'ਮਰਦ ਸਭ ਤੋਂ ਗੰ*ਦਾ ਜਾਨਵਰ', ਆਹ ਚਿੱਟੇ ਵਾਲਾਂ ਵਾਲੀ ਬੀਬੀ ਰੀਲਾਂ 'ਚ ਕਰਵਾਉਂਦੀ ਪੂਰੀ ਅੱਤ | Pro Punjab Tv

แชร์
ฝัง
  • เผยแพร่เมื่อ 5 ก.ย. 2024
  • 'ਮਰਦ ਸਭ ਤੋਂ ਗੰ*ਦਾ ਜਾਨਵਰ', ਆਹ ਚਿੱਟੇ ਵਾਲਾਂ ਵਾਲੀ ਬੀਬੀ ਰੀਲਾਂ 'ਚ ਕਰਵਾਉਂਦੀ ਪੂਰੀ ਅੱਤ, ਵੱਡੇ-ਵੱਡੇ ਕਲਾਕਾਰ ਹੋਏ Fan
    #NeeruSaini #Interview #OldWomen #Daughters #SocialMedia #Shorts #Famous #Instagram #Artist #Fan #Dance #Dancer #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 433

  • @BaljitSingh-bj4vm
    @BaljitSingh-bj4vm 7 หลายเดือนก่อน +40

    ਬਹੁਤ ਹੀ ਵਧੀਆ ਗਲਾਂ ਭੈਣ ਜੀ ਨੇ ਇਹ ਸੁਨਿਹਰੀ ਅਸੂਲ ਹਨ ਜ਼ਿੰਦਗੀ ਬਤੀਤ ਕਰਨ ਵਾਸਤੇ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmeetkaur6152
    @gurmeetkaur6152 6 หลายเดือนก่อน +21

    ਤੁਸੀ ਤਾਂ ਚਿੱਟੇ ਵਾਲਾ ਵਿੱਚ ਵੀ ਬਹੁਤ ਸੋਹਣੇ ਲੱਗਦੇ ਆ ਜੀ ❤❤

  • @baljinderbanipal3438
    @baljinderbanipal3438 5 หลายเดือนก่อน +22

    ਜਿਸ ਔਰਤ ਨੂੰ ਮਾੜਾ ਬੰਦਾ ਮਿਲ ਜਾਵੇ ਉਸਨੂੰ ਸਾਰੇ ਮਾੜੇ ਹੀ ਲਗਦੇ।

  • @jaspreetsekhon4633
    @jaspreetsekhon4633 6 หลายเดือนก่อน +26

    ਬਹੁਤ ਹਿੱਮਤ ਵਾਲੀ ਔਰਤ ਸ਼ਾਬਾਸ ਬੀਬਾ

  • @dharmindermullanpuri
    @dharmindermullanpuri 6 หลายเดือนก่อน +19

    ਬਹੁਤ ਵਧੀਆ ਸੋਚ ਹੈ ਮੈਡਮ ਤੁਹਾਡੀ , ਤੁਹਾਡਾ ਸੰਘਰਸ਼ ਇੱਕ ਮਿਸਾਲ ਹੈ ਜੀ।
    ਵਾਹਿਗੁਰੂ ਸਭ ਨੂੰ ਖੁਸ਼ ਰੱਖੇ ਹੱਸਦੇ ਵੱਸਦੇ ਤੰਦਰੁਸਤ ਰੱਖੇ ਕਸਰਤ ਜਰੂਰੀ ਹੈ ।

  • @shashisamundra3462
    @shashisamundra3462 6 หลายเดือนก่อน +25

    ਮੈਨੂੰ ਮਾਣ ਹੋਇਆ ਤੁਹਾਡੀਆਂ ਗੱਲਾਂ ਸੁਣਕੇ | ਧੰਨਵਾਦ

  • @HarpritamKaur
    @HarpritamKaur 6 หลายเดือนก่อน +50

    ਇਸ ਵਿਚ ਜਿਹੜੇ ਔਰਤ ਦੇ ਖਿਲਾਫ ਬੋਲ ਰਿਹਾ ਹੈ ਉਹ ਗੰਦਾ ਮਰਦ ਹੈ ਮਰਦ ਤਾਂ ਔਰਤਾਂ ਨੂੰ ਪੈਰ ਦੀ ਜੁੱਤੀ ਹੀ ਸਮਝਣਾਂ ਚਾਉਂਦੇ ਹਨ

    • @user-xr3kh4wu2i
      @user-xr3kh4wu2i 6 หลายเดือนก่อน +1

      True

    • @rajdhindsa526
      @rajdhindsa526 6 หลายเดือนก่อน +4

      Bahut ghat mard aurat nu samajh paunde ne g

    • @user-jq3ls7ug6v
      @user-jq3ls7ug6v 6 หลายเดือนก่อน +1

      Very true mar da kolo te aurat di kamjabi vi nahi dekhi jandi. Marad aurat nu ek kam wali machin ja pair di jutti samjhde ne

    • @GurinderKaur-in4vp
      @GurinderKaur-in4vp 6 หลายเดือนก่อน +2

      Sare same nhi hunde. My husband is very nice.

    • @balwinderdhami5971
      @balwinderdhami5971 5 หลายเดือนก่อน

      👍👍

  • @jagdeepkaur9688
    @jagdeepkaur9688 6 หลายเดือนก่อน +66

    ਮੈਡਮ ਸਾਰੇ ਮਰਦ ਮਾੜੇ ਨੀ ਹੁੰਦੇ
    ਅਤੇ ਸਾਰੀਆਂ ਔਰਤਾਂ ਚੰਗੀਆਂ ਨੀ ਹੁੰਦੀਆਂ
    ਸਾਰਿਆਂ ਨੂੰ ਇਕੋ ਤਕੜੀ ਚ ਨਾ ਤੋਲੋ

    • @LallySandhu-xh6uv
      @LallySandhu-xh6uv 6 หลายเดือนก่อน +2

      EXACTLY 💯 PERCENT TRUE.

    • @harindervirk3810
      @harindervirk3810 6 หลายเดือนก่อน

      99 % men are 👎.only one percent men maybe are gentle and genuine who respect women .

    • @user-fn5ot2dz9z
      @user-fn5ot2dz9z 5 หลายเดือนก่อน

      Exactly

  • @Yokelsidhhu
    @Yokelsidhhu 6 หลายเดือนก่อน +79

    ਕੀ ਸਾਰੇ ਮਰਦ ਗੰਦੇ ਜਾਨਵਰ ਨੇ ? ਫਿਰ ਉਹ ਮਰਦ ਕਿੱਥੇ ਗਏ ਜਿਹੜੇ ਔਰਤਾਂ ਦੀ ਬਹੁਤ ਜ਼ਿਆਦ ਇਜ਼ੱਤ ਕਰਦੇ ਨੇ |

    • @Harleen.Deol_
      @Harleen.Deol_ 6 หลายเดือนก่อน +9

      Ehna ne ganda janwar insaan nu keha na k mard nu.vdo vich keha ehna ne.channle wale galat present karde ne

    • @rajdhindsa526
      @rajdhindsa526 6 หลายเดือนก่อน +2

      Acheya di percentage bahut ghat ja naa maatar hai...eh afsoos hai🙏..zada taar marda li aurat ek substance hai😢...and also read comments carefully you will get you answer

    • @jasvirkaur390
      @jasvirkaur390 6 หลายเดือนก่อน +4

      Sare ਮਰਦ ਗਲਤ ਨਹੀਂ ਹੁੰਦੇ

    • @jatthuniiii
      @jatthuniiii 5 หลายเดือนก่อน +1

      Sab iko jhe nhi ethe madam glt bol gye

    • @BalwinderSingh-rm9nq
      @BalwinderSingh-rm9nq 5 หลายเดือนก่อน

      Nhi sare marda nu janwar nhi kiha

  • @jaggiesidhu6027
    @jaggiesidhu6027 5 หลายเดือนก่อน +12

    ਕੁਦਰਤ ਦਾ ਕ੍ਰਿਸ਼ਮਾਂ ਹਨ ਮੈਡਮ ਨੀਰੂ ਸੈਨੀਂ,
    ਬਹੁਤ ਨਿਵੇਕਲੀ, ਅਗਾਂਹਵਧੂ , ਸਿਆਣੀ , ਧੜੱਲੇਦਾਰ ਸ਼ੇਰਨੀ ਜਿਹਨੂੰ ਸਹੀ ਰਾਹ 'ਤੇ ਤੁਰਦਿਆਂ ਇੰਨਸਾਨੀ
    ਦਰਿੰਦਿਆਂ ਦਾ ਖ਼ੌਫ਼ ਨਹੀਂ।
    ਬਹੁਤ ਖੂਬਸੂਰਤ ਸ਼ਖ਼ਸੀਅਤ, ਬਹੁਤ ਖੂਬਸੂਰਤ ਦਿੱਖ।
    ਇੰਨ੍ਹਾਂ ਨੂੰ ਅਧਖੜ੍ਹ ਕੈਹ ਸਕਦੇ ਹੋ ,ਬੁੱਢ੍ਹੇ ਨਹੀਂ, ਉੰੰਜ ਅਗਾਂਹਵਧੂ ਦੇਸ਼ਾਂ ਵਿੱਚ ਕਿਸੇ " ਕਿਸੇ ਬੁੱਢ੍ਹੇ ਨੂੰ ਵੀ ਬੁੱਢਾ
    ਨਹੀਂ ਕਹਿੰਦੇ। ਜੋ ਵੀ ਕਰ ਰਹੇ ਹਨ ਇਹ ਵੀ ਇੱਕ ਤਪੱਸਿਆ ਤੋਂ ਘੱਟ ਨਹੀਂ ।
    ਇਸ ਕ੍ਰਾਂਤੀਕਾਰ ਸ਼ਖ਼ਸੀਅਤ ਨੂੰ ਬਹੁਤ ਸਾਰਾ ਪਿਆਰ ਅਤੇ
    ਸਤਿਕਾਰ।
    ਇਹ ਸੁਣੇਹਾ ਤੇ ਸਨੇਹ ਮੈਡਮ ਤੀਕਰ ਪਹੁਚਦਾ ਜ਼ਰੂਰ ਕਰਿਓ ।
    ਬਹੁਤ ਮਿਹਰਬਾਨੀ।

  • @nicolea5293
    @nicolea5293 6 หลายเดือนก่อน +10

    Such an inspiration. Wonderful lady. Motivational. Great thought process.

  • @BalwinderKaur-nx4kv
    @BalwinderKaur-nx4kv 7 หลายเดือนก่อน +80

    ਬਾਕੀ ਸੱਭ ਗਲਾਂ ਠੀਕ ਆ ਪਰ shorts ....ਏਹ ਹਰ ਉਮਰ ਚ ਨਹੀਂ ਏਹ ਨੰਗਾਪਨ ਲਗਦਾ ਸੋਬਰ ਲਿਬਾਸ ਵਿੱਚ ਵੀ ਖੂਬਸੂਰਤੀ ਬਾਕਮਾਲ ਦੇਖੀ ਹੈ ।

    • @LallySandhu-xh6uv
      @LallySandhu-xh6uv 6 หลายเดือนก่อน +5

      BILKUL SAHI...

    • @archanagarg6111
      @archanagarg6111 6 หลายเดือนก่อน

      Agli apna dil khush kr lendi hai

    • @LallySandhu-xh6uv
      @LallySandhu-xh6uv 6 หลายเดือนก่อน +2

      @@archanagarg6111 BUT GRACE GVA KE DIL KHUSH KRNA SAHI LGDA ?

    • @Maankaur-n3r
      @Maankaur-n3r 6 หลายเดือนก่อน

      Ryt

    • @shanugill1901
      @shanugill1901 5 หลายเดือนก่อน

      Kyu nahi paa sakdi apni najar saf karo

  • @GursewakSidhu-bt5bn
    @GursewakSidhu-bt5bn 7 หลายเดือนก่อน +96

    ਭੈਣ ਜੀ ਮੈ ਤੁਹਾਡੀਆ ਗੱਲਾ ਨਾਲ ਸਹਿਮਤ ਹਾ ਪਰ ਭੈਣ ਜੀ ਮਾ ਹੋਵੇ ਭੈਣ ਜਾ ਬੇਟੀ ਜੀ ਹੋਣ ਪਹਿਰਾਵੇ ਨਾਲ ਆਪਣੀ ਗਰਿਮਾ ਨੂੰ ਜਰੂਰ ਯਾਦ ਰੱਖਣਾ ਚਾਹੀਦਾ ਹੈ।ਇਹ ਸਭ ਕੁਝ ਮਰਦ ਪੁੱਤਰ ਬਾਪ ਬੇਟੇ ਉੱਪਰ ਵੀ ਲਾਗੂ ਹੁੰਦੇ ਹਨ।ਬਾਕੀ ਆਪਣੀ ਸੇਹਤ ਤੇ ਸਰੀਰ ਦਾ ਮੈਟੀਨਸ ਰੱਖਣਾ ਬਹੁਯ ਹੀ ਜਰੂਰੀ ਹੈ।ਬਹੁਤ ਬਹੁਤ ਧੰਨਵਾਦ ਜੀ।

    • @user-cn9vy1tn9r
      @user-cn9vy1tn9r 7 หลายเดือนก่อน +2

      ਮੈਂ ਵੀ ਗੱਲ ਕਰਨੀ ਚਾਹੁੰਦੀ ਹਾਂ ।

    • @user-cn9vy1tn9r
      @user-cn9vy1tn9r 7 หลายเดือนก่อน +1

      40 ਮਿੰਟ ਤੋਂ ਬਾਦ ਜ਼ਿੰਦਗੀ ਮੇਰੇ ਨਾਲ ਮੇਲ ਕਰਦੀ ਹੈ।

    • @parminderkaur3809
      @parminderkaur3809 6 หลายเดือนก่อน

      Impressive!

    • @NknarkNknark
      @NknarkNknark 6 หลายเดือนก่อน +2

      So encourageable for females.❤

    • @gurdavsingh6174
      @gurdavsingh6174 5 หลายเดือนก่อน +2

      Eh ki jaloos kdi jnde ehs uhmar ch v ni tikde lok haad hoi pyi aa loka di dressing sense khrab krti loka ne

  • @gurekamsingh6385
    @gurekamsingh6385 6 หลายเดือนก่อน +16

    ਬਾਕੀ ਸਾਰੀਆਂ ਗੱਲਾਂ ਬਹੁਤ ਵਧੀਆ ਆ ਸਾਨੂੰ ਦੇਖ ਕੇ ਬਹੁਤ ਚੰਗਾ ਲਗਾ ਪਰ ਸਾਰੇ ਮਰਦਾਂ ਨੂੰ ਜਾਨਵਰ ਨਹੀਂ ਕਹਿ ਸਕਦੇ ਕਿਉਕਿ ਸਾਰੇ ਨਹੀਂ ਏਦਾਂ ਕਿਉਕਿ ਬਹੁਤ ਮਰਦ ਬਹੁਤ ਸਮਜਦਾਰ ਵੀ ਹੁੰਦੇ ਆ ਤੇ ਸਾਨੂੰ ਔਰਤਾਂ ਨੂੰ ਆਪਣੀ ਸਿਹਤ ਨੂੰ ਸਹੀ ਰੱਖਣ ਲਈ ਉਹ ਵੀ ਹੈਲਪ ਕਰਦੇ ਆ ਬਾਕੀ ਤੁਹਾਡੀਆਂ ਗੱਲਾਂ ਵੀ ਸਾਡੇ ਲਈ ਬਹੁਤ ਹੇਲਪਫੁੱਲ ਆ 👍🏻👍🏻👍🏻👍🏻 ਖੁਸ਼ ਰਹੋ

    • @Sukhmani1234
      @Sukhmani1234 6 หลายเดือนก่อน +2

      ਉਹਨਾਂ ਨੇ ਇਨਸਾਨ ਨੂੰ ਗੰਦਾ ਜਾਨਵਰ ਕਿਹਾ ਨਾਂ ਕੇ ਮਰਦ ਨੂੰ 🥺

  • @nirmalsinghbajwa8708
    @nirmalsinghbajwa8708 7 หลายเดือนก่อน +32

    ਮੈਂ ਤਾਂ ਯਾਰ ਮੋਟੀਵੇਟ ਹੋਇਆ ਹਾ ਤੇ ਪੰਜ ਕਿਲੋਮੀਟਰ ਸੇਰ ਕੀਤੀ ਅੱਜ ਨੀਰੂ ਜੀ ਤੁਹਾਡਾ ਯੂ ਟਿਊਬ ਕਿੱਸ ਨਾਮ ਤੇ ਹੈ

    • @narinder0159
      @narinder0159 6 หลายเดือนก่อน +1

      Neeru saini

    • @damamsaini5681
      @damamsaini5681 6 หลายเดือนก่อน +1

      Well done mam so proud of you god bless u mam

  • @beantsingh9208
    @beantsingh9208 7 หลายเดือนก่อน +5

    Despite certain reservations voiced by some people this energetic & fabulous lady is a sort of motivation for people especially those who are in fifties or sixties. Her supple & acrobatic body along with boundless energy is something that needs to be emulated. Good going, Mrs Saini. 🙏

  • @Satnamkianth
    @Satnamkianth 6 หลายเดือนก่อน +30

    ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ ਸਾਰੇ ਮਰਦ ਗੰਦੇ ਨਹੀਂ ਕਹਿ ਸਕਦੇ ਨਹੀਂ ਹਰੀ ਸਿੰਘ ਨਲੂਆ ਜੀ ਵਰਗੇ ਮਹਾਨ ਯੋਧਿਆਂ ਦਾ ਅਪਮਾਨ ਹੈ ਵਧੀਆ ਮਰਦ ਵੀ ਹੈ ਸਮਾਜ ਵਿਚ ਜਿਹੜੇ ਘਟੀਆ ਔਰਤਾਂ ਵੱਲ ਦੇਖ ਦੇ ਨੇਂ

  • @user-dx6og9rn1x
    @user-dx6og9rn1x 5 หลายเดือนก่อน +1

    ਮੈਨੂੰ ਬਹੁਤ ਮਾਣ ਹੋਇਆ ਤੁਹਾਡੀ ਆ ਗੱਲਾਂ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ 🙏🏻❤

  • @ajmerdhillon3013
    @ajmerdhillon3013 7 หลายเดือนก่อน +24

    ਤੁਹਾਡੀ ਆਵਾਜ ਵਿੱਚ ਬਹੁਤ ਦਮ ਹੈ👍

  • @AvtarSingh-us4yi
    @AvtarSingh-us4yi 7 หลายเดือนก่อน +13

    She is very unique and strong mam she faced the all family problems very boldly, salute to brave lady,

    • @lakheeaulakh2475
      @lakheeaulakh2475 6 หลายเดือนก่อน +2

      Being strong does not in any way meanto take your clothes off. You can take things to the extreme in the name of freedom which sometimes back fire. I believe in women's rights but then to have healthy way of doing is also respecting boundaries of the society

  • @BalwinderKaur-nx4kv
    @BalwinderKaur-nx4kv 7 หลายเดือนก่อน +33

    ਖਾਓ ਭਨ ਭਾਉਂਦਾ ਪਾਓ ਜਗ ਭਾਉਂਦਾ ਉਮਰ ਦੇ ਨਾਲ ਹੀ ਸੱਭ ਕੁੱਝ ਸੋਹਣਾ ਲਗਦਾ ਬਾਕੀ ਅੱਜਕਲ ਕੋਈ ਕਿਸੇ ਨੂੰ ਕੁੱਝ ਕਹਿਣ ਦਾ ਸਮਾਂ ਨਹੀਂ ਰਿਹਾ ਹੋਰਾਂ ਦਾ ਪਤਾ ਨੀਂ ਪਰ ਮੈਂ ਤੁਹਾਡੀ short dress ਨਾਲ ਸਹਿਮਤ ਨਹੀਂ ਸਿਹਤਮੰਦ ਰਹਿਣਾ ਚੁਸਤ ਦੁਰੁਸਤ ,ਨਿਰੋਗ ਰਹਿਣਾ ਜਰੂਰੀ ਹੈ ।

    • @Feratora
      @Feratora 7 หลายเดือนก่อน +2

      Sahi gll aa ji tuhadi

    • @daljitcheema4683
      @daljitcheema4683 6 หลายเดือนก่อน +1

      She doesn’t have to dress according to you

  • @dorrisjerry5091
    @dorrisjerry5091 6 หลายเดือนก่อน +4

    Brilliant sister I’m impressed.Enjoy your very precious life.stay blessed.

  • @ajmerdhillon3013
    @ajmerdhillon3013 7 หลายเดือนก่อน +10

    Very positive thoughts

  • @gurtajsingh9058
    @gurtajsingh9058 7 หลายเดือนก่อน +14

    ਬਹੁਤ ਵਧੀਆ ਗੱਲਾਂ ਜੀ

  • @kawaljitkhahera145
    @kawaljitkhahera145 6 หลายเดือนก่อน +4

    You are a great personality. Keep it up the good work.

  • @SukhjitSangha-zv4ux
    @SukhjitSangha-zv4ux 5 หลายเดือนก่อน +1

    I’m proud you my single mother lady .god bless you

  • @singhkaler4062
    @singhkaler4062 6 หลายเดือนก่อน +6

    Nice ❤🎉 love your think & thoughts main & meri wife jindgi de nazare lainde & mata g v nal ne .... all time partner nal honest raho jindgi swarg banegi kise da bura na socho 🎉❤🎉❤🎉❤

  • @bhagwantkaurbrar5615
    @bhagwantkaurbrar5615 7 หลายเดือนก่อน +6

    Very good job Rab thuno chardi kala vich rakhe❤

  • @ramfalsingh4523
    @ramfalsingh4523 7 หลายเดือนก่อน +13

    ਫਿਟਨਿਸ ਰੱਖੋ ਪਰ ਬੈਬਤਾ ਨਹੀ

  • @sukhminderkaurmann1271
    @sukhminderkaurmann1271 7 หลายเดือนก่อน +4

    Very nice and unique message for all ladies ❤Well done God bless 🙌 you ❤

  • @SunilKumar-gv6fy
    @SunilKumar-gv6fy 5 หลายเดือนก่อน +1

    ਮੇਰੀ ਵੀ ਇਕ ਫੀਮੇਲ ਦੌਸਤ ਸੈਣੀ ਕਾਸਟ ਦੀ ਸੀ,,ਬੜੀ ਲਾਲਚੀ ਨਿਕਲੀ ਜਦੋ ਮੇਥੋ ਜਿਆਦਾ ਸੌਹਣਾ ਤੇ ਅਮੀਰ ਬੰਦਾ ਮਿਲਦੇ ਹੀ ਸਭ ਭਾਵਨਾਵਾ ਬਦਲਗੀਆ,,,ਪਹਿਲਾ ਕਹਿੰਦੀ ਪਿਆਰ ਕਰਦੀ ਬਾਦ ਚ ਕੋਈ ਹੋਰ ਮਿਲ ਜਾਣ ਕਰਕੇ ਕਹਿੰਦੀ ਅਸੀ ਤਾ ਸਿਰਫ ਦੋਸਤ ਸੀ,,ਅੱਜ ਕਲ ਦੇ ਟਾਈਮ ਚ ਕਿਸੇ ਦਾ ਕੋਈ ਵਿਸ਼ਵਾਸ਼ ਨੀ ਕੀਤਾ ਜਾ ਸਕਦਾ,,ਬਾਹਰੋ ਕੁਝ ਹੋਰ ਏ ਦੁਨੀਆ ਤੇ ਅੰਦਰੋਂ ਕੁਝ ਹੋਰ ਏ,,,

    • @mandeepdeol3030
      @mandeepdeol3030 5 หลายเดือนก่อน

      Ishara kidhar hai ji?

  • @user-qg7nm2vq8v
    @user-qg7nm2vq8v 6 หลายเดือนก่อน +3

    U are inspiration for every women

  • @govinda_verma
    @govinda_verma 7 หลายเดือนก่อน +13

    More power to this bold beautiful lady 👍

  • @RanjitKaur-dz3qo
    @RanjitKaur-dz3qo 6 หลายเดือนก่อน +4

    Very nice thanks mam for this message for your journey in life I appreciate it and impressed thanks 🙏 ❤

  • @ikodapasara8143
    @ikodapasara8143 6 หลายเดือนก่อน +8

    ਬੀਬੀ ਕਹਿੰਦੀ ਇਨਸਾਨ ਗੰਦਾ ਜਾਨਵਰ ਤੇ Pro Punjab ਲਿੱਖਦਾ ਕਿ ਮਰਦ ਸੱਭ ਤੋ ਗੰਦਾ ਜਾਨਵਰ ?

    • @luckyraisarya6107
      @luckyraisarya6107 6 หลายเดือนก่อน

      🤔🤔🤔🤔🤔 sanu ta ajj pta lgiya asi janvar ha😢😢😢😢

    • @ranjitkaur7368
      @ranjitkaur7368 6 หลายเดือนก่อน

      Yes very right

    • @ikodapasara8143
      @ikodapasara8143 6 หลายเดือนก่อน

      ਜਿਸ ਕਿਸੇ ਚ ਜਾਨ ਆ ਉਹ ਜਾਨਵਰ ਆ ਪਰ Pro Punjab ਬੀਬੀਆਂ ਨੂੰ ਛੱਡ ਕਿਓਂ ਗਿਆ ? ਸਿਰਫ ਮਰਦ ਹੀ ਜਾਨਵਰ ਕਿ ਇਨਸਾਨ ?

  • @kulwantkaur8499
    @kulwantkaur8499 6 หลายเดือนก่อน +2

    Wow,great lady,inspired for all girl's, ladies, jug jug jevo ji, waheguru hamesha khush rakhe ji ❤❤❤❤❤

  • @rinkudua9249
    @rinkudua9249 6 หลายเดือนก่อน +1

    Love ur honesty Neeru jee♥️being judgemental is v easy.The way u worked hard for ur daughters n for yourself.really praise worthy👍live ur life to d fullest n enjoy.Waheguru jee bless u with chardi kala🙏

  • @SurjeetSingh-nf2gp
    @SurjeetSingh-nf2gp 7 หลายเดือนก่อน +24

    ਬੀਬਾ ਜੀ ਪਿੰਡਾਂ ਵਾਲਿਆਂ ਵੱਲ ਦੇਖੋ ਜਿਹੜੇ ਨਿੰਬੂ ਪੈਰੋਂ ਚਲਦੇ ਨੇ ਸਿਰ ਤੇ ਛੱਤ ਵੀ ਨਹੀਂ ਹੁੰਦੀ ਖਾਣ ਲਈ ਖਾਣਾ ਵੀ ਨਹੀਂ ਹੁੰਦਾ ਕਿਤੇ ਗਰੀਬ ਦੀ ਮਦਦ ਕੀਤੀ ਹ

  • @rajvinderkaur5962
    @rajvinderkaur5962 6 หลายเดือนก่อน +2

    Waoooo mam you are strong 👏👏👏👏👏👏👍🏻❤️❤️❤️❤️

  • @BaljinderKaur-lm9py
    @BaljinderKaur-lm9py 6 หลายเดือนก่อน +3

    You are such a great lady

  • @prabjit7425
    @prabjit7425 6 หลายเดือนก่อน +10

    ਇਸ ਦੇ ਵਿਚਾਰ ਅਨੁਸਾਰ ਕੀ ਇੰਟਰਵਿਊ ਲੈਣ ਵਾਲਾ ਵੀ ਇੱਕ ਗੰਦਾ ਜਾਨਵਰ ਹੈ ?

    • @Harleen.Deol_
      @Harleen.Deol_ 6 หลายเดือนก่อน

      Vdo dekho g.ganda mard nu nahi insan nu keha

    • @jagdeepkaur9688
      @jagdeepkaur9688 6 หลายเดือนก่อน +1

      Bilkul shi keha tuc
      Ik mard de same Beth ke tuc mard di insult kr rhe ne madam
      So eh Galt baat aa ji

    • @Lakhbirkaur-fw8ku
      @Lakhbirkaur-fw8ku 6 หลายเดือนก่อน +1

      O bhrawa os ne waise insaan Ganda janwar keha...proper explain krenge taan os ne sb nu janwar nahi keha .... positive galan te dheyan deo g

    • @NVtalkspunjabi
      @NVtalkspunjabi 5 หลายเดือนก่อน

      😂

    • @user-kf1kt6yx9g
      @user-kf1kt6yx9g 5 หลายเดือนก่อน

      ਇਨਸਾਨ ਕਿਹਾ,, ਜੋ ਕਿ ਔਰਤ ਵੀ ਹੋ ਸਕਦੀ ਹੈ ਮਰਦ ਵੀ

  • @sawarnjitkaur8483
    @sawarnjitkaur8483 7 หลายเดือนก่อน +5

    Very good vichar

  • @pammikaur66
    @pammikaur66 6 หลายเดือนก่อน +2

    Amazing video. Very nice lady.

  • @Sarika-1611
    @Sarika-1611 6 หลายเดือนก่อน +5

    कुछ तो लोग कहेंगे लोगों का काम है कहना❤❤

  • @anmolkaur9718
    @anmolkaur9718 6 หลายเดือนก่อน +2

    Didi tuhadi life story tan mere naal mildi a, mai v beti 19 saal de australia ch bheji a , waheguru sade nal a❤❤❤

  • @gursharankaur2721
    @gursharankaur2721 6 หลายเดือนก่อน +1

    Wah neeru mam maza aa gya ae interview vekh ke... love you mam..❤❤❤❤❤❤.

    • @balwinderkaurlally4023
      @balwinderkaurlally4023 6 หลายเดือนก่อน

      I'm 63 I am going to start like you now .s watched your videos.

  • @KamaljeetKaur-ne5bx
    @KamaljeetKaur-ne5bx 6 หลายเดือนก่อน +2

    Mere dadi b aapne aap ko 40saal ke smjte hai whereas she is just 63 but the thing is she is having spondilitis from a long time ago.. You're my dadi's motivation from now on❤

  • @kapoorkaur775
    @kapoorkaur775 5 หลายเดือนก่อน

    Such an inspirational ! She is doing great ! Awesome thoughts !

  • @singhbhattiamrik9141
    @singhbhattiamrik9141 7 หลายเดือนก่อน +8

    Really correct message through the video.

  • @shashiprabha8850
    @shashiprabha8850 6 หลายเดือนก่อน +1

    You r source of inspiration, encouragement for the society. ❤❤

  • @kulwantkaur6980
    @kulwantkaur6980 6 หลายเดือนก่อน +1

    You are a encyclopedia of knowledge ❤❤❤❤

  • @AngelAngel-nv4sc
    @AngelAngel-nv4sc 5 หลายเดือนก่อน +1

    Ajj ta m v eve walk kiti ik knta❤❤❤❤❤thanku mam

  • @RoshanLal-dw1br
    @RoshanLal-dw1br 6 หลายเดือนก่อน +2

    sabsey vadda rog
    kia kaheingey log
    👍👍
    wah
    eh hai zindadili
    you are great madam ji

  • @HPHRPB
    @HPHRPB 7 หลายเดือนก่อน +10

    Madam ji is great.

  • @SimranKaur-yj2hb
    @SimranKaur-yj2hb 5 หลายเดือนก่อน +1

    So nyc ma'am ji 🙏🙏

  • @sandeepkaurazad4816
    @sandeepkaurazad4816 6 หลายเดือนก่อน +4

    Stay blessed.98percent jo ghar samaj mutabik reh rahiya ne ,oh kinna ku khus ne?jehdiya khus ne unha nu please khus rehan deo .

  • @KamalkSidhu-wc3rr
    @KamalkSidhu-wc3rr 4 หลายเดือนก่อน +1

    Woww jine nl beeti Hove ohii smj skta❤

  • @charansingh948
    @charansingh948 4 หลายเดือนก่อน

    Very nice motivation inspiring stay blessed and healthy happy always sister

  • @user-jn3ls9yn2g
    @user-jn3ls9yn2g 7 หลายเดือนก่อน +7

    Good n healthy views.High morale for society.

  • @ginamann225
    @ginamann225 6 หลายเดือนก่อน +4

    Keep preaching, and don't mind the haters 😅

  • @balvirchand8400
    @balvirchand8400 7 หลายเดือนก่อน +3

    Great lady good view

  • @ButasinghSidher
    @ButasinghSidher 3 หลายเดือนก่อน

    ਬੀਬਾ ਜੀ ਤੁਸੀਂ ਨਾਮ ਲਓ। ਜਿਹੜਾ ਬੰਦਾ ਜਾਨਵਰਾਂ ਵਾਲੀ ਗੱਲ ਕਰਦਾ ਤੁਹਾਡੇ ਨਾਲ

  • @gurdevkaur1209
    @gurdevkaur1209 4 หลายเดือนก่อน

    ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਸੱਚੀਆਂ ਗੱਲਾਂ ਕਹੀਆਂ ਜੀ ਅੱਜਕਲ ਕਲਯੁੱਗ ਵਿਚ ਇਹੋ ਕੁਝ ਹੁੰਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਸਦਾ ਖੁਸ਼ ਰਹੋ ਜੀ ਹੱਸਦੇ ਵੱਸਦੇ ਰਹੋ ਸਦਾ

  • @JasbirSandhu-ql6ux
    @JasbirSandhu-ql6ux 6 หลายเดือนก่อน +1

    Thk u so much for sharing this very much interesting topic. Strongly love you so much mam. You are sooo beautiful. God bless you.👏👏😍😍😍😍😍👏😍

  • @ishadhiman5289
    @ishadhiman5289 6 หลายเดือนก่อน +1

    Supper mom God bless you🙏🙏❤❤

  • @Om_jai_jagdish
    @Om_jai_jagdish 4 หลายเดือนก่อน

    Saini madam you r great 👍 👌 👏 I love your life style Almighty God bless you all the times ❤❤❤

  • @parwindersinghkhattra4491
    @parwindersinghkhattra4491 4 หลายเดือนก่อน

    ਯਾਰ ਤੁਸੀਂ ਵੇਹਲੇ ਓ, ਇਹੋ ਜਿਹੀਆਂ ਵੀਡੀਓ ਲਈ, ਮੈਨੂੰ ਤਾਂ ਸਮਝ ਨੀ ਆਉਂਦੀ ਯਾਰ ਆਪਾ ਜਾ ਕਿੱਧਰ ਨੂੰ ਰਹੇ ਆ, ਅਸੀਂ ਸਾਬਤ ਕੀ ਕਰਨਾ ਚੌਹਦੇ ਹਾਂ,

  • @mohinderpalkaur2374
    @mohinderpalkaur2374 7 หลายเดือนก่อน +4

    Very nice ❤

  • @MohinderSingh-bo2yp
    @MohinderSingh-bo2yp 5 หลายเดือนก่อน

    Super speach God Bless you

  • @jagdevgill1406
    @jagdevgill1406 6 หลายเดือนก่อน +1

    Amazing thoughts 👌 very inspiring talk's ❤ stay happy stay blessed 🙏♥️🇨🇦♥️

    • @user-sj7uz4vs3d
      @user-sj7uz4vs3d 4 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਇਕ ਬਾਹ ਨਹੀ ਚਲਦੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ

  • @ramanpreetramanpreet258
    @ramanpreetramanpreet258 6 หลายเดือนก่อน +1

    great information thanks🙏🙏🙏

  • @shashiprabha8850
    @shashiprabha8850 6 หลายเดือนก่อน +1

    Really mam, great thoughts❤❤

  • @rajnibala674
    @rajnibala674 6 หลายเดือนก่อน +1

    You are great lady❤❤

  • @ParamjitKaur-ux9qm
    @ParamjitKaur-ux9qm 6 หลายเดือนก่อน +3

    V gud keep it up ❤

  • @zubirali4876
    @zubirali4876 7 หลายเดือนก่อน +2

    Great Beautiful Women who had seen all in life,my great pleasure watching this wonderful clip of yours Ma'am Ji..
    May Almighty God bless you n your family with Good Health n Prosperity plus Lots of Happiness 🌺🌹 in Life 🙏.
    From,,
    Malaysian with Punjab roots 😊.🙏

  • @roshanlal5585
    @roshanlal5585 6 หลายเดือนก่อน

    Really good to listen to you .hats off to you mam, keep it up❤❤

  • @rabjidhillon9413
    @rabjidhillon9413 6 หลายเดือนก่อน

    Your each n every word is correct......let people bark ❤

  • @user-zu3fd2xx4j
    @user-zu3fd2xx4j 5 หลายเดือนก่อน

    V good job keep it up thanks

  • @HarpalSingh-ou4gn
    @HarpalSingh-ou4gn 6 หลายเดือนก่อน

    very nice keep it up neeru ji

  • @MohinderSingh-bo2yp
    @MohinderSingh-bo2yp 5 หลายเดือนก่อน

    Appreciate your interview

  • @sawarnjitkaur8483
    @sawarnjitkaur8483 7 หลายเดือนก่อน +8

    Very nice mam neeru sani ji

  • @user-mw9yc1gw5y
    @user-mw9yc1gw5y 6 หลายเดือนก่อน +1

    Very good thoughts.and all fingers not equal I am same toyou. Same family you .

  • @harpalsidhu9487
    @harpalsidhu9487 7 หลายเดือนก่อน +2

    Sat sri Akal ji 🙏. Very good 👍

  • @Harjit_547
    @Harjit_547 6 หลายเดือนก่อน +1

    Very good

  • @juvrajsingh7705
    @juvrajsingh7705 6 หลายเดือนก่อน +1

    Mam you are very very nice

  • @surjitpunia8262
    @surjitpunia8262 7 หลายเดือนก่อน +4

    I appreciate you about health thought God bless you Madam

  • @MohinderSingh-bo2yp
    @MohinderSingh-bo2yp 5 หลายเดือนก่อน

    Very nice beautiful supper dupper Love you God Bless you Happy and long life

  • @parwindersinghkhattra4491
    @parwindersinghkhattra4491 4 หลายเดือนก่อน

    ਤੁਹਾਨੂੰ ਹੋਰ ਕੋਈ ਨੀ ਲੱਭਿਆ ਇੰਟਰਵਿਊ ਲਈ

  • @baldevsingh-bi7wz
    @baldevsingh-bi7wz 7 หลายเดือนก่อน +25

    ਸਿਰੇ ਦੀ ਫੁਕਰੀ।

    • @Harleen.Deol_
      @Harleen.Deol_ 6 หลายเดือนก่อน +1

      Ehna de channle te aa k dekhen.fir pta laghu eh ki aa

  • @akashdhami881
    @akashdhami881 4 หลายเดือนก่อน

    Superb ❤

  • @jasbirkaur5991
    @jasbirkaur5991 5 หลายเดือนก่อน

    Good job Bhain ji. 👍🙏🙏❤️

  • @mtajpuri6071
    @mtajpuri6071 5 หลายเดือนก่อน

    ਵਿੱਦਿਆ ਦੀ ਦੇਵੀ only ਸਵਿੱਤਰੀ ਬਾਈ ਫੂਲੇ ਜੀ ਸਾਰਿਆਂ ਦੇ ਗਿਆਨ ਲਈ ,ਧੰਨਵਾਦ

  • @karamjithundal9850
    @karamjithundal9850 5 หลายเดือนก่อน

    Nerru ji, I am proud of you. Keep it up. We'll done. I like hardworking people. You, by hardworking, developed yourself. If people do their job honestly, they will succeed in life. God help those people who help themselves.

  • @134gardenwiebs
    @134gardenwiebs 6 หลายเดือนก่อน +1

    Keepedup mam Nagitve parson de muh pe karara thapar a thode ek ek ESTEMENT😅😅😅❤❤

  • @luckyraisarya6107
    @luckyraisarya6107 6 หลายเดือนก่อน +3

    ਬੇਬੇ ਘਰ ਦਾ ਖਾਣਾ ਹੀ ਖਾਦੀ, ਇਸ ਲਈ ਬੁੱਢੀ ਉਮਰੇ ਫਿੱਟ ਆ,,,,

  • @gurbaxkaur3038
    @gurbaxkaur3038 6 หลายเดือนก่อน

    Neeru ji very 2 thanks

  • @harwindergrewal6679
    @harwindergrewal6679 6 หลายเดือนก่อน +2

    Very nice conversation.. I am very impressed Mam the way you talk thanks lot 🙏

  • @user-te1jq4gu3q
    @user-te1jq4gu3q 6 หลายเดือนก่อน +1

    Vary vary good things ❤❤❤❤❤❤❤

  • @surinderkaur7107
    @surinderkaur7107 6 หลายเดือนก่อน +2

    Very good vedio. Positive thinking. Great lady..thanks for vedio😊

  • @darshansingh667
    @darshansingh667 6 หลายเดือนก่อน +1

    ਬਹੁਤ ਅੱਛੀ ਪੇੑਰਨਾ ਭੈਣ ਜੀ ਸ਼ੁਕਰੀਆ