Prime Report 1109 || Punjabis Extorting Each Other in Canada

แชร์
ฝัง
  • เผยแพร่เมื่อ 14 พ.ย. 2024

ความคิดเห็น • 221

  • @simransandhu302
    @simransandhu302 12 วันที่ผ่านมา +5

    ਕ੍ਰਾਈਮ ਉਦੋਂ ਜ਼ਿਆਦਾ ਹੁੰਦਾ.. ਜਦੋਂ ਕ੍ਰਾਈਮ ਕਰਨ ਵਾਲੇ ਨੂੰ ਕਾਨੂੰਨ ਦੀਆਂ ਕਮਜ਼ੋਰੀਆਂ ਪਤਾ ਲਗਦਾ.

  • @jagtarsamra7203
    @jagtarsamra7203 หลายเดือนก่อน +30

    ਬਹੁਤ ਵੱਧੀਆ ਦਲੇਰੀ ਦਾ ਕੰਮ ਕਰਿਆ ਸੱਲੂਟ ਹੈ ਦਲੇਰੀ ਨੂੰ ਆਉ ਸਾਰੇ ਸਾਥ ਦੇਈਏ ਭਰਾਵਾਂ ਦਾ

    • @AmAdmi-g6v
      @AmAdmi-g6v 28 วันที่ผ่านมา

      ਫਿੱਟੇ ਮੁਹ ਇਸ ਪੱਤਰਕਾਰ ਦਾ ਵਿੱਚੇ ਏਦੀ ਮਾਂ ਜੰਮਣ ਵਲਿਆ ਦਾ,, ਕਿਹੜੇ ਸਾਲ਼ਾ ਇਨੂ ਪੱਤਰਕਾਰ ਕਿਹਨਦੇ 😄😄

  • @RajuSharma-yn8qq
    @RajuSharma-yn8qq หลายเดือนก่อน +57

    ਸੱਭ ਤੋਂ ਵੱਡੀ ਗੱਲ ਇਹ ਹੈ ਕਿ ਅਪਣੇ ਪੰਜਾਬੀ ਭਰਾਵਾਂ ਨੇ ਉਸ ਵੀਰ ਦਾ ਸਾਥ ਨਹੀਂ ਛੱਡਿਆ ਇਹਨਾਂ ਮੁਲਕਾਂ ਵਿੱਚ ਜਿਉਂਣਾ ਮਰਨਾ ਵੀ ਸ਼ਨੀਵਾਰ ਜਾ ਐਤਵਾਰ ਸਲੂਟ ਬਾਕੀ ਸ਼ੇਰਾਂ ਨੂੰ ਜਿਹਨਾਂ ਨੇ ਅਪਣੇ ਘਰ ਅਪਣੇ ਕੰਮ ਛੱਡ ਕੇ ਜਿਸ ਵੀਰੇ ਨੂੰ ਕਾਲ ਆਈ ਉਸ ਦਾ ਸਾਥ ਦਿੱਤਾ ਉਸ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਸਲੂਟ ਸ਼ੇਰਾਂ ਨੂੰ ਬਾਕਿਆ ਤੁਸੀਂ ਸਾਬਤ ਕਰ ਦਿੱਤਾ ਯਾਰੀ ਕਿਸ ਤਰ੍ਹਾਂ ਨਿਭਾਈ ਦੀ ਹੈ ਇਕ ਮਿਸਾਲ ਪੈਦਾ ਕੀਤੀ ਜਿਉਂਦੇ ਰਹੋ ।।।।

  • @SherSingh-ec7jr
    @SherSingh-ec7jr หลายเดือนก่อน +11

    ਬਹੁਤ ਵੱਧੀਆ ਕੰਮ ਕੀਤਾ ਬਾਠ ਸਹਿਬ ਸਦਕੇ ਜਾਈਏ ਇਨ੍ਹਾ ਜੁਆਨਾ ਦੇ ਜਿਨ੍ਹਾ ਇਨੀ ਦਲੇਰੀ ਦਖਾਈ ਪ੍ਰਮਾਤਮਾਂ ਇਨ੍ਹਾਂ ਜੁਆਨਾ ਨੂੰ ਤੰਦਰੁਸਤੀ ਬਖਸੇ🙏👍

  • @gurdeepsidhu4216
    @gurdeepsidhu4216 หลายเดือนก่อน +12

    ਇਨ੍ਹਾਂ ਨੇ ਆਪਣੀ ਜਾਨ ਹੀਲ ਕੇ ਅਤੇ ਆਪਣੀ ਇਨਟੈਲੀਜੈਂਸੀ ਨਾਲ ਮੁਜਰਿਮ ਨੂੰ ਲੱਭਿਆ ਨੌਜਵਾਨਾਂ ਨੂੰ ਸਲੂਟ ਸਾਰੀ ਕਮਿਉੂਨਿਟੀ ਨੂੰ ਏਕਾ ਕਰਨਾ ਚਾਹੀਦਾ। ਧੰਨਵਾਦ।

  • @rbrar3859
    @rbrar3859 หลายเดือนก่อน +13

    ਇਹਨਾਂ ਚੌਰਾਂ ਨੇ ਪਹਿਲਾਂ ਪੰਜਾਬ ਵਿੱਚ ਸਿੱਖ ਬਦਨਾਮ ਕੀਤੇ ਸਨ, ਹੁਣ ਉਹੀ ਚੌਰ ਕਨੈਡਾ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ।

  • @AmarjogJohal
    @AmarjogJohal หลายเดือนก่อน +17

    ਹਿੰਦੇ “ਕੈਲਗਿਰੀ ਵਿੱਚ ਫਿਰੌਤੀਆਂ ਮੰਗਣ ਵਾਲਾ” :
    “ਜਿਹੜਾ ਹੁਣ ਗ੍ਰਿਫਤਾਰ ਹੋਇਆ” :
    “ਉਹ ਪੰਜ ਪਿਆਰਿਆਂ ਵਿੱਚ ਵੀ ਲਗਦਾ ਹੁੰਦਾ ਸੀ” !

    • @JaswinderKaur-gp1on
      @JaswinderKaur-gp1on 25 วันที่ผ่านมา

      Waheguru

    • @udayveersingh8238
      @udayveersingh8238 22 วันที่ผ่านมา +1

      Bai Indian agents Sikhi Roop ch hee ne...sabb Set kar du Govt daro na hun..agge aaaoo Govt tuhaade lai khari hai..eh India nahi...Himmat karo...

  • @preetleel8321
    @preetleel8321 หลายเดือนก่อน +20

    ਰੱਬ ਦਾ ਡਰ ਖੱਤਮ ਹੋ ਗਿਆ

  • @AmrikSingh-fi1mn
    @AmrikSingh-fi1mn หลายเดือนก่อน +16

    ਬਾਈ ਜੀ ਉਹਨਾਂ ਦੇ ਹੱਲ ਕਰਨ ਵਾਲੀ ਗੱਲ ਹੈ ਜਿਹਨਾਂ ਨੇ ਕਿਹਾ ਹੈ ਕਿ ਅਸੀਂ ਚੁਰਾਸੀਆਂ ਦੇਖੀਆਂ ਹੋਈਆਂ ਨੇ ਉਹਨਾਂ ਨੂੰ ਹੀ ਤੁਸੀਂ ਦੱਸੋ ।

    • @fhhvdhuhhvhdvuhvdvh
      @fhhvdhuhhvhdvuhvdvh หลายเดือนก่อน

      ਫ਼ਿਰੌਤੀਆਂ ਵਾਲੇ ਵਿ 84 ਵਾਲਿਆ ਦੇ ਹੀ ਬੀਜ਼ ਨੇ ਇਹੇ ਕਮ ਕਰਨ ਵਾਲੇ ਸਭ ਤੋਹ ਜਿਆਦਾ ਖਾਲਿਸਤਾਨੀ ਕਤੀਡਾ ਹੀ ਨੇ ਤੁਹਾਨੂੰ ਲਗੂ ਪਤਾ ਕੁਜ ਸਾਲਾ ਵਿਚ ਕਿ ਕੋਬਰਾ ਸਪ ਮਿਤ ਨਹੀਂ ਬਣਦੇ ਇਹੇ ਖਾਲਿਸਤਾਨੀ ਤੁਹਾਡੀ ਹੀਂ ਢੂਈ ਮਾਰੁਗੇ

  • @punjabi3937
    @punjabi3937 หลายเดือนก่อน +8

    ਵਾਈ ਜੀ ਜਦੋਂ ਦਾ ਨਿਜਰ ਦਾ ਕਤਲ ਹੋਇਆ ਸੀ ਤਾਂ ਉਹਦੋਂ ਤੋਂ ਇਹ ਗਲਾਂ ਹੋਈਆ ਨੇ ਜੋ ਬੰਦੇ ਫੜਿਆ ਗਿਆ ਡਿਪੋਟ ਕਰਾਉ ਇਹ ਸਿਖਾਂ ਨੂੰ ਬਦਨਾਮ ਕਰਨ ਲਈ ਕੀਤਾ ਜਾਂਦਾ

    • @patandar.
      @patandar. หลายเดือนก่อน

      sikha koal koi educated vanda hai enha koal sirf paisa hai

  • @canada7230
    @canada7230 หลายเดือนก่อน +15

    ਇਹ ਲੋਕਾ ਦੇ ਨੱਥ ਪਾਉਣੀ ਚਹੀਦੀ ਹੈ

  • @shinderpalsingh3645
    @shinderpalsingh3645 หลายเดือนก่อน +14

    ਇੱਥੇ ਤਾਂ ਵੀਰ ਪੰਜਾਬ ਵਾਂਗ ਹਥਿਆਰ ਵੀ ਨਹੀਂ ਰੱਖ ਸਕਦੇ ਤੇ ਦਰਵਾਜ਼ਾ ਵੀ ਮਜ਼ਬੂਤ ਨਹੀਂ ਹੁੰਦਾ , ਤੁਸੀਂ ਬਹੁਤ ਦਲੇਰੀ ਵਿਖਾਈ ਜੀ

    • @AshokKumar-il1xq
      @AshokKumar-il1xq หลายเดือนก่อน +6

      Harnek singh new Zealand bala sahi hi kehda h

  • @DaljeetSingh-pf6pn
    @DaljeetSingh-pf6pn หลายเดือนก่อน +31

    ਕੈਨੇਡਾ ਦੀ ਪੁਲਸ ਸਬ ਤੋ ਜਿਆਦਾ ਬੇਕਾਰ ਆ

  • @tejpalpannu2293
    @tejpalpannu2293 12 วันที่ผ่านมา +1

    Waheguru ji 🙏🙏🙏🇮🇳🇨🇦🇮🇳🙏🙏🙏

  • @bhupindercheema399
    @bhupindercheema399 หลายเดือนก่อน +10

    ਚੋਰ ਮੋਰੀਆਂ ਨੇ ਇੰਮੀਗਰੇਸਨ ਦੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਇਹ ਗੱਲ ਧਿਆਨ ਮੰਗਦੀ ਹੈ🙏🙏

  • @shinderpalsingh3645
    @shinderpalsingh3645 หลายเดือนก่อน +7

    ਨੀਲੀ ਸਰਟ ਵਾਲੇ ਬੇਟੇ ਨੈ ਬਹੁਤ ਵਧੀਆ ਗੱਲ ਕੀਤੀ ਬਾਠ ਜੀ ਅਸੀਂ ਵੀ ਬੇਟੇ ਨਾਲ ਰਹਿੰਦੇ ਹਾਂ ਜੀ

  • @GurlalSingh-yc3vj
    @GurlalSingh-yc3vj หลายเดือนก่อน +8

    It’s sad to hear about these things happening in Canada, and it's a shame that some Bollywood and Punjabi movies make gangsters look good. This bad thinking is spreading, and we need to change it in India to protect our young people.
    The system is not giving even basic things like birth certificates, and this is pushing young people toward crime. The Punjab government should be ashamed that their youth are becoming gangsters instead of doing something good. We need to make changes to help them choose better paths.
    Shame on SGPC also that their soldiers are becoming gangsters😢
    More Shame on Punjab Government😢😢😢😢😢 Kindly don't make your youth gangster, provide them better future. Thank You 🙏

  • @MastanSinghDulai
    @MastanSinghDulai หลายเดือนก่อน +6

    ਫਿਰੌਤੀਆਂ ਮੰਗਣ ਵਾਲਿਆਂ ਦੀ ਪਿੱਠ ਤੇ ਕੌਣ ਹੈ? ਕੇਨੇਡਾ ਸਰਕਾਰ ਨੂੰ ਜੜ੍ਹਾਂ ਤੱਕ ਪਹੁੰਚ ਕੇ ਇਹਨਾਂ ਜਾਲਮਾਂ ਦਾ ਖਾਤਮਾ ਕਰਨਾ ਚਾਹੀਦਾ ਹੈ।

  • @Evishu1
    @Evishu1 26 วันที่ผ่านมา +1

    Religious garb is used in almost every religion but in our society, it has become a menace. Terror and violence is their wwapon and just like these brothers, unity is the best way to defeat these goons. Welldone boys, u all r lucky to have this unconditional support of each other. This unity is very uncommon in our society but still u guys r blessed for having each others trust

  • @gurditsingh1792
    @gurditsingh1792 20 วันที่ผ่านมา +2

    ਉਹ ਭਰਾਵੋ ਨਾਮ ਗ੍ਰਾਮ ਵੀ ਦੱਸੋ ਕਿ ਹਰ ਅਮ੍ਰਿੰਤਧਾਰੀ ਨੂੰ ਗੁੰਡਾ ਕਹਿਣਾ ਹੈ 🤔

  • @nachhtarbhullar4243
    @nachhtarbhullar4243 23 วันที่ผ่านมา

    Veri good

  • @jeeta6466
    @jeeta6466 หลายเดือนก่อน +3

    Good job well done so much respect 🙏🙏God bless you all

  • @malkiatrai5383
    @malkiatrai5383 วันที่ผ่านมา

    Good effort brothers

  • @harpsandhu37
    @harpsandhu37 หลายเดือนก่อน +13

    ਮੈਨੂੰ ਲਗਦਾ ਇਹ ਗੈਂਗਸਟਰ ਬਿਸ਼ਨੋਈ ਬਣਨ ਨੂੰ ਫਿਰਦਾ |
    ਤਾ ਹੀ ਸ਼ਰੇਆਮ ਸਾਹਮਣੇ ਹੋਇਆ ||

  • @shinderpalsingh3645
    @shinderpalsingh3645 หลายเดือนก่อน +9

    ਬਾਠ ਜੀ ਮੈ ਸੁਹਾਣਾ ਕੈਲਗਿਰੀ ਚ ਰਹਿੰਦਾ ਹਾਂ , ਤੁਸੀਂ ਇਕ ਦਿਨ ਕਵਰ ਕੀਤਾ ਸੀ , ਹੁਣ ਜਦੋਂ ਫਿਰ ਆਏ ਤਾਂ ਤੁਹਾਨੂੰ ਮਿਲੂਗਾ ਜੀ

  • @Gurpreetsingh-Sra
    @Gurpreetsingh-Sra หลายเดือนก่อน +5

    ਹੱਦ ਹੋਗੀ ਯਰ, ਪੁਲਿਸ ਕੀ ਕਰੀਂ ਜਾਂਦੀ ਆ ਹਲੇ ਤੱਕ 🤦🏻‍♂️

  • @harmanjitsingh8335
    @harmanjitsingh8335 หลายเดือนก่อน +7

    Odo te eh v LMIA 40,000 dollar diya vech da c

  • @jasjit67
    @jasjit67 หลายเดือนก่อน +1

    Great initiative, DATT KEY VEER JI.
    UNITY RAKHO.

  • @kabalsran1882
    @kabalsran1882 หลายเดือนก่อน +1

    Very clever Very honest

  • @rbrar3859
    @rbrar3859 หลายเดือนก่อน +9

    ਇਹਨਾਂ ਮਾੜੇ ਲੋਕਾਂ ਨੇ ਕਨੈਡਾ ਨੂੰ ਵੀ ਬਦਨਾਮ ਕਰ ਦਿੱਤਾ ਹੈ,

  • @harjitmehlanchowk4820
    @harjitmehlanchowk4820 หลายเดือนก่อน +12

    ਮਾਹੌਲ ਖਰਾਬ e ਹੈ Canada ਦਾ 😝

  • @rajinderpal9428
    @rajinderpal9428 หลายเดือนก่อน

    Good 👍

  • @preetsroay54
    @preetsroay54 หลายเดือนก่อน +14

    ਦੁੱਧ ਧੋਤੇ ਤੇ ਤੁਸੀ ਵੀ ਨਹੀਂ ਲਗਦੇ 🤔🤔, ਲੋਕਾ ਦੀ ਮਹਿਨਤ ਦੀ ਕਮਾਈ ਲੁਟ ਲੁਟ ਕੇ LMiA ਵੇਚਦੇ ਫਿਰਦੇ ਹੋਣੇ, ਜੇਹੜੀ 2k- 3k ਡਾਲਰ ਦੀ ਮਿਲਦੀ ਉੱਪਰੋਂ ਬੰਦੇ ਦੀ ਓਹ ਕੁੱਤਾ-ਵਹੀ ਕਰਦੇ ਤੇ ਮਜ਼ਦੂਰੀ ਵੀ ਨਹੀਂ ਦਿੰਦੇ, ਹੋਨੈ, ਰਲੀ ਮਿਲੀ ਭੁਗਤ, ਐਵੇ ਨਹੀਂ ਇਹ ਲੋਕ ਹਰ ਕਿਸ ਨਾਲ ਪਿਚੀ ਪਾਇ ਆਂਦੇ.. ਰਬ ਦੇਖਦਾ .. ਨਰਕ ਤੇ ਸਵਰਗ ਦੋਨੋ ਐਥੀ ਹੀ ਆ ਬੀ ਐਸ ਟਾਈਮ ਥੋਡਾ ਅਗਿਆ ਪਿਚੇ ਹੋ ਸਕਦਾ, ਨਿੱਕਲਦਾ ਏਥੀ ਹੀ ਏ...

  • @RamSingh-zd6jl
    @RamSingh-zd6jl หลายเดือนก่อน +3

    ਸਾਰੇ ਇਕੱਠੇ ਹੋਵੋ ਬਹੁਤ ਵਧੀਆ

  • @MyChannel-ez6hl
    @MyChannel-ez6hl หลายเดือนก่อน

    Wmk ji 🙏🏻

  • @raman4754
    @raman4754 หลายเดือนก่อน +2

    Eh veer cs immigration ala ta ni ramna?

  • @dhadikamalsinghbaddowal5167
    @dhadikamalsinghbaddowal5167 หลายเดือนก่อน +1

    ਪਾਪਾਂ ਬਾਝਹੁ ਹੋਵੈ ਨਾਹੀਂ ਮੁਇਆਂ ਸਾਥ ਨ ਜਾਈ

  • @preetdhillon510510
    @preetdhillon510510 หลายเดือนก่อน

    Thank you guys for taking this step. Most reports would scared. Much respect Bath Saab 🙏

  • @amanbrar273
    @amanbrar273 หลายเดือนก่อน +6

    ਬਾਠ ਵੀਰ ਗੁਸਾ ਆ ਰਿਹਾ ਕਨੈਡਾ ਦੇ ਹਾਲਾਤ ਕਰਨ ਦਾ ਕੌਣ ਜਿੰਮੇਵਾਰ

    • @Thetiger47
      @Thetiger47 หลายเดือนก่อน

      @@amanbrar273 Parents children law enforcement Damn agents in India fake marriages drugs & ppl behaviour .

  • @TravelTaleFun
    @TravelTaleFun หลายเดือนก่อน +5

    ਡਿਪੋਰਟੇਸ਼ਨ ਦੇ ਨਾਮ ਤੇ ਫਿਰੌਤੀਆ 😅😅😅 ਕੌਣ ਲੈਂਦਾ

  • @AmarjogJohal
    @AmarjogJohal หลายเดือนก่อน +3

    ਇਹ ਲੁਟੇਰੇ “ਖਾਲਿਸ” ਸਿੱਖੀ ਬਾਣੇ ਵਿੱਚ ਹਨ ਅਤੇ ਇਨ੍ਹਾਂ ਦਾ ਹੈਡਕੁਆਟਰ ਵੀ ਗੁਰਦਵਾਰਾ ਸਾਹਿਬ ਹੀ ਹੈ । ਇਹ ਲੁਟੇਰਿਆਂ ਨੂੰ ਗਰੂ ਘਰਾਂ ਦੀ ਪੁਸ਼ਤਪਨਾਹੀ ਹੈ, ਕੈਲਗਰੀ ਗੁਰਦੁਆਰਾ ਵਿੱਚ ਜਿਥੇ ਇਹ ਸੱਭ ਕੁੱਝ ਵਾਪਰਿਆ ਕਮੇਟੀ ਨੇ ਇਸਦੀ ਨਿਖੇਧੀ ਨਹੀਂ ਕੀਤੀ, ਸ਼ਹਿਰ ਵਿੱਚ ਇਹ ਵੀ ਚਰਚਾ ਹੈਂ

  • @BaldevSingh-sc2yz
    @BaldevSingh-sc2yz หลายเดือนก่อน

    You are great putter jee

  • @mstd2154
    @mstd2154 หลายเดือนก่อน

    Salaam a bai hunna di himmat noo te yari noo.

  • @gautamsarin2697
    @gautamsarin2697 หลายเดือนก่อน

    Bravo,
    Three brothers 🎉

  • @SahibAvtar
    @SahibAvtar 26 วันที่ผ่านมา +1

    Wheguru je Wheguru

  • @rdhillon-iv2ki
    @rdhillon-iv2ki หลายเดือนก่อน +26

    ਲੱਗਭੱਗ ਸਾਰੇ ਗੋਲ ਪੱਗੜ ਗੁੰਡਾ ਬਿਰਤੀ ਦੇ ਹਨ ਏਥੇ..ਏਹ ਗੱਲ ਸਾਰੇ ਜਾਣਦੇ ਵੀ ਹਨ ਪਰ ਲੋਕ ਬੋਲਦੇ ਨਹੀੰ ਕਿਉਂਕਿ ਫੇਰ ਬਾਣੇ ਦੀ ਆੜ ਲੈ ਲੈਂਦੇ ਨੇ ਗੁੰਡੇ

    • @harmandeepsingh9978
      @harmandeepsingh9978 หลายเดือนก่อน +1

      Sahi gal a bai. Guru de dite saroop nu v nahi shdya ghtyia loka ne

    • @zikrbrar3937
      @zikrbrar3937 28 วันที่ผ่านมา +1

      Saade lok hi jimmewaar aa aina nu hawa den ch .. har waari ae punjab te sikhi da nuksaan hi krde aa .. punjab sara sangharsh kri janda c .. aina ne beadbi kehke banda wadd k tang ta .. te aap amit shah naal break fast kr reha c .. fer amritpal mehro aa gya .. Hun 1 nwa aa gya .. kulhad pizza nu fadd k baitha .. lok haje saath dayi jnde aa.. jado aap te aayi , odo adhikara da pta lagda loka nu .. hora naal dhkka hunda , enjoy krde aa ..

    • @harrysaini4234
      @harrysaini4234 26 วันที่ผ่านมา

      ​@@zikrbrar3937veera 100℅ shai keha tusi ..

    • @ranisaini4486
      @ranisaini4486 6 วันที่ผ่านมา

      Saare nahi Veerji… mera beta v dumala bannhda hai, bahut masoom hai, Engineer hai Canadian Air Force vich… Baani parhda te Baani da hukam mannda… sanu v kise di ninda ni karn denda… asee usde saahmne kise nu v maada ni bol sakde, Modi nu v nahi… bilkul kattar ni haiga kehnda asee taan Bhagat Namdev nu v pyaar karde te Baba Fareed nu v… par tuhadi gall sahi aa, bahut lokaan ne Baana dhaar leya par Baani nu nahi dhaareya… Waheguru sabh nu sumatt bakhshe 🙏🙏

  • @NEETA...GREWAL
    @NEETA...GREWAL หลายเดือนก่อน

    Good Work Mere Veero Rabb Thonu Lambi Deve 🙏🙏🫡♥️

  • @surjeetrandhawa5251
    @surjeetrandhawa5251 21 วันที่ผ่านมา +1

    Police done right

  • @gulabh
    @gulabh 20 วันที่ผ่านมา

    Good stick together

  • @BainsVideos
    @BainsVideos หลายเดือนก่อน +2

    Rabh rakha sabh da.. well done…it should stop

  • @warringtribes6689
    @warringtribes6689 24 วันที่ผ่านมา +5

    Gangsterism is the culture of Panjab, pehla Jagga Jatt hun Canadian Jatt😂

  • @shamindersaggu6273
    @shamindersaggu6273 หลายเดือนก่อน +11

    Bhot lahuu pita ehna ne v 3500 toh 40000 hjar di vechde lmia

    • @greend52
      @greend52 หลายเดือนก่อน +1

      😅

  • @GurmelSingh-i4r
    @GurmelSingh-i4r 18 วันที่ผ่านมา

    ❤❤

  • @NirmalSingh-ow3nw
    @NirmalSingh-ow3nw หลายเดือนก่อน

    Good job bro

  • @harpalsidhu9487
    @harpalsidhu9487 หลายเดือนก่อน +1

    Sat sri Akal ji 🙏

  • @inderjitboparai4246
    @inderjitboparai4246 หลายเดือนก่อน +1

    Good job 👍

  • @gurditsingh1792
    @gurditsingh1792 20 วันที่ผ่านมา

    ਹੁਣ ਫ਼ਿਲਮ ਬਣੂੰ ਉੱਡਦਾ ਕਨੇਡਾ

  • @rajsingh494
    @rajsingh494 หลายเดือนก่อน +3

    Let's make this a Election Mudda, Get promise from PC candidates that they will put a motion for hardest rules for such kind of acts.

  • @DeepSingh-id1yw
    @DeepSingh-id1yw 25 วันที่ผ่านมา

    Sir your honest news 🗞️...📰..✍🏻 Repoter 👍🏻

  • @Advsidhusangrur
    @Advsidhusangrur หลายเดือนก่อน +3

    ਬਾਈ ਕੋਈ ਹੱਲ ਨਹੀਂ ਇਸ ਚੀਜ ਦਾ ਦੇਸ਼ ਬਦਲ ਲਓ ਲੁਕ ਛਿਪਕੇ ਕਮਾਉ ਸ਼ੋ ਆਫ ਨਾ ਕਰੋ better ਆ ਹੋਰ ਕੋਈ ਕੁਛ ਕਰ ਹੀ ਨੀ ਸਕਦਾ ਇਹੀ ਤਾਂ law ਨੇ ਕੈਨੇਡਾ us ਦੇ ਬੁਰੇ ਹਾਲ ਨੇ ਭਰਾ

    • @wellnessbites2024
      @wellnessbites2024 หลายเดือนก่อน +1

      Wah kadon tak dharr ke raho ge . Punjab ton darr ke Canada vich hor kide country Jan ge .

  • @surindersidhu2928
    @surindersidhu2928 หลายเดือนก่อน +1

    Laws in Canada are very lenient. In US ,they don’t take that much time. These kind of people are active in Gurudwara politics. Make sure no other Gurdwara committee member is his associate.

  • @navijohal19
    @navijohal19 หลายเดือนก่อน +1

    Bai di interview vekh ke main v totla bolan lag gaya

  • @ajaibsinghpanesarCanada
    @ajaibsinghpanesarCanada หลายเดือนก่อน +2

    S S A 🙏🙏 Baath Sahib ji

  • @Article.295.ਆਲਾ
    @Article.295.ਆਲਾ หลายเดือนก่อน +2

    MIC ਹਥ ਥਕ ਗਅਆ

  • @aazabgaazab
    @aazabgaazab หลายเดือนก่อน +5

    ਤਾਲੀਤਤਾਨਿਆਂ ਤੋ ਇਹੀਓ ਉਮੀਦ ਕੀਤੀ ਜਾ ਸਕਦੀ ਹੈ ਜੀ

    • @jagseersingh1898
      @jagseersingh1898 หลายเดือนก่อน

      Tuhade tar tan ni gae ..khalistani

  • @gurpreetwalia2187
    @gurpreetwalia2187 หลายเดือนก่อน

    Very nyc yr

  • @ssingh3870
    @ssingh3870 หลายเดือนก่อน +1

    We are jaraim pesha leader was right.

  • @DaljeetSingh-pf6pn
    @DaljeetSingh-pf6pn หลายเดือนก่อน +9

    ਬਹੂਤ ਵਧੀਆ ਬੰਦੇ ਨੇ ਦਿਲੇਰੀ ਦਿਖਾਈ

  • @gurdeepsingh2837
    @gurdeepsingh2837 หลายเดือนก่อน +2

    Shocking! I thought Punjab had more crime.

    • @Badassandre
      @Badassandre หลายเดือนก่อน

      Congratulations you have been proved a idiot 😂

  • @karamjitmander6654
    @karamjitmander6654 หลายเดือนก่อน +2

    i support to raise voice agaist crime.

  • @jaswantsingh-gy4xo
    @jaswantsingh-gy4xo 5 วันที่ผ่านมา

    CANADA PB HO GAYA

  • @rajsingh494
    @rajsingh494 หลายเดือนก่อน +1

    Most shameful is that he is in 'Sikh' attire. Fitte mooh. 'Soor' in Sher's skin.

  • @MB-uv4qu
    @MB-uv4qu หลายเดือนก่อน

    🙏🙏Sab apa ena Veeria da saath zaroor dayna.

  • @inderpalkaur3545
    @inderpalkaur3545 หลายเดือนก่อน

    Please share this bro to all

  • @gurbgill9763
    @gurbgill9763 หลายเดือนก่อน +5

    Do not hire punjabi realtor please

  • @gurpreetwalia2187
    @gurpreetwalia2187 หลายเดือนก่อน

    Donot worry if u need i will be always

  • @JaswinderKaur-gp1on
    @JaswinderKaur-gp1on 25 วันที่ผ่านมา

    Wsheguru

  • @JaswinderSingh-bh5hy
    @JaswinderSingh-bh5hy หลายเดือนก่อน +1

    Ki milea Punjab shad k ? Shanti ta Canada vich v ni mile

  • @jaishriram6329
    @jaishriram6329 28 วันที่ผ่านมา +1

    isda antina gallt hai

  • @Worldwidevirk
    @Worldwidevirk หลายเดือนก่อน +9

    Eh fake LMIA vechde ne
    Eh fake payrolls vekhde ne
    Fake job listing and many more
    2 number da paisa bnaya ehne consultant ne

    • @paramlammay2286
      @paramlammay2286 หลายเดือนก่อน +5

      Report to CRA

    • @Worldwidevirk
      @Worldwidevirk หลายเดือนก่อน

      @@paramlammay2286 nihang is CRA

    • @BainsVideos
      @BainsVideos หลายเดือนก่อน +3

      Jo gur sikh ban k kar rhe , ki oh theek hai ?

    • @Worldwidevirk
      @Worldwidevirk หลายเดือนก่อน +2

      @@BainsVideos likho chora nu mor pai rahe ne

    • @NavSidhu-h4d
      @NavSidhu-h4d หลายเดือนก่อน +2

      @@Worldwidevirktere kol koi proof haiga?

  • @jasbirtoor7025
    @jasbirtoor7025 หลายเดือนก่อน +3

    Lok keh dinde eh Canada hai eh England hai low bahot vadya hai na hospitality hai na police gal sun di hai sirf gapan hai

  • @billysingh8031
    @billysingh8031 หลายเดือนก่อน

    Very sad 😭😭😭😭

  • @sukhdevsingh699
    @sukhdevsingh699 หลายเดือนก่อน +3

    Good yar enaa choraa naal dhatt k mooqaablaa kro ji

  • @HarishSharma-dt5dt
    @HarishSharma-dt5dt หลายเดือนก่อน

    Bhrawa vicho kahto toki jana harek gal ch ohnu ik vaar story tan suaad naal poori suna len de ,jdo poori hogi fer tu puch layi,Nahi fer story sanuan wala gallan bhul janda menu lagda aje v kayi gaalan vicho nahi sunayian gayian hon

  • @Iamyuvrajsingh29
    @Iamyuvrajsingh29 หลายเดือนก่อน +2

    Firing cannot be justified its wrong in any way . I watched this full video . Why they target this particular guy in calgary . There is something fishy . Let's here other 's guy side .

  • @kewaljauda
    @kewaljauda หลายเดือนก่อน

    Very good thanks Ina sariaan nu widh family wapish bhejna chahi da nehi bhejna hei agar aaj je methhde ho te aap ki tu upar wale ne bacha kita dhunwaad ousda agar e aethhe reh jande ne kalh e nehi wapish bejde te pehle gunagar tusin bananae nange khulke karou jindhgi waheguru ke haathh me hondie bouhet achha kia te oudsa shukeria dhun e waheguru dhun ousde karam de

  • @wellnessbites2024
    @wellnessbites2024 หลายเดือนก่อน +1

    Amrit dhariyan Ton bacho eh sab ton bhuke

    • @SODHI88
      @SODHI88 หลายเดือนก่อน

      Moneh he amritdhari banh de, teh hoi gandh paundeh😂

  • @surinderkumar7063
    @surinderkumar7063 หลายเดือนก่อน +1

    Ee bande jehar aa,sada da jehar, har ek lai jehar, jehar, jehar, jehar, jehar, poison, poison, jehar, poison.

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 หลายเดือนก่อน +1

    Oy bholyo haite pani de pese dei jande ethe jehra kudrati pani barvad ho riha oh bchalo ❤❤❤

  • @rajdewinderbrar3386
    @rajdewinderbrar3386 18 วันที่ผ่านมา

    God bless you 😅

  • @sumitsingh4005
    @sumitsingh4005 หลายเดือนก่อน +6

    Ehnaa ne Be bahut Lahooo Pitaa Students da 30.40 hajar di LMIA dehke low pay te Kuttia wanghar Kam karwaiya. Kinniaa de he Paise Marreee So Jo eh Sabh Jaldi Jaldi Ameer Banne aa sabnee Lokan Naal Thagiaaa Mariaa. Kanooon etho da Madda Hun Amm Banda Kithun Court chaljo ehna Kheelaaaff eh taan Agiooo Dhamkiii dendee ja Chaljaa Court Assi Wakeeel ahhi Kama lai rakhee aa

    • @wariskaler9651
      @wariskaler9651 หลายเดือนก่อน

      Tenu ditti bai dhamki ehna ne hega saboot

    • @sumitsingh4005
      @sumitsingh4005 หลายเดือนก่อน

      @@wariskaler9651 menu Kio Dhamkii Dehnii see apna te ek number da kam aa.. mai taan ehnaa di Gal kitty jo Video wich Roo roo dekhaa rahhe aa

  • @AmandeepKaur-o9x
    @AmandeepKaur-o9x หลายเดือนก่อน +7

    Punjabi e punjabian nu marde ne
    Purane navia nu kharab kerde ne
    Eh kam band hone chaide ne
    Nahi ta Canada v Punjab bana ta

  • @Thetiger47
    @Thetiger47 หลายเดือนก่อน +3

    Really do you guys think asking extortion is big thing. How about marrying cousin sister or brothers for fake marriage to get PR that’s bigger than extortion.

    • @ramandeepsandhu8467
      @ramandeepsandhu8467 หลายเดือนก่อน +2

      Yess you are totally right

    • @Thetiger47
      @Thetiger47 หลายเดือนก่อน +2

      Wow one person agree with me thx

  • @Jass_7994
    @Jass_7994 หลายเดือนก่อน +6

    Sub titles te thik kardo
    Oh v totle hi dikhai jaa rhe 😂😂😂

    • @jagroopsingh2599
      @jagroopsingh2599 หลายเดือนก่อน +2

      Bhaji automatically aunde ne subtitles in all languages

  • @amandaghamia7510
    @amandaghamia7510 26 วันที่ผ่านมา +1

    Bai daddi tali c ja peeli.

  • @jasbirtoor7025
    @jasbirtoor7025 หลายเดือนก่อน +2

    Canada wala darda hi Totla totla ho gya

  • @avtarsinghgill7217
    @avtarsinghgill7217 หลายเดือนก่อน +1

    Mostly greedy person not aware for his profession and religion. There's only work to collect money by any hook and crock. Be aware such people. They are black spots on committee.

  • @jagseersingh1898
    @jagseersingh1898 หลายเดือนก่อน +5

    LMIA da sari gadbad aa..duji party da v pakh sunna chahida tan jo pta lge...

    • @NavneetSharma-f9j
      @NavneetSharma-f9j หลายเดือนก่อน +1

      He is a criminal asking for extortion money.Usdiyan recorded videos ne asking for extortion money.Moreover,he asked money from many other businesses in Calgary.Oh ki pakh sakda.

    • @SewakS108
      @SewakS108 หลายเดือนก่อน +1

      LIMA is bad but not as bad as extortion so Jagseer please don’t talk nonsense.

  • @jarnailsingh9949
    @jarnailsingh9949 หลายเดือนก่อน +3

    Eleventh like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @jagjitsinghdhaliwal-b3o
    @jagjitsinghdhaliwal-b3o หลายเดือนก่อน +1

    Baath bir 🙏 akal, i’m live in London Ontario I wanna talk to you, how can. Love u bir