Chajj Da Vichar (1088) || 2 ਲੱਖ 'ਚ ਵਿਕੀਆਂ 2 ਪੰਜਾਬਣਾਂ ਦੁਬਈ 'ਚ ਸ਼ੇਖ ਕਿਵੇਂ ਲੁੱਟਦੇ ਇੱਜ਼ਤਾਂ

แชร์
ฝัง
  • เผยแพร่เมื่อ 28 ก.ย. 2024

ความคิดเห็น • 1.1K

  • @Manpreet.s
    @Manpreet.s 4 ปีที่แล้ว +235

    ਮੈਂ ਧੰਨਵਾਦੀ ਹਾਂ ਹਰਨੇਕ ਸਿੰਘ ਰੰਧਾਵਾ ਜੀ ਦਾ ਅਤੇ ਜਸੀ ਵੀਰ ਸਤਵੀਰ ਸਿੰਘ ਜੀ ਅਤੇ ਗੁਰਵਿੰਦਰ ਸਿੰਘ ਜੀ ਦਾ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਕਸ਼ੇ ਬੋਹਤ ਵਧੀਆ ਕੰਮ ਕੀਤਾ ਹੈ 🙏

    • @harpreetkaur5022
      @harpreetkaur5022 4 ปีที่แล้ว +6

      Waheguru bless them all who helped them

    • @Singh-wx8gx
      @Singh-wx8gx 3 ปีที่แล้ว +2

      ਗੁਰਵਿੰਦਰ ਸਿੰਘ ਕਿੱਥੇ ਦਾ ਹੈ

    • @JaspalSingh-nb1zj
      @JaspalSingh-nb1zj หลายเดือนก่อน

      Nnu🎉​😂Nnu vdie 6 lnhjjd

  • @gurjantsidhu1708
    @gurjantsidhu1708 4 ปีที่แล้ว +334

    ਮੁਸੀਬਤ ਦਾ ਸਾਹਮਣਾ ਕਰਨ ਲਈ ਇਨ੍ਹਾਂ ਕੁੜੀਆਂ ਦੇ ਹੌਸਲੇ ਨੂੰ ਮੰਨਣਾ ਪਵੇਗਾ ਬਾਕੀ ਜੋ ਹੋਇਆ ਨਿੰਦਣਯੋਗ ਹੈ 🙏

  • @sukhwindersinghsukhwinders8136
    @sukhwindersinghsukhwinders8136 4 ปีที่แล้ว +100

    ਜੇ ਕਮ ਏਥੇ ਹੀ ਮਿਲ ਜਾਂਦੇ, ਫੇਰ ਅਸੀਂ ਕਿਉ ਚੱਕਰਾ ਵਿੱਚ ਪੈਂਦੇ,, waheguru ji

    • @sukmadarsingh7125
      @sukmadarsingh7125 4 ปีที่แล้ว

      😂😂😂😂🙏🙏🙏

    • @rajnithaper3687
      @rajnithaper3687 4 ปีที่แล้ว +1

      Right 💯

    • @sukhdevdhillon7908
      @sukhdevdhillon7908 4 ปีที่แล้ว +5

      ਬਾਈ ਜੀ ਕੰਮ ਤਾਂ ਅਪਣੇ ਮੁਲਕ ਵਿੱਚ ਵੀ ਮਿਲ ਜਾਂਦਾ ਪਰ ਲੋਕ ਰਾਤੋ ਰਾਤ ਅਮੀਰ ਹੋਣਾਂ ਚਾਹੁੰਦੇ ਹਨ

    • @jasintech
      @jasintech 2 ปีที่แล้ว +1

      Lok ethe mehnat ni karna chauhnde.... Bss soukha chaauhnde aa

  • @DeepSingh-xp2vg
    @DeepSingh-xp2vg 4 ปีที่แล้ว +184

    ਰੱਬੀ ਰੂਪ ਇਨਸਾਨ ਵੀ ਹੈ ਇਸ ਧਰਤੀ ਤੇ ਜਿਨ੍ਹਾਂ ਵੀਰਾਂ ਨੇ ਮਦਦ ਕੀਤੀ ਇਹਨਾਂ ਭੈਣਾਂ ਦੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵੀਰਾਂ ਨੂੰ 🙏

  • @gursewaksinghranghrta2801
    @gursewaksinghranghrta2801 4 ปีที่แล้ว +33

    👏 ਮੈਡਿਆ ਵਾਲਿਆਂ ਨੂੰ ਇਕ ਬੇਨਤੀ ਹੈ ਕਿ ‌ਉਨਾ ਭੈਣਾਂ ਦਾ ਪਤਾ ਲਗਾਇਆ ਜਾਵੇ ਉਹ‌ ਦਬੁੰਈ ‌ਵਿਚ ਕਿਹੜੇ ਹਾਲ ਵਿੱਚ ਹੋਣਗੀਆਂ 👏

  • @kiratsingh67
    @kiratsingh67 4 ปีที่แล้ว +186

    ਇਹੋ ਜਿਹੀ ਮਾਮੇ ਦੀ ਕੁੜੀ ਨੂੰ ਸੌ ਛਿਤਰ

    • @manglavinod6048
      @manglavinod6048 4 ปีที่แล้ว +1

      ਕੲੀ ਵਾਰ ਅਗਲੇ ਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਮਿਸਨ ਦੇ ਲਾਲਚ ਵਿਚ ਮੈਂ ਜਿਸ ਨੂੰ ਮੈ ਬਾਹਰਲੇ ਦੇਸ਼ਾਂ ਵਿੱਚ ਭੇਜ ਰਿਹਾ ਹਾਂ ਓਹਨਾ ਦਾ ਫੋਰਨ ਜਾ ਕਿ ਕੀ ਬਣ ਜਾਣਾ ਵਾ

    • @gagandeepsinghriar1678
      @gagandeepsinghriar1678 4 ปีที่แล้ว +9

      ਛਿੱਤਰ ਵੀ ਏਦਾ ਵੱਜਣੇ ਚਾਹੀਦੇ ਜਿਵੇ ਪਟ੍ਰੋਲ ਪੰਪ ਤੇ ਨੰਬਰ ਆਓੁਦੇ ਨੇ

    • @simsim4679
      @simsim4679 3 ปีที่แล้ว +1

      @@manglavinod6048 Pr ena de mamay d kudhi nu ta sbb pta c.

    • @simsim4679
      @simsim4679 3 ปีที่แล้ว +2

      Kehdha maa baap aa jo apni jawan ladhki nu klli nu bahar bhejan lgia eh na sochu ...k es nal koi gallt km v ho sakda aa. J enu koi problem aa gayee, eda kon rakhwala..Eh gl ta sb toh pehlan dimag wich aundi aa. Fer eh hi keh sakde aa k maa baap jaan bujh k eh karde aa....paise de lalach nu....😡😡

  • @meharsingh6733
    @meharsingh6733 4 ปีที่แล้ว +49

    ਜਿਹੜਾ ਵੀ ਏਜੰਟ ਕੁੜੀਆਂ ਨੂੰ ਅਰਬ ਦੇਸ਼ਾਂ ਵਿਚ ਲੈ ਕੇ ਜਾਂਦਾ ਹੈ ਉਹ ਕੁੜੀਆਂ ਨੂੰ ਵੇਚ ਕੇ ਜਾਂ ਦੇਹ ਵਪਾਰ ਵਿੱਚ ਹੀ ਧੱਕ ਕੇ ਵਾਪਸ ਆਉਦੇ ਹਨ।

    • @meharsingh6733
      @meharsingh6733 4 ปีที่แล้ว +12

      ਕਦੇ ਵੀ ਇਕੱਲੀ ਕੁੜੀ ਨੂੰ ਵਿਦੇਸ਼ ਨਾ ਭੇਜੋ। ਬਾਹਰ ਕੁੜੀਆਂ ਬਿਲਕੁਲ ਸੇਫ ਨਹੀਂ ਹਨ।

    • @meharsingh6733
      @meharsingh6733 4 ปีที่แล้ว +8

      ਕਦੇ ਵੀ ਇਕੱਲੀ ਕੁੜੀ ਨੂੰ ਵਿਦੇਸ਼ ਨਾ ਭੇਜੋ। ਬਾਹਰ ਕੁੜੀਆਂ ਬਿਲਕੁਲ ਸੇਫ ਨਹੀਂ ਹਨ।

  • @gurpreetsinghgopi2155
    @gurpreetsinghgopi2155 4 ปีที่แล้ว +18

    ਟਹਿਣਾ ਸਾਹਿਬ ਜੀ ਤੇ ਹਰਮਨ ਜੀ ਇਹਨਾਂ ਦੇ ਦੁਖ ਨੂੰ ਤਾਂ ਆਪਾਂ ਸਮਝ ਸਕਦੇ ਹਾਂ ਇਹ ਬਹੁਤ ਮਾੜਾ ਹੋਇਆ ਪਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਪੰਜਾਬ ਵਿੱਚ ਰਹਿੰਦੇਆ਼ ਜਿਨ੍ਹਾਂ ਨੇ ਘਰੇ ਕਦੇ ਪਾਣੀ ਗਿਲਾਸ ਨਹੀਂ ਪੀਤਾ ਹੁੰਦਾ ਸਾਰਾ ਦਿਨ ਟੀ ਵੀ ਵੇਖੀ ਜਾਂਦੀਆਂ ਮੋਬਾਈਲ ਫੋਨ ਵੇਖੀ ਜਾਂਦੀਆਂ ਕੁਵਾਰੀਆ ਕੁੜੀਆਂ ਵਾਲ ਖਿਲਾਰੀ ਸੁਰਖੀ ਲਾ ਕੇ ਫਿਰਦੀਆਂ ਰਹਿੰਦੀਆਂ ਜਿਨ੍ਹਾਂ ਨੇ ਐਥੇ ਨੀ ਡੱਕਾ ਤੋੜਿਆ ਹੁੰਦਾ ਵਿਦੇਸ਼ ਜਾ ਕੇ ੳੁਹ ਕੀ ਛੱਪਰ ਢਾਹ ਦੇਣਗੀਆ ਇਹ ਵੀ ਗੱਲ ਸਮਝਣ ਤੇ ਵੀਚਾਰਨ ਵਾਲੀ ਹੈ

    • @harjitrai7484
      @harjitrai7484 4 ปีที่แล้ว

      Yes it's true 👍

    • @777SHARMA
      @777SHARMA 4 ปีที่แล้ว +4

      *ਕਰਤੀ ਨਾ ਓਹੀ ਅਨਪੜ੍ਹਾਂ ਆਲੀ ਗੱਲ🤷‍♂️ਕੀ ਗੱਲ ਵਾਲ ਖੁੱਲ੍ਹੇ ਛੱਡਣੇ ਜਾਂ ਸੁਰਖੀ ਲਾਉਣ ਨਾਲ ਕੋਈ ਗਲਤ ਹੋ ਜਾਂਦਾ ❓ਕਿਹੜੀ 19ਵੀਂ ਸਦੀ ਚ ਤੁਰਿਆਂ ਫਿਰਦਾਂ ਬਾਈ,*

    • @Gurkeertan_singh_mohanpuria
      @Gurkeertan_singh_mohanpuria 4 ปีที่แล้ว

      Gg

  • @luckytanda
    @luckytanda 4 ปีที่แล้ว +36

    ਬਿਨਾਂ ਪਰਿਵਾਰ ਤੋਂ ਕੁੜੀਆਂ ਬਾਹਰ ਜਾਂਦੀਆ ਹੀ ਕਿਉ
    🙏❤🙏❤🙏❤🙏❤🙏❤

  • @sukhwinderkaur7145
    @sukhwinderkaur7145 4 ปีที่แล้ว +17

    ਜਿਉਂਦੇ ਰਹੇ ਪੰਜਾਬੀ ਵੀਰ ਜਿਸ ਨੇ ਤੁਹਾਡੀ ਮਦਦ ਕੀਤੀ

  • @rajkumarparjapat518
    @rajkumarparjapat518 4 ปีที่แล้ว +163

    ਜੇਕਰ ਪੰਜਾਬ ਦੇ ਬਾਗੜ ਬਿੱਲੇ ਜਿਹੜੇ ਪੰਜਾਬੀ ਬੇਰੁਜਗਾਰ ਨੌਜਵਾਨਾਂ ਦਾ ਹੱਕ ਖਾ ਰਹੇ ਨੇ ਨੂੰ ਨੱਥ ਨਹੀਂ ਪੈਂਦੀ ਉਦੋਂ ਤੱਕ ਆਹੀ ਕੁੱਝ ਹੁੰਦਾ ਰਹਿਣਾ

  • @jak8570
    @jak8570 3 ปีที่แล้ว +1

    ਕਦੇ ਹਿੰਦੂ ਗੁਲਾਮ ਸੀ ਉਨ੍ਹਾਂ ਦੀਆਂ ਔਰਤਾਂ ਵਿਕਦੀਆਂ ਸਨ... ਅੱਜ ਪੰਜਾਬ ਸਿੱਖ ਗੁਲਾਮ ਨੇ ਅੱਜ ਹਾਲਾਤ ਤੁਹਾਡੇ ਸਾਹਮਣੇ ਨੇ.... ਪੰਜਾਬ ਨੂੰ ਹਿੰਦੁਸਤਾਨ ਦਾ ਗੁਲਾਮ ਰੱਖਣ ਵਿੱਚ ਬਹੁਤ ਵੱਡਾ ਹੱਥ ਤੁਹਾਡੇ ਵਰਗੇ ਕਾਮਰੇਡੀ ਮੀਡਿਆ ਦਾ ਵੀ ਹੈ..

  • @ranvi3994
    @ranvi3994 4 ปีที่แล้ว +56

    ਲੋਕ ਕਮਲੇ ਆ ਯਾਰ , ਓਹਨਾਂ ਨੂੰ ਤਾਂ ਐਵੇਂ ਆ ਉਥੇ ਦਰੱਖਤਾਂ ਤੋਂ ਈ ਡਾਲਰ ਤੋੜਨੇ ਆ , ਜੋ ਕੰਮ ਉਥੇ ਕਰਨਾ ਉਹ ਇੱਥੇ ਕਰਲੋ

    • @NarinderSingh-ju3te
      @NarinderSingh-ju3te 4 ปีที่แล้ว +7

      Ethe 300 rs labour mildi hai pr kuria nu nhi Jana chaida

    • @j.skundi7791
      @j.skundi7791 4 ปีที่แล้ว +7

      ਹੱਟਣਾ ਫਿਰ ਨਹੀਂ ਲੋਕਾਂ ਨੇ।

  • @sarbjeetsinghdhaliwal4704
    @sarbjeetsinghdhaliwal4704 4 ปีที่แล้ว +23

    ਵੈਰੀ ਗੁੰਡ ਧੀਔ ਵੈਰੀ ਨੈਸ ਚੰਗਾ ਕੰਮ ਕੀਤਾ ਹੈ ਤੁਸੀ ਆਪਣੀ ਇਜਤ ਬਚਾਈ ਹੈ

  • @malkiatsingh2087
    @malkiatsingh2087 4 ปีที่แล้ว +8

    ਇਹੋ ਜਿਹੀਆਂ ਬੱਚੀਆਂ ਨੂੰ ਸਵੀਕਾਰ ਕਰਨ ਵਾਸਤੇ ਉਚੇਚੇ ਕਦਮ ਚੁੱਕਣ ਲਈ ਜਰੂਰ ਉਪਰਾਲਾ ਕੀਤਾ ਜਾਣਾ ਚਾਹੀਦਾ

  • @JaswantSingh-lj1dk
    @JaswantSingh-lj1dk 4 ปีที่แล้ว +7

    ਹਰਨੇਕ ਰੰਧਾਵਾ ਜੀ ਨੂੰ ਸਲੂਟ

  • @manjeetsinghbhullar8808
    @manjeetsinghbhullar8808 4 ปีที่แล้ว +80

    ਮੈਂ ਇਹਨਾਂ ਬੇਟੀਆਂ ਦੇ ਮਨ ਨੂੰ ਠੇਸ ਨਹੀਂ ਪਹਚਾਉਣੀਂ ਚਾਹੁੰਦਾ।ਇਹ ਕਾਰੋਬਾਰ 1976 ਤੋਂ ਪਹਿਲਾਂ ਤੋਂ ਚਲ ਰਿਹਾ ਹੈ।ਦੁੱਖ ਦੀ ਗਲ ਹੈ ਕੀ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦੀ।

  • @NavpreetSingh93
    @NavpreetSingh93 4 ปีที่แล้ว +146

    ਅਕਾਲ ਪੁਰਖ ਸਭ ਦੀ ਪਤ ਦੀ ਰਾਖੀ ਕਰੇ

  • @SurinderSingh-wd4ni
    @SurinderSingh-wd4ni 4 ปีที่แล้ว +42

    ਜੇ ਇੰਡੀਆ ਦਾ ਸਿਸਟਮ ਠੀਕ ਹੋ ਜਾਵੇ ਫੇਰ ਬਾਹਰ ਜਾਣ ਦੀ ਲੋੜ ਨਾਂ ਪਵੇ

    • @gurjantsingh-ci9it
      @gurjantsingh-ci9it 4 ปีที่แล้ว

      Je punjab Wich changi sarkar means app as j ta kisi nu bahar na jana pae

  • @TRADINGSECRETSWITHGAUTAM
    @TRADINGSECRETSWITHGAUTAM 4 ปีที่แล้ว +45

    The Successful Rescue done By (Harnek Singh Randhawa Helpline Group Canada) We thanks to Prime Asia Tv channel for the interview.. 🔥🔥🔥🔥🙏🙏👍👍

  • @skytech6719
    @skytech6719 4 ปีที่แล้ว +22

    ਬਹੁਤ ਹੀ ਸੰਜੀਦਾ ਮਾਮਲਾ।

  • @tejinderpalsingh3312
    @tejinderpalsingh3312 4 ปีที่แล้ว +3

    ਟਹਿਣਾ ਜੀ ਅਤੇ ਹਰਮਨ ਜੀ ਭੱਖਦੇ ਮਸਲੇ ਬਾਰੇ ਦੱਸਣ ਲਈ ਧੰਨਵਾਦ , ਉਮੀਦ ਹੈ ਕਿ ਅਸੀਂ ਸਾਰੇ ਪੰਜਾਬੀ ਭਾਰਤੀ ਇਸ ਬਾਰੇ ਸੁਚੇਤ ਹੋਵਾਂਗੇ

  • @sarbjeetsingh4415
    @sarbjeetsingh4415 4 ปีที่แล้ว +34

    ਹਰਨੇਕ ਸਿੰਘ ਰੰਧਾਵਾ ਵਦੀਆਂ ਕੰਮ ਕਰ ਰਿਹਾ ਹੈ

    • @singhgurpreet296
      @singhgurpreet296 3 ปีที่แล้ว

      ਨੰਬਰ ਸੈਡ ਕਾਰ ਭਰਾ ਜ਼ਰੂਰੀ ਹੈ

  • @gurbachansinghgs9528
    @gurbachansinghgs9528 3 ปีที่แล้ว +4

    ਟੇਨਾ ਸਾਹਬਿ ਅਤੇ ਬੀਬਾ ਹਰਮਨ ਤਹਾਡੀ ਸੋਚ ਬਹੁਤ ਚੰਗੀ ਹੈ

  • @gurmaksingh1765
    @gurmaksingh1765 4 ปีที่แล้ว +74

    ਟਹਿਣਾ ਜੀ ਥਿੰਦ ਭੈਣ ਜੀ ਸਤਿ ਸਿਰੀ ਅਕਾਲ ਇਹਨਾ ਕੁੜੀਆ ਦਾ ਦੁਖ ਸੁਣ ਕੇ ਬਹੁਤ ਮਨ ਦੁਖੀ ਹੋਇਆ ਹਰੇਕ ਕਿਸੇ ਨੂੰ ਸੋਚ ਸਮਝ ਕੇ ਪੂਰੀ ਜਾਣਕਾਰੀ ਲੈਕੇ ਫਿਰ ਹੀ ਧੀ ਪੁਤ ਨੂਂ ਬਾਹਰ ਭੇਜਣਾ ਚਾਹੀਦਾ ਹੈ ਕਿਸੇ ਵੀ ਰਿਸ਼ਤੇਦਾਰ ਤੇ ਅਖਾ ਮੀਚ ਕੇ ਯਕੀਨ ਨਹੀ ਕਰਨਾ ਚਾਹੀਦਾ

  • @Nangla1993
    @Nangla1993 4 ปีที่แล้ว +55

    ਅਖਾਂ ਭਰ ਗਈਆ ...ਨਿਰੰਕਾਰ ਸਬ੍ਨੁ ਸ੍ਮਾਤ ਵੱਖਸ਼ੇ

  • @manishparashar2279
    @manishparashar2279 4 ปีที่แล้ว +25

    It is the great fortune of these lucky girls that they were spotted and rescued by Sh. Harnek Randhawa Ji and the brave members of his group HARNEK RANDHAWA HELPLINE CANADA. It's a humble request to all parents and families of Punjab to be highly careful before sending their valuable daughter to gulf countries.
    Shri Wahe Guru Ji ka Khalsa Shri Wahe Guru Ji ki Fateh.

  • @goldyrangra6674
    @goldyrangra6674 4 ปีที่แล้ว +9

    ਹਰਨੇਕ ਬਾਈ ਜੀ ਅਤੇ ਹੋਰ ਵੀਰ ਜਿਹਨੇ ਨੇ ਇਨਸਾਨੀਅਤ ਦੇ ਅਤੇ ਪੰਜਾਬੀਅਤ ਜਿੰਦਾ ਰੱਖਿਆ
    ਮੈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾ
    ਪਰਮਾਤਮਾ ਤੁਹਾਨੂੰ ਚੱੜਦੀ ਕਲਾ ਚ ਰੱਖੇ।

  • @mandeepsingh3603
    @mandeepsingh3603 4 ปีที่แล้ว +28

    Harnek randhawa helpline Canada 🇨🇦. Hr time hr kise di help krde hai. 🙏🏼🙏🏼

  • @harvinderdhanday8716
    @harvinderdhanday8716 4 ปีที่แล้ว +55

    ਟਹਿਣੇ ਬਾਈ ਕੁੜੀਆ ਨੂੰ ਤਾ ਬਾਹਰ ਭੇਜਣਾ ਈ ਨੀ ਚਹੀਦਾ। ਮਾਂ ਬਾਪ ਪੈਸ਼ੇ ਚ ਅੰਨੇ ਹੋਕੇ ਇਹ ਕੰਮ ਕਰਦੇ ਨੇ।

  • @luckytanda
    @luckytanda 4 ปีที่แล้ว +42

    ਪੈਸਾ ਪ੍ਰਧਾਨ ਹੁਣ,, ਮਹਿੰਗਾਈ ਤੇ ਪੈਸੇ ਦੇ ਲਾਲਚ ਨੇ ਮਨੁੱਖ ਨੂੰ ਨਕਾਰਾ ਬਣਾ ਦਿੱਤਾ।

    • @harpreetkumar6061
      @harpreetkumar6061 4 ปีที่แล้ว

      Bhaji m har war thuhade comment parda wa, pakka tusi Punjab da sajja.. Khabba khyal rakhde jo.

    • @Karankumar-ni5du
      @Karankumar-ni5du 4 ปีที่แล้ว +1

      Jai RAJA SAHIB JI DI veer ji

  • @redmiiphone1400
    @redmiiphone1400 4 ปีที่แล้ว +1

    ਹਰਮਨ ਭੈਣ 20000 ਬਹੁਤ ਵੱਡੀ ਰਕਮ ਹੁੰਦੀ ਗਰੀਬ ਲਈ ਸੌਰੀ ਮੇਰੀ ਭੇਨੋ ਸਾਨੂੰ ਮਾਫ ਕਰਦੋ ਅਸੀਂ ਤੁਹਾਡੇ ਲਈ ਕੁਸ਼ ਨਹੀਂ ਕਰ ਸਕੇ ਇਹ ਲਫਜ ਮੇਰੇ ਵਰਗੇ ਕਈ ਓਹਨਾ ਵੀਰਾਂ ਦੇ ਹਨ ਤੁਹਾਡੇ ਲਈ ਜੋ ਆਪਣੇ ਪੰਜਾਬ ਲਈ ਕੁਸ਼ ਨਹੀਂ ਕਰ ਸਕੇ

  • @KulwinderKaur-gg8sc
    @KulwinderKaur-gg8sc 4 ปีที่แล้ว +6

    ਟਹਿਣਾਂ ਸਾਹਿਬ ਬੇਨਤੀ ਆ ਕਿ ਬੱਚੀਆਂ ਨੂੰ ਗਾਇਡ ਕੀਤਾ ਜਾਵੇ ਕਿ ਇਨਸਾਫ਼ ਲਈ ਕਿਥੇ ਜਾਣ।

  • @KuldeepSingh-mr4qo
    @KuldeepSingh-mr4qo 4 ปีที่แล้ว +9

    ਕਿਸੇ ਵੀ ਵਿਅਕਤੀ, ਏਜੰਟ, ਏਜੰਟ ਰਿਸ਼ਤੇਦਾਰ ਜਾਂ ਅਣਜਾਣ ਵਿਅਕਤੀ ਤੇ ਅੱਖਾਂ ਮੀਟ ਕੇ ਭਰੋਸਾ ਕਰਨਾ , ਤੁਹਾਨੂੰ ਕਿਸੇ ਵੀ ਖਤਰੇ ਵਿੱਚ ਪਾ ਸਕਦਾ।

  • @sonallovediaries8260
    @sonallovediaries8260 4 ปีที่แล้ว +25

    Such a good programe it will help for those poor girls theydont know wbateill happendwith them
    I like your prgrame very much

    • @jasprreetsingh3347
      @jasprreetsingh3347 4 ปีที่แล้ว

      right

    • @InderjitSingh-rc8sb
      @InderjitSingh-rc8sb 2 ปีที่แล้ว

      ਟਹਿਣਾ ਸਾਹਿਬ ਸਤਿ ਸ੍ਰੀ ਅਕਾਲ । ਸਾਡੀ ਸਰਕਾਰ ਨੂੰ ਇਥੋਂ ਰੋਜਗਾਰ ਪੈਦਾ ਕਰਨੇ ਚਾਹੀਦਾ ਹੈ ।

  • @singhsaab6821
    @singhsaab6821 3 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਇਹਨਾ ਸਹਿਬਜਾਦੀ ਤੇ

  • @autochannelpb3227
    @autochannelpb3227 4 ปีที่แล้ว +44

    ਟਹਿਣਾ ਸਾਬ U A E ਵਿੱਚ ਕਾਨੂੰਨ ਬਹੁਤ ਸਖਤ ਨੇ ਪਰ ਪੁਲਿਸ ਤੱਕ ਪਹੁੰਚ ਹੀ ਨਹੀਂ ਕਰਦੇ 999 ਦੁਬਈ
    ਪੁਲਿਸ

  • @sukhwinderkaur7145
    @sukhwinderkaur7145 4 ปีที่แล้ว +40

    ਬਹੁਤ ਮਾੜਾ ਹਾਲ ਹੈ ਬਾਹਰਲੇ ਮੁਲਕਾਂ ਦਾਂ ਕੁੜੀਆਂ ਨੂੰ ਨਾਂ ਭੇਜੋ ਬਾਹਰ

  • @manpreetsingh-jr7ul
    @manpreetsingh-jr7ul 4 ปีที่แล้ว +14

    ਟਹਿਣਾ ਜੀ ਤੇ ਹਰਮਨ ਜੀ ਸਤਿ ਸ੍ਰੀ ਅਕਾਲ।
    ਜਦੋ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਬਾਨੀਏ ਨੂੰ ਕੀ ਦੋਸ਼।ਜੇਕਰ ਸਾਡੇ ਆਪਣੇ ਹੀ ਮੁਲਕ ਵਿੱਚ ਰੋਜਗਾਰ ਮਿਲਦਾ ਹੋਵੇ ਤਾਂ ਕੋਈ ਇਸ ਹਾਲਤ ਵਿੱਚ ਨਾ ਪੁਹੰਚੇ।ਦੂਸਰਾ ਜੇਕਰ ਆਪਣੇ ਨਜਦੀਕੀ ਰਿਸਤੇਦਾਰ ਹੀ ਦੁਸਮਣ ਬਣ ਜਾਣ ਤਾਂ ਕੋਈ ਕੀ ਭਰੋਸਾ ਕਰੂ ਕੋਈ।ਭਾਰਤ ਦੇ ਹਾਲਾਤ ਦਿਨ ਬ ਦਿਨ ਬਦਤਰ ਹੁੰਦੇ ਜਾ ਰਹੇ ਨੇ ਕੋਈ ਭਾਵੇ ਮੰਨੇ ਜਾਂ ਨਾ ਮੰਨੇ।ਭਾਰਤ ਵਿੱਚ "ਭਰੋਸਾ" ਸਬਦ ਲੱਗਭਗ ਆਪਣੀ ਭਰੋਸੇਯੋਗਤਾ ਗੁਆ ਹੀ ਚੁੱਕਿਆ ਹੈ।ਭਾਵੇ ਅੱਜ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਨਜਰ ਆਉਂਦਾ ਹੈ ਪਰ ਉਮੀਦ ਹੈ ਕਿ ਕਦੇ ਤਾ ਸਵੇਰ ਹੋਵੇਗੀ।
    ਮਘਦਾ ਰਾਹੀਂ ਵੇ ਸੂਰਜਾ
    ਕੰਮੀਆਂ ਦੇ ਵਿਹੜੇ।

  • @avisingh11
    @avisingh11 4 ปีที่แล้ว +10

    ਵਾਹਿਗੁਰੂ

  • @harmandeepsingh4715
    @harmandeepsingh4715 4 ปีที่แล้ว +6

    ਵਾਹਿਗੁਰੂ ਸੁੱਖ ਰੱਖੇ 🙏

  • @munishdhiman1314
    @munishdhiman1314 4 ปีที่แล้ว +7

    Waheguru ji harnek veer ji te group de sab saath den vale veera te kirpa bnai rakhan ji🙏🙏🙏

  • @kulvindersingh6590
    @kulvindersingh6590 4 ปีที่แล้ว +36

    I salute both of you sisters...

  • @JaswinderSingh-dq1ki
    @JaswinderSingh-dq1ki 4 ปีที่แล้ว +5

    Waheguru waheguru ji 🙏 mehar kari 🙏

  • @preetparmsingh3308
    @preetparmsingh3308 4 ปีที่แล้ว +49

    ਬਰਬਾਦੀ ਦੇ ਰਾਹ ਤੇ ਪਿਆ ਪੰਜਾਬ

  • @LakhvirSingh-rp9bn
    @LakhvirSingh-rp9bn 4 ปีที่แล้ว +22

    ਵਿਚਾਰੇ ਮਾਪੇ..........
    ਹਾਏ ਮਾਮੇ ਦੀ ਕੁੜੀ ਕੀ ਕਰਦੀ ਸੀ
    ਜੋ ਮਾਮੇ ਦੀ ਕੁੜੀ ਦੱਸਦੀ ਸੀ ਉਹੀ ਸੱਚ ਲੱਗਦਾ ਸੀ ਬੱਸ

  • @HarjinderSingh-wt2ye
    @HarjinderSingh-wt2ye 4 ปีที่แล้ว +1

    ਅਰਬ ਦੇਸ਼ਾਂ ਚ ਪੰਜਾਬੀ ਬੰਦਿਆਂ ਨੂੰ ਹੀ ਨਹੀਂ ਜਾਣਾਂ ਚਾਹੀਦਾ, ਇਹ ਤਾਂ ਫਿਰ ਵੀ ਪੰਜਾਬ ਦੀਆਂ ਧੀਆਂ ਹਨ ,ਤੋਬਾ ਤੋਬਾ ,,

  • @gogihambran
    @gogihambran 4 ปีที่แล้ว +27

    ਜਾਗਦੀ ਜ਼ਮੀਰ

    • @kirtansingh7124
      @kirtansingh7124 2 ปีที่แล้ว

      ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ

  • @13amritdeep
    @13amritdeep 4 ปีที่แล้ว +16

    ਟਿਹਨਾ ਸਾਬ ਮੇਰੀ ਹਮਦਰਦੀ ਤੇ ਸਵੇਂਦਨਾ ਇਹਨਾ ਦੋਨੇ ਬੀਬੀਆਂ ਤੇ ਹੋਰ ਮੇਰੇ ਹਮਵਤਨ ਦੀਆ ਧੀਆ ,ਭੈਣਾਂ ਜਾਂ ਹੋਰ ਵੀ ਦੇਸ਼ਾ ਦੀਆ ਕੁੜੀਆ ਇਹੋ ਹੈ ਵਪਾਰ ਧੰਧੇ ਵਿਚ ਜਬਰਨ ਤੇ ਮਜਬੂਰਨ ਫਸਿਆ ਬੈਠਿਆ ਨੇ।।।
    ਪਰ ਕਿਥੇ ਨਾ ਕਿਥੇ ਜੈ ਕਾਨੂੰਨੀ ਗੱਲ ਤੇ ਨਿਯਮ ਨਾਲ ਗੱਲ ਕਰੀਏ ਜਿਸ ਤਰਾ ਇਹਨਾ ਨੇ ਡਸੈਯਾ ਕਿ ਯਾਤਰਾ ਦੇ ਵੀਜੇ ਤੇ ਉਸ ਦੇਸ਼ ਵਿਚ ਗਇਆ ਤੇ ਓਥੇ ਜਾ ਕੇ ਵਰਕ ਦੀ ਕੀਤਾ ।ਪਰ ਕੇ ਕਿੱਥੇ ਇਹ ਸਰਕਾਰ ਜਾ ਕਾਨੂਨ ਦਾ ਸਹਾਰਾ ਲੈ ਕੇ ਕੋਈ ਰਿਪੋਰਟ ਦਾਖਿਲ ਵੀ ਕਰਾਈ ਤਾਂ ਪੇਲਾ ਚਟ ਸਵਾਲ ਇਹੀ ਪੁੱਛਣ ਗੇ ਤੁਸੀ ਜੌ ਕੀਤਾ ਓਹੀ ਗੈਰਕਾਨੂੰਨੀ ਕਮ ਸੀ ਟੋਰਿਸਤ ਵੀਜੇ ਤੇ ਜਾਕੇ ਕਮ ਕਰਨ ।।।ਕਿਥੇ ਇਹ ਇਨਸਾਫ ਦੀ ਭਾਲ ਚ ਕੋਈ ਹੋਰ ਸ਼ਜਾ ਦੇ ਨੇੜੇ ਨਾ ਹੋ ਜਾਣ।।।
    ਬਾਕੀ ਇਹ ਸਾਰੇ ਜਾਣ ਦੇ ਹੈ ਕਿ ਦੁਨੀਆ ਬਹੁਤ ਭੋਲੀ ਤੇ ਮਾਸੂਮ ਬੈਠੀ ਹੈ ਬਸ ਓਹਨੂੰ ਮਗਰ ਲਾ ਕੇ ਮੁਰਕ ਬਣੋਣ ਆਲਾ ਚਾਹੀਦਾ ਹੈ।।।
    ਅੱਜ ਦੇ ਵਿਗਿਆਨ ਦੇ ਤੇ ਸਿੱਖਿਆ ਦੇ ਖੇਤਰ ਚ ਵੀ ਏਸੇ ਲੋਗ ਬੈਠੇ ਹੈ ਜਿੰਨਾ ਦਾ ਵਿਵੇਕ ਤੇ ਬੁੱਧੀ ਨਾਲ ਕਮ ਕਰਨਾ ਪਸੰਦ ਨਹੀਂ ਕਰਦੇ ਆਖਿਰ ਐਸੇ ਠਗਾ ਦੇ ਬਹਕਾਵੇ ਵਿਚ ਆਕੇ ਆਪਣੀ ਜ਼ਿੰਦਗੀ ਤੇ ਪਰਿਵਾਰ ਦਾ ਭਵਿਖ ਰੋਲਦੇ ਹੈ।।।।।
    ਅੱਜ ਦਾ ਵਿਸ਼ਾ ਬਹੁਤ ਡੂੰਗੀ ਚੋਟ ਮਾਰਦਾ ਹੈ।।ਕਿ ਸਮਜ ਜੌ ਲੋਕੋ ਥੋਡਾ ਵਿਵੇਕ ਨਾਲ ਕਮ ਲਿਆ ਕਰੋ।।।ਨਾ ਆਵਦੀ ਇੱਜਤ ਗਜਨੀ ਦੇ ਬਜਾਰ ਚ ਨੀਲਾਮ ਕਰਨ ਲਈ ਤੋਰੋ।।।।

  • @parwindersinghmander6475
    @parwindersinghmander6475 4 ปีที่แล้ว +8

    ਟਹੀਣਾ ਸਾਬ ਤੁਸੀ ਮਾਮੇ ਦੀ ਕੁੜੀ ਦਾ ਨਾਮ ਪਤਾ ਨਸ਼ਰ ਕਿਉ ਨਹੀ ਕਰਵਾ ਰਹੇ ਬਾਈ ਜੀ
    ਪਤਾ ਤਾਂ ਲੱਗੇ ਓਨਾ ਦੇ ਜਾਣਕਾਰਾ ਨੂੰ ਕਿ ਉਹ
    ਕਿਹੋ ਜਿਹੀ ਗੰਦੀ ਰੂਹ ਹੈ
    ਦੱਸੋ ਯਾਰ ਅਜੇ ਵੀ

  • @daljitsherpuri4811
    @daljitsherpuri4811 2 ปีที่แล้ว +2

    ਟਹਿਣਾ ਸਾਬ ਜੀ ਬਹੁਤ ਵਧੀਆਂ ਇਨਸਾਨ ਹੋ ਜੀ ਤੁਸੀ

  • @RavinderSingh-nn9xi
    @RavinderSingh-nn9xi 4 ปีที่แล้ว +5

    ਆਪਣਾਂ ਘਰ ਹੀ ਠੀਕ ਹੈ, ਪੰਜਾਬ ਵਿੱਚ ਬਹੁਤ ਕੰਮ ਹੈ।

  • @Nimreet173
    @Nimreet173 4 ปีที่แล้ว +3

    ਸੁਣ ਕੇ ਬਹੁਤ ਦੁੱਖ ਹੋਇਆ ਬੱਚੀਆਂ ਦੀ ਜਿੰਦਗੀ ਖ਼ਰਾਬ ਕਰਤੀ

  • @hsrania8345
    @hsrania8345 4 ปีที่แล้ว +8

    Wahe Guru Mehar Krn Ji Arb Mulkan De Bohat Problem Ha Ji

  • @gurpreetsinghsandhu3023
    @gurpreetsinghsandhu3023 4 ปีที่แล้ว +14

    ਬਚਾਈਂ ਰੱਬਾ ਪੰਜਾਬੀਆਂ ਦੀ ਇੱਜਤ

  • @BaljitSingh-wk1ns
    @BaljitSingh-wk1ns 4 ปีที่แล้ว +21

    ਪੰਜਾਬ ਦੀ ਰੋਟੀ ਨਾਲ up,Bihar ਰੱਜ ਗਿਆ ਪਰ ਪੰਜਾਬੀ ਨਹੀਂ ਰੱਜਦੇ।

    • @sukhjantsingh1202
      @sukhjantsingh1202 4 ปีที่แล้ว

      Belkul shai bhaji

    • @sukhvirsingh4524
      @sukhvirsingh4524 4 ปีที่แล้ว

      Bai g sachi gal a

    • @tarloksinghpunia7888
      @tarloksinghpunia7888 2 ปีที่แล้ว

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

  • @harmeetsinghgill5931
    @harmeetsinghgill5931 2 ปีที่แล้ว

    ਬਹੁਤ ਜਿਆਦਾ ਦੁੱਖ ਹੋਇਆ ਕੇ ਸਾਡੇ ਆਪਣੇ(ਸਕੇ) ਰਿਸ਼ਤੇਦਾਰ ਵੀ ਏਦਾ ਕਰ ਸਕਦੇ ਹਨ ਅਤੇ ਓਹਵੀ ਆਪਣੀ ਮਾਂ ਦਾ ਸਕਾ ਭਰਾ (ਮਾਮਾ)ਪਹਿਲੇ ਸਮੇਂ ਦੇ ਵਿੱਚ ਇਹ ਤਾਂ ਸੁਣੀ ਦਾ ਸੀ ਕਿ ਮਾਮਾ ਕਹਿੰਦਾ ਆਪਣੀ ਭਾਣਜੀ ਦਾ ਵਿਆਹ ਪੂਰਾ ਠੋਕ ਕੇ ਕਰਨਾ ਤੇ ਡੋਲੀ ਵੀ ਜਿਆਦਾ-ਤਾਰ ਮਾਮੇ ਦੇ ਘਰੋ ਹੀ ਤੋਰੀ ਜਾਦੀ ਸੀ ਅਤੇ ਜੇ ਇਸ ਮਾਮੇ ਦੀ ਜਮੀਰ ਜਾਗਦੀ ਹੁੰਦੀ ਤਾਂ ਜਾਵੇ ਕੁੜੀਆ ਗਰੀਬ ਸਨ ਇਹਨਾ ਦੀ ਜਿੰਦਗੀ ਵਿੱਚੋ ਦੁੱਖ ਘਟਾਉਣਾ ਚਾਹੀਦਾ ਸੀ ਨਾ ਕੇ ਆਪਣੇ ਕਿਸੀ ਨਿਜੀ ਫਾਇਦਾ ਦੇਖ ਕੇ ਨਰਕ ਵਿੱਚ ਥੱਕਾ ਦੇਣਾ ਚਾਹੀਦਾ ਸੀ । ਪਰ ਆਪਾ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕੇ ਕੰਸ਼ ਵੀ ਇੱਕ ਮਾਮਾ ਹੀ ਸੀ।waheguru meri umar v ohna bndya nu laa dewe jinna ne eh bhena di ਮਦਦ kiti te jediyan kudiyan hje v othe fassiyan hoyian ohna ware v jroor sochna chyida te (TEHNA SAAB nu v request aw k eh ਖ਼ਬਰ sarkar de dhyan ch layandi jaawe)te thonu dilo salute k tusi ਬੇਬਾਕ-ਨੀਡਰ ਹੋ ਕਿ ਹਰ ਇੱਕ ਖ਼ਬਰ ਸਾਡੇ ਤੱਕ ਲੈਕੇ ਆਉਂਦੇ ਹੋ keep it up🙏👍

  • @daljeetsinghdaljeetsingh7937
    @daljeetsinghdaljeetsingh7937 ปีที่แล้ว +1

    Jina vira ne ena bhena Di madad Kiti Waheguru ji ona nu hamesha chardi kla ch rakhan te ona Di himmat vich badha kre, tarkiya bakshe ji

  • @arshadeeb5663
    @arshadeeb5663 4 ปีที่แล้ว +6

    Waheguru ji mehr karo🥺🙏

  • @Butagappy
    @Butagappy 4 ปีที่แล้ว +2

    ਟਹਿਣਾ ਸਾਹਿਬ, ਤੇ ਥਿੰਦ ਭੈਣ ਜੀ ਮੇਰੇ ਵੀ ਰਿਸ਼ਤੇਦਾਰ ਕਹਿੰਦੇ ਸੀ ਕਿ ਬੱਚਿਆਂ ਨੂੰ ਕਨੇਡਾ ਜਾਂ ਕਿਸੇ ਹੋਰ ਦੇਸ਼ ਚ ਪੜਾਈ ਲਈ ਭੇਜ ਦਿਓ, ਮੈਂ ਉਨ੍ਹਾਂ ਨੂੰ ਕਿਹਾ ਅੱਜ ਬੱਚਿਆਂ ਦੇ ਸਾਮਣੇ ਬੋਲ ਦਿੱਤਾ ਦੋਵਾਰਾ ਜ਼ਿੰਦਗੀ ਚ ਨਾਂ ਬੋਲਓ ,ਪੜਣਾ ਲਿਖਣਾ ਜੋ ਵੀ ਸਰਵਿਸ ਕਰਨੀ ਆਪਣੇ ਦੇਸ਼ ਚ ਰਹਿ ਕੇ, ਨਹੀਂ ਤਾਂ ਚਾਹ ਪਾਣੀ ਬੇਚ ਲਓ,ਮਾਫ਼ ਕਰਨਾ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ🙏🙏🙏

  • @parmjitclair3467
    @parmjitclair3467 4 ปีที่แล้ว +6

    These girls are very strong and salute to Hernak,also you and harman doing good job.

    • @amanratti1414
      @amanratti1414 4 ปีที่แล้ว

      These girls are very strong

  • @daljeetsinghdaljeetsingh7937
    @daljeetsinghdaljeetsingh7937 ปีที่แล้ว +1

    Me aaj 2023 vich eh pahla da chaj da vichar program dekhya jo ena bhena bare se, dekh sun ke rongte khre ho gye, prime Asia TV da Te tahna ji Te Harman ji Te ena bhena da bhut shukriya Ji kyoki e program dekhke Jere bhi Arab country jana chaude khas karke bibiya bhena ona nu samaj aa gya huna ke Galat tarike jani tutist vise Te Arab country's vich Jan da bhut Mara natija hunda eh bhena India safly phuch gyeaa par sariya nal eda ni hona ona country da Kanun aapa nu madad ni kar sakda ha ona nalo es mamle ch India da Kanun so guna changa hai. Prime Asia da bhut shukriya Ji

  • @jagrajsinghsidhu706
    @jagrajsinghsidhu706 4 ปีที่แล้ว +6

    Tehna Sahib, this is shockful tragedy happened to these girls. I am much thankful to the Prime Asia team who enlighten the awareness among the society. You are working sincerely to eradicate the evils & showing the path to the humanity. I wish better future for such dareful girls.

  • @lakhvirsingh4260
    @lakhvirsingh4260 2 ปีที่แล้ว

    ਹਰਨੇਕ ਸਿੰਘ ਰੰਧਾਵਾ thunks

  • @ManjeetKaur-dz4us
    @ManjeetKaur-dz4us 4 ปีที่แล้ว +7

    Waheguru de Mehar Battian noo
    Veeran de Madad mil gae Brabe
    Betian Te Tsadad So sad💔🕊

  • @surindersingh757
    @surindersingh757 2 ปีที่แล้ว

    ਵਾਹਿਗੁਰੂ ਜੀ

  • @ArshDeep-em4zt
    @ArshDeep-em4zt 4 ปีที่แล้ว +3

    ਬੇਨਤੀ ਹੈ ਸਾਰੇ ਮਾਂ ਬਾਪ ਨੂੰ ਅਤੇ ਭੈਣਾਂ ਦੇ ਭਰਾਵਾਂ ਨੂੰ ਡੁਬਈ ਵਿਚ ਕਦੇ ਵੀ ਬੱਚੀਆਂ ਨੂੰ ਨਾ ਭੇਜੋ ਧੰਨਵਾਦ ਜੀ

  • @jasbindersinghchoudhury9425
    @jasbindersinghchoudhury9425 3 ปีที่แล้ว +1

    Ram ram ram ram ram ram ram ram ram ram ram ram
    Mehar. Karri

  • @pss6716
    @pss6716 4 ปีที่แล้ว +4

    Only good persons like Mr Randhawa are are found helping at the time when we are in problem, we salute they. Sir keep it up your good work, God bless you

  • @jaswindergill973
    @jaswindergill973 4 ปีที่แล้ว +68

    ਜਾਗੋ ਪੰਜਾਬੀਓ

  • @chamkursingh5443
    @chamkursingh5443 4 ปีที่แล้ว +5

    Waheguru ji waheguruji

  • @inderjeetsingh-tl5nc
    @inderjeetsingh-tl5nc 3 ปีที่แล้ว +1

    ਮਾਮੇ ਦੀ ਧੀ ਲਈ ਛਿਤਰ ✋✋✋

  • @sardarlal3301
    @sardarlal3301 4 ปีที่แล้ว +1

    Tena sahib tussein eh bahout wadia interview kita jo ki ek lessonable hai, Sano apni bachian nu bahar bhejan tun phelan poori inquirey karni chahi di hai

  • @anitajaswal8351
    @anitajaswal8351 4 ปีที่แล้ว +5

    Waheguru ji

  • @BalkarSingh-ty2sj
    @BalkarSingh-ty2sj 2 ปีที่แล้ว

    ਇਹਨਾ ਲੜਕੀਆਂ ਦੀ ਹਿੱਮਤ ਨੂੰ ਸਲਾਮ ਪਰ ਸਰਕਾਰਾ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਰੁਜਗਾਰ ਦਿੱਤਾ ਜਾਵੇ ਤਾਂ ਕਿ ਗਰੀਬ ਬੱਚੇ ਪੜ ਲਿਖ ਕੇ ਭੀ ਬਾਹਰ ਜਾ ਕੇ ਬੇਇੱਜਤ ਨਾ ਹੋਣ।

  • @nirmalghumaan9597
    @nirmalghumaan9597 4 ปีที่แล้ว +7

    ਬਹੁਤ ਬਹੁਤ ਦੁਖਦਾਈ ਘਟਨਾ ਸਮਝੋ ਲੋਕੋ

  • @manjindersingh2154
    @manjindersingh2154 2 ปีที่แล้ว

    ਅੱਜ ਦੇ ਸਮੇ ਚ ਵਗਾਨੀਆ ਤੋ ਯਾਦਾ ਆਪਣੇ ਰਿਸ਼ਤੇਦਾਰਾਂ ਤੋ ਡਾਰ ਲੱਗਦਾ

  • @kkshivkumar4635
    @kkshivkumar4635 4 ปีที่แล้ว +3

    ਕੁ਼ਡ਼਼ਆ ਬਹੁਤ ਹੀ ਵਧੀਆ ਦਲੇਰੀ ਦਿਖਾਈ ਹੈ

  • @GurdeepSingh-ed3zl
    @GurdeepSingh-ed3zl 4 ปีที่แล้ว +1

    ਟਹਿਣਾ ਸਾਹਿਬ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏

  • @ranjitvirk1083
    @ranjitvirk1083 4 ปีที่แล้ว +5

    Many thanks for this episode, great work but very saddened

  • @chamkursingh5443
    @chamkursingh5443 4 ปีที่แล้ว +7

    ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਦੀ ਮਦਦ ਕੀਤੀ ਵੀਰਾਂ ਜੀ

  • @jonysandhu6025
    @jonysandhu6025 2 ปีที่แล้ว

    🙏🙏🙏🙏🙏 Lkkh-Lkkh Ver Dhnwaad Ohna Veera Da Jehna eina Bhenaa di Madad Kri Aa ...

  • @Shri_Titarsar_sahib
    @Shri_Titarsar_sahib 2 ปีที่แล้ว

    ਜਿੰਨੀਆਂ ਕੁੜੀਆਂ ਕਿਤੇ ਵੀ ਬਾਹਰ ਜਾ ਰਹੀਆਂ ਸਾਰੀਆਂ ਏਸੇ ਕੰਮ ਚ ਮਜ਼ਬੂਰ ਕਰ ਪਾ ਦਿੱਤਾ ਜਾਂਦਾ ਹੈ

  • @puttjattade1745
    @puttjattade1745 4 ปีที่แล้ว +12

    ਅਰਬ ਕੰਨਟਰੀਆ ਚ ਇਹ ਹੀ ਕੰਮ ਹੂੰਦਾ ਹੇ 100%ਗਰੰਟੀ
    ਮਨ ਜੌ ਮੇਰੀਓ ਭੈਣੋ

  • @skytech6719
    @skytech6719 4 ปีที่แล้ว +12

    ਮੈਂਨੂੰ ਵੀ ਅੱਜ ਸਾਰਾ ਦਿੱਨ ਇੰਤਜ਼ਾਰ ਰਿਹਾ, ਪਰ ਹੁਣ ਜਾ ਕੇ ਪ੍ਰੋਗਰਾਮ ਆਇਆ। ਸਾਡੇ ਦਿਨ ਤੋਂ ਰਾਤ ਹੋ ਗਈ। Ca USA.

  • @filmidrama4631
    @filmidrama4631 4 ปีที่แล้ว +3

    Waheguru waheguru

  • @jagtar9311
    @jagtar9311 2 ปีที่แล้ว +1

    Thanks veer ji

  • @gsbatalvi
    @gsbatalvi 4 ปีที่แล้ว +14

    human trafficing act ਅਧੀਨ ਪੁਲੀਸ ਕਮਿਸ਼ਨਰ ਜਾਂ SSP ਜੋ ਵੀ ਇਲਾਕੇ ਦਾ ਵਡਾ ਅਫਸਰ ਹੋਵੇ ਕੋਲ ਸ਼ਕਾਇਤ ਦਰਜ ਕਰਵਾਈ ਜਾਵੇ

  • @harpreetprince9132
    @harpreetprince9132 4 ปีที่แล้ว +16

    Mai v thaggi da shikar a mai v interview deni a pls ....

  • @PB28Wale28
    @PB28Wale28 4 ปีที่แล้ว +4

    ਬੇਨਤੀ ਹੈ ਮੇਰੀ ਪੂਰੇ ਭਾਰਤ ਵਾਸੀਆਂ ਨੂੰ, ਕਿਸੇ ਵੀ ਅਰਬ ਦੇਸਾਂ ਵਿੱਚ ਨਾ ਭੇਜੋ ਲੋਕੋ,
    ਇੱਜਤਾਂ ਵਿਕ ਦੀਆਂ ਨੇ ਆਪਣੀ ਕੁੜੀਆਂ ਦੀਆਂ ਅਰਬ ਦੇਸਾ ਵਿੱਚ, ਦੇਹ ਵਪਾਰ ਦੇ ਧੰਦੇ ਵਿੱਚ ਰੁਲਦੀਆ ਨੇ ਕੁੜੀਆਂ,

    • @kirtansingh7124
      @kirtansingh7124 2 ปีที่แล้ว

      ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਮੁਰਦਾਬਾਦ ਮਜ਼ਦੂਰ ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏

  • @sahajsekhonutube2520
    @sahajsekhonutube2520 4 ปีที่แล้ว +10

    🙏🙏🙏 TEHNA sab g te Harman g

  • @gurus1213
    @gurus1213 4 ปีที่แล้ว

    ਅਰਬ ਦੇਸ਼ਾਂ ਵਿੱਚ ਜਾਣਾ ਮੌਤ ਨੂੰ ਸੱਦਾ ਦੇਣਾ ਹੈ।ਸ਼ਾਹ ਪੰਜਾਬੀਆ ਤੋਂ ਹਰੇਕ ਤਰ੍ਹਾਂ ਦਾ ਕੰਮ ਕਰਾਉਂਦੇ ਹਨ।ਜਿਨ੍ਹਾਂ ਲੜਕਿਆਂ ਨੇ ਇਨਾਂ ਲੜਕੀਆਂ ਦੀ ਮਦਦ ਕੀਤੀ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

  • @mahisomanth7739
    @mahisomanth7739 4 ปีที่แล้ว +1

    ਹਰਮਨ ਤੇ ਟੈਹਣਾ ਜੀ ਇਰਨਾ ਕੁੜੀਆਂ ਨਾਲ ਬੁਹਤ ਮਾੜਾ ਹੋਇਆ ਬੜੇ ਦੁਖ ਦੀ ਗੱਲ ਹੈ। ਮੈ ਬੇਨਤੀ ਕਰਦੇ ਤੁਸੀਂ ਦੁਬਈ ਆਓ ਇਕ ਮਹੀਨੇ ਬਾਸਤੇ ਮੈ ਬੁਲਾਮਾ ਗਾ ਤੁਸੀਂ ਖੁਦ ਦੇਖੋ ਆਪਣੇ ਆਪ ਪਤਾ ਲੱਗਾ ਜਾਉ ਹਕੀਕਤ ਕੀ ਹੈ ਧਨ ਬਾਦ ਜੀ

  • @gurpreet1107
    @gurpreet1107 4 ปีที่แล้ว +2

    Waheguru ji Waheguru ji Waheguru ji Maher Kro ji Please 😢🙇‍♀️

  • @gurindersandhu427
    @gurindersandhu427 4 ปีที่แล้ว +2

    1088 ਇਹ ਹੈ ਚੱਜ ਦਾ ਵਿਚਾਰ ਇਹਨਾ ਵਿਚਾਰੀਆ ਭੈਣਾ ਦੀ ਗੱਲ ਸੁਣੀ ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ

  • @harmanpreetkaur1823
    @harmanpreetkaur1823 4 ปีที่แล้ว +13

    😱 halat sachi bhut maare ho gye, je hun naa chete ta fr sab gwa lwange. 😔

  • @SatnamSingh-ey3bg
    @SatnamSingh-ey3bg 4 ปีที่แล้ว +1

    ਹੋਰ ਸੁਣਨ ਵਾਲੀਓ ਧੀਓ ਭੈਣੋ ਤੇ ਧੀਆਂ ਨੂੰ ਬਾਹਰ ਭੇਜਣ ਵਾਲੇ ਪਰਿਵਾਰੋ ਹਥ ਜੋੜ ਕੇ ਬੇਨਤੀ ਇਹੋ ਜਿਹੇ ਖਾੜੀ ਅਰਬ ਦੇਸ਼ਾਂ ਵਿੱਚ ਪਹਿਲਾਂ ਤਾਂ ਭੇਜੋ ਨਾਂ -ਜੇ ਭੇਜਣਾ ਤਾਂ ਸਹੀ ਤਰੀਕੇ ਨਾਲ ਭੇਜੋ -ਧੀਆਂ ਨਾਲ ਬਹੁਤ ਬੁਰਾ ਹੋ ਰਿਹਾ। ਇਨ੍ਹਾਂ ਧੀਆਂ ਨਾਲ ਜੋ ਬੁਰਾ ਹੋਇਆ ਸੁਣ ਕੇ ਸਰੀਰ ਕੰਬ ਰਿਹਾ ਰੋਣ ਆ ਰਿਹਾ। ਹੋਰ ਸੁਣਨ ਵਾਲੀਓ ਧੀਓ ਭੈਣੋ ਜਾਂ ਕੋਈ ਬਾਹਰ ਜਾਣ ਦੀ ਹੋਰ ਚਾਹਵਾਨ ਹੋ ਸੋਚ ਸਮਝ ਕੇ ਫੈਸਲਾ ਲੈਣਾ। ਖਾਸ ਕਰਕੇ ਕੁੜੀਆਂ ਬਾਹਰ ਜਾਣ ਚ ਕਾਹਲੀ ਨਾਂ ਕਰਨ।

  • @gopshubnk57
    @gopshubnk57 4 ปีที่แล้ว +13

    ਟਹਿਣਾ ਸਾਬ ਤੇ ਭੈਣ ਹਰਮਨ ਥਿੰਦ ਨੂੰ ਸਤਿ ਸ੍ਰੀ ਅਕਾਲ

  • @jeet-Seattle
    @jeet-Seattle 4 ปีที่แล้ว +4

    ਕੁੜੀਆਂ ਨੂੰ ਬਾਹਰ ਨਾ ਹੀ ਭੇਜੋ ਤੇ ਠੀਕ ਹੈ ।ਅੱਧੀ ਖਾ ਲਓ ਆਪਣੇ ਹੀ ਦੇਸ਼ ਵਿੱਚ ਰਹੋ।

  • @moviesworld21941
    @moviesworld21941 2 ปีที่แล้ว +1

    ਕਦੇ ਵੀ ਕਿਸੇ ਦੇਸ ਵਿੱਚ ਖਾਸ ਤੋਰ ਅਰਬ ਦੇਸਾ ਵਿੱਚ ਕਦੇ ਵੀ ਟੂਰਿਸਟ ਤੇ ਨਾ ਜਾਉ ਕਿਸੇ ਵੀ ਏਜੰਟ ਦੀਆ ਗੱਲਾ ਵਿੱਚ ਨਾ ਆਉ