ਅੱਜ ਅਸੀ ਜੁੱਤੀਆਂ ਦੇ ਪੁਜਾਰੀ ਬਣ ਕੇ ਰਹਿ ਗਏ! | Bhai Sarbjit Singh Dhunda

แชร์
ฝัง
  • เผยแพร่เมื่อ 6 ม.ค. 2025

ความคิดเห็น • 1K

  • @jarnailsingh4602
    @jarnailsingh4602 ปีที่แล้ว +65

    ਸ੍ਰਬਜੀਤ ਸਿੰਘ ਧੁੰਦਾ ਜੀ,ਤੁਹਾਨੂੰ ਵਾਹਿਗੁਰੂ ਜੀ ਹਰ ਵੇਲੇ ਚੜਦੀ ਕਲਾ ਵਿਚ ਰਖਣ ਜੀ

  • @mohindersinghkumra1713
    @mohindersinghkumra1713 9 หลายเดือนก่อน +23

    ਕ੍ਰਾਂਤੀ ਕਾਰੀ ਕਥਾ ਵਾਚਕ ਭਾਈ ਧੁੰਦਾਂ ਜੀ

  • @jaipreetsingh3566
    @jaipreetsingh3566 ปีที่แล้ว +29

    ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾਂ ਚਰਦੀਆਕਲਾ ਵਿਚ ਰੱਖਣ।

  • @Lovenature-nt8zm
    @Lovenature-nt8zm ปีที่แล้ว +51

    ਬਾਬੇ ਨਾਨਕ ਨੇ ਸਾਨੂੰ ਸਿਰਫ ਗੁਰਬਾਣੀ ਨਾਲ ਜੋੜਿਆ ਹੈ 🙏

  • @singhkaur5196
    @singhkaur5196 ปีที่แล้ว +39

    ਬਾਬਾ ਨਾਨਕ ਜੀ ਦੀ ਵਿਚਾਰ ਧਾਰਾ ਦੇ ਉਲਟ ਹੋ ਰਿਹਾ ਸਭ ਕੁਝ ।

  • @sonasinghsingh5016
    @sonasinghsingh5016 ปีที่แล้ว +5

    *ਜਿਹੜਾ ਸਕੂਨ ਸ਼ਾਂਤੀ ਸੰਤ ਸਿੰਘ ਮਸਕੀਨ ਜੀ ਨੂੰ ਸੁਣਨ ਵਿਚ ਔਂਦਾ ਓਹ ਅੱਜ ਤੱਕ ਮੈਂ ਕੋਈ ਪਰਚਾਰਕ ਨਹੀਂ ਵੇਖਿਆ ਬਾਕੀ ਆਪਣੀ ਆਪਣੀ ਸੋਚ ਸਤਿਗੁਰੂ ਸਾਨੂੰ ਸੁਮੱਤ ਬਖ਼ਸ਼ੇ*

  • @MaanSaab-mu8lm
    @MaanSaab-mu8lm ปีที่แล้ว +42

    ਵਾਹ ਬਿਲਕੁਲ ਸਹੀ ਬਹੁਤ ਵਧੀਆ ਵਿਚਾਰ ਧੁੰਦਾ ਸਾਹਬ ਬਹੁਤ ਵਧੀਆ ਲੱਗਦਾ ਸੱਚ ਸੁਣ ਕੇ

  • @hardave66
    @hardave66 10 หลายเดือนก่อน +2

    Bhai Sarabjit Singh Dhunda...best authentic Sikh parcharak❤❤

  • @JogaSingh-dx1zq
    @JogaSingh-dx1zq 8 หลายเดือนก่อน +16

    ਧੂੰਦਾ ਜੀ ਡਟੇ ਰਹੋ ਜਮਾਨਾ ਬਦਲੂਗਾ ਵਾਹਿਗੂਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।

  • @SinghJagga-ut5nj
    @SinghJagga-ut5nj หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ
    ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @gsdhillon5755
    @gsdhillon5755 11 หลายเดือนก่อน +3

    💯 percent True. ਵਾਹਿਗੁਰੂ ਜੀ ਵਾਹਿਗੁਰੂ। ਬਾਣੀ ਤੋਂ ਇਲਾਵਾ ਹੋਰ ਕੁਝ ਵੀ ਪਾਰ ਉਤਾਰਾ ਨਹੀਂ ਕਰ ਸਕਦਾ।

  • @HarpreetSingh-vd1zo
    @HarpreetSingh-vd1zo ปีที่แล้ว +94

    ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ

  • @reshamsingh4493
    @reshamsingh4493 หลายเดือนก่อน +1

    ਧੂੰਦਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਬਹੁਤ ਹੀ ਵਧੀਆ ਜੀ

  • @Smart-One
    @Smart-One ปีที่แล้ว +27

    ਵਾਹਿਗੁਰੂ ਜੀ।
    Very nice presentation ... 🌹🙏

    • @bindrikhalsa9309
      @bindrikhalsa9309 ปีที่แล้ว +1

      dhudna ji sgpc wlo darshni deodi te kra maat likhi hoi ha us bare vi dso

    • @HarbhajanSingh-x6z
      @HarbhajanSingh-x6z ปีที่แล้ว +1

      HochtiefOman Harbhjnsinghsosudagursinghvposandhhanwall Shahkot JassielctrinicUttamNagerNawadhaNewDelhi and

  • @parampreetsinghchugh6817
    @parampreetsinghchugh6817 ปีที่แล้ว +2

    ਧੂੰਦਾ ਸਾਹਿਬ ਤਰਕਸ਼ੀਲ ਨੂਇਹ ਨਹੀਂ ਪਤਾ ਕਿ ਆਸਥਾ ਸਿਦਕ ਬਹੁਤ ਵਡੀ ਹੁੰਦੀ ਹੈ ਜੀ

    • @chamkaursingh6614
      @chamkaursingh6614 หลายเดือนก่อน +1

      ਕਾਹਦੀ ਆਸਥਾ ? ਅੰਧਵਿਸ਼ਵਾਸ ਨੂੰ ਤਿਆਗੋ ਗੁਰਮੁਖੋ। ਸਿਖਾਂ ਤੇ ਹੋਰਨਾਂ ਚ ਫ਼ਰਕ ਸਮਝੋ।

  • @MilapSandhu-yg6lf
    @MilapSandhu-yg6lf ปีที่แล้ว +5

    ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ

    • @universalbajwa3512
      @universalbajwa3512 ปีที่แล้ว +1

      ਸਤਗੁਰੂ ਦੇ ਚਰਨ ਕਿਥੇ ਨੇ?

    • @MilapSandhu-yg6lf
      @MilapSandhu-yg6lf ปีที่แล้ว +1

      @@universalbajwa3512 ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ...guru saab ne charan dhoor v mangi ea ..eh tn jode saab ne jinha guru saab di ena sma seva kiti ...dhunde wrge murakh prani eh nhi jaande k satpursha dian sareer nu lagia hoian vastua v tapsya de parbav nal pavitar ho jandian ne...

    • @ਮੇਰਾਸੋਹਣਾਦੇਸ਼ਪੰਜਾਬ
      @ਮੇਰਾਸੋਹਣਾਦੇਸ਼ਪੰਜਾਬ 10 หลายเดือนก่อน

      ਇਥੇ ਚਰਨ ਦਾ ਅਰਥ ਗਿਆਨ ਹੈ

  • @BhupinderKaur-df8tb
    @BhupinderKaur-df8tb หลายเดือนก่อน +2

    ਢੱਡਰੀ ਨਾਲ ਦੇ ਨਾਲ ਦੀ ਓ ਸਿਉਂਕ ਆ ।

  • @zotsingh5075
    @zotsingh5075 8 หลายเดือนก่อน +5

    ਸਿੱਖ ਨੂੰ ਗੁਰਾਂ ਨੇ ਗੁਰਬਾਣੀ ਨਾਲ ਜੋੜਿਆ ਹੈ ਨਾ ਕਿ ਦੁਨੀਆਂਵੀ ਚਿਜਾਂ ਨਾਲ।।

  • @Renatusnova
    @Renatusnova ปีที่แล้ว +2

    ਬਿਲਕੁਲ ਠੀਕ ਕਿਹਾ ਜੀ, ਧੂੰਦਾ ਜੀ

  • @MSingh-ue5wf
    @MSingh-ue5wf ปีที่แล้ว +88

    ਬਿਲਕੁਲ ਸੱਚ ਵੀਰ ਜੀ ਧੰਨਵਾਦ ਆਪ ਜੀ ਦਾ 💎🙏🏻🙏🏻🙏🏻🙏🏻🙏🏻❤️🌹ਗੰਦ ਲੋਕ ਗੁਰੂ ਆਪਣੇ ਨੂੰ ਭੁੱਲ ਰਹੇ ਭਾਈ ਸਾਬ ਜੀ ਏ ਬਿਲਕੁਲ 101% ਸਹੀ ਕਿਹਾ ਕਿ ਜੋੜਾ ਹਸਪਤਾਲ ਦੇ ਬਾਹਰ ਹੀ ਰੱਖ ਦਿਓ ਮਰੀਜ ਤਾ ਐਵੇ ਠੀਕ ਹੋ ਜਾਣ ਗੇ ਏੇ ਬਹੁਤ ਵਧੀਆ ਗੱਲ ਜੀ ਲੋਕ ਬੇਸ਼ਰਮ ਹੋਏ ਪਏ 👌👌🙏🙏

    • @sskherisingh5223
      @sskherisingh5223 ปีที่แล้ว +8

      Bhai Sarbhjit Singh Dhunda Zindabad

    • @Ek_onkar9
      @Ek_onkar9 ปีที่แล้ว

      @@sskherisingh5223murdabad

    • @makhanazaadvlogs
      @makhanazaadvlogs ปีที่แล้ว +8

      ੲਇਹਨਾ ਨੂੰ ਜੋੜਾ ਮਾਤਾ ਕੌਲਾਂ ਹਸਪਤਾਲ ਦੇ ਬਾਹਰ ਰਖ ਦੇਣਾ ਚਾਹੀਦਾ ਹੈ ਤਾਂ ਜ਼ੋ ਜਨਤਾ ਠੀਕ ਹੋ ਕੇ ਹਸਪਤਾਲ ਦੀ ਲੁੱਟ ਤੋਂ ਬਚ ਸਕੇ

    • @HarjitSingh-ue5jz
      @HarjitSingh-ue5jz ปีที่แล้ว +3

      Na suno as papi no

    • @guntajsingh4849
      @guntajsingh4849 ปีที่แล้ว +8

      guru amardas ji da pavitar joda sahib aa jis nal schi lok theek hunde aa te eh kirpa mere te guru amardas ji ne kiti hai dhan guru amardas ji

  • @inderjitsandhu4197
    @inderjitsandhu4197 ปีที่แล้ว +14

    ਬਾਬੇਆਂ ਨੇ ਗੋਲਕ ਵੀ ਭਰਨੀਆਂ ਨੇ
    ਸਰਬਜੀਤ ਭਾਈ ਸਾਬ ਜੀ

  • @karanaujla2717
    @karanaujla2717 ปีที่แล้ว +9

    ਭਾਈ ਸਾਹਿਬ ਜੀ ਬਾਬਿਆਂ ਦੀ ਦੁਕਾਨ ਖਰਾਬ ਹੋ ਰਹੀ ਹੈ....

  • @jasdevsingh7802
    @jasdevsingh7802 ปีที่แล้ว +19

    ਵਾਹਿ ਗੁਰੂ ਜੀ ਆਪ ਨੂੰ ਤਰਕੀ ਦੇਣ ❤❤❤❤

  • @lovenaturebalwindersinghgp584
    @lovenaturebalwindersinghgp584 ปีที่แล้ว +110

    ਬਿਲਕੁਲ ਸਹੀ ਕਹਿ ਰਹੇ ਹੋ। ਇਹ ਚਿੱਟੀ ਸਿਉਂਕ ਨੇ ਸਿੱਖ ਪੰਥ ਨੂੰ ਅੰਦਰੋਂ ਖੋਖਲਾ ਕਰਕੇ ਰੱਖ ਦਿੱਤਾ। ਪ੍ਰਮਾਤਮਾ ਮਿਹਰ ਕਰਨ।

    • @SatwantSingh-in5fr
      @SatwantSingh-in5fr ปีที่แล้ว +1

      ਏਹਨਾਂ ਪਖੰਡੀ ਪੂਜਾਰੀਆਂ ਦੇ ਆਮ ਸਿੱਖਾਂ ਨੂੰ ਛਿੱਤਰ ਮਾਰਨੇ ਪੈਣੇ ਨੇ, ਤੇ ਏਹਨਾਂ ਨੂੰ ਦਸਵੰਧ ਦੇ ਪੈਸੇ ਦੇਣੇ ਬੰਦ ਕਰੋ,

    • @harmanchatha4159
      @harmanchatha4159 ปีที่แล้ว +4

      ​@@Ek_onkar9bheda bnn k rho bss , dassvand lain lyi jhut bolna painda

    • @tejsingh8217
      @tejsingh8217 ปีที่แล้ว +6

      ਚਿੱਟੀ ਸਿਉਂਕ ਇਹ ਕੰਜਰ ਜੇ ਹੋਰ ਨਹੀਂ ਕੋਈ

    • @vichitrasingh3987
      @vichitrasingh3987 ปีที่แล้ว

      @@tejsingh8217 mera bhanja c usnu brain teumer c sadey v sant joga singh hay usney v koi joda rakhea hay te davaa karda hay ke isnu ser te laon nal harek bemaree theek ho jandee hay per sadey bhanjey nu koi faydaa nahen hoya te ina pakhandee santa de chaker ch usdee deth ho gayee

    • @jsranajsrana5263
      @jsranajsrana5263 ปีที่แล้ว

      ​​@@tejsingh8217ਵੀਰ ਮੇਰਿਆ ਡੇਰਾਵਾਦ ਨੇ ਬਹੁਤ ਨੁਕਸਾਨ ਕੀਤਾ ਹੈ ਸਾਡਾ ਸਿੱਖ ਧਰਮ ਦਾ,
      ਤੇ ਜਦੋਂ ਸਰਬਜੀਤ ਸਿੰਘ ਧੂੰਦਾ ਇਨਾ ਦੀ ਪੋਲ ਖੋਲਦਾ ਹੈ ਤਾਂ ਡੇਰੇਦਾਰਾਂ ਦੇ ਬੰਦੇ ਇਸ ਦੀ ਮੁਖ਼ਾਲਫ਼ਤ ਕਰਦੇ ਹਨ,
      ਤੁਸੀਂ ਦੱਸੋ ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਜਾ ਡੇਰੇ ਦਾ ਮਹੰਤ
      ਪੰਜਾਬ ਦੇ ਬਹੁਤ ਸਾਰੇ ਡੇਰੇ ਅੱਜ ਰਾਜਨੀਤੀ ਨੇਤਾਵਾਂ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।
      ਚਿੱਟੇ ਦਾ ਵੱਡਾ ਕਰੋਵਾਰੀ ਗੁਰਦੀਪ ਸਿੰਘ ਰਾਣੋ ਡੇਰੇਦਾਰ ਨਾਲ ਮਿਲ ਕੇ ਹੋ ਕੰਮ ਕਰ ਰਿਹਾ ਸੀ.
      ਤੁਸੀਂ ਧੂੰਦੇ ਦਾ ਵਿਰੋਧ ਤਾਂ ਕਰੋ ਜੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਹਰੋਂ ਕਥਾ ਕਰਦਾ ਹੋਵੇ.
      ਜੇ ਅਸੀਂ ਸ਼ਰੀਰਾਂ, ਜੁੱਤੀਆਂ, ਮੰਜੇ,ਡਾਗੁਆ ਨੂੰ ਹੀ ਮੱਥੇ टेਕਣੇ ਹਨ ਤਾਂ ਅਲੱਗ ਧਰਮ ਦਾ ਕੀ ਫ਼ਾਇਦਾ ਹੋਇਆ,
      ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖਮਰਯਾਦਾ ਵਾਲੀ ਬੁੱਕ ਅਕਾਲੀਆਂ ਨੇ ਮਾਰਕਿਟ ਵਿਚ ਆਣ ਹੀ ਨਹੀਂ ਦਿੱਤੀ, ਉਸ ਦੇ ਹਿਸਾਬ ਨਾਲ ਪੰਜਾਬ ਦੇ ਸਿੱਖੀ ਨਾਂ ਤੇ ਖੁੱਲ੍ਹੇ ਡੇਰੇ ਗਲਤ ਹਨ.

  • @singhadichardikalaofficial
    @singhadichardikalaofficial ปีที่แล้ว +34

    00:21 ਦੂਖ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ Es To Age Vi Paro ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥

    • @nstiwana6247
      @nstiwana6247 ปีที่แล้ว

      ਗੁਰਬਾਣੀ ਦੇ ਅਰਥ ਪੜ੍ਹੋ ਤੇ ਵਿਚਾਰ ਕੇ ਅਪਨੇ ਜੀਵਨ ਦਾ ਹਿੱਸਾ ਬਣਾਓ । ਮੈ ਗੁਰਬਾਣੀ ਅਧਾਰ ਹੈ ਗੁਰਬਾਣੀ ਲਗ ਰਹਾਉ।

  • @TejTej22Ramgarhiya
    @TejTej22Ramgarhiya 7 หลายเดือนก่อน +1

    ਬਿਲਕੁਲ ਸੱਚ ਹੈ ਭਾਈ ਸਾਹਿਬ ਜੀ।

  • @gurdevsingh3087
    @gurdevsingh3087 ปีที่แล้ว +14

    ਬਿਲਕੁਲ ਸੱਚ ਹੈ ਭਾਈ ਸਾਹਿਬ ਜੀ

  • @nstiwana6247
    @nstiwana6247 ปีที่แล้ว +2

    ਜੀ ਹੈ ਗੁਰੂ ਸਾਹਿਬਾਨਾਂ ਦੀਆ ਨੀਸਾਣੀਆ ਦਾ ਸਤਿਕਾਰ ਕਰਨਾ ਹਰ ਇਕ ਸਿੱਖ ਦਾ ਫਰਜ ਹੈ।ਜਿੰਨਾ ਤੋ ਸਾਨੂੰ ਗੁਰੁ ਇਤਿਹਾਸ ਦਾ ਪਤਾ ਲਗਦਾ ਹੈ।ਜੋਂ ਸਾਡੇ ਸਿੱਖ ਜੀਵਨ ਦਾ ਹਿੱਸਾ ਹਨ।ਸਤਿਕਾਰ ਕਰਨਾ ਹੈ ਗੁਰੁਸਹਿਬ ਦੀਆ ਨੀਸਾਣੀਆ ਦਾ।
    ਮੰਨਣਾ ਗੁਰਬਾਣੀ ਨੂੰ ਹੈ।ਜਦੋਂ ਤਕ ਗੁਰੂ ਡੀ ਮਤ ਲੈਕੇ ਗੁਰਬਾਣੀ ਮਨ ਵਿਚ ਵਸਾ ਨਹੀਂ ਲੈਦੇ ।ਓਦੋਂ ਤਕ ਰੋਗ ਦੂਰ ਹੋਣਗੇ ਹੋ ਨਹੀਂ।

  • @tirathkaur847
    @tirathkaur847 ปีที่แล้ว +17

    ਭਾਈ ਸਾਹਿਬ ਤੁਹਾਡਾ ਇੱਕ ਇੱਕ ਵਿਚਾਰ ਕੀਮਤੀ ਹੈ ਵਾਹਿਗੁਰੂ ਚੜਦੀਕਲਾ ਰੱਖਣ🙏🙏

  • @dharmindersingh7900
    @dharmindersingh7900 7 หลายเดือนก่อน +1

    Bahut badhiya Vichar Mr Dhunda Sahib Thanks ji

  • @jagirsingh5691
    @jagirsingh5691 ปีที่แล้ว +17

    Great service by Dhinda ji.

  • @ਅਮਨਦੀਪਸਿੰਘਭੁੱਲਰ
    @ਅਮਨਦੀਪਸਿੰਘਭੁੱਲਰ 7 หลายเดือนก่อน +1

    ਬਹੁਤ ਵਧੀਆ ਗਿਆਨ

  • @samajsevatv
    @samajsevatv ปีที่แล้ว +3

    ਨਿੰਦਾ ਭਲੀ ਕਿਸੈ ਕੀ ਨਾਹੀਂ ਮਨਮੁਖ ਮੁਗਧ ਕਰੰਨਿ ਮੁਹ ਕਾਲੇ ਤਿਨਾ ਨਿੰਦਕਾ ਨਰਕੇ ਘੋਰਿ ਪਵੰਨਿ

  • @sonasinghsingh5016
    @sonasinghsingh5016 ปีที่แล้ว +2

    *ਸਤਿਗੁਰੂ ਜੀ ਆਪ ਕਿਰਪਾ ਕਰਨ ਪਰ ਇਕ ਗੱਲ ਆ ਸੰਤ ਸਿੰਘ ਮਸਕੀਨ ਜੀ ਦੀ ਬਹੁਤ ਕਥਾ ਸੁਣੀ ਆ ਹਰ ਵੇਲੇ ਸੁਣੀਦਾ ,..ਜਦ ਵੀ ਟਾਈਮ ਹੋਵੇ ਸਤਿਗੁਰੂ ਇਕ ਵਾਰ ਵਾਪਸ ਭੇਜ ਦੇਣ ਓਸ ਰੱਬੀ ਰੂਹ ਨੂੰ ਸੰਤ ਸਿੰਘ ਮਸਕੀਨ ਜੀ ਤਰਕ ਕਰਦੇ ਸਨ ਜਿਵੇਂ ਇਹ ਬਾਬਾ ਸਰਬਜੀਤ ਸਿੰਘ ਧੂੰਦਾ ਕਰਦਾ ਪਰ ਇਕ ਗੱਲ ਆ ਓਹਨਾ ਦੀ ਤਰਕ ਚੋ ਸ਼ਰਦਾ ਗਾਇਬ ਨਹੀਂ ਹੁੰਦੀ ਸੀ ਓਹਨਾ ਦੀ ਇਕ ਇਕ ਗੱਲ ਅੰਮ੍ਰਤ ਵਾਂਗ ਦਿਲ❤❤ਵਿਚ ਉਤਰਦੀ ਸੀ ਐਵੇਂ ਬਿਲਕੁਲ ਵੀ ਨਹੀਂ ਲੱਗਦਾ ਸੀ ਕੇ ਇਹ ਆਦਮੀ ਕਿਸੇ ਦੀ ਨਿੰਦਿਆ ਕਰ ਰਿਹਾ ਯਾ ਤਰਕ ਕਰ ਰਿਹਾ ਸਿੱਖੋ ਗਲ ਤਰਕ ਯਾ ਸ਼ਰਦਾ ਦੀ ਨਹੀਂ ਪਰ ਉਸਨੂੰ ਕਹਿਣਾ ਕਿਵੇਂ ਆ ਇਹ ਸੰਤ ਸਿੰਘ ਮਸਕੀਨ ਜੀ ਜਾਣਦੇ ਸਨ ਅਜਕਲ ਦੇ ਪਰਚਾਰਕ ਚਾਹੇ ਕੋਈ ਹੋਵੇ ਚਾਹੇ ਢੱਡਰੀਵਾਲਾ ਹੋਵੇ ਯਾ ਪੰਥਪ੍ਰੀਤ ਹੋਵੇ ਮਸਕੀਨ ਜੀ ਨਹੀਂ ਬਣ ਸਕਦਾ ਕੋਈ ਇਹ ਸਭ ਆਪਣੀ ਆਪਣੀ TRP ਦੇ ਚੱਕਰ ਵਿਚ ਫਿਰਦੇ ਆ ਹੋਰ ਕੁਛ ਨਹੀਂ ਕੋਈ ਵੀ ਆਦਮੀ ਇਹ ਕਹਦੇ ਇਹਨਾਂ ਪਰਚਾਰਕਾਂ ਨੇ ਕਦੇ ਵੀ ਸ਼ਰਦਾ ਨਾਲ ਬਹਿ ਕੇ ਸੰਗਤ ਨੂੰ ਗੁਰੂ ਸਾਹਿਬਾਂ ਦੀ ਗੁਰਬਾਣੀ ਦੀ ਗੱਲ ਯਾ ਸਾਖੀ ਸੁਣਾਈ ਹੋਵੇ ਬੱਸ ਓਣ ਸਾਰ ਨਿੰਦਿਆ ਚੁਗਲੀ ਤਰਕ ਆਪਣੇ ਆਪ ਨੂੰ ਸਭ ਤੋਂ ਵੱਡਾ ਦੱਸਣ ਦੀ ਕੋਸ਼ਿਸ਼ ਕਰਨਾ ਮੈਂ ਇਹ ਨਹੀਂ ਕਹਿੰਦਾ ਤਰਕ ਨਾ ਕਰੋ ਜਰੂਰ ਕਰੋ ਪਰ ਸਿੱਖੋ ਜਾਗੋ ਹਰ ਗੱਲ ਵਿਚ ਜਦੋਂ ਤਰਕ ਕਰਨ ਦੀ ਆਦਤ ਪੈਜੇ ਤਰਕ ਕੀ ਯਾ ਤਰਕ ਕਹਿੰਦੇ ਆ ਸ਼ਕ ਹੋ ਗਿਆ ਪੰਜਾਬੀ ਭਾਸ਼ਾ ਵਿਚ ਜਿਵੇਂ ਕਿਸੇ ਤੇ ਸ਼ਕ ਹੋਜੇ ਫੇਰ ਉਹ ਮਨੁਖ ਸਾਰੀ ਉਮਰ ਸ਼ਰਦਾ ਨਹੀਂ ਲਿਆ ਸਕਦਾ ਆਪਣੀ ਜਿੰਦਗੀ ਵਿੱਚ ਇਸ ਧੂੰਦੇ ਦੀਆਂ ਢੱਡਰੀ ਵਾਲੇ ਦੀਆਂ ਪੰਥਪ੍ਰੀਤ ਦੀਆ ਇਹਨਾਂ ਨੇ ਗੁਰੂਆਂ ਦੀ ਹਰ ਸਾਖੀ ਤੇ ਹਰ ਗੱਲ ਤੇ ਸ਼ਕਤੀ ਤੇ ਤਰਕ ਤੋਂ ਸਿਵਾ ਕੁਛ ਵੀ ਨਹੀਂ ਕਰਦੇ ਇਕ ਗੱਲ ਪੱਕੀ ਆ ਜੌ ਇਹਨਾਂ ਪਰਚਾਰਕਾਂ ਨੂੰ ਬਿਲਕੁਲ ਸਹੀ ਮੰਨਦਾ ਓਹ ਸ਼ਰਧਾਵਾਨ ਸਿੱਖ ਜਿੰਦਗੀ ਵਿੱਚ ਕਦੇ ਵੀ ਨਹੀਂ ਬਣਦਾ ਬਾਕੀ ਆਪਣੀ ਆਪਣੀ ਸੋਚ ਅਗਰ ਦਿਮਾਗ ਦੇ ਕਿਵਾੜ ਖੋਲਣੇ ਆ ਸੰਤ ਸਿੰਘ ਮਸਕੀਨ ਜੀ ਨੂੰ ਸੁਣੋ ਪਤਾ ਲਗਜੂਗਾ ਗੁਰਬਾਣੀ ਕੀ ਕੇਹਂਦੀ ਆ ਬੰਦੇ ਦੀ ਜਿੰਦਗੀ ਸਫਲ ਕਿਵੇਂ ਹੋ ਸਕਦੀ ਹੈ ਬੰਦੇ ਦਾ ਜਿੰਦਗੀ ਵਿੱਚ ਓਣਾ ਸਫਲ ਕਿਵੇਂ ਹੋ ਸਕਦਾ*

  • @GurnamSingh-hu5fq
    @GurnamSingh-hu5fq ปีที่แล้ว +20

    ਗੁਰਬਾਣੀ ਮਨ ਕਰਕੇ ਪੜੋ ਜੀ।
    ਮਨ ਮਤ ਤਿਆਗੋ ਜੀ। ਧੰਨਵਾਦ
    ਭਾਈ ਧੂੰਦਾ ਜੀ 🙏🏻

    • @charanjitkaurdeol8890
      @charanjitkaurdeol8890 ปีที่แล้ว

      ਤੋ,ਕੀਨਾ ਗ਼ਲਤ ਬੋਲਦਾ ਗੁਰੂ ਰਾਮਦਾਸ ਜੀ ਦੇ ਜੋੜਾ ਸਹਿਬ ਨੂੰ

  • @Jagdeepsingh-op
    @Jagdeepsingh-op 8 หลายเดือนก่อน +2

    Good ਪ੍ਰਚਾਰਕ

  • @shabadditakat1344
    @shabadditakat1344 ปีที่แล้ว +3

    ਇਹ ਤੇ ਬੋਲਦਾ ਸੀ ਜਲ ਦੀ ਮਛਲੀ ਦਰੱਖਤ ਉੱਤੇ ਚੜ੍ਹ ਅੰਡੇ ਨਹੀਂ ਦੇ ਸਕਦੀ ਗੁਰਬਾਣੀ ਚ ਗਲਤ ਲਿਖ ਦਿੱਤਾ ਹੈ ,ਇਹ ਕਹਿੰਦਾ ਸੀ ਬੱਕਰੀ ਦੇ ਬੱਚੇ ਨੂੰ ਸ਼ੇਰ ਨਹੀਂ ਪਾਲ ਸਕਦਾ

  • @mohankahlon4563
    @mohankahlon4563 ปีที่แล้ว +1

    ਬਾਣੀ ਪੜ ਕਿ ਸੁਣ ਕਿ ਉਸ ਉਤੇ ਅਮਲ ਕਰਨਾ ਹੀ ਗੁਰੂ ਸਾਹਿਬਾਨਾ ਦਾ ਕਥਨ ਹੈ।

  • @kanwardeepsingh9819
    @kanwardeepsingh9819 ปีที่แล้ว +38

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ

    • @NirmalSingh-yb1lb
      @NirmalSingh-yb1lb ปีที่แล้ว

      ਵੀਰ ਮੇਰੇ ਸ਼ਬਦ ਤੇ ਵਿਚਾਰ ਕਰ ਲਿਆ ਕਰ ਬਾਕੀ ਗੱਲਾਂ ਤਾਂ ਸਾਨੂੰ ਵੀ ਬਹੁਤ ਆਉਂਦੀਆਂ ਹਨ

    • @hardeephardeepsingh2678
      @hardeephardeepsingh2678 ปีที่แล้ว

      ​@@NirmalSingh-yb1lbsahi keha bro Andro kuch hor e iklde ne fr eho jehe

  • @Ramesh1.13.7
    @Ramesh1.13.7 8 หลายเดือนก่อน

    Great ❤❤

  • @gursewakSingh-gt4qh
    @gursewakSingh-gt4qh ปีที่แล้ว +21

    ਤਰਕ ਕਰਨ ਦੀ ਕੋਈ ਸੀਮਾ ਨਹੀ ਹੋਂਦੀ ਮਾਲਾ ਤੇ ਸਰੋਵਰਾ ਤੇ ਗੁਰੂਆ ਦੇ ਜੀਵਨ ਵਿੱਚ ਵਾਪਰੀ ਕਲਾ ਤੇ ਏ ਪਰਚਾਰਕ ਗੁਰੂ ਨੂੰ ਏਊ ਜਾਣਦੇ ਆ ਜਿਵੇ ਮਹਾਰਾਜ ਆਮ ਇਨਸਾਨ ਹੋਵਣ ਵਾਹਿਗੁਰੂ ਸੁਮਤ ਬਖਸ਼ੇ(ਧੁੰਦਾ ਜੀ ਕਦੇ ਤਰਕ ਛੱਡ ਕੇ ਬ੍ਰਹਮ ਗਿਆਨ ਦਾ ਉਪਦੇਸ਼ ਵੀ ਦੇ ਦੇਆ ਕਰੋ ਜੀਵਨ ਤਰਕ ਚ ਲਘੀ ਜਾ ਰਹਿਆ ਹੈ ਜੀ)

    • @japneetsingh2464
      @japneetsingh2464 ปีที่แล้ว +2

      Ehnu ahi anda hega bs...... 10ve patshah ne apni baani ch keha "jin prem kiyo tin hi prab paayo" Prem diya kheda eh waheguru naal kithe janda hai! ...... Es toh tah bs har sma tarak karwalo! ..... Hor kisi joga ni eh 😂
      Ehnu tah brahm gyaan da B ni pta.... Ehne kithe dena brahm gyaan.... Tarak-vitark khtm hon tah deve na brahm gyaan! 😂

    • @samajsevatv
      @samajsevatv ปีที่แล้ว +2

      ਤੇਰਾ ਟਾਈਮ ਮਾੜਾ ਆਉਣ ਵਾਲਾ ਮਹਾਰਾਜ ਸਮੱਤ ਬਖਸ਼ੇ ਧੰਦੇ ਨੂੰ

    • @HarrySingh-yg6lu
      @HarrySingh-yg6lu ปีที่แล้ว +1

      Bht shakti ja joda sahib vich

    • @joginderkaur5531
      @joginderkaur5531 ปีที่แล้ว +3

      ਤੁਹਾਡਾ ਬ੍ਰਹਮ ਗਿਆਨ ਕਰੋਨਾ ਸਮੇਂ ਕਿੱਥੇ ਸੀ। ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਨਾਲ ਜ਼ੋ ਹੋਇਆ ਭੁੱਲ ਗਏ।

    • @HarrySingh-yg6lu
      @HarrySingh-yg6lu ปีที่แล้ว

      @@joginderkaur5531 .... Bhain ji rabb de raza de agge brahm giyani b apni karamat tarrak kr dinde aaa bhawe o sb kuch kr skde aa

  • @ShellyGupta-ji
    @ShellyGupta-ji ปีที่แล้ว +1

    Hamesha tarak he karde ho tussi paaji

  • @tajindersingh-hp7ck
    @tajindersingh-hp7ck ปีที่แล้ว +22

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @NavepreetKaur-mu7jg
    @NavepreetKaur-mu7jg ปีที่แล้ว +1

    Sarbjie ji app gi the bouth thanks thuse eye open katha

  • @Gurpreetkaur-rc8ew
    @Gurpreetkaur-rc8ew 7 หลายเดือนก่อน +3

    ਜਕਰੀਆਂ ਖਾਂ ਦੇ ਭਾਈ ਤਾਰੂ ਸਿੰਘ ਦਾ ਜੋੜਿਆ ਮਾਰਿਆ ਗਿਆ ਤਾ ਉਸਦਾ ਪਿਸ਼ਾਬ ਦਾ ਬੰਨ ਖੁੱਲ ਗਿਆ ਸੀ, ਫਿਰ ਗੁਰੂ ਦੇ ਜੋੜਿਆ ਚ ਸ਼ਕਤੀ ਨਹੀਂ ਹੋ ਸਕਦੀ, ਉਹ ਗੁਰੂ ਸਹਿਬਾਨ ਨੇ ਤੇਰੇ ਵਰਗੇ ਇਨਸਾਨ ਨਹੀਂ ਸੀ ਭਾਈ ਸਾਹਬ

  • @MANDEEP468
    @MANDEEP468 11 หลายเดือนก่อน +1

    Sarabjit singh dhunda tusi akal takhat de jathedar jio

  • @SandeepSandha-yw9oi
    @SandeepSandha-yw9oi ปีที่แล้ว +6

    Dhan dhan satguru shree guru nanak dev ji

  • @agoshmaan5430
    @agoshmaan5430 หลายเดือนก่อน

    Dhan Dhan Sri Guru Granth Saheb Ji 🙏😇❤️

  • @ਨਿਰਵੈਰਮੱਲ
    @ਨਿਰਵੈਰਮੱਲ ปีที่แล้ว +6

    ਧੰਨ ਧੰਨ ਗੁਰੂ ਅਮਰਦਾਸ ਜੀ

  • @HarpalSingh-qd5lp
    @HarpalSingh-qd5lp 6 หลายเดือนก่อน +1

    Bahut badhiya galvat kiti g thanks g

  • @SsNagi19
    @SsNagi19 ปีที่แล้ว +4

    ਮਾਤਾ ਕੌਲਾਂ ਦੇ ਹੋਸਪਿਟਲ ਦੇ ਵਿੱਚ ਡੇਲਸੀਜ਼ ਮਸ਼ੀਨ ਨਾ ਹੋਣ ਕਰਕੇ ਦੇ ਹੋਣ ਕਰਕੇ ਮੇਰੀ ਭੈਣ ਦੇ ਮੌਤ ਦੇ ਜ਼ਿੰਮੇਵਾਰ ੲਹ ਹੋਸਪਿਟਲ ਹੈ

  • @GurpreetSingh-jg8pw
    @GurpreetSingh-jg8pw ปีที่แล้ว

    Very very good dhunda saab

  • @GurpreetSingh-lw4tb
    @GurpreetSingh-lw4tb ปีที่แล้ว +19

    ਤੈਨੂੰ ਮੈਂ ਬੁਹਤ ਵਧੀਆ ਬੰਦਾ ਸਮਜ਼ਦਾ ਸੀ... ਦਸ ਦਿੰਦਾ ਓਹ ਵੀ ਕਿਊ ਕਿਉਕਿ ਤੂੰ ਕਿਸੇ ਚੈਨਲ ਤੇ interview ਦਿੱਤੀ ਸੀ ਜਿਸ ਚ ਤੂੰ ਕਿਹਾ ਸੀ ਮਾਸ ਖ ਸਕਦੇ ਆਪਣੇ ਮਨ ਦੀ ਖੁਸ਼ੀ ਹੈ... ਮੈਨੂੰ ਓਹ ਵਧੀਆ ਲਗਿਆ ਕਿਉਕਿ ਮੈ ਖਾਣਾ ਚਹੁਦਾ ਸੀ ਮੈਨੂੰ ਮੌਕਾ ਮਿਲ ਗਿਆ ਕਿ ਕਥਾ ਵਾਚਕ ਨੇ ਕਹਿ ਦਿੱਤਾ ਖਾਓ ਹੁਣ.... ਅੱਜ ਦਾ ਟਾਈਮ ਇਹੋ ਜਿਹਾ ਆ ਗਿਆ ਲੋਕ ਤਰਕ ਕਰਨ ਲੱਗ ਗਏ ਗੁਰੂ ਦੀ ਕਹਿ ਹਰ ਗੱਲ ਤੇ ਲੋਕ ਆਪਣੇ ਆਪ ਨੂੰ ਪੜਿਆ ਲਿਖਿਆ ਸਮਜਨ ਲੱਗ ਗਏ ਤੇ ਲੋਕਾ ਨੂੰ ਏਦਾ ਲੱਗਦਾ ਕਿ ਉਹ ਗੁਰੂ ਨਾਲੋਂ ਜਿਆਦਾ ਸਮਜਦਾਰ ਹੋਗੇ ... ਬਾਬਾ ਦੀਪ ਸਿੰਘ ਜੀ ਬਿਨਾ ਸਿਰ ਤੋਂ ਲੜਾਈ ਲੜੀ ਓਹ ਵੀ ਤੁਹਾਡੇ ਹਿਸਾਬ ਨਾਲ ਗਲਤ ਅ?? ਝੂਠ ਅ??? ਬਾਬਾ ਜੀ ਧੰਨਾ ਭਗਤ ਦੀ ਸਾਖੀ ਸੁਣੀ ਹੈ ਪੱਥਰ ਚੋ ਰੱਬ ਲੱਭ ਲਿਆ c ਓਹਨਾਂ ਨੇ ਤੇ ਅਸੀ ਤਰਕ ਕਰਨ ਲੱਗ ਗਏ ਗੁਰੂ ਤੇ.... ਮੈ ਯਕੀਨ ਨਾਲ ਕਹਿ ਸਕਦਾ ਜੇ ਕੀਤੇ ਇਹ ਜੁੱਤੀ ਤੁਹਾਨੂੰ ਪਹਿਲਾ ਮਿਲੀ ਹੁੰਦੀ ਤੁਸੀ ਵੀ ਐਵੇਂ ਹੀ ਕਰਨਾ ਸੀ... ਤੁਸੀ ਬਸ publicity ਭਾਲਦੇ ਲੋਕ ਤੁਹਾਨੂੰ ਪੁਸ਼ਦੇ ਨੀ ਫਰ ਤੁਸੀ ਜਾਣ ਬੂਜ ਕੇ ਕਿਸੇ ਨਾ ਕਿਸੇ ਨਾਲ ਪੰਗਾ ਪਾਈ ਰੱਖਦੇ.... ਤੇ ਪੰਗਾ ਵੀ ਸਿਰਫ ਸਿੱਖਾਂ ਨਾਲ ਪਾਂਦੇ.... 😂😂

    • @partapmallishmeet8052
      @partapmallishmeet8052 ปีที่แล้ว +1

      ਬਿਲਕੁਲ ਸਹੀ ਗੁਰਪ੍ਰੀਤ ਸਿੰਘ ਜੀ

    • @GurcharanSingh-wc6fy
      @GurcharanSingh-wc6fy ปีที่แล้ว +4

      ਭਾਈ ਸਾਹਿਬ ਜੀ ਤੁਸੀਂ ਆਪ ਗੁਰਬਾਣੀ ਨੂੰ ਪੜੋ ਫੇਰ ਤੁਹਾਨੂੰ ਸਮਝ ਆਵੇਗੀ

    • @satnamsingh6451
      @satnamsingh6451 ปีที่แล้ว

      ਮਾਇਆ ਦਾ ਲੋਬੀ ਧੂੰਦਾ ਜਿਹੜੇ ਸੰਤ ਹੁੰਦੇ ਉਹ ਝੂਠੇ ਨਹੀ ਹੁੰਦੇ ਜਿਹੜਾ ਝੂਠਾ ਉਹ ਸੰਤ ਨਹੀ ਤੁਹਾਡੀ ਕਥਾ ਨਹੀ ਹੁੰ ਦੀ ਸਿਰਫ ਨਿਦਿਆ ਹੀ ਕਰ ਰਹੇ ਹੋ ਰਬ ਤੁਹਾਨੂੰ ਸਮਤ ਬਖਸੇ

    • @harneksingh5789
      @harneksingh5789 ปีที่แล้ว

      Dhan dhan guru Ramdas Ji maharaj mehar kareo Ji all of us 🙏🙏🙏🙏🙏

    • @Ramsingh-b9m9p
      @Ramsingh-b9m9p วันที่ผ่านมา

      Bhai sahab dhunde avastha bhut neche h ih Jo muh anda bole janda he muh rakh nal n luje

  • @karamsingh1479
    @karamsingh1479 หลายเดือนก่อน

    Verry good..Bhai..sahib I

  • @BALDEVSINGH-2023
    @BALDEVSINGH-2023 ปีที่แล้ว +3

    Thank you Bhai shaab ji
    And team

  • @KulwantSingh-db3ij
    @KulwantSingh-db3ij 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @jasbirkaur9899
    @jasbirkaur9899 ปีที่แล้ว +10

    ਸਹੀ ਗੱਲ ਭਾਈ ਸਹਿਬ

  • @yadwindersingh2060
    @yadwindersingh2060 ปีที่แล้ว +1

    Sab sikhn ko hukam hai, Guru Manyo Granth

  • @partapmallishmeet8052
    @partapmallishmeet8052 ปีที่แล้ว +38

    ਧੁੰਦਾ ਸਾਹਿਬ ਬਹੁਤ ਵੱਡਾ ਫੈਨ ਸੀ ਤੁਹਾਡਾ ਪਰ ਬਿਨਾਂ ਇਤਿਹਾਸ ਪੜਿਆਂ ਤੁਸੀਂ ਅੱਜ ਗੁਰੂ ਜੀ ਦੇ ਜੋੜਾਂ ਸਾਹਿਬ ਤੇ ਕਿੰਤੂ ਪ੍ਰੰਤੂ ਕੀਤਾ ਇਸਦਾ ਮਤਲਬ ਤੁਹਾਡੀਆਂ ਪਿਛਲੀਆਂ ਸਪੀਚਾਂ ਵੀ ਹਵਾ ਚ ਲੱਗ ਰਹੀਆਂ। ਇਸ ਜੋੜੇ ਦਾ ਇਤਿਹਾਸ ਤਲਵੰਡੀ ਸਾਬੋ ਤੋਂ ਕਿਨੀ ਵਾਰ ਲਾਈਵ ਚੱਲਿਆ, ਬਾਕੀ ਹੁਣ ਤਾਂ ਲੱਗਣ ਲੱਗ ਪਿਆ ਕਿ ਤੁਸੀਂ ਦੂਸਰਿਆਂ ਨੂੰ ਭੰਡ ਕੇ ਰੋਟੀ ਖਾਂਦੇ ਹੋ,
    ਬਾਕੀ ਇਹ ਗਲਤੀ ਅਸੀਂ ਮੰਨਦੇ ਕਿ ਥਾ ਥਾ ਤੇ ਜੋੜਾਂ ਸਾਹਿਬ ਨਹੀਂ ਲਿਜਾਉਣਾ ਚਾਹੀਦਾ ਸੀ। ਫਿਰੋਜ਼ਪੁਰ ਬਹੁਤ ਦੂਰੋਂ ਦੂਰੋਂ ਸੰਗਤ ਆ ਕੇ ਸਹਿਬ ਦੇ ਜੋੜੇ ਦੇ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਆ। ਕੈਂਸਰ ਤਕ ਠੀਕ ਹੋਏ ਸਰਦਾ ਨਾਲ ਗੁਰੂ ਘਰ ਆ ਕੇ।

    • @kamalnoorsingh3854
      @kamalnoorsingh3854 ปีที่แล้ว

      😂😂

    • @partapmallishmeet8052
      @partapmallishmeet8052 ปีที่แล้ว +7

      ਇਥੇ ਕੋਈ ਜੋੜੇ ਦੀ ਪੂਜਾ ਨਹੀਂ ਕਰਦੇ । ਸਿਰਫ ਦਰਸ਼ਨ ਕਰਵਾਏ ਜਾਂਦੇ ਹਨ। ਸਿਰਫ ਤੇ ਸਿਰਫ ਜਦੋਂ ਸੰਗਤ ਗੁਰੂ ਘਰ ਆਉਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਲਈ ਕਿਹਾ ਜਾਂਦਾ ਹੈ । ਕਿਤੇ ਆ ਕੇ ਵੇਖਣਾ ਕਿਨੀ ਸੰਗਤ ਨੂੰ ਫਾਇਦਾ ਹੋਇਆ ਹੈ ,
      ਗੁਰੂ ਅਮਰਦਾਸ ਜੀ ਨੇ ਆਪਣੇ ਸੇਵਕ ਬਾਬਾ ਸਚਨ ਸਚ ਜੀ ਨੂੰ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਚਰਨਾਂ ਦੇ ਜੋੜੇ ਦਿੱਤੇ ਸਨ । ਤਿੰਨ ਵਰ ਵੀ ਦਿੱਤੇ ਸਨ ਕਿ ਹਜੀਰਾਂ ਵਾਲਾ, ਦਿਮਾਗੀ ਪ੍ਰਸ਼ਾਨੀ ਵਾਲਾ ਤੇ , ਹਲਕੇ ਕੁੱਤੇ ਦਾ ਕਟਿਆ ਦਰਸ਼ਨ ਕਰਨ ਨਾਲ ਠੀਕ ਹੋਵੇਗਾ, ਪਰ ਜੋਂ ਗੁਰੂ ਗ੍ਰੰਥ ਸਾਹਿਬ ਤੇ ਸ਼ਰਦਾ ਤੇ ਵਿਸ਼ਵਾਸ ਕਰਕੇ ਆਵੇਗਾ। ਬਾਕੀ ਗੁਰੂ ਘਰ ਨੂੰ ਪ੍ਰਤੱਖ ਦੇ ਪਰਿਣਾਮ ਦੀ ਲੋੜ ਨਹੀਂ ਹੁੰਦੀ, ਫਿਰ ਵੀ ਕਿਸੇ ਪ੍ਰਾਣੀ ਨੂੰ ਸ਼ੰਕਾ ਹੈ ਤਾਂ ਆ ਜਾਵੇ ਤੁਹਾਨੂੰ ਮਿਲਾ ਦੇਵਾ ਗੇ। ਹਲਕਾਅ, ਔਰ ਕੈਂਸਰ ਦੇ ਮਰੀਜ਼ਾਂ ਨਾਲ ਜੋ ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋਏ

    • @klive1699
      @klive1699 ปีที่แล้ว +3

      ​.. ਪੂਜਾ ਕਿਵੇਂ ਹੋ ਰਹੀ ਸਿੱਧ ਕਰੋ.....
      ਇਹ ਸਿਰਫ ਗੁਰੂ ਸਾਹਿਬਾਨਾਂ.. ਮਹਾਪੁਰਖਾਂ ਦੀਆਂ ਯਾਦ ਹੈ... ਜਿਵੇੰ ਲਾਇਬ੍ਰੇਰੀ.. Historical Exibition.. Piramids... Historical monuments... ਨੂੰ ਲੋਕ ਯਾਦ ਕਰਦੇ ਨੇ.. ਉਹਨਾਂ ਦੀ ਬਦੋਲਤ ਮਿਲੀ ਆਜ਼ਾਦੀ ਯਾ ਕੁੱਜ ਭਲਾ ਕੀਤਾ ਹੋਵੇ ਤਾਂ ਉਹਨਾਂ ਨਾਲ ਸੰਬੰਧਤ ਹਰ ਚੀਜ਼ ਨੂੰ ਚੁਮਿਆ ਜਾਂਦਾ ਹੈ ਜਿਵੇੰ ਤੇਰੇ ਬਚੇ ਤੇਰੀਆਂ ਫੋਟੋਆਂ ਨੂੰ ਚੁੰਮਣਗੇ ਤੋਹਾਡੇ ਜਾਣ ਪਿੱਛੋਂ... ਇਹ ਪਿਆਰ ਦੀ ਗੱਲ ਹੈ ਕੋਈ ਪੂਜਾ ਨਹੀਂ.... ਪੂਜਾ ਸਿਰਫ ਅਕਾਲ ਦੀ... ਜਿਵੇੰ ਦੁਰਗਾ ਨੇ ਕੀਤੀ ਅਰਦਾਸ ਫਰਿਆਦ ਕਰਕੇ......

    • @god.is.one682
      @god.is.one682 ปีที่แล้ว

      ​@@jsranajsrana5263bilkul sahi

    • @MilapSandhu-yg6lf
      @MilapSandhu-yg6lf ปีที่แล้ว

      ​@@jsranajsrana5263ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ...guru saab te sant jna di charan dhoor mangde ne te tusi guru saab de jodya nu nindi ja rahe j

  • @waheguruji3281
    @waheguruji3281 ปีที่แล้ว +2

    ਬਿਲਕੁਲ ਸਹੀ ਵਿਚਾਰ ਹੈ ਜੀ।

  • @LakhvinderSingh-h7h
    @LakhvinderSingh-h7h 4 หลายเดือนก่อน +1

    ਗੁਰੂ ਨਾਨਕ ਦੇਵ ਦੇ ਜੀ ਮੱਕੇ ਗਏ ਮੁਸਲਮਾਨਾਂ ਭਰਾਵਾਂ ਨੇ ਗੁਰੂ ਨਾਨਕ ਦੇਵ ਜੀ ਦੀ ਖੜਾਵ ਨਿਸ਼ਾਨੀ ਸਮਝ ਕੇ ਰੱਖ। ਲਈ ਸੀ ਪੁੱਜਣ ਵਾਸਤੇ। ਤੂੰਸੀ। ਉਹਣਾਂ ਤੇ ਤਰਕ ਕਰੋਂਗੇ ਗੁਰੂ ਨਾਨਕ ਦੇਵ ਜੀ ਦੀ ਖੜਾਂਵ ਗੁਰੂ ਅਮਰਦਾਸ ਜੀ ਦਾ ਜੋੜਾ ਕੀ ਫ਼ਰਕ ਹੈ ਮੱਲ ਪ੍ਰਵਾਰ ਕੋਲ਼ ਜੋੜਾਂ ਸਾਹਿਬ ਹੈ ਜੀ

  • @tejsingh8217
    @tejsingh8217 ปีที่แล้ว +14

    ਮੈ ਆਪਣੇ ਪਿਉ ਦੀ ਜੂਤੀ ਰੱਖੀ ਆ ਘਰ ਵਿੱਚ ਦਿਲ ਕਰਦਾ ਉਸਨੂ ਵੇਖਣ ਨੂ । ਇਕ ਗੱਲ ਯਾਦ ਰੱਖੀ ਧੁਦਿਆ ਕੁੱਤਿਆਂ ਜੇਕਰ ਕਿਸੇ ਨੇ ਗੁਰੂ ਸਾਹਬ ਦੇ ਜੋੜਿਆ ਦਾ ਸਤਿਕਾਰ ਨਹੀਂ ਨਾ ਕਰਨਾ ! ਤੇ ਕਰਨਾ ਉਸਨੇ ਗੁਰੂ ਸਾਹਬ ਦਾ ਵੀ ਨਹੀਂ

    • @amritsaini2786
      @amritsaini2786 ปีที่แล้ว +2

      Pehli gal juti guru sahib di bolta ki pta na hove man lo je hove ta juti nu mathe laun nu keha guru ji ne

    • @Ek_onkar9
      @Ek_onkar9 ปีที่แล้ว

      @@amritsaini2786 Mathe hi lyia

    • @AvniKaurQueen
      @AvniKaurQueen ปีที่แล้ว

      Guru Granth Sahib ji nu chad k jutteya magar sangat ja rai hai eh kini k akal di gal hai.

    • @Ek_onkar9
      @Ek_onkar9 ปีที่แล้ว

      @@AvniKaurQueen jhora vi te guru sahib da e oh kehra apna leke aye si

    • @satpalsingh-sh9no
      @satpalsingh-sh9no ปีที่แล้ว

      Hope you ever visit to college, it is message to other , never messed with stupid, just I know dhunda saying in this video is correct

  • @NarindersinghGill-c5e
    @NarindersinghGill-c5e 8 หลายเดือนก่อน

    Sahi aa veer ji

  • @lakhasinghsangha2687
    @lakhasinghsangha2687 ปีที่แล้ว +3

    Very good ਭਾਈ ਸਾਬ ਜੀ

  • @GurdeepkaurKalsi-yy3dt
    @GurdeepkaurKalsi-yy3dt ปีที่แล้ว +8

    ਸਾਡੇ ਲਈ ਗੁਰੂ ਜੀ ਦੀ ਹਰ ਚੀਜ਼ ਪੂਜਣਯੋਗ ਹੈ ਧੂੰਦਾਂ ਜੀ ਚੁੱਪ ਕਰਕੇ ਘਰ ਬੈਠ ਜਾਉ ਤੁਹਾਡੇ ਅੱਗੇ ਹੱਥ ਬੰਨ੍ਹ ਦੇ ਆਂ ਨਿੰਦਾ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਤੁਹਾਨੂੰ

  • @Harpreetsinghbhuuda
    @Harpreetsinghbhuuda 7 หลายเดือนก่อน

    100% right ✅️ ji 🙏

  • @akamkar66
    @akamkar66 7 หลายเดือนก่อน +3

    ਭਾਈ ਸਾਹਿਬ ਆਪ ਜੀ ਦੀ ਗੱਲ ਸੱਚੀ ਹੈ 🙏

  • @sehajdeepsidhu0001
    @sehajdeepsidhu0001 ปีที่แล้ว +1

    ਧੁੰਦਾ ਤੁਸੀਂ ਵੈੜਾ ਗਰਕ ਕਰਤਾ,,,

  • @jatinderkaur3891
    @jatinderkaur3891 ปีที่แล้ว +13

    ਗੁਰੂ ਸਾਹਿਬ ਦੇ ਪਾਵਨ ਜੋੜੇ ਨੂੰ ਜੁੱਤੀਆਂ ਕਹਿਣਾ ਹੀ ਬਹੁਤ ਵੱਡਾ ਅਪਰਾਧ ਹੈ

  • @neenasingh9491
    @neenasingh9491 8 หลายเดือนก่อน

    Absolutely agree - thank you for speaking the Truth.

  • @navneetsandhu6922
    @navneetsandhu6922 ปีที่แล้ว +34

    ਜੇ ਜੋੜਾ ਹੋਵੇ ਦੀਨ ਦੂਨੀ ਦੇ ਮਾਲਕ ਦਾ ਤਾ ਅਾਪੇ ਹੀ िਸਰ ਝੁਕ ਜਾਂਦਾ 🙏

    • @jagtarsingh8877
      @jagtarsingh8877 ปีที่แล้ว +2

      ਬਿਲਕੁਲ ਸਹੀ ❤

    • @SatwantSingh-in5fr
      @SatwantSingh-in5fr 8 หลายเดือนก่อน +2

      ਬਾਬਾ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਦੀ ਬੁਨਿਆਦ ਤਰਕ ਦੇ ਅਧਾਰ ਤੇ ਰੱਖੀ ਆ ਏਸ ਧਰਮ ਚ ਅੰਧਵਿਸ਼ਵਾਸ, ਕਰਾਮਾਤਾਂ, ਕਰਮਕਾਂਡਾਂ, ਢੌਂਗ, ਵਰ, ਸ਼ਰਾਪ ਲਈ ਕੋਈ ਜਗ੍ਹਾ ਨਹੀਂ, ਬਾਬਾ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਕਿਰਤ ਕਰੋ ਵੰਡ ਛਕੋ ਤੇ ਕੇਵਲ ਅਕਾਲ ਪੁਰਖ ਵਹਿਗੁਰੂ ਜੀ ਦਾ ਸਿਮਰਨ ਕਰਨ,, ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਨੂੰ ਚੈਲੰਜ ਨਾਂ ਕਰੋ

  • @JaspalSingh-yx8dg
    @JaspalSingh-yx8dg ปีที่แล้ว +2

    ਵਾਹਿਗੁਰੂ ਜੀ ਪ੍ਰਚਾਰਕ ਵਲੋਂ ਗੁਰੂ ਸਾਹਿਬ ਜੀ ਜੀਵਨ ਤੇ ਤਰਕ ਕਰਕੇ ਕਥਾ ਕਰਨੀ ਠੀਕ ਨਹੀਂ ਜੇਕਰ ਸਿੱਖ ਦੀ ਜੁੱਤੀ ਸਿਰ ਵਿੱਚ ਪੈਣ ਨਾਲ ਪਿਸ਼ਾਬ ਦਾ ਬਨ ਟੁੱਟ ਸਕਦਾ ਹੈ ਤਾਂ ਗੁਰੂ ਸਾਹਿਬ ਦਾ ਜੋੜਾ ਸ਼ਰਧਾ ਨਾਲ ਮਥੇ ਲਗਾਉਣ ਨਾਲ ਦੁਖ ਦੂਰ ਹੋ ਸਕਦੇ ਨੇ।

    • @manmohamsingh3775
      @manmohamsingh3775 7 หลายเดือนก่อน

      ਸਾਧਾਂ ਦੀਆਂ ਖੜਾਵਾਂ ਨੂੰ ਮੱਥੇ ਟੇਕਦੇ ਹਨ ਨਾਨਕਸਰੀਏ

  • @Gurpreetkaur-rc8ew
    @Gurpreetkaur-rc8ew 7 หลายเดือนก่อน +3

    ਗੱਲ ਪ੍ਰੇਮ ਤੇ ਸ਼ਰਧਾ ਦੀ ਆ, ਗੁਰੂ ਦੇ ਜੋੜੇ ਵੀ ਪੂਜਣ ਯੋਗ ਹਨ, ਭਾਈ ਰਵਿਦਾਸ ਜੀ ਦੇ ਜੋੜਿਆ ਵਿੱਚ ਪਿਆ ਗੰਧਲਾਂ ਪਾਣੀ ਪੀਕੇ ਧੋਬਣ ਦਾ ਦਸਵ ਦੁਆਰ ਖੁੱਲ ਗਿਆ ਸੀ, ਫਿਰ ਗੁਰੂ ਜੀ ਦੇ ਜੋੜਿਆ ਤੇ ਕਿੰਤੂ ਪ੍ਰੰਤੂ ਕਿਉ ਜੀ |

  • @RanjitKumar-y7w6n
    @RanjitKumar-y7w6n ปีที่แล้ว

    ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਤੇ ਕੋਈ ਨੀ ਚਲਦਾ ਸਭ ਆਪਣੀ ਬੁੱਧੀ ਦੇ ਹਿਸਾਬ ਨਾਲ ਅਰਥ ਕਰੀ ਜਾਂਦਾ ਹੈ ਅਸਲ ਬਾਣੀ ਤੇ ਕੋਈ ਨੀ ਚਲਦਾ ਆਪਣੀ ਬੁੱਧੀ ਅਨੁਸਾਰ ਹੀ ਅਰਥ ਕਰੀ ਜਾਂਦਾ

  • @RajinderSingh-vz8vk
    @RajinderSingh-vz8vk ปีที่แล้ว +6

    ਪਖੰਡਵਾਦ ਅੱਜਕਲ੍ਹ ਭਾਰੂ ਹੋ ਗਿਆ, ਇੰਨਾ ਲੋਕਾਂ ਦੇ ਦਿਮਾਗ ਵਿਚ ਤੂੜੀ ਭਰੀ ਹੋਈ ਆ , ਇੰਨਾ ਦੇ ਖ਼ਾਨੇ ਚ ਪੈਣੀ ਇਹ ਪ੍ਰਚਾਰ, ਵਾਹਿਗੁਰੂ ਜੀ ਮੇਹਰ ਕਰੋ ਇੰਨਾ ਤੇ ।।

  • @jasmersingh4395
    @jasmersingh4395 8 หลายเดือนก่อน

    aapji da kita parchar bilkul bhai Ranjeet singh dhadriyan waleyan wang a ji.. har gal bilkul sachi a tuvadi.. baani guru Guru hai bani.. vich baani amrit saare.. 🙇🏻‍♂️🙇🏻‍♂️

  • @gurmeetsingh-lp4zk
    @gurmeetsingh-lp4zk ปีที่แล้ว +5

    Great thoughts about Sikhism

  • @Saga78
    @Saga78 10 หลายเดือนก่อน +1

    ❤️❤️❤️❤️❤️❤️🙏🏻🙏🏻🙏🏻🙏🏻 Bhut vadiaa bhai sab

  • @joysachdeva3018
    @joysachdeva3018 ปีที่แล้ว +19

    Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏

  • @gurmeetsingh-d8z
    @gurmeetsingh-d8z 10 หลายเดือนก่อน

    You're veryyyyyy absolutely right thanks gk❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉

  • @sukhbirsingh9143
    @sukhbirsingh9143 ปีที่แล้ว +4

    Waheguru ji chardikala ch rakhan g Bhai Dhunda g

  • @kulwantsingh8772
    @kulwantsingh8772 7 หลายเดือนก่อน +1

    Bhai sahab bilkul sahi keh rahe ❤

  • @jaspalcheema5592
    @jaspalcheema5592 ปีที่แล้ว +50

    ਬਿਲਕੁਲ ਸਹੀ ਕਹਿ ਰਹੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖਣ ਧੂੰਦਾ ਸਾਹਿਬ

  • @AmritpalSingh-ul9cl
    @AmritpalSingh-ul9cl ปีที่แล้ว

    Ik ik gal shi tuhdi baba ji

  • @KuldeepSingh-cx2iq
    @KuldeepSingh-cx2iq ปีที่แล้ว +3

    ਵਾਹਿਗੁਰੂ ਸਾਡੇ ਲੋਕਾਂ ਨੂੰ ਸੁਮੱਤ ਬਖਸ਼ਣ ਜੀ ਪਤਾ ਨਹੀ ਕਿਹੜੇ ਰਾਹੇ ਤੁਰ ਪਏ

  • @SukhwinderSingh-rv7bd
    @SukhwinderSingh-rv7bd 4 หลายเดือนก่อน

    Kise nu mada nahi kahida dhundha ji

  • @zaildar62
    @zaildar62 ปีที่แล้ว +8

    ਵੀਰ ਜੀ ਗੱਲ ਸਾਰੀ ਸ਼ਰਧਾ ਦੀ ਹੈ ਜੀ ਜੇਕਰ ਤੁਹਾਡੀ ਗੁਰੂ ਸਾਹਿਬ ਤੇ ਸ਼ਰਧਾ ਹੈ ਤਾਂ ਤੁਸੀ ਜਰੂਰ ਠੀਕ ਹੋਵੋਗੇ।

    • @parmindraarts7149
      @parmindraarts7149 ปีที่แล้ว

      Enu anni sharda kehnde bhai saab. Sharda nai.

  • @manmohamsingh3775
    @manmohamsingh3775 7 หลายเดือนก่อน +1

    ਭਾਪੇ bhatrean ਨੇ ਜਿਆਦਾ ਹੀ ਪਾਖੰਡਵਾਦ ਲਿਆਂਦਾ ਹੈ

  • @buntycharik6952
    @buntycharik6952 ปีที่แล้ว +5

    Good job bhai ji

  • @thegamingworld6687
    @thegamingworld6687 ปีที่แล้ว +2

    ਮੈਂ ਤੇ ਅੱਗੇ ਹੀ ਪਰਚਯੋਂ ਪਰਚੀਂ ਹੋਇਆਂ ਵਾਂ 🤣🤣🤣
    Right gall baba ji di

  • @sukhbhullar6083
    @sukhbhullar6083 ปีที่แล้ว +7

    ਕੀ ਪਤਾ ਇਹੋ ਜੁੱਤੀ ਇਹਨਾਂ ਦੇ ਸਿਰ ਨਾ ਮਾਰਨੀ ਪਵੇ ਭਾਈ ਸਾਹਿਬ ਜੀ ਪਹਿਲਾ ਹੀ ਚੁੱਕੀ ਫਿਰਦੇ ਸਿਰ ਤੇ😅

  • @mahaluxmichamicals4730
    @mahaluxmichamicals4730 ปีที่แล้ว +1

    Great 👍

  • @BalwinderSingh-qe8jv
    @BalwinderSingh-qe8jv ปีที่แล้ว +5

    Very good

  • @harmeetkaur5861
    @harmeetkaur5861 9 หลายเดือนก่อน

    Bilkul sahi keh rehe ho ji waheguru sikha nu sumat bakshe Bani naal Jude jago Sikho Jago

  • @lakha-atwal-l3
    @lakha-atwal-l3 ปีที่แล้ว +16

    ਇਹ ਲੋਕ ਜੋ ਕੁਛ ਕਰਦੇ ਆ ਇਹ ਸਾਰੇ ਗੁਰਬਾਣੀ ਤੋਂ ਬਹੁਤ ਦੂਰ ਆ 🙏

  • @arwindarsingh7650
    @arwindarsingh7650 10 หลายเดือนก่อน

    Bahot sahi gal kehi Dhunda Ji. Waheguruji tuhanu Chardhi Kala Vich Rakhen. Jo Sach hae khulke boliya karo Waheguru da mehar bhara haath tere saath hae.Bole Soh Nihal Sat Shri Akal Ji. Waheguruji Blessings 😇 🌹 🙌 🙏

  • @Ramanjot-creativity
    @Ramanjot-creativity ปีที่แล้ว +34

    ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏❤❤❤❤❤❤❤❤

    • @SunnySingh-xe3mr
      @SunnySingh-xe3mr ปีที่แล้ว +1

      Bhai saab ji mure kodi hoja (sala ek number da dalla a)

    • @randeepsingh3675
      @randeepsingh3675 ปีที่แล้ว +1

      Bahut dil lag gea bhai nal

    • @Ramanjot-creativity
      @Ramanjot-creativity ปีที่แล้ว

      ਵਾਹਿਗੁਰੂ ਜੀ ਤਹਾਨੂੰ ਮਤ ਬਖ਼ਸ਼ਣ ਅਪਣਾ ਦਿਮਾਗ ਖੋਲੋ ਫਿਰ ਭਾਈ ਸਾਹਿਬ ਜੀ ਦੀ ਸਮਝ ਆਉਣੀ ਜੇ ਹੈਗਾ ਤਾਂ

    • @SunnySingh-xe3mr
      @SunnySingh-xe3mr ปีที่แล้ว

      Boht boht jyada dukh hunda main pehli bar kici Bibi nu mada bolya dukh is chij da k jo Sanu madi sikhya deve guru amar das ji te guru ramDas ji nu bura bole jo baba nand singh ji v mada bole jo harmander sahib ji de srowar nu mada bole Sikhi itihas nu Tod mrod k dase.te usnu follow krn wale kithe jauge mere to Jada nhi likhya janda nhi main Tera dimag jrur khol dinda.

    • @SunnySingh-xe3mr
      @SunnySingh-xe3mr ปีที่แล้ว

      Tera Bhai saab ne tanu pta kiniya bibia ch.......d ditiya. Tu dimag khol apna samj kr na khuu vich gir

  • @pspclit5607
    @pspclit5607 ปีที่แล้ว +1

    ਬਾਬਾ ਜੀ ਕਈ ਮੂਰਖ ਤਾਂ ਗੁਰੂ ਸਾਹਿਬਾਨ ਦੀ ਨਿਸ਼ਾਨੀ ਕਹਿ ਕੇ ਤੁਹਾਨੂੰ ਨਿੰਦਦੇ ਨੇ

  • @bhajansingh3849
    @bhajansingh3849 ปีที่แล้ว +6

    Waheguru sada chardi kla ch rakhe dhunda sahib ❤ God bless you

  • @randhirbains3328
    @randhirbains3328 ปีที่แล้ว +1

    , ਗੱਲਾਂ ਸੱਚਿਆਂ ਪਰ ਲੋਕ ਮੰਨਣ ਲਈ ਤਿਆਰ ਨਹੀਂ