Jaswant Singh from Batala ji, tusi lokan ne song khadi hoi hai hr gal da Shromani Committee nu dosh dena. Ki tuhade mata pita ate tuhadi aapni koi jimenvari nahi c tuhanu educate krn di. Ih veer jisdi video di tareef kr rahe ho isnu vi Shromani Committee ne nahi kujh dasia, aap hi mehnat kiti hai, tusi ate hor v kr sakde c. Benti hai, Sikh Sansthavan nu fzool vich bhand ke Sikh dharm nu dhah launi shad dio.
Murakh kyu bande o maas de vishe vich pe k maas khan naal koi paapi nhi Banda ha kise da haq khan naal jrur Banda hai eh persanl visha hai na k darmik visha
22 tun hindu maat da lgda.. pr kise v maat da bnda hove j tuci mande ho koi bnon wala hai ( rabb, creater etc.) Ohne jee junt eda hi bnya hai food chain bnai hai.. fer rabb ne sher bnona hi nhi c .. Krishan bhagwan ne mahabarat hon hi nhi deni c j daya di gaal hunda .. hr shastar kehnda hai rabb dayalu hai.. fer enia natural disaster etc nhi honia c es saab khed hai .. kaho ya na khao saab upar wale de rang ne..
Ittehaskara da ki ae, avde kolo jod jod k likhde rende aa.. sach tn koi guru da karibi ya ladla hi Jan skda c ya likh skda c guru da koi bohot karibi Banda hi likh skda c sachai tn hun tn bss Parmatma hi Jan da hai ya oh mahan rooha Jandiya ne ,Jo uss samey dharti te ayia c🙏🙏 Faltu Diya likhiya hoiya kitaba na faroleya kro veer ji,, gll krni hai tn bss Guru Granth Sahib ji di kreya kro ohna di bani di vichareya kro bina Tarak to.....
ੴ🙏🏻🙏🏻🙏🏻🙏🏻🙏🏻 ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ “Whatever is in someone’s heart, it ends up coming out and being seen; just talk alone is useless. Look at the justice of humans! They sow the seeds of poison (i.e. thinking and acting in a way that causes harm to their soul) and yet demand the output of their actions to be ‘Amrit’ (i.e. which brings life and positivity to the mind and soul). (2)” (Aadh Shri Guru Granth Sahib Ang 474) ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥ kabeer joree kee-e zulam hai, kehta naa-o halaal. daftar lekha maangee-ai, tab hoe-go koun havaal. ||187|| "O Kabeer! To forcefully kill something is tyranny (cruelty), even if it considered acceptable (by others). Think, what will be their state when they have to go to God’s Court and God asks for the account of their actions? (187)" (Ang 1374) ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥ "O Kabeer! The dinner of beans and rice is excellent, even if it is just flavoured with salt. For the sake of having meat with one’s bread, who would be willing to have the same fate as the animal (when paying off Karmic debt in the next life)? (188)" (Ang 1374) ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥ "Do not ‘intentionally’ cause suffering to any living being, and your soul shall go to its true home with honour and respect." (Ang-322) ਧੰਨ ਸਤਿਗੁਰੂ ਨਾਨਕ ਨਿਰੰਕਾਰੀ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋਢੀਰਾਇ ਧੰਨ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ੴਵਾਹਿਗੁਰੂ ਪਾਤਸ਼ਾਹ ਦਇਆ ਤਰਸ ਵਾਲਾ ਹਿਰਦਾ ਬਖ਼ਸ਼ੋ ਆਪਣਿਆਂ ਬੱਚਿਆਂ ਨੂੰ 🤲🏻ਤੇਰੇ ਭਾਣੇ ਸਰਬੱਤ ਦਾ ਭਲਾ
Sabh ton pehlan apney naam nalon singh hatta de kion k singh( lion) ik mansahari pranni aa , bakari gaan ya hor kuj la ley , dooja j dasham parshah nu maas ton nafrat hundi tan baaz na rakhdey shikar na kardey te apney naa agey singh(lion) n laoundey tusin log guru de singh nai bandey bhadar de bandai ho jis ne eh hukum ditey san , asin dasam guru de put han te ohna da he hukum manangey bandaio, tus8n bandey bhahdar de hukum man ney ne te mani jao khao khasma nu
@@lovepreetsingh-hk1lzto guru nanak Singh nam nahi h to kya wo bakri h ya sher.........m kahta hu bakri sher insan devta se upar uthkar wo Ram ko prapt ho gaye......ram hi ho gaye.......
Great Analysis. Dasam Pitta ji Nunn Sikhan Ne Ehh Prashan Kittanning C. Maharaj Da Jawab C key Main Kisse te Zullam Karran Di Izzazat Nahin Ditti! Nihhang Singhan nun Special Sanction C Jhattka Khan Di!
@@ParvinderSingh-ed9euBABA JI GALTI MAAF J KHOON APNA HI APNE SARIR TE KAPDEYEA NU LAG JAVE OS BAARE V JANKARI DEO JI... umid aa k tusi meri gal smj hi gye hovoge🙏
Je kha ve leya, fer ki hoju. Muguls de naal fights Mungi kha ke lad layia ? Baba deep singh da 18 ser da khanda c, chol kha ke ni chak hunda. Hari Singh Nalwa ne Sher da jwada padta c, raj mah chol kha sher naal do do hath ni hunde. Again, I am not fighting here, just saying to stay open to eat anything. don't restrict to anything. Your choice- Be vegan or eat meat. Be Amritdhari and eat anything. No issue. Stay strong and healthy.
Very good. U have done so much hard work in researching the facts from history about the consumption of meat by Sikh Gurus and Sikhs. It is not an easy job one has to do so much labour for it.U have cleared about a very confusive issue for Sikhs. U are intellectual.Tkanks a lot.
Panjab sian tusin bilkul sahi ho maas n khan de hukum bandey bhahadar ne ditey san dasam guru ji ne nai, asin dasam guru ji de put han te hukum v ohna da he mna gey kisey bandaiye da nai, khalsa guru da h kisey bandey da nai, good job
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ… ਡੇਰਾ ਬਾਬਾ ਨਾਨਕ ( ਜਿਲਾ ਗੁਰਦਾਸਪੁਰ)
ਖੋਜ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ.....ਵਧੀਆ ਉੱਦਮ.....👌👌👍👍.....ਸੁਰੇਸ਼ ਜੈਨ, ਅਹਿਮਦਗੜ੍ਹ,ਪੰਜਾਬ
Ppp😅😅😅😅😅 2:47 0😅😅😅😅
Jete Dane Ann k jeeyan baaj na koye da arth menu Lai lagda theek keeta Punjab Sehyan ne
,@@cbqpisk
ਬਾਈ ਜੀਉ ਤੁਸੀਂ ਸਿੱਖ ਧਰਮ ਵਾਰੇ ਕਾਫੀ ਗਿਆਨ ਰੱਖਦੇ ਹੋ। ਸਾਡਾ ਵਿਰਸਾ ਬਹੁਤ ਅਮੀਰ ਹੈ,ਬੀਤੇ ਸਮੇਂ ਵਿੱਚ ਸਾਰੇ ਸਿੱਖ, ਬਾਣੀ ਤੇ ਬਾਣੇ ਦੇ ਈਮਾਨਦਾਰੀ ਨਾਲ ਧਾਰਨੀ ਸਨ ਤੇ ਚੜ੍ਹਦੀ ਕਲਾ ਵਿੱਚ ਸਨ। ਬਹੁਤ ਮੁਸ਼ਕਿਲ ਸਮੇਂ ਵਿੱਚ ਗੁਰੂ ਦਾ ਆਸਰਾ ਟੇਕ ਲੈਦੇ ਸਨ। ਅਜ ਦੇ ਸਿੱਖਾ ਨੂੰ ਕੀ ਹੋ ਗਿਆ, ਸਿੱਖੀ ਵਿੱਚ ਨਿਘਾਰ ਕਿਸ ਕਰਕੇ ਆ ਰਿਹਾ ਹੈ?ਅੱਜ ਦਾ ਸਿੱਖ ਗੁਰੂ ਤੋਂ ਬੇ ਮੁੱਖ ਕਿਉਂ ਹੋ ਗਿਆ। ਬਾਣਾ ਹੈ ਬਾਣੀ ਤੋਂ ਕੋਹਾਂ ਦੂਰ ਕਿਉਂ ਹੋ ਗਿਆ।
ਬਹੁਤ ਵਧੀਆ ਜੀ ਤੁਸੀਂ ਇਨੀ ਸੋਹਣੀ ਗੱਲ ਪ੍ਰਕਾਸ਼ ਵਿੱਚ ਪਾਈ ਸੰਗਤਾਂ ਦੇ ਇਹ ਤੁਹਾਡਾ ਉਪਰਾਲਾ ਸ਼ਲਾਘਾਯੋਗ ਹੈ ਅਵਤਾਰ ਸਿੰਘ ਝਾਰਖੰਡ ਜਿਲਾ ਧੰਨਬਾਦ
🙏🏻🌹ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਕਿਛ ਨਹੀ ਜਾਣੇ ਗੁਰੂ ਨਾਨਕ ਸਾਹਿਬ ਜੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ🌹🙏🏻
ਵਾਹਿਗੁਰੂ ਹੀ ਜਾਣਦਾ ਭਰਾ ਆਪਾ ਕਿਹੜਾ
ਉਹ
ਵਕਤ ਦੇਖਿਆ ਹੈ ਕਿਸੇ ਦਾ ਹੱਕ ਨਾ ਖਾਉ ਕਿਸੇ ਦੀ ਮਿਹਨਤ ਨਾ ਖਾਉ ਧੰਨਵਾਦ
100/ right bro ❤❤❤
ਵਾਹਿਗੁਰੂ
Right
Good thinking ❤
V ,
ਮੈਂ ਜਸਵੰਤ ਸਿੰਘ ਬਾਟਾਲਾ ਸ਼ਹਿਰ ਤੋਂ ਮੈਂ ਵੀਰ ਜੀ ਥੋੜਾ ਬਹੁਤ ਇਤਿਹਾਸ ਪੜਦਾ ਜਾ ਸੁਣਦਾ ਰਹਿੰਦਾ ਹਾਂ ਪਰ ਜਿਸ ਤਰਾਂ ਆਪ ਜੀ ਦੱਸਦੇ ਹੋ ਅਵਾਜ਼ ਵੀ ਬਹੁਤ ਪਿਆਰੀ ਹੈ ਬਹੁਤ ਮਜ਼ਾ ਵੀ ਆਉਂਦਾ ਸਮਝ ਵੀ ਪੈਂਦੀ ਹੈ ਜੇ ਇਹ ਕੰਮ ਪਹਿਲਾ ਹੋਰ ਵਿਧਵਾਨਾ ਨੇ ਜਾ ਸ੍ਰੋਮਣੀ ਕਮੇਟੀ ਨੇ ਕੀਤਾ ਹੁੰਦਾ ਤਾਂ ਅੱਜ ਸਿੱਖੀ ਹੋਰ ਵੀ ਚੜਦੀ ਕਲਾ ਵਿੱਚ ਹੌਣੀ ਸੀ ਮੈਂ ਆਪ ਜੀ ਦੀਆਂ ਸਾਰੀਆਂ ਵੀਡੀਉ ਦੇਖਦਾ ਹਾਂ ਪਰਮਾਤਮਾ ਚੜਦੀ ਕਲਾ ਬਖ਼ਸ਼ੇ ਜੀ ਬਾਕੀ ਭਰਮ ਭੁਲੇਖੇ ਤਾਂ ਮੁੱਕਣੇ ਨਹੀਂ ਜਿੰਨੇ ਖਾਣਾ ਉਸਨੇ ਉਹੋ ਜਿਹੇ ਤਰਕ ਦੇ ਦੇਣੇ ਹਨ ਜਿਹਨੇ ਨਹੀਂ ਖਾਣਾ ਉਸਦੇ ਉਹੋ ਜਿਹੇ
Veer g ena da nam ki h veer da
Jaswant Singh from Batala ji, tusi lokan ne song khadi hoi hai hr gal da Shromani Committee nu dosh dena. Ki tuhade mata pita ate tuhadi aapni koi jimenvari nahi c tuhanu educate krn di. Ih veer jisdi video di tareef kr rahe ho isnu vi Shromani Committee ne nahi kujh dasia, aap hi mehnat kiti hai, tusi ate hor v kr sakde c. Benti hai, Sikh Sansthavan nu fzool vich bhand ke Sikh dharm nu dhah launi shad dio.
ਧੰਨਵਾਦ ਵੀਰ ਜੀ ਤੁਸੀਂ ਇਸ ਵੀਡੀਓ ਨਾਲ ਲੋਕਾਂ ਨੂੰ ਬਹੁਤ ਵਧੀਆ ਗਿਆਨ ਦਿੱਤਾ ਹੈ।ਇਸ ਵੀਡੀਓ ਨਾਲ ਮੀਟ ਦੀ ਪ੍ਰਮੋਸ਼ਨ ਹੋਈ ਹੈ ਜੋਂ ਨਹੀਂ ਖਾਂਦਾ ਉਹ ਵੀ ਮੀਟ ਖਾਣ ਲੱਗ ਜਾਣਗੇ।ਵੱਡ ਟੁੱਕ ਹੋਰ ਵੱਧ ਜਾਵੇਗੀ।ਪਰ ਮੇਰੇ ਵਰਗੇ ਅਗਿਆਨੀ ਲੋਕ ਸਿੱਖ ਗੁਰੂਆਂ ਨੂੰ ਸੱਚੇ ਗੁਰੂ ਮੰਨਣ ਤੋਂ ਇਨਕਾਰ ਕਰ ਦੇਣਗੇ ।ਇਸ ਵੀਡੀਓ ਨਾਲ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਮੀਟ ਖਾਂਦੇ ਸੀ। ਜੋ ਮੈਨੂੰ ਨਹੀਂ ਪਤਾ ਸੀ । ਮੇਰੇ ਮੁਤਾਬਕ ਸੱਚਾ ਗੁਰੂ ਉਹ ਹੁੰਦਾ ਹੈ ਜੋ ਇਸ ਭਵਸਾਗਰ ਤੋਂ ਪਾਰ ਕਰਦਾ ਹੈ ਤੇ ਮੁਕਤੀ ਦੇਣ ਦਾ ਗਿਆਨ ਦਿੰਦਾ ਹੈ। ਆਪ ਗੋਤੇ ਖਾਣ ਵਾਲੇ ਕਿਸੇ ਨੂੰ ਤਾਰ ਨਹੀਂ ਸਕਦੇ। ਮੈਂ ਉਸ ਮੀਟ ਖਾਣ ਦੇ ਖਿਲਾਫ ਨਹੀਂ ਜਦੋਂ ਸਿੱਖਾਂ ਨੂੰ ਗੜ੍ਹੀ ਵਿੱਚ ਘੇਰਾ ਪਿਆ ਸੀ। ਉਸ ਵੇਲੇ ਉਹਨਾਂ ਦੀ ਮਜਬੂਰੀ ਸੀ ਉਹ ਆਪਣੇ ਸੁਆਦ ਲਈ ਨਹੀਂ ਸੀ।ਜੋ ਸੁਆਦ ਲਈ ਜੀਭ ਤੇ ਕਾਬੂ ਨਹੀਂ ਪਾ ਸਕਦਾ ਉਹ ਮਨ ਤੇ ਕਾਬੂ ਕਿਵੇਂ ਸਕਦਾ ਹੈ। ਇਸ ਵੀਡੀਓ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਇਕੱਲੇ ਮੀਟ ਖਾਣ ਨਾਲ ਹੀ ਤਾਕਤਵਰ ਸਰੀਰ ਹੁੰਦਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਵੈਸ਼ਨੂੰ ਹੋਣ ਦੇ ਬਾਵਜੂਦ ਵੀ ਤਾਕਤਵਰ ਤੇ ਬਹਾਦਰ ਸੀ। ਸਿੱਟਾ ਇਹ ਨਿਕਲਦਾ ਹੈ ਮੇਰੇ ਮੁਤਾਬਕ ਕਿ ਇਸ ਵੀਡੀਓ ਮੁਤਾਬਕ ਇਹਨਾਂ ਗੁਰੂਆਂ ਨੂੰ ਮੈਂ ਚਮਤਕਾਰੀ ਸ਼ਕਤੀਆਂ ਵਾਲੇ, ਯੋਧੇ, ਗਿਆਨੀ ਗੁਰੂਆਂ ਤੋਂ ਇਲਾਵਾ ਹੋਰ ਨਹੀਂ ਮੰਨ ਸਕਦਾ ਇਹ ਮੇਰੀ ਮਜਬੂਰੀ ਹੈ। ਕਿਸੇ ਵੀਰ ਨੂੰ ਠੇਸ ਪਹੁੰਚੀ ਹੋਵੇ ਤਾਂ ਪਹਿਲਾਂ ਹੀ ਮੁਆਫ਼ੀ ਮੰਗਦਾ ਹਾਂ। ਕਿਉਂਕਿ ਮੈਨੂੰ ਵੀ ਠੇਸ ਲੱਗੀ ਹੈ। ਪਰ ਮੈਂ ਖੁਸ਼ ਹਾਂ ਕਿ ਸੱਚ ਸਾਹਮਣੇ ਆਇਆ। ਵੀਡੀਓ ਵਾਲੇ ਵੀਰ ਦਾ ਖਾਸ ਧੰਨਵਾਦ।
Murakh kyu bande o maas de vishe vich pe k maas khan naal koi paapi nhi Banda ha kise da haq khan naal jrur Banda hai eh persanl visha hai na k darmik visha
Ha veer likhia hai Daya( kise te taras karna) dharam da ikk pillar hai Fir aah kiho ji daya bhaavna hoi kise jeev nu maar ke hi kha jo
22 tun hindu maat da lgda.. pr kise v maat da bnda hove j tuci mande ho koi bnon wala hai ( rabb, creater etc.) Ohne jee junt eda hi bnya hai food chain bnai hai.. fer rabb ne sher bnona hi nhi c .. Krishan bhagwan ne mahabarat hon hi nhi deni c j daya di gaal hunda .. hr shastar kehnda hai rabb dayalu hai.. fer enia natural disaster etc nhi honia c es saab khed hai .. kaho ya na khao saab upar wale de rang ne..
ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲਾ ਬਖਸ਼ੇ ਸਿੰਘ ਕੋਮ ਨੂੰ ਆਪਣੇ ਚਰਨਾਂ ਨਾਲ ਜੋੜਕੇ ਰੱਖਣ,,ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤਿ ਨਿਰੰਕਾਰ,,
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਧਨਵਾਦ,,
Sri Anandpur Sahib
बहुत ही अच्छी तरीके से पूरे तथ्यों के साथ वीडियो बनाई जी। वाहे गुरु जी का खालसा वाहे गुरु जी की फतह 🙏🙏🙏
ਮੈ ਸੋਹਣਸਿੰਘ ਮੋਹਾਲੀ ਤੋਂ ਹਾਂ ਆਪ ਜੀ ਦਾ ਉਪਰਾਲਾ ਹੈ ।ਵਾ ਹਿ ਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ।
ਬਹੁਤ ਵਧੀਆ ਤਰੀਕੇ ਨਾਲ ਇਹ ਗੱਲ ਬਿਆਨ ਕੀਤੀ ਹੈ ਜੀ। ਸਾਰੇ ਤੱਥਾਂ ਨੂੰ ਮੇਹਨਤ ਕਰਕੇ ਸੰਖੇਪ ਜਾਣਕਾਰੀ ਦਿੱਤੀ ਹੈ ਜੋ ਤਸੱਲੀ ਬਖਸ਼ ਹੈ। ਧੰਨਵਾਦ ਜੀਓ ❤❤❤❤
ਕੋਈ ਕੁਛ ਵੀ ਲਿਖੇ ਪਰ ਮਾਸ ਖਾਣ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਸ ਖਾਣ ਨੂੰ ਗ਼ਲਤ ਕਿਹਾ ਹਰ ਥਾਂ ਰੋਕਿਆ ❤ਵਾਹਿਗੁਰੂ ਜੀ
1289 ang parho
khood sukhe daale sakhan gaaj gaaj bani paran
ਕਿੱਥੇ ਤੇ ਕਿਵੇਂ ਰੋਕਿਆ ਜੀ?
😂ਗੁਰੂ ਗ੍ਰੰਥ ਸਹਿਬ ਵਿੱਚ ਤਾਂ ਕੇਸ ਕਤਲ ਕਰਨ ਨੂੰ ਵੀ ਨਹੀ ਕਿਹਾ। ਅੱਜ ਤਾਂ ਮੁਗਲ ਵੀ ਨਹੀ ਜਿਨੰਾ ਦੇ ਡਰ ਤੋਂ ਕੇਸ ਕਤਲ ਕਰਾਉਣ ਦੀ ਲੋੜ ਪੈ। ਗੀ। ਵਿਦਵਾਨ ਜੀ।
Example ਵੀ ਦਿਓ
ਵਾਹਿਗੁਰੂ
Greatly discussed
ਬਾਈ ਜੀ ਜਿੰਨਾ ਵਧੀਆ ਤਰੀਕੇ ਨਾਲ ਅਨਮੋਲ ਇਤਿਹਾਸ ਤੁਸੀਂ ਦੱਸਦੇ ਹੋ।ਮੈਨੂੰ ਨਹੀਂ ਲੱਗਦਾ ਕਿਸੇ ਸਿੱਖ ਇਤਿਹਾਸਕਾਰ ਦੀ ਗੱਲ ਐਨੀ ਆਸਾਨੀ ਨਾਲ ਸਮਝ ਆਓਂਦੀ ਹੋਏਗੀ।
ਬਹੁਤ ਬਹੁਤ ਧੰਨਵਾਦ ਵੀਰ
Paji ki smjh lga tuhanu?
@@kevinny1091ਜੇ ਥੋਨੂੰ ਇਸ ਵੀਰ ਦਾ ਵਿਸਥਾਰ ਚ ਸਮਝਾਇਆ ਵੀ ਸਮੱਝ ਨੀਂ ਲੱਗਾ ਫ਼ੇਰ ਕੋਈ ਨੀਂ ਸਮਝਾ ਸਕਦਾ 🙏🙏l
@@kevinny1091 G Dear Sab g CoLL Me
@@Mann_Gym G Righte G Tohady GaL Sachi GaL G Fir Ahna Loka Nu Samj Aa be Ni Sakdy G
@@kevinny1091 ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
ੴ॥ੴਰਹਾਉ॥ੴ
ਮੈਂ ਅਮਨਦੀਪ ਸਿੰਘ ਆਬੂ ਧਾਬੀ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏🙏
ਬਹੁਤ ਚਿਰ ਤੋਂ ਐਸ਼ ਤਰ੍ਹਾਂ ਦੇ ਟੋਪੀਕ ਦੇ ਤੱਥਾਂ ਤੇ ਅੱਖਾਂ ਨਾਲ ਵਿਆਖਿਆ ਕਰਨ ਵਾਲਾ ਦਿਮਾਗ ਮਿਲ਼ ਗਿਆ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ... ਬਹੁਤ ਜਾਣਕਾਰੀ ਮਿਲਦੀ ਆ ਆਪਣੇ ਇਤਿਹਾਸ ਬਾਰੇ ਜਾਣ ਕੇ 🙏🏻ਐਵੇ ਹੀ ਹੋਰ ਤਰੱਕੀ ਕਰਦੇ ਰਹੋ.. Doha Qatar
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਵਾਉਂਦੇ ਹੋ।ਦੂਜੀ ਬੇਨਤੀ ਇਹ ਹੈ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਜੋ ਲੰਗਰ ਬਣਦਾ ਸੀ ਉਸਦਾ ਜ਼ਿਕਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਦਾ ਹੈ ਅੰਗ967 ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ।। ਇਸ ਵਾਰ ਵਿੱਚ ਜ਼ਿਕਰ ਆਉਂਦਾ ਹੈ।।ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।। ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।। ਇਥੇ ਮਾਸ ਦਾ ਜ਼ਿਕਰ ਕਿਤੇ ਨਹੀਂ ਆਇਆ ਸਗੋਂ ਘਿਓ ਵਾਲੀ ਖੀਰ ਦਾ ਜ਼ਿਕਰ ਆਇਆ
ਸਹੀ ਦਸਿਆ ਤੁਸੀ l
ਵਾਹਿਗੁਰੂ ਜੀ ਬੁਹਤ ਧੰਨਵਾਦ ਜੀ ਅਰਦਾਸ। ਵਾਰੇ ਜਾਣਕਾਰੀ ਦਿੱਤੀ
ਸਾਡਾ ਫ਼ਰਜ ਹੈ ਗੁਰਬਾਣੀ ਤੋਂ ਫੈਸਲਾ ਲੈਣਾ ਨਾ ਕਿ ਹੋਰ ਲਿਖਤਾਂ ਤੋਂ!
ਬਹੁਤ ਸਾਰੇ ਸਿੱਖ ਇਤਿਹਾਸਕਾਰਾ ਨੇ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ। ਬਹੁਤਾ ਇਤਿਹਾਸ ਮਨ ਦੀ ਸੋਚ ਨਾਲ ਬੁਣੀਆ ਲਗਦਾ ਹੈ । ਇਸ ਤੇ ਵੀ ਗੌਰ ਕਰਕੇ ਦੇਖਿਓ ।
There is so much mixing by meat eaters in granth bhaiji
ਸੋਸਲ ਮਿਡੀਆ ਦਾ ਸਭ ਤੋਂ ਵਡਾ ਫਾਇਦਾ ਇਹ ਹੈ ਕਿ ਜੋ ਕੰਮ ਸਿਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ, ਕਿ ਹਰ ਘਰ ਤੱਕ ਸਿੱਖ ਇਤਿਹਾਸ ਜਾਵੇ ਉਹ ਕੰਮ ਤੁਹਾਡੇ ਵਰਗੇ ਗੁਰਸਿੱਖ ਬੜੀ ਮੇਹਨਤ ਨਾਲ ਕਰ ਰਹੇ ਹਨ। ਧੰਨਵਾਦ।
In case je kisay guru ne Maas khada hone taa oh schaa guru ho hi nahi sakda
Pehli gal ji keh . Duji gal tu hunda kon ajudge karn ala . Hun tere wrge dsn ge Sanu . 😂@@sharmav5
@@sharmav5yrr tu scientific ho
Being a teacher of history i strongly supprt this authentic video
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਐਸੇ ਤਰਾਂ ਹੀ ਇਤਿਹਾਸ ਦੀ ਸਾਂਝ ਪਾਉਂਦੇ ਰਓ ਪਰਮਾਤਮਾ ਸੋਨੂੰ ਚੜਦੀ ਕਲਾ ਰੱਖੇ 🙏🙏
😂😂😂😂
Ittehaskara da ki ae, avde kolo jod jod k likhde rende aa.. sach tn koi guru da karibi ya ladla hi Jan skda c ya likh skda c guru da koi bohot karibi Banda hi likh skda c sachai tn hun tn bss Parmatma hi Jan da hai ya oh mahan rooha Jandiya ne ,Jo uss samey dharti te ayia c🙏🙏 Faltu Diya likhiya hoiya kitaba na faroleya kro veer ji,, gll krni hai tn bss Guru Granth Sahib ji di kreya kro ohna di bani di vichareya kro bina Tarak to.....
@ਪਰਵੀਨ ਕੌਰ-bz2xp
39:47
ਵਾਹਿਗੁਰੂ ਜੀ ਹਰ ਇਤਿਹਾਸ ਕਾਰ ਦੀ ਆਪਣੀ ਬਿਰਤੀ ਅਨੁਸਾਰ ਹੀ ਇਤਿਹਾਸ ਲਿਖਦੇ ਹਨ। ਜਿਹੜਾ ਮੀਟ ਖਾਂਦਾ ਹੈ ਉਸ ਨੂੰ ਸਾਰੇ ਮੀਟ ਖਾਂਦੇ ਲੱਗਦੇ ਹਨ। ਜਿਹੜਾ ਆਪ ਮੀਟ ਨਹੀਂ ਖਾਂਦੇ ਉਹਨਾਂ ਨੂੰ ਲੱਗਦਾ ਗੁਰੂ ਸਾਹਿਬ ਮੀਟ ਨਹੀਂ ਸੀ ਖਾਂਦੇ।ਸਾਰਿਆਂ ਸਰੋਤਿਆਂ ਨੇ ਵੀ ਉਹਨਾਂ ਦੀ ਬਿਰਤੀ ਅਨੁਸਾਰ ਸਮਝਣਾ ਹੈ।
Good very good
Birti soch te nirbhar karda ji
ਹਾਂ ਜੀ ਕਿਉਂ ਕਿ ਅੱਜ ਵਾਂਗ ਸਿਆਣੇ ਲੋਕ ਨਹੀਂ , ਕਿਓਂ ਕਿ ਅੱਜ ਕੱਲ ਜਿਆਦਾ ਲੋਕ ਗੁਰੂ ਨਾਲੋਂ ਸੰਤਾਂ ਦੇ ਪੁਜਾਰੀ ਜੋ ਆਪਣੇ ਆਪ ਨੂੰ ਗੁਰੂ ਦੀ ਮੱਤ ਉੱਪਰ ਸਮਝਦੇ ਨੇ I
ਇਨਸਾਨ ਮੱਰਜਿ ਦਾ ਮਾਲਕ ਹੈ ਜੋ ਜਿ ਕਰੇ ਪਰ ਅਪਨੀ ਅਪਨੀ ਸੋਚ ਹੈ 🙏🏼🙏🏼 ਪਰ ਮਾਸ ਖਾਨਾ ਕੋਈ ਧਰਮ ਇਜ਼ਾਜ਼ਤ ਨਹੀ ਦਿੰਦਾ
Muslim te crichan to ilava
No agree
Dram rokda v nhi
@@DharmpalDhammu-fm1xtno asli Islam dharam vi mna krde ne mass nu haram khnde ne
Islam sab to jayada Bakre khanda ,MurGe khanda,Bhed khanda,Uoonth khanda ,Maajh khande ya Bhai tussi ki gal karde ho
ਵਾਹਿਗੁਰੂ ਜੀ
ਆਪ ਜੀ ਦਾ ਇਹ ਚੈਨਲ ਬਹੁਤ ਵਧੀਆ ਹੈ ਜੀ
ਆਪ ਜੀ ਦਾ ਜਾਣਕਾਰੀਆਂ ਦੇਣ ਲਈ ਬਹੁਤ ਧੰਨਵਾਦ ਜੀ
ਆਪ ਜੀ ਦੀ ਖੋਜ਼ ਭਰੀ ਚਰਚਾ ਤਥਾਂ ਸਾਹਿਤ ਬਿਲਕੁੱਲ ਸਹੀ ਹੈ। ਇਹ ਆਪੋ ਆਪਣੀ ਭਾਵਨਾ ਅਤੇ ਖੋਜ ਹੈ । ਤੁਸੀ ਬਹੁਤ ਮਿਹਨਤ ਕਰਕੇ ਤੱਥ ਪੇਸ਼ ਕੀਤੇ ਹਨ ਜੀ ਧੰਨਵਾਦ ਜੀ🎉
ਬਹੁਤ ਵਧੀਆ ਵੀਡਿਉ ਬਣਾਈ ਵੀਰ ਪਰਮਤਮਾ ਤੁਹਨੂੰ ਚੜਦੀ ਕਲਾ ਵਿੱਚ ਰੱਖੇ
ਇਤਿਹਾਸਕ ਜਾਣਕਾਰੀ ਦੇਣ ਲਈ ਧੰਨਵਾਦ ਭਾਈ ਸਾਹਿਬ ਜੀ । ਮਾਸ ਖਾਣਾ ਜਾਂ ਨਾਂ ਖਾਣਾ ਧਰਮ ਦਾ ਵਿਸ਼ਾ ਹੀ ਨਹੀਂ , ਇਹ ਸਰੀਰਕ ਜਾਂ ਡਾਕਟਰੀ ਨਾਲ ਸੰਬੰਧਿਤ ਭੋਜਨ ਹੈ।
Guruon ne mans khane ke liye nahin kaha hai , nahin kisi Guru ne mans khaya hai , jiski mans khane ki ichcha hai usi mein mans khaya,
ਗੁੱਡ ਜੋਬ ਬਾਈ ਜੀ ਬਹੁਤ ਵਧੀਆ ਉਪਰਾਲਾ ਨਵੀਂ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ
ਵੀਰ ਜੀ ਤੁਹਾਡੇ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ,ਇਕੱਲਾ ਇਕੱਲਾ ਸ਼ਬਦ ਸਮਝ ਪੈ ਜਾਂਦਾ ❤
ਵੀਰ, ਗੁਰਬਾਣੀ ਦੇ ਸਿਧਾਂਤਾਂ ਨੂੰ ਵੀ ਘੋਖ ਲਓ,
ਏਜੰਸੀਆਂ ਇਹੀ ਤਾਂ ਚਾਹੁੰਦੀਆਂ ਹਨ ਕਿ ਸਿੱਖਾਂ ਦੇ ਸਿਰਕੱਢ ਸਰੋਤਾਂ ਨੂੰ ਗ਼ਲਤ ਸਾਬਤ ਕੀਤਾ ਜਾਵੇ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨੀ ਅਤੇ ਵਿਚਾਰਨੀ ਨਹੀਂ ਬੱਸ ਬਿਗੜੇ ਇਤਿਹਾਸ ਨੂੰ ਹੀ ਆਪਣਾ ਆਧਾਰ ਬਣਾ ਲੈਣਾ ਕਿਹੜੀ ਅਕਲਮੰਦੀ ਹੈ?
“ਧੌਲੁ ਧਰਮੁ ਦਇਆ ਕਾ ਪੂਤੁ ॥” ਜਪੁ ਜੀ
‘ਧਰਮੁ’ ਤਾਂ ਪੈਦਾ ਹੀ ‘ਦਇਆ’ ਤੋਂ ਹੁੰਦਾ ਹੈ। ‘ਦਇਆ’ ਦਾ ਕੀ ਮਤਲਬ ਹੈ?
“ਅਸੰਖ ਗਲਵਢ ਹਤਿਆ ਕਮਾਹਿ ॥” ਜਪੁ ਜੀ ਅਤੇ ਫਿਰ
“ਅਸੰਖ ਮਲੇਛ ਮਲੁ ਭਖਿ ਖਾਹਿ ॥” ਇਹ ‘ਮਲੁ ਭਖਿ’ ਕੀ ਹੈ?
“ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥” ਮ:੫
‘ਜੀਆਂ ਤੇ ਦਇਆ’ ਦਾ ਕੀ ਅਰਥ ਹੈ?
“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥” ਭਗਤ ਕਬੀਰ ਜੀ
ਫਿਰ ਗੁਰੂ ਸਾਹਿਬਾਨਾਂ ਨੇ ਇਹ ਪੰਕਤੀਆਂ ਕਿਉਂ ਪਰਵਾਨ ਕੀਤੀਆਂ ਜੇ ਇਹ ਗ਼ਲਤ ਹੈ?
ਇਹ ਵੀਰ ਜਿੰਨਾਂ ਜੋਰ ਇਤਿਹਾਸ ਤੇ ਲਗਾ ਰਿਹਾ ਉਤਨਾ ਗੁਰਬਾਣੀ ਦੇ ਸਿਧਾਂਤਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ। ਗੁਰੂ ਸਾਹਿਬਾਨਾਂ ਨੂੰ ਗੁਰਬਾਣੀ ਦੇ ਉਲਟ ਸਿੱਧ ਕਰ ਕੇ ਇਹ ਸਿੱਖੀ ਦੀਆਂ ਜੜ੍ਹਾਂ ‘ਚ ਤੇਲ ਪਾ ਰਿਹਾ ਹੈ।
ੴ🙏🏻🙏🏻🙏🏻🙏🏻🙏🏻
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
“Whatever is in someone’s heart, it ends up coming out and being seen; just talk alone is useless. Look at the justice of humans! They sow the seeds of poison (i.e. thinking and acting in a way that causes harm to their soul) and yet demand the output of their actions to be ‘Amrit’ (i.e. which brings life and positivity to the mind and soul). (2)”
(Aadh Shri Guru Granth Sahib Ang 474)
ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥
ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥
kabeer joree kee-e zulam hai, kehta naa-o halaal.
daftar lekha maangee-ai, tab hoe-go koun havaal. ||187||
"O Kabeer! To forcefully kill something is tyranny (cruelty), even if it considered acceptable (by others). Think, what will be their state when they have to go to God’s Court and God asks for the account of their actions? (187)"
(Ang 1374)
ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥
ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥
"O Kabeer! The dinner of beans and rice is excellent, even if it is just flavoured with salt. For the sake of having meat with one’s bread, who would be willing to have the same fate as the animal (when paying off Karmic debt in the next life)? (188)"
(Ang 1374)
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥
"Do not ‘intentionally’ cause suffering to any living being, and your soul shall go to its true home with honour and respect."
(Ang-322)
ਧੰਨ ਸਤਿਗੁਰੂ ਨਾਨਕ ਨਿਰੰਕਾਰੀ
ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋਢੀਰਾਇ
ਧੰਨ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ
ੴਵਾਹਿਗੁਰੂ ਪਾਤਸ਼ਾਹ ਦਇਆ ਤਰਸ ਵਾਲਾ ਹਿਰਦਾ ਬਖ਼ਸ਼ੋ ਆਪਣਿਆਂ ਬੱਚਿਆਂ ਨੂੰ 🤲🏻ਤੇਰੇ ਭਾਣੇ ਸਰਬੱਤ ਦਾ ਭਲਾ
ਜੇ ਮਾਸ਼ ਵਾਰੇ ਸਮਝਣਾ ਹੈ ਤਾਂ ਪਹਿਲਾਂ ਸਾਨੂੰ
ਅੰਡਜ਼ ਜ਼ੇਰਜ਼ ਸੇਤਜ਼ ਉਤਭੁਉਜ਼ ਵਾਰੇ ਵਿਚਾਰ
ਕਰਨੀ ਪੈਂਣੀਂ ਹੈ ਇਹਨਾਂ ਚਾਰੇਖ਼ਾਣੀਆਂ ਦਾ ਆਪਸ ਵਿੱਚ ਕੋਈ ਨਾ ਕੋਈ ਰਿਸ਼ਤਾ ਹੁੰਦਾ ਹੈ
ਬਾਕੀ ਉਸ ਸ਼ਮੇਂ ਦੀ ਸਥਿਤੀ ਵਾਰੇ ਵੀ ਸੋਚਣਾਂ ਪੈਣਾ ਅਤੇ ਸਮਝਣਾਂ ਹੈ ਜੀ ਅਸੀ ਤਾਂ ਅਰਥ ਵੀ ਆਪਣੇ ਆਪਣੇ ਹਿਸਾਵ ਨਾਲ ਕਰਦੇ ਹਾਂ
ਵਾਹਿਗੁਰੂ ਜੀ ਤੁਸੀਂ ਬੜੇ ਵਧੀਆ ਢੰਗ ਨਾਲ ਇਤਿਹਾਸ ਦਸਿਆ ਹੈ ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਲਿਖਤਾਂ ਦਾ ਖਹਿੜਾ ਛੱਡ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਸਭ ਤੋਂ ਵਧੀਆ ਤੇ ਸਹੀ ਸੱਚਾ ਜਵਾਬ ਦਿੰਦੇ ਹਨ,, ਅਤੇ ਵਾਰ ਵਾਰ ਮੀਟ, ਮਛਲੀ ਖਾਣ ਦੀ ਮਨਾਹੀ ਕਰਦੇ ਹਨ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,
Kithe likhya veerji sanu v dso asi ta kadi nhi padya! Tu c kisi hr dhram da Grant padhi ja rahe ho
ਗੁਰੂ ਗ੍ਰੰਥ ਸਾਹਿਬ ਜੀ ਚ ਰੋਜ਼ ਬੱਕਰੇ ਮੁਰਗੇ ਵੱਡਣ ਵਾਲੇ ਕਸਾਈ ਭਗਤ ਸਧਨਾ ਜੀ (ਸਧਨਾ ਕਸਾਈ) ਦੀ ਬਾਣੀ ਵੀ ਹੈ, ਜੇ ਮਨਾ ਹੀ ਕਰਨਾ ਸੀ ਫਿਰ ਕਸਾਈ ਦੀ ਬਾਣੀ ਕਿਉਂ ਦਰਜ਼ ਕੀਤੀ ,
@@GurmukhSinghMahal_ ksayi pehla c te bani ta bhagat ji di darj kiti a g
@@sahilsobti12 Comment vich hi par lo likya ha kisi ne
ਬਾਣੀ ਪੜੌ ਔਰ ਇਕ ਅਵਸਥਾ ਆਵਦੀ ਹੈ ਜਦੌ ਸਾਰੀਆਂ ਇਛਾਵਾਂ ਖਤਮ ਹੌ ਜਾਂਦੀਆਂ ਨੇ।ਬਾਣੀ ਪੜੌ ਨਾਮ ਜਪੌ।
ਵੀਰ ਜੀ, ਇਸ ਵੀਡੀਓ ਦੇ ਅਖੀਰ ਤੇ ਜੋ ਆਪ ਜੀ ਨੇ ਗੁਰੂ ਦੇ ਪ੍ਰਤੀ (ਭਾਵਨਾ) ਦੀ ਗੱਲ ਕੀਤੀ ਹੈ, ਇਹ ਗੱਲ ਹੀ (ਸੱਚ) ਹੈ ।
ਹਰ ਸਿੱਖ ਦੇ ਅੰਦਰ ਗੁਰੂ ਜੀ ਦੇ ਪ੍ਰਤੀ ਕਿੰਨਾ (ਪ੍ਰੇਮ, ਸ਼ਰਧਾ ਅਤੇ ਭਾਵਨਾ) ਹੈ, ਗੁਰੂ ਜੀ ਕੇਵਲ ਹਰ ਸਿੱਖ ਦਾ ਇਹ ਹੀ (ਇਮਤਿਹਾਨ) ਲੈੰਦੇ ਹਨ ।
ਵੀਰ ਜੀ, ਆਪ ਜੀ ਨੇ ਬਹੁਤ ਮਿਹਨਤ ਕਰਕੇ ਇਹ ਵੀਡੀਓ ਬਣਾਈ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏
ਬਹੁਤ ਮਿਹਨਤ ਨਾਲ਼ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਕੇ ਤੁਸੀਂ ਦਿਲ ਜਿੱਤ ਲਿਆ। ਨਿਹੰਗ ਮਾਸ ਖਾਂਦੇ ਹਨ ਕੀ ਉਹ ਸਿੱਖ ਨਹੀਂ? ਭਾਪਿਆਂ ਦੇ ਬਹੁਤ ਪਰਵਾਰ ਮਾਸ ਖਾਂਦੇ ਹਨ ਜੋ ਸਿੱਖ ਵੀ ਹਨ। ਪਰ ਸ਼ਾਕਾਹਾਰੀ ਆਪਣੇ ਆਪ ਨੂੰ ਉੱਤਮ ਸਿੱਖ ਸਮਝਦੇ ਹਨ। ਗੁਰਬਾਣੀ ਚ ਸਪੱਸ਼ਟਤਾ ਦੇ ਬਾਵਜੂਦ ਮਸਲਾ ਇੰਨਾਂ ਪੇਚੀਦਾ ਬਣਾ ਲਿਆ ਮਾਡਰਨ ਧਰਮ ਵਾਲ਼ਿਆਂ ਨੇ ਕਿ ਗੱਲ ਕਰਨੀ ਵੀ ਬੰਦ ਕਰਤੀ।
ਗੁਰੂ ਕਿਰਪਾ ਕਰੇ ਮਾਸ ਖਾਣ ਜਾਂ ਨਾ ਖਾਣ ਸਬੰਧੀ ਸਿੱਖ ਝਗੜੇ ਹੀ ਨਾ ਕੋਈ ਖਾਵੇ ਕੋਈ ਨਾ ਖਾਵੇ। ਹੋਰ ਰਹੁ ਰੀਤਾਂ ਕਿਹੜਾ ਇੱਕ ਹੀ ਹਨ ਸਿੱਖ਼ਾਂ ਚ?
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੋ ਕੰਮ ਸਾਡੀ ਸ਼੍ਰੋਮਣੀ ਕਮੇਟੀ ਦਾ ਸੀ ਉਹ ਕੰਮ ਤੁਸੀਂ ਕਰ ਰਿਹਾ
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵੀਰ ਜੀ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਨੇ ਸ਼ਿਕਾਰ ਜ਼ਰੂਰ ਕੀਤਾ ਪਰ ਛਕਣ ਲਈ ਨਹੀਂ। ਬਲਕਿ ਓਸ ਵੇਲੇ ਦੀ ਹਕੂਮਤ ਦਾ ਇੱਕ ਚੈਲੰਜ ਸੀ ਕਿ ਕੋਈ ਵੀ ਵਿਅਕਤੀ ਉੱਚਾ ਤਖ਼ਤ ਨਹੀਂ ਲਗਾਸਕਦਾ ਕੋਈ ਵੀ ਵਿਅਕਤੀ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਵੀ ਸ਼ਿਕਾਰ ਨਹੀਂ ਖੇਡ ਸਕਦਾ ਕੋਈ ਵੀ ਵਿਅਕਤੀ ਦਸਤਾਰ ਨਹੀਂ ਸਜ਼ਾ ਸਕਦਾ ਮੇਰੇ ਸੱਚੇ ਪਾਤਸ਼ਾਹ ਜੀ ਨੇ ਹਕੂਮਤ ਦੀਆਂ ਚਾਰੇ ਚਨੌਤੀਆਂ ਨੂੰ ਠੁਕਰਾ ਕੇ ਇਹ ਚਾਰੇ ਕੰਮ ਕੀਤੇ ਪਾਤਸ਼ਾਹ ਜੀ ਨੇ ਉੱਚਾ ਤਖ਼ਤ ਸਾਹਿਬ ਜੀ ਦਾ ਨਿਰਮਾਣ ਕੀਤਾ ਵਧੀਆ ਵਧੀਆ ਘੋੜੇ ਰਖੇ ਅਤੇ ਸਵਾਰੀ ਵੀ ਕੀਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਸਤਾਰ ਸਜਾਈ ਅਤੇ ਫਿਰ ਮੇਰੇ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਵੀ ਖੇਡਿਆ ਛਕਣ ਲਈ ਨਹੀਂ ਸਿਰਫ਼ ਓਸ ਵੇਲੇ ਦੇ ਮੋਦੀ ਨਾਲ ਟੱਕਰ ਲੈਣ ਲਈ
ਮੌਦੀ ਨਾਲ ਨੀ ਔਰੰਗਜੇਬ ਨਾਲ ਸੀ। ਹਾੰ ਹੁਨ ਜ਼ਿਆਦਾ ਸਿੱਖ ਹਲਾਲ ਦਾ ਸੇਵਨ ਕਰਨ ਲੱਗ ਪੈਅੇ ਨੇ ਤਾਂ ਉਹਨਾੰ ਦੀ ਬੁੱਦੀ ਬੀ ਮੁਸਲਮਾਨਾਂ ਵਰਗੀ ਹੋ ਗਈ ਐ।
Masanda wali soch hai .... meat da sambandh koi dharam naal nhi hai ....
ਬਿਲਕੁੱਲ ਗ਼ਲਤ ਫੈਕਟ ਪੇਸ਼ ਕੀਤੇ ਜਾ ਰਹੇ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ੱਟ ਮਾਸ ਖਾਣ ਤੋਂ ਮਨ੍ਹਾਂ ਕੀਤਾ ਹੈ।ਕਿਤਾਬਾਂ ਦੇ ਹਵਾਲੇ ਦੇ ਕੇ ਮੂਰਖ ਬਣਾਉਣਾ ਸਮਝ ਆਉਂਦਾ ਹੈ।ਦਰਅਸਲ ਬ੍ਰਹਮਗਿਆਨ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ।ਤਾਮਸਿਕ ਭੋਜਨ ਅਧਿਆਤਮ ਪਥ ਲਈ ਹਾਨੀਕਾਰਕ।
Sabh ton pehlan apney naam nalon singh hatta de kion k singh( lion) ik mansahari pranni aa , bakari gaan ya hor kuj la ley , dooja j dasham parshah nu maas ton nafrat hundi tan baaz na rakhdey shikar na kardey te apney naa agey singh(lion) n laoundey tusin log guru de singh nai bandey bhadar de bandai ho jis ne eh hukum ditey san , asin dasam guru de put han te ohna da he hukum manangey bandaio, tus8n bandey bhahdar de hukum man ney ne te mani jao khao khasma nu
ਜੇ ਰਤੁ ਲਾਗੈ ਕਪੜੈ ਜਾਮਾ ਹੋਇ ਪਲੀਤੁ।।
ਜੋਂ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।। (ਗੁਰੂ ਨਾਨਕ ਦੇਵ ਜੀ)
@@lovepreetsingh-hk1lzto guru nanak Singh nam nahi h to kya wo bakri h ya sher.........m kahta hu bakri sher insan devta se upar uthkar wo Ram ko prapt ho gaye......ram hi ho gaye.......
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਹ ਸਭ ਕੁੱਝ ਸਤਿਗੁਰੂ ਜੀ ਆਪ ਹੀ ਜਾਣਦੇ ਨੇ ਅਸੀਂ ਅਪੁਲ ਜੀਵ ਹਾਂ
ਬਹੁਤ ਵਧੀਆ ਨਿਰਪੱਖ ਜਾਣਕਾਰੀ ,ਵਧੀਆ ਢੰਗ ਨਾਲ ਪੇਸ਼ ਕੀਤੀ ਗਈ।ਆਪ ਜੀ ਧੰਨਵਾਦ.....ਮੰਡੀ ਗੋਬਿੰਦ ਗੜ੍ਹ
ਸਤਿ ਸ਼ੀ ਆਕਾਲ ਜੀ ਵਾਹਿਗੁਰੂ ਜੀ ।ਬਹੁਤ ਹੀ ਵਧੀਆ ਲਗਦੇ ਹਨ। ਤਹਾਡੇ ਵਿਚਾਰ ਹਨ ੑ। 🙏🙏🙏👍👍
ਤੁਸੀਂ ਐਨਾ ਇਤਿਹਾਸ ਸਾਂਝਾ ਕਰਦੇ ਹੋ ਵੀਰ ਤੁਹਾਡੀ ਜ਼ਿੰਦਗੀ ਵਿੱਚ ਕੀ ਬਦਲਾਅ ਆਇਆ ? ਜ਼ਰੂਰ ਵੀਡੀਓ ਰਾਹੀ ਸਾਂਝਾ ਕਰੋ❤
Singh ban na har kise de vas di gal nhi veer eh ta pad pad gade ladia vali gal hai
ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿਚ ਕਦੀ ਵੀ ਮਾਸ ਨਹੀਂ ਵਰਤਾਇਆ
ਬਲਕਿ-ਉਹਨਾਂ ਦੀ ਧਰਮ ਪਤਨੀ ਬਾਰੇ ਕਿਹਾ ਹੈ,
ਮਾਤਾ ਖੀਵੀ ਨੇਕ ਜਨ ਜਿਨ ਬਹੁਤੀ ਛਾਂਉ ਪਤਰਾਲੀ,
ਲੰਗਰ ਦਉਲਤ ਵੰਡੀਏ ਰਸ ਅਮ੍ਰਿਤ ਖੀਰ ਘੀਆਲੀ
@@hargur1430babaji sikhism ko badnaam kardiya h aise logo ne granth mein mixing kar karke
ਬਾਈਜੀ ,ਜਿਹੜੇ ਮਾਸ ਖਾਦੇ ਹਨ ਉਹ ਹੀ ਗੁਰੂ ਸਾਹਿਬਾਨਾਂ ਬਾਰੇ ਹੀ ਅਜਿਹੀਆ ਗੱਲਾਂ ਲਿਖਦੇ ਹਨ. ਜਿਹੜੀਆਂ ਗੱਲਾਂ ਇਸ ਕਿਤਾਬ ਵਿੱਚ ਘੁੰਮਾ ਫਿਰਾ ਕੇ ਲਿਖੀਆਂ ਹਨ ਉਹ ਗੁਰਬਾਣੀ ਅਤੇ ਸਾਹਿਬ ਦੀਬਦਨਾਮੀ ਕਰਨ ਵਾਸਤੇ ਹਨ.ਲੰਗਰ ਸੇਵਾ ਤਾ ਗੁਰ ਨਾਨਕ ਦੇਵ ਵੇਲੇ ਤੋ ਚਲਦੀ ਆ ਰਹੀ ਹੈ.ਗੁਰੂ ਗੋਬਿੰਦ ਸਿੰਘ ਜੀ ਨੇ ਯੁਧ ਕਰਨਦੀ ਸਿਖਲਾਈ ਸਿੰਘਾ ਨੂੰ ਜੰਗਜੂ ਖੇਡਾਂ ਰਾਹੀ ਦਿੱਤੀ ਹੇ ਨਾ ਕਿ ਜਾਨਵਰਾ ਦਾ ਸਿਕਾਰ ਕਰਨਾ. ਸਿਖਾਇਆਇਹ ਕਿਤਾਬ ਵਹਿਮਾਂ ਦੀ ਪੰਡ ਹੈਤੁਸੀ ਵੀ ਇਹ ਅੱਜ ਤੋ ਬਾਅਦ ਹੱਥ ਵਿੱਚ ਨਹੀ ਫੜਨੀ.ਤੁਹਾਨੂੰ ਖਾਲਸਾ ਪੰਥ ਦੀ ਸੌਹ ਲੱਗੇ. ਕਿਉਂਕਿ ਤੁਸੀ ਖਾਲਸਾ ਪੰਥ ਦੀਆਂ ਵੀਡੀਓ ਪਾਉਦੇ ਰਹੋ..ਤੁਹਾਨੂੰ ਇਹ ਕਿਤਾਬ ਪੜਨੀ ਸੋਭਦੀ ਨਹੀ.ਧੰਨਵਾਦ. ਗੁਰੂ ਸਾਹਿਬ ਆਪ ਰੱਬ ਸਨ.
ਸੌਂਹ ਖਵੌਣ ਦਾ ਮਤਲਬ ਵੀ ਖੋਜ ਕਰਨੀਂ ਬੰਦ ਕਰਦਿਓ ਅੱਖਾਂ ਮੀਚ ਕੇ ਧੂਫਾਂ ਲਾਈ ਜਾਓ ਵਿਚਾਰ ਨਾ ਕਰਿਓ ਕਿਸੇ ਗੱਲ ਤੇ ।ਅਗਲਿਆਂ ਨੇ ਐਨੀ ਜਾਦਾ ਮਿਹਨਤ ਕੀਤੀ ਇਤਹਾਦ ਫਰੋਲਣ ਦੀ ਤੁਸੀ ਦੇਤਾ ਹੁਕਮ ਕਿ ਕਿਤਾਬ ਨੂੰ ਹੱਥ ਨਾਲਾਓ ਵਾਹ ਜੀ ਵਾਹ। ਮੈਂ ਚੰਡੀਗੜ ਤੋ ਗੁਰਮੇਲ ਸਿੰਘ ਸਿੰਧੂ ❤🙏🏻🙏🏻
Guru ji ne kiha hai sikha da itihas pado
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ। ਮੈਂ ਦਿੱਲੀ ਤੋਂ ਹਾਂ
ਭਾਜੀ ਤੁਹਾਡੇ ਸਮਝਾਉਣਦਾ ਤਰੀਕਾ ਬਹੁਤ ਵਧੀਆ ਹੈ ਮਲਕੀਤ ਸਿੰਘ ਅੰਮ੍ਰਿਤਸਰ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਦੇਖ ਰਹੇ ਆ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤
ਅਸੀਂ ਵੀਰ ਜੀ ਬਟਾਲਾ ਸ਼ਹਿਰ ਤੋਂ ਹਾਂ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦੱਸਦੇ ੳ ਜੀ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
ਪੰਜਾਬ ਸਿਹਜ ਚੈਨਲ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਅਸੀਂ ਫਾਜ਼ਲਕਾ ਦੇ ਰਹਿਣ ਵਾਲੇ ਹਾਂ
Fazilka 3 saal rahe haan, Fazilka nahin bhulda 😊
@@shubhpreet1 ਵੈਲਕਮ ਬਾਈ ਫਿਰ ਆਇਆ ਜੇ
ਬਹੁਤ ਵਧੀਆ ਤਰੀਕਾ ਜੀ 🙏🙏🙏🙏
ਵੀਰ ਜੀ ਵਾਹਿਗੁਰੂ ਆਪ ਨੂੰ ਅਸ਼ਮੇਧ ਜੱਗ ਵਿੱਚ ਕੋਈ ਘੋੜੇ ਦੀ ਬਲੀ ਨਹੀ ਦਿੱਤੀ ਜਾਦੀ ਅੱਜਕਲ ਸਿਰਫ ਅਸੀ ਆਪਣੀ ਜੀਬ ਦੇ ਸੁਆਦ ਲਈ ਕਈ ਬਹਾਨੇ ਲੱਭ ਦੇ ਹਾ ਆਪ ਜੀ ਨੂੰ ਕੋਟਿ ਕੋਟਿ 🙏🙏🙏🙏🙏
Bilkul sahi ji 👍
Eah nu kuj nehi keha jaa sakda
Waheguru ji meet nahi khana ji
Kade vi nahi .
Waheguru ji waheguru ji japo.
Jdo tusi ik bakra na mar ske ta bnda kitho marlo ge
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🌹⚔️⚔️✈️✈️🌺🌺🥀🥀
ਵੀਰ ਜੀ ਤੁਸੀਂ ਏਹੇ ਸਿੱਧ ਕਰ ਦਿੱਤਾ ਆ ਕੇ ਤੁਸੀਂ ਮਾਸ ਦੇ ਬੁਹਤ ਸ਼ਕੀਨ ਆ ਤੁਸੀਂ ਕਬੀਰ ਜੀ ਦੀ ਬਾਣੀ ਦੇ ਵੀ ਅਰਥ ਕਰਦੇ ਫੇ ਓਹ ਗੱਲ ਤੁਸੀਂ ਵਿੱਚ ਹੀ ਰਹਿਣ ਦਿੱਤੀ ਇਦਾ ਕਿਉ ਕਿਉਕਿ ਤੁਸੀਂ ਆਪ ਸ਼ੌਕੀਨ ਆ ਮਾਸ ਦੇ ਤੁਸੀਂ ਓਹ ਇਤਿਹਾਸ ਦਸਿਆ ਜਿਨਾਂ ਵਿੱਚ ਸਿਰਫ ਮਾਸ ਖਾਣ ਦੀ ਗੱਲ ਤੇ ਜੋਰ ਦਿੱਤਾ ਆ ਓਹ ਨੀ ਦਸਿਆ ਕਿ ਮਾਸ ਨਹੀਂ ਖਾਣਾ ਚਾਈਦਾ ਬਾਕੀ ਵਾਹਿਗੂਰੂ ਜੀ ਨੂੰ ਪਤਾ ਆ ਕੇ ਜਿਹੜਾ ਸਿੱਖ ਜਾ ਕੋਈ ਵੀ ਸਵੇਰੇ ਉੱਠ ਕੇ ਪੰਜ ਬਾਣੀਆ ਧਿਆਨ ਨਾਲ ਪੜ੍ਹਨ ਲੱਗ ਜਾਂਦਾ ਆ ਓਹ ਕਦੇ ਵੀ ਜੀਵ ਹੱਤਿਆ ਕਰਨ ਬਾਰੇ ਨਹੀਂ ਸੋਚ ਸਕਦਾ ਕਿਉਕਿ ਮਨ ਚ ਪਿਆਰ ਹੀ ਇੰਨਾ ਪੈਦਾ ਹੋ ਜਾਂਦਾ ਆ ਹਰ ਇਕ ਬੰਦੇ ਲਈ ਹਰ ਇਕ ਜਾਨਵਰ ਲਈ
bhai saab tusi nahi kahnde fr tah ehna da virod kar raheo j oho pehla hi keh dinde k nahi kha chaida tah tu wah wah karna c hana😅😅
ਹੁਣ ਵਾਲੇ ਸਾਰੇ ਧਰਮਾਂ ਵਿੱਚ ਇਹੀ ਚਲ ਰਿਹਾ ਕੋਈ ਸ਼ਾਕਾਹਾਰੀ ਬਣਿਆ ਫਿਰਦਾ ਕੋਈ ਮਾਸਾਹਾਰੀ ਸਾਰੇ ਗੁਰੂ ਨੂੰ ਮੰਨਦੇ ਨੇ ਗੁਰੂ ਦੀ ਕੋਈ ਕੋਈ ਮੰਨਦਾ
ਬਹੁਤ ਵਧੀਆ ਲਗਿਆ ਜੀ ਵੀਡਿਓ ਨੂੰ ਦੇਖ ਕੇ ਮੈਂ ਹਾਂ ਜਗਜੀਤ ਸਿੰਘ ਜਿਲ੍ਹਾ ਬਰਨਾਲਾ ਪੰਜਾਬ ❤
Great Analysis. Dasam Pitta ji Nunn Sikhan Ne Ehh Prashan Kittanning C. Maharaj Da Jawab C key Main Kisse te Zullam Karran Di Izzazat Nahin Ditti! Nihhang Singhan nun Special Sanction C Jhattka Khan Di!
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
ਵੀਰੇ ਤੁਸੀ ਬੋਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🙏
ਜੇ ਰੱਤ ਲੱਗੈ ਕਪੜੈ ਜਾਮਾ ਹੋਇ ਪਲੀਤੁ, ਜੋ ਰੱਤ ਪੀਵਹਿ ਮਾਣਸਾ ਤਿਨ ਕਿਓ ਨਿਰਮਲ ਚੀਤੁ।ਕਾਸ਼, ਤੁਸੀਂ ਬਾਣੀ ਦੀਆਂ ਇਨ੍ਹਾਂ ਤੁਕਾਂ ਤੇ ਵੀ ਵਿਆਖਿਆ ਕੀਤੀ ਹੁੰਦੀ, ਨ ਕਿ ਮਾਸ ਖਾਣ ਤੇ। ਧੰਨਵਾਦ।
ਅਰਥ: ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ) , (ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ) ?
ਹਕ ਪਰਾਇਆ ਨਾਨਕਾ ਓਸ ਸੁਅਰ ਓਸ ਗਾਇ
ਮਾਸ ਖਾਣਾ ਠੀਕ ਨਹੀ।ਕਿਸੇ ਜੀਵ ਨੂੰ ਮਾਰ ਕੇ ਖਾਣਾ ਬਿਲਕੁਲ ਗਲਤ ਹੈ।
@@ParvinderSingh-ed9euBABA JI GALTI MAAF J KHOON APNA HI APNE SARIR TE KAPDEYEA NU LAG JAVE OS BAARE V JANKARI DEO JI... umid aa k tusi meri gal smj hi gye hovoge🙏
@@Amansingh-vt9zk ਫੇਰ ਕੀ ਹੋਇਆ ਸਿੱਖਾਂ ਨੂੰ ਜੰਗਾ ਦੌਰਾਨ ਕਈ ਫੱਟ ਲਗਦੇ ਰਹੇ ਨੇ ਸ਼ਰੀਰ ਤੇ ਕਪੜੇ ਲਿਬੜ ਜਾਂਦੇ ਸਨ ਤੇ ਕਈ ਵਾਰ ਕੋਲ ਦੂਜੇ ਕਪੜੇ ਵੀ ਨਹੀ ਹੁੰਦੇ ਸਨ ਪਰ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹਰੇਕ ਸਿੱਖ ਕਰਦਾ ਸੀ ਮਤਲਬ ਕਹਿਨ ਦਾ ਇਹ ਹੈ ਕਿ ਸਿੱਖ ਏਸ ਤਰਾਂ ਦੇ ਵਹਿਮ ਭਰਮ ਤੋਂ ਦੂਰ ਹੈ
ਬਹੁਤ ਸੋਹਣੇ ਤਰੀਕੇ ਨਾਲ ਇਤਿਹਾਸ ਨੂੰ ਪੇਸ਼ ਕੀਤਾ ਜਿਓੰਦੇ ਵਸਦੇ ਰਹੋ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ
ਬੁਹਤ ਵਧੀਆ ਹੈ ਵੀਰ ਜੀ ਤੁਸੀਂ ਬਹੁਤ ਵਧੀਆ ਇਤਿਹਾਸ ਨੂੰ ਦੱਸ ਦੇ ਹੋ🎉🎉
ਅਵਾਜ਼ ਬਹੁਤ ਹੀ ਵਧੀਆ ਹੈਂ ਤੇ ਉਸ ਤੋਂ ਵੀ ਵਧੀਆ ਤਰੀਕਾ ਵਿਡਿਉ ਪੇਸ਼ ਕਰਦੇ ਹੋ ਕਿ ਜੋ ਇਤਹਾਸ ਵਿੱਚ ਲਿਖਿਆ ਉਹ ਦਰਸਾਇਆ ਗਿਆ ਹੈ ਬਾਕੀ ਆਪਣੀ ਆਪਣੀ ਸੋਚ ਹੈ ਤੇ ਆਪਣੀ ਆਪਣੀ ਭਾਵਨਾ ਹੈ ਨਾਲੇ ਹੁਣ ਮਾਸ ਮਾਸ ਵਿੱਚ ਨ ਫਸੋ ਚੰਗੀ ਸੋਚ ਰੱਖੋ ਸੰਗਤ ਜੀ
Good 👍
ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ
ਬਟਾਲਾ ਸ਼ਹਿਰ ਤੋਂ ਉਂਕਾਰ ਸਿੰਘ ਸਬ-ਇੰਸਪੈਕਟਰ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਈ ਨੂੰ,ਧੰਨਵਾਦ ਜੀ
ਬਹੁਹੀ ਵਧੀਆ ਤਕੀਕੇ ਨਾਲ ਆਪ ਜੀਨੇ ਸਿੰਖ ਇਤਹਾਸ ਦਿਲ ਗਦਗਦ ਕਰਤ ਮੈ ਆਮਰਿਤਸਾਰ ਤੋ ਹਾ ਠੀਕ
We are living in Australia thanks for your hard work for speaking truth God bless.
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ ਜੀ ਆਪ ਜੀ ਦਾ ਇੰਦਰਗੜ੍ਹ ਮੋਗਾ
ਖਾਣ ਪੀਣ ਦਾ ਝਗੜਾ ਛੱਡਕੇ ਨਾਮ ਜਪਣਾ ਸ਼ੁਰੂ ਕਰੋ।ਜੋ ਪਰਮਾਤਮਾ ਫਿਰ ਅੰਦਰੋਂ ਸਮਝਾਉ ਉਹ ਕਰ ਲਿਆ ਜੇ।
Badi sojhi wali gal kahi h veer ji tuci.... Jugat nal japeya hoya naam andrlia shaktian nu jga denda h.
@@HarpalSingh-th4llਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਦਾਸ ਨੂੰ ਤੰਦਰੁਸਤ ਰੱਖਣਾ ਜੀ ਵਾਹਿਗੁਰੂ ਜੀ
Very true
ਜੈਸਾ ਖਾਵੈ ਅੰਨ ਤੈਸਾ ਹੋਵੈ ਮਨ
100%
Keep up the work brother, thodi team bhot vadiya kaam Kar rahi.
ਧੰਨਵਾਦ ਜੀ
good detailed research , keep it up
Waheguru Ji ka Khalsa
Waheguru Ji ki Fateh 🙏
ਪਿਆਜ਼ ਦੀ ਮਨਾਹੀ ਵਾਲ਼ੇ ਹੁਕਮਨਾਮੇ ਵਿੱਚੋ ਬਾਹਮਣੀ ਸੋਚ ਝਲਕਦੀ ਆ ਇਹ ਹੁਕਮਨਾਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੈ ਇਹ ਕੋਈ ਗਰੰਟੀ ਨਹੀਂ ਕਿਉਕਿ ਉਹ ਟਾਇਮ ਏਦਾਂ ਦਾ ਸੀ ਸਿੱਖ਼ ਜੰਗਾ ਵਿੱਚ ਲੜ੍ਹਦੇ ਰਹੇ ਤੇ ਸਿੱਖਾਂ ਨੂੰ ਆਪਣਾ ਇਤਿਹਾਸ ਸਾਭ ਕੇ ਰੱਖਣ ਦਾ ਮੌਕਾ ਨਹੀਂ ਮਿਲ਼ਿਆ ਇਸ ਲਈ ਪਹਿਲੇ ਦਿਨ ਤੋਂ ਬਾਹਮਣੀ ਸੋਚ ਵਾਲ਼ੇ ਲੇਖਕਾਂ ਨੂੰ ਸਿੱਖਾਂ ਦੇ ਇਤਿਹਾਸ ਵਿੱਚ ਰਲ ਗੱਡ ਕਰਨ ਦਾ ਮੌਕਾ ਮਿਲਦਾ ਰਿਹਾ ਰਹੀ ਗੱਲ਼ ਮਾਸ ਦੀ ਜੇ ਦਿਲ ਕਰਦਾ ਛਕ਼ ਲਵੋਂ ਜੈ ਦਿਲ ਨਹੀਂ ਮੰਨਦਾ ਤਾਂ ਨਾ ਖਾਵੋ ਕਿਉਕਿ ਇਕ ਗੱਲ਼ ਕਲੀਅਰ ਹੋ ਚੁੱਕੀ ਆ ਕੋਈ ਵੀ ਇਨਸਾਨ ਪੂਰੀ ਜਿੰਦਗੀ ਵੈੱਜੀਟੇਰੀਅਨ ਨਹੀਂ ਰਹਿ ਸਕਦਾ
ਵਿਰਕ ਸਾਹਿਬ, ਬਿਲਕੁਲ ਸਹੀ ਲਿਖਿਆ ਹੈ ਤੁਸੀਂ।
Bande ne hi likheya hai tahi khalse da bande nal virodh ho gya si
ਬਿਲਕੁਲ ਝੂਠ ਬਹੁਤ ਸਾਰੇ ਪਰਿਵਾਰ ਹਨ ਸਾਰੀ ਉਮਰ ਨਹੀਂ ਖਾਂਦਾ ਚੰਗੀ ਸੇਹਤ ਵਾਹਿਗੁਰੂ ਜੀ
ਗੁਰੂ ਸਾਹਿਬਾਂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਸੰਦੇਸ਼ ਨੂੰ ਸਮੁੱਚੀ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਹੈ, ਜੋ ਕਰਮ , ਪਰਮਾਰਥ,ਜੀਵ ਹੱਤਿਆ, ਸਚਿਆਰ,ਕਿਰਤ, ਜੂਨੀਆਂ, ਆਦਿ ਤੋਂ ਚਾਣਨ ਮੁਨਾਰਾ ਹੈ, ਸਾਨੂੰ ਇਸ ਤੋਂ ਇਲਾਵਾ ਕਲਯੁੱਗੀ ਮਿਥਿਹਾਸ ਕਲਯੁੱਗੀ ਕਥਾ ਵਾਚਕ ਜੋ ਮਾਸ ਨੂੰ ਮਹਾਨਤਾ ਦਿੰਦੇ ਹਨ ਬਚਣਾ ਚਾਹੀਦਾ ਹੈ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਅੰਦਰ ਅਪਨਾਉਣ ਦੀ ਲੋੜ ਹੈ।।❤❤
ਬਹੁਤ ਵਧੀਆ ਉਪਰਾਲਾ ਗੁਰੂ ਸਾਹਿਬ ਕਿਰਪਾ ਕਰੇ. ਆਪ ਜੀ ਦਾ ਧਨਵਾਦ ਜੀ। , ਦਾਸ ਬਲਜਿੰਦਰ ਸਿੰਘ ਖਾਲਸਾ ਤਹਿ, ਸਰਦੂਲਗੜ , ਪਿੰਡ ਨਾਹਰਾ,
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਦਰਬਾਰ।।
ੴਸ਼ੀ੍ ਮਹਾਮਾਈ ਮਾਤਾ ਭਵਾਨੀ ਜੀ ਦੇ ਦਰਬਾਰ।।
ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।
Kam Bamna wale he karne tusi
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨੇ ਭਵਾਨੀ ਮਾਤਾ ਤੋ ਕਿ ਲੈਣਾ ਦੇਣਾ???
@@Sikhiseekerਸਿੱਖ ਪੈਦਾ ਕਿੱਥੋਂ ਹੋਏ
@@deepraj7583guru Gobind Singh de khande batte tuh
@@ajitsingh08khalistan banana jaroori hai par Mata Rani to koi matlab nahi😢
ਵਾਹਿਗੁਰੂ ਜੀ 🙏
ਭਾਈ ਸਾਹਿਬ ਜੀ
ਦੁਨੀਆ ਨੂੰ ਤਾਰਨ ਵਾਲੇ ਗੁਰੂ ਜੀ ਕਿਸੀ ਨੂੰ ਮਾਰ ਕੇ ਨਹੀ ਖਾਂ ਸਕਦੇ
Je kha ve leya, fer ki hoju. Muguls de naal fights Mungi kha ke lad layia ? Baba deep singh da 18 ser da khanda c, chol kha ke ni chak hunda. Hari Singh Nalwa ne Sher da jwada padta c, raj mah chol kha sher naal do do hath ni hunde.
Again, I am not fighting here, just saying to stay open to eat anything. don't restrict to anything. Your choice- Be vegan or eat meat. Be Amritdhari and eat anything. No issue. Stay strong and healthy.
@@rnbguy2009😅
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮਾਹਰਾਜ ਨੇ ਸਮਝਾਉਣ ਵਾਸਤੇ ਸ਼ਬਦ ਵਰਤੇ ਹਨ ਧੰਨਵਾਦ
ਬਾਈ ਜੀ ਤੁਸੀਂ ਸਿੱਖ ਇਤਿਹਾਸ ਬਾਰੇ ਖੋਜ ਕਰਕੇ ਬਹੁਤ ਵਧੀਆ ਢੰਗ ਨਾਲ ਸਮਝਾ ਰਹੇ ਹੋ ਜੀ। ਅਫਸੋਸ ਪਹਿਲੇ ਸਿੱਖਾਂ ਤੋਂ ਅੱਜ ਦੇ ਸਿੱਖਾਂ ਦਾ ਬਹੁਤ ਫਰਕ ਹੈ। ਪਹਿਲੇ ਸਿੱਖ ਮਾਲਕ ਦਾ ਸਿਮਰਨ ਭਜਨ ਕਰਦੇ ਸਨ ਉਹਦੀ ਰਜਾ ਦੇ ਵਿੱਚ ਰਹਿਣਾ ਜਾਣਦੇ ਸੀ। ਅੱਜ ਦੇ ਸਿੱਖ ਈਗੋ ਖ਼ੁਦੀ ਨਾਲ ਭਰੇ ਹੋਏ ਨੇ । ਦਾਸ ਸਾਰੇ ਸਿੱਖਾਂ ਦੀ ਨਹੀਂ ਗੱਲ ਕਰ ਰਿਹਾ, 90% ਹੰਕਾਰ ਨਾਲ ਭਰੇ ਹੋਏ ਸਿੱਖਾਂ ਦੀ ਗੱਲ ਕਰ ਰਿਹਾ ਹਾਂ ਜੀ।ਇਹਨਾਂ ਨੂੰ ਪਰਮਾਤਮਾ ਦਾ ਜਰਾ ਵੀ ਡਰ ਨਹੀ ਹੈ। ਉਹ ਭਲਿਓ ਮਾਣਸੋ ਸਾਨੂੰ ਕਿੰਨੀ ਕੁ ਉਮਰ ਮਿਲੀ ਹੈ ਕਿਸੇ ਨੂੰ ਕੋਈ ਪਤਾ ਨਹੀਂ, ਕਿ ਕਦੋਂ ਸਾਡੇ ਸਵਾਸਾਂ ਦੀ ਪੂੰਜੀ ਖਤਮ ਹੋ ਜਾਣੀ, ਫਿਰ ਆ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਛੱਡ ਦਿਓ,ਹਰੇਕ ਨੂੰ ਸੋਧਾ ਲਾਉਣ ਦੀਆਂ ਗੱਲਾਂ ਜਲਦੀ ਤੋਂ ਜਲਦੀ ਕਰਨ ਲੱਗ ਜਾਂਦੇ ਹੋ। ਜੋ ਕਿ ਇਨਸਾਨੀਅਤ ਤੋਂ ਕੋਹਾਂ ਦੂਰ ਹੈ। ਜੇ ਸ਼ੈਤਾਨ ਨਾਲ ਮਿਲਾਪ ਕਰਨਾ ਤਾਂ ਇਦਾਂ ਦੀਆਂ ਗੱਲਾਂ ਕਰੀ ਚਲੋ ਜੇ ਮਾਲਕ ਨਾਲ ਮਿਲਾਪ ਕਰਨਾ ਤਾਂ ਫਿਰ ਨਿਮਰਤਾ ਨਾਲ ਰਹਿਣਾ ਪਸੰਦ ਕਰਨਾ ਚਾਹੀਦਾ ਹੈ। ਸਿਮਰਨ ਨੂੰ਼ਭਜਨ ਡੱਟ ਕੇ ਕਰਨਾ ਚਾਹੀਦਾ ਹੈ ਜੀ।ਕਿਸੇ ਵੀਰ ਨੂੰ ਮੇਰੇ ਕੋਈ ਲਫਜ ਚੰਗੇ ਨਾ ਲੱਗੇ ਹੋਣ ਤੇ ਮੈਂ ਮਾਫੀ ਚਾਹੂੰਗਾ। ਬੇਨਤੀ ਕਰਦਾ ਆਪ ਸਭ ਦਾ ਦਾਸ
ਭਾਈ ਸਾਹਿਬ ਜੀ ਤੁਸੀਂ ਬਹੁਤ ਮਿਹਨਤ ਕਰਕੇ ਇਹ ਵੀਡਿਉ ਬਣਾਇਆ ਹੈ। ਕਿਤਾਬਾਂ ਪੜ੍ਹਨੀਆਂ ਸ਼ਾਇਦ ਅਸੀਂ ਛੱਡ ਦਿੱਤੀਆਂ ਨੇ। ਤਾਹੀਂ ਅਸੀਂ ਭੰਭਲ ਭੁੱਸੇ ਵਿੱਚ ਪਏ ਹੋਏ ਹਾਂ।
ਗਉ ਗਰੀਬ ਦੀ ਰਖਸ਼ਾ ਕਰਨ ਦੀ ਗੁਰੂਬਾਣੀ ਪ੍ਰਚਾਰ ਕਰਨ ਦੀ ਲੋੜ ਏ ਨਿਤਨੇਮੀ ਹੋਣ ਦੀ ਲੋੜ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ ਤਾ ਸੋਜੀ ਵੀ ਆਞੇਗੀ
ਇਨਸਾਨ ਨੂੰ ਕਿਸੇ ਦਾ ਵੀ ਮਾਸ ਖਾਣਾ ਗਲਤ ਹੈ, ਜੋਂ ਗੱਲ ਕਹਿ ਰਹੇ ਹੋ ਕੇ ਗੁਰੂ ਮਾਸ ਖਾਂਦੇ ਸੀ ਜਾਂ ਖਾਣ ਨੂੰ ਕੈਂਦੇ ਸੀ, ਓਹ ਇਤਹਾਸ ਨਹੀਂ ਮਿਥਿਆਸ ਹੈ
💯 correct 🌹💛🌺💚🌼🌷🙏
ਸਭ ਤੋਂ ਪਹਿਲਾਂ ਤੁਹਾਡਾ ਧਨਵਾਦ ਜੌ ਬਾਕਮਾਲ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ। ਸਾਫ਼ ਸਾਫ਼ ਸਮਜ ਪੈਂਦੀ ਹੈ ਸਾਰੀ ਗੱਲਬਾਤ। ਰਹੀ ਗੱਲ ਮਾਸ ਖਾਣ ਦੀ। ਜੌ ਮਾਸ ਖਾਣ ਵਾਲੀ ਗੱਲ ਹੈ ਉਸ ਵਾਸਤੇ ਆਤਮਾ ਬਿਲਕੁਲ ਵੀ ਨਹੀਂ ਮੰਨਦੀ। ਕਿ ਮਾਸ ਖਾਣਾ ਸਹੀ ਹੈ।
ਪਾਂਡੇ ਨਹੀਂ ਪਾਂਧੇ 🙏🏻
ਬਹੁਤ ਸੋਹਣਾ ਉੱਧਮ, ਪੰਜਾਬੀ ਦੀ ਸ਼ੁੱਧਤਾ ਦਾ ਧਵੀਆਂ ਰੱਖੋ
Very good. U have done so much hard work in researching the facts from history about the consumption of meat by Sikh Gurus and Sikhs. It is not an easy job one has to do so much labour for it.U have cleared about a very confusive issue for Sikhs. U are intellectual.Tkanks a lot.
Panjab sian tusin bilkul sahi ho maas n khan de hukum bandey bhahadar ne ditey san dasam guru ji ne nai, asin dasam guru ji de put han te hukum v ohna da he mna gey kisey bandaiye da nai, khalsa guru da h kisey bandey da nai, good job
par gall jo shai aa ohi manni chaidi aa, sab layi daya honi chaidi hai
ਪੰਜਾਬ ਸਿਆ ਭਾਈ ਮਨੀ ਸਿੰਘ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਇਹਨਾਂ ਸਹੀਦਾਂ ਬਾਰੇ ਚਾਨਣਾ ਪਾਇਓ ਕਿ ਇਹ ਸਹੀਦ ਕਿਥੋਂ ਦੇ ਰਹਿਣ ਵਾਲੇ ਸੀ
Super knowledgeable video
ਬਹੁਤ ਞਧੀਅ ਜਾਣਕਾਰੀ ਦਿਤੀ ਞੀਰਜੀ ਨੇ,
Thankful to you as you explained very well
Harpal Singh. Sacramento CA
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ
ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਹੋਰ ਗਹਿਰੀ ਖੋਜ ਕਰਨ ਦੀ ਲੋੜ ਹੈ । ਇਹ ਇਤਿਹਾਸ ਅਧੂਰਾ ਇਤਿਹਾਸ ਹੈ ।
ਵੀਰਜੀ ਬਹੁਤ ਮਿਹਨਤ ਲਗਤੀ ਯਾਂ ਇੰਨ੍ਹੀ ਖੋਜ ਕਰਨ ਲਈ, ਬਹੁਤ ਬਹੁਤ ਧੰਨਵਾਦ ਜੀ। ਕੌਮ ਦਾ ਭਲਾ ਹੋਵਉਗਾ 🙏🙏🙏
ਵੀਰ ਜੀ ਬਾਣੀ ਦਾ ਹਵਾਲਾ ਦਿੰਦੇ ਸਮੇਂ ਅੰਗ ਨੰ ਦੀ ਸਾਂਝ ਵੀ ਪਾਇਆ ਕਰੋ ਜੀ 🙏
ਵਾਂਦਰ (ਮੋਗਾ)ਸੁਖਮੰਦਰ ਸਿੰਘ ਬਹੁਤ ਵੱਡੀ ਜਾਣਕਾਰੀ ਦੇ ਰਹੇ ਵੀਰ ਜੀ ਤੱਥਾਂ ਸਮੇਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਾਈ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀਰ ਜੀ ਤਰਨ ਤਾਰਨ ਡਿਸਟ੍ਰਿਕਟ ਪੰਜਾਬ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੇ ਆਪ ਜੀ ਦਾ ਵਾਹਿਗੁਰੂ ਆਪ ਜੀ ਦੇ ਉੱਤੇ ਕਿਰਪਾ ਕਰਨ
ਸਤਿ ਨਾਮ ਸ਼੍ਰੀ ਵਾਹਿਗੁਰੂ ਜੀ
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
Hi G Dear Sab g CoLL
VEERE, You are MOST IMPORTANT PART OF SIKHI in TODAY’s ERA 🙏🏻🙏🏻
😂
Ģ