ਛੜੇ ਵਰਗੀ ਮੌਜ ਨਹੀਂ ਬੱਸ ਛੜਾ ਬਿਮਾਰ ਨਾ ਹੋਵੇ | Podcast with Gopi Bhlaiana | Panjab Pratham

แชร์
ฝัง
  • เผยแพร่เมื่อ 9 ม.ค. 2024
  • ਛੜੇ ਵਰਗੀ ਮੌਜ ਨਹੀਂ ਬੱਸ ਛੜਾ ਬਿਮਾਰ ਨਾ ਹੋਵੇ
    Podcast with ਗੋਪੀ ਭਲਾਈਆਣਾ
    Episode - 9
    #gopiBhalaiana #Punjab #Interview #Podcast #Sarpanch
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

ความคิดเห็น • 326

  • @HarjeetSingh-PB31
    @HarjeetSingh-PB31 5 หลายเดือนก่อน +7

    ਗੋਪੀ ਭਲਾਈਆਣੇ ਦੀਆਂ ਗੱਲਾਂ ਬਹੁਤ ਹੀ ਸੱਚੀਆਂ ਤੇ ਵਧੀਆ ਹਨ ਬਾਈ ਜੀ ਜੇ ਕਿਤੋਂ ਸਾਡਾ ਪੰਜਾਬ ਪਹਿਲਾਂ ਵਰਗਾ ਸੋਨੇ ਦੀ ਚਿੜੀ ਬਣ ਜੂਗਾ ਫਿਰ ਨਹੀਂ ਤਾਂ ਅੱਜ ਕੱਲ ਪੰਜਾਬ ਨਸ਼ਿਆਂ ਦੇ ਦਲਦਲ ਚ ਇਹ ਸਰਕਾਰਾਂ ਨੇ ਜਿਹੜਾ ਹੈਗਾ ਸਾਨੂੰ ਸਿਰਫ ਨਸ਼ੇ ਜੋਗਰੇ ਕਰ ਤਾ ਪੰਜਾਬ ਦਾ ਦੱਸ ਕਰੋੜ ਰੁਪਇਆ ਜਿਹੜਾ ਡੇਲੀ ਹੈਗਾ ਉਹ ਬਾਹਰ ਜਾ ਰਿਹਾ ਗਾ ਆਪਣੀਆਂ ਜਮੀਨਾਂ ਨਾ ਵੇਚੋਂ ਆਪਣੀਆਂ ਜਮੀਨਾਂ ਸਾਂਭ ਕੇ ਰੱਖੋ ਆਪਦੇ ਘਰ ਦੇ ਰਾਜੇ ਆਪ ਆ ਅਸੀਂ

  • @JasbirSingh-mw1vr
    @JasbirSingh-mw1vr 5 หลายเดือนก่อน +9

    ਵਿਆਹ ਵਿੱਚ ਫਜੂਲ ਖਰਚੀ ਦੀ ਗੱਲ ਵਾਕਿਆ ਹੀ ਸਹੀ ਹੈ।

  • @PalaAULAKH
    @PalaAULAKH 5 หลายเดือนก่อน +43

    ਸੱਚੀਆਂ ਗੱਲਾਂ ਬਾਈ ਦੀਆਂ ਬਹੁਤ ਸੋਹਣੀ ਐਟਰਵਿਉ ਕੀਤੀ ਲਵਜੂ ਬਾਈ ਜੀ ❤❤👌👌👍👍

  • @sukhdevgill2833
    @sukhdevgill2833 5 หลายเดือนก่อน +22

    ਬਿੱਲਕੁੱਲ ਠੇਠ ਪੰਜਾਬੀ ਚ ਗੱਲਾਂ! 👌

  • @GurjeetSingh066
    @GurjeetSingh066 5 หลายเดือนก่อน +8

    ਵਾਹਿਗੁਰੂ ਜੱਟਾਂ ਅਕਲ ਦੇਵੇ

  • @user-tq4yp6vt3k
    @user-tq4yp6vt3k 5 หลายเดือนก่อน +63

    ਗਗਨਦੀਪ ਕੌਰ ਦਾ ਧੰਨਵਾਦ ਬਹੁਤ ਚੰਗੇ ਪੱਤਰਕਾਰ ਨੇ ਅਤੇ ਗੁਰਪ੍ਰੀਤ ਸਿੰਘ ਵੀਰ ਬਹੁਤ ਵਧੀਆ ਗੱਲਾਂ ਕਰਦੇ ਨੇ

  • @amarjitbrar6938
    @amarjitbrar6938 5 หลายเดือนก่อน +16

    ਅਸੀਂ ਵੀਰ ਜੀ ਗਿਆਰਾਂ ਬੰਦੇ ਬਰਾਤ ਲੈ ਕੇ ਗਏ ਸੀ। ਦਾਜ਼ ਲਿਆ ਨਹੀਂ ਹੈ।

  • @user-of7ti5ot1f
    @user-of7ti5ot1f 5 หลายเดือนก่อน +41

    ਯਾਰ ਇਹ ਬੰਦਾ ਕਿੱਥੇ ਲੁਕਿਆ ਬੈਠਾ ਸੀ । ਮਜਾ ਆ ਗਿਆ ਜਿਉਂਦਾ ਵਸਦਾ ਰਹੇ। ਭੈਣ ਨੇ ਵਧੀਆ ਗੱਲਾਂ ਕੀਤੀਆਂ।

  • @NarinderpalBrar
    @NarinderpalBrar 5 หลายเดือนก่อน +24

    ਬਹੁਤ ਵਧੀਆ ਬਾਈ, ਬਹੁਤ ਵਧੀਆ ਗੱਲਬਾਤ, ਠੇਠ ਪੰਜਾਬੀ ਜੱਟਾ ਵਾਲੀ ਬੋਲੀ।

  • @SukhwinderSingh-wq5ip
    @SukhwinderSingh-wq5ip 5 หลายเดือนก่อน +19

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਤੱਤੀਆਂ ਪਰ ਸੱਚੀਆਂ ਗੱਲਾਂ

  • @drgssidhumaur5870
    @drgssidhumaur5870 5 หลายเดือนก่อน +103

    ਮੰਨੋਰੰਜਨ ਦੇ ਨਾਲ ਨਾਲ ਸਿਖਿਆ ਵੀ ਹੈ, ਜੇ ਕੋਈ ਸੁਣਕੇ ਅਮਲ ਕਰੇ ਤਾਂ,, ਧੰਨਵਾਦ ਗੋਪੀ ਅਤੇ ਭੈਣ ਜੀ ਦਾ

  • @AmarjeetSingh-xl2dy
    @AmarjeetSingh-xl2dy 5 หลายเดือนก่อน +18

    ਬਿਲਕੁਲ ਸੱਚੀਆਂ ਗੱਲਾਂ ❤

  • @RajinderSingh-en4wh
    @RajinderSingh-en4wh 5 หลายเดือนก่อน +13

    ਆਪ ਜੀ ਵੱਲੋਂ ਮੰਨੋਰੰਜਨ ਦੇ ਨਾਲ -ਨਾਲ ਲੋਕਾਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ। ਮੈਂ 15-16 ਸਾਲ ਦੀ ਉਮਰ ਵਿੱਚ ਚੋਰਾਹਿਆਂ 'ਤੋਂ ਬਹੁਤ ਟੂਣੇ ਚੱਕ ਕੇ ਖਾਧੇ ਆ। 2021'ਚ ਕਲਾਸ -1 ਅਧਿਕਾਰੀ ਸੇਵਾ ਮੁਕਤ ਹੋਇਆਂ ਜੀ ਅਤੇ ਇਕ ਹੀ ਥਾਂ ਤੇ ਨੌਕਰੀ ਕੀਤੀ ਹੈ ਜੀ।

  • @manpreet7788
    @manpreet7788 5 หลายเดือนก่อน +32

    ਗੋਪੀ ਵੀਰ ਬਹੁਤ ਸੋਹਣੀਆਂ ਸਚੀਆਂ ਤੇ ਹਾਸੀ ਮਜ਼ਾਕ ਵਾਲੀਆਂ ਗੱਲਾਂ ਕਰਦਾ ਵੀਰ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ

  • @user-lu8hz1kk3h
    @user-lu8hz1kk3h 5 หลายเดือนก่อน +7

    ਯਾਰ ਨਹੀ ਰੀਸਾਂ ਬਰਾੜਾ ਆਪ ਵੱਲੋ ਦੱਸੀਆਂ ਗਈਆਂ ਅੱਜ ਬਹੁਤ ਹੀ ਵਧੀਆ ਗੱਲਾਂ ਦੀਆਂ।
    ਧੰਨਵਾਦ ਜੀਉ।

  • @surjitgill662
    @surjitgill662 5 หลายเดือนก่อน +2

    ਗੌਪੀ ਤੁਹਾਡੀ ਜਨਮ ਦਾਤਾ ਨੂੰ ਸਲਾਮ ਪੁਤਰ

  • @sukhjinderpapu6252
    @sukhjinderpapu6252 5 หลายเดือนก่อน +5

    ਭੈਣ ਨੂੰ ਵੀ ਬਹੁਤ ਅਕਲ ਹੈ ਗੱਲਬਤ ਕਰਨ ਦੀ

  • @surjitgill662
    @surjitgill662 5 หลายเดือนก่อน +5

    ਗੁਰਪਰੀਤ ਪੁਤਰ ਤੇਰੀਆਂ ਗਲਾਂ ਬਹੁਤ ਸਚੀਆਂ ਤੇ ਦਿਲ ਖੁਸ਼ ਕਰਨ ਵਾਲੀਆਂ ਗਲਾਂ ਹਨ ਆਪ ਕਿਥੇ ਛੁਪੇ ਰਹੇ ਨਿਰਾ ਸੁਚੂ ਮੋਤੀ ਸਤਿਗੁਰੂ ਲੰਬੀ ਉਮਰ ਕਰੇ ਤੇਰੀ

  • @singhmitter2139
    @singhmitter2139 5 หลายเดือนก่อน +6

    ਸੱਚੀਆਂ ਗੱਲਾਂ ਵੀਰ ਦੀਆਂ ਭੈਣ ਜੀ ਦਾ ਬਹੁਤ ਧੰਨਵਾਦ ਜੀ

  • @ajaibsingh6044
    @ajaibsingh6044 5 หลายเดือนก่อน +9

    ਸਹੀ ਗੱਲ। ਬਹੁਤ ਵਧੀਆ ਵਿਚਾਰ

  • @avtarart
    @avtarart 5 หลายเดือนก่อน +13

    ਸਿੱਧੂ ਮੂਸੇ ਬਾਰੇ,ਮੰਡੀ ਵਿੱਚ ਮੁਕਤਸਰ,ਜਾਂ ਹੋਰ ਵੀ ਕਈ ਜਗਾਹ ਵਿਚਾਰ ਪਿੰਡਾਂ ਵਾਲੇ ਸੁਣੀਦੇ ਨੇ ਧੰਨਵਾਦ ਮੈਡਮ ਜੀ ਦਾ ਵੀ

  • @MohanSingh-ty9gz
    @MohanSingh-ty9gz 5 หลายเดือนก่อน +5

    ਗੋਪੀ ਬਾਈ ਦੀਆਂ ਗੱਲਾਂ ਸੱਚੀਆਂ ਨੇ ਮੇਰਾ ਸਰਨਾਵਿਆ ਬਾਈ 😊

  • @jantajanta2892
    @jantajanta2892 5 หลายเดือนก่อน +5

    ਬਾਈ ਜੀ ਬਹੁਤ ਬਹੁਤ ਵਧੀਆ ਤੇ ਸੋਲਾਂ ਆਨੇ ਸੱਚ ਗੱਲ ਹੈ ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਧੰਨਵਾਦ ਜੀ। ਰਛਪਾਲ ਸਿੰਘ ਸਮਾਲਸਰ

  • @user-ge6km9bi1d
    @user-ge6km9bi1d 5 หลายเดือนก่อน +7

    ਸਹੀ ਗੱਲ ਹੈ

  • @ShamsherSingh-mm9rg
    @ShamsherSingh-mm9rg 5 หลายเดือนก่อน +7

    ਵੀਰ ਜੀ ਸਤਿ ਸ੍ਰੀ ਅਕਾਲ ਜੀ ਭੈਣੇ ਤੈਨੂੰ ਵੀ ਸਤਿ ਸ੍ਰੀ ਅਕਾਲ ਜੀ
    ਜਮਾ ਸ ਗੱਲਾਂ ਸਹੀ ਕਹੀਆਂ ਵੀਰੇ ਤੁਸੀਂ ਸੋਨੇ ਤੇ ਸੁਹਾਗਾ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @jorasingh1903
    @jorasingh1903 5 หลายเดือนก่อน +3

    ਬਿਲਕੁਲ ਸਹੀ ਗੱਲ ਆ ਵੀਰੇ ਗੱਲਾਂ ਸੱਚੀਆਂ ਪਰ ਕੋਈ ਅਮਲ ਨਹੀਂ ਕਰਦਾ ।

  • @kulvindersingh6918
    @kulvindersingh6918 5 หลายเดือนก่อน +5

    ਭੈਣੇ ਬਹੁਤ ਵਧੀਆ ਗੱਲਬਾਤ ਕੀਤੀ

  • @NPB9513
    @NPB9513 5 หลายเดือนก่อน +4

    ਬਹੁਤ ਵਧੀਆ ਵਿਚਾਰ👍

  • @satnam_bhangu.9625
    @satnam_bhangu.9625 5 หลายเดือนก่อน +7

    ਸੱਚੀਆਂ ਗੱਲਾਂ ਬਾਈ ਦੀਆਂ ❤❤

  • @Sraxr_pb19
    @Sraxr_pb19 5 หลายเดือนก่อน +3

    ਗੋਪੀ ਵੀਰ ਸੱਚੀਆਂ ਗੱਲਾਂ ਕਹਿੰਦਾ ਭੈਣ ਮੇਰੀਏ ਕਈਆ ਨੂੰ ਮਿਰਚਾਂ ਵਾਂਗ ਲੱਗਦੀਆਂ ਨੇ

  • @SukhwinderSingh-vy2ph
    @SukhwinderSingh-vy2ph 5 หลายเดือนก่อน +2

    100 percent ਸੱਚੀਆਂ ਗੱਲਾਂ

  • @hardeepsingh-li9xs
    @hardeepsingh-li9xs 5 หลายเดือนก่อน +1

    ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਇੱਕ ਇੱਕ ਸਹੀ ਗੱਲ ਆ

  • @MakhanSingh-xs9vy
    @MakhanSingh-xs9vy 5 หลายเดือนก่อน +1

    ਬਹੁਤ ਬਹੁਤ ਵਧੀਆ ਗੋਪੀ 22

  • @AmandeepSingh-bu4wn
    @AmandeepSingh-bu4wn 5 หลายเดือนก่อน +5

    ਸਹੀ ਗੱਲਾ ਸਾਰੀ ਆ

  • @balvirsidhu1271
    @balvirsidhu1271 5 หลายเดือนก่อน +4

    100% ਸਹਿਮਤ❤❤

  • @gurpawansingh2619
    @gurpawansingh2619 5 หลายเดือนก่อน +20

    ਸਹੀ ਗੱਲ ਐ ਪਿਛਲੇ ਹਫਤੇ ਝੂਨੀਰ ਤੋਂ ਇੱਕ ਭਰਾਂ ਨੇਂ ਸੂਸਾਇਡ ਕਰ ਲਈ ਫਾਹਾ ਲੈਕੇ ਕਿਉਂਕਿ ਓਹਦੀ ਭੈਣ ਸਾਰੀ ਜ਼ਮੀਨ ਲੈ ਗਈ ਸੀ

    • @BKK454
      @BKK454 5 หลายเดือนก่อน

      Adan kidan la gyi Government Adan kidan dindi a bai ? Kyu k eh property tan Parents di personal hundi a ehde Te joakan da koi haak nahi hunda uss time taak jadon taak k Dona di death na ho jawe ja oh appne hathi kise ik ja 2na nu na de den ......

    • @JasbirSingh-mw1vr
      @JasbirSingh-mw1vr 5 หลายเดือนก่อน +1

      ਜੇ ਮਾਪਿਆਂ ਦੀ ਮੌਤ ਹੋ ਜਾਵੇ ਤੇ ਜਾਇਦਾਦ ਦੀ ਵਸੀਅਤ ਨਾ ਹੋਈ ਹੋਵੇ।ਫਿਰ ਜਾਇਦਾਦ ਧੀਆਂ ਪੁੱਤਰਾਂ ਵਿਚਕਾਰ ਬਰਾਬਰ ਵੰਡੀ ਜਾਂਦੀ ਹੈ।
      ਦੂਜੀ ਗੱਲ ਇਸ ਤਰਾਂ ਕਿ ਮਾਂ ਬਾਪ ਨੇ ਆਪਣੀ ਜਾਇਦਾਦ ਹੀ ਕੁੜੀ ਦੇ ਨਾਂ ਕਰਵਾ ਦੇਣ

    • @BKK454
      @BKK454 5 หลายเดือนก่อน

      @@JasbirSingh-mw1vr Accha dhanwad bhaji eh first wali da pta nhi c k iss condition vich v ik hi chalaki nall appne naa kra k la jnda a .....

  • @lakhwindersingh-ht4wh
    @lakhwindersingh-ht4wh 5 หลายเดือนก่อน +4

    ਗਗਨ ਜੀ ਸੁਝਾਅ ਬਿਲਕੁਲ ਸਹੀ ਹੈ ਪਰ ਲੋਕ ਇਨ੍ਹਾਂ ਗੱਲਾਂ ਤੇ ਖੜਦੇ ਨਹੀਂ।

  • @paramjeetkaur2373
    @paramjeetkaur2373 5 หลายเดือนก่อน +2

    ਤੁਸੀ ਬਹੁਤ ਵਧੀਆ ਤੇ ਸਚੀਆ ਗੱਲਾ ਕਰਦੇ ਜਿਹੜੀਆ ਕੁੜੀਆ ਕਨੇਡਾ ਗੲਈਆ ਉਹਨਾ ਨੂੰ ਮਾਵਾ ਨੇ ਕੁਝ ਸਿਖਾ ਕੇ ਨਹੀ ਭੇਜਿਆ ਅਸੀ ਗੁਰੂ ਘਰ ਵੇਖਦੇ ਆ ਇਕ ਪੇੜਾ ਨਹੀ ਕਰਨਾ ਆਉਦਾ ਕੁਝ ਨਹੀ ਕਰਨਾ ਆਉਦਾ

  • @user-fz3ve6gt1s
    @user-fz3ve6gt1s 5 หลายเดือนก่อน +1

    ਗੋਪੀ ਵੀਰ ਤੁਹਾਡੀ ਆ ਗਲਾ 100%ਸਹੀ ਹਨ ।ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।

  • @ranjodhsingh5741
    @ranjodhsingh5741 5 หลายเดือนก่อน +4

    Good massage

  • @sukhgill7247
    @sukhgill7247 5 หลายเดือนก่อน +1

    ਬੈਟਾ ਬਹੁਤ ਹੀ ਵਧੀਆ ਲਗਿਆ ਪਰੋਗਰਾਮ

  • @user-mj7vw1zk6z
    @user-mj7vw1zk6z 5 หลายเดือนก่อน +1

    ਗੁੱਡ ਬਾਈ

  • @sukhwinderkaur5843
    @sukhwinderkaur5843 5 หลายเดือนก่อน +3

    ਵਾਹਿ ੍ਬਾਈ ਦਿਲ ਖੁਸ਼ ਹੋ ਗਿਆ ਬਾਈ ਜਿਉਂਦੇ ਰਹੋ

  • @satpalsinghsidhu4508
    @satpalsinghsidhu4508 5 หลายเดือนก่อน +10

    ਵਿਆਹ ਵੇਲੇ ਮੁੰਡੇ ਨੂੰ 15ਕਿਲੇ ਆਉਂਦੇ ਹੁੰਦੇ ਨੇ ਅੱਡ ਹੋਣ ‌ਵੇਲੇ 5 ਕਿਲੇ

  • @user-li2lh5ks2j
    @user-li2lh5ks2j 5 หลายเดือนก่อน +4

    ਸਹੀ ਗਂਲਾ 😅😅

  • @gagandairyfarming7910
    @gagandairyfarming7910 5 หลายเดือนก่อน +2

    Kaint bai

  • @sukhwinderkaur7145
    @sukhwinderkaur7145 5 หลายเดือนก่อน +3

    ਸੱਚੀਆਂ ਗੱਲਾਂ ਕਰ ਰਿਹਾ ਵੀਰ,

  • @gurdevsingh980
    @gurdevsingh980 5 หลายเดือนก่อน +1

    Very Good Bai ji 16 ਆਨੇ ਸੱਚੀਆਂ ਗੱਲਾਂ

  • @RanjitSingh-ms2yu
    @RanjitSingh-ms2yu 5 หลายเดือนก่อน +6

    ਗੋਪੀ ਦਿਆਂ ਘੈਂਟ ਗੱਲਾਂ ਭੈਣ ਨੇਂ ਵੀ ਸਾਥ ਬਹੁਤ ਵਧੀਆ ਦਿੱਤਾ

  • @yograjatwal3730
    @yograjatwal3730 5 หลายเดือนก่อน

    Veer ji,bahut badhya msg.tuhafyan galan ch

  • @user-ws9mv8lr7s
    @user-ws9mv8lr7s 5 หลายเดือนก่อน +6

    Right brother

  • @gurlal4302
    @gurlal4302 5 หลายเดือนก่อน +6

    Right 👍

  • @jattlife9155
    @jattlife9155 5 หลายเดือนก่อน +4

    Nice video

  • @balvirsingh-il3eb
    @balvirsingh-il3eb 5 หลายเดือนก่อน +3

    ਗੁਰਪ੍ਰੀਤ ਬਰਾੜ ਬਾਈ ਸਤਸਿਰੀਅਕਾਲ ਖੁਸ਼ ਰਹੋ ❤❤ ਵਲੋਂ ਬਲਵੀਰ ਅਹਿਮਦਗੜ

  • @jagroopmaan2251
    @jagroopmaan2251 5 หลายเดือนก่อน +5

    Waheguru waheguru ji

  • @sarbjeetsingh8559
    @sarbjeetsingh8559 5 หลายเดือนก่อน +7

    Sachia galla ne bai diya

  • @balwinderkaur6776
    @balwinderkaur6776 5 หลายเดือนก่อน +2

    ਗੋਪੀ ਬੇਟੇ ਸਤਿਸਰੀ ਅਕਾਲ ਭਲਾਈਆਣਾ ਪਿੰਡ ਨਾਲ ਮੇਰਾ ਵੀ ਦਿਲੋਂ ਲਗਾਓ ਹੈ ਮੈ ਪਹਿਲੀ ਨੌਕਰੀ ਭਲਾਈਆਣੇ ਤੋ ਸ਼ੁਰੁ ਕੀਤੀ 1988 ਵਿਚ ਮੇਰੀ ਜਮਾਤ ਵਿੱਚ ਮੁਲਖਾ, ਛਿੰਦਾ ,ਪਰਗਟ,ਜਗਨੰਦਨ ਸਰਪੰਚ ਬਾਈ ਜੀ ਦਾ ਬੇਟਾ ਇਕ ਮਾਣਕ ਹੁੰਦਾ ਸੀ ਪਰ ਤੇਰਾ ਮੈਨੂੰ ਯਾਦ ਨਹੀ ਆ ਰਿਹਾ ਮੇਰਾ ਨਾਮ ਬਲਵਿੰਦਰ ਕੌਰ ਮੈਡਮ ਹੈ ਮੇਰੇ ਮੈਸੇਜ ਦਾ ਉਤਰ ਜਰੂਰ ਦੇਣਾ

    • @boharsingh8998
      @boharsingh8998 5 หลายเดือนก่อน

      ਮੈਡਮ, ਤੁਸੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸੀ।ਤੁਸੀ ਭਲਾਈਆਣਾ ਹੀ ਰਹਿੰਦੇ ਸੀ।

  • @manojtanwar2445
    @manojtanwar2445 4 หลายเดือนก่อน

    Outstanding ji👌👌👌

  • @lakhwindersingh-ht4wh
    @lakhwindersingh-ht4wh 5 หลายเดือนก่อน +1

    ਗਗਨ ਦੀਪ ਜੀ ਬਹੁਤ ਵਧੀਆ ਸੁਝਾਅ ਹੈ

  • @SukhwinderKaur-oy9lz
    @SukhwinderKaur-oy9lz 5 หลายเดือนก่อน +7

    ਜਿਓਂਦੇ ਵਸਦੇ ਰਹੋ ਬਾਈ ਗੁਰਪ੍ਰੀਤ ਸਿੰਘ ਗੋਪੀ ਭੁਲਾਈਆਣਾਂ ਸਾਹਿਬ ਬਹੁਤ ਹਾਸਾ ਆਇਆ ਤੁਹਾਡੇ ਵਰਗਾ ਮੁੰਡਾ ਸਾਡੇ ਪਿੰਡ ਐ ਢਾਲੇ ਢੂਲੇ ਬਹੁਤ ਛਕਦਾ ਸੀ ਅੱਜ ਦੇ ਟਾਈਮ ਕੈਨੇਡਾ ਬੈਠਾ ਐ ਬਹੁਤ ਤਰੱਕੀ ਕੀਤੀ ਐ ਜ਼ਿਮੀਂ ਦਾਰਾਂ ਦਾ ਮੁੰਡਾ ਉਹ ਵੀ ਹਰਮਨ ਸਿੰਘ ਮੋਟਾ ਕਹਿੰਦੇ ਐ ਮੇਰੇ ਪਿੰਡ ਵਾਲਾ

  • @gurlabhsra1998
    @gurlabhsra1998 5 หลายเดือนก่อน +1

    ਗਗਨ ਜੀ ਬਹੁਤ ਵਧੀਆ ਲਗਿਆ ਜੀ

  • @ekamjosan561
    @ekamjosan561 5 หลายเดือนก่อน +2

    ਬਹੁਤ ਵਧਿਆ ਲੱਗਾ

  • @HarmansinghBheniwal
    @HarmansinghBheniwal 5 หลายเดือนก่อน +1

    👌👌💯👍

  • @avtarmajhi4520
    @avtarmajhi4520 5 หลายเดือนก่อน +1

    ਬਾਈ ਗੋਪੀ ਅੱਜ ਤੇਰੀਆਂ ਗੱਲਾਂ ਸੁਣਕੇ ਮੈਂ ਬੇ ਫਾਲਤੂ ਦੀਆਂ ਚੀਜ਼ਾਂ ਹੁਣ ਹੀ ਡਲੀਟ ਕਰਨ ਲੱਗਿਆਂ Facebook Instagram Snapchat ਸ਼ੁਕਰੀਆ ਤੇਰਾ ਇਨਾ ਸੋਚਣ ਲਈ ਮਜਬੂਰ ਕੀਤਾ ❤❤❤❤

  • @gurwindersingh1502
    @gurwindersingh1502 5 หลายเดือนก่อน +6

    ਪਤੰਦਰ ਹਰ ਇੱਕ ਕੰਮ ਦਾ ਬੜਾ ਵੱਡਾ ਤਜ਼ਰਬਾ ਰੱਖੀ ਬੈਠਾ

  • @JagmailSingh-fe9yr
    @JagmailSingh-fe9yr 5 หลายเดือนก่อน +1

    ਸਹੀ ਗੱਲ ਐ ਬਾਈ ਆਸਕ ਪਹਿਲਾ ਤਾ ਕਹਿਣ ਗੇ ਜਾਨੂੰ ਚਿੜੀਆ ਦਾ ਦੁੱਧ ਵੀ ਲਿਆ ਦਿਉ ਗਾ ਮੇਰੀ ਮਿੱਠੀ ਮੇਰੀ ਜਾਨ ਖਾਣਾ ਖਾ ਲਿਆ ਕੇ ਨਹੀ ਮਿੱਠੇ ਤਲੀਆ ਚੀਜਾ ਨਾ ਖਾਇਆ ਕਰੋ ਜਾਨ ਬੱਸ ਆ ਗੱਪ ਹੁੰਦੇ ਐ

  • @lovelysingh4079
    @lovelysingh4079 7 วันที่ผ่านมา

    ❤❤❤❤❤❤❤❤ bhai ji

  • @satpalkhurana4445
    @satpalkhurana4445 4 หลายเดือนก่อน

    Bahut wadiya daas rhi ho beel khul shi hi 🌹🌹👌👌👍👍🌟🌟❤️❤️🌹🌹

  • @raisinghgrewal2024
    @raisinghgrewal2024 5 หลายเดือนก่อน +1

    Waheguru. Ji

  • @PremPal-qj8jx
    @PremPal-qj8jx 5 หลายเดือนก่อน +2

    ਵਾਹ ਮਿੱਤਰਾ ਤੇਰੀ ਵੀਡਿਓ ਪਹਿਲੀ ਦੇਖੀ ਪਰ ਸਿਰਾ ਕਰਤਾ 😂

  • @bootasingh9803
    @bootasingh9803 5 หลายเดือนก่อน

    Bhot vadia gopi y

  • @Dutt-ff
    @Dutt-ff 5 หลายเดือนก่อน

    ਹਾਸਾ ਵੀ ਆਇਆ ਤੇ ਵਿਚਾਰ ਵਧੀਆ ਵੀ ਬਹੁਤ ਲੱਗੇ ਵੀਰ ਦੇ 🙏🙏

  • @harbanskhattra584
    @harbanskhattra584 5 หลายเดือนก่อน +1

    Waheguru ji mehar kre

  • @inderjitsingh5792
    @inderjitsingh5792 5 หลายเดือนก่อน +2

    Bahut bahut nice ha g vir sis Thank

  • @baldeepkaur9004
    @baldeepkaur9004 5 หลายเดือนก่อน +1

    Boht wdiya

  • @Jaspreet98147
    @Jaspreet98147 5 หลายเดือนก่อน +3

    ਸਾਰੇ ਇੱਕੋ ਜਿਹੇ ਨਹੀਂ ਹੁੰਦੇ ਲਾਡੇ

  • @jassasingh2578
    @jassasingh2578 5 หลายเดือนก่อน +1

    Shi gal a bai

  • @singhdharminder5334
    @singhdharminder5334 5 หลายเดือนก่อน +2

    Right

  • @balrajdeepsingh615
    @balrajdeepsingh615 5 หลายเดือนก่อน +1

    ਇਸ ਤਰਾ ਹੁਦਾ ਬਹੁਤ ਵਧੀਆ ਵੀਡੀਓ

  • @user-oz6yy4si8t
    @user-oz6yy4si8t 5 หลายเดือนก่อน +1

    Bilkul sahi gal a by g 🎉

  • @bikkargill6596
    @bikkargill6596 5 หลายเดือนก่อน

    Bhot bhot dhanwad

  • @user-sp3pm9md2p
    @user-sp3pm9md2p 5 หลายเดือนก่อน

    Very Good veer ji

  • @harmeghsingh2399
    @harmeghsingh2399 5 หลายเดือนก่อน +1

    ਵੈਰੀ ਗੁੱਡ ਜੀ

  • @HappySingh-tm1un
    @HappySingh-tm1un 5 หลายเดือนก่อน

    ਬਿਲਕੁਲ ਸੱਚੀਆ ਗੱਲਾ ਬਹੁਤ ਵਧੀਆ

  • @honeychaney1845
    @honeychaney1845 5 หลายเดือนก่อน +1

    Bohat hi Changi gal baat lgi birr de

  • @HarjinderSingh-lj3hx
    @HarjinderSingh-lj3hx 5 หลายเดือนก่อน +1

    Good 22 g

  • @gurbhejsingh-jd7no
    @gurbhejsingh-jd7no 5 หลายเดือนก่อน +4

    Right bro ❤❤❤

  • @amritsharma4200
    @amritsharma4200 4 หลายเดือนก่อน

    ਬਹੁਤ ਵਧੀਆ ਗੋਪੀ ਬਾਈ

  • @GurmeetSingh-ff3kf
    @GurmeetSingh-ff3kf 5 หลายเดือนก่อน +2

    Very...Nicc

  • @gurbhejsingh7458
    @gurbhejsingh7458 5 หลายเดือนก่อน +1

    Bai jawa sahi gal aa ji

  • @kalachahal2906
    @kalachahal2906 5 หลายเดือนก่อน +1

    ਬਾਈ ਸਿਰਾਂ ਲਾਤਾ ਗੋਪੀ ਨੇ ਤਾਂ

  • @9ashnoorkaur5c8balraajsing7
    @9ashnoorkaur5c8balraajsing7 5 หลายเดือนก่อน

    Bahut vadia gallan veer diya

  • @hardeepkaur7296
    @hardeepkaur7296 5 หลายเดือนก่อน

    ਸੱਚੀ ਗੱਲ ਹੈ ਬਾਈ

  • @KulveerBrar-us7xm
    @KulveerBrar-us7xm 5 หลายเดือนก่อน +1

    Gopy bro shi gall

  • @jasvirsidhu5027
    @jasvirsidhu5027 5 หลายเดือนก่อน +1

    Very cool idea

  • @karmjeetbrar9443
    @karmjeetbrar9443 5 หลายเดือนก่อน +1

    Good job Gopi Bai ji

  • @HarbajsinghWaraich-jt8st
    @HarbajsinghWaraich-jt8st 5 หลายเดือนก่อน +3

    Very nice 👍

  • @DeepsinghDeepsingh-bo4ns
    @DeepsinghDeepsingh-bo4ns 5 หลายเดือนก่อน +3

    V nice podcast

  • @AmanDeep-bh5jp
    @AmanDeep-bh5jp 5 หลายเดือนก่อน

    Correct

  • @ramgujjar2012
    @ramgujjar2012 5 หลายเดือนก่อน

    Sahi gal bhai