Chajj Da Vichar (1072) || ਕਿਸ ਨੇ ਕੀਤਾ ਕਰਤਾਰ ਰਮਲਾ ਦਾ ਕਤਲ? ਨਵਜੋਤ ਰਾਣੀ ਨੇ ਕੀਤੇ ਧਮਾਕੇਦਾਰ ਖੁਲਾਸੇ

แชร์
ฝัง
  • เผยแพร่เมื่อ 23 ส.ค. 2024
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1K

  • @balvirsingh1702
    @balvirsingh1702 4 ปีที่แล้ว +53

    ਟਹਿਣਾ ਬਾਈ ਜੀ, ਇੰਜ ਲੱਗਦਾ ਏ ਕਿ ਰਮਲਾ ਜੀ ਦੇ ਬੱਚੇ ਉਹਨਾਂ ਦੀ ਜਾਇਦਾਦ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ।

  • @sidhuanoop
    @sidhuanoop 4 ปีที่แล้ว +111

    ਆਪਣੇਂ ਅੱਖੀਂ ਵੇਖਿਐ ਕਿ ਰਾਣੀਂ ਦਾ ਬੇਟਾ ਰਮਲਾ ਸਾਹਿਬ ਦੇ ਪੈਰੀਂ ਹੱਥ ਲਾਉਂਦਾ ਰਿਹੈ ਅਤੇ ਪਾਪਾ ਆਖਕੇ ਇੱਜ਼ਤ ਨਾਲ ਬੁਲਾਉਂਦਾ ਰਿਹੈ ।

    • @harjinderbrar2004
      @harjinderbrar2004 3 ปีที่แล้ว +1

      Rani s nice womin

    • @sonysidhu7451
      @sonysidhu7451 2 ปีที่แล้ว

      ਬਿਲਕੁਲ ਸਹੀ ਕਿਹਾ ਵੀਰ ਜੀ 🙏🙏

  • @Sukh_Brar_Malwa_Reaction
    @Sukh_Brar_Malwa_Reaction 4 ปีที่แล้ว +21

    ਇਹ ਲੋਕ ਜੋ ਮਰਜ਼ੀ ਆਖੀ ਜਾਣ ਪਰ ਸਵਰਗਵਾਸੀ ਕਰਤਾਰ ਰਮਲਾ ਜੀ ਦੀ ਵਾਰਿਸ ਨਵਜੋਤ ਰਾਣੀ ਹੀ ਹੈ ਜਿਸ ਨੂੰ ਰਮਲਾ ਸਾਹਬ ਆਪਣੀ ਜਿੰਦਗੀ ਵਿੱਚ ਹੀ ਐਲਾਨ ਕੇ ਗਏ ਹਨ, ਰਮਲਾ ਸਾਹਬ ਦੇ ਸਾਰੇ ਸਰੋਤੇ ਨਵਜੋਤ ਰਾਣੀ ਜੀ ਦੇ ਨਾਲ ਹਨ, ਮੇਰਾ ਵਿਚਾਰ ਹੈ ਜਦੋਂ ਕਰੋਨਾ ਵਾਇਰਸ ਵਾਲਾ ਮਾਮਲਾ ਖਤਮ ਹੋ ਗਿਆ ਤੇ ਲੌਕਡਾਊਨ ਪੂਰੀ ਤਰਾਂ ਖੁੱਲ੍ਹ ਗਿਆ ਉਸ ਟਾਈਮ ਨਵਜੋਤ ਰਾਣੀ ਜੀ ਇਕ ਸ਼ਰਧਾਂਜਲੀ ਸਮਾਰੋਹ ਕਰਨ ਫਰੀਦਕੋਟ ਵਿਖੇ ਫਿਰ ਰਮਲਾ ਜੀ ਤੇ ਨਵਜੋਤ ਰਾਣੀ ਨੂੰ ਚਾਹੁਣ ਵਾਲਿਆਂ ਦਾ ਇਕੱਠ ਵੇਖ ਕੇ ਇਹਨਾ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ

    • @h.s.gill.4341
      @h.s.gill.4341 4 ปีที่แล้ว +1

      ਬਿਲਕੁਲ ਸਹੀ ਕਿਹਾ ਬਾਈ ਜੀ

  • @MAANSAAB-jo3yv
    @MAANSAAB-jo3yv 4 ปีที่แล้ว +85

    ਟਹਿਣਾ ਸਾਬ ਤੁਸੀ ਕਿਨੇ ਸਮਝਦਾਰ ਹੋ
    ਪੁਰਾਣੀਆ ਰਮਲਾ ਸਾਬ ਦੀਆਂ ਐਟਰਵਿਉ ਦੇਖ ਲਵੋ
    ਰਮਲਾ ਸਾਬ ਸਿਰਫ ਰਾਣੀ ਦੀ ਹੀ ਸਲੋਤ ਕਰਦਾ ਸੀ

  • @jagtarjalalabadi2593
    @jagtarjalalabadi2593 4 ปีที่แล้ว +35

    ਰਾਣੀ ਮੈਡਮ ਬਿਲਕੁਲ ਸੱਚ ਬੋਲ ਰਹੀ ਐ।

  • @rajwinderbrar1692
    @rajwinderbrar1692 4 ปีที่แล้ว +63

    ਕਰਤਾਰ ਰਮਲਾ ਜੀ ਦੇ ਨਵਜੋਤ ਰਾਣੀ ਜੀ ਨਾਲ ਬਹੁਤ ਚੰਗੇ ਸੰਬੰਧ ਸਨ ਰਾਣੀ ਨੇ ਰਮਲਾ ਸਾਹਬ ਦੀ ਸੇਵਾ ਕੀਤੀ
    ਕੁੜੀਆਂ ਅੱਜ ਪਤਾ ਨੀ ਕਿਥੋਂ ਆ ਗਈਆ ਪਹਿਲਾਂ ਤਾ ਕਦੇ ਉਹਨਾਂ ਨੇ ਪਿਓ ਦਾ ਜਿਕਰ ਨਹੀ ਕੀਤਾ ਸਾਰਾ ਮਾਮਲਾ ਪੈਸਿਆ ਦਾ

  • @harjotsinghsandhu7702
    @harjotsinghsandhu7702 4 ปีที่แล้ว +55

    ਨਾ ਰੋਲਿਆ ਜਾਵੇ ਨਾਮ ਰਮਲਾ ਸਾਬ ਦਾ ਸਭ ਨੂੰ ਬੇਨਤੀ ਕਰਦੇ ਹਾਂ

  • @baldevchungha3529
    @baldevchungha3529 4 ปีที่แล้ว +69

    ਅਗਰ ਪਹਿਲਾਂ ਵਾਲਾਂ ਪਰਵਾਰ ਚੰਗਾ ਸੀ ਤਾਂ ਕਰਤਾਰ ਉਹਨਾਂ ਨਾਲ ਰਹਿੰਦਾ ਰਾਣੀ ਠੀਕ ਹੈ ਇਸੇ ਕਰਕੇ ਰਮਲਾ ਜੀ ਰਾਣੀ ਨਾਲ ਰਹਿੰਦਾ ਸੀ ਇਹਨਾਂ ਦਾ ਬਹੁਤ ਪਿਆਰ ਸੀ ਪਿਛਲਾ ਪਰਵਾਰ ਗਲਤ ਹੈ ਰਾਣੀ ਦੀ ਮਦਦ ਕਰੋ

  • @sidhuanoop
    @sidhuanoop 4 ปีที่แล้ว +22

    ਰਾਣੀ ਨੇ ਸੇਵਾ ਕੀਤੀ ਐ ਮੇਰਾ ਸਲੂਟ ਐ ਤੈਨੂੰ ਭੈਣੇਂ ।

  • @randhirsinghbatth4015
    @randhirsinghbatth4015 4 ปีที่แล้ว +35

    ਟਹਿਣਾ ਸਹਿਬ ਰਮਲੇ ਜੀ ਜਦ ਜਿਉਦੇ ਸੀ ਉਦੋ ਤਾ ਇਹ ਨਾ ਸੁਣੇ ਨੀ ਸੀ ਹੁਣ ਸੈਡੀ ਮੈਡੀ ਬੰਟੀ ਸਾਟੀ ਕਿਥੋ ਆ ਗਏ

  • @sandhusaab8734
    @sandhusaab8734 4 ปีที่แล้ว +21

    ਰਾਣੀ ਬਿਲਕੁੱਲ ਸਹੀ ਆ ।
    ਜਦੋ ਛੱਡ ਕੇ ਗਈਆ ਸੀ ਉਦੋ ਕੀ ਸੀ ।
    ਹੁਣ ਜਾਇਦਾਤ ਬਦਲੇ ਖੇਖਣ ਕਰ ਦੀ ਆ ।
    ਤਿਨੇ ਜਾਣੀਆ ....

  • @preetsandhu949
    @preetsandhu949 4 ปีที่แล้ว +10

    ਕੋਈ ਸ਼ੱਕ ਨਹੀਂ ਰਿਹਾ ਰਾਣੀ ਨੇ ਬਹੁਤ ਹੀ ਵਧੀਆ ਸਟੀਕ ਤਰੀਕੇ ਨਾਲ ਜਵਾਬ ਦਿੱਤਾ ਹਰੇਕ ਗੱਲ ਦਾ ਬਸ ਪੈਸੇ ਦੀ ਭੁੱਖ ਕਾਰਨ ਹੁਣ ਵਾਰਿਸ ਬਣ ਰਹੇ ਨੇਂ ਹੋਰ ਕੁਝ ਵੀ ਨਹੀਂ ਰਾਣੋਂ ਬਿਲਕੁਲ ਸੱਚ ਬੋਲ ਰਹੀ ਹੈ। ਰਾਣੋਂ ਨੂੰ ਇੰਨਸਾਫ ਮਿਲਣਾ ਚਾਹੀਦਾ ਹੈ।

  • @Gurpappa8461
    @Gurpappa8461 4 ปีที่แล้ว +75

    ਜਦੋਂ ਕਿ ਐਨੇ ਸਾਲਾਂ ਦਾ ਰਮਲੇ ਦੇ ਪ੍ਰੀਵਾਰ ਨੂੰ ਰਮਲੇ ਦਾ ਚੇਤਾ ਨਹੀਂ ਆਇਆ, ਅੱਜ ਰਮਲੇ ਦਾ ਉਹਨਾਂ ਨੂੰ ਮੋਹ ਆਉਣ ਲੱਗ ਪਿਆ

  • @mandipsingh692
    @mandipsingh692 4 ปีที่แล้ว +122

    ਇਹ ਨਵਜੋਤ ਰਾਣੀ ਸੱਚੀ ਤੇ ਬਹੁਤ ਸਿਆਣੀ ਕੁੜੀ ਹੈ

    • @darshansharma4689
      @darshansharma4689 3 ปีที่แล้ว

      Bhai aap log bhi pagal h Rani Ji good h good rhegy Ji aap sabhi swad lay rhay h yay Kyun puchh that ho Ji

    • @samitarsingh1256
      @samitarsingh1256 3 ปีที่แล้ว

      @@darshansharma4689 z

    • @samitarsingh1256
      @samitarsingh1256 3 ปีที่แล้ว

      Z

    • @SukhwinderSingh-yq6tw
      @SukhwinderSingh-yq6tw 3 ปีที่แล้ว +1

      p

    • @indrashwalia538
      @indrashwalia538 3 ปีที่แล้ว

      @@samitarsingh1256 hgv Terirt lov🤐 day and 🌃 for🐶📺 shows that I 🐶😃😂😁

  • @tejipainter9856
    @tejipainter9856 4 ปีที่แล้ว +54

    ਬਿਲਕੁਲ ਸਹੀ ਨੇ ਮੈਡਮ ਨਵਜੋਤ ਰਾਣੀ ਜੀ ਹਾਂ ਜੀ ਇਕ ਗੱਲ ਵੱਲ ਗੌਰ ਕਰਨ ਦੀ ਵੀ ਇਸ ਵਕਤ ਜਰੂਰ ਐ ਨੌ ਸਾਲ ਦੇ ਵਿਚ ਕਿਉਂ ਨਹੀਂ ਯਾਦ ਆਇਆ ਬਾਪ

  • @gandhisharma1387
    @gandhisharma1387 4 ปีที่แล้ว +33

    ਪਹਿਲਾ ਸੈਂਡੀ ਮੈਂਡੀ ਕਿੱਥੇ ਸੀ। ਜਦੋ ਰਮਲਾ ਜੀ 9 ਸਾਲਾ ਤੋ ਰਾਣੀ ਕੋਲ ਰਹਿ ਰਿਹਾ ਸੀ। ਰਮਲਾ ਜੀ ਦੀ ਸੇਵਾ ਰਾਣੀ ਨੇ ਕੀਤੀ ਐ। ਰਮਲਾ ਜੀ ਵਧੀਆ ਇਨਸਾਨ ਅਤੇ ਗਾਇਕ ਸਨ ਉਹਨਾ ਦੀ ਮਿੱਟੀ ਨਾ ਬਲੀਤ ਕਰੋ।

  • @buttasingh9097
    @buttasingh9097 4 ปีที่แล้ว +6

    ਨਵਜੋਤ ਰਾਣੀ ਬਿਲਕੁਲ ਸਹੀ ਬੋਲ ਰਹੀ ਹੈ ਇਹਨਾਂ ਖਿਲਾਫ ਗਲਤ ਇਲਜਾਮ ਲੱਗ ਰਹੇ ਹਨ

  • @manpreetsinghsidhu2288
    @manpreetsinghsidhu2288 4 ปีที่แล้ว +99

    ਰਮਲੇ ਨੇ ਤਾਂ ਕਿੰਨੀ ਵਾਰ ਇੰਟਰਵਿਊ ਚ ਕਿਹਾ ਜੇ ਨਵਜੋਤ ਰਾਣੀ ਜ਼ਿੰਦਗੀ ਚ ਨਾ ਆਉਂਦੀ ਤਾਂ ਅੱਜ ਨੂੰ ਤਾਂ ਕਿਦੇ ਦਾ ਮਰ ਜਾਂਦਾ ।

  • @ghummanbroadway803
    @ghummanbroadway803 4 ปีที่แล้ว +31

    ਕਰਤਾਰ ਰਮਲਾ ਜੀ ਹੁਣਾਂ ਨੂੰ ਬਦਨਾਮ ਨਾ ਕਰੋ, ਉਹ ਇੱਕ ਹੀਰਾ ਬੰਦਾ ਸੀ, ਸਲੂਟ ਹੈ ਉਹਨਾਂ ਨੂੰ ਸਭਨਾਂ ਸਰੋਤਿਆਂ ਵਲੋਂ

  • @sukhwinderbhangu898
    @sukhwinderbhangu898 4 ปีที่แล้ว +10

    ਆਖਰੀ ਸਮਾਂ ਚ ਰਾਣੀ ਨੇ ਸੇਵਾ ਕੀਤੀ ਇਹ ਬੀਬੀ ਸਹੀ ਹੈ

  • @rashpalsinghmaan3468
    @rashpalsinghmaan3468 4 ปีที่แล้ว +142

    ਸਾਰੇ ਸਰੋਤੇ ਰਾਣੀ ਭੈਣ ਦੇ ਨਾਲ ਹਨ ਮੈਂਡੀ ਸੈਂਡੀ ਜੋ ਬਕਵਾਸ ਕਰਦੀਆਂ ਕਰੀਂ ਜਾਣ ਦਿਓ

    • @gspatti323
      @gspatti323 4 ปีที่แล้ว +2

      My sister feker na kro lok bhonkde ne bhonki jan deo

    • @nareshrani7196
      @nareshrani7196 4 ปีที่แล้ว +1

      Thik aa o tusi didi....tusi aj v buhat oudas ho....o ta fukri mardiya firdeya hn

  • @jagjitsinghsanghah10
    @jagjitsinghsanghah10 4 ปีที่แล้ว +91

    ਰਾਣੀ ਨੇ ਬਹੁਤ ਖਿਆਲ ਰੱਖਿਆ ਕਰਤਾਰ ਰਮਲੇ ਦਾ ਉੱਚਾ ਚੁੱਕਣ ਵਿੱਚ ਰਾਣੀ ਦਾ ਬਹੁਤ ਸਹਿਯੋਗ ਐ ਬਾਈ ਜੀ ਰਮਲੇ ਨੂੰ

    • @satpalsingh-qp6co
      @satpalsingh-qp6co 3 ปีที่แล้ว

      ਜਿਉਦੇ ਜੀ ਪੁਛਿਆ ਨਹੀ ਛੇ ਮਹੀਨੇ ਬਾਅਦ ਕਤਲ ਹੋ ਗਿਆ ਸੱਭ ਝੂਠ ਹੈ

    • @jagtarsingh1772
      @jagtarsingh1772 2 ปีที่แล้ว

      Q

    • @rajindershergill3033
      @rajindershergill3033 2 ปีที่แล้ว

      Rani is very right

  • @Gurpappa8461
    @Gurpappa8461 4 ปีที่แล้ว +21

    ਲੱਖਾਂ ਰੁਪਏ ਕਮਾਉਣ ਵਾਲਾ ਬੰਦਾ ਰਮਲਾ ਸੁੱਖੇ ਦੇ ਅੱਠ ਹਜਾਰ ਤੇ ਬੈਠਾ ਸੀ, ਸਭ ਝੂਠ ਹੈ ਅਸੀਂ ਤਾਂ ਅੱਜ ਤੱਕ ਨਹੀਂ ਸੁਣਿਆ ਕਿ ਰਮਲੇ ਦਾ ਸ਼ਗਿਰਦ ਕੋਈ ਸੁੱਖਾ ਵੀ ਏ, ਕਿੰਨੀ ਹਾਸੋਹੀਣੀ ਗੱਲ ਆ

  • @HardevSingh-yg6jx
    @HardevSingh-yg6jx 4 ปีที่แล้ว +47

    ਰਾਣੀ ਤੂੰ ਬਿੱਲ ਕੁਲ ਸੱਚੀ ਹੈਂ ਤੇਰੀ ਹਮੇਸ਼ਾਂ ਵਾਹਿਗੁਰੂ ਸਹਿਤਾ ਕਰੇਗਾ ਤੇਰੀ ਸੱਚੀ ਦੀ ਜਿੱਤ ਹੋਵੇਗੀ ਮੇਰੀ ਹਮੇਸ਼ਾ ਵਾਹਿਗੁਰੂ ਅੱਗੇ ੲਿਹੋ ਦੁਅਾ ਹੈ 🙏🙏🙏🙏🙏🙏

  • @brarvlogs5531
    @brarvlogs5531 4 ปีที่แล้ว +25

    ਨਵਜੋਤ ਜੀ ਸੱਚੇ ਇਨਸਾਨ ਨੇਂ ਇਹਨਾ ਸੇਵਾ ਕੀਤੀ ਰਮਲਾ ਜੀ ਦੀ ਸੱਚੇ ਦਿਲੋਂ ! ਕਰਤਾਰ ਨੂੰਂ ਨਰਕ ਚੋ ਕੱਡ ਕੇ ਨਵੀ ਜਿ਼ੰਦਗੀ ਦਿੱਤੀ ਦੁਬਾਰਾ ਮਾਰਕਿਟ ਵਿਚੱ ਖੜੇ ਕੀਤਾ

  • @KSSINGH13
    @KSSINGH13 4 ปีที่แล้ว +17

    ਹੁਣ ਤੇ ਬਾਈ ਜੀ ਐਵੇਂ ਰੌਲਾ ਆ, ਰਮਲਾ ਬਾਈ ਰਹਿੰਦਾ ਤਾਂ ਆਵਦੀ ਮਰਜ਼ੀ ਨਾਲ ਹੀ ਸੀ ਨਵਜੋਤ ਰਾਣੀ ਨਾਲ।

  • @drbheemraoanbedkar.youthcl3647
    @drbheemraoanbedkar.youthcl3647 4 ปีที่แล้ว +21

    ਨਵਜੋਤ ਰਾਣੀ ਇਸ ਮਸਲੇ ਦੇ ਵਿੱਚ ਬਿਲਕੁਲ ਸਹੀ ਆ ਜਿਊਂਦੇ ਨੂੰ ਤਾਂ ਕੋਈ ਪੁਛਦਾ ਨਹੀਂ ਮਰਆ ਮਗਰੋਂ ਕੋਈ ਕਹਿੰਦਾ ਮੈਂ ਉਸ ਦਾ ਆ ਲਗਦਾ ਮੈਂ ਉਸ ਦਾ ਆ

  • @jaspalgrewal438
    @jaspalgrewal438 4 ปีที่แล้ว +33

    ਜੋ ਪਿੳ ਨੂੰ ਨਾ ਸਾਂਭੇ ਉਸ ਦੇ ਨਾਲ ਇੱਦਾਂ ਹੀ ਹੋਵੇਗਾ ਲਗਦਾ ਰਬੱ ਹੈ ਪਰ ਪਤਾ ਨਹੀਂ ਕਿਥੇ ਹੈ

  • @gurmitsidhu4286
    @gurmitsidhu4286 4 ปีที่แล้ว +115

    ਕਰਤਾਰ ਰਮਲਾ ਨੇ ੲਿੱਕ ਇੰਟਰਵਿਊ ਵਿਚ ਸਾਰਾ ਕੁਝ ਦੱਸਿਆ ਸੀ ਨਵਜੋਤ ਰਾਣੀ ਕਿੰਨਾ ਖ਼ਿਆਲ ਰੱਖਦੇ ਆ ੳੁਦੋਂ ਪਰਿਵਾਰ ਕਿਥੇ ਸੀ

  • @sandhusaab5714
    @sandhusaab5714 4 ปีที่แล้ว +80

    ਨਵਜੋਤ ਰਾਣੀ ਜੀ ਬਿਲਕੁਲ ਸੱਚੀਂ ਹੈਂ ਜੀ

  • @hardevsinghbadesha1438
    @hardevsinghbadesha1438 4 ปีที่แล้ว +52

    ਟਹਿਣਾ ਸਾਹਿਬ ਨਵਜੋਤ ਬਲਿਕੁਲ ਸਹੀ ਕਹਿ ਰਹੀ ਹੈ ਕੁੜੀਆਂ ਗਲਤ ਹਨ

    • @jaseusihgjaseusihg8413
      @jaseusihgjaseusihg8413 4 ปีที่แล้ว +1

      Es Vechri Nea Ramla Ji Sava Kethi A Paar Es Vechari Nu Wakho Keve Ketha Jaada Ga haran

    • @jaseusihgjaseusihg8413
      @jaseusihgjaseusihg8413 4 ปีที่แล้ว

      Bilkul Right Ji Wahe Guru Ji

    • @jasdeepkaur9108
      @jasdeepkaur9108 11 หลายเดือนก่อน

      ​@@jaseusihgjaseusihg8413😅
      45❤:59

    • @rajangirdher2582
      @rajangirdher2582 11 หลายเดือนก่อน

      @@jaseusihgjaseusihg8413 rereer

  • @varindersinghdhaliwal4305
    @varindersinghdhaliwal4305 4 ปีที่แล้ว +14

    ਨਵਜੋਤ ਕੌਰ ਰਾਣੀ ਜੀ ਨੇ ਸਾਂਭ ਸੰਭਾਲ ਕੀਤੀ ਹੈ ਅਸਲ ਵਿੱਚ ਅਸਲ ਸੇਵਾ ਰਾਣੀ ਜੀ ਨੇ ਕੀਤੀ ਹੈ। ਪਰਿਵਾਰ ਜਿਉਦੇ ਜੀ ਕਿੱਥੇ ਸੀ

  • @gurmeetjossan1653
    @gurmeetjossan1653 4 ปีที่แล้ว +23

    ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਨਵਜੋਤ ਰਾਣੀ ਬਿਲਕੁਲ ਸੱਚੀ ਹੈ
    ਟਹਿਣਾ ਜੀ ਪਕੌੜੇ ਖਾਦੇ ਕਿ ਨਹੀਂ

  • @avtarsinghmararha8839
    @avtarsinghmararha8839 4 ปีที่แล้ว +32

    ਰਾਣੀ ਜੀ ਬਿਲਕੁਲ 101%ਸੱਚੀਂ ਆ ਜੀ

  • @harbhajansingh2620
    @harbhajansingh2620 4 ปีที่แล้ว +22

    ਗੱਲਾਂ ਤੋਂ ਤਾਂ ਰਾਣੀ ਸਹੀ ਲਗਦੀ ਐ ਜੀ ,, ਬਾਕੀ ਬੁਧੀਜੀਵੀ ਲੋਕ ਦੱਸਣਗੇ ,,, ਧੰਨਵਾਦ ਜੀ,,

  • @pb31le78
    @pb31le78 4 ปีที่แล้ว +92

    ਰਮਲੇ ਜੀ ਦੇ ਬੱਚਿਆਂ ਨੂੰ ਪਹਿਲਾਂ ਕੌਣ ਕੌਣ ਜਾਣਦਾ ਸੀ,,, ਅਸੀਂ ਤਾਂ ਜਾਣਦੇ ਨੀ ਸੀ

    • @amriksandhu3488
      @amriksandhu3488 4 ปีที่แล้ว +4

      Rani bilkul sahi he

    • @DhevsinghSingh
      @DhevsinghSingh 4 หลายเดือนก่อน

      ❤ma❤❤❤❤qa🎉 ​@@amriksandhu3488

  • @chamkaurkussa2870
    @chamkaurkussa2870 4 ปีที่แล้ว +11

    ਟਹਿਣਾ ਸਾਹਿਬ ਨੋਟ ਕਰੋ 41:46 ਤੇ ਜਦੋਂ ਤੁਸੀਂ ਤੂੰਬੀ ਦਾ ਜ਼ਿਕਰ ਕੀਤਾ ਰਾਣੀ ਨੂੰ ਤਾਂ ਜੋ ਰਾਣੀ ਦਾ ਜਵਾਬ ਬਹੁਤ ਗਲਤ ਹੈ ਬੋਲਣ ਦਾ ਕੇ ਮੈਂ ਕਿਹੜਾ ਤੂੰਬੀ ਸਿਰ ਵਿੱਚ ਮਾਰਨੀ ਹੈ। ਇਹ ਬਹੁਤ ਗਲਤ ਲੱਗਾ ਕਿਉਂਕਿ ਇਸੇ ਤੂੰਬੀ ਦੇ ਸਿਰ ਤੇ ਤੂੰ ਹਿੱਟ ਹੋਈ ਹੈ, ਰਾਣੀ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ । ਬਾਕੀ ਰਾਣੀ ਸਹੀ ਹੈ। ਬਾਕੀ ਰਮਲਾ ਸਾਹਿਬ ਚੰਗੇ ਗਵੱਈਏ ਹੋਣ ਨਾਲ ਚੰਗੇ ਇਨਸਾਨ ਵੀ ਸੀ।

    • @garmalsingh4181
      @garmalsingh4181 3 ปีที่แล้ว +2

      By JE JDO BANDA DIKHE HOWE OS TIME KAE BAR KOE SABD ACHANEK EHU JA NEKAL HE JANDA HAE JE PAR MAE EHE GLL MANDA HAN V EHE GLL TA ASHLE EHE A GLL TUMBE TE A KE HE KEO RUKGAE

  • @yadvindermann4334
    @yadvindermann4334 4 ปีที่แล้ว +172

    ਜਦੋ ਰਮਲੇ ਕੋਲ ਪੈਸਾ ਆ ਗਿਆ ਤਾ ਉਦੋ ਉਹਦੇ ਰਿਸਤੇਦਾਰ ਤੇ ਧੀਆ ਪੁਤਰ ਨਿਕਲ ਆਏ ਜਦੋ ਉਹਦੇ ਤੇ ਔਖਾ ਟਾਇਮ ਆਇਆ ਹੁੰਦਾ ਉਹਦੋ ਸਭ
    ਭੱਜ ਗਏ ਸੀ
    ਹੁਣ ਉਹਦੇ ਪੈਸੇ ਦਾ ਰੌਲਾ ਲਗਦਾ

    • @jsnagrakotala
      @jsnagrakotala 4 ปีที่แล้ว +1

      Bilkul sahi jaddo Dharmendra dia jaadan dikhN lagg gia fer ohnu punjab yad aya... Je channge smme ch ramla sahb ne 2 yani ki do pind good lae hunde te ajj ohna punda cho kise na kise ne ta ohna da hal chal puchna e si

    • @j.skundi7791
      @j.skundi7791 4 ปีที่แล้ว +4

      ਸਭ ਪੈਸੇ ਦੀਆਂ ਖੇਡਾਂ ਹਨ ਭਾਜੀ ਕੋਈ ਕਿਸੇ ਦਾ ਪਿਓ ਨਹੀਂ ਕੋਈ ਕਿਸੇ ਦੀ ਮਾਂ ਨਹੀਂ ਨਾਂ ਕੋਈ ਕਿਸੇ ਦੇ ਬੱਚੇ ਜਾਂ ਭੈਣ ਭਰਾ ਨਾ ਰਿਸ਼ਤੇਦਾਰ ਜੇ ਪੈਸਾ ਹੈ ਤਾਂ ਸਭ ਕੁਝ ਹੈ ਨਹੀਂ ਤਾਂ ਕੁੱਛ ਨਹੀਂ।

    • @gurtejsinghgurtejsingh5689
      @gurtejsinghgurtejsingh5689 4 ปีที่แล้ว +3

      Sachi gall aa bro

    • @preetsoundbathinda2473
      @preetsoundbathinda2473 4 ปีที่แล้ว +1

      You ar right

    • @paramjitkaur1100
      @paramjitkaur1100 4 ปีที่แล้ว

      ਜਗ ਮੋਹਣ ਦੇ ਗੀਥ

  • @gurbindersingh2816
    @gurbindersingh2816 4 ปีที่แล้ว +50

    ਨਵਜੋਤ ਰਾਣੀ ਬਿਲਕੁਲ ਸੱਚ ਬੋਲ ਰਹੇ ਹਨ

  • @bikkarsingh6014
    @bikkarsingh6014 4 ปีที่แล้ว +30

    ਨਵਜੋਤ ਕੌਰ ਰਾਣੀ ਸਹੀ ਐ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @navdeepsukhi1846
    @navdeepsukhi1846 4 ปีที่แล้ว +37

    ਨਵਜੋਤ ਰਾਣੀ ਨੇ ਕਦੇ ਪਹਿਲ ਨੀ ਕੀਤੀ

  • @sukhmandersingh2115
    @sukhmandersingh2115 4 ปีที่แล้ว +104

    ਰਮਲੇ ਦੇ ਪੁੱਤਾਂ ਨੂੰ ਤੂੰਬੀ ਦੀ ਜਿਆਦਾ ਲੋੜ ਹੈ ਪਿਓ ਦੀ ਕੋਈ ਲੋੜ ਨਹੀਂ ਸਮਝੀ

  • @Chak_mander
    @Chak_mander 4 ปีที่แล้ว +6

    ਇਹ ਜੋ ਵੀ ਗਲਾਂ ਵਾਤਾ ਹਨ ਪਰਿਵਾਰ ਨੇ ਪਹਿਲਾਂ ਤਾਂ ਰਮਲਾ ਦੀ ਜੀਂਦੇ ਜੀ ਬਾਤ ਨਹੀਂ ਪੁੱਛਿਆ ਹੁਣ ਜੇ ਰਾਣੀ ਨਾਲ ਰਹਿਦੇ ਸੀ ਤਾਂ ਰਾਣੀ ਹੀ ਹੱਕ ਦਾਰ ਹੈ ।ਜੋ ਵੀ ਤਿਲਫੁਲ ਹੈ ।

  • @rashpalsinghmaan3468
    @rashpalsinghmaan3468 4 ปีที่แล้ว +35

    ਕਰਤਾਰ ਰਮਲੇ ਦੀਆਂ ਪੁਰਾਣੀਆਂ ਇੰਟਰਵਿਊ ਵੇਖ ਲਵੋ ਉਸ ਨੇ ਕਦੇ ਰਾਣੀ ਦੀ ਸ਼ਿਕਾਇਤ ਨਹੀਂ ਕੀਤੀ ਪਰਵਾਰ ਵਾਰੇ ਉਹ ਅੱਪਣੇ ਆਪ ਨੂੰ ਲੰਡਾ ਚਿੜਾ ਕਹਿੰਦਾ ਹੁੰਦਾ ਸੀ

  • @jaspreetgrewalbittu4028
    @jaspreetgrewalbittu4028 4 ปีที่แล้ว +131

    ਰਾਣੀ ਬਿਲਕੁਲ ਸਚੀ ਹੈ।
    ਪਰਿਵਾਰ ਨੇ ਕਦਰ ਨੀ ਕੀਤੀ ਬਾਈ ਰਮਲੇ

  • @sochpunjabdi3155
    @sochpunjabdi3155 4 ปีที่แล้ว +107

    ਟਹਿਣਾ ਵੀਰ ਕੋਈ ਕਤਲ ਨਹੀਂ ਸਾਰਾ ਰੋਲਾ ਰੱਪਾ ਨੋਟਾ ਦਾ। ਰਾਣੀ ਸਹੀ ਹੈ।।।। ਲਸੋਈ

    • @gurnamsingh3087
      @gurnamsingh3087 3 ปีที่แล้ว +2

      ਐਵੇ ਭਕਾਈ ਐ ਰਾਣੀ ਨਾਲ ਖ਼ੁਦ ਰਮਲਾ ਸਾਬ ਮਰਜ਼ੀ ਨਾਲ ਰਹਿੰਦੇ ਰਹੇ ਬਾਕੀ ਰਿਸ਼ਤੇਦਾਰ ਪੈਸੇ ਨੂੰ ਪਏ ਰਮਲੇ ਨਾਲ ਕੋਈ ਪਿਆਰ ਨਹੀਂ ਸੀ ਜਦ ਜੀਉਂਦੇ ਜੀਅ ਜਦ ਦੇਖ ਰੇਖ ਨਹੀਂ ਕੀਤੀ ਲਾਅਨਤ ਐ ਐਸੇ ਰਿਸ਼ਤੇਦਾਰ ਬਣਨ ਦੇ

  • @kulwindersingh8356
    @kulwindersingh8356 4 ปีที่แล้ว +65

    ਜਿਥੇ ਤੱਕ ਮੈਨੂੰ ਲੱਗਦਾ ਰਾਣੀ ਬਹੁਤ ਹੱਦ ਤੱਕ ਸੱਚ ਬੋਲ ਰਹੀ ਹੈ ਕਿਉਂਕਿ ਪਹਿਲਾਂ ਤਾਂ ਮਾਂ ਬਾਪ ਨੂੰ ਘਰੋਂ ਕੱਢ ਦਿੱਤਾ ਫੇਰ ਮਰੇ ਤੋਂ ਬਾਅਦ ਹੱਕ ਜਤਾਉਣ ਲੱਗ ਜਾਂਦੇ ਹਨ ਜਦੋਂ ਕਰਤਾਰ ਰਮਲਾ ਨਵਜੋਤ ਰਾਣੀ ਕੋਲ ਰਹਿੰਦਾ ਸੀ ਉਸ ਟਾਇਮ ਕਿਹੜਾ ਉਸ ਦੇ ਬੱਚਿਆਂ ਦੀਆਂ ਅੱਖਾਂ ਮੀਚੀਆਂ ਹੋਈਆਂ ਸਨ ਉਦੋਂ ਵੀ ਰਮਲਾ ਸਾਬ ਨੂੰ ਘਰ ਬੁਲਾ ਸਕਦੇੈ ਸੀ ਕਿ ਸਾਡਾ ਬਾਪਹੁਣ ਮਰਨ ਤੋਂ ਬਾਅਦ ਸਿਰਫ ਸਾਰਾ ਚੱਕਰ ਪੈ ਜਾਂਦਾ ਹੈ ਬੱਚਿਆਂ ਨੂੰ ਪੈਸਿਆਂ ਦਾ ਬਹੁਤ ਮੋਹ ਹੈਉਹਨਾਂ ਦੀਆਂ ਸ਼ਕਲਾਂ ਹੀ ਦੱਸਦੀਆਂ ਹਨ ਕਿ ਇਹ ਬੱਚੇ ਬਹੁਤ ਨਿਗੂਰੇ ਹਨ

    • @gurpartapsinghsingapore5816
      @gurpartapsinghsingapore5816 4 ปีที่แล้ว +7

      Sahi gl aa veere

    • @ranjit900
      @ranjit900 4 ปีที่แล้ว +3

      ਵੀਰੇ ਰੋਜ ਸਟੇਜ ਲਾਉਣੀ ਹੁੰਦੀ ਸੀ ਇਹ ਕਹਿੰਦੀ ਐ ਕਿਡਨੈਪ ਕੀਤਾ ਸੀ ਮੇਰੇ ਪਾਪਾ ਨੂ ਜੇ ਇਸਨੂੰ ਪਤਾ ਸੀ ।ਅਜਾਦ ਕਰਵਾਉਦੀ ਕਿਉਂ ਭਕਾਈ ਮਾਰਦੀ ਐ ਇਧਰ ਕਨੇਡਾ ਆਏ ਤਿੰਨ ਕੁ ਸਾਲ ਪਹਿਲਾ ਕਹਿੰਦੇ ਯਾਰ ਬਚਾ ਲਿਆ ਰਾਣੀ ਨੇ ਮੈਨੂੰ ਮੁੜਕੇ ਜੀਉਣ ਲਾਤਾ ਐਨੇ ਪਿਆਰ ਨਾਲ ਦੇਖ ਭਾਲ ਕੀਤੀ ਮੇਰੀ

    • @jivanbanghubangu21
      @jivanbanghubangu21 4 ปีที่แล้ว +2

      Bai oh Banda c agar Rani tang kardi tan oh Media bula k sab bol sakda c

  • @lakhasandhu04231
    @lakhasandhu04231 4 ปีที่แล้ว +73

    ਨਵਜੋਤ ਰਾਣੀ ਸਹੀ ਆ, ਮੈਡੀਂ ਸੈਂਡੀ ਗਲਤ ਆ।

  • @JaswinderSingh-kt9yc
    @JaswinderSingh-kt9yc 4 ปีที่แล้ว +11

    ਰਾਣੀ ਜੀ ਸਹੀ ਹੈ ਪਹਿਲਾਂ ਤਾਂ ਰਮਲਾ ਜੀ ਉਸ ਦੇ ਘਰ ਵਾਲੇ ਕੋਈ ਸਿਆਣਦੇ ਨਹੀ ਹੁਣ ਰੋਲਾ ਜਾਇਦਾਦ ਦਾ ਹੈ

  • @gurbajsingh328
    @gurbajsingh328 4 ปีที่แล้ว +30

    ਇਹ ਵਿਚਾਰੀ ਗੁੱਡੀ ਸਹੀ ਲੱਗਦੀ ਆ, ਬਾਕੀ ਕਾਨੂੰਨ ਫੈਸਲਾ ਕਰੂਗਾ, ਇੱਕ ਗੱਲ ਆ ਹੁਣ ਮੌਤ ਤੋਂ ਬਾਅਦ ਕਿਉਂ ਐਵੇਂ ਰੌਲਾ ਪਾਇਆ, ਬੈਠ ਕੇ ਗੱਲ ਖ਼ਤਮ ਕਰੋ, ਕੋਈ ਫਾਇਦਾ ਨੀ ਗੱਲ ਵਧਾਉਣ ਦਾ !🙏🙏🙏

  • @manjeetsinghladdi2048
    @manjeetsinghladdi2048 4 ปีที่แล้ว +1

    ਤੁਸੀਂ ਸਭ ਤੋਂ ਵਡੀ ਗਲਤੀ ਹੈ ਜੋ ਤੁਸੀਂ ਕਰਤਾਰ ਰਾਮਲਾ ਜੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਲੈਕੇ ਗਏ ਇਹ ਸਭ ਤੋਂ ਬੇਕਾਰ ਹਸਪਤਾਲ ਹੈ

  • @luckyserver8667
    @luckyserver8667 4 ปีที่แล้ว +2

    ਟਹਿਣਾ ਸਾਹਿਬ ਰਾਣੀ ਲਈ ਰਮਲਾ ਜੀ ਮਸੀਹਾ ਸਨ ਉਪਰੋਂ ਹੈਰਾਸਮੈਟ ਦਾ ਸਹਾਮਣਾ ਕਰਨਾ ਦੁੱਖ ਦੀ ਗੱਲ ਹੈ ਰਾਣੀ ਲਈ

  • @gurlalsingh2255
    @gurlalsingh2255 4 ปีที่แล้ว +5

    ਰਾਣੀ ਤੂੰ ਸਹੀਆ ਪਹਿਲਾਂ ਇਹ ਕਿਥੇ ਗੲੀ ਆ ਸੀ ਹੁਣ ਡਰਾਮਾ ਕਰਦੀਆਂ ਰਾਣੋ ਸਬ ਕਾਸੇ ਤੇ ਹੱਕ ਤੂੰ ਰਮਲਾ ਸਾਬ ਦੀ ਬਹੁਤ ਸੇਵਾ ਕੀਤੀ ਆ

  • @jugrajgill7006
    @jugrajgill7006 4 ปีที่แล้ว +42

    ਰਾਣੀ,ਸੱਚ,ਬੋਲਦੀ,ਹੈ

  • @anwerkhan161
    @anwerkhan161 4 ปีที่แล้ว +32

    ਨਵਜੋਤ ਰਾਣੀ ਦੇ ਵਿਚਾਰਾ ਤੋ ਲੱਗਦਾ ਕਿ ਸਹੀ ਬੋਲ ਰਹੀ ਏ ..

  • @mukhtiarsingh2296
    @mukhtiarsingh2296 4 ปีที่แล้ว +12

    ਰਾਣੀ ਜੀ‌‌। ਸੱਚ ‌ਦੱਸ। ਰਹੇ

  • @gursewakmohlan5334
    @gursewakmohlan5334 4 ปีที่แล้ว +42

    ਨਵਜੋਤ ਰਾਣੀ ਸੱਚੀ ਆ

  • @GurpreetSingh-py4md
    @GurpreetSingh-py4md 4 ปีที่แล้ว +64

    ਰਾਣੀ ਜੀ, ਬਿਲਕੁਲ ਸਹੀ ਨੇ , ਜੋ ਪਹਿਲਾ ਨਾਲ ਨਹੀਂ ਰਹੇ ਹੁਣ ਜੋ ਮਰਜ਼ੀ ਕਹਿਣ

  • @lakhakhan5845
    @lakhakhan5845 4 ปีที่แล้ว +19

    ਨਵਜੋਤ ।ਰਾਣੀ ।ਸਚ।।ਬੋਲ।ਰਹੀਏ।ਵੀਰ।ਜੀ

  • @kuldipkaurkalsi923
    @kuldipkaurkalsi923 4 ปีที่แล้ว +16

    ਤੁਸੀ ਬੁਡਿਅਾ ਨੁ ਬਾਹਰ ਕਡ ਦੇਦੇ ਨਵਜੋਤ ਨੇ ਸਭਾਲਿਅਾ ਸੇਵਾ ਕੀਤੀ ਹੁਣ ਕੋੲੀ ਫਾਿੲਦਾ ਨਹੀ ਤੁੁ ਤੁ ਮੇ ਕਰਨ ਦਾ

  • @prneetlegha5938
    @prneetlegha5938 4 ปีที่แล้ว +21

    ਮੈਡਮ ਦੇ ਰਮਲੇ ਨਾਲ ਕੀ ਸਬੰਧ ਸਨ ੲਿਹ ਤਾਂ ਕਹਿ ਨਹੀਂ ਸਕਦੇ ਪਰ ਮੈਡਮ ਦੀਆਂ ਗੱਲਾਂ ਚ ਮੈਨੂੰ ਕਾਫੀ ਜਿਅਾਦਾ ਸਚਾੲੀ ਮਹਿਸੂਸ ਹੋ ਰਹੀ ਏ.

  • @surinderkumar5258
    @surinderkumar5258 4 ปีที่แล้ว +20

    ਟੈਨਾ ਸਾਹਿਬ ਸੁੱਖੇ ਦਾ ਫੋਨ ਨੰਬਰ ਸੈਂਡ ਕਰੋ ਅਸੀਂ ਇਨ੍ਹਾਂ ਨੂੰ ਕਤਰ ਤੋਂ ਅੱਠ ਹਜ਼ਾਰ ਭੇਜਿਏ

  • @harrydhaliwal4997
    @harrydhaliwal4997 4 ปีที่แล้ว +14

    ਨਵਜੋਤ ਰਾਣੀ ਬਿਲਕੁਲ ਸੱਚੀ ਆ ਇਹਨੇ ਬਹੁਤ ਸੇਵਾ ਕੀਤੀ ਆ। ਰਮਲੇ ਦੀਆ ਧੀਆ ਪੈਸਾ ਦੀਆਂ ਭੁੱਖੀਆਂ। ਜਿਉਦੇ ਜੀ ਰਮਲੇ ਦੀ ਸਾਰ ਨੀ ਲਈ। ਰਮਲੇ ਦੀਆ ਇੰਟਰਵਿਊ ਦੇਖੋ ਸਬ ਪਤਾ ਲੱਗਜੂ। ਰਮਲੇ ਦੀਆ ਧੀਆ ਤੇ ਮਾਂ ਨੇ ਕੋਈ ਕਸਰ ਨਹੀਂ ਛੱਡੀ । ਰਮਲੇ ਨੂੰ ਦੁੱਖ ਦੇਣ ਚੇ। ਰਮਲਾ ਤਾਂ ਖੁਦ ਕਹਿੰਦਾ ਸੀ ਕਿ ਉਹ ਲੰਡਾ ਚਿੜਾ। ਨਵਜੋਤ ਰਾਣੀ ਬਿਲਕੁਲ ਸੱਚੀ ਆ ਔਖ ਸੋਖ ਚ ਇਹੀ ਖੜੀ ਆ ਰਮਲੇ ਨਾਲ। ਹੁਣ ਪ੍ਰੋਪਰਟੀ ਤੇ ਵੀ ਇਹਦਾ ਹੱਕ ਹੀ ਬਣਦਾ

  • @kulwindersingh8356
    @kulwindersingh8356 4 ปีที่แล้ว +64

    ਬਾਈ ਜੀ ਇਹ ਦੁਨੀਆਂ ਦਾਰੀ ਹੈ ਜਦੋਂ ਕਿਸੇ ਦੀ ਕੋਈ ਵੀ ਕਿਸੇ ਦੀ ਚੰਗੀ ਗੱਲ ਬਾਤ ਹੁੰਦੀ ਹੈ ਫੇਰ ਲੋਕ ਉਹਨਾਂ ਦੇ ਪੈਰ ਖਿੱਚਣ ਲੱਗ ਜਾਂਦੇ ਹਨ ਜਦੋਂ ਕਰਤਾਰ ਰਮਲਾ ਇਸ ਕੁੜੀ ਦੇ ਨਾਲ 9 ਸਾਲਾ ਰਿਹਾ ਉਸ ਵੇਲੇ ਕਰਤਾਰ ਰਮਲੇ ਦੇ ਘਰ ਦਿਆਂ ਨੂੰ ਕੁਝ ਵੀ ਪਤਾ ਨਹੀਂ ਸੀ ਕੁੜੀ ਤਾਂ ਇਲਜ਼ਾਮ ਲਾ ਸਕਦੀ ਹੈ ਇਥੇ ਉਲਟਾ ਹੀ ਹੋ ਗਿਆ ਇਸ ਕੁੜੀ ਤੇ ਹੀ ਇਲਜ਼ਾਮ ਲੱਗ

    • @Jaspalsingh-mi5cn
      @Jaspalsingh-mi5cn 4 ปีที่แล้ว +2

      ਨਵਜੋਤ ਕੌਰ ਰਾਣੀ ਸੱਚੀ ਹੈ ਜੀ

    • @Gurshan1313
      @Gurshan1313 4 ปีที่แล้ว +3

      Navjot rani g nu ensaf melna chahida es ne last time Kartar ramla g di sambal kiti aa .

    • @gurtejsinghgurtejsingh5689
      @gurtejsinghgurtejsingh5689 4 ปีที่แล้ว +3

      Sachi gall aa bro

    • @gurpreetsinghweagurusatnam9608
      @gurpreetsinghweagurusatnam9608 4 ปีที่แล้ว +2

      Rani Ji good morning ji asly vase app ho Mandy sudhu galt hai pahla ta father de meti palette kar rahi hai very nice rani ji

    • @inderjitkaur184
      @inderjitkaur184 4 ปีที่แล้ว +2

      Rani is nice,she speak the truth.

  • @manjeetsingh5679
    @manjeetsingh5679 4 ปีที่แล้ว +11

    ਨਵਜੋਤ ਰਾਣੀ ਜੀ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਰਾਣੀ ਜੀ ਬਿਲਕੁਲ ਸੱਚ ਬੋਲਦੇ ਨੇ

  • @NarinderpalBrar
    @NarinderpalBrar 4 ปีที่แล้ว +23

    ਇਹ ਇਕੱਲੇ ਰਮਲਾ ਜੀ ਨਾਲ ਨਹੀ ਹੇਇਆ ਜੋ ਵੀ ਕਲਾਕਾਰ ਜਾ ਹੋਰ ਕੋਈ ਵੀ ਇਨਸਾਨ ਜੋ ਬਹੁਤ ਮਸਹੂਰ ਹੁੰਦਾ ਤਾਂ ਉਸ ਦੇ ਪਰਿਵਾਰ ਵਾਲੇ ਜਿਉਦੇ ਦੇ ਤਾ ਮੱਥੇ ਨਹੀ ਲੱਗਣਾ ਚਾਉਦੇ ਅਤੇ ਬਾਅਦ ਵਿੱਚ ਜਾਇਦਾਦ ਦੇ ਵਾਰਿਸ ਬਨ ਜਾਦੇ ਹਨ

  • @amritsingh4918
    @amritsingh4918 4 ปีที่แล้ว +22

    ਕਰਤਾਰ ਰਮਲਾ ਅਨਖੀ ਪੰਜਾਬੀ ਸੀ ਪਰ ਆਪਣੇ ਹੀ ਵੇਰੀ ਹੋਗੇ ਤੁਰ ਗੇ ਸਟਾਰ ਦੀ ਮਿੱਟੀ ਨਾਂ ਰੋਲੋ 🙏

  • @SurinderSingh-zm5zu
    @SurinderSingh-zm5zu 4 ปีที่แล้ว +11

    ਰਾਣੀ ਬਿਲਕੁਲ ਸਹੀ ਬੋਲ ਰਹੀ ਰਾਣੀ ਨੇ ਹੀ ਰਮਲੇ ਦਾ ਪੁਰਾ ਖਿਆਲ ਰੱਖਿਆ ਹੈ ਸੈਂਡੀ ਮੈਡੀ ਦੋਨੋ ਝੁੱਠ ਬੋਲ ਰਹੀਆ ਨੇ ਰਾਣੀ ਵਾਹਿਗੁਰੂ ਤੇਰੇ ਮੇਹਰ ਕਰਨ ਗਏ

  • @sukhchainsimah6511
    @sukhchainsimah6511 4 ปีที่แล้ว +111

    ਇਹ ਰਾਣੀ ਜੀ ਠੀਕ ਕਿਹ ਰਹੀ ਅਾ ਕੀ ਜਿਓਂਦੇ ਨੂੰ ਕਿਸੇ ਨੇ ਪੁਸ਼ਿਆ ਨਹੀ ਹੁਣ ਦੇਸੀ ਘੀ ਦੇ ਦੀਵੇ ਬਾਲ ਦੇ ਅਾ

  • @balrajsingh1486
    @balrajsingh1486 4 ปีที่แล้ว +38

    ਰਾਣੀ ਨੇ ਸੇਵਾ ਬੁੱਢੇ ਵਾਰੇ ਕੀਤੀ ਦੋਸ ਨਜਿਜ ਲਾਏ ਪਰਮਜੀਤ ਸੰਧੂ ਦੀ ਕੁੜੀ ਪਰਮਜੀਤ ਸੰਧੂ ਆਪ ਕਿਉ ਨਹੀ ਬੋਲਦੀ ਧੱਕੇ ਦੇ ਘਰੋ ਕੱਢਤਾ

  • @mandeepgill2400
    @mandeepgill2400 4 ปีที่แล้ว +5

    ਕਰਤਾਰ ਰਮਲਾ ਦੀ ਮਿੰਟੀ ਪੱਟੀ ਜਾ ਰਹੀ ਹੈ ਅਸੀ ਰਾਣੀ ਭੈਣ ਜੀ ਦੇ ਨਾਲ ਹੈ ਅਸੀ ਸਪੋਟ ਕਰਾ ਗੇ

  • @GurpreetSingh-sf2fw
    @GurpreetSingh-sf2fw 4 ปีที่แล้ว +72

    Bai ਜੀ ਰਾਣੀ ਬਿਲਕੁਲ ਸੱਚੀ ਆ ਮੈਂਡੀ ਨੂੰ 9 ਸਾਲ ਯਾਦ ਨੀ ਆਇ

  • @gurjantsinghgill7352
    @gurjantsinghgill7352 4 ปีที่แล้ว +133

    ਰਾਣੀ ਜੀ ਤੁਸੀਂ ਸੱਚੇ ਹੋ ਇਹ ਦੁਨੀਆਂ ਬਹੁਤ ਚਾਲ ਬਾਜ਼ ਏ ਬਾਅਦ ਵਿਚ ਲੋਕ ਇਦਾਂ ਹੀ ਕਰਦੇ ਨੇ

    • @paramjeetsingh7660
      @paramjeetsingh7660 4 ปีที่แล้ว +5

      ਵਾਹਿਗੁਰੂ ਜੀ ਮੇਹਰ ਕਰੋ ਦੁਨੀਆਂ ਤੇ ਬਹੁਤ ਚਾਲਬਾਜ਼ ਹੋਏ ਫਿਰਦੇ ਨੇ

    • @kulwinderchahal4271
      @kulwinderchahal4271 4 ปีที่แล้ว +1

      rani.na.pahla.kio.ni.rakya.

    • @kabalsingh1444
      @kabalsingh1444 4 ปีที่แล้ว

      k

    • @kulwantsinghlali5361
      @kulwantsinghlali5361 4 ปีที่แล้ว +5

      ਨਵਜੋਤ ਰਾਣੀ ਜੀ ਤੁਸੀ ਬਿਲਕੁਲ ਸੱਚ ਬੋਲ ਰਹੇ ਹੋ ਇਹ ਲੋਕ ਚਾਲਬਾਜ ਹਨ ਘਬਰਾਓਣਾ ਨਹੀ ।

    • @kaursingh8369
      @kaursingh8369 4 ปีที่แล้ว +2

      ਬਾਈ ਜੀ ਮੈਂ ਰਮਲਾ ਸਾਹਿਬ ਦਾ ਫੈਨ ਆਂ ਮੇਰੇ ਪਿੰਡ ਰਮਲਾ ਜੀ ਦੋ ਵਾਰ ਅਖਾੜਾ ਵੀ ਲਾ ਕੇ ਗਏ ਐ ਪਰ ਰਾਣੀ ਬਿੱਲਕੁੱਲ ਸੱਚ ਬੋਲ ਰਹੀ ਐ ਹੁਣ ਮੈਂਡੀ ਨੂੰ ਫਾਦਰ ਯਾਦ ਆਇਆ ਪਹਿਲਾਂ ਕਿਉਂ ਨੀ ਰਮਲੇ ਦੇ ਕੋਲ ਰਹਿਣ ਲੱਗੀ ਜਦੋਂ ਪਤਾ ਸੀ ਕਿ ਮੇਰੇ ਡੈਡੀ ਜੀ ਹੁਣ ਬਜੁਰਗ ਹੋ ਗਏ ਹਨ ਓਹਨਾ ਨੂੰ ਸਾਡੀ ਲੋੜ ਹੈ

  • @harmitsingh5607
    @harmitsingh5607 4 ปีที่แล้ว +34

    ਬਾਕੀ ਸਭ ਕੁੱਝ ਠੀਕ ਹੈ ਬੀਬਾ ਜੀ ਸੱਚ ਬੋਲ ਰਹੇ ਨੇ, ਪਰ ਤੂੰਬੀ ਵਾਰੇ ਗਲਤ ਬੋਲ ਗਏ ਲੱਕੜ ਦੱਸਕੇ ,ਇਹੀ ਤਾਂ ਪੰਜਾਬੀ ਗਾਇਕਾਂ ਦਾ ਅਸਲੀ ਗਹਿਣਾ ਹੈ ਅਤੇ ਸੀ। ਬੀਬਾ ਜੀ ਇਸ ਨੂੰ ਸਾਂਭ ਕੇ ਸ਼ੀਸ਼ੇ ਚ, ਫ਼ਰੇਮ ਕਰਾ ਕੇ ਰੱਖਣਾ ਧੰਨਵਾਦ🙏🏼

    • @kuka6853
      @kuka6853 ปีที่แล้ว

      ਉਹ ਗੱਲ ਮਾਂਵਾ ਧੀਆ ਦੇ ਗਲਤ ਗੱਲਾਂ ਕਹਿਣ ਤੇ ਕਿਹਾ ਲਗਦਾ

  • @manpreetsinghbrar3841
    @manpreetsinghbrar3841 4 ปีที่แล้ว +108

    ਬਾਈ ਜੀ ਰਾਣੀ ਜੀ ਸੱਚੇ ਨੇ ਇਨਾ ਨੇ ਬਹੁਤ ਸੇਵਾ ਕੀਤੀ ਰਮਲਾ ਜੀ ਦੀ ਜਦੋ ਰਮਲਾ ਜੀ ਜਿਉਦੇ ਸੀ ਉਦੋ ਪਰਿਵਾਰ ਕਿੱਥੇ ਸੀ

    • @JoginderSingh-hd2eo
      @JoginderSingh-hd2eo 11 หลายเดือนก่อน +1

      😊

    • @raghubirsingh6836
      @raghubirsingh6836 10 หลายเดือนก่อน

      @@JoginderSingh-hd2eo 5545555555555455555555555554

    • @harbansaulakh2811
      @harbansaulakh2811 10 หลายเดือนก่อน

      ਜਦੋਂ ਤਕ ਕਿਸੇ ਮੁੰਡੇ ਕੁੜੀ ਦਾ ਵਿਆਹ ਗੁਰਦਵਾਰੇ ਸਾਹਿਬ ਜਾਂ ਅਦਾਲਤ ਵਿੱਚ ਨਹੀਂ ਹੁੰਦਾ ਸਮਾਜ ਓਸ ਜੋੜੇ ਨੂੰ ਪਤੀ ਪਤਨੀ ਨਹੀਂ ਮੰਨਦਾ , ਏਸ ਪੁਆਇੰਟ ਤੇ ਰਾਣੀਂ ਝੂਠੀ ਹੈ ,ਬੇਸ਼ੱਕ ਰਾਣੀਂ ਪਤਨੀਆਂ ਵਾਲਾ ਪਿਆਰ ਦਿੰਦੀ ਸੀ,ਮਾਫ ਕਰਨਾਂ

    • @GurpreetSingh-jn8zl
      @GurpreetSingh-jn8zl 10 หลายเดือนก่อน

      ​zip
      ❤❤

    • @vanshpreetsingh5249
      @vanshpreetsingh5249 10 หลายเดือนก่อน

      L😊

  • @jasjitsingh6495
    @jasjitsingh6495 4 ปีที่แล้ว +17

    ਸੈਂਡੀ ਮੈਂਡੀ ਬੰਟੀ ਸ਼ੰਟੀ ਪਹਿਲਾਂ ਤੇ ਕਦੇ ਸੁਣੇ ਨਹੀਂ। ਨਾਂ ਹੀ ਰਮਲੇ ਨੇ ਕਦੇ ਜਿਕਰ ਕੀਤਾ।

  • @manjitsingh4631
    @manjitsingh4631 4 ปีที่แล้ว +42

    ਬੀਬਾ ਜੀ ਤੁਸੀ ਸੱਚੇ ਹੋ

  • @dilbaghsingh4408
    @dilbaghsingh4408 3 ปีที่แล้ว +1

    ਦੋਨੋਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਬਾਬਾ ਬੌਰੜ ਜੀ ਦੀ ਆਤਮਾ ਸ਼ਾਂਤੀ ਦੀ ਅਰਦਾਸ ਮਿਲ ਕੇ ਕਰਣ ਨਾ ਕੇ ਰੋਲਨ ਵਾਹਿਗੁਰੂ ਜੀ

  • @rajeshbawailoveyou2319
    @rajeshbawailoveyou2319 2 ปีที่แล้ว +2

    🙏 ਵਾਹਿਗੁਰੂ ਜੀ 🙏 ਤੁਹਾਡੇ ਨਾਲ ਹੈ ਰਾਣੀ ਮਾਤਾ ਜੀ 🙏

  • @prneetlegha5938
    @prneetlegha5938 4 ปีที่แล้ว +4

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ -ਜਿੳੁਂਦੇ ਪਿਤਰ ਕੋ ਪਿਤਰ ਨਾਂ ਮਾਨੈ ਮੋੲਿਅਾਂ ਸਰਾਧ ਕਰੇ.

  • @gurmukhkahlon7138
    @gurmukhkahlon7138 4 ปีที่แล้ว +14

    ਸਤਿ ਸ੍ਰੀ ਅਕਾਲ ਜੀ ਕਰਤਾਰ ਸਿੰਘ ਰਮਲਾ ਜੀ ਇਕ ਮਹਾਨ ਗਾਇਕ ਸਨ । ਇਨ੍ਹਾਂ ਦੀ ਨਵਜੋਤ ਰਾਣੀ ਜੀ ਨੇ ਬਹੁਤ ਸੇਵਾ ਕੀਤੀ ਹੈ ।

  • @balwindertiwana8806
    @balwindertiwana8806 4 ปีที่แล้ว +93

    ਨਵਜੋਤ ਰਾਣੀ ਸਹੀ ਹੈ ਜੀ। ਮੈ ਪਹਿਲਾਂ ਬਹੁਤ ਵੀਡੀਓ ਵੇਖੀਆਂ ਨੇ ਰਮਲਾ ਸਾਬ ਦੀਆ

  • @arshdeep1235
    @arshdeep1235 4 ปีที่แล้ว +2

    ਰਾਣੀ ।ਨੇ।ਰਮਲਾ ।ਬਹੁਤ ।ਸੇਵਾ ।ਕੀਤੀ ।।ਹੈ

  • @ManiSingh-fh9xj
    @ManiSingh-fh9xj 4 ปีที่แล้ว +75

    ਬਾਈ ਜੀ ਕੀਸੇ ਦਾ ਬੁੜਾ ਸਭਾਲਣਾ ਬਹੁਤ ਔਖਾ ਧਨ ਆ ਰਾਣੀ ਤਾ

    • @princeji267
      @princeji267 4 ปีที่แล้ว

      😎🤓

    • @sukhpalsingh9030
      @sukhpalsingh9030 3 ปีที่แล้ว +1

      ਰਾਣੀ ਬਿਲਕੁਲ ਨਿਰਦੋਸ਼ ਹੈ

  • @JaswantSingh-qy3dk
    @JaswantSingh-qy3dk 4 ปีที่แล้ว +32

    Rani ji tusi mat chinta ਟੈਂਸ਼ਨ karo sache da rab rakha ਝੂਠੇ ਦਾ ਮੂੰਹ ਕਾਲਾ ਰਾਨੀ ਜੀ ਕੂਮੈਂਟ ਦੇਖੋ ਸਭ ਤੇਰੇ ਹਕ ਮੇਂ ਹੈ

  • @Beimaam
    @Beimaam 4 ปีที่แล้ว +49

    ਵੀਰ ਅਤੇ ਭੈਣ ਜੀ ਸਤਿ ਸਰੀ ਅਕਾਲ ਜੀ ਮੈਂ ਤੁਹਾਡੇ ਅੱਗੇ 🙏 ਜੋੜੵ ਕੇ ਬੇਨਤੀ ਕਰਦਾ ਆ ਕੀ ਅਕਾਸ਼ ਕਿਤੇ ਇਸੇ ਤਰਾਂ ਬੱਬੂ ਮਾਨ ਨਾਲ ਵੀ ਮੁਲਾਕਾਂਤ ਕਰਿਓ ਜੀ ਪਲੀਜ਼ ਪਲੀਜ਼

    • @777SHARMA
      @777SHARMA 4 ปีที่แล้ว +3

      ਸਾਲੀ ਐਥੇ ਗੱਲ ਕੀ ਚੱਲੀ ਜਾਂਦੀ ਆ, ਤੇ ਤੂੰ ਬੱਬੂ ਮਾਨ ਨੂੰ ਛੁਹਾਰਾ ਲਾਉਣ ਆ ਵਿੱਚ

    • @JasvirSingh-rj6rl
      @JasvirSingh-rj6rl 4 ปีที่แล้ว

      @@777SHARMA ਹਾਹਾਹਾ ਬਿਲਕੁਲ ਸਹੀ ਬਾਈ ਜੀ

  • @xprogaming1986
    @xprogaming1986 4 ปีที่แล้ว +123

    ਰਾਣੀ.ਸੱਚੀ.ੲੇ.

  • @pritambahranakodaria
    @pritambahranakodaria 4 ปีที่แล้ว +16

    ਰਾਣੀ ਜੀ ਦਾ ਰਿਸ਼ਤਾ ਕਾਰੋਬਾਰ ਤੋਂ ਪਿਆਰ ਦਾ ਬਣਿਆ ਲਗਦਾ ਸੋ ਕੋਈ ਦੋਸ਼ ਲਾਉਣ ਨਾਲ ਦੋਸ਼ੀ ਨਹੀਂ ਬਣਦਾ ,,, ਬਾਕੀ ਰੌਲਾ ਪੈਸੇ ਦਾ ਕਰਕੇ ਜਿਹੜੇ ਰਿਸ਼ਤੇਦਾਰਾਂ ਦਾ ਲੱਗ ਰਿਹਾ ,,, ਟਹਿਣਾ ਜੀ ਤੁਸੀਂ ਦੋਨਾਂ ਪਿਆਰਿਆਂ ਨੇ ਬਹੁਤ ਵਧੀਆ ਸਵਾਲ ਜਵਾਬ ਪਾਏ ,,,

  • @sukhwindergill7759
    @sukhwindergill7759 4 ปีที่แล้ว +63

    ਇਹ ਜਿਹੜੀਆ ਇਲਜ਼ਾਮ ਲਾਉਦੀਆ ਨੇ ਪਹਿਲਾਂ ਕਿੱਥੇ ਸੀ

  • @prithadhillon4906
    @prithadhillon4906 4 ปีที่แล้ว +4

    ਜਿਹੜੀ ਵੀ ਅਦਾਲਤ ਵਿੱਚ ਕੇਸ ਲੱਗਾ ਆ ਉਸ ਅਦਾਲਤ ਦੇ ਜਜ ਨੂੰ ਪਹਿਲੀ ਪੇਸ਼ੀ ਉੱਤੇ ਹੀ ਫੈਸਲਾ ਸੁਣਾ ਦੇਣਾ ਚਾਹੀਦਾ। ।ਦੇਰ ਨੀ ਕਰਨੀ ਚਾਹੀਦੀ ।। ਬਾਈ ਕਰਤਾਰ ਰਮਲੇ ਦੀ ਮਿੱਟੀ ਨਾ ਹੋਰ ਪਟ ਹੋਵੇ। ।
    ਸਤਸਰੀਅਕਾਲ ਜੀ। ।
    ਇਟਲੀ ਤੋਂ। ।🙏🙏

  • @amarjeetsinghgrewal6474
    @amarjeetsinghgrewal6474 4 ปีที่แล้ว +5

    ਰਾਣੀ ਜੀ ਜੇ ਤੂੰਬੀ ਤੁਹਾਡੇ ਲਈ ਇਕ ਲੱਕੜ ਹੈ ਤਾਂ ਉਨ੍ਹਾਂ ਨੂੰ ਦੇ ਕੇ ਜਾਨ ਛੁਡਾਓ ਬਾਕੀ ਤੁਸੀਂ ਆਪਣਾ ਪੱਖ ਚੰਗੀ ਤਰਾਂ ਰੱਖਿਆ ਜੀ

  • @balbirbir3079
    @balbirbir3079 4 ปีที่แล้ว +3

    ਟਹਿਣਾ ਸਾਹਿਬ ਤੁਸੀਂ ਹਿੰਮਤ ਕਰੋ ਬਾਕੀ ਪਰਿਵਾਰ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਰਮਲੇ ਦੀ ਮਿੱਟੀ ਕਰਨ ਦੀ ਤੁਸੀਂ ਰਮਲੇ ਦੀਵਿਰਾਸਤ ਸੰਭਾਲਣ ਦੀ ਹਾਂ ਜੀ ਧਨਵਾਦ ਜੀ

  • @punjabhdlivmalwasangrur4995
    @punjabhdlivmalwasangrur4995 4 ปีที่แล้ว +37

    ਸਤਿ ਸ਼੍ਰੀ ਅਕਾਲ ਜੀ 🙏
    ਇਸ ਤਰਾ ਦੇ ਮਸਲੇਆ ਨੂੰ ਸਮਾਜ ਸਾਮਹਣੇ ਲਿਆਉਣਾ ਮਸਲੇ ਹਲ ਕਰਨ ਦਾ ਬਹੁਤ
    ਬਹੁਤ ਸੋਹਣਾ ਉਪਰਾਲਾ ਕੀਤਾ ਧੰਨਵਾਦ 🙏

  • @mukandgill7693
    @mukandgill7693 4 ปีที่แล้ว +55

    ਨਵਜੋਤ ਰਾਣੀ ਬਿਲਕੁਲ ਸੱਚੀ ਆ

    • @jaskarnnumberdarsingh1357
      @jaskarnnumberdarsingh1357 4 ปีที่แล้ว

      ਸਹੀ ਗੱਲ

    • @gurpreetmanti4613
      @gurpreetmanti4613 4 ปีที่แล้ว

      ਰਾਣੀ ਤੁਹਾਡੀ ਗੱਲ ਚ ਸਚਾਈ ਲੱਗਦੀ ਅੈ..

    • @gurdeepbhullar9542
      @gurdeepbhullar9542 4 ปีที่แล้ว

      ਰਾਣੀ। ਸੱਚੀ। ਏ। ਵਾਈ। ਜੀ

  • @user-xs8ej3st2x
    @user-xs8ej3st2x 4 ปีที่แล้ว +71

    ਰਾਣੀ ਸਹੀ ਹੈ ਰਮਲੇ ਦੀਆਂ ਕੁੜੀਆਂ ਝੂਠ ਬੋਲਦੀਆਂ ਲੱਗਦੀਆਂ

  • @NeetuNavkaransandhu
    @NeetuNavkaransandhu 4 ปีที่แล้ว +16

    ਸਵਰਨ ਵੀਰ ਜੀ ਤੁਸੀਂ ਵਿੱਚ ਵਿਚਾਲੇ ਪੈ ਕੇ ਵੇਖ ਲਵੋ ਜੇ ਕੋਈ ਹੱਲ ਨਿਕਲ ਆਵੇ

  • @gurpalsingh1865
    @gurpalsingh1865 4 ปีที่แล้ว +10

    ਮੇਰੇ ਪਿਤਾ ਦੇ ਸਮਾਨ ਲੋਕ ਗਾਇਕ ਜਨਾਬ ਕਰਤਾਰ ਰਮਲਾ ਜੀ ਦਾ ਜੱਗ ਤੋਂ ਤੁਰ ਜਾਣਾ ਸਾਡੇ ਸਰੋਤਿਆਂ ਲਈ ਬਹੁਤ ਹੀ ਨਾ ਸਹਿਣਯੋਗ ਗੱਲ ਹੋਈ ਹੈ ।
    ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਮੈਨੂੰ ਬਾਪੂ ਕਰਤਾਰ ਰਮਲਾ ਜੀ ਦੇ ਜੱਗ ਤੋਂ ਜਾਣ ਦਾ ਕਿੱਨਾ ਦੁੱਖ ਹੋਇਆ ਹੈ ।ਪਰ ਜੋਂ ਐਨੇ ਵੱਡੇ ਸਟਾਰ ਬੰਦੀ ਦੀ ਖੱਜਲ ਖ਼ੁਆਰੀ ਹੋ ਰਹੀ ਹੈ ਇਹ ਬਹੁਤ ਮਾੜੀ ਗੱਲ ਹੈ ।
    ਮੈਂ ਬੀਬਾ ਰਾਣੀ ਜੀ ਦੀ ਆਬਾਦੀਆਂ ਮਾਵਾਂ ਭੈਣਾਂ ਵਾਂਗੂੰ ਇੰਜਤ ਕਰਦਾ ਹੈ ਕਿਉਂਕਿ ਮੈ ਰਮਲਾ ਸਾਬ ਅਤੇ ਬੀਬੀ ਨਵਜੋਤ ਰਾਣੀ ਜੀ ਕੋਲ ਫਰੀਦਕੋਟ ਉਹਨਾਂ ਦੇ ਘਰ ਵਿਖੇ ਜਾਣ ਦਾ ਦੋ ਤਿੰਨ ਵਾਰ ਮੌਕਾ ਮਿਲਿਆ ਹੈ ਬੀਬਾ ਰਾਣੀ ਜੀ ਅਤੇ ਰਮਲਾ ਬਹੁਤ ਸਤਿਕਾਰ ਕਰਦੇ ਸੀ ਮੇਰਾ
    ਜੋ ਕਿ ਰਾਣੀ ਜੀ ਅੱਜ ਵੀ ਮੇਰਾ ਬਹੁਤ ਸਤਿਕਾਰ ਕਰਦੀ ਹੈ
    ਮੈਂ ਅੰਟੀ ਪਰਮਜੀਤ ਸੰਧੂ ਦੀ ਅਤੇ ਬੇਟੀਆਂ ਮੈਡੀ ਸੈਂਡੀ ਸੰਧੂ ਦਾ ਦਿਲੋਂ ਸਤਿਕਾਰ ਕਰਦਾ ਹਾਂ ਕਿਉਂਕਿ ਰਮਲਾ ਸਾਬ ਨੂੰ ਮੈਂ ਆਬਦੇ ਪਿਤਾ ਦੇ ਸਮਾਨ ਸਮਝ ਦਾ ਸੀ। ਤੇ ਫੇਰ ਬੇਟੀਆਂ ਮੈਡੀ ਸੈਂਡੀ ਸੰਧੂ ਨੂੰ ਮੈਂ ਭੈਣਾਂ ਸਮਝਦਾ ਹਾਂ । ਪਰ ਮੇਰੀ ਇੱਕ ਬੇਨਤੀ ਹੈ ਮੈਨੂੰ ਨਹੀਂ ਲਗਦਾ ਵੀ ਕੋਈ ਰਾਣੀ ਵਿਚ ਕਸੂਰ ਹੋਵੇ ਗਾ ।
    ਕਿਉਂਕਿ ਮੈਂ ਉਹਦੇ ਘਰ ਆਬਦੇ ਅੱਖੀ ਦੇਖਿਆ ਹੈ । ਰਾਣੀ ਜੀ ਰਮਲਾ ਸਾਬ ਦਾ ਬਹੁਤ ਸਤਿਕਾਰ ਕਰਦੇ ਸਨ। ਤੇ ਰਮਲਾ ਸਾਬ ਜਦ ਵੀ ਮੇਰੇ ਨਾਲ ਫੋਨ ਤੇ ਗੱਲ ਕਰਦੇ ਜਾ ਕਿਤੇ ਇੱਕਠੇ ਹੁੰਦੇ ਕਿਉਂਕਿ ਮੈਂ ਉਹਨਾਂ ਦੇ 2015ਤੋ ਲੈਕੇ 2020 ਤੱਕ ਅਣਗਿਣਤ ਪ੍ਰੋਗਰਾਮ ਅਟੈਂਡ ਕੀਤੇ ਨੇ। ਰਮਲਾ ਸਾਬ ਆਪ ਇਹ ਗੱਲ ਮੇਰੇ ਕੋਲ ਵੀ ਕਰਦੇ ਹੂੰਦੇ ਸੀ ਜਰ ਰਾਣੀ ਮੇਰੀ ਸਿਹਤ ਦਾ ਬਹੁਤ ਧਿਆਨ ਰੱਖਦੀ ਹੈ
    ਮੇਰੀ ਇੱਕ ਬੇਨਤੀ ਹੈ ਅੰਟੀ ਪਰਮਜੀਤ ਸੰਧੂ ਜੀ ਅਤੇ ਮੇਰੀਆਂ ਸਤਿਕਾਰ ਯੋਗ ਭੈਣਾਂ ਮੈਡੀ ਸੰਧੂ ਅਤੇ ਸੈਂਡੀ ਸੰਧੂ ਜੀ ਨੂੰ ਕਿਉਂਕਿ ਦੋਨੋਂ ਲੜਕੀਆਂ ਬਹੁਤ ਵਧੀਆ ਸਿੰਗਰ ਨੇ ਮੈਂ ਬਾਪੂ ਕਰਤਾਰ ਰਮਲਾ ਜੀ ਦਾ ਫੈਨ ਹੋਣ ਕਰਕੇ ਮੈਡੀ ਸੰਧੂ ਅਤੇ ਸੈਂਡੀ ਸੰਧੂ ਜੀ ਦੇ ਗ਼ੀਤ ਵੀ ਸੁਣਦਾ ਹਾ। ਬੇਨਤੀ ਇਹ ਹੈ ਕਿ ਜੋਂ ਰਾਣੀ ਨਾਲ਼ ਰੌਲਾ ਹੈ ਇੱਕ ਥਾਂ ਬੈਠ ਕੇ ਚਾਰ ਸਿਆਣੇ ਬੰਦਿਆਂ ਵਿੱਚ ਬੈਠ ਕੇ ਮਸਲੇ ਦਾ ਹੱਲ ਕੀਤਾ ਜਾਵੇ ਐਨੇ ਮਹਾਨ ਅਤੇ ਸੁਪਰ ਸਟਾਰ ਬੰਦੇ ਦੀ ਮਿੱਟੀ ਪੁਲੀਤ ਨਾ ਕੀਤੀ ਜਾਵੇ । ਸਾਨੂੰ ਬਹੁਤ ਦੁੱਖ ਹੁੰਦਾ ਹੈ ਜਦ ਐਨੇ ਸੁਪਰ ਸਟਾਰ ਗਾਇਕ ਦੀ ਮਿੱਟੀ ਪੁਲੀਤ ਹੁੰਦੀ ਹੈ।
    ਬੰਦੇ ਹੀ ਮਸਲੇ ਦਾ ਹੱਲ ਕਰਦੇ ਹਨ।ਰਾਜੀ ਨਾਮੇ ਕਤਲਾ ਦੇ ਹੋ ਜਾਂਦੇ ਨੇ ਇਹ ਤਾਂ ਮੇਰੇ ਹਿਸਾਬ ਨਾਲ ਕੁਝ ਵੀ ਗੱਲ ਨਹੀਂ

  • @AmarjeetSingh-vb3mr
    @AmarjeetSingh-vb3mr 4 ปีที่แล้ว +2

    ਨਵਜੋਤ ਰਾਣੀ ਬਿਲਕੁੱਲ right ਹੈ ਜੀ

  • @hardipsingh3936
    @hardipsingh3936 4 ปีที่แล้ว +1

    ਰਾਣੀ ਦੀ ਗਲਬਾਤ ਤੋਂ ਸਾਬਤ ਹੈ ਕਿ ਏਹ ਸੱਚ ਬੋਲ ਰਹੀ ਹੈ ਏਸ ਤੇ ਜੋ ਦੋਸ਼ ਲਾਏ ਜਾ ਰਹੇ ਓਹ ਗਲਤ ਨੇਂ

  • @AmarjitSingh-fi1el
    @AmarjitSingh-fi1el 4 ปีที่แล้ว +28

    ਰਾਣੀ ਸੱਚੀ ਆ 22 ਜੀ