ਸਬਜੀਆਂ ਦੀ ਖੇਤੀ ਵਿਚ ਖਾਦ ਪਾਉਣ ਤੇ ਗੋਡੀ ( ਗੋਡਾਈ ) ਕਰਕੇ ਮਿਟੀ ਲਗਾਉਣ ਦਾ ਸਹੀ ਤਰੀਕਾ ਕਿਹੜਾ ਹੈ ?

แชร์
ฝัง
  • เผยแพร่เมื่อ 30 ต.ค. 2024

ความคิดเห็น • 44

  • @harwinderbassi6927
    @harwinderbassi6927 ปีที่แล้ว

    ਬਹੁਤ ਵਧੀਆ ਜਾਣਕਾਰੀ ਬਾਈ ਵਾਹਿਗੁਰੂ ਲੰਮੀ ਉਮਰ ਕਰੇਂ ਗਿਆਨੀ ਜੀ ਤਦਰਉਸਤੀ ਬਖ਼ਸ਼ੇ ਰੱਬ

  • @knowledgeablefacts8823
    @knowledgeablefacts8823 4 ปีที่แล้ว +1

    ਬਹੁਤ ਧੰਨਵਾਦ ਪਿਆਰੇ ਵੀਰ🙏

  • @pushpindershakur2485
    @pushpindershakur2485 4 ปีที่แล้ว +1

    ਵਾਹ ਜੀ ਵਾਹ, ਧੰਨਵਾਦ ਬਾਈ ਜੀ

  • @harjitaujla1582
    @harjitaujla1582 2 ปีที่แล้ว

    Very nice video paji

  • @Kulwindersingh-fs8wm
    @Kulwindersingh-fs8wm 4 ปีที่แล้ว

    great idea ਭਾਜੀ

  • @gurparkashsra2288
    @gurparkashsra2288 4 ปีที่แล้ว +1

    ਬਹੁਤ ਵਧੀਅਾ

  • @amrindersmagh7057
    @amrindersmagh7057 4 ปีที่แล้ว

    Thanks Bai g...kafi experience hai thonu sabji da...thodi knowledge dasdi hai....

  • @SukhwinderSingh-qd6fs
    @SukhwinderSingh-qd6fs 4 ปีที่แล้ว

    ਸ਼ੁਕਰੀਆ

  • @nishansandhu2392
    @nishansandhu2392 2 ปีที่แล้ว

    ਵੀਰ ਗੋਭੀ ਜਾ ਮੂਲੀ ਨੂੰ ਯੂਰੀਆ ਕਿੰਨੀ ਪੈਂਦੀ ਆ ਤੇ ਕਦੋਂ ਪਾਉਣੀ ਆ

  • @umedsihag4612
    @umedsihag4612 ปีที่แล้ว

    Nice 👌

  • @harbhajansingh5346
    @harbhajansingh5346 3 ปีที่แล้ว

    ਬਿਨਾਂ ਡਰਿਪ ਮਲਚਿੰਗ ਪੇਪਰ ਵਾਲੀ ਬੇਲਾਂ ਨੂੰ ਪਾਣੀ ਕਿਵੇ ਦੇਈ ਜਾਂਦਾ ਬਾਈ ਜੀ ਜਰੂਰ ਦੱਸੀ ਰਿਕਵੇਸਟ ਹੀ ਆ ਵੀਰੇ

  • @vedparkashmahar2040
    @vedparkashmahar2040 3 ปีที่แล้ว

    ਬਾਈ ਜੀ ਮਲਚੀਗ ਪੈਪਰ ਦੇ ਫਾਈਦੇ ਹੇਗੇ ਜਾਂ ਨਹੀਂ

  • @gurcharansingh5670
    @gurcharansingh5670 4 ปีที่แล้ว +1

    Good job sir g

  • @avtarsekhon1012
    @avtarsekhon1012 4 ปีที่แล้ว +1

    Right

  • @harjeetsandhu498
    @harjeetsandhu498 4 ปีที่แล้ว +1

    Good

  • @parmindercheema4798
    @parmindercheema4798 4 ปีที่แล้ว +1

    Good veer

  • @Satnam3131
    @Satnam3131 4 ปีที่แล้ว +1

    Y g tusi ta great ho''

  • @navneetsinghvirk6257
    @navneetsinghvirk6257 2 หลายเดือนก่อน

    ਵੀਰੇ ਮਾੜੇ ਪਾਣੀ ਤੇ ਸਬਜ਼ੀ ਦੀ ਖੇਤੀ ਹੋ ਸਕਦੀ ਆ

  • @satindersingh7759
    @satindersingh7759 4 ปีที่แล้ว +1

    ਵੀਰ ਜੀ ਮਾਈਕੋਰਾਈਜ ਬਾਰੇ ਜ਼ਰੂਰ ਦੱਸੋ ਓਹ ਕੀ ਹੈ ਮੈਨੂੰ ਸਮਝ ਨਹੀ ਆਈ ਮੈਂ ਬੈਂਗਣ ਲਾਏ ਨੇ ਕਰੀਬ ਇਕ ਏਕੜ ਬਾਕੀ ਇਸ ਤੋਂ ਬਿਨਾ ਮੈਂ ਗੋਭੀ ਦੀ ਵੀ ਖੇਤੀ ਕਰਦਾ ਹਾਂ ਮੈਨੂੰ ਤੁਹਾਡੀ ਵੀਡੀਓ ਬਹੁਤ knowledgeable ਲੱਗਦੀਆਂ ਹਨ

    • @modernagriculture567
      @modernagriculture567  4 ปีที่แล้ว +1

      Satinder Singh veer ji jaldi hi video bana riha ji as topic te

    • @satindersingh7759
      @satindersingh7759 4 ปีที่แล้ว

      Modern Agriculture chahal vegetables Farm ok veer ji

    • @satindersingh7759
      @satindersingh7759 4 ปีที่แล้ว +1

      Modern Agriculture chahal vegetables Farm veer ji with photos dikha diyo video ch 🙏

  • @SurinderKaur-qg3tw
    @SurinderKaur-qg3tw 2 ปีที่แล้ว

    ਬਾਈ ਜੀ ਥੋਡਾ ਫੋਨ ਨੰਬਰ ਕੀ ਆ

  • @GurmeetSingh-md2ty
    @GurmeetSingh-md2ty 4 ปีที่แล้ว

    ਵੀਰ ਜੀ ਸ਼ਿਮਲਾ ਮਿਰਚ ਨੂੰ D. A. P ਕਿਸ ਤਰ੍ਹਾਂ ਦੇ ਸਕਦੇ ਹਾਂ

    • @modernagriculture567
      @modernagriculture567  4 ปีที่แล้ว

      Gurmeet Singh ਬੈਡ ਬਣਾਉਣ ਵੇਲੇ ਜਾਂ ਮਿਟੀ ਚੜਉਣ ਵੇਲੇ ਵਰਤੋ

  • @jasvirsinghjass526
    @jasvirsinghjass526 3 ปีที่แล้ว

    Microraj ki hunda ver

  • @jaskaransingh5777
    @jaskaransingh5777 4 ปีที่แล้ว

    ਗੋਬੀ ਦੀ ਪਨੀਰੀ ਨੂੰ ਖੇਤ ਵਿਚ ਲਗਾਉਣ ਤੋਂ ਬਾਅਦ ਕਿੰਨੇ ਦਿਨ ਬਾਅਦ ਅਤੇ ਕਹਿੜੀ ਕਹੜੀ ਖਾਦ ਦਾ ਇਸਤੇਮਾਲ ਕਰਨਾ ਚਾਹੀਦਾ ਇਸ ਬਾਰੇ ਜਾਣਕਾਰੀ ਜਰੂਰ ਦਿਓ । 22ਦਿਨ ਦੀ ਪਨੀਰੀ ਨੂੰ13 ਨਵਬਰ ਨੂੰ ਲਗਾਇਆ ਹੈ ਜੀ।

  • @HardeepSingh-ot4wr
    @HardeepSingh-ot4wr 4 ปีที่แล้ว

    ਭਾਜੀ ਘਰ ਦੀ ਬਗੀਚੀ ਚ ਕੀੜਾ ਮਿੱਟੀ ਫਰੋਲ ਦਾ ਹੈ. ਪਾਲਕ ਮੇਥੀ ਬੀਜੀ ਸੀ ਸਬ ਖ਼ਰਾਬ ਕਰ ਦਿੱਤੀ ਹੈ. ਕੀ ਇਲਾਜ ਹੈ. ਕੀ ਕਰੀਏ

  • @ravdeepkaur4967
    @ravdeepkaur4967 4 ปีที่แล้ว +1

    ਵੀਰ ਜੀ ਮੇਰੀਆਂ ਵੇਲ਼ਾਂ ਦੀਆਂ ਮੂਹਰੋ ਫੋਟਾਂ ਚੂਹੇ ਖਾ ਰਹੇ ਹਨ ਕਿਸਤਰਾਂ ਬਚਾ ਹੋ ਸਕਦਾ

    • @modernagriculture567
      @modernagriculture567  4 ปีที่แล้ว

      Ravdeep Kaur ਚੂਹੇ ਵੇਲਾਂ ਨਹੀ ਖਾਂਦੇ ਖਰਗੋਸ ਹੋ ਸਕਦੇ ਹਨ

    • @ravdeepkaur4967
      @ravdeepkaur4967 4 ปีที่แล้ว

      Modern Agriculture veer g mere plants de fruit de growth buhut slow ho rhi hai jive baingen buhut shotte reh rhe hn size wich kaddu v kaafi din ho gae dekhdi nu size nhi wedh reha .mein awde gher wich vegetables plants lgae hoe hn

    • @ravdeepkaur4967
      @ravdeepkaur4967 4 ปีที่แล้ว

      Ki mein tuhade kehn mutabik pathiya de spray kra ohde naal fruit de growth hou ?

    • @modernagriculture567
      @modernagriculture567  4 ปีที่แล้ว

      Ravdeep Kaur sure try karo

  • @karamjitSingh23719
    @karamjitSingh23719 4 ปีที่แล้ว

    Veer g d a p Or potash mitti ch mix dono kr skde ja nhi

  • @JoginderSingh-ph9ur
    @JoginderSingh-ph9ur 2 ปีที่แล้ว

    ਅਲਸੀ ਹੁਣ ਬੀਜ ਸਕਦੇ!

  • @sidhusingh8736
    @sidhusingh8736 3 ปีที่แล้ว

    ਵੀਰ ਪਾਣੀ ਦਿਤਾ ਤੇ ਸ਼ਿਮਲਾ ਮਿਰਚ ਕਮਲਾ ਗਈ

  • @balwindersingh-wj2en
    @balwindersingh-wj2en 4 ปีที่แล้ว

    ਚੌਲੇਆ ਦੀ ਖੇਤੀ ਵਾਲੇ ਦੱਸੋ ਵੀਰ

  • @mannburma
    @mannburma 4 ปีที่แล้ว

    Good