💥 ਭਈਆਂ ਦੀ ਭੰਨੀ ਨਿਹੰਗ ਸਿੰਘਾਂ ਨੇ ਆਕੜ | ਸੁਰਖ਼ਾਬ ਟੀਵੀ ਦੀ ਖ਼ਬਰ ਦਾ ਅਸਰ | ਭਈਆਂ ਦੀ ਰੇਹੜੀ ਕੀਤੀ ਪਿੱਛੇ

แชร์
ฝัง
  • เผยแพร่เมื่อ 13 ม.ค. 2025

ความคิดเห็น • 2.2K

  • @MS-nt8cx
    @MS-nt8cx ปีที่แล้ว +1172

    ਲੱਖ ਭੰਡੀ ਜਾਉ ਨਹਿੰਗਾਂ ਨੂੰ ਪਰ ਜੁਲਮ-ਧੱਕੇਸ਼ਾਹੀ ਅੱਗੇ ਫੌਜਾਂ ਹੀ ਧੱਕ ਪਾਉਦੀਆਂ

  • @KuldeepKaur-sj8ge
    @KuldeepKaur-sj8ge ปีที่แล้ว +578

    ਜਿਨ੍ਹਾਂ ਕੱਲ ਸਰਦਾਰ ਜੀ ਦੀ ਵੀਡੀਓ ਦੇਖ ਕੇ ਦੁਖ ਹੋਇਆ ਸੀ ਓਨੀ ਹੀ ਅੱਜ ਨਿਹੰਗ ਸਿੰਘਾਂ ਦੀ ਏਹ ਵੀਡੀਓ ਦੇਖ ਕੇ ਖੁਸ਼ੀ ਹੋਈ ......ਪਰਮਾਤਮਾ ਸਿੱਖ ਭਾਈਚਾਰੇ ਨੂੰ ਚੜ੍ਹਦੀ ਕਲਾ ਚ ਰੱਖੇ ❤️

    • @amarjith6231
      @amarjith6231 ปีที่แล้ว +5

      Very good AKLASA G

    • @GurmeetSingh-ud1dv
      @GurmeetSingh-ud1dv ปีที่แล้ว +3

      ਧੰਨਵਾਦ ਭੈਣ ਜੀ

    • @sukhvirsingh1706
      @sukhvirsingh1706 ปีที่แล้ว +3

      Juti continue fero chola te veero

    • @punjabivloggarsimar
      @punjabivloggarsimar ปีที่แล้ว +2

      Ryt👌👌

    • @Roger-k5f
      @Roger-k5f ปีที่แล้ว

      ਸਿਰਫ ਹਿੰਦੂ ਹੋਣ ਕਰਕੇ ਇਹਨਾ ਪਰਵਾਸੀ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ । ਨਿਹੰਗ ਗੁੰਡਾ ਗਰਦੀ ਇਸਨੂੰ ਹੀ ਆਖਦੇ ਹਨ ।।

  • @mithasingh4484
    @mithasingh4484 ปีที่แล้ว +444

    ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਵਿੱਚ

    • @ranjitathwal3891
      @ranjitathwal3891 ปีที่แล้ว +13

      Very good Baba ji Ashi Nal A

    • @mithasingh4484
      @mithasingh4484 ปีที่แล้ว +15

      ਬਹੁਤ ਹੀ ਧੰਨਵਾਦ ਵੀਰ ਜੀ ਆਪ ਜੀ ਦਾ

    • @Roger-k5f
      @Roger-k5f ปีที่แล้ว

      ਸਿਰਫ ਹਿੰਦੂ ਹੋਣ ਕਰਕੇ ਇਹਨਾ ਪਰਵਾਸੀ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ । ਨਿਹੰਗ ਗੁੰਡਾ ਗਰਦੀ ਇਸਨੂੰ ਹੀ ਆਖਦੇ ਹਨ ।।

  • @thakursingh684
    @thakursingh684 ปีที่แล้ว +167

    ਪ੍ਰਮਾਤਮਾ ਨਿਹੰਗ ਸਿੰਘ ਫੋਜਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @surinderpalkaur6813
      @surinderpalkaur6813 5 หลายเดือนก่อน

      ਪਰਬਾਸੀ ਤੋ ਸਮਾਂਨ ਖਰੀਦਣਾ ਬੰਦ ਕਰੋ ਪੰਜਾਬ ਬੱਚਿਓ

    • @x-streamgamer8282
      @x-streamgamer8282 4 หลายเดือนก่อน +1

      @@surinderpalkaur6813bilkul punjabi hindu haa but pehla punjabi aa ❤

  • @KaramjitKaur-kc5ly
    @KaramjitKaur-kc5ly หลายเดือนก่อน +11

    ਗੁਰੂ ਕੀਆਂ ਲਾਡਲੀਆਂ ਫੌਜਾਂ ਬਾਬਾ ਨਿਹੰਗ ਸਿੰਘ ਜੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਸੱਚੇ ਪਾਤਸ਼ਾਹ ਵਾਹਿਗੂਰੁ ਜੀ

  • @JatinderSingh-wr8hm
    @JatinderSingh-wr8hm ปีที่แล้ว +170

    ਬਹੁਤ ਵਧੀਆ ਕੀਤਾ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜੵਦੀ ਕਲਾ ਵਿੱਚ ਰੱਖਣ।

  • @INDIAN_TJ
    @INDIAN_TJ ปีที่แล้ว +219

    ਖ਼ਾਲਸਾ ਜੀ ਕਿੰਨਾ ਦਰਦ ਰੱਖਦੇ ਹਨ ਦਿਲ ਵਿੱਚ ,ਕਿੰਨੀ ਆਸ ਤੇ ਮਾਣ ਨਾਲ ਕਹਿ ਰਹੇ ਹਨ ਕਿ ਹਾਂ ਸਾਡੇ ਨੌਜਵਾਨ ਵਿਦੇਸ਼ਾਂ ਵਿੱਚੋਂ ਵਾਪਸ ਆਉਣਗੇ ਤੇ ਆ ਵੀ ਰਹੇ ਨੇ ,ਵਾਹਿਗੁਰੂ ਚੜਦੀ ਕਲਾ ਸਭ ਨੂੰ ਬਖ਼ਸ਼ੇ ❤️🎈🌹🌺👌👌🙏

  • @babbumehra2531
    @babbumehra2531 ปีที่แล้ว +433

    ਬਾਬਾ ਜੀ ਇਸ ਤਰ੍ਹਾਂ ਹਰ ਇਕ ਦੀ ਮਦਦ ਕਰਦੇ ਰਹਿਣਾ

    • @Roger-k5f
      @Roger-k5f ปีที่แล้ว

      ਸਿਰਫ ਹਿੰਦੂ ਹੋਣ ਕਰਕੇ ਇਹਨਾ ਪਰਵਾਸੀ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ । ਨਿਹੰਗ ਗੁੰਡਾ ਗਰਦੀ ਇਸਨੂੰ ਹੀ ਆਖਦੇ ਹਨ ।।

  • @chahatmattu-vf8ig
    @chahatmattu-vf8ig ปีที่แล้ว +99

    ਸਵਾਦ ਆਗਿਆ ਖ਼ਾਲਸਾ ਜੀ ਚੜਦੀਕਲਾਂ ਇਦਾ ਹੀ ਭਈਆ ਨੂੰ ਅਕਲ ਆਉਣੀ 🙏🏻

  • @jindersinghjindersingh8402
    @jindersinghjindersingh8402 5 หลายเดือนก่อน +100

    ਬਹੁਤ ਵਧੀਆ ਬਾਬਾ ਜੀ ਹਰ ਇੱਕ ਸਿੱਖ ਦੀ ਇਸੇ ਤਰ੍ਹਾਂ ਮੱਦਦ ਕੀਤੀ ਜਾਵੇ ਭਈਏ ਭਜਾਓ ਪੰਜਾਬ ਬਚਾਓ

    • @surindergharu8567
      @surindergharu8567 4 หลายเดือนก่อน +7

      ਨਾ ਤੇ ਫਿਰ ਜਿਹੜੇ ਆਪਣੇ ਵਾਲੇ ਬਾਹਰ ਜਾ ਜਾ ਬੈਠੇ ਆ ਉਨ੍ਹਾਂ ਨੂੰ ਵੀ ਉਥੋਂ ਭਜਾਉਣਾ ਚਾਹੀਦਾ।

    • @GuriSaini-s9w
      @GuriSaini-s9w 4 หลายเดือนก่อน +3

      ​@@surindergharu8567asha
      Lagda tu v 3 4 bhayie rakhe hune aa
      Ta hi tarf utheya

    • @user-kakria
      @user-kakria 4 หลายเดือนก่อน

      Apne Wale dhakke Sai nhi karde dujian states which.​@@surindergharu8567

    • @JamesBond-cv3tt
      @JamesBond-cv3tt 4 หลายเดือนก่อน +1

      Uk vicho muslmana nu bjaya ja reha ha who will be next you know better

    • @MrandMrsCrazy9731
      @MrandMrsCrazy9731 4 หลายเดือนก่อน +1

      Koi na up Bihar ta bahiya da hii hai utho punjabiya nu phajo up Bihar bacho

  • @charanjitsingh4388
    @charanjitsingh4388 ปีที่แล้ว +298

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਇਕਠੇ ਹੋਣਾ ਪੈਣਾ । ਪੰਜਾਬੀਆਂ ਨੂੰ ਸਾਰੇ ਤਰ੍ਹਾਂ ਦਾ ਕੰਮ ਸਿੱਖਣ ਤੋਂ ਬਿਨਾਂ ਨਹੀਂ ਸਰਨਾ । ਪੰਜਾਬੀਆ ਨੂੰ ਛੋਟਾ ਮੋਟਾ ਕੰਮ ਕਰਨਾ ਪੈਣਾ ।

    • @sodhisingh4817
      @sodhisingh4817 ปีที่แล้ว +6

      Baba ji you are great ❤

    • @Roger-k5f
      @Roger-k5f ปีที่แล้ว

      ਸਿਰਫ ਹਿੰਦੂ ਹੋਣ ਕਰਕੇ ਇਹਨਾ ਪਰਵਾਸੀ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ । ਨਿਹੰਗ ਗੁੰਡਾ ਗਰਦੀ ਇਸਨੂੰ ਹੀ ਆਖਦੇ ਹਨ ।।

  • @rattandhaliwal
    @rattandhaliwal ปีที่แล้ว +185

    ਨਿਹੰਗ ਸਿੰਘ ਫੌਜਾਂ ਜ਼ਿੰਦਾਬਾਦ, ਬਈਏ ਭਜਾਓ ਪੰਜਾਬ ਬਚਾਓ।

    • @Reuelsamson
      @Reuelsamson ปีที่แล้ว +1

      Nahre badal de rhnde aa.kdi khne pastor bjayo KDE khde khnde hindu bjyo KDE khnde bhiye bjyo.
      Eh gundagardi aa hor kuj nhi

    • @sukhjindersingh8330
      @sukhjindersingh8330 5 หลายเดือนก่อน

      Right

  • @ManiSingh-gb7wd
    @ManiSingh-gb7wd ปีที่แล้ว +75

    ਬਹੁਤ ਵਧੀਆ ਕੰਮ ਕੀਤਾ ਹੈ ਸਿੰਘ ਸਾਬ ਨੇ ਸਾਨੂੰ ਆਪਣੇ ਪੰਜਾਬੀ ਲੋਕਾ ਦਾ ਏਦਾ ਹੀ ਸਾਥ ਦੇਣਾ ਚਾਹੀਦਾ ਹੈ ਜੌ ਪੰਜਾਬ ਦੇ ਵਿਚ ਰਹਿ ਕੇ ਮੇਹਨਤ ਕਰ ਰਹੇ ਹਨ

  • @j.skundi7791
    @j.skundi7791 ปีที่แล้ว +49

    ਨਿਹੰਗ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਗਰੀਬ ਸਿੱਖ ਦੀ ਬਾਂਹ ਫੜੀ ਤੇ ਮੱਦਦ ਕੀਤੀ,ਮੇਰੀ ਤਾਂ ਸਲਾਹ ਹੈ ਕਿ ਸਾਰਾ ਪੰਜਾਬ ਹੀ ਨਿਹੰਗ ਸਿੰਘਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ,ਵਾਹਿਗੁਰੂ ਜੀ ਮਿਹਰ ਕਰਨ

  • @GurwinderSingh-u6k6f
    @GurwinderSingh-u6k6f 5 หลายเดือนก่อน +23

    ਸਿੰਘ ਸਾਹਿਬ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਪੰਥ ਕਈ ਜੀਤ

  • @journeytime1470
    @journeytime1470 ปีที่แล้ว +169

    ਪੰਜਾਬੀ ਵੀਰੋ ਤੇ ਭੈਣੋ ਗੱਜ ਵੱਜ ਕੇ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇਵੋ। ਮੈਂ ਤਾਂ ਭੲੀਆ ਦੀ ਰੇੜੀ ਤੋਂ ਖਰੀਦਣਾ ਬਿਲਕੁਲ ਬੰਦ ਕਰਤਾ। ਤੁਸੀਂ ਵੀ ਭੲੀਆਂ ਦੀ ਰੇੜੀਆਂ ਤੋਂ ਖਾਣਾ ਪੀਣਾ ਬੰਦ ਕਰੋ।।

    • @singhbaljit3755
      @singhbaljit3755 ปีที่แล้ว +4

      Great Khalsa jindabad jindabad

    • @jashanpreetkaurjashanpreet2547
      @jashanpreetkaurjashanpreet2547 ปีที่แล้ว +6

      Ma vi bhaiya di rahdi tu kuj nahi kharidadi ehna da baicut kar do

    • @bhaimangalsinghgurdaspurwa1070
      @bhaimangalsinghgurdaspurwa1070 ปีที่แล้ว +2

      Thek keta paji

    • @vijaysrivastav8268
      @vijaysrivastav8268 ปีที่แล้ว

      Maine to pehle hi sardar muloo ka bahiskaar kar diya hai gaddar log

    • @AmanSingh-rj8pf
      @AmanSingh-rj8pf ปีที่แล้ว +3

      Bilkul theek gal aa. Jithe koi Punjabi de naal bhaiye di dukaan hoye othe bhaiye to smaan nhi Lena bhaave rate sasta hi kyo na hoye

  • @harpreetkaur9259
    @harpreetkaur9259 ปีที่แล้ว +79

    ਪੰਜਾਬੀਆਂ ਨੂੰ ਪੰਜਾਬ ਸਭਾਲਣ ਦੀ ਲੋੜ ਹੈ

    • @DEEPAKKASHYAP-h9l
      @DEEPAKKASHYAP-h9l 4 หลายเดือนก่อน +2

      na jao canada amrica , ethe ravo

    • @LightjeetSingh
      @LightjeetSingh หลายเดือนก่อน

      Boat vadia kita baba ji khalsa fouj chardikala ch rhe hmesa 🙏

  • @ranjodhbrar6998
    @ranjodhbrar6998 ปีที่แล้ว +80

    ਪੱਤਾ ਪੱਤਾ ਸਿੰਘਾਂ ਦਾ ਵੈਰੀ ਬਹੁਤ ਹੀ ਵਧੀਆ ਕੰਮ ਕੀਤਾ ਗੁਰੂ ਸਾਹਿਬ ਮੇਹਰ ਕਰਨ

  • @tejindersingh6805
    @tejindersingh6805 5 หลายเดือนก่อน +20

    ਨਿਹੰਗ ਸਿੰਘਾਂ ਦੀ ਫੋਜ ਵਾਹਿਗੁਰੂ ਜੀ, ਖਾਲਸਾ ਫੋਜ ਜੀ ਹਮੇਸ਼ਾਂ ਚੜਦੀਕਲਾ ਬਖਸ਼ਣ ਦੀ ਕਿਰਪਾਲਤਾ ਕਰਨਾ ਜੀ ਨਿਹੰਗ ਸਿੰਘ ਜੀ ਦੇ ਜਥੇਦਾਰ ਸਾਹਿਬਾਨ ਦੇ ਚਰਣਾਂ ਵਿਚ ਬੇਨਤੀ ਹੈਕਿ ਜਿਥੇ ਵੀ ਇਸ ਤਰ੍ਹਾਂ ਦੀ ਹਰਕਤ ਹੋਵੇ ਉੱਥੇ ਜਥੇਬੰਦੀਆਂ ਨੂੰ ਆਪਣੇਂ ਬੰਦੇ ਦੀ ਡਯੂਟੀ ਲਾਣੀ ਚਾਹੀਦੀ ਹੈ ਕਿ ਆਕਲੈ ਸਿੱਖ ਨੂੰ ਪ੍ਰਵਾਸੀ ਪਰੇਸ਼ਾਨ ਨ ਕਰ ਸਕਣ

  • @amandeepkaur7064
    @amandeepkaur7064 5 หลายเดือนก่อน +14

    ਬਹੁਤ ਵਧੀਆ ਵੀਰ ਜੀ ਭਜਾਓ ਇਨਾ ਨੂੰ ਇਥੋਂ

  • @gurbhejhundal-fn2ft
    @gurbhejhundal-fn2ft ปีที่แล้ว +137

    ਇਕੱਠੇ ਰਹਿਣ ਵਿੱਚ ਹੀ ਭਲਾ ਹੈ ਪੰਜਾਬੀਓ

  • @harcharansingh6037
    @harcharansingh6037 ปีที่แล้ว +41

    ਬਾਬਾ ਜੀ ਬਹੁਤ ਵਧੀਆ ਇਸ ਤਰ੍ਹਾਂ ਪੰਜਾਬੀਆਂ ਦੀ ਮਦਦ ਕਰਦੇ ਰਹੋ ਧੰਨਵਾਦ ਕੀਤਾ ਜੀ

  • @kiratandaradhya
    @kiratandaradhya ปีที่แล้ว +52

    ਬੇਨਤੀ ਹੈ ਕੋਈ ਵੀਰ ਇਸ ਸਿੱਖ ਵੀਰ ਨੂੰ ਵਧੀਆ ਰੇੜ੍ਹੀ ਦੀ ਸੇਵਾ ਕਰੇ

  • @highwayprisoner538
    @highwayprisoner538 ปีที่แล้ว +32

    ਬਹੁਤ ਸੱਚੀਆਂ ਗੱਲਾਂ ਕਹੀਆਂ ਨਿਹੰਗ ਸਿੰਘ ਖਾਲਸਾ ਜੀ ਨੇਂ

  • @Rajkumar-ph1cv
    @Rajkumar-ph1cv 5 หลายเดือนก่อน +18

    ਵਧਿਆ ਕੀਤਾ ਬਈਊ ਭਜਾਏ ਪੰਜਾਬ ਬਚਾਊ

    • @jaspalsingh-bg3fo
      @jaspalsingh-bg3fo หลายเดือนก่อน

      aap galt keh rahe hai voh badi dur se aate hai aas or umeed lekar ke unke sath hum aisa kabi nahi kar sakte unka ghar parivar aise muskil mein aa jayega ye paap hai mera to yeh maanna hai ki jis thali se khao uska sanmaan Krna chahiye na ki........ham punjabiyo ko unse koi nafrat nahi hai par un bihari Logan ko bhi kuchh sochna chahiye

  • @antieuntie8724
    @antieuntie8724 ปีที่แล้ว +174

    ਬਹੁਤ ਚੰਗਾ ਕੀਤਾ ਖਾਲਸਾ ਜੀ 👍👍👍👍

    • @mrmrsrathour
      @mrmrsrathour ปีที่แล้ว +2

      Thanks sab da jo os vichara di help kitti🙏🙏🙏🙏🙏🙏🙏🙏

  • @GUR491
    @GUR491 ปีที่แล้ว +88

    ਜਿਵੇਂ ਮਰਜੀ ਆ ਪਰ ਨਿਹੰਗ ਸਿੰਘ ਔਖੇ ਵੇਲੇ ਸਾਥ ਜਰੂਰ ਦਿੰਦੀ ਆ ਸਿੱਖ ਭਾਈ ਚਾਰੇ ਦਾ ।

  • @mahindersinghsarari3162
    @mahindersinghsarari3162 ปีที่แล้ว +75

    ਬਹੁਤ ਵਧੀਆ ਕੰਮ ਕੀਤਾ ਨਿਹੰਗ ਸਿੰਘਾਂ ਵੱਲੋਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @KarnailSingh-hj7pb
    @KarnailSingh-hj7pb 4 หลายเดือนก่อน +9

    ਪੰਜਾਬੀ ਵੀਰੋ ਪੰਜਾਬੀਆਂ ਦਾ ਸਾਥ ਦਿਉਂ ਜੇਕਰ ਤੁਸੀਂ ਇੱਕ ਦੂਜੇ ਨੂੰ ਐਵੇਂ ਸਾਥ ਦਿਊਂ ਗੇ ਤਾਂ ਅਸੀਂ ਕਾਮਯਾਬ ਹੋ ਪਾਵਾਂਗੇ ਬਹਾਰ ਦੇਸ਼ਾਂ ਪਰਦੇਸਾਂ ਵਿੱਚ ਜਾਣ ਦੀ ਲੋੜ ਨਹੀਂ ਪੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @TarlochanSingh-b7s
    @TarlochanSingh-b7s 5 หลายเดือนก่อน +12

    ਨਿਹੰਗ ਜਥੇਬੰਦੀਆਂ ਜ਼ਿੰਦਾਬਾਦ ਸਹੀ ਕੀਤਾ ਜੀ ਸਹੀ ਕੀਤਾ ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬੀ ਕੀ ਹੁੰਦੇ ਹਨ ਅੱਜ ਕੱਲ ਯੂਪੀ ਬਿਹਾਰ ਵਾਲੇ ਭਈਏ ਪੰਜਾਬ ਵਿੱਚ ਬਹੁਤ ਥਾਵਾਂ ਤੇ ਕਿਸਾਨਾਂ ਨਾਲ ਵੀ ਹਰ ਇੱਕ ਨਾਲ ਧੱਕਾ ਕਰਦੇ ਹਨ ਸਹੀ ਕੀਤਾ ਜੀ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਕੇ ਬਹੁਤ ਵਧੀਆ ਕੀਤਾ ਨਿਹੰਗ ਸਿੱਖ ਜਥੇਬੰਦੀਆਂ ਦਾ ਬਹੁਤ ਧੰਨਵਾਦ

  • @GurmeetSingh-ud1dv
    @GurmeetSingh-ud1dv ปีที่แล้ว +254

    ਭੰਡਾ ਤੈਨੂੰ ਸ਼ਰਮ ਨਹੀਂ ਆਉਂਦੀ ਸਰਕਾਰ ਤੇਰੀ ਕੀ ਸਿੱਖ ਦੀ ਮਦਦਤ ਨਹੀਂ ਕਰਨੀ ਸੀ ਕੀ ਅਤਵਾਦੀ ਸੀ ਏ ਧੰਨ ਨਿਹੰਗ ਸਿੰਘਾਂ ਦੇ ਵੀਰ ਜੀ ਦਾ ਸਾਥ ਦਿੱਤਾ

    • @tirathkaur847
      @tirathkaur847 ปีที่แล้ว +10

      ਭੰਡ ਵਰਗੇ ਤਾਂ ਸਭ ਕੁਝ ਕਰਵਾਉਦੇ ਆ

    • @ramanpreet1151
      @ramanpreet1151 ปีที่แล้ว +6

      @@tirathkaur847 lokan ne free free de chakar vich vote pa dti😆😆😆😆

    • @lovelylovely9483
      @lovelylovely9483 ปีที่แล้ว +7

      @@ramanpreet1151 please hun kde vote na pao es jharu nu..ehna ne latifpura ch gareeba de ghr ujjad ditte c

    • @tirathkaur847
      @tirathkaur847 ปีที่แล้ว +5

      @@lovelylovely9483 ਅਸੀ ਤਾਂ ਪਹਿਲੇ ਵੀ ਨਹੀ ਵੋਟ ਪਾਈ

    • @tirathkaur847
      @tirathkaur847 ปีที่แล้ว +4

      @@ramanpreet1151 ਇਹ ਕੰਜਰ ਨੇ ਤਾਂ ਰਹਿੰਦਾ ਵੀ ਬੇੜਾ ਗਰਕ ਕਰਤਾ

  • @parminderkaur-tl6rw
    @parminderkaur-tl6rw ปีที่แล้ว +194

    ਕਿੰਨੇ ਦੁੱਖ ਦੀ ਗੱਲ ਹੈ, ਕਿ ਪੰਜਾਬੀ ਪੰਜਾਬ ਵਿੱਚ ਹੀ ਬਈਆ ਤੋ ਡਰਨ ਲੱਗੇ ਹਨ, ਪੰਜਾਬੀ ਅਪਣੇ ਬੱਚਿਆਂ ਨੂੰ ਵੀ ਕੰਮ ਸਿਖਾਉ, ਕੋਈ ਕੰਮ ਕਰਨ ਵਿੱਚ ਸ਼ਰਮ ਨਾ ਕਰੋ, ਕਿਸੇ ਨੇ ਰੋਟੀ ਨਹੀਂ ਦੇਣੀ, ਬਸ ਲੋਕਾਂ ਨੇ ਗੱਲਾਂ ਹੀ ਕਰਨੀਆਂ ਹਨ।

    • @jasmeetkaur9404
      @jasmeetkaur9404 ปีที่แล้ว +6

      Right sister

    • @HarpreetKaur-pv9ff
      @HarpreetKaur-pv9ff ปีที่แล้ว +8

      ਸਰਕਾਰ ਵੋਟਾਂ ਲਈ ਇਹਨਾਂ ਨੂੰ ਵਰਤਦੀ ਹੈ, ਇਸ ਲਈ ਉਹ ਸਾਡੇ ਪੰਜਾਬੀ ਲੋਕਾ ਦਾ ਸਾਥ ਨਹੀਂ ਦਿੰਦੀ

    • @lovelylovely9483
      @lovelylovely9483 ปีที่แล้ว +3

      @@HarpreetKaur-pv9ff Panchayat level te ehna bhiyaa lyi Rules nd regulation print out hone chahide ne..70 lakh bhiyya punjab de Gaurav lyi dhakka va..?

  • @pencilartmaster5937
    @pencilartmaster5937 ปีที่แล้ว +147

    ਨਿਹੰਗ ਸਿੰਘ ਖਾਲਸਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ 🙏🏻🙏🏻🙏🏻

    • @JaggaReddu
      @JaggaReddu 3 หลายเดือนก่อน

      ❤❤

  • @baljitsinghcheema-bo1cw
    @baljitsinghcheema-bo1cw 5 หลายเดือนก่อน +15

    ਬਹੁਤ ਵੱਧੀਆ ਨਿੱਗ ਸਿੰਘਾ ਦੀ ਚੱੜਦੀ ਕਲਾ ਰਹੇ
    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏

  • @balwantsingh-m1p
    @balwantsingh-m1p 5 หลายเดือนก่อน +9

    ਬਹੁਤ ਵਧੀਆ ਕੀਤਾ ਸਿੰਘਾਂ ਨੇ

  • @gopi4173
    @gopi4173 ปีที่แล้ว +50

    ਹੁਣ ਕੰਮ ਛਿੱਤਰ ਨਾਲ ਸੂਤ ਹੋਣਾ ਬਾਬਾ ਜੀ ਨੇ ਸਹੀ ਕਿਹਾ

  • @DavinderSingh-ji2wj
    @DavinderSingh-ji2wj ปีที่แล้ว +63

    ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸਤਿਗੁਰਾਂ ਦੇ ਮਨ ਨੂੰ ਭਾਵੇਂ ਸਤਸ਼੍ਰੀ ਅਕਾਲ ਜੀ 🙏🏻🙏🏻
    ਗੁਰੂ ਸਾਹਿਬ ਦੀਆਂ ਲਾਡਲੀਆਂ ਫੋਜਾਂ ਜੀ ਤੁਹਾਡਾ ਦਿਲੋਂ ਧੰਨਵਾਦ ਜੀ 🙏🏻🙏🏻🙏🏻

  • @matwalamehtanwala4901
    @matwalamehtanwala4901 ปีที่แล้ว +62

    ਬਹੁਤ ਵੀ ਵਧੀਆ ਉਪਰਾਲਾ ਕੀਤਾ ਖਾਲਸਾ ਜੀ।ਇਹਨਾ ਪ੍ਰਵਾਸੀ ਮਜਦੂਰਾਂ ਨੂੰ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਜਨਮ ਨਹੀਂ ਦੇਣਾਂ ਚਾਹੀਦਾ ਜੀ।

  • @officialbhaisohansingh
    @officialbhaisohansingh 5 หลายเดือนก่อน +8

    ਬਹੁਤ ਵਧੀਆ ਬਾਬਾ ਜੀ ਦੇ ਵਿਚਾਰ ਹਨ

  • @MalkiteSingh-t6k
    @MalkiteSingh-t6k 4 หลายเดือนก่อน +2

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @Kinda_khalon
    @Kinda_khalon ปีที่แล้ว +14

    ਭਈਏ ਭਜਾਓ

  • @BalrajSingh-vg1ub
    @BalrajSingh-vg1ub ปีที่แล้ว +75

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਤਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਅਸਲੀ ਖਾਲਸਾ ਹੋ ਸਿੱਖ ਕੌਮ ਨੂੰ ਹੁਣ ਇਕੱਠੇ ਹੋਣ ਦੀ ਲੋੜ ਹੈ ਜੀ 🙏

  • @satgurkotra2543
    @satgurkotra2543 ปีที่แล้ว +36

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @CharanjitSingh-f6p
    @CharanjitSingh-f6p 5 หลายเดือนก่อน +9

    ਬੁਹਤ ਵਧੀਆ ਕੰਮ ਕੀਤਾ ਬਾਬਾ ਜੀ ਚੜਦੀ ਕਲਾ ਵਿੱਚ ਰਹਿਣ ਪ੍ਰਵਾਸੀ ਭੁੱਲ ਗਏ ਹਨ ਸਰਦਾਰ ਕਦੀ ਵਧੀਕੀਆਂ ਬਰਦਾਸ਼ਤ ਨਹੀਂ ਕਰਦੇ

  • @ramesharora-sx1wu
    @ramesharora-sx1wu ปีที่แล้ว +4

    ਸਾਰੇ ਪੰਜਾਬੀ ਲੋਕਾ ਨੂੰ ਅਪਣਾ ਕਾਰੋਬਾਰ ਕਰਨਾ ਚਾਹੀਦਾ ਹੈ।ਪੰਜਾਬੀਆਂ ਨੇ ਖੁਦ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਰਕੇ ਹਰ ਪਾਸੇ ਦੂਜਿਆ ਰਾਜਾ ਦੇ ਲੋਕਾ ਨੇ ਸਾਰੇ ਵਿਓਪਾਰ ਕੰਮ ਕਾਜ ਤੇ ਕਬਜ਼ਾ ਕਰ ਲਿਆ ਹੈ।ਪੰਜਾਬੀ ਬੇਰੋਜ਼ਗਾਰ ਹੋ ਗਇ ਹੂਣ। ਅੱਜ ਸਾਰੇ ਪੰਜਾਬੀ ਬੱਚੇ ਕਨੈਡਾ ਆਸਟ੍ਰੇਲੀਆ ਇੰਗਲੈਂਡ ਜਰਮਨ ਵੱਲ ਕੂਚ ਕਰ ਗਏ ਹਨ। ਕਬਜ਼ਾ ਧਾਰਿਆ ਨੇ ਵਿਓਪਾਰ ਕੁਮ ਕਾਜ ਅਪਣਾ ਹੱਕ ਬਣਾ ਲਿਆ ਹੈ।
    ਖ਼ੁਦ ਕੰਮ ਕਰੀਏ ਤੇ ਆਪਣੇ ਪੰਜਾਬੀ ਭਰਾਵਾਂ ਨਾਲ ਹੀ

  • @manmeetaujla8024
    @manmeetaujla8024 ปีที่แล้ว +25

    ਖਾਲਸਾ ਪੰਥ ਜੀ ਬਹੁਤ ਵਧੀਆ

  • @rajindersachdeva1821
    @rajindersachdeva1821 ปีที่แล้ว +23

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਾਬਾ ਜੀ ਬਹੁਤ ਮੇਹਰਬਾਨੀ।
    ਬਹੁਤ ਵਧੀਆ ਕੀਤਾ ਜੀ।

  • @tirathkaur847
    @tirathkaur847 ปีที่แล้ว +55

    ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਜੀ,ਇਹ ਬਿਹਾਰੀ ਇਸ ਤਰ੍ਹਾਂ ਰੁਕ ਆਉਣੇ ਆ

    • @ravidas141
      @ravidas141 ปีที่แล้ว +2

      Veer jado ohna kam suru kita fer panjabia to ruk ni aouna bihar te up ch eh tanu das ta yaad rakho
      84 ch b panjab ch bhonken walea ne 30000 sikh marva ta c

    • @tirathkaur847
      @tirathkaur847 ปีที่แล้ว +5

      @@ravidas141 ਹੁਣ ਨਹੀ ਇਹ ਹੁੰਦਾ ਫਿਕਰ ਨਾ ਕਰੋ

    • @JattSaab-xb6wc
      @JattSaab-xb6wc ปีที่แล้ว +3

      @@ravidas141 ਪੰਜਾਬੀ ਆਪੀ ਰੋਕ ਲੈਣਗੇ ਅਣਖ ਤੋ ਬੜੀ ਕੋਈ ਚੀਜ਼ ਨੀ ਸਾਲਿਆ ਨੂੰ ਲੱਭ ਲੱਭ ਕੇ ਮਰਾਗੇ ਲੁਧਿਆਣੇ ਚ ਅਸੀਂ ਬਹੁਤ ਸਿੱਧੇ ਕੀਤੇ ਆ ਆਪਣੀ ਕੌਮ ਦਾ ਬੁਰਾ ਨੀ ਹੋਣ ਦੇਣਗੇ ਸਿੰਘ ਸੂਰਮੇ ਗੁਰੂ ਸਾਹਿਬ ਜੀ ਦੇ ਬਚਨ ਅਟੱਲ ਨੇ ਖਾਲਸਾ ਅਕਾਲ ਮੂਹਰੇ ਕੋਈ ਨੀ ਟਿਕ ਪਾਇਆ

    • @lovelylovely9483
      @lovelylovely9483 ปีที่แล้ว

      @@ravidas141 Kyu darde jo ehna poorvia toh..Ek time roti toh gurej kr lvage..pr Punjab nu defend karna hi karna va..hun 70 lakh te 2030. Ch honge 150 lakh..fir har duja banda bhiya hi bhiyya hona ethe..

    • @jatindersingg8119
      @jatindersingg8119 ปีที่แล้ว +2

      ​@@ravidas141tuc Kuta lok 84 Di hii bakvas karni suru kar Dia Karo hun 84 nahi aa

  • @manmohansinghbhatoa2212
    @manmohansinghbhatoa2212 ปีที่แล้ว +22

    ਏਨਾ ਭਇਆ ਦਾ ਭਰੋਸਾ ਨਾ ਕੀਤਾ ਜਾਵੇ. ਏਨਾ ਤੋਂ ਕੁਛ ਨਹੀਂ ਲੈਣਾ ਚਾਹੀਦਾ ਜੀ.

  • @SunnyDeol-i1l
    @SunnyDeol-i1l ปีที่แล้ว +6

    ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਕਸ਼ੇ

  • @sarbjitkaur-lj3ww
    @sarbjitkaur-lj3ww ปีที่แล้ว +14

    ਗੁਰੂ ਜੀ ਦੀ ਲਾਡਲੀ ਫੌਜ। ਚੜ੍ਹਦੀ ਕਲਾ ਵਿੱਚ ਰਹੇ।

  • @user-do7jj6cd4b
    @user-do7jj6cd4b ปีที่แล้ว +107

    ਵਾਹਿਗੁਰੂ ਜੀ🙏🏻🙏🏻 ਬਈਏ ਪੰਜਾਬ ਚੌ ਬਾਹਰ ਕੱਡੋ॥

    • @palwindersingh526
      @palwindersingh526 ปีที่แล้ว +4

      Canada ਵਿਚੋਂ ਪੰਜਾਬੀ ਬਾਹਰ ਕੱਢੋ

    • @user-do7jj6cd4b
      @user-do7jj6cd4b ปีที่แล้ว +2

      @@palwindersingh526 ਆਪੇ ਆਜਾਣੇ ਨੇ ਪੰਜਾਬੀ ਵਾਪਸ ਪੰਜਾਬ, ਤੈਨੂੰ ਕਿੱਲਨ ਦੀ ਲੋੜ ਨਹੀ, ਪੰਜਾਬੀਆਂ ਨੇ ਹੀ ਪੰਜਾਬ ਸੰਭਾਲਣਾ ਹੈ॥ ਤੇ ਤੇਰੇ ਜਵਾਈ ਬਈਏ ਨਾਲ ਤੌਨੂੰ ਵੀ ਬਈਆਂ ਨਾਲ ਹੀ ਪੰਜਾਬ ਚੌ ਬਾਹਰ ਕੱਡਣਾ😂

    • @palwindersingh526
      @palwindersingh526 ปีที่แล้ว

      @@user-do7jj6cd4b ਤੇਰੇ ਵਰਗੇ ਗੰਦੇ ਬੰਦਿਆਂ ਨੇ ਪੰਜਾਬ ਬਦਨਾਮ ਕੀਤਾ ਹੋਇਆ

    • @kuldeepsinghlahoria5268
      @kuldeepsinghlahoria5268 ปีที่แล้ว

      ​@@palwindersingh526ਕੱਢ ਲਾ ਜਾ ਕੇ ਜੇ ਕੱਢ ਸਕਦਾ ਤਾ..ਪਤਾ ਲੱਗ ਜਾਊ

    • @palwindersingh526
      @palwindersingh526 ปีที่แล้ว

      @@kuldeepsinghlahoria5268 ਗੁਲਾਮ ਜਨਤਾ

  • @rangkarmitv24
    @rangkarmitv24 ปีที่แล้ว +279

    ਖਾਲਸਾ ਅਕਾਲ ਪੁਰਖ ਕੀ ਫੌਜ

    • @tirathkaur847
      @tirathkaur847 ปีที่แล้ว +5

      🙏🙏

    • @jaswinderjaswinder9101
      @jaswinderjaswinder9101 ปีที่แล้ว +2

      🙏🏼❤

    • @VISHAL-s2v2x
      @VISHAL-s2v2x 4 หลายเดือนก่อน

      Gundia di fauji hai baiji

    • @XFROD_FF
      @XFROD_FF 3 หลายเดือนก่อน

      @@VISHAL-s2v2xjehde sikha de hakka layi ladan oh atawadi gunde ne 😢

    • @dadhwaldadhwal5141
      @dadhwaldadhwal5141 3 หลายเดือนก่อน

      Gunda fauj a sale 😂😂😂😂😂
      Put waddo kanka
      Lao jhona
      Waddo jhona
      Waddo kamad
      Tuhadi fat k hath aa jani
      Phir sadyo ihna niganga nu😂😂😂

  • @harrygrewal-ei8sw
    @harrygrewal-ei8sw 4 หลายเดือนก่อน +2

    ਖਾਲਸਾ ਜੀ ਬਹੁਤ ਵਧੀਆ ਕੀਤਾ, ਇਸੇ ਤਰਹ ਆਪਣਿਆਂ ਦੀ ਬਾਂਹ ਪਕੜਿਆ ਕਰੋ ਜੀ.

  • @knowledgegrow4500
    @knowledgegrow4500 ปีที่แล้ว +1

    ਖਾਲਸਾ ਜੀ ਭਜਾਨਾ ਸੀ ਏਨਾ ਨੂੰ ਏਥੋਂ, ਲੋਕਾ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਲੋਕਲ ਪੰਜਾਬੀ ਵੀਰਾ ਕੋਲ ਸਮਾਨ ਲਵੋ

  • @bahadursinghlali9139
    @bahadursinghlali9139 ปีที่แล้ว +73

    ਅਕਾਲ ਪੁਰਖ ਵਾਹਿਗੁਰੂ ਜੀ 🙏🏻🙏🏻ਬਾਬਾ ਜੀ ਨੂੰ ਤੇ ਪੂਰੇ ਜੱਥੇ ਨੂੰ ਚੜਦੀਕਲਾ ਬਖਸਣ🙏🙏🙏🙏 ਬਹੁਤ ਵਧੀਆ ਜੀ ੲਿਹਦਾ ਹੀ ੲਿਨਸਾਨੀਅਤ ਦੀ ਮਦਦ ਕਰਦੇ ਰਹੋ 🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏🙏🙏🙏

  • @rinkamatharootaxiservicein2811
    @rinkamatharootaxiservicein2811 ปีที่แล้ว +20

    ਬਹੁਤ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    😊😊🙏🙏🙏🙏🙏

  • @harjindarsingh1975
    @harjindarsingh1975 ปีที่แล้ว +102

    ਗੁਰੂਘਰ ਜਾਮਣੀ ਸਾਹਿਬ ਵਿਖੇ ਮੈਂ ਵੇਖਦਾ ਹਾਂ ਪੰਦਰਾਂ ਪੰਦਰਾਂ ਸਾਲਾਂ ਤੋਂ ਭਈਏ ਲੰਗਰ ਸ਼ਕਲੇ ਹਨ ਮੱਥਾ ਵੀ ਨਹੀਂ ਟੇਕਦੇ

    • @jasmeetkaur9404
      @jasmeetkaur9404 ปีที่แล้ว +3

      Sade pind ta vaie langer v nahi khan dinde pata ne kina khande a

    • @kashmirkaur8478
      @kashmirkaur8478 ปีที่แล้ว +6

      ਕਿਲੋ ਕਿਲੋ ਆਟਾ ਖਾ ਲੈਂਦੇ ਤਿੰਨ ਤਿੰਨ ਵਾਰ ਦਾਲ ਸਬਜ਼ੀ ਖਾਂਦੇ

    • @maniaujla943
      @maniaujla943 ปีที่แล้ว +1

      Veer ji nahunde ni tn ni matha tekde

    • @lovelylovely9483
      @lovelylovely9483 ปีที่แล้ว +1

      @@kashmirkaur8478 Eh poorvi ethe kyu aa rahe va.UP te Bihar sarkar di Conspiracy va..punjab te kabza ta eda asi vi hon nahi dinde..bhave sade mattbhed hon pr sanje masle te asi punjab nu Defend karna hi karna..punjab ne sanu vdhiaa Parents ditte va

    • @palwindersingh526
      @palwindersingh526 ปีที่แล้ว +1

      ​@@lovelylovely9483canada

  • @GurvinderSingh75
    @GurvinderSingh75 5 หลายเดือนก่อน +10

    ਬਹੁਤ ਵਧੀਆ ਕੀਤਾ ਸਿੰਘਾਂ ਨੇ।।

  • @mohankahlon4563
    @mohankahlon4563 หลายเดือนก่อน

    ਪੰਜਾਬ ਵਿਚ ਵੀ ਇਹ ਹਾਲ ਪੰਜਾਬੀਆਂ ਦਾ ਨਿਹੰਗ ਸਿੰਘਾ ਦਾ ਧੰਨਵਾਦ ਜਿਨਾ ਨੇ ਦਕਾਨ ਲਵਾਈ ਪੰਜਾਬੀ ਦੀ

  • @g.p.singhkhalsa9874
    @g.p.singhkhalsa9874 ปีที่แล้ว +44

    ਬਹੁਤ ਖੁਸ਼ੀ ਹੋਈ ਹੈ ਜਾਣਕੇ
    ਗਊ ਗਰੀਬ ਦੀ ਮਦਦ ਕਰਨ ਦੇ ਸਿਧਾਂਤ ਤੇ ਪਹਿਰਾ ਹੈ ਇਹ। ਸਿੱਖੀ ਦੀ ਸ਼ਾਨ ਅਤੇ ਮਾਣ ਹਨ ਇਹ ਨਿਹੰਗ ਸਿੰਘ ਫੌਜਾਂ। ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏🙏🙏🙏

    • @dr.arjunyadav6922
      @dr.arjunyadav6922 4 หลายเดือนก่อน

      Garib d mada ek garib d roti koh k gurabni pad jini marji lo akhl wheguru v n de sakhda tenu

  • @Chahal197
    @Chahal197 ปีที่แล้ว +77

    ਬਾਬਾ ਜੀ ਆਪਣੇ ਲੋਕਾਂ ਨੇ ਲੰਗਰ ਲਾ ਲਾ ਸੱਪ ਪਾਲ ਲੇ

  • @JaswinderKaur-tg2jb
    @JaswinderKaur-tg2jb ปีที่แล้ว +48

    ਵਾਹਿਗੁਰੂ ਜੀ ਸਿੱਖ ਕੌਮ ਦੇ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ

  • @shaansingh3155
    @shaansingh3155 ปีที่แล้ว +1

    ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭੈਣਾਂ ਨੂੰ ਜੀ
    ਬਹੁਤ ਵਧੀਆ ਕੀਤਾ ਖਾਲਸਾ ਜੀ ਤੁਸੀ.
    ਬਾਕੀ ਮੇਰੇ ਪੰਜਾਬ ਦੇ ਸਾਰੇ ਨੌਜਵਾਨ ਵੀਰਾਂ ਭੈਣਾਂ ਨੂੰ ਬੇਨਤੀ ਆ ਕੀ ਸਾਰੇ ਇਕੱਠੇ ਹੋ ਕੀ ਇਕ ਦੂਜੇ ਜੀ ਸਹਾਇਤਾ ਕਰੋ ਜੀ ਰਲ ਕੇ ਰਹੋ ਜੀ.
    ਸਾਰੇ ਹੀ ਵੀਰ ਭੈਣ ਇਨ੍ਹਾਂ ਭਈਆ ਦੀਆਂ ਰੇਹੜੀਆਂ ਤੋਂ ਸਮਾਨ ਖ਼ਰੀਦਣਾ ਬੰਦ ਕਰੋ ਜੀ.

  • @GhbdvhBkko
    @GhbdvhBkko 3 หลายเดือนก่อน

    ਬਹੁਤ ਵਧੀਆ ਕੀਤਾ ਭਈਆ ਨੂੰ ਕੱਢੋ ਪੰਜਾਬ ਵਿੱਚੋਂ

  • @satvirsingh4836
    @satvirsingh4836 ปีที่แล้ว +21

    ਬਹੁਤ ਵਧੀਆ ਉਪਰਾਲਾ ਹੈ ਬਾਬਾ ਜੀ

  • @jindersinghjindersingh8402
    @jindersinghjindersingh8402 ปีที่แล้ว +11

    ਬਹੁਤ ਵਧੀਆ ਬਾਬਾ ਜੀ ਕੋਟ ਕੋਟ ਪ੍ਰਣਾਮ ਸੱਤ ਸ਼੍ਰੀ ਆਕਾਲ ਜੀ

  • @bhagwantsingh2037
    @bhagwantsingh2037 ปีที่แล้ว +11

    ਖਾਲਸਾ ਜੀ ਵਾਹਿਗੁਰੂ ਆਪ ਜੀ ਨੂੰ ਸ਼ਕਤੀ ਦੇਵੇ ਤੁਹਾਨੂੰ ਇਸੇ ਤਰ੍ਹਾਂ ਸੇਵਾ ਦਾ ਮਿਲਦੀ ਰਹੇਂ। ਧੰਨ ਧੰਨ ਪੰਥ ਅਕਾਲੀ ਬੁੱਢਾ ਦਲ ਚੜਦੀ ਕਲਾਂ ਜੀ।

  • @binderhabibkebinderhabibke48
    @binderhabibkebinderhabibke48 ปีที่แล้ว +25

    ਪੰਜਾਬੀਓ ਸਮਝ ਜਾਓ ਅਜੇ ਵੀ
    ਇਕੱਠੇ ਰਹਿਣ ਵਿੱਚ ਭਲਾ ਐ

    • @jonjones1943
      @jonjones1943 ปีที่แล้ว +1

      Bhai mugal raj ane wala aa ,abi koi NAHI bachau,sikha ne buhat dukh seia ,47 to

  • @KuljeetSinghSingh-m5o
    @KuljeetSinghSingh-m5o 5 หลายเดือนก่อน +4

    ਬਈਏ ਭਜਾਉ ਪੰਜਾਬ ਬਚਾਉ

  • @sarmukhsingh2075
    @sarmukhsingh2075 ปีที่แล้ว +22

    ਬਾਬਾ ਜੀ ਟਰੇਨਾ ਭਰ ਭਰ ਬੲਈਆ ਆ ਰਹੇ ਉਨਾ ਰੋਕਿਆ ਜਾਵੇ

  • @sukveersingh3159
    @sukveersingh3159 ปีที่แล้ว +21

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @HARPREETSINGH-di7kr
    @HARPREETSINGH-di7kr ปีที่แล้ว +8

    ਬਾਬਾ ਜੀ ਹਰ ਇਕ ਪੰਜਾਬੀ ਦੀ ਮਦਦ ਕਰਿਆ ਕਰੋ ਜੀ ਬਹੁਤ ਹੀ ਖੁਸ਼ੀ ਹੋਈ ਹੈ ਇੱਹ ਸਭ ਦੇਖ ਕੇ

  • @AmandeepKaur-h8x
    @AmandeepKaur-h8x หลายเดือนก่อน

    ਨਿਹੰਗ ਜਥੇਬੰਦੀਆਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਜੀਓ ਖਾਲਸਾ ਜੀ ਆਪ ਜੀ ਨੇ ਬਹੁਤ ਹੀ ਵਧੀਆ ਕਾਰਜ ਕੀਤਾ ਹੈ ਗੁਰੂ ਦੀਆਂ ਫੌਜਾਂ ਨੂੰ ਦਿਲੋਂ ਧੰਨਵਾਦ ਕਰਦੇ ਹਾਂ

  • @sukhbeerbrar5423
    @sukhbeerbrar5423 5 หลายเดือนก่อน +4

    ਸਿੰਘ ਇਜ਼ ਕਿੰਗ ❤❤❤❤❤

  • @VarinderpalSingh-qz3ro
    @VarinderpalSingh-qz3ro ปีที่แล้ว +10

    ਬਾਬਾ ਜੀ ਨੇ ਬਹੁਤ ਵਧੀਆ ਕੰਮ ਕੀਤਾ

  • @user-og4in5yx2i
    @user-og4in5yx2i ปีที่แล้ว +114

    ਪੁੱਟ ਕੇ ਸੁੱਟ ਦਿਓ ਇਹਨਾ ਦੀਆਂ ਰੇਹੜੀਆਂ

    • @ravidas141
      @ravidas141 ปีที่แล้ว +2

      Asha tere pio da raj aa na
      Fer up bihar walea sikha da ki hona pta tere warge lun comments kar sakde aa

    • @lovelylovely9483
      @lovelylovely9483 ปีที่แล้ว +3

      @@ravidas141 Nahi punjabi veer..ehna nu Regulate karna need of hour va..Kyu punjabia de virodh ch jande jo.

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 ปีที่แล้ว +12

      ​@@ravidas141 ਪੰਜਾਬੀ ਹੀ ਪੰਜਾਬੀ ਦੀ ਲੱਤ ਖਿੱਚੀ ਜਾਂਦੇ ਆ 😢😢 ????
      ਇਹਨਾ ਦੇ ਹਿਮਾਯਤੀ ਨਾ ਬਣੋ .ਇਹ ਕੌਮ ਅਹਿਸਾਨ ਫਰਾਮੋਸ਼ ਹੈ ਜੀ ..
      ਧਿਆਨ ਨਾਲ ਵੀਰ 🙏🙏

    • @JattSaab-xb6wc
      @JattSaab-xb6wc ปีที่แล้ว +6

      @@ravidas141 khalistan zindabad

    • @sukhwinderkaur1718
      @sukhwinderkaur1718 ปีที่แล้ว +2

      Har du lahnat tere
      Laahnti banda

  • @Mannisinghbasati
    @Mannisinghbasati ปีที่แล้ว +19

    ਸਾਰੇ ਸਿੱਖ ਆਪਸ ਵਿਚ ਏੱਕਾ ਰੱਖੋ ਜੀ 🙏

  • @maanpunjabiblogger6138
    @maanpunjabiblogger6138 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏

  • @sukhbrar0306
    @sukhbrar0306 ปีที่แล้ว +1

    ਸਹੀ ਗੱਲ ਆ ਕਿਸੇ ਦੀ ਮਦਦ ਕਰਨੀ ਪਰ ਕਿਸੇ ਨੂੰ ਐਵੇਂ ਕਿਸੇ ਨਾਲ ਗੱਲ ਕਰਨੀ ਚੰਗੀ ਨੀ,, ਇਹਨਾਂ ਨੂੰ ਆਪ ਨੂੰ ਹੀ ਅਕਲ ਹੋਣੀ ਚਾਹੀਦੀ ਆ ਕੇ ਓਹਨਾ ਦੇ ਵੀ ਬੱਚੇ ਆ,,, ਬਾਕੀ ਵੱਡੇ ਆ ਪਰ ਐਵੇਂ ਕਿਸੇ ਨਾਲ ਕਰਨਾ ਵੀ ਗਲਤ ਗੱਲ ਹੈ

  • @JaswantSingh-ru3dt
    @JaswantSingh-ru3dt ปีที่แล้ว +18

    ਖਾਲਸੇ ਨੂੰ ਜਿਉਦੇ ਰੱਖਣ ਲਈ ਇਹੋ ਜਹੇ ਕਾਰਜ ਜਰੂਰੀ ਹੈ

  • @jeevanmalhi8289
    @jeevanmalhi8289 ปีที่แล้ว +34

    Wahegurur mher kri sbb chnga ਕੀਤਾ ਬਾਬਾ ਜੀ ਨੇ

  • @sukhdevsingh-fr8fm
    @sukhdevsingh-fr8fm 5 หลายเดือนก่อน +7

    ਨਿਹੰਗ ਸਿੰਘ ਜਥੇਬੰਦੀਆਂ ਜਿੰਦਾਬਾਦ।

  • @ਸਤਨਾਮਸ਼੍ਰੀਵਾਹਿਗੁਰੂਜੀ
    @ਸਤਨਾਮਸ਼੍ਰੀਵਾਹਿਗੁਰੂਜੀ หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻

  • @JasveerSingh-jw3rs
    @JasveerSingh-jw3rs ปีที่แล้ว +17

    ਬਹੁਤ ਵਧੀਆ ਕੰਮ ਕੀਤਾ.ਖਾਲਸਾ. ਜੀ.

  • @mobiletechnicalofficial
    @mobiletechnicalofficial ปีที่แล้ว +14

    ਬਾਬਾ ਜੀ ਠੀਕ ਹੈ ਭਈਏ ਨੇ ਗੰਦ ਪਾਇਆ ਹੈ ਪੰਜਾਬ ਵਿੱਚ

  • @HarpalSingh-uv9ko
    @HarpalSingh-uv9ko ปีที่แล้ว +7

    ਸਿੰਘਾਂ ਨੂੰ ਇਸਤਰਾਂ ਹੀ ਸਭ ਦਾ ਸਾਥ ਦੇਣਾ ਚਾਹੀਦਾ ਹੈ। ਭਾਵੇਂ ਕੋਈ ਹਿੰਦੂ ਤੇ ਭਾਵੇਂ ਕੋਈ ਮੁਸਲਿਮ ਜਾਂ ਈਸਾਈ ਏ। ਸਿੱਖ ਧਰਮ ਸਭ ਲਈ ਖੜਾ ਏ।

  • @HarjinderSingh-eu9le
    @HarjinderSingh-eu9le 2 หลายเดือนก่อน

    ਸਹਿਬ ਸ੍ਰੀਮਾਨ. ਜੀ.ਵਾਹਿਗੁਰੂ.ਮੇਹਰਬਾਨ. ਹੈ.🙏🙏🙏🙏🙏

  • @narinderkaur5644
    @narinderkaur5644 ปีที่แล้ว +5

    ਇਨਾ ਨੂ ਅਹਿਮਯਤ ਨਾ ਦਵੋ ਜੀ ।ਹਾਵੀ ਹੁਂਦੇ ਆ👏👏💐💐💐

  • @happysinghhappysingh2204
    @happysinghhappysingh2204 ปีที่แล้ว +20

    ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਪੰਥ ਤੇ

  • @user-og4in5yx2i
    @user-og4in5yx2i ปีที่แล้ว +64

    ਜੇਕਰ ਪੰਜਾਬ ਵਿੱਚ ਕੰਮ ਨਹੀਂ ਤਾਂ 70 ਲੱਖ ਭਈਆ ਇਥੇ ਸਿਰ ਦੇਣ ਡਿਆ¿

    • @lovelylovely9483
      @lovelylovely9483 ปีที่แล้ว +5

      Baba ji..bchao punjab nu..eh ghar parivar nahi cchadd ke aye..ethe laike aonde je.. PR lain lyi..te lutt rahe je..kdo bahar ehna nu

    • @jitkamal6579
      @jitkamal6579 ปีที่แล้ว +1

      Te sare roti guru ghr ton kahnde aa tahi taa khrcha Ni ehnna lokka daa

    • @singhsardar9281
      @singhsardar9281 ปีที่แล้ว

      Nikamiyan sarkaran nehin avdey benefits lainehin aa bus

    • @ravidas141
      @ravidas141 ปีที่แล้ว

      @@lovelylovely9483 o veer tanu pata ha pr da meaning 😄 🤣 😂 😆 😄 🤣 😂 😆 😄 🤣 😂 😆 😄 🤣 😂

    • @ravidas141
      @ravidas141 ปีที่แล้ว

      @@singhsardar9281 bus kar yaar mukh Manteri bajeka na ban police aa ju 😄 🤣

  • @GursharanSingh-k8t
    @GursharanSingh-k8t หลายเดือนก่อน +1

    ਬਹੁਤ ਵਧੀਆ ਸਿੰਘ ਜੀ✅👍

  • @Bbhdhhds
    @Bbhdhhds 5 หลายเดือนก่อน +1

    ਬਹੁਤ ਵਧੀਆ ਕੰਮ ਕੀਤਾ ਬਾਬਾ ਜੀ

  • @suhkvindersingh215
    @suhkvindersingh215 ปีที่แล้ว +16

    ਸਾਰੇ ਸਿੱਖ ਵੀਰ ਐਨਾ ਬਇਆ ਤੋਂ ਕੋਈ ਚੀਜ਼ ਨਾ ਖਰੀਦੋ ਆਪਣੇ ਸਿੱਖ ਵੀਰ ਦਾ ਸਾਥ ਦੋ 🙏🙏

    • @jatindermavi1119
      @jatindermavi1119 ปีที่แล้ว

      Punjabio kathe hojo nahi ta bhiaa ne punjabia te Raj karna Punjabi nu je bhie kathe hoke kutde ta apne lok kol kharke tmasa dekhde hai

  • @satnamesingh1387
    @satnamesingh1387 ปีที่แล้ว +20

    ਵਾਹਿਗੁਰੂ ਜੀ ਮਿਹਰ ਕਰਨ ਜੀ ਮਿਹਰ ਕਰਨ

  • @jatinderpalsingh4895
    @jatinderpalsingh4895 ปีที่แล้ว +6

    ਵਾਹਿਗੁਰੂ ਕਿਰਪਾ ਕਰੇ

  • @Punjabimunde6073
    @Punjabimunde6073 ปีที่แล้ว +12

    Ajj mann jeha mehsoos hunda apne punjabi hon te.. bhut vadiya baba ji....🙏🙏🙏🙏🙏 waheguru ji da kahlsa waheguru ji di fateh

  • @AmanKumar-ch2ex
    @AmanKumar-ch2ex ปีที่แล้ว +8

    ਬਹੁਤ ਵਧੀਆ ਜੀ ਧੰਨਵਾਦ

  • @pnbtodaynews
    @pnbtodaynews ปีที่แล้ว +7

    ਧੰਨ ਸੀ ਮੇਰੇ ਬਾਬਾ ਨਾਨਕ ਜੀ 🙏

  • @jaismeenmehto1234
    @jaismeenmehto1234 5 หลายเดือนก่อน +2

    ਪਰਵਾਸੀਆਂ ਨੂੰ ਬਾਹਰ ਕੋਡੋ good 👍👍👍👍 r