ਕਤਲ ਨੂੰ ਕਤਲ ਕਿਉਂ ਨਾ ਕਹੀਏ //My Opinion // GURJIT SINGH VAIROWAL // ਵੈਰੋਵਾਲ //

แชร์
ฝัง
  • เผยแพร่เมื่อ 23 ต.ค. 2021
  • #vairowal #singuborder #kisanandolan
    #emmpee #dhadrianwale #harneksingh #punjab #delhi #india #kisanandolan #Murder #kisan #farmersprotest #farmer #dhunda

ความคิดเห็น • 71

  • @KULWANTSINGH-es1no
    @KULWANTSINGH-es1no ปีที่แล้ว +8

    ਗੁਰਜੀਤ ਸਿੰਘ ਜੀ ਤੁਹਾਡੇ ਵਿਚਾਰਾਂ, ਤੋਂ ਮੈਂ ਤਿਨ ਦਿਨਾਂ ਤੋਂ ਹੀ ਪਰਿਚਿਤ ਹੋਇਆ ਹਾਂ।
    ਤੁਹਾਡੀ ਇਸਤਰ੍ਹਾਂ ਸਚਾਈ ਨੂੰ, ਏਨੀ ਦਿਲੇਰੀ ਨਾਲ ਪ੍ਰਕਟ ਕਰਨ ਦੀ ਜੋ ਤੁਸੀਂ ਦਿਲੇਰੀ, ਹਿੰਮਤ ਦਿਖਾਈ ਹੈ, ਉਸ ਦੀ ਪ੍ਰਸ਼ੰਸਾ ਕਰਨ ਵਾਸਤੇ, ਮੇਰੇ ਕੋਲ ਸ਼ਬਦ ਨਹੀਂ ਸੁੱਝ ਰਹੇ।
    ਤੁਹਾਡੇ ਜਿਹੇ ਸੱਚੇ ਦਿਲੇਰਾਂ ਨੂੰ ਸੱਚੇ ਵਿਚਾਰਾਂ ਵਾਸਤੇ ਸਮਾਜ ਵਿਚ ਸਾਹਮਣੇ ਆਉਣ ਦੀ ਬਹੁਤ ਲੋੜ ਹੈ, ਨਹੀਂ ਤੇ ਧਰਮ ਤੇ ਬੇਅਦਬੀ ਦੇ ਨਾਂ ਤੇ ਕੁਝ ਲੋਕੀਂ ਆਪ ਹੀ, ਜ਼ਾਲਮਾਂ ਦੇ ਕਾਰਨਾਮੇ ਕਰਨ ਲੱਗੇ ਹੋਏ ਨੇ।
    ਬਹੁਤ ਬਹੁਤ ਧੰਨਵਾਦ।
    ਇਕ ਵਾਰੀਂ ਫੇਰ ਨਿਵੇਦਨ ਹੈ ਕਿ, ਸਮਾਜ ਵਿਚ ਸਹੀ ਤੇ ਸਚਾਈ ਦੀ ਦਿਸ਼ਾ ਦੇਣ ਵਾਸਤੇ ਤੁਹਾਡੇ ਜਿਹੇ ਸਜਗ, ਚੇਤਨਾ ਵਾਲੇ ਲਿਖਾਰੀਆਂ ਦੀ ਬਹੁਤ ਲੋੜ ਹੈ। ਤੁਹਾਡਾ ਇਕ ਲੇਖ ਭਾਰਤੀ ਸਿੰਘ, ਜਿੰਨੇ ਦਾੜ੍ਹੀਆਂ ਬਾਰੇ ਹਾਸੇ ਮਜ਼ਾਕ ਵਿੱਚ ਕੁਝ ਕਿਹਾ ਸੀ ਤੇ ਸਿੱਖਾਂ ਨੇ ਆਪਣੇ ਉੱਤੇ ਬੇਜ਼ਤੀ ਦਾ ਦਾਗ, ਸਮਝ ਕੇ ਭਾਰਤੀ ਦੇ ਪਿੱਛੇ ਪੈ ਗਏ ਦੀ, ਉਸ ਤੁਹਾਡੇ ਲੇਖ ਨੂੰ ਜਦੋਂ ਪੜ੍ਹਿਆ, ਸੱਚ ਦੱਸਾਂ ਕਿ, ਉਸ ਦੀ ਸਾਰੀ ਜਾਣਕਾਰੀ ਤੇ ਸਚਾਈ, ਤੁਹਾਡੇ ਲੇਖ ਵਿਚੋਂ ਹੀ ਮਿਲੀ ਹੈ। ਮੇਰੇ ਦਿਮਾਗ ਵਿੱਚ ਸੀ ਕਿ, ਭਾਰਤੀ ਨੇ ਜ਼ਰੂਰ ਹਾਸੇ ਮਜ਼ਾਕ ਦੇ ਸ਼ੋ ਵਿਚ ਕੁਝ ਮਾੜੀ ਗੱਲ ਕੀਤੀ ਹੋਵੇਗੀ। .....
    !!!!ਜੁਗ ਜੁਗ ਜੀਉ!!!!
    ਗੱਲਾਂ ਤੇ ਬਹੁਤ ਨੇ, ਫੇਰ ਕਦੀ ਕਰਨਗੇ।।।

  • @JaswinderSingh-vo4se
    @JaswinderSingh-vo4se 2 ปีที่แล้ว +13

    ਬਹੁਤ ਵਧੀਆ ਗੱਲ ਬਾਤ

  • @AmritSingh-kp1yd
    @AmritSingh-kp1yd 2 หลายเดือนก่อน

    ਬਹੁਤ ਵਧੀਆ ਵੀਰ ਜੀ। ਘੜੱਮ ਚੌਧਰੀ ਆਪਣੇ ਆਪ ਹੀ ਸਿੱਖੀ ਦੇ ਪਹਿਰੇਦਾਰ ਅਖਵਾਉਂਦੇ ਨੇ। ਤੇ ਗਰੀਬਾਂ ਤੇ ਜ਼ੁਲਮ ਕਰਦੇ ਨੇ। ਲੱਖ ਲਾਹਨਤ ਇਹੋ ਜਿਹੇ ਘੜੱਮ ਚੌਧਰੀਆਂ ਦੇ ਪਰ ਹੁਣ ਲੋਕ ਇਹਨਾਂ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਜ਼ੁਲਮ ਨੂੰ ਲੋਕ ਠੰਢ ਪਾਉਣਗੇ। ਧੰਨਵਾਦ ਵੀਰ ਜੀ।

  • @jagseersidhu6226
    @jagseersidhu6226 11 หลายเดือนก่อน

    ਬਹੁਤ ਬਹੁਤ ਧੰਨਵਾਦ ਜੀ

  • @gurmukhsingh5499
    @gurmukhsingh5499 2 ปีที่แล้ว +14

    ਜੀਊਂਦੇ ਰਹੁ

  • @gurpreetsinghludhiana7970
    @gurpreetsinghludhiana7970 2 ปีที่แล้ว +20

    ਬਹੁਤ ਵਧੀਆ ਵੀਚਾਰ ਵੀਰ ਜੀ ਇਨਾ ਲੋਕਾ ਨੇ ਧਰਮ ਦਾ ਮਜਾਕ ਬਣਾ ਦਿਤਾ

  • @baljeetsinghrajpura7836
    @baljeetsinghrajpura7836 2 ปีที่แล้ว +10

    ਸ਼ਾਨਦਾਰ ਵੀਚਾਰਾਂ ਬਹੁਤ ਵਧੀਆ ਵੈਰੋਵਾਲ ਸਾਬ!
    Carry on.

  • @SINGHAULAKH1477
    @SINGHAULAKH1477 2 ปีที่แล้ว +7

    ਬਿਲਕੁਲ ਸਹੀ ਕਿਹਾ ਵੀਰ ਜੀਓ

  • @davindersinghsaund6479
    @davindersinghsaund6479 2 ปีที่แล้ว +9

    ਬਿਲਕੁਲ ਸਹੀ।

  • @gilluniquevideos3240
    @gilluniquevideos3240 2 ปีที่แล้ว +8

    ਬਹੁਤ ਵਧੀਆ ਵਿਚਾਰ ਜੀ

  • @navjot838
    @navjot838 2 ปีที่แล้ว +7

    Every word is important..Good brother

  • @jasvirsingh785
    @jasvirsingh785 2 ปีที่แล้ว +10

    ਬਹੁਤ ਵਧੀਆ ਵੀਰ ਜੀ

  • @ajmersingh8066
    @ajmersingh8066 ปีที่แล้ว +5

    ਇਹਨਾਂ ਤੋ ਰੱਬ ਬਚਾਵੇ

  • @jadvindersingh5351
    @jadvindersingh5351 5 หลายเดือนก่อน

    U right bai ji thank you so much bai ji

  • @user-zh2gd2zq7y
    @user-zh2gd2zq7y 3 หลายเดือนก่อน

    👍

  • @bawasaab1
    @bawasaab1 ปีที่แล้ว

    Nwi soch den lyi dhanwad

  • @manidersingh3086
    @manidersingh3086 ปีที่แล้ว

    Jee. O. Putra. Rab. App. Nu. Razi. Rakhey

  • @surinderdeo9156
    @surinderdeo9156 2 ปีที่แล้ว +4

    Very well said veer Vairowal ji, app ji di soch Sikhi di asli soch he. 🙏🏼🙏🏼

  • @UdayVarun838
    @UdayVarun838 4 หลายเดือนก่อน

    ਬਹੁਤ ਵਧੀਆ ਜੀ ❤

  • @balkarsingh848
    @balkarsingh848 2 ปีที่แล้ว +6

    Gud job bhaji👌👍

  • @rajpalrajpal4254
    @rajpalrajpal4254 ปีที่แล้ว +3

    Law should not be ignored...god gives justice...

  • @ibajwa0629
    @ibajwa0629 2 ปีที่แล้ว +5

    I agree with u veer ,

  • @JasbirSingh-qb6eg
    @JasbirSingh-qb6eg ปีที่แล้ว

    🙏

  • @hshs8765
    @hshs8765 ปีที่แล้ว

    Good

  • @kartardass7307
    @kartardass7307 ปีที่แล้ว +1

    Vdia soch a 22 di

  • @VishnuSharma-nb6sf
    @VishnuSharma-nb6sf ปีที่แล้ว +6

    भाई जी मेरे पिता जी रंगीयां पिंड दे दो बार सरपंच रहे वने . सानू पंजाब अते पंजाबीयत पर मान ऐ. अज बी साडे घर बाबा नानकदेव जी दे फोटो कुदरती सुतेसुभा हिंदू तसवीरांं तो ज्यादा मान नाल ते ज्यादा गिनती में ससोभित है. सानूं अज भी पंजाबी होने पर मान है.
    पर अतिवाद समय साडा़ उजाड़ा हो गया असीं अज तक दवारा पैरां सिर नहीं आऐ. दस किले जमीन आटा चक्की धुरी दो पलाट सब विक गया .
    कारण -- अतिवाद समय साडा़ पिंड आतंकवादी लहर की पुरी पान लै चुकिया सी. साड़ी ही आटा चक्की साडा़ ही अखवार ते साड ही कंन्ना नू सुनना पैंन्दा ------सी --- तडके तडके --
    औऐ बटाले अठ चिपते, तरनतारन 3 बुड्डकाते पंन्ज सोधते

  • @rashpalsingh6164
    @rashpalsingh6164 ปีที่แล้ว +1

    You are absolutly right putter ji ...........

  • @lakshdeepsingh7219
    @lakshdeepsingh7219 26 วันที่ผ่านมา

    ਵੀਰ ਜੀ ਕਾਨੂੰਨ ਦਾ ਪੱਖ ਵੀ ਸਹੀ ਏ
    ਪਰ ਸੋਚੋ ਜੇਕਰ ਸਾਡੀ ਧੀ ਭੈਣ ਦਾ ਰੇਪ ਐਨੀ ਨਿਰਦਈ ਨਾਲ ਕਰਨ ਵਾਲਾ ਸਾਡੇ ਸਾਹਮਣੇ ਖਲੋਤਾ ਹੋਵੇ
    ਤਾਂ ਅਸੀਂ ਕੀ ਕਰਾਂਗੇ
    ਅੱਜ ਕੱਲ ਹਾਲ ਮੰਦਾ ਏ ਕਾਨੂੰਨ ਦਾ
    ਕਈ ਕਈ ਸਾਲ ਕੇਸ ਚੱਲੀ ਜਾਂਦੇ ਨੇ
    ਮੈ ਇਹ ਵੀ ਨਹੀਂ ਕਹਿੰਦਾ ਕਿ ਕਾਨੂੰਨ ਹੱਥ ਚ ਲੈਣਾ ਚਾਹਿਦਾ
    ਪਰ ਜਦੋਂ ਵਾਰ ਵਾਰ ਭਾਰਤ ਵਿੱਚ ਰੇਪ ਦੀਆਂ ਘਟਨਾਵਾਂ ਨਿੱਤ ਹੀ ਵਾਪਰਦੀਆਂ ਨੇ ਤਾਂ ਕਿੰਨੀ ਕੁ ਸਜ਼ਾ ਮਿਲਦੀ ਏ ਦੋਸ਼ੀਆਂ ਨੂੰ
    ਜਾ ਫਿਰ ਕਾਨੂੰਨ ਸਖ਼ਤ ਹੋਵੇ ਕਿ ਰੇਪ ਕਰਨ ਵਾਲਿਆਂ ਨੂੰ ਸਿੱਧੀ ਹੀ ਫਾਂਸੀ ਦੀ ਸਜ਼ਾ ਹੋਵੇ
    ਵਾਰ ਵਾਰ ਰੇਪ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਏ ਕਿ ਸਜ਼ਾਵਾਂ ਉਸ ਤਰੀਕੇ ਨਾਲ ਦੋਸ਼ੀਆਂ ਨੂੰ ਮਿਲ ਹੀ ਨਹੀਂ ਰਹੀਆਂ ਜਿਸ ਹਿਸਾਬ ਨਾਲ ਕਾਨੂੰਨ ਵੱਲੋਂ ਮਿਲਣੀ ਚਾਹੀਦੀ ਏ
    ਕੀ ਇਸ ਨਾਲ ਰੇਪ ਕਰਨ ਵਾਲਿਆਂ ਨੂੰ ਖੁੱਲ ਨਹੀਂ ਮਿਲਦੀ
    ਕੋਈ ਸਖ਼ਤ ਕਾਨੂੰਨ ਪਾਸ ਕਰਕੇ ਗੌਰਮਿੰਟ ਨੂੰ ਐਕਸ਼ਨ ਲੈਣਾ ਚਾਹੀਦਾ ਜੀ ਤਾਂ ਜੋ ਦੁਸ਼ਟ ਬਿਰਤੀ ਨੂੰ ਕੰਨ ਹੋ ਸਕਣ ਕਿ ਰੇਪ ਕਰਨ ਵਾਲਿਆਂ ਦਾ ਕੀ ਹਸ਼ਰ ਹੁੰਦਾ ਏ
    ਬਾਕੀ ਜਿਸ ਨਾਲ ਬੀਤੇ ਉਹ ਜਾਣੇ

  • @Skmaini
    @Skmaini 2 ปีที่แล้ว +6

    👍👍🙏

  • @HarjinderSingh-gz6pu
    @HarjinderSingh-gz6pu 2 ปีที่แล้ว +6

    Bhule ni darge ji

  • @the_princess_vanshika
    @the_princess_vanshika ปีที่แล้ว

    Aap. Ke fan ho ge hm

  • @SukhdevSingh-fc9er
    @SukhdevSingh-fc9er 2 ปีที่แล้ว +2

    Very good

  • @rakeshchouhan6507
    @rakeshchouhan6507 ปีที่แล้ว

    Raj kanoon ka hi chahiye sistam bahut hi fast hona chahiye

  • @santokhsinghramram5720
    @santokhsinghramram5720 ปีที่แล้ว

    V v good massage sir g I m agery first rules regulation

  • @jagtarsingh8290
    @jagtarsingh8290 2 ปีที่แล้ว +2

    Very Nice

  • @ajmersingh8066
    @ajmersingh8066 ปีที่แล้ว +1

    ਇਹ ਪ੍ਰਚਾਰਕ ਕੋਈ ਨੀ ਬੋਲਦਾ ਕਿਉਕ ਸਟੇਜਾਂ ਜਾਂਦੀਆਂ ਇਹਨਾਂ ਦੀਆਂ

  • @Malikmarjide
    @Malikmarjide 2 ปีที่แล้ว +2

    Baut wadia veer ji 🙏🙏🙏👍

  • @the_princess_vanshika
    @the_princess_vanshika ปีที่แล้ว

    Dimag khul jata hai sir aapke video dekh kr

  • @manmohanlal9336
    @manmohanlal9336 3 หลายเดือนก่อน

    Jdo tk duniya rhe ge
    Odo tk duniya ch crime rhega kyu k waheguru he es trah chaunda h
    Crime koi khtam nhi kr skda

  • @baljotsaab8605
    @baljotsaab8605 ปีที่แล้ว +1

    Good job bro 👍

  • @f.flover6186
    @f.flover6186 2 ปีที่แล้ว +10

    Veere sikho kuj video ton bahut vadia vichar ne veere de

  • @bdhiman6004
    @bdhiman6004 ปีที่แล้ว +2

    Loka ne katal karn wale nu haar paye lahnat hai aise loka nu

  • @punjabi568
    @punjabi568 2 ปีที่แล้ว +2

    Veerey tere vargi soch waale saade leaders chahidey

  • @GurmailSingh-ll5ff
    @GurmailSingh-ll5ff 2 ปีที่แล้ว +1

    🙏👌🙏

  • @ajmersingh8066
    @ajmersingh8066 ปีที่แล้ว +1

    ਸਵਾਰਥੀ ਬੰਦਿਆਂ ਨੇ ਸੱਚ ਨਹੀਂ ਬੋਲਣਾ

  • @tttggg2306
    @tttggg2306 ปีที่แล้ว +1

    Mugla da raj aa veer

  • @princebehramwala5793
    @princebehramwala5793 2 ปีที่แล้ว +1

    ❤️🙏

  • @JaswantSingh-lj9ne
    @JaswantSingh-lj9ne 23 วันที่ผ่านมา

    Village Ceema Near P.S. Chabal Tran Taran(PB) Greeb adme Marta Dharm De gundya Ne. Mand budhi c Vichara. Agwah karke le ke gye c.

  • @GurnamSingh-hu5fq
    @GurnamSingh-hu5fq ปีที่แล้ว

    🙏🏻

  • @singhkikat6487
    @singhkikat6487 2 ปีที่แล้ว +4

    Waheguru ji ka khalsa waheguru ji ki Fateh 🙏🙏🙏🌹🙏🌹🙏🌹🙏🌹
    Jammu and Kashmir ji 🙏🙏
    Hor vaidya veer ji support dhadrian Wale veer ji

  • @singhgurcharan1656
    @singhgurcharan1656 2 ปีที่แล้ว

    Right g

  • @Krishansingh-ip7tg
    @Krishansingh-ip7tg ปีที่แล้ว

    👏

  • @amanpreetsingh3797
    @amanpreetsingh3797 2 ปีที่แล้ว +1

    ਭਾਈ ਸਾਹਿਬ ਸਿੱਖ ਨੂੰ ਇਨਸਾਫ ਕਦੋ ਮਿਲੋ 1984??????

  • @surinderkumar1314
    @surinderkumar1314 ปีที่แล้ว +2

    मुग़ल काल में ऐसा काम होता था क्या सिख धर्म किधर जा रहा है

  • @manmohanlal8684
    @manmohanlal8684 ปีที่แล้ว

    kabeer shahib ji ne 3 ja 4 book likhia han
    kabeer sagar, anurag sagar, te kabeer bezak
    ehna book o sara gyain h jo granth sahib ch h
    fir ohna books nu kabeer ji kyu guru bna k nhi gye
    sikha de kisi v guru ne nhi kia guru manio granth
    o time te jagha dasso emandari nl jis time te jus jagha te ea kia gya hove guru manio granth
    pujari ne apne peet de khater ea sb apne kolo banaya h hun us da dhanda h guru granth sahib
    sb dharma ne shabd nu reb mannia h
    guru nanak ji v shabd nu reb mande han
    shabd likhan pdn bolan vala shabd nhi es shabd ne dunia bnai h aur sari duniya vich h kn kn vich h insaan vich v h
    asi insaan da h e ktl kr dinde h mtlb reb da he ktl kr dinde h
    reb da ktl krde h granth de beadbi vaste ja ktl kr k b eadbi krde h
    har insaan app waheguru h kdi dhyan nl guru granth pddia he nhi asi
    sb gatt mera saiaa suuni sez na koi
    gatt gatt mai harzu vasse santan kahi pukaar
    appe masi aape masli appe ander jall, apps jall manakra appe ander lall
    yni masi de ander lal lal padarth v reb khud h

  • @virkpb10
    @virkpb10 2 ปีที่แล้ว +2

    Hello Hello Hello chitte bane pake Jung ni jitt sakde

  • @bsinghal8351
    @bsinghal8351 ปีที่แล้ว +1

    ਮੀਰ ਮੰਨੂ ਹੁਣ ਸਿੱਖੀ ਦਾ ਰੂਪ ਧਾਰ ਕੇ ਬੈ ਗਿਆ ਹੈ।

  • @jacobmasih4801
    @jacobmasih4801 ปีที่แล้ว

    Good brother a khota lok na ena nu samjon phaltu a

  • @ManjeetKaur-kq3rl
    @ManjeetKaur-kq3rl 2 ปีที่แล้ว

    Eda hi mnistry level de bandeya te parda pa dende ne

  • @makhansingh8880
    @makhansingh8880 ปีที่แล้ว

    ਇਹ ਹੈਵਿਚਾਰ ਹੈ ਨਿਰਵੈਰ ਨਿਰ ਭੌ

  • @ManjeetKaur-kq3rl
    @ManjeetKaur-kq3rl 2 ปีที่แล้ว

    Sanu guru granth sahib ji nu hi sambhalna bande e te bauht vaari me kiha sade kolon ek holly book care naal nahi rakhi jandi tuhadi gal thik hai sab

  • @user-fo2rg8ud6n
    @user-fo2rg8ud6n 8 หลายเดือนก่อน

    Dharm.de.nam.te.jiada.galat.knm.kar.rahy.ne.look.

  • @lionejohal183
    @lionejohal183 2 ปีที่แล้ว +2

    Masse da sir v nai vadna chachi da si.

  • @m.s.6525
    @m.s.6525 ปีที่แล้ว +2

    ਜੇ ਕਾਨੂੰਨ ਕੰਮ ਕਰਦਾ ਤਾਂ ਉਹ ਨਾ ਮਾਰਦੇ । ਬਗਲਿਆ 😂😂😂

    • @NPS193
      @NPS193 ปีที่แล้ว +2

      ਬੱਗੂ ਜਿਹੜੇ ਪੰਜਾਬ ਚ ਭੜਕਾਉ ਭਾਸ਼ਣ ਚੱਲ ਰਹੇ ਨੇ ਉਸ ਤੇ ਕਾਨੂੰਨ ਨੂੰ ਕਾਰਵਾਈ ਕਰਨੀ ਚਾਹੀੰਦੀ ਆ ।

  • @sevenriversrummi5763
    @sevenriversrummi5763 ปีที่แล้ว

    VERY VERY BAD Thinking.
    👎👎👎👎👎👎👎👎👎👎👎👎
    APNI FAMILY te sister bare socho Tusi ki krde????????? Folwers di🌹🏵💮💐💐🌻🌼🌷 warkha krde ya kehnde shad do ina nu koi gall ni . J app di sister hundi fer ??????????.
    🏵🏵🏵🏵🏵🏵🏵🏵🏵🏵🏵🏵
    Full Support Hadrabaad police ✌
    🌹🌹🌹🌹🌹🌹🌹🌹🌹🌹🌹🌹🌹

  • @ManjeetKaur-kq3rl
    @ManjeetKaur-kq3rl 2 ปีที่แล้ว

    E responsibility Sadi hai asi care kariye hun gharan vich kirtan hindu vi karaunde ne te ghar baba ji le ke jande par asi sangat chon delhi koi vi o jaga oghar khud dekh saaf suthra karwa ke guru granth sahi lejan dende ha ethe istri satsang di padan nu me khud vekhya o saaf safaai kara ke aap gura nu le jandi hai kadi mere dad.di.vi.duty lagandi asi apni holy book di khud aap na lejaiye hun kai jaga thaan hi nahi hundi te uthe saaz te Amrit kirtan rakh sangat hath jod beh ke path kar kirtan kar aundi dad menu chhoti jahi nu kande te bitha aap le ke jande te menu vi sakhande sab to pehla una menu guru granth sahib padne sikhaye menu Punjabi te English hi aundi haihindi diya matrava ch galti hundi par Punjabi sab ton pehla dad dant ke sikhai te padne lag gai char saal di udo da mere kol sanchiya te darpan vi hai asi alag jaga banai bas uthe hi path te sanchiya lai vadia showcase vich rakhya okhud saaf safai karde bahut books ne ithaas diya missionary sariya kitab koras.diya vi ne meri diya une nishani tau te sambhal rakhiya thanks

  • @ShamsherSingh-ff5jg
    @ShamsherSingh-ff5jg ปีที่แล้ว +2

    👍