Chajj Da Vichar (1275) || ਜਸਵਿੰਦਰ ਭੱਲਾ ਨੇ ਆਹ ਕੁੱਝ ਕੀਤਾ

แชร์
ฝัง
  • เผยแพร่เมื่อ 28 ต.ค. 2024

ความคิดเห็น • 461

  • @gurpartapsinghrai3292
    @gurpartapsinghrai3292 3 ปีที่แล้ว +49

    ਬਿੰਨੂ ਢਿੱਲੋ ਪੰਜਾਬੀਆ ਦਾ ਜਾਨੀ ਲੀਵਰ..ਟਹਿਣਾ ਸਾਹਬ ਇਹ ਵਧੀਆ ਸੀਰੀਸ ਸ਼ੁਰੂ ਕੀਤੀ ਤੁਸੀ ਇਕ ਹਸਤੀ ਨਾਲ ਵਿਚਾਰ ਵਟਾਂਦਰਾ ਕਰਦੇ ਉ..

    • @Jaspalsinghdhillon84
      @Jaspalsinghdhillon84 3 ปีที่แล้ว +2

      Veer kis de naal match krda Binnu nu. Johny lever ne jinna punjabia da majaak udaya aa onna kise hor comedian ne nhi udaya hona. So please compare vdia bnde naal kro binnu heera bnda aa pura

    • @ਜਸਵੀਰਸਿੰਘ-ਧ2ਭ
      @ਜਸਵੀਰਸਿੰਘ-ਧ2ਭ 3 ปีที่แล้ว +1

      @@Jaspalsinghdhillon84 ਕਿਸੇ ਨੂੰ ਤਾ ਛੱਡਦੋ..

  • @vijaysinghsran1185
    @vijaysinghsran1185 3 ปีที่แล้ว +18

    ਸਾਰੀ ਉਮਰ ਪੰਜਾਬੀ ਫਿਲਮਾਂ ਨਹੀਂ ਦੇਖੀਆਂ ਬਿਨੂੰ ਢਿੱਲੋਂ ਵਰਗੇ ਕਲਾਕਾਰ ਜਦੋਂ ਦੇ ਆਏ ਹੁਣ ਪੰਜਾਬੀ ਫਿਲਮਾਂ ਵੇਖ ਲੈਂਦੇ ਹਾਂ ਜੀ 🙏

    • @vijaysinghsran1185
      @vijaysinghsran1185 3 ปีที่แล้ว

      ਚੰਗੀਆਂ ਲਗਦੀਆਂ ਨੇ ਹੁਣ ਪੰਜਾਬੀ ਫਿਲਮਾਂ 🙏

  • @hardipgill7569
    @hardipgill7569 3 ปีที่แล้ว +36

    ਬਹੁਤ ਸੋਹਣੀ ਗੱਲਬਾਤ ਹੋਈ । ਬੀਨੂੰ ਬਾਈ ਨੇ ਵਧੀਆ ਗਲਾਂ ਕੀਤੀਆਂ । ਅਦਾਰਾ ਪ੍ਰਈਅਮ ਏਸ਼ੀਆ ਵਧਾਈ ਦਾ ਪਾਤਰ ਆ।

  • @avijotsingh8062
    @avijotsingh8062 3 ปีที่แล้ว +83

    ਬਾਈ ਜੀ ਬੇਨਤੀ ਹੈ ਕਿ ਸਿਰਲੇਖ ਵੀ ਪ੍ਰੋਗਰਾਮ ਦੇ ਪੱਧਰ ਦਾ ਰੱਖਿਆ ਕਰੋ ਜੀ

    • @sumeetsandhu9695
      @sumeetsandhu9695 3 ปีที่แล้ว +2

      Very true

    • @Motivational_SK_49
      @Motivational_SK_49 3 ปีที่แล้ว +2

      Yes g

    • @KomalSingh-pe1jl
      @KomalSingh-pe1jl 3 ปีที่แล้ว +7

      Fer ehna nu views ni milne 😂😂

    • @channal4482
      @channal4482 3 ปีที่แล้ว

      Shi ji knoke. Is channal. Nu. Galt heading nhi vartne. Chide

    • @gurlalgill3669
      @gurlalgill3669 3 ปีที่แล้ว

      ਆਹ ਗੱਲ ਮੈਨੂੰ ਵੀ ਤੁਹਾਡੀ ਸਹੀ ਲੱਗੀ

  • @parmindersinghgill6470
    @parmindersinghgill6470 3 ปีที่แล้ว +33

    ਬੀਨੂੰ ਢਿੱਲੋਂ,ਮੇਰਾ ਫੇਵਰਟ ਕਲਾਕਾਰ ਆ ਸਭ ਤੋਂ,ਵਾਹਿਗੁਰੂ ਸਲਾਮਤ ਰੱਖੇ

  • @narinderjeetkaur2918
    @narinderjeetkaur2918 3 ปีที่แล้ว +32

    ਪ੍ਰਾਈਮ ਏਸ਼ੀਆ ਵਾਲੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @RajSingh-cv3uu
    @RajSingh-cv3uu 2 ปีที่แล้ว

    ਸਹੀ ਗੱਲ ਅਾ ਜੇਕਰ ਨੌਕਰੀ ਮਿਲਜਾਂਦੀ ਤਾਂ ਅੱਜ ਏਨਾ ਬਡਾ ਨਾਮ ਨਾ ਹੁੰਦਾ ,ਜੌ ਰੱਬ ਕਰਦਾ ਚੰਗੇ ਲਈ ਕਰਦਾ

  • @gurmeetsran4436
    @gurmeetsran4436 3 ปีที่แล้ว +25

    ਢਿੱਲੋਂ ਸਾਹਿਬ ਬਹੁਤ ਵਧੀਆ ਗੱਲ ਕੀਤੀ ਬੱਚਿਆਂ ਵਾਰੇ ਪਰ ਹੁਣ 3 ਸਾਲਾਂ ਦਾ ਬੱਚਾ ਵੀ ਫੇਸਬੁੱਕ ਤੇ ਚੈਕਿੰਗ ਕਰਨ ਲੱਗ ਪਿਆ ਜ਼ੇਕਰ ਇਸੇ ਤਰ੍ਹਾਂ ਹੀ ਬੱਚੇ ਦੇਖਦੇ ਰਹੇ ਤਾਂ ਪੜਨਗੇ ਕਿਵੇਂ 5 ਸਾਲ ਦੇ ਹੋਣ ਤੋਂ ਪਹਿਲਾਂ ਹੀ 2 ਨੰਬਰ ਦੀ ਐਨਕ ਲਿਆਉਣੀ ਪਵੇਗੀ ਧੰਨਵਾਦ ਵੀਰ ਟਹਿਣਾ ਭੈਣ ਹਰਮਨਥਿੰਧ ਜੀ ਦਾ ਬਹੁਤ ਵੱਡਾ ਯੋਗਦਾਨ ਪਾਇਆ ਬੀਨੂ ਢਿੱਲੋਂ ਨਾਲ ਗੱਲਬਾਤ ਕਰਕੇ ਬੱਚਿਆਂ ਨੂੰ ਚੰਗੀ ਸੇਧ ਦਿੱਤੀ

  • @SatnamSingh-bc5zm
    @SatnamSingh-bc5zm 3 ปีที่แล้ว +107

    ਸਫ਼ਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ ਪਰ ਇੱਕ ਦਿਨ ਮਿਲਦੀ ਜ਼ਰੂਰ ਹੈ। ਹੌਂਸਲੇ ਬੁਲੰਦ ਰੱਖਣ ਦੀ ਲੋੜ ਹੁੰਦੀ ਹੈ।

    • @SukhdevSingh-kk5yh
      @SukhdevSingh-kk5yh 3 ปีที่แล้ว +2

      Vino Dillo GREAT clakar hai sabhtuu phale Ramsaroop Ankhi Dee kahani vich Dekhia see

    • @Sehajjasblogs
      @Sehajjasblogs 3 ปีที่แล้ว

      @@SukhdevSingh-kk5yh ¹

    • @renusharma4730
      @renusharma4730 2 ปีที่แล้ว

      @@Sehajjasblogs A

  • @gurmeetnews
    @gurmeetnews 2 ปีที่แล้ว

    Thanku S.Sawarn Singh Tehna Sahib and M.Harman Thind ji Binu Dhillon ji. God bless you*

  • @punjabpunjabiatzindabad2702
    @punjabpunjabiatzindabad2702 3 ปีที่แล้ว +7

    ਬੀਨੂ ਬਾਈ ਜਿਨ੍ਹਾਂ ਮਰਜੀ ਸੀਰਿਯਸ ਹੋਕੇ ਗੱਲਾਂ ਕਰਲਾ ਯਕੀਨ ਨੀ ਆਉਂਦਾ ਐਵੇਂ ਹੀ ਲੱਗਦਾ ਬਾਈ ਨੇ ਹਸਾਉਣਾ ਹੀ ਹੁੰ , ਧੂਰੀ ਜਦ ਵੀ ਤੁਹਾਡੇ ਘਰ ਅੱਗੋ ਦੀ ਲੰਘੀ ਦਾ ਮਾਣ ਨਾਲ ਦੱਸੀ ਦਾ ਕੀ ਬੀਨੂ ਬਾਈ ਦਾ ਘਰ ਆ

  • @sukhmansanghavlogs6617
    @sukhmansanghavlogs6617 3 ปีที่แล้ว +88

    ਟਹਿਣਾ ਸਾਬ ਇਕ ਹੱਥ ਜੋੜ ਕੇ ਬੇਨਤੀ ਆ ਕਿ ਪ੍ਰੋਗਰਾਮ ਦਾ ਟਾਈਟਲ ਸਹੀ ਰੱਖਿਆ ਕਰੋ ,view ਲੈਣ ਦੇ ਚੱਕਰ ਵਿੱਚ ਚੰਗੇ ਨਹੀਂ ਲੱਗਦੇ ਤੁਸੀਂ ਇਹ ਕੁਝ ਕਰਦੇ

  • @jagannath7141
    @jagannath7141 3 ปีที่แล้ว +6

    ਬੀਨੂੰ ਢਿੱਲੋ ਜੀ ਮੈ ਪੰਜਾਬੀ ਫਿਲਮਾ ਦੇਖਣੀਆ ਛੱਡ ਚੁੱਕਾ ਸੀ ।ਪਰ ਕੁਝ ਸਮੇਂ ਤੋ ਮੈ ਪੰਜਾਬੀ ਫਿਲਮਾ ਦੇਖਣੀਆ ਫਿਰ ਸੁਰੂ ਕਰ ਦਿਤੀਆ ਹਨ । ਮੈਨੂੰ ਵਿਦੇਸ਼ ਜਾਣ ਦਾ ਸਬੱਬ ਬਣਿਆ ।ਉਥੇ ਮੇਰੇ ਪਾਸ ਖੁੱਲਾ ਸਮਾਂ ਸੀ। ਮੈ ਹੁਣ ਸਿਰਫ ਤੇ ਸਿਰਫ ਪੰਜਾਬੀ ਫਿਲਮਾਂ ਦੇਖੀਆ । ਮੈ ਨਵੇ ਕਲਾਕਾਰਾ ਨੂੰ ਤਾ ਜਾਣਦਾ ਤਕ ਨਹੀ ਸੀ ।ਗਿੱਪੀ ,ਐਮੀ ,ਦਿਲਜੀਤ ,ਬੀ .ਐਨ ਸ਼ਰਮਾ ,ਵੀਨੂੰ ਢਿੱਲੋ ਤੇ ਹੰਸ ਤੇ ਹੋਰ ਬਹੁਤ ਕਲ੍ਹਾਕਾਰ ਲੜਕੇ ਤੇ ਲੜਕੀਆ ਵਾਰੇ ਜਾਣਕਾਰੀ ਮਿਲੀ ।ਨਵੀਆ ਲੜਕੀਆ ਨੀਰੂ ਬਾਜ਼ਵਾ ,ਸੋਨਮ ਬਾਜ਼ਵਾ ਤੇ ਹੋਰ ਬਹੁਤ ਸਾਰੀਆ ਕਲ੍ਹਾਕਾਰ ਲੜਕੀਆ ਜੋ ਵਧੀਆ ਰੋਲ ਨਿਭਾ ਰਹੀਆ ਹਨ। ਪੰਜਾਬੀ ਫਿਲਮਾ ਦਾ ਮਿਆਰ ਬਹੁਤ ਵਧੀਆ ਹੋ ਗਿਆ ਹੈ ।ਮੈਨੂੰ ਤੁਹਾਡੀ ਕਮੇਡੀ ਬੜੀ ਪਸ਼ੰਦ ਆਈ ।

  • @boharsingh7725
    @boharsingh7725 3 ปีที่แล้ว +8

    ਬਹੁਤ ਵਧੀਆ ਬਾਈਁ ਜੀ✅ ਧੰਨਵਾਦ 👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌
    🙏🙏🙏🙏🙏
    ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @gurmeetsran4436
    @gurmeetsran4436 3 ปีที่แล้ว +5

    ਜੱਟਾਂ ਦਾ ਪੁੱਤ ਗਾਉਂਣ ਲੱਗਿਆ ਛੱਨਾ੍ ਭੰਨ ਕੇ ਬਣਾ ਲੈ ਛੈਣੇ ਢਿੱਲੋਂ ਵੀਰ ਨੇ ਮਿਹਨਤ ਕਰਕੇ ਇਨ੍ਹਾਂ ਗੀਤਾਂ ਦੇ ਬੋਲਾਂ ਨੂੰ ਸਮਰਪਿਤ ਹੁੰਦੇ ਹੋਏ ਸਿਰਾਂ ਹੀ ਕਰਤਾ ਵਾਹਿਗੁਰੂ ਜੀ ਬੀਨੂ ਢਿੱਲੋਂ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ

  • @parmindersinghkhurana6689
    @parmindersinghkhurana6689 3 ปีที่แล้ว +6

    ਬਿਨੂੰ ਢਿੱਲੋਂ ਜੀ ਦੇ ਸੁਣ ਵਿਚਾਰ,
    ਹੋਰ ਵੀ ਓਹਨਾਂ ਦਾ ਵੱਧ ਗਿਆ ਸਤਿਕਾਰ,
    ਕਿੰਨੀਂ ਮਿਹਨਤ ਕੀਤੀ ਓਹਨਾਂ ਨੇ,
    ਬਣਨ ਲਈ ਇਕ ਕਾਮਯਾਬ ਕਲਾਕਾਰ,
    ਸਭ ਤੋਂ ਵਧੀਆ ਗੱਲ ਓਹਨਾਂ ਦੱਸੀ ਜਿਹੜੀ,
    ਬੰਨ ਲੈਣ ਪਲ੍ਹੇ ਉਭਰਦੇ ਅਦਾਕਾਰ,
    ਸਫਲਤਾ ਮਿਲੇ ਹੈ ਹੋਲੀ ਹੋਲੀ,
    ਨਹੀਂ ਮਿਲੇ ਹੈ ਨਾਲ ਰਫ਼ਤਾਰ।

  • @happybrar3051
    @happybrar3051 3 ปีที่แล้ว +2

    ਬਹੁਤ ਵਧੀਆ ਜੀ ਢਿਲੋਂ ਸਾਹਿਬ ਬਹੁਤ ਇਨਸਾਨ ਹੈ ਮਿਲਣ ਸਾਰ ਹੈ, ਮੈ ਆਪਣੇ ਪੋਤਰੇ ਨਾਲ ਪਟਿਆਲੇ ਮਿਲਿਆ ਹੈ ਬਹੁਤ ਵਧੀਆ ਇਨਸਾਨ ਹੈ ,

  • @Nimreet173
    @Nimreet173 3 ปีที่แล้ว +2

    ਸਤਿ ਸ਼੍ਰੀ ਆਕਾਲ ਟਹਿਣਾ ਸਾਹਿਬ ਤੇਥਿੰਦ ਜੀ ਮੇਰੇ ਫੇਵਰਿਟ ਕਲਾਕਾਰ ਨੇ ਜੀ ਬੀਨੂੰ ਢਿੱਲੋਂ ਜੀ

  • @yadwindersingh9926
    @yadwindersingh9926 3 ปีที่แล้ว +7

    ਵਾਹ ਕਮਾਲ,,,,,ਟਹਿਣਾ ਸਾਬ ਮੁਬਾਰਕਾਂ ਹੋਰ ਤਰੱਕੀ ਕਰੋ ਜੀ ਬਹੁਤ ਵਧੀਆ ਕਲਾਕਾਰ,,,,,ਪੱਤਰਕਾਰ ਬੱਗਾ ਸੇਲਕੀਆਣਾ

  • @RajSingh-cv3uu
    @RajSingh-cv3uu 2 ปีที่แล้ว

    ਕਿਸਮਤ ਦੇ ਸਿਤਾਰੇ ਲੋਕਾਂ ਨਾਲ ਮਿਲਕੇ ਬਹੁਤ ਹੌਸਲਾ ਮਿਲਦਾ

  • @jindalassociates4522
    @jindalassociates4522 3 ปีที่แล้ว +22

    ਫੁਕਰਾਪਨ ਰਹਿਤ ਕਿਰਦਾਰ। ਵਾਹਿਗੁਰੂ ਤਰੱਕੀਆਂ ਬਖਸ਼ੇ।

  • @skytech6719
    @skytech6719 3 ปีที่แล้ว +7

    ਸਤਿ ਸ਼੍ਰੀ ਅਕਾਲ ਜੀ
    I love Binnu Dhillo.
    He is best comedian.

  • @Itsmand
    @Itsmand 3 ปีที่แล้ว +6

    ਅਸਲ ਜਿੰਦਗੀ ਵਿੱਚ ਵੀ ਬਾਹਕਮਾਲ ਸ਼ਖਸੀਅਤ.... ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ 🙏

  • @mandeepsahota5403
    @mandeepsahota5403 3 ปีที่แล้ว +8

    ਹਮੇਸ਼ਾ ਦੀ ਤਰਾਂ ਅੱਜ ਦੀ ਵੀ ਪਰੋਗਰਾਮ ਵੀ ਬਹੁਤ ਸੋਹਣਾ ਹੈ ਬੀਨੂੰ ਢਿੱਲੋ ਵੀ ਬਹੁਤ ਮਿਹਨਤੀ ਤੇ ਵਾਧੀਆ ਇਨਸਾਨ ਹੈ ਤੁਸੀ ਇਹ ਪਰੋਗਰਾਮ ਕਰਮਜੀਤ ਅਨਮੋਲ ਵੀਰ ਦੇ ਘਰ ਕੀਤਾ ਸੀ ਜਾ ਬੀਨੂੰ ਢਿੱਲੋ ਦੇ ਘਰ ਕੀਤਾ ਸੀ ,ਕਿਉਕੀ ਘਰ ਸਾਰਾ ਦਾ ਦ੍ਰਿਸ਼ ਦੇਖਣ ਨੂੰ ਇੱਕੋ ਜਿਹਾ ਹੀ ਲੱਗ ਰਿਹਾ। ਭਾਵੇਂ ਮੈਂ ਪ੍ਰਦੇਸ਼ ਵਿੱਚ ਹਾਂ ਪਰ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖਦਾ,ਜਦੋਂ ਵੀ ਮੇਰਾ ਟਾਈਮ ਲੱਗੇ।ਕਰਮਜੀਤ ਅਨਮੋਲ ਵੀਰ ਵਾਲਾ ਵੀ ਮੈਂ ਪ੍ਰੋਗਰਾਮ ਦੇਖਿਆਂ ਸੀ ਸਾਰਾ ਤਾਂ ਪੁੱਛੀਆਂ।ਨਾਲ ਹੀ ਦੂਜੀ ਕਿਸ਼ਤ ਦੀ ਉਡੀਕ ਵੀ ਹੈ🙏ਮਾਫ ਕਰਨਾ ਜੇ ਗਲਤੀ ਹੋਈ ਹੋਵੇ ਤਾਂ

  • @manjindersinghbhullar8221
    @manjindersinghbhullar8221 3 ปีที่แล้ว

    ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਵਿੰਨੂ ਢਿੱਲੋਂ ਜੀ 🙏🙏🙏

  • @sandivsamrao7106
    @sandivsamrao7106 3 ปีที่แล้ว +2

    Bari Sachi suchi interview ditti Binnu ne. Main is noo Barinder ton Binnu bande dekhia hai. 1300 Rs rent te makan len di gall bilkul sahi hai. Sachai ton bina vadda nahi banea ja sakda. Banda genuine aye Ji.

  • @jaswinderpalkaur6707
    @jaswinderpalkaur6707 3 ปีที่แล้ว +4

    ਟਹਿਣਾ ਵੀਰ ਜੀ ਬੀਬਾ ਥਿੰਦ ਜੀ ਆਏ ਮਹਿਮਾਨਾਂ ਸਾਰੀ ਟੀਮ ਨੂੰ ਸਤਿ ਸ਼ਿਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਸੀ ਹੱਸਦੇ ਰਹੋ ਹਸਾਉਦੇ ਰਹੋ ਜੁ ਚੜਦੀ ਕਲਾ ਚ ਰਹੋ ਜੀ ।ਸੰਗਰੂਰ

  • @yadwindersingh9926
    @yadwindersingh9926 3 ปีที่แล้ว +4

    ਮੁਬਾਰਕਾਂ ਪੂਰੀ ਟੀਮ ਨੂੰ,,,,ਜੀਓ

  • @jagroopsingh5686
    @jagroopsingh5686 3 ปีที่แล้ว +10

    ਟਹਿਣਾ ਸਾਬ ਹਰਮਨ ਜੀ 🙏🙏🙏

  • @kirpalsingh8314
    @kirpalsingh8314 3 ปีที่แล้ว

    ਬਿੰਨੂ ਢਿੱਲੋਂ ਜੀ ਤੁਹਾਡੇ ਸੰਘਰਸ਼ ਨੂੰ ਸਲਾਮ ।ਚੰਨੋ ਕਮਲੀ ਯਾਰ ਦੀ ਚ ਰੋਲ ਯਾਦਗਾਰੀ ਰੋਲ ਹੈ ।

  • @rajindergill5377
    @rajindergill5377 3 ปีที่แล้ว +2

    ਟਹਿਣੇ ਬਾਈ ਦੀਆ ਸਾਰੀਆਂ ਇਟਰਵਿਉ ਇਕ ਹੀ ਕਮੀਜ਼ ਨਾਲ ਸਾਰੇ ਕਲਾਕਾਰਾਂ ਨਾਲ ਇਕ ਮਹੀਨੇ ਤੋਂ

  • @gurjantsidhu1708
    @gurjantsidhu1708 3 ปีที่แล้ว +5

    ਫਿਲਮਾਂ ਵਿਚੱ ਤਾਂ ਬਾਈ ਸ਼ਰਾਰਤੀ ਜੇ ਲੱਗਦੇ ਹੁੰਦੇ ਆ ਪਰ ਅੱਜ ਤਾਂ ਸਿਆਣੇ ਜੇ ਲੱਗੇ, ਬਹੁਤ ਵਧੀਆ ਲੱਗਾ ਜੀ 🙏

  • @gursimranlibra113
    @gursimranlibra113 3 ปีที่แล้ว +2

    ਸਵਰਨ ਸਿੰਘ ਜੀ ਹਰਮਨ ਜੀ ਅਤੇ ਬੀਨੂੰ ਵੀਰ ਜੀ
    ਪਿਆਰ ਭਰੀ ਸਤਿ ਸ੍ਰੀ ਅਕਾਲ
    ਵੱਲੋਂ-ਸੁਰਜਨ ਸਿੰਘ ਲਿਬੜਾ🖋

  • @gaganstudioz
    @gaganstudioz 3 ปีที่แล้ว +6

    Nice show...
    ਸਤਿ ਸ਼੍ਰੀ ਅਕਲ ਸਾਰਿਆਂ ਨੂੰ ਜੀ

  • @SukhwinderSingh-mv7rd
    @SukhwinderSingh-mv7rd 3 ปีที่แล้ว +4

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mr.dhaliwal6781
    @mr.dhaliwal6781 3 ปีที่แล้ว +2

    ਵਾਂ ਜੀ ਬਹੁਤ ਵਧੀਆ

  • @jorawersingh4523
    @jorawersingh4523 3 ปีที่แล้ว

    ਬਹੁਤ ਬਹੁਤ ਸੋਹਣੀ ਗੱਲਬਾਤ
    ਬਿੰਨੂ ਜੀ ਸਾਨੂੰ ਤੁਹਾਡੇ ਤੇ ਮਾਣ ਹੈ🙏🙏🙏🙏🙏

  • @buntyjatt5567
    @buntyjatt5567 3 ปีที่แล้ว +4

    ਵਾਹਿਗੁਰੂ ਜੀ ਸਾਰਿਆ ਤੇ ਮੇਹਰ ਬਣਾਏ ਰੱਖੇ,

  • @randhawagobindgarh6501
    @randhawagobindgarh6501 3 ปีที่แล้ว +6

    Binnu Dhillon my friend in Punjabi university 1989

  • @Balbirsinghusa
    @Balbirsinghusa 3 ปีที่แล้ว +5

    ਧੰਨੇ ਨੇ ਪੱਥਰ ਵਿੱਚੋਂ ਰੱਬ ਨਹੀਂ ਪਾਇਆ ।ਗੁਰਬਾਣੀ ਵਿੱਚ ਧੰਨਾ ਜੀ ਨੇ ਲਿਖਿਆ ਕਿਵੇਂ ਪਾਇਆ ਰੱਬ।

  • @Nimreet173
    @Nimreet173 3 ปีที่แล้ว +2

    ਬਹੁਤ ਵਧੀਆ ਗੱਲ ਬਾਤ ਜੀ

  • @gurbindersingh1925
    @gurbindersingh1925 3 ปีที่แล้ว +2

    ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ

  • @RavinderSingh-jz9gw
    @RavinderSingh-jz9gw 3 ปีที่แล้ว +2

    ਸਵਾਦ ਗੜੂੰਦ ਹੋ ਗਏ ਜੀ ਬਹੁਤ ਵਧੀਆ ਕਿਸ਼ਤ

  • @RajpalGhalkalan
    @RajpalGhalkalan 3 ปีที่แล้ว

    ਟਹਿਣਾ ਸਾਹਬ ਹਿਮੇਸ਼ ਰੇਸ਼ਮੀਆਂ ਤੁਹਾਨੂੰ ਕੀ ਲੱਗਦਾ ਮਾੜਾ ਏ, ਭਾਰਤ ਦਾ ਸਭ ਤੋਂ ਟੌਪ ਦਾ ਕੰਪੋਜ਼ਰ ਆ, ਓਹਦੇ ਜਿੰਨੇ ਹਿੱਟ ਗੀਤ ਲਗਾਤਾਰ ਅੱਜ ਤੱਕ ਕਿਸੇ ਨਹੀਂ ਗਾਏ ਨਾ ਕਿਸੇ ਨੇ ਗਾਉਣੇ ਨੇ।

  • @harrydhaliwal4997
    @harrydhaliwal4997 3 ปีที่แล้ว

    ਬਿਨੂੰ ਢਿੱਲੋਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ

  • @wakildhinger779
    @wakildhinger779 3 ปีที่แล้ว +2

    ਬਹੁਤ ਵਧੀਆ

  • @gurvindersinghsingh6239
    @gurvindersinghsingh6239 3 ปีที่แล้ว +14

    ਹੁਣ ਅਸੀਂ ਸਿਰਲੇਖ ਦੇਖ ਕੇ ਨਹੀਂ ਦੇਖਦੇ ਪਰੋਗਰਾਮ ਪਤਾ ਹੀ ਹੁੰਦਾ ਕੇ ਸਿਰਲੇਖ ਵਿੱਚ ਤਾਂ ਬੋੰਗੀਆਂ ਹੀ ਮਾਰੀਆਂ ਹੁੰਦੀਆਂ ਆ ਬਾਕੀ ਦੇਖੀਦਾ ਜਰੂਰ ਆ😂

    • @Harpalsingh-ts1th
      @Harpalsingh-ts1th 3 ปีที่แล้ว

      😂😂😂😂😂 Sahi gal aa 22

    • @gurlalgill3669
      @gurlalgill3669 3 ปีที่แล้ว +1

      ਸਹੀ ਗੱਲ ਕੀਤੀ

  • @onkarsinghpurewal990
    @onkarsinghpurewal990 2 ปีที่แล้ว +1

    Binu ji Bahut vadiya vichar hon. Bahut achchi interview lagi hai

  • @amanaulakh1313
    @amanaulakh1313 3 ปีที่แล้ว +2

    ਟਹਿਣਾ ਵੀਰ ਜੀ ਅਜ ਤੁਸੀਂ ਬਹੁਤ ਘਟ ਬੋਲੇ 👌👌👌👌👌

  • @RINKUKUMAR-td9tn
    @RINKUKUMAR-td9tn 3 ปีที่แล้ว +4

    Menu ta binnu dhillon di movies dekh k eve lgda hunda c k eh bnda comedian he hai...par ajj pta lgya k eh ta syana v bhot hai...bhot vdia galbat krde hai dhillon saab

  • @parmjitgill4158
    @parmjitgill4158 2 ปีที่แล้ว

    ਬੀਨੂੰ ਢਿੱਲੋਂ ਮੇਰਾ ਫੇਵਰਟ ਕਲਾਕਾਰ ਹੈ ਜੀ

  • @pushparani2744
    @pushparani2744 3 ปีที่แล้ว +3

    Super program chaj da vichar

  • @harvinderpalbhatti9551
    @harvinderpalbhatti9551 3 ปีที่แล้ว +9

    ਟਹਿਣਾ ਸਾਬ ਕਰਮਜੀਤ ਅਨਮੋਲ ਤੇ ਵੀਨੂੰ ਢਿੱਲੋਂ ਜੀ ਦੀ ਇੰਟਰਿਵਊ ਇੱਕੋ ਦਿਨ ਕੀਤੀ ਲਗਦੀ ਆ ਜੀ।

  • @lakhvirkaur8164
    @lakhvirkaur8164 3 ปีที่แล้ว +7

    ਇਹ ਤੇ ਅਨਮੋਲ ਦੇ ਘਰ ਦੀ ਸ਼ੂਟ ਏ।

    • @skytech6719
      @skytech6719 3 ปีที่แล้ว

      Yeah. ਤੁਸੀਂ ਸਹੀ ਕਿਹਾ। ਖ਼ੂਬ ਪਹਿਚਾਣਿਆ।

  • @parmjitsinghsidhu0016
    @parmjitsinghsidhu0016 2 ปีที่แล้ว

    Binnu Dhilon jis Film vich nahi hunde oh film Sanu changi nahi lagdi. Kade vekhan da dil nahi karda jis vich Binnu Dhilon nahi hunde. mera Favourite ha ji......
    Waheguru lambi umar bakhse.

  • @heritageartacademy4287
    @heritageartacademy4287 3 ปีที่แล้ว

    ਬਹੁਤ ਹੀ ਸਿਦਕੀ ਅਤੇ ਸੱਚਾ ਸੁੱਚਾ ਕਲਾਕਾਰ ਹੈ ਬਿੰਨੂ ਢਿਲੋਂ
    ਇਹਨਾਂ ਦੇ ਪਿਤਾ ਜੀ ਇਹਨਾਂ ਤੋਂ ਵੱਡੇ ਪੇਂਸਿਲ ਸਕੈਚ ਕਲਾਕਾਰ ਹਨ।

  • @rachhpalsingh9103
    @rachhpalsingh9103 3 ปีที่แล้ว

    ਸਵਰਨ ਬਾਈ ਨੂੰ ਆਪਣਾ ਨਾਮ ਵੀ ਨਹੀਂ ਆਉਂਦਾ।
    ਹਰਮਨ ਹੀਂ ਬੋਲ ਕੇ ਦਸਣਾ ਪੈਂਦਾ ਹੈ
    ਵਾਹ ਜੀ ਵਾਹ

  • @manpreetwaraich9666
    @manpreetwaraich9666 3 ปีที่แล้ว +1

    ਬਹੁਤ ਹੀ ਵਧੀਆ ਇਨਸਾਨ ਹਨ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਬਖਛਣਾ ਜੀ

  • @gurnekkhaira3479
    @gurnekkhaira3479 2 ปีที่แล้ว +1

    ਬਾੲੀ ਜੀ ਬੀਨੂੰ ਢਿੱਲੋ ਨੂੰ ਵੇਖ਼ ਕੇ ਹਾਸਾ ਅਾ ਜਾਦਾ,ਵਾਹਿਗੁਰੂ ਬੀਨੁੰ ਨੂੰ ਹਮੇਸ਼ਾ ਚੜਦੀ ਕਲਾ ਬਗਸ਼ਣ ਜੀ,ੲਿਹ ਮੇਰੀ 💚ਅਰਦਾਸ ਹੈ ਜੀ।👍👌👌🙏🙏

  • @Shakyajiraj563
    @Shakyajiraj563 3 ปีที่แล้ว +2

    ਬਹੁਤ ਵਧੀਆ ਜੀ । ਪਰ ਐੱਡ ਬਹੁਤ ਜਿਆਦਾ ਹਨ । 40 ਮਿੰਟ ਵਿੱਚ 16 ਐੱਡ ।

  • @veerpal1801
    @veerpal1801 3 ปีที่แล้ว +2

    ਮੈ ਛੋਟਾ ਜਿਆ ਸੀ ਜੀ ਜਦ ਪਰਛਾਵਾ ਸੀਰੀਅਲ ਚੱਲਿਆ ਸੀ ਜਲੰਧਰ ਤੇ।ਕਿਆ ਬਾਤ ਸੀ ਉਸ ਪਰਛਾਵੇ ਦੀ ਹਰ ਪਾਤਰ ਬਾਖੂਬ ਸੀ।ਪਰ ਮੈਨੂੰ ਬੀਨੂੰ ਦਾ ਪਤਾ ਨਹੀ ਉਹਦੇ ਚ ਕੀ ਰੋਲ ਨਿਭਾਇਆ।ਮੈ ਪਹਿਲੀ ਵਾਰ 2005 ਚ ਭਗਵੰਤ ਮਾਨ ਨਾਲ ਦੇਖਿਆ ਸੀ ਜੁਗਨੂੰ ਹਾਜ਼ਰ ਹੈ ਚ ਉਹਦੇ ਚ ਮਾਸਟਰ ਦੇ ਰੋਲ ਚ ਡਾਇਲਾਗ ਨੇੜੇ ਆਇਆਂ ਕਰਦੇ ਆ ਸਿਧਾ ਖੜਿਆ ਕਰਦੇ ਆ।ਬਸ ਉਦੋ ਤੋ ਬੀਨੂੰ ਸਾਬ ਦਿਲ ਚ ਉਤਰਗੇ ਸੀ।ਸਿਰਫ ਇਹਨਾਂ ਨੂੰ ਦੇਖਣ ਲਈ ਅੱਜ ਵੀ ਦੇਖਦਾ ਮੈ ਵਾਰ ਵੇਰ।ਵਾਹਿਗੁਰੂ ਬੀਨੂੰ ਢਿੱਲੋ ਜੀ ਨੂੰ ਚੜਦੀ ਕਲਾ ਬਖਸ਼ੇ।

  • @sukhrajsingh4107
    @sukhrajsingh4107 3 ปีที่แล้ว +1

    ਟਹਿਣਾ ਸਹਾਬ ਜੀ ਤੁਸੀਂ ਸੋਨੂੰ ਸੂਦ ਜੀ ਨੂੰ ਸਦੋ ਗਲ ਬਾਤ ਕਰੋ ਉਹਨਾਂ ਨਾਲ

  • @gurpreetrangi3164
    @gurpreetrangi3164 2 ปีที่แล้ว

    ਸਤ ਸੀ੍ ਅਕਾਲ ਸਾਰੀਆਂ ਨੂੰ

  • @gursimranlibra113
    @gursimranlibra113 3 ปีที่แล้ว +3

    ਵੀਰ ਜੀ ਕੀ ਤੁਸੀਂ ਕਰਮਜੀਤ ਅਨਮੋਲ ਜੀ ਘਰ ਬੈਠੇ ਹੋ
    ਮੈਨੂੰ ਸੋਫੇ ਤੇ ਪਰਦੇ ਤੋ ਭੁੱਲੇਗਾ ਜਿਹਾ ਲੱਗਦਾ।

  • @ਕੁਲਵਿੰਦਰਸਿੰਘ-1947
    @ਕੁਲਵਿੰਦਰਸਿੰਘ-1947 3 ปีที่แล้ว

    ਵਾਹਿਗੁਰੂ ਜੀ ਮਿਹਰ ਕਰੇ

  • @jikarmohammed5846
    @jikarmohammed5846 3 ปีที่แล้ว +3

    ਸਤਿ ਸ੍ਰੀ ਅਕਾਲ ਜੀ🙏🙏🙏

  • @jagtarsingh7755
    @jagtarsingh7755 3 ปีที่แล้ว +5

    ਸਤਿ ਸ੍ਰੀ ਆਕਾਲ ਜੀ 🙏🏻

  • @dhiramaanofficial3128
    @dhiramaanofficial3128 3 ปีที่แล้ว +2

    ਵਧੀਆ ਗੱਲਬਾਤ। ਚੰਗਾ ਲੱਗਿਆ ਜੀ।

  • @AmarjeetSingh-dm4mj
    @AmarjeetSingh-dm4mj 3 ปีที่แล้ว

    ਬਹੁਤ ਵਧੀਆ ਗੱਲਾਂ ਕੀਤੀਆਂ ਜੀ ਬਿੰਨੂ ਢਿੱਲੋਂ ਸਾਬ ਨੇ
    ਵਾਹਿਗੁਰੂ ਜੀ ਮੇਹਰ ਕਰਨ

  • @Maasoom_Musaltaa
    @Maasoom_Musaltaa 3 ปีที่แล้ว

    ਬੀਨੂੰ ਢਿਲੋਂ ਜੀ ਨੂੰ ਦਿਲੋਂ ਸਲਾਮ,ਵਾਕਈ ਪ੍ਰੇਰਨਾਸ੍ਰੋਤ ਨੇ ਸੰਘਰਸ਼ਸ਼ੀਲ ਬਸ਼ੀੰਦੇਆਂ ਲਈ

  • @hurarakullar5471
    @hurarakullar5471 3 ปีที่แล้ว +4

    I am from Pakistan
    Love you binnu g love you.

  • @makhankalas660
    @makhankalas660 3 ปีที่แล้ว +1

    ਬੀਨੂੰ ਢਿੱਲੋਂ ਸਾਫ ਦਿੱਲ ਇਨਸਾਨ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @kamalpreetsingh6886
    @kamalpreetsingh6886 3 ปีที่แล้ว

    ਟੈਹਣਾ ਜੀ ਗੁਰਪ੍ਰੀਤ ਭੰਗੂ ਨੂੰ ਵੀ ਬੁਲਾਓ🙏

  • @harpreetsin3535
    @harpreetsin3535 3 ปีที่แล้ว +1

    Binnu dhillon ਵੀਰ salute ਤੇਰੇ nature ਨੂੰ

  • @baljitsinghbaljitjallah2542
    @baljitsinghbaljitjallah2542 3 ปีที่แล้ว

    ਬਹੁਤ ਵਧੀਆ ਢਿੱਲੋਂ ਸਾਬ੍ਹ, ਟਹਿਣਾ ਜੀ ਅਤੇ ਮੈਡਮ

    • @baljitsinghbaljitjallah2542
      @baljitsinghbaljitjallah2542 3 ปีที่แล้ว

      ਬਹੁਤ ਵਧੀਆ ਢਿੱਲੋਂ ਸਾਬ੍ਹ, ਟਹਿਣਾ ਸਾਬ੍ਹ ਜੀ, ਮੈਡਮ ਥਿੰਦ ਜੀ

  • @gaganlotte1738
    @gaganlotte1738 3 ปีที่แล้ว

    ਸਬ ਤੋ ਬੈਸਟ ਐਕਟਿੰਗ comedy ਦਾ ਬਾਦਸਾਹ binnu dhillion ਹੈ ਏਸ ਵਿੱਚ ਕੋਇ ਸ਼ਕ ਨਹੀ, ਹੋਰ ਵੀ ਵਧਿਆ conedyian ਨੇ ਪਰ ਬਿੰਨੂ ਡਿਲੋ ਅਲਗ ਤਰਾ ਦਾ ਇਨਸਾਨ ਹੈ। ਲਵ ਯੂ ਬਾਈ ਜ਼ੀ ਰਬ ਤੌਹਨੂ ਹਮੇਸ਼ਾ ਚਰਦਿਕਲਾ ਵਿੱਚ ਰਖੇ, ਤੁਸੀ ਆਵੈ ਹਿ ਇਮਾਨਦਾਰੀ ਨਾਲ comedy ਐਕਟਿੰਗ ਕਰੋ। ਲੰਬੀਆ ਉਮਰਾ ਹੋਣ , ਲੋਕਾ ਨੂੰ ਹਸੋਨਦੇ ਰਹੋ, ਦੁਖ ਦੂਰ ਕਰਦੇ ਰਹੋ ।

  • @gurjeetsinghvirk9933
    @gurjeetsinghvirk9933 3 ปีที่แล้ว

    ਬੀਨੂ ਢਿਲੋਂ ਬਹੂਤ ਕੈਂਟ ਹੀਰੋ ਹੈ

  • @sahibtalwandi4327
    @sahibtalwandi4327 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਸਾਡੇ ਅਨਪੜ੍ਹ ਪ੍ਰਚਾਰਕਾਂ ਨੇ ਧੰਨੇ ਭਗਤ ਨੂੰ ਪੱਥਰਾਂ ਚੋਂ ਭਗਵਾਨ ਲਭਾਉਣ ਤੇ ਜੋਰ ਲਾ ਤਾ, ਗੁਰਬਾਣੀ ਨੀ ਮੰਨਦੀ। ਗੁਰਵਾਕ ਐ
    ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ।
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ

  • @amandeepsinghkhehra3454
    @amandeepsinghkhehra3454 ปีที่แล้ว

    ਬਹੁਤ ਸੌਣਾ ਬਿਨੁ ਵੀਰ nice ਸੁਬਾਹ

  • @amarjeetsinghamar7197
    @amarjeetsinghamar7197 3 ปีที่แล้ว

    ਅੱਛਾ ਆਦਮੀ ਹੈ ਬਿੰਨੂੰ ਵੀਰ

  • @pregnancymekhanapina
    @pregnancymekhanapina 3 ปีที่แล้ว +1

    binnu bhai hollywood, bollywood aur punabi cinema mein sabse se oopar hai..kul milakar super hain...

  • @BALJIT___VIRK
    @BALJIT___VIRK 3 ปีที่แล้ว +2

    Nice interview ji , binnu , jaswinder bhalla , gurpreet ghuggi , jaspal bhatti ji , b n Sharma , Sab naal mai bachpan ch buhat film , SERIAL , skit shooting s kitia

  • @kalakang5755
    @kalakang5755 3 ปีที่แล้ว +4

    Waheguru ji mehr rako sade bir sanu tere te man ha

  • @albelapunjabisangeet6004
    @albelapunjabisangeet6004 3 ปีที่แล้ว +1

    ਮੁਲਾਕਾਤ ਕੀਤੀ ਗਈ ਬਿਨੂੰ ਢਿੱਲੋਂ ਨਾਲ਼
    ਕਮਾਲ ਕਮਾਲ ਹੈ ਜੀ ਬਾ-ਕਮਾਲ

  • @SurjeetSingh-vd4ew
    @SurjeetSingh-vd4ew 2 ปีที่แล้ว

    ਧਰਤੀ ਨਾਲ ਜੁੜ ਕੇ ਰਹਿਣ ਵਾਲੇ ਕਲਾਕਾਰਾਂ ਵਿਚੋ 22 ਇਕ ਹੈ ।ਨਹੀ ਤਾ ਹਵਾ ਚ ਤਾਰੀਆ ਲਾਉਣ ਵਾਲੇ ਇਥੇ ਬਥੇਰੇ ਤੁਰੇ ਫਿਰਦੇ ਐ ।

  • @ਜਗਦੇਵਸਿੰਘਬੱਛੋਆਣਾ

    ਬਹੁਤ ਵਧੀਆ ਅਵਾਜ

  • @rashpalsinghchangera2843
    @rashpalsinghchangera2843 3 ปีที่แล้ว

    ਬਿੰਨੂ ਢਿੱਲੋਂ ਬਹੁਤ ਵਧੀਆ ਬਾਈ ਜੀ

  • @navjotjoyti8484
    @navjotjoyti8484 3 ปีที่แล้ว +9

    Mere father sahab nd brother patiala university milde rehnde jhoomer folk dance di performance time sachi binnu bai g bhot hi vadyaaa insan ne

  • @AAFTAABSIDHU
    @AAFTAABSIDHU 3 ปีที่แล้ว +7

    chitt khush hogeya ajj
    binnu veera nu dekh k

  • @amardharmgarh5869
    @amardharmgarh5869 3 ปีที่แล้ว +1

    ਭਗਵੰਤ ਮਾਨ ਵਾਲੇ ਸੋਅ ਦੀਆ ਗੱਲਾਂ ਕਰੋ ਜੀ

  • @karajsinghtoor3542
    @karajsinghtoor3542 3 ปีที่แล้ว +1

    ਬਿਨੂੰ ਢਿੱਲੋਂ ❤️❤️❤️❤️❤️❤️

  • @RajSingh-cv3uu
    @RajSingh-cv3uu 2 ปีที่แล้ว

    ਟਹਣਾ ਸਾਬ ਕਦੇ ਆਕਾਸ਼ਵਾਣੀ ਦੇ ਬੁਲਾਰਿਆ ਨੂੰ ਵੀ ਮਿਲਾਓ ਜਿਨਾਂ ਨੂੰ ਸਿਰਫ ਸੁਣਿਆ ਦੇਖਿਆ ਨਹੀਂ

  • @RamanSingh-vw1sw
    @RamanSingh-vw1sw 3 ปีที่แล้ว

    ਧਰਮਪ੍ਰੀਤ ਜੀ ਦੀ ਪਤਨੀ ਨਾਲ ਗੱਲਬਾਤ ਕੀਤੀ ਜਾਵੇ

  • @babbumehra8181
    @babbumehra8181 3 ปีที่แล้ว +12

    Wow Dhillon saab 🙏👍💯

  • @ਬਿਲਾਮਿਊ
    @ਬਿਲਾਮਿਊ 3 ปีที่แล้ว

    ਬਹੁਤ ਵਧੀਆ ਪ੍ਰੋਗਰਾਮ ਹੈ ਥਿੰਦ ਭੈਣ ਜੀ ਬੀ ਐੱਨ ਸ਼ਰਮਾ ਜੀ ਨਾਲ ਵੀ ਮੁਲਾਕਾਤ ਕਰੋ ਆਪ ਜੀ ਦਾ ਧੰਨਵਾਦ

  • @pardeepsinghchohan5065
    @pardeepsinghchohan5065 3 ปีที่แล้ว +2

    ਟਹਿਣੇ ਬਾਈ ਤੇ ਹਰਮਨ ਭੈਣ ਨੂੰ ਸਤਿ ਸ਼੍ਰੀ ਆਕਾਲ ਜੀ

  • @jkol2416
    @jkol2416 3 ปีที่แล้ว

    ਕੀ ਬੀਨੂੰ ਢਿਲੋਂ ਕਿਤਾਬਾਂ ਪੜਦੇ ਹਨ??

  • @karajsinghtoor3542
    @karajsinghtoor3542 3 ปีที่แล้ว +1

    ਬਿਨੂੰ ਸਰ ਬਹੁਤ ਵਧੀਆ ਇਨਸਾਨ ਨੇ❤️❤️❤️❤️❤️❤️

  • @dhawanpintu
    @dhawanpintu 3 ปีที่แล้ว +1

    Sudesh Lehri Nu v bulao Chajj Da vichar ch uh v ajj kal apne amritsar holy city walay ghar ch reh rhe ne

  • @jaisharma4045
    @jaisharma4045 3 ปีที่แล้ว +3

    Ssa tehna saab & harman mam & binnu paji great personalities ❤️🙏