ਬਿੰਨਾ ਵਿਆਹ ਕਰਵਾਏ ਇੱਕਠੇ ਰਹਿਣ ਵਾਲਿਆਂ ਜਲੂਸ ਕੱਢ ਰੱਖਿਆ ਏ | ਅਜ਼ਾਦੀ 'ਤੇ ਅਯਾਸ਼ੀ 'ਚ ਫਰਕ ਹੁੰਦੈ | feminist

แชร์
ฝัง
  • เผยแพร่เมื่อ 15 พ.ย. 2023
  • ਬਿੰਨਾ ਵਿਆਹ ਕਰਵਾਏ ਇੱਕਠੇ ਰਹਿਣ ਵਾਲਿਆਂ ਜਲੂਸ ਕੱਢ ਰੱਖਿਆ ਏ
    ਅਜ਼ਾਦੀ 'ਤੇ ਅਯਾਸ਼ੀ 'ਚ ਫਰਕ ਹੁੰਦੈ
    ਵੱਡੇ ਸ਼ਹਿਰਾਂ ਦੀਆਂ ਸੁਣ ਲਵੋ ਕਰਤੂਤਾਂ ਪੱਤਰਕਾਰ ਕੁੜੀ ਨੇ ਸਭ ਖੜਕਾਏ
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

ความคิดเห็น • 609

  • @bibekgiyan
    @bibekgiyan 8 หลายเดือนก่อน +197

    ਸ਼ਾਬਾਸ਼ ਧੀਏ। ਕਾਸ਼ ਸਾਰੇ ਪੰਜਾਬ ਦੀਆਂ ਕੁੜੀਆਂ ਦੀ ਸੋਚ ਤੇਰੇ ਵਰਗੀ ਹੋ ਜਾਵੇ

  • @gursahibsingh2182
    @gursahibsingh2182 8 หลายเดือนก่อน +175

    ਬਹੁਤ ਵਧੀਆ ਫੈਸਲਾ ਕੀਤਾ ਅਦਾਲਤ ਨੇ ਇੱਕ ਫੈਸਲਾ ਹੋਰ ਕਰਨਾ ਚਾਹੀਦਾ ਇੱਕ ਪਿੰਡ ਦੇ ਮੁੰਡੇ ਕੁੜੀਆ ਦੇ ਵਿਆਹ ਬੰਦ ਕਰਨੇ ਚਾਹੀਦੇ ਹਨ

    • @hardeepsinghcheema429
      @hardeepsinghcheema429 7 หลายเดือนก่อน +3

      Right

    • @Edits.by.Vexten5
      @Edits.by.Vexten5 7 หลายเดือนก่อน +4

      ਜੀ ਬਿਲਕੁਲ ਬੰਦ ਹੋਣੇ ਚਾਹੀਦੇ

  • @dpssingh4941
    @dpssingh4941 8 หลายเดือนก่อน +126

    ਇਸ ਬੱਚੀ ਨੂੰ ਵਧੀਆ ਸੰਸਕਾਰ ਦਿੱਤੇ ਗਏ ਹਨ।🙏🙏

  • @gurcharansinghbasiala7418
    @gurcharansinghbasiala7418 6 หลายเดือนก่อน +18

    ਅਜੋਕੇ ਅਖੌਤੀ ਮਾਡਰਨ ਲੰਫਗੇ ਅਤੇ ਲੰਫਗੀਆਂ ਲਈ ਬਹੁਤ ਸੋਹਣੀ ਨਸੀਹਤ ਭਰੀ ਇੰਟਰਵਿਊ ਹੈ।
    ਗਗਨਦੀਪ ਕੌਰ ਚੰਗੇ ਸੰਸਕਾਰਾਂ ਵਿੱਚ ਪਾਲਣ-ਪੋਸ਼ਣ ਵਾਲੀ ਬੱਚੀ ਹੈ। ਮਾਪਿਆ ਨੂੰ ਵੀ ਵਧਾਈ 🎉🎊

  • @mangatkular5941
    @mangatkular5941 6 หลายเดือนก่อน +14

    ❤ ਪਿਆਰ ਧੀਏ ਧੰਨ ਨੇ ਨੇ ਤੇਰੇ ਮਾਪੇ ਜਿਹਨਾਂ ਦੀ ਤੂੰ ਜਾਈ ਏ ਕਾਬਲੇ ਤਾਰੀਫ ਵਿਚਾਰ ਚਰਚਾ ਕਾਸ਼ ਤੇਰੇ ਨਾਲ ਦੀ ਸੋਚਣੀ ਜੇਕਰ ਸੱਚਮੁਚ ਹੀ ਪੰਜਾਬ ਦੀਆਂ ਧੀਆਂ ਭੈਣਾਂ ਦੀ ਹੋਵੇ ਤਾਂ ਪੰਜਾਬ ਕੋਈ ਨੁਕਸਾਨ ਨਹੀਂ ਹੋ ਸਕਦਾ

  • @sudeshkumar7921
    @sudeshkumar7921 7 หลายเดือนก่อน +33

    ਬਹੂਤ ਹੀ ਵਧੀਆ ਜੀ ਬਿਲਕੁਲ ਸਹੀ ਹੋਇਆ ਹੈ 🙏ਗੰਦ ਬਹੂਤ ਵੱਧ ਰਿਹਾ ਹੈ ਸਮਾਜ ਤੇ ਇਸ ਤਰਾਂ ਦੇ ਜਿਹੜੇ ਫੇਐਸਲੇ ਹਨ ਹੁਣ ਇਹਨਾਂ ਨਾਲ ਹੀ ਲੋਕਾਂ ਨੂੰ ਡਰ ਪਵੇਗਾ 👍

  • @KuldeepSingh-vv6dm
    @KuldeepSingh-vv6dm 8 หลายเดือนก่อน +30

    ਸਲੂਟ ਹੈ ਬੇਟਾ ਜੇ ਰੱਬ ਕਰੇ ਤੁਹਾਡੇ ਵਰਗੀ ਸੋਚ ਵਾਲੇ ਬੁੱਧੀਜੀਵੀ ਪੱਤਰ ਕਾਰ ਹੋਣ ਸਮਾਜ਼ ਵਿੱਚ ਤਾ ਇੱਕ ਨਵੀਂ ਸੋਚ ਪੈਦਾ ਹੋ ਸਕੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬੇਟਾ ਜੀ ਤੁਹਾਡੇ ਉੱਪਰ ਵਹਿਗੁਰੂ ਜੀ 😊

  • @gurpreetranouta5252
    @gurpreetranouta5252 7 หลายเดือนก่อน +11

    ਪੁਰਾਣੇ ਲੋਕ ਪੁਰਾਣੇ ਸਮੇਂ ਬਹੁਤ ਹੀ ਵਧੀਆ ਸੀ ਸਾਰੇ ਖੁਸ਼ ਤੇ ਲੰਬੀਆ ਉਮਰਾਂ ਭੋਗਦੇ ਸੀ ਜ਼ਿੰਦਗੀ ਦਾ ਭਰਪੂਰ ਅਨੰਦ ਮਾਣਦੇ ਸੀ

  • @user-pb3yf5dw4g
    @user-pb3yf5dw4g 8 หลายเดือนก่อน +38

    ਕਈ ਘਰ ਲੀਵਿੰਗ ਰਿਲੇਸ਼ਨ ਨਾਲ ਈ ਟੁੱਟ ਗਏ ਕਈ ਬੱਚੇ ਮਾਂ ਅਤੇ ਕਈ ਬੱਚੇ ਬਾਪ ਦੇ ਪਿਆਰ ਤੋਂ ਵਾਂਜੇ ਰਹਿ ਗਏ ਪਪਰਮਾਤਮਾ ਨੇ ਸੁਣ ਲਈ ਬਹੁੱਤ ਚੰਗਾ ਹੋਇਆ 🙏🙏

  • @baljindersingh1184
    @baljindersingh1184 8 หลายเดือนก่อน +71

    ਬਹੁਤ ਹੀ ਵਧੀਆ ਵਿਚਾਰ ਸੁਣਨ ਨੂੰ ਮਿਲੇ ਹਨ। ਸ਼ੁਕਰ ਹੈ ਅਜੇ ਵੀ ਸਾਡੀਆਂ ਧੀਆਂ ਆਪਣੀ ਤੇ ਆਪਣੇ ਮਾਂ-ਪਿਓ ਦੀ ਇੱਜਤ ਦਾ ਧਿਆਨ ਰੱਖਣ ਵਾਲੀਆਂ ਹਨ। ਪਰ ਅਫਸੋਸ ਹੈ ਕਿ ਪੰਜਾਬ ਬਰਬਾਦੀ ਵੱਲ ਵਧ ਰਿਹਾ ਹੈ ।ਸਮਾਜ ਨੂੰ ਸੇਧ ਦੇਣ ਵਾਲਿਆਂ ਦਾ ਹੀ ਬੇੜਾ ਗਰਕਿਆ ਪਿਆ ਹੈ ।

  • @ManjitSingh-hq5wn
    @ManjitSingh-hq5wn 8 หลายเดือนก่อน +40

    ਬਹੁਤ ਕੀਮਤੀ ਵਿਚਾਰ ਤੇ ਚੰਗੀ ਸੋਚ ਨੂੰ ਸਲਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @davinderkaur7592
    @davinderkaur7592 8 หลายเดือนก่อน +18

    ਸਾਰੀਆਂ ਗੱਲਾਂ ਬਿਲਕੁਲ ਸਹੀ ਕੀਤੀਆਂ ਅਤੇ ਦੱਸੀਆਂ ਗਈਆਂ ਹਨ ਜੇਕਰ ਇਨ੍ਹਾਂ ਉਤੇ ਅਮਲ ਕਰਨ ਤਾਂ ਘਰ ਸਵਰਗ ਬਣ ਜਾਣਗੇ ਪਰ ਅਫਸੋਸ ਚੰਗੀਆਂ ਗੱਲਾਂ, ਆਦਤਾਂ ਮੰਨਣਾ ਤਾਂ ਦੂਰ ਸੁਣਦੇ ਵੀ ਨਹੀਂ ਨਰਕ ਭੋਗਣਾ ਮਨਜ਼ੂਰ।
    ਇਕ ਸ਼ਬਦ ਯਾਰ ਯਾਰ ਬੋਲਿਆ ਜਾਂਦਾ ਹੈ ਇਹ ਸ਼ਬਦ ਵੀ ਬੀਬੀਆਂ ਧੀਆਂ ਨੂੰ ਬੋਲਣਾ ਨਹੀਂ ਸ਼ੋਭਦਾ।

    • @malkitsinghsandhu7225
      @malkitsinghsandhu7225 8 หลายเดือนก่อน +2

      ਇਹ ਸ਼ਬਦ ਔਰਤਾਂ ਲਈ ਬਣਿਆ ਹੀ ਨਹੀਂ , ਕਿਉਂਕਿ ਯਾਰ ਸ਼ਬਦ ਬੰਦਿਆਂ ਲਈ ਹੈ , ਸਹੇਲੀ ਜਾਂ ਭੈਣੇ ਸ਼ਬਦ ਵਰਤਣਾ ਚਾਹੀਦਾ ਹੈ ਔਰਤਾਂ ਲਈ , ਜੇਕਰ ਬੰਦੇ ਨੂੰ ਸੰਬੋਧਨ ਕਰਨਾ ਹੋਵੇ ਤਾਂ ਉਸਦੇ ਲਈ ਜੀ ਸ਼ਬਦ ਵਰਤਿਆ ਜਾ ਸਕਦਾ ਏ ਜਾਂ ਫਿਰ ਨਾਮ ਲੈ ਕੇ ਸੰਬੋਧਨ ਕਰ ਸਕਦੇ ਹੋ

  • @Preetsekhon2829
    @Preetsekhon2829 8 หลายเดือนก่อน +23

    ਗੱਲ ਤਾਂ ਚੰਗੀ ਸੋਚ ਦੀ ਹੈ, ਚੰਗੀ ਸੋਚ ਚੰਗੇ ਕੰਮ ਕਰਨ ਨਾਲ ਬਣਦੀ ਹੈ ,ਚੰਗੇ ਕੰਮ ਤਾਂ ਹੋਣਗੇ ਜੇਕਰ ਚੰਗੀ ਸੇਧ ਮਿਲੀ ਹੋਏਗੀ🙏🙏🙏🙏

  • @Cheema2478
    @Cheema2478 8 หลายเดือนก่อน +18

    ਤੇਰੇ ਵਰਗੀ ਧੀ ਰੱਬ ਸਭ ਨੂੰ ਦੇਵੇ

  • @manjitkaur-zu6fu
    @manjitkaur-zu6fu 8 หลายเดือนก่อน +24

    ਸ਼ੁੱਕਰ ਹੈ ਰੱਬਾ ਸਰਕਾਰ ਨੇ ਇਹ ਕਾਨੂੰਨ ਰੱਦ ਕਰ ਦਿੱਤਾ ਪਹਿਲੀ ਜਨਾਨੀ ਤੇ ਬੱਚੇ ਕਿੱਥੇ ਜਾਣਗੇ ਇਸ ਬਿਮਾਰੀ ਨੇ ਪਤਾ ਨਹੀ ਕੀ ਕੀ ਕਰਨਾ ਸੀ

    • @batralawgroup6354
      @batralawgroup6354 7 หลายเดือนก่อน

      kanoon rad nahi hoya. Court be sirf observe kita hai ki eh illegal ho sakda hai, illegal hai eh nahi kiha.

  • @ekkamdakha3591
    @ekkamdakha3591 8 หลายเดือนก่อน +196

    ਮੇਰੇ ਕੋਲ ਸਬਦ ਨਹੀਂ ਜਿਨ੍ਹਾਂ ਸੋਹਣਾ ਤੁਸੀਂ ਕਿਹਾ ❤

  • @sukhramrajpal8379
    @sukhramrajpal8379 8 หลายเดือนก่อน +62

    ਵਧੀਆ ਸੋਚ ਦੀ ਮਾਲਕ ਕੁੜੀ। ਕੁੜੀਆਂ ਵਾਸਤੇ ਰੋਲ ਮਾਡਲ। ਧੰਨਵਾਦ ਜੀ

  • @user-yb7ut1ig1e
    @user-yb7ut1ig1e 8 หลายเดือนก่อน +14

    ਸਹੀ ਗੱਲ ਕਹੀ ਹੈ। ਬਹੁਤ ਹੀ ਵਧੀਆ ਗੱਲਾ ਜੇਕਰ ਲੋਕ ਇਹਨਾਂ ਗੱਲਾਂ ਤੇ ਅਮਲ ਕਰਨ।

  • @BalwinderKaur-py8jt
    @BalwinderKaur-py8jt 8 หลายเดือนก่อน +54

    ❤ ਬਹੁਤ ਵੀ ਉੱਚੀ ਸੋਚ ਹੈ

  • @sandhu1689
    @sandhu1689 8 หลายเดือนก่อน +11

    ਇਸ ਖੁੱਲ੍ਹ ਕਰਕੇ ਬੁੱਢਿਆਂ ਨੂੰ ਵੀ ਜਮਾਨੇ ਦੀ ਹਵਾ ਲੱਗ ਗਈ ਆ ਤਾਂ ਹੀ ਤਾਂ ਇਹੋ ਜਿਹੀਆਂ ਸੀਰੀਜ ਬਣਾ ਬਣਾ ਕੇ ਲੋਕਾਂ ਦਾ ਬੇੜਾ ਗਰਕ ਕਰਤਾ ਕੁੜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਆਂ ਕਈਆਂ ਨੂੰ ਤਾਂ ਬਹੁਤ ਮਿਰਚਾਂ ਲੱਗਣਗੀਆਂ ਕਈਆਂ ਨੇ ਤਾਂ ਪੂਰਾ ਸੁਨਣਾ ਵੀ ਨਹੀਂ

  • @AvtarSingh-pw7fv
    @AvtarSingh-pw7fv 8 หลายเดือนก่อน +46

    ਸੰਨ ਇਕਾਇਸੀ ਵਿੱਚ ਮੇਰਾ ਮੰਗਣਾ ਬਿਨਾਂ ਘਰਵਾਲੀ ਨੂੰ ਦੇਖੇ ਹੋਇਆ ਸੀ ਤੇ ਲੋਕਾਂ ਨੂੰ ਆਹ ਗੱਲ ਮੰਨਣੀ ਔਖੀ ਹੋਵੇਗੀ ਪਰ ਆਹ ਸੋਲਾਂ ਆਨੇ ਸੱਚ ਹੈ ਕਿ ਐਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਸਾਡੇ ਵਿੱਚ ਕਦੇ ਤੂੰ ਤੂੰ ਮੈਂ ਮੈਂ ਤੱਕ ਨਹੀਂ ਹੋਈ

    • @kiranjotkaursaini7807
      @kiranjotkaursaini7807 8 หลายเดือนก่อน +7

      Mera 2009 vich hoea c meri sis in law dakh gei c 100₹ dy gei c mtlab roka kr gei c mery hubby muskut c pik dakhi c bs 2011 vich marriage ho gei jdo palace vich pik clicks hoes aci odo dakhea c ek dujy nu aci bhut happy aa apni life vich

    • @loveguru4554
      @loveguru4554 8 หลายเดือนก่อน +3

      Bai mera 2016 ch hoya bina dekhe

  • @ramandeepkaur7237
    @ramandeepkaur7237 8 หลายเดือนก่อน +16

    ਬਹੁਤ ਵਧੀਆ ਜੀ ਬਹੁਤ ਸੋਹਣੇ ਵਿਚਾਰ ਰੱਖੇ❤️

  • @amarjitkaur9802
    @amarjitkaur9802 8 หลายเดือนก่อน +21

    ਬਹੁਤ ਵਧੀਆ ਸੋਚ ਭੈਣ ਜੀ।

  • @SurjitSingh-qq2qu
    @SurjitSingh-qq2qu 8 หลายเดือนก่อน +11

    ਅੱਜ ਦੇ ਸਮੇਂ ਦਾ ਇਹੋ ਸੱਚ ਹੈ, ਬੇਟੀ ਨੇ ਜੋ ਗੱਲਾਂ ਕਹੀਆਂ ਨੇ, ਉਨਾਂ ਤੋਂ ਨਵੀਂ ਜਨਰੇਸ਼ਨ ਨੂੰ ਸਬਕ ਲੈਣਾ ਚਾਹੀਦਾ, ਆਪਣੇ ਮਾਤਾ ਪਿਤਾ ਦੀ ਇੱਜਤ ਦਾ ਖਿਆਲ ਰੱਖਣਾ ਚਾਹੀਦਾ ਹੈ, ਇਹ ਲਵ ਵਗੈਰਾ ਕੁਝ ਨਹੀਂ, ਸਭ ਫਿਲਮੀ ਗੱਲਾਂ ਨੇ, ਮਤਲਬ ਵੀ ਯੁੱਗ ਚੱਲ ਰਿਹਾ ਹੈ , ਬਚ ਕੇ ਰਹਿਣਾ ਚਾਹੀਦਾ

  • @bibekgiyan
    @bibekgiyan 8 หลายเดือนก่อน +50

    ਅਗਲੇ ਜਨਮ ਵਿੱਚ ਸਾਡੇ ਘਰ ਦੀ ਧੀ ਬਣ ਕੇ ਆਵੀਂ

    • @dharampalsandhu8905
      @dharampalsandhu8905 8 หลายเดือนก่อน +6

      Har ikk maa pyo eho jehi aulaad Aapne ghar vich chahega . Tuhadi soch nu salaam hai

  • @user-kb5mv1bf6o
    @user-kb5mv1bf6o 7 หลายเดือนก่อน +5

    ਪੰਜਾਬ ਦੀ ਅਣਖੀ ਤੇ ਵੀਰਤਾ ਤੇ ਰਿਸ਼ਤਿਆਂ ਦੀ ਕਦਰ ਕਰਨ ਵਾਲੀਏ ਧੀਏ ਸਲੂਟ ਆ ਤੈਨੂੰ ਭੈਣੇ ਮੇਰੀਏ❤❤ਜਿਉਂਦੀ ਵਸਦੀ ਰਹਿ

  • @BalwinderKaur-py8jt
    @BalwinderKaur-py8jt 8 หลายเดือนก่อน +40

    Beta ਚੰਗੇ ਵਿਚਾਰ ਹਨ ਅਸੀ ਤਾਂ ਇੱਥੇ ਕੈਨੇਡਾ ਵਿਚ ਸੁਣ ਸੁਣ ਕੇ ਇਹੋ ਜਿਹੀਆ ਗਲਾ ਦੁੱਖ ਹੁੰਦਾ

  • @harbajanmli7503
    @harbajanmli7503 8 หลายเดือนก่อน +44

    ਵਿਆਹ ਇਮਤਿਹਾਨ ਹੈ, ਮਰਿਯਾਦਾ ਵਿੱਚ ਇਕ ਨਾਲ ਨਿਭਾ ਦੇਵੇ,
    ਫਲ ,ਲੋਕ ਪਰਲੋਕ ਦੋਵੈ ਸਵਰ ਜਾਂਦੇ।

  • @baljeetsingh84
    @baljeetsingh84 7 หลายเดือนก่อน +8

    ਬਹੁਤ ਸੋਹਣੇ ਵਿਚਾਰ ਨੇ ਗੱਗਨ ਜੀ 🙏🏻🙏🏻

  • @kuljitkanda1276
    @kuljitkanda1276 8 หลายเดือนก่อน +42

    ਗੱਗਨ ਵਰਗੀ ਆਂ ਬੇਆ ਵਾਕ ਬੋਲਣ ਵਾਲੀਆ ਧੀਆ ਕੁੜੀਆ ਦੀਅ ਬੋਹਤ ਪੰਜਾਬ ਨੂੰ ਲੋੜ ਆ
    ਜੇ ਖਾਸ ਕਰਕੇ ਪੰਜਾਬ ਦੀਆ ਕੁੜੀਆ ਮੁੰਡੇ ਸੁਧਰ
    ਜਾਣ ਮਾਂ ਪਿਉ ਦੀਆ ਦੀ ਇੱਜਤ ਦਾਂ ਖਿਆਲ ਕਰਨ ਸਰਕਾਰ ਨੂੰ ਚਾਹੀਦਾ ਗੱਗਨ ਵਾਲੀ ਸੋਚ ਨੂੰ ਸਮਜਣ ਨਾਲ ਕੋਈ ਖੱਰਚਾ।ਪਿੰਡਾ ਵਿੱਚ ਭੱਟਕੇ
    ਜਵਾਕਾ ਨੂੰ ਸਮਝੋਣ ਖਾਤਰ ਨਾਲ ਸਰਕਾਰ ਬੱਣਦੀ
    ਤਨਖਾਹ ਲੋਣ ਗੱਗਨ ਬੋਹਤ ਸਿਆਣੀ ਕੁੜੀਆ
    ਥੋੜੇ ਜਵਾਕ ਨਾਂ ਸੱਮਝ ਹੁੰਦੇ ਆਂ ਸਮਜੋਣ ਨਾਲ
    ਅੱਸਰ ਜਰੂਰ ਹੋਈਆਂ ਕਲਾਕਾਰਾ ਦਾਂ ਭੂਤ ਕੱਲਾਕਾਰ ਹਟਾਉਣ ਵਿੱਚ 90 % ਕਾਮਯਾਬ ਹੋਏ
    ਗਂ ਬੋਹਤ ਜਰੂਤ ਆ ਗੱਗਨ ਦੀਆ ਗੱਲਾ ਸੱਮਜਣ ਦੀ

  • @tarsemsohi677
    @tarsemsohi677 8 หลายเดือนก่อน +29

    ਸ਼ਾਬਾਸ਼,ਧੀ ਰਾਣੀਏ,ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ❤

  • @nimratsidhu7523
    @nimratsidhu7523 8 หลายเดือนก่อน +12

    ਬਹੁਤ ਵਧੀਆ ਲੱਗਿਆ ਤਹਿਡੀਆਂ ਗੱਲਾਂ ਸਾਰੀਆਂ

  • @charanjeetkaur3260
    @charanjeetkaur3260 8 หลายเดือนก่อน +8

    ਵਾਹ ਬੇਟਾ ਬਹੁਤ ਸੋਹਣੀ ਸੋਚ ਹੈ ਕਾਸ਼ ਸਾਰੀਆਂ ਧੀਆਂ ਨੂੰ ਸਮਝ ਆ ਜਾਵੇ

  • @sukhjitsingh5514
    @sukhjitsingh5514 8 หลายเดือนก่อน +19

    ਭੈਣਜੀ ਬਹੁਤ ਵਧੀਆ ਵਿਚਾਰ ❤❤❤❤❤

  • @sonnysingh859
    @sonnysingh859 8 หลายเดือนก่อน +26

    ਬਹੁਤ ਸੱਚ ਬੋਲ ਰਹੀ ਹੈ ਇਹ ਕੁੜੀ

  • @jagdeepchahal7325
    @jagdeepchahal7325 7 หลายเดือนก่อน +6

    ਬਹੁਤ ਵਧੀਆ ਫੈਸਲਾ ਅਦਾਲਤ ਦਾ ਭੈਣ ਜੀ ਤੁਹਾਡੀ ਸੋਚ ਬਹੁਤ ਵਧੀਆ ਵਿਚਾਰ ਰੱਖੇ ਨੇ ਭੈਣ ਅਤੇ ਵੀਰ ਜੀ ਨੇ ਸ਼ਾਬਾਸ਼ ❤❤❤❤❤

  • @hajindersingh5456
    @hajindersingh5456 8 หลายเดือนก่อน +6

    ਸਲੂਟ ਆ‌ ਇਸ ਭੈਣ ਨੂੰ ਵਧੀਆ ਸੋਚ ਵਧੀਆ ਵਿਚਾਰ ਆ ।

  • @ManjitSingh-hq5wn
    @ManjitSingh-hq5wn 8 หลายเดือนก่อน +4

    ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ

  • @nachhatarkaur3723
    @nachhatarkaur3723 8 หลายเดือนก่อน +6

    ਬਹੁਤ ਵਧੀਆ ਫੈਸਲਾ ਹੈ ਹਾਈ ਕੋਰਟ ਦਾ

  • @harbanslal2098
    @harbanslal2098 7 หลายเดือนก่อน +2

    ਸਲਇਊ ਹੈ ਬੇਟਾ ਜੀ ਤੁਹਾਡੇ ਉੱਚ ਕੋਟੀ ਦੇ ਵਿਚਾਰਾਂ ਨੂੰ।

  • @paramjitsingh1392
    @paramjitsingh1392 7 หลายเดือนก่อน +5

    ਬਹੁਤ ਵਧੀਆਂ ਇਸ ਤਰਾਂ ਦੇ ਪਰੋਗਰਾਮ ਵੱਧ ਤੋ ਵੱਧ ਲੈਕੇ ਆਉ ਬਹੁਤ ਜਰੂਰਤ ਹੈ ਜੀ ਧਨਵਾਦ

  • @sukhjiwansingh8070
    @sukhjiwansingh8070 7 หลายเดือนก่อน +3

    ਰਿਲੇਸ਼ਨ ਸ਼ਿੱਪ ਵਿੱਚ ਰਹਿਣ ਵਾਲੇ ਜੋੜਿਆਂ ਨੂੰ ਸੁਰੱਖਿਆ ਦੇਣ ਦੀ ਬਜਾਇ ਗੈਰ ਕਾਨੂੰਨੀ ਜੋੜਿਆਂ ਤੇ ਤੁਰੰਤ ਸਖ਼ਤੀ ਨਾਲ ਪਰਚੇ ਦਰਜ ਕਰਕੇ ਲਾਮਿਸਾਲ ਸਜ਼ਾ ਦਿੱਤੀ ਜਾਵੇ ਜੀ

  • @satnam_bhangu.1915
    @satnam_bhangu.1915 8 หลายเดือนก่อน +11

    ਬਹੁਤ ਵਧੀਆ ਸੋਚ ਹੈ ਤੁਹਾਡੀ 😊😊

  • @user-nz3th1qf6m
    @user-nz3th1qf6m 8 หลายเดือนก่อน +31

    ਤੁਹਾਡੇ ਵਿਚਾਰ ਬਹੁਤ ਹੀ ਅਨਮੋਲ ਹਨ, ਬਹੁਤ ਹੀ ਵਧੀਆ👍💯, ਵਲੋ, ਗੀਤਕਾਰ ਮੀਤ ਸਫੀਪੁਰ ਕਲਾ

  • @sargunss1790
    @sargunss1790 8 หลายเดือนก่อน +11

    ਬਹੁਤ ਪਿਆਰੀ ਅੱਛੀ ਬੱਚੀ 👌👌👌👌👌👌👌👌👌👌👌👌👌👌

  • @Gurbachan-qq2im
    @Gurbachan-qq2im 8 หลายเดือนก่อน +4

    ਫਿਲਮ ਵਾਲੀ ਦਾਦੀ ਤਾਂ ਫਿਲਮ ਵਾਲੀ ਦਾਦੀ ਹੋਈ ਅਸਲ ਦਾਦੀ ਤਾਂ ਅਜਿਹੀ ਹਜ਼ਾਰਾਂ ਤੋਂ ਇੱਕ ਹੀ ਹੋਊ।ਵੈਸੇ ਪ੍ਰੋਗਰਾਮ ਤੇ ਵਿਸ਼ਾ ਬਹ ਵਧੀਆ ਤੇ ਬੇਬਾਕ ਸਹੀ ਸੁਨੇਹਾ ਦਿੱਤਾ ਸਮਾਜ ਨੂ

  • @SukhwinderSingh-wq5ip
    @SukhwinderSingh-wq5ip 8 หลายเดือนก่อน +8

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sarpanchkhalsa735
    @sarpanchkhalsa735 6 หลายเดือนก่อน

    ਬਹੁਤ ਵਧੀਆ ਬੁਲਾਰਾ ਹੈ ਨਿਧੜਕ ਕੁੜੀ ਇਸ ਨੂੰ ਸਮਾਜ ਨੂੰ ਲੀਡ ਕਰਨ ਵਾਸਤੇ ਲੀਡਰ ਬਣਨਾ ਚਾਹੀਦਾ ਹੈ।

  • @Sukhi-1231
    @Sukhi-1231 8 หลายเดือนก่อน +21

    ਬਹੁਤ ਵਧੀਆਂ 👌🏻

  • @baljindermallhi1053
    @baljindermallhi1053 7 หลายเดือนก่อน +2

    ਬਹੁਤ ਹੀ ਸਿਆਨੀ ਤੇ ਬਹੁਤ ਹੀ ਸੂਝਵਾਨ ਹੈ ਲੜਕੀ ਜਿਉਂਦੀ ਰਹੇ ਮੇਰੀਏ ਭੈਣੇ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰਖੇ

  • @user-su3ul9th9x
    @user-su3ul9th9x 7 หลายเดือนก่อน +2

    ਬਹੁਤ ਵਧੀਆ ਸੋਚ ਹੈ ਜੀ

  • @user-cb9ly6qv6q
    @user-cb9ly6qv6q 8 หลายเดือนก่อน +4

    ਬਹੁਤ ਵਧੀਆ ਸੱਚੀਆਂ ਗੱਲਾਂ

  • @geaviladlageaviladla8807
    @geaviladlageaviladla8807 8 หลายเดือนก่อน +14

    ਸ਼ੁਕਰ ਹੈ ਕੋਈ ਤਾਂ ਚੈਨਲ ਅੱਜ਼ ਦੇ ਹਾਲਾਤ ਤੇ ਗੱਲ ਕਰ ਰਿਹਾ

  • @jinderpoohla
    @jinderpoohla 8 หลายเดือนก่อน +9

    ਖੜੇ ਪੈਰ ਕਤਲ ਕਰਵਾ ਦੇਵੇ ਰੌਲਾ ਵੱਟ ਤੇ ਮਸ਼ੂਕ ਦਾ 💯✔️

  • @vkr7977
    @vkr7977 8 หลายเดือนก่อน +34

    ਤੇਰੇ ਵਰਗੀਆਂ ਧੀਆਂ ਰੱਬ ਘਰ ਘਰ ਦੇਵੇਂ

  • @sukhwantsingh1820
    @sukhwantsingh1820 8 หลายเดือนก่อน +9

    ਵਾਹਿਗੁਰੂ ਜੀ ਬਹੁਤ ਵਧੀਆ ਸੋਚ ਹੈ ਬੇਟੀ ਦੀ ਮਾਤਾ ਪਿਤਾ ਦੇ ਸਸ਼ੰਕਾਰ ਨੇ ਧੀ ਨੂੰ

  • @BaljitKaur-ms7lx
    @BaljitKaur-ms7lx 8 หลายเดือนก่อน +4

    ਘੈਂਟ ਗੱਲ ਬਾਤ ਸੀ ਸਾਬਾ ਸ ਬੇਟਾ

  • @user-hn5os3ho6b
    @user-hn5os3ho6b 8 หลายเดือนก่อน +5

    ਭੈਣੇ ਇਹ ਸੰਵਾਦ ਇੰਨਾਂ ਛੋਟਾ ਨਹੀਂ ਹੋ ਸਕਦਾ ਬਹੁਤ ਜ਼ਿਆਦਾ ਵਕਤ ਚਾਹੀਦਾ ਮੈ ਵੀ ਇਸ ਗੱਲ ਤੇ ਰਿਸਰਚ ਕੀਤੀ ਹੋਈ ਆ ਜਦੋਂ ਦੂਜਾ ਪਾਸਾ ਵੇਖਿਆ ਤਾਂ ਮਨ ਦੁੱਚਿਤੀ ਵਿੱਚ ਪੈ ਗਿਆ !!!

  • @gopinavjot4331
    @gopinavjot4331 5 หลายเดือนก่อน

    ਵੈਰੀ ਗੁਡ ਬਹੁਤ ਵਧੀਆ ਵਿਚਾਰ ਅਧੀਨ

  • @DarshanSingh-fh5rs
    @DarshanSingh-fh5rs 6 หลายเดือนก่อน

    ਸਾਹਬਾਸ ਮੇਰੀ ਧੀਏ ਬਹੁਤ ਚੰਗੀ ਸੋਚ ਹੈ ਤੇਰੀ ਉਹ ਕੱਖ ਬਹੁਤ ਸੁੱਲਖਣੀ ਹੈ ਜਿਥੇ ਤੇਰੇ ਵਰਗੀਆ ਧੀਆ ਜਨਮ ਲੈਦੀਆ ਹਨ

  • @preetrai519
    @preetrai519 7 หลายเดือนก่อน +3

    ਵਾਹ ਭੈਣੇ ਸੱਚੀਆਂ ਤੇ ਡੂੰਘੀਆਂ ਗੱਲਾਂ | ਕੋਈ ਸ਼ਬਦ ਹੈਨੀ ਅੱਗੇ ❤️

  • @hardeepsinghcheema429
    @hardeepsinghcheema429 7 หลายเดือนก่อน +4

    ਬਹੁਤ ਸੋਹਣੀ ਸੋਚ

  • @baljinderkaur3083
    @baljinderkaur3083 7 หลายเดือนก่อน +2

    ਸਿਰ ਝੁਕਦਾ ਹੈ ਤੁਹਾਡੀ ਸੋਚ ਅੱਗੇ।ਮੇਰੇ ਕੋਲ ਉਹ ਸ਼ਬਦ ਨਹੀਂ ਜਿਸ ਨਾਲ ਤੁਹਾਡਾ ਧੰਨਵਾਦ ਬੋਲ ਸਕਾਂ।ਉਹ ਸ਼ਬਦ ਇਸ ਧੰਨਵਾਦ ਲ‌ਈ ਛੋਟੇ ਪੈ ਜਾਂਦੇ ਨੇ।ਕਾਸ਼ ਮਾਪਿਆਂ ਅਤੇ ਬੱਚਿਆਂ ਨੂੰ ਇਹ ਗੱਲ ਸਮਝ ਆ ਜਾਵੇ।ਸੋਚ ਹੈ ਤੁਹਾਡੀ ਸਲਾਮ ਨੂੰ।ਕ‌ਈ ਮਾਪੇ ਪਤਾ ਹੁੰਦੇ ਹੋਇਆਂ ਵੀ ਨਹੀਂ ਰੋਕਦੇ ਕ‌ਈਆ ਨੇ ਤਾਂ ਪੈਸਾ ਹੀ ਮੁੱਖ ਰੱਖਿਆ ਹੈ । ਕਲਯੁਗ ਹੈ ਮੁਕਦੀ ਗੱਲ ਸੋਚ ਤੇ ਆ ਕੇ ਮੁਕਦੀ ਹੈ।ਕੀ ਪਹਿਲਾਂ ਵਿਆਹ ਨਹੀਂ ਸੀ ਹੁੰਦੇ । ਕੁੜੀਆਂ ਪਹਿਲਾਂ ਤਾਂ ਮੁੰਡਿਆਂ ਤੋਂ ਪੈਸੇ ਲੈ ਲੈ ਖਰਚੇ ਕਰਦੀਆਂ ਫਿਰ ਕਹਿਣਗੀਆਂ ਸਾਨੂੰ ਬਲੈਕਮੇਲ ਕੀਤਾ ਸਾਡਾ ਰੇਪ ਕੀਤਾ।5ਤੋਂ ਲੈ ਕੇ 12ਸਾਲ ਦੀ ਬੱਚੀ ਦਾ ਤਾਂ ਰੇਪ ਮੰਨਿਆ ਜਾ ਸਕਦਾ ਪਰ ਅੱਜਕੱਲ ਦੀਆ 14ਤੋ ਲੈਕੇ 20ਸਾਲ ਦੀਆਂ ਦਾ ਰੇਪ ਨਹੀ ਕਿਹਾ ਜਾ ਸਕਦਾ ਹਾਂ ਜੇ ਇੱਕ ਤੋਂ ਜ਼ਿਆਦਾ ਨੇ ਫੇਰ ਤਾਂ ਕਿਸੇ ਵੀ ਉਮਰ ਵਿੱਚ ਰੇਪ ਹੋ ਸਕਦਾ ਹੈ।

    • @amritpalkaurbrar2170
      @amritpalkaurbrar2170 7 หลายเดือนก่อน

      ਬਹੁਤ ਵਧੀਅਾिਵਸ਼ਾ

  • @giligili609
    @giligili609 8 หลายเดือนก่อน +4

    ਬਹੁਤ ਵਧੀਆ ਗੱਲਬਾਤ

  • @jspawaar675
    @jspawaar675 7 หลายเดือนก่อน +3

    ਇਸ ਤਰ੍ਹਾਂ ਦੇ ਵਿਚਾਰ ਜੇਕਰ ਹਰ ਲੜਕੀ ਕੋਲ਼ ਹੋਣ ਤਾਂ ਫਿਰ ਇਹ ਪੰਜਾਬ ਪੰਜਾਬ ਕਹਾ ਸਕਦਾ ਹੈ ਜੀ ਪਰ ਨਹੀਂ ਤਾਂ ਹੁਣ ਅਜ਼ਾਦੀ ਦੇ ਨਾਂ ਤੇ ਕਾਨੂੰਨ ਨੇ ਹੀ ਸਾਡਾ ਸੱਤਿਆਨਾਸ਼ ਕੀਤਾ ਹੈ ਪਰ ਕੁੱਝ ਕੁ ਪੱਤਰਕਾਰ ਵੀ ਅਜਿਹੇ ਜੋੜਿਆਂ ਨੂੰ ਅਜ਼ਾਦੀ ਦੇ ਨਾਂ ਤੇ ਹੱਲਾਸ਼ੇਰੀ ਦੇਣ ਦਾ ਕੰਮ ਕਰਦੇ ਹਨ ਪਰ ਜਦੋਂ ਉਹਨਾਂ ਦੇ ਆਪਣੇ ਅੱਗ ਲੱਗਦੀ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਇਸ ਅਜ਼ਾਦੀ ਦੇ ਕੀ ਅਰਥ ਹਨ

  • @RanjitSingh-zr6eo
    @RanjitSingh-zr6eo 8 หลายเดือนก่อน +6

    ਬਿਲਕੁਲ ਸਹੀ ਜੀ ਇੱਥੇ ਯੌਰਪ ਦੇ ਲੋਕ ਇਸ ਦਲਦਲ ਵਿੱਚ ਫਸੇ ਹੋਏ ਨੇ ਸਾਡੀ ਕਦੇ ਕੰਮਕਾਰ ਕਰਦਿਆਂ ਗੱਲਬਾਤ ਕਰੀਦੀ ਆ ਉਹ ਮਾਨਸਿਕ ਪਰੇਸ਼ਾਨੀ ਦੇ ਸ਼ਿਕਾਰ ਨੇ ਔਰ ਚਾਹ ਕੇ ਵੀ ਨਹੀਂ ਨਿਕਲ ਸਕਦਾ ਅਜੇ ਵੀ ਸਮਾਂ ਹੈ ਸੰਂਭਲ ਜਾਵੋ

  • @GurjeetsinghDhillon-jg6zd
    @GurjeetsinghDhillon-jg6zd 8 หลายเดือนก่อน +10

    ਸੰਚੀ ਆ ਗੰਲਾਂ ਬੇਟੀ❤❤❤❤❤❤❤

  • @kamaljeetsingh8919
    @kamaljeetsingh8919 7 หลายเดือนก่อน +1

    ਸ਼ਾਬਾਸ਼ ਭੈਣ ਜੀ। ਬਹੁਤ ਵਧੀਆ ਸੇਧ ਦਿੱਤੀ ਹੈ ਲੜਕੀਆਂ ਨੂੰ ਜੋ ਅਕਲ ਲੈਣ ਵਾਲੀਆਂ ਹੋਣ।

  • @kaddonnavdeep02
    @kaddonnavdeep02 6 หลายเดือนก่อน +2

    ਸੱਚ ਬੋਲਿਆ ਭੈਣੇ 🙏👌 ਸਾਇਦ ਕੋਈ ਸੁਧਰ ਜਾਵੇ

  • @bhojrajgoyal2725
    @bhojrajgoyal2725 8 หลายเดือนก่อน +3

    ਬਹੁਤ ਹੀ ਵਧੀਆ ਪੁਤਰ ਜੀ

  • @NPB9513
    @NPB9513 8 หลายเดือนก่อน +3

    ਬਹੁਤ ਵਧੀਆ ਵਿਚਾਰ ਭੈਣ ਜੀ

  • @avtarkaur4166
    @avtarkaur4166 6 หลายเดือนก่อน

    ਸ਼ਾਵਾ ਛੇ ਬੇਟਾ ,ਪਰਮਾਤਮਾ ਤੈਨੂੰ ਬਖਸ਼ੇ ।

  • @RajinderSingh-ri7bw
    @RajinderSingh-ri7bw 7 หลายเดือนก่อน +1

    ਅਤ ਸਿਆਣੀ ਪਤਰਕਾਰ ਕੁੜੀ,,ਸ਼ਾਬਾਸ਼ ਧੀਏ,,

  • @rajwinder1968
    @rajwinder1968 8 หลายเดือนก่อน +3

    ਬਹੁਤ ਵਧੀਆ ਵਿਚਾਰ ਪੁੱਤ ਦੇ

  • @shivanisharma5562
    @shivanisharma5562 8 หลายเดือนก่อน +4

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @gurpreetsandhu5753
    @gurpreetsandhu5753 8 หลายเดือนก่อน +7

    ਸਹੀ ਕਿਹਾ ਭੈਣ ਜੀ

  • @AmandeepSingh-bu4wn
    @AmandeepSingh-bu4wn 8 หลายเดือนก่อน +4

    ਬਹੁਤ ਵਧੀਆ ਵਿਚਾਰ ਜੀ

  • @BalwinderKaur-py8jt
    @BalwinderKaur-py8jt 8 หลายเดือนก่อน +40

    ਬਰਬਾਦੀ ਹੈ ਆਜ਼ਾਦੀ ਨਹੀਂ ਬੇਟਾ ਖਾਣ ਦਾਣੀ ਇਹ ਕੁੜੀਆ ਘਟ ਰਹਿ ਗਈਆ

  • @Itsharmansidhu13
    @Itsharmansidhu13 8 หลายเดือนก่อน +3

    Salute ਭੈਣੇ

  • @tajwrsingh5990
    @tajwrsingh5990 8 หลายเดือนก่อน +3

    ਇਕ ਇਕ ਗੱਲ ਸੱਚ 100% 👍

  • @gurmailkaur4389
    @gurmailkaur4389 8 หลายเดือนก่อน +14

    ਸਾਰੀਆਂ ਗੱਲਾਂ ਸੋਲ਼ਾਂ ਆਨੇ ਸੱਚ ਨੇ

  • @sukhdevjohal629
    @sukhdevjohal629 8 หลายเดือนก่อน +2

    ਬਹੁਤ ਵਧੀਆ ਜੀ

  • @user-bp7pu3cr2j
    @user-bp7pu3cr2j 6 หลายเดือนก่อน

    Fantastic....Laazwab ....100% Correct....She is totally right ✅️

  • @JaswantSingh-uu5us
    @JaswantSingh-uu5us 8 หลายเดือนก่อน +3

    ਬੇਟੀ ਦੀ ਸੋਚ ਬਹੁਤ ਉੱਚੀ ਹੈ ਸਾਨੂੰ ਸਾਰਿਆ ਨੂੰ ਸਿਖਿਆ ਲੈਣੀ ਚਾਹੀਦੀ ਹੈ

  • @msinghkaur5636
    @msinghkaur5636 7 หลายเดือนก่อน +5

    ਦੇਰ ਨਾਲ ਆਏ ਤੁਸੀ ,ਜਦੋ ਬੰਦੇ ਅਯਾਸ਼ੀ ਕਰ ਰਹੇ ਸੀ ਉਦੋਂ ਆਉਣਾ ਸੀ ,ਦਸਣਾ ਸੀ ਕੇ ਆਪਣੇ ਪੁੱਤਾਂ ਦੀਆਂ ਲੱਤਾਂ ਵ੍ੱਡ ਕੇ ਅੰਦਰ ਸੁੱਟੋ ਜੋ ਅਯਾਸ਼ੀ ਕਰ ਰਹੇ ਨੇ ,ਹੁਣ ਓਹਨਾ ਪੁੱਤਾਂ ਦੀਆਂ ਧੀਆਂ ਓਹਨਾ ਵਰਗੀਆਂ ਬਣਨਾ

  • @surkhmandermaanmaan3935
    @surkhmandermaanmaan3935 8 หลายเดือนก่อน +6

    ਬਿੱਲਕੁੱਲ ਸਹੀ ਕਿਹਾ ਭੈਣ ਨੇ

  • @NAVNEETKAUR-zn8rd
    @NAVNEETKAUR-zn8rd 8 หลายเดือนก่อน +8

    Very good Gagan Maan ji

  • @sukhmanjogar
    @sukhmanjogar 8 หลายเดือนก่อน +2

    Bahut hi Vadiya ji 🔥👌👌💯🙏🙏

  • @KuldeepSingh-cx2iq
    @KuldeepSingh-cx2iq 8 หลายเดือนก่อน +12

    ਬਹੁਤ ਵਧੀਆ ਸੋਹਣੇਂ ਨੇ ਵਿਚਾਰ ਨੇ ਇਸ ਬੇਟੀ ਦੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕੈਨੇਡਾ ਵਰਗੇ ਦੇਸ਼ਾਂ ਵਿੱਚ ਇਹ ਹੀ ਕੁਝ ਚਲਦਾ ਹੈ ਵਿਆਹ ਕਰਵਾਉਣਾ ਨਹੀ ਫ੍ਰੈਂਡ ਸ਼ਿਪ ਹੈ ਇਕੱਠੇ ਰਹਿਦੇ ਹਨ ਮਨ ਭਰ ਗਿਆ ਤੇ ਫੇਰ ਇਹ ਕਹਿ ਕੇ ਪਲਾ ਝਾੜ ਦਿੰਦੇ ਹਨ
    ਸਾਡੇ ਵਿਚਾਰ ਨਹੀ ਰਲਦੇ ਚਲੋ ਹੁਣ ਹੋਰ ਲੱਭੋ ਇੱਜਤ ਦਾ ਕੋਈ ਫਿਕਰ ਨਹੀ ਕੇਹੜਾ ਕਿਸੇ ਨੇ ਮਗਰ ਆ ਕੇ ਦੇਖਣਾਂ ਹੈ ਧੰਨਵਾਦ ਜੀ

  • @RanjitSingh-zr6eo
    @RanjitSingh-zr6eo 8 หลายเดือนก่อน +3

    ਬਿਲਕੁਲ ਸਹੀ ਜੀ ❤❤

  • @humanmorehuman3541
    @humanmorehuman3541 8 หลายเดือนก่อน +19

    Thanks for this interview Gagandeep kaur..bold interview…. ….I really want you to come forward to main media and spread the word…I have seen this first hand in Canada and USA…..young kids from panjab residing in Canada and USA have gone to next level….reporters like you take the charge and make podcasts….
    Parents sending their daughters to Canada must be warned ……straight forward uneducated kids coming straight. From villages to western countries ….fast forward….

  • @SurjitSingh-rd1ih
    @SurjitSingh-rd1ih 7 หลายเดือนก่อน +1

    ਬਹੁਤ ਹੀ ਵਧੀਆ ਸੋਚ ਹੈ ਪਰ ਜੋ ਫਟੀਆਂ ਪੈਟਾ ਪਾਉਣ ਵਾਲੀਆਂ ਨੂੰ ਸਮਝ ਨਹੀਂ ਆਵੇਗੀ ਜੀ

  • @HarjinderKaur-vx2il
    @HarjinderKaur-vx2il 8 หลายเดือนก่อน +1

    ਬਹੁਤ ਸੋਹਣੀ interview ਲੱਗੀ ਜੀ, ਸੋਚਣ ਤੇ ਮਜਬੂਰ ਕਰਦੀ ਹੈ video

  • @GurmeetSingh-vz7fr
    @GurmeetSingh-vz7fr 8 หลายเดือนก่อน +2

    ਵਾਹ ਬਈ ਵਾਹ ਕੁੜੀਏ ਕਮਾਲ ਦੀ ਗੱਲ ਕੀਤੀ ਹੈ

  • @RanjitSingh-gn5gf
    @RanjitSingh-gn5gf 8 หลายเดือนก่อน +2

    Very good beta Ji

  • @user-ou7re7hj9o
    @user-ou7re7hj9o 8 หลายเดือนก่อน +3

    Ryt 💯 didi bhut vadiya gal dsi a ajj kal te bhabi te dero ch v wala pyer gal hoyna lga gyei a phla bhabi nu ek maa smj de hun bhabiya nu e pyer hoyna lga gye dero nal

  • @amarjitkaur408
    @amarjitkaur408 6 หลายเดือนก่อน

    Salute ai beta teri soch nu tere jihi dhee rabb sabh nu zroor deve

  • @jazzkaur9690
    @jazzkaur9690 8 หลายเดือนก่อน +9

    ਮੇਰੀ ਧੀ ਵੀ ਏਨੀ ਹੀ ਸਿਆਣੀ ਆ , ਮੈਨੂੰ ਮਾਣ ਆ ਇਸ ਧੀ ਤੇ

  • @drskmann
    @drskmann 8 หลายเดือนก่อน +13

    She is a very sensible lady. Our society had very positive human values, but in the garb of modernity, this live in trend that was getting established in our society is derogatory for human self-respect.

  • @inderpreetkaur2806
    @inderpreetkaur2806 7 หลายเดือนก่อน +1

    ਪਹਿਲਾਂ ਘਰਾਣੇ ਦੇਖੇ ਜਾਂਦੇ ਸੀ ਹੁਣ ਜਮੀਨ ਤੇ ਪੈਸਾ ਦੇਖਿਆ ਜਾਂਦਾ ਸਿਆਣੇ ਕਹਿੰਦੇ ਹੁੰਦੇ ਸੀ ਮਝ ਲਾਣੇ ਦੀ ਧੀ ਘਰਾਣੇ ਦੀ ਸਾਡਾਵਿਆਹ ਉੰਨੀ ਸੌ ਬੰਨਵੇ ਚ ਬਿਨਾਂ ਦੇਖੇ ਹੋਇਆ ਸੀ ਜੋ ਅੱਜ ਤਕ ਕਾਇਮ ਹੈ ਬੇਟਾ ਜੀ ਤੁਹਾਡੇ ਵਿਚਾਰ ਵਧੀਆ ਹਨ ਜੋ ਸਮਾਜ ਨੂ ਦੁਬਾਆ ਅਪਨਾਉਣੇ ਚਾਹੀਦੇ ਹਨ ਸਾਡੇ ਵੱਡੇ ਵਡੇਰਿਆਂ ਨੇ ਅਸੂਲ ਸੋਚ ਕੇ ਬਣਾਏ ਸਨ ਘਰ ਵਿਚ ਦਾਦੇ ਦਾਦੀ ਨੇ ਜੋ ਫੈਸਲਾ ਲੈ ਲਿਆ ਘਰ ਦਾ ਕੋਈ ਮੈਂਬਰ ਕਿੰਤੂ ਪਰੰਤੂ ਨਹੀ ਕਰ ਸਕਦਾ ਸੀ