ਪੰਜਾਬ ਚ ਕਿਉਂ ਹੋਈ ਭਈਆਂ ਦੀ ਛਿੱਤਰ ਪਰੇਡ ਸ਼ੁਰੂ Preet Singh Saini

แชร์
ฝัง
  • เผยแพร่เมื่อ 3 ต.ค. 2024
  • #preetsinghsaini #sikh #sikhism

ความคิดเห็น • 1.1K

  • @jashpalsingh1875
    @jashpalsingh1875 ปีที่แล้ว +152

    ਬਹੁਤ ਵਧੀਆ ਸੋਚ ਹੈ ਵੀਰ ਜੀ ਤੁਹਾਡੀ

  • @BalwinderSingh-zo2xr
    @BalwinderSingh-zo2xr ปีที่แล้ว +130

    ਬੀਰ ਦੀਆਂ ਗੱਲਾਂ ਕਹੀਆਂ ਸਾਰੀਆਂ ਸਚੀਆ ਹਨ ਪੰਜਾਬੀਓ ਕਦੋਂ ਜਾਗੋਗੇ ਸਿੱਖੋ ਜਾਗੋ ਜਾਗੋ ਹਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਧੰਨਵਾਦ

    • @gurcharansingh1660
      @gurcharansingh1660 ปีที่แล้ว +1

      ਹਾਂ ਵੀਰ ਜਾਗਣ ਦੀ ਲੋੜ ਐ ਅਤੇ ਨਾਲ ਨਾਲ ਮਕਾਨ ਉਸਾਰੀ ਲੱਕੜ ਦਾ ਕੰਮ ਬਿਜਲੀ, ਖੇਤੀ, ਵੈਲਡਿੰਗ ਆਮ ਘਰੇਲੂ ਕੰਮ ਜੋ ਸਾਡੇ ਪੰਜਾਬੀ ਛੱਡ ਗਏ ਹਨ ਸਿਖਣ ਦੀ ਲੋੜ ਹੈ ਸਾਨੂੰ ਮਜਬੂਰੀ ਵੱਸ ਬਸ ਭੲ ਈਾਆਂ ਤੋਂ ਕੰਮ ਲੈਣਾ ਪੈਂਦਾ ਜਦਕਿ ਛੋਟੇ ਛੋਟੇ ਕੰਮ ਕਰਨ ਲਈ ਵਾਧੂ ਹਨ

    • @Mehrafunclub
      @Mehrafunclub หลายเดือนก่อน +1

      ​@@gurcharansingh1660ਬਾਈ ਤੁਹਾਨੂੰ ਕਦੇ ਨਹੀ ਦਿਖਾਈ ਦਿੱਤਾ ਪੰਜਾਬੀ ਬਹੁਤ ਤਕੜੇ ਮਿਸਤਰੀ ਆ ਹਰ ਕੰਮ ਵਿੱਚ।

    • @RuthMasih-q6n
      @RuthMasih-q6n 21 วันที่ผ่านมา +1

      Yes 💯🙌🏻💯🙌🏻🙌🏻🙌🏻🙌🏻

  • @balwinderkaur5356
    @balwinderkaur5356 ปีที่แล้ว +37

    ਬਹੁਤ ਸੱਚੀਆਂ ਗੱਲਾਂ ਆਖੀਆਂ ਹਨ ਤੁਸੀਂ ਹਰ ਪੰਜਾਬੀ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਹੋਂਦ ਅਤੇ ਇੱਜਤ ਦੀ ਖਾਤਿਰ ਧਿਆਨ ਨਾਲ ਸੁਣਨੀਆਂ ਅਤੇ ਮਂਨਣੀਆਂ ਚਾਹੀਦੀਆਂ ਹਨ

    • @AjaySharma-u9v
      @AjaySharma-u9v 16 วันที่ผ่านมา

      Paihla chitta rok lo. Added mundeya khadda v nahi ho reha

    • @AjaySharma-u9v
      @AjaySharma-u9v 16 วันที่ผ่านมา

      Ye v gal sachiya ne ...
      Panjabi na pat len nasse wich bayia nu

  • @BhagwanSingh-zq1wh
    @BhagwanSingh-zq1wh ปีที่แล้ว +80

    ਬਾਈ ਜੀ ਬਾਹੁਤ ਵਧੀਆ ਸੋਚ ਹੈ ਤੁਹਾਡੀ ਮੈਂ ਵੀ ਤੁਹਾਡੇ ਨਾਲ ਹਾਂ

    • @nanaksingh9771
      @nanaksingh9771 ปีที่แล้ว +1

      bhaji APNA contact no do jihra es masle da Pura hall kariye

    • @TarsemSingh-zp8eb
      @TarsemSingh-zp8eb ปีที่แล้ว

      Tarsem Singh

  • @brhamdev1834
    @brhamdev1834 ปีที่แล้ว +171

    ਭਾਈ ਜੀ ਸਾਰਿਆ ਸੱਚ ਗੱਲਾਂ ਕਹੀਆਂ ਨੇ ਤੁਸੀ 💯💕💝

    • @supindersingh4279
      @supindersingh4279 ปีที่แล้ว

      0:48

    • @Aman-hm6cw
      @Aman-hm6cw ปีที่แล้ว +1

      As a hin...punjabi myself
      I feel safe around biharis than these khalis..
      Bcz I very well know that after biharis their next t a r g e t would be punj..hin..!

    • @PARAMJITSINGH-xu2lp
      @PARAMJITSINGH-xu2lp ปีที่แล้ว

      @@Aman-hm6cw lann farla bhaiya de te bhena v dedi onha nu jija bnala fudi dya 😝😝😝😝

    • @KHOJI009
      @KHOJI009 ปีที่แล้ว +1

      ​​@@Aman-hm6cw tusi lok gaddar c te gaddar he rahoge tuadi gaddari Kar k Haryana himachal add Hoya tusi lok ta a v bhul gy k tuada wajood Bachan lae Sikhi ne kinniyan kurbaniya ditiyan .wase chinta na Kar Teri beh.....n v bihari he le k jange ya shayad le gy hon.

    • @Aman-hm6cw
      @Aman-hm6cw ปีที่แล้ว

      @@KHOJI009 kisi hin..ki bund yaa chu..maar le
      Kyuki tumhare jaise sik
      hin..ke pichhe pde huye h
      They want to hv s e x u a l relationship with hin..

  • @paramjeetkaur4230
    @paramjeetkaur4230 ปีที่แล้ว +60

    ਬਹੁਤ ਵਧੀਆ ਢੰਗ ਤਰੀਕਿਆਂ ਨਾਲ ਸਮਝਾਇਆ ਬਹੁਤ ਧੰਨਵਾਦ ਜੀ

    • @RuthMasih-q6n
      @RuthMasih-q6n 21 วันที่ผ่านมา

      Hanji Bilkul sahi 😊

  • @SukhpalSingh-ed1tu
    @SukhpalSingh-ed1tu ปีที่แล้ว +31

    ਵੀਰੇ ਜਿਹੜੇ ਕੰਮ ਸਾਡੇ ਆਗੂਆਂ ਨੇ ਕਰਨੇ ਹਨ ਉਹ ਸੁੱਤੇ ਹੋਏ ਨੇ ਐਸੇ ਆਗੂਆਂ ਨੂੰ ਅਸੀਂ ਫੋੜੇ ਤੇ ਲਾਉਣਾ ਹੈ ਪਰ ਸਲੂਟ ਹੈ ਤੁਹਾਡੇ ਵਰਗੇ ਪੰਜਾਬ ਦੇ ਦਰਦੀਆ ਨੂੰ ਜਿਨ੍ਹਾਂ ਨੇ ਪੰਜਾਬੀਆਂ ਦੀਆਂ ਅੱਖਾਂ ਖੋਲਣ ਦਾ ਯਤਨ ਕੀਤਾ ਹੈ ਜੀ 🙏

  • @DavinderSINGH-yj4tr
    @DavinderSINGH-yj4tr ปีที่แล้ว +51

    Bhai bahut vadiya vichar
    ਮੈਂ ਸ਼ੁਰੂ ਤੋਂ ਹੀ ਤੁਹਾਡਾ ਫੰਨ ਹੈ
    ਤੁਸੀਂ ਹਮੇਸ਼ਾ ਹੱਕ ਸਕ ਦੀ ਗੱਲ ਕਰਦੇ ਹੋ
    ਰੱਬ ਤੁਹਾਨੂੰ ਤਰਕੀਆ ਬਖਸੇ

  • @kalabadesha4870
    @kalabadesha4870 17 วันที่ผ่านมา +4

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਤੁਸੀਂ ਜੇ ਆਪਾਂ ਆਪਣੇ ਘਰ ਦੀ ਸਫ਼ਾਈ ਕਰਨੀਂ ਆਂ ਤਾਂ ਸਾਨੂੰ ਆਪ ਈ ਝਾੜੂ ਚੱਕਣੀ ਪੈਣੀ ਆਂ

  • @mahindersinghsarari3162
    @mahindersinghsarari3162 ปีที่แล้ว +40

    ਉਹ ਵੀਰ ਜੀ ਂਂਂਂਂਬਿਲਕੁੱਲ ਸਹੀ ਗੱਲ ਕੀਤੀ ਜੀ ਵੀਰ ਜੀ ਨੇਂ।ਸਾਡੀ ਮਨ ਦੀ ਗੱਲ ਖੋਹ ਲਈ ਹੈ ਜੀ ਬਹੁਤ ਬਹੁਤ ਧੰਨਵਾਦ । ਇਕ ਇਕ ਗੱਲ ਲੱਖ ਲੱਖ ਦੀ ਗੱਲ ਹੈ ਜੀ ਵੀਰ ਜੀ। ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏

  • @craftwithpreet2232
    @craftwithpreet2232 ปีที่แล้ว +7

    ਜਿਹੜੇ ਪੰਜਾਬੀ ਇਨ੍ਹਾਂ ਬੱਈਆ ਦਾ ਸਾਥ ਦਿੰਦੇ ਨੇ ਉਹ ਇਨ੍ਹਾਂ ਬੱਈਆ ਨੂੰ ਆਪਣੇ ਸਿਰਾਂ ਤੇ ਬੈਠਾ ਲੈਣ ਆਪਣੇ ਘਰਾਂ ਦੀਆਂ ਔਰਤਾਂ ਨੂੰ ਇਨ੍ਹਾਂ ਯੂਪੀ ਵਿਹਾਰ ਦੇ ਬੱਈਆ ਨਾਲ ਵਿਆਹ ਕਰਵਾ ਦੇਣ

  • @sarbvirsingh914
    @sarbvirsingh914 ปีที่แล้ว +90

    ਬਹੁਤ ਵਧੀਆ ਮੁੱਦਾ ਪੇਸ਼ ਕੀਤਾ ਵੀਰ. ਸਾਨੂੰ ਸੰਭਲਣਾ ਚਾਹੀਦਾ ਹੈ...

  • @satwinderpanju9049
    @satwinderpanju9049 ปีที่แล้ว +195

    ਜੇ ਬੲਈਏ ਕਿਸੇ ਨਾਲ ਕੁੱਟਮਾਰ ਕਰਦੇ ਹਨ ਜੇ ਬੲਈਏ ਗਿਣਤੀ ਵਿੱਚ ਜ਼ਿਆਦਾ ਨੇ ਫਿਰ ਦੁਬਾਰਾ ਆਪਣੇ ਪੰਜਾਬੀ ਭਰਾਵਾਂ ਨੂੰ ਨਾਲ ਲਜਾ ਕੇ ਬਿਹਾਰੀਆਂ ਦੀ ਤਸੱਲੀ ਕਰਵਾਓ

    • @honeysekhon5860
      @honeysekhon5860 ปีที่แล้ว +8

      ਬਿਲਕੁਲ ਐਨੀ ਕੁ ਤਸੱਲੀ ਕਰਾਓ ਕੀ ਬੱਸ ਹੋ ਜੇ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 ปีที่แล้ว +3

      💯💯💯👍

    • @maudgomery1682
      @maudgomery1682 ปีที่แล้ว +1

      Kee tasuli karuga uhna kol tank a topa a 15 lukh foj a tuhada kol kee a

    • @divyanshu7108
      @divyanshu7108 ปีที่แล้ว +5

      ​@@maudgomery1682 oh kusseya india naal ni lrn di gl ho rhi bhaiye bhr kadan di gl ho rhi sale tusi haige ee besan

    • @Mosewala658
      @Mosewala658 ปีที่แล้ว +2

      ​@@divyanshu7108bai ki tsli krvoni ..j koi bhya kutt dye ohda wafadar kutaa koi na koi jattt chd k aa jnda ki sada bhya kutt ditaa...ithe ni kus hunaa...bhye ta juvye bna k rkhe ne sale

  • @mohinderkaur453
    @mohinderkaur453 ปีที่แล้ว +22

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਹਨ। ਪੰਜਾਬ ਨੂੰ ਇਕਠੇ ਹੋ ਕੇ ਬਚਾਓ।

  • @garrygillgarry3592
    @garrygillgarry3592 ปีที่แล้ว +111

    ਭਈਏ ਭਜਾਉ ਪੰਜਾਬ ਬਚਾਉ

  • @AngrejSingh-xl3xc
    @AngrejSingh-xl3xc ปีที่แล้ว +23

    ਬਹੁਤ ਹੀ ਵਧੀਆ ਵਿਚਾਰ ਸਨ ਖਾਲਸਾ ਜੀ ਦੇ ਇਨ੍ਹਾਂ ਦੇ ਵਿਚਾਰਾਂ ਤੇ ਗੋਰ ਕਰੋ ਜੀ

  • @balbalsingh12
    @balbalsingh12 ปีที่แล้ว +318

    ਭਾਈਆਂ ਨੂੰ ਪੰਜਾਬ ਕੱਢਣ ਲਈ ਤਿਆਰ ਹੋ ਪੰਜਾਬੀਉ ਤੁਹਾਡੀ ਇੱਜ਼ਤ ਹੱਥ ਪਾਉਂਣ ਲੱਗ ਪਏ

    • @mandeepsingh42021
      @mandeepsingh42021 ปีที่แล้ว +12

      ਤਿਆਰ ਆ ਬਾਈ

    • @Kawal683
      @Kawal683 ปีที่แล้ว +8

      ਇਨਾਂ ਨੂੰ।ਵਾੜਿਆ।ਕਿਹਨੇ।ਲਿਮਟ।ਰਖੋ।ਇਨਾਂ ਦੀ। ਇਹ।ੳਥੇ। ਠਾਕਰਾਂ।ਕੋਲ।ਠੀਕ।ਨੇ।ਉਥੇ।ਥਲੇ।ਬੈਠ।ਕੇ।ਹਰ।ਜੋੜ। ਕੇ।ਗਲ। ਕਰਦੇ
      ਨੇ।

    • @nanaksingh9771
      @nanaksingh9771 ปีที่แล้ว +6

      @@Kawal683 bilkul ji

    • @nanaksingh9771
      @nanaksingh9771 ปีที่แล้ว +7

      @@Kawal683 bhaji APNA contact no dyo ta jo aapa ral k es mudde da Pura hall kariye jis nal na kise amir Punjabi da nuksan howe te na kise garib Punjabi da

    • @balcollection3105
      @balcollection3105 ปีที่แล้ว +1

      @@mandeepsingh42021 Sada we gear lgn wala baas up bihar. cho...munda kehnda bappu time naal aee sahmb lwo.... Mum...janna hun...Firr ton kuj saal lagn gy😥..

  • @amriksingh9589
    @amriksingh9589 ปีที่แล้ว +51

    ਯੋਗ ਰਾਜ ਜੀ ਦੀ ਫਿਲਮ ਧਾਦ ਆ ਰਹੀ ਹੈ ਬੱਈਏ ਭਜਾਉ ਪੰਜਾਬ ਬਚਾਓ

  • @nirmalkaur8581
    @nirmalkaur8581 ปีที่แล้ว +6

    ਬਹੁਤ ਵਧੀਆ ਜਾਨਕਾਰੀ ਦਿੱਤੀ ਇਨ੍ਹਾਂ ਗਲਾਂ ਤੇ ਸਬ ਨੂ ਗੋਰ ਕਰਨਾ ਚਾਹੀਦਾ ਹੈ

  • @balwantkaurchahal8382
    @balwantkaurchahal8382 ปีที่แล้ว +8

    ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਕਰਦੇ ਹਨ ਇਹ ਇਹ ਸਰਕਾਰਾਂ ਦੇ ਕੰਮ ਹਨ ਗੰਦੀਆਂ ਨੀਤੀਆਂ ਤੇ ਘਟੀਆ ਸੋਚ ਤੇ ਪਹਿਰਾ ਦੇਣਾ ਪਵੇਗਾ ਪੰਜਾਬ ਨੂੰ ਬਚਾਉਣ ਲਈ ਆਪਣੀ ਕੌਮ ਤੇ ਹੋਂਦ ਨੂੰ ਬਚਾਉਣ ਲਈ ਅੱਗੇ ਆਕੇ ਅੱਕ ਚੱਬਣਾ ਪੈਣਾ ਹੈ ਵਹਿਗੁਰੂ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਵਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਤੇ ਵਹਿਗੁਰੂ ਜੀ ਅੰਗ ਸੰਗ ਹਨ ਭਰੋਸਾ ਰੱਖੋ ਵੀਰੋ।

  • @harmansingh1806
    @harmansingh1806 ปีที่แล้ว +31

    ਬਾਈ ਜੀ ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਹਨ

    • @arbinderkaur5588
      @arbinderkaur5588 ปีที่แล้ว

      ਬਿਲਕੁਲ ਤੁਹਾਡੀ ਗਲ ਸਹੀ ਹੈ

  • @kashmiragehla3804
    @kashmiragehla3804 ปีที่แล้ว +57

    ਭੱਈਆ ਨਾਲ ਸਖਤੀ ਕਰਨ ਦੀ ਲੋੜ ਹੈ

  • @balbalsingh12
    @balbalsingh12 ปีที่แล้ว +83

    ਕਾਈ ਆ ਜ਼ਿੰਮੀਦਾਰਾਂ ਨੇ ਆਪਣੇ ਜਵਾਈ ਬਣਾ ਕੇ ਰੱਖੇ ਹੋਏ ਵੀਰੇ

    • @ManuManu-mm9hq
      @ManuManu-mm9hq ปีที่แล้ว

      Ryt

    • @JagjeetSingh-yy9dx
      @JagjeetSingh-yy9dx ปีที่แล้ว

      Right veer ji

    • @MandeepSingh-gn9wn
      @MandeepSingh-gn9wn ปีที่แล้ว

      Sach bai ji sach aa sadde pind v aa do chaar jimidaar

    • @karamsinghsony4264
      @karamsinghsony4264 ปีที่แล้ว

      Bilkul shi kiha veer ne

    • @Mehrafunclub
      @Mehrafunclub หลายเดือนก่อน

      ਸਹੀ ਗੱਲ ਆ ਬਾਈ ਆਪਣੀਆਂ ਤੀਵੀਂਆਂ ਸਭਾਈ ਬੈਠੇ ਆ

  • @simmivicky8860
    @simmivicky8860 ปีที่แล้ว +32

    ਬਹੁਤ ਹੀ ਵਧੀਆ ਗੱਲਾ ਭਾਜੀ ਤੁਹਾਡੀਆ

  • @ranasingh9029
    @ranasingh9029 ปีที่แล้ว +38

    ਮੈਂ ਵੀਰਾਂ ਤੇਰੇ ਤੇ ਬਹੁਤ ਫੈਨ ਮੇਰਾ ਮੰਨ ਖੁਸ਼ ਕਰਤਾ ❤

  • @gurmeetsingh-qh1eu
    @gurmeetsingh-qh1eu ปีที่แล้ว +49

    ਬਹੁੱਤ ਵਧੀਆ

  • @jagjitsinghnijjar9906
    @jagjitsinghnijjar9906 ปีที่แล้ว +13

    ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਧੰਨਵਾਦ ਜੀ

  • @BinduMavi-rq8zh
    @BinduMavi-rq8zh ปีที่แล้ว +42

    ਵੀਰਜੀ ਸੱਚੀ ਗੱਲ ਹੈ, ਪੰਜਾਬ ਦੇ ਸਾਰੇ ਕਾਰੋਬਾਰ ਤੇ ਖੇਤੀਬਾੜੀ ਪਸ਼ੂ ਪਾਲਣ ਟਰਾਂਸਲੇਟਰ ਕੰਸਟਰਕਸਨ ਪਿੰਡਾ ਦੇ ਪਿੰਡ ਬਿਹਾਰੀ ਕੋਠੀਆਂ ਜਾਇਦਾਦ ਵਿੱਚ ਮੋਜਾ ਕਰ ਰਹੇ ਹਨ, ਗਰੀਬ ਕਿਰਤੀਆਂ ਪੰਜਾਬੀ ਬੇਰੁਜ਼ਗਾਰੀ ਵਿੱਚ ਹਨ ਪਰ ਤਕੜੇ ਪੰਜਾਬੀ ਆਪਣੇ ਪੰਜਾਬੀਆਂ ਨਾਲ ਨਫ਼ਰਤ ਕਰਦੇ ਹਨ, ਮੈਂ ਆਪਣੇ ਇਕ ਰਿਸ਼ਤੇਦਾਰ ਦੇ ਘਰ 2014 ਸਾਲ ਪਹਿਲਾਂ ਗਿਆ ਸਰਾਏ ਬੰਜਾਰਾ ਸਰਹਿੰਦ ਤੇ ੳੁਨਾਂ ਦਾ ਇਕੋ ਲੜਕਾ ਅਮੇਰੀਕਾ ਦੇ ਵਿੱਚ 40 ਕਿਲੇ ਜ਼ਮੀਨ ਤੇ ਬੜੀ ਸ਼ਾਨ ਨਾਲ ਮਿਲੇ ਸੀ ਫੁਕਰੀਆਂ ਮਾਰੀਆ, ਜਦੋਂ ਮੈਂ ਚਲਣ ਲੱਗਾ ਤਾਂ ਰੋਨ ਲਗੇ ਕਿ ਸਾਡਾ ਬਿਹਾਰੀ ਨੋਕਰ ਰੋਜ਼ ਰਾਤ ਨੂੰ ਗਾਲ਼ਾਂ ਕੱਢਦਾ ਹੈ ਸ਼ਰਾਬ ਪੀ ਕੇ, ਜਦਕਿ ਰਿਸ਼ਤੇ ਦਾਰ ਤਕੜੇ ਅਮੀਰ ਬਜੁਰਗ, ਲਾਕਡਾਉਨ ਵਿੱਚ ਮੇਰੇ ਰਿਸ਼ਤੇਦਾਰ ਨੇ ਕਿਹਾ ਕਿ ਹਫਤਾ ਸਾਡੇ ਨਾਲ ਤੁੜੀ ਬਣਵਾ ਦੇ ਤਕੜੇ ਜ਼ਿਮੀਂਦਾਰ 70 ਕਿਲੇ ਵਾਲੇ, ਤਿੰਨ ਲੜਕੇ ਤਿੰਨੇ ਬਾਹਰ ਬਜ਼ੁਰਗ ਰਹਿਦੇ 3 ਭਰਾ, ਮੈਨੂੰ ਵੀ ਜ਼ਰੂਰਤ ਸੀ ਪਰ ੳਉਹਨਾ ਦੇ ਬਿਹਾਰੀ ਨੋਕਰ ਨੂੰ ਨਹੀਂ ਸੀ ਪਤਾ ਕਿ ਮੈ ਸਰਦਾਰਾ ਦਾ ਰਿਸ਼ਤੇਦਾਰ ਹਾ, ਬਿਹਾਰੀ 20 ਸਾਲ ਤੋਂ ਪਿੰਡ ਵਿੱਚ ੳਉਹਨਾ ਕੋਲ ਰਹਿੰਦਾ ਹੈ ਤੇ ਮੈਨੂੰ ਉਹ ਖੁਦ ਗਿਆ ਕਿਓਂਕਿ 40 ਕਿਵੇਂ ਦੀ ਤੁੜੀ ਸੀ ਬਣਾੳੁਣਾ ਲਗੇ ਤੇ ਬਿਹਾਰੀ ਕਹਿੰਦੇ ਇਹਨਾਂ ਕੋਲ ਕੰਮ ਨਾ ਛੱਡੀ ਇਹਨਾਂ ਬੁਢੇਆ ਨੇ ਮਰ ਜਾਣਾ , ਮੈਂ ਮੋਨਾ ਹਾਂ ਤੇ ਹਿੰਦੀ ਆਉਂਦੀ ਕਿਉਂਕਿ ਸ਼ਹਿਰ ਦਾ ਜੰਮਪਲ ਹਾ, ਤੇ ੳੁਹ ਬਿਹਾਰੀ ਪਿੰਡ ਦੀਆਂ ਪਤਾ ਨੀ ਕਿਤਨੀ ਆ ਜਨਾਨੀਆ ਦੇ ਨੰਬਰ ਚੁਕੀ ਫਿਰੇ ਤੇ੍ਰਮੇਰੇ ਨਾਲ ਗੰਦ ਮਜਾਕ ਕਰੇ ਤਾਂ ਜਦੋਂ ਮੈ ਇਹ ਗੱਲ ਆਪਣੇ ਰਿਸ਼ਤੇਦਾਰਾਂ ਨੂੰ ਦੱਸੀ ਕਿ ਤੁਹਾਡਾ ਬਿਹਾਰੀ ਮੇਰੇ ਨਾਲ ਪਿੰਡ ਦੀਆਂ ਜਨਾਨੀਆਂ ਬਾਰੇ ਗਲਤ ਬੋਲਦਾ ਹੈ ਤਾਂ ੳੁਹਨਾ ਮੈਨੂੰ ਹੀ ਜਵਾਬ ਦੇ ਦਿੱਤਾ ਮੇਰੇ ਨਾਲ ਹੀ ਖਿੱਜ ਗੇ, ੳਉਹਨਾ ਨੂੰ ਗੁਸਾ ਲੱਗਾ ਕਿ ਸਾਡੇ ਨੋਕਰ ਦੀ ਗੱਲ ਕਿਓ ਕੀਤੀ ਜਦਕਿ ਮੈਂ ਸੱਚ ਦਸਿਆ , ਜਦਕਿ ੳੁਹ ਗੁਰਸਿੱਖ ਬੰਦੇ ਹਨ, ਬਿਹਾਰੀ ਆਪਣੀ ੍ਰਮਨਮਰਜੀ ਕਰਦੇ ਹਨ, ਪਿਛੇ ਬਜੂਰਗ ਮਾਰਾਂ ਖਾ ਰਹੇ ਜਿੰਨੇ ਵੀ ਐਨ ਆਰ ਆਈ ਹਨ, ਬਿਹਾਰੀ ਦਾ ਯਕੀਨ ਕਰਦੇ ਹਨ , ਪੰਜਾਬੀ ਦਾ ਨਹੀ, ਜੇ ਅਐਨ ਆਰ ਆਈ ਵਾਪਸ ਨੀ ਆਏ ਤਾਂ ਬਿਹਾਰੀ ਬੱਚੇ ਹੋਏ। ਪੰਜਾਬੀ ਆ ਨੂੰ ਮਾਰ ਦੇਣਗੇ, ਪੰਜਾਬੀ ੍ਰਦਾ ਪੰਜਾਬੀ ਸਾਥ ਨੀ ਦਿੰਦੇ, ਬਿਹਾਰੀ ਦੋ ਮਿਨਟ ਲਗਾਉਂਦੇ ੍ਰਹਨ ਕੋਈ ਵਿਡਿਓ ਨਹੀਂ ਬਣਾਉਂਦੇ, ਵੱਡ ਕੇ ਪਾਰ ਜਾਂਦੇ ਹਨ ਬਿਹਾਰੀ, ਰਾਜਪੂਰਾ 2018 ਵਿੱਚ ਤਿੰਨ ਪੁਲਿਸ ਵਾਲੇ ਵੀ ਬਿਹਾਰੀਆਂ ਨੇ ਅਨਾਜ ਮੰਡੀ ਵਿੱਚ ਕੁਟੇ ਸਨ ਅਜੇ ਤੱਕ ਨੀ ਫੜੇ ਗਏ, ਪੰਜਾਬੀ ਹੋ ਗੇ ਨਿਕੰਮੇ, ਗਲਾਂ ਦੇ ਕੜਾਹ ਬਣਾਉਣ੍ ਜੋਗੇ ਰੋਲਾ ਨਾ ਦਿੰਦੇ ੍ਰਹਨ ਹਰ ਗੱਲ ਦਾ, ਕਦੇ ਬਿਹਾਰੀ ਵਿਡੀਉ ਪਾਦੇ ਹਨ ਰੋਜ਼ ਕੁਟ੍ਰ ਰਹੇ ਪੰਜਾਬੀ ਆ ਨੂੰ, ਪਰ ਕਮਜ਼ੋਰ ਇਕੱਲੇ ਬਜ਼ੁਰਗਾ ਪੰਜਾਬੀ ਦੀ ਕੋਈ ਕਦਰ ਨਹੀਂ ਪੰਜਾਬੀ ਹੀ ਆਪਣੇ ਪੰਜਾਬੀ ੍ਰਦੀ ਬਦਨਾਮੀ ੍ਰਕਰ ਰਹੇ, ਤਾਮਿਲਨਾਡੂ ਮਾਹਾਰਾਸਟਰ ਗੋਆ ਵਿਚੋਂ ਬਿਹਾਰੀ ੍ਰਕੱਢੇ ਗੇ ਜਦ ਸਾਡੇ ਪੰਜਾਬੀ ਵੇਲੇ ਪ੍ਰੇਸ਼ਾਨ ਹਨ ਫਿਰ ਬਿਹਾਰੀ ਕਿੰਨਰ ਪੰਜਾਬ ਵਿੱਚ ਆ ਰਹੇ,

    • @kamaldeep5588
      @kamaldeep5588 ปีที่แล้ว +1

      Bhai tusee sach keha ..
      ... punjab de lok apne greeb Punjabi brother nu kam work nahi dinde.
      ...
      Eh sach hai

    • @GurdevSingh-vd5ie
      @GurdevSingh-vd5ie ปีที่แล้ว +2

      ਦਿੱਲੀ ਤੋਂ ਜਧੀ ਪਿੰਡ ਮੋਗੇ ਜਿਲ੍ਹੇ ਚ ਪਿਛਲੇ ਸਾਲ ਗਯਾ 😢 ਭਗਤ ਪੂਰਨ ਸਿੰਘ ਪਿੰਗਲਵਾੜਾ ਫਾਰਮ ਹਾਊਸ ਦੇ ਤੈਹਤ ਖੇਤੀ ਅਰੰਭੀ 😢 ਅਫਸੋਸ ਇਹੇ ਕਿ ਕਿਲਾ ਪੈਲੀ ਵੀ ਨਹੀਂ ਜਰੀ ਗਈ।ਤਾਏ ਦੇ ਲੜਕੇ ਅਤੇ ਭਤੀਜੇ ਨੇ 😢 ਕੇਹਂਦੇ ਠੇਕੇ ਤੇ ਪੈਲੀ ਦੇਈ ਰੱਖ 😢ਭਾਵੇ ਔਨਾਂ ਕੋਲ ਵੀਹ ਕਿੱਲੇ ਜ਼ਮੀਨ ਹੈ 🌱 ਅਧੇ ਤੋਂ ਜ਼ਿਆਦਾ ਘਰ ਦੇ ਵਿਦੇਸ਼ਾਂ ਚ ਹਨ।। ਫਿਰ ਵੀ ਏਨਾਂ ਨੂੰ ਬੀਹਾਰੀ😂 ਚੰਗੇ ਲੱਗਦੇ ਨੇ।। ਅਸੀਂ ਨਹੀਂ 😢 ਮੈਂ ਔਨਾਂ ਨੂੰ ਖੁਸ਼ ਕਰਨ ਲਈ ਖੁਲਕੇ ਖ਼ਰਚਾ ਵੀ ਕੀਤਾ। ਜ਼ਰਾ ਜਿੰਨਾ ਤੰਗ ਨਾ ਕੀਤਾ। ਫੇਰ ਵੀ ਔਨਾਂ ਨੂੰ ਮੈ ਚੰਗਾ ਨਾ ਲੱਗਦਾ😢ਹਾਰ ਕੇ ਦਿੱਲੀ ਆ ਗਯਾ।। ਬੱਚੇ ਕੇਹਂਦੇ ਨੇ ਕਦੋਂ ਜਾਣਾਂ ਤੁਸੀਂ ਪਿੰਡ।। ਮੈਂ ਕੇਹਾ ਕਰ ਲੋ ਮਜ਼ਾਕ 😅😅😅😅ਮੇਰੀ ਤੌਬਾ ਕਰਾ ਤੀ 😢।ਉਪਰ ਕਮੇਂਟ ਵੀ ਲਿਖਿਆ ਪੜ ਲੋ 😢ਪੁਰਾ ਵਿਸਤਾਰ ਨਾਲ 😢😢😢😢

    • @kamaldeep5588
      @kamaldeep5588 ปีที่แล้ว +1

      @@GurdevSingh-vd5ie Bhai bade dukh dee gal hai.......par kee kariye...........ena lalchi loka karke punjab tabah hovega............apde kol bhave 10kile hon bahve 20 par duze daa 1 kila nahi zarde.................par thonu himmat nahi c harni chahidee.............kise nu khus karn nalo changa kanooni rah labhna.......tan jo problem solve ho jave

  • @rattandhaliwal
    @rattandhaliwal ปีที่แล้ว +43

    ਡੱਟ ਜਾਓ ਪੰਜਾਬੀਓ ਇਹਨਾਂ ਬਈਆਂ ਨੂੰ ਭਜਾਓ।

    • @KHOJI009
      @KHOJI009 ปีที่แล้ว

      Panjabiyan nu nae Sikhan nu bolo kyun k Panjabi Hindu ta full support vich ho baeyan de ....Hindu Rashtra Jo banana Ana ne .

  • @pardumansingh8060
    @pardumansingh8060 ปีที่แล้ว +42

    ਬਹੁਤ ਵਧੀਆ ਵੀਰ ਜੀ

  • @gurmailfoji4236
    @gurmailfoji4236 ปีที่แล้ว +77

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾੲੀ ਬਿੱਲ ਕੁਲ ਸੱਚ ਬੋਲਦੇ ਹਨ

  • @kuldeepsinghsakhat8390
    @kuldeepsinghsakhat8390 ปีที่แล้ว +18

    😢ਬਹੁਤ ਬਹੁਤ ਧੰਨਵਾਦ ਜੀ

  • @rohitpehlwansingh4731
    @rohitpehlwansingh4731 ปีที่แล้ว +11

    ਵੀਰ ਜੀ ਤੁਹਾਡੀਆ ਗੱਲਾ ਕੀਤੀਆ ਗਈਆ ਬਹੁਤ ਹੀ ਵਧੀਆ ਨੇ ਇੱਸ਼ ਗੱਲ ਤੇ ਪੱਜਾਬੀਆ ਨੂੰ ਗੱਲ ਤੇ ਅੱਸ਼ਰ ਕਰਨਾ ਚਾਹੀਦਾ ਦਾ ਹੈ

  • @manithakur.
    @manithakur. ปีที่แล้ว +26

    ਬਾਈ ਪੰਜਾਬੀ ਭਰਾ ਮਿਲ਼ ਕੇ ਰਹੋਂ 🙏

  • @manmeetaujla8024
    @manmeetaujla8024 ปีที่แล้ว +7

    ਬਹੁਤ ਵਧੀਆ ਵਿਚਾਰ ਧੰਨਵਾਦ

  • @manithakur.
    @manithakur. ปีที่แล้ว +5

    ਸਾਰੇ ਵੀਰਾਂ ਨੂੰ ਬੇਨਤੀ ਆ ਕੋਈ ਵੀ ਕੰਮਟ ਕਰਨਾ ਆਪਣੀ ਪੰਜਾਬੀ ਮਾਂ ਬੋਲੀ ਵਿਚ ਲਿਖਾਂ ਕਰੋਂ ❣️🙏

  • @salwinderkaur6581
    @salwinderkaur6581 ปีที่แล้ว +21

    ਵੇਖੋ ਪੰਜਾਬੀਓ ਕਿਸੇ ਦੇਸ ਦਾ ਕਨੂੰਨ ਕਿਸੇ ਵੇਲੇ ਵੀ ਬਦਲ ਸਕਦਾ ਹੈ ਜਿਸ ਤਰ੍ਹਾਂ ਅਫਗਾਨਸਤਾਨ ਵਿਚ ਹੋਇਆ ਸੀ ਫਿਰ ਤੁਸੀਂ ਕਿੱਥੇ ਜਾਓਗੇ ਮੀਅਮਾਰ ਦੇ ਰੋਹੰਗੀਏ ਦੇਖ ਲਵੋ ਸੋ ਆਪਣਾ ਪੰਜਾਬ ਬਚੋਣਾ ਬੁਹਤ ਜਰੂਰੀ ਹੈ ਸਮਜੋ ਭਲੇ ਮਾਣਸ ਲੋਕੋ❤

  • @GurdevSingh-vd5ie
    @GurdevSingh-vd5ie ปีที่แล้ว +24

    ਬਾਈ ਜੀ ਹਡ ਬੀਤੀ ਸਾਂਝੀ ਕਰਦਾਂ ਹਾਂ।। ਮੈਂ ਦਿੱਲੀ ਤੋਂ।।ਜਧੀ ਪਿੰਡ ਮੇਰਾ ਮੋਗੇ ਜਿਲ੍ਹੇ ਚ ਪੈਂਨਦਾ ਹੈ 😢ਠੇਕੇ ਤੇ ਕਿਲਾ ਕੁ ਜਮੀਨ ਹੈ ਪੁਸ਼ਤੈਨੀ 😢ਭਗਤ ਪੂਰਨ ਸਿੰਘ ਜੀ ਦਾ ਖੇਤੀ ਮਾਡਲ। ਕੁਦਰਤੀ ਖੇਤੀ ਕਿਵੇ ਕਰਿਏ।ਦੇ ਤੈਹਤ।ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਅਪਣੇ ਪਿੰਡ ਜੀਉਣੰ ਲਈ ਪਿਛਲੇ ਸਾਲ ਤੋਂ ਚਾਲੇ ਪਾ ਤੇ 😢ਕਯੋਕਿ ਪੰਜਾਹਂ ਸਾਲ ਤੋਂ ਉਪਰ ਉਮਰ ਵਾਲੇਆਂ ਨੂੰ ਜੋ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਨੇ ਮੈ ਔਨਾਂ ਨੂੰ ਏਹੀ ਗੱਲ ਸਮਝਦਾਂ ਕਿ ਬਾਈ ਅਪਣਾ ਪਿੰਡ ਸਾਂਭੋ 😢ਇਹੇ ਪਿੰਡ ਸਾਡੇ ਮਾਂ ਪਿਓ ਵਰਗੇ ਨੇ 😢ਇਸ ਮਾਂ ਪਿਓ ਦੀ ਸੇਵਾ ਸਾਂਭ ਸੰਭਾਲ ਕਰੋ।।😢 ਪਰਮਾਤਮਾ ਨੇ ਗਯਾਨ ਭਰਪੂਰ ਕਿਤਾਬਾਂ ਪੜ੍ਹਨ ਲਈ ਮੇਰਾ ਮੰਨ ਪਤਾ ਨਹੀਂ ਪਿਛਲੇ ਤੀਹ ਸਾਲਾਂ ਤੋਂ ਬਣਾਂ ਰੱਖਿਆ ਹੈ 😢 ਪਿੰਡ ਜਾ ਕੇ ਸਾਰੀ ਗੱਲ ਸਮਝਾਈ।।ਆ ਜੋ ਗੱਲਾਂ ਹੁਣੰ ਹੋ ਰਹੀਆਂ ਨੇ।ਇਹੇ ਮੈਂ ਪਿਛਲੇ ਸਾਲ ਅਪਣੇ ਤਾਏ ਦੇ ਲੜਕੇ ਨੂੰ ਇਕੱਲੇ ਜਦ ਖੇਤ ਚ ਮਿਲਯਾ ਤਾਂ ਕਹੀਆਂ ਸੀ 😢।ਔ ਮੇਰੇ ਤੋਂ ਪਚੀ ਸਾਲ ਵੱਡਾ ਹੈ 😢ਜੋ ਬੋਲਯਾ ਦਸ ਰੇਹਾਂ ਹਾਂ। ਕਯੌਕਿ ਮੈਨੂੰ ਔਨਾਂ ਨੇ ਅੰਦਰੋਂ ਰੁਵਾਯਾ 😢 ਬੁਜ਼ੁਰਗੋ ਤੁਸੀਂ ਮੇਰੇ ਤੋਂ ਏਨੇ ਵੱਡੇ ਹੋ ਮੇਰੇ ਪਿਉ ਸਾਮਾਨ ਹੋ 😢ਥੋਡੇ ਦੋ ਕੋਠੀਆਂ ਹਨ।।ਦੋਨੋ ਲੜਕੇਆਂ ਦੇ ਬੱਚੇ ਵਿਦੇਸ਼ਾਂ ਚ ਹਨ।। ਕੋਠੀਆਂ ਚ ਔਣ ਵਾਲੇ ਸਮੇਂ ਕੇਵਲ ਤੁਸੀ ਬੁਜ਼ੁਰਗ ਹੀ ਰੇਹ ਜਾਣੇ ਨੇ।। ਬੱਚੇ ਵਿਦੇਸ਼ਾਂ ਤੋਂ ਆਇਆ ਕਰਨ ਗੇ।ਦੋ ਮਹੀਨੇ ਬਾਅਦ ਮੁੜ ਜਾਣੰ ਗੇ 😢 ਤੁਸੀਂ ਬੀਮਾਰ ਛਮਾਰ ਹੋ ਗੇ ਤਾਂ ਕੋਣ ਸਾਭੁੰ।। ਮੈਂ ਥੋਡਾ ਭਰਾ ਹਾਂ। ਮੇਰੀਆਂ ਲੱਤਾਂ ਨਾ ਖਿਚੋ।।ਮੇਰੀ ਖੇਤੀ ਜੋ ਕਿ ਕੁਦਰਤੀ ਹੈ।ਸਾਥ ਨਹੀਂ ਦੇ ਸਕਦੇ ਤਾਂ ਕੋਈ ਨਾਂ।ਵਿਘਨ ਨਾਂ ਪਾਉ।।😢 ਜ਼ਮੀਨਾਂ ਐਥੇ ਹੀ ਰੇਹ ਜਾਣੀਆਂ ਨੇ।।ਪਰ ਆਪਾਂ ਇੱਕ ਦਿਨ ਮੁਕ ਜਾਣਾਂ।😢ਔਣ ਵਾਲੇ ਪਚੀ ਸਾਲ ਬਾਅਦ। ਯਾਂ ਤਾਂ ਪ੍ਰਵਾਸੀਆਂ ਦਾ ਪੰਜਾਬ ਹੋਣਾਂ।। ਯਾਂ ਥੋਡੀਆਂ ਜ਼ਮੀਨਾਂ ਨੂੰ ਸਰਕਾਰਾਂ😂ਨੇ ਲਾਵਾਰਿਸ ਸਮਝਕੇ ਆਪ ਕਬਜ਼ਾ ਕਰ ਲੈਣਾ 😢। ਮੈਂ ਤਾਏ ਲੜਕੇ ਦੇ ਪੈਰੀ ਹੱਥ ਵੀ ਲਾਯੇ।। ਮੈਨੂੰ ਪਿੰਡ ਵਸਣੰ ਦਿਉ 😢ਮੇਰਾ ਕਿਲਾ ਜਮੀਨ ਵੀ ਤੁਸੀਂ ਸੋਚਦੇ ਹੋ ਕਿ ਪਹਿਲਾਂ ਵਾਂਗੂ ਸਸਤੇ ਭਾਅ ਠੇਕੇ ਤੇ ਦੇ ਕੇ। ਦਿੱਲੀ ਚਲਾ ਜਾਏ 😢। ਪਿੰਡ ਚ ਮੇਰੇ ਖਿਲਾਫ ਨੈਗੇਟਿਵ ਪ੍ਰਚਾਰ ਕਰਦੇ ਹੋ 😢 ਟ੍ਰੈਕਟਰ ਟਯਉਬਲ ਕੰਬਾਈਨ ਵਾਲੇ ਨੂੰ ਮੇਰੇ ਕੰਮ ਨੂੰ ਅੱਜਕਲ ਕਰਾਕੇ ਟਾਇੰਮ ਅਤੇ ਪੈਸੇਆਂ ਦੀ ਬਰਬਾਦੀ ਕਰਾ। ਤੁਸੀਂ ਸੋਚਦੇ ਹੋ ਜਿਥੋਂ ਆਇਆ ਔਥੈ ਹੀ ਚਲਾ ਜਾ 😢ਤਾਏ ਦਾ ਲਕੜਾ ਸਾਰੀਆਂ ਗੱਲਾਂ ਸੁੰਣਕੇ ਚੁੱਪ ਰੇਹਾ 😢 ਫਿਰ ਮੈਂ ਪੈਰੀ ਹੱਥ ਲਾ ਕੇ ਕਹਾ ਸੁਣਾਂ ਮੁਆਫ ਕੇਹਕੇ ਆ ਗਯਾ 😢 ਪਿਛਲੇ ਮਹੀਨੇ ਬੀਜੀ ਕੰਣਕਂ ਵਡਣ ਗਯਾ।।ਗੁਪਤ ਤਰੀਕੇ ਨਾਲ ਭਰਾ ਭਤੀਜੇ ਨੇ।ਹਰ ਕੰਮ ਚ ਵਿਘਨ ਪਾਈ।। ਔਰ ਪਿੰਡ ਦੇ ਲੋਕ ਵੀ ਇਹੇ ਸੋਚਣੰ ਕਿ ਖਵਰਾ ਇਹੇ ਕੋਣੰ ਹੈ 😢 ਸਾਰੇਆਂ ਨੇ ਚੰਗੇ ਬੋਲ ਨਹੀਂ ਬੋਲੇ 😢ਜਦਕਿ ਬਾਬੇ ਨਾਨਕ ਦਾ ਜੀਵਨ ਦਸਯਾ।ਜੀਣੰ ਅਤੇ ਪਿੰਡ ਦੇ ਭਲੇ ਲਈ ਕਾਰਜ ਕਰਨ ਗਯਾ ਸੀ 😢ਪੈਸੇ ਅਤੇ ਸਮੇਂ ਦੀ ਨਕਦਰੀ ਹੁੰਦੇ ਦੇਖ।ਔਨਾ ਸੋਚੇਆ ਆਪੇ ਚਲਾ ਜਾਉ 😢ਮੁੰਗੀ ਬੀਜ ਕੇ ਆਇਆਂ ਹਾਂ।। ਬਿਨਾਂ ਪੈਲੀ ਵਾਹੇ 😢 ਕੋਈ ਵਾਹ ਕੇ ਰਾਜ਼ੀ ਨਹੀਂ।। ਮਛੀਨਾਂ ਖਰਾਬ। ਸਮਾਂ ਹੈਨੀ।ਆਹੀ ਸੁਣਨ ਨੂੰ ਮਿਲਯਾ 😢ਜੇ ਕੋਈ ਸਮਾਜ ਸੇਵੀ ਸਾਡੇ ਵਰਗੇਆ ਦਾ ਹਿਤੈਸ਼ੀ ਹੋਯੇ। ਤਾਂ ਜ਼ਰੂਰ ਦਸੇਯੋ।।ਅਸੀ ਪਿੰਡ ਪੰਜਾਬ ਲਈ ਕਰਨਾਂ ਚੋਉਦੇ ਹਾਂ 😢 ਸਾਡੇ ਆਪਣੇ ਹੀ ਰਾਹਾਂ ਚ ਟੋਯੇ ਪਟੀ ਬੈਠੇ ਨੇ 😢 ਕਿਸੇ ਨੇ ਸਾਇਕਲ ਨਾ ਦਿੱਤਾ।ਕਿਸੇ ਨੇ ਦਾਤੀ ਨਾਂ ਦਿੱਤੀ।।ਪੈਦਲ ਅਤੇ ਦਾਤੀ ਅਪਣੀ ਮੁਲ ਲੈ ਕੇ ਕੰਮ ਕੀਤੇ 😢 ਪੰਜਾਬ ਨੂੰ ਉਜਾੜਨ ਵਾਲੇ ਕੋਈ ਹੋਰ ਨਹੀਂ।ਔਥੋ ਦੇ ਹੀ ਘੜਸਮੱ ਚੋਦਰੀ ਹਨ।😢ਜੋ ਅਪਣੇ ਨਿੱਜੀ ਸਵਾਰਥਾਂ ਖਾਤਰ ਕੁੱਝ ਵੀ ਚੰਗਾ ਹੋਣ ਨਹੀ ਦੇਣਗੇ 😢😢😢😢ਹੁੰਣ ਦਿੱਲੀ ਹਾਂ।ਮੁੰਗੀ ਵੀ ਸੁਕ ਸੜ ਗਈ।।😢ਇਹੇ ਮੇਰਾ ਪੰਜਾਬ ਨਹੀਂ 😢😢

  • @poonambrar9482
    @poonambrar9482 ปีที่แล้ว +34

    True journalism... True Punjabi , proud of you....we are blessed to have you as our Sikh brother.....jagoh punjabioh....🙏

    • @neerajvashist8319
      @neerajvashist8319 ปีที่แล้ว

      Eh true journalism hai kya waa fer ta thodi soch de

    • @neerajvashist8319
      @neerajvashist8319 ปีที่แล้ว

      Eh koi way nai madam Poonam brar and sady punjabi lok canda ja k ke kr rahy ne eh kisi to ne lookya

    • @KHOJI009
      @KHOJI009 ปีที่แล้ว

      ​@@neerajvashist8319 Punjabi 100 rs de ticket le k canada nae Chale jande .. sab to asan tarika v student visa da hi oda v tarika dekh ek wari or duji gall Punjabi othe ja k Ona de economy da satnash nae Kar rya ...wase tuade wrge chawal e ta shay de ry baeyan nu akhir tuadi Hindu Rashtra Wali foj jyu hoe 😂

  • @kashmir2445
    @kashmir2445 ปีที่แล้ว +17

    ਭਾਈ ਸਾਹਿਬ ਜੀ ਬਹੁਤ ਅੱਛੇ ਵਿਚਾਰ ਜੀ ਤੁਹਾਡੇ। ਵੱਧ ਤੋਂ ਵੱਧ ਜਾਣਕਾਰੀ ਲੋਕਾਂ ਨੂੰ ਜਾਗਰੂਕ ਕਰੋ ਜੀ।

  • @BholaSingh-zh8yv
    @BholaSingh-zh8yv ปีที่แล้ว +4

    ਬਹੁਤ ਵਧੀਆ ਵਿਚਾਰ ਭਾਈ ਜੀ

  • @sabhrangkalakar9536
    @sabhrangkalakar9536 ปีที่แล้ว +5

    ਇੱਕ ਇੱਕ ਸ਼ਬਦ ਵਜਨਦਾਰ ਐ ਤੁਹਾਡਾ ਬੋਲਿਆ ਸੈਣੀ ਸਾਹਿਬ... ਜਰੂਰਤ ਐ ਤੁਹਾਡੇ ਇੱਕ ਇੱਕ ਸ਼ਬਦ ਤੇ ਅਮਲ ਕਰਨ ਦੀ... ਪੰਜਾਬ ਨੂੰ bhaiaab ਨਾਂ ਬਣਨ ਦੇਈਏ.. ਬਹੁਤ ਹੀ ਕੀਮਤੀ ਗੱਲਾਂ ਨੇਂ ਤੁਹਾਡੀਆਂ.. God bless you bha ji

  • @ParamjitSingh-ts1kx
    @ParamjitSingh-ts1kx ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।। ਹਰਿ ਹਰਿ ਕਦੇ ਨ ਚੇਤਿਉ ਜਮ ਪਕੜ ਚਲਾਈਆਂ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @KesarSingh-dy7kf
    @KesarSingh-dy7kf ปีที่แล้ว +23

    ਸ਼ਾਬਾਸ਼ ਵੀਰ ਜੀ ❤❤❤

  • @JaswinderSingh-xy6ik
    @JaswinderSingh-xy6ik ปีที่แล้ว +22

    1000% AGREED WITH SINGH SAHIB

  • @DeepSingh-k1e
    @DeepSingh-k1e ปีที่แล้ว +11

    ਸਾਡੇ ਪੰਜਾਬੀ ਗਲਤ

  • @sajansidhu5875
    @sajansidhu5875 ปีที่แล้ว +30

    Salute aa 22 G waheguru ji meher krn 🙏

  • @gurbhejgurbhejsingh-vg6xg
    @gurbhejgurbhejsingh-vg6xg ปีที่แล้ว +3

    ਬਿਲਕੁਲ ਸਹੀ ਹੈ ਵੀਰ ਜੀ

  • @ervarindersinghmann1414
    @ervarindersinghmann1414 ปีที่แล้ว +4

    ਸੈਣੀ ਸਾਹਿਬ ਬਹੁਤ ਖੂਬ, ਸਹੀ ਗੱਲਾਂ ਨੇ

  • @gursahibsinghsandhu4346
    @gursahibsinghsandhu4346 ปีที่แล้ว +6

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਨੇ

  • @SatnamSingh-ez7jy
    @SatnamSingh-ez7jy ปีที่แล้ว +21

    Very good speech. God bless you 🙏🙏🙏🙏👍👍

  • @JaswinderKaur-jl9mv
    @JaswinderKaur-jl9mv หลายเดือนก่อน +2

    ਵੀਰ ਜੀ ਇਹ ਗੱਲ ਬੁਹਤ ਚੰਗੀ ਕੀ ਤੁਸੀਂ ਇਨ੍ਹਾਂ ਭਾਈਆਂ ਨੂੰ ਬਾਹਰ ਕੱਢ

  • @imrobinsandhuofficial8391
    @imrobinsandhuofficial8391 ปีที่แล้ว +8

    Tremendous initiative bhaaji 🙏bilkul sahi

  • @goldyrandhawa7618
    @goldyrandhawa7618 ปีที่แล้ว +3

    ਬਹੁਤ ਵਧੀਆ ਗੱਲ ਹੈ ਵੀਰ ਜੀ

  • @mohansingh509
    @mohansingh509 ปีที่แล้ว +11

    ਸੱਚ ਕਿਹਾ ਬਾਈ ਜੀ ਮੈਂ ਲੁਧਿਆਣਾ ਗਿਆਸਪੁਰਾ ਤੋਂ ਪਿੰਡ ਦੇ ਸਾਰੇ ਜਿਮੀਦਾਰ ਜਮੀਨਾਂ ਵੇਚ ਕੇ ਵੇਹਲੇ ਹੋ ਚੁੱਕੇ ਸਾਰਾ ਪਿੰਡ ਭਈਆ ਨੇ ਘੇਰ ਰੱਖਿਆ ਹੈ ਪੰਜਾਬੀ ਦੀ ਕੋਈ ਸੁਣਵਾਈ ਨਹੀਂ

  • @ajaygulati6002
    @ajaygulati6002 ปีที่แล้ว +3

    ਬਹੁਤ ਵਧੀਆ ਜੀ 🙏🙏🙏🙏

  • @A1Singh-yc7xc
    @A1Singh-yc7xc ปีที่แล้ว +4

    ਬਾਉਤ ਵਧੀਆ ਵਿਚਾਰ ਜੀ

  • @sukhchainsinghkhalsa5738
    @sukhchainsinghkhalsa5738 ปีที่แล้ว +1

    ਬਹੁਤ, ਵਧੀਆ ਹੈ ਜੀਵੀਰ, ਜੀ,ਇਹ,ਤਾਂ,ਅਸੀਂ,ਪਹਿਲਾਂ,ਹੀ,ਕਰ,ਲੈਣਾ,ਸੀ,ਧੰਨ,ਵਧ,ਜੀ

  • @peplosboutique4983
    @peplosboutique4983 ปีที่แล้ว +24

    Bilkul theek keha veer ne,Waheguru ji mehar karo Punjab te Punjabia te 🙏🏻

  • @sapainderpurewal902
    @sapainderpurewal902 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ ਬਹੁਤ ਵਧੀਆ ਤੁਹਾਡੀਸੋਚ ਹੈ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏

  • @kuldeeptakher4503
    @kuldeeptakher4503 ปีที่แล้ว +5

    ਬਹੁਤ ਬਹੁਤ ਵਧੀਆ ਸੋਚ ਵੀਰ ਜੀ ਦੇ ਬਚਨ ਬਿਲਕੁਲ ਸੱਚੇ ਹਨ

  • @jagirsingh8623
    @jagirsingh8623 ปีที่แล้ว +5

    Salute aa veer ji. Wahaguru aap ji nu chardi kla ch rekhe

  • @balbirsahota4189
    @balbirsahota4189 ปีที่แล้ว +9

    ਜੀਦੇ ਰਹੋ ਵੀਰ ਭਈਏ ਹਰ ਚਿਝ ਮਹਿੰਗੀ ਦਿੰਦੇ ਮੈ 20 ਸਾਲ ਤੋ ਨਾ ਭਈਏ ਦਾ ਰਿਕਸਾ ਕਰਾਉਣਾ ਨਾ ਕੋਈ ਰੇਰੀ ਤੋ ਚੀਝ ਲਈਨਾ

  • @mukhtarsingh3581
    @mukhtarsingh3581 ปีที่แล้ว +3

    ਸੈਣੀ ਸਾਹਿਬ ਬਹੁਤ ਦਿਨਾ ਬਾਅਦ ਦਰਸ਼ਨ ਦਿੱਤੇ ਆ ਵੀਰ ਅਸੀਂ ਕੁਹਾੜੇ ਵਿੱਚ ਦਸਤੇ ਦਾ ਕੰਮ ਕਰ ਰਹੇ ਆਂ ਪੰਜਾਬ ਨੂੰ ਵੱਢ ਟੁਕ ਕੇ ਖਤਮ ਕਰਨ ਲਈ। ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਊਗਾ ਪੰਜਾਬ ਲਈ ਜੇ ਅਸੀਂ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਨਾ ਹੋਏ ਤਾਂ ਸਰਕਾਰਾਂ ਤਾਂ ਸਾਨੂੰ ਮਾਰਨਾ ਈ ਚਾਹੁੰਦੀਆਂ ਨਸ਼ਿਆਂ ਨਾਲ, ਗੈਂਗਵਾਰ ਨਾਲ ਤੇ ਅਬਾਦੀ ਵੱਧ ਤੋਂ ਵੱਧ ਭਈਆਂ ਦੀ ਵਧਾ ਕੇ ਅਸੀਂ ਕਦੋਂ ਜਾਗਣਾ ਸਮਝ ਨਹੀਂ ਆਉਂਦੀ

  • @SatnamSingh-ez7jy
    @SatnamSingh-ez7jy ปีที่แล้ว +6

    Salute 100barr. app ko.kisi n Boone ke himt to ke.bilcul such h..

  • @rajkaurkaur8398
    @rajkaurkaur8398 ปีที่แล้ว

    ਧੰਨਵਾਦ ਵੀਰ ਜੀ ਬਿਲਕੁਲ ਠੀਕ ਕਿਹਾ ਹਾ ਜੀ ਪੰਜਾਬੀ ਨੂੰ ਹੀ ਕੰਮ ਦਿਉ ਤੇ ਏਕਤਾ ਚ ਬਹੁਤ ਬਰਕਤ ਹੈ 👍

  • @mannugurdaspur5967
    @mannugurdaspur5967 ปีที่แล้ว +4

    ਬਹੁਤ ਵਧੀਆ ਜੀ❤️🙏

  • @santsingh2996
    @santsingh2996 ปีที่แล้ว

    ਬਹੁਤ ਵਧੀਆ ਸੋਚ ਆ ਅੱਜ ਅਗਰ ਆਪਣੇ ਆਲੇ ਦੁਆਲੇ ਨਜ਼ਰ ਮਾਰੀਏ ਹਰ ਕੰਮ ਤੇ ਕਬਜਾ ਹੈ

  • @JaswantSinghFoji-oe1cp
    @JaswantSinghFoji-oe1cp ปีที่แล้ว +3

    ਬਹੁਤ ਵਧੀਆ ਸਨੇਹਾ ਹੈ

  • @hanspaul45
    @hanspaul45 ปีที่แล้ว

    ਆਪ ਜੀ ਨੇ ਜੋ ਕੁਝ ਕਿਹਾ ਹੈ ਬਿਲਕੁਲ ਠੀਕ ਹੈ ਜੀ ਆਪਣੈ ਲੋਕਾ ਨੂੰ ਸਮਝਣਾ ਚਹੀਦਾ ਹੈ ਜੀ ਨਹੀ ਤਾ ਅਗੇ ਸਮਾ ਬਹੁਤ ਮਾੜਾ ਆਉਣ ਵਾਲਾ ਹੈ ਜੀ ਼

  • @ranjodhsaini5078
    @ranjodhsaini5078 ปีที่แล้ว +50

    ਸਤਿ ਸ਼੍ਰੀ ਅਕਾਲ ਜੀ

    • @jaswindersingh7005
      @jaswindersingh7005 ปีที่แล้ว +2

      ਇਹਨਾਂ ਨੂੰ ਪੰਜਾਬ ਵਿੱਚੋਂ ਕੱਢਣੇ ਚਾਹੀਦੇ ਹਨ

  • @JaswinderMeetka
    @JaswinderMeetka หลายเดือนก่อน

    Very very very good pres report ਪੱਤਰਕਾਰ ਧਨਬਾਦ

  • @punjabpunjab1360
    @punjabpunjab1360 ปีที่แล้ว +5

    ਬਹੁਤ ਵਧੀਆ ਜੀ ਬਹੁਤ ਸੋਣਾ ਲੱਗ ਤੁਹਾਡਾ ਬੋਲਣਾ

  • @HarwinderSingh-so2dm
    @HarwinderSingh-so2dm ปีที่แล้ว +13

    Salute veer👍❤

  • @GoldySingh-rx4dk
    @GoldySingh-rx4dk ปีที่แล้ว +3

    ਵਾਈ ਜੀ ਬਹੁਤ ਵਧੀਆ ਗੱਲ ਕਹੀ ਹੈ

  • @jagjeetkaur7596
    @jagjeetkaur7596 ปีที่แล้ว

    ਵੀਰ ਜੀ ਇਹ ਸਬ ਤੁਹਾਡੀਆ ਗੱਲਾ ਬਿਲਕੁਲ ਸੱਚ ਹਨ

  • @sukhjitsingh6668
    @sukhjitsingh6668 ปีที่แล้ว +6

    ਬਿਲਕੁਲ ਸਹੀ ਗੱਲਾਂ ਵੀਰ ਤੁਹਾਡੀਆਂ

  • @daljeetsingh-sp8lz
    @daljeetsingh-sp8lz ปีที่แล้ว

    ਬਹੁਤ ਵਧੀਆ ਤਰੀਕੇ ਨਾਲ਼ ਗੱਲ ਕਰ ਰਹੇ ਹੋ ਵੀਰ ਲੇਕਿਨ ਭੇਡਾਂ ਨੂੰ ਕੋਣ ਸਮਜ਼ਾਵੇ ਭੇਡਾਂ ਕਿਵੇਂ ਮਨੰਗੀਆਂ ਪਹਿਲਾ ਭੇਡਾਂ ਫੇਰ ਬਿਹਾਰੀ ਭੇਡਾਂ ਨੂੰ ਸੁਧਾਰੋ

  • @DavinderSingh-ji2wj
    @DavinderSingh-ji2wj ปีที่แล้ว +6

    Salute 🫡 hai veer ji tuanu tuc sachi keh Dita ajj v na samjhe jeker Punjabi fr sma hath nahi auna

  • @JoginderSingh-ie3jr
    @JoginderSingh-ie3jr 29 วันที่ผ่านมา

    ਬਿਲਕੁਲ ਠੀਕ ਹੈ ਪੰਜਾਬੀਓ ਸੋਚੋ ਇਸ ਦੇ ਬਾਰੇ

  • @kamaljeetsinghhunjan6892
    @kamaljeetsinghhunjan6892 ปีที่แล้ว +13

    ਸੰਭਲੌ ਪੰਜਾਬੀਓ ਅਜੇ ਵੀ ਸਮਾਂ ਹੈ।

  • @bittumanchanda7306
    @bittumanchanda7306 ปีที่แล้ว

    Good 👍veer ji, ਦੇਰ ਨਾਲ ਹੋਸ਼ ਆਈ ਪਰ ਹੁਣ ਹੀ ਮੌਕਾ ਹੈਗਾ ਪੰਜਾਬ ਦੀ ਆਨ ਅਤੇ ਸ਼ਾਨ ਬਚਾਉਣ ਦਾ

  • @tarsemmannp5499
    @tarsemmannp5499 ปีที่แล้ว +31

    Waheguru ji 🙏 aap te mehar krn ji 🙏

  • @amanbatthverka
    @amanbatthverka ปีที่แล้ว +2

    100% ਸੱਚੀਆਂ ਗੱਲਾਂ

  • @Sukhdevsingh-zl3db
    @Sukhdevsingh-zl3db ปีที่แล้ว +6

    God blessings Bai ji
    Bhoot Changa sunhea
    ਅੱਜ ਸਾਨੂੰ ਸਮਜਨ ਦੀ ਬਹੁਤ ਲੋੜ ਹੈ

  • @gurcharansingh1660
    @gurcharansingh1660 ปีที่แล้ว +1

    ਵੀਰ ਜੀ ਸਾਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਭਈਏ ਘਰ ਅੰਦਰ ਤੱਕ ਪਹੁੰਚ ਗਏ ਹਨ ਸਾਰਾ ਕੰਮ ਮਕਾਨ ਉਸਾਰੀ ਸਬਜੀਆਂ ਦੀ ਬਾੜੀ, ਛੋਟੇ ਤੋਂ ਛੋਟਾ ਕੰਮ ਮਜਬੂਰੀ ਵਿੱਚ ਕਰਾਉਣਾ ਪੈਂਦਾ ਹੈ ਹੁਣੇ ਮੈਂ ਮਕਾਨ ਉਸਾਰੀ ਸਮੇਂ ਪਿੰਡ ਦੇ ਕਾਰੀਗਰਾਂ ਅਤੇ ਦਿਹਾੜੀ ਤੇ ਕੰਮ ਕਰਨ ਲਈ 1ਮਹੀਨਾ ਕੰਮ ਕਰਨ ਲਈ ਕਹਿੰਦਾ ਰਿਹਾ ਪਰ ਕਿਸੇ ਪੰਜਾਬੀ ਦਿਹਾੜੀਦਾਰ ਮਜ਼ਦੂਰ ਅਤੇ ਮਿਸਤਰੀਆਂ ਨੇ ਹਾਂ ਨਹੀਂ ਕੀਤੀ ਆਖਰ ਪੂਰਬੀਆਂ ਤੋਂ ਠੇਕੇ ਤੇ ਮਕਾਨ ਉਸਾਰੀ ਕੀਤੀ ਸਾਡੇ ਪੰਜਾਬੀ ਕੰਮ ਕਰਨਾ ਹੀ ਛੱਡ ਗਏ ਹਨ ਮੈਂ ਸੋਚਿਆ ਸੀ ਕਿ ਆਪਣੇ ਪੰਜਾਬੀ ਭਰਾਵਾਂ ਨੂੰ ਹੀ ਪੈਸੇ ਦੇ ਕੇ ਕੰਮ ਕਰਾਵਾਂ, ਪਰ ਕਿਸੇ ਹਾਂ ਨੀ ਕਰੀ ਦੱਸੋ ਕੀ ਕਰੀਏ, ਹਾਂ ਇੰਨਾ ਦੀ ਪਰੇਡ ਲਈ ਤਿਆਰ ਹਾਂ ,ਰੋਜ ਵੀਡੀਓ ਤੇ ਬਾਹਰ ਗਏ ਪੰਜਾਬੀ ਕੁੜੀਆਂ ਮੁੰਡਿਆਂ ਦੇ ਹਾਲ ਦੇਖਦੇ ਹਾਂ ਪਰ ਲਾਲਚੀ ਲੋਕ ਨਹੀਂ ਸਮਝਦੇ ਹੁਣ ਤਾਂ ਕਨੇਡਾ ਅਮਰੀਕਾ ਨਿਊਜੀਲੈਂਡ ਵਿੱਚੋਂ ਵੀ ਬਾਹਰ ਕੱਢ ਰਹੇ ਹਨ ਬਾਕੀ ਵਿਹਲੇ ਬੈਠੇ ਨੂੰ ਸਰਕਾਰੀ ਰਾਸ਼ਣ ਖਾਣ ਨੂੰ ਮਿਲ ਰਿਹਾ ਕੰਮ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਕਰਦੇ 9592002888🙏🙏

  • @RajbirSingh-cz9lx
    @RajbirSingh-cz9lx ปีที่แล้ว +5

    ਬਹੁਤ ਵਧੀਆ ਵੀਰ ਜੀ ਤੁਹਾਡੇ ਵਿਚਾਰ

  • @jagdeepsingh4347
    @jagdeepsingh4347 ปีที่แล้ว +2

    Waheguru ji ka khalsa waheguru ji ki fateh ji veer ji God bless you

  • @dalvindersingh6956
    @dalvindersingh6956 ปีที่แล้ว +4

    Very nice khalsa ji 🇺🇸 🙏 keep up the good work all my punjabi brothers Kick them all out from punjab to back to their tobacco States don't buy anything from their shops and do not bring them for labor stay together stay strong stay focus save our punjab

  • @ramjidass8814
    @ramjidass8814 ปีที่แล้ว +1

    ਇਨ੍ਹਾਂ ਭਈਆਂ ਦੇ ਅਧਾਰ ਕਾਰਡ,ਵੋਟ ਕਾਰਡ,ਸਕੂਲਾਂ ਵਿੱਚ ਇਹਨਾਂ ਦੇ ਬੱਚਿਆਂ ਦੇ ਦਾਖਲੇ ਬੰਦ ਹੋਣੇ ਚਾਹੀਦੇ ਹਨ।

  • @s.p.singhsidhubrar5828
    @s.p.singhsidhubrar5828 ปีที่แล้ว +9

    Veer ji bhut hi vadia Vichar ...
    Gour kro Punjabio....
    👌👌👌👌👌👌👌👌

  • @HARJEETSINGH-yv1np
    @HARJEETSINGH-yv1np ปีที่แล้ว +2

    Bahut Vadiya Vichar Ne Veer Ji Tuhade 👍👍

  • @billsingh8188
    @billsingh8188 ปีที่แล้ว +14

    Salute . Veer I own very little piece of land in Punjab and I have been in US for last 20 years . I have donated my land to a needy Sikh so that he can be prosperous. We will never sell it.

    • @dhainchand1643
      @dhainchand1643 ปีที่แล้ว +3

      ਜੀਤ ਸਿੰਘ ਜੀ, ਤੁਹਾਡੇ ਵਰਗੇ
      ਲੋਕ ਹੀ ਅਸਲੀ ਸਿੰਘ ਹਨ।
      ਵਾਹਿਗੁਰੂ ਤੰਦਰੁਸਤੀ, ਲੰਬੀਆਂ ਉਮਰਾਂ ਬਖਸ਼ਣ ਜੀ।

  • @PushapKaur-oc3vx
    @PushapKaur-oc3vx ปีที่แล้ว +3

    Bilkul sahi kaha Putra

  • @SukhwinderSingh-ut4nc
    @SukhwinderSingh-ut4nc ปีที่แล้ว +2

    'ਲੈ ਬਾਈ ਜਵਾਨਾਂ ਕੱਲੀ ਕੱਲੀ ਗੱਲ ਕੀਤੀ ਕੀ ਪੱਲੇ ਬੰਨਣ ਵਾਲੀ ਹੈ ਪਰ ਉਹਨਾਂ ਪੰਜਾਬਣਾਂ ਦੇ ਲੱਖਾਂ ਲਾਹਨਤਾਂ ਜਿਹੜੀਆਂ ਪੰਜਾਬੀ ਨੂੰ ਛੱਡ ਕੇ ਇਹਨਾਂ ਬੀੜੀਆਂ ਵਾਲੀਆਂ ਕੋਲੋਂ ਖਰੀਦਾਰੀ ਕਰਦੀਆਂ ਨੇ

  • @mandeepsingh42021
    @mandeepsingh42021 ปีที่แล้ว +1

    ਬਹੁਤ ਸੋਹਣੀਆ ਗਲਾ ਕਰੀਆ

  • @gurvindersekhon6047
    @gurvindersekhon6047 ปีที่แล้ว +10

    Great awareness efforts

  • @RAJINDERSINGH-xe4nc
    @RAJINDERSINGH-xe4nc ปีที่แล้ว +1

    ਬਿਲਕੁੱਲ ਸਹੀ ਕਿਹਾ ਬਾਈ ਜੀ ਹੁਣ ਤਾਂ ਅੰਤ ਹੋ ਗਿਆ

  • @tarsemmannp5499
    @tarsemmannp5499 ปีที่แล้ว +18

    ਞੀਰ ਜੀ ਬਹੁਤ ਚਿਰ ਹੌ ਗਿਆ ਜੀ ਤੁਹਾਨੂੰ ਞੇਖਿਆ ਹੀ ਨਹੀ ਕਿਤੇ ਜੀ ਹੂਣ ਸੌਡਾ ਚੈਨਲ ਸਰਕਾਰਿਆਬ ਕੀਤਾ ਞੀਰ ਜੀ ਮਨ ਨੂੰ ਬਹੁਤ ਖੂਸੀ ਹੌਈ ਤੁਹਾਨੂੰ ਞੇਖ ਕੇ ਜੀ❤

  • @tirathsingh2352
    @tirathsingh2352 ปีที่แล้ว

    ਵਾਹਿਗੁਰੂ ਜੀ 👏🏻👏🏻
    ਬੇਈਆਂ ਨੂੰ ਪੰਜਾਬ ਵਿੱਚੋ ਬਾਰ ਕਢਣਾ ਪੈਣਾ