ਪੰਜਾਬੀ Podcast ਬਾਰੇ ਗੱਲਬਾਤ // Gurjit Singh Vairowal

แชร์
ฝัง
  • เผยแพร่เมื่อ 12 ม.ค. 2024
  • #vairowal #punjab #punjabipodcast #anmolkwatra #punjabi #295 #emmpee #harneksinghnewzealandlatest #dhunda #podcast #sikhism #punjabinews

ความคิดเห็น • 241

  • @pardeepgujjar4039
    @pardeepgujjar4039 6 หลายเดือนก่อน +64

    ਕੋਈ ਪੁਛੇ ਬਾਬਾ ਨਾਨਕ ਜੀ ਕਿਦਾਂ ਦੇ ਹੋਣਗੇ ਤਾਂ ਮੈਂ ਕਹਾਂਗਾ ਇਦਾਂ ਦੇ ਹੋਣਗੇ। ਵੈਰੋਵਾਲ ਜੀ ਵੱਗੂ ਜਦੋਂ ਬੋਲਦੇ ਹੋਣਗੇ ਸੱਚ ਸੱਚ ਹੀ ਬੋਲਦੇ ਹੋਣਗੇ।

    • @prabhjotsingh9411
      @prabhjotsingh9411 6 หลายเดือนก่อน +3

      ਬਿਲਕੁਲ ਸਹੀ ਕਿਹਾ ਜੀ

    • @singhskeptic5742
      @singhskeptic5742 6 หลายเดือนก่อน

      ਕੋਈ ਪੁੱਛੇ ਭਗਵਾਨ ਰਾਮ ਜੀ ਕਿਦਾਂ ਦੇ ਹੋਣਗੇ ਤਾਂ ਮੈਂ ਕਹਾਂਗਾ ਇਦਾਂ (ਨਾਨਕ) ਦੇ ਹੋਣਗੇ। ਸੱਚ ਹੀ ਬੋਲਦੇ ਹੋਣਗੇ।

    • @jaideepsingh4800
      @jaideepsingh4800 6 หลายเดือนก่อน +2

      ਏ ਕੀ ਤੁਲਨਾ ਹੋਈ ਜਨਾਬl

    • @Jaspalsingh-mq3ek
      @Jaspalsingh-mq3ek 6 หลายเดือนก่อน +4

      ਵੈਰੋਵਾਲ ਵੀਰ ਦੀ ਗੱਲ ਸਹੀ ਐ ਪਰ ਵੀਰ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਤੁਲਨਾ ਨਾ ਕਰੋ

    • @pardeepgujjar4039
      @pardeepgujjar4039 6 หลายเดือนก่อน +2

      ਵੀਰ ਜੀ ਬਾਬੇ ਨਾਨਕ ਦੇ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ।ਮੇਰਾ ਇਹ ਭਾਵ ਨਹੀਂ ਸੀ। ਵੀਰ ਜੀ ਆਪਾਂ ਵੈਰੋਵਾਲ ਜੀ ਨੂੰ ਸੁਣਦੇ ਹਾਂ।ਮੇਰਾ ਭਾਵ ਹੈ ਮੈਂ ਕੰਮਾ ਦੀ ਉਦਾਹਰਣ ਦਿੱਤੀ ਹੈ।

  • @positivethoughts8461
    @positivethoughts8461 6 หลายเดือนก่อน +10

    ਮੇਰੇ ਪੰਜਾਬ ਵਿੱਚ ਲੋਕਾਂ ਦੀ ਸੋਚ ਇਸਲਾਮ ਨੂੰ ਮੰਨਣ ਵਾਲਿਆਂ ਵਰਗੀ ਹੈ ਗੁਰੂ ਤੇ ਗੁਰਬਾਣੀ ਤੇ ਕਿੰਤੂ ਕਰਨ ਦਾ ਅਰਥ ਬੇਅਦਬੀ ਹੈ ਇੱਥੋਂ ਤੱਕ ਕੇ ਜੇ ਕਿਸੇ ਤਰ੍ਹਾਂ ਦੀ ਧੱਕਾ ਮੁੱਕੀ ਵਿਚ ਕਿਸੇ ਦੀ ਪੱਗ ਉਤਰ ਜਾਏ ਤਾਂ ‌ਵੀ‌ ਧਾਰਮਿਕ ਰੰਗਤ ਦੇ ਦਿੱਤੀ ਜਾਂਦੀ ਹੈ ਸੋ ਪੰਜ‌ ਕੁਇੰਟਲ ਵਾਲੀ ਗੱਲ ਤੇ ਸਵਾਲ ਕਰਨਾ ਪੱਤਰਕਾਰ ਦੀ ਬੇਵਸੀ ਵੀ ਆਖੀ ਜਾ ਸਕਦੀ ਹੈ ਪਰ ਇਹ‌ ਗੱਲ ਜਗ ਜਾਹਰ ਹੈ ਕਿ ਪੰਜਾਬੀ ਪੱਤਰਕਾਰ ਨਿਰੇ ਪੱਖਪਾਤੀ ਚਾਪਲੂਸ ,ਜੋਕਰ ਤੇ ਪੈਸੇ ਖਾਤਰ ਕਿਸੇ ਵੀ ਹੱਦ ਤੱਕ ਗਿਰਨ ਵਾਲੇ ਹਨ।

  • @gurmukhsinghtanda-ry7vo
    @gurmukhsinghtanda-ry7vo 6 หลายเดือนก่อน +50

    101% ਸਹਿਮਤ ਹਾਂ ਤੁਹਾਡੇ ਵੀਚਾਰਾ ਨਾਲ ਵੈਰੋਵਾਲ ਜੀ ਧੰਨਵਾਦ ਜੀ

  • @BootaLalllyan-no6bu
    @BootaLalllyan-no6bu 6 หลายเดือนก่อน +28

    ਬਹੁਤ ਵਧੀਆ ਸੱਚ ਬੋਲਦੇ ਹੋ ਜੀ ਵੀਰ ਮੈ ਤੁਹਾਡੀਆਂ ਗੱਲਾ ਨਾਲ ਸਹਿਮਤ ਹਾਂ ਜੀ 💯🙏👍👍

  • @ManjitSingh-ox1cc
    @ManjitSingh-ox1cc 6 หลายเดือนก่อน +12

    ਵੈਰੋਵਾਲ ਵੀਰ ਰਾਮਾਇਣ ਵਿੱਚ ਵੀ ਐਸੀ ਕਹਾਣੀ ਹੈ ਜਿਸ ਵਿੱਚ ਸ਼ਿਵ ਜੀ ਦਾ ਧਨੁਸ਼ ਬਾਣ ਯਾ ਤਾਂ ਸੀਤਾ ਚੁੱਕ ਸਕਦੀ ਸੀ ਯਾ ਰਾਮ ਜੀ। ਨਿਹੰਗਾਂ ਨੇ ਵੀ 5 ਕੁਇੰਟਲ ਤੀਰ ਕਮਾਨ ਵਾਲੀ ਕਹਾਣੀ ਇਥੋਂ ਹੀ copy ਕਰ ਲਈ ਲਗਦੀ ਹੈ। ਇਹ ਪੁਜਾਰੀ ਸ਼੍ਰੇਣੀ ਦੋਹਾਂ ਹਿੰਦੂ ਅਤੇ ਸਿੱਖ ਵੀਰਾਂ ਦੀਆਂ ਭਾਵਨਾਵਾਂ ਨਾਲ ਖੇਡਦੀ ਰਹਿੰਦੀ ਹੈ ਇਸੇ ਤਰਾਂ ਨਾਲ। ਅੱਜ ਕੋਈ ਹਿੰਦੂ ਯਾ ਸਿੱਖ ਵੀਰ ਨਹੀਂ ਹੈ ਜੋ ਇਸ ਤਰਾਂ ਕਰਦਾ ਹੋਵੇ। ਬਿਨਾ logic ਤੋਂ ਕੀਤੀਆਂ ਗੱਲਾਂ ਦਾ ਸਮਾਜ ਤੇ ਕੋਈ ਅਸਰ ਨਹੀ ਪੈਂਦਾ ਕਿਉਕਿ ਅਜਿਹਾ ਕਰਨ ਵਾਲੇ ਭਗਵਾਨ ਸਨ ਪਰ ਆਮ ਬੰਦਾ ਭਗਵਾਨ ਵਾਲਾ ਕੰਮ ਕਰ ਹੀ ਨਹੀਂ ਸਕਦਾ। ਅਜਿਹਾ ਕਰਕੇ ਦੋਹਾਂ ਸਮਾਜਾਂ ਵਿੱਚ ਇਹਨਾਂ ਕਹਾਣੀਆਂ ਤੋਂ ਕੋਈ motivation ਯਾ ਸਿੱਖਣ ਨੂੰ ਕੁਝ ਵੀ ਨਹੀਂ ਮਿਲਦਾ।Podcast ਵਾਲਾ ਅਨਮੋਲ ਕਵਤਰਾ ਵੀ logic ਦੀ ਗੱਲ ਕਿਵੇ ਸਮਝਾਵੇ ਸਮਾਜ ਨੂੰ, ਪੁਜਾਰੀ ਸ਼੍ਰੇਣੀ ਦੋਹਾਂ ਸਮਾਜਾਂ ਨੂੰ ਲੜਾ ਸਕਦੀ ਹੈ ਆਪਸ ਵਿੱਚ।ਬੱਸ ਹੋਰ ਕੁਝ ਨਹੀਂ ਕਰ ਸਕਦੀ।
    ਹੁਣ ਜਦੋਂ ਗੁਰੂ ਸਾਹਿਬ ਯਾ ਰਾਮ ਜੀ ਨੂੰ ਆਮ ਦੱਸਕੇ ਉਹਨਾਂ ਦੇ ਗੁਣ ਕਮਾਉਣ ਦੀ ਗੱਲ ਕਰਾਂਗੇ ਤਾਂ ਅਸੀ ਓਹਨਾ ਦੇ ਵਿਰੋਧੀ ਬਣ ਜਾਵਾਂਗੇ।

  • @gsdakha3763
    @gsdakha3763 6 หลายเดือนก่อน +19

    ਬਿਲਕੁੱਲ ਸਹੀ ਗੱਲ ਹੈ ਬਾਈ ਜੀ 👍👌

  • @KulwinderSingh-vz4xi
    @KulwinderSingh-vz4xi 6 หลายเดือนก่อน +15

    ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ 👏

  • @BalkarSingh-jb3wv
    @BalkarSingh-jb3wv 6 หลายเดือนก่อน +6

    ਅਨਮੋਲ ਕਵਾਤਰਾ ਬਿਲਕੁਲ ਅਨਪੜ੍ਹ, ਬੇਵਕੂਫ਼ ਆ,, ਮੇਰੇ ਪਾਸ ਸਬੂਤ ਆ

  • @surinderpal7690
    @surinderpal7690 6 หลายเดือนก่อน +8

    You are always give very positive great thought's 🙏

  • @kamaljeetsidhu3060
    @kamaljeetsidhu3060 6 หลายเดือนก่อน +9

    ਬਹੁਤ ਵਧੀਆ ਵਿਚਾਰ ਹਨ ਵੀਰ
    ਵੈਰੋਵਾਲ ਸਾਹਿਬ ਜੀ।

  • @buttasingh8538
    @buttasingh8538 6 หลายเดือนก่อน +8

    0:34 ਧੰਨਵਾਦ ਵੈਰੋਵਾਲ ਜੀ ਕ੍ਰਿਪਾ ਕਰਕੇ ਪਾਕਿਸਤਾਨੀ ਲਿਖਾਰੀ ਦਾ ਯੂ ਟਿਊਬ ਲਿੰਕ ਭੇਜੋ ਜੀ ਬਹੁਤ ਮਿਹਰਬਾਨੀ ਜੀ

  • @navpreetsingh9373
    @navpreetsingh9373 6 หลายเดือนก่อน +2

    I feel proud when I meet intellectual people in Sikhism.

  • @ShamsherSingh-ff5jg
    @ShamsherSingh-ff5jg 6 หลายเดือนก่อน +10

    ਬਿਲਕੁਲ ਸਹੀ ਕਿਹਾ ਤੁਸੀਂ 👍

  • @learntounlearn2500
    @learntounlearn2500 6 หลายเดือนก่อน +1

    Boht vdiya bai ji . Edan dian sachiyan gallan krde rho

  • @ravinderkaurgill6819
    @ravinderkaurgill6819 6 หลายเดือนก่อน +2

    Very good and healthy criticism. Keep it up 🎉🎉

  • @RavinderSingh-nz6wz
    @RavinderSingh-nz6wz 6 หลายเดือนก่อน +1

    Bahut vadiya jankari de rhe ho bhai sahib ji Bahut Bahut dhanwad ji 🙏

  • @SatnamSaini-kv7ne
    @SatnamSaini-kv7ne 6 หลายเดือนก่อน +2

    ਵਾਹ super thinking ਸਿਰਫ ਇਸ ਕੂਮੈਂਟ ਤੱਕ ਚਾਰ ਮਿੰਟ ਵੀਡੀਓ ਸੁਣਿਆਂ ਤੇ ਦੇਖਿਆ ਧੰਨਵਾਦ

  • @kuldeepdeora2470
    @kuldeepdeora2470 5 หลายเดือนก่อน

    Veer ji m tohano sunda rahida ha baut vadia gall karde ho thankyou

  • @paramjitashat5853
    @paramjitashat5853 2 หลายเดือนก่อน

    Very good explanation brother
    Best wishes always

  • @preetsonu6741
    @preetsonu6741 6 หลายเดือนก่อน +2

    ਵੀਰ ਜੀ ਅਨਮੋਲ ਨੇ ਪੋਡਕਾਸਟ ਕੀਤਾ ਸੀ। ਲਾਲੀ ਮੁਲਤਾਨੀ ਦਾ ਸੁਣ ਕ ਦੇਖਯੋ । ਕਿੰਨਾ ਚਵਲ Episode ਸੀ । ਉਸ ਵਿਚ ਵ ਓਹਨੂੰ ਇਹੀ ਕਹਿ ਗਿਆ। ਕ ਲਾਲੀ ਭਾਜੀ ਤੁਹਾਡੇ ਕੋਲੋ ਸਿੱਖਾਂ ਨੂੰ ਬਹੁਤ ਕੁਝ ਮਿਲਿਆ

  • @birendrakumar8014
    @birendrakumar8014 6 หลายเดือนก่อน +1

    Sir sardar ji thanks for vedio our knowledge should spread and skilled person should increase allgurus were great allgurus makes us humanity all Gurus faught for eguality all Gurus provide lunger for poor and needy Punjab was rich in olden days and in middle time but now Punjab is facing some social and political disturbance I thinks Punjab should rich again when Guru Granth Sahib is full of knowledge and full of humanity why some Sikhs are misguided thanks I hope you will be make more vedio so that our society may awaken thanks wahe guru

  • @BalwinderSingh-wo6wh
    @BalwinderSingh-wo6wh 6 หลายเดือนก่อน +4

    ਵੀਰ ਵੈਰੋਵਾਲ ਜੀ ਬਿਲਕੁਲ ਠੀਕ ਕਿਹਾ ਜੀ ਧੰਨਵਾਦ ਜੀ

  • @AmanSingh-sf8nc
    @AmanSingh-sf8nc 6 หลายเดือนก่อน +5

    Sahi paji💯

  • @jaspalsinghghumman4888
    @jaspalsinghghumman4888 6 หลายเดือนก่อน +4

    Sat Sri akal ji

  • @gurpreetsingh-gf7md
    @gurpreetsingh-gf7md 6 หลายเดือนก่อน +2

    ਵੈਰੋਵਾਲ ਵੀਰ ਜੀ, ਬਾ-ਕਮਾਲ ਗੱਲਾਂ ਕੀਤੀਆਂ ਤੁਸੀਂ, ਮੈਂ ਵੀ ਇਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ, 👍👍👍👍

  • @user-ty9zz9il8b
    @user-ty9zz9il8b 6 หลายเดือนก่อน +5

    ਬਹੁਤ..ਸੌਹਣਾ ਭਾਜੀ ਬਾਕੀ ਅਣਮੌ ਲ ਤਾ ਜਿਥੇ ਜਾਦਾ ੳੁਹਦੇ ਤੌ ਪਰਭਾਵਤ ਹੌ ਜਾਦਾ

  • @Punjabeurope
    @Punjabeurope 6 หลายเดือนก่อน +3

    Bilkul sahi a gal a ji

  • @gurmeetsingh000
    @gurmeetsingh000 หลายเดือนก่อน

    Thank you veer g

  • @gurjeetsingh-gd1wr
    @gurjeetsingh-gd1wr 6 หลายเดือนก่อน +2

    ਅਨਮੋਲ ਇੱਕ ਵਧੀਆ ਬੰਦਾ ਲਗਦਾ ਹੈ, ਉਸ ਨੂੰ, ਕੱਟੜ ਲੋਕਾਂ ਨੂੰ ਮਹੱਤਵ ਨਹੀਂ ਦੇਣਾ ਚਾਹੀਦਾ

  • @JagpalsinghBal-cf9tv
    @JagpalsinghBal-cf9tv 27 วันที่ผ่านมา

    ਵਰਦੀ ਤਾਂ ਖੋਹ ਲਿਆਇਆ ਪਰ ਜਿਸ ਦਿਨ ਪੁਲਿਸ ਦੇ ਅੜਿੱਕੇ ਚੜ੍ਹ ਗਿਆ ਤਾ ਫੇਰ ਇਉ ਨਾ ਕਹੀ ਕਿ ਪੁਲਿਸ ਧੱਕਾ ਕਰਦੀ ਆ

  • @BIGRIGRANA
    @BIGRIGRANA 6 หลายเดือนก่อน +2

    Vir bhot sohna ik 22 hor v aya c oh Raven Shri Ram tye Mata sita lai bol reha c Pta gal ki aa vir lok apne aap nu thodi knowledge nal vidwan ban de aa
    Ik gal hor vir aaj tusi kisi de virudh bolo gye tusi dharm de gardar tye Modi bhakat da tage dinde aa bhot sasta

  • @ssg9462
    @ssg9462 6 หลายเดือนก่อน +8

    ਬਿਲਕੁਲ ਅਨਮੋਲ ਕਵਾਤਰਾ ਦੀ ਗਲਤੀ ਸੀ ਉਹ ਬਾਬੇ ਨੇ ਤਾਂ ਹਦ ਕਰਤੀ ਸੀ ।

  • @nickchawla4470
    @nickchawla4470 6 หลายเดือนก่อน +1

    Very nice veer ❤

  • @anhantgagat8397
    @anhantgagat8397 6 หลายเดือนก่อน +1

    Vairowal Ji bahut hi badhiya

  • @malkiatsingh3297
    @malkiatsingh3297 6 หลายเดือนก่อน +5

    Very concise,,distilled and clear views thanks

  • @SatnamSingh-mc2oq
    @SatnamSingh-mc2oq 6 หลายเดือนก่อน +2

    Sach kaora hunda he Veroval is RIGHT

  • @AmandeepSingh-lh9nz
    @AmandeepSingh-lh9nz 6 หลายเดือนก่อน

    Vir ji aha gal ta Aapa ve kade Sochi he nahi 😮good vir ji aage to paka kheyal rakhne peni hai .

  • @GurdeepSingh-eu9hj
    @GurdeepSingh-eu9hj 3 หลายเดือนก่อน

    ਬਿਲਕੁੱਲ ਸਹੀ ਕਿਹਾ ਵੈਰੋ ਵਾਲ ਵੀਰ ਜੀ

  • @baljitsingh3693
    @baljitsingh3693 หลายเดือนก่อน

    Vaho Gurjit singh ji

  • @yodhbirsingh4433
    @yodhbirsingh4433 3 หลายเดือนก่อน

    ਵੀਰ ਜੀ ਇਦਾਂ ਦੀਆਂ ਇਦਾਂ ਚਵਲਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ

  • @dr.gurjinderkaurassistantp553
    @dr.gurjinderkaurassistantp553 6 หลายเดือนก่อน +3

    Agree 👍 with u😊

  • @kumarnarindernarinder6536
    @kumarnarindernarinder6536 6 หลายเดือนก่อน

    Bahut badhiya vichar ne phaji tuhaday sukhi raho

  • @kirpalsingh6158
    @kirpalsingh6158 6 หลายเดือนก่อน

    Good point of view

  • @rubykhurana9856
    @rubykhurana9856 6 หลายเดือนก่อน +1

    Well said sir

  • @SatnamSaini-kv7ne
    @SatnamSaini-kv7ne 6 หลายเดือนก่อน +4

    ਭਾਜੀ ਜੋ ਬੇੜਾ ਗ਼ਰਕ ਇਹ ਅਖੌਤੀ ਪੱਤਰਕਾਰ ਪੰਜਾਬ ਦਾ ਕਰ ਰਹੇ ਨੇ ਲੋਕ ਪਛਤਾਉਣਗੇ ਇੱਕ ਦਿਨ ਧੰਨਵਾਦ

  • @ukpunjabigang6733
    @ukpunjabigang6733 6 หลายเดือนก่อน

    Veer ji swad le dita tusan

  • @PardeepSingh-qt4bv
    @PardeepSingh-qt4bv 6 หลายเดือนก่อน

    ਬਹੁਤ ਧੰਨਵਾਦ ਜੀ

  • @bhaisukhwindersinghjinabhasahb
    @bhaisukhwindersinghjinabhasahb 6 หลายเดือนก่อน +2

    U r great personality
    Sach bolde rho te tuhada sach kehn da trika v bakmal hai
    Jo gll kehna chahunde ho oh proper smjha dinde ho
    Very good bro

  • @Gurindersingh-lr8ep
    @Gurindersingh-lr8ep 6 หลายเดือนก่อน +1

    GOOD VEER G🙏🙏🙏🙏🙏🙏

  • @GurdevSingh-um5kq
    @GurdevSingh-um5kq 6 หลายเดือนก่อน +1

    Vairowal ekk good soch hai. I am really your fan.

  • @surindermaini5425
    @surindermaini5425 6 หลายเดือนก่อน +2

    Pa ji kwatre wrge bana paya vekh k chpluci krn lag pende ne

  • @kuldeepsidhu4972
    @kuldeepsidhu4972 6 หลายเดือนก่อน

    Bahut vadiya bhaji.

  • @nothinglike2494
    @nothinglike2494 14 วันที่ผ่านมา

    ਵਾਹ

  • @DupinderSingh
    @DupinderSingh 6 หลายเดือนก่อน +2

    ਬਹੁਤ ਵਧੀਆ observation ਹੈ ਤੁਹਾਡੀ

  • @ravisapkota6935
    @ravisapkota6935 3 หลายเดือนก่อน

    ਸਹੀ ਕਿਹਾ

  • @kanwarsidhu3286
    @kanwarsidhu3286 6 หลายเดือนก่อน +4

    ਬਹੁਤ ਵਧੀਆ ਵਿਚਾਰ ਦਿੱਤੇ ਵੀਰ ਨੇ 👏

  • @MultiAjay7
    @MultiAjay7 6 หลายเดือนก่อน

    Very nice view point..

  • @jatindersingh-vq2cf
    @jatindersingh-vq2cf 27 วันที่ผ่านมา

    👍🏻👍🏻👍🏻👍🏻👍🏻

  • @jaspalmonga7805
    @jaspalmonga7805 6 หลายเดือนก่อน +1

    your logic is excellent

  • @AmritpalSingh-bf6ni
    @AmritpalSingh-bf6ni 4 หลายเดือนก่อน

    Bilkul shi😊

  • @AjitSingh-hz9ze
    @AjitSingh-hz9ze 6 หลายเดือนก่อน

    Bahut vadhiya Vairowal ji👍

  • @narindertiwana3149
    @narindertiwana3149 6 หลายเดือนก่อน +1

    Good Vairowal Bir

  • @ssingh2252
    @ssingh2252 6 หลายเดือนก่อน +4

    ਅਨਮੋਲ ਹੋਰਾਂ ਨੂੰ ਤਾਂ ਸਿਰਫ views ਨਾਲ ਹੈ,ਭਾਵੇਂ ਜੋ ਮਰਜ਼ੀ ਕੋਈ ਕਹੀ ਜਾਵੇ

  • @girjesh0
    @girjesh0 6 หลายเดือนก่อน +2

    VIR JI 🙏🙏

  • @BalwinderSingh-wq7pg
    @BalwinderSingh-wq7pg 2 หลายเดือนก่อน

    🙏👍 correct ji !

  • @bs-db3ys
    @bs-db3ys 6 หลายเดือนก่อน +1

    Life has different problems and different questions for everyone,,,, so use your own mind own experience and take decisions,,, we should not follow someone blindly ,,,

  • @sukhwindersinghsukhi7146
    @sukhwindersinghsukhi7146 6 หลายเดือนก่อน +3

    Nice vichar Bhai good 👍✅✅

  • @LakhvirSingh-jm2tt
    @LakhvirSingh-jm2tt 6 หลายเดือนก่อน +1

    You right beera 👌🙏🏻💐

  • @goradhaliwal37
    @goradhaliwal37 6 หลายเดือนก่อน +1

    Kaash vere teria gallan sare lok sunan. Ohna nu v pta lagge v reality naam di cheez hundia.

  • @Amriksingh12445
    @Amriksingh12445 5 หลายเดือนก่อน

    ਵੈਰੋਵਾਲ ਸਾਬ, ਮਾਈਕ ਵਾਲੇ ਪੱਤਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਸੁਰਖੀਆਂ ਰਾਹੀਂ ਆਪਣਾ ਚੈਨਲ ਉੱਪਰ ਕਿਵੇਂ ਲੈ ਕੇ ਜਾਣਾ। ਸਾਰਾ ਲਾਈਕ ਐਂਡ ਵਿਊਜ ਦਾ ਮਸਲਾ ਹੈ ਜੀ। ਸਾਰੇ ਪੈਸੇ ਪਿੱਛੇ ਭੱਜ ਰਹੇ ਹਨ।

  • @bimaladevi4043
    @bimaladevi4043 6 หลายเดือนก่อน +2

    ਜਮਾ 101/ ਪ੍ਰਤਿਸ਼ਤ ਸੱਚ ਹੈ ਵੀਰੇ ਤੂੰ ਸੱਚ ਬੋਲ ਰਿਹਾਂ ਏ
    ਓਹੋ ਨਿਹੰਗ ਸਿੰਘ ਦੀ ਕੋਈ ਵੀ ਗੱਲ ਨਾ ਸਹੀ , ਨਾ ਸੱਚ ਸੀ
    ਸਾਰਿਆ ਹੀ ਫੁਕਰਿਆ ਸੀ
    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸ ਨੇ ਰੱਜ ਕੇ ਬੇਜ਼ਤੀ ਕੀਤੀ ਸੀ
    ਐਡੇ ਵੱਡੇ ਝੂੱਠ ਮਾਰੇ guru ਜੀ ਨੂੰ ਲੁਕਣ ਲਈ ਜਗ੍ਹਾ ਨਹੀਂ ਮਿਲੀ
    5 ਕੂਵਾਟਲ ਵਾਲਾ ਕਿੱਡਾ ਵੱਡਾ ਝੂੱਠ ਮਾਰ ਗਿਆ
    ਉਹ ਤਾਂ ਸ਼ਰੇਆਮ ਧੱਕਾ ਕਰ ਗਿਆ
    ਕੱਲ ਨੂੰ ਉਹ ਕਹਿਣ ਵਾਲਾ ਵੀ ਗੁਰੂ ਸਾਹਿਬ ਜੀ ਤਾ 10--10 ਹਾਥੀ ਚੱਕ ਕੇ ਲੇ ਜਾਦੇ ਸੀ
    ਸਾਲੇ ਝੂੱਠ ਬੋਲਣ ਲੱਗੇ ਹੱਸ ਦੇ ਵੀ ਨਹੀ
    ਹਲੇ ਤਾ ਉਸ ਨੇ ਸਪਾਈਡਰ ਮੈਨ ਤੇ ਗੁਰੂ ਗੋਬਿੰਦ ਸਿੰਘ ਜੀ ਵਾਲੀ ਲੜਾਈ ਨਹੀ ਦੱਸੀ 😅😅

  • @fitness03454
    @fitness03454 6 หลายเดือนก่อน +1

    Sahi keha tuc veere ❤

  • @kuwantsingh3348
    @kuwantsingh3348 3 หลายเดือนก่อน

    🙏🙏

  • @luckydubai8206
    @luckydubai8206 6 หลายเดือนก่อน +1

    Bilkul sahi

  • @sukjitsingh7503
    @sukjitsingh7503 6 หลายเดือนก่อน +3

    Paji ਕਵਾਤਰਾ ਤਾਂ ਸਾਰਿਆਂ ਦੀ ਭਾਬੀ ਬਣ ਜਾਂਦਾ

  • @starbondcleaning183
    @starbondcleaning183 6 หลายเดือนก่อน +1

    100% sahi gall a

  • @malwabelt41
    @malwabelt41 6 หลายเดือนก่อน +1

    ਵੈਰੋਵਾਲ ਸਾਬ, ਬਹੁਤ ਵਧੀਆ ਵਿਚਾਰ ਪੇਸ਼ ਕੀਤੇ, ਧੰਨਵਾਦ

  • @ManjitKaur-wl9hr
    @ManjitKaur-wl9hr 6 หลายเดือนก่อน +1

    ਇੱਕ healthy ਆਲੋਚਨਾ ਦੀ ਉਦਾਹਰਨ ਹੈ ਅੱਜ ਦਾ ਇਹ ਕਲਿੱਪ 🙏🙏ਹਮੇਸ਼ਾਂ ਦੀ ਤਰ੍ਹਾਂ ਸੁਲਝੇ ਹੋਏ ਵਿਚਾਰ 🙏🙏

  • @ManjeetKaur-il2cg
    @ManjeetKaur-il2cg 6 หลายเดือนก่อน +1

    Very good vir ji 100% right

  • @TonySingh13
    @TonySingh13 6 หลายเดือนก่อน +4

    LOVE YOU BAI JI
    BATHINDE TON BOHT BOHT PYAR TUHANU......

  • @buttasingh8538
    @buttasingh8538 6 หลายเดือนก่อน +2

    ❤❤❤

  • @Satnamsingh-kj5nh
    @Satnamsingh-kj5nh 6 หลายเดือนก่อน +2

    Bilkul thiK kaha

  • @jagtarsingh7755
    @jagtarsingh7755 5 หลายเดือนก่อน

    Ryt 💯👍🏻

  • @raniminhas2796
    @raniminhas2796 6 หลายเดือนก่อน +2

    Very well said. Thanks for video veer ji.🙏

  • @banigroup3824
    @banigroup3824 6 หลายเดือนก่อน +1

    Good

  • @pb23wale00
    @pb23wale00 6 หลายเดือนก่อน +2

    ਬਿਲਕੁਲ ਸਹੀ ਕਿਹਾ ਵੀਰ ਜੀ ਇੱਕ ਇਕ ਗੱਲ ਸੱਚ ਐ

  • @amanjotsingh6264
    @amanjotsingh6264 6 หลายเดือนก่อน

    Anaparh lokka de ath vich youtube facebook net agya tahi heojia video tyar horya
    Jehojia me is vairowal te channel te dekh reha

  • @harjitaulakh6380
    @harjitaulakh6380 6 หลายเดือนก่อน +1

    ਇਹ ਤਾਂ ਜਣੇ ਖਣੇ ਨੂੰ ਪੌਡਕਾਸਟ ਵਿੱਚ ਲਈ ਆਉਂਦੇ ਨੇ

  • @SARBJITMUDKI
    @SARBJITMUDKI 6 หลายเดือนก่อน +1

    Well said

  • @upindersingh654
    @upindersingh654 6 หลายเดือนก่อน +1

    bilkul 💯 taru

  • @ssingh3870
    @ssingh3870 6 หลายเดือนก่อน +3

    Very good well done veer.

  • @karamjitsingh8908
    @karamjitsingh8908 6 หลายเดือนก่อน

    ਬਿਲਕੁਲ ਸਹੀ ਵਿਚਾਰ ਗੋਸ਼ਟੀ ਕੀਤੀ।

  • @ngprince.650
    @ngprince.650 6 หลายเดือนก่อน +1

    ਚੰਗੇ ਇਨਸਾਨ ਬਣਨ ਵਿੱਚ. ਮਦਦ ਕਰਨ ਲਈ ਧੰਨਵਾਦ ਵੀਰ ਜੀ

  • @dalbirsingh8424
    @dalbirsingh8424 6 หลายเดือนก่อน

    Very nice think

  • @tajinderboparai6413
    @tajinderboparai6413 6 หลายเดือนก่อน +1

    Good. Job. VEER. VAROWAL. JI

  • @SUKHVLOG.19
    @SUKHVLOG.19 6 หลายเดือนก่อน +1

    Agree aa ji tuhade naal

  • @Ajmer555
    @Ajmer555 6 หลายเดือนก่อน

    ਜੀਉ ਵੀਰਾ

  • @maanmaan8507
    @maanmaan8507 6 หลายเดือนก่อน +1

    Veere ah gal odan hi soch laye c anmol edda hi kri gu ik side te anmol bhai Saab nu bahut kush manda , anmol just view Di worry krda , oh eh worry nahi krda ki mai loka nu ki feed kr reha

  • @Bajwa28191
    @Bajwa28191 6 หลายเดือนก่อน

    Right

  • @KakaSingh-mu7hu
    @KakaSingh-mu7hu 6 หลายเดือนก่อน +3

    God job veer ji