ਇਤਿਹਾਸਕ ਗ੍ਰੰਥ ਸੂਰਜ ਪ੍ਰਕਾਸ਼ ਵਿੱਚ ਗੁਰੂ ਸਾਹਿਬਾਨਾ ਬਾਰੇ ਘਟੀਆ ਸਾਖੀਆਂ ਲਿਖ ਕੇ ਕੀਤੀ ਬੇਅਦਬੀ/ Gurjit Vairowal

แชร์
ฝัง
  • เผยแพร่เมื่อ 22 ส.ค. 2023
  • #vairowal #sikhism #akaltakthsahib
    #sikhmissionarycollege
    #dhunda
    #punjab
    #punjabi
    #295
    #propunjabtv
    #emmpee
    #ranjitsinghdhadrianwale
    #harneksinghnewzealandlatest

ความคิดเห็น • 382

  • @harcharansingh8360
    @harcharansingh8360 11 หลายเดือนก่อน +30

    ਇਹਨਾ ਭਾਟੜੇਆ ਦਾ ਵੱਸ ਚੱਲੇ ਤਾ ਇਹ ਲੋਕ ਠਾਕਰ ਸਿਉ ਦਿਆ ਲਿਖੀਆਂ ਗੱਪਾਂ ਵਾਲੀ ਕਿਤਾਬ ਤੇ ਰਮਾਲੇ ਪਾ ਪਾਠ ਕਰ ਦੇਣ

  • @ellahithegoldenretriever848
    @ellahithegoldenretriever848 6 หลายเดือนก่อน +2

    ਬਹੁਤ ਖ਼ੂਬ ਵੀਰ ਗੁਰਜੀਤ ਸਿੰਘ ਵੈਰੋਵਾਲ ਜੀ ਬਹੁਤ ਬਹੁਤ ਧੰਨਵਾਦ ਅੈ ਤੁਹਾਡਾ !

  • @Sunnyd21
    @Sunnyd21 11 หลายเดือนก่อน +24

    ਜਦੋਂ ਤੱਕ ਏ ਕਵੀ ਸੰਤੋਖ ਸਿੰਘ ਵੱਲੋ ਲਿਖੇ ਗ੍ਰੰਥ ਬੰਦ ਨਹੀਂ ਕੀਤੇ ਜਾਂਦੇ ਗੁਰੂ ਘਰਾਂ ਚੋ ਬਾਹਰ ਨਹੀਂ ਕੱਢੇ ਜਾਂਦੇ ਉਦੋਂ ਤੱਕ ਸਿੱਖ ਪੱਗ ਵਾਲੇ ਹਿੰਦੂ ਰਹਿਣਗੇ ਕਿਉ ਕਿ ਕਵੀ ਸੰਤੋਖ ਸਿੰਘ ਨੇ ਕੋਈ ਕਮੀ ਨਹੀਂ ਛੱਡੀ ਸਿੱਖਾਂ ਨੂੰ ਪੁਜਾਰੀ ਬਣਾਉਣ ਲਈ ਕਵੀ ਸੰਤੋਖ ਸਿੰਘ ਦੇ ਸਾਰੇ ਦੇ ਸਾਰੇ ਗ੍ਰੰਥ ਸਾਡੇ 10 ਗੁਰੂਆ ਦੀ ਵਿਚਾਰਧਾਰਾ ਤੋਂ ਬਿਲਕੁਲ ਉਲਟੇ ਨੇ ਬਿੱਲਕੁਲ ਇਨ੍ਹਾਂ ਗ੍ਰੰਥਾਂ ਦੀ ਸੁਧਾਈ ਕਰਨ ਨਾਲ ਕੁਛ ਨਹੀਂ ਹੋਣਾ ਕਿਉ ਕਿ ਜ਼ਹਿਰ ਚਾਹੇ ਥੋੜ੍ਹਾ ਹੋਵੇ ਚਾਹੇ ਜ਼ਿਆਦਾ ਜ਼ਹਿਰ ਪਰ ਜ਼ਹਿਰ ਹੀ ਹੁੰਦਾ ਹੈ ਖਾਣ ਨਾਲ ਮੌਤ ਹੀ ਹੋਵੇਗੀ ਕਵੀ ਸੰਤੋਖ ਸਿੰਘ ਦੀ ਲਿਖਤ ਸਿੱਖਾਂ ਲਈ ਜ਼ਹਿਰ ਹੈ ਉਮੀਦ ਹੈ ਵੀਰ ਦਾ ਉਪਰਾਲਾ ਸਾਡੇ ਸਿੱਖਾਂ ਨੂੰ ਸਮਝ ਆਏ ਤੇ ਅਸੀਂ ਆਪਣੀਆਂ ਅੱਖਾਂ ਖੋਲ ਲਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਾਣੀਏ

  • @gurmukhsinghtanda-ry7vo
    @gurmukhsinghtanda-ry7vo 11 หลายเดือนก่อน +43

    ਇਸ ਬਾਰੇ ਸਾਡੇ ਪ੍ਰਚਾਰਕਾ ਨੂੰ ਖੁੱਲ ਕਿ ਗਲ ਕਰਨੀ ਚਾਹੀਦੀ ਹੈ । ਨਾਂ ਕਿ ਮੋਤੀ ਚੁਗ ਕੇ ਸਰਬਜੀਤ ਸਿੰਘ ਧੂੰਦੇ ਵਾਂਗੂ ਪੈਸੇ ਕਮਾਉਣੇ
    ਚਾਹੀਦੇ ਹਨ । ਧੰਨਵਾਦ ਵੈਰੋਵਾਲ ਜੀ।

    • @GurjeetSingh-uc1sr
      @GurjeetSingh-uc1sr 10 หลายเดือนก่อน

      Veer ji dhunda ji ne guru granth sahib to Bina kade koi gal nahi kiti je tusi suneya ta roshni pao

  • @sukhvindersingh1385
    @sukhvindersingh1385 11 หลายเดือนก่อน +16

    ਜੇਕਰ ਪ੍ਰੋ ਇੰਦਰ ਸਿੰਘ ਘੱਘਾ, ਭਾਈ ਰਣਜੀਤ ਸਿੰਘ ਢੱਡਰੀਆਂ ,ਗਿਆਨੀ ਲਖਬੀਰ ਸਿੰਘ ਕੇਨੈਡਾ,ਵੀਰ ਸਤਨਾਮ ਸਿੰਘ, ਤੁੰਸੀ ,ਭਾਈ ਸਰਬਜੀਤ ਸਿੰਘ ਧੂੰਦਾ,ਵੀਰ ਮੋਹਰ ਸਿੰਘ ਯੂਕੇ ਹੋਰ ਵੀ ਅਨੇਕ ਸਿੰਘ ਇਸ ਪਾਸੇ ਕੌਮ ਨੂੰ ਹਲੂਣਾ ਦੇ ਰਹੇ ਨੇ ਪਰ ਅਜੇ ਦੂਜੇ ਧੜੇ ਦੀ ਗਿਣਤੀ ਸਾਡੇ ਨਾਲੋਂ ਬਹੁਤ ਜਿਆਦਾ ਏ ਦੂਜਾ ਵੱਡੇ ਵੱਡੇ ਸੰਸਥਾਨ ਇਤਿਹਾਸਕ ਅਸਥਾਨ ਡੇਰੇ ਟਕਸਾਲ ਇੰਨਾ ਦੇ ਕੌਲ ਹਨ। ਡੰਡੇ ਦਾ ਜੋਰ ਵੀ ਰੱਖਦੇ ਹਨ। ਅਗਲਾ ਕੁਮੈਂਟ ਵੀਰ ਹਰਨੇਕ ਸਿੰਘ ਲਈ ਧੰਨਵਾਦ

    • @tarloksinghpunia7888
      @tarloksinghpunia7888 11 หลายเดือนก่อน +1

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਬਖਸੀਸ ਬਿਲਡਰ ਵਾਲਾ ਸਤਵਿਦਰ ਸਿਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਜਿਲਾ ਮੋਹਾਲੀ

    • @sukhvindersingh1385
      @sukhvindersingh1385 11 หลายเดือนก่อน

      @@tarloksinghpunia7888 ਵੀਰ ਜੀਉ ਮੈ ਖੁਦ ਆਮ ਇਨਸਾਨ ਹਾਂ ਖੇਤੀ ਕਰਦਾ 63 ਸਾਲ ਉਮਰ ਹੋ ਗਈ ਏ ਤੁੰਸੀ ਬਹੁਤ ਜਗਾਹ ਏਹੀ ਕੁਮੈਂਟ ਕਰਦੇ ਹੋ ਲੋਕ ਪੜਦੇ ਤੇ ਹੈਗੇ ਆ ।

    • @gurjeetsingh9370
      @gurjeetsingh9370 23 วันที่ผ่านมา +2

      ਸਹੀ ਗੱਲ ਹੈ ਬਾਈ ਜੀ❤❤

  • @GurvinderSinghirk
    @GurvinderSinghirk 11 หลายเดือนก่อน +23

    ਸਹੀ ਗੱਲ ਹੈ ਵੀਰ ਜੀ 💕🙏💕

  • @ShamsherSingh-ff5jg
    @ShamsherSingh-ff5jg 11 หลายเดือนก่อน +24

    ਤੁਸੀਂ ਬਹੁਤ ਸਾਰੀਆਂ ਪੋਲਾ ਖੋਲੀਆ 👍। ਧੰਨਵਾਦ

  • @ajmanderaulakh6376
    @ajmanderaulakh6376 10 หลายเดือนก่อน +1

    ਸੂਰਜ ਗ੍ਰੰਥ ਵਿੱਚ ਬਹੁਤ ਸਾਰੀਆ ਲਿਖਤਾਂ ਮਨਘੜਤ ਅਤੇ ਗਲਤ ਲਿਖੀਆ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਨਹੀਂ ਖਾਂਦੀਆਂ। ਇਸ ਲਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹਿਆ ਜਾਵੇ।

  • @gurdevsinghmalhi4319
    @gurdevsinghmalhi4319 หลายเดือนก่อน +1

    ਸਭ ਸਿਖਨ ਕੋ ਹੁਕਮੁ ਹੈ ਗੁਰੂ ਮਨਿਉ ਗਰੰਥ

  • @KULWANTSINGH-es1no
    @KULWANTSINGH-es1no 11 หลายเดือนก่อน +18

    ਵੀਰ ਜੀ, ਤੁਹਾਡੀ ਜਿੰਨੀ ਤਾਰੀਫ਼ ਕੀਤੀ ਜਾਏ, ਕਟ ਹੋਏਗੀ। ਤੁਹਾਡੇ ਵਰਗੀ ਹਿੰਮਤ ਵਾਸਤੇ ਵੱਡੀ ਜਿੰਦ ਚਾਹੀਦੀ ਹੈ। ਮੈ ਤੁਹਾਡੇ ਵੀਡਿਓ ਵੇਖ, ਸੁਣ ਕੇ ਬਹੁਤ ਪ੍ਰਭਾਵਿਤ ਹੁੰਦਾ ਹਾਂ। ਵੈਰੋਵਾਲ ਜੀ ਜਿੰਨਾ ਹੋ ਸਕੇ, ਕੱਤੜਵਾਦੀਆਂ ਨੂੰ ਕਿਦੋਂ ਸਮਝ ਆਏਗੀ ਕਿ, ਕੇ ਕੋਈ ਦੂਸਰੇ ਮਤ ਵਾਲਾ, ਯਾਨੀ ਕੋਈ ਸਨਾਤਨੀ ਅਣਜਾਣੇ, ਗਲਤੀ ਨਾਲ ਵੀ ਕੁਛ ਉਚਾਰਨ ਕਰਦਵੇ ਤੇ ਸਾਰੇ ਪੰਥਕੀ ਉਸ ਦੇ ਦਵਾਲੇ ਹੋ ਜਾਂਦੇ ਨੇ। ...ਧੰਨਵਾਦ ਜੀ, ਵਾਹਿਗੁਰੂ ਜੀ ਤੁਹਾਡੀ ਸੱਚੀ ਹਿੰਮਤ ਬਣਾਈ ਰੱਖਣ।🙏

  • @dhamidhami9029
    @dhamidhami9029 11 หลายเดือนก่อน +12

    ਬਹੁਤ ਸੋਹਣੇ ਵਿਚਾਰ ਜੀ

  • @RanjitSingh-hi6fw
    @RanjitSingh-hi6fw 11 หลายเดือนก่อน +47

    ਇਹ ਗ੍ਰੰਥ ਹੁਣ ਜੇ ਨਾ ਸੋਧੋ ਗਏ ਤਾਂ ਅੱਜ ਤੋਂ ਚਾਰ ਪੰਜ ਸੌ ਸਾਲ ਬਾਅਦ ਗੁਰੂ ਪਾਤਸ਼ਾਹ ਜੀ ਦੇ ਜੀਵਨ ਨੂੰ ਕਲੰਕਤ ਕਰਨਗੇ। ਤਾ ਉਸ ਸਮੇਂ ਅੱਠ ਦਸ ਪੀੜੀਆਂ ਤੋਂ ਬਾਅਦ ਦੂਜਿਆਂ ਕੋਲ ਸਾਡਾ ਮਜਾਕ ਉਡਾਉਣ ਵਾਸਤੇ ਲਿਖਤੀ ਪਰੂਫ ਤਾਂ ਹੋਣਗੇ ਪਰ ਸਾਡੇ ਵਾਲਿਆ ਕੋਲ ਸਹੀ ਸਾਬਤ ਕਰਨ ਲਈ ਲਿਖਤੀ ਪਰੂਫ ਦੀ ਬਹੁਤ ਘਾਟ ਹੋਵੇਗੀ ।😢

    • @amanrana6622
      @amanrana6622 11 หลายเดือนก่อน +1

      YOU ARE CORRECT 💯 PERCENT

    • @SarbatDaBhlaChannel
      @SarbatDaBhlaChannel 11 หลายเดือนก่อน

      Fikar karan di lorr ni .. 500 saal baad TH-cam vi hove gi , fir video vekh lain ge

    • @Kawal683
      @Kawal683 11 หลายเดือนก่อน +1

      ਇਹ। ਭਾਸ਼ਾ।ਉਸ।ਸਮੇਂ।ਦੀ। ਨਹੀਂ।

    • @kanguernoorani4091
      @kanguernoorani4091 10 หลายเดือนก่อน

      Kisi di likhat nu sodan da haq tenu kis ne deta , Jai dudh de katoray vich makhi giri hoay te sara dudh sut deta janda na ki makhi kd ke dudh pee lita. Janda.

    • @GurdialSingh-yn9tq
      @GurdialSingh-yn9tq 10 หลายเดือนก่อน +1

      ਨਾ ਹੀ ਜੰਮਦਾ ਸੰਤੋਖ ਸਿਊੰ ਤਾਂ ਇਹ ਸਭ ਝੰਜਟ ਪੈਦਾ ਹੀ ਨਹੀ ਸੀ ਹੁੰਦੀ

  • @niranjansinghsandhu1520
    @niranjansinghsandhu1520 11 หลายเดือนก่อน +3

    ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ l ਪੰਥ ਨੂੰ ਖਤਰਾ ਦੱਸਣ ਵਾਲੇ ਜਥੇਦਾਰ ਕਿਉ ਸੁੱਤੇ ਹੋਏ ਹਨ

  • @motivationforall4605
    @motivationforall4605 11 หลายเดือนก่อน +38

    ਬਹੁਤ ਵਧੀਆ ਵੀਰੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਆਪ ਜੀ ਕੋਲੋਂ ❤❤❤

    • @dyalsaraswati3915
      @dyalsaraswati3915 11 หลายเดือนก่อน +1

      ZADDO SGPC CHO RSS DIA ZADDA KHATM HONGIAA NHI HONGIAA .TADTK NA EH BEADBI RUKEGE NA NANKSHAI CALENDAR LAGU HUNA.KINE SHARM DE GALL H KI DINDSE BRGE SIKH RSS MODI KOLO CERTIFICATE LEKE APNEAAP NU MAAN MAHSOOS KRDE HN

    • @kulvindersinghpadam1273
      @kulvindersinghpadam1273 11 หลายเดือนก่อน

      Per veerji what are you doing, tusi aes jhoote grnth de baare poore world vich famous kri jande ho..

    • @Jaskaur6675
      @Jaskaur6675 10 หลายเดือนก่อน

      @@kulvindersinghpadam1273Es Choothe Granth di katha manji sahib ton har roj hundi aa je eh galat galan vare chup rahe tan aonh vale 500 saal vich sadi next generation tan ehi parhegi ke Guru nashe lande si

    • @kulvindersinghpadam1273
      @kulvindersinghpadam1273 10 หลายเดือนก่อน

      @@Jaskaur6675 tusi bilkul sahi ho, per eh gal manji sahib de prabhndka nu smj aouni chahidi hai,, sade dashmes pitaji Kah ke gye ne guru granth sahib ji to aalawa kise nu nahi man,na ..

  • @RanjitSingh-uz5uz
    @RanjitSingh-uz5uz 11 หลายเดือนก่อน +12

    ਡੱਟਿਆ ਰਹਿ ਮੇਰੇ ਛੋਟੇ ਵੀਰ।ਸੱਚ ਹਮੇਸਾਂ ਚੁਬਦਾ ਹੀ ਹੁੰਦਾ ਬੇਵਕੂਫ਼ ਲੋਕਾਂ ਨੂੰ।

  • @tajindersingh-hp7ck
    @tajindersingh-hp7ck 9 หลายเดือนก่อน +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @NirmalSingh-sy2hj
    @NirmalSingh-sy2hj 11 หลายเดือนก่อน +17

    ਬਹੁਤ ਵਧੀਆ ਵੀਰ ਜੀ 🙏👍

    • @jaswantsingh-sy1xv
      @jaswantsingh-sy1xv 11 หลายเดือนก่อน

      ਬਹੁਤ ਵਧੀਆ ਵੀਰ ਜੀ ਆਪਣੇ ਯਤਨ ਜਾਰੀ ਰੱਖੋ

  • @sukhdevsingh1956
    @sukhdevsingh1956 11 หลายเดือนก่อน +7

    ਸੂਰਜ ਪ੍ਕਾਸ਼ ਗ੍ਰੰਥ ਦੇ ਲਿਖਾਰੀ ਦੇ ਪਿਛੋਕੜ ਵਾਰੇ ਵੀ ਜਾਣਕਾਰੀ ਦਿਓ ਜੀ।ਤਾਂ ਜੋ ਅਜ ਦੇ ਅਤੇ ਪੁਰਾਤਨ ਸਮੇਂ ਦੇ ਅਖੌਤੀ ਮਸੰਦਾਂ/ਪੁਜਾਰੀਆਂ ਦਾ ਚਲਿਆ ਆ ਰਿਹਾ ਤਾਲਮੇਲ ਸਪਸ਼ਟ ਹੋ ਜਾਵੇ।

    • @user-fo6vi2hu9b
      @user-fo6vi2hu9b 11 หลายเดือนก่อน

      ਇਜ ਇਤਿਹਾਸਕ ਗ੍ਰੰਥ ਦਾ ਲੇਖਕ ਕਵੀ ਸੰਤੋਖ ਸਿੰਘ ਨਹੀਂ ਇਸ ਨੂੰ ਅਲ ਹਾਮ ਨਹੀਂ ਹੋਇਆ ਇਸਨੇ ਛੰਦਾਂ ਬੰਦੀ ਕਰਨ ਸਮੇਂ ਲਾਲਚ ਵੱਸ ਇਹ ਸਭ ਕੁਝ ਲਿਖੀਆ ਹੈ ਇਸ ਗ੍ਰੰਥ ਨੂੰ ਲਖਵਾਉਣ ਵਾਲ ਕੌਣ ਹੈ ਇਹਵੀਦੱਸੋ ਉਸ ਬਾਰੇ ਵੀ ਜਾਣਕਾਰੀ ਦਿਉ,,,,,,,,,,,,,,

  • @RanjitSingh-rn9uc
    @RanjitSingh-rn9uc 11 หลายเดือนก่อน +12

    ਬਹੁਤ ਵਧੀਆ ਤੇ ਵੱਡੀ ਸੇਵਾ ਨਿਭਾ ਰਹੇ ਹੋ ਵੈਰੋਵਾਲ ਜੀ, ਚੜ੍ਹਦੀ ਕਲ੍ਹਾ ਵਿੱਚ ਡਟੇ ਰਹੋ । ਬਾਕੀ ਟੁੱਕੜਬੋਚ ਕਮੀਣੇ ਪਰਚਾਰਕਾਂ ਨੂੰ ਤਾਂ ਆਪਣੇ ਹਲਵੇ ਮੰਡੇ ਦਾ ਫਿਕਰ ਆ ਉਹ ਲੋਕਾਂ ਨੂੰ ਸੱਚ ਕਿਉਂ ਦੱਸਣਗੇ? ?

  • @positivethoughts8461
    @positivethoughts8461 11 หลายเดือนก่อน +11

    ਪਤਾ ਈ ਨਹੀਂ 😂 ਬਹੁਤੇ ਪੰਜਾਬੀਆਂ ਨੂੰ ਕਿ ਦਿਮਾਗ਼ ਤੋਂ ਕੰਮ ਕਿਵੇਂ ਲੈਣਾ ।ਲੱਖਾ ਸਿਧਾਣਾ ਤਾਂ ਰਾਜਨੀਤੀ ਵਿੱਚ ਆਉਣ ਲਈ ਪਤਾ ਨੀ ਕੀ ਕੀ ਪਾਪੜ ਵੇਲਦਾ ਹੈ ।ਕਦੀ ਕਿਸਾਨ ਮੋਰਚੇ ਵਿੱਚ, ਕਦੀ ਸਿੱਧੂ ਮੂਸੇਵਾਲ ਦੇ ਘਰ ਤੇ ਭੀੜ ਇਕੱਠੀ ਕਰਕੇ ਉਸਦੇ ਮਾਂਬਾਪ ਤੋਂ ਮੁਆਫੀ ਮੰਗਵਾਉਣੀ ਕਦੀ ਭਾਜਪਾ ਨੂੰ ਚੈਲੰਜ ਕਦੇ ਕਾਂਗਰਸ ਨੂੰ , ਕਦੇ ਮੇਵਾਤ ਦੇ ਦੰਗਿਆਂ ਤੇ ਬੋਲਦਾ ਹੈ ਪਰ ਉਸ ਨੂੰ ਸੁਨਣ ਵਾਲੇ ‌ਕੂਮੈਂਟਾਂ ਵਿੱਚ ਵਾਹਿਗੁਰੂ ਜੀ ,ਲੱਖਾ ਸਿਧਾਣਾ ਜ਼ਿੰਦਾਬਾਦ, ਕੋਈ ਕਹਿੰਦਾ ਜਿਉਂਦਾ ਰਹਿ ਪੁੱਤ😂😂 ਕੋਈ ਤਾਂ ਲੱਖਾ ਸਿਧਾਣਾ ਮੁੱਖ ਮੰਤਰੀ ਹੋਣਾ ਚਾਹੀਦਾ ਐ ਤਾਂ ਹਿਸਾਬ ਲਾਓ ਕਿੰਨੇ ਕੁ ਗਹਿਰਾ ਸੋਚਣ ਵਾਲੇ ਮੇਰੇ ਪੰਜਾਬੀ।

    • @tarloksinghpunia7888
      @tarloksinghpunia7888 11 หลายเดือนก่อน

      ਮਕਾਨ ਬਣਾਉਣ ਨਹੀਂ ਦਿੰਦੇ ਭਈਏ ਬੀਜੇਪੀ ਦੇ ਖਰੜ ਗੂਲ ਮੋਹਰ ਪੰਜਾਬ ਜਿਲਾ ਮੋਹਾਲੀ ਖਰੜ ਗੂਲ ਮੋਹਰ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਜਿਲਾ ਮੋਹਾਲੀ ਖਰੜ ਗੂਲ ਮੋਹਰ

    • @Vis-10
      @Vis-10 11 หลายเดือนก่อน

      😂😂😂😂

    • @god.is.one682
      @god.is.one682 10 หลายเดือนก่อน

      Sahi kiha...awa ee otiya piya..dimago sakhne lok har gl vich waheguru nu le aunde...oh bhawe gl gl gal kadda howe

  • @ravinderkaurgill6819
    @ravinderkaurgill6819 10 หลายเดือนก่อน +3

    ਸਾੜਨ ਯੋਗ ਨੇ ਇਹ ਗ੍ਰੰਥ।
    Thanks for information 🎉

    • @jsingh9115
      @jsingh9115 10 หลายเดือนก่อน +1

      Granth q sarhne hain?? Eh te sb nu pta hai ... dushman hamesha conspiracy krde ne ,apni marzi di line likwa lende hain...Ram rai ne ki kt c?? Khushamd krn lai ya dar de karan....jkr guru sahib afeem de shaokeen hunde sukhbir badal di trh te sab lai mandatory krde...afeem da use medicinal properties kai hunda c...army men pain killer nh lende ki?? Players b pain relief lai medicine use krde hain..pr nasha enjoyment lai ayssshi lai hunda hai jinha kol haram da paisa ar time vaadhu hunda hai...

  • @sadhusinghbhullar7339
    @sadhusinghbhullar7339 11 หลายเดือนก่อน +5

    ਇਹ ਸੱਭ ਸੱਚੋਂ ਸੱਚ ਦੱਸਣ ਸਮਝਾਉਣ ਲੲ ਸਰਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @sukhvindersingh1385
    @sukhvindersingh1385 11 หลายเดือนก่อน +5

    ਵੈਰੋਵਾਲ ਵੀਰ ਸੂਰਜ ਪ੍ਰਕਾਸ਼ ਗ੍ਰੰਥ ਵਡ ਆਕਾਰੀ ਗ੍ਰੰਥ ਆਪਾਂ ਤੇ ਅਜੇ ਥੋੜਾ-ਬਹੁਤ ਪੜ ਵੀ ਲਿਆ ਏ ਪਰ ਹੁਣ ਵਾਲੀ ਪੀੜੀ ਇਸ ਗ੍ਰੰਥ ਨੂੰ ਕਦੇ ਨਹੀਂਉ ਪੜਦੀ।ਜੇ ਅੱਜ ਵੀ ਸਿੱਖ ਸੁਚੇਤ ਨਾ ਹੋਏ ਫਿਰ ਬਹੁਤ ਮੁਸ਼ਕਿਲ ਕੰਮ ਹੋ ਜਾਣਾ

  • @avtarsajjansingh1741
    @avtarsajjansingh1741 11 หลายเดือนก่อน +14

    Real Sikh vairowal bro honest & brave person I hartly respect you bro

  • @avtarsinghchanne5720
    @avtarsinghchanne5720 11 หลายเดือนก่อน +13

    ਇਹੋ ਜਹੀਆਂ ਮਨਘੜੰਤ ਕਹਾਣੀਆਂ ਤੋਂ ਆਪ ਸੰਗਤਾਂ ਨੂੰ ਜਾਗਰੂਕ ਕਰ ਰਹੇ ਹੋਂ,ਬਹੁਤ ਵਧੀਆ ਉਪਰਾਲਾ ਹੈ ਜੀ 🙏

  • @user-fx5mh4sx8m
    @user-fx5mh4sx8m 11 หลายเดือนก่อน +23

    ਬਹੁਤ ਖੂਬ ਵੀਰ ਗੁਰਜੀਤ ਸਿੰਘ ਵੈਰੋਵਾਲ ਜੀ !

  • @jassaimmortal..6772
    @jassaimmortal..6772 11 หลายเดือนก่อน +3

    ਆਵਦੇ ਹੀ ਜਲਦੇ ਨੇ
    ਆਵਦੇ ਹੀ ਜ਼ੱੜਾ ਵੜਦੇ ਨੇ
    ਆਵਦੇ ਹੀ ਪਿਸ਼ੇ ਖਿਚਦੇ ਨੇ
    ਆਵਦਿਆ ਤੋ ਬਚੋ
    ਸਿਖਾ ਤੋ ਬਚੋ ਜੋ ਦਮਦਮੀ ਟਕਸਾਲ ਜ਼ਾ
    ਹੋਰਾ ਤੋ ਸਿਖ ਬਣੇ ਨੇ ਬਚੋ
    ਜੋ ਆਵਦੇ ਦਿਲ ਦੀ ਪੁਕਾਰ ਸੁਣਦਾ
    ਜੋ ਮਦਦ ਕਰਦਾ
    ਜੋ ਖੁਦ ਫੈਸਲਾ ਕਰਦਾ
    ਓਹ ਗੁਰੂ ਦਾ ਸਿਖ ਹੈ
    ਪੇਹ੍ਰਾਵਾ ਜੋ ਮਰਜੀ ਹੋਵੇ
    ਮਨ ਸਿਖ ਹੋਵੇ ਖਾਲਸ ਹੋਵੇ
    ਖਾਲਸੇ ਨੂ ਪਸੰਦ ਹੋਵੇ ।❤

  • @gurnamsinghsarpanch1818
    @gurnamsinghsarpanch1818 11 หลายเดือนก่อน +6

    ਵਧੀਆ ਵੀਰ ਜੀ

  • @JasbirSingh-iq1ev
    @JasbirSingh-iq1ev 11 หลายเดือนก่อน +28

    ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਵਿਸਤਾਰ ਨਾਲ ਵਿਚਾਰ ਪੇਸ਼ ਕਰਦੇਂ ਹੋ ❤❤

  • @davedhaliwal6013
    @davedhaliwal6013 11 หลายเดือนก่อน +7

    ਇੱਕ ਉਦਾਹਰਣ ਦੇ ਦਿੰਦੇ ਨੇ ਅਖੇ ਜੇ ਘਿਓ ਦੇ ਪੀਪੇ 'ਚ ਮੱਖੀ ਡਿੱਗ ਜਾਵੇ ਤਾਂ ਘਿਓ ਦਾ ਪੀਪਾ ਨਹੀਂ ਡੋਲੀਦਾ, ਸਗੋਂ ਮੱਖੀ ਕੱਢੀਦੀ ਆ। ਪਰ ਏਥੇ ਆਪ ਮੱਖੀ ਦੇ ਆਲੇ ਦੁਆਲੇ ਤੋਂ ਘਿਓ ਖਾਈ ਖਵਾਈ ਜਾ ਰਹੇ ਨੇ ਤੇ ਮੱਖੀ ਕੱਢਣ ਦੀ ਗੱਲ ਕਰਨ ਵਾਲਿਆਂ ਨੂੰ ਗਾਲਾਂ ਕੱਢਦੇ ਨੇ।

    • @tarloksinghpunia7888
      @tarloksinghpunia7888 11 หลายเดือนก่อน +1

      ਸਹੀ ਕਿਹਾ ਹੈ ਵਿਰੈ

  • @jagdevsingh5035
    @jagdevsingh5035 11 หลายเดือนก่อน +6

    ਵੀਰ ਜੀ ਸਿੱਖ ਕੋਮ ਅਜੇ ਵੀਬਹੁਤ ਵੱਡੇ ਹਨੇਰੇ ਵਿੱਚ ਹੈ ਜੀ ਇਹ ਸਾਰੀਆ ਗੱਲਾਂ ਬਾਤਾਂ ਕਲੀਅਰ ਕਰਦੋ ਜੀ ਸੂਰਜ ਪ੍ਰਕਾਸ਼ ਵਾਲੀਆਂ ਅਤੇ ਹੋਰ ਵੀ

    • @SatwantSingh-in5fr
      @SatwantSingh-in5fr 11 หลายเดือนก่อน

      ਯੂ ਟਿਊਬ ਤੇ ਦੇਖ ਸਕਦੇ ਹੋ, ਅਰਥਾਂ ਸਮੇਤ ਸਮਝਾਇਆ ਗਿਆ ਆ

  • @dalvirsingh2354
    @dalvirsingh2354 11 หลายเดือนก่อน +9

    ਬਹੁਤ ਵਧੀਆ ਵੀਚਾਰਾਂ ਕੀਤੀਆਂ ਨੇ ਵੀਰ ਜੀ 🎉

  • @nachattersingh8315
    @nachattersingh8315 11 หลายเดือนก่อน +3

    ਕਿਹੜੇ ਚਵਲ ਲਿਖਾਰੀ ਨੇ ਗੁਰੂ ਸਾਹਿਬ ਨੂੰ ਅਮਲੀ ਸਾਬਿਤ ਕਰਨ ਦਾ ਗੁਨਾਹ ਕੀਤਾ ਉਹਨੂ ਸਜ਼ਾ ਕਿਉਂ ਨਹੀਂ ਮਿਲੀ

    • @BhupinderSingh-ko7gf
      @BhupinderSingh-ko7gf 11 หลายเดือนก่อน

      SGPC te Akal Takhat de Jathedar ne eh Granth aap chhavaye c,
      Eh Pujarian di roti naal jurria ea .
      Es hamam ch sare nange ne .

  • @bhaikulwindersingh8932
    @bhaikulwindersingh8932 11 หลายเดือนก่อน +38

    ਵੀਰ ਜੀ ਜਿਹੜੇ ਪਰਚਾਰਕ ਸੱਚ ਬੋਲਦੇ ਉਨ੍ਹਾਂ ਨੂੰ ਦਬਾਇਆ ਜਾਂਦਾ ਹੈ ਡਰਾਇਆ ਜਾਦਾ ਪੰਥ ਵਿੱਚੋਂ ਛੇਕਿਆ ਜਾਦਾ ਹੈ

    • @sewasingh3760
      @sewasingh3760 11 หลายเดือนก่อน

      Nhg

    • @jassaimmortal..6772
      @jassaimmortal..6772 11 หลายเดือนก่อน +3

      ਤੇ ਆਪਾ ਏਕਾ ਕਰਕੇ ਇਹਨਾ ਕਤੀਡਾ ਦਿਆ ਪਤੀਡਾ ਨੀ ਪੁਆ ਸਕਦੇ ।

    • @tarloksinghpunia7888
      @tarloksinghpunia7888 11 หลายเดือนก่อน +2

      ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਬਖਸੀਸ ਬਿਲਡਰ ਵਾਲਾ ਸਤਵਿਦਰ ਸਿਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਬੀਜੇਪੀ ਦੇ ਲੀਡਰ ਗੋਲਡੀ ਸੂਖਵੀਦਰ ਸਿੰਘ

    • @jangirsingh3791
      @jangirsingh3791 11 หลายเดือนก่อน

      ​@@sewasingh3760❤

  • @jasbirgakhal374
    @jasbirgakhal374 11 หลายเดือนก่อน +6

    Boht wadia ji

  • @gopisandhu6787
    @gopisandhu6787 11 หลายเดือนก่อน +20

    ਬਹੁਤ ਬਹੁਤ ਧੰਨਵਾਦ ਵੈਰੋਵਾਲ ਵੀਰ ਜੀ, ਬਹੁਤ ਸੋਹਣੇ ਢੰਗ ਨਾਲ ਸੱਚਾਈ ਪੇਸ਼ ਕੀਤਾ। ਇਸ ਕੂੜ ਗ੍ਰੰਥ ਦੀ ।

    • @jsingh9115
      @jsingh9115 10 หลายเดือนก่อน

      Koorh granth nh hunde ,dimaag hunde hain ...jo apne varga smjhde High spritual souls nu...

  • @nachattersingh8315
    @nachattersingh8315 11 หลายเดือนก่อน +5

    ਜੇ ਇਹਨਾਂ ਤੇ ਬੋਲਕੇ ਦੱਸਣ ਦੀ ਮਨਾਹੀ ਹੈ ਤਾਂ ਇਸ ਗ੍ਰੰਥ ਨੂੰ ਖਤਮ ਕਿਉਂ ਨਹੀਂ ਕਰਦੇ

  • @TarsemSingh-np9ok
    @TarsemSingh-np9ok 11 หลายเดือนก่อน +3

    ਜੇ ਸੂਰਜ ਪ੍ਰਕਾਸ਼ ਗੰਧ ਗ੍ਰੰਥ ਦਸਮ ਗ੍ਰੰਥ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਤੇ ਦਸਮੀ ਬਾਲੇ ਵਾਲੀ ਜਨਮ ਸਾਖੀ ਨੂੰ ਅੱਗ ਲਗਾ ਕੇ ਸਾੜਦੇ ਨਹੀਂ ਉਨ੍ਹਾਂ ਚਿਰ ਸਿੱਖ ਕੌਮ ਦਾ ਕੁੱਛ ਵੀ ਨਹੀਂ ਹੋਣਾ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦਾ ਬਹੁਤ ਜਿਆਦਾ ਨੁਕਸਾਨ ਹੋਵੇਗਾ ਸੋ ਇਨ੍ਹਾਂ ਗ੍ਰੰਥਾਂ ਨੂੰ ਅੱਗ ਲਗਾ ਕੇ ਸਾੜੋ

  • @ajaibsingh6044
    @ajaibsingh6044 11 หลายเดือนก่อน +5

    ਬਹੁਤ ਵਧੀਆ ਵਿਚਾਰ 💡

  • @NPS193
    @NPS193 11 หลายเดือนก่อน +7

    ਦੇਖ ਬਾਈ ਗੁੱਸਾ ਤਾਂ ਕਰੀਂ ਨਾ ਤੇ ਨਾ ਹੀ ਆਪਣਾ ਇਰਾਦਾ ਕਿਸੇ ਧਰਮ ਜਾਂ ਬੰਦੇ ਦਾ ਅਪਮਾਨ ਕਰਨ ਦਾ ਬਲਕਿ ਬੰਦਿਆਂ ਦੀ ਸੋਚ ਦੱਸੀ ਆ l ਹਿੰਦੂ ਤੇ ਹੋਰ ਧਰਮ ਜੋ ਕਾਫ਼ੀ ਪੁਰਾਣੇ ਨੇ, ਆਪਾਂ ਸੋਚ ਸਕਦੇ ਹਾਂ ਕਿ ਉਹਨਾਂ ਚੋਂ ਪੁਰਾਣੀ ਸੋਚ ਜਾਨ ਨੂੰ ਹਜੇ ਵੀ ਬਹੁਤ ਸਮਾਂ ਲਗ ਸਕਦਾ l ਪਰ ਇੱਕ ਧਰਮ ਸਭ ਤੋਂ ਮਾਡਰਨ ਆ ਤੇ ਤਰਕ ਦੇਕੇ ਬਾਬਾ ਨੇ ਚਲਾਇਆ ਸੀ, ਉਸ ਧਰਮ ਦੇ ਲੋਕ ਵੀ ਏਦਾਂ ਸੋਚਦੇ ਨੇ ਬਹੁਤ ਹੈਰਾਨੀ ਹੁੰਦੀ ਆ l ਜਦੋ chanderyan ਲੈਂਡ ਹੋਇਆ ਤਾਂ ਕਮੈਂਟ ਪੜ੍ਹ ਰਿਹਾ ਸੀ, ਆਮ ਕਰਕੇ ਨਾਮ ਦੇਖ ਕੇ ਪਤਾ ਲਗ ਹੀ ਜਾਂਦਾ ਕਿ ਕਿਸਨੇ ਕੀਤਾ l ਕੋਈ ਕਹਿ ਰਿਹਾ ਸੀ ਕਿ ਚੰਦ ਤੇ ਜਾ ਕੇ ਕੀ ਮਿਲਜੂ, ਕਿਸੇ ਨੇ ਕਿਹਾ ਕੁਦਰਤ ਨਾਲ ਖਿਲਵਾੜ ਨਾ ਕਰੋ ਤੇ ਏਦਾਂ ਹੀ ਹੋਰ ਪਰ ਦੂਸਰੇ ਪਾਸੇ ਵਿਚ ਉਹ ਰੀਲ ਵੀ ਆ ਜਾਂਦੀਆਂ ਸੀ ਜਿਸ ਵਿਚ ਕੋਈ ਦੁਬਾਰਾ ਕੇਸ ਰੱਖ ਲੈਂਦਾ ਸੀ ਤਾਂ ਉਥੇ ਇਹ ਲਿਖਦੇ ਨੇ -- ਵਾਹ ਕਿਆ ਬਾਤਾਂ ਨੇ, ਹੁਣ ਲਗਦਾ..........ਪਿਤਾ ਦਾ ਪੁੱਤਰ, ਕਿੰਨਾ ਸੋਹਣੇ ਲਗਦੇ ਓ ਹੁਣ, ਤੇ ਜੇ ਕੋਈ ਪੁੱਛਦਾ ਕਿ ਹੁਣ ਕੀ ਹੋ ਗਿਆ ਤਾਂ ਫੇਰ ਲੜਾਈ ਗਾਲ੍ਹਾਂ ਤੇ ਮੂਤਪੀਨਾ ਕਹਿਣਾ l ਮਤਲਬ ਉਹ ਗੱਲ ਆ ਕਿ ਕੇਸ ਰੱਖਣ ਨੂੰ chanderyaan ਨਾਲੋਂ ਵੱਡੀ ਪ੍ਰਾਪਤੀ ਸਮਝਦੇ ਨੇ ਕੁਝ ਲੋਕ l

  • @gurmeetgill5643
    @gurmeetgill5643 11 หลายเดือนก่อน +14

    ਨਹੀ ਜੀ ਤੁਸੀ ਮਿਹਨਤ ਕਰਦੇ ਹੋ ਤੁਹਾਡੀ ਵਿਚਾਰ ਨਾਲ ਸਭ ਸਹਿਮਤ ਹਨ ਪਖੰਡੀ ਪੁਜਾਰੀ ਪਿਛੇ ਹੱਟ ਚਲਿਆ ਜੀ

  • @daljeetsingh141
    @daljeetsingh141 11 หลายเดือนก่อน +5

    very nice 👍

  • @user-nz1iz5bw1p
    @user-nz1iz5bw1p 11 หลายเดือนก่อน +6

    Fascinating analysis. I am shocked. Thanks you for showing the truth.

  • @LAKHWINDERSINGH-ky6sh
    @LAKHWINDERSINGH-ky6sh 11 หลายเดือนก่อน +2

    ਇਸ ਗ੍ਰੰਥ ਦਾ ਮੈਂ ਵਿਰੋਧ ਕਰਦਾ ਹਾਂ

  • @GurnamSingh-hu5fq
    @GurnamSingh-hu5fq 11 หลายเดือนก่อน +4

    ਵੈਰੋਵਾਲ ਜੀ ਵਧੀਆ ਬੀਚਾਰ ਜੀ। ਸਾਡਾ ਜੀਵਨ ਕਥਾ ਕਹਾਣੀਆ ਸੁਣ ਸੁਣ ਆਮ ਬੰਦੇ ਤੋ ਗਿਹ ਗਏ ਜੀ। ਹੁਣ ਨਹੀ ਸੁਣੀ ਦੀਆ ਜੀ ਕਿਉਕੇ ਕਲਪਣਾ ਜਹੀ ਰਹਿ ਗਈ ਜੀ। ਦੋ ਬਾਣੀਆ ਗੁਰੂ ਗਰੰਥ ਸਾਹਿਬ ਵਿੱਚੋ ਤਿੰਨ ਦਸ਼ਮ ਗਰੰਥ ਵਿੱਚੋ ਸਾਡਾ ਤਾ ਗੁਰੂ ਵੀ ਇਕੋ ਨਹੀ ਜੀ ਵਸ ਜੀ ਧੰਨਵਾਦ ਜੀ🙏🏻

  • @avtarsinghchanne5720
    @avtarsinghchanne5720 11 หลายเดือนก่อน +2

    ਵੀਰ ਜੀ ਬੇਨਤੀ ਹੈ ਇੰਨਾਂ ਸੂਰਜ ਪ੍ਰਕਾਸ਼ ਵਰਗੇ ਮਿਥਿਹਾਸਕ ਗ੍ਰੰਥਾਂ ਨੂੰ ਇਤਿਹਾਸਕ ਗ੍ਰੰਥ ਨਾਂ ਕਿਹਾ ਕਹੋ ਜੀ 🙏

  • @MandeepSingh-kf7rf
    @MandeepSingh-kf7rf 11 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿਤੀ ਵੀਰ ਜੀ ਕੀ ਕਰੀਏ ਸਾਡੇ ਜਥੇਦਾਰ ਕੁਜ ਨਹੀਂ ਕਰ ਰਹੇ ਪਰ ਆਮ ਸਿੱਖਾਂ ਨੂੰ ਬਹੁਤ ਚਿੰਤਾ ਹੈ

  • @kamaljeetsidhu3060
    @kamaljeetsidhu3060 11 หลายเดือนก่อน +4

    ਬਹੁਤ ਵਧੀਆ ਕੰਮ ਕੀਤਾ ਵੈਰੋਵਾਲ ਸਾਹਿਬ
    ਵੀਰ ਜੀ ਇਹ ਤਾਂ ਝੱਗੇ ਉਤਰਨਗੇ।

  • @AmandeepSingh-lh9nz
    @AmandeepSingh-lh9nz 11 หลายเดือนก่อน +6

    Bohat vadia vichar vir

  • @manjinderkaur769
    @manjinderkaur769 11 หลายเดือนก่อน +6

    ❤❤❤❤❤

  • @kultarsinghcheema-ml3uq
    @kultarsinghcheema-ml3uq 11 หลายเดือนก่อน +5

    ਤੁਸੀ ਬਿਲਕੁਲ ਸੱਚ ਠੀਕ ਕਹਿ ਰਹੇ ਹੋ ਜੀ । ਇਹੋ ਜਿਹੇ ਧਾਰਮਿਕ ਗ੍ਰੰਥਾਂ ਵਿਚ ਜਰੂਰੀ ਸੋਧ ਹੋਣੀ ਚਾਹੀਦੀ ਹੈ। ਕਿਉਂਕਿ ਕਿਸੇ ਖਾਸ ਮਨੋਰਥ ਸਦਕਾ ; ਗੁਰੂ ਸਾਹਿਬਾਨ ਨੂੰ ਬਦਨਾਮ ਕਰਨ ਲਈ ਇਨਾਂ ਗ੍ਰੰਥਾਂ ਵਿਚ ਮਿਲਾਵਟ ਕੀਤੀ ਗਈ ਹੈ ਜੀ ।

    • @balbirbhogal3859
      @balbirbhogal3859 11 หลายเดือนก่อน

      ਆਰਐਸਐਸ ਦੀਆਂ ਹੀ ਕੋਝੀਆਂ ਹਰਕਤਾਂ ਨੇ 😢

  • @waheguruji3281
    @waheguruji3281 11 หลายเดือนก่อน +2

    ਬਹੁਤ ਵਧੀਆ ਵਿਚਾਰ ਹੈ ਵੈਰੋਵਾਲ ਵੀਰ ਜੀ ❤

  • @darbarasingh3122
    @darbarasingh3122 11 หลายเดือนก่อน +1

    ਅੰਗਰੇਜ਼ੀ ਸਰਕਾਰ ਤੇ ਪਟਿਆਲਾ ਰਾਜਾ ਨੇ ਪਟਿਆਲੇ ਵਿੱਚ ਵਿਕਾਊ ਵਿਦਵਾਨ ਕੱਠੇ ਕਰ ਕੇ ਸਿੱਖ ਇਤਿਹਾਸ ਵਿੱਚ ਫੇਰ ਬਦਲ ਕਰਵਾਇਆ ਗਿਆ ਸਿੱਖ ਇਤਿਹਾਸ ਸ਼ੀਨਾ ਬਾ ਸ਼ੀਨਾ ਤੇ ਕੁਰਬਾਨੀਆਂ ਕਰ ਕਰਕੇ ਜ਼ਿੰਦਾ ਹੈ ਤੇ ਜ਼ਿੰਦਾ ਰਹੇਗਾ ਹਾਂ ਕੋਈ ਸੋਹਿਰਦ ਹੀ ਟੀਮ ਇਸ ਵਿੱਚ ਸੁਧਾਰ ਕਰ ਸਕਦੀ ਹੈ ਧੰਨਵਾਦ ਬੇਟਾ ਜੀ

  • @HarjeetSingh-cn7oy
    @HarjeetSingh-cn7oy 11 หลายเดือนก่อน +7

    ਵਾਹਿਗੁਰੂ ਵਾਹਿਗੁਰੂ

  • @SukhwinderSingh-oy9md
    @SukhwinderSingh-oy9md 11 หลายเดือนก่อน +3

    ਵੀਰੋ ਧਿਆਨ ਦਿਉ 400ਸਰੂਪ ਕਿਥੇ ਗਏ ਉਹ ਸਰੂਪ ਇਸੇ ਤਰ੍ਹਾਂ ਹੀ ਤਿਆਰ ਕੀਤੇ ਜਾ ਰਹੇ ਹਨ

  • @AmandeepSingh-lh9nz
    @AmandeepSingh-lh9nz 11 หลายเดือนก่อน +6

    Bohat himmat rakhde ho tusi 👊🏻

  • @GurpreetSingh-fw9gc
    @GurpreetSingh-fw9gc 3 หลายเดือนก่อน

    ਇਥੇ ਸਰਦਾਈ ਦਾ ਜਿਕਰ ਕੀਤਾ ਹੈ ਨਾ ਕੀ ਭੰਗ ਦਾ ਭੰਗ ਤੇ ਸਰਦਾਈ ਵਿੱਚ ਬਹੁਤ ਫਰਕ ਹੁੰਦਾ ਹੈ ਵੀਰ ਜੀ

  • @pavitarsingh7745
    @pavitarsingh7745 11 หลายเดือนก่อน +3

    Boht vadiya

  • @kuljindersingh3128
    @kuljindersingh3128 11 หลายเดือนก่อน +3

    ਬਹੁਤ ਵਧੀਆ ਬਾਈ ਜੀ

  • @RameshKumar-zr5gk
    @RameshKumar-zr5gk 11 หลายเดือนก่อน +5

    Main soorj parkash Dasam granth dono pare aa2010 vich parea si lok laran paide aa chup ho gia vivad karke

  • @user-ek3mu9ce7q
    @user-ek3mu9ce7q 11 หลายเดือนก่อน +2

    ਵੈਰੋਵਾਲ ਕਾਕਾ ਜੀ ਸਚੀ ਗਲ਼ ਆ ਤੁਹਾਡੀ

  • @sukhjindercheema199
    @sukhjindercheema199 10 หลายเดือนก่อน

    🙏ਇਹ ਬਹੁਤ ਗਲਤ ਗੱਲ ਹੈ।ਅੱਜ ਇਹ ਨਾ ਰੋਕਿਆ ਤਾ ਇਹ ਵਿੱਕੀ ਥੋਮਸ ਵਰਗੇ ਲੋਕ ਸਿੱਖੀ ਨੂੰ ਬਦਨਾਮ ਕਰ ਦੇਣਗੇ

  • @gurkamalsingh4268
    @gurkamalsingh4268 11 หลายเดือนก่อน +4

    ਬਹੁਤ ਹੀ ਵਧੀਆ ਭਾਜੀ ਪਾਜ਼ ਖੋਲੋ ਧਰਮ ਦੀਆ ਹੱਟੀਆ ਖੋਲਣ ਵਾਲਿਆ ਦਾ

  • @goldydhaliwal6023
    @goldydhaliwal6023 11 หลายเดือนก่อน +4

    ਸਲਾਮ ਤੁਹਾਡੀ ਸੋਚ ਨੂੰ ਤੁਸੀਂ ਹੀ ਅਸਲੀਅਤ ਵਿੱਚ ਸੰਤ ਓ ਬਾਈ ਜੀ ਮੇਰੀ ਨਜ਼ਰ ਵਿਚ

  • @Grewal19
    @Grewal19 11 หลายเดือนก่อน +2

    🙏ਧੰਨਵਾਦ ਵੀਰ ਜੀ

  • @user-dq1li7nu8b
    @user-dq1li7nu8b 11 หลายเดือนก่อน +2

    ਦਸਮ ਗ੍ਰੰਥ , ਸੂਰਜ ਪ੍ਰਕਾਸ਼ ਵਿੱਚ ਸਿੱਖ ਕੌਮ ਦੇ ਰਹਿਬਰਾਂ ਖ਼ਿਲਾਫ਼ ਉਹ ਘਟੀਆ ਗੱਲਾਂ ਲਿਖੀਆਂ ਹਨ , ਜਿਸਨੂੰ ਪੜ੍ਹ ਸੁਣ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਗੁਰੂ ਸਾਹਿਬਾਨ ਸਿੱਖ ਧਰਮ ਨੂੰ ਉਸਾਰਨ ਵਾਲੇ ਨਹੀਂ ਸਨ , ਸਗੋਂ ਨਸ਼ਈ ਅਤੇ ਇਸਤਰੀ ਜਾਤੀ ਪ੍ਰਤੀ ਘਟੀਆ ਵਿਚਾਰਾਂ ਵਾਲੇ ਸਨ । ਜਿਹੜੇ ਲੱਠਮਾਰ ਲੋਕ ਇਸ ਕਿਸਮ ਦੀਆਂ ਘਟੀਆ ਲਿਖਤਾਂ ਨੂੰ ਗੁਰੂ ਸਹਿਬਾਨਾਂ ਨਾਲ ਧੱਕੇ ਨਾਲ ਜੋੜਦੇ ਹਨ , ਉਹ ਸਿੱਖ ਧਰਮ ਦੇ ਦੋਖੀ ਹਨ ।

    • @ibadatkaurkingra7376
      @ibadatkaurkingra7376 10 หลายเดือนก่อน

      😮eh sb brahmn dusman de km a ..ohnu sikha kolo koi khtra ni...bss sikhi to a ..jo ohde rah ch rorra e ...vrna oh sb nu suder bna k moot peen la deve...sijhi e ohde raste da kanda e ..sikh jinna pagga ch ser fsaee hoe a bde rss ch ...

  • @jagseersidhu6226
    @jagseersidhu6226 11 หลายเดือนก่อน +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @ajmerbhurj-km8qn
    @ajmerbhurj-km8qn 11 หลายเดือนก่อน

    ਵਧੀਆਵੀਰ ਜੀ ਇਹਨਾ ਦੇ ਪੋਤੜੇ ਫੋਲੋ ਇਹਨਾ ਦੀਆ ਕਰਤੂਤਾ ਬਾਹਰ ਲਿਆਉ

  • @sukhjindercheema199
    @sukhjindercheema199 10 หลายเดือนก่อน

    🙏ਸਿੱਖ ਜਥੇਬੰਦੀਆ ਵਿੱਕੀ ਥੋਮਸ ਤੇ ਕਾਰਵਾਈ ਕਰਨ।ਇਹ ਬਹੁਤ ਹੀ ਦੁਖਦਾਈ ਹੈ।ਅੱਜ ਇਹ ਗੱਲ ਦਾ ਇਲਜਾਮ ਲੱਗਾ ਹੈ।ਕੱਲ ਨੂੰ ਕੋਈ ਹੋਰ ਗਲਤ ਇਲਜਾਮ ਵੀ ਲੱਗੇਗਾ।

  • @niranjansinghkapoor4026
    @niranjansinghkapoor4026 11 หลายเดือนก่อน +1

    ਸਾਰੇ ਪ੍ਰਚਾਰਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਪਰ ਡਰ ਦੇ ਮਾਰੇ ਜਾਂ ਲੋਭ ਲਾਲਚ ਕਰਕੇ ਸੂਰਜ ਪ੍ਰਕਾਸ਼ ਦਾ ਨਾਮ ਤੱਕ ਨਹੀਂ ਲੈਂਦੇ

  • @fojisingh6259
    @fojisingh6259 11 หลายเดือนก่อน +5

    🙏🙏🙏🙏🙏

  • @BalwinderSingh-mc1lq
    @BalwinderSingh-mc1lq 11 หลายเดือนก่อน +1

    Bhaji verrowal saab zindabad thanks

  • @bhaisurjitsinghgoldymudkiw9350
    @bhaisurjitsinghgoldymudkiw9350 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧਸੰਗਤਿ ਜੀ ਇਹ ਜਥੇਦਾਰ ਜੀ ਜਿਹੜੇ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਜੀ ਦੋ ਸਾਡੇ ਪਹਿਲੇ ਤਖ਼ਤ ਗੁਰੂ ਸਾਹਿਬ ਜੀ ਨੇ ਬਖਸ਼ੇ ਹਨ ਇਸੇ ਕਰਕੇ ਮੈਂ ਬਹੁਤ ਵਾਰੀ ਪੁੱਛਿਆ ਅਤੇ ਆਖਿਆ ਹੈ ਮਰਯਾਦਾ ਇੱਕ ਲਾਗੂ ਕੀਤਾ ਜਾਵੇ ਤਾਂ ਕਿ ਸਾਡੇ ਸਿੱਖਾਂ ਵਿੱਚ ਕੋਈ ਵੀ ਦੁਬਿਧਾ ਨਾ ਪਵੇ ਪਰ ਬਹੁਤ ਦੁੱਖ ਨਾਲ ਕਿਹਾ ਰਿਹਾ ਹੈ ਸਾਡੇ ਸ੍ਰੀ ਹਰਿਮੰਦਰ ਸਾਹਿਬ ਦੇ ਜਥੇਦਾਰ ਗਿਆਨੀ ਕਹੇ ਨਹੀਂ ਰਹੇ 😢😢😢😢😢 ਪਰ ਵਿਕੇ ਹੋਏ ਹਨ ਜੇ ਕੋ ਬੋਲੇ ਸਚੁ ਕੂੜਾ ਜਲਿ ਜਾਵਈ ਸਚ ਹਜ਼ਮ ਨਹੀਂ ਆਉਂਦਾ

  • @hardipsingh4234
    @hardipsingh4234 11 หลายเดือนก่อน

    ਮੈਨੂੰ ਤਾਂ ਇਹ ਗ੍ਰੰਥ ਕੋਈ ਇਤਿਹਾਸਿਕ ਨਹੀਂ ਲਗਦਾ। ਸ਼ਾਇਦ ਇਸ ਵਿੱਚ ਰਲਗੋਭਾ ਪਾਇਆ ਗਿਆ।

  • @manidhaliwal3389
    @manidhaliwal3389 10 หลายเดือนก่อน

    Very nice ਵਿਚਾਰ

  • @harpaldhillon1795
    @harpaldhillon1795 11 หลายเดือนก่อน +1

    ਵਾਹਿਗੁਰੂ ਜੀ

  • @PrabhjeetSingh-ng8zw
    @PrabhjeetSingh-ng8zw 11 หลายเดือนก่อน +2

    Good vir ji

  • @AjitSingh-hz9ze
    @AjitSingh-hz9ze 11 หลายเดือนก่อน +1

    Bahut vadhiya vichar Bhai sahab Vairowal ji👍🙏

  • @MANJITSINGH-vg8rl
    @MANJITSINGH-vg8rl 11 หลายเดือนก่อน +2

    Bahut vdiya veer ji dimaag khulda tuhade vichaar sun ke 🙏🙏🙏🙏🙏

  • @SatnamSaini-kv7ne
    @SatnamSaini-kv7ne 11 หลายเดือนก่อน +15

    ਨਫ਼ਰਤ ਹੋ ਗਈ ਇਸ ਸਿੱਖ ਕੌਮ ਨਾਲ ਨਿੱਤ ਮਾਰਨ ਮਰਾਉਣ ਬਿਨਾਂ ਇਹਨਾਂ ਨੂੰ ਕੁੱਝ ਨਹੀਂ ਪਤਾ ਧੰਨਵਾਦ

    • @baldevsingh3568
      @baldevsingh3568 11 หลายเดือนก่อน

      Kauda sach ehi hai veer g

    • @HarpreetSingh-lj1rx
      @HarpreetSingh-lj1rx 11 หลายเดือนก่อน

      Fur fitteh muh.. Abdul samad khann na likhwa layee kite naam naal.. Rhi gandi ghatiya mansikta.. Lkah lahnta tainu te teri hond nu..

    • @OnkarSingh-sd6gp
      @OnkarSingh-sd6gp 11 หลายเดือนก่อน +2

      Sikh kom bahut sarial (jealous) te chhotte Dil wali kom ban chuki hai.

    • @baldevsingh3568
      @baldevsingh3568 11 หลายเดือนก่อน +3

      @@OnkarSingh-sd6gp veer g asal vich sikhi gurbani te baba Nanak di soch to dur ja chuki hai

  • @gurjeetsingh9370
    @gurjeetsingh9370 24 วันที่ผ่านมา +2

    ਹੁਣ ਸਤਿਕਾਰ ਕਮੇਟੀ ਵਾਲੇ ਕਿੱਥੇ ਨੇ, ਮਾੜੇ ਨੂੰ ਤਾਂ ਬੜੀ ਜਲਦੀ ਦਬਾ ਲੈਂਦੇ ਨੇ ,ਹੁਣ ਆਉਣ ਅੱਗੇ ,ਫੇਰ ਪਤਾ ਲੱਗੇਗਾ

  • @dhaliwaltourandtravels7136
    @dhaliwaltourandtravels7136 8 หลายเดือนก่อน

    Buhat khoob mera veer

  • @sabhikhuttan2533
    @sabhikhuttan2533 11 หลายเดือนก่อน +2

    Waheguru ji

  • @SinghHarbaxharji
    @SinghHarbaxharji 11 หลายเดือนก่อน +6

    ਕਬੀਰ ਸਾਹਿਬ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੈ
    ਝਟਕਾ ਮਾਰੀ ਹਲਾਲ ਮਾਰੀ
    ਦੋਨੋ ਨਰਕਾਂ ਦੇ ਅਧਿਕਾਰੀ

    • @namanrandhawa544
      @namanrandhawa544 11 หลายเดือนก่อน

      ਝੂਠ ਝੂਠ ਝੂਠ

  • @hariomomkar4546
    @hariomomkar4546 11 หลายเดือนก่อน

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @satnamsingh-no7tz
    @satnamsingh-no7tz 10 หลายเดือนก่อน

    VEERY NICE

  • @daljeetsinghdaljeetsingh1684
    @daljeetsinghdaljeetsingh1684 11 หลายเดือนก่อน +2

    Wahe guru ji

  • @malkiatsingh3297
    @malkiatsingh3297 10 หลายเดือนก่อน

    Thanks

  • @karamjeetsinghsahu
    @karamjeetsinghsahu 11 หลายเดือนก่อน

    ਵੈਰੋਵਾਲ ਜੀ ਤੁਸੀਂ ਅੱਗੇ ਆਉ ਤੇ ਇਹਨਾਂ ਨੂੰ ਸਬਕ ਸਿਖਾਉ।।

  • @ranjitsingh-gq3gc
    @ranjitsingh-gq3gc 11 หลายเดือนก่อน

    ਬਹੁਤ ਵਧੀਆ ਜਾਣਕਾਰੀ ਜੀ

  • @surjitchima7928
    @surjitchima7928 11 หลายเดือนก่อน +2

    ਵੀਰ ਜੀ ਇਸ ਗਰੰਥ ਉਪਰ ਪਾਬੰਦੀ ਲਗਣੀ ਚਾਹੀਦੀ ਹੈ ।

  • @mssingh7819
    @mssingh7819 11 หลายเดือนก่อน

    Bahut badiya thanks

  • @sukhmandersingh6003
    @sukhmandersingh6003 7 หลายเดือนก่อน

    ਅਸੀਂ ਬਾਈ ਜੀ ਲਖਵੀਰ ਸਿੰਘ ਤੋ੍ ਸੁਣਿਆ

  • @LekhRaj13-ep8eq
    @LekhRaj13-ep8eq 6 หลายเดือนก่อน

    Good. Veer. Ji. ❤❤❤❤

  • @shahbazsingh9366
    @shahbazsingh9366 11 หลายเดือนก่อน

    ਸੱਚੀ ਗੱਲ ਆ ਬਿਲਕੁਲ ਭਾਈ ਬਚਿੱਤਰ ਸਿੰਘ ਆਲੀ ਕਿ ਸੁਖ ਨਿਧਾਨ ਵਾਲੀ

  • @dilbagsinghboria7646
    @dilbagsinghboria7646 11 หลายเดือนก่อน +1

    ਵੈਰੋਵਾਲ ਜੀ 🙏

  • @Malikmarjide
    @Malikmarjide 9 หลายเดือนก่อน

    sahi keha variowal veer

  • @punjabiMusic_topic
    @punjabiMusic_topic 10 หลายเดือนก่อน

  • @PuranSingh-jw3ur
    @PuranSingh-jw3ur 6 หลายเดือนก่อน

    Verry good

  • @SurinderSingh-nm3pn
    @SurinderSingh-nm3pn 11 หลายเดือนก่อน

    Thank you veer very good information love your thoughts