ਇੱਕ ਹੋਰ ਮਸੀਹਾ ਨੰਗਾ, ਸਾਧ ਦੇ ਭੇਖ ਵਿੱਚ ਠੱਗ ਜਾਂ ਸਮਾਜ ਸੇਵਕ? brain on tv, jaspal singh nijjar

แชร์
ฝัง
  • เผยแพร่เมื่อ 23 ม.ค. 2025

ความคิดเห็น • 266

  • @DalbirsinghsinghVirk
    @DalbirsinghsinghVirk 5 หลายเดือนก่อน +2

    ਪਤਰਕਾਰ ਜਸਪਾਲ ਸਿੰਘ ਜੀ ਦਾ ਧੰਨਵਾਦ ਕਰਦੇ ਹਾ ।ਬਹੁਤ ਵਧੀਆ ਜਾਨਕਾਰੀ ਦਿਤੀ

  • @tarvindersingh1072
    @tarvindersingh1072 11 หลายเดือนก่อน +22

    ਜਦ ਤੱਕ ਲੋਕਾਂ ਦੇ ਸਿਰ ਤੇ ਬਾਹਰ ਜਾਣ ਦਾ ਭੂਤ ਸਵਾਰ ਆ ਇਹ ਕੰਮ ਇਦਾ ਹੀ ਚੱਲਣਾ ਜਸਪਾਲ ਜੀ
    ਪਰ ਇਸ ਗੱਲ ਲਈ ਸ਼ਾਬਾਸ਼ ਕਿ ਆਪ ਜੀ ਨੇ ਲੋਕਾਂ ਨੂੰ ਜਾਗਰਤ ਕਰਨ ਦਾ ਬੀੜਾ ਚੱਕਿਆ ਹੈ❤❤❤👍

  • @bikarjitsingh34bikarjitsin10
    @bikarjitsingh34bikarjitsin10 11 หลายเดือนก่อน +37

    ਪੰਜਾਬ ਦੇ ਲੋਕੋ ਹੈ ਕੋਈ ਤੁਹਾਡੇ ਪੱਖ ਦਾ ਸਾਰੇ ਆਪਾਂ ਨੂੰ ਲੁਟਣ ਵਾਲੇ ਹਨ

  • @sharandubb3967
    @sharandubb3967 11 หลายเดือนก่อน +25

    ਜਸਪਾਲ ਸਿੰਘ ਜੀ ਆਪ ਜੀ ਦੀ ਪੱਤਰਕਾਰੀ ਬਹੁਤ ਹੀ ਵਧੀਆ,ਢੰਗ ਤਰੀਕੇ ਨਾਲ ਕਰਦੇ ਹੋ ਆਪ ਜੀ ਦਾ ਧੰਨਵਾਦ ਜੀ

  • @bikarjitsingh34bikarjitsin10
    @bikarjitsingh34bikarjitsin10 11 หลายเดือนก่อน +24

    ਜਸਪਾਲ ਸਿੰਘ ਨਿੱਝਰ ਜੀ ਬਹੁਤ ਧੰਨਵਾਦ

  • @BalwinderSingh-md4is
    @BalwinderSingh-md4is 11 หลายเดือนก่อน +9

    ਬਹੁਤ ਵਧੀਆ ਤੇ ਸੱਚੇ ਵਿਚਾਰ ਨੇ ਅਸਲੀਅਤ ਦੱਸੀ, ਬਿਲਕੁੱਲ ਸਹੀ ਦੱਸਿਆ ਕੇ ਸਰਕਾਰੀ ਵਕੀਲ ਦੂਜੀ ਧਿਰ ਤੋਂ ਪੈਸੇ ਲੈ ਕੇ ਕੇਸ ਹਾਰ ਜਾਂਦੇ ਨੇ।

  • @charanjitsingh4388
    @charanjitsingh4388 11 หลายเดือนก่อน +27

    ਵਾਹਿਗੁਰੂ ਜੀ ਮੇਹਰ ਕਰੋ ਜੀ । ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ । ਲੋਕਾਂ ਨੂੰ ਸਮਝਣਾ ਪਵੇਗਾ । ਏਜੰਟਾ ਦੇ ਚੁਗੱਲ ਵਿੱਚ ਨਾ ਫੱਸੋ ਸਿੱਧਾ ਸੰਪਰਕ ਕਰੋ ਇਮੈਸੀ ਵਿੱਚ ।

  • @bsingh7247
    @bsingh7247 11 หลายเดือนก่อน +48

    ਬਾਈ ਜੀ ਰਾਮੂਵਾਲੇ ਦਾ ਕਿੱਸਾ ਤਾਂ ਦਰਬਾਰ ਸਹਿਬ ਤੇ ਅਟੈਕ ਮੋਕੇ ਟੈਂਕੀ ਵਾਲੇ ਜੋਧੇ ਕੋਲੋ ਸੁਣਿਓ ਜੀ ਇਹ ਭੁੱਖੇ ਸਿੱਖ ਨਾਲ ਵੀ ਚਟਕੇ ਲਾ ਕੇ ਗੱਲ ਕਰਦਾ ਸੀ ਇਹ ਸੈਂਟਰ ਦੇ ਦੱਲੇ ਹਨ ਬਾਕੀ ਸਾਰੇ ਆਰ ਐਸ ਐਸ ਦੀ ਝੋਲੀ ਵਿੱਚ ਬੈਠ ਕੇ ਕੰਮ ਕਰਦੇ ਹਨ ਜੀ ਤੁਹਾਡਾ ਧੰਨਵਾਦ ਜੀ 🙏🙏🙏🙏🙏❤️❤️❤️

  • @ManjinderSingh-ze1dq
    @ManjinderSingh-ze1dq 11 หลายเดือนก่อน +75

    ਜਸਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਅੱਗੇ ਮੇਰੀ ਅਰਦਾਸ ਹੈ। ਕੋਈ ਸੂਰਮਾ ਭੇਜ ਕੇ ਪੰਜਾਬ ਵਾਸੀਆਂ ਨੂੰ ਬਚਾਓ

    • @JaswinderKaur-ll6ey
      @JaswinderKaur-ll6ey 11 หลายเดือนก่อน

      ਬਾਈ ਜੀ ਜੇ ਕੋਈ ਉਪਰਾਲਾ ਕਰਦਾ ਲੋਕ ਉਸ ਦੀਆਂ ਲੱਤਾਂ ਖਿੱਚਣ ਲਈ ਤਿਆਰ ਹੋ ਜਾਂਦੇ ਨੇ।
      ਦੋ ਤਿੰਨ ਚੈਨਲ ਹਨ ਜੋ ਅਪਣੀ ਪੂਰੀ ਵਾਹ ਲਾ ਜੋਖਮ ਉਠਾ ਲੋਕਾਂ ਲਈ ਖ਼ਬਰ ਤਿਆਰ ਕਰ ਲੋਕਾਂ ਨੂੰ ਸੁਚੇਤ ਕਰਦੇ ਹਨ।
      ਪਰ ਕੀ ਕੀਤਾ ਜਾਵੇ ਲੋਕ ਆਪ ਲੁਟਣ ਲਈ ਤਿਆਰ ਬੈਠੇ ਹਨ।

    • @uiopuiop4808
      @uiopuiop4808 11 หลายเดือนก่อน +1

      ​@@Gagandeep.Singh.Sandhuਉਹ

    • @kamaldeepsingh3988
      @kamaldeepsingh3988 11 หลายเดือนก่อน +10

      ਪੰਜਾਬ ਨੂੰ ਬਚਾਉਣ ਲਈ ਕਿਤੇ ਚਮਤਕਾਰ ਨਹੀਂ ਹੋਣਾ.... ਗੁਰੂ ਸਾਹਿਬ ਦੀ ਸਿੱਖਿਆ ਤੇ ਪਹਿਰਾ ਦਿਓ... ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖੋ ਸਹੀ ਨੂੰ ਸਹੀ ਤੇ ਸੱਚ ਦਾ ਸਾਥ ਦੇਣ ਵਾਲੇ ਨੂੰ ਹਲਾਸ਼ੇਰੀ ਦਿਓ.. ਹੋਰ ਕੁਝ ਵੀ ਕਰਨ ਦੀ ਲੋੜ ਨੀ... ਕੱਲੇ ਕੱਲੇ ਬੰਦੇ ਦਾ ਜ਼ਮੀਰ ਜਿੰਦਾ ਹੋਵੇ ਬਹੁਤ ਆ...

    • @ManjinderSingh-ze1dq
      @ManjinderSingh-ze1dq 11 หลายเดือนก่อน +2

      @@Gagandeep.Singh.Sandhu ਪੰਜਾਬ ਵਿੱਚ ਹਥਿਆਰ ਚਲਾਉਣ ਦੀ ਸਿਖਲਾਈ ਕਿਥੋਂ ਮਿਲਦੀ ਮੈਨੂੰ ਦੱਸਿਓ?

    • @kuldeepbrar7393
      @kuldeepbrar7393 11 หลายเดือนก่อน +3

      Bai ji tusi Soorme hai ni. .. darr lgda tnu veer ..

  • @narinderpalsingh6063
    @narinderpalsingh6063 11 หลายเดือนก่อน +12

    ਵਾਹਿਗੁਰੂ ਜੀ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ .

  • @sadhusingh8152
    @sadhusingh8152 11 หลายเดือนก่อน +10

    ਦਰਬਾਰ ਸਾਹਿਬ ਉੱਤੇ ਮਿਲਟਰੀ ਅਟੈਕ ਬਹੁੱਤ ਅਨਰਥ ਮਾਰ ਧਾੜ੍ਹ ਬੇਗੁਨਾਹ ਦੀ ਮੌਤ ਤਬਾਹੀ ਹੀ ਤਬਾਹੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦਾ ਕਾਤਲ ਪੰਜਾਬ ਤੋਂ ਬਾਹਰ ਪੰਜਾਬੀਆਂ ਦਾ ਵਡੇ ਪੱਧਰ ਤੇ ਕਤਲੋ ਗਾਰਦ ਪੰਜਾਬਣ ਧੀਆਂ ਇਜ਼ਤਾਂ ਦੀ ਬਰਬਾਦੀ ਜਾਇਦਾਦ ਦੀ ਲੁੱਟ ਕਾਰੋਬਾਰ ਤਬਾਹ ਘਰੋਂ ਬੇ ਘਰ ਪੰਜਾਬ ਤੋਂ ਬਾਹਰ ਪੰਜਾਬੀਆਂ ਤੇ ਜ਼ੁਲਮ ਤਸ਼ੱਦਦ ਇਹ ਸੱਭ ਦੀ ਵਜ੍ਹਾ ਕੇਹੜੇ ਕਾਰਨ ਬਾਹਰ ਰਹਿੰਦੇ ਵੱਸਦੇ ਪੰਜਾਬੀ ਅੱਜ ਵੀ ਸਹਿਮ ਵਿੱਚ ਸਾਰੇ ਪੰਜਾਬੀ ਸੋਚਣ

  • @Major.Singh69
    @Major.Singh69 11 หลายเดือนก่อน +27

    ਪੁਲਿਸ ਜਦੋਂ ਆਪਣੇ ਕੁਲੀਗ ਨੂੰ ਇਨਸਾਫ ਨਹੀਂ ਦਿਵਾ ਸਕੀ ਤਾਂ ਹੋਰ ਕਿਸੇ ਦੇ ਪੈਸੇ ਕਿਵੇ ਵਾਪਸ ਕਰਵਾ ਸਕਦੀ ਨੇ , ਪੁਲਿਸ ਤੋਂ ਤਾਂ ਰੱਬ ਹੀ ਬਚਾਵੇ

    • @kamalsingh-dc1vs
      @kamalsingh-dc1vs 11 หลายเดือนก่อน

      ਕੋਈ ਨਹੀਂ ਪੁੱਛਦਾ ਮੇਜਰਾ ਮੇਰੇ ਪਿੰਡ ਦਾ ਸਰਪੰਚ ਪ੍ਰਦੀਪ ਸਰਪੰਚ ਚਿੱਟੇ ਅਤੇ ਅਫੀਮ ਵੇਚਣ ਦਾ ਸ਼ਰੇਆਮ ਧੰਦਾ ਕਰਦਾ ਹੈ ਉਸਦੀ ਇੰਟਰਲਾਕ ਫੈਕਟਰੀ ਵਿਚ ਕਹਿੰਦੇ ਕਹਾਉਂਦੇ ਗੈਂਗਸਟਰ ਫਰਾਰੀਆ ਕੱਟਦੇ ਨੇ ਅਤੇ ਪੋਲਿਸ਼ ਉਥੇ ਬੈਠ ਕੇ ਕੲਈ ਵਾਰ ਸ਼ਰਾਬ ਪੀਕੇ ਜਾਂਦੀ ਹੈ

  • @Sikhworld1909
    @Sikhworld1909 11 หลายเดือนก่อน +14

    ਵਾਹਿਗੁਰੂ ਜੀ

  • @sahibsinghcheema4151
    @sahibsinghcheema4151 11 หลายเดือนก่อน +3

    ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @balveersinghsandhu1577
    @balveersinghsandhu1577 11 หลายเดือนก่อน +2

    ਨਿਝਰ ਸਾਬ ਸਰਦਾਰ ਰਣਜੀਤ ਸਿੰਘ ਜੀ ਹੋਰਾਂ ਦਾ ਸਚਾਈ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @RamSingh-wt2vq
    @RamSingh-wt2vq 11 หลายเดือนก่อน +18

    ਪੰਜਾਬ ਵਿਚ ਸਾਰਾ ਕ੍ਰਾਈਮ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ।

  • @punjabicalligraphyclassesm7692
    @punjabicalligraphyclassesm7692 3 หลายเดือนก่อน

    ਸਲਿਊਟ ਹੈ ਵੀਰ ਤੁਹਾਡੀ , ਮਿਹਨਤ, ਤੁਹਾਡੀ ਛਾਣਬੀਣ,ਤੇ ਸਚਾਈ ਨੂੰ।

  • @gurdeepsingh1765
    @gurdeepsingh1765 11 หลายเดือนก่อน +2

    ਭਾਈ ਸਾਹਿਬ 🙏ਬਹੁਤ ਵਧਿਆ ਉਪਰਾਲਾ ਅਤੇ ਸੇਵਾ ਹੈ ਜੋ ਆਪ ਜੀ ਕਰ ਰਹੇ ਹੋ ਪੱਜਾਬ ਵਾਸਤੇ ਅਸੀ ਆਪ ਲਈ ਅਰਦਾਸ ਕਰਾਂਗੇ ਵਾਹਿਗੁਰੂ ਆਪ ਜੀ ਨੂੰ ਵਧਿਆ ਸੇਹਤ ਤੇ ਕਾਮਯਾਬੀਆਂ ਬਖਸਨ ਅਤੇ ਆਪ ਦੇ ਪੂਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸਨ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @BaljitSingh-wk9wl
    @BaljitSingh-wk9wl 11 หลายเดือนก่อน +5

    ਸ, ਰਣਜੀਤ ਸਿੰਘ ਜੀ ਬਿਲਕੁਲ ਸੱਚੀ ਗੱਲ ਆ,

  • @angrejparmar6637
    @angrejparmar6637 11 หลายเดือนก่อน +2

    ਧੰਨਵਾਦ, ਘੈਂਟ ਪੱਤਰਕਾਰੀ

  • @manpreetsingh1971
    @manpreetsingh1971 11 หลายเดือนก่อน +25

    ❤❤🙏ਸਹੀ ਵਿਚਾਰ ਨੇ ਜਸਪਾਲ ਸਿੰਘ ਜੀ ਵਧੀਆ ਪ੍ਰੋਗਰਾਮ ਹੈ 🌹🌹🙏👌

  • @kuljindersingh3128
    @kuljindersingh3128 11 หลายเดือนก่อน +4

    ਬਹੁਤ ਵਧੀਆ ਭਾਈ ਸਾਹਿਬ

  • @satnamsingh1213
    @satnamsingh1213 11 หลายเดือนก่อน +7

    ਬਹੁਤ ਵਧੀਆ ਚੈਨਲ ਤੁਹਾਡਾ ਭ੍ਰਿਸਟਚਾਰਿਆਂ ਦੀ ਪੋਲ ਖੋਲ੍ਹਦਾ ਹੈ

  • @vinylRECORDS0522
    @vinylRECORDS0522 11 หลายเดือนก่อน +10

    ਰਾਮੂੰਵਾਲੀਏ ਵਰਗਾ ਘਟੀਆ ਕਿਰਦਾਰ ਵਾਲਾ, ਦਲਬਦਲਣ ਵਿੱਚ ਗਿਰਗਿਟ ਤੋਂ ਵੀ ਵੱਡਾ ਬਹੂਰੂਪੀਆ, ਆਪਣੇ ਲੜਕੇ ਤੇ ਸਗੇ ਭੈਣ ਭਰਾਵਾਂ ਨੂੰ ਡੱਸਣ ਵਾਲਾ ਦਰਬਾਰ ਸਾਹਿਬ ਵਿੱਚੋਂ ਮੋਕ ਮਾਰਕੇ ਭੱਜਣ ਵਾਲਾ ਬੰਦੇ ਵਰਗਾ ਟਾਰਚ ਲੈਕੇ ਵੀ ਨਹੀਂ ਲੱਭਣਾ। ਯਾਦਵ ਭਰਾਵਾਂ ਨੇ ਇਹਨੂੰ ਮੰਤਰੀ ਬਣਾਇਆ ਸੀ ਪਰ ਇਹਦੀ ਅਸਲੀਅਤ ਪਤਾ ਲੱਗਣ ਬਾਦ ਇਹਨੂੰ ਯੂ ਪੀ ਵਿੱਚੋਂ ਭਜਾਇਆ ਸੀ।ਸਟੇਜ ਤੋਂ ਝੂਠੇ ਗਲੇਡੂ ਸੁੱਟ ਕੇ ਘੱਗੀ ਅਵਾਜ਼ ਵਿੱਚ ਡਰਾਮੇ ਕਰਨ ਵਿੱਚ ਮਾਹਰ ਹੈ। ਲੜਕੀ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਕੇ ਦੋਹੀਁ ਹੱਥੀਂ ਲੱਡੂ ਰੱਖੇ ਹੋਏ ਆ। ਪਰ ਕਈ ਲੋਕ ਇਸ ਬਹੂਰੂਪੀਏ ਨੂੰ ਇਮਾਨਦਾਰ ਸਮਝਦੇ ਹੈ।

  • @SS-tr7vn
    @SS-tr7vn 11 หลายเดือนก่อน +10

    Surprisingly facts. Waheguru bless you Jaspal for bringing out the facts. Be safe and healthy

  • @JogaSingh-v9n
    @JogaSingh-v9n 6 หลายเดือนก่อน

    ਬਹੁਤ ਵਧੀਆ ਵੀਰ ਜੀ ਜਾਣਕਾਰੀ ਦਿੱਤੀ

  • @balwinderkaur-no5vy
    @balwinderkaur-no5vy 11 หลายเดือนก่อน +15

    ਬਾਈ ਜੀ ਮੈਂ ਇੱਕ ਗੱਲ ਜਾਣਦਾ ਹਾਂ ਕਿ,,ਬਾਦਲ, ਸਮੇਤ ਬਹੁਤ ਆਗੂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਵਿੱਚ ਮੌਜੂਦ ਸਨ, ਜਦੋਂ ਹਮਲਾ ਕੀਤਾ ਸੀ, ਉਹਨਾਂ ਨੇ ਕਰਵਾਇਆ ਸੀ, ਰਾਮੂਵਾਲੀਆਂ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਵੀ ਬਹੁਤ ਲੋਕਾਂ ਨੂੰ ਠੱਗਣ ਦਾ ਕੰਮ ਕੀਤਾ ਹੈ, ਪੁਲਸ ਅਤੇ ਪ੍ਰਸ਼ਾਸਨ ਸਰਕਾਰ ਨਾਲ ਮਿਲਕੇ ਕੰਮ ਕਰਦੇ ਹਨ, ਜਿਹੜੇ ਨੇਤਾ ਫੌਰਨ ਜਾਂਦੇ ਹਨ ਉਹਨਾਂ ਨੂੰ ਕੁੱਟ ਕੇ ਕੱਢ ਦਿਆ ਕਰੋ,

  • @GurdeepSingh-ij8yk
    @GurdeepSingh-ij8yk 11 หลายเดือนก่อน +2

    ਵਧੀਆ ਜਾਣਕਾਰੀ ਦਿੱਤੀ ਵੀਰ ।

  • @Billingsaab
    @Billingsaab 10 หลายเดือนก่อน +1

    ਬਾਈ ਸਲਾਮ ਆ ਤੇਰੇ ਕੰਮ ਨੂੰ ❤❤

  • @gurbachansingh7116
    @gurbachansingh7116 11 หลายเดือนก่อน +9

    Guru.nanak PATSAH.MEHAR KARN AAP UTE WERY.GUD WORK NIJAR SAHIB JI

  • @sadhusingh8152
    @sadhusingh8152 11 หลายเดือนก่อน +6

    ਪੰਜਾਬ ਸਾਡਾ ਸੋਹਣਾ ਪੰਜਾਬ। ਇੱਥੇ ਜਿਨੀਆ ਬੁਰਾਈਆਂ ਹੋ ਰਹੀਆਂ ਹਨ ਲੁੱਟ ,ਖੋਹ, ਬਦਮਾਸ਼ੀ ਜਿਸਮ ਫਰੋਸ਼ੀ ਦਾ ਧੰਦਾ, ਦੇਹ ਵਪਾਰ, ਨਸ਼ਾ ਦਾ ਕਾਰੋਬਾਰ,ਜੇਬ , ਕਤਰੇ, ਬਾਈਕ ਚੋਰ,ਕਾਰ,ਚੋਰ, ਜ਼ਮੀਨ ਜਾਇਦਾਦ ਉਤੇ ਨਜਾਇਜ ਕਬਜੇ,ਪੰਜਾਬ ਦੇ ਪੁੱਤ ਸਮੇਤ ਪੁਲੀਸ ਕਰਮਚਾਰੀਆਂ ਦੇ ਬੱਚੇ ਡਰੱਗ ਨਾਲ ਮਰਨ ਦਾ ਕਰਨ ਪੁਲਿਸ ਦਾ ਭ੍ਰਿਸਟਾ ਚਾਰ ਪੈਸਾ ਪੁਲਿਸ ਘਰ,,ਕੋਈ ਈਮਾਨ ਨਹੀਂ ਰਿਹਾ ਪੈਸਾ ਦਿਓ ਜਿੰਨਾ ਮਾੜਾ ਕੰਮ ਕਰੀ ਜਾਓ ਸਿਰਫ ਪੈਸਾ,, ਕੁੱਝ ਬੰਦੇ ਕਾਫੀ ਬੰਦੇ ਪੁਲਿਸ ਅੰਦਰ ਵਧੀਆ ਹੈਨ ਬਹੁੱਤ ਵਧੀਆ ਰੱਬ ਵਰਗੇ ਇਕਨਸਾਂ ਓਹਨਾ ਦੀ ਕੋਈ ਪੇਸ਼ ਨਹੀਂ ਜਾਂਦੀ ਫਰਿਆਦ ਕਰਨ ਕੋਈ ਦੁੱਖੀ ਜਾਂਦਾ ਉਸਨੂੰ ਝਿੜਕਿਆ ਜਾਂਦਾ ਘੂਰਿਆ ਜਾਂਦਾ,ਡਰ ਡਰਾਇਆ ਧਮਕਾਇਆ ਜਾਂਦਾ ਕੰਨ ਬਲੇਟ ਕੇ ਵਾਪਿਸ ਆ ਜਾਂਦਾ ਹੈ ਸਾਰੀ ਕਾਲੀ ਕਮਾਈ ਸਾਰੀ ਇਹਨਾਂ ਕੋਲੇ,,, ਰੱਬਾ ਪੰਜਾਬ ਨੂੰ ਬਚਾਅ ਲੈ ਕੋਈ ਚੰਗੇ ਬੰਦੇ ਭੇਜ ਹਰ ਜਗ੍ਹਾ

  • @Nishantsibgh
    @Nishantsibgh 11 หลายเดือนก่อน +8

    ਸ੍ਰੀ ਕ੍ਰਿਸ਼ਨ ਭਗਵਾਨ ਨੇ ਕਿਹਾ ਸੀ ਦੋ ਤਰ੍ਹਾਂ ਦੇ ਲੋਕ ਪੈਦਾ ਹੁੰਦੇ ਨੇ ਇੱਕ ਸੂਰੀ ਜੂਨਾਂ ਨੂੰ ਜਾਣ ਵਾਲੇ ਇੱਕ ਭਗਤੀ ਕਰਨ ਵਾਲੇ ਤੇ ਮੁਕਤ ਹੋਣ ਵਾਲੇ ਜਦੋਂ ਤੋ ਦੁਨੀਆਂ ਬਣੀ ਉਦੋਂ ਤੋਂ ਚੰਗਾ ਮਾੜੇ ਲੋਕ ਚਲੇ ਆ ਰਹੇ ਹਨ

    • @samans4202
      @samans4202 11 หลายเดือนก่อน +1

      Hun changa banda ta koi koi hi bachya hai khas karke Punjab vich

  • @LaddiSingh-nv5rh
    @LaddiSingh-nv5rh 11 หลายเดือนก่อน +6

    ਭਾਨੇ ਤੇ ਲੱਖੇ ਦਾ ਸਾਥ ਦਿਉ ਬਾਈ ਪਹਿਲਾ ਪੰਜਾਬ ਵਿੱਚ ਬਹੁਤ ਕੁਛ ਗਵਾ ਲਿਆ ਪੰਜਾਬ ਦੇ ਲੋਕਾ ਨੂੰ ਜੁਗਾਉਣ ਵਾਲੇ ਜਿਵੇ ਦੀਪ ਸਿੱਧੂ,਼ ਸਿੱਧੂ ਮੂਸੇ ਵਾਲਾ, ਼ਭਾਈ ਅੰਮਿ੍੍ਤਪਾਲ, ੍ਲੱਖਾ ਸਿਧਾਣਾ, ਼ ਭਾਨਾ ਸਿੱਧੂ ਪੰਜਾਬ ਦੇ ਯੋਧੇ ਨੇ ਆਪਾ ਨੂੰ ਇਨਾ ਵਾਸਤੇ ਖੜਨਾ ਚਾਹੀਦਾ ਜਾਗਦੀਆਂ ਜਮੀਰਾ ਵਾਲੇ ਖੜਨ ਗੇ!

    • @harbinderparmar790
      @harbinderparmar790 11 หลายเดือนก่อน +1

      ਦੋਹਾਂ ਦਾ ਕਿਰਦਾਰ ਵੀ ਸਵਾਲਾਂ ਵਿਚ ਹੈ ! ਭਾਨੇ ਨੂੰ ਤਾਂ ਬੋਲਣ ਦੀ ਲਿਆਕਤ ਹੀ ਨਹੀਂ ਹੈ !

  • @avinashsaini5286
    @avinashsaini5286 11 หลายเดือนก่อน +6

    mister Jaspal Singh U doing great job appreciable one.Brain On TV zindabad

  • @parminderpanesar600
    @parminderpanesar600 หลายเดือนก่อน

    Bhai saab ji and pittarkar ji thanks. Very nice honest people. Khalistan jindabaad. Khalistan jindabaad.

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 10 หลายเดือนก่อน

    ਬਹੁਤ ਵਧੀਆ ਕੰਮ ਕਰ ਰਹੇ ਹੋ🙏 ਜੀ

  • @karanveerkaranveer1434
    @karanveerkaranveer1434 10 หลายเดือนก่อน +1

    ਬਾਪੂ ਤੇਰੇ ਨਾਲ ਬੀਤੀ ਤਾਂ ਕਰਕੇ ਤੂੰ ਪੁਲੀਸ ਦੇ ਪੋਤੜੇ ਫਰੋਲ ਰਿਹਾਂ ਨਹੀਂ ਤਾਂ ਤੂੰ ਕਿਹੜਾ ਨੌਕਰੀ ਦੌਰਾਨ ਏਜੰਟ ਕੋਲੋਂ ਜਾ ਕਿਸੇ ਹੋਰ ਤੋਂ ਰਿਸ਼ਵਤ ਨਾ ਲਈ ਹੋਵੇ

  • @charanjitgrewal5211
    @charanjitgrewal5211 7 หลายเดือนก่อน

    Jaspal, I recently started watching Brnin on TV. I wish you good health and nature bless you. Before MR Thaggar was punished for disclosing the truth. Keep on doing good work.

  • @Lakhbir_sohal0013
    @Lakhbir_sohal0013 10 หลายเดือนก่อน

    Jaspal singh ji satsri akal v good news

  • @HarbhajanUppal-l7c
    @HarbhajanUppal-l7c 10 หลายเดือนก่อน +1

    🙏🙏👍🙏🙏

  • @SurinderSingh-we9rt
    @SurinderSingh-we9rt 11 หลายเดือนก่อน +10

    ਵੀਰ ਜਸਪਾਲ ਸਿੰਘ ਬੇੜਾ ਗ਼ਰਕ ਹੋਇਆ ਪਿਆ।ਸ਼ਾਯਦ ਹੀ ਕੋਈ political leader ਹੋਵੇਗਾ ਜਿਸਨੇ ਆਪਣੇ ਗੁੰਡੇ,ਲੁੱਚੇ ਅਤੇ ਠਗ ਨਾ ਪਾਲ਼ੇ ਹੋਏ ਹੋਣ।
    ਲੋੜ ਪੈਣ ਤੇ ਇਹ ਲੋਕ ਫਿਰ police officer ਉੱਤੇ ਇਨ੍ਹਾਂ ਰਾਜਨੀਤਕ ਲੀਡਰਾਂ ਦਾ ਫੋਨ ਕਰਕੇ ਬਚਾਓ ਕਰਨ ਲਈ ਦਬਾਅ ਬਣਾਉਂਦੇ ਹਨ।

  • @realisbest3263
    @realisbest3263 11 หลายเดือนก่อน +6

    ਜੇਹੜੇ 4 ਕਿਲੇ ਹੋਣ ਦੇ ਬਾਵਜੂਦ ਬੈਂਕ ਲੋਨ ਵਾਪਸ ਨਹੀਂ ਕਰਦੇ,, ਤੇ ਆਪਣੇ ਆਪ ਨੂੰ ਗਰੀਬ ਕਹਿੰਦੇ, ਚਿੱਟੀ ਦਾੜੀ ਵਾਲੇ ਸੜਕਾਂ ਤੇ ਲੇਟਦੇ,,ਓਹਨਾ ਤੇ ਵੀ ਬੋਲੋ,,ਕਿਉਕਿ ਬਹੁਤ ਲੋਕ ਕਿਰਾਏ ਤੇ ਰਹਿੰਦੇ ਫਿਰ ਵੀ ਫਾਂਸੀ ਨਹੀ ਲੈਂਦੇ

  • @JagtarSingh-rl4tm
    @JagtarSingh-rl4tm 11 หลายเดือนก่อน +2

    Bahut badhia te Sachi gal kahi a ,,nijar ver ne ,,

  • @lovisingh403
    @lovisingh403 10 หลายเดือนก่อน +1

    Bhaane sidhu ਕਰਕੇ police ਦਾ ਖਾਣ ਮਰ ਗਿਆ ਸੀ, ਪਰਚੇ ਤੇ ਪਰਚਾ ਠਾਹ ਪਰਚਾ ਕੀਤਾ, bhaane ਤੇ ਤੁਸੀ ਦੋਨੋ ਪਤਰਕਾਰ ਹੋ ਇਕ ਸਬੂਤ ਲੈਕੇ ਆਓ bhaane ਨੇ ਪੈਸੇ ਖਾਦੇ ਹੋਣ ਕਿਸੇ ਏਜੰਟ ਤੋਂ

  • @RanbirsinghSweety-is8hk
    @RanbirsinghSweety-is8hk 11 หลายเดือนก่อน +1

    Jaspal ji aj sach bolan vaste Himmat chahidi hai beimana nu ese tara thokde raho waheguru mehar karn waheguru ji ka khalsa waheguru ji kee fateh

  • @gurpreetbrar9025
    @gurpreetbrar9025 11 หลายเดือนก่อน +16

    ਬਿਲਕੁਲ ਸਹੀ dr ਰੀਤ ਦਾ ਅਸਲ ਨਾਮ ਗੁਰਪ੍ਰੀਤ ਕੌਰ ਹੈ ਬਹੁਤ ਵੱਡੀ ਠੱਗ ਹੈ ਪੁਲਿਸ ਨਾਲ ਸਿੱਧੀ ਗੱਲ ਬਾਤ ਸੀ

  • @indarpalahluwalia5266
    @indarpalahluwalia5266 11 หลายเดือนก่อน +10

    In 1977 when Ramuwalia became MP for the first time he became stooge of travel agents. Then he used to charge only one hundred rupees per passport application to recommend. Thus travel agents got passport in one day, Till today he is working for the travel agents.

    • @Gagandeep.Singh.Sandhu
      @Gagandeep.Singh.Sandhu 11 หลายเดือนก่อน +3

      ਬੰਦੇ ਬਾਹਰ ਭੇਜਦਾ ਵੀ ਆਪ ਹੈ ਅਤੇ ਵਾਪਸ ਵੀ ਆਪ ਲੈ ਕੇ ਆਉਂਦਾ ਹੈ..?? ਸਮਾਰਟ ਵਰਕ.. ਈਜੀ ਮਨੀ..!!

  • @KULDIPSingh-bd6co
    @KULDIPSingh-bd6co 11 หลายเดือนก่อน +1

    ਸਰਦਾਰ ਰਣਜੀਤ ਸਿੰਘ ਨੇ ਬੜੀ ਜੁਰਅੱਤ ਕੀਤੀ ਹੈ। ਇਹ ਸੱਚ ਹੈ ਕਿ ਵਿਕਟਮ ਨੂੰ ਭਜਾਉਣ ਲਈ ਪੁਲਿਸ ਜਰਕਾਨਮੇ ਲਾਉਂਦੀ ਹੈ। ਏ ਐਸ ਆਈ ਸਾਹਿਬ ਮੁਹਾਲੀ ਰਹਿੰਦੇ ਲਗਦੇ ਹਨ। ਇਹਨਾਂ ਦਾ ਕੰਟੈਕਟ ਨੰਬਰ ਦਿਆ ਜੇ ਇਹਨਾਂ ਨਾਲ ਰਾਵਤਾ ਕਰਾਂਗੇ। ਇਹਨਾਂ ਦੇ ਨਾਲ ਖੜਾਂਗੇ। ਮੇਰੇ ਇੱਕ ਦੋਸਤ ਦਾ ਬੇਟਾ ਪਰਸੋਂ ਦਾ ਲਾਪਤਾ ਹੈ। ਉਹ ਮੁਹਾਲੀ ਰਹਿੰਦੇ ਹਨ। ਥਾਣੇਦਾਰ ਗੁੰਮ ਸ਼ੁਦਾ ਦਾ ਪਰਚਾ ਨਾਂ ਕਰੇ। ਡੀ ਜੀ ਪੀ ਸਾਹਿਬ ਤੋਂ ਫੋਨ ਕਰਾਉਣਾ ਪਿਆ। ਜਸਪਾਲ ਜੀ ਯੂ ਐਲ ਐਮ ਦੀ ਸੰਪੂਰਨ ਸਮਾਧਾਨ ਦੀ ਵਿਵਸਥਾ ਹੀ ਇਹਨਾਂ ਸਮੱਸਿਆਵਾਂ ਦਾ ਸਥਾਈ ਹੱਲ ਹੈ। ਪਹਿਲੀ ਗੱਲ ਤਾਂ ਉਸ ਵਿਵਸਥਾ ਵਿੱਚ ਬਾਹਰ ਜਾਣ ਦੀ ਲੋੜ ਹੀ ਨਹੀਂ ਰਹੇਗੀ। ਜੇ ਲੋੜ ਪਈ ਵੀ ਤਾਂ ਵਿਵਸਥਾ ਪਾਸਪੋਰਟ ਜਾਰੀ ਕਰੇਗੀ। ਵੀਜਾ ਵਿਵਸਥਾ ਲੁਆ ਕੇ ਦੇਵੇਗੀ। ਟਿਕਟ ਵਿਵਸਥਾ ਦੇਵੇਗੀ। ਪੁਲਿਸ ਦਾ ਕੋਈ ਰੋਲ ਹੀ ਨਹੀਂ ਰਹੇਗਾ। ਫਿਰ ਪੁਲਿਸ ਤੋਂ ਕਰਾਉਣਾ ਵੀ ਕੀ ਹੈ। ਪੁਲਿਸ ਦੀ ਲੋੜ ਹੀ ਨਹੀਂ ਰਹਿਣੀ।

  • @NirmalSingh-ym3qu
    @NirmalSingh-ym3qu 11 หลายเดือนก่อน +1

    Bilkul Sahi gal hai 🙏

  • @SurinderSingh-wd4ni
    @SurinderSingh-wd4ni 11 หลายเดือนก่อน +1

    ਏਨੀ ਵੀ ਮਾੜੀ ਪੁਲਸ ਪੰਜਾਬ ਦੀ ਇਸ ਤੋਂ ਬਾਅਦ ਤਾਂ ਮੁੱਖ ਮੰਤਰੀ ਕੋਲ ਹੀ ਜਾਣਾ ਪੈਣਾਂ

  • @gurpalsingh5609
    @gurpalsingh5609 11 หลายเดือนก่อน

    ਜਸਪਾਲ ਸਿੰਘ ਜੀ ਸਤਿ ਸ੍ਰੀ ਅਕਾਲ

  • @ParamjitSingh-zl1rj
    @ParamjitSingh-zl1rj 11 หลายเดือนก่อน +2

    ਬਾਪੂ ਵਾਹਿਗੁਰੂ ਨੂੰ ਹਾਜਰ ਜਾਣਕੇ ਦੱਸੀ
    ਆਪ ਨੇ ਡਿਊਟੀ ਦੌਰਾਨ ਕਦੇ ਕਿਸੇ ਤੋਂ ਪੈਸਾ ਨਹੀਂ ਲਿਆ

    • @lakhveerpannu4312
      @lakhveerpannu4312 9 หลายเดือนก่อน

      ਪਹਿਲਾਂ ਆਪ ਇਮਾਨਦਾਰੀ ਦੀ ਮਿਸਾਲ ਪੇਸ਼ ਕਰੋ ਜੀ???

  • @parmindersingh2081
    @parmindersingh2081 6 หลายเดือนก่อน

    ਛੋਟੇ ਵੀਰ ਜਸਪਾਲ ਸਿੰਘ ਜੀ ਤੁਸੀਂ ਬਾਹਰਲੇ ਸੂਬਿਆਂ ਵਿਚ ਬੈਠੇ ਸਿੱਖਾਂ ਦੀਆਂ ਇੰਟਰਵਿਊ ਕਰਵਾਇਆ ਕਰੋ ਜੀ ਪੰਜਾਬ ਵਿੱਚ ਕਿਸੇ ਇਕ ਵਿਅਕਤੀ ਦੇ ਬੋਲਣ ਨਾਲ ਉਨ੍ਹਾਂ ਦੀ ਜ਼ਿੰਦਗੀ ਉਪਰ ਬਹੁਤ ਅਸਰ ਪੈਂਦਾ ਹੈ ਜੀ

  • @karanjatt9986
    @karanjatt9986 10 หลายเดือนก่อน

    ਰਣਜੀਤ ਸਿੰਘ ਏ ਐਸ ਆਈ ਜਦੋਂ ਡਿਊਟੀ ਕਰਦਾ ਹੋਣਾ,ਇਹ ਕਿਹੜਾ ਘੱਟ ਕਰਦਾ ਹੋਣਾ। ਪੰਜਾਬ ਪੁਲਿਸ ਤੋਂ ਰੱਬ ਬਚਾਵੇ

  • @narinderkumar969
    @narinderkumar969 11 หลายเดือนก่อน

    very very nice report

  • @harwindergill8533
    @harwindergill8533 11 หลายเดือนก่อน

    🙏🙏🙏🙏🙏❤️❤️❤️❤️❤️Waheguru Ji ka khalsa Waheguru Ji ki fateh 🙏 ♥️

  • @dalvirsingh7255
    @dalvirsingh7255 11 หลายเดือนก่อน +1

    ਜਸਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਮੁੱਦੇ ਬਹੁਤ ਵਧੀਆ ਚੱਕਦੇ ਹੋ ਬਟ ਇੱਕ ਮੁੱਦਾ ਨਹੀਂ ਕੋਈ ਚੱਕ ਰਿਹਾ ਜੋ ਕਿ ਪਿਛਲੇ ਤਿੰਨ ਸਾਲ ਦੇ ਵਿੱਚ ਪੰਜਾਬ ਪੁਲਿਸ ਨੇ ਪਿਸਟਲ ਫੜੇ ਨੇ ਜੋ 80% ਮੱਧ ਪ੍ਰਦੇਸ਼ ਤੋਂ ਆ ਰਹੇ ਨੇ ਉੱਤਰ ਪ੍ਰਦੇਸ਼ ਤੋਂ ਆ ਰਹੇ ਨੇ ਅਤੇ ਨਸ਼ਾ ਆ ਰਿਹਾ ਗੁਜਰਾਤ ਤੋਂ ਇਹ ਅਖਬਾਰਾਂ ਵਿੱਚ ਹੈ ਪੁਲਿਸ ਕੋਲੇ ਇਸਦੀ ਆਰਟੀਆਈ ਵੀ ਮੌਜੂਦ ਹੋਗੀ ਵੀ ਮੱਧ ਪ੍ਰਦੇਸ਼ ਤੋਂ ਕਿੰਨਾ ਪਿਸਤਲ ਆਇਆ ਇਸ ਬਾਰੇ ਕੋਈ ਪੱਤਰਕਾਰ ਨਹੀਂ ਬੋਲਦਾ ਸਿਰਫ ਇੱਕ ਟਵਾਣਾ ਰੇਡੀਓ ਬੋਲਦਾ ਇਹ ਵੀ ਇੱਕ ਦਿਨ ਖੁਲਾਸਾ ਕਰੋ ਕਿਸੇ ਰਿਟਾਇਰ ਪੁਲਿਸ ਅਫਸਰ ਨੂੰ ਬੁਲਾ ਕੇ ਆਰਟੀਆਈ ਦੇ ਥਰੂ ਸਾਰਾ ਲੈ ਕੇ ਯਾਰ

  • @sukhjinderjassar6780
    @sukhjinderjassar6780 11 หลายเดือนก่อน +2

    ਜਸਪਾਲ ਵੀਰਾਂ ਇਹ ਦੁਨੀਆਂ ਪੈਸੇ ਨੇ ਪਾਗਲ ਕਰ ਦਿੱਤੀ ਹੈ, ਇਹ ਬਹੁਤ ਵੱਡਾ ਮੱਕੜ ਜਾਲ ਹੈ, ਮੱਛਲੀਆਂ ਆਪਣੇ ਆਪ ਜਾਲ ਵਿੱਚ ਫਸ ਜਾਂਦੀਆਂ ਨੇ।

  • @kulwindergill7483
    @kulwindergill7483 11 หลายเดือนก่อน +5

    ਜਸਪਾਲ ਸਿੰਘ ਨਿੱਝਰ ਜੀ ਸਤਿ ਸ੍ਰੀ ਆਕਾਲ ਜੀ। ਨਿੱਝਰ ਜੀ ਪਿਛਲੇ ਦਿਨੀਂ ਅਸੀ ਰਾਜੇਵਾਲ ਜਥੇਬੰਦੀ ਵੱਲੋਂ ਸਰਹਿੰਦ ਇੱਕ ਏਜੰਟ ਦੇ ਘਰ ਅੱਗੇ ਧਰਨਾ ਦਿੱਤਾ ਸੀ ਉਸ ਏਜੰਟ ਨੇ ਲੁਧਿਆਣਾ ਜ਼ਿਲ੍ਹੇ ਮੁੰਡਿਆਂ ਨਾਲ 2,5 , 3 ਕਰੋੜ ਦੀ ਠੱਗੀ ਮਾਰੀ ਹੈ ਅਤੇ ਆਪ ਉਹ ਏਜੰਟ ਇਟਲੀ ਬੈਠਾ ਹੈ

  • @gurangadsinghsandhu6205
    @gurangadsinghsandhu6205 11 หลายเดือนก่อน

    Nijjar sahib baba ji ne bahut vadhia explain kita ji❤.

  • @singhindip
    @singhindip 11 หลายเดือนก่อน +6

    Sat Sri akal veere

  • @Singh-ih7cl
    @Singh-ih7cl 11 หลายเดือนก่อน

    ਸੱਚੀਆਂ ਗੱਲਾਂ

  • @tejpalpannu2293
    @tejpalpannu2293 11 หลายเดือนก่อน

    Waheguru ji 🙏🙏🙏🇮🇳💯🇮🇳🙏🙏🙏

  • @SURJITSINGH-g4y
    @SURJITSINGH-g4y 6 หลายเดือนก่อน

    ਜਸਪਾਲ ਸਿੰਘ ਜੀ ਅਜ ਕਲ ਇਕ ਹੋਰ ਮਾਫੀਆ ਝੋਲਾ ਸ਼ਾਪ ਡਾਕਟਰ vaid ਲਈ ik ਚੰਨਲ ਦਾ ਪਾਤਰਕਾਰ ਸਾਰੇ ਏਨੇ ਵੈਦਸ ਨੂੰ ਮਦ ਡਿਕਟਰ ਬਣਾ riha

  • @harpaldhaliwal8044
    @harpaldhaliwal8044 11 หลายเดือนก่อน +1

    Right sar JI sloot

  • @tejinderkaur5820
    @tejinderkaur5820 8 หลายเดือนก่อน

    ਸਾਰੇ ਥਾਂ ਪੈਸਾ ਚਲਦਾ 🙏

  • @pkd1305
    @pkd1305 3 หลายเดือนก่อน

    ਜਸਪਾਲ ਸਿੰਘ ਜੀ ਤੁਸੀ ਝੂਠਿਆ ਨੂੰ ਨੰਗਾ ਕਰਦੇ ਹੌ ਬਹੁਤ ਵਧੀਆ ਮੁੱਦਾ ਚੁੱਕਿਆ ਤੁਸੀ ਧੰਨਵਾਦ ਤੁਹਾਡਾ ਬਹੁਤ ਬਹੁਤ ਐਵੇ ਹੀ ਮੁੱਦਾ ਚੱਕੀ ਰੱਖੌ

  • @jagvirsekhon2597
    @jagvirsekhon2597 11 หลายเดือนก่อน

    bapu ji dhanwaad🙏🙏

  • @jaggusingh3346
    @jaggusingh3346 11 หลายเดือนก่อน

    jaspal ji salute aa dilo,sach janayeo aaj de mohal wich jo tusi kam kr rhe jo oh krna khala ji da waada nhi,per eh v sach aa k media da asal kam ehi aa jo tusi kr rhe jo

  • @beantsingh8325
    @beantsingh8325 11 หลายเดือนก่อน +6

    ਰਾਮੂਵਾਲੀਆ ਤਾੲਓਜੰਟਾ ਦੇ ਖਿਲਾਫ ਬੜਾ ਬੋਲਦਾ ਸਦਾ ਸੀ ਇਹ ਵੀ====

  • @kamaldeepsingh3988
    @kamaldeepsingh3988 11 หลายเดือนก่อน +2

    ਬਾਈ ਜੀ ਸਾਡਾ ਸ਼ਹਿਰ ਮਸਾਂ 10000ਵੋਟ ਆ.. ਛੋਟਾ ਜਾ ਕਸਬਾ...📢📢 ਐਥੇ ਹੀ 15ਤੋਂ ਵੱਧ ਸੈਂਟਰ ਖੁਲ੍ਹੇ ਹੋਏ ਆਈਲੈਟਸ ਦੇ... ਮੈਂਨੂੰ ਤਾਂ ਹੈਰਾਨੀ ਉਦੋਂ ਹੁੰਦੀ ਆ ਜਿਹਨਾਂ ਜਵਾਕਾਂ ਲਈ ਜ਼ਮੀਨ ਦੱਬਣ ਪਿੱਛੇ ਉਹਨਾਂ ਦੇ ਪਿਓ ਨੇ ਆਵਦੇ ਭਰਾ ਤੇ ਸ਼ਰੀਕ ਮਾਰੇ ਹੁੰਦੇ ਆ ਓਹ ਆਈਲੈਟਸ ਸੈਂਟਰ ਮੂਹਰੇ ਖੜ੍ਹੇ ਹੁੰਦੇ ਆ ਵੀ ਓਹੀ ਕਤਲ ਕਰਕੇ ਦੱਬੀ ਜ਼ਮੀਨ ਚਾਹੇ ਅੱਧੇ ਮੁੱਲ ਲੈ ਲਵੇ ਕੋਈ ਪਰ ਸਾਡਾ ਜਵਾਕ ਬਾਹਰ ਨਿਕਲਜੇ ਕਿਵੇਂ ਮਰਜੀ...

  • @dharmindersingh5326
    @dharmindersingh5326 7 หลายเดือนก่อน

    Wheguru ji sat sri akal ji❤

  • @BalwinderKaur-mu9zb
    @BalwinderKaur-mu9zb 11 หลายเดือนก่อน

    ਕਿੱਥੇ ਲੇਖਾ ਦੇਣ ਗੇ ਇਹ ਲੋਕ ਚਾਹੇ ਟਰੈਵਲ ਏਜੰਟ ਹੋਣ ,ਚਾਹੇ ਪੁਲਿਸ ਵਾਲੇ , ਚਾਹੇ ਰਾਜਨੀਤਕ ਲੋਕ , ਚਾਹੇ ਡਾਕਟਰ ਹੋਣ , ਚਾਹੇ ਸਰਕਾਰੀ ਵਕੀਲ ਕਿਸੇ ਨੂੰ ਵੀ ਸ਼ਰਮ ਨਹੀਂ ਆਉਂਦੀ ਸਬ ਦੀਆਂ ਜਮੀਰਾਂ ਮਰੀਆਂ ਹੋਈਆਂ ਹਨ😡😡😡

  • @ProGaming-yq7fe
    @ProGaming-yq7fe 11 หลายเดือนก่อน +1

    Right. Jaspal. Bir. Ji

  • @jashankailey4583
    @jashankailey4583 11 หลายเดือนก่อน

    My favourite news channel

  • @GORAWALIA
    @GORAWALIA 11 หลายเดือนก่อน

    ਇਮੀਗਰੇਸਨ ਵਾਸਤੇ ਕਿਤਾਬਾਂ ਵੀ ਮਿਲ ਜਾਂਦੀਆਂ ਹਨ ਪਰਂਤੂ ਪੰਜਾਬੀ ਮੁੰਡੇ ਅਤੇ ਉਨ੍ਹਾਂ ਦੇ ਮਾਪਿਆ ਨੂੰ ਕਿਤਾਬਾਂ ਤੋਂ ਬੌ ਆਉਂਦੀ ਹੈ।

  • @parmjitsinghghungranadhill8949
    @parmjitsinghghungranadhill8949 11 หลายเดือนก่อน +1

    Bilkul ji

  • @truckingvlog9928
    @truckingvlog9928 11 หลายเดือนก่อน

    Nijjar sahab sat siri akal ji waheguru tenu chardi kala ch rakhan par apna khayal rakhio

  • @paramsidhu4190
    @paramsidhu4190 11 หลายเดือนก่อน

    ਵਧੀਅਾ ਪਤਰਕਾਰੀ

  • @gursahibsingh2182
    @gursahibsingh2182 11 หลายเดือนก่อน

    ਜਿਸ ਟਾਈਮ ਮੁਕਤਸਰ ਸਾਹਿਬ ਜਿਲਾ ਨਮਾ ਬਣਾਇਆ ਸੀ ਉਸ ਵੇਲੇ ਪਹਿਲਾ ਡੀ ਸੀ ਰੈਡੀ ਸਾਬ ਲੱਗਿਆ ਸੀ ਉਸ ਨੇ ਬਹੁਤ ਵਧੀਆ ਕੰਮ ਕੀਤੇ ਸੀ ਜੇਕਰ ਕੋਈ ਵੱਡਾ ਬੰਦਾ ਉਨ੍ਹਾ ਨੂੰ ਭੋਜਨ ਦੀ ਦਾਬਤ ਦਿੰਦਾ ਉਨ੍ਹਾ ਜਬਾਬ ਸੀ ਜਿਸ ਦਿਨ ਮੇਰੇ ਕੋਲ ਰੋਟੀ ਖਾਣ ਲਈ ਨਾ ਹੋਈ ਫੇਰ ਤੇਰੇ ਕੋਲ ਖਾਣੇ ਤੇ ਆਉਗਾ

  • @25536
    @25536 11 หลายเดือนก่อน

    Waheguru sade vir nijjar sahib nu tandrusti deve

  • @jagvirsekhon2597
    @jagvirsekhon2597 11 หลายเดือนก่อน

    jaspal bai good work🙏

  • @anoopsinghrandhawa7523
    @anoopsinghrandhawa7523 4 หลายเดือนก่อน

    ਬਹੁਤ ਨਿੱਡਰ ਪੱਤਰਕਾਰੀ ਕਰਦੇ ਹਨ ਨਿੱਜਰ ਸਾਹਿਬ
    ਬੜੀ ਮੁਸ਼ਕਲ ਸੇ ਹੋਤਾ ਹੈ. ਚਮਨ ਮੇਂ ਦੀਦਾ ਵਰ ਪੈਦਾ

  • @LovePreet-dd6ed
    @LovePreet-dd6ed 11 หลายเดือนก่อน

    Jaspal Najar ji original picture pesh kar rahe hain very very thanks yah Hai Kadva sach

  • @KalyanMuziks
    @KalyanMuziks 11 หลายเดือนก่อน

    ਲੋਕ ਸ਼ਾਟ ਕੱਟ ਰਾਹੀਂ ਪਹੁੰਚਣ ਦੇ ਲਾਲਚ ਵਿੱਚ ਖ਼ੁਦ ਫਸਦੇ ਹਨ।

  • @SinghSingh-ue1pv
    @SinghSingh-ue1pv 11 หลายเดือนก่อน +2

    ਕੁੱਝ ਮਿਲਾ ਕੇ ਜੀ
    ਰੱਬ ਨਹੀਂ ਹੈ
    ਕਿਉਂਕਿ
    ਜਿਹੜਾ ਇਹ ਮੱਕੜਜਾਲ ਆ
    ਕੀ ਇਹਨਾਂ ਦਾ ਕੋਈ ਰੱਬ ਅੱਲ੍ਹਾ
    ਮਾਤਾ ਜਾਂ ਕੋਈ ਹੋਰ ਜਿਹਦੇ ਅੱਗੇ
    ਸਵੇਰੇ ਜਦੋਂ ਘਰ ਤੋਂ ਆਪਣੇ ਦਫਤਰ
    ਜਾਣ ਵੇਲੇ ਜਾਂ ਕਿਤੇ ਵੀ ਧਾਰਮਿਕ ਸਥਾਨਾਂ ਤੇ ਦੇਖ ਲਓ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਲੱਭਦੀ ਮੇਰਾ ਮਤਲਬ ਇਹਨਾਂ ਦਾ ਕੋਈ
    ਰੱਬ ਤਾਂ ਹੋਓ ਜਿਸ ਦਾ ਡਰ ਹੋਵੇ
    ਸਾਡੇ ਭਾਰਤ ਦੇਸ਼ ਚ 33 ਕਰੋੜ ਦੇਵੀ ਦੇਵਤੇ ਜੈਨ ਬੋਧ ਮੁਸਲਮਾਨ ਇਸਾਈ
    ਸਿੱਖ ਤੇ ਹੋਰ
    ਪਰ ਬੇੜਾ ਗ਼ਰਕ ਸਭ ਤੋਂ ਜ਼ਿਆਦਾ ਏਥੇ ਆ
    ਕੀ ਬਣੂ ਭਾਰਤ ਦੇ ਮਜ਼ਲੂਮ ਲੋਕਾਂ ਦਾ
    ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

    • @jaggusingh3346
      @jaggusingh3346 11 หลายเดือนก่อน

      meri v kise time ehi soach c,per sari dunia wich eh hi dharti aa jis nu gurua peera n chunya ,koi te gal jarur hoyege,tusi v veer menu ek din jarur massage kroge k eh gal sach aa,guru sahib aap de priwar te mehar bharyea hath rkhn.

  • @ramanpalpal4867
    @ramanpalpal4867 7 หลายเดือนก่อน

    Very good baba ji 🎉🎉🎉🎉🎉

  • @mohansingh3290
    @mohansingh3290 11 หลายเดือนก่อน

    Great sir g

  • @samkhaira1209
    @samkhaira1209 11 หลายเดือนก่อน

    Very good bai ji keep it up

  • @sukhdevsingh7358
    @sukhdevsingh7358 11 หลายเดือนก่อน

    ਪਰਮੇਸ਼ਰ ਞੀ ਨਾਲ ਹੈ

  • @jagvirsekhon2597
    @jagvirsekhon2597 11 หลายเดือนก่อน

    nirpakh Awaaz🙏🙏

  • @pardeeppassi8385
    @pardeeppassi8385 11 หลายเดือนก่อน

    ਜਸਪਾਲ िਸੰਘ ਜੀ ਬਹੁਤ ਵਧੀਅਾ ਮਸਲੇ िਲਅਾੳੁਦੇ ਹੋ .ਇਹ ਬਜੁਰਗ िਜਅਾਦਾ िਸਅਾਣਾ ਨਹੀ ਲॅਗਦਾ .ਕੋਰਟ िਵਚ िਚਠੀਅਾਂ ਨਹੀ ਸਬੂਤ ਪੇਸ਼ ਕਰੀਦੇ ਹਨ .ਵॅੜੇ ਞॅिੜਅਾਂ ਦੇ ਤੋਤੇ ੳੁਂੜ ਜਾਦੇ ਹਨ.

  • @ParminderSingh-ft5gu
    @ParminderSingh-ft5gu 11 หลายเดือนก่อน

    Bilkul.sahi.ji🙏🏻🙏🏻🙏🏻🙏🏻🙏🏻

  • @SatnamSingh-su3kq
    @SatnamSingh-su3kq 11 หลายเดือนก่อน

    Very good job

  • @gurbhajankaur3281
    @gurbhajankaur3281 11 หลายเดือนก่อน +5

    Waheguru ji app ji te mehar karan

  • @RealistCalif
    @RealistCalif 11 หลายเดือนก่อน +1

    Bahut e dadhia jankari. Sara ksur lokan d a. Ehna Punjab bhagodian d help karna, maray opinion ch, changa ni. Very nice program as always.

  • @parminderpanesar600
    @parminderpanesar600 11 หลายเดือนก่อน

    Beta ji bauth vadia beta Jaspal Singh ji❤

  • @ManvirSingh-ur4yt
    @ManvirSingh-ur4yt 11 หลายเดือนก่อน

    Good Information

  • @Sandhuboy
    @Sandhuboy 11 หลายเดือนก่อน

    Thankyou bai ji👍

  • @GagadeepSingh-f2n
    @GagadeepSingh-f2n 11 หลายเดือนก่อน

    Sahi gal veer ji