Chajj Da Vichar (1265) || ਭਗਵੰਤ ਮਾਨ ਨੇ ਆਹ ਕੁੱਝ ਕੀਤਾ ਮੇਰੇ ਨਾਲ: ਕਰਮਜੀਤ ਅਨਮੋਲ ਵੱਲੋਂ ਪਹਿਲੀ ਵਾਰ ਖੁਲਾਸੇ

แชร์
ฝัง
  • เผยแพร่เมื่อ 28 เม.ย. 2021
  • Link to Part 2:- • Chajj Da Vichar (1266)...
    #PrimeAsiaTV​​​ #ChajjDaVichar​​​ #SwarnTehna​​​ #HarmanThind​
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.6K

  • @dhaliwalbalram8373
    @dhaliwalbalram8373 3 ปีที่แล้ว +68

    ਬਹੁਤ ਹੀ ਵਧੀਆ ਮੁਲਾਕਾਤ ਕਰਮਜੀਤ ਅਨਮੋਲ ਜੀ ਨਾਲ ਬਹੁਤ ਖੂਬ ਰੰਗ ਬੰਨ੍ਹਿਆ

  • @paramjitbhullar5538
    @paramjitbhullar5538 3 ปีที่แล้ว +81

    ਸਤਿ ਸ਼ੀ੍ ਅਕਾਲ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ ਤੁਹਾਨੂੰ ਦੋਨਾ ਨੂੰ ਹਸਦੇ ਦੇਖ ਕੇ ਰੂਹ ਨੂੰ ਇੱਕ ਖੁਰਾਕ ਜਿਹੀ ਮਿਲਦੀ ਹੈ|

    • @sukhdarshansingh5180
      @sukhdarshansingh5180 3 ปีที่แล้ว

      ਭਗਵੰਤ ਮਾਨ ਹੁਣ ਝੂਠ ਜਿਹਾ ਬੋਲਣ ਲੱਗ ਗਿਆ ਲੱਗਦਾ

    • @sukhdarshansingh5180
      @sukhdarshansingh5180 3 ปีที่แล้ว

      ਬਹੁਤ ਵਧੀਆ ਜੀ

  • @ParminderSingh-fl4vd
    @ParminderSingh-fl4vd 3 ปีที่แล้ว +34

    22 ji ਭਗਵੰਤ ਮਾਨ ਨਾਲ ਵੀ interview ਕਰੋ ਕਦੀ

  • @sukhjindersandhu4141
    @sukhjindersandhu4141 3 ปีที่แล้ว +44

    ਯਾਰਾਂ ਵੇ ਸੋਂਗ ਨੇ ਵੀ ਅੱਤ ਕਰਾ ਦਿੱਤੀ , ਅਜੇ ਤਕ ਵੀ ਚਲਦਾ

  • @baljindersinghlongowal4097
    @baljindersinghlongowal4097 3 ปีที่แล้ว +47

    ਸਾਡੇ ਸੰਗਰੂਰ ਦਾ ਮਾਣ ਕਰਮਜੀਤ ਅਨਮੋਲ

  • @singhprem
    @singhprem 3 ปีที่แล้ว +54

    ਅਦਾਕਾਰੀ ਦਾ ਬਾਬਾ ਬੋਹੜ (ਸਾਧੂ ਹਲਵਾਈ) - ਕਰਮਜੀਤ ਅਨਮੋਲ 🍀🍀❤ ਦਿਲੋਂ ਪਿਆਰ ਬਾਈ ਜੀ❤

  • @pavittersingh7588
    @pavittersingh7588 3 ปีที่แล้ว +35

    ਬਹੁਤ ਖੂਬ.. ਕਰਮਜੀਤ ਅਨਮੋਲ ਹੁਰਾਂ ਨੂੰ ਦਿਲ ਦੀਆਂ ਗ਼ਹਿਰਾਈਆਂ ਤੋਂ ਸਲਾਮ.. ਪ੍ਰਾਈਮ ਏਸ਼ੀਆ TV ਦੀ ਸਮੁੱਚੀ ਟੀਮ ਵੀ ਵਧਾਈ ਦੀ ਪਾਤਰ ਏ ਜਿਨ੍ਹਾਂ ਕਰਮਜੀਤ ਅਨਮੋਲ ਹੁਰਾਂ ਵਰਗੇ ਧਰਤੀ ਨਾਲ ਜੁੜੇ ਕਲਾਕਾਰ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ।... ਪਵਿੱਤਰ ਸਿੰਘ

  • @mehto..boy9362
    @mehto..boy9362 3 ปีที่แล้ว +105

    ਸੰਗਰੂਰ ਆਲੇ ਚਾਰੇ ਸਿਰਾ ਤੇ ਸਾਡਾ ਮਾਣ
    ਭਗਵੰਤ ਮਾਨ ❤️
    ਕਰਮਜੀਤ ਅਨਮੋਲ❤️
    ਬੀਨੂ ਢਿੱਲੋ❤️
    ਰਾਣਾ ਰਣਬੀਰ ❤️

    • @deeparmaan1984
      @deeparmaan1984 3 ปีที่แล้ว +1

      Rana ranvir

    • @jaspreetkaur3464
      @jaspreetkaur3464 2 ปีที่แล้ว

      Binu dhilon patti aria da veere

    • @mehto..boy9362
      @mehto..boy9362 2 ปีที่แล้ว +1

      @@jaspreetkaur3464 ਕੁੜੀਏ ਆਪਣਾ ਗਿਆਨ ਸਹੀ ਕਰ ਭਾਈ। ਸਾਡਾ ਮੁੰਡਾ ਇਹ।❤️❤️❤️❤️

    • @mehto..boy9362
      @mehto..boy9362 2 ปีที่แล้ว +2

      @@deeparmaan1984 ਸੌਰੀ ਵੀਰੇ

    • @deeparmaan1984
      @deeparmaan1984 2 ปีที่แล้ว +3

      @@mehto..boy9362 koi gll nhi veer ji

  • @sukhjindersinghsohi21984
    @sukhjindersinghsohi21984 3 ปีที่แล้ว +230

    ਕਰਮਜੀਤ ਅਨਮੋਲ, ਭਗਵੰਤ ਮਾਨ , ਬੀਨੂ ਢਿੱਲੋ ਇਹ ਸਭ ਸਾਡੇ ਨੇੜਲੇ ਦੇਸ਼ ਭਗਤ ਕਾਲਜ ਧੂਰੀ ਵਿੱਚ ਪੜ੍ਹੇ ਆ,ਬਹੁਤ ਚੰਗੇ ਇਨਸਾਨ ਆ।

    • @singhproperty6861
      @singhproperty6861 3 ปีที่แล้ว +14

      Sirf binnu dhillon hi desh bhagat college parreya karmjit te b.maan Sunam college ch

    • @motivationguru2783
      @motivationguru2783 3 ปีที่แล้ว +6

      Udham singh college sunam padiya bagwantman

    • @prabsingh2514
      @prabsingh2514 3 ปีที่แล้ว

      Desh Bhagat College Dhuri Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad

    • @jasvirguru3171
      @jasvirguru3171 3 ปีที่แล้ว +4

      ਸੁਨਾਮ ਪੜ੍ਹੇ ਨੇ ਯਰ

    • @rockydhindsa2592
      @rockydhindsa2592 3 ปีที่แล้ว +1

      Bagwant Mann v desh baght vich v padaya ohne kafi var eh gal akhi aw. Te eh collage mere pind hai na ki dhuri vich
      Desh baght collage bardwall na ki dhuri

  • @BalvirKaur_Gill
    @BalvirKaur_Gill 3 ปีที่แล้ว +27

    ਯਾਰਾ ਵੇ ਗੀਤ ਮੇਰਾ ਹਰਮਨ ਪਿਆਰਾ ਹੈ ਬਹੁਤ ਵਾਰ ਸੁਣਿਆ।

  • @gdramgarhia-thewriter3305
    @gdramgarhia-thewriter3305 2 ปีที่แล้ว +35

    ਖੁਸ਼ਦਿਲ ਇਨਸਾਨ ਕਰਮਜੀਤ ਅਨਮੋਲ 🙏✍

  • @bobbajwa4989
    @bobbajwa4989 10 หลายเดือนก่อน +3

    ਜੇ ਇਨੂੰ ਸਿਗੰਰ ਕਹਿਦੇ ਹੈ,ਤਾ ਬਹੁਤ ਵਧੀਆ
    ਅਤੇ ਧੰਨਵਾਦ

  • @sarabjitkaursohal4868
    @sarabjitkaursohal4868 3 ปีที่แล้ว +40

    ਸੰਗਰੂਰ ਦਾ ਮਾਣ ਮੇਰੇ ਵੀਰ ਅਨਮੋਲ िਜੳੁਦਾ ਵॅਸਦਾ ਰिਹ God bless you

  • @pardeepkaile2991
    @pardeepkaile2991 3 ปีที่แล้ว +72

    ਕਰਮਜੀਤ ਅਨਮੋਲ ਜੀ ਦੀ ਕਮੇਡੀ ਵੀ 'ਤੇ ਗੀਤ ਵੀ ਬਹੁਤਿਆਂ ਦੀ ਰੂਹ ਦੀ ਖੁਰਾਕ ਹੈ। ਤੁਸੀਂ ਤਿੰਨੋਂ ਜੁੱਗੋ ਜੁੱਗ ਜੀਓ 🙏🚜🌾🚜🌾

    • @akhggdy1196
      @akhggdy1196 3 ปีที่แล้ว +2

      ਕਰਮਜੀਤ ਅਨਮੋਲ ਜੀ ਗੀਤ ਬਹੁਤ ਹੀ ਵਧੀਆ ਰੂਹ ਦੀ ਖੁਰਾਕ ਹੈ

    • @SurinderSingh-jo6xf
      @SurinderSingh-jo6xf 2 ปีที่แล้ว +1

      Good

    • @ranjeetdoal8827
      @ranjeetdoal8827 2 ปีที่แล้ว

      From GB

  • @kuldeepsinghkandiar7837
    @kuldeepsinghkandiar7837 3 ปีที่แล้ว +45

    ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।
    ਚੱਜ ਦਾ ਵਿਚਾਰ ਦੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਚੰਗੇ ਕਿਰਦਾਰਾਂ ਨਾਲ ਮੁਲਾਕਾਤ ਕਰਵਾਉਣ ਲਈ।

  • @MohanSingh-cn7mn
    @MohanSingh-cn7mn 3 ปีที่แล้ว +21

    ਕਰਮਜੀਤ ਅਨਮੋਲ ਜੀ ਤੁਸੀਂ ਪੰਜਾਬ ਦਾ ਮਾਣ ਹੋ ਪੰਜਾਬੀ ਫ਼ਿਲਮਾਂ ਦੇ ਵਿੱਚ ਤੁਹਾਡਾ ਕਿਰਦਾਰ ਬਹੁਤ ਹੀ ਵਧੀਆ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖ਼ਸ਼ੇ

  • @lakhvirkaur8164
    @lakhvirkaur8164 3 ปีที่แล้ว +22

    ਅਨਮੋਲ ਜੀ ਦੇ ਸਾਰੇ ਕਿਰਦਾਰ ਵਧੀਆ ਨੇ।

  • @Navpreet96
    @Navpreet96 3 ปีที่แล้ว +148

    Title ਐਂ ਪਾਇਆ ਜਿਵੇ ਭਗਵੰਤ ਮਾਨ ਨੇ ticket ਖੋਹ ਲਈ ਹੋਵੇ karamjit anmol ਤੋਂ..

  • @jagdishrana3254
    @jagdishrana3254 3 ปีที่แล้ว +63

    ਮੰਨਿਆਂ ਕੇ ਲੋਹੜੇ ਦਾ ਹੁਸਨ ਤੇਰੇ ਕੋਲ, ਪਰ
    ਉਹਦੇ ਨਾਲੋਂ ਵੱਧ ਬੇਵਫ਼ਾਈ ਸੋਹਣੀਏ.... ਮੈਨੂੰ ਅਨਮੋਲ ਦਾ ਇਹ ਗੀਤ ਬੇਹੱਦ ਪਸੰਦ ਹੈ

  • @kakasingh2634
    @kakasingh2634 3 ปีที่แล้ว +12

    ਵੀਰ ਜੀ ਮਿੰਦੋ ਤਹਿਸੀਲਦਾਰਨੀ, ਫਿਲਮ ਵਿੱਚ ਅਨਮੋਲ ਜੀ ਕੰਮ ਵਧੀਆ ਹੈ ਤੇ ਸਾਰੀ ਫਿਲਮ ਵੀ ਬਹੁਤ ਸੋਹਣੀ ਹੈ ਗਾਉਂਦੇ ਤਾਂ ਪਹਿਲਾਂ ਹੀ ਬਹੁਤ ਵਧੀਆ ਹਨ

  • @paulbittu320
    @paulbittu320 3 ปีที่แล้ว +57

    ਜਿਊਂਦਾ ਰਹਿ ਵੀਰ ਕਰਮਜੀਤ। ''ਅਨਮੋਲ ਕਲਾਕਾਰ''।

    • @vanshujassal8562
      @vanshujassal8562 3 ปีที่แล้ว

      ਵਾਕਿਆ ਈ ਅਨਮੋਲ ਨੇ ਵੀਰ ਜੀ ।

  • @sekhongursewak8605
    @sekhongursewak8605 3 ปีที่แล้ว +116

    ਕਰਮਜੀਤ ਅਨਮੋਲ... ਗੁਣਾਂ ਦੀ ਗੁਥਲੀ... ਬਹੁਤ ਖੂਬ ਇੰਟਰਵਿਊ... ਧੰਨਵਾਦ ਟੀਮ ਪਰਾਈਮ ਏਸ਼ੀਆ...

  • @sumitkumar7797
    @sumitkumar7797 3 ปีที่แล้ว +38

    ਸਵਰਨ ਸਰ ਜੀ ਬਹੁਤ ਵਧੀਆ ਲੱਗਾ ਕਿ ਅੱਜ ਤੁਸੀਂ ਇਸ ਫ਼ਨਕਾਰ ਦੇ ਰੁਹਬਰੁ ਸਾਰੇ ਸਰੋਤਿਆਂ ਨੂੰ ਕਰਵਾਇਆ ਬਹੁਤ ਵਧੀਆ ਲੱਗਾ ਏਸੇ ਤਰ੍ਹਾਂ ਵਧੀਆ ਫ਼ਨਕਾਰ ਨੂੰ ਮਿਲ਼ਦੇ ਰਹੋਂ ਸੱਚ ਮੁੱਚ ਬਹੁਤ ਵਧੀਆ ਲੱਗਾ। ਜਿਉਂਦੇ ਰਹੋ

  • @harjinder245
    @harjinder245 3 ปีที่แล้ว +25

    ਵਾਹ ਮਜਾ ਆ ਗਿਆ ਜੀ। ਪਰ ਪਤਾ ਨਹੀਂ ਕਿਉਂ 'ਮੰਜੇ ਬਿਸਤਰੇ" ਫਿਲਮ ਯੂਟਿਊਬ ਤੇ ਨਹੀਂ ਵਿਖਾਈ ਦਿੰਦੀ ਜੀ।
    ਕਰਮਜੀਤ ਵੀਰ ਤੇ ਗਿੱਪੀ ਵੀਰ ਨੂੰ ਬੇਨਤੀ ਹੈ ਕਿ ਮੰਗ ਪੂਰੀ ਕੀਤੀ ਜਾਵੇ ਜੀ। 💕🙏🙂

  • @clicklearn5177
    @clicklearn5177 3 ปีที่แล้ว +79

    ਸਤਿ ਸੀ੍ ਅਕਾਲ ਜੀ ਸਾਰੇ ਪਾ੍ਰਇਮ ਏਸੀ਼ਆ ਟੀ਼ਵੀ ਦੇ ਸਾਰੇ ਪਰਿਵਾਰ ਨੂੰ

    • @krishanjit9120
      @krishanjit9120 3 ปีที่แล้ว +1

      Bhut kismat wale oo tuhnu sai zhoor j Jess guru milay m ve bhut Pasand kardi ha sunna

  • @Pardeep-go6bi
    @Pardeep-go6bi 3 ปีที่แล้ว +268

    ਟਾਈਟਲ ਗੋਦੀ ਮੀਡਿਆ ਤਰ੍ਹਾਂ ਨਾ ਰੱਖਿਆ ਕਰੋ। ਜੋ ਸੱਚ ਹੈ ਉਹ ਬੋਲੋ

    • @cellphonespyapps
      @cellphonespyapps 3 ปีที่แล้ว +13

      Exactly thts wht I have pointed out.. Shameful act

    • @satsidhusatsidhu8584
      @satsidhusatsidhu8584 3 ปีที่แล้ว +10

      Sahi gall a g

    • @dharmindergill9823
      @dharmindergill9823 3 ปีที่แล้ว +6

      Hahaha sahi gl g .pr eh chnal valey te siyaney glt likhta ehna

    • @brarsaab2787
      @brarsaab2787 3 ปีที่แล้ว +9

      ਮੈਨੂੰ ਵੀ ਇਹੀ ਲੱਗਾ ਕਿ ਕੁਝ ਨੈਗੇਟਿਵ ਹੋਊਗਾ ਸ਼ਾਇਦ ਵੀਡੀਓ ਵਿੱਚ ।।

    • @SatnamSingh-bc5zm
      @SatnamSingh-bc5zm 3 ปีที่แล้ว +5

      Bilkul theek kiha tussi.

  • @babablack731
    @babablack731 3 ปีที่แล้ว +23

    ਬਹੁਤ ਵਧੀਆ ਸੁਭਾਅ ਦਾ ਤੇ ਮਿਲਣਸਾਰ ਇਨਸਾਨ ਹੈ ਬਾਈ ਕਰਮਜੀਤ, ਮੈ ਕਾਲਜ ਦੇ ਸਮੇਂ ਤੋਂ ਇਹਨਾਂ ਨੂੰ ਜਾਣਦਾ ਹਾਂ, ਬਹੁਤ ਸਹਿਜ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ

  • @satwinderkumar575
    @satwinderkumar575 3 ปีที่แล้ว +213

    ਵਫ਼ਾਦਾਰ ਮਿੱਤਰਾਂ ਨੂੰ ਸਲਾਮ।

    • @bykaur398
      @bykaur398 3 ปีที่แล้ว

      Lkn HRC

    • @bykaur398
      @bykaur398 3 ปีที่แล้ว

      TV. Vv km

    • @sony2802
      @sony2802 3 ปีที่แล้ว

      🙏

  • @gurandittasinghsandhu5238
    @gurandittasinghsandhu5238 3 ปีที่แล้ว +52

    ਬਹੁਤ ਵਧੀਆ ਅੱਜ ਦਾ ਵਿਚਾਰ ਤੇ ਚੱਜ ਦਾ ਵਿਚਾਰ।
    ਕਰਮਜੀਤ ਅਣਮੋਲ ਬਹੁਪੱਖੀ ਕਮਾਲ ਦਾ ਕਲਾਕਾਰ।

  • @jashan__gaming9476
    @jashan__gaming9476 2 ปีที่แล้ว +3

    ਕਰਮਜੀਤ ਅਨਮੋਲ ਬਾਈ ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ

  • @brargurjeet8976
    @brargurjeet8976 3 ปีที่แล้ว +19

    ਇੰਟਰਵਿਊ ਸੁਣ ਕੇ ਸਵਾਦ ਆ ਗਿਆ ਸਾਡੇ ਪਿੰਡ ਦਾ ਮਾਣ ਸਵਰਨ ਸਿੰਘ ਜੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @manpreetdhillonsingh8623
    @manpreetdhillonsingh8623 3 ปีที่แล้ว +123

    ਪੰਜਾਬ ਦਾ ਹੀਰਾ ਅਨਮੋਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਸਤਿਨਾਮ ਵਾਹਿਗੁਰੂ

    • @krishansingh9012
      @krishansingh9012 2 ปีที่แล้ว

      ਂਂਂ%%%%%%%%%%%ਂ%%%%%ਂਂਂਂੰੰੰੰੰੰੰੰੰਤਤ੍ਹਤ 6 3

    • @ManjeetKumar-vf6iy
      @ManjeetKumar-vf6iy 2 ปีที่แล้ว +1

      Ma

    • @Sonu_kakkar591
      @Sonu_kakkar591 2 ปีที่แล้ว

      👍👍👍👍👍👍

  • @sahilhundal5054
    @sahilhundal5054 3 ปีที่แล้ว +14

    ਟਹਿਣਾ ਸਾਹਿਬ ਜੀ ਟਾਈਟਲ ਪੜ੍ਹ ਕੇ ਇਸ ਤਰ੍ਹਾਂ ਲਗਾ ਕਿ ਜਿਵੇਂ ਭਗਵੰਤ ਮਾਨ ਨੇ ਕਰਮਜੀਤ ਸਿੰਘ ਨਾਲ ਠੱਗੀ ਵਜੀ ਹੋਵੇ

  • @harbanssidhu5234
    @harbanssidhu5234 3 ปีที่แล้ว +269

    ਸਾਡੇ ਸੁਨਾਮ ਏਰੀਏ ਦੀ ਸ਼ਾਨ , ਦੋ ਕੋਹਿਨੂਰ ਹੀਰੇ ਕਰਮਜੀਤ ਅਨਮੋਲ ਅਤੇ ਭਗਵੰਤ ਮਾਨ ❤️❤️❤️

    • @taransingh3844
      @taransingh3844 3 ปีที่แล้ว +2

      Good

    • @davinderSinghchattha
      @davinderSinghchattha 3 ปีที่แล้ว +7

      Bilkul 100%punjabi boli de heere.

    • @angrejsingh2649
      @angrejsingh2649 3 ปีที่แล้ว +4

      ਵਾਹ ਬਈ ਵਾਹ ਕਮਾਲ ਬਾਕਮਾਲ ਅਨਮੋਲ ਅਨਮੋਲ

    • @AmandeepKaur-ys8xj
      @AmandeepKaur-ys8xj 2 ปีที่แล้ว +1

      @@davinderSinghchattha km my

    • @NarinderSingh-fw6qz
      @NarinderSingh-fw6qz 2 ปีที่แล้ว +2

      ਕਰਮਜੀਤ ਅਨਮੋਲ ਬਹੁਤ ਵਧੀਆ ਕਲਾਕਾਰ ਹੈ ਜੀ

  • @gurdipdehar7070
    @gurdipdehar7070 3 ปีที่แล้ว +4

    ਕਰਮਜੀਤ ਅਨਮੋਲ ਬਹੁੱਤ ਮਹਿਨਤ ਕੀਤੀ, ਵਾਹਿਗੁਰੂ ਇਸੇ ਤਰ੍ਹਾਂ ਸੱਭ ਨੂੰ ਭਾਗ ਲਾਵੇ

  • @DalbirSingh-pw2hy
    @DalbirSingh-pw2hy 3 ปีที่แล้ว +291

    ਇਹਨਾਂ ਤਿੰਨਾ ਤੇ , " ਵਹਿਗੁਰੂ ਜੀ" ਸਦਾ ਮੇਹਰ ਭਰਿਆ ਹੱਥ ਰੱਖਣਾ ਜੀ।।

    • @parmjitbhullar7404
      @parmjitbhullar7404 3 ปีที่แล้ว +5

      ਅਵਾਜ਼ ਬਹੁਤ ਵਧੀਆ ਹੈ ਮੈ ਪਹਿਲੀ ਵਾਰ ਸੁਣੀਆਂ ਹੈ

    • @GodIsOne010
      @GodIsOne010 3 ปีที่แล้ว +1

      Right ji 🙏🏻Waheguru ji Aap ji di family te Mehar kre ji🙏🏻Satnam ji Waheguru ji 🙏🏻🇦🇺

    • @karmbirsingh2518
      @karmbirsingh2518 2 ปีที่แล้ว +1

      Sarbat Da Bhala mangna chahida

    • @bbashift-iisection-b1770
      @bbashift-iisection-b1770 2 ปีที่แล้ว

      @@parmjitbhullar7404 2

    • @kuldeepsinghks4829
      @kuldeepsinghks4829 2 ปีที่แล้ว

      @@parmjitbhullar7404 प

  • @SidhuJagjeet-mj3vm
    @SidhuJagjeet-mj3vm 3 ปีที่แล้ว +222

    ਸਿਰਾ ਬੰਦਾ ਕਰਮਜੀਤ ਅਨਮੋਲ ਨਹੀਂ ਰੀਸਾਂ ਬਾਈ ਦੀਆਂ😊😊😊👍👍👍👍👍

    • @keshavsaini8130
      @keshavsaini8130 2 ปีที่แล้ว +1

      ਨਹੀਂ ਰੀਸਾਂ ਵੀਰ ਦੀਆਂ।

  • @gurwindersingh-gt8rr
    @gurwindersingh-gt8rr 3 ปีที่แล้ว +21

    ਕਰਮਜੀਤ ਬਾਈ ਅਨਮੋਲ ਹੀਰੇ ਨੇ ਵਾਹਿਗੁਰੂ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @buntysidhu4604
    @buntysidhu4604 3 ปีที่แล้ว +25

    ਇਹ interview ਇੰਨਾਂ ਕ ਜਿਆਦਾ ਵਧੀਆ ਲੱਗਿਆ ਕਿ ਬੱਸ ਕਮਾਲ ਹੀ ਆ 👌👌👌👌

  • @SatnamSingh-bc5zm
    @SatnamSingh-bc5zm 3 ปีที่แล้ว +178

    ਕਈ ਦੇਖਣ ਨੂੰ ਲੱਗਦੇ ਵਿਦਵਾਨ,
    ਮਿਲ਼ੀਏ ਤਾਂ ਹੌਲ਼ੇ ਜਾਪਣ ਇਨਸਾਨ।
    ਕਈ ਦੇਖਣ ਨੂੰ ਲੱਗਦੇ ਕਮਲੇ਼,
    ਗੱਲਾਂ ਸੁਣੋ ਤਾਂ ਹੋਈਏ ਹੈਰਾਨ।

    • @neelamrani8828
      @neelamrani8828 3 ปีที่แล้ว +6

      ਲਾਜਵਾਬ ਸਿੰਗਰ ਅਤੇ ਐਕਟਰ !!!

    • @skytech6719
      @skytech6719 3 ปีที่แล้ว +4

      ਲਾਜਵਾਬ ਸਤਰਾਂ।

    • @SatnamSingh-bc5zm
      @SatnamSingh-bc5zm 3 ปีที่แล้ว +2

      @@skytech6719 ਧੰਨਵਾਦ,ਸ਼ੁਕਰੀਆ ਜੀ !!!

    • @dharmindergill9823
      @dharmindergill9823 3 ปีที่แล้ว +4

      Bhot sohna likhyea veer

    • @SatnamSingh-bc5zm
      @SatnamSingh-bc5zm 3 ปีที่แล้ว +2

      @@dharmindergill9823 Thanks ji.

  • @satwinderkumar575
    @satwinderkumar575 3 ปีที่แล้ว +209

    ਹਰਮਨ ਥਿੰਦ ਦੀ ਵੀ ਕਦੇ ਇੰਟਰਵਿਊ ਕਰਵਾ ਦੇਵੋ ਜੀ।

  • @bharbhoorsingh3167
    @bharbhoorsingh3167 2 ปีที่แล้ว +21

    ਲੋਕ ਗੀਤ ਸੁਣ ਅੱਖਾਂ ਚ ਪਾਣੀ ਆ ਗਿਆ ❤️ ਵਾਹਿਗੁਰੂ ਜੀ ਤੁਹਾਡੀ ਆਵਾਜ਼ ਬੁਲੰਦ ਰੱਖਣ 🙏

  • @iqbalsinghshahi
    @iqbalsinghshahi 3 ปีที่แล้ว +3

    Supportive ਮਿੱਤਰਾਂ ਨੂੰ ਸਲੂਟ ਆ ਜੀ

  • @lakhvirkaur8164
    @lakhvirkaur8164 3 ปีที่แล้ว +135

    ਭਗਵੰਤ ਮਾਨ good comedian,good MP, no words for Bhagwant maan.

  • @jagadishsingh3949
    @jagadishsingh3949 3 ปีที่แล้ว +145

    ਕਰਮਜੀਤ ਅਨਮੋਲ ਬਾਈ ਜੀ ਮੈਂ ਤੁਹਾਡਾ ਬਹੁਤ ਹੀ ਵੱਡਾ ਫੈਨ ਆ ਮਨ ਵਿੱਚ ਖੁਸ਼ੀ ਜਿਹੀ ਹੁੰਦੀ ਆ ਤੁਹਾਡੀਆਂ ਗੱਲਾਂ ਸੁਣ ਕੇ

  • @baldevsinghkular3974
    @baldevsinghkular3974 2 หลายเดือนก่อน

    ਤੁਹਾਡਾ ਬਹੁਤ ਬਹੁਤ ਧੰਨਵਾਦ ਮਾਣਯੋਗ ਬੀਬੀ ਹਰਮਨ ਥਿੰਦ,ਸਵਰਨ ਸਿੰਘ ਟੈਹਿਣਾ ਜੀ,ਕਰਮਜੀਤ ਅਨਮੋਲ ਅਤੇ ਟੀਮ ਪ੍ਰਾਈਮ ਏਸ਼ੀਆ ਟੀਵੀ❤

  • @dilbagpannu7799
    @dilbagpannu7799 3 ปีที่แล้ว +1

    ਟਹਿਣਾ ਸਾਹਿਬ ਤੇ ਹਰਮਨ ਜੀ।
    ਇਸ ਮਿਲਣੀ ਤੋ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ।
    ਜਿੰਦਗੀ ਚੋ ਗੋਲ ਜਰੂਰ ਹੋਣਾ ਚਾਹੀਦਾ ਹੈ ਉਸ ਨੂੰ ਛੂਹਣ ਦੀ ਤਮੰਨਾ ਮੰਨ ਚੋ ਖਾਹਿਸ਼ ਤੇ ਧੂਹ ਹੋਣੀ ਚਾਹੀਦੀ ਹੈ।
    ਕਰਮਜੀਤ ਅਨਮੋਲ ਦੀ ਮਿਲਣੀ ਤੋ ਬਹੁਤ ਕੁੱਝ ਸਿੱਖਣ ਲਈ ਮਿਲਿਆ ਹੈ ।
    ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਧਿੰਦ ਜੀ ।

  • @GSSI13
    @GSSI13 3 ปีที่แล้ว +24

    ਟਹਿਣਾ ਸਾਹਿਬ ਤੇ ਥਿੰਦ ਭੈਣ ਨੂੰ ਸਤਿ ਸ੍ਰੀ ਅਕਾਲ

  • @Pammu_sran8888
    @Pammu_sran8888 3 ปีที่แล้ว +39

    Bhagwant maan sira banda

  • @jaswinderkaur2680
    @jaswinderkaur2680 2 ปีที่แล้ว +3

    ਬਹੁਤ ਖੁਸ਼ੀ ਹੋਈ ਵੀਰ ਜੀ ਨੂੰ ਸੁਣ ਕੇ

  • @balwinderwander8200
    @balwinderwander8200 11 หลายเดือนก่อน +1

    ਅਨਮੋਲ ਵਧੀਆ ਸਿਗੰਰ ਤੇ ਐਕਟਰ ਹੈ ਵਾਹਿਗੁਰੂ ਇਸ ਦੇ ਸਿਰ ਤੇ ਹੱਥ ਰੱਖੇ

  • @ramsarup9658
    @ramsarup9658 3 ปีที่แล้ว +46

    ਵਾਹ ਮੇਰਾ ਛੋਟਾ ਵੀਰ ਟਹਿਣਾ ਸਾਹਿਬ ਤੇ ਹਰਮਨ ਨਾਲ਼

  • @didarsingh9055
    @didarsingh9055 3 ปีที่แล้ว +45

    Sangrur de maan Karamjit Anmol & Bhagwat Mann GOD bless both 🙏

  • @punjabilover7932
    @punjabilover7932 2 ปีที่แล้ว +2

    ਯਾਰਾ ਵੇਂ ਯਾਰਾ ਵੇਂ ਯਾਰਾ ਯਾਰਾ ਵੇਂ ਯਾਰਾ

  • @shankardass5549
    @shankardass5549 3 ปีที่แล้ว +14

    ਕਰਮਜੀਤ ਅਨਮੋਲ ਨੇ ਇਹ ਨਹੀਂ ਦੱਸਿਆ ਕਿ ਯਾਰਾ ਵੇ ਯਾਰਾ ਗੀਤ ਕਿਹਨੇ ਲਿਖਿਆ ਹੈ । ਇਹ ਗੀਤ ਬਿੱਲਾ ਜੰਡਿਆਲੇ ਵਾਲਾ ਜਿਹੜਾ ਕਿ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ, ਦਾ ਲਿਖਿਆ ਹੋਇਆ ਹੈ । ਬਿੱਲਾ ਮੇਰਾ ਦੋਸਤ ਸੀ।ਮੇਰੇ ਪਿੰਡ ਦਾ ਸੀ।....ਲੈਕਚਰਾਰ ਦਾਸ ਜੰਡਿਆਲਾ ।

  • @jashish5238
    @jashish5238 3 ปีที่แล้ว +11

    ਕਰਮਜੀਤ ਅਨਮੋਲ ਜੀ ਦੀ ਹਰ ਇੱਕ ਮੂਵੀ ਘੈਂਟ ਹੁੰਦੀ ਹੈ God bless you 🙏🙏👍👍

  • @karnailsinghmavi2380
    @karnailsinghmavi2380 3 ปีที่แล้ว +16

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਤੇ ਕਮਲਜੀਤ ਜੀ ਪ੍ਰੋਗਰਾਮ ਸੁਣਾਇਆ ਤਾਂ ਬਹੁਤ ਵਧੀਆ ਲੱਗਿਆ ਜੀ ਪਰਮਾਤਮ ਸਦਾ ਚੜ੍ਹਦੀ ਕਲਾ ਵਿਚ ਰੱਖੇ ਤਹਾਨੂੰ ਸਾਰੀਆਂ ਨੂੰ

  • @yudhistherverma2824
    @yudhistherverma2824 3 ปีที่แล้ว +4

    ਰਾਣਾ ਰਣਬੀਰ ਸਾਬ ਨਾਲ ਵੀ ਜਲਦੀ ਇੰਟਰਵਿਊ ਕੀਤੀ ਜਾਵੇ🙏🏻

  • @ruchindersingh2211
    @ruchindersingh2211 3 ปีที่แล้ว +2

    ਐਨੇ ਵਧੀਆ ਗਾਇਕ ਦਾ ਮੈਨੂੰ ਪਤਾ ਨਹੀਂ ਸੀ।ਧਨਵਾਦ ਜੀ ਟਹਿਣਾ ਜੀ।

  • @preetstudiobgbbtipb1231
    @preetstudiobgbbtipb1231 3 ปีที่แล้ว +50

    ਕਰਮਜੀਤ ਅਨਮੋਲ ਦਾ ਇਹ ਗੀਤ ਛੋਟੇ ਹੁੰਦਿਆਂ ਨੇ ਦੂਰਦਰਸ਼ਨ ਤੇ ਵੇਖਿਆ ਸੀ ਇੱਕ ਸਿੰਗਲ ਗੀਤ ਆਉਦਾ ਸੀ ਰੋ ਰੋ ਨੈਨਾਂ ਨੇ ਪ੍ਰਇਮ ਏਸੀਆ ਟੀਮ ਜਰੀਏ ਅਸੀਂ ਬਹੁਤ ਕਲਾਕਾਰਾਂ ਬਾਰੇ ਪਤਾ ਲੱਗਿਆ ਬਹੁਤ ਧੰਨਵਾਦ😘💕 ਕਰਦੇ ਹਾਂ ਜੀ

    • @piarasingh3698
      @piarasingh3698 3 ปีที่แล้ว

      ਬਹੁਤ ਵਧੀਆਂ ਵਾਈ ਜੀ

  • @jyotish.kundli-
    @jyotish.kundli- 3 ปีที่แล้ว +111

    ਯਾਰਾ ਵੇ ਗਾਣਾ ਮੈ ਇੱਕ ਥਾਂ ਬੈਠ ਕੇ ਲਗਾਤਾਰ 17 ਵਾਰ ਸੁਣਿਆ ਸੀ ਹੁਣ ਵੀ ਜੇ ਫਰੀ ਟਾਈਮ ਹੋਵੇ ਇਕੱਲਾ ਹੋਵਾ ਤਾਂ 45 ਦੀ ਸਪੀਡ ਤੇ ਗੱਡੀ ਚਲਾਉਂਦੇ ਹੋਏ ਯਾਰਾ ਵੇ ਜਰੂਰ ਸੁਣਦਾ ਹਾਂ love and best best best besto best wishes to karamjeet anmol

    • @KaramjitSingh-es7zx
      @KaramjitSingh-es7zx 3 ปีที่แล้ว +1

      ਕਰਮਜੀਤ ਅਨਮੋਲ ਹੀਰਾ ਵੀਰ ਮੇਰਾ ਬਹੁਤ ਹੀ ਵਧੀਅਾ ਕਲਾਕਾਰ ਹੈ ਜੀ ਮੇਰਾ ਰਾਸ਼ੀ ਨਾਮਾ ਅਾ ਜ਼ੀ

    • @satwindersingh2136
      @satwindersingh2136 3 ปีที่แล้ว

      @@KaramjitSingh-es7zx excilent

    • @balbirsingh551
      @balbirsingh551 3 ปีที่แล้ว

      @@KaramjitSingh-es7zx !!

    • @jatindersingh9610
      @jatindersingh9610 3 ปีที่แล้ว

      H/

    • @GodIsOne010
      @GodIsOne010 3 ปีที่แล้ว

      Great person hai ji Karmjit anmol veer ji 🙏🏻Satnam ji Waheguru ji 🙏🏻

  • @ajmersingh3905
    @ajmersingh3905 ปีที่แล้ว

    ਕਮਲਜੀ ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਦੀ ਟੀਮ ਦਾ ਧਨਵਾਦ ਇਹਨਾਂ ਨੂੰ ਮਿਲਾਇਆ ਬਹੁਤ ਕਹਿਣਾ ਚਾਹੁੰਦਾ ਪਰ ਬੁਢਾਪਾ ਰੋਕਦਾ

  • @satinderpal9735
    @satinderpal9735 3 ปีที่แล้ว +8

    ਟਹਿਣਾ ਸਾਬ ਇੰਟਰਵਿਊ ਚ ਕਰਮਜੀਤ ਅਨਮੋਲ ਬਾਈ ਨੇ ਛੋਟੀ ਉਮਰ ਚ ਵਿਆਹ ਵਾਲੇ ਮੁੰਡੇ ਦਾ ਜਿਕਰ ਕੀਤੇ ਉਸ ਦਾ ਨਾਮ ਜਗਸੀਰ ਸਿੰਘ ਬੋਰਿਆਂ ਹੈ ਜੋ ਸਾਡੇ ਸਾਰਿਆ ਦਾ ਬਹੁਤ ਵਧਿਆ ਮਿੱਤਰ ਹੈ।

    • @Baasnhuish
      @Baasnhuish 3 ปีที่แล้ว

      ਕਰਲੋ ਘਿਓ ਨੂੰ ਭਾਂਡਾ☺

  • @Randhawa548
    @Randhawa548 3 ปีที่แล้ว +29

    ਬੜਾ ਘੈਂਟ ਬੰਦਾ, ਅਾਵਾਜ ਤੇ ਕਲਾਕਾਰ ਦੋਵੇ ਦਮਦਾਰ

    • @meetchauhan654
      @meetchauhan654 3 ปีที่แล้ว

      U are also too good Babu Ji

    • @luckyrupana5593
      @luckyrupana5593 3 ปีที่แล้ว

      Bai babbu tucc boht good ho.kash ik war galbat da moka mile life di khusi adhuri h

    • @meditationvideos7818
      @meditationvideos7818 3 ปีที่แล้ว +4

      @@meetchauhan654 ਭਲੀਏ ਮਾਨਸੇ ਇਹ ਬੱਬੂ ਮਾਨ ਦਾ ਪੇਜ ਥੋੜ੍ਹੀ ਆ

  • @buntyjatt5567
    @buntyjatt5567 3 ปีที่แล้ว +18

    ਵਾਹਿਗੁਰੂ ਮੇਹਰ ਕਰੇ ਅਨਮੋਲ ਬਾਈ ਤੇ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਹੁਰਾ ਨੂੰ,

    • @user-re3nw2nh8t
      @user-re3nw2nh8t 7 หลายเดือนก่อน +1

      SurjertsinghMatharu

    • @user-re3nw2nh8t
      @user-re3nw2nh8t 7 หลายเดือนก่อน +1

      JaswinderkourwoGiansinghFare

    • @user-re3nw2nh8t
      @user-re3nw2nh8t 7 หลายเดือนก่อน +1

      Jaswindersingh&MangelsinghsoVisakhasinghsoGurmejsinghVpoMehtmawalsultanpurLodhiKPT

  • @hirasinghhirasingh6029
    @hirasinghhirasingh6029 2 ปีที่แล้ว +1

    ਭੰਗਵਤ ਮਾਨ ਜਿੰਦਾਬਾਦ ਸੀਐਮ ਕਰਮਜੀਤ ਬਹੁਤ ਵਧੀਆ ਇਨਸਾਨ ਹਨ

  • @rupinderbassi5162
    @rupinderbassi5162 3 ปีที่แล้ว +1

    ਬਾਈ ਜੀ ਧੰਨਵਾਦ ਕਲਾਸ ਫੈਲੋ ਕਾਲਜ ਰਾਜ ਛਾਜਲਾ

  • @abhi786love
    @abhi786love 3 ปีที่แล้ว +46

    ਕਾਸ਼ ਅੱਜ ਕੱਲ ਦੇ ਲੋਕ ਵੀ ਬਾਈ ਦੇ ਮਿੱਤਰਾਂ ਵਰਗੇ ਹੁੰਦੇ ❤️👍

    • @PakkePindaAale
      @PakkePindaAale 3 ปีที่แล้ว +3

      bilkul sach bai menu mehnat krde 7 saal hoge song likhde ajj tak kise ne sath ni dita

    • @abhi786love
      @abhi786love 3 ปีที่แล้ว +2

      @@PakkePindaAale koi naa veere waheguru jarur sunnu ik din❤️

  • @laddiladhemundewala953
    @laddiladhemundewala953 3 ปีที่แล้ว +6

    ਵਾਹਿਗੁਰੂ ਜੀ ਕਿਰਪਾ ਰੱਖੇ ਜੀ

  • @pritampj2238
    @pritampj2238 3 ปีที่แล้ว

    ਬਹੁਤ ਹੀ ਵਧੀਆ ਜੀ. ਇੰਝ ਲੱਗ ਰਿਹਾ ਜਿਵੇ ਤੁਹਾਡੇ ਨਾਲ ਹੀ ਸੋਫੇ ਤੇ ਬੈਠ ਕੇ ਦੇਖ ਰਹੇ ਹੋਈਏ (ਜਗਦੀਸ਼ ਪ੍ਰੀਤਮ )

  • @sukhbirsingh-oc5iq
    @sukhbirsingh-oc5iq 3 ปีที่แล้ว +28

    Kise ne note kita karamjit anmol di awaaz bhagwant mann nl Mel khandi

  • @virsaproduction5485
    @virsaproduction5485 3 ปีที่แล้ว +14

    ਕਰਮਜੀਤ ਅਨਮੋਲ ਬਹੁਤ ਹੀ ਵਧੀਆ
    ਗਾਇਕ ਬਹੁਤ ਹੀ ਵਧੀਆ ਅਦਾਕਾਰ।
    ਪ੍ਰਮਾਤਮਾ ਹਮੇਸ਼ਾਂ ਚੜਦੀ ਕਲਾ ਵਿੱਚ ਰਖੇ

  • @mandeepgrewal6468
    @mandeepgrewal6468 3 ปีที่แล้ว +46

    Multi talented Anmol ji.Great personality of our Punjab

  • @HarpreetSanghaCMH
    @HarpreetSanghaCMH 3 ปีที่แล้ว +8

    Bahut khoob Tehnna saab ... truly enjoyed the whole piece of this chat & learnt much more about Karmjit Bhaaji... appreciate you both Hatman ji & Swarn bhaaji 👌🙏

  • @shergillofficial7847
    @shergillofficial7847 2 ปีที่แล้ว +2

    ਬਿਲਕੁਲ ਸਹੀ ਕਿਹਾ ਬਾਈ ਮੈਨੂੰ ਵੀ ਬਚਪਨ ਏਦਾਂ ਲਗਦਾ ਹੁੰਦਾ ਸੀ ਕਿ ਜਿਵੇਂ ਅਸੀਂ ਕੋਈ ਫਿਲਮ ਦੇਖਦੇ ਆਂ ਓਦਾਂ ਹੀ ਸਾਨੂੰ ਵੀ ਕੋਈ ਦੇਖ ਰਿਹਾ , ਲਵ ਯੂ ਅਨਮੋਲ ਬਾਈ ❤️❤️❤️❤️

  • @shaminderjeetkaur9147
    @shaminderjeetkaur9147 3 ปีที่แล้ว +17

    ਕਮਾਲ ਦੀ ਇੰਟਰਵਿਊ, ਕਮਾਲ ਦੇ ਇਨਸਾਨ, ਯੂ all r gems of our ਪੰਜਾਬ. Please ਹਮੇਸ਼ਾ ਇਸੇ ਤਰ੍ਹਾਂ ਰਹਿਣਾ. We r so proud of you. Dil ਖੁਸ਼ ਹੋ ਗਿਆ ਪ੍ਰੋਗਰਾਮ ਦੇਖ ਕੇ

  • @SukhwinderSingh-mv7rd
    @SukhwinderSingh-mv7rd 3 ปีที่แล้ว +4

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏👍

  • @Jagtarmaur
    @Jagtarmaur 2 ปีที่แล้ว +1

    ਵੀਰ 2022 ਵਿੱਚ ਭਗਵੰਤ ਸਿੰਘ ਮਾਨ ਜੀ ਦਾ ਸਾਥ ਜ਼ਰੂਰ ਦੇਣਾ ਬਾਕੀ ਵਹਿਗੁਰੂ ਜੀ ਦੀ ਮਰਜ਼ੀ

  • @shankytiwana925
    @shankytiwana925 2 ปีที่แล้ว +1

    ਸਵਰਨ ਸਿੰਘ ਟਹਿਣਾ ਸਰਜੀਤ ਕਰੋ ਪੱਕਤਕਾਰ ਬਦੀਆਂ ਖਬਰਾਂ ਤੁਸੀਂ ਞਾਧੀ ਦੇ ਪੱਤਰ ਹੋ ਸ ਸਾਹਬ ਸਿੰਘ ਟਿਞਾਣਾ ਟਿਞਾਣਾ ਪੰਜਾਬੀ ਭਾਸ਼ਾ

  • @BeHappy-ci6nl
    @BeHappy-ci6nl 3 ปีที่แล้ว +21

    ਟਾਈਟਲ ਕਿਸ ਤਰਾਂ ਦੇ ਲਿਖਦੇ ਹੋ ਯਰ ਹਮੇਸ਼ਾ ਹੀ,,,
    ਕੀ ਮਤਲਬ “ਆਹ ਕੁਝ” ???

    • @amneetsingh5543
      @amneetsingh5543 3 ปีที่แล้ว +1

      clickbait ji jroori aa😅

    • @jotdhattofficial6303
      @jotdhattofficial6303 3 ปีที่แล้ว +1

      ਏਹ ਗ਼ਲਤੀ prime ਏਸ਼ੀਆ ਦੀ ਹੈ, ਏਹ ਹਲਕੀ ਜਿਹੀ ਸੋਹਰਤ ਲੱਭਣ ਵਾਲੇ ਚੈੱਨਲਾ ਦੀ ਨਕਲ ਨਾ ਕਰੋ

    • @ayes1669
      @ayes1669 3 ปีที่แล้ว +2

      eho jehe putthe sihde title likh ke hi veiw milne aa....

    • @maansaab1453
      @maansaab1453 3 ปีที่แล้ว

      Shi keha bhra title thoda shi ni hunda

    • @BeHappy-ci6nl
      @BeHappy-ci6nl 3 ปีที่แล้ว +1

      @@maansaab1453
      ਇੱਕ ਦਿਨ ਲਿਖਿਆ ਸੀ ਕਿ “ਹਰ ਰੋਜ਼ ਕਹਿੰਦੇ ਸੀ ਹਮਬਿਸਤਰ ਹੋਣ ਨੂੰ”
      ਮੈਂ ਕਮਿੰਟ ਕਰਕੇ ਕਿਹਾ ਟਹਿਣਾ ਸਾਬ ਸਮਝ ਨਹੀਂ ਲੱਗੀ, ਥੋੜਾ ਹੋਰ ਵਿਸਥਾਰ ਨਾਲ ਦੱਸੋ। ਸ਼ਰੇਆਮ ਗੰਦ !
      ਪੁਰਾਣੇ ਗਾਇਕਾਂ ਕੋਲ ਜਾ ਜਾ ਪੁੱਛੀ ਜਾਣਗੇ ਕਿ ਕਿਹੜੇ ਕਿਹੜੇ ਗੰਦੇ ਗੀਤ ਗਾਏ ? ਅਫ਼ਸੋਸ ਹੈਗਾ ? ਮਤਲਬ ਜਿਹੜੀ ਚੀਜ਼ ਦਾ ਲੋਕਾਂ ਨੂੰ ਨਹੀਂ ਪਤਾ ਉਹ ਵੀ ਕੱਢ ਕੱਢ ਲਿਆਉਂਦੇ ਨੇ।
      ਲੋਕ ਇੱਜ਼ਤ ਕਰਦੇ ਨੇ ਇਹਨਾਂ ਦੀ ਪਰ ਇਹ ਕਦੇ ਕਦੇ ਬਹੁਤ ਗਲਤ ਹੋ ਜਾਂਦੇ ਨੇ।

  • @SandeepKumar-sk4jc
    @SandeepKumar-sk4jc 3 ปีที่แล้ว +35

    He is all rounder...best singer as well as perfect actor...bhaji di age 50 saal hai pr lagde aje v 35 de ...

  • @maghersingh4675
    @maghersingh4675 3 ปีที่แล้ว

    ਅਨਮੋਲ,ਸਾਹਿਬ,ਤੁਹਾਡੀ,ਬੈਂਕ,ਰਾਉਂਡ,ਸਟੋਰੀ ਸੁਣੀ,ਬੜਾ ਮਨ,ਭਾਵੁਕ,ਹੋਇਆ,ਪੁਰਾਣੇ,ਦਿਨ,ਯਾਦ,ਕਰਵਾਤੇ
    Thanks

  • @pardeepsharma303
    @pardeepsharma303 หลายเดือนก่อน

    ਸਰਕਾਰ ਤਾਂ ਇਸ ਸਮੇਂ ਤਕਰੀਬਨ ਸਹੀ ਕੰਮ ਕਰ ਰਹੀ ਹੈ ਪਰ ਸਿਆਸਤੀ ਲੋਕ ਆਪਣੀਆਂ ਰੋਟੀਆਂ ਸੇਕਣ ਤੋਂ ਮਜਬੂਰ ਹੁੰਦੇ ਹਨ ਤੁਹਾਂਡਾ ਪੌਗਰਾਮ ਬਹੁਤ ਵਧੀਆ ਲੱਗਦਾ 🙏🙏

  • @YG22G
    @YG22G 3 ปีที่แล้ว +4

    22 ਅਨਮੋਲ ਤੇਰੀਆਂ ਗੱਲਾਂ, ਕਰੋਨਾਂ ਵਾਲੇ ਨੂੰ ਵੀ O2 ਦੇ ਸਕਦੀ। ਚੱਜ ਦਾ ਵਿਚਾਰ D2N4 ਤਰੱਕੀ ਕਰੇ ।

  • @lakhwinderdosange124
    @lakhwinderdosange124 3 ปีที่แล้ว +20

    ਕਿਰਪਾ ਕਰਕੇ ਇਹ ਸਨਸਨੀ ਖੇਦ ਟਾਈਟਲਜ ਗੋਦੀ ਮੀਡੀਆ ਵਾਸਤੇ ਰਹਿਣ ਦੇਵੋ!!
    Program itself has proved itself and doesn’t need these cheap titles - Karmjit Anmol is very versatile singer and actor - very good interview.

  • @kulwinderkaurkanwal4695
    @kulwinderkaurkanwal4695 3 ปีที่แล้ว +1

    ਬਹੁਤ ਵਧੀਆ ਇੰਟਰਵਿਊ ਹੈ

  • @harjotmahal4156
    @harjotmahal4156 2 ปีที่แล้ว

    ਕਰਨਜੀਤ ਜੀ ਬਹੁਤ ਵਧੀਆਂ ਜੀ, ਭਗਵੰਤ ਮਾਨ ਦਾ ਵੀ ਕੋਈ ਤੋੜ ਨਹੀਂ ਸੀ

  • @karamjitsingh8522
    @karamjitsingh8522 3 ปีที่แล้ว +3

    ਟਹਿਣਾ ਸਾਹਿਬ ,ਹਰਮਨ ਬੀਬਾ
    ਸ਼ੁਕਰੀਆ ਕਰਮਜੀਤ ਨਾਲ ਗੱਲਬਾਤ ਕਰਨ ਲਈ

  • @kuldipbajwa8385
    @kuldipbajwa8385 3 ปีที่แล้ว +6

    ਕਰਮਜੀਤ ਅਨਮੋਲ ਬਹੁਤ ਸੁਰੀਲੀ ਆਵਾਜ਼

  • @sukhjeetpawar7240
    @sukhjeetpawar7240 ปีที่แล้ว +1

    ਜਿਉਂਦੇ ਵਸਦੇ ਰਹੋ ਰੱਬ ਰਾਖਾ

  • @ManjeetKaur-dz4us
    @ManjeetKaur-dz4us 3 ปีที่แล้ว

    ਟਾਇਟਲ ਦੁਖੀ ਕਰਨ ਵਾਲਾ।
    ਇਟਰਵਿਊ ਕਬਿਲੇ ਤਾਰੀਫ।
    ਚੈਨਲ ਦੀਆਂ ਚੜਦੀਆਂ ਕਲਾ ਰਹਿਣ।🙏🙏

  • @gamdoorsingh7039
    @gamdoorsingh7039 3 ปีที่แล้ว +21

    ਹਰਮਨ ਥਿੰਦ ਜੀ ਟਹਿਣਾ ਸਾਹਿਬ ਜੀ ਤੂਸੀ ਬਹੁਤ ਵਧੀਆ ਮੁਲਾਕਾਤ ਅਪਣੇ ਚੈਨਲ ਰਾਹੀਂ ਕਰਮਜੀਤ ਅਨਮੋਲ ਵੀਰ ਨਾਲ ਕਰਵਾਈ
    ਬਹੁਤ ਬਹੁਤ ਧੰਨਵਾਦ ਜੀ
    ਹਲਵਾਈ ਵਾਲੇ ਕਿਰਦਾਰ ਵਿਚ ਤਾਂ ਬਾਈ ਨੇ ਕਮਾਲ ਕਰਤੀ ਪਰ ਬਾਈ ਬਚੋਲਾ ਵੀ ਬਹੁਤ ਵਧੀਆ ਜੀ ਨਿੱਕਾ ਜੈਲਦਾਰ ਵਾਲਾ

  • @amardharmgarh5869
    @amardharmgarh5869 3 ปีที่แล้ว +5

    ਵਾਹਿਗੁਰੂ ਜੀ ਵੀਰ ਦੀ ਸਿਹਤ ਨੂੰ ਤਰੱਕੀ ਵਖਸੇ

  • @MrHappy1757
    @MrHappy1757 3 ปีที่แล้ว +41

    Karamjit anmol = No ego , No attitude , great personality

  • @sukhminderkaurchhine522
    @sukhminderkaurchhine522 3 ปีที่แล้ว +1

    Wah wah wording isso good purane din yad aa gaya

  • @kuldeepkaur4954
    @kuldeepkaur4954 3 ปีที่แล้ว +5

    Bhut vadia program aa ਚੱਜ ਦਾ ਿਵਚਾਰ ਤੇ ਟਹਿਣਾ g te Harman g my fevr. Karmjeet Anmol ji🤗

  • @jagroopsingh5686
    @jagroopsingh5686 3 ปีที่แล้ว +6

    ਧੰਨਵਾਦ ਟਹਿਣਾ ਸਾਬ ਤੇ ਹਰਮਨ ਜੀ

  • @sahajpalsingh1010
    @sahajpalsingh1010 2 ปีที่แล้ว

    ਸਾਡਾ ਸੀਰੀ ਕਹਿੰਦਾ ਜਦੋਂ ਹਰਮਨ ਥਿੰਦ ਜੀ ਹਸਦੇ ਆ ਮੈਨੂੰ ਬਹੁਤ ਵਧੀਆ ਲਗਦੇ ਆ

  • @Jagtarmaur
    @Jagtarmaur 2 ปีที่แล้ว

    ਬਿਲਕੁਲ ਸਹੀ ਹੈ ਅੱਜ ਸਾਰਾ ਪਿੰਡ ਹੀ ਵਿਕਾਉਗਾ

  • @jasdevsharma7624
    @jasdevsharma7624 3 ปีที่แล้ว +10

    ਕਰਮਜੀਤ ਅਨਮੋਲ ਗੁਣਾਂ ਦੀ ਗੁਥਲੀ 👍