ਦੀਪ ਸਿੱਧੂ ਬਾਰੇ ਕੀ ਅਹਿਮ ਖੁਲਾਸੇ ਕੀਤੇ ਬਾਬਾ ਬਖਸ਼ੀਸ਼ ਸਿੰਘ ਨੇ ? EXCLUSIVE INTERVIEW | Prime Times

แชร์
ฝัง
  • เผยแพร่เมื่อ 27 ธ.ค. 2024

ความคิดเห็น • 207

  • @PrimeTimes
    @PrimeTimes  11 หลายเดือนก่อน +13

    Prime Times presents emotional and informative conversation with Baba Bakhshish Singh about Sandeep Singh Sidhu aka Deep Sidhu. Baba Bakhshish Singh shared the memories he had with Deep Sidhu during farmers Protect in the capital city. He also shared how Deep Sidhu looked at things at his level, how deep state and geo politics works and how it effects Punjab and Sikhs.
    ਬਾਬਾ ਬਖਸ਼ੀਸ ਸਿੰਘ ਨੇ ਇਕੱਲ਼ੀ 2 ਗੱਲ ਨਿਖਾਰ ਕੇ ਰੱਖ ਦਿੱਤੀ।

  • @Surinder-j8c
    @Surinder-j8c 11 หลายเดือนก่อน +43

    ਦੀਪ ਸਿੱਧੂ ਅਮਰ ਰਹੇ

  • @bonypalasour761
    @bonypalasour761 11 หลายเดือนก่อน +49

    ਵੀਰ ਦੀਪ ਸਿੱਧੂ ਸਾਡੀ ਰੂਹ ਚ ਵੱਸਦਾ, ਕੋਈ ਐਸਾ ਦਿਨ ਨਹੀ ਜਿਸ ਦਿਨ ਵੀਰ ਦੀਪ ਸਿੱਧੂ ਦੀ ਸਪੀਚ ਨਾਂ ਸੁਣਾ।
    ਸ਼ਹੀਦ ਵੀਰ ਦੀਪ ਸਿੱਧੂ ਜ਼ਿੰਦਾਬਾਦ ।

  • @sikh4569
    @sikh4569 11 หลายเดือนก่อน +28

    ਦੀਪ ਬਾਈ ਕੋਮ ਦਾ ਹੀਰਾ ਸੀ❤❤❤❤❤

  • @Panjab_de_Jaye1984
    @Panjab_de_Jaye1984 11 หลายเดือนก่อน +15

    ਦੀਪ ਨੂੰ ਜਿਓਂਦੇ ਜੀ ਵੀ ਆਪਣੇ ਦਿਲ ਚ ਸੀ ਤੇ ਹੁਣ ਵੀ ਆ ਤੇ ਜਦੋਂ ਤੱਕ ਸਾਹ ਨੇ ਇਸ ਸ਼ਰੀਰ ਚ ਓਹਦੇ ਲਈ ਪਿਆਰ ਬਰਕਰਾਰ ਰਹੇਗਾ❤

  • @onkardaas4608
    @onkardaas4608 11 หลายเดือนก่อน +11

    ਦੀਪ ਬਾਈ ਸਦਾ ਤੇਰੀ ਸੋਚ ਦੇ ਵਾਲਾ ||
    ਰੱਖਾਂਗੇ ਜਗ੍ਹਾ ਕਿ ਅਸੀ ਦੀਪ ਜਾਗਦਾ ||

  • @gursevaksingh497
    @gursevaksingh497 11 หลายเดือนก่อน +32

    ਸੱਚੇ ਪਾਤਸ਼ਾਹ ਵਾਹਿਗੁਰੂ ਬਲ ਬਖ਼ਸ਼ੇ ਸਿੱਖ ਕੌਮ ਦੇ ਮਹਾਨ ਯੋਧਿਆਂ ਨੂੰ

  • @gurjitsingh-vn7yz
    @gurjitsingh-vn7yz 11 หลายเดือนก่อน +25

    ਬਾਬਾ ਜੀ 100% ਸਹੀ ਗੱਲਾਂ ਨੇ। ਜਮਾ ਈ ਸੱਚ।

  • @ssgill375
    @ssgill375 11 หลายเดือนก่อน +21

    ਦੀਪ ਸਿੱਧੂ ਅਮਰ ਰਹੇਗਾ

  • @khushdhillon3511
    @khushdhillon3511 11 หลายเดือนก่อน +13

    ਬਿੱਲਕੁਲ ਸਹੀ ਕਿਹਾ ਬਾਬਾ ਬਖਸ਼ੀਸ਼ ਸਿੰਘ ਜੀ ਪੱਚੀ ਜਨਵਰੀ ਦੀ ਰਾਤ ਨੂੰ ਕੋਈ ਮਿੱਥਿਆ ਹੋਇਆ ਪ੍ਰੋਗਰਾਮ ਨਹੀਂ ਸੀ ਜੇ ਉਸ ਦਿਨ ਰਾਤ ਨੂੰ ਦੀਪ ਸਿੱਧੂ ਸਟੇਜ ਤੇ ਨਾਂਅ ਪਹੁੰਚਦਾ ਫੇਰ ਨੋਜਵਾਨਾਂ ਨੇ ਉੱਥੇ ਸਟੇਜ ਪੱਟ ਦੇਣੀਂ ਸੀ ਮੈਂ ਪ੍ਰਤੱਖ ਉੱਥੇ ਮੌਜੂਦ ਸੀ ਆਪਣੇ ਅੱਖੀਂ ਵੇਖਿਆ ਸਾਰਾ ਵਰਤਾਰਾ

  • @gursevaksingh497
    @gursevaksingh497 11 หลายเดือนก่อน +31

    ਦੀਪ ਬਾਈ ਇੱਕ ਅਨਮੋਲ ਹੀਰਾ ਸੀ ਜਿਹੜਾ ਸਾਡੇ ਸਿੱਖ ਕੌਮ ਵਿੱਚ ਕੁੱਝ ਗਦਾਰਾਂ ਨੇ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਭੋਲੇ ਇਨਸਾਨ ਨੂੰ ਐਨੀ ਭੈੜੀ ਮੌਤ ਦਿਤੀ ਰੱਬ ਕਰੇ ਉਹਨਾਂ ਦਾ ਕਦੇ ਇਸ ਧਰਤੀ ਤੇ ਜਨਮ ਨਾ ਹੋਵੇ

  • @seepapunia5455
    @seepapunia5455 11 หลายเดือนก่อน +20

    ਕੌਮ ਦਾ ਅਨਮੋਲ ਹੀਰਾ, ਦੀਪ ਸਿੰਘ ਸਿੱਧੂ 😭😭😭🙏🙏💔 ਪਤਾ ਨਹੀਂ ਦੀਪ ਸਿੱਧੂ ਮੇਰੇ ਦਿਲ ਵਿੱਚੋ ਨਹੀਂ ਨਿਕਲਦਾ,,,, ਮਿਸ ਯੂ ,,,💔💔🙏😭😭😭

  • @gurisekhonsaab5868
    @gurisekhonsaab5868 11 หลายเดือนก่อน +21

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਪੂਰਬ ਦੀਆਂ ਲੱਖ ਲੱਖ ਮੁਬਾਰਕਾਂ 🙏🙏

  • @montysingh7184
    @montysingh7184 10 หลายเดือนก่อน +2

    Deep sidhu bai JINDABAD ❤❤❤❤

  • @vanshdeepsingh9438
    @vanshdeepsingh9438 11 หลายเดือนก่อน +14

    ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ

  • @numberdar__1
    @numberdar__1 10 หลายเดือนก่อน +1

    ਦੀਪ ਸਿੰਧੂ ਜਿੰਦਾਬਾਦ

  • @lakhbirsinghbaaz3558
    @lakhbirsinghbaaz3558 10 หลายเดือนก่อน +4

    ਦੀਪ ਸਿੰਘ ਸਿੱਧੂ ਸਾਡੇ ਦਿਲ ਵਿਚ ਹਮੇਸ਼ਾ ਰਹੇਗਾ ਦੀਪ ਸਿੰਘ ਅਮਰ ਹੋ ਗਿਆ ਹਮੇਸ਼ਾ ਲਈ

  • @ranamann1745
    @ranamann1745 11 หลายเดือนก่อน +32

    ਬਿੱਲਕੁਲ ਬਾਬਾ ਜੀ ਦੀਪ ਬਾਈ ਹੀਰਾ ਬੰਦਾ ਸੀ ਪਰ ਕੁੱਝ ਦੁੱਕੀ ਦੇ ਬੰਦਿਆਂ ਨੇ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਲੋਕਾਂ ਨੂੰ ਹੁਣ ਕੁੱਤਾ ਵੀ ਨਹੀਂ ਪੁੱਛਦਾ ਪਰ ਦੀਪ ਬਾਈ ਅਣਖੀ ਲੋਕਾਂ ਦੇ ਦਿਲਾਂ ਤੇ ਹਮੇਸ਼ਾ ਰਾਜ ਕਰਦਾ ਰਹੇਗਾ ❤❤❤❤❤❤

    • @GursaanjhSingh-Khaira-89
      @GursaanjhSingh-Khaira-89 11 หลายเดือนก่อน +1

      ਲੱਖਾ ਐਂਡ ਕੰਪਨੀ ਨੇ ਬਾਈ ਨੂੰ ਬਹੁਤ ਬਦਨਾਮ ਕੀਤਾ! ਅੱਜ ਭਾਨੇ ਵਾਰੀ ਚੀਕਾਂ ਮਾਰ ਰਹੇ ਨੇ ਏਹ ਸਬ ਅਕਾਲ ਪੁਰਖ ਨੇ ਹਿਸਾਬ ਲੈਣਾ ਲੱਖੇ ਥੋਡੇ ਤੋਂ

    • @rajwantkaur9639
      @rajwantkaur9639 10 หลายเดือนก่อน

      ਇੰਝ ਵੰਡੀਆਂ ਨਹੀ ਪਾਓ, ਗੁਰੂ ਘਰਾਂ ਵਿੱਚ ਸਰਕਾਰਾਂ ਦਖਲ ਅੰਦਾਜੀ ਦੇਣ ਲੱਗ ਗਈਆਂ, ਕਿਸਾਨ ਵਿਚਾਰੇ ਪਹਿਲਾਂ ਵੀ ਦਿੱਲੀ ਬੈਠੇ ਰਹੇ, ਕੋਈ ਹੱਲ ਨਹੀ, ਨਾ ਹੀ ਅੱਜ ਕੋਈ ਹੱਲ, ਉਪਰੋ ਸਿਰਸੇ ਵਰਗੇ ਇਤਿਹਾਸ ਨੂੰ ਨਹੀ ਪੜਦੇ ਤੇ ਵਿਚਾਰਦੇ, ਗਲਤ speech ਕਰਦੇ, ਗੁਰੂ ਘਰ ਰੀਕਾਬਗੰਜ ਸਹਿਬ ਬਾਰੇ,ਇੰਨੀ ਸਹੀ ਤਰੀਕੇ ਨਾਲ, ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ. ਹਿਸਟਰੀ ਸਣਾਉਣਦੇ , ਸਿਰਸਾ ਵੀਰ ਧਿਆਨ ਦੇਣ ਹਿਸਟਰੀ ਵੱਲ ਬੋਲਣ ਤੋਂ ਪਹਿਲਾਂ🙏

  • @gogosinghgogasingh8298
    @gogosinghgogasingh8298 11 หลายเดือนก่อน +16

    ਸਿੱਖ ਕੌਮ ਦਾ ਅਨਮੋਲ ਹੀਰਾ ਮਹਾਨਕੌਮੀ ਸ਼ਹੀਦ ਵੀਰ ਦੀਪ ਸਿੰਘ ਸਿੱਧੂ ਜੀ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @montysingh7184
    @montysingh7184 10 หลายเดือนก่อน +2

    Miss you bai ji ❤❤❤

  • @KuldeepSingh-vv6dm
    @KuldeepSingh-vv6dm 10 หลายเดือนก่อน +5

    ਬਾਬਾ ਬਖਸ਼ੀਸ਼ ਸਿੰਘ ਜੀ ਵੀ ਸਘੰਰਸ਼ ਕਰਨ ਵਾਲੇ ਇਨਸਾਨ ਹੈ ਸਾਨੂੰ ਬਖਸ਼ੀਸ਼ ਸਿੰਘ ਭਾਈ ਤਲਵਿੰਦਰ ਸਿੰਘ ਜੀ ਤਲਵਾੜਾ ਵਰਗੇ ਇਮਾਨਦਾਰ ਇਨਸਾਨਾ ਦਾ ਸਾਥ ਦੇਣਾ ਚਾਹੀਦਾ ਹੈ

  • @dalersingh5082
    @dalersingh5082 10 หลายเดือนก่อน +12

    ਗੁਰੂ ਦੀ ਮੱਤ ਸੀ ਦੀਪ ਵਿੱਚ , ਅਨਮੋਲ ਹੀਰਾ ਸੀ , ਬਾਬਾ ਜੀ ਨੇ ਬਿਲਕੁਲ ਸਹੀ ਬਚਨ ਸੁਨਾਏ ਨੇ।

  • @Dosanjh84
    @Dosanjh84 11 หลายเดือนก่อน +14

    ਜਦ ਤੱਕ ਪੰਜਾਬ ਪੰਜਾਬੀ ਰਹੇਗੀ ਉਦੋਂ ਤੱਕ ਬਾਈ ਦੀਆ ਗੱਲਾਂ ਤੇ ਬਾਤਾਂ ਇੱਕ ਯੋਧੇ ਵਜੋਂ ਹੁੰਦੀਆ ਰਹਿਣਗੀਆਂ। ਬਾਈ ਦੇ ਜਾਣ ਦਾ ਕਾਰਨ ਕਿਤੇ ਨਾਂ ਕਿਤੇ ਕੌਮ ਵੀ ਆ ਜੋ ਬਾਈ ਨੂੰ ਰਹਿੰਦੇ ਸਮੇੰ ਸਮਝ ਤੇ ਸਾਂਭ ਨਹੀ ਸਕੀ।

  • @rajwantkaur9639
    @rajwantkaur9639 11 หลายเดือนก่อน +44

    ਦੀਪ ਬਹੁਤ ਵੱਡੀ ਪੱਧਰ ਤੇ ਸੱਚ ਬੋਲਦਾ ਸੀ🙏

    • @realisbest3263
      @realisbest3263 11 หลายเดือนก่อน +1

      ਸੱਚ ਤਾਂ ਇਹ ਵੀ ਬਹੁਤ ਵਡਾ ਹੈ, ਕੇ ਬਹੁਤ ਸਾਰੇ 4 ਕਿਲ੍ਹੇ ਵਾਲੇ ਵੇਹਲੜ ਬੇਸ਼ਰਮ ਕੰਜ਼ਰ ਚਿੱਟੀ ਦਾੜੀ ਵਾਲੇ ਜੇਹੜੇ ਪੈਸੇ ਕਰਕੇ ਆਪਣੀਆਂ ਇਜਤਾ ਵੀ ਵਿਦੇਸ਼ ਭੇਜਦੇ ਤੇ ਖੋਤੇ ਦੇ ਪੁੱਤ ਸੜਕਾਂ ਤੇ ਲੇਟਦੇ ਤੇ ਕਹਿੰਦੇ ਅਸੀ ਗਰੀਬ ਆ ,ਸਾਨੂੰ ਕਰਜਾ ਮੁਆਫ ਕਰੋ,,ਜਦਕਿ 1 ਕਿਲ੍ਹੇ ਵਾਲੇ ਵੀ ਗਰੀਬ ਨਹੀ ਪਾਖੰਡੀ ਨੇ,ਲੱਖ ਲਾਹਨਤ 😜🤪🤪😁😁

    • @rajwantkaur9639
      @rajwantkaur9639 11 หลายเดือนก่อน

      @@realisbest3263 ਵੀਰ ਜੀ ਜੇ ਤਹਾਨੂੰ ਲੱਗਦਾ ਕੀ ਸੜਕਾ ਤੇ ਲੇਟਣ ਦਾ ਉਹਨਾ ਕੋਲ ਟਾਇਮ ਹੈ, ਤੁਸੀ ਕਰੋ ਉਪਰਾਲਾ ਕੰਮ ਕਾਰਜ ਪੰਜਾਂਬ ਵਿੱਚ ਵਧਾਉਣ ਲਈ,ਤਾਂ ਕੀ ਬੇਰੁਜਗਾਰੀ ਨਾ ਹੋਵੇ ਪੰਜਾਬ ਵਿੱਚ, 40,000 ਹਾਜਾਰ ਨੂੰ ਨੋਕਰੀ ਦਿੱਤੀਆ, ਆਬਾਦੀ ਕਿੰਨੀ ,ਮਜਬੂਰ ਹੋ ਕੇ ਹੀ ਰੋਡ ਤੇ ਰਾਤਾਂ ਕੱਟਤੇ ਨੇ ਵਿਚਾਰੇ ਕਿਸਾਨ, ਤੇ ਬੇਰੁਜ਼ਗਾਰ

    • @rajwantkaur9639
      @rajwantkaur9639 11 หลายเดือนก่อน

      @@realisbest3263 ਤੁਸੀਂ ਚਾਰ ਕਿੱਲੇ ਵਾਲਿਆ ਦੇ ਫ਼ਸਲ ਘਰ ਲੈ ਕੇ ਆਉਣ ਤੱਕ ਖਰਚ ਨੋਟ ਕੀਤੇ, ਕੋਈ ਮਜਬੂਰ ਹੋ ਕੇ ਬੈਠਦਾ, ਵਿਦੇਸ਼ਾਂ ਵਿੱਚ ਕਿਸਾਨਾਂ ਨੂੰ ਸਰਕਾਰ ਮਦਦ ਕਰਦੀ, ਪਤਾ ਨਹੀਂ ਭਾਰਤ ਸਰਕਾਰ ਦੇ ਪੈਸੇ ਕਿਹੜੇ ਖੂਹ ਖਾਤੇ ਜਾਦੇ

    • @akshbrar1074
      @akshbrar1074 11 หลายเดือนก่อน

      ਭਾਈ ਬਖਸੀਸ ਸਿੰਘ ਜੀ ਦੀ ਗੱਲ ਬਾਤ ਨਾਲ਼ ਕਰਜ਼ਾ ਮਾਫੀ ਦਾ ਕੀ ਤਾਲੁਕ ਆ​@@realisbest3263

    • @rajwantkaur9639
      @rajwantkaur9639 10 หลายเดือนก่อน

      @@realisbest3263 ਇੱਜ਼ਤਾਂ ਨੂੰ ਵਿਦੇਸ਼ ਆਉਣਾ ਕੀ ਗਲਤ ਹੈ, ਤੁਹਾਡੇ ਬੇਟੀ ਹੈ, ਭੈਣ ਹੈ , ਬਰਾਬਰ ਹੀ ਹੁੰਦੀਆਂ ਨੇ ਧੀਆਂ ਸਾਰੀਆ ਕੌਮਾ ਦੀਆ, ਇੱਜਤਾ ਵੀ ਸਾਰੀਆ ਕੌਮਾ ਦੀਆਂ ਬਰਾਬਰ ਹੁੰਦੀਆਂ ਨੇ, ਇੱਜ਼ਤਾਂ ਵਿੱਚ ਲਾਲ ਕਿਲੇ ਦੀ ਕਹਾਣੀ ਕਿਵੇਂ ਬਣਾ ਰਹੇ ਹੋ

  • @punjabson5991
    @punjabson5991 11 หลายเดือนก่อน +13

    ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੀ ਗੱਲ ਹੋਵੇ ਤੇ ਕਰੇ ਬਖਸ਼ੀਸ ਸਿੰਘ ਫੇਰ ਤਾਂ ਇੱਕ ਖਿੱਚ ਵੱਡੀ ਬਣਗੀ। ਬਾਬਾ ਜੀ ਦੀਪ ਇੱਕ ਚਾਨਣ ਹੈ ਜੋ ਕਿਸੇ ਵੇਲੇ ਪੰਜਾਬ ਵਿਚ ਆ ਕੇ ਮਹਿਸੂਸ ਕਰਦਾ ਹੈ ਕਿ ਹੁਣ ਮੈਂ ਆਪਣੇ ਲੋਕਾਂ ਵਿਚ ਆ ਗਿਆ ਹਾਂ,ਤੇ ਹੁਣ ਏਹਨਾ ਦੀ ਸੇਵਾ ਕਰਨਾ ਮੇਰਾ ਮੁੱਖ ਧਰਮ ਹੈ।
    ਭਾਈ ਦੀਪ ਸਿੰਘ ਸ਼ਹੀਦ ਪ੍ਰਤੀ ਆਪਣੀ ਭਾਵਨਾ, ਜੋ ਮੈਂ ਰੱਖਦਾ ਤੇ ਕਹਿਣਾ ਚਾਹੁੰਦਾ ਹਾਂ, ਓਹ ਸ਼ਬਦ ਮੈਨੂੰ ਨਹੀਂ ਔਹੜ ਰਹੇ ਬਾਬਾ ਬਖਸ਼ੀਸ ਸਿੰਘ ਜੀ ! ਪਰ ਤੁਹਾਨੂੰ ਕੁਸ਼ ਕਿਸਮਤੀ ਸ਼ਹੀਦ ਭਾਈ ਦੀਪ ਸਿੰਘ ਦੇ ਨੇੜੇ ਲੈ ਗਈ। ਦਿਸ਼ਾ ਭਰਮ ਹੋਇਆ ਹੈ ਬਬੂ ਨੂੰ , ਕੁਝ ਰਾਜਨੀਤਕ ਨਾਸਮਝੀ ਹੈ। ਦਿਸ਼ਾ ਭਰਮ ਟੁੱਟਣ ਵਾਲਾ ਨਹੀਂ ਉਸਦਾ,,,,,,, ਲੱਖਾ ਨਿਸ਼ਰਧਕ ਤੇ ਉਸ ਦੇ ਨਜ਼ਦੀਕ ਸ਼ਹੀਦਾਂ ਸਿੰਘਾਂ ਪ੍ਰਤੀ ਕੋਈ ਵਿਸ਼ਵਾਸ ਵਾਲੀ ਕੋਈ ਬਾਤ ਨਹੀਂ ਪਰ ਨਵਰੀਤ ਸਿੰਘ ਦਾ ਬਾਬਾ ਵੀ ਦਿਸ਼ਾ ਭਰਮ ਦਾ ਹੀ ਸ਼ਿਕਾਰ ਹੀ ਹੈ

  • @GurpreetGonianeWala
    @GurpreetGonianeWala 11 หลายเดือนก่อน +9

    ਬਾਬਾ ਬਖਸ਼ੀਸ ਸਿੰਘ ਜੀ ਬਾਈ ਦੀਪ ਸਿੱਧੂ ਤੇ ਵੀ ਗੁਰੂ ਸਾਹਿਬ ਦੀ ਮੇਹਰ ਹੋਈ ਸੀ ਤੇ ਤੁਹਾਡੇ ਤੇ ਵੀ ਵੱਡੀ ਮੇਹਰ ਹੈ
    ਦੀਪ ਸਿੱਧੂ ਬਾਈ ਦਾ ਕਤਲ ਹੋਇਆ ਹੈ ਤੇ ਇਹ ਗੱਲ ਕਹਿ ਕੇ ਤੁਸੀ ਕੁਝ ਵੀ ਗ਼ਲਤ ਨਹੀਂ ਕਿਹਾ।
    ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਹਮੇਸ਼ਾ ਰੱਖਣ।
    । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @ravinderravi8257
    @ravinderravi8257 11 หลายเดือนก่อน +11

    ਉਸਤੇ ਭਾਈ ਸਾਹਿਬ ਬਖਸੀ਼ਸ਼ ਸਿੰਘ ਜੀ ਕਿਤਾਬ ਜਰੂਰ ਲਿਖੋ ਜੀ.

  • @swinduchahal2243
    @swinduchahal2243 11 หลายเดือนก่อน +3

    ਦੀਪ ਦੀ ਪਹਿਲੀ ਸਪੀਚ ਜਦ ਮੈਂ ਸ਼ੰਬੂ ਮੋਰਚੇ ਤੋਂ ਯੂ ਟਿਊਬ ਤੇ ਸੁਣੀ ਤੇ ਦੀਪ ਦਾ ਚਿਹਰਾ ਦੇਖਿਆ ਮੈਂ ਬਹੁਤ ਪ੍ਰਭਾਵਿਤ ਹੋਈ।ਨਿਧੜਕ ਸਪੀਚ ਇਓ ਲੱਗਿਆ ਜਿਵੇਂ ਦੀਪ ਨੂੰ ਮੈਂ ਬਹੁਤ ਪਹਿਲਾਂ ਦੀ ਜਾਣਦੀ ਹਾਂ। ਕੋਈਂ ਰੱਬੀ ਰੂਹ ਲੱਗਿਆ ਸੀ ਦੀਪ ।ਕੋਈ ਖਿੱਚ ਸੀ ਉਸ ਵਿੱਚ। ਵੀਡੀਓ ਦੇਖ ਹੀ ਲੋਕ ਖਿੱਚੇ ਜਾਂਦੇ ਸਨ।

    • @PrimeTimes
      @PrimeTimes  11 หลายเดือนก่อน

      Thank you for sharing the feelings towards this great man of our times. He represented Punjab and Sikhs, the way they should be seen and represented.

  • @sahibsinghcheema4151
    @sahibsinghcheema4151 11 หลายเดือนก่อน +5

    ਧੰਨਵਾਦ ਜੀ ਸ ਬਖਸ਼ਿਸ਼ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @deepkatnoria1841
    @deepkatnoria1841 11 หลายเดือนก่อน +2

    ਬਾਬਾ ਬਖਸ਼ੀਸ਼ ਸਿੰਘ ਜੀ 🙏,,,ਦੀਪ ਸਿੱਧੂ ❤️

  • @00SandeepSingh00
    @00SandeepSingh00 11 หลายเดือนก่อน +6

    ਲੱਖੇ ਨੂੰ ਤਾਂ ਬਾਬਾ ਜੀ ਅਪਣਾ ਡਰ ਪੈ ਗਿਆ ਸੀ ਕਿ ਜਿਹੜੇ ਲੋਕ ਮੇਰੇ ਪਿੱਛੇ ਨੇ ਮੇਰੀ ਕਦਰ ਘੱਟ ਜਾਵੇਗੀ ਕਿਉਂਕਿ ਜਿਨਾ ਨਾਮ ਦੀਪ ਬਾਈ ਦਾ ਹੋ ਗਿਆ ਲੱਖਾ ਲੂਖਾ ਕੀ ਸੀ ਬਾਈ ਦੇ ਅੱਗੇ। ਲੱਖਾ ਤਾਂ ਹਮੇਸ਼ਾ ਸਟੇਟ ਨਾਲ ਮਿਲ ਕੇ ਹੀ ਚਲਦਾ ਰਿਹਾ ਆ। ਦੱਸੇ ਲੱਖਾ ਕਿ 26 ਜਨਵਰੀ ਦਿਨ ਵਾਲੇ ਹੋਏ ਪਰਚੇ ਵਿੱਚ ਉਸਦੀ ਗ੍ਰਿਫਤਾਰੀ ਹੀ ਨਹੀ ਪਈ ਸੀ। ਲੱਖਾ ਦੋਗਲਾ ਬੰਦਾ ਅਪਣੀ ਹਾਉਮੇ ਦਾ ਮਾਰਿਆ ਹੋਇਆ।

  • @bobsingh9149
    @bobsingh9149 11 หลายเดือนก่อน +14

    Deep Sidhu was "( All Rounder in Study ,Table Talk , Speaker, Guide, Jarnail.....❤

  • @Sandeep295...-
    @Sandeep295...- 11 หลายเดือนก่อน +14

    भाई दीप सिंधु कौमी योद्धा बब्बर शेर जिंदाबाद

  • @tarandeepsingh_
    @tarandeepsingh_ 11 หลายเดือนก่อน +7

    ਸੁੰਦਰੀ - ਭਾਈ ਵੀਰ ਸਿੰਘ ਜੀ ❤️

  • @ਪਵਿੱਤਰਪਾਪੀ
    @ਪਵਿੱਤਰਪਾਪੀ 11 หลายเดือนก่อน +27

    Koi ਅਮ੍ਰਿਤਪਾਲ ਨੂੰ ਵੀ ਸਾਂਭ ਲਓ ਕੇ ਜਾਣ ਤੋਂ ਬਾਅਦ e ਬਰਸੀ ਮਨੋਨੀ 😕

    • @kamaldipsingh4958
      @kamaldipsingh4958 10 หลายเดือนก่อน

      Salio thuadi oddi paati jandi a

  • @sewakbrar8169
    @sewakbrar8169 11 หลายเดือนก่อน +2

    ਬਾਬਾ ਬਖਸੀਸ ਸਿੰਘ ਜੀ ਸਾਨੂੰ ਮਾਣ ਹੈ ਤੁਸੀ ਸਾਡੇ ਭਰਾਂ ਕੋਮੀ ਯੋਧਾਂ ਦੀਪ ਸਿੱਧੂ ਬਾਰੇ ਗੱਲ ਬਾਤ ਕਰ ਰਹੋ ਤੇ ਸਾਨੂੰ ਸਾਡੇ ਯੋਧਾਂ ਦੀਆਂ ਬਾਤ ਸੁਣਨੀਆਂ ਬਹੁਤ ਚੰਗੀ ਲੱਗੀ ਦੀਆਂ ਐਸ਼ਾਂ ਕੋਈ ਸਮਾਂ ਨਹੀਂ ਜਦੋ ਸਾਨੂੰ ਸਾਡਾ ਭਰਾਂ ਦੀਪ ਬਾਈ ਦੀ ਯਾਦ ਨਾ ਆਈ ਹੋਵੇ ਦੀਪ ਬਾਈ ਸਾਡੇ ਦਿਲ ਦੀ ਧੜਕਣ ਹੈ ਉਹ ਸਾਡੇ ਦਿਲ ਵਿੱਚ ਸਦਾ ਧੜਕਦਾ ਰਹੂਗਾ ❤❤❤❤❤

  • @KaramjitKaur-kc5ly
    @KaramjitKaur-kc5ly 2 หลายเดือนก่อน +1

    ਦੀਪ ਸਿੱਧੂ ਤੇ ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਸਾਡੇ ਸਿੱਖ ਪੰਥ ਦੇ ਯੋਧੇ ਜਰਨੈਲ ਸਿੰਘਾਂ ਤੇ ਮਾਣ ਹੈ ਸ਼ਾਡੀ ਸਿੱਖ ਕੌਮ ਨੂੰ

  • @KuldeepSingh-vv6dm
    @KuldeepSingh-vv6dm 10 หลายเดือนก่อน +1

    ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕੇ ਬਾਬਾ ਬਖਸ਼ੀਸ਼ ਸਿੰਘ ਜੀ ਨੇ ਦੀਪ ਸਿੰਘ ਸਿੱਧੂ ਵੀਰ ਜੀ ਦਾ ਬਹੁਤ ਸਾਥ ਦਿੱਤਾ ਭਾਈ ਪਲਵਿੰਦਰ ਸਿੰਘ ਜੀ ਤਲਵਾੜਾ ਵੀ ਦੀਪ ਭਰਾ ਦੇ ਬਹੁਤ ਨੇੜੇ ਸੀ ਦੀਪ ਸਿੱਧੂ ਦੇ ਜਾਣ ਨਾਲ ਬਹੁਤ ਘਾਟਾ ਪਿਆ ਹੈ ਸਾਡੀ ਸਿੱਖ ਕੌਮ ਨੂੰ ਸੰਤਾਂ ਦਾ ਸੱਚਾ ਆਸ਼ਿਕ ਸੀ ਦੀਪ ਉਹਨਾਂ ਦੇ ਪ੍ਰਵਾਰ ਨੂੰ ਚੜਦੀ ਕਲਾ ਤੇ ਤੰਦਰੁਸਤੀ ਬਖ਼ਸ਼ੇ ਵਹਿਗੁਰੂ ਜੀ

  • @ShamsherSingh-k6b
    @ShamsherSingh-k6b 11 หลายเดือนก่อน +12

    ਇਹੋ ਪੰਜਾਬੀਆਂ ਦੀ ਮਾੜੀ ਗੱਲ ਆ ਕਿਸੇ ਦੇ ਮਰਨ ਤੋਂ ਬਾਅਦ ਸਮਝਦੇ ਆ ਕਿ ਉਸਦੀ ਕੀ ਦੇਣ ਸੀ।ਇਹੋ ਬਾਈ ਦੀਪ ਸਿੱਧੂ ਨਾਲ ਹੋਇਆ ਜਿਉਂਦੇ ਜੀ ਕਦਰ ਨਹੀਂ ਪਾਈ ਲੋਕਾਂ,ਹੁਣ ਰੋਂਦੇ ਆ ਹੀਰਾ ਗਵਾ ਕੇ

  • @sewakbrar8169
    @sewakbrar8169 11 หลายเดือนก่อน +7

    ਕੋਮੀ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਅਮਰ ਰਹੇ ਸਾਡੇ ਆਲਾਂ ਜਿੰਦਬਾਦ ਸੀ ਹੈ ਤੇ ਜਿੰਦਬਾਦ ਰਹੂਗਾ ਮਿਸ ਯੂ ਦੀਪ ਬਾਈ ❤❤❤🙏🙏

  • @RanjitSingh-ms2yu
    @RanjitSingh-ms2yu 11 หลายเดือนก่อน +8

    ਦੀਪ ਇਕ ਬਹੁਤ ਸੁਲਝੀ ਆ ਇਨਸਾਨ ਸੀ
    ਦੁਸ਼ਮਣ ਬਹੁਤ ਘਾਟਾ ਪਾ ਗਿਆ

  • @jagsirsingh9918
    @jagsirsingh9918 10 หลายเดือนก่อน +2

    ਦੀਪ ਬਾਈ ਸਾਡੀ ਜਿੰਦਗੀ ਦਾ ਸੂਰਜ ਆ ❤❤🙏🏻

  • @paramjeetkaur4230
    @paramjeetkaur4230 11 หลายเดือนก่อน +2

    ਦੀਪ ਸਿੱਧੂ ਵੀਰ ਸਾਡੇ ਦੇਸ਼ ਦਾ ਬਹੁਤ ਹੀ ਕੀਮਤੀ ਕੋਹਿਨੂਰ ਹੀਰਾ ਅਸੀਂ ਖੋ ਚੁੱਕੇ ਹਾਂ ਹੁਣ ਖੋ ਚੁੱਕੇ ਹਾਂ ਪਛਤਾਵਾ ਹੀ ਰਹਿ ਗਿਆ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਜਦੋਂ ਕੁਤੀ ਚੋਰਾਂ ਨਾਲ ਰਲ ਜਾਵੇ ਤਾਂ ਇਹ ਹੀ ਹਸ਼ਰ ਹੁੰਦਾ ਦੀਪ ਹਮੇਸ਼ਾਂ ਜਗਦਾ ਹੀ ਰਹੇਗਾ ਦੀਪ ਸਿੱਧੂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @rajwantkaur9639
    @rajwantkaur9639 11 หลายเดือนก่อน +16

    ਦੀਪ ਕਰਕੇ ਤੁਸੀਂ ਦਿੱਲੀ ਵਿੱਚ ਲਾਲ ਕਿਲੇ ਤੇ ਨਿਸ਼ਾਨ ਸਹਿਬ ਲਹਿਰਾਏ

    • @akshbrar1074
      @akshbrar1074 11 หลายเดือนก่อน +2

      ਤੇ ਉਹ ਲੋਕਾਂ ਨੂੰ ਫਸਾ ਕੇ ਆਪ ਮੋਟਰ ਸਾਇਕਲ ਤੇ ਭੱਜ ਗਿਆ

    • @highflyerspigeonslover5911
      @highflyerspigeonslover5911 10 หลายเดือนก่อน +2

      ​@@akshbrar1074 eh tere wrge da kehna wa ,,asliyat ptta honi bahut jroori aah kise baare gal krn lyi,,jehde stage te Chad k bhonkde c deep khilaf ajj oh v deep da naam le k dharna lon nu firde aah ,,,,

    • @akshbrar1074
      @akshbrar1074 10 หลายเดือนก่อน

      @@highflyerspigeonslover5911 ਜਦੋਂ ਬੰਦਾ ਇਹ ਦੁਨੀਆਂ ਤੇ ਨੀ ਰਹਿੰਦਾ ਇਹ ਕੁਦਰਤੀ ਆ ਕੇ ਉਹਦੇ ਨਾਲ਼ ਲੋਕਾਂ ਦੀ ਹਮਦਰਦੀ ਬਣ ਜਾਂਦੀ ਆ ਤੇ ਵਿਰੋਧੀ ਵੀ ਵਿਰੋਧ ਕਰਨ ਤੋਂ ਹਟ ਜਾਂਦੇ ਆ ਜਿਹੜੀ ਦੀਪ ਨੂੰ ਹਮਦਰਦੀ ਮਿਲੀ ਉਹ ਕਹਿਣ ਤੋਂ ਪਰੇ ਸੀ ਇਸ ਕਰਕੇ ਜੇਹੜੇ ਲੀਡਰ ਉਹਦਾ ਵਿਰੋਧ ਕਰਦੇ ਸੀ ਲੋਕ ਰੋਹ ਨੂੰ ਵੇਖ ਕੇ ਉਹਨਾਂ ਦਾ ਝੁਕਣਾ ਤੇ ਹੁੱਣ ਦੀਪ ਦਾ ਨਾ ਵਰਤਣਾ ਉਹਨਾਂ ਦੀ ਮਜਬੂਰੀ ਆ ਕਿਉਂ ਕੇ ਆਗੂ ਨੇ ਵੋਟ ਲੈਣ ਤੇ ਸ਼ੰਘਰਸ਼ੀ ਮੁਹਿੰਮ ਚਲੋਣ ਬਾਬਤ ਲੋਕ ਰੋਹ ਨੂੰ ਦੇਖਣਾ ਹੂੰਦਾ ਪਰ ਇਹ ਨੀ ਕੇ ਉਸ ਗਲ ਨੂੰ ਮੰਨ ਲਿਆ ਜਾਵੇ ਜਿੱਧਰ ਜਾਦਾ ਲੋਕ ਆ ਮੈਂਨੂੰ ਵੀ ਦੁੱਖ ਆ ਕੇ ਕਿਸੇ ਪਰਵਾਰ ਦਾ ਇੱਕ ਨੌਜੁਆਨ ਅਣ ਆਈ ਮੌਤ ਦੁਨੀਆਂ ਤੋਂ ਚਲਾ ਗਿਆ ਪਰ ਇਹ ਵੀ ਨੀ ਕੇ ਭਰਾ ਉਸ ਦੀ ਇੱਕ ਸੜਕ ਹਾਦਸੇ ਚ ਹੋਈ ਮੌਤ ਨੂੰ ਸ਼ਹੀਦੀ ਦਾ ਨਾ ਦੇਦੀਏ ਇਹ ਤਾਂ ਉਹਨਾਂ ਸ਼ਹੀਦਾਂ ਨਾਲ਼ ਸਰਾ ਸਰ ਹੀ ਬੇਅੰਸਫੀ ਹੋਊ ਗੀ ਜਿਹਨਾਂ ਨੇ ਕਲੀ ਸ਼ਹਿਦੀ ਹੀ ਨੀ ਦਿੱਤੀ ਬਲਕੇ ਪਰਵਾਰ ਵੀ ਉਜਾੜ ਲਏ ਇਨਾਂ ਹੀ ਨੀ ਜ਼ਾਲਮ ਹਕੂਮਤ ਨੇ ਰਿਸ਼ਤੇਦਾਰ ਵੀ ਪੀੜਤੇ

    • @akshbrar1074
      @akshbrar1074 10 หลายเดือนก่อน +1

      ​@@highflyerspigeonslover5911ਕੀ ਇਹ ਗਲਤ ਆ ਕੇ ਉਹ ਮੋਟਰ ਸਾਇਕਲ ਤੇ ਭੱਜ ਗਿਆ ਸੀ

    • @rajwantkaur9639
      @rajwantkaur9639 10 หลายเดือนก่อน

      @@akshbrar1074 ਹਾ ਗਲਤ, ਮੋਟਰਸਾਇਕਲ, ਤੇ ਭੱਜਿਆ ਨਹੀ ਸੀ, ਉਹ statement ਹੈਗੀ ਨੈੱਟ ਉੱਪਰ

  • @phupindermarok3535
    @phupindermarok3535 11 หลายเดือนก่อน +10

    WaheGuru ji mehar kar 🙏🙏🙏🙏🙏🙏

  • @gurjitsingh-vn7yz
    @gurjitsingh-vn7yz 11 หลายเดือนก่อน +6

    ਬਹੁਤ ਵਦੀਆ ਗੱਲਾਂ 24 ਕੇਰਟ ਸਚੀਆ। ਬਾਬਾ ਵੀਰ ਜੀ ਨੇ ਵਰੋਦੀਆ ਨੂੰ ਵੀ ਅਪਣਾ ਬੁਕਲ ਚ ਲੈ ਲਿਆ ਹੈ। ਵਾਹ ਜੀ ਸਿੱਖਾਂ, ਤੁਹਾਡਾ ਕਿਰਦਾਰ ਤੇ ਡਾਈਮਡ ਤੋ ਵੀ ਉੱਤੇ। ਅੱਜ ਦੀ ਇਟਰਵੀਉ ਚ ਤੁਹਾਡਾ ਕੱਦ ਸਿੱਖਾਂ ਚ ਬਹੁਤ ਉੱਚਾ ਹੋ ਗਿਆ। ਧੰਨ ਗੁਰੂ ਨਾਨਕ ਇੱਦਾਂ ਦੇ ਸਿੱਖ ਵਾਰ ਵਾਰ ਆਉਣ। ਵਾਹਿਗੁਰੂ ਜੀ ਕਿਰਪਾ ਕਰੋ, ਮੇਰਾ ਸ਼ਰੀਰ ਵੀ ਇਹਨਾਂ ਉੱਚ ਸ਼ਰੀਰਾ ਨਾਲ ਕਦੇ ਬੈਠ ਸਕਾ।

  • @prabhjotPandher493
    @prabhjotPandher493 11 หลายเดือนก่อน +2

    ਦੀਪ ਸਿੰਘ ਸਿੱਧੂ ਜ਼ਿੰਦਾਬਾਦ

  • @HarjinderSINGH-gh6hr
    @HarjinderSINGH-gh6hr 11 หลายเดือนก่อน +2

    ਬਾਬਾ ਬਖਸ਼ੀਸ਼ ਸਿੰਘ ਜੀ ਨੇ ਠੀਕ ਫਰਮਾਇਆ ਕਿ ਸਾਰੀ ਸਿੱਖ ਕੌਮ ਤੇ ਇਹਦੇ ਲੀਡਰ ਆਪਣੇ ਨਿੱਜੀ ਵਖਰੇਵੇਂ ਛੱਡ ਕੇ ਖਾਲਸਈ ਕੌਮੀ ਏਕਤਾ ਮਜ਼ਬੂਤ ਕਰਨ!
    🦁🙏

  • @Pawanadeep
    @Pawanadeep 11 หลายเดือนก่อน +3

    Veer ji Deep Sidhu bai ne meri zindagi bdal gea 🚩🚩🦅🦅

  • @swinduchahal2243
    @swinduchahal2243 11 หลายเดือนก่อน +4

    ਦੀਪ ਦੀ ਸੋਚ ਉਂਚੀ ਤੇ ਸੁਚੀ ਸੀ।

  • @kulwantsingh9563
    @kulwantsingh9563 11 หลายเดือนก่อน +6

    Dhan Teri Sikhi 🙏🙏

  • @sarbjeetmaan2224
    @sarbjeetmaan2224 11 หลายเดือนก่อน +3

    ਦੀਪ ਬਹੁਤ ਸੁਲਜਿਆ ਇਨਸਾਨ ਸੀ. ਬਕੀਲ ਸੀ. ਪੰਜਾਬ ਦੇ ਹੱਕਾ ਲਈ ਲੜਨ ਅਲੇਆ ਦਾ ਕੇਸ ਦਲੀਲ ਨਾਲ ਲੜਦਾ. ਏਜੰਸੀਆਂ ਸਮਜ ਗਈਆਂ ਇਹ ਅੱਗੇ ਜਾ ਕੇ ਬਹੁਤ ਬਡਾ ਖ਼ਤਰਾ ਤਾਂਹੀ ਮਰਵਾਤਾ. ਸਬ ਲੋਕ ਇਸ ਗੱਲ ਤੋਂ ਜਾਣੂ ਨੇ miss u deep ਵੀਰੇ

  • @vikramjitsingh4939
    @vikramjitsingh4939 11 หลายเดือนก่อน +3

    Deep bai Amar hai🌟

  • @avtarsran1746
    @avtarsran1746 10 หลายเดือนก่อน +2

    Good ver👌👌 🐅🐅🐅❤❤❤❤🌹🌹🌟🌟🌟🌟🌟🌟🌟🌟🌟

  • @gurpreetgill7672
    @gurpreetgill7672 11 หลายเดือนก่อน +18

    ਬਾਬਾ ਜੀ ਹੁਣ ਵੀਰ ਦੀਪ ਸਿੱਧੂ ਨੂੰ ਤਾਂ ਅਸੀ ਗਵਾ ਬੈਠੇ। ਹੁਣ ਵੀਰ ਭਾਨੇ ਸਿੱਧੂ ਦਾ ਸਾਥ ਦਿਓ ਜੀ। ਸਾਰੇ ਜਾਣੇ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਬਣਾ ਕੇ ਬਾਈ ਭਾਨੇ ਨੂੰ ਬਾਹਰ ਲੈ ਕੇ ਆਓ।ਜੇਲ੍ਹ ਦੇ ਅੰਦਰ ਉਹਦੇ ਨਾਲ ਬਹੁਤ ਗਲਤ ਹੋ ਰਿਹਾ ਹੈ।

    • @ManmohnSingh-fc7wl
      @ManmohnSingh-fc7wl 11 หลายเดือนก่อน +4

      ਬਾਈ ਜੇ ਭਾਨਾ ਦੀਪ ਨਾਲ ਖੜ ਜਾਂਦਾ, ਤਾਂ ਭਾਨਾ ਅੱਜ ਆਜ਼ਾਦੀ ਦਾ ਨਿੱਘ ਮਾਣਦਾ,ਪਰ ਇਹਨਾਂ ਉਸ ਰੂਹ ਨਾਲ ਗ਼ਦਾਰੀ ਕੀਤੀ,,

    • @harpreetSinghhappy733
      @harpreetSinghhappy733 11 หลายเดือนก่อน

      Bhana Sidhu Bai Sareya de naam hi khada hunda Veere Azadi di gal kran de ho bhai Amritpal Singh khalsa ji di gal Krda bhana Sidhu Bai baki hor Wade Wade bhaj de ne Veere hu​n khathe ho Len Do Veer ji@@ManmohnSingh-fc7wl

    • @lakhbirsinghbaaz3558
      @lakhbirsinghbaaz3558 10 หลายเดือนก่อน +3

      Bhane ne lakhe ne deep nu target keta se satth nahi ditha deep da

    • @KuljitKaur-ry5gf
      @KuljitKaur-ry5gf 10 หลายเดือนก่อน +1

      💯 Right

    • @KuljitKaur-ry5gf
      @KuljitKaur-ry5gf 10 หลายเดือนก่อน +1

      Never forget you Deep Putt 🙏🙏🙏🙏🙏

  • @00SandeepSingh00
    @00SandeepSingh00 11 หลายเดือนก่อน +4

    ਭਾਈ ਸਾਹਿਬ ਜੇ ਕਿਸੇ ਨਾਲ ਇਸ ਤਰਾਂ ਗੱਲਬਾਤ ਕਰਨੀ ਹੋਵੇ ਤਾਂ ਆਸ ਪਾਸ ਵਾਲਿਆਂ ਨੂੰ ਕਹਿ ਦਿਆ ਕਰੋ ਕਿ ਚੁੱਪ ਰਹੋ। ਕੋਈ ਸਮਾਨ ਕੱਢੀ ਜਾ ਰਿਹਾ ਕੋਈ ਬੋਲੀ ਜਾ ਰਿਹਾ ਪਿੱਛੇ ਕ੍ਰਿਪਾ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਇੰਨੀ ਸੋਹਣੀ ਗੱਲ ਦਾ ਸਵਾਦ ਹੀ ਖਰਾਬ ਕਰਤਾ ਜੀ ਤੁਸੀ।

    • @PrimeTimes
      @PrimeTimes  11 หลายเดือนก่อน

      Thank you for watching and sharing your feedback.
      We are also very particular about such things but sometimes things just not in our control, but we will definitely keep it in mind for future.

  • @bobsingh9149
    @bobsingh9149 11 หลายเดือนก่อน +7

    Salute to " ( BaBA JI ) NU . SOCH dekh ke " KAUM NU EKATHI ") Karan da.....

  • @GursaanjhSingh-Khaira-89
    @GursaanjhSingh-Khaira-89 11 หลายเดือนก่อน +6

    ਰਾਤ ਸੁਪਨਾ ਆਇਆ ਦੀਪ ਬਾਈ ਦਾ ਉਸਦੀ ਮੌਤ ਦੀ ਖ਼ਬਰ ਤੋਂ ਬਾਅਦ ਅੱਖ ਖੁੱਲੀ ਕਾਫੀ ਟਾਈਮ ਦੁਨੀਆ ਸੁੰਨੀ ਜਿਹੀ ਲੱਗਣ ਲੱਗ ਗਈ

  • @jassamishal9048
    @jassamishal9048 3 หลายเดือนก่อน +1

    ਦੀਪ ਸਿੱਧੂ ਸੱਚ ਕਹਿੰਦਾ ਸੀ।ਇਹ ਕਲੰਨਾ ਦਾ ਦੇਸ਼ ਆ। ਸੱਚ ਦੇ ਨਾਲ ਕੋਈ ਨਹੀਂ ਖੜ੍ਹਦਾ 😢

  • @KalaJndi
    @KalaJndi 3 หลายเดือนก่อน

    ਦੀਪ ਸਿੰਘ ਜਿੰਦਾਬਾਦ

  • @khalsarajinpunjab3718
    @khalsarajinpunjab3718 11 หลายเดือนก่อน +4

    Waheguru ji

  • @HarmeetSingh-hk3fk
    @HarmeetSingh-hk3fk 11 หลายเดือนก่อน +2

    Waheguru ji mehar kro apni koum teh bs tahuda he sahara ha 🙏🙏

  • @rajinder.singhrandhawa1560
    @rajinder.singhrandhawa1560 11 หลายเดือนก่อน +2

    Jora 22

  • @shampyguraya4878
    @shampyguraya4878 10 หลายเดือนก่อน +1

    Deep sidhu zindabaad 🙏🙏

  • @lovelysaini320
    @lovelysaini320 11 หลายเดือนก่อน +7

    Sidhumoosewala ਦਾ ਕਤਲ v ਓਹਨਾ ਨੇ ਕੀਤਾ ਜਿਨ੍ਹਾਂ ਨੇ ਦੀਪ ਸਿੱਧੂ ਦਾ ਕਤਲ ਕੀਤਾ ।।।।। ਡੀਪ ਸਟੇਟ ।।ਇਸ ਬਾਰੇ ਜਰੂਰ ਪੁਸ਼ਨਾ

    • @balwinderkaur2840
      @balwinderkaur2840 11 หลายเดือนก่อน +1

      Bilkul ji waheguru ji baki vi deep state hi karugi te phla vi bhut kite

  • @jattpunjabi818
    @jattpunjabi818 11 หลายเดือนก่อน +4

    Deep sidhu veer sadde dila vich vasda bai ji sadda Hero aa we love him he’s our brother a

  • @singhbindi9806
    @singhbindi9806 11 หลายเดือนก่อน +5

    Waheguru ji Deep bahi ❤🙏🙏🙏🙏🙏

  • @Makhan-r1j
    @Makhan-r1j 10 หลายเดือนก่อน +1

    ❤ ਮੈਨੂੰ ਇਸ ਗੱਲ ਤੇ ਮਾਣ ਹੈ ਮੈਂ ਪਹਿਲੇ ਦਿਨ ਤੋਂ ਹੀ ਦੀਪ ਸਿੱਧੂ ਵੀਰ ਦੀ ਸਪੋਰਟ ਕੀਤੀ ਹੈ ਜਦੌਂ ਦੀ ਫਿਲਮ ਆਈ ਉਦੌਂ ਤੌ ਦੀਪ ਬਾਈ ਨੂੰ ਸਪੋਰਟ ਕਰਦਾ ਰਿਹਾ ਹਾਂ ਸੰਭੂ ਧਰਨਾ ਲਾਇਆ ਦੀਪ ਬਾਈ ਨੇ ਉਦੋਂ ਵੀ ਦੀਪ ਦੀ ਸਪੋਰਟ ਕੀਤੀ ਹੈ ਉਦੌਂ ਤੌ ਲੈ ਕੇ ਅੱਜ ਤੱਕ ਦੀਪ ਸਿੱਧੂ ਵੀਰ ਦੀ ਇੱਕ ਇੱਕ ਗੱਲ ਤੇ ਸਹਿਮਤ ਹਾਂ ਦੀਪ ਸਿੱਧੂ ਵੀਰ ਜੀ ਤੁਹਾਨੂੰ ਅੱਜ ਵੀ ਬਹੁਤ ਜ਼ਿਆਦਾ ਯਾਦ ਕਰਦੇ ਹਾਂ ਬਹੁਤ ਜ਼ਿਆਦਾ ਮਿਸ ਕਰਦੇ ਹਾਂ ਦੀਪ ਸਿੱਧੂ ਵੀਰ ਬਹੁਤ ਜ਼ਿਆਦਾ ਧੱਕਾ ਕਰ ਗਿਆ ਸਾਨੂੰ ਸਾਰਿਆਂ ਨੂੰ ਇਕੱਲੇ ਛੱਡ ਕੇ ਚਲਾ ਗਿਆ ਤੇਰੀ ਪੰਜਾਬ ਨੂੰ ਕੌਮ ਨੂੰ ਬਹੁਤ ਜ਼ਿਆਦਾ ਲੋੜ ਸੀ ਜਿਹੜੇ ਤੁਹਾਨੂੰ ਉਦੌਂ ਨਹੀਂ ਸਮਝ ਸਕੇ ਉਹ ਵੀ ਅੱਜ ਤੁਹਾਨੂੰ ਯਾਦ ਕਰਕੇ ਰੌਦੇ ਨੇ ਧੋਖਾ ਦੇ ਗਿਆ ਯਾਰਾ ਤੇਰੀ ਉਮਰ ਨਹੀਂ ਸੀ ਸਾਰੀਆਂ ਨੂੰ ਛੱਡ ਕੇ ਜਾਣ ਦੀ ❤

  • @Jorabathindaaala
    @Jorabathindaaala 11 หลายเดือนก่อน +1

    Miss u Bai Deep sidhu

  • @Rajvir-c6y
    @Rajvir-c6y 11 หลายเดือนก่อน +1

    Waheguru, ji,baba,ji,dip,Bhai,

  • @harpalsidhu9487
    @harpalsidhu9487 11 หลายเดือนก่อน +2

    I miss you deep 💔 putter.

  • @JagtarSingh-sp9bi
    @JagtarSingh-sp9bi 11 หลายเดือนก่อน +5

    Raj Karega Khalsa Babbar sher panjab de jindabad jindabad

  • @AmritpalSingh-ho5jx
    @AmritpalSingh-ho5jx 10 หลายเดือนก่อน +1

    I really miss you deep 22

  • @BaljinderKaur-qq2lb
    @BaljinderKaur-qq2lb 11 หลายเดือนก่อน +2

    Deep bai amar ❤

  • @lakhvirjaid1745
    @lakhvirjaid1745 11 หลายเดือนก่อน +4

    ਏਸੇ ਲੋਕਾ ਨੂੰ ਸਿਸਟਮ ਕਿਵੇਂ ਛੱਡ ਸਕਦਾ ਏ

  • @prabhsingh7462
    @prabhsingh7462 11 หลายเดือนก่อน +1

    WaHeGuRu g

  • @gurmitkaur1165
    @gurmitkaur1165 11 หลายเดือนก่อน +2

    Deep sidhu and
    Mussewaala
    Waheguru de hukam naal darti te
    Punjab dia akha kholn aye si

  • @AmanDeep-eg8uh
    @AmanDeep-eg8uh 11 หลายเดือนก่อน +4

    Komi hira ❤❤❤❤❤❤ deep

  • @Amandeep-kaur988
    @Amandeep-kaur988 11 หลายเดือนก่อน +1

    Dhan sidhu zindabad

  • @hitmanuncle1409
    @hitmanuncle1409 5 หลายเดือนก่อน +1

    ਕੌਮੀ ਸ਼ਹੀਦ ਦੀਪ ਸਿੱਧੂ ਅਮਰ ਰਹੇ ❤️

  • @sikanderjitdhaliwal2078
    @sikanderjitdhaliwal2078 11 หลายเดือนก่อน +8

    ਬਾਬਾ ਬਖਸ਼ੀਸ ਸਿੰਘ ਨੇ ਇਕੱਲ਼ੀ 2 ਗੱਲ ਨਿਖਾਰ ਕੇ ਰੱਖ ਦਿੱਤੀ। ਬਾਕਮਾਲ।

  • @KuljinderSingh-qk6lt
    @KuljinderSingh-qk6lt 11 หลายเดือนก่อน +2

    Deep sidhu vir good man

  • @rashpalsingh5699
    @rashpalsingh5699 11 หลายเดือนก่อน +3

    ਪੰਜਾਬ ਦੇ ਲੋਕੋ !
    ਬੇਸ਼ਕੀਮਤੀ ਨੌਜਵਾਨੀ ਨੂੰ ਬਚਾਓ ।

  • @khushdhillon3511
    @khushdhillon3511 11 หลายเดือนก่อน +2

    ਬਾਬਾ ਬਖਸ਼ੀਸ਼ ਸਿੰਘ ਜੀ ਹੁਣ ਘੱਟੋ ਘੱਟ ਆਪਾਂ ਅੰਮ੍ਰਿਤਪਾਲ ਸਿੰਘ ਨੂੰ ਹੀ ਬਚਾ ਲੲਈਏ

  • @Rajvir-c6y
    @Rajvir-c6y 11 หลายเดือนก่อน +1

    Good,riporting,

  • @akshbrar1074
    @akshbrar1074 11 หลายเดือนก่อน +2

    ਭਾਈ ਬਖਸੀਸ ਸਿੰਘ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਆਂ ਜਿਹਨਾਂ ਸਿੱਖ ਸ਼ੰਘਰਸ਼ ਨੂੰ pinde ਤੇ ਹੰਡਾਇਆ ਉਹਨਾਂ ਨੂੰ ਪਤਾ ਘਰਾਂ ਚ ਘਾਹ ਉੱਘੇ ਉਸ ਸਮੇਂ ਨੂੰ ਸ਼ਬਦਾਂ ਚ ਬਿਆਨ ਨੀ ਕੀਤਾ ਜਾ ਸਕਦਾ ਪਰ je ਤੁਸੀਂ ਦੀਪ ਸਿੱਧੂ ਨੂੰ ਸੂਰਮਾਂ ਪੇਸ਼ ਕਰ ਰਹੇ ਓ ਇਹ ਹੈਰਾਨਗੀ ਦੀ ਗੱਲ ਆ ਤਾਂ ਫ਼ੇਰ ਤੁਸੀਂ ਭਾਈ ਅਨੋਖ ਸਿੰਘ ਬੱਬਰ ਭਾਈ ਰਸ਼ਪਾਲ ਸਿੰਘ ਛੰਦੜਾਂ (ਤੇ ਹੋਰ ਵੀ ਬਹੁਤ ਨਾ) ਨੂੰ ਕੀ ਕਹੋ ਗੇ ਬਹੁਤ ਦੁੱਖ ਦੀ ਗੱਲ ਆ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਪਿੰਡ ਦੀਪ ਦਾ ਗੇਟ ਬਣਿਆਂ ਪਰ ਦੀਪ ਦੇ ਪਿੰਡ ਭਾਈ ਬੁਧ ਸਿੰਘ ਵਾਲੇ ਦਾ ਨਾਂ ਵੀ ਨੀ ਜਦੋਂ ਉਹ ਝੰਡਾ ਝੜ੍ਹੋਂਦਾ ਉਥੋਂ ਉਹ ਨਿਕਲ ਜਾਂਦਾ ਤੇ ਉਹਨੂੰ ਮੋਟਰ ਸਾਇਕਲ ਵੀ ਮਿਲ ਜਾਂਦਾ ਨਿਕਲਣ ਬਾਬਤ ਹੈਰਾਨਗੀ ਆ ਕੇ ਤੁਹਾਡੇ ਵਰਗੇ ਖਾੜਕੂ ਵੀ ਤੇ ਬੁੱਧੀਜੀਵੀ ਵੀ ਇਹ ਗਲਾਂ ਬੋਲ ਰਹੇ ਓ ਉਹ ਇੱਕ ਸ਼ੜਕ ਹਾਦਸਾ ਸੀ jo ਬਹੁਤ ਮਾੜਾ ਹੋਇਆ ਰੱਬ ਕਿਸੇ ਨੂੰ ਨਾ ਮਾਰੇ ਬਾਕੀ je ਹਾਦਸਾ ਨਾ ਹੁੰਦਾ ਤਾਂ ਉਹਨੇ ਆਵਦਾ ਫਿਲਮਾਂ ਚ ਕੰਮ ਕਰਨ ਲੱਗ ਜਾਣਾ ਸੀ jo ਕੇ ਉਹਦਾ ਧੰਦਾ ਸੀ ਪਰ ਦੀਪ ਨੂੰ ਸ਼ਹੀਦ ਕਹਿ ਕੇ ਸ਼ਹੀਦਾਂ ਦਾ ਰੁਤਬਾ ਨਾ ਘਟਾਓ ਲੋਕਾਂ ਨੂੰ ਦਸੋ ਸ਼ਹੀਦ ਉਹ ਸੀ ਜਿਹੜੇ ਲਧਾ ਕੋਠੀ ਮਾਲ ਮੰਡੀ ਬੀਕੋ ਚ ਖਤਮ ਕਰ ਦਿੱਤੇ ਜਿਹੜੀ ਗੱਲ ਦੀਪ ਦੇ ਮਗਰ ਲੱਗਣ ਦੀ ਗੱਲ ਆ ਭਾਈ ਸਾਹਿਬ ਇਹ ਕੁਦਰਤੀ ਆ ਕੇ ਨੌ ਜੁਆਨ ਗਰਮ ਨਾਹਰੇ ਦੇ ਮਗਰ ਲੱਗ ਹੀ ਜਾਂਦੇ ਆ ਭਾਈ ਸਾਹਿਬ ਦੀਪ ਦੀ ਜਿੰਦਗੀ ਬਾਬਤ ਤਾਂ ਬਹੁਤ ਕੁੱਝ ਅੱਗੇ ਜਾ ਕੇ ਕਹਿਤਾ ਪਰ ਗੋਬਿੰਦ ਰਾਮ ਅਜਹਾਰ ਆਲਮ ਵਰਗੇ ਬੁੱਚੜਾਂ ਵਲੋਂ ਜਿਉਂਦੇ ਜੀ ਉੱਬਲਦੇ ਪਾਣੀ ਚ ਉਬਾਲਤੇ ਉਹਨਾਂ ਦੀ ਜਿੰਦਗੀ ਨੂੰ ਸਾਡੇ ਵਰਗੇ ਭੁਲਦੇ ਜਾ ਰਹੇ ਆ

  • @BaljeetSingh-fr3by
    @BaljeetSingh-fr3by 11 หลายเดือนก่อน +3

    🙏🙏🙏🙏🙏

  • @amarjitkaur3694
    @amarjitkaur3694 11 หลายเดือนก่อน +2

    ਕੋਈ ਅਐਸਾਦਿਨਨਹੀਜਿਸਦਿਨਦੀਪਨੂੰਨਾਯਾਦਕਰੀੲਏਤਸਵੀਰਸਦਾਅਖਾਮੂਹਰੇਰਹਿੰਦੀਹੈ

  • @HarbhajanSingh-ci9vt
    @HarbhajanSingh-ci9vt 4 หลายเดือนก่อน +1

    Deep sidhu sada yodha hai

  • @rajwinder6734
    @rajwinder6734 11 หลายเดือนก่อน +4

    ਵੀਰ ਜੀ ਦੀਪ ਸਿੱਧੂ ਦੀਆਂ ਡਾਇਰੀ ਆ ਜ਼ੋ ਲਿਖਿਆ ਕਰਦਾ ਉਹ ਸੰਭਲੋ ਜੀ।

  • @harmandhadli6679
    @harmandhadli6679 11 หลายเดือนก่อน +3

    Deep Sidhu Yodha c. ❤
    Prr jehra jehra punjab vich punjab de haq di gall krda ohnu jail hundi ya goli. Deep Sidhu ,Sidhu Moosewala ,Lakha Sidhana , Bhanna Sidhu vrge yodheyan di jrrurt a Punjab nu prr apniyan hi sarakaran ni jardiyan enna nu. 🙏🏻❤ (Baba Bakhshish Singh Jii) Zindabaad 💪🏻🙏🏻🙏🏻

  • @varindersinghsivia2090
    @varindersinghsivia2090 11 หลายเดือนก่อน +4

    Deep veer vdde dil da banda c, soch v vaddi c, gll v vaddi krda c, te maafi den ch v boht jigraa c ohda. Lakhe hori thalle waale level de ne, bai di gll ehna nu smjh hi nhi c lagg skdi, oh Rabbi rooh c. Lakhe hori kite na kite shohrat de pichhe v ne , i mean eh oh bande ne jo aar paar di gll nhi kr skde, bss paani ch mdhaani aala kmm a. Eh jad(root) nu nhi fad rhe, utto utton patte shaangi aunde ne. Eh kehnde ne sapp mrre ja na mrre, pr daang kde ni tuttni chahidi. Deep baai lyi te shabad hi nhi jo ohde character nu define kr skn. Bhull chuk lyi musafi🙏🏻🙏🏻

    • @SimranjitSinghWarraich-kp5be
      @SimranjitSinghWarraich-kp5be 11 หลายเดือนก่อน +1

      You are true veerji,DEEP SIDHU veera taan kise hor e level di soch rakhda c..ajjkal vale sare aah lakkha bai,bhana,te ek oh massi and baki jinne v ajjkal vakho vakh ture hoye aa chahe panjab lyio e... PR EHNA SAREYAN NE V KISE TIME TE OS KOHENOOR NU DAAG LAUN DI KOSHISH KITI C,pr deep veera dil vich gussa nahi c krda hunda ehna sab da.. kyunki ohnu aap v eh pta c k ehna di soch da level hi ohde brobar nhi ,te fer ki dosh dena..
      Aah sale songs ch bht vadde soormein bn bn dikhaun vale Sippy gill,Fukra Jass Bajwa,lakha sidhana veer te hor kyi jdon khalistan di gal krn te media agge nakk nal leekan kaddn nu tyar c,, government te agencies ton darde khalistan vale question te inj show kita jiven khalistan koi bht vadda terrorist jathebandi da naam hunda.. Pr Deep Sidhu veer ne ehna sab nu osse lakeer te rok k ,apni lakeer khichi jo k khalistan de question da jwaab shareaam thokk k ditta te oh aggon koi duji gal e ni kr ske.. mukkdi gal eh aa bai ji K 15 FEB 2022 NU SANDEEP SINGH DEEP SIDHU VEERA NHI C GYA ,,US DIN 84 TON 38 SAAL BAAD SIKH KAUM LYI CHADEA HOYA SIKHI DA SOORAJ DUB CHUKA C💔💔
      OH THATEEKE PIND VICH BAL RAHI MERA VADDE BHRA DI CHIKHA NAHI C ,,OH PANJAB TE SIKH KAUM DI KISMAT ,KAUM DE LEKHAAN ,TE KAUM DE SACH HON JA RAHE SUPNEA DI CHIKHA C..OH 15 FEB 2022 NU SMJHO K SIKH KAUM DA EK HOR JARNAIL APNI JOBAN RUTTE HI SANU SHADD KE ,TE KAUM NU EK VARI FER TON EHNA NA-MARD ,GADDAR TE DGEBAAZAN DE HATHAAN VICH SHAD GYA...OH V VICHARA DUKHI TAAN BHT HOYA HOU...😢😢

  • @RajvinderKaur-rc5yz
    @RajvinderKaur-rc5yz 11 หลายเดือนก่อน

    Deep 22yodhac❤

  • @babaldeepsinghbrampton3305
    @babaldeepsinghbrampton3305 11 หลายเดือนก่อน +2

    Bahut vdia video.. reporter saab da swaal krn da treeka wa kmaal 👌👌 baba g de answer v bahut vdia 🙏✅ kathe ho jung lado punjabio ⛳️🙏🪯

    • @PrimeTimes
      @PrimeTimes  11 หลายเดือนก่อน +1

      Thank you for watching and appreciating the conversation. Keep supporting by subscribing and sharing such interviews with your contacts

  • @ਪਵਿੱਤਰਪਾਪੀ
    @ਪਵਿੱਤਰਪਾਪੀ 11 หลายเดือนก่อน +3

    ਜਥੇਦਾਰ ਭਾਈ ਅਮ੍ਰਿਤਪਾਲ ਸਿੰਘ ਜੀ ਬਾਰੇ ਨਰੋਲ interview kro ji

  • @gurpaldhillon2787
    @gurpaldhillon2787 11 หลายเดือนก่อน +3

    Deep te joda ce jindabid

  • @SatpalSingh-kq1im
    @SatpalSingh-kq1im 11 หลายเดือนก่อน +1

    ❤❤❤❤❤❤❤

  • @JasvirSingh-bn3nx
    @JasvirSingh-bn3nx 11 หลายเดือนก่อน +1

    Deep 22 Hera se panjab da

  • @akshbrar1074
    @akshbrar1074 11 หลายเดือนก่อน +2

    ਭਾਈ ਸਾਹਿਬ ਇੱਕ ਪਾਸੇ ਤਾਂ ਤੁਸੀਂ ਤਾਂ ਕਹਿ ਰਹੇ ਹੋਂ je ਲੱਖਾ ਤੇ ਦੀਪ ਕਠੇ ਰਹਿੰਦੇ ਤਾਂ ਇਹ ਘਟਣਾ ਨਾ ਵਾਪਰਦੀ ਕਿਉਂ ਕੇ ਸਮਾਂ ਟਲ ਸਕਦਾ ਸੀ ਦੂਜਾ ਤੁਸੀਂ ਕਹਿ ਰਹੇ ਆਂ ਕੇ ਇਹ ਇੱਕ ਸਾਜਸ਼ ਸੀ je ਇਹ ਸਾਜਸ਼ ਸੀ ਤਾਂ ਉਹ ਕਿਵੇਂ ਬਚ ਪਾਉਂਦਾ ਤੇ je ਇਹ ਇੱਕ ਸ਼ੜਕ ਹਾਦਸਾ ਸੀ ਤਾਂ ਤੁਹਾਡੀ ਗਲ ਬਿੱਲ ਕੁੱਲ ਸਹੀ ਆ ਕੇ ਹਾਦਸੇ ਵਾਲ਼ਾ ਸਮਾਂ ਲੰਘ ਸਕਦਾ ਸੀ ਹਾਂ jo ਪਰਵਾਰ ਦੇ ਮੰਨਣ ਦੀ ਗੱਲ ਆ ਉਹ ਪਹਿਲਾਂ ਸੱਚ ਬੋਲ ਰਿਹਾ ਸੀ ਮੁੜਕੇ ਉਹਨਾਂ ਨੂੰ ਵੀ ਲੱਗਣ ਲੱਗਾ ਹੋਊ ਕੇ ਘਟਣਾ ਤਾਂ ਵਾਪਰ ਹੀ ਗਈ ਆ ਚਲੋ ਜਦੋਂ ਲੋਕ ਸ਼ਹੀਦ ਬਣਾ ਰਹੇ ਆ (ਖਾਸ ਕਰ ਭਾਈ ਸਾਹਿਬ ਵਰਗੇ ਸ਼ੰਘਰਸ਼ ਸ਼ੀਲ ਤੇ ਸੁਲਝੇ ਵੇ ਲੋਕ) ਤਾਂ ਆਪਾਂ ਕਿਉਂ ਨਾ ਕਹੀਏ

  • @varindersinghsivia2090
    @varindersinghsivia2090 11 หลายเดือนก่อน +2

    Baba ji karma waale ho jihna deep baai di sangat kiti, naal vichre ho. Deep veer di gall khuno, oh kehnda c k saade naal khade hi oh aa jo kehnde khad gye te bss khad gye. Jnaa khnaa bai nu smjhn di smjh nhi rkhda, te jehde smjhde ne baai nu, oh deep warge hi ne, e.g baba bakhshish singh Bai amardeep singh gill hori te hor saare mere wrge bai de Upaashak🙏🏻