@@singhgurdeep8964 vir ji high court vich ehna nu v sunia ho e ga Dovey pakh sunan to bad hi court ne order ditta Hove ga Es tara di FIR karvaun lae bahut proof Dene pende han
@@sandhujatt1362 chal dekhde aan tere warge hun kinni ku respect karde aa HC de faisle di je faisla pakh ch aaya taan... Fir tuhade warge kehnge chakka naale hor... Tuhadi koi ikk raaye thodi 😂 naale tuhanu lagda tuhadi raaye matter kardi? Gali deya kutteya vargi taan bhasha tere warge chakke wagaira wargi bakwas krn waleya di... Eda lagda hunda koi bhand bol reha hasaun ly. Chlo oh vi wadiya ne tuhade toh taan. Paiseya ly karde oh... Tuci? 😂 Mai pdh ke aaya chakke wali bakwas teri dujje comments ch. Te ethe tu kujh hor bol reha 😂 ethe tenu chaal samjh aa rhi aa koi.
@@KaurSandhu-d6dje tuhanu hi pta ki sach ki jhooth... Judge ban jaao fir. Tc hi lad linde case 😂 oh sach jhooth te lag jau pata case cho... Waise vi je pakh ch aa jaave faisla menu ni lagda tuhade warge anne virodhiya nu oh vi sach lagna. Tuhanu loka nu chain aau jad dhadrian wala mar gya taan.
Likhi tu baani di satar aa... Pakhpati tera nazariya hai hi.. FIR ho chuki aa maamla court ch aa... Dekho ki sach aa... Je dhadrian wale de haq ch faisla aa gya fir tuhade warge loka ne kehda ohnu sach manna 😂 eve hi kood te boli jaa rhe tuci aap
@@navukaur2404 bhen meri ye oh case 20 saal to chal reha c eh case khatam ho gya c file close ho gyi c parivaar ne byan v dite k es ch kise da koi laina dena ni eh suicide aa
Bhain jee ek gal daso ek pase taan babe no tainpo bolde je doje paase kaihde je oh blatkar krda see ek baba do kam kiwe kar skda eh mai tuhadi gal karda jede dhhrianwale daa virodh krde aa tusi pahla ehi bolde see te hun bolde aan kudi daa blatkar krda see sma hun taan tuhano saath dena chahida see babe daa ki eh blatkar nhi kr skda eh taan gay see
jo banda sache dil ton rab nal jurdea hunda os nu koi badna nhi kr skda waheguru ji bhai Ranjit singh Dhandriya wale ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Court ne FIR da hukum ditta naa ki faisla... Oh janch baaki hai halle. Zyada judge ban jande loki. FIR te mai tuhade te kra sakda aan... Ehde ch koi vaddi gall nhi. FIR di full form pdho pehla.
@willberightback2107 bhai sahib ji eh thane walia sidi FIR nhi katti Jado court de through hundi h is time har angle to court dekh k order kardi h Nale 302 di FIR DSP rank to ghat officer ate DA legal to vagerh nhi hundi
@@thatmandyguy mere kol samjh hegi taahi comment kita.....sirse waale te jdo faisla nhi si aayea udo v bhedaa main main krdia firdia si....jive hun tusi kr rhe...
@@gurmeethanda6593tere warge galli de kutteya wargi boli chukke firde te oho bhonkan di aadat aa 😂 tempua de khandan cho aa tu? Tenu bht pta lgda ohna baare...
Ehde ch point ki ci? Sakhat saja jad hove je guilty nikle court ch. Tuhade kehn te thodi. Ja tc dass do je judge ho tc 😂 hava chi teer maari jaane. Shreerak sabandh kive ban sakde aa...
ਪੰਜਾਬ ਦੇ ਵਿੱਚ ਸਾਰੇ ਡੇਰੇ ਗਲਤ ਨਹੀਂ ਹਨ ਵਿਚ ਬਹੁਤ ਵਧੀਆ ਡੇਰੇ ਹਨ ਜੋ ਪਰਮਾਤਮਾ ਦੇ ਨਾਲ ਜੋੜਦੇ ਹਨ
ਕੋਈ ਰੱਬ ਭੈਨਚੋਦ ਕੁੱਤੇ ਅਆ ਸਾਰਾ ਧਨ ਲੁੱਟ ਕੇ ਗਰੀਬ ਚ ਵੰਡੋ
@@baldevverma4994 ਕਿਹੜਾ ਡੇਰਾ , ਕਿਸ ਪਰਮਾਤਮਾ ਨਾਲ ਜੋੜਦਾ ?, ਉਸ ਦਾ ਨਾਮ ਦੱਸ ਦਿਓ।
Aho veer ji ohna de dere to sadak jandi aa rab de ghar 😅
Hun lello swad fer
Ha ha ha
ਜਿਨੂੰ ਆਪਣੀ ਕੁੜੀ ਦੇ ਨਾਮ ਦਾ ਨਹੀਂ ਪਤਾ 😅😅😅
ਮੇਰੀ ਨਜ਼ਰ ਚ ਤਾਂ ਢੱਡਰੀਆਂ ਵਾਲਿਆਂ ਦਾ ਕੱਦ ਹੋਰ ਉੱਚਾ ਹੋ ਗਿਆ,,12 ਸਾਲਾਂ ਚ ਇਨ੍ਹਾਂ ਤੋਂ ਇਕ ਵੀ call recording ਯਾ kuch ਵੀ week point ਭਾਈ ਸਾਹਿਬ ਦੇ ਖਿਲਾਫ ਨਹੀਂ ਮਿਲਿਆ,,,,ਇਹਨਾਂ ਨੂੰ
ਲੱਖ ਦੀ ਲਾਹਣਤ ਆ ਵਿਰੋਧਿਆਂ ਨੂੰ
ਇਉਂ ਮਹਿਸੂਸ ਹੋਇਆ ਜਿਵੇਂ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਹੈ
ਅੰਧ ਭਗਤ ਜੀਓ
@@singhgurdeep8964 vir ji high court vich ehna nu v sunia ho e ga Dovey pakh sunan to bad hi court ne order ditta Hove ga Es tara di FIR karvaun lae bahut proof Dene pende han
Right
@@singhgurdeep8964 ਜੇਕਰ ਤੁਹਾਡੀ ਆਪਣੀ ਕੁੜੀ ਜਾਂ ਭੈਣ ਹੁੰਦੀ ਕੀ ਫਿਰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਹਿਣਾ ਸੀ ਵੀਰੇ???
Shi gl h badmami kr reha sochda hona paisa mil ju ga
ਸਿਰਫ ਤੇ ਸਿਰਫ ਭਾਈ ਰਣਜੀਤ ਸਿੰਘ ਨੂੰ ਬਦਨਾਮ ਕਰਨ ਦੀ ਸਾਜਿਸ਼ ਆ
Sach ha
ਬਦਨਾਮ ਕਰਨ ਦੀ ਸਾਜ਼ਿਸ਼ ਆ ਸੱਬ
High ਕੋਰਟ ਤੇਰੇ ਵਰਗੀ ਨਹੀਂ ਸਬ ਸਬੂਤ ਤੇ facts ਤੇ ਹੁੰਦਾ
ਵੀਰੋ ਕਿਸੇ ਦੇ ਅੰਨ੍ਹੇ ਭਗਤ ਨਾ ਬਣੋ ਤੇ ਨਾ ਏਨੇ ਬੇਅਕਲੇ ਬਣੋ ਕੇ ਕੋਈ ਵੀ 4ਗੱਲਾਂ ਕਰਕੇ ਥੋਨੂੰ ਆਪਣਾ ਚੇਲਾ ਬਣਾ ਲਵੇ, ਚੇਲੇ ਬਣਨਾ ਵੀ ਏ ਤਾ ਮਰਦ ਅਗੰਮੜੇ ਪੁੱਤਰਾਂ ਦੇ ਦਾਨੀ ਦੇ ਬਣੋ, ਖੁਦਾ ਦਾ ਨੂਰ ਅਕਾਲ ਰੂਪ ਬਾਬੇ ਨਾਨਕ ਦੇ ਬਣੋ, ਚੇਲੇ ਬਣੋ ਦਸਾਂ ਗੁਰੂਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਣੋ,ਜਿਥੇ ਕਦੇ ਧੋਖਾ ਨੀ ਮਿਲਣਾ, ਕੋਈ ਨੁਕਸਾਨ ਨੀ ਹੋਣਾ ਜਿਥੇ ਬਸ ਨਫ਼ਾ ਹੀ ਨਫ਼ਾ ਏ , ਓਹਦੇ ਬਣ ਜਾਓਗੇ ਤਾਂ ਅਕਾਲਪੁਰੁਖ ਤੁਹਾਡਾ ਬਣ ਜਾਏਗਾ ਜੀਵਨ ਸਵਰ ਜਾਏਗਾ 🙏
ਬਾਈ ਇਥੇ ਕਿਸੇ ਨੂੰ ਚੇਲਾ ਨੀ ਬਣਾਇਆ ਜਾਦਾ ਨਾ ਹੀ ਇਹ ਡੇਰਾ ਇਹ ਗੁਰੂਦੁਆਰਾ ਸਾਹਿਬ ਐ ਲੋਕ ਇਸ ਲਈ ਲਗਦੇ ਐ ਇਹ ਕਮੇਟੀ ਨੀ ਬਣਾਉਦਾ
@@user.DeepBrar 101% True🙏🙏
Shi gl
Sabh bakvaad marde aaeh bhra. ta kuri nu apne hhar v nhi c rakhda oh vichar ta apne poore priwaar to dukhi c bu dona bhena kol hi rehndi c
@@rajbuteeq3659 ਚੇਲੇ ਕੋਈ ਬਣਾਉਂਦਾ ਨੀ ਹੁੰਦਾ, ਲੋਕ ਆਪ ਹੀ ਬਣ ਜਾਂਦੇ ਹੁੰਦੇ, ਉਹ ਚੇਲਾ ਹੀ ਸੀ ਜਿਸਨੇ live ਹੋ ਕੇ ਆਪਣੇ ਕੇਸ ਕਤਲ ਕਰਤੇ ਸੀ, ਢੱਡਰੀ ਦੀ ਇਹੀ ਦੇਣ ਹੈ ਕੌਮ ਨੂੰ
ਬੀਬੀ ਜੀ ਥੋਡੀ ਨਣਾਂਨ ਸੀ ਘਰ ਦੀ ਧੀ ਸੀ ਇਸ ਭਰਾ ਦੀ ਵੀ ਭੈਣ ਸੀ ਇਹ ਕਿਸ ਤਰਾਂ ਦਾ ਬਿਹੇਵ ਕਰ ਰਹੇ ਜਿਵੇ ਇਸ ਭਰਾ ਦੀ ਭੈਣ ਕੁੱਝ ਨਾਂ ਲਗਦੀ ਹੋਵੇ
Agla case to door rehna chohnda a ta krka eda behave krda a g kyuki Ona nu v pta a iljam jhutha lgga a sada bhaisahab g te
@ReetJatti-m2c ਨਹੀ ਜੀ ਇਹ ਮਰਨ ਵਾਲੀ ਕੁੜੀ ਦੇ ਸਕੇ ਭਰਾ ਭਰਜਾਈ ਸਨ ਜੋ ਕਹਿ ਰਹੀ ਨਣਾਂਨ ਦੇ ਨਾਂਮ ਦਾ ਹੀ ਪਤਾ ਨਹੀ ਸੱਚ ਤੋਂ ਮੁਕਰ ਰਹੇ
Sahi gal hai bibi Dhadri ton dardi lagdia
@jogindermann522 Ehi ta Dikh Reha us Babe to Darde hone
ਐਨਾ ਸਾਧਾ ਤੋਂ ਦੂਰ ਰਹਿਣਾ ਚਾਹੀਦਾ ਜੀ
ਬਹੁਤ ਵਧੀਆ ਗੱਲ ਪਤਾ ਨਹੀਂ ਕਦੋਂ ਮਰਵਾ ਦੇਣ ਵੀਰ ਜੀ ਭੈਣ ਜੀ ਨੇ ਬਹੁਤ ਵਧੀਆ ਗੱਲ ਕੀਤੀ
Good ਪ੍ਰੋਟੋਕੋਲ।।
ਬਾਬਾ ਜੀ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦਾ ਸੀ ਤਾਂ ਫੋਟਿਆ ਘਰ ਘਰ ਲੱਗ ਗਈਆ ਸੀ ਪਰ ਹੁਣ ਤਾਂ ਦਵਾਨਾ ਵਿਚ ਵੀ ਲੋਕਾਂ ਦੀਆਂ ਗੱਲਾਂ ਘਰੇਲੂ ਗੱਲਾਂ
ਯਾਰ ਓਨੂੰ ਇੰਨੀ ਹਵਸ ਹੁੰਦੀ ਵਿਆਹ ਨਾ ਕਰਾਉਂਦਾ ਸੱਭ ਗ਼ਲਤ ਸੋ ਪਰਸੈਂਟ ਗਲਤ ਇੰਨਾ ਗ਼ਲਤ ਨੀ ਓ ਰਣਜੀਤ ਸਿੰਘ
ਜੇਕਰ ਕੇਸ ਕਰਨਾ ਵਾਲੇ ਨੇ ਝੂਠਾ ਕੇਸ ਕੀਤਾ ਹੈ ਤਾਂ ਉਹ ਵੀ ਉਨ੍ਹਾਂ ਹੀ ਸਜਾ ਦਾ ਹੱਕਦਾਰ ਹੈ ਜਿਨਾਂ ਇਕ ਬਲਾਤਕਾਰ ਕਰਨ ਵਾਲਾ। ਇਸ ਲਈ ਝੂਠੇ ਕੇਸ ਕਰਨ ਵਾਲੇ ਨੂੰ ਵੀ ਰਗੜ ਕੇ ਰੱਖ ਦਿਓ।
ਸਭ ਬਦਨਾਮ ਕਰਨ ਦੀ ਕੋਸ਼ਿਸ਼ ਆ ਢਡਰੀਆਂ ਵਾਲਾ ਬਿਲਕੁਲ ਸਹੀ ਆ 12 ਸਾਲ ਬਾਦ ਹੁਣ ਨੀਂਦ ਖੁੱਲੀ ਆ
Tuhade nal jdo kuj hoyea fer pta lgu
Tuhadi matt mari ja chuki a, ene kaand dhadriwala kar gya halle vi tuci lok nai samajde,
Oh prawah case chalda pya c ene time da
Pud par😂😂
ਸਹੀ ਗਲ ਆ ਢੱਡਰੀ ਤਾ ਆਪ ਕਹਿੰਦਾ ਮੈ ਨਾਮਰਦ ਹਾ
ਬਾਬਾ ਜੀ ਨੂੰ ਬਦਨਾਮ ਕੀਤਾ ਜਾ ਰਿਹਾ
ਪਰਚਾ ਦਰਜ ਹੋਣ ਨਾਲ ਕੋਈ ਗੁਨੇਗਾਰ ਨਹੀਂ ਹੋ ਜਾਂਦਾ। ਕੋਰਟ ਨੇ ਕੇਸ ਦਰਜ ਕਰਕੇ ਜਾਂਚ ਕਰਨ ਲਈ ਕਿਹਾ ਹੈ
ਧਾਰਾ ਵੀ ਦੇਖ ਲੋ। ਕੋਰਟ ਨੇ ਦੇਰੀ ਹੋਣ ਨੂ ਗਲਤ ਕਿਹਾ
Sirse wala v ehi bolda c
ਬਾਦਲ ਵੀ ਕਹਿਦਾ ਸੀ ਪਰਚਾ ਗਲਤ
ਅਕਾਲੀਆ ਤੇ ਪਰਚੇ ਚਲ ਰਹੇ ਗੁਨਾਹ ਸਾਬਤ ਚ ਦੇਰੀ ਹੋ ਰਹੀ ਪਰ ਮਨੇ ਕਿ ਨਹੀ। ਦੇਰ ਆ ਅਧੇਰ ਨਹੀ
@@manmohansingh2809 ਲੱਖ ਲੱਖ ਦੀ ਲਾਹਨਤ ਤੇਰੇ ਤੇ ਤੇ ਤੇਰੇ ਮੰਗ ਖਾਣੇ ਖਾਲਸੇ ਤੇ 🤣 ਖਾਲਸਾ ਬ*** ਚ ਲੈਲਾ ਆਪਦਾ,,,,, ਜਿਹੜਾ ਮੰਗ ਮੰਗ ਕੇ ਖਾਵੇ ਉਹ ਖਾਲਸਾ ਲੋੜੇ ਦਾ 🤣🤣🤣 ਜਦੋਂ ਕਿਸੇ ਦੀ ਬਰਾਬਰੀ ਨਾ ਹੋ ਸਕੇ ਉਹਦੀ ਬਦਨਾਮੀ ਸ਼ੁਰੂ ਕਰ ਦੋ 🤣🤣🤣🤣 ਬਾਬਾ ਮੰਗ ਖਾਣ ਤੋਂ ਰੋਕਦਾ ਤੇ ਅੱਜ ਦੇ ਖਾਲਸੇ ਨੂੰ ਤੇ ਚੁੱਬਣਾ ਹੀ ਹੈ 🤣🤣🤣🤣🖕 ਤੇਰੇ ਨਕਲੀ ਖਾਲਸੇ ਦੀ ਮਾਂ ਦਾ ਫੁੱਦਾ
12 ਸਾਲ ਦੇ ਮਗਰੋਂ ਅਜ ਪਰਿਵਾਰ ਦੀ ਨੀਂਦ ਖੁਲੀ।ਹੈਰਾਨੀ ਹੈਰਾਨੀ ਹੋ ਰਹੀ।
Sab plan naal ho taha 22.
Kisana da mudda pase krna
Hnji kise ne paise dite hune k hun Ranjit Singh nu gero eh jehre lgde oh he krvodr..
ਸਰਕਾਰ ਨਹੀ ਪਰਵਾਰ ਦੀ ਸੁਣੀ;ਹੁਣ ਕੇਸ ਹਾੲੀਕੌਟ ਨੇ ਸਰਕਾਰ ਨੂੰ ਲਾਣਤ ਪਾੲੀ;ਫਿਰ ਪਰਚਾ ਹੌੲਿਅਾ
@@sandhujatt1362 chal dekhde aan tere warge hun kinni ku respect karde aa HC de faisle di je faisla pakh ch aaya taan... Fir tuhade warge kehnge chakka naale hor... Tuhadi koi ikk raaye thodi 😂 naale tuhanu lagda tuhadi raaye matter kardi? Gali deya kutteya vargi taan bhasha tere warge chakke wagaira wargi bakwas krn waleya di... Eda lagda hunda koi bhand bol reha hasaun ly. Chlo oh vi wadiya ne tuhade toh taan. Paiseya ly karde oh... Tuci? 😂 Mai pdh ke aaya chakke wali bakwas teri dujje comments ch. Te ethe tu kujh hor bol reha 😂 ethe tenu chaal samjh aa rhi aa koi.
ਇਹ ਕਾਹਦੀ ਰਿਸਤੇਦਾਰ ਆ ਜੀਹਨੂੰ ਕੁੜੀ ਦਾ ਨਾਮ ਈ ਨੀ ਪਤਾ
ਇਕ ਉਹ ਭਰਾ ਜਿਹੜਾ ਭੈਣ ਦੇ ਇਨਸਾਫ ਨੂੰ ਲੜ ਰਿਹਾ ਇਕ ਇਹ ਭਰਾ ਭਰਜਾਈ ਜਿਹੜੇ ਬਾਣੇ ਪਾ ਕੇ ਝੂਠ ਬਿਆਨ ਦੇ ਰਹੇ ਅਣਜਾਣ ਬਣ ਰਹੇ ਜਿਵੇ ਦੁਸ਼ਮਣ ਹੁੰਦੇ
Aam ghraan vich kachaa Nam hi Lia jandaa .asal naa taan Lainda koi virlaa
@@KaurSandhu-d6dje tuhanu hi pta ki sach ki jhooth... Judge ban jaao fir. Tc hi lad linde case 😂 oh sach jhooth te lag jau pata case cho... Waise vi je pakh ch aa jaave faisla menu ni lagda tuhade warge anne virodhiya nu oh vi sach lagna. Tuhanu loka nu chain aau jad dhadrian wala mar gya taan.
@@KaurSandhu-d6dਬਚਾ ਰਹੀ ਝੂਠ ਬੋਲ ਰਹੀ ਇਹ ਘਰ ਚ ਕਿਸੇ ਦੀ ਮੌਤ ਹੋ ਜਾਵੇ ਸਾਰੀ ਉਮਰ ਨਹੀਂ ਭੁੱਲਦਾ ਇਹ ਮੁਕਰ ਰਹੀ ਢੰਡਰੀ ਨੇ ਪੈਸੇ ਦੇ ਦਿਤੇ ਲੱਗਦਾ
ਸਵਾਹ ਜਾਣਕਾਰੀ ਦਿਤੀ ।
Darde a babe,ton,palla,jharde,a,
ਭਾਈ ਰਣਜੀਤ ਸਿੰਘ 💯 ਜੀ ਕੁਸ ਗਲਤ
ਨਹੀ ਕੀਤਾ
ਬਾਬੇ ਨੂੰ ਬਲੈਕਮੇਲ ਕਰਕੇ ਕਮਾਈ ਕਰਨੀ ਚਾਹੁੰਦੇ ਹੋਵੇਗਾ
ਭਾਈ ਸਾਹਿਬ ਜੀ ਸੱਚਾਈ ਦਾ ਸਾਥ ਦੇਵੋ ਪੀੜਤ ਪਰਿਵਾਰ ਦੀ ਮਦਦ ਕਰੋ ਢੱਡਰੀਆਂ ਵਾਲੇ ਦੇ ਹੱਕ ਚ ਨਾ ਬੋਲੋ ਸੱਚਾਈ ਲਿਆਓ ਸਾਹਮਣੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਢੱਡਰੀਆਂ ਵਾਲਿਆਂ ਦੀਆਂ ਧਮਕੀਆਂ ਤੋਂ ਡਰਦਾ ਲੁਕ ਕੇ ਰਹਿੰਦਾ ਹੋਊ
Likhi tu baani di satar aa... Pakhpati tera nazariya hai hi.. FIR ho chuki aa maamla court ch aa... Dekho ki sach aa... Je dhadrian wale de haq ch faisla aa gya fir tuhade warge loka ne kehda ohnu sach manna 😂 eve hi kood te boli jaa rhe tuci aap
ਯਰ ਪਰਿਵਾਰ ਬਾਰੇ ਅੱਗੇ ਅੱਗੇ ਕਿਉਂ ਪੁੱਛਦੇ ਹੁੰਦੇ ਹੋ ਵੱਡੇ ਪੱਤਰਕਾਰੋਂ,
ਜੋ ਮੁਸੀਬਤ ਚ ਹੈਗੇ ਆਂ ਉਹ ਵੱਖਰੀ ਗਲ ਦੂਜਿਆ ਨੂੰ ਪੁੱਛ ਪੁੱਛ ਕੇ ਨਾ ਪਾਇਆ ਕਰੋ, ਕਲ ਨੂੰ ਤੇਰੇ ਵਰਗੇ ਸੁਣ ਸੁਣਾ ਕੇ ਓਥੇ ਪੌਂਚ ਜਾਂਦੇ ਆਂ 🙏ਕਿਸੇ ਨੂੰ ਤਾਂ ਬਖਸ਼ ਦਿਆ ਕਰੋ
ਡੇਰਿਆਂ ਤੇ ਧੀਆਂ ਨੂੰ ਕਿਉਂ ਭੇਜਦੇ ਹੋ ? ਬਾਅਦ ਵਿਚ ਚੀਕਾਂ ਮਾਰਦੇ।
ਗੁਰਦੁਆਰਿਆਂ ਵਿੱਚ ਸੁੱਚਾ ਸਿੰਘ ਲੰਗਾਹ ਵਰਗਿਆਂ ਕੋਲ ਭੇਜੋ😢
ਅਮ੍ਰਿਤਪਾਲ ਬੜੀ ਸਿਤੀ ਗ੍ਰਿਫਤਾਰ ਕੀਤਾ
ਜੇਕਰ ਤੁਹਾਨੂੰ ਲਗਦਾ ਕਿ ਪੁਲਸ ਸਿਰਫ ਦੋਖੀਆਂ ਨੂੰ ਫੜਨ ਲਈ ਹੁੰਦੀ ਆ , ਤਾਂ ਜਾਣਕਾਰੀ ਵਧਾਓ ਭਾਈ ਆਪਣੀ ।
ਅੰਮ੍ਰਿਤਪਾਲ ਸਿੰਘ ਵਾਲ਼ਾ ਸਿਸਟਮ ਹੋਰ ਸੀ, ਇਹ ਹੋਰ ਆ
ਮੂਤਪਾਲ ਨੂੰ ਹਰ ਜਗ੍ਹਾ ਕਿਸੇ ਨਾ ਕਿਸਾ ਦਾ ਸਾਲਾ ਬਣਾਉਣ ਆ ਜਾਂਦੇ ਹੋ
ਐਨਾ ਸਾਧਾ ਤੋਂ ਦੂਰ ਰਹਿਣਾ ਚਾਹੀਦਾ ਜੀ
ਬਹੁਤ ਵਧੀਆ ਗੱਲ ਕੀਤੀ ਨਹੀ ਤਾਂ ਪਤਾ ਨਹੀਂ ਕਦੋਂ ਦਾ ਮਰਵਾ ਦੇਣਾ ਸੀ
ਵੀਰ ਜੀ ਭੈਣ ਜੀ ਨੇ ਬਹੁਤ ਵਧੀਆ ਗੱਲ ਕੀਤੀ
Good ਪ੍ਰੋਟੋਕੋਲ
Bhai Ranjeet Singh zindabad 💪💪
ਬੀਬੀ ਨੇ ਸਹੀ ਜਵਾਬ ਦਿੱਤਾ l ਧੰਨਵਾਦ
ਜੇ ਢੱਡਰੀਆਂ ਵਾਲਾ ਉਹਨਾਂ ਦੇ ਘਰ ਆਇਆ ਸੀ ਤਾ ਢੱਡਰੀਆਂ ਵਾਲੇ ਤੇ ਪਰਚਾ ਦਰਜ਼ ਹੋਵੇ,ਜੇ ਇਹ ਲੋਕ ਢੱਡਰੀਆਂ ਵਾਲੇ ਦੇ ਡੇਰੇ ਤੇ ਗਏ ਤਾ ਇਹਨਾਂ ਤੇ ਪਰਚਾ ਹੋਵੇ। ਗੁਰੂ ਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਲਈ ਕਿਹਾ।
ਜਦੋਂ ਸਰਸੇ ਵਾਲੇ ਤੇ ਕੇ ਸ ਪਿਆ ਸੀ ਉਹ ਵੀ 20 ਸਾਲਾਂ ਬਾਅਦ ਪਿਆ ਸੀ ਉਦੋਂ ਲੋਕ ਕਹਿੰਦੇ ਸਹੀ ਹੈ ਹੁਣ ਕਹਿੰਦੇ 12 ਸਾਲਾਂ ਬਾਅਦ ਯਾਦ ਆ ਗਿਆ
ustad ji saja 20 saal bad hoi si... case ta 1 saal de andr hogya si adhuri jankari na rkho
ਚਬਲਾ ਕੇਸ ਤਾਂ 20 ਸਾਲਾਂ ਤੋਂ ਚੱਲਿਆ ਆ ਰਿਹਾ ਸੀ । ਟਿਕ ਟੋਕ ਤੋਂ ਬਾਹਰ ਵੀ ਕਦੇ ਨਿਕਲ ਜਿਹਾ ਕਰੋ ।
@@navukaur2404 bhen meri ye oh case 20 saal to chal reha c eh case khatam ho gya c file close ho gyi c parivaar ne byan v dite k es ch kise da koi laina dena ni eh suicide aa
Gurdwara chlda vdiyaa nee lgdaa
Bhain jee ek gal daso ek pase taan babe no tainpo bolde je doje paase kaihde je oh blatkar krda see ek baba do kam kiwe kar skda eh mai tuhadi gal karda jede dhhrianwale daa virodh krde aa tusi pahla ehi bolde see te hun bolde aan kudi daa blatkar krda see sma hun taan tuhano saath dena chahida see babe daa ki eh blatkar nhi kr skda eh taan gay see
jo banda sache dil ton rab nal jurdea hunda os nu koi badna nhi kr skda waheguru ji bhai Ranjit singh Dhandriya wale ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਬਲਾਤਕਾਰੀਆਂ ਨੂੰ ਵੱਧ ਤੋਂ ਵਧ ਸਜ਼ਾ ਦਿੱਤੀ ਜਾਵੇ ਡੇਰੇ ਸੀਲ ਕਰਕੇ ਪੀੜਤ ਪਰਵਾਰਾਂ ਨੂੰ ਦਿੱਤੀ ਜਾਵੇ
12ਸਾਲ ਤੋਂ ਅਜ ਤਕ ਢਡਰੀਆਂ ਵਾਲੇ ਕੋਲ ਕਿਹੜੀ ਤਾਕਤ ਸੀ ਜਿਸ ਤੋ ਇਹ ਪਰਿਵਾਰ ਡਰਦਾ ਨਹੀ ਬੋਲਿਆ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏
ਢਡਿਰਿਅ ਵਾਂਲੇ ਹਿਰਾ🎉ਆ
ਬਦਮਾਸ਼ ਸਾਧਾਂ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ।
ਭਾਈ ਰਣਜੀਤ ਸਿੰਘ ਬਹੁਤ ਵਧੀਆ ਪ੍ਰਚਾਰਕ ਨੇ ਸਿਰਫ਼ ਬਦਨਾਮ ਕਰ ਰਹੇ ਨੇ
ਜਾਣਕਾਰੀ ਇਹ ਮਿਲੀ ਕਿ ਜੀਹਨੇ ਕੇਸ ਕੀਤਾ,
ਪਰਵਾਰ ਨੂੰ ਨਹੀਂ ਪਤਾ ਕਿ ਉਹ ਕੀ ਕਰਦਾ , ਜਿਆਦਾ ਲੁਕ ਛਿਪ ਕੇ ਰਹਿੰਦਾ,
Point to be noted my lord
yes
ਪੱਤਰਕਾਰ ਜੀ ਹਾਈ ਕੋਰਟ ਨੇ ਸਭ ਜਾਂਚ ਕਰਕੇ ਹੀ ਹੁਕਮ ਕੀਤਾ ਹੈ। ਤੁਸੀ ਕੋਰਟ ਤੋ ਵੱਡੇ ਨਹੀਂ।ਜੋਂ ਏਸ ਤਰ੍ਹਾਂ ਦੇ ਘਰ ਵਾਲਿਆਂ ਨੂੰ ਸਵਾਲ ਕਰਦੇ ਹੋ।ਜਿਆਦਾ ਜਾਣਕਾਰੀ ਲੈਣੀ ਤਾਂ ਹਾਈ ਕੋਰਟ ਦਾ ਹੁਕਮ ਪੜ ਸਕਦੇ ਹੋ ਜੀ।।
Mideaa हरामियों
Court ne FIR da hukum ditta naa ki faisla... Oh janch baaki hai halle. Zyada judge ban jande loki. FIR te mai tuhade te kra sakda aan... Ehde ch koi vaddi gall nhi. FIR di full form pdho pehla.
@willberightback2107 bhai sahib ji eh thane walia sidi FIR nhi katti Jado court de through hundi h is time har angle to court dekh k order kardi h Nale 302 di FIR DSP rank to ghat officer ate DA legal to vagerh nhi hundi
@@GurnamSingh-wk5fe te faisle di gall kitti aa na... Ki faisla nhi aa pakh vicharna is different faisla auna is different.
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤🎉❤
Bhai sahab ji bilkul shi han waheguru waheguru
ਕੁਲਵਿੰਦਰ ਕੌਰ ਜੀ ਇਹ ਲ਼ੋਕ ਪਹਿਲਾਂ ਕਿੱਥੇ ਸੀ 2012 ਦੀ ਗੱਲ ਹੈ
ਅੱਜ 2024 ਦੇ ਵਿੱਚ ਯਾਦ ਆ ਗਈ ਹੈ ਇਹਨਾਂ ਲੋਕਾਂ ਨੂੰ ਜੀ
ਇਹ ਜਿੰਨੇ ਵੀ ਡੇਰਾਵਾਦ ਹਨ ਸਭ ਦਾ ਇਹੀ ਕੰਮ ਆ
Dera nhi. Gurdwara.
@@RanbirKaur-jg4jd oh dhadri da personal aa oh dera hi hunda
Tenu Pta Vi h Tu Dekh Ke Aaya C Ke ya Kudi Nu Hi Chkya C Jake
nhi Gurudwara sahib hai
@@indrajitkalsi4725 nhi veer jhooth na bolo.
ਅੱਜ ਕੱਲ ਦੇ ਕਿਹੜੇ ਕਿਹੜੇ ਡੇਰੇ ਸਾਧ ਨੇ ਸਾਰੇ ਲੈਚਰ ਇਕੱਠੇ ਹੋਏ ਨੇ ਐਵੇਂ ਡੇਰਿਆਂ ਚ ਕੁੜੀਆਂ ਨੂੰ ਤੇ ਜਨਾਨੀਆਂ ਨੂੰ ਭੇਜ ਦਿੰਦੇ ਨੇ ਲੋਕ ਸ਼ਰਮ ਕਰੋ ਯਾਰ ਨਾ ਭੇਜੋ ਡੇਰਿਆਂ ਚ
12 ਸਾਲ ਬਾਅਦ ਭਾਈ ਸਾਹਿਬ ਨੂੰ ਅਕਲ ਆਈ ਕਿ ਪਹਿਲਾ ਹਾਈ ਕੋਰਟ ਦੇ ਗੇਟ ਬੰਦ ਸੀ .ਬਿਲਕੁਲ ਹੀ ਬਲੈਕ ਮੇਲ ਕਰਨ ਲਈ ਕਿਤਾ ਗਿਆ ਇਹ ਕੰਮ
Very clean chit
ਸਰਬਜੀਤ ਕੌਰੇ ਇਹਨਾਂ ਲੋਕਾਂ ਦੀ ਨੀਂਦ ਹੁਣ ਖੁੱਲ੍ਹੀ ਹੈ 2012 ਦੇ ਵਿੱਚ ਬਲਾਤਕਾਰ ਕਹਿੰਦੇ ਹੋਇਆ ਹੈ ਅੱਜ 2024 ਦੇ ਵਿੱਚ ਇਹਨਾਂ ਲੋਕਾਂ ਨੂੰ ਚੇਤੇ ਆਇਆ ਹੈ ਜੀ। ਸਰਬਜੀਤ ਕੌਰੇ ਇਹ ਤਾਂ ਬਾਬਾ ਜੀ ਨੂੰ ਬਦਨਾਮ ਕਰਨ ਵਾਲ਼ੀ ਗੱਲ ਕੀਤੀ ਹੈ ਜੀ
ਤਿੰਨ ਸਰਕਾਰਾਂ ਆ ਗੲਈਆ ਪਹਿਲਾਂ ਕਿਉਂ ਨੀ ਕੀਤਾ ਕੇਸ??
ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਭਾਈ ਸਾਹਿਬ ਵਿਰੁੱਧ।
Sady bhai sab jindabad ❤️ 🙏 ♥️ 💖 💕 💙 ❤️
ਜਿਹੜੇ ਗੇ ਹੁੰਦੇ ਨੇ ਬੰਦਿਆਂ ਨਾਲ ਸੈਕਸ ਕਰਦਾ ਹੈ ਲੋਕਾਂ ਦੇ ਸੰਦ ਦੇ ਚੂਪੇ ਲਾਉਦਾ ਰਿਹਾ ਉਹ ਕੋਈ ਭਾਈ ਨਹੀਂ ਹੁੰਦਾ ਉਈ ਸਿਰੇ ਦਾ ਗੰਦ ਹੈ ਸਰਕਾਰ ਦਾ ਪਾਲ਼ਿਆ ਹੋਇਆ ਕੁੱਤਾ ਹੈ ਢੱਡਰੀ
ਭਾਈ ਸਾਹਿਬ ਜੀ ਸੱਚੇ ਸੁੱਚੇ ਨੇ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ ਜੀ
ਆਹੋ ਇਹ ਨੀ ਕਰ ਸਕਦਾ ਇਹ ਤਾਂ ਆਪ(ਗੇ )ਟੈਂਪੂ ਆ 😂😂😂
ਢੰਡਰੀ ਬਲਤਕਾਰ ਨਹੀ ਕਰ ਸਕਦਾ ਕਿੳੁਕਿ ਅਾਪ ਛੱਕਾ ਹੈ😂
palwinder.ji ਸਰਸੇ ਵਾਲੇ 🐏ਦੀਅਾ ਭੇਡਾ ਵੀ ਨਹੀ ਮੰਨ ਦੀਅਾ ਸੀ ਅੇਵੇ ਢੰਡਰੀ ਦੀਅਾ ਭੇਡਾ ਨੇ?
ਬਾਬਾ ਤਾ ਆਪ ਬਿੱਟੂ ਤੋ 😂
ਢੰਡਰੀਆਂ ਵਾਲੇ ਦੀ ਭੈਣ ਦੀ
Very good👍😊
Sanu tan puri umeed baba ji bhut good ne
ਲੁਕ ਛਿਪ ਕੇ ਰਹਿੰਦਾ
ਸਾਹਮਣੇ ਆਵੇ
ਬਦਨਾਮ ਕਰ ਰਹੇ ਜਾਣ ਬੁੱਝ ਕੇ
Bil kul sacha Banda hai baba dhadariaa wala eh taa sadadeynay
❤bhi ranjeet singh ji
Bhai sahib bhut uche kirdaar de ah❤
ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕੋਈ ਕਸੂਰ ਨਹੀਂ ਭਾਈ ਸਾਹਿਬ
ਸਵਾਹ ਜਾਣਕਾਰੀ---Totally media oriented.
Baba dhandiawala ranjit singh is good those peoples are bad.
ਬਾਹਰਲੇ ਦੇਸ਼ਾਂ ਵਾਂਗ ਭਾਰਤੀ ਕਾਨੂੰਨ ਪ੍ਰਣਾਲੀ ਆਜਾਦ ਨਹੀਂ ਹੈ। ਰਾਜਸੀ ਗਲਬਾ ਹੈ,ਜੱਜ ਵਿਕ ਜਾਦੇ ਹਨ। ਸਰਕਾਰੀ ਤੰਤਰ ਭ੍ਰਿਸ਼ਟਾਚਾਰ ਵਿੱਚ ਗ੍ਰਸਤ ਹੈ। ਇਸੇ ਕਰਕੇ ਸੱਚ ਨੂੰ ਸੂਲੀ ਤੇ ਟੰਗਿਆ ਜਾਂਦਾ ਤੇ ਝੂਠ ਬਰੀ ਹੋ ਜਾਂਦਾ।
😂
Ranjit Singh ji vadiya insan ne ❤❤❤❤oho is Tarah di gall nahi kar sakde
haan same sirse wale de chelle vi kehnde hunde aa
@@HarvinderSingh-k9zsarse wale da faisla aa gya ehda halle baaki aa... 😂 Inni te samjh le ke auni ci ghro ke ikalli zuban hi chuk ke le aaya bs...
@@thatmandyguy mere kol samjh hegi taahi comment kita.....sirse waale te jdo faisla nhi si aayea udo v bhedaa main main krdia firdia si....jive hun tusi kr rhe...
@@thatmandyguy sun
@@thatmandyguy sirse wale de faisle aun toh pehla vi ohdia bhedaa main main krdia si...tusi v kr rhiyaan
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਜੋ ਵੀ ਹੋ ਰਿਹਾ ਵਧੀਆ ਨਹੀਂ ਹੋ ਰਿਹਾ ਤੇ ਜਿੱਥੇ ਗਲਤ ਹੋ ਰਿਹਾ ਹੋਵੇ ਤਾਂ ਜਰੂਰ ਬੋਲਣਾ ਚਾਹੀਦਾ ਆਪਾਂ ਕਿਸੇ ਧਰਮ ਨੂੰ ਗਲਤ ਨਹੀਂ ਕਹਿੰਦੇ ਇੱਕ ਸੁਰਿੰਦਰ ਸਾਈ ਡੇਰਾ ਬਾਕਰਪੁਰ ਮੁਹਾਲੀ ਰਿਕੁਐਸਟ ਸਾਰੇ ਭਰਾਵਾਂ ਨੂੰ ਉਧਰ ਵੀ ਧਿਆਨ ਦਿੱਤਾ ਜਾਵੇ ਕਿ ਸੁਰਿੰਦਰ ਸਾਈ ਡੇਰਾ ਬਾਕਰਪੁਰ ਤੇ ਵੀ ਰੇਪ ਹੁੰਦੇ ਨੇ ਕੰਮ ਕੀਤੇ ਜਾਂਦੇ ਨੇ ਕੁੜੀਆਂ ਤੇ ਕੁਝ ਟਾਈਮ ਪਹਿਲਾਂ ਉਸ ਤੇ ਰੇਪ ਦਾ ਪਰਚਾ ਹੋਇਆ ਸੀ ਹੁਣ ਵੀ ਥੋੜੇ ਮਹੀਨੇ ਪਹਿਲਾਂ ਉਹਦਾ ਰੌਲਾ ਬਣਿਆ ਇੱਕ ਮੁਹਾਲੀ ਦੇ ਵਿੱਚ ਕੁੜੀ ਨੂੰ ਹੁਣ ਤੱਕ ਇਸਤੇਮਾਲ ਕੀਤਾ ਜਾ ਰਿਹਾ ਉਹਦਾ ਗਵਾਹ ਮੈਂ ਵਾਂ ਮੈਨੂੰ ਜਿੱਥੇ ਕੋਈ ਕਹਿੰਦਾ ਮੈਂ ਖੜਨ ਲਈ ਤਿਆਰ ਹਂ ਪਰ ਮੇਰੀ ਕੋਈ ਸਪੋਰਟ ਨਹੀਂ ਕਰਦਾ🙏🙏
ਪੈਸੇ ਲੈ ਕੇ ਬੈਠ ਜਾਣਗੇ। ਬਾਬਾ ਇਦਾਂ ਦਾ ਨਹੀਂ ਹੈ, ਚੜ੍ਹਾਈ ਕੋਈ ਨਹੀਂ ਜਰਦਾ।
ਜੁੱਤੀ ਕਿੱਥੇ ਆ ਬੂਟਿਆ😂😂😂
ਭੇਡਾਂ ਨਾ ਬਣੋ ਅੱਖਾਂ ਖੋਲੋ ਢੰਡਰੀ tempu aa
Sahi gl aa Veer ji
Ram rahim di 🐑 b ahi kehndiyan 😂😂
@@gurmeethanda6593tere warge galli de kutteya wargi boli chukke firde te oho bhonkan di aadat aa 😂 tempua de khandan cho aa tu? Tenu bht pta lgda ohna baare...
ਕਿਉਂ ਨੀ ਹੇਗਾ ਤੁਹਾਡਾ ਭਾਪਾ ਪ੍ਰਮੇਸ਼ਵਰ ਦੁਆਰ ਵਿੱਚ ਹੀ ਹੇਗਾ
To much good thoughts best intelligent disicion against Dhandri.
ਸਲੋਕੁ ਮਃ ੧ ॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥ {ਪੰਨਾ 145}
ਮਨੁੱਖਤਾ ਦਾ ਘਾਣ ਕਰਨ ਵਾਲ਼ੇ ਹਾਕਮਾਂ ਨੇ ਹੱਥ ਵਿੱਚ ਜਾਤਪਾਤ ਤੇ ਵਰਨ ਵੰਡ ਦੀ ਕਲਜੁਗੀ ਕੈਂਚੀ ਫੜ੍ਹੀ ਹੋਈ ਹੈ ਤੇ ਉਹਨਾਂ ਦੀ ਪਰਜਾ ਪ੍ਰਤੀ ਫਰਜ਼ ਨਿਭਾਉਣ ਦੀ ਭਾਵਨਾ ਖੰਭ ਲਾ ਕੇ ਉਡ ਪੁਡ ਗਈ ਹੈ। ਹਰ ਪਾਸੇ ਝੂਠਿਆਂ ਦਾ ਬੋਲਬਾਲਾ ਹੈ ਤੇ ਸੱਚ ਦਾ ਹੋਕਾ ਦੇਣ ਵਾਲ਼ਿਆਂ ਨੂੰ ਕੰਧਾਂ ਪਿੱਛੇ ਡੱਕਿਆ ਜਾ ਰਿਹਾ ਹੈ। ਮੈਂ ਲੱਭ ਲੱਭ ਕੇ ਪਰੇਸ਼ਾਨ ਹੋ ਗਈ ਹਾਂ ਪਰ ਮੈਨੂੰ ਇਸ ਹਨੇਰਗਰਦੀ ਵਿੱਚੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ । ਸਾਨੂੰ ਇਹ ਦੁਖ ਆਪਣੀ ਜਾਤ ਦੇ ਹੰਕਾਰ ਕਾਰਨ ਝੱਲਣੇ ਪੈ ਰਹੇ ਹਨ। ਨਾਨਕ ਨੂੰ ਇਹੋ ਫ਼ਿਕਰ ਸਤਾ ਰਿਹਾ ਹੈ ਕਿ ਕਿਹੜੇ ਢੰਗ ਤਰੀਕਿਆਂ ਨਾਲ਼ ਸਮਾਜ ਨੂੰ ਇਸ ਸੌੜੀ ਸੋਚ ਵਿੱਚੋਂ ਬਾਹਰ ਕੱਢਿਆ ਜਾਵੇ।
Babean nu mouj lga rekhi hai lokan ne😊😊😊
ਕਲਯੁੱਗ ਐ ਪਤਾ ਈ ਨਹੀਂ ਲਗਦਾ ! ਕਿਹੜਾ ਸਾਧ ਐ ਕਿਹੜਾ ਸਾਣ ਐ। ਲੱਖਾ ਅਮਲੀ ਆਖਦਾ ਸੀ ਕਿ ਇਨਾਂ ਦੇ ਡੇਰਿਆਂ ਤੇ ਜੁਆਨ ਧੀਆਂ ਭੈਣਾਂ ਨੂੰ ਨਹੀਂ ਭੇਜਣਾਂ ਚਾਹੀਦਾ । ਫੇਰ ਵੀ ਪਤਾ ਨਹੀਂ ਭੈਣ ਦੇ ਖਸਮਾਂ ਕੋਲੇ ਕਿਹੜੀ ਗਿੱਦੜ ਸਿੰਗੀ ਐ ?ਹੇੜਾਂ ਵਾਂਗੂ ਮਗਰ ਲਾਈ ਫਿਰਦੇ ਨੇ।
Vaah sadke teri bolli te... iljaam laya aa sabit ni hoeya kujh vi. Soch samjh ke bol la... Amli taan tu laggi janda
ਸਿਰਫ ਬਦਨਾਮ ਕਰਨ ਦੀ ਸਾਜ਼ਿਸ ਆ
ਪੇਸ਼ੇ ਦੇ ਲਾਲਚੀ ਉਹੋ ਬਾਂਦਾ ਬਹੁਤ ਮਾੜਾ ਏ ਬਾਈ ਜੀ ਕਿਸੇ ਦੇ ਮਗਰ ਨਾ ਲੱਗੋ ਧੰਨਵਾਦ ਜੀ
ਫਿਰ ਰਣਜੀਤ ਸਿੰਘ ਢਿੰਡਰੀਆਂ ਵਾਲਿਆਂ ਨੇ ਸਾਡੇ ਰਾਧਾ ਸੁਆਮੀ ਬਾਬਾ ਜੀ ਤੇ ਟਿੱਪਣੀ ਕੀਤੀ ਸੀ ਤੇ ਜੋ ਸੰਤਾਂ ਨੂੰ ਬੁਰਾ ਕਹਿੰਦੇ ਕਾਲੇ ਕਦੀ ਬਖਸ਼ੇ ਨਹੀਂ ਜਾਓਗੇ ਇਹਨਾਂ ਦਾ ਵੀ ਵਕਤ ਇੱਕ ਦਿਨ ਆਉਗਾ ਆ ਗਿਆ ਨਾ😡😡
ਕਿਉਂ ਬੱਦਨਾਮ ਕਰਦੀ ਅੰਟੀ ਧੱਕੇ ਨਾਲ ਬਾਬੇ ਨੂੰ ਜਵਾਈ ਬਨਾਉਣ ਨੂੰ ਫਿਰਦੀ
ਭਾਈ ਸਾਹਬ ਇਕੋ ਇਕ ਸੱਚਾ ਸੁੱਚਾ ਪ੍ਰਚਾਰਕ ਆ,, ਏਹ ਸਾਜਿਸ ਆ,, ਬਦਨਾਮ ਕਰਨ ਦੀ,, ਰੱਬ ਮੇਹਰ ਕਰੇ ਭਾਈ ਸਾਹਬ ਤੇ 🙏🏿🙏🏿
ਤੁਹਾਡੇ ਭਾਈ ਸਾਹਿਬ ਨੇ ਬੇਅਦਬੀਆਂ ਖਿਲਾਫ ਕੀ ਕੀ ਕੀਤਾ, ਸੰਗਤ ਨੂੰ ਕਿੰਨਾ ਕ ਜਾਗਰੂਕ ਕੀਤਾ, ਲੱਖਾਂ ਸੰਗਤ ਬਾਬੇ ਨਾਲ ਏ ਕੀ ਓਹਨੇ ਸੰਗਤ ਦਾ ਇਕੱਠ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ, ਧਰਨਾ ਲਗਾਇਆ,,? ਕੀ ਕਦੇ ਬੇਅਦਬੀਆਂ ਕਰਾਉਣ ਵਾਲੇ ਸੌਦਾ ਸਾਧ ਨੂੰ ਵਾਰਨਿੰਗ ਦਿੱਤੀ? ਕੀ ਓਹਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ?? ਨਹੀਂ, ਕਦੇ ਨਹੀਂ,, ਭਾਈ ਸਾਹਿਬ ਕੋਲ ਇਨ੍ਹਾਂ ਸਮਾਂ ਕਿਥੇ,ਉਹਨਾ ਨੂੰ ਤੇ ਸਵਿਟਜ਼ਰਲੈੰਡ ਤੇ ਯੂਰੋਪ ਦੇ vlog ਬਣਾਉਣ ਤੋਂ ਵੇਹਲ ਨੀ,, ਉਹ ਇਹਨਾਂ ਫਾਲਤੂ ਮੁਦਿਆ ਤੇ ਬੋਲਦੇ ਵੀ ਨਹੀਂ, ਉਹਨਾ ਨੂੰ ਕੀ ਮਤਲਬ ਗੁਰੂ ਗ੍ਰੰਥ ਸਾਹਿਬ ਨਾਲ,.. ਬੜੇ ਅਫਸੋਸ ਦੀ ਗੱਲ ਏ ਵੈਸੇ
ਹਾ ਹਾ ਹਾ ਹਾ ਹਾ ਹਾ ਕੁੱਤੇ ਭਕਾਈ ਸਾਬ ਨਿਰਦੋਸ਼ ਨੇਂ ਪਹਿਲਾਂ ਸਿਰਸੇ ਵਾਲਾ ਵੀ ਇਸ ਤਰ੍ਹਾਂ ਹੀ ਕਹਿੰਦਾ ਸੀ,,
Right bro@@user.DeepBrar
@@user.DeepBrarਡੇਰੇ ਆਕੇ ਇੱਦਾਂ ਦੇ ਹੀ ਹੂੰਦੇ ਆ ਸਿਰੇ ਦੇ ਕੰਜਰ ਹੁਣੇ ਹੁਣੇ ਨਾਨਕਸਰੀਆ ਦੀ ਕਰਤੂਤ ਨੀ ਦੇਖੀ ॥
ਇਸ ਤੋਂ ਵੱਡੀ ਮੇਹਰ ਹੋਰ ਕੀ ਹੋ ਸਕਦੀ ਆ, ਜਿਸ ਤੇ ਪਰਚੇ ਦਾ ਹੁਕਮ ਹਾਈਕੋਰਟ ਦਿੱਤਾ ਹੋਵੇ
ਸਭ ਕੁਛ ਦੇਖਣ ਤੋਂ ਲਗਦਾ ਇਹ ਸਿਰਫ ਸਾਜ਼ਿਸ਼ ਹੈ ਰਿਪੋਰਟ ਕਰਨ ਵਾਲੇ ਨੂੰ ਲੱਭਕੇ ਇੰਟਰਵਿਊ ਕੀਤੀ ਜਾਵੇ
Waheguru ji hamesha Sach da Sath dena 🙏 Baba ji 🙏🙏💐 God blessed Always stay waheguru ji 🙏🙏🙏🙏
Derawadh khatam hona chahidha
Weheguruji
ਸੱਚ ਨੂੰ ਫਾਂਸੀ 🙏
ਨਹੀਂ ਨਹੀਂ ਹੁਣ ਕਹੋ ਗੰਦ ਨੂੰ ਫਾਂਸੀ😂😂😂
ਸਿਖ ਕੌਮ ਕੋਲ ਨਿਰੋਲ ਗੁਰਮਤਿ ਅਤੇ ਹੱਕ ਸੱਚ ਦਾ ਪ੍ਰਚਾਰ ਕਰਨ ਵਾਲਾ ਇਕੋ ਇਕ ਸਿੱਖ ਪ੍ਰਚਾਰਕ ਹੈ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਹੈ,,ਪੰਥ ਦੋਖੀ ਤਾਕਤਾਂ ਵਲੋ ਭਾਈ ਸਾਹਿਬ ਨੂੰ ਡੂੰਘੀ ਸਾਜ਼ਿਸ਼ ਅਧੀਨ ਫਸਾਇਆ ਜਾ ਰਿਹਾ ਹੈ। ਆਖਿਰ ਸੱਚ ਦੀ ਜਿੱਤ ਹੋਵੇਗੀ
Waheguru ji mere veer dhadrian wale di rakhya krn
ਢੱਡਰੀ ਵਾਲਾ ਗਲਤ ਬੰਦਾ,,ਉਹ ਕੌਮ ਲਈ ਬਹੁਤ ਖਤਰਨਾਕ ਏ, ਉਹ ਇੱਕ ਚੰਗਾ ਬੁਲਾਰਾ ਏ ਪਰ ਓਹਦੇ ਬੋਲ ਸਿਖਾਂ ਨੂੰ ਸਿੱਖੀ ਮਰਿਆਦਾ ਦੀ ਲੀਹ ਤੋਂ ਥੱਲੇ ਲਾਹ ਕੇ ਕੌਮ ਦਾ ਨੁਕਸਾਨ ਕਰ ਰਹੇ ਨੇ
ਮੈਂ ਖੁਦ ਓਹਨੂੰ ਬਹੁਤ ਸੁਣਿਆ ਪਰ ਅੰਨਾ ਭਗਤ ਨਾ ਹੋਣ ਕਰਕੇ ਮੈਨੂੰ ਹੌਲੀ ਹੌਲੀ ਸਮਝ ਆਇਆ ਕੇ ਢਡਰੀ ਤੇ ਨੇਕੀ ਦੀ ਸੋਚ ਇੱਕੋ ਹੀ ਏ,ਵਿਚਾਰ ਇੱਕੋ ਨੇ,, ਤੇ ਨਿਸ਼ਾਨਾ ਵੀ ਇੱਕੋ ਹੀ ਏ
ਪ੍ਰਚਾਰਕ ਕਾਹਦਾ ਜਿਹੜਾ ਰਬ ਤੇ ਗੁਰੂ ਸਾਹਿਬ ਦੀ ਤੌਹੀਨ ਕਰਦੈ ਗੁਰਧਾਮਾਂ ਤੇ ਧਾਰਮਿਕ ਰੀਤਾਂ ਦੀ ਤੌਹੀਨ ਕਰਦੈ
ਇਕੋ ਇਕ ਦਾ ਕੀ ਮਤਲਬ ਵੀਰ ਹੱਦ ਆ ਯਾਰ ਤੇਰੀ ਵਾਲੀ
ਇਹ ਪਰਿਵਾਰ ਨੂੰ ਵੀ ਬਾਬੇ ਨੇ ਧਮਕਾਇਆ ਲੱਗਦਾ ਇਹਨਾਂ ਦੇ ਚਿਹਰੇ ਦੱਸਦੇ ਨੇ ਤੇ ਉਹ ਮੁੰਡਾ ਵੀ ਇਸੇ ਕਰਕੇ ਲੁਕਿਆ ਫਿਰਦਾ ਬਾਬੇ ਤੋਂ ਡਰਦਾ ਜੀ ਲੱਗਦਾ
True
ਸਹੀ
04:00 ਸਾਫ ਤਾਂ ਕਹਿ ਰਹੇ ਆ ਬੀਬਾ ਜੀ ਕੇ ਬਾਬਾ ਜੀ ਏਦਾਂ ਦੇ ਨਹੀਂ ਫਿਰ ਕਿਉਂ ਏਨਾਂ ਦੇ ਮੂੰਹ ਵਿੱਚੋਂ ਜ਼ਬਰਦਸਤੀ ਇਹ ਗੱਲ ਅਖਵਾਉਣ ਦੀ ਕੋਸ਼ਿਸ਼ ਕੀਤੀ ਜਾ ਆ ਕੇ ਬਾਬਾ ਡੇਰੇ ਸੱਚੇ ਸੋਦੇ ਵਾਲੇ ਸਾਧ ਵਰਗਾ 🤔
❤❤❤❤❤❤❤❤
Ek insaan koi rab ni ban sakda jina marji katha bachak Hove waheguru mehar kare sub te
Bhaji dab jindabad
Waheguruji 🙏🙏🙏
ਮੈਨੂੰ ਤਾਂ ਇੰਝ ਮਹਿਸੂਸ ਹੋਇਆ ਕਿ ਇਹ ਸਿਰਫ ਬਦਨਾਮ ਕਰਨ ਲਈ ਡਰਾਮਾ ਹੀ ਹੈ। ਜੇਕਰ ਸੱਚਾਈ ਹੁੰਦੀ ਤਾਂ 12 ਸਾਲ ਦਾ ਵੱਡਾ ਫਾਸਲਾ ਨਾ ਹੁੰਦਾ। ਬਾਕੀ ਵਾਹਿਗੁਰੂ ਜੀ ਖ਼ੁਦ ਜਾਣੀਜਾਣ ਹਨ, ਪਰ ਮੈਨੂੰ ਤਾਂ ਸਿਰਫ ਐਵੇਂ ਹੀ ਲੱਗਦਾ ਏ।
ਸਿਰਸੇ ਵਾਲੇ ਤੇ 20ਸਾਲ੍ ਬਾਅਦ ਕਾਰਵਾਈ ਹੋਈ ਸੀ
ਢੱਡਰੀਆ ਵਾਲਾ ਬਹੁਤ ਤਾਕਤਵਰ ਹੈ
dsp ਜਿਸ ਦੀ ਗੱਡੀ ਦਾ ਦਰਵਾਜਾ ਖੋਹਲਦਾ ਹੋਵੇ
ਉਸਦੀ ਕੋਈ ਹਵਾ ਵੱਲ ਵੀ ਨਹੀਂ ਝਾਕ ਸਕਦਾ ਇਹ ਪੰਜਾਬ ਚ ਹਾਲਤ੍ ਹੈ
ਧੱਕੇ ਨਾਲ ਕਹਾਉਣਾ ਚਾਹੁੰਦਾ
Bhai Ranjit Singh ji bot vadia insaan han ona nu badnaam krn lai sab kuch krde lok
ਸਜ਼ਾ ਸਖ਼ਤ ਹੋਵੇ ਪਰ ਲੋਕ ਕੁੜੀਆਂ ਨੂੰ ਸਾਧਾਂ ਕੋਲ ਕਿਸ ਕੰਮ ਲਈ ਭੇਜਦੇ ਹਨ। ਕੁੜੀ ਨੇ ਸਰੀਰਕ ਸੰਬੰਧ ਕਿਓਂ ਬਣਾਉਣ ਦਿੱਤੇ ।ਜੇ ਸਾਧ ਵਿਆਹ ਕਰਵਾ ਲੈਂਦਾ ਫਿਰ ਠੀਕ ਸੀ
Dr ਹਰਸ਼ਿੰਦਰ ਕੌਰ ਨੇ ਕਿਹਾ ਕਿ ਪੋਸਟ ਮਾਰਟਮ ਚ ਬਲਾਤਕਾਰ ਦੀ ਕੋਈ ਗੱਲ ਨੀ ।
Ehde ch point ki ci? Sakhat saja jad hove je guilty nikle court ch. Tuhade kehn te thodi. Ja tc dass do je judge ho tc 😂 hava chi teer maari jaane. Shreerak sabandh kive ban sakde aa...
Yes.Ameeeeeeeeeeen🙏🙏✝️✝️👆👆🙏🙏❤️❤️🇮🇳🇧🇭
RB kolo dro sch da sath devo
ਦੁਨੀਆਂ ਦਾ ਨਹੀਂ ਪਤਾ ਲੱਗਦਾ ਇੰਨੀ ਅੰਧ ਭਗਤ ਕੁਮੈਂਟਾਂ ਦੇ ਵਿੱਚ ਜਿਆਦਾਤਰ ਅੰਧ ਭਗਤ ਨੇ ਇਹਨਾਂ ਨੂੰ ਨਹੀਂ ਸਮਝਾ ਸਕਦੇ
Ranjeet Singh ji right man ❤❤❤❤❤❤❤
Baba ji 1oo Right
level ਸਬ ਕੇ ਨਿਕਲੇਂਗੇ। 😂👌👍
ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਭਗਵੰਤ ਮਾਨ ਜੀ ਨੂੰ ਜੀ ਹਨਾ ਸੀਐਮ ਨੇ ਆਪਣੇ ਪੰਜਾਬ ਦੇ ਦੇਖੋ ਕਿੰਨਾ ਮਾਣ ਤੇ ਉਹਨੂੰ ਪੰਜਾਬ ਤੇ ਪੰਜਾਬੀਆਂ ਦਾ ਹਨਾ ਪੰਜਾਬ ਤੇ ਨਾਲੇ ਆਪਣੇ ਹਨਾ ਇਸ ਕਰਕੇ ਭਗਵੰਤ ਮਾਨ ਨੂੰ ਜੀ ਬੇਨਤੀ ਹੱਥ ਬੰਨ ਕੇ ਵੀਰੇ ਪੰਜਾਬ ਨੂੰ ਬਚਾ ਲਓ ਵੀਰੇ ਦੇਖ ਲਾ ਤੁਹਾਨੂੰ ਕਿੰਨਾ ਵੱਡਾ ਆਹ ਦਿੱਤਾ ਦੇਖ ਲਓ ਹਨਾ ਤੁਸੀਂ ਕਲਾਕਾਰ ਚ ਕਲਾਕਾਰ ਤੋਂ ਸੀਐਮ ਬਣਾਤਾ ਸੀ ਜਿਹਨੇ ਮੁੱਖ ਮੰਤਰੀ ਪੰਜਾਬ ਦਾ ਹਨਾ ਵੀਰੇ ਵੀਰ ਬਣਕੇ ਨਸ਼ੇ ਬੰਦ ਕਰ ਦੋ ਵੀਰੇ ਬਾਕੀ ਢੱਡਰੀਆਂ ਵਾਲਿਆਂ ਨੂੰ ਇਨਸਾਫ ਜਮਾ ਬਰੀ ਕਰੋ ਜੀ ਵੀ ਇਨਸਾਫ ਨੂੰ ਜਮਾਂ ਬਰੀ ਕਰ ਦੋ ਵੀਰੇ ਤੁਸੀਂ ਇੱਕ ਵਾਰੀ ਕਹਿ ਦੋ ਵੀ ਕੋਈ ਕੇਸ ਹੋਣਾ ਚਾਹੀਦਾ ਢੱਡਰੀਆਂ ਵਾਲੇ ਬਾਬਿਆਂ ਦੇ ਜੀ ਸਾਰੀ ਸੰਗਤ ਤੋਂ ਮਾਫੀ ਵੀ ਮੈਂ ਗਲਤ ਬੋਲ ਰਿਹਾ ਮਾਂ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ
ਪਹਿਲਾਂ ਕਮੈਂਟ ਤਾਂ ਸਹੀ ਲਿਖੋ ਵੀਰ ਜੀ ਭਗਵੰਤ ਮਾਨ ਨੇ ਕਿਹੜਾ ਪੰਜਾਬ ਨੂੰ ਚੰਦਰਮਾ ਤੇ ਲੈ ਗਿਆ ਏ ਜਿਹੜਾ ਤੁਸੀਂ ਭਗਵੰਤ ਮਾਨ ਦੀ ਸਪੋਰਟ ਕਰਨ ਰਹੇ ਜੇ ਓਏ ਸ਼ਰਾਬੀ ਮੁੱਖ ਮੰਤਰੀ ਨੇ ਪੰਜਾਬ ਨੂੰ ਇਹੋ ਜਿਹੀ ਗੁੰਜਲ ਦੇ ਵਿੱਚ ਫਸਾ ਦੇਣਾ ਹੈ ਕਿ 27 ਤੋਂ ਬਾਅਦ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਕਿੱਧਰ ਨੂੰ ਜਾਈਏ ਤੇ ਕਿੱਧਰੋਂ ਆਈਏ
ਬੀਬੀ ਜੀ ਤੁਸੀ ਖੜ੍ਹੇ ਲਿਖੇ ਹੋ ਤੁਸੀ ਘਰ ਬੈਠੇ ਕੇ ਗੁਰਬਾਣੀ ਸਿਮਰਨ ਕਰਿਆ ਕਰੋ ਜੀ?
ਪੰਜਾਬ ਪੁਲਿਸ ਢੰਡਰੀ ਦਾ ਰਿਮਾਡ ਲੈ ਕੇ ਸੇਵਾ ਕਰੌ ਸੇਵਾ ਚੌ ਕੌੲੀ ਕਮੀ ਨਾ ਰਹੇ ੲਿਹ ਤਾ ਤੌਤੇ ਵਾਗੂ ਸਭ ਬੌਲੌ ੲਿਹ ੲਿੱਕ ਨਹੀ ਸਭ ਗੁਨਾਹ ਬੌਲੌ?
ਪੁਲਿਸ ਤਾਂ ਰਿਮਾਂਡ ਲ ਕੇ ਸੇਵਾ ਕਰੇ ਤਾਂ, ਵੀਰ ਬਹੁਤ ਨਿਰਦੋਸ਼ ਲੋਕ ਵੀ ਬਿਨਾਂ ਕੁਛ ਕੀਤੇ ਵੀਂ ਕਈ ਗੁਨਾਹ ਕਬੂਲ ਕਰ ਲੈਣਗੇ
👍
👍
ਝੂਠਾ ਪਰਚਾ
Sadh nai shan ne only guru hi jana chahida 🙏👏
ਕਿੱਡਾ ਕਮੀਣਾਂ ਪੱਤਰਕਾਰ ਹੈ । ਸਬ ਪਤਾ ਹੈ ਕਿ ਝੂਠ ਹੈ ਸਭ ਪਰਿਵਾਰ ਵਾਲੇ ਦੱਸ ਐਸੀ ਕੋਈ ਗਲਬਾਤ ਨਹੀ
ਆਖਰ ਉਸ ਲਾਠੀ ਦੀ ਆਵਾਜ ਸੁਣ ਲਈ ਹੈ
Ramji Singh true
ਡਰ ਗਈ ਬੀਬੀ