ਧੂੰਦਾ ਜੀ ਨਾਲ ਹੋਈ ਬਦਸਲੂਕੀ ਬਾਰੇ ਗੱਲਬਾਤ// Gurjit Singh Vairowal

แชร์
ฝัง
  • เผยแพร่เมื่อ 9 ส.ค. 2023
  • #vairowal
    #dhunda
    #sikhism
    #akaltakthsahib
    #sikhmissionarycollege
    #punjab #punjabi
    #Australia
    #295

ความคิดเห็น • 365

  • @sadhusinghbhullar7339
    @sadhusinghbhullar7339 11 หลายเดือนก่อน +6

    ਇਸ ਵੀਡੀਓ ਵਿੱਚ ਜੋ ਸਰਦਾਰ ਸਾਹਿਬ ਸਰਬਜੀਤ ਸਿੰਘ ਧੂੰਦਾ ਜੀ ਵਾਰੇ ਦੱਸ ਰਹੇ ਹਨ ਬਹੁਤ ਬਹੁਤ ਧੰਨਵਾਦ ਇਨ੍ਹਾਂ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ

  • @gurdevsingh3957
    @gurdevsingh3957 11 หลายเดือนก่อน +24

    ਬਿਲਕੁਲ ਸਹੀ ਕਿਹਾ ਧੂੰਦਾ ਜੀ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਤੇ ਹਰ ਗੱਲ ਨੂੰ ਨਿਰਪੱਖਤਾ ਨਾਲ ਕਹਿਣ ਦੀ ਹਿੰਮਤ ਰੱਖਣੀ ਚਾਹੀਦੀ ਹੈ।ਜਿਸ ਕਰਕੇ ਆਉਂਣ ਵਾਲੇ ਸਮੇ ਵਿੱਚ ਇਹੋ ਵਰਤਾਰਾ ਨਾ ਵਾਪਰੇ ਜੀ

    • @jaspalkaur6210
      @jaspalkaur6210 11 หลายเดือนก่อน

      ੴ ਪਿਆਰ ਔਰ ਸਤਿਕਾਰ ਗੁਰਸਿਖਾਂ ਵਿਚਕਾਰ ਹਮੇਸ਼ਾ ਰਹਿਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਰੱਬ ਤੋ ਬਹੁਤ ਦੂਰ ਹਾ

  • @ManjitKaur-wl9hr
    @ManjitKaur-wl9hr 11 หลายเดือนก่อน +8

    ਬਹੁਤ ਹੀ ਸੁਲਝੇ ਹੋਏ ਵਿਚਾਰ ਹਨ , ਵੈਰੋਵਾਲ ਵੀਰ ਦੇ 🙏🙏

  • @harshgill4914
    @harshgill4914 11 หลายเดือนก่อน +10

    ਵੀਰੇ ਬਹੁਤ ਵਧੀਆ ਸੋਚ ਹੈ ਤੁਹਾਡੀ

  • @SukhSingh-fi9cd
    @SukhSingh-fi9cd 11 หลายเดือนก่อน +7

    😘ਐਸਾ ਗੁਰਸਿੱਖ ਵਡਭਾਗੀ ਪਾਈਐ।

  • @BSMANN-ll2cp
    @BSMANN-ll2cp 11 หลายเดือนก่อน +36

    ਢਾਹ ਲੈਣਾ ਜੀ ਉੱਤੇ ਈ ਵਾਹ ਵਾਹ ਕਿਆ ਗੁਰਮੁਖ ਤਾਈ ਹੈ, ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ,

  • @GurdevSingh-vd5ie
    @GurdevSingh-vd5ie 11 หลายเดือนก่อน +13

    ਸਿਖਾਂ ਨੂੰ ਕਿਸੇ ਬਾਹਰੀ ਸ਼ਰੀਕ ਦੁਸ਼ਮਣ ਦੀ ਲੋੜ ਨਹੀਂ 😢ਇਹੇ ਆਪ ਹੀ ਬਥੇਰੇ ਨੇ ਇੱਕ ਦੁੱਜੇ ਨੂੰ। ਨੁਕਸਾਨ ਪਹੁੰਚਾਣ। ਬਰਬਾਦ ਕਰਨ ਲਈ 😢😢😢😢। ਰੱਬ ਨੇ ਪੈਸੇ ਦਿੱਤੇ ਨੇ। ਕੁੱਝ ਕਿਸੇ ਦਾ ਸਵਾਰ ਦਿਉ 😢ਪਰ ਨਾਂਹ।ਐ ਤਾਂ ਲੜ ਮਰ ਕੇ ਆਪਸ ਚ ਹੀ।ਪੈਸਾ ਅਤੇ ਸਮਾਂ।ਔਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦ ਕਰਨ ਤੇ ਲਕ ਬਦਾ 😢

    • @JAGJITSINGH-mz2mu
      @JAGJITSINGH-mz2mu 11 หลายเดือนก่อน +1

      Sab ton vadhdha moorakh dost Bhindrawale. Lakhkhan marwaa te.

  • @jaswinderbahra1572
    @jaswinderbahra1572 11 หลายเดือนก่อน +10

    Very nice vichar thank you so much keep it up 👍🙏

  • @harcharansingh8360
    @harcharansingh8360 11 หลายเดือนก่อน +16

    ਜਿਹੜਾ ਬੰਦਾ ਆਪਣੇ ਸਟੇਡ ਤੇ ਨਹੀਂ ਖੜਦਾ ਉਹ ਲਾਹਨਤਾਂ ਦਾ ਹੱਕਦਾਰ ਵੀ ਖੁਦ ਹੀ ਹੁੰਦਾ ਆ ਭਾਈ

    • @mohansinghkhullar
      @mohansinghkhullar 11 หลายเดือนก่อน +4

      ਸਟੈਂਡ ਕੀ ਕਰੁਗਾ ਜਦੋਂ ਅਕਲੋਂ ਪੈਦਲ ਦੱਸ ਵੀਹ ਘੜੱਮ ਚੋਧਰੀ ਇਕੱਠੇ ਹੋ ਕੇ ਗਾਲ੍ਹਾਂ ਕੱਢਨ ਗੱਲ ਪੈਨ ਨੂੰ ਆਉਨ ਪੱਗ ਲਾਹੁਣ ਲਈ ਤਿਆਰ ਹੋਨ ਤਾਂ ਮੋਕਾ ਤਾਂ ਬਚਾਉਨਾ ਬਨਦਾ ਹੀ ਐ। ਸਟੈਂਡ ਲੈ ਕੇ ਪੱਗ ਲੁਹਾਵੇ ਜੁੱਤੀਆਂ ਖਾਵੇ ਤੇ ਵੀਡੀਓ ਵਾਇਰਲ ਕਰਾਵੇ। ਗੱਲ ਦੂਜੇ ਨੂੰ ਕਰਨੀ ਸੋਖੀ ਐ ਜਦੋਂ ਆਪਾਂ ਇਹੋ ਜਿਹੀ ਸਥਿਤੀ ਵਿੱਚ ਹੋਈਏ ਫੇਰ ਆਪਾਂ ਸਟੈਂਡ ਲਵਾਂਗੇ

    • @SukhwinderSingh-qn4rj
      @SukhwinderSingh-qn4rj 11 หลายเดือนก่อน +1

      U r right sir

    • @gamezindagidi7185
      @gamezindagidi7185 11 หลายเดือนก่อน

      @@mohansinghkhullar ਸਹੀ ਕਿਹਾ ਜੀ 🙏🏽

  • @gsdakha3763
    @gsdakha3763 11 หลายเดือนก่อน +19

    ਬਹੁਤ ਵਧਿਆ ਵਿਚਾਰ ਨੇ ਵੀਰ ਜੀ ❤👌🏻👌

  • @kamaljeetsidhu3060
    @kamaljeetsidhu3060 11 หลายเดือนก่อน +5

    ਭਾਜੀ ਗਿੱਲ ਸਾਹਿਬ ਜੀ ਨੇ ਪਹਿਲਾਂ ਦੱਸ
    ਦਿੱਤਾ ਸੀ ਕਿ ਧਿਰਾ ਦੋ ਹੀ ਰਹਿਣਗੀਆ।
    ਪਰ ਇਹ ਦੋਗਲੇ ਬਣ ਗਏ ਸੀ।
    ਅੱਜ ਵੀ ਸਮਝ ਜਾਣ ਤਾਂ ਚੰਗਾ ਹੈ।

  • @akalbungasaron3819
    @akalbungasaron3819 11 หลายเดือนก่อน +6

    ਬਿਲਕੁਲ ਜੀ

  • @heeranatt3675
    @heeranatt3675 11 หลายเดือนก่อน +7

    Keep it up paji
    Always aggre with you 👍🏻⛳️

  • @harbanssingh3943
    @harbanssingh3943 11 หลายเดือนก่อน +2

    ਸਾਰੇ ਸਿਆਣੇ ਲੋਕਾਂ ਨੂੰ ਦੇਖ ਕੇ ਇਸ ਤਰ੍ਹਾਂ ਲਗਿਆ ਜਿਵੇਂ ਮਾਇਆ ਨਾਲ ਪਿਆਰ ਹੋ ਗਿਆ

  • @positivethoughts8461
    @positivethoughts8461 11 หลายเดือนก่อน +32

    ਸਾਡੇ ਲੋਕਾਂ ਨੂੰ ਆਪਣੀ ਹੀ ਕੌਮ ਦੇ ਨਾਮਵਰ ਸਖਸ਼ੀਅਤਾਂ ਦੀਕਦਰ ਨਹੀਂ ਕਰਨੀ ਆਉਂਦੀ ਛੋਟੀ ਮੋਟੀ ਗਲਤੀ ਹਰ ਇਨਸਾਨ ਤੋਂ ਹੋ ਸਕਦੀ ਹੈ ਤੇ ਹੋ ਵੀ ਜਾਂਦੀ ਹੈ ਪਰ ਆਪਣੇ ਆਪ ਨੂੰ ਦੁਨੀਆਂ ਦੀ ਵੱਖਰੀ ਤੇ ਮਹਾਨ ਕੌਮ ਦੱਸਣ ਵਾਲੇ ਸਾਡੇ ਲੋਕ ਕਿਸੇ ਤੋਂ ਕੋਈ ਗਲਤੀ ਤੇ ਮੁਆਫੀ ਮੰਗਣ ਤੇ ਵੀ ਮੁਆਫ਼ ਕਰਨ ਨੂੰ ਤਿਆਰ ਨਹੀਂ ਹੁੰਦੇ ਬਲਕਿ ਸੱਚਾਈ ਇਹ ਹੈ ਕਿ ਮੁਆਫ਼ ਹੀ ਨਹੀਂ ਕਰਦੇ ਜਦਕਿ ਕਿਸੇ ਨੂੰ ਮੁਆਫ਼ ਕਰਨਾ ਤੇ ਖੁਦ ਤੋਂ ਗਲਤੀ ਹੋਣ ਤੇ ਦਿਲੋਂ ਮੁਆਫੀ ਮੰਗਣਾ ਸੱਭ ਤੋਂ ਵੱਡਾ ਗੁਣ ਹੈ ਪਰ ਸਾਡੇ ਲੋਕਾਂ ਦੀ ਸੋਚ ਤਾਂ ਇੱਥੇ ਤੱਕ ਹੈ ਹੀ ਨਹੀਂ ਕਿੰਨੇ ਹੀ ਨਾਮੀ ਸ਼ਖ਼ਸੀਅਤਾਂ ਨੂੰ ਮੁਆਫੀਆਂ ਮੰਗਣ ਲਈ ਕਿਹਾ ਗਿਆ ਮੁਆਫ਼ੀ ਮੰਗ ਦੇ ਬਾਵਜੂਦ ਵੀ ਇੰਨੀਆਂ ਗਾਲਾਂ ਦੇਕੇ ਜਲੀਲ ਕੀਤਾ ਗਿਆ ਗਾਲ਼ਾਂ ਕੱਢਣ ਵਾਲਿਆਂ ਨੇ ਆਪਣੀ ਖੁੱਦ ਦੀ ਔਕਾਤ ਵੀ ਨਹੀਂ ਦੇਖੀ।ਸਿੱਧੂ ਮੂਲੇਵਾਲ ਨਾਲ ਕੀ ਕੀਤਾ ਗਿਆ ਮਾਈ ਭਾਗੋ ਵਾਲੇ ਗੀਤ ਨੂੰ ਲੈ ਕੇ ਜਦੋਂ ਦੁਨੀਆਂ ਤੋਂ ਚਲਾ ਗਿਆ ਫੇਰ ਮਹਾਨ ਬਣਾ ਦਿੱਤਾ ਫੇਰ ਗੁਰਦਾਸ ਮਾਨ ਦਾ ਨੰਫਰ ਲੱਗਿਆ ਹਿੰਦੀ ਭਾਸ਼ਾ ਦੇ ਬਿਆਨ ਤੇ ਉਸਨੇ ਕਿਹੜਾ ਇਹ ਕਿਹਾ ਸੀ ਕਿ ਪੰਜਾਬੀ ਹਟਾ ਕੇ ਹਿੰਦੀ ਸ਼ੁਰੂ ਕਰ ਦਿੱਤੀ ਜਾਵੇ । ਬਿਨਾਂ ਗੱਲ ਦੀ ਤਹਿ ਤੱਕ ਜਾਂਦਿਆਂ ਹਰ ਰੱਲੀ ਛੱਲੀ ਸੋਸ਼ਲ ਮੀਡੀਆ ਤੇ ਪ੍ਰਗਟ ਹੋਕੇ ਅਕਲ ਦੀਆਂ ਪੁੜੀਆਂ ਵੰਡਣ ਲਣਗ ਜਾਂਦਾ ਹੈ।

  • @harjeetkaur6682
    @harjeetkaur6682 11 หลายเดือนก่อน +13

    ਵਿਰੋਵਾਲ ਵੀਰ ਜੀ ।। ਚੰਗਿਆ ਬੰਦਿਆਂ ਦਾ ਵਿਰੋਧ ਹੰਦਾ ਆਇਆਂ ।ਅਜ ਕੋਈ ਨਵੀਂ ਗਲ ਨਹੀਂ

    • @karamjitsingh8908
      @karamjitsingh8908 11 หลายเดือนก่อน +2

      ਇਹ ਵਿਰੋਧ ਨਹੀਂ ਕੁੱਤੇ ਖਾਣੀ ਆ!

    • @devil.com1070
      @devil.com1070 10 หลายเดือนก่อน

      ​@@karamjitsingh8908 donda ਕਿਹੜਾ ਚੰਗਾ ਬੰਦਾ ਗੰਦ ਬੰਦਾ

  • @GurnamSingh-hu5fq
    @GurnamSingh-hu5fq 11 หลายเดือนก่อน +4

    ਵੈਰੋਵਾਲ ਜੀ ਸਿੱਖ ਸਿੱਖੀ ਵਿੱਚ ਉਲਝੇ ਫਿਰਦੇ ਨੇ ਮਾੜੀ ਸੋਚ ਮਾੜੇ ਬੀਚਾਰ ਕਿਸ ਤਰਾ ਠੀਕ ਹੋਣਗੇ ਜੀ🙏🏻
    ਬਹੁਤ ਅਫਸੋਸ ਹੋਇਆ ਜੀ।

  • @jagtarsinghsaini5105
    @jagtarsinghsaini5105 11 หลายเดือนก่อน +7

    ਬਹੁਤ ਵਧੀਆ ਵਿਚਰ

  • @jaspalmusic561
    @jaspalmusic561 11 หลายเดือนก่อน +4

    ਜੇਕਰ ਇਹ ਹਲਾਤ ਰਹੇ ਤ ਬੁੱਧ ਧਰਮ ਵਾਲਾ ਹਾਲ ਹੋਣਾ ।

  • @SurinderGill-nc3vc
    @SurinderGill-nc3vc 9 หลายเดือนก่อน +1

    🙏🏻🙏🏻 ਬਹੁਤ ਵਧੀਆ ਵਿਚਾਰ ਵੀਰ

  • @BSMANN-ll2cp
    @BSMANN-ll2cp 11 หลายเดือนก่อน +7

    ਇਹ ਲੋਕ ਘੱਟ ਸਮਝ ਵਾਲੇ ਹਨ , ਇਹਨਾਂ ਲੋਕਾਂ ਦੀਆਂ ਇਹਨਾਂ ਹਰਕਤਾਂ ਕਰਕੇ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਤੇ ਕਿੰਤੂ ਪ੍ਰੰਤੂ ਹੋਣ ਲੱਗਾ ਹੈ

    • @user-wu2yn4oc5u
      @user-wu2yn4oc5u 11 หลายเดือนก่อน

      mishri chini khand aw sab guru saahib vele eve cc

    • @talwindersingh463
      @talwindersingh463 11 หลายเดือนก่อน

      Masand. Bate. Chod. Lok. Pakistani. Tattu. Gandal

    • @sarbjitsinghsidhu5141
      @sarbjitsinghsidhu5141 11 หลายเดือนก่อน

      @@greatcanada4989 ......Humble statement by you 😂 😂 😂 😂 😂 😂 😂 😂 😂 😂 😂 😂

  • @harmeetsingh771
    @harmeetsingh771 11 หลายเดือนก่อน +2

    , ਇਹੋ ਜਿਹੇ ਧਾਰਮਿਕ ਗੁੰਡਿਆਂ ਕਰਕੇ ਨਵੀਂ ਪੀੜੀ ਗੁਰੂ ਘਰ ਨਾਲੋਂ ਬਿਲਕੁਲ ਟੁੱਟ ਰਹੀ ਹੈ

  • @shivinderkaur4133
    @shivinderkaur4133 4 หลายเดือนก่อน

    Very nice vichar veerji, thanks for support.🙏🙏

  • @Lovenature-nt8zm
    @Lovenature-nt8zm 11 หลายเดือนก่อน +18

    ਗੁਰਬਾਣੀ ਦਾ ਸੱਚ ਸੁਣਨਾ ਅਤੇ ਮੰਨਣਾ ਬਹੁਤ ਔਖਾਂ ਹੈ 🙏

    • @bhawantsingh142
      @bhawantsingh142 11 หลายเดือนก่อน +5

      ਮਸੰਦਾਂ ਨੇ ਗੁਰੂ ਘਰਾਂ ਨੂੰ ਵਿਉਪਾਰਿਕ ਅਦਾਰੇ ਬਣਾ ਦਿੱਤੇ ਹਨ,ਧੂੰਦਾ ਜੀ ਸੱਚੀ ਗੱਲ ਕਰਦੇ ਹਨ ।

  • @dalvirsingh2354
    @dalvirsingh2354 11 หลายเดือนก่อน +10

    ਬਿਲਕੁਲ ਸਹੀ ਕਿਹਾ ਵੀਰ ਜੀ
    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਧੂੰਦਾ ਜੀ ਵੀ ਕਹਿ ਦੇਂਦੇ ਨੇ ਇਹ ਡੇਰਾ ਹੈ,ਪਰ ਉਨ੍ਹਾਂ ਲਈ ਆਪਣੀ ਗੱਲ ਕਹਿਣ ਦਾ ਇਕ ਪਲੇਟਫਾਰਮ ਹੈ, ਤੇ ਨਾ ਹੀ ਓਥੇ ਆ ਕੇ ਕੋਈ ਇਸ ਤਰ੍ਹਾਂ ਕਰ ਸਕਦਾ, ਕਾਸ਼ ਤੁਸੀਂ ਵੀ ਆਪਣਾ ਇਕ ਇਹੋ ਜਿਹਾ ਡੇਰਾ ਹੀ ਬਣਾਇਆ ਹੁੰਦਾ ਤਾਂ ਅੱਜ ਇਹੋ ਜਿਹੇ ਲੋਕਾਂ ਦੀ ਹਿੰਮਤ ਨਹੀਂ ਹੋਣੀ ਸੀ, ਵੈਸੇ ਧੂੰਦਾ ਜੀ ਇਕ ਬਹੁਤ ਵਧੀਆ ਪ੍ਰਚਾਰਕ ਹਨ

  • @Kitty-qh8qj
    @Kitty-qh8qj 11 หลายเดือนก่อน +5

    thanks for support 🙏

  • @gsdakha3763
    @gsdakha3763 11 หลายเดือนก่อน +3

    ਬਿਲਕੁੱਲ ਸਹੀ ਗੱਲ ਵੀਰ ਜੀ

  • @dr.paramjitsinghsumra179
    @dr.paramjitsinghsumra179 11 หลายเดือนก่อน +1

    ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਪ੍ਰਚਾਰਕ ਹਨ। ਪਰ ਸਿੱਖ ਕੌਮ ਵਿੱਚ ਆਰ ਐਸ ਐਸ ਦੀਆਂ ਸਿੱਖ ਭੇਖ ਵਿੱਚ ਸ਼ਾਮਲ ਹੋਈਆਂ ਭੇਡਾਂ ਦੇਸ਼ ਵਿਦੇਸ਼ ਵਿੱਚ ਸਿੱਖ ਧਰਮ ਦਾ ਨਾਮ ਜਾਣ ਬੁੱਝ ਕੇ ਬਦਨਾਮ ਕਰ ਰਹੇ ਹਨ। ਭਾਈ ਵੈਰੋਵਾਲ ਕਰੋ ਸੰਪਰਕ ਅਸੀਂ ਅਜਿਹੇ ਸਥਾਨ ਸਥਾਪਿਤ ਕਰੀਏ ਜਿੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਸਬਦ ਦੀ ਗੱਲ ਕਰ ਸਕੀਏ। ਮੈਂ ਕੇਵਲ ਗੁਰੂ ਦੀ ਬਾਣੀ ਤੱਕ ਸੀਮਤ ਰਹਿੰਦਾ ਹਾਂ।

  • @BalwinderSingh-mc1lq
    @BalwinderSingh-mc1lq 11 หลายเดือนก่อน +3

    Verrowal veer ji right thanks

  • @user-tn7xs7tc3x
    @user-tn7xs7tc3x 11 หลายเดือนก่อน +2

    ਵੀਰ ਵੈਰੋਵਾਲ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਨੇ॥ਪਰ ਧੂੰਦਾ ਸਾਹਿਬ ਦੀਆਂ ਲ਼ੱਤਾਂ ਚ ਦਮ ਨਹੀਂ ਹੈ॥

  • @VarinderSingh-gr6gr
    @VarinderSingh-gr6gr 11 หลายเดือนก่อน +10

    ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਤੁਹਾਡੀਆਂ ਵੀਰ ਜੀ

  • @sukhjitpal6793
    @sukhjitpal6793 11 หลายเดือนก่อน +10

    Bha ji DHUNDA Sahib bahut respected ne

  • @harwindersangha9148
    @harwindersangha9148 11 หลายเดือนก่อน +2

    ਵੀਡੀਓਜ਼ ਤਾਂ ਵੀਰ ਸਾਰੇ ਪਾਈ ਜਾਂਦੇ ਆ।ਪਰ ਇੱਕ ਵਾਰ ਧੂੰਦਾ ਜੀ ਨੂੰ ਵੀ ਪੁੱਛ ਲਉ, ਕਿ ਉਨ੍ਹਾਂ ਨੇ ਕਿਹੜੇ ਪਾਸੇ ਖੜਨਾ ਆ।।

  • @avtarsinghthind2170
    @avtarsinghthind2170 11 หลายเดือนก่อน +1

    ਵਾਹਿਗਰੂ ਜੀ ਮੇਹਰ ਕਰੇ

  • @CharanjitSingh-pu6vd
    @CharanjitSingh-pu6vd 11 หลายเดือนก่อน +1

    Thanks dear

  • @subasingh983
    @subasingh983 11 หลายเดือนก่อน +1

    Bahut vadhia vichar veer ji

  • @sharnjeetkaur3907
    @sharnjeetkaur3907 11 หลายเดือนก่อน +3

    Very nice

  • @balwindersidhu4463
    @balwindersidhu4463 11 หลายเดือนก่อน

    Good vichar ji🙏❤️👍👏

  • @user-gj9bo5xh7w
    @user-gj9bo5xh7w 11 หลายเดือนก่อน +2

    ਬਹੁਤ ਵਧੀਆ ਰਾਜੀ ਰਹੋ

  • @ajaibsingh6044
    @ajaibsingh6044 11 หลายเดือนก่อน +6

    ਬਹੁਤ ਵਧੀਆ ਵਿਚਾਰ ਜੀ

  • @karamjitsingh8908
    @karamjitsingh8908 11 หลายเดือนก่อน +3

    ਬਾਈ ਜੀ ਤੁਸੀਂ ਸਹੀ ਕਿਹਾ, ਇਨ੍ਹਾਂ ਨੇ ਬੱਬਰ ਸ਼ੇਰਾਂ ਨੂੰ ਛੱਡ ਕੇ ਗਿੱਦੜਾਂ ਨਾਲ ਸਾਂਝ ਪਾ ਲਈ।
    ਆਪਣੇ ਸੁਆਰਥ ਕਰਕੇ,ਦੇ ਇਸ ਨੇ ਆ ਕੁਝ ਹੀ ਕਰਵਾਉਣਾ ਹੈ ਪ੍ਰਚਾਰ ਵਾਲਾ ਰਸਤਾ ਛੱਡਕੇ ਆਪਣੇ MALL ਚ ਕੰਮ ਕਰੇ , ਖੇਤੀ ਕਰ ਲਵੇ।

  • @BalwinderSingh-wo6wh
    @BalwinderSingh-wo6wh 11 หลายเดือนก่อน +8

    ਵੀਰ ਵੈਰੋਵਾਲ ਜੀ ਬਹੁਤ ਬਹੁਤ ਧੰਨਵਾਦ ਜੀ

  • @rowdykumar1177
    @rowdykumar1177 11 หลายเดือนก่อน +2

    Well said 👍

  • @JagjitSingh-br9ej
    @JagjitSingh-br9ej 11 หลายเดือนก่อน +1

    Veer ji tuhadi gal bilkul shi ha ji thanks for truth discus ek pasey blind faith loki han dude pasey greedy parchark han jina nu insult feel nhi hundi

  • @harmeshsingh4085
    @harmeshsingh4085 11 หลายเดือนก่อน +1

    Very nice ji

  • @TS-wl9cn
    @TS-wl9cn 11 หลายเดือนก่อน +2

    Very good 👍 bai

  • @hstougher
    @hstougher 11 หลายเดือนก่อน +2

    Good verowal veer g

  • @didarsingh9673
    @didarsingh9673 11 หลายเดือนก่อน +1

    ਵੀਰ ਜੀ ਕਹਿਣਾ ਕੀ ਚਾਹੁੰਦੇ ਹੈ ਸਮਝ ਨਹੀਂ ਲੱਗ ਰਹੀ ਪ੍ਰ

    • @tarsemlal1986
      @tarsemlal1986 11 หลายเดือนก่อน

      ਕੜਾਹ ਖਾਣਾਂ ਬੰਦ ਕਰ ਫੇਰ ਸਮਝ ਆਉਂਣਾ

  • @usatatla
    @usatatla 11 หลายเดือนก่อน

    Very nice veer ji 🙏

  • @tejindersingh4588
    @tejindersingh4588 11 หลายเดือนก่อน

    V Good 👍 VICHAR..BHAI SAHIB G

  • @BalveerSingh-ym5qr
    @BalveerSingh-ym5qr 11 หลายเดือนก่อน +2

    ਵੀਰ ਜੀ ਆਹ ਜੇੜਾ ਤੇਰਾਂ ਧੋਂਦਾ ਜੀ, ਹੈ ਇਹ ਕੇੜਾ ਬਹੁਤ ਚਾਂਗਾਂ ਹੈ ਇਸ ਨਾਲ਼ ਜੋ ਵੀ ਹੋਈ ਹੈ ਘਾਟ ਹੈ ਇਸ ਨੈ ਕਾਦੈ ਵੀ ਕੋਈ ਸਿਖ ਕੌਮ ਦੀ ਚੜਦੀ ਕਲਾ ਦੀ ਗਲ਼ ਨਹੀਂ ਕਰੀ ਬਹੋਤ ਬਾਦਹਾ ਹੋਈ ਹੈ

  • @ramandeepkaurraman3225
    @ramandeepkaurraman3225 11 หลายเดือนก่อน

    Great vichar varowal ji

  • @baajsingh879
    @baajsingh879 11 หลายเดือนก่อน +1

    ਬਹੁਤ ਵਧੀਆ ਵਿਚਾਰ ਵੀਰ ਜੀ

  • @parmjitsingh-my6zy
    @parmjitsingh-my6zy 11 หลายเดือนก่อน +16

    ਬਹੁਤ ਵਧੀਆ ਵਿਚਾਰ ਨੇ ਵੈਰੋਵਾਲ ਵੀਰ ਜੀ

    • @JagroopSingh-no7xy
      @JagroopSingh-no7xy 11 หลายเดือนก่อน

      ਕੀ ਵਿਚਾਰ ਹਨ ਇਸ ਸਿੱਖ ਦੁਸਮਣ ਭੇਡ ਦੇ

  • @amam7819
    @amam7819 11 หลายเดือนก่อน

    Veer 👍👍

  • @kirpalgirn417
    @kirpalgirn417 11 หลายเดือนก่อน +1

    ਧੂੰਦਾ ਪ੍ਰਚਾਰਕ ਬਹੁਤ ਵਧੀਆ ਹੈ ਪਰ ਪ੍ਰਚਾਰ ਗੁਰੂ ਦੀ ਬਾਣੀ ਦਾ ਸਹੀ ਨਹੀਂ ਕਰ ਰਹੇ ਜੋ ਵਾਹਿਗੁਰੂ ਸ਼ਬਦ nu ਹੀ ਨਹੀਂ ਮੰਨਦਾ ਉਹ ਕਿਵੇਂ ਗੁਰੂ ਦੀ ਸਹੀ ਗੱਲ ਕਰ ਸਕਦਾ ਹੈ ਵਾਹਿਗੁਰੂ ਜੀ

  • @KuldeepSingh-nv7ov
    @KuldeepSingh-nv7ov 11 หลายเดือนก่อน +3

    ❤❤

  • @worldworld6992
    @worldworld6992 11 หลายเดือนก่อน +3

    ਸਿੱਖ ਕੌਮ ਨੂੰ ਜੁਤੀਆਂ ਵਜਦੀਆਂ ਹੀ ਰਹਿਣੀਆਂ ਹਨ।

  • @sukdevsingh8843
    @sukdevsingh8843 11 หลายเดือนก่อน

    Good bro 👍👍👍👍👍

  • @Punjab_5rivers
    @Punjab_5rivers 11 หลายเดือนก่อน +3

    Sarbjit Singh Dundha should introspect why he is facing such a situation

  • @inderjitmoundhi7641
    @inderjitmoundhi7641 10 หลายเดือนก่อน +2

    Veer tu gurbani to bhoot door aa first-time listen u

  • @HarwinderSingh-ho7fn
    @HarwinderSingh-ho7fn 11 หลายเดือนก่อน

    Waheguru ji

  • @HarpreetKaur-pk5go
    @HarpreetKaur-pk5go 11 หลายเดือนก่อน +7

    ਵੀਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @sadhusinghbhullar7339
    @sadhusinghbhullar7339 11 หลายเดือนก่อน +1

    ਅਸੀਂ ਸਰਦਾਰ ਧੂੰਦਾ ਜੀ ਨੂੰ ਇੱਕ ਸੁਲਝਿਆ ਹੋਇਆ ਵਿਦਵਾਨ ਸਮਝਦੇ ਹਾਂ ਉਹ ਝੂਠ ਨਹੀਂ ਬੋਲਦੇ ਕਥਾ ਕੀਰਤਨ ਵਿੱਚ ਝੂਠ ਦਾ ਸਹਾਰਾ ਨਹੀਂ ਲਿਆ ਕਦੇ ਵੀ ਸਿਰਫ ਨਿਰੋਲ ਸੱਚ ਗੱਪਾਂ ਤੇ ਗਿੱਝੇ ਲੋਕਾਂ ਨੂੰ ਮਿਲਾਵਟ ਰਹਿਤ ਸੱਚ ਅਦਾਰਤ ਕਥਾ ਵਿਚਾਰ ਨਹੀਂ ਸੁਣ ਸਕਦੇ ਉਹ ਕੇਸਾਂ ਨੂੰ ਰੱਖਣਾ ਸਾਹਮਣਾ ਰਵਾਇਤੀ ਸਿੱਖ ਪੁਸ਼ਾਕ ,ਗਾਤਰਾ ਨੂੰ ਹੀ ਸਿੱਖ ਸਮਝਦੇ ਹਨ

  • @GurtejSingh-ml7ft
    @GurtejSingh-ml7ft 11 หลายเดือนก่อน +2

    ❤❤❤❤❤❤❤❤❤

  • @rajinderbhogal9280
    @rajinderbhogal9280 11 หลายเดือนก่อน +1

    When people dont have civilized counter comment, they resort to violence. Most of what bhai sahib preaches is absolutely right. Followers of these babe get annoyed by his truthful teachings. Dont stop bhai sahib.

  • @amirksinghamirksingh-w5o
    @amirksinghamirksingh-w5o 11 หลายเดือนก่อน +6

    ਗੁਡੇ ਲੇਕ ਨੇ ਜੀ ਸਚ ਕੇਹਾ ਹੈ ਭਾਈਸਾਹਿਬ

  • @RajaRam-bm7we
    @RajaRam-bm7we 11 หลายเดือนก่อน +3

    ਆਪਣਾਂ ਪੰਜਾਬ ਹੋਵੇ
    ਆਪਣਾਂ ਪੰਜਾਬ ਹੋਵੇ
    ਸੱਚ ਦੀ ਆਵਾਜ਼ ਹੋਵੇ
    ਬੰਦਾ ਭਾਵੇਂ ਗੰਜਾ ਹੋਵੇ
    ਆਪਣਾਂ ਦਿਮਾਗ ਹੋਵੇ
    -ਓ ਪੱਗ ਟੋਪੀ ਟਿੱਕੇ ਬਾਣੇ
    ਚੋਲੇ ਤੋਂ ਆਜ਼ਾਦ ਹੋਵੇ
    ਮੁਗਲਾਂ ਨੇ ਲੁੱਟਿਆ
    ਫ਼ਰੰਗੀਆਂ ਨੇ ਲੁੱਟਿਆ
    ਬ੍ਰਾਹਮਣਾਂ ਜੇ ਲੁੱਟਿਆ
    ਤਾਂ ਸਿੱਖਾਂ ਨੇ ਵੀ ਲੁੱਟਿਆ
    -ਓ ਇੱਕੋ ਰੱਸੇ ਨੂੜ ਫਿਰ
    ਲੁੱਟ ਦਾ ਹਿਸਾਬ ਹੋਵੇ
    ਜਿੱਨਾਂ ਸਾਨੂੰ ਲੁੱਟਿਆ ਹੈ
    ਬੁੱਤਾਂ ਦੇ ਪੁਜਾਰੀ ਨੇ
    ਉੁਨਾਂ ਹੀ ਹੈ ਲੁੱਟਿਆ
    ਪੱਗ ਕੇਸ ਦਾਹੜੀ ਨੇ
    -ਓ ‘ਗੱਪੀ’ ਬ੍ਰਹਮ-ਗਿਆਨੀਆਂ ਲਈ
    ਛਿੱਤਰਾਂ ਦਾ ਹਾਰ ਹੋਵੇ
    ਅੱਖਾਂ ਨੂੰ ਵੀ ਲੁੱਟਿਆ
    ਤੇ ਕੰਨਾਂ ਨੂੰ ਵੀ ਲੁੱਟਿਆ
    ਤਨਾਂ ਨੂੰ ਵੀ ਲੁੱਟਿਆ
    ਤੇ ਮਨਾਂ ਨੂੰ ਵੀ ਲੁੱਟਿਆ
    -ਓ ਨਹੀਓ ਪੀਣਾਂ ਗਊ ਭਾਵੇਂ
    ਮੱਛੀ ਦਾ ਪਿਸ਼ਾਬ ਹੋਵੇ
    ਰਾਗਾਂ ਨਾਲ ਲੁੱਟਿਆ
    ਤੇ ਸਾਜ਼ਾਂ ਨਾਲ ਲੁੱਟਿਆ
    ਰਾਗੀ-ਢਾਡੀ ਸੰਘ-ਪਾੜ
    ਆਵਾਜ਼ਾਂ ਨਾਲ ਲੁੱਟਿਆ
    -ਓ ‘’ਤੋਹੀ ਮੋਹੀ, ਮੋਹੀ ਤੋਹੀ”
    ‘ਇੱਕ’ ਦਾ ਵਿਚਾਰ ਹੋਵੇ
    ਇਮਾਰਤਾਂ ਨੇ ਲੁੱਟਿਆ
    ਤੇ ਗੋਹਲਕਾਂ ਨੇ ਲੁੱਟਿਆ
    ਖੁੱਲ੍ਹੇ ਚੋਲੇ ਛੁੱਪੇ ਢਿੱਡ
    ਢੋਲਕਾਂ ਨੇ ਲੁੱਟਿਆ
    - ਇਹ ਨੇ ਗੁਰੂ ਦੇ ਸਵਾਲ
    ਬਿਨ ਗਾਲਾਂ ਦੇ ਜਵਾਬ ਹੋਵੇ
    -ਆਪਣਾਂ ਪੰਜਾਬ ....
    ਸਿੱਖ ਕੋਈ ਐਨੀ ‘ਵੱਖਰੀ’ ਕੌਮ ਨਹੀਂ, ਕਿਉਂਕਿ ਸਾਰੇ ਧਰਮਾਂ ਦੇ ਕਰਮਕਾਂਡਾਂ, ਮਨੌਤਾਂ, ਪਖੰਡਾਂ ਅਤੇ ਗਪੌੜੀ ਸਾਖੀਆਂ ਦੇ ਮਕਸਦ ਮਿਲਦੇ ਜੁਲਦੇ ਹੀ ਹਨ। ਸੌਦਾ ਉਹ ਹੀ ਹੈ, ਇਕ ਦੂਜੇ ਤੋ ਚੋਰੀ ਨਕਲ ਦਾ ਹੈ। ਸਿਰਫ ਆਪਣੀ ਦੁਕਾਨ ਦੀ packaging ਅਲੱਗ ਹੈ। ਸੌਦਾ ਡਲਿਵਰੀ ਲਈ, ਮਿਥੇ ਹੋਏ ‘ਰੱਬ’ ਦਾ ਡਰ, emotional blackmail, indoctrination, ਸਵਰਗਾਂ ਦੇ ਵਾਅਦੇ, ‘ਗਿਆਨ’ ਦੇ ਦਾਅਵੇ ਦੀ monopoly ਅਦਿਕ ਵਰਗੇ ਗੁਮਰਾਕਰਨ ਲੁੱਟ ਦੇ ਤਰੀਕੇ ਵੀ ਸਾਰੇ ‘ਧਰਮਾਂ ਦੇ ਸਾਂਝੇ ਹੀ ਹਨ। ਧਰਮਾਂ ਦੇ ਧੰਦੇ ਰੋਕਣ ਲਈ ਬੁੱਧੀਜੀਵੀਆਂ ਜਾਂ ਡਿਗਰੀ ਹੋਲਡਰਾਂ ਦੀ ਲੋੜ ਨਹੀਂ, ਕਿਉਂਕਿ ਇਹ ਜਾਂ ਤਾਂ ਇਸ ਲੁੱਟ ਦੇ ਆਪ ਹਿੱਸੇਦਾਰ ਬਣ ਜਾਂਦੇ ਹਨ ਜਾਂ common sense ਦੀ ਘਾਟ ਕਾਰਨ ਸ਼ੈਤਾਨ ਪੁਜਾਰੀਵਾਦ ਦੇ ਸ਼ਿਕਾਰ ਹੋ ਜਾਂਦੇ ਹਨ। ਉਹ ਸ਼ੈਤਾਨ ਪੁਜਾਰੀ ਜਿਸ ਨੇ ‘ਕੁਦਰਤ’ ਦੇ ਹੀ ਸਮੂਹ ਤੱਤਾਂ ਅਤੇ ਗੁਣਾ ਨੂੰ ਚੋਰੀ ਕਰ ਕੇ ਆਪਣੇ ਮੁਫ਼ਾਦ ਦੇ ਮਨ-ਘੜਤ ‘ਰੱਬ’ ਦੇ ਸੰਕਲਪ ਵਿੱਚ ਢਾਲਿਆ ਹੋਇਆ ਹੈ। ਜਿਵੇਂ ‘ਰੱਬ’ ਵਾਂਗ ‘ਕੁਦਰਤ’ ਕਠੋਰ ਵੀ ਹੈ ਅਤੇ ਦਇਆਵਾਨ ਵੀ।
    ਐਸੇ ਸ਼ੈਤਾਨੋਂ ਨੇ ਹੀ
    ‘ਗੋਹਲਕ’ ਕਾ ਸਹਾਰਾ ਲੇ ਕਰ
    ਹਮ ਗਰੀਬੋਂ ਕਾ
    ਉਡਾਇਆ ਹੈ ਮਜ਼ਾਕ ....
    ‘’ ਮੇਰੀ ਸੰਗਤੇ ਕਹੀਂ
    ਔਰ ਮਿਲਾ ਕਰ ਮੁੱਝ ਕੋ ...”
    ਗੁਰੂ ਸਾਹਿਬ
    INSANISTAN-ZINDABAD!

    • @g.k.r.vlogs5559
      @g.k.r.vlogs5559 11 หลายเดือนก่อน

      ਵਾਹ ਜੀ ਵਾਹ ਕਿਆ ਬਾਤਾਂ ❤ ਸਲੂਟ ਆ ਜੀ ਤੁਹਾਡੀ ਸੋਚ ਨੂੰ ਬਹੁਤ ਵਧੀਆ ਲਿਖਿਆ ਜੀ ਆ ਜਿਵੇਂ ਤੁਸੀ ਲਿਖਿਆ insanistan zindabad ਮੈ ਵੀ ਇਹੀ ਸੋਚਦੀ ਆ ਬਹੁਤ ਦੇਰ ਬਾਅਦ ਮਿਲਿਆ ਕੋਈ ਮੈਨੂੰ ਮੇਰੇ ਵਰਗੀ ਸੋਚ ਵਾਲ਼ਾ ਬਹੁਤ ਵਧੀਆ ਲਗਿਆ ਜਿਉਂਦੇ ਵਸਦੇ ਰਹੋ।

    • @dhainchand1643
      @dhainchand1643 หลายเดือนก่อน

      ਰਾਜਾ ਰਾਮ ਜੀ
      ਬਹੁਤ ਵਧਿਆ ਲਿਖਦੇ ਓ, ਬਹੁਤ ਸੁਲਝੇ ਹੋਏ ਇਨਸਾਨ ਓ ਤੁਸੀਂ।

  • @jaswinderrekhi9614
    @jaswinderrekhi9614 11 หลายเดือนก่อน +1

    Melbourne sade ਗੁਰੂ ਘਰ Craigieburn ਚ ਹੋਈਆ ਜੀ

  • @user-mw3fh5qs3q
    @user-mw3fh5qs3q 11 หลายเดือนก่อน

    ਆਪ ਜੀ ਬਿਲਕੁੱਲ ਸੱਚੀ ਗੱਲ ਆਖੀ ਹੈ ਬੇਟਾ ਜੀ।

  • @jadvindersingh5351
    @jadvindersingh5351 11 หลายเดือนก่อน

    You are right bai ji 🙏🙏

  • @harjinderpalgill154
    @harjinderpalgill154 11 หลายเดือนก่อน +41

    ਨਿਰਪੱਖ ਤੇ ਨਿਧੜਕ ਯੋਧਾ ਵੈਰੋਵਾਲ ਸਤਿ ਸ੍ਰੀ ਅਕਾਲ ਜੀ

    • @user-gq1fl5ll3p
      @user-gq1fl5ll3p 11 หลายเดือนก่อน +1

      😂😂😂😂 ene ki kita jehra eh jodha eh

    • @devil.com1070
      @devil.com1070 10 หลายเดือนก่อน

      ​@@user-gq1fl5ll3p😂😂😂😂

    • @devil.com1070
      @devil.com1070 10 หลายเดือนก่อน

      ​@oneplusoneplus7772😂😂😂😂😂

  • @jasvindersingh4571
    @jasvindersingh4571 11 หลายเดือนก่อน +2

    🙏🙏🙏💐💐💐👌👌👌

  • @kulvindersinghgill1606
    @kulvindersinghgill1606 11 หลายเดือนก่อน

    ਬਹੁਤ ਬੁਰਾ ਹਾਲ ਹੈ ਜੀ ,, ਬਾਹਰਲੇ ਦੇਸ਼ਾਂ ਵਿੱਚ, ਮੈਂ ਵੀ ਅਸਟ੍ਰੇਲੀਆ ਹੀ ਹਾਂ ,ਪ੍ਰਚਾਰਕਾਂ ਅਤੇ ਗ੍ਰੰਥੀ ਸਿੰਘ ਦਾ ਬੁਰਾ ਹਾਲ ਹੈ,ਮੈ ਖੁਦ ਇਸ ਲਾਈਨ ਵਿੱਚ ਸੀ , ਇਥੇ ਆ ਕੇ ਹਾਲਾਤ ਵੇਖ ਕੇ ਡਿੳਟੀ ਕਰਨ ਨੂੰ ਜੀ ਨਹੀਂ ਕੀਤਾ

  • @user-mz5lx2op4t
    @user-mz5lx2op4t 11 หลายเดือนก่อน

    Waheguru mahr kare

  • @ps0185
    @ps0185 11 หลายเดือนก่อน +1

    ਵੀਰ ਜੀ ਤੁਹਾਡੀ ਗੱਲ ਵਿੱਚੋ ਇੱਕ ਤੇ ਜਿਆਦਾ ਗੋਰ ਕਰਨ ਵਾਲੀ ਗੱਲ ਕੇ ਆਪਣੀ ਇਕ ਜਗ੍ਹਾ ਬਣਾ ਕੇ ਪ੍ਰਚਾਰ ਕਰਨ ਚਾਹੀਦਾ ਹੈ 😊

  • @manjinderkaur769
    @manjinderkaur769 11 หลายเดือนก่อน +8

    ਬਹੁਤ ਵਧੀਆ ਵਿਚਾਰ ਪਾਜੀ 👍👍❤️❤️🙏🙏

  • @Harjindersingh-gs6pr
    @Harjindersingh-gs6pr 11 หลายเดือนก่อน

    Good Job Ji

  • @BishiSinghAustralia
    @BishiSinghAustralia 11 หลายเดือนก่อน +1

    🙏

  • @rayhornby
    @rayhornby 11 หลายเดือนก่อน

    Waheguru.Ji Ka Khalsa
    Waheguru Ji Ki Fateh
    These people claim to.respect Guru Sahib but do the complete office.

  • @SukhdevsinghGill-bx3ms
    @SukhdevsinghGill-bx3ms 11 หลายเดือนก่อน

    Very good vir ji

  • @jessysaini883
    @jessysaini883 11 หลายเดือนก่อน

    Absolutely true

  • @sukhjitsingh6195
    @sukhjitsingh6195 11 หลายเดือนก่อน +1

    Dhunda ji good ho

  • @harmeshsingh2017
    @harmeshsingh2017 11 หลายเดือนก่อน +5

    Waheguru ji Mehar Karo ji 🙏

  • @kuldeepsandhu9655
    @kuldeepsandhu9655 11 หลายเดือนก่อน

    Good job

  • @KARMJITSINGHKARMJITSINGH-gw7si
    @KARMJITSINGHKARMJITSINGH-gw7si 11 หลายเดือนก่อน

    V nice 👍🏽

  • @Jattbai233
    @Jattbai233 11 หลายเดือนก่อน +1

    👍

  • @jatindersingh-vq2cf
    @jatindersingh-vq2cf 27 วันที่ผ่านมา

    👍🏻👍🏻👍🏻👍🏻👍🏻

  • @Mandytigerking070
    @Mandytigerking070 11 หลายเดือนก่อน +2

    Dhunda ji vadiya bande hai ohna nu bhi mere bang loka nu tokan di aadat hai ki oh galat raste te hai पाखंडबाद ch fse ne ,moorti Pooja karde ne hor bhout kuch ,is liye,koi na bro God bless you

  • @DavinderSingh-ww3ze
    @DavinderSingh-ww3ze 11 หลายเดือนก่อน

    Need quiltety

  • @BaljeetSingh-fr3by
    @BaljeetSingh-fr3by 11 หลายเดือนก่อน +1

    🙏🙏🙏🙏🙏

  • @Grewal19
    @Grewal19 11 หลายเดือนก่อน +1

    💯👍

  • @mannsabb9611
    @mannsabb9611 11 หลายเดือนก่อน

    Ryt vr g 🪟🪟😠

  • @ਹਰਿਕੀਆਂਕਥਕਹਾਣੀਆਂ
    @ਹਰਿਕੀਆਂਕਥਕਹਾਣੀਆਂ 11 หลายเดือนก่อน

    khoob khoob khoob❤

  • @paramjeetsingh2581
    @paramjeetsingh2581 11 หลายเดือนก่อน

    👍👍👍🙏🙏

  • @BhupinderSingh-ko7gf
    @BhupinderSingh-ko7gf 11 หลายเดือนก่อน

    🙏🙏🙏🙏🙏❤❤

  • @jaswinderSingh-yn2ul
    @jaswinderSingh-yn2ul 11 หลายเดือนก่อน

    Good

  • @sukhdevgrewal6173
    @sukhdevgrewal6173 11 หลายเดือนก่อน +1

    ਇਹ ਲੋਕ ਜਾਪ ਸਾਹਿਬ ਦਾ ਬਹਾਨਾ ਲੈਕੇ ਕਿਉਂ ਵਿਵਾਦ ਕਰਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਯੋਂ ਨਹੀਂ ਦਾਖਲ ਕੀਤਾ। ਇਸ ਗੱਲ ਦਾ ਜਵਾਬ ਇਹ ਸਿੰਘ ਜੀ ਦੇ ਦੇਣ ਜੌ ਕਹਿੰਦੇ ਹਨ ਕਿ ਜਾਪ ਸਾਹਿਬ ਦੀ ਕਥਾ ਕਰੋ।

  • @malwabelt41
    @malwabelt41 11 หลายเดือนก่อน +3

    ਵੈਰੋਵਾਲ ਸਾਬ,ਬਹੁਤ ਵਧੀਆ ਵਿਚਾਰ ਦਿੱਤੇ,

  • @Harpreetsingh-xg9gh
    @Harpreetsingh-xg9gh 11 หลายเดือนก่อน +2

    Paji sangat nu jodo na k dhunde vang todo...