Deep Sidhu ਨੂੰ ਅੱਜ ਕਈਆਂ ਨੇ ਖਾਲਿਸਤਾਨੀ ਦੇ ਸਰਟੀਫੀਕੇਟ ਵੰਡ ਦੇਣੇ | Bargari

แชร์
ฝัง
  • เผยแพร่เมื่อ 27 ธ.ค. 2024

ความคิดเห็น • 462

  • @amantiwana2073
    @amantiwana2073 3 ปีที่แล้ว +47

    ਦੀਪ ਸਿੱਧੂ ਮੇਰੇ ਲਈ ਤੂੰ ਯੋਧਾ ❤❤❤❤

  • @amrikdhillon9977
    @amrikdhillon9977 2 ปีที่แล้ว +102

    ਵੀਰੇ ਤੈਨੂੰ ਮਿਲ ਵੀ ਨਹੀਂ ਸਕੇ ਐਨਾ ਕੀਮਤੀ ਹੀਰਾ ਸਾਥੋਂ ਖੁਸ ਗਿਆ ਕਿਥੋਂ ਲਿਆਈਏ ਲੱਭ ਕੇ ਦਿਲ ਭਰ ਜਾਂਦਾ ਤੇਰੀ ਵੀਡੀਉ ਦੇਖ ਕੇ

    • @manusingh6820
      @manusingh6820 ปีที่แล้ว +4

      💔

    • @virk.7385
      @virk.7385 ปีที่แล้ว +4

      Bhai Amritpal Singh da sath deke

    • @youtubeunlock_
      @youtubeunlock_ ปีที่แล้ว +2

      schi gl aa veere kdi b koi video ida ni dekhi jdo emotional na hoe assi

    • @AmarjitKaur-ki7ni
      @AmarjitKaur-ki7ni ปีที่แล้ว

      😂😂Pl
      0pxk❤❤😊

    • @ArshdeepSingh-mi7rd
      @ArshdeepSingh-mi7rd ปีที่แล้ว

      ​@@manusingh6820😊

  • @JaswinderSingh-cp7ql
    @JaswinderSingh-cp7ql 2 ปีที่แล้ว +13

    ਤੈਰੀਆਂ ਈਹੋ ਦਲੀਲਾਂ ਸੂਰਮਿਆਂ ਦਿੱਲੀ ਚੰਗੀ ਤਰਾਂ ਸਮਝ ਗਈ ਅਸੀ ਨਹੀ ਸਮਝੇ ਇਸ ਵਾਰ ਫੇਰ ਡੋਗਰੇ ਕਾਮਜਾਬ ਹੋ ਗਏ ਸਾਨੂੰ ਤੇਰੀ ਉਡੀਕ ਰਹੇਗੀ ਯੋਧਿਆ

    • @warringtribes6689
      @warringtribes6689 2 ปีที่แล้ว

      Sandhwaliya Sikh Jatt again killed Hari Singh.

  • @HarpreetKaur-vy9ki
    @HarpreetKaur-vy9ki 8 หลายเดือนก่อน +2

    ਵਾਹਿਗੁਰੂ ਦੀਪ ਪੁਤ ਤੇਰੀ ਸੋਚ ਤੇ ਡੱਟ ਕੇ ਪਹਿਰਾ ਦੇਣ ਦੀ ਲੋੜ ਹੈ ਸੱਚ ਅਤੇ ਚੰਗੀ ਸੋਚ ਤੇ ਸਤਿਗੁਰੂ

  • @rbrehal1852
    @rbrehal1852 ปีที่แล้ว +5

    ਮਿਸ ਯੂ ਦੀਪ ਵੀਰ ਜੀ 😢😢😢😢

  • @rupindersandhudsv9283
    @rupindersandhudsv9283 10 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੋ ਆਪਣੀ ਕੌਮ ਤੇ ਬੁੱਧੀ ਤੇ ਨਿਡਰਤਾ ਬਖਸ਼ੋ

  • @SandeepSingh-en1zg
    @SandeepSingh-en1zg 3 ปีที่แล้ว +29

    ਦੀਪ ਬਾਈ ਜੀ ਸੱਚ ਦਾ ਸਾਥ ਦੇਵੋ ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ ਵੀਰੋ ਏਕਾ ਕਰੋ ਜਿਹੜੇ ਬੰਦੇ ਨਸ਼ਾ ਵੇਚ ਦੇ ਆ ਓਹਨੂੰ ਪਹਿਲਾ ਪਿਆਰ ਨਾਲ ਸਮਜਾਓ ਜੈ ਨਹੀ ਸਮਜਦਾ ਨੂੰ ਸੋਧਾ ਲਾਉਣਾ ਪੈਣਾ ਫੇਰ ਬਚੋ ਪੰਜਾਬ

    • @sarwansingh2439
      @sarwansingh2439 3 ปีที่แล้ว

      Dubai jindabad jindabad Hai jindabad rahega

  • @RainSingh-yt2hd
    @RainSingh-yt2hd 2 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਹੀਰਾ ਬੰਦਾ ਸੀ ਵੀਰ ਸੰਦੀਪ ਸਿੰਘ ਸਿੱਧੂ

  • @vakilsingh2183
    @vakilsingh2183 ปีที่แล้ว +3

    ਜਿਹੜੇ ਆਪਣੀ ਕੌਮ ਅਤੇ ਪੰਜਾਬ ਲਈ ਸੰਘਰਸ਼ ਕਰਦੇ ਆ ਉਨ੍ਹਾਂ ਤੇ ਸੱਕ ਨਹੀਂ ਕਰਦੇ ਹੁੰਦੇ, ਸਰਕਾਰਾਂ ਤਾਂ ਬਦਨਾਮ ਕਰਦੀਆਂ ਹੁੰਦੀਆਂ,,,,

  • @pinkygill2506
    @pinkygill2506 3 ปีที่แล้ว +23

    Deep Sidhu Zindabad 🦁👍🙏🔥

  • @jogasingh1847
    @jogasingh1847 2 ปีที่แล้ว +4

    Deep sidhu y jindawad

  • @hardeepaulakh7217
    @hardeepaulakh7217 3 ปีที่แล้ว +9

    ਦੀਪ ਸਿੱਧੂ ਜਦੋ ਵੀ ਗੱਲ ਕਰਦਾ ਵਾਹਿਗੁਰੂ ਜੀ ਦੀ ਗੁਰਬਾਣੀ ਵਿੱਚੋਂ ਕਰਦਾ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰੇ ਤਰੱਕੀਆਂ ਬਕਸ਼ੇ ਲੱਖਾਂ ਸਿਧਾਣਾ ਦੀਪ ਸਿੱਧੂ ਜ਼ਿੰਦਾਬਾਦ

    • @kiranpalsingh2708
      @kiranpalsingh2708 3 ปีที่แล้ว

      ਗੁਰਬਾਣੀ ਤੇ ਚੱਲਣਾ ਉਸ ਤੋਂ ਵੱਧ ਜ਼ਰੂਰੀ, ਗੱਲਾਂ ਕਰਨੀਆਂ ਸੌਖੀਆਂ, ਜਿਵੇਂ ਸੰਦੀਪ ਕਰ ਰਿਹਾ !

    • @inderjeetsingh72413
      @inderjeetsingh72413 2 ปีที่แล้ว +2

      @@kiranpalsingh2708ਹੁਣ ਲੱਗ ਗਿਆ ਪਤਾ?

  • @harjinderkaur6637
    @harjinderkaur6637 2 ปีที่แล้ว +30

    Veer dea galla sun kae sachai sahmannae audi ha...... Salute to dear brother... God bless us to follow his honest spirit.

    • @JaswinderSingh-cp7ql
      @JaswinderSingh-cp7ql 2 ปีที่แล้ว +2

      ਭੈਣੇ ਸਹੀ ਕਿਹਾ ਤੁਸੀ ਦੀਪ ਦੀਆਂ ਤਕਰੀਰਾਂ ਸੁਣ ਕੇ ਦਿਲ ਨੂੰ ਦਿਲਾਸਾ ਜਿਹਾ ਹੋ ਜਾਂਦਾ ਦੀਪ ਲੱਖਾਂ ਦੀਪ ਜਗਾ ਗਿਆ ਕੋਈ ਨਾ ਕੋਈ ਫੇਰ ਦੀਪ ਬਣਕੇ ਆਉਗਾ ਸਾਨੂੰ ਗੁਰੂ ਸਾਬ ਦੇ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ

    • @eshmindarsingh4967
      @eshmindarsingh4967 2 ปีที่แล้ว

      Very true but Sikhs fail to recognise him before he was killed by the agencies.
      We Sikhs always label good as Ghadar n we put the person on trial. By doing this we lost a hira of Sikhi panth

  • @akaal_study
    @akaal_study ปีที่แล้ว +2

    ਬਾਈ ਦੀਪ ਸਿੱਧੂ ਜ਼ਿੰਦਾਬਾਦ

  • @majordhillon9123
    @majordhillon9123 2 ปีที่แล้ว +26

    Salute a deep Sidhu veer Tanu hamesa jiunda basda reh veer deep Sidhu Kom da Yoda Banda C deep Sidhu veer ji 🙏🙏🙏🙏🙏

    • @BaljinderSingh-bt9ge
      @BaljinderSingh-bt9ge 2 ปีที่แล้ว +1

      🙏🙏🙏🙏🙏🙏🙏❤️❤️❤️❤️❤️❤️❤️

  • @rabbrakhassk9806
    @rabbrakhassk9806 2 ปีที่แล้ว +16

    Miss you deep bai and love you so much forever

  • @parasdhillon1642
    @parasdhillon1642 3 ปีที่แล้ว +89

    ਇਕੱਠ ਹੋਣ ਦਾ ਇਕੋ ਹੀ ਮਤਲਬ ਹੈ ਵੀਰ ਜੀ /
    ਬਾਦਲ ਭਜਾਓ / ਪੰਥ ਬਚਾਓ / ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਤੋਂ ਆਜ਼ਾਦ
    ਕਰਵਾਓ

    • @jagmeetkaursidhu9260
      @jagmeetkaursidhu9260 2 ปีที่แล้ว +1

      Rytt

    • @rinkugujjranrinkugujjran9365
      @rinkugujjranrinkugujjran9365 2 ปีที่แล้ว +2

      Punjab nu azad karvao Bhart mata ton khalistan zindabad sfj zindabad 💪💪

    • @garrygrewal7113
      @garrygrewal7113 2 ปีที่แล้ว

      @@rinkugujjranrinkugujjran9365 sikh for justice ta illegal aa Referendum sirf UNO karwa sakda ya indian state karwa sakdi aa .

    • @BaljinderSingh-bt9ge
      @BaljinderSingh-bt9ge 2 ปีที่แล้ว

      @@jagmeetkaursidhu9260 🙏🙏🙏🙏🙏🙏🙏🙏🙏🙏🙏

    • @BaljinderSingh-bt9ge
      @BaljinderSingh-bt9ge 2 ปีที่แล้ว

      @@jagmeetkaursidhu9260 🙏🙏🙏🙏

  • @balvindergill8744
    @balvindergill8744 3 ปีที่แล้ว +18

    ਦੀਪ ਵੀਰੇ ਸੁਣ:
    ਜਿਹਦੇ ਪੱਲੇ ਬਾਣੀ ਹੋਵੇ ਉਹੀ ਉਹ ਕੁਝ ਕਰ ਸਕਦਾ ਜੋ ਤੁਸੀ ਕਹਿ ਰਹੇ ਹੋ।।

  • @parmindersinghgill6613
    @parmindersinghgill6613 3 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਪਰਮਿੰਦਰ ਸਿੰਘ ਗਿੱਲ ਆਸਟਰੇਲੀਆ ਤੋਂ।

  • @ExpLore-jl1pk
    @ExpLore-jl1pk ปีที่แล้ว +2

    Roshan Dimag Ruhaani Dil Bai Deep Sidhu 🙏🏻❤

  • @gurjeetsingh2072
    @gurjeetsingh2072 ปีที่แล้ว +1

    ਵੀਰੋ ਸਾਥੋਂ ਇੱਕ ਹੀਰਾ ਖੋ ਲਿਆ ਪਰ ਹੁਣ ਹੀਰੇ ਸਾਬ ਦੋ ਭ੍ਰਲ ਨਾ ਕਰੇਗਾ ਹਿੰਦੂ ਸਿੱਖ ਮੁਸਲਮਾਨ ਵੀਰ ਸਾਰੇ ਪਿੰਡ ਕੱਠੇ ਬੈਠ ਇਬਾਦਤ। ਹੋ ਜਾਊ ਵਿਸਥਾਰ

  • @skydigital5333
    @skydigital5333 2 ปีที่แล้ว +7

    Deep bai di soch vich kom nu ikaatha krn taakt hgi h💯💯

  • @kiranpalsingh2708
    @kiranpalsingh2708 3 ปีที่แล้ว

    ਜਿੱਤ ਯਕੀਨੀ ਹੈ, ਹੌਸਲੇ ਬੁਲੰਦ ਰੱਖੀਏ, ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਅਨੁਸਾਰ ਚੱਲ ਕੇ ਏਕਤਾ ਤੇ ਅਨੁਸ਼ਾਸਨ ਦਾ ਸਬੂਤ ਦੇਈਏ, ਗੁਰੂ ਕਿਰਪਾ ਨਾਲ ਚੜ੍ਹਦੀ ਕਲਾ ਹੋਵੇਗੀ !

  • @kaursloveforkudrat8135
    @kaursloveforkudrat8135 2 ปีที่แล้ว +3

    Deep sidhu Amar rhe Deep Bai Jindabaad si , hai and hmesha jindabaad rhegaa👍👍👍❤❤🦚💪💪💪💪

  • @sarabjeetsingh3614
    @sarabjeetsingh3614 3 ปีที่แล้ว +28

    ਅਸੀਂ ਆਪਣੇ ਵਡੇਰਿਆਂ ਦੀ ਵਿਰਾਸਤ ਨਹੀਂ ਸੰਭਾਲ ਸਕੇ ਕਿਉਕਿ ਅਸੀਂ ਪੜ੍ਹੇ ਨਹੀਂ ਗੁਰੂ ਸਾਹਿਬ ਦੀ ਗੱਲ ਮੰਨੀ ਨਹੀਂ ਅਸੀਂ ਸੇਵਾ ਕਰਨ ਵਿੱਚ ਦੁਨੀਆ ਵਿੱਚ ਜਾਣੇ ਜਾਂਦੇ ਹਾਂ ਪਰ ਆਪਣੇ ਬੱਚਿਆਂ ਲਈ ਚੰਗੇ ਸਕੂਲ ਨਹੀਂ ਬਣਾ ਸਕੇ

    • @balvindergill8744
      @balvindergill8744 3 ปีที่แล้ว +1

      ਸਾਡੀ ਬਹੁਤ ਹੀ ਇਹ ਘਾਟ ਘਾਟ ਘਾਟ ਹੈ।।

  • @navurehal1320
    @navurehal1320 3 ปีที่แล้ว +10

    Deep sidhu zindabad💪🙏❤

  • @GurpreetSINGHOZSIKH
    @GurpreetSINGHOZSIKH 3 ปีที่แล้ว +23

    ਵਾਹਿਗੁਰੂ ਜੀ ਮੇਹਰ ਕਰਨ ਕੌਮ ਤੇ । 🙏🙏

  • @makhankalas660
    @makhankalas660 3 ปีที่แล้ว +41

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @SandeepSingh-dg3bw
    @SandeepSingh-dg3bw 2 ปีที่แล้ว +5

    22 teri soch nu..jrur aage leke javwange

  • @simranpatiala86
    @simranpatiala86 2 ปีที่แล้ว +2

    Deep sidhu zindabad zindabad zindabad zindabad zindabad zindabad ❤️❤️🙏🙏

  • @GurwinderSingh-ts1bk
    @GurwinderSingh-ts1bk 2 ปีที่แล้ว +1

    ਕੌਮੀ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਜਿੰਦਾਬਾਦ ✊✊

  • @malwewale2294
    @malwewale2294 2 ปีที่แล้ว +4

    ❤❤❤ Deep sidhu 22 Jindabad punjabio vadh to vadh waris punjab de jathebandi de mamber bano dhanwand ❤❤❤

  • @Prabhdeep0909
    @Prabhdeep0909 2 ปีที่แล้ว +15

    Khalistan jindabad deep bai teri shahedi agge sir chukda♥️⛳

    • @parminderjitsingh9900
      @parminderjitsingh9900 2 ปีที่แล้ว +1

      Y ji gal Khalsa Raj di karde ho taan ਪਹਿਲਾਂ ਗੁਰਮੁਖੀ Punjabi sikho
      TUC ਸ਼ਬਦ ਲਿਖਿਆ ਚੁੱਕਦਾ chukda but Jo TUC ਕਹਿਣਾ ਚਾਹੁੰਦੇ ਹੋ ਉਹ ਸ਼ਬਦ ਝੁਕਦਾ jhukda ਹੁੰਦਾ g

    • @Prabhdeep0909
      @Prabhdeep0909 2 ปีที่แล้ว

      @@parminderjitsingh9900 acha ji chalo manlea chukda galt likhea punjabi ki gurmukhi oh ni likhde hi jehre hindostan katal bharat mata ne chakk chakk k ghro maare ki jinda sukha gur sikh hi ki tada parawana sala dalla hindostan da kutta pura guru sikh aa punjabi vi bolda oh sade khalistan khilaaf pannu saab khilaaf ponkda guru de kesri nishan khilaaf ponkda tuhi apni kaum de muh te chapera maaran alia galla na krea kro tade vala raj ni laina ahi k khalse banjo khalistan bn jauga bheda na bano dimag lao kdi hindostania nu keha k pure hindu bno fr hindostan di gal kreo eh pulekhe kaddo tuhi man cho punjab khalistan da sath davo na k apni kaum de muh te chapera maro dhanwad

    • @Recklessmohie5115
      @Recklessmohie5115 6 หลายเดือนก่อน

      ​@@parminderjitsingh9900ਪੰਜਾਬੀ ਚ ਲਿਖੋ ਚਾਹੇ ਉਰਦੂ ਵਿਚ ਪਰ ਕਰੋ ਰਾਜ਼ ਦੀ ਜਿਵੇਂ ਵੀ ਕੋਈ ਕਰਦਾ ਨੁਕਸ ਨਾ ਕੱਢੋ ਆਪ ਵੀ ਕਰੋ 👏

  • @tejinderkaur5820
    @tejinderkaur5820 3 ปีที่แล้ว +8

    Very knowledgeable

  • @parmjitsingh3396
    @parmjitsingh3396 2 ปีที่แล้ว +7

    ਖਾਲਿਸਤਾਨ ਜਿੰਦਾਬਾਦ 🙏🙏🙏🙏🚩🚩🚩🚩🚩

  • @ManpreetBawaMusic
    @ManpreetBawaMusic 2 ปีที่แล้ว +2

    Sidhu Moosewala and Deep Sidhu were future of Punjab. They were assassinated, target killing by centre agency and not result of gang war or road accident.

  • @goldycheema1592
    @goldycheema1592 3 ปีที่แล้ว +22

    Sardaar simranjit singh maan zindabaad zindabaad zindabaad 😍🌹🙏

  • @arvindersingh6185
    @arvindersingh6185 2 ปีที่แล้ว +1

    Sada sheed veer deep sidhug

  • @BhupinderSingh-vi5pc
    @BhupinderSingh-vi5pc 3 ปีที่แล้ว +9

    ਦੀਪ ਸਿੱਧੂ ਇੱਕ ਕੌਮੀ ਹੀਰਾ ਏ

  • @HarpalSingh-nb8ux
    @HarpalSingh-nb8ux 3 ปีที่แล้ว +1

    Bahut vadia Galla Bai veer deep sidhu dia sanu sab nu ehna da wad to wad sath Dena chida waheguru ji da khalsa waheguru ji Di fathe

  • @harjinder7435
    @harjinder7435 3 ปีที่แล้ว +18

    ਵੈਰ ਵਿਰੋਧ ਛੱਡੋ ਸਿੱਖ ਭਰਾਵੋ ਆਪਣੀ ਕੌਮ ਤੇ ਹੋਂਦ ਨੂੰ ਬਚਾ ਲਵੌ ਇਹ ਆਪਣੀ ਆਓਣ ਵਾਲੀ ਪੀੜੀ ਵਾਸਤੇ ਚੰਗਾ ਹੋਵੇਗਾ

  • @goodkakabangagoogleloveyou7849
    @goodkakabangagoogleloveyou7849 2 ปีที่แล้ว +6

    Love you 💓 Khalsa Sai gal bai de🔥🔥🔥🔥🔥🔥🔥🔥🔥🔥🔥🔥🔥🔥

  • @rajwantkaur9639
    @rajwantkaur9639 2 ปีที่แล้ว +2

    Deep sidhu Amar rhe 🌹🌹🌹🌹🌹

  • @sukhjitkaur6564
    @sukhjitkaur6564 2 ปีที่แล้ว +1

    Deep Sidhu mere beta Chardi Kala d bless you baut he piyari Soul hai Guru mehar kara.......

  • @deepaashgripur5102
    @deepaashgripur5102 2 ปีที่แล้ว +1

    ਲਵ ਯੂ ਜੱਟਾਂ

  • @ssisingh
    @ssisingh 3 ปีที่แล้ว +6

    DEEP SIDHU ZINDA BAD
    Fighting for justice in Indian System

  • @hirasinghhirasingh6029
    @hirasinghhirasingh6029 3 ปีที่แล้ว +1

    ਦੀਪ ਸਿੱਧੂ ਲੱਖਾਂ ਜਿੰਦਾਬਾਦ

  • @ਵਾਰਿਸਖਾਲਿਸਤਾਨਦਾ
    @ਵਾਰਿਸਖਾਲਿਸਤਾਨਦਾ 3 ปีที่แล้ว +5

    ਬਾਈ।ਦੀਪ ਤੇਰੀਆ ਗੱਲਾ। ਬਉਤ।ਉਛਿਆ ਨੇ।ਸਿਰ ਉੱਤੋਂ ਲੰਗਣ ਹਵਾਈ ਕਰਕੇ।ਲਗਦਾ ਸੰਤ।ਬੋਲਦੇ ਹਨ।but ਸਾਡੇ ਸਿੱਖ ਧਰਮ ਦੀ।ਬਦਕਿਸਮਤੀ। ਜਦੋ ਸਾਡਾ ਕੋਈ ਜਰਨੈਲ ਮਰ ਜਾਂਦਾ ਨਾ ਓਦੋਂ ਓਸ ਦੀ ਕਦਰ ਕਰਦੇ।ਨੇ ਵੀਰ।ਜਿਉਂਦੇ ਨੂੰ ਤਾਂ। ਗਦਾਰ ਕਹੀ ਜਾਂਦੇ ਨੇ

  • @kulwantsingh2634
    @kulwantsingh2634 3 ปีที่แล้ว +1

    🙏❤️👍Bilkul sahhi kihha Sidhu ji ne,Mubarak ji.👍❤️🙏🙏🙏🙏🙏

  • @karanbhullar2549
    @karanbhullar2549 2 ปีที่แล้ว +2

    Miss you deep bhai 😭😭😭

  • @chamelsingh8304
    @chamelsingh8304 3 ปีที่แล้ว +1

    Dhanyvad ji WaheGuru Ji ka Khalsa WaheGuru Ji ki Fateh

  • @dharamvirsingh6882
    @dharamvirsingh6882 3 ปีที่แล้ว +7

    Waheguru ji 🙏

  • @SukhwinderSingh-nv7ff
    @SukhwinderSingh-nv7ff 3 ปีที่แล้ว +7

    Kisan ekta jindabad BJP Congress app muradabad 👍🏼🙏

  • @Syl-zg7ch
    @Syl-zg7ch 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @vanshkaushik8320
    @vanshkaushik8320 2 ปีที่แล้ว +2

    waheguru ji da khalsa waheguru ji di fateh🙏🏻🙏🏻🙏🏻🙏🏻🙏🏻🙏🏻🙏🏻🙏🏻

  • @amanpreetsingh5631
    @amanpreetsingh5631 3 ปีที่แล้ว +4

    Love u deep sidhu

  • @amnindergillgill5493
    @amnindergillgill5493 3 ปีที่แล้ว

    ਗੱਲਾਂ ਤਾਂ ਬਾਈ ਦੀਪ ਬਹੁਤ ਵਧੀਆ ਕੀਤੀਆਂ ਬਸ ਰੌਲਾ ਇਕੱਠੇ ਹੋਣ ਦਾ ਜੇ ਕੌਮ ਆਪਣੇ ਨਿੱਜੀ ਹਿੱਤ ਤੇ ਨਿੱਜੀ ਵਖਰੇਂਵੇ ਨੀ ਛੱਡ ਕੇ ਇਕੱਠੀ ਹੋ ਜਾਵੇ ਤਾਂ ਕਿਸੇ ਦੀ ਹਿੰਮਤ ਨੀ ਪੰਜਾਬ ਵੱਲ ਅੱਖ ਚੱਕ ਕੇ ਵੇਖ ਸਕੇ

  • @sandhuaman2757
    @sandhuaman2757 2 ปีที่แล้ว

    ਵਾਹਿਗੁਰੂ ਜੀ 🙏🙏ਦੀਪ ਵੀਰ 🙏🙏

  • @satinderkaur949
    @satinderkaur949 3 ปีที่แล้ว +8

    Waheguru ji

  • @ajjdapunjab99
    @ajjdapunjab99 2 ปีที่แล้ว

    ਵਾਹਿਗੁਰੂ ਜੀ

  • @ludhianvi1
    @ludhianvi1 3 ปีที่แล้ว +1

    Punjabia da sir niva karta 26 January nu.
    Lakh de lahnat

    • @balvindergill8744
      @balvindergill8744 3 ปีที่แล้ว

      ਅੰਦੋਲਨ ਬਿਖੜ ਗਿਆ ਸੀ ਗਾਜੀਪੁਰ ਬੌਰਡਰ ਤੇ ਪੂਰੀ ਤਰਾਂ ਲੇਕਿਨ ੧੫੦ ਕੁ ਪੰਜਾਬੀ ਅਤੇ ਹਰਿਆਣਵੀ ਵੀਰ ਡਟ ਗਏ ਅਤੇ ਰੱਕੇਸ਼ ਟਿਕੈਤ ਦੀ ਹੰਝੂਆਂ ਦੀ ਕਰਾਮਾਤ ਜੋ ਰੱਬ ਨੇ ਰਹਿਮਤ ਕੀਤੀ ਉਸ ਕਰ ਕੇ ਫਿਰ ਰਾਤੋ ਰਾਤ ਕਰਾਮਾਤ ਨਾਲ ਫਿਰ ਖੜਾਂ ਹੋ ਗਿਆ।। ਦੀਪ ਸਰਕਾਰੀ ਬੰਦਾ ਹੈ।।

  • @RanjitSingh-mf2sv
    @RanjitSingh-mf2sv 2 ปีที่แล้ว +7

    👏👏👏👏👏🙏🙏💓

  • @sapanchiqbalsingh1339
    @sapanchiqbalsingh1339 3 ปีที่แล้ว +6

    waheguru ji🙏🙏🙏🙏🙏

  • @harsimrenjeetsinghkhehra5756
    @harsimrenjeetsinghkhehra5756 3 ปีที่แล้ว +4

    Way way deep Singh 🙏👍

  • @MAFIA_GAMER701
    @MAFIA_GAMER701 3 ปีที่แล้ว +1

    Deep sidu te lakha sidana jindabad

  • @BaljinderSingh-bt9ge
    @BaljinderSingh-bt9ge 2 ปีที่แล้ว

    🙏🙏🙏🙏🙏🙏🙏🙏🙏🙏🙏🙏

  • @nazstudio8631
    @nazstudio8631 3 ปีที่แล้ว +4

    Rab merea samat baksin

  • @darianpadwal8744
    @darianpadwal8744 2 ปีที่แล้ว

    Waheguru,;great vere

  • @onlineeducationinpunjabi9884
    @onlineeducationinpunjabi9884 2 ปีที่แล้ว +3

    100%

  • @gurbhejsinghsandhu1346
    @gurbhejsinghsandhu1346 3 ปีที่แล้ว +7

    🙏🙏👍

  • @harjinderkaur6637
    @harjinderkaur6637 2 ปีที่แล้ว

    Salute to dear brother............ Permatma Nae Deep veer nu doot bana kae sannu rastaa dekhaaeeA.

  • @navdeepkaur4258
    @navdeepkaur4258 2 ปีที่แล้ว +2

    Miss you Deep bhai ji 🙏

  • @sandeepkaurdeep4834
    @sandeepkaurdeep4834 2 ปีที่แล้ว

    Bhut sohna smjia veer ne..... Lhje ch

  • @beantsandhu2045
    @beantsandhu2045 2 ปีที่แล้ว +2

    I miss u deep sidhu veere

  • @jaswinderkaurskjelvik
    @jaswinderkaurskjelvik 2 ปีที่แล้ว +1

    Million Salute bire tenu 🙏🙏🙏😭🪔

    • @sukhirandhawa3723
      @sukhirandhawa3723 2 ปีที่แล้ว

      Bhut wada gahta pe gya pAnth nu pta nhi kdo pura howe ga ee

  • @harpindersingh7151
    @harpindersingh7151 3 ปีที่แล้ว +2

    Proud b too deep sidhu

  • @ajaydeepsingh4577
    @ajaydeepsingh4577 ปีที่แล้ว

    Bhot kmal ❤️ waheguru

  • @kuldipsidhu7361
    @kuldipsidhu7361 3 ปีที่แล้ว +2

    Beautiful brother we need our own country solution better future for everyone work together with Sikhs for justice no more loser country and leaders

  • @KuldeepSingh-mz5xw
    @KuldeepSingh-mz5xw 3 ปีที่แล้ว

    ਮੈ ਭਾਈ ਅੰਤਿਦਰਪਾਲ ਸਿੰਘ ਖਾਲਸਤਾਨੀ ਦੇ ਕਲਿਪ ਸੁਣੇ ੳਸਨੇ ਜੋ ਕਿਹਾ ਸਚ ਕਿਹਾ ਤੇ ਹੈ ਵੀ ਬਹੁਤ ਸਚਾ ਬੰਦਾ ਉਸ ਨਾਲ ਵੀ ਮਿਲ ਲਾ

  • @Amritbrar814
    @Amritbrar814 ปีที่แล้ว

    Miss you deep veer ❤❤😢😢😢😢😢😢

  • @laddisultanpur-qw3hk
    @laddisultanpur-qw3hk 14 วันที่ผ่านมา

    Dimond bro Deep sidhu jindabad

  • @bahalsingh2357
    @bahalsingh2357 3 ปีที่แล้ว

    ਜਗਬੀਰੇਭਸਿੰਘ ਬਰਾੜਦੀਊਈਏਏ

  • @JaswantSingh-hw1mi
    @JaswantSingh-hw1mi ปีที่แล้ว

    Miss you bro ji. Love you.

  • @shindodaku2305
    @shindodaku2305 2 ปีที่แล้ว +1

    Deep Sidhu veer ji only one commy hera and commy joda

  • @iqbaldhaliwal1356
    @iqbaldhaliwal1356 ปีที่แล้ว

    Sandeep Singh Sidhu Zindabad

  • @manjitkaur5642
    @manjitkaur5642 ปีที่แล้ว

    Wahe guru ji

  • @deepsidhu1870Usa
    @deepsidhu1870Usa 3 ปีที่แล้ว +5

    Shi gal a 22 Deep tuci punjab de cm ho

  • @jagseerbrar-mh3zu
    @jagseerbrar-mh3zu ปีที่แล้ว

    Wàheguru ji

  • @BhagwanSingh-lw3jm
    @BhagwanSingh-lw3jm 3 ปีที่แล้ว +1

    Lakha bai deep sidhu jindabad Sweden

  • @atamjitsingh635
    @atamjitsingh635 2 ปีที่แล้ว +1

    🙏 WAHEGURU JI 🙏

  • @gursimarsinghbrar
    @gursimarsinghbrar ปีที่แล้ว

    Love veer

  • @hardeepnehal2682
    @hardeepnehal2682 3 ปีที่แล้ว +1

    Very very nice 👍

  • @DareToDream5841
    @DareToDream5841 3 ปีที่แล้ว +3

    Never forget 1984

  • @khalistanzindabad6227
    @khalistanzindabad6227 2 ปีที่แล้ว +3

    Certificate Ki bandne sada 22 hai he Khalistani c Te Khalistani hona sade lai maan ali gal a

  • @paramsinghantaal
    @paramsinghantaal 5 หลายเดือนก่อน

    Deep Sidhu forever

  • @rajbirs356
    @rajbirs356 3 ปีที่แล้ว +8

    Deep sidhu ji Kaum li kush taan e kar sakange j Guru sahib di sikheya te chalange. Bhai taru singh ji nu yaad karlo ke shahidi kyo hoyi c.

  • @VarinderSingh-le9np
    @VarinderSingh-le9np ปีที่แล้ว

    Miss you veer

  • @kabelsingh713
    @kabelsingh713 2 ปีที่แล้ว +1

    WAHEGURU JI🙏🙏

  • @DareToDream5841
    @DareToDream5841 3 ปีที่แล้ว +1

    Waheguru mehar karan Lok ish tu doorh rehan

    • @nirmalghuman6077
      @nirmalghuman6077 3 ปีที่แล้ว

      ਬੜਾ ਸ਼ਾਤਿਰ ਦਿਮਾਗ਼ ਬੰਦਾ ਆ ਇਹ

  • @navinavi4931
    @navinavi4931 3 ปีที่แล้ว

    ਲੱਖਾਂ ਵੜੈਚ। ਮੇਰੇ ਬਹੁਤ ਹੀ ਪਿਆਰੇ ਬੇਟੇ ਪਰਮਾਤਮਾ ਤੇਰੀ ਉਮਰ ਲੰਮੀ ਕਰੈ ਤੇਰੇ ਵਰਗਾ ਤੇ ਲੱਖੇ‌ ਵਰਗਾ ਕੋਈ ਵੀ ਨਹੀਂ ਹੋ ਸਕਦਾ