Rakh hosla wo manjar bhi ayega pysee k pass khud samundar bhi ayega 👍🙏 well done 💪🏻💪🏻💪🏻💪🏻 meri story bhi aap k jyse hai aap ko aap k pati n dokha diya mere sath meri. Wife n maine bhi hosla nahi Hara jindgi c aabi Navi shuruvaat ki 🙏aap hard working lady ho 👍🎉 wish you wealth 💐
Sahi kiha vir.. Sunde c k aari de ik passe dande dunia de dono passe.. Pr hun eh partakh dekhya hai.. Koi kise de dukh ni dekhda.. Darasal zindgi odon sahi hoju jdon lok es tra da interfere krn nalo sab nu apne halaat te shdd denge... Dunia bahut dukhi aa so pls janta support nhi kr skde tan jiddan jee rhe ne jee lain do.
Kise nu ni pta hunda k ena khushia de piche kine dukh shupe hunde a ... Eh te bs rabb he janda hai . Waheguru ji app nu bht traaki den.GOD BLESS YOU SISTER.
Didu thoda ta bhut proud hai her insan nu thoda toh Sikh milte hai god bless you maa papa na bhut acha saskar dita na pura world bicho tusi ek ladki ko jis toh sab nu Sikh milde ❤❤❤
@@indersaggu7504 nale ki gall bhnchoda..tlaak waliya kudi di koi ijat ni hundi? Tnu keene kehta k jedi kudi da tlaak hoya ohdi izat ni .....bhnchod lgda salla sangrash da....j o kudi choda tere wrgya di ni kde soch bdlni kudiya lyi...salla kehnda tlaak wali kudi di izat ni krda koi
Universal truth in this living world.no advice. respect all including she+he and any relations on this planet. balance way to live of married couples.we see educated stupid peoples around us.they see all in money,pride.
Main hamesha ton thonu"Josh talks "ch vekhna chahundi c and ajj oh moka mileya I am so happy and also so proud of you di always stay happy and healthy in your future waheguru ji mehar Karan🙏🏻🙏🏻🙏🏻🙏🏻
Innocent te hard working kudiyan nu hi suffer krna painda apni family de ijjat bchaun lyi .....nai ta ajkal diya bhaut kudia ta court vch chotti jehi gall te hi pahunch jndia ne ......bahut dukh hoya sun es kudi diya glla jihnu asi bahut hi bold consider krde si te ohne v ena sacrifice kita....... .rbba sab di kismat chngi hi likhi🙏🙏🙏
Harpal ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh skills ਦੇ ਨਾਲ: Download Now
joshskills.app.link/nlZpijkcerb
Lo p993
Lier
@@GurmailSingh-ss2eb 3p
Hy3h3wrw
Main appni story dasna chona main thonu masg kite ni plz reply
😢ਜੱਸੀ ਪੁਤ ਤੂ ਸਹੀ ਕਿਤਾ
ਅਸੀਂ ਦੋਂ ਕੇ ਦਿਨ ਪਿਹਲਾ ਇਸ ਪਿਰਵਾਰ ਨੂੰ ਮਿਲ ਕੇ ਆਏ ਹਾਂ ਬਹੁਤ ਵਧੀਆ ਪਿਰਵਾਰ ਆ ਬਾਪੂ ਜੀ ਨੇ ਸਾਨੂੰ ਆਪਣੀ ਪੂਰੀ ਜ਼ਿੰਦਗੀ ਦਾ ਸੱਚ ਦਸਿਆ ਤੇ ਇਸ ਭੈਣ ਨੇ ਸਾਡੇ ਨਾਲ ਬਹੁਤ ਵਧੀਆ ਗੱਲ ਕੀਤੀ ਤੇ ਅਸੀਂ ਇਸ ਭੈਣ ਨੂੰ ਦਿੱਲ ਤੋਂ ਸਲੂਟ ਕਰਦੇ ਆ ਰੱਬ ਇਸ ਭੈਣ ਨੂੰ ਬਹੁਤ ਤਰੱਕੀ ਬਖਸੇ
ਰੁਹ ਤੇਰੀ ਦੀਆਂ ਗੱਲਾਂ ਸੁਣ ਕੇ
ਜਜਬਾਤ ਸੱਚੀ ਅੱਜ ਰੋਏ ਐ
ਏਸ ਕੁੜੀ ਨੇ ਦਿਲ ਵਿਚ ਪਤਾ ਨੀ
ਕਿਨੇ ਦਰਦ ਲਕੋਏ ਐ
Same here.
@@RAMNIKK ki hoa tuhade nal
@@ninderbrar8004 lambi story hai ji
same here jagroop di
@@RAMNIKK ਤੂਹਾਨੂੰ ਕੀ ਹੋਇਆ
ਇਕ ਪਾਸੇ ਭੈਣ ਨਾਲ ਘਰਵਾਲੇ ਵਾਲਾ ਮਾੜਾ ਭਾਣਾ ਵਰਤਣਾ ਸੀ ਦੂਜੇ ਪਾਸੇ ਪਰਮਾਤਮਾ ਨੇ ਇਸ ਤਰਾਂ ਨਾਮ ਮਸਹੂਰ ਕਰਨਾ ਸੀ ਸਹੀ ਗਲ ਆ ਵਾਹਿਗੁਰੂ ਜੋ ਕਰਦਾ ਚੰਗਾਂ ਹੀ ਕਰਦਾ
Ha putr bot husband eda de hunde ne ho ske tuhadi vido dekh k smj jan
ਬੀਬਾ ਤੇਰੇ ਸਹੁਰੇ ਪ੍ਰੀਵਾਰ ਦੀ ਗੱਲ ਸੁਣ ਬਹੁਤ ਦੁੱਖ ਹੋਇਆ। ਪਰ ਤੇਰੇ ਹੌਸਲੇ ਨੂੰ ਤੇਰੀ ਮੇਹਨਤ ਨੂੰ ਸਲਾਮ ਹੈ।
ਤੂੰ ਇਨਾ ਦੁੱਖ ਲਕੋਈ ਬੈਠੀ ਸੀ। ਪਰ ਹੱਸਦੇ ਚਿਹਰੇ ਨੇ ਕਦੇ ਮਹਿਸੂਸ ਹੀ ਨਹੀਂ ਹੋਣਾ ਦਿੱਤਾ ਸੈਲੂਟ ਆ ਤੈਨੂੰ। ਬਦਕਿਸਮਤ ਸੀ ਉਹ ਬੰਦਾ ਜਿਸਨੇ ਤੇਰੀ ਕਦਰ ਨਾ ਕੀਤੀ।
ਵਾਹਿਗੁਰੂ ਤੈਨੂੰ ਚੜਦੀਕਲਾ ਚ ਰੱਖਣ 🙏🙏
th-cam.com/video/IAx7J2vdefs/w-d-xo.html
Rakh hosla wo manjar bhi ayega pysee k pass khud samundar bhi ayega 👍🙏 well done 💪🏻💪🏻💪🏻💪🏻 meri story bhi aap k jyse hai aap ko aap k pati n dokha diya mere sath meri. Wife n maine bhi hosla nahi Hara jindgi c aabi Navi shuruvaat ki 🙏aap hard working lady ho 👍🎉 wish you wealth 💐
ਸਹੀ ਗੱਲ ਏ ਜੀ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ਸ਼ੀਸ਼ੇ ਵਾਂਗੂੰ ਸਾਫ ਦਿਲ ਦੀਏ ਬੱਚੀਏ ਪਰਮਾਤਮਾ ਤਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ
Hnji❤
ਵਾਹਿਗੁਰੂ ਜੀ ਸਾਡੀ ਵੱਡੀ ਭੈਣ ਜੀ ਨੂੰ, ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।
th-cam.com/video/IAx7J2vdefs/w-d-xo.html
Sister ok
Nicc siteer
ਪਰਮਾਤਮਾ ਚੰਗਾ ਬੀ ਕਰਦਾ ਹੈ ਭੈਣ ਮੈੜਾ ਤਾਂ ਉਹ ਸੀ ਮਾੜਾ ਟਾਈਮ ਵੀ ਨਿਖਲ ਗਿਆ ਗੋਦ bless you and famly
Shi kiha
ਤੁਹਾਡੀ ਦੁੱਖ ਭਰੀ ਦਾਸਤਾਨ ਸੁਣ ਕੇ ਬਹੁਤ ਦੁੱਖ ਹੋਇਆ, ਭੈਣੇ ਬਹੁਤ ਹੌਸਲੇ ਵਾਲੀ ਹੈਂ।ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਸੀਸ਼ੇ ਵਾਂਗੂ ਸਾਫ਼ ਸੁੱਚੀਏ ਤੇ ਸੱਚੀਏ ✌👍
ਜਿਸ ਦੀ ਧੀ ਭੈਣ ਸੁਖੀ ਓ ਬਹੁਤ ਸੁੱਖੀ ਆ ਵਾਹਿਗੁਰੂ ਜੀ ਕਿਰਪਾ ਕਰਨ 🙏
hs://th-cam.com/video/IAx7J2vdefs/w-d-xo.html
ਬਹੁਤ ਵਧੀਆ ਭੈਣੇ ਮੈਂ ਤੁਹਾਡੀ ਸਾਰੀ ਵੀਡਿਓ ਵੇਖੀ ਜੋ ਵੀ ਤੁਸੀ ਆਪਣੀ ਜਿੰਦਗੀ ਦੀ ਕਹਾਣੀ ਸੇਅਰ ਕੀਤੀ ਤੇ ਉਸ ਤੋਂ ਆਪਣੇ -ਆਪ ਨੂੰ ਕਿਵੇਂ ਖੜਿਆ ਕੀਤਾ ਬਹੁਤ ਮਾਣ ਹੋਇਆ । ਤੁਹਾਡੀ ਇਸ ਵੀਡਿਓ ਨੇ ਕਈ ਹੋਰ ਭੈਣਾਂ ਨੂੰ ਜੋ ਏਸ ਪੀੜ ਵਿੱਚੋ ਗੁਜਰ ਰਹੀਆਂ ਹੋਣਗੀਆ । ਉਹਨਾਂ ਨੂੰ ਇੱਕ ਸੇਧ ਦਿੱਤੀ ਤੇ ਹੌਸ਼ਲਾ ਦਿੱਤਾ ।
ਧੀਏ !! ਪਰਵਾਹ ਨਾ ਕਰ ਇਸ ਦੁਨੀਆਂ ਦੀ। ਇਹ ਦੁਨੀਆਂ ਦੋ ਮੂਹੀਂ ਹੈ। ਤੂੰ ਆਪਣੀ ਚਾਲੇ ਚਲਦੀ ਰਹਿ। ਪਰਮਾਤਮਾ ਹਮੇਸ਼ਾਂ ਤੇਰੇ ਅੰਗ ਸੰਗ ਹੈ।
ਵਾਹਿਗੁਰੂ ਜੀ ਇਸ ਧੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ, ਹਮੇਸ਼ਾ ਅੰਗ ਸੰਗ ਸਹਾਈ ਹੋਣ, ਕੁੱਤਾ ਬੰਦਾ ਹੋਊ ਜਿਹੜੇ ਏਨੀ ਸਿਆਣੀ ਤੇ ਮੇਹਨਤੀ ਕੁੜੀ ਛੱਡ ਦਿੱਤੀ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਭੈਣ ਸਾਡੀ ਨੂੰ❤
ਐਨੀ ਸੰਘਰਸ਼ ਭਰੀ ਜਿੰਦਗੀ ਚੇਹਰੇ ਤੋਂ ਬਿਲਕੁਲ ਬਿਆਨ ਨਹੀਂ ਹੁੰਦੀ
ਵਾਹਿਗੁਰੂ ਤਰੱਕੀਆਂ ਬਖਸ਼ੇ ਖੁਸ਼ ਰਹੋ
ਬਹੁਤ ਮਿਹਨਤੀ ਭੈਣ ਹੈ ਇੱਕ ਕੁੜੀ ਹੀ ਕਿਉਂ ਸੰਮਜੇ ਸੋਹਰਿਆਂ ਨੂੰ ਮੁੰਡੇ ਨੂੰ ਵੀ ਸੰਮਜਦਾਰੀ ਚਾਹੀਦੀ ਹੈ ਐਨੀ ਸੋਹਣੀ ਤੇ ਮਿਹਨਤੀ ਕੁੜੀ ਹੱਥੋਂ ਗਵਾ ਲਈ ਕੰਜਰਾਂ ਨੇ ਇਸ ਕੁੜੀ ਨੇ ਨਾਂ ਰੋਸ਼ਨ ਕੀਤਾ ਬਾਪੂ ਦਾ ❤👍🏻🥰
Vvvvvvv good 👍🏻👍🏻👍🏻❤❤❤❤❤ God bless you 🙏🏻🙏🙏🏻 beata ❤ Chardikala 🙏❤️
, ਬੇਟਾ ਹੋਂਸਲਾ ਰੱਖੋ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 👍 ਬੇਟਾ ਖ਼ੁਸ਼ ਰਹੋ
ਕੋਈ ਹੀਰੇ ਖੋ ਕੇ ਖ਼ੁਸ਼ ਫਿਰਦਾ
ਕੋਈ ਪੱਥਰਾਂ ਲਈ ਪਛਤਾਉਂਦਾ ਏ
Harpal ji god bless you
th-cam.com/video/IAx7J2vdefs/w-d-xo.html
Sahi kiha vir.. Sunde c k aari de ik passe dande dunia de dono passe.. Pr hun eh partakh dekhya hai.. Koi kise de dukh ni dekhda.. Darasal zindgi odon sahi hoju jdon lok es tra da interfere krn nalo sab nu apne halaat te shdd denge... Dunia bahut dukhi aa so pls janta support nhi kr skde tan jiddan jee rhe ne jee lain do.
22 bs kro vdo dekho kadi ena di dhee bhain wale koi hl lg di fukriya
Right g
ਬਹੁਤ ਵਧੀਆ ਸੋਚ ਹੈ ਭੈਣ ਜੀ ਤੁਹਾਡੀ , ਤੁਸੀਂ ਇੰਨੇ ਬੁਰੇ ਸਮੇਂ ਨੂੰ ਆਪਣੇ ਤੇ ਹੰਢਾਇਆ ਹੈ , ਪਰ ਹਾਰ ਨਹੀਂ ਮੰਨੀ , ਪਰਮਾਤਮਾ ਤੁਹਾਡੇ ਵਰਗੀ ਸੋਚ ਸਭ ਨੂੰ ਬਖਸ਼ਣ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
Waheguru ji mehr krn
ਭੈਣੇ ਔਰਤ ਸਘੰਰਸ਼ ਦਾਂ ਨਾਮ ਆ ਹਰ ਔਰਤ ਨੂੰ ਬਹੁਤ ਮੁਸ਼ਕਿਲਾ ਦਾਂ ਸਾਮਣਾ ਕਰਨਾ ਪੈਦਾ
ਸਹੀ ਗੱਲ ਐ ਕੋਈ ਈ ਹੋਵੇ ਗਾ ਜਿਹੜਾ ਆਪਣੀ ਪਤਨੀ ਦੀ ਕਾਮਜਾਬੀ ਤੇ ਖੁਸ ਹੋਵੇਗਾ ਹੈਲਪ ਕਰਵਾਏ ਗਾ ਨਹੀ ਤੇ ਲੋਕਾ ਦੀ ਸੋਚ ਬਹੁਤ ਮਾੜੀ ਐ
ਜਿਹਦੇ ਨਾਲ ਹੁਦੀ ਐ ਬਸ ਉਹਨੂੰ ਪਤਾ🙏
th-cam.com/video/IAx7J2vdefs/w-d-xo.html
Aman Sare Jane Eko jehe Nahi hunde putt
@@maninderbuttar137 hanji ehi ta mai kiya k koi e hove ga har koi nhi
@@amanveerkaur4822 ryt Cuteii 🤗
@@amanveerkaur4822 jado Mera vaih ho Gaya Mai ta àpni wife nu koi v kam nahi karan dena jekar usda nam A te hoya ta
ਬਹੁਤ ਖੂਬ ਬੱਚਾ। ਕੰਮ ਕਰਨਾ ਕੋੲੀ ਮਾੜੀ ਗੱਲ ਨਹੀਂ। ਸਿਅਾਣੀ ਧੀੲੇ ਜਿੳੁਦੀ ਰਹਿ। ਬੀਬੀ ਜੇ ਪਹਿਲਵਾਨੀ ਕਰਦੀ ਸੀ ਤਾਂ ਸਾਲੇ ਨੂੰ ਕੋੲੀ ਭਲਵਾਨੀ ਦਾਅ ਤਾਂ ਵਿਖਾੳੁਣਾ ਸੀ। ਚੰਗਾ ਭੰਨਣਾ ਸੀ ਦੱਲੇ ਨੂੰ।
ਧੀਆ ਦਾ ਬਹੁਤ ਦੁੱਖ ਹੁੰਦਾ ਕਜਰਾ ਨੂੰ ਸਜ਼ਾ ਜ਼ਰੂਰ ਮਿਲੇਗੀ ਪੁੱਤਰ ਤੇਰਾ ਤਾਂ ਹੌਸਲਾ ਬਹੁਤ ਏ ਹੁਣ ਨਾ ਸੋਚੀਆਂ ਕਰ ਤੁਹਾਡੀ ਤਾਂ ਮਿਹਨਤ ਹੀ ਬਹੁਤ ਵਧੀਆ ਬੇਟਾ ਪੁਤ
ਇਹ ਕੁੜੀ ਮੇਰੀ ਹੀ ਧੀ ਲਗਦੀ ਹੈ ਮੈਨੂੰ ।ਮੇਰੀਆਂ ਨੂੰਹਾਂ ਬੀ ਬੁਹਤ ਮਿਹਨਤੀ ਨੇ ।ਮੇਰੀ ਕੋਈ ਧੀ ਨਹੀਂ ਮੈਂ ਨੂੰਹਾਂ ਨੂੰ ਹੀ ਆਪਣੀਆਂ ਧਿਆਨ ਸਮਝਦਾ ਹਾਂ। ਵਾਹਿਗੁਰੂ ਜੀ ਇਸ welder ਧੀ ਤੇ ਇਸ ਦੇ ਬੱਚੇ ਤਰੱਕੀਆਂ ਬਖਸੇ❤️👍🙏
ਜੇ ਸਰਦਾਰ ਜੀ ਸਭ ਦੀ ਸੋਚ ਇਸ ਤਰ੍ਹਾਂ ਹੋਜਾਵੇ ਤਾ ਬਹੁਤ ਪਰਿਵਾਰਾਂ ਦੇ ਝਗੜੇ ਖ਼ਤਮ ਹੋ ਜਾਣ
Salute,Singh sahb👍🙏
🙏🙏🙏🙏
Great Respect
hs://th-cam.com/video/IAx7J2vdefs/w-d-xo.html
ਬੱਸ ਜੀ ਇਸ ਵੀਡੀਓ ਦੇ ਸੰਦਰਭ ਵਿੱਚ ਇਹੀ ਕਹਿ ਸਕਦੇ ਹਾਂ ਕਿ ਉਸ ਆਦਮੀ ਨੇ ਆਪਣੀ ਜ਼ਿੰਦਗੀ ਵਿੱਚੋਂ ਇੱਕ ਕੀਮਤੀ ਹੀਰਾ ਗਵਾ ਲਿਆ।।ਸਲਾਮ ਹੈ ਇਸ ਬੇਟੀਆਂ ਨੂੰ।।
ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ੇ.
ਮੇਹਨਤ ਕਰੋਗੇ ਤਾਂ ਮੰਜ਼ਿਲ ਜਰੂਰ ਮਿਲੇ ਗੀ.
ਕੰਮ ਕਿਸੇ ਤਰਾਂ ਦਾ ਵੀ ਹੋਵੇ ਬੇਟਾ ਜੀ ਇਜੱਤ ਮਾਨ ਦਾ ਹੋਵੇ ਜੋ ਤੁਸੀਂ ਕਰ ਰਹੇ ਹੋ
ਸ਼ਾਬਾਸ਼ ਸ਼ਾਬਾਸ਼ 👌🏻👌🏻
ਬਹੁਤ ਵਧੀਆ ਜੀ। ਤੁਹਾਡੇ ਮਿਹਨਤ ਕਰਦਿਆਂ ਤੇ ਮਾਣ ਮਹਿਸੂਸ ਕਰਦੇ ਹਾਂ। ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ। ਤੁਹਾਡੇ ਬਾਰੇ ਅੱਜ ਪਤਾ ਲੱਗਾ ਮਨ ਬਹੁਤ ਦੁਖੀ ਹੋਇਆ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ।
th-cam.com/video/IAx7J2vdefs/w-d-xo.html
ਬਹੁਤ ਚੰਗੀ ਸੋਚ ਆ ਭੈਣ ਤੇਰੀ ਸਚ ਦਿਲੋਂ ਸਲੂਟ ਆ ਥੋਨੂੰ ਭੈਣ ਜਿਓਂਦਿਆਂ ਵਸਦੀਆਂ ਰਹੋ ਰਬ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਚ ਰਖੇ ਦਿਨ ਦੁਗਣੀ ਰਾਤ ਚੌਗਣੀ ਤੱਰਕੀ ਬਖਸ਼ੇ 🙏🙏
ਗੰਦ ਨਿਕਲ ਗਿਆ ਭੈਣੇ ਤੇਰੀ ਲਾਈਫ ਚੋ ਇਹਦਾ ਦੇ ਬੰਦੇ ਨਾਲੋਂ ਇਕੱਲੇ ਚੰਗੇ ਊ ਤੁਸੀ God bless you
ਵਿਆਹ ਤੋਂ ਸੱਤ ਮਹੀਨੇ ਵਿੱਚ ਲੜਕਾ ਹੋਇਆ ਉਸ ਨੇ ਗੰਦ ਸਾਫ ਕੀਤਾ ਹੈ ਨਹੀਂ ਤਾਂ ਉਹਨਾਂ ਨੂੰ ਪਿੰਡ ਵਿੱਚ ਰਹਿਣ ਨਹੀਂ ਦੇਣਾ ਸੀ
ਜਿਉਂਦੀ ਵਸਦੀ ਰਹਿ ਬੇਟਾ ਵਾਹਿਗੁਰੂ ਜੀ ਤੇਨੂੰ ਬਹੁਤ ਬਹੁਤ ਤਰੱਕੀਆ ਦੇਵੇ ਲੱਖ ਲਾਣਤ ਆ ਤੇਰੇ ਸਾਹੁੰਰਾ ਪਰਿਵਾਰ ਨੂੰ ਜੋ ਤੇਰੇ ਵਰਗਾ ਹੀਰਾ ਗੁਆ ਬੈਠੇ
ਇਹੋ ਜਿਹਾ ਹੀਰਾ ਚਾਹੀਦਾ ਹੈ ਤਾਂ ਦੱਸੋ ਵਿਆਹ ਤੋਂ ਸੱਤ ਮਹੀਨੇ ਵਿੱਚ ਲੜਕਾ ਹੋਇਆ ਹੈ ਇਸ ਦੇ
ਹੀਰੇ ਦੀ ਪਰਖ ਕਿਸੇ ਕਿਸੇ ਨੂੰ ਹੁੰਦੀ ਹੈ ਜੀ
ਰੱਬ ਹਮੇਸ਼ਾ ਖ਼ੁਸ਼ ਰੱਖੇ🙏🏻🙏🏻
ਪਰਮਾਤਮਾ ਇਸ ਭੈਣ ਨੂੰ ਚੜਦੀਕਲਾ ਵਿੱਚ ਰੱਖੇ
ਹਰਪਾਲ ਭੈਣੇ ਧੰਨ ਹੋ ਤੁਸੀਂ ਜਿਹੜਾ ਇੰਨਾ ਕੁੱਝ ਵਰਦਾਸ਼ ਕਰਗੇ ਉਹ ਵੀ ਆਪਣੇ ਪਿਤਾ ਜੀ ਦੀ ਇੱਜਤ ਖਾਤਰ ਜੇ ਉਹ ਬੰਦਾ ਸੱਚਾ ਹੁੰਦਾ ਤਾਂ ਕੇਮਰੇ ਦੇ ਸਾਹਮਣੇ ਆ ਕੇ ਤੁਹਾਡੇ ਵਾਂਗ ਗੱਲ ਕਰਦਾ ਤੁਸੀਂ ਬਿਲਕੁੱਲ ਸਹੀ ਹੋ
ਸ਼ਾਬਾਸ਼ ਬੇਟੀ ਤੁਹਾਡੇ ਹੌਸਲੇ ਨੂੰ ਸਲਾਮ ॥ ਮਾੜੀ ਮੋਟੀ ਗੱਲਬਾਤ ਤਾਂ ਹਰ ਘਰ ਹੁੰਦੀ ਪਰ ਏਹੋ ਜਿਹਾ ਤਸ਼ੱਦਦ ਕਰਨਾ ਕਸਾਈਆਂ ਦਾ ਕੰਮ ਹੁੰਦਾ ॥ so proud of you ਬੇਟੀ ਜੀ
ਗਲਤੀ ਦੋਹਾਂ ਦੇ ਵਿੱਚ ਹੁੰਦੀ ਆ ਕਦੇ ਵੀ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ ਹੁੰਦੀ ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਏ ਐਵੇਂ ਇਕ ਪੱਖ ਸੁਣਕੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਦੋਵੇਂ ਪਾਸੇ ਦੀਆਂ ਗੱਲਾਂ ਸੁਣ ਕੇ ਫੇਰ
ਵਾਹਿਗੁਰੂ ਪੁੱਤ ਚੜਹਦੀ ਕਲਾ ਚ ਰੱਖੋ
ਲੱਖ ਲਾਹਨਤਾਂ ਇਹੋ ਜਹੇ ਬੰਦੇ ਨੂੰ,, ਚਲੋ ਗੰਦ ਤੋਂ ਖਹਿੜਾ ਛੁਟਿਆ ਭੈਣੇ,, ਵਾਹਿਗੁਰੂ ਥੋਨੂੰ ਚੜ੍ਹਦੀਕਲਾ ਚ ਰੱਖਣ 🙏🏻
ਹੁਣ ਇਸਦੀਆਂ ਹਰਕਤਾਂ ਛੱਡਣ ਵਾਲੀਆਂ ਈ ਨੇ ਗੰਦ ਪਾ ਰਖਿਆ ਏਹਨੇ
@@mantribjek8880 ਲੋਕਾਂ ਦੇ ਘਰਾਂ ਵਿੱਚ ਗੰਦ ਨਜ਼ਰ ਆਉਂਦਾ ਸਭ ਨੂੰ,, ਖੁਦ ਦੀਆਂ ਜਿਵੇਂ ਮਰਜ਼ੀ ਕਰੀ ਜਾਣ,, ਓਧਰ ਧਿਆਨ ਨਹੀਂ ਜਾਂਦਾ 😀😀😀😀😀☺️🙏
@@gouravkamboj8574 shi aa bai
@William Stapleton Oprava kyo gand bolde aa
Bai ohdi v sunooo
ਭੈਣੇ ਤੂੰ ਸੇਰਨੀ ਹੈ ਭੈਣ ਪੁਰੀ ਦੁਨੀਆ ਨੂੰ ਤਾਹਾਡੇ ਤੇ ਮਾਣ ਹੈ ਜੀ ਵਾਹਿਗੁਰੂ ਜੀ 🙏🏻ਆਪ ਜੀ ਦੇ
ਪਰਿਵਾਰ ਤੇ ਮੇਹਰ ਕਰੇ ਜੀ🙏🏻ਪੰਜਾਬ ਹੈ ਸੇਰਾ ਤੇ ਸੇਰਨੀਆ ਦੀ ਧਰਤੀ ਹੈ ਜੀ🙏🏻ਵਾਹਿਗੁਰੂ ਜੀ ਹੁਣ ਦੇ ਪੰਜਾਬ ਨੂੰ ਬਚਾ ਲਵੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
❤
। ਬੀਬਾ ਜੀ । ਤੁਸੀਂ ਬਹੁਤ ਮਿਹਨਤੀ ਹੋ ਜੀ ।
ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
। 🙏🙏 ♥️♥️♥️ 🙏🙏 ।
ਕੁੜੀਆ ਦੇ ਕਰਮਾ ਤੋ ਡਰਦੇ ਲੋਕ ਤੇ ਜਿਹੜੇ ਲੋਕ ਧੀਆ ਭੈਣਾਂ ਨੂੰ ਵਿਆਹ ਤੋ ਬਾਅਦ ਤੰਗ ਕਰਦੇ ਉਹਨਾਂ ਲੋਕਾਂ ਲਈ ਸਖਤ ਕਾਨੂੰਨ ਬਣਨੇ ਚਾਹੀਦੇ ਤੇ ਬਣਦੀ ਕਾਰਵਾਈ ਜਰੂਰ ਹੋਣੀ ਚਾਹੀਦੀ
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਇਸ ਪਰਿਵਾਰ ਨੂੰ
ਬਹੁਤ ਧੀਆਂ ਆਹ ਸਭ ਕੁਝ ਬਰਦਾਸ਼ਤ ਕਰਦੀਆਂ,ਮੈਂ ਤੁਹਾਡੀਆਂ ਬਹੁਤ ਵੀਡਿਓ ਦੇਖੀਆਂ । ਤੁਹਾਡਾ ਆਪਣਾ ਭਵਿੱਖ ਸਾਹਮਣੇ ਹੈ,ਬਾਕੀ ਜਿੰਦਗੀ ਕੋਈ ਵੀ ਸਟਪ ਲੈਣਾ ਤੇ ਬਹੁਤ ਸੋਚ ਵਿਚਾਰ ਕੇ ਲੈਣਾ
ਭੈਣ ਮੇਰੀਏ ਦਿਲ ਉਦਾਸ ਹੋਇਆ ਤੇਰੀਆਂ ਗੱਲਾਂ ਸੁਣ ਕੇ। Brown kudi ਨੂੰ insta 'ਤੇ ਫੋਲੋ ਕੀਤਾ ਪਰ ਪਤਾ ਨਹੀਂ ਸੀ ਕਿ ਐਨਾਂ ਸੰਘਰਸ਼ ਕੀਤਾ ਹੈ ਤੁਸੀਂ 🙏
ਭੈਣ ਤੇਰੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ ਪਤਾ ਨਹੀਂ ਸੀ ਕਿ ਏਨਾ ਦੁੱਖ ਲੁਕਾਈ ਬੈਠੀ ਸੀ ਦਿਲ ਚ
ਸੋ ਇਹ ਸਭ ਨੂੰ ਇਕ ਭੈੜਾ ਸੁਪਨਾ ਸਮਝ ਕੇ ਭੁੱਲ ਜਾ ਵਾਹਿਗੁਰੂ ਜੀ ਤੇ ਭਰੋਸਾ ਰੱਖੀ ਆਉਣ ਵਾਲੇ ਟਾਈਮ ਵਿਚ ਤੇਰੀ ਖੁਦ ਦੀ ਇੱਕ ਵੱਡੀ ਕੰਪਨੀ ਹੋਵੇਗੀ
Beta ji. Tussi bahut hi bahadur ho. ❤ Thanks
ਵਾਹ ਭੈਣੇਂ ਵਾਹ ਲੋਕਾਂ ਬਾਰੇ ਨਹੀਂ ਸੋਚੀਂ ਦਾ ਹਾਥੀ ਨੂੰ ਕੁੱਤੇ ਬਹੁਤ ਭੌਂਕਦੇ ਹਨ ਪਰ ਹਾਥੀ ਆਪਣੀ ਚਾਲ ਤੁਰਿਆ ਜਾਂਦਾ ਹੈ ਪਰ ਲੋਕ ਕੁੜੀਆਂ ਜੰਮਣ ਨੂੰ ਮਾੜਾ ਸਮਝਦੇ ਹਨ ਜਿਵੇਂ ਕੁੜੀਆਂ ਪੈਦਾ ਕਰਕੇ ਪਾਪ ਕੀਤਾ ਹੈ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਲੋਕਾਂ ਨੂੰ
Hanji
th-cam.com/video/IAx7J2vdefs/w-d-xo.html
Bilkul Sahi Kaha jaspal❤️
Kise nu ni pta hunda k ena khushia de piche kine dukh shupe hunde a ... Eh te bs rabb he janda hai . Waheguru ji app nu bht traaki den.GOD BLESS YOU SISTER.
h://th-cam.com/video/IAx7J2vdefs/w-d-xo.html
ਜਿਸ ਦੀ ਧੀ ਸਹੁਰੇ ਘਰ ਵਿੱਚ ਦੁਖੀ ਆ ਭੈਣੇ ਦੀ ਵੀਡਿਓ ਨੂੰ ਦੇਖ ਕੇ ਬਹੁਤ ਕੁਝ ਸਿੱਖ ਸਕ ਦੇ ਆ ❤❤❤❤
ਮੈਂ ਤੁਹਾਡੀਆਂ ਵੀਡਿਓ ਦੇਖ ਕੇ ਭੈਣ ਮੇਰੀਏ ਇਹੋ ਸੋਚਦਾ ਰਹਿੰਦਾ ਹਾਂ ਕੇ ਤੁਹਾਡੇ ਹਾਸੇ ਪਿੱਛੇ ਕੁੱਝ ਦੁੱਖ ਛਿਪਿਆ ਹੋਇਆ ਹੈ ਸੋ ਅੱਜ ਪਤਾ ਲੱਗ ਗਿਆ ਜਿਉਂਦੀ ਵਸਦੀ ਰਹਿ ਭੈਣ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏
ਭੈਣ ਹਰਪਾਲ ... ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਸਖਸ਼ਣ।
ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖਣ 🙏🙏🙏🙏
ਭੈਣੇ ਤੇਰੀ ਸੋਚ ਨੂੰ ਸਲਾਮ ਹੁਣ ਉਹਨੂੰ ਵੀ ਪਛਤਾਵਾ ਹੋਵੇਗਾ ਚਲੋ ਵਧੀਆ ਹੋਇਆ ਤੁਸੀ ਹਾਰ ਨੀ ਮੰਨੀ
ਆਹੋ ਓ ਪੈਰੀ ਹੱਥ ਲੋਣ ਉਂਦਾ ਏਦੇ ਰੋਜ਼ 😂
ਵਕਤ ਬੜਾ ਬਲਵਾਨ ਹੁੰਦਾ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏 GAMEਜਿੰਦਗੀ ਦੀ ✈️
❤ਪੁੱਤਰ ਤੇਰਾ ਵਿਆਹ ਬਹੁਤ ਜਲਦੀ ਹੀ ਕਰ ਦਿੱਤਾ || ਆਪਣੇ ਪੈਰਾਂ ਤੇ ਖੜੀ ਹੋਈ ਹੁੰਦੀ ਤਾਂ ਇਹੋ ਜੇਹੇ ਦੀ ਕੀ ਪ੍ਰਵਾਹ ਸੀ ||
Solute aa bhene teri soch nu 🙏🙏🥰waheguru ji tenu hor ਤਰੱਕੀਆ ਬਖਸ਼ਣ 🙏🙏🙏🙏🙏
ਵਾਹਿਗੁਰੂ ਭਲਾ ਕਰਨ ਗੇ ਭੈਣ strong girl # Nevergive up
ਮੀਡੀਆ ਨੇ ਇੱਕ ਤਰਫਾ ਪੱਖ ਲੈ ਕੇ ਹੀ ਫੇਮ ਲੈਣਾ ਹੁੰਦਾ ਕਿਸੇ ਨਾਲ ਚੰਗਾ ਹੋਇਆ ਜਾਂ ਮਾੜਾ ਇਹਨਾਂ ਨੂੰ ਕੋਈ ਮਤਲਬ ਨਹੀਂ
Hasdee chehre boht sohne lgde pr hasde chehre de pishe jo dukh hunda oh dusna sokha ni hunda ..Proud of you sister ..salute you..
ਸਲਾਮ ਆ ਤੁਹਾਡੇ ਹੌਸਲੇ ਨੂੰ..ਬਾਕੀ ਜੋ ਬੀਤ ਗਿਆ ਉਸ ਨੂੰ ਮਾੜਾ ਸਮਾਂ ਸਮਜ ਕੇ ਭੂਲ ਜਓ..ਖ਼ੁਸ ਰਹੋ..🙏
ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸ਼ੇ ਭੈਣੇ
ਵਾਹਿਗੁਰੂ
ਭਲੀ ਕਰੇ,,
ਬਹੁਤ ਬਹਾਦਰ ਭੈਣ ਏ ਸਲਾਮ ਏ ਤੁਹਾਨੂੰ ਤੇ ਤੁਹਾਡੀ ਸੋਚ ਨੂੰ,,,
ਕੁੜੀਆ ਮੁੰਡਿਆ ਤੋ ਘੱਟ ਨੀ ਹੇ ਅੱਜ ਕੱਲ,,,
ਕੁੜੀਆ ਮੁੰਡਿਆ ਤੋ ਬਹੁਤ ਚੰਗੀਆ ਤੇ ਸੁਝਬਾਨ ਨੇ ਕੀ ਚੰਗਾ ਤੇ ਕੀ ਮਾੜਾ ਸਭ ਜਾਣਦੀਆ ਨੇ,,,,ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜਦੀਆ ਕਲਾ ਬਖਸ਼ਣ
ਪੁੱਤਰ ਹਰਭਾਲ ਕੌਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤ ਕਰਨੀ ਸਭ ਤੋਂ ਵੱਡਾ ਕਿਹਾ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏
Sister tenu dil to salute aa.tusi apne bebe baapu da naam roshan kr dita.proud of you sister.god bless you
ਸਤਿ ਸ਼੍ਰੀ ਅਕਾਲ ਭੈਣ ਜੀ , ਜ਼ਿੰਦਗੀ ਇੱਕ ਸੰਘਰਸ਼ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕੀਤਾ । ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ । ਧੰਨਵਾਦ ਭੈਣ ਜੀ 🙏🙏🙏🙏🙏
❤️
ਵਾਹ ਨੀ ਮੇਰੀਏ ਧੀਏ, ਮੈਨੂੰ ਤੇਰੇ ਵਰਗੀਆਂ ਧੀਆਂ ਤੇ ਮਾਣ ਆ, stay blessed always, keep it up
ਅਗਰ ਸੱਸ ਨੂੰਹ ਨੂੰ ਧੀ ਸਮਝੇ ❤️ਅਤੇ ਧੀ ਸੱਸ ਨੂੰ ਮਾਂ ਸਮਝੇ ਤਾਂ ਦੁਨੀਆ ਦੇ ਝਗੜੇ ਹੀ ਖਤਮ ਹੋ ਜਾਣਗੇ ਜੀ 🙏🏻ਦੁਨੀਆ ਸਵਰਗ ਬਣਜੋ ਜੀ 🙏🏻ਕਿਰਪਾ ਕਰਕੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਜੀ🙏🏻ਅਗਰ ਆਪਣੇ ਬੱਚਿਆ ਤੋ ਆਪਣੀ ਇੱਜਤ ਚਾਹੁੰਦੇ ਹੋ ਜੀ 🙏🏻ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਹਰਪਾਲ ਕੌਰ ਜੀ ਰੱਬ ਚੜਦੀ ਕਲਾ ਕਰੇ ਗਾਂ ਹੀਰੋ
ਵਾਹਿਗੁਰੂ ਜੀ ਧੰਜਲ ਪਰਵਾਰ ਨੂੰ ਤਰੱਕੀਆਂ ਅਤੇ ਤੰਦਰੁਸਤੀ ਆ ਬਖਸੇ
ਵਾਹਿਗੁਰੂ ਇਸ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ ਖੂਸੀਆ ਮਾਣੈ
ਚਲੋ ਕੋਈ ਗੱਲ ਨਹੀਂ life vich ਘਾਟੇ ਵਾਧੇ ਚਲਦੇ ਰਹਿੰਦੇ ਹਨ ☝️ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿਚ ਰੱਖੇ ਧਨਵਾਦ 🙏
htt://th-cam.com/video/IAx7J2vdefs/w-d-xo.html
ਜਿਸ ਦਾ ਕੋਈ ਨੀ ਹੋਦਾ ਓਦਾ ਰੱਬ ਹੋਦਾ ਤੁਸੀ ਏਹ ਸਾਬੀਤ ਕਰਤਾ 🙏🏻🙏🏻❤️
ਚੰਗਾ ਕੀਤਾ ਭੈਣੈ ਨਹੀਂ ਤਾਂ ਗੰਦ ਬੰਦਾ ਸਾਰੀ ਜ਼ਿੰਦਗੀ ਤੰਗ ਕਰਦਾ਼਼਼ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਼
ਤੂੰ ਭੈਣ ਵਿਹਾਈ ਸੀ ਉਸ ਨਾਲ ਜਿਹੜਾ ਇਨ੍ਹਾਂ ਪਤਾ ਤੈਨੂ
Pta e aaa eve hunda@@SanjivKumar-tu5cy
ਮੇਰੀ ਵੀ ਜਿੰਦਗੀ ਬਹੁਤ ਅੋਖੀ ਰਹੀ ਹੈ ਜੀ 🙏🏻
ਪਰ ਮੈਨੂੰ ਸੁਖਮਨੀ ਸਾਹਿਬ ਤੇ ਬਹੁਤ ਭਰੋਸਾ ਸੀ🙏🏻ਸਭ ਹੋਲੀ ਹੋਲੀ ਠੀਕ ਹੋ ਰਿਹਾ ਹੈ ਜੀ🙏🏻
ਲੋਕ ਕਹਿੰਦੇ ਦੀ ਯਾਰ ਦੋ ਪੈਗ ਮਾਰ ਸਭ ਭੁਲ ਜਾ 🙏🏻ਪਰ ਮੈ ਬਾਣੀ ਤੇ ਵਿਸਵਾਸ ਕੀਤਾ ਜੀ 🙏🏻ਵਾਹਿਗੁਰੂ ਜੀ ਸਭ ਦੀ ਸੁਣਦਾ ਹੈ ਜੀ🙏🏻
ਬਾਣੀ ਤੇ ਭਰੋਸਾ ਕਰਕੇ ਤਾਂ ਦੇਖੋ ਜੀ🙏🏻
🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਵਾਹਿਗੁਰੂ ਜੀ
@@maninderdaulatpuria5726
🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
Waheguru ji 🙏🙏
Bhut vida g🙏
Wmk
ਲੋਕਾਂ ਵਿੱਚ ਜਾਗਰੂਕਤਾ ਹੋਣੀ ਚਾਹੀਦੀ ਹੈ ਇਸ ਲਈ ਮੈਂ ਆਪਣੀ ਕਹਾਣੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
Bhut vadia bhene zulm nu Shena v papp aw guru ji di gurbani ch
ਪਰਮਾਤਮਾ ਹਮੇਸ਼ਾ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ। ਤੁਹਾਨੂੰ ਸਾਰੀ ਖੁਸ਼ੀਆਂ ਦੇਵੇ ਜੀ
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
Didu thoda ta bhut proud hai her insan nu thoda toh Sikh milte hai god bless you maa papa na bhut acha saskar dita na pura world bicho tusi ek ladki ko jis toh sab nu Sikh milde ❤❤❤
ਰੱਬ ਮੇਹਰ ਕਰੇ ਇਹੋ ਜਿਹੀਆਂ ਭੈਣਾਂ ਤੇ ਹਿੰਮਤ ਬਖਸ਼ੇ🙏 ਕਿਉ ਕਿ ਦੁਨੀਆਂ ਵਿੱਚ ਕਈ ਲੋਕਾਂ ਦੀ ਸੋਚ ਕੁੱਤੇ ਦੀ ਪੂੰਛ ਵਰਗੀ ਹੁੰਦੀ ਆ ਜਿਹੜੀ ਕਦੇ ਸਿੱਧੀ ਨਹੀਂ ਹੋ ਸਕਦੀ🙏
ਸੰਘਰਸ਼ ਕੀ ਹੁੰਦਾ ਹੈ। ਉਸ ਨੂੰ ਬਹੁਤ ਸੋਹਣਾ ਬਿਆਨ ਕੀਤਾ ਹੈ।
@@indersaggu7504 ja o ghoosya tnu na akl ayi kde
@@indersaggu7504 nale ki gall bhnchoda..tlaak waliya kudi di koi ijat ni hundi? Tnu keene kehta k jedi kudi da tlaak hoya ohdi izat ni .....bhnchod lgda salla sangrash da....j o kudi choda tere wrgya di ni kde soch bdlni kudiya lyi...salla kehnda tlaak wali kudi di izat ni krda koi
Shi gal aa ...
Tun halt hai bhan
Right👍
Eh kudi uhna kudia de muh te chaped Wang hai jo famous hon vastey nangian hoi jaan diyan Instagram te. Such a brave girl
ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀਕਲਾ ਬਖਸ਼ਣ 🙏
ਗੰਦੇ ਬੰਦਿਆਂ ਤੋ ਦੂਰ ਕੀਤਾ ਰੱਬਾ ਤਾਂ ਤਰੱਕੀਆਂ ਮਿਲੀਆਂ ਰੱਬਾ ਸਭ ਨੂੰ ਗੰਦ ਤੋਂ ਦੂਰ ਰੱਖੀ ਤੇ ਸਭ ਦੀਆਂ ਧੀਆਂ 🙇♀️ਨੂੰ ਖੁਸਹਾਲ ਜਿੰਦਗੀ ਬਖਸ਼ੀ ਮਾਲਕਾਂ 🙏🦚
ਤੁਹਾਨੂੰ ਇਹ Video ਕਿਸ ਤਰ੍ਹਾਂ ਦੀ ਲੱਗੀ Comment ਕਰਕੇ ਦੱਸੋ
ਅਤੇ ਇਸ ਤਰਾਂ ਦੀਆਂ ਹੋਰ Video's ਦੇਖਣ ਲਈ ਚੈਨਲ ਨੂੰ Subscribe ਜਰੂਰ ਕਰੋ !
You are Just selling Emotions. She is just an Instagram Girl and cannot be a Role Model.
Universal truth in this living world.no advice. respect all including she+he and any relations on this planet. balance way to live of married couples.we see educated stupid peoples around us.they see all in money,pride.
Har ka aga jeet hai
@@avtarart f
Uf
Tushi dee good oh rab sono kush rakhe🙏
ਵਾਹਿਗੁਰੂ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣਾ ਭੈਣ ਤੇ
ਗੱਲ ਦੋਵਾਂ ਦੀ ਸੁਣ ਕੇ ਹੀ ਆਪਣੀ ਰਾਏ ਦੇਣੀ ਚਾਹੀਦੀ ਆਂ ਇੱਕ ਪਾਸਾ ਸੁਣ ਕੇ ਕਿਸੇ ਨੂੰ ਨੀਂਦਨਾ ਮਾੜੀ ਗੱਲ ਆਂ
ਇਹ ਦੁਨੀਆਂ ਤੇਰੀ ਇਸ ਗੱਲ ਨੂੰ ਨੀ ਸਮਝ ਸਕਦੀ, ਬੱਸ ਬਹੁਤਿਆਂ ਕੋਲ ਸਿਰਫ਼ ਜਜਬਾਤ ਈ ਹੁੰਦੇ ਨੇ।
Right
ਵਾਹਿਗੁਰੂ ਜੀ ਚੜਦੀ ਕਲਾ ਰੱਖੇਂ ਭੈਣੇ ਤੇਰੇ ਤੇ 🙏🙏
ਭੈਣੇ ਮੇਰੇ ਕੋਲ ਵੀ ਤਿੰਨ ਕੁੜੀਆਂ ਮੈ ਵੀ ਉਹਨਾਂ ਨੂੰ ਪੁੱਤਾਂ ਵਾਂਗ ਪਾਲ ਰਿਹਾ ਤੇ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਕੁੜੀਆਂ ਜਾਂ ਮੁੰਡਿਆਂ ਵਿੱਚ ਕੋਈ ਫਰਕ ਆ
slaam a veere tenu ❤🙏
ਚੜਦੀਕਲਾ ਵਿਚ ਰਹੋ ਵੀਰ ਬਹੁਤ ਵਧੀਆ
ਰੱਬ ਦੀ ਦੇਣ ਹੈ ਜੀ ਧੀਆਂ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਹਮੇਸਾ ਖੁਸ ਰੱਖੇ ਜੀ🙏🏻ਵਾਹਿਗੁਰੂ ਆਪ ਜੀ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਅੱਜ ਦੇ ਸਮੇਂ ਚ ਤਿੰਨ ਕੁੜੀਆਂ ਅਕਸਰ ਮੁੰਡੇ ਦੀ ਆਸ ਵਿੱਚ ਹੁੰਦੀਆਂ ਨੇ
Good ji bhut vdia aa ji ♥️🙏
ਅੱਜ ਦੇ ਟਾਇਮ ਵਿੱਚ ਜੇ ਕਿੱਤੇ ਧਿਆਨ ਮਾਰਿਆ ਜਾਵੇ ਤਾ ਕੁੜੀਆ ਨੂੰ ਸਿੱਖਣ ਲਈ ਬਹੁਤ ਵਧੀਆ ਤੇ ਟਾਇਮ ਦੇ ਹਿਸਾਬ ਨਾਲ ਜਿੰਦਗੀ ਜੀਉਣ ਦਾ ਬਹੁਤ ਵਧੀਆ ਸੁਨੇਹਾ ਬਾਕੀ ਮੁੰਡਿਆ ਨੂੰ ਤੇ ਕੁੜੀਆ ਨੂੰ ਇੰਨਾ ਧਿਆਨ ਰੱਖਣਾ ਚਾਹੀਦਾ ਜਿਆਦਾ ਤੋ ਜਿਆਦਾ ਮਾਪਿਆ ਨਾਲ ਜਿੰਦਗੀ ਜੀਉਣੀ ਚਾਹੀਦੀ ਹੈ
Main hamesha ton thonu"Josh talks "ch vekhna chahundi c and ajj oh moka mileya I am so happy and also so proud of you di always stay happy and healthy in your future waheguru ji mehar Karan🙏🏻🙏🏻🙏🏻🙏🏻
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੁਹਾਡੀ ਹਰ ਇੱਕ ਇਛਾ ਪੁਰੀ ਕਰੀ ਤੇ ਪਰਿਵਾਰ ਨੂੰ ਤੰਦਰੁਸਤੀ ਬਾਖਸ਼ੇ
Very good beta ji parmatma tuhanu chardi Kalla ch Rakhe ji
ਤੁਸੀਂ ਸੱਚ ਬੋਲਦੇ ਹੋ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਦਾ ਭਲਾ ਕਰਨ
ਭੈਣਾ ਹੌਂਸਲਾ ਨਹੀਂ ਛੱਡਣਾ ਕੁੜਿਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ
Uncle boht vadiya insaan hai
Mai mila hu unse
Boht mehnti hai salute Him🎉
Innocent te hard working kudiyan nu hi suffer krna painda apni family de ijjat bchaun lyi .....nai ta ajkal diya bhaut kudia ta court vch chotti jehi gall te hi pahunch jndia ne ......bahut dukh hoya sun es kudi diya glla jihnu asi bahut hi bold consider krde si te ohne v ena sacrifice kita....... .rbba sab di kismat chngi hi likhi🙏🙏🙏
ht://th-cam.com/video/IAx7J2vdefs/w-d-xo.html
Waheguru mehar kre es Bhain te Hor v tarrki te khushi dwe #Big respect 🙏🏻
ਸੋਚ ਨੂੰ ਸਲਾਮ ਆ ਭੈਣੇ ਤੁਹਾਡੀ
ਵਾਹਿਗੁਰੂ ਜੀ ਹਮੇਸ਼ਾ ਚੰੜਦੀ ਕਲਾ ਬਖਸ਼ੇ ਜੀ ਵਧੀਆ ਕੀਤਾ ਜੋ ਤੁਸੀਂ ਗੰਦੇ ਬੰਦੇ ਨੂੰ ਛੱਡ ਦਿੱਤਾ ਜੀ
ਤੁਹਾਡੇ ਹੋਸਲੇ ਨੂੰ ਦਾਤ ਦੇਣੀ ਬਣਦੀ ਹੈ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖਣ🔥
الاہعاکبدشہبانالا
God bless you sis parmatma Tare putt nu lambi Umar bakhse
ਤੁਹਾਡੀ ਸਹੁਰੇ ਪਰਿਵਾਰ ਵਾਲੀ ਗੱਲ ਸੁਣ ਕੇ ਬਹੁਤ ਦੁੱਖ ਲੱਗਾ । ਉਸ ਮਾੜੇ ਬੰਦੇ ਨੇ ਜੋ ਤੁਹਾਡੇ ਤੇ ਜ਼ੁਲਮ ਕੀਤਾ ਉਸ ਦੀ ਸਜਾ ਰੱਬ ਉਸ ਨੂੰ ਜਰੂਰ ਦੇਵੇਗਾ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੀ ਆਉਣ ਵਾਲੀ ਜਿੰਦਗੀ ਬਹੁਤ ਖੁਸ਼ੀਆ ਭਰੀ ਹੋਵੇ। ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਕੰਮ ਵਿੱਚ ਹੋਰ ਤਰੱਕੀ ਦੇਵੇ।
Munde di koi sunda ni bhaame Munda saad hi hove . Jinna Munda changga hunda duniya ohnu onna hi mara sabit krdi aa. chalaaka da zmaana a shreefa da ni