ਮੇਰੀ ਜ਼ਿੰਦਗੀ ਦਾ ਕੌੜਾ ਸੱਚ // Gurjit Singh Vairowal // ਵੈਰੋਵਾਲ

แชร์
ฝัง
  • เผยแพร่เมื่อ 13 ก.พ. 2022
  • ਕੁਝ ਗੱਲਾਂ ਸੀ ਜੋ ਕਦੇ ਨਹੀਂ ਕੀਤੀਆਂ ਕਿਸੇ ਨਾਲ।
    ਉਸ ਇਸ ਵੀਡਿਓ ਰਾਹੀਂ ਕਰ ਰਿਹਾ,।
    ਵੈਰੋਵਾਲ✍🏻
    #emmpee #vairowal #punjabipodcast #dhadrianwale #radiovirsanz #harneksingh #punjabi #sikhism #ਸਿੱਖੀ #khalsa #darbarsahib #ਪਖੰਡ #pakhandi
    • ਰੱਬ ਦਾ ਡੰਡਾ ਮਾੜਿਆਂ ਤੇ ...
    • ਮੈ ਆਪ ਗੁਲਾਮ ਸੀ ਤੇ ਲੋਕਾ...

ความคิดเห็น • 250

  • @bhaiamriksinghgurdaspuri3645
    @bhaiamriksinghgurdaspuri3645 ปีที่แล้ว +6

    ਗੁਰਜੀਤ ਜੀ ਸੱਚ ਬੋਲਣ ਦੀ ਹਿੰਮਤ ਦੀ ਮੈ ਤੁਹਾਡੀ ਕਦਰ ਕਰਦਾ ਹਾਂ ਮੈਨੂੰ ਲੱਗਾ ਮੇਰੇ ਅੰਦਰ ਦੀ ਸਚਾਈ ਤੁਸੀ ਬੋਲ ਰਹੇ ਹੋ very good ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕਚਿਆ

  • @ramgarhiasinghmunday9535
    @ramgarhiasinghmunday9535 2 ปีที่แล้ว +47

    ਵੈਰੌਂਵਾਲ ਜੀ ਤੁਸੀਂ ਬਹੁਤ ਸਾਫ਼ ਦਿਲ ਇਨਸਾਨ ਹੋ। ਮੈਂ ਪਹਿਲਾ ਪ੍ਰਚਾਰਕ ਦੇਖਿਆ ਜੋ ਆਪਣੀ ਜ਼ਿੰਦਗੀ ਦਾ ਸੱਚ ਲੋਕਾਂ ਸਾਹਮਣੇ ਰੱਖਿਆ ਹੈ। ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਪਿਆਰ।👍

  • @baljeetmehra-nk1xe
    @baljeetmehra-nk1xe ปีที่แล้ว +14

    ਸਾਰੀਆਂ ਗੱਲਾਂ ਦਾ ਨਿਚੋੜ ਇਹ ਕਿ ਅਸੀਂ ਧਰਮੀ ਅਖਵਾਉਣ ਵਾਲੇ ਲੋਕ ਅਪਨੀ ਸਾਰੀ ਜ਼ਿੰਦਗੀ ਵਿੱਚ ਹਰ ਵੇਲੇ ਆਪਣੀਆਂ ਭਾਵਨਾਵਾਂ ਦਾ ਹਮੇਸ਼ਾ ਕਤਲ ਕਰਦੇ ਹਾਂ ਤੇ ਬਨਾਉਟੀ ਜਿੰਦਗੀ ਜਿਉਂਦੇ ਹਾਂ ਜਿਨ੍ਹਾਂ ਚੌ ਮੈਂ ਵੀ ਇੱਕ ਹਾਂ ਪੁੱਤਰਾ ਬੱਬਰ ਸ਼ੇਰ ਐਂ ਤੂੰ

  • @MAJORSINGH-yb1ly
    @MAJORSINGH-yb1ly 11 หลายเดือนก่อน +4

    ਬਹੁਤ ਵਧੀਆ ਗੁਰਜੀਤ, ਸ਼ਾਬਾਸ਼

  • @onthetrekk
    @onthetrekk ปีที่แล้ว +6

    ਤੁਹਾਡੇ ਸੱਚ ਬੋਲਣ ਨਾਲ ਬਹੁਤ ਲੋਕਾਂ ਨੇ ਆਪਣੇ ਮਨਾਂ ਤੋਂ ਦੋਹਰੀ ਜ਼ਿੰਦਗੀ ਜਿਉਣ ਦਾ ਬੋਝ ਲਾਹ ਦੇਣਾ ।

  • @gursewaksinghgursewak9369
    @gursewaksinghgursewak9369 2 ปีที่แล้ว +14

    ਹੋਰਾ ਦਾ ਤੇ ਮੈਨੂੰ ਪਤਾ ਨੀ ਪਰ ਮੈਨੂੰ ਖੁਲਕੇ ਜਿੰਦਗੀ ਜਿਓਣ ਦੀ ਸਿੱਖਿਆ ਮਿਲਗੀ ਧੰਨਵਾਦ ਗੁਰਜੀਤ ਵੀਰੇ

  • @user-mb9fm8mm5o
    @user-mb9fm8mm5o 2 หลายเดือนก่อน +1

    ਗੁਰੂ ਮਹਾਰਾਜ ਜੀ ਦਾ ਡਰ ਹੀ ਲੋਕਾਂ ਦੇ ਅੰਦਰ ਪਾ ਦਿੰਦੇ ਹਨ

  • @GDSingh3374
    @GDSingh3374 2 ปีที่แล้ว +29

    ਬਿਲਕੁਲ ਸਹੀ ਗੱਲਾਂ ਨੇ ਵੀਰ। ਸਾਡੇ ਜੀਵਨ ਵਿੱਚ ਸਪੱਸ਼ਟਤਾ ਹੋਣੀ ਚਾਹੀਦੀ ਹੈ। ਬਾਹਰੋਂ ਹੋਰ ਤੇ ਅੰਦਰੋਂ ਹੋਰ ਵਾਲੀ ਗੱਲ ਸਾਨੂੰ ਖੁਸ਼ ਨਹੀਂ ਹੋਣ ਦਿੰਦੀ। ਬਹੁਤ ਖੂਬ ਪੱਖ ਰੱਖਿਆ ਤੁਸੀਂ।

  • @gurjitSingh06
    @gurjitSingh06 2 ปีที่แล้ว +18

    ਬਹੁਤ ਹਿੱਮਤ ਵਾਲੀ ਗੱਲ ਹੈ ਜੀ ਆਪਣੀ ਜਿੰਦਗੀ ਦਾ ਸੱਚ ਦੱਸਣਾ👍🏻👍🏻👍🏻👍🏻👍🏻

  • @palwinderjitsingh4978
    @palwinderjitsingh4978 2 ปีที่แล้ว +13

    ਬਹੁਤ ਵਦੀਆ ਵੀਰ ਜੋ ਤੁਸੀਂ ਸਭ ਸੱਚ ਦਸਿਆ
    ਕਹਿੰਦੇ ਸੱਚ ਬੋਲਣ ਲਈ ਹਿੰਮਤ ਚਾਹੀਦੀ. ਪਰ ਸੁਨਣ ਲਈ ਵੀ ਜਿਗਰਾ ਚਾਹੀਦਾ 👍🏻

  • @makhansingh8880
    @makhansingh8880 ปีที่แล้ว +2

    ਭਾਈ ਸਾਹਬ ਜੀ ਇੰਸਾਨ ਅਸਲ ਓਹੀ ਹੁੰਦਾ ਹੈ ਉਹੋ ਜਿਹੋ ਜਿਹਾ ਅੰਦਰੋਂ ਹੁੰਦਾ ਹੈ ਜੀ

  • @kulwindersingh2m960
    @kulwindersingh2m960 2 ปีที่แล้ว +9

    ਕਮਾਲ ਹੀ ਕਰਤੀ ਵੀਰ ਜੀ ਐਨਾ ਸੱਚ ਤਾਂ ਓਹੀ ਬ੍ਹੋਲ ਸਕਦਾ ਜਿਸ ਤੇ ਵਾਹਿਗੁਰੂ ਦੀ ਪੂਰੀ ਮ੍ਹੇਹਰ ਹੋਵੇ । ਮੇਰੀ ਜਿੰਦਗੀ ਵੀ ਸੇਮ ਹੈ ਮੈਂ ਇਸ ਦਲਦਲ ਚ੍ਹੋ ਨਿਕਲਣਾ ਚ੍ਹਾਉਦਾ ਪਰ ਗੁਜਾਇਸ਼ ਨਹੀਂ ਹੈ ਮੈਨੂੰ ਵੀ ਮ੍ਹੇਰਾ ਦੋਸਤ ਅਸਟਰੀਆ ਗੁਰਦੁਆਰੇ ਲੲਈ ਉਹ ਕਹਿੰਦਾ ਸੀ ਪ੍ਹਰ ਸਬੱਬ ਨਹੀਂ ਬਣਿਆ ਖੈਰ ਭਲੇ ਲੲੀ ਹੀ ਹੋਇਆ ਆਪ ਦੀਆਂ ਗੱਲਾਂ ਸੁਣ ਕੇ ਮੇਰਾ ਬਚਪਨ ਦਾ ਦੋਸਤ ਹੈ ਕੇਵਲ ਸਿੰਘ। ਆਪ ਜੀ ਨਾਲ ਗਲਾ ਕਰਨ ਮਨ ਕਰਦਾ

  • @punjabiduniyamanch3358
    @punjabiduniyamanch3358 2 ปีที่แล้ว +7

    ਅਸਲ ਸੱਚ ਕੋਰਾ ਔਰ ਕੌੜਾ ਸੱਚ ਬਿਆਨ ਕੀਤਾ ਏ ਮੇਰੇ ਛੋਟੇ ਵੀਰ ਗੁਰਜੀਤ ਸਿੰਘ, ਸਲਾਮ ਏ ਦਿਲ ਦੀਆਂ ਗਹਿਰਾਈਆਂ ਤੋਂ ਵੈਰੋਵਾਲ

  • @SardarKS
    @SardarKS 5 หลายเดือนก่อน +2

    ਭਾਈ ਸਾਹਿਬ ਜੀ ਬਹੁਤ ਖੁਸ਼ੀ ਹੋਈ ਸਚਾਈ ਜਾਣ ਕੇ ਧੰਨਵਾਦ

  • @preetpreet260
    @preetpreet260 ปีที่แล้ว +5

    ਗੁਰਜੀਤ ਸਿੰਘ ਜੀ, ਅਸਲ ਵਿੱਚ ਸੱਚ ਬੋਲਣ ਵਾਲਾ ਹੀ ਸਿੱਖ ਕਹਾਉਣ ਦੇ ਲਾਇਕ ਹੁੰਦਾ ਹੈ।

  • @HiraLal-mw8fq
    @HiraLal-mw8fq 11 หลายเดือนก่อน +3

    वैरोवाल जी.... आप जी के विचार और सोच हमेशा ही दिल को छूने वाली है.... में आपके विचारों को हमेशा ही दिल कि गहराई तक सुनता हूँ.... और उस पर अमल करता हूँ...... धन्यवाद 🙏🙏

  • @xxwtfdemons2907
    @xxwtfdemons2907 11 หลายเดือนก่อน +2

    Bilkul right par bhai sahib- ਪਰ ਤੁਸੀਂ ਇਹ ਨਹੀਂ ਦਸਿਆ ਕਿ ਤੁਸੀਂ ਕਦੇ ਗੁਰੂ ਦੇ ਦਸੇ ਰਾਹ ਤੇ ਚਲਨ ਦੀ ਖਹਿਸ਼ ਪੈਦਾ ਹੋਈ। ਪਰ ਮੈ ਤਾ ਪੂਰੀ ਤਰ੍ਹਾਂ ਨਹੀਂ ਚਲ ਸਕਿਆ। ਮੈਂ 8-੧੦ ਪਰਿਵਾਰਾਂ ਨੂੰ ਪਿਛਲੇ 65 ਸਾਲਾਂ ਤੋਂ ਜਾਣੂ ਹਾਂ। ਜੋ ਠੀਕ ਜੀਵੈ ਕੋਮ ਲਈ ਮਰੇ ਵੀ। ਸਧਾਰਨ ਨੋਕਰੀਆਂ ਵਾਲੇ, ਡੰਗਰ ਰਖ ਕੇ ਰੋਟੀ ਖਾਣ ਵਾਲੇ। ਭਾਵੇਂ ਮੈਂ ਕਾਮਯਾਬ ਨਹੀਂ ਹੋਇਆ ਪਰ ਅਜ ਵੀ ਗੁਰੂ ਤੋਂ ਊਨਾ ਵਰਗਾ ਬਨਣ ਲਈ ਲੋਚਦਾ ਹਾਂ। ਸੁਰਜੀਤ ਸਿੰਘ

  • @harleenkaur2155
    @harleenkaur2155 2 ปีที่แล้ว +7

    ਸੱਚੀ,,
    ਝੂਠ ਦਾ ਚੋਲਾ ਸਬ ਤੋਂ ਵੱਧ ਭਾਰੀ ਹੁੰਦਾ.... ਪਰ ਸਮਾਜ ਵਿੱਚੋ ਸਚੇ ਹੋ ਕੇ ਪ੍ਰਤੱਖ ਰੂਪ ਵਿੱਚ ਜੀਣਾ ਵੀ ਬਹੁਤ ਹੋਸਲੇ ਵਾਲੀ ਗੱਲ ਹੈ ਜੋ ਹਰ ਕੋਈ ਨੀ ਕਰ ਸਕਦਾ

  • @HarpreetKaur-pk5go
    @HarpreetKaur-pk5go 11 หลายเดือนก่อน +2

    Good job ਵੀਰ ਜੀ 👌👌👌👌

  • @jaswinderkaurgogi
    @jaswinderkaurgogi 2 ปีที่แล้ว +8

    ਸਲੂਟ ਹੈ ਬਾਈ ਜੀ ਸੱਚ ਬੋਲਣ ਦੀ ਹਿੰਮਤ ਕੀਤੀ

  • @JaswantSingh-th6ql
    @JaswantSingh-th6ql 2 ปีที่แล้ว +21

    ਇਸਨੂੰ ਕਹਿੰਦੇ ਨੇ , “ਹਿੰਮਤ ਨਾਲ ਬੋਲਿਆ ਕੌੜਾ ਸੱਚ”

  • @balwindersingh2041
    @balwindersingh2041 ปีที่แล้ว +6

    ਸ਼ਾਬਾਸ਼ ਪੁੱਤਰ ਜੀ ਸੱਚ ਨੂੰ ਜ਼ੁਬਾਨ ਤੇ ਰੱਖਣ ਵਾਲੇਆ
    ਸਾਰੇ ਗ੍ਰੰਥੀ ਪੁਜਾ ਦਾ ਧਾਨ ਖਾਣ ਵਾਲੇ ਪੁਜਾਰੀ ਨੇ

  • @rhauling4993
    @rhauling4993 ปีที่แล้ว +5

    My brother! When you speak the truth , people are not able to take it . Lies , what people likes !! Wah ! Young brother ! Takes a courage to speak up 🙏🏽💪🏼

  • @akalbungasaron3819
    @akalbungasaron3819 2 ปีที่แล้ว +4

    ਵੈਰੋਵਾਲ ਬਹੁਤ ਵਧੀਆ ਇਹੀ ਸੱਚਾਈ ਆ 💯 ਅਸੀ ਵੀ ਆਹੀ ਜਿੰਦਗੀ ਜੀਉਣੇ ਆ

  • @mohindersinghsohi6444
    @mohindersinghsohi6444 2 ปีที่แล้ว +4

    ਧਰਮੀ ਹੋਣਾ ਕੀ ਏ ਦੀ ਬਹੁਤ ਸਹੀ ਵਿਆਖਿਆ ਕੀਤੀ ਹੈ ਤੇ ਬਿਲਕੁਲ ਸਹੀ ਕਿਹਾ ਹੈ ਇਹ ਗਲਤੀ ਨਹੀਂ ਮਜਬੂਰੀ ਸੀ।

  • @harjindersinghmankpura8372
    @harjindersinghmankpura8372 ปีที่แล้ว +7

    ਤੂੰ ਰਬ ਥੋੜਾ ਏ ਕਿ ਤੇਰੇ ਤਜਰਬੇ ਸੱਚੇ ਤੇ ਸਹੀ ਨੇ,,,, ਤੂੰ ਕਿਵੇਂ ਕਹਿ ਸਕਦਾ ਕਿ ਸਾਰੇ ਪ੍ਰਚਾਰਕ ਮੀਟ ਖਾਂਦੇ ਨੇ,,,,,ਸਾਰੇ ਤੇਰੇ ਵਰਗੇ ਨਹੀਂ ਏ,,,ਤੇਰੇ ਵਰਗੇ ਬਹੁਤ ਆਏ ਬਹੁਤ ਗਏ,,,,ਹੱਥ ਨਾ ਅੱਪੜੇ ਥੂਹ ਕੌੜੀ,,,,,, ਪਹਿਲਾਂ ਤਾਂ ਧੂੰਦਾ ਬਨਣ ਦੇ ਸੁਪਨੇ ਲੈਂਦਾ ਸੀ

  • @melaram5309
    @melaram5309 ปีที่แล้ว +2

    ਵੀਰ ਵੈਰੋਵਾਲ ਸਿੰਘ ਜੀ ਆਪ ਜੀ ਨੂੰ ਬੁਢਲਾਡਾ ਤੋਂ ਸੁਣ ਰਹੇ ਹਾਂ ਜੀ

    • @HarpreetKaur-pk5go
      @HarpreetKaur-pk5go 11 หลายเดือนก่อน

      ਮੇਲਾ ਰਾਮ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @pritpalkapoor3301
    @pritpalkapoor3301 ปีที่แล้ว +4

    I am from Chicago USA and today I accidentally found your channel .I am highly impressed with your thinking . Just keep up the good work you are doing ,I am sure your thoughts will be an eye opener for many.

  • @JagjitSingh-xk4zm
    @JagjitSingh-xk4zm ปีที่แล้ว +4

    ਬੁਹਤ ਖ਼ੂਬ ❤️

  • @avtarsandhu4758
    @avtarsandhu4758 ปีที่แล้ว +1

    ਇਹ ਜਿਨੇ ਵੀ ਪ੍ਰਚਾਰਕ ਜਾਂ ਪਡਿਤ ਬਾਈ ਜਿਨੇ ਵੀ ਇਹ ਦੋਜੀਆ ਨੂੰ ਪਾਠ ਪਣੋਣ ਵਾਲੇ ਇਨ੍ਹਾਂ ਸਾਰੀਆਂ ਨੂੰ ਸੰਤਾਂ ਮਹਿਰਮਾ ਨੇ ਆਪਣੀ ਬਾਣੀ ਦੇ ਵਿਚ ਨੱਗਾ ਕੀਤਾ ਇਨ੍ਹਾਂ ਧਰਮ ਦੇ ਪੁਜਾਰੀਆਂ ਦੀ ਤੁਲਨਾ ਇੱਕ ਢੋਲ ਦੇ ਨਾਲ ਕੀਤੀ ਜਦ ਡੋਲ ਵਜਦਾ ਦੁਰ ਦੁਰ ਤਕ ਸੁਣਾਈਂ ਦੇਂਦਾ ਜਿਸ ਵਕਤ ਢੋਲ ਫਟਦਾ ਅੱਦਰੋ ਖ਼ਾਲੀ ਹੁੰਦਾ ਧਰਮ ਦੇ ਪੁਜਾਰੀਆਂ ਨੇ ਉੱਚੀ ਉੱਚੀ ਲੋਡ ਸਪਿਕਰ ਦੀ ਅਵਾਜ਼ ਕਰਕੇ ਢੋਲ ਦੀ ਤਰ੍ਹਾਂ ਦੂਰ ਦੂਰ ਤਕ ਆਪਣੀ ਵਹਿਜ ਪਚੋਦੇ ਹਨ ਸਾਰੀ ਉਮਰ ਆਪਣੇ ਭੇਟ ਦੀ ਖਾਤਰ ਭੋਲੇ ਭਾਲੇ ਲੋਕਾਂ ਨੂੰ ਬੇਹਕੁਫ ਬਣਾਉਣ ਵਿੱਚ ਲਗੇ ਰਹਿੰਦੇ ਹਨ
    ਪੰਡਤ ਭਾਈ ਔਰੋਂ ਕੋ ਸਮਜਾਵੇ ਘਰ ਜਲਦੇ ਕੀ ਖੇਰ ਨਾਂ ਪਾਏਂ ਗੁਰੂ ਸਾਹਿਬ ਕਹਿੰਦੇ ਜਹਿੜੀ ਇਨਾਂ ਦੇ ਆਪਣੇ ਅੰਦਰ ਅੱਗ ਲੱਗੀ ਹੈ ਉਸ ਦਾ ਇਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਹੁੰਦਾ ਸਾਰੀ ਉਮਰ ਦੋਜੀਆ ਦੀ ਅਰਾ ਦੀ ਅੱਗ ਬੁਝਾਉਣ ਤੇ ਲੱਗੇ ਰਹਿੰਦੇ ਹਨ

  • @darshansran3363
    @darshansran3363 5 หลายเดือนก่อน

    99%ਲੋਕਾ ਦਾ ਜੀਵਨ ਐਸਾ ਹੀ ਹੈ।

  • @RajRani-pd6dk
    @RajRani-pd6dk ปีที่แล้ว +2

    Excellent 👏👏👏

  • @sarabjitsingh3452
    @sarabjitsingh3452 ปีที่แล้ว +3

    Wah wah ਖੱਟਣ ਲਈ ਇਹ ਵੀਡਿਉ ਬਣਾਈ ਹੈ। ਇਹ ਗੱਲਾਂ ਪਰਚਾਰਕ ਹੁੰਦਿਆਂ ਕਿਉ ਨੀ ਕਹੀਆ? ਕੀ ਇਹ ਗੱਲਾਂ ਹੁਣ ਜੌ ਓਨ ਡਿਊਟੀ ਤੇ ਹੈ ਕਿ ਸਕਦਾ? ਸਿਰਫ ਪਰਚਾਰਕ ਹੀ ਨਹੀਂ ਹਰ ਮਨੁੱਖ ਆਪਣੀ ਆਪਣੀ ਕਿਰਤ ਪ੍ਰਤੀ ਈਮਾਨਦਾਰ ਨਹੀਂ ਹੈ । ਏਥੇ ਹੀ ਤੁਹਾਡੀ ਜਿੰਦਗੀ ਖਤਮ ਨੀ ਹੋ ਗਈ ਇਸ ਤੋਂ ਅਗਲੀ ਜਿੰਦਗੀ ਦੇ ਪ੍ਰਤੀ ਵੀ ਅਗਰ ਤੁਸੀ ਇਮਾਨਦਾਰ ਹੋ ਫਿਰ ਤਾਂ ਕਿਆ ਬਾਤ। ਬੀਤੀ ਹੋਈ ਤਾਂ ਬੀਤ ਗਈ ਹੁਣ ਤੁਹਾਡਾ ਕਿ ਵਿਚਾਰ ਹੈ? ਦਾਸ ਨੇ ਜਿਥੇ ਵੀ ਸੱਚ ਬੋਲਿਆ ਗੁਰਦਵਾਰਿਆਂ ਵਾਲਿਆ ਨੇ ਬਾਹਰ ਚਕ ਕੇ ਸੁੱਟ ਦਿੱਤਾ। ਨਿਊਜ਼ੀਲੈਂਡ ਸੈਕਟਰੀ ਦੇ ਘਰ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਜੁਰਾਬਾਂ ਪਾ ਕੇ ਬੀਠੀ ਸੀ ਤੇ ਪੀੜਾ ਸਾਹਿਬ ਥੱਲੇ ਲੱਤਾਂ ਪਸਾਰਿਆ ਸੀ। ਮੇ ਓਸ ਨੂੰ ਕਿਆ ਕਿ ਤੁਸੀ ਜੁਰਾਬਾਂ ਉਤਾਰੋ ਚੌਂਕੜੀ ਮਾਰ ਕੇ ਬੈਠੋ ਬੱਸ ਚਕ ਦਿੱਤਾ ਦਸ ਸਾਲ ਖੱਜਲ ਖੁਆਰ ਹੋਇਆ ਅੱਜ ਇੰਡੀਆ ਬੈਠਾ ਹਾ। ਪਰ ਇਹ ਜਰੂਰੀ ਹੈ ਸਿਰਫ ਪਰਚਾਰਕ ਹੀ ਨਹੀਂ ਹਰ ਇਨਸਾਨ ਇਮਾਨਦਾਰ ਹੋਵੇ। ਬਾਕੀ ਸਾਰੇ ਤੁਹਾਡੇ ਵਰਗੇ ਨੀ ਜੀਵਨ ਵਾਲੇ ਵੀ ਬਹੁਤ ਹਨ ।

  • @sukhdevdeepgarh5188
    @sukhdevdeepgarh5188 ปีที่แล้ว +3

    ਗੁਰਜੀਤ ਵੀਰੇ ਓਸ਼ੋ ਰਜਨੀਸ਼ ਇਹੀ ਕਹਿੰਦਾ ਸੀ ਤਾਂ ਹੀ ਬਦਨਾਮ ਸੀ ਕਿਤੇ ਪੜ੍ਹੀ ਉਹ ਕਿੰਨਾ ਸੱਚ ਬੋਲਦਾ ਸੀ

  • @makhansingh8880
    @makhansingh8880 9 หลายเดือนก่อน

    ਭੈਰੋਂ ਵਾਲ ਸਾਹਬ ਤੁਸੀਂ ਏਹ ਆਖਿਆ ਕਰੋ
    ਕਿ ਹੁਣ ਤੱਕ ਮੈਂ ਡਰਾਮੇਂ ਵਾਲੀ ਹੀ ਜ਼ਿੰਦਗੀ ਹੀ
    ਜੀਂਦਾ ਰਿਹਾ ਹਾਂ ਜੀ

  • @badboy29LFC
    @badboy29LFC 2 ปีที่แล้ว +2

    👍Salute 🙏 ਬਸ ਮੇਰੇ ਨਾਨਕ ਦਾ ਸੱਚ ਏ ਹੀ ਹੈ... ਜੋ ਹਾਂ ਸਭ ਦੇ ਸਾਹਮਣੇ ਹਾਂ

  • @Raj02290
    @Raj02290 ปีที่แล้ว +2

    Wah ji wah ਮਨ ਹੌਲਾ ਕਰ ਦਿੱਤਾ,

  • @gagan_dimana
    @gagan_dimana 2 ปีที่แล้ว +7

    ਸ਼ਰਧਾ ਤੋੜੂ ਮਹਿਕਮਾ

  • @sarbjeetrai4544
    @sarbjeetrai4544 2 ปีที่แล้ว +7

    I love your true story most people have same but hard to tell everyone so great job thanks so much Gurjeet Singh ji 🙏👍♥️😍🙏

  • @singhcaptain7105
    @singhcaptain7105 ปีที่แล้ว +1

    Wah vairowal saab

  • @sukhminderbaggi9629
    @sukhminderbaggi9629 6 หลายเดือนก่อน

    ਮੈਂ 67 ਸਾਲ ਦਾ ਹੋ ਗਿਆ ਹਾਂ ¡ 12 ਸਾਲ ਦੀ ਉਮਰ ਤੋਂ ਧਰਮ ਤੋਂ ਬੇਮੁਖ ਹੋ ਗਿਆ ਸੀ 17 ਸਾਲ ਦੀ ਉਮਰ ਵਿੱਚ ਮੈਂ ਪੱਕਾ ਨਾਸਤਿਕ ਹੋ ਗਿਆ ਸੀ ¡ ਮੈਂ ਆਖਰੀ ਸਾਹ ਤੱਕ ਨਾਸਤਕ ਰਹਾਂਗਾ

  • @kaurtejay2803
    @kaurtejay2803 10 หลายเดือนก่อน

    ਬਹੁਤ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਬਹੁਤ ਵਧੀਆ ਸੇਧ ਦੇ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @user-hf7vy3zl2s
    @user-hf7vy3zl2s 10 หลายเดือนก่อน

    ਬਹੁਤ ਵਧੀਆ ਜੀ ਆਪ ਨੇ ਸਚਮੁਚ ਸੱਚ ਦੱਸਿਆ

  • @buttarlahorsingh9092
    @buttarlahorsingh9092 ปีที่แล้ว +4

    Great courage 🙏

  • @Never_Forget84
    @Never_Forget84 ปีที่แล้ว +2

    🙏 ਵਾਹਿਗੁਰੂ ਜੀ 🙏

  • @KhanBaba-dv7uw
    @KhanBaba-dv7uw ปีที่แล้ว +2

    ਸਰਦਾਰ ਜੀ ਸਦਕੇ ਜਾਵਾਂ

  • @malhisatnam4680
    @malhisatnam4680 ปีที่แล้ว +1

    Wah ji wah

  • @RadhaSoamiJi-kw5kw
    @RadhaSoamiJi-kw5kw 10 หลายเดือนก่อน +2

    🙏🙏🙏🙏sachyii h ji

  • @user-rt9gy2pf6m
    @user-rt9gy2pf6m 11 หลายเดือนก่อน +1

    Very. Good. Vdio. Wrowal ji thanks

  • @sukhwindersingh-qc8zi
    @sukhwindersingh-qc8zi 3 หลายเดือนก่อน

    ਅਸਲ ਸ਼ੀਸ਼ਾ ਦਿਖਾਤਾ

  • @enlightenedsoul8114
    @enlightenedsoul8114 7 หลายเดือนก่อน +3

    Veer ji sare parcharkan da aap vrga jivan nhi hunda .bahut sare parchark uche jivan vale v hunde ne

  • @AvtarSingh-pm2pn
    @AvtarSingh-pm2pn 2 ปีที่แล้ว +3

    ਬਹੁਤ ਵਦਿਅਾ ਭਾਜੀ

  • @user-bu6hu8jh5y
    @user-bu6hu8jh5y 10 หลายเดือนก่อน

    You are really Brave 👍
    Best wishes from
    Master Amritpal Singh
    GSSS MIANWIND

  • @ShamsherSingh-ff5jg
    @ShamsherSingh-ff5jg ปีที่แล้ว +1

    ਬਿਲਕੁਲ ਸਹੀ 👍

  • @jass9091
    @jass9091 ปีที่แล้ว +1

    100% sahi gal hai..

  • @india.u.a.e3302
    @india.u.a.e3302 ปีที่แล้ว

    Very good bahut badhiya 👍✅

  • @Haryanaboys602
    @Haryanaboys602 ปีที่แล้ว +4

    assi ta na parchark ha na kuch
    bs Guru de sikh ha
    assi ta nai tere wrge kam krde
    tu wda hero bnna chahundda c ta tu bdl gya

  • @amolaks
    @amolaks 2 ปีที่แล้ว +4

    Salute to your courage brother. Keep it up. Enjoy your life.

  • @jasvirkaur331
    @jasvirkaur331 ปีที่แล้ว +3

    Preeti rab nal hove ta gane sunan nu man hi ni karda

  • @dalvirsingh2354
    @dalvirsingh2354 ปีที่แล้ว

    ਬਿਲਕੁਲ ਸਹੀ ਕਿਹਾ ਵੀਰ ਜੀ
    ਏਸੇ ਤਰ੍ਹਾਂ ਹੀ ਹੈ ਸਭ ਕੁਝ

  • @baldevsingh3422
    @baldevsingh3422 ปีที่แล้ว +1

    Sach bolan khatar dhanwad g

  • @NihalSingh-xo6or
    @NihalSingh-xo6or 9 หลายเดือนก่อน

    बहुत बढ़िया बिचार कर्मकांड से और पाखंड से अच्छा है

  • @rajbirsinghdhillon1173
    @rajbirsinghdhillon1173 2 ปีที่แล้ว +1

    Very good, Sach bolan di himmat kiti hai

  • @ManpreetSingh-lz7rb
    @ManpreetSingh-lz7rb 7 หลายเดือนก่อน

    Very good paji hor sach leke awo aghe

  • @prabhjotsandhu2184
    @prabhjotsandhu2184 ปีที่แล้ว +1

    Bauht vdya veere bilkul sahi galla keetia

  • @jassasinghsidhu2884
    @jassasinghsidhu2884 11 หลายเดือนก่อน +1

    Bilkul sahi kiha ji tusi

  • @craftergirl6915
    @craftergirl6915 ปีที่แล้ว +1

    ਮੇਰੇ ਵਾਲ਼ਾ ਹਿਸਾਬ ਏ ਤੁਹਾਡਾ

  • @sanjivrorkumar2355
    @sanjivrorkumar2355 2 ปีที่แล้ว

    Kya baat hai bahut badiya ji

  • @ManjitKaur-jp5ph
    @ManjitKaur-jp5ph ปีที่แล้ว

    Very good dil tun boz lah key ik anokhe khushi mildi hai

  • @jaswindersingh5883
    @jaswindersingh5883 ปีที่แล้ว

    ਠੀਕ ਠਾਕ

  • @ajaibsingh6044
    @ajaibsingh6044 11 หลายเดือนก่อน

    ਵੈਰੋਨੰਗਲ ਜੀ ਧੰਨਵਾਦ ਅਸਲੀਅਤ ਦੱਸਿਆ

  • @RavinderSingh-nz6wz
    @RavinderSingh-nz6wz 2 ปีที่แล้ว

    Bahut vadhiya veer ji 🆗🆗

  • @akhilsoni5736
    @akhilsoni5736 ปีที่แล้ว

    Very rare comment to someone, apne baare ih kora sach dsn lyi inni himmat kitho lai k aaye ho .. I really appreciate from core of my heart . brother really great .. Tuhanu milan nu ji kr gya .. No words for you to appreciate ..

  • @singhsukhpal117
    @singhsukhpal117 ปีที่แล้ว

    ਵਾਹ ਜੀ ਵਾਹ ਕੋਰਾ ਸੱਚ ਬਿਆਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
    ਕਿੰਨਾ ਔਖਾ ੳਹ ਜੀਵਨ ਜਿਓੂਣਾ ਜਿਹੜਾ ਤੁਸੀ ਅਸਲੀਅਤ ਵਿੱਚ ਹੁੰਦੇ ਨਹੀਂ ।
    ਵੀਰ ਵੈਰੋਵਾਲ ਗਲ ੳਹਨਾ ਦੀ ਕਰ ਰਿਹਾ ਹੈ ਜ਼ਿਹਨਾਂ ਨੂੰ ਹਕੀਕੀ ਜ਼ਿੰਦਗੀ ਬਾਰੇ ਜਾਣਕਾਰੀ ਤਾ ਹੈ ਪਰ ਧੰਦੇ ਕਰਕੇ ਜਾ ਖਾਮਖਾਹ ਦੀ ਸੌਹਰਤ ਲਈ , ਭੇਖੀ ਤੇ ਪਖੰਡ ਵਾਲੀ ਜ਼ਿੰਦਗੀ ਜੀਅ ਰਹੇ ਹਨ , ਜਦੋਂ ੳਹਨਾ ਨੂੰ ਹਕੀਕੀ ਜ਼ਿੰਦਗੀ ਜਿਓੂਣ ਦਾ ਮੌਕਾ ਮਿਲਦਾ ਹੈ ਤਾ ਕਿਨਾ ਸਕੂਨ ਮਿਲਦਾ ਹੈ ਕਿਨਾ ਸਵਾਦ ਆਉਂਦਾ ਹੈ ਜ਼ਿੰਦਗੀ ਜਿਓੂਣ ਦਾ , ਸਾਰੀ ਦੁਨੀਆ ਹੈ ਸਵਰਗ ਲਗਦੀ ਹੈ ਹਰੇਕ ਸ਼ੌਕ ਨੂੰ ਰੀਝ ਨਾਲ ਪੂਰਾ ਕਰਦੇ ਹਨ ।
    ਦੂਜੇ ਪਾਸੇ ਜਿਹੜੇ ਭੇਖੀ ਤੇ ਪਖੰਡ ਵਾਲੇ ਜੀਵਨ ਨੂੰ ਹੀ ਹਕੀਕੀ ਜੀਵਨ ਸਮਝਦੇ ਹਨ ੳਹ ਸਾਰੀ ੳਮਰ ਪਾਸਟ ਵਿੱਚ ਹੀ ਕੱਢ ਦੇਦੇ ਹਨ ਬੱਸ ਸਵਰਗ ਲੱਭਦੇ ਹੀ ਮਰ ਜਾਂਦੇ ਹਨ ।

  • @prithichandsharma5868
    @prithichandsharma5868 ปีที่แล้ว +2

    Congrats young man. U hv bocome a truthful man. God loves truth.May divine bless u with all happiness in d world. Congrats on leaving a double personality.

  • @jagpalsinghbhatti9548
    @jagpalsinghbhatti9548 2 ปีที่แล้ว +2

    Bilkul sahi gall veere

  • @singhdarbara8773
    @singhdarbara8773 ปีที่แล้ว +1

    Maza aa gea very good

  • @vishalgarg.marketanalysis5174
    @vishalgarg.marketanalysis5174 11 หลายเดือนก่อน

    Very well bro

  • @maan-siingh
    @maan-siingh ปีที่แล้ว +1

    Bilkul sahi kaha tusi...... Pind mere 3, 4 dost same story aa jehri tusi kahi

  • @amarjitriar9770
    @amarjitriar9770 11 หลายเดือนก่อน

    Very nice suggestion

  • @manjeetsinghbhullar8808
    @manjeetsinghbhullar8808 ปีที่แล้ว

    ਵੈਰੋਵਾਲ ਜੀ ਤੁਸੀਂ ਆਪਣੇ ਅੰਦਰ ਦਾ ਸੱਚ, ਝੂਠ ਬਿਆਨ ਕੀਤਾ ਹੈ। ਬਹੁਤ ਵੱਡੀ ਦਲੇਰੀ ਹੈ।

  • @bhaijasveersingh2878
    @bhaijasveersingh2878 2 ปีที่แล้ว +1

    Bahut himmat kiti veer ji

  • @AmandeepSingh-nn2vr
    @AmandeepSingh-nn2vr ปีที่แล้ว +1

    Bhut vdiaa veer sach dsya loka nu

  • @RamanKumar-wm9gy
    @RamanKumar-wm9gy ปีที่แล้ว

    Bdi bebaki ,sadgi te dungai naal sachai to prda chukeya tusi 🌹....bahut khoob...... 🙏

  • @swaransingh599
    @swaransingh599 ปีที่แล้ว

    Vairowal ji aap ji ne jo sachaai dussi he je kar lok Amal kar lain taa dharm nu sahi rastey te lejaya ja sakda he ji..aasi bani da dur vi man vichho kaddia hoia he ji.nemarta he guruaa di baani da roop he ji .hunkaar aur zoodh he buraeaa nu janam dindaa he ji . dhanwaad ji.

  • @ramanrd3909
    @ramanrd3909 ปีที่แล้ว

    Vairowal veerrr jii ..... Meherbaanniii bhoott bhoott bhoott bhoott....Mera bhaarrr lathh gyaaaa veerrr jiii

  • @pritpalrurgarh044
    @pritpalrurgarh044 ปีที่แล้ว

    ਬਿਲਕੁੱਲ ਸਹੀ ਗੱਲ ਆ ਵੀਰੇ

  • @kamaljeetsingh386
    @kamaljeetsingh386 2 ปีที่แล้ว

    Very good chhote veer

  • @Renatusnova
    @Renatusnova 2 ปีที่แล้ว +1

    ਆਹ ਗੱਲਾਂ😱 ਕਮਾਲ ਕਰਤੀ ਵੀਰ

  • @parmindermangat8568
    @parmindermangat8568 ปีที่แล้ว

    ਬਹੁਤ ਵਧੀਆ ਗੁਰਜੀਤ ਵੀਰ।ਮੇਰੀ ਸੋਚ ਵੀ ਤੋਹਾਡੇ ਵਾਲੀ ਹੀ👍

  • @balkaransinghbalkaran345
    @balkaransinghbalkaran345 ปีที่แล้ว

    ਨਹੀਂ ਰੀਸਾਂ ਤੇਰੀਆਂ ਬਾਈ ਕਿਆ ਬਾਤ ਆ

  • @shamverinderpaul9492
    @shamverinderpaul9492 10 หลายเดือนก่อน

    Good bahut achai saff gal kar reha ho

  • @harjeetmatharoo9694
    @harjeetmatharoo9694 3 หลายเดือนก่อน

    So nice of you
    Live and let live

  • @arvindersingh710
    @arvindersingh710 ปีที่แล้ว

    Great sir, ਤੂਸੀਂ ਸੱਚ ਬੋਲਿਆ ਜੀ

  • @KarnailSingh-rc6xp
    @KarnailSingh-rc6xp ปีที่แล้ว

    Very best sach bolan da

  • @ethic.family1804
    @ethic.family1804 ปีที่แล้ว

    Bhut vadiya kathavachak v ta vichare ensan hi hai ne

  • @baljeetsinghrajpura7836
    @baljeetsinghrajpura7836 2 ปีที่แล้ว +2

    Great job 👍👍

  • @RajanKumar-up8ih
    @RajanKumar-up8ih ปีที่แล้ว

    Veer ji sach bolan lyi bhut bdaa zigra chahida jo tuhade wich dekheya
    Suneya
    Ehh sab da sach hai pr loka ch himat nhi sach bolan di
    Lock nakli zindgi jeunde ne
    Par tusi jo sach sunaya
    Mai tuhanu slaam krda ha 🙏

  • @mrjarnailsingh3853
    @mrjarnailsingh3853 2 ปีที่แล้ว

    Good Bhai je

  • @RanjitSingh-uz5uz
    @RanjitSingh-uz5uz 2 ปีที่แล้ว

    Kharian gallan veer terian.