Joga Singh g pura encyclopedia ne is field bare Plants bare jankari den lyi har tym tyar rehnde ne*** dhanwad aa tuhada bhut bhut Mai ehna di nursery to khad lake gya si,,ohnu paun to badd sare plants te phul aa gye
Last week asi ehna di nursary da visit kita bahut sohne plants ne es nursary ch te bahut jiada variety aa plants di and sir di boli bahut mithi aa te kafi information dinde sir plants ware jdo lain jane aa plants ....thanks sir for this valuable information
धनवाद वीर जी मै वी किचन गाडन वासते बडे पहला तो ही जो kitchen vesting हुँदा है उस दी खाद बनाई दी है ते मै कदे वी पोलोथीन बैग जा पलासटिक कदे वी बाहर नही सु टीया घर विच ही ओनु finish करी दा है 🙏🙏
ਰਸਾਇਣਕ ਖਾਦਾਂ ਦੀ ਥਾਂ, ਘਰੇਲੂ ਬਗੀਚੀ ਵਾਸਤੇ
ਜੈਵਿਕ ਖਾਦ,ਵਧੀਆ ਬਦਲ ਹੋ ਸਕਦਾ ਹੈ, ਥੋੜੀ
ਜੇਹੀ ਹਿੰਮਤ ਅਤੇ ਯਤਨ ਦੀ ਲੋੜ ਹੈ, ਧਿਆਨ ਦੇਣ ਦੀ ਲੋੜ ਹੈ, ਸ਼ਾਬਾਸ਼ ।
veer ji ਮੈ ਸਬਜ਼ੀਆਂ ਦੀ ਰਹਿੰਦ ਖੂਹੰਦ ਪਾਣੀ ਦੀ ਬਾਲਟੀ ਵਿੱਚ ਸੁੱਟਦੀ ਹਾਂ 8 ,,10 ਦਿਨ ਬਾਦ ਪੁਨ ਕੇ ਸਾਫ ਪਾਣੀ ਮਿਲਾ ਕੇ ਸਾਰੇ plants ਨੂੰ ਪਾਉਂਦੀ ਹਾਂ।ਘਰ ਵਿਚ ਵਰਤੀ ਗਈ ਚਾਹ ਪੱਤੀ ਨੂੰ ਪਾਣੀ ਵਿੱਚ ਧੋ ਕੇ ਧੁੱਪੇ ਸੁਕਾ ਕੇ ਫੁੱਲਾਂ ਵਾਲੇ plants nu ਪਾਉਂਦੀ ਹਾਂ।ਸਾਰੇ plants hrey bhrey ਹਨ।ਗਮਲੇ ਦਰੱਖਤਾਂ ਦੀ ਛਾਂ ਵਿੱਚ ਰੱਖ ਦਿੱਤੇ ਜੀ🙏🙏
ਬਹੁਤ ਵਧੀਆ ਜੀ
Nice 👍👍👍
ਠੀਕ ਆ ਭੈਣੇ ਬਸ ਇਸ ਗਲ ਦਾ ਖਿਆਲ ਰੱਖਿਆ ਕਰੋ ਜਿਹੜੀ ਬਾਲਟੀ ਵਿਚ ਰਹਿਦ ਖੁਹਦ ਜਾਂ ਸਬਜੀਆਂ ਦੇ ਛਿਲਕੇ ਰਖਦੇ ਹੋ ਉਸ ਬਾਲਟੀ ਦੇ ਥੱਲੇ ਸੁਰਾਖ ਹੋਣ ਤੇ ਉਹਨੂੰ ਇਟਾਂ ਦੀ ਮਦਦ ਨਾਲ ਉਪਰ ਰਖੋ ਥਲੇ ਕੋਈ
ਭਾਂਡਾ ਰੱਖੋ ਜਿਸ ਵਿੱਚ ਪਾਣੀ ਸਿਮ ਕੇ ਆ ਸਕੇ ਇਹ ਪਾਣੀ ਸਿਧਾ ਨਾਂ ਪਾਇਆ ਕਰੋ ਜੇਕਰ
ਇਕ ਲੀਟਰ ਪਾਣੀ ਹੈ ਤਾਂ ਉਸ ਵਿੱਚ ਸੱਤ ਅੱਠ ਲੀਟਰ ਹੋਰ
ਪਾਣੀ ਮਿਲਾ ਕੇ ਪਾਇਆ ਕਰੋ ਜੇਕਰ
ਚਾਹ ਪਤੀ ਉਬਲੀ ਹੋਈ ਪਾਉਣੀ ਹੈ ਤਾਂ
ਉਸ ਨੂੰ ਧੋ ਕੇ ਸੁਖਾਂ ਲਿਆ ਕਰੋ ਫਿਰ ਬੁਟਿਆਂ ਦੇ ਤਣੇ ਤੋਂ ਥੋੜ੍ਹਾ ਦੂਰ ਅਧੀ ਗਿਠ ਦੂਰ ਤਿੰਨ ਚਿਰ ਇਚ ਖੰਡਾ ਆਸ ਪਾਸ ਗੋਲ ਖਟ ਕੇ ਪਾਉ ਉਪਰ ਮਿੱਟੀ ਪਾ ਕੇ ਦਬਾਅ ਦਿਉਂ ਜ਼ਿਆਦਾ
ਫਾਇਦੇਮੰਦ ਹੈ
Thank you very useful information
ਮੈਂ ਵੀ ਸਬਜੀਆਂ ਦੇ ਸਿੱਲਕੇਆ ਤੋਂ ਤਿਆਰ ਕਰਦਾ ਹਾਂ ਜੀ ਬਹੁਤ ਵਧੀਆ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
Thanks to “Akhar”team for getting us educated in very basic topic which we have forgotten from decades. God bless the team AKHAR.
Joga Singh g pura encyclopedia ne is field bare
Plants bare jankari den lyi har tym tyar rehnde ne*** dhanwad aa tuhada bhut bhut
Mai ehna di nursery to khad lake gya si,,ohnu paun to badd sare plants te phul aa gye
Ki address aa g nursery da
ਬਹੁਤ ਹੀ ਵਧੀਆ ਕੰਮ ਕਰ ਰਹੇ । ਵਾਹਿਗੁਰੂ ਜੀ ਮੇਹਰ ਕਰਨ ।
ਵਧੀਆ ਤਰੀਕਾ ਏ ਜੀ। ਧੰਨਵਾਦ
Boht boht dhanwad veerji.. Es changi silheya lyi. 👍
Sibia Ge Very Change Jankare For Plant Growers Salute To Yu
ਵਧੀਅਾ ਢੰਗ ਨਾਲ ਦੱਸਿਅਾ ,ਜੀ ਧੰਨਵਾਦ
Main ਚਾਵਲ de polythene ch banai c ..bahot wadiya bani ...
Last week asi ehna di nursary da visit kita bahut sohne plants ne es nursary ch te bahut jiada variety aa plants di and sir di boli bahut mithi aa te kafi information dinde sir plants ware jdo lain jane aa plants ....thanks sir for this valuable information
Ki address aa g nursery da
Ankal ji thanku ji🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ 🙏🙏🙏🙏
I have done for my garden, successful 👍
Thanks a lot sir fr this great information 🙏🙏
Thanks thanks bhejiye to bahut badhiya jankari ❤👌🙏🥰
Thanks for such a great education
Bohat vedia veer
सोडा तरीक़ा बहोत ही वदीया है वीर जी सलूट है
ਅਧੂਰੀ ਜਾਣਕਾਰੀ ਹੈ ਜੀ ਇਹ ਨਹੀਂ ਦੱਸਿਆ ਇਸ ਤੇ ਪਾਣੀ ਛਿੜਕਣਾ ਕੇ ਨਹੀਂ ਇਸ ਨੂੰ ਧੁੱਪ ਛਾਂ ਜਾਂ ਮੀਂਹ ਤੋ ਕਿਸ ਤਰ੍ਹਾਂ ਦਾ ਪ੍ਰਬੰਧ ਕਰਨਾ ਹੈ
Very nice good Reporter
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌺
🙏🙏
ਬਣਗੀ ਖਾਦ ?
Very Nice..👏👏
ਧੰਨਵਾਦ ਜੀ
Thanks for making such informative videos.
Good information, thanks
Hanji me v banai aa bhuat hi vadia bandi hi
Bhout vadia video vir ji
ਜਦੋਂ container ਵਿਚਲੇ ਮਾਦੇ ਨੂੰ ਹਿਲਾਉਂਦੇ ਹੀ ਰਹਿਣਾ ਹੈ ਤਾਂ ਫਿਰ ਇਹ layer ਵਾਲ਼ੀ ਗੱਲ ਦਾ ਕੀ ਮਤਲਬ ਰਹਿ ਗਿਆ?? ਸਭ ਕੁਝ mix ਤਾਂ ਹੋ ਗਿਆ 🤔
Nhi j hillu gi fr e hwa cross hougi j na hilaya ta niche ove e patte reh jne aa oh galne ni
Badhiya jaankaari ditti ji.
ਬੋਲਣਾ ਸਿੱਖਲਾ ਤੇਰੇ ਤੋ ਕਿੰਨਾ ਵੱਡਾ ਯਾਰ ਯਾਰ ਬਾਈ ਬਾਈ ਕਰ ਰਿਹਾ ...
I lived in Faridkot area for 10 years , so I want to tell you that “Bai “ is a very respectable word in that area .
Very good information 👍
ਬਹੁਤ ਵਧੀਆ ਜੀ
Beautifully explained 👏 👌 🙏🌾🌾🌾
Vere Good
Very good method
Mr Sivya you are the best
Veer ji ki asi Toya put ke os vich bnsakde ha k nhi
bhut vdia kamm kar reha a veer
Bai malve da bahut vadiya shabad hai vade de satikar layi
Sir eh bucket sunlight main rakhna ha ya chaya main
ਧੁੱਪ ਵਿਚ ਰਖਣੀ ਹੈ ਜਾਂ ਛਾਵੇਂ ਰੱਖਣੀ ਹੈ????
ਮੀਹ ਕਣੀ ਵਿਚ ਰਖਣੀ ਹੈ?
Mih vich rakhdeeee
Kite v rakh sakde ha jina temprature jyada hou ohni jldi tyaar hou
@@Brarz. ਬਹੁਤ ਬਹੁਤ ਧੰਨਵਾਦ ਜੀ
Apa dharti ch v pit bna k same bna skde aa g ?
Eve v dsdo v chngi tra dhkna jruri hai k vese hi rakhdiye bs
Good information thanks
Good work akhar
Sade kol Gober hai c,so asi thoda Jaguar add kark Jevik khaad banai
is noo uppar te khula chadna ja dhak ke rkhna please dso
Bhout vadia sir ge
sardar ji maine try kiya to usmain kidree pad gye hai plz ans me
ਗੋਹੇ ਦੀ ਜਗਾ੍ਹ ਹੋਰ ਕੀ ਵਰਤ ਸਕਦੇ ਹਾਂ .. plz thnx
Lub u veer ji vadia kam krde o
Bhut he vadia y ji
Best channel broo
veere waste nu dhup vich v rakhna pena khad bnaan lyi
Thx sir 👌👍🌟⭐✴️🌹🙏🥰
Nice information
22 ਜੀ ਬਾਲਟੀ ਢਕ ਕੇ ਰੱਖਣੀ ਹੈ ਜਾਂ open ਹੀ ।
धनवाद वीर जी मै वी किचन गाडन वासते बडे पहला तो ही जो kitchen vesting हुँदा है उस दी खाद बनाई दी है ते मै कदे वी पोलोथीन बैग जा पलासटिक कदे वी बाहर नही सु टीया घर विच ही ओनु finish करी दा है 🙏🙏
Very helpful information
Ki ghare vich v khad bna sakde haan
ਇਸ ਦੇ ਉਪਰ ਪਾਣੀ ਵੀ ਪਾਉਣਾ ਜਾ ਨਹੀਂ ਪਲੀਜ ਦੱਸਿਓ
No
Very good job
Useful information Paa Jee
Very nice video ji
Buht vdia
ਵੀਰ ਜੀ 50ਕਿਲੋ ਡੀਕਮੋਟਿਜ। ਕਿੰਨੇ ਦੀ ਹੈ ਜੀ
Very valuable information!
Good personality,navreet are you
Try in films
ਇਹਨੂੰ ਢੱਕ ਕੇ ਵੀ ਰੱਖਣਾ ਹੈ ਜਾ ਨਹੀ ਜੀ।
ਕਿਰਪਾ ਕਰਕੇ reply ਕਰੀਉ ਜੀ
ਜਾਣਕਾਰੀ ਲਈ ਧੰਨਵਾਦ ਜੀ ।
🙏🙏🙏🙏
ਹਾ ਜੀ ਢੱਕ ਕੇ ਰੱਖਣਾ ਹੈ
Thanks
Great job sir ....
Thanks Veer ji
Vvvvvvvvvvv great g 🎉🎉🎉🎉
👌👌👍👍
Thanks gi
Gobar khad na mile te ke kariye?
Vir ji address send Karo ma grow bag khad Lani h plz address do
I grow kashmiri apple ber at home
Good bai ji
Amrood de bute ch patey pile hoke jhad rahe ne ki karna chida veer ji
Patte dhyan naal dekho upprle ja haithle charrh rhe ne
Pàhle pattey v sare jhad rahe ne te jehde nave aunde ne oh thode din baad jhad jande ne tuc apna no deo te mai video call karke gall kar lwanga g
@@dilrajsingh7952 sare patey jhad jande ne te jehde new niklde aa oh v thode time baad kharab hona shuru ho jande ne
NARCRY kithe hai
Gober kaha se milega
ਪਿਆਜ਼ ਦੇ ਛਿਲਕੇ ਪਾ ਸਕਦੇ ਆ??
Yes
ਸ਼ੁਕਰੀਆ
Good 🎉🎉🎉🎉🎉🎉
Too good
Insan da urine 1 bahut achha khaad hai . NPK 3:2:1 Use kyoon nahi karde Kai desh istemal kar rahe hai Vedio bahut achha hai
ਇਸ ਵਿੱਚ ਪਾਣੀ ਵੀ ਪਾਉਣਾ ਪੈਂਦਾ ਹੈ ਜੀ
Very nic je
Veer ji gobr naa hove taan option deo pls
"healthocracy" ਵੱਲ ਕੋਈ ਧਿਆਨ ਨਹੀਂ ਦਿੰਦਾ।
Y kitho hai
ਕੁੜੇ ਦਾ ਢੇਰ ਵੀ ਰੁੜੀ ਨੂੰ ਈ ਕਹਿੰਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦੈ ਵੀ ਰੂੜੀ ਵੀ ਖੇਤਾਂ ਚ ਪੈਂਦੀ ਐ
Nice 👍
Good job
🙏🏻🙏🏻🙏🏻👌🏻👌🏻
Best gd information ji
Thanks for such a great education And thanks for making sure information video my name is avtar singh ludhiana kothi