ਜਸਬੀਰ ਜੱਸੀ ਦੇ ਬਿਆਨ ਬਾਰੇ ਗੱਲਬਾਤ// Gurjit Singh Vairowal

แชร์
ฝัง
  • เผยแพร่เมื่อ 11 ต.ค. 2023
  • #vairowal #jasbirjassi #muradshahji #ladishah #punjab #punjabi #sikhism #emmpee #dhunda #akaltakthsahib #punjabinews #punjabipodcast #akaltakthsahib

ความคิดเห็น • 222

  • @Gurmukh-channel
    @Gurmukh-channel 9 หลายเดือนก่อน +11

    ਪੰਜਾਬੀ ਗਾਇਕ ਜਸਬੀਰ ਜੱਸੀ ਨੇ ਜੋ ਕੇਹਤਾ
    ਕਿਸੇ ਦੀਆ ਲੱਤਾ ਭਾਰ ਨਹੀਂ ਝੱਲਦੀਆਂ ਜੀ

  • @only_godcan_judge_me4295
    @only_godcan_judge_me4295 8 หลายเดือนก่อน +5

    ਤੇਰੇ ਨਾਮ ਦੀ ਮਹਿਮਾ ਵੀ ਰੋਜ਼ਗਾਰ ਦਾ ਧੰਦਾ ਏ -- ਕੰਵਰ ਗਰੇਵਾਲ

  • @JaspinderSingh-op4lj
    @JaspinderSingh-op4lj 9 หลายเดือนก่อน +10

    ਕਲਾਕਾਰ ਨੂੰ ਕੰਜਰ ਕਹਿਣਾ ਪੰਜਾਬੀ ਸਭਿਆਚਾਰ ਅਤੇ ਕਲਾ ਦੀ ਤੋਹੀਨ ਹੈ ਤੇ ਦੂਸਰਾ ਧਾਰਮਿਕ ਕੱਟੜਤਾ੍ ਤਾਲਿਬਾਨੀ ਰਾਹ ਦੀ ਹਾਮੀ ਭਰਨ ਵਾਲੀ ਗੱਲ ਹੈ

    • @positivethoughts8461
      @positivethoughts8461 9 หลายเดือนก่อน +3

      ਧਰਮ ਪ੍ਰਚਾਰਕ ਧਰਮ ਦੇ ਨਾਂ ਤੇ ਕੱਟੜਤਾ ਫੈਲਾਉਂਦੇ ਹਨ । ਕਲਾਕਾਰ ਨੂੰ ਕੰਜਰ ਕਹਿਣਾ ਬਿਲਕੁਲ ਗਲਤ ਹੈ ਗੀਤ ਸੰਗੀਤ ਵੀ‌ ਇੱਕ ਸਾਧਨਾ ਹੈ ।

  • @damanpreet5767
    @damanpreet5767 9 หลายเดือนก่อน +12

    ਵਾਹ ਕਿਆ ਬਾਤ ਹੈ 😮

  • @makhansinghmauji-lo7jm
    @makhansinghmauji-lo7jm 8 หลายเดือนก่อน +7

    ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਸਮਝਾਉਂਦੇ ਹੋ ਧੰਨਵਾਦ ਕਰਦੇ ਹਾਂ ਵੀਰ ਜੀ,ਸ਼ਾਬਾਸ਼ ਜੀ,

  • @surjeetsingh-co9ql
    @surjeetsingh-co9ql 9 หลายเดือนก่อน +9

    ਬਹੁਤ ਵਧੀਆ ਵਿਚਾਰ

  • @DATAMEHARKARE786
    @DATAMEHARKARE786 9 หลายเดือนก่อน +10

    ਭਾਜੀ ਸਤਿ ਸ੍ਰੀ ਆਕਾਲ ਜੀ ਬਹੁਤ ਸੋਹਣੇਂ ਸ਼ਬਦਾਂ ਵਿਚ ਬਿਆਨ ਕੀਤਾ ਤੇ ਸਮਝੋਂਣ ਦੀ ਕੋਸ਼ਿਸ਼ ਕੀਤੀ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਪਰ ਵੱਡੇ ਵੀਰ ਇਹ ਲੋਕ ਬਿਨਾਂ ਦੇਖੇ ਬੋਲੀ ਜਾ ਰਹੇ ਨੇ ਮੈਂ ਹਰ ਧਾਰਮਿਕ ਸਥਾਨ ਤੇ ਜਾਂਦਾ ਤੇ ਨਕੋਦਰ ਦਰਬਾਰ ਵੀ ਜਾਂਦਾ ਵੀਰ ਉਹ ਦਰਬਾਰ ਤੇ ਵੀ ਹਰ ਧਰਮ ਦਾ ਇਨਸਾਨ ਆਉਂਦਾ ਉਥੇ ਕੋਈ ਵੀ ਨਸ਼ਾ ਪ੍ਰਮੋਟ ਨਹੀਂ ਕੀਤਾ ਜਾਂਦਾ ਬਸ ਬਦਨਾਮ ਕਰ ਰਹੇ ਨੇਂ ਲੋਕ

  • @Bawarecordsofficial
    @Bawarecordsofficial 8 หลายเดือนก่อน +6

    ਜਸਬੀਰ ਜੱਸੀ ਆਪਣੀ ਜਗ੍ਹਾ ਠੀਕ ਆ | ਤੁਸੀਂ ਵੀ ਆਪਣੀ ਜਗ੍ਹਾ 100% ਠੀਕ ਹੋ |

  • @ssg9462
    @ssg9462 9 หลายเดือนก่อน +12

    ਬਹੁਤ ਖੂਬ

  • @Dil-Sacha-hai
    @Dil-Sacha-hai 8 หลายเดือนก่อน +4

    Jasbir Jassi Right hai.....

  • @swarnsingh2265
    @swarnsingh2265 9 หลายเดือนก่อน +9

    ਗੱਲਾਂ ਤਾ ਸੱਚੀਆਂ ਪਰ ਕਈਆਂ ਦੇ ਮਿਰਚਾਂ ਲੱਗਣੀਆ

  • @BootaLalllyan-no6bu
    @BootaLalllyan-no6bu 9 หลายเดือนก่อน +21

    ਬਹੁਤ ਵਧੀਆ ਸੋਚ ਰੱਖਦੇ ਨੇ ਜੀ ਵੀਰੇ ਮਨੋਰੰਜਨ ਦਾ ਕਲਚਰ ਵੀ ਲੋਕ ਭਾਲਦੇ ਨੇ ਜੀ ਗੁੱਡ ਵੀਰੇ ❤❤

    • @user-sp4ry1wl1f
      @user-sp4ry1wl1f 9 หลายเดือนก่อน

      Sahi gall aw manoranjan pehla parmeshar dwar to shuru hona chahida

  • @puransingh9499
    @puransingh9499 9 หลายเดือนก่อน +12

    ਬਹੂਤ ਹੀ ਵਧੀਆ ਵੀਚਾਰ ਸਿੰਘ ਸਾਹਬ ....

  • @sukhpreetsandhu8633
    @sukhpreetsandhu8633 9 หลายเดือนก่อน +5

    V good

  • @AvtarSingh-du5lm
    @AvtarSingh-du5lm 9 หลายเดือนก่อน +8

    Good job ver ge

  • @netjeevies
    @netjeevies 9 หลายเดือนก่อน +5

    Great

  • @kuldipsingh4236
    @kuldipsingh4236 9 หลายเดือนก่อน +8

    Excellent!

    • @bibeksingh8166
      @bibeksingh8166 9 หลายเดือนก่อน +1

      Very nice paji

  • @karamjitsingh8908
    @karamjitsingh8908 9 หลายเดือนก่อน +10

    ਭਾਜੀ ਸਲੂਟ ਆ।

  • @pammaalamgiriya1713
    @pammaalamgiriya1713 9 หลายเดือนก่อน +4

    Very good Veer ji good thing

  • @bittumehatpuri70
    @bittumehatpuri70 9 หลายเดือนก่อน +5

    ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਵੈਰੋਵਾਲ ਸਾਹਿਬ
    ਕੁਝ ਮੁੱਠੀ ਭਰ ਲੋਕ ਕੀ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਹੀ ਠੀਕ ਹਨ?

  • @HarpreetKaur-pk5go
    @HarpreetKaur-pk5go 9 หลายเดือนก่อน +9

    ਬਹੁਤ ਹੀ ਸੌਹਣੇ ਵਿਚਾਰ ਵੀਰ ਜੀ 👌👌

  • @nsdhillon9937
    @nsdhillon9937 9 หลายเดือนก่อน +5

    Vairowal sahib 👍

  • @nirajpatiala
    @nirajpatiala 9 หลายเดือนก่อน +4

    👍👍👍

  • @KuldeepSingh-nv7ov
    @KuldeepSingh-nv7ov 9 หลายเดือนก่อน +6

    Nyc bro

  • @SatnamSingh-mc2oq
    @SatnamSingh-mc2oq 9 หลายเดือนก่อน +4

    Right bro.

  • @harcharansingh8360
    @harcharansingh8360 9 หลายเดือนก่อน +6

    ਪ੍ਰਚਾਰਕੋ ਗੁਰੂ ਸਾਹਿਬ ਨੂੰ ਵੇਚ ਘਰ ਭਰ ਲਏ ਤੁਸਾ ਨੇ ਗੱਪਾਂ ਤੋਂ ਸਿਵਾਏ ਸਮਾਜ ਨੂੰ ਕੀ ਦਿੱਤਾ ਕਥਾਕਾਰੋ

  • @HarvinderSingh-or1kf
    @HarvinderSingh-or1kf 9 หลายเดือนก่อน +5

    वैल वीर जी

  • @gsdakha3763
    @gsdakha3763 9 หลายเดือนก่อน +17

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ ❤

  • @user-ef2md3je8f
    @user-ef2md3je8f 9 หลายเดือนก่อน +4

    Nice

  • @surinderpal7690
    @surinderpal7690 9 หลายเดือนก่อน +5

    Sara roula maya da bhaji, you are give always excellent performance 🙏

  • @sabhikhuttan2533
    @sabhikhuttan2533 9 หลายเดือนก่อน +2

    Very nice ji veer ji

  • @singhajmer9848
    @singhajmer9848 9 หลายเดือนก่อน +2

    Bilkul sahi veere

  • @kulwindersingh-xc8ui
    @kulwindersingh-xc8ui 9 หลายเดือนก่อน +3

    Very nice veer

  • @SajanKumar-dj9vb
    @SajanKumar-dj9vb 8 หลายเดือนก่อน +4

    ਸਲਾਮ 🫡 ਜੀ ਸਰਦਾਰ ਸਾਹਬ ਏਹੋ ਜੀ ਸੋਚ ਨੂੰ ਕੋਟੀ ਕੋਟੀ ਸਲਾਮ ! ਮੈ ਜਿਨੇ ਵੀ ਸਰਦਾਰ ਵੇਖੇ ਨੇ ਬਸ ਆਵਦੀ ਜ਼ਿੰਦਗੀ ਚ ਬਸ ਇੱਕ ਹੀ ਕਮ ਸਭ ਤੋ ਪਹਿਲਾਂ ਗੁਰੂ ਸਾਹਿਬ ਦਾ ਨਾਮ ਲੈਕੇ !ਜਿਨਾਂ ਚਿਰ ਪ੍ਰਚਾਰ ਖਤਮ ਨੀ ਹੁੰਦਾ ਓਨਾ ਚਿਰ ਨਿੰਦਿਆ ਕੇਰੀ ਜਾਣੀ ਏ ਹਰੇਕ ਜਣੇ ਨੂੰ ਭੰਡੀ ਜਾਣਾ ਫੇਰ ਮੇਰੇ ਵਰਗੇ ਨੇ ਪ੍ਰਚਾਰ ਸੁਣ ਕੇ ਅਗਲੇ ਪਿਛਲੇ ਕੋਲ ਨਿੰਦੀਆ ਕਰੀ ਜਾਣੀ ਮੇਰਾ ਗੁਰੂ ਐ ਤੇਰਾ ਗੁਰੂ ਚੰਗਾ ਨੀ ਤੇਰੀ ਜਾਤ ਮਾੜੀ ਤੁਸੀਂ ਗੰਦੇ ਉਹ! ਤੁਸੀਂ ਪੀਰਾਂ ਨੂੰ ਮੰਨਦੇ ਜੇ!ਐ ਵੇ ਦੀਆ ਗੱਲਾਂ ਕਰਦੇ ਨੇ !ਮੈਂ ਇੱਕ ਹੀ ਗੱਲ ਜਾਣਦਾ ਹਾਂ ਜੋ ਜਿਨੂੰ ਮੰਨਦਾ ਮੰਨਣ ਦਿਉ ! ਪਰ ਵਿਹਾ ਦੇ ਸਮੇਂ ਗੁਰੂ ਸਾਹਿਬ ਦੇ ਹੀ ਕੋਲ ਆਉਣਾ ਹੈ ਤੇ ਜਦੋਂ ਇਨਸਾਨ ਨੇ ਮਰਨਾ ਉਦੋ ਵੀ ਗੁਰੂ ਸਾਹਿਬ ਨੂੰ ਘਰ ਵਿੱਚ ਬੁਲਾਕੇ ਆਤਮਾ ਦੀ ਮੁਕਤੀ ਲਈ ਪਾਠ ਕਰਵਾਏ ਆ ਜਾਦਾ ਹੈ!

    • @user-mt3vb9il6u
      @user-mt3vb9il6u 8 หลายเดือนก่อน

      pehla Sikhism nu samz half knowledge is dangerous

  • @xgodxbgmi2287
    @xgodxbgmi2287 9 หลายเดือนก่อน +3

    Right baba ji

  • @rajkumar-fd4vw
    @rajkumar-fd4vw 9 หลายเดือนก่อน +3

    ਵਧੀਆ ਸੋਚ

  • @sikh4569
    @sikh4569 9 หลายเดือนก่อน +5

    ਬਿਲਕੁਲ ਸਹੀ ਜੱਸੀ ਸਾਬ

    • @BharatKumar-re8zf
      @BharatKumar-re8zf 8 หลายเดือนก่อน +1

      😂😂😂😂😂 anpad gwaar lok ....jassi te ohnu sahi kehn wale....

  • @AmandeepSingh-zn2xx
    @AmandeepSingh-zn2xx 9 หลายเดือนก่อน +3

    Right 👍👍👍👍👍

  • @surjitsingh4935
    @surjitsingh4935 8 หลายเดือนก่อน +2

    ਭਾਜੀ ਬਹੁਤ ਵਧੀਆ ਵੀਰ ਸਹੀ ਗਲਤ ਵਿਚ ਪੰਜਾਬ ਖਤਮ ਹੋ ਜਾਣਾ ਬਚਾ ਲਉ ਜੀ

  • @user-zh2gd2zq7y
    @user-zh2gd2zq7y 5 หลายเดือนก่อน

    ਬਹੁਤ ਵਧੀਆ ਵਿਚਾਰ ਵੈਰੋਵਾਲ਼ ਸਾਬ ਜੀ

  • @jasvindersingh4571
    @jasvindersingh4571 9 หลายเดือนก่อน +4

    🙏🙏🙏🙏👌👌👌👌

  • @nishansingh1493
    @nishansingh1493 8 หลายเดือนก่อน +3

    ਬਹੁਤ ਵਧੀਆ ਸੋਚ ਵੀਰ ਜੀ ਤੁਹਾਡੀ🙏🙏🙏

  • @vishalgarg.marketanalysis5174
    @vishalgarg.marketanalysis5174 9 หลายเดือนก่อน +3

    Bahut vadiya vichar h bro thd

  • @jasmindersingh5347
    @jasmindersingh5347 9 หลายเดือนก่อน +3

    Bhut vadiyan boleya.

  • @inderjitsingh7072
    @inderjitsingh7072 9 หลายเดือนก่อน +2

    ਬਹੁਤ ਵਧੀਆ ਵੀਚਾਰ ਜੀ

  • @BalwinderSingh-zz1yi
    @BalwinderSingh-zz1yi 9 หลายเดือนก่อน +3

    ❤❤❤❤

  • @ashokathwal3833
    @ashokathwal3833 8 หลายเดือนก่อน

    ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ

  • @baljitkaur1162
    @baljitkaur1162 8 หลายเดือนก่อน +2

    Bahut wadiya keha par soch jasbir Bai di vi wadiya hai

  • @user-cs2xy8xk1m
    @user-cs2xy8xk1m หลายเดือนก่อน

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ

  • @jasmelsingh1451
    @jasmelsingh1451 9 หลายเดือนก่อน +9

    ਠੀਕ ਆ ਬਾਈ ਸਾਡੇ ਧਰਮ ਚ ਨੋਕਾ ਤੋਕੀ ਬਹੁਤ ਹੁੰਦੀ ਆ ਬਾਣੀ ਚ ਨਹੀਂ ਲਿਖਿਆ ਗੁਰੂ ਸਾਹਿਬਾ ਨੇ ਕੇ ਹਰਿਦਵਾਰ ਨਹੀਂ ਜਨਾ ਮਕੇ ਨਹੀਂ ਜਨਾ ਕਿਸੇ ਪੀਰ ਕੋਲ ਨਹੀਂ ਜਨਾ ਅਗਰਬੱਤੀ ਨਹੀਂ ਲਾਉਣੀ ਫਰਫੁਣ ਨਹੀਂ ਸ਼ਿੜਕਣਾ ਸੈਂਟ ਨਹੀਂ ਸਿਤਨਾ ਮਹਾਰਾਜ ਤੇ ਆ ਨਹੀਂ ਖਾਣਾ ਉ ਖਣਾ ਅੱਜ ਧਰਮ ਦੇ ਠੇਕੇਦਾਰ ਬਾਹਲੇ ਨੇ ਬਾਬੇ ਨਾਨਕ ਦੇ ਘਰ ਚ ਸੇਵਾਦਾਰ ਘਟ ਆ ਮਤ ਨੀਵੀਂ ਮਨ ਉੱਚਾ ਕਰੀ ਫਿਰਦੇ ਨੇ ਅਸੀ ਆਮ ਲੋਕਾਂ ਨੂੰ ਵੀ ਗੁਰੂ ਘਰਾਂ ਨਾਲੋ ਤੋੜਨ ਦਾ ਕੰਮ ਹੋ ਰਿਹਾ ਹੈ

  • @khindasodhi3148
    @khindasodhi3148 8 หลายเดือนก่อน +2

    100% Sahi keha veer

  • @SatwantSingh-in5fr
    @SatwantSingh-in5fr 9 หลายเดือนก่อน +2

    Jassi bhai ji good

  • @goldykashyap562
    @goldykashyap562 9 หลายเดือนก่อน +2

    Sahi baat bai ji

  • @SamajikMuddeChannel
    @SamajikMuddeChannel 8 หลายเดือนก่อน

    ਬਹੁਤ ਵਧੀਆ ਜੀ ਤਰਕ ਦੇ ਅਧਾਰ ਤੇ ਗੱਲਾਂ ਕੀਤੀਆਂ

  • @jaswindersinghjaswindersin569
    @jaswindersinghjaswindersin569 9 หลายเดือนก่อน +3

    U r right paji

  • @jasvirmaan2074
    @jasvirmaan2074 9 หลายเดือนก่อน +11

    💯💯ਸਭ ਤੋ ਵੱਧ ਨੁਕਸਾਨ ਵੀ ਪਹੁੰਚਾਇਆ ਇਹਨਾ ਕਲਾਕਾਰਾ ਨੇ ਹੀ ਸਾਡੀ ਸਿੱਖੀ ਦਾ💯💐ਹਰੇਕ ਸਿੰਗਰ ਇਹ ਸੋਚ ਦਾ ਹੈ ਮੈ ਸਿੰਘ ਹਟਾ ਕੇ ਆਪਣੇ ਨਾਮ ਨਾਲ ਕੀ ਜੋੜਾ ਪਤਾ ਨਹੀ ਕਿਉ ਸਿੰਘ ਸਬਦ ਨਾਲ ਇੰਨੀ ਨਫਰਤ ਕਿਉ ਹੈ ਇਹਨਾ ਨੂੰ 🙏💐💐

    • @gurikhehra3525
      @gurikhehra3525 9 หลายเดือนก่อน

      Jo comment Tusi kita vloger saab ni bura lgo

    • @jasvirmaan2074
      @jasvirmaan2074 9 หลายเดือนก่อน

      😄😄💯

    • @sahibjitsingh4496
      @sahibjitsingh4496 8 หลายเดือนก่อน +2

      Apne naam da singh kithe a?

    • @SukhwinderSingh-qp9op
      @SukhwinderSingh-qp9op 6 หลายเดือนก่อน

      ​@@sahibjitsingh4496ਸਹੀ

  • @SurinderSingh-dd5dw
    @SurinderSingh-dd5dw 9 หลายเดือนก่อน +2

    Bhaji your nice thaut..nice a..lage raho

  • @GurpreetSaa6
    @GurpreetSaa6 8 หลายเดือนก่อน

    Bahut khoob Vairowal veer 👏🏻👏🏻

  • @GurpreetSingh-cd8dy
    @GurpreetSingh-cd8dy 9 หลายเดือนก่อน +3

    Sohni galbaat vadiya lagya❤

  • @vishalsalhotra4612
    @vishalsalhotra4612 หลายเดือนก่อน

    Bahut hi vadiya samjaya veer ne te sachiya Galla kitia ne

  • @PremSingh-vo8pi
    @PremSingh-vo8pi 8 หลายเดือนก่อน +1

    Good.22G

  • @Parmindersingh-ug6fo
    @Parmindersingh-ug6fo 9 หลายเดือนก่อน +3

    Vir ji video jaldi paya karo wait rehndi aa

  • @Amrik_singh.07Bhullar
    @Amrik_singh.07Bhullar 9 หลายเดือนก่อน +3

    🎉🎉

  • @AvtarSingh-qj3dr
    @AvtarSingh-qj3dr 9 หลายเดือนก่อน +6

    ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ 👌👍

  • @MohanSingh-ty9gz
    @MohanSingh-ty9gz 9 หลายเดือนก่อน +20

    ਅੱਜ ਦੇ ਸਿੱਖ ਧਰਮ ਦੇ ਠੇਕਦਾਰਾਂ ਨੂੰ ਅਸੀ ਜੁੱਤੀ ਦੀ ਮਿੱਟੀ ਦੇ ਬਰਾਬਰ ਵੀ ਨਹੀਂ ਜਾਣਦੇ ਇਜਤ ਸਿਰਫ ਭਾਈ ਹਰਨੇਕ ਸਿੰਘ ਤੇ ਰਣਜੀਤ ਸਿੰਘ ਦੀ ਹੀ ਕਰਾ ਗੇ ਸਿਰਫ ਏਸ ਕਰਕੇ ਕਿ ਬਹੁਤ ਵਧੀਆ ਕੰਮ ਕਰ ਰਹੇ ਹਨ

    • @diljit957
      @diljit957 8 หลายเดือนก่อน

      Tera dady a lgda neki bhonka

    • @sukhjitsingh0738
      @sukhjitsingh0738 8 หลายเดือนก่อน

      Dono kanjar ne sire de

    • @user-mt3vb9il6u
      @user-mt3vb9il6u 8 หลายเดือนก่อน

      dono sarkari

  • @jasmelsingh1451
    @jasmelsingh1451 9 หลายเดือนก่อน +4

    ਵਿਹਾ ਕੇਵਲ ਵਿਹਾ ਹੈ ਧਰਮ ਏਕ ਅਲਗ ਸਬਜੈਕਟ ਆ ਬਟ ਧਰਮ ਨਸ਼ਾ ਨੋ ਨਹੀਂ ਚੱਲੇਗਾ

  • @ManjeetKaur-kq3rl
    @ManjeetKaur-kq3rl 9 หลายเดือนก่อน +2

    Sahi kiha parcharak alag hi Rehan te changay e log jithe Marzi gaun aur e gaungay vi professional ne jaangay

  • @sukhjitsingh0738
    @sukhjitsingh0738 8 หลายเดือนก่อน

    Jasbir jassi ne bahut vadhiya keha

  • @punjabiwritersassociations7430
    @punjabiwritersassociations7430 9 หลายเดือนก่อน +4

    ਸਹੀ ਕਿਹਾ

  • @daljeetkaursaini8694
    @daljeetkaursaini8694 8 หลายเดือนก่อน +1

    Bhut vadea samzaea AEK ek gal meaning full hai tuade God bless you always 🙌🙏🙏

  • @balwinderbhangu1606
    @balwinderbhangu1606 9 หลายเดือนก่อน +3

    Well done verowal ji ,its fect but how many people wisely speaks about or like to listen truth,well done again 👍

  • @shellgill1
    @shellgill1 9 หลายเดือนก่อน +5

    Y g jassi aap kinna ku sikhi naal judiya hoya hai. Hun O deep sidhu babab d koshish kar riha e.

  • @Jattbai233
    @Jattbai233 9 หลายเดือนก่อน +4

    👍

  • @sabisabi6062
    @sabisabi6062 9 หลายเดือนก่อน +3

    ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਤੁਸੀ 👍

  • @PsMavi915
    @PsMavi915 9 หลายเดือนก่อน +5

    ਹੈ। ਵੀਰ ਤੂੰ ਠੀਕ ਕਿਹਾ ਹੈ

  • @jagtarsingh7755
    @jagtarsingh7755 8 หลายเดือนก่อน +1

    Ryt 💯👍🏻

  • @manjinderkaur769
    @manjinderkaur769 9 หลายเดือนก่อน +2

    ❤❤

  • @proud2514
    @proud2514 8 หลายเดือนก่อน +2

    Jassi is right

  • @rajinderbhogal9280
    @rajinderbhogal9280 9 หลายเดือนก่อน +2

    He's right

  • @surjitsanura7292
    @surjitsanura7292 9 หลายเดือนก่อน +3

    🙏🙏🌹🌹👍

  • @gurinderkaler5422
    @gurinderkaler5422 8 หลายเดือนก่อน

    ਤੁਹਾਡੀਆਂ ਗੱਲਾਂ ਵਿੱਚ ਸਚਿਆਈ ਹੈ।ਪਰ ਇਹਨਾਂ ਗੱਲਾਂ ਨਾਲ ਬਹੁਤ ਸਾਰੇ ਚਿਹਰਿਆਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ।ਜਿਹੜੀ ਉਹਨਾਂ ਨੂੰ ਮਨਜੂਰ ਨਹੀਂ।

  • @jagmeetdhaliwal33
    @jagmeetdhaliwal33 8 หลายเดือนก่อน

    Waah g waah no word❤❤❤🙏wmk🙏

  • @RAKESHKUMAR-ei5oy
    @RAKESHKUMAR-ei5oy 9 หลายเดือนก่อน +6

    ਕੁਝ ਦਿਨ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਦਿਸੰਬਰ ਵਿਚ ਕੋਈ ਵੀ ਖੁਸ਼ੀ ਦਾ ਧਾਰਮਿਕ ਪ੍ਰਗੋਰਾਮ ਨਹੀਂ ਕਰਨ ਦਿੱਤਾ ਜਾਵੇਗਾ, ਉਸ ਨੂੰ ਕੋਈ ਹੱਕ ਨਹੀਂ ਕਿ ਕਿਸੇ ਨੂੰ ਵੀ ਰੋਕੇ।ਹਰ ਕਿਸੇ ਨੂੰ ਆਪਣੇ ਧਾਰਮਿਕ ਪ੍ਰਗੋਰਾਮ ਕਰਨ ਦਾ ਹੱਕ ਹੈ ਭਾਵੇਂ ਉਹ ਖੁਸ਼ੀ ਵਾਲਾ ਹੋਵੇ ਜਾਂ ਕੋਈ ਵੀ।ਹਰ ਮਹੀਨੇ ਵਿੱਚ ਕੋਈ ਨਾ ਕੋਈ ਮੰਦਭਾਗੀ ਘਟਨਾ ਹੋਈ ਹੈ ਪਰ ਇਸ ਤਰ੍ਹਾਂ ਕਿਸੇ ਨੂੰ ਰੋਕਣਾ ਗਲਤ ਹੈ, ਖੁਦ ਆਪ ਕਿਨੀ ਕੁ ਗ੍ਰੰਥਸਹਿਬ ਦੀ ਇਜ਼ਤ ਕਰਦਾ ਸਬ ਜਾਣਦੇ ਨੇ।

  • @maan-siingh
    @maan-siingh 9 หลายเดือนก่อน +11

    Bhai eh gumraah kar rahe new generation nu...... hatsoff bhai tuhadi soch nu...punjabio pls shanti bnae rakhoo Punjab ch... punjab nu jaat paat ch na wandooo....

    • @whitercat2302
      @whitercat2302 8 หลายเดือนก่อน

      Kxlakara ne apnia kamm Karna, tuhade maa baap hon de Nate farazz hai, naa suman devo je tuhanu NAHI pasand. Tusi Apne bachia nu amkal devo dusria de sirr Bhanda naa bhano.tusi sikhao. Ohna nu chungia galla,

  • @Paramjitsingh-on5eo
    @Paramjitsingh-on5eo 8 หลายเดือนก่อน +1

    Bahut vadia ver ji ❤❤🙏🙏

  • @pannulive1144
    @pannulive1144 8 หลายเดือนก่อน +1

  • @Harjindersingh-gs6pr
    @Harjindersingh-gs6pr 9 หลายเดือนก่อน +2

    ਸਹੀ ਵੀਰ ਜੀ

  • @DeepSingh-id1yw
    @DeepSingh-id1yw 8 หลายเดือนก่อน

    Waheguru waheguru ji 🙏

  • @jasbirsandhu1998
    @jasbirsandhu1998 8 หลายเดือนก่อน

    Very good views and nicely presented.

  • @BalwinderSingh-bi5vd
    @BalwinderSingh-bi5vd 8 หลายเดือนก่อน +1

    Excellent ❤

  • @gurbir6746
    @gurbir6746 9 หลายเดือนก่อน +3

    Bai jyada sach bolda.. p

  • @inderdeepsingh6600
    @inderdeepsingh6600 7 หลายเดือนก่อน

    Very sensible video and content ❤❤❤🙏🙏🙏

  • @vedparkashsingh4466
    @vedparkashsingh4466 8 หลายเดือนก่อน

    Nice thought🎉❤

  • @rajinderaustria7819
    @rajinderaustria7819 9 หลายเดือนก่อน +2

    ਇਕ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੱਸੀ ਦਾ ਗਾਉਣ ਵਾਲਾ ਕੰਮ ਕਿੰਨਾਂ ਕੁ ਚੱਲ ਰਿਹਾ ਜਾਂ ਉਸ ਨੂੰ ਕਿੰਨੇ ਕੁ ਪ੍ਰੋਗਰਾਮ ਮਿਲ ਰਹੇ ਜਿਸ ਦਾ ਕੰਮ ਨਾਂ ਚਲਦਾ ਹੋਵੇ ਉਸ ਲਈ ਇਹੋ-ਜਿਹੀਆ ਗੱਲਾਂ ਕਰਨੀਆਂ ਕੋਈ ਵੱਡੀ ਗੱਲ ਨਹੀਂ। ਬਾਕੀ ਜੱਸੀ ਅੱਛਾ ਕਲਾਕਾਰ ਹੈ। ਪਰ ਅਸੀਂ ਇਹ ਵੀ ਸੁਣਦੇ ਹਾਂ ਕਿ ਪੰਜਾਬ ਗੁਰੂਆਂ ਪੀਰਾਂ-ਫਕੀਰਾਂ ਦੀ ਧਰਤੀ ਹੈ ਅਗਰ ਜੇਕਰ ਕਿਤੇ ਕੋਈ ਨਸ਼ਾ ਪ੍ਰਮੋਟ ਹੋ ਰਿਹਾ ਉਹ ਗਲਤ ਹੈ।
    RAJINDER SINGH AUSTRIA

  • @Kitty-qh8qj
    @Kitty-qh8qj 8 หลายเดือนก่อน

    absolutely right

  • @user-we9qm9br8b
    @user-we9qm9br8b 9 หลายเดือนก่อน

    Very Very Very good veer ji bilkul sahi

  • @GurdevSingh-vd5ie
    @GurdevSingh-vd5ie 9 หลายเดือนก่อน +12

    ਸਮਾਜ ਨੂੰ ਇਹ ਸਿੱਖਣਾ। ਸਿਖੋਣਾਂ ਚਾਹੀਦਾ ਸੀ ਹੈ।। ਚੰਗੇ ਕੰਮ ਚੰਗੇ ਗੁਣ ਅਪਨਾਉਣ ਲਈ।। ਸਕੂਲ ਕੋਲਿਜਾਂ। ਧਾਰਮਿਕ ਅਸਥਾਨ ਤੇ ਸਿਖਣਾਂ ਸਿਖੋਣਾਂ। ਲਾਜ਼ਮੀ ਹੋਵੇ।। ਸਵੇਰੇ ਉਠਣੰ ਸਾਰ ਤੋਂ ਰਾਤੀ ਸੋਣੰ ਵੇਲੇ ਤੱਕ।।ਖਾਣ ਪੀਣ। ਕਪੜੇ ਲਤੇ।ਕੰਮ ਚ ਚੰਗੇ ਗੁਣ ਕੇੜੇ ਨੇ।।🎉 ਸੰਗੀਤ ਬਾਰੇ।ਕੀ ਅਸਰ।। ਏਨੀਂ ਕੁ ਸਿਖਿਆ ਹਰ ਤਰ੍ਹਾਂ ਦੀ ਮਿਲਦੀ। ਜਿੱਥੇ ਕਿਥੇ।।ਬਚਪਨ ਚ ਮਾਂ ਪਿਓ ਤੋਂ ਸ਼ੁਰੂ ਹੋ ਕੇ ਸਕੂਲ ਕੋਲਿਜ। ਧਾਰਮਿਕ ਅਸਥਾਨਾਂ ਤਕ।। ਇਸ ਨਾਲ।।ਹਰ ਪਾਸੇ ਖੁਸ਼ਹਾਲੀ।ਸੁਖ ਪ੍ਰਾਪਤ ਹੋਣਾਂ ਸੀ ਹਰ ਕਿਸੇ ਨੂੰ 🎉🎉🎉🎉🎉🎉🎉

  • @davinderbajwa476
    @davinderbajwa476 8 หลายเดือนก่อน

    Jasbeer jassi jindabad

  • @avtarpal9381
    @avtarpal9381 8 หลายเดือนก่อน

    Good veroval

  • @deepkanwalsingh5
    @deepkanwalsingh5 9 หลายเดือนก่อน +4

    Veer g bahut changi soch aa tuhadi.....but mein te hairaan haan dekh k k ik oh insaan jo 50 d Umar paar kr Chuka te singer hon de Nate koi v program nhi os kol....usde ik beyaan nu le k sari janta hi apna apna geyaan jhaad rahi a.....ki haq a os insaan nu kise peer fakeer bare halat boln da.....?
    Oh nhi jana chahnda sai g de kol te naa jawe...butt veer g ....kise nu v Galt bolna sahi a ki....??
    Ik video hor banao te jabir jassi nu v nasihat devo veere g ..k zehar na failawe...pehlo hi bahut maar khaa Chuka mera Punjab....te hun dhaldi umr vich usnu Punjab te punjabiyat da cheta aa geyaa❤
    Regards