22-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 14 ต.ค. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 92

  • @JaganNath-wy2dv
    @JaganNath-wy2dv 2 หลายเดือนก่อน +15

    SATT SRI AAKAAL🎉🎉

  • @PremPal-qj8jx
    @PremPal-qj8jx 2 หลายเดือนก่อน +59

    Janab ਅਸੀਂ ਝੋਨਾ ਨਹੀਂ ਲਾਇਆ ਕਿ ਸਾਨੂੰ ਸਰਕਾਰ ਦੇ ਕਹਿਣ ਮੁਤਾਬਿਕ ਝੋਨਾ ਨਾ ਲਾਉਣ ਤੇ ਹੋਇ ਐਲਾਨ ਮੁਤਾਬਿਕ ਪੈਸੇ ਦਿੱਤੇ ਜਾਣਗੇ।ਜੇਕਰ ਅਜਿਹਾ ਕੀਤਾ ਜਾਂਦਾ ਤਾਂ ਅਸੀਂ ਸਰਕਾਰ ਦੇ ਧੰਨਵਾਦੀ ਹੋਵਾਂਗੇ

  • @abhirajdhaliwal2375
    @abhirajdhaliwal2375 2 หลายเดือนก่อน +77

    ਭੰਡ ਸਰਕਾਰ ਜੀ ਵੇਖ ਲਵੋ ਪੰਜਾਬ ਵਿੱਚ ਕਿਸ ਤਰ੍ਹਾਂ ਚਿੱਟਾ ਸ਼ਰੇਆਮ ਵਿਕਦਾ ਹੈ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਵਿਕ ਸਕਦਾ

    • @SinghBh-mu8wv
      @SinghBh-mu8wv 2 หลายเดือนก่อน +19

      ਭਾਈ ਸਰਬਜੀਤ ਸਿੰਘ ਜੀ ਦੀ ਸੋਚ ਨੂੰ ਗੁਰੂ ਪਾਤਸ਼ਾਹ ਆਪਣੀ ਮਿਹਰ ਸਦਕਾ ਭੂਰ ਚੜਾਉਣਾ ਅਸੀਂ ਸਭ ਨਾਲ ਹੋਵਾਂਗੇ ਹਨੇਰੇ ਬਾਦਲ ਦਲੀਆਂ ਨੇ ਪੰਜਾਬ ਪੰਥ ਦਾ ਕੁਝ ਨਹੀਂ ਕੀਤਾ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਸੱਚ ਦੇ ਨਾਲ ਖੜਨਾ ਗੁਰੂ ਰਾਮਦਾਸ ਪਾਤਸ਼ਾਹ ਭਲੀ ਕਰਨਗੇ ਸਭ ਅਰਦਾਸ ਕਰਿਓ ਅੰਮ੍ਰਿਤ ਪਾਲ ਵੀਰ ਰਿਹਾ ਹੋ ਕੇ ਆ ਜਾਣਾ

    • @sahibsingh1123
      @sahibsingh1123 2 หลายเดือนก่อน +3

      ​@@SinghBh-mu8wvaaaa
      Aaaaaaa
      Ooo

    • @simranbhogal6633
      @simranbhogal6633 2 หลายเดือนก่อน

      P ​@@SinghBh-mu8wv

    • @SukhmanderSidhu-cz9zp
      @SukhmanderSidhu-cz9zp 2 หลายเดือนก่อน

      ​@@sahibsingh1123😂😂m

    • @NavneetMalhi-ev3lm
      @NavneetMalhi-ev3lm 2 หลายเดือนก่อน

      ❤7mn​@@SinghBh-mu8wv

  • @LovelyStudio-v8r
    @LovelyStudio-v8r 2 หลายเดือนก่อน +15

    ਰੰਗਲਾ ਪੰਜਾਬ ਤਾਂ ਪਤਾਂ ਨਹੀ ਬਣਨਾ ਹੈ ਜਾਂ ਨਹੀ ਪਰ ਕੰਗਾਲ ਜ਼ਰੂਰ ਹੋ ਜਾਵੇਗਾ।

    • @harbhajansingh4281
      @harbhajansingh4281 2 หลายเดือนก่อน

      @@LovelyStudio-v8r Nahi. Rangla punjab banega.

  • @SukhwinderSingh-qv3vm
    @SukhwinderSingh-qv3vm 2 หลายเดือนก่อน +7

    ਵਾਹਿਗੁਰੂ ਜੀ

  • @kulwantsinghsandhu8333
    @kulwantsinghsandhu8333 2 หลายเดือนก่อน +14

    ਅਸੀਂ ਵੀ ਜਮੀਨ ਵਿੱਚ ਝੋਨਾ ਨਹੀਂ ਲਾਇਆ। ਪੈਸੇ ਕਦੋਂ ਤੇ ਕਿਥੋਂ ਮਿਲਣਗੇ।

    • @karnailsingh172
      @karnailsingh172 2 หลายเดือนก่อน

      😊😊😊😊😊😊❤😊😊😊😊😊😊😊❤😊❤😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊❤❤❤😊😊❤❤❤😊😊😊❤❤❤❤❤❤❤😊😊😊❤❤❤❤❤❤❤aaaaaaaa❤❤aaaaaaaaaaaaa😊❤aaaaaaaa❤❤❤❤aaa❤a❤❤aa❤aaaa😊aaaaaaa❤❤❤❤❤❤❤aaaaaa❤❤❤❤❤❤❤❤❤😊❤

  • @satnaam.singhmalhi6249
    @satnaam.singhmalhi6249 2 หลายเดือนก่อน +14

    ਸਤਿ ਸ੍ਰੀ ਆਕਾਲ ਜੀ 🙏

  • @AnmolKamboj-r8h
    @AnmolKamboj-r8h 2 หลายเดือนก่อน +6

    ਸਾਡੇ ਅਜਨਾਲਾ ਚੋ ਤਾ ਮੋਟਰਾਂ ਵਾਲੀ ਤੇ ਨਾ ਘਰਵਾਲੀ ਕੱਟ ਬਹੁਤ ਲੱਗਦੇ ਨੇ

  • @joginderpal5819
    @joginderpal5819 2 หลายเดือนก่อน +5

    ਬਹੁਤ ਘੱਟ ਆਉਂਦੀ ਹੈ। ਪਾਣੀ ਘੱਟ ਕਰਕੇ ਨਦੀਨ ਬਹੁਤ ਹੋ ਗਿਆ। ਜੇਕਰ ਪਾਣੀ ਪੂਰਾ ਮਿਲਦਾ ਤਾਂ ਨਦੀਨ ਨਹੀਂ ਉਗਦਾ।

  • @kirpalchat4507
    @kirpalchat4507 2 หลายเดือนก่อน +2

    ਖਹਰੇ ਦੀ ਬਿਜਲੀ ਸਬਸਿਡੀ ਬੰਦ ਕਰ ਦਿਓ ਆਜੋ ਅਕਲ

  • @JaswinderKaur-gp1on
    @JaswinderKaur-gp1on 2 หลายเดือนก่อน +1

    Goodnews

  • @HarvinderSingh-nr6pn
    @HarvinderSingh-nr6pn 2 หลายเดือนก่อน +2

    ਏਡੀਜੀਪੀ ਸਾਹਿਬ ਤੁਹਾਡੇ ਕਾਂਸਟੇਬਲਾਂ ਕੋਲੋਂ ਤੁਹਾਡੀ ਬੇਟੀਆਂ ਕੋਲੋਂ ਅੱਧਾ ਕਿਲੋ ਨਸ਼ੀਲਾ ਪਦਾਰਥ ਮਿਲਦਾ ਤੁਹਾਡੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ

  • @gurchatsingh2518
    @gurchatsingh2518 2 หลายเดือนก่อน +4

    ਬਿਜਲੀ ਖੇਤੀ ਮੋਟਰਾਂ ਦੀ ਪੁਰੀ ਨਹੀਂ ਆਉਂਦੀ

  • @NarinderGrewal-cn6vl
    @NarinderGrewal-cn6vl 2 หลายเดือนก่อน +3

    Good News

  • @gurchatsingh2518
    @gurchatsingh2518 2 หลายเดือนก่อน +1

    ਨਹਿਰੀ ਪਾਣੀ ਰਾਮਗੜ੍ਹ ਮਾਈਨਰ ਦੀ ਟੈਲ ਤੇ ਨਹੀਂ ਪਹੁੰਚ ਦਾ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਨਹਿਰੀ ਵਿਭਾਗ ਫ਼ਰੀਦਕੋਟ ਦੇ ਅਧੀਨ ਹੈ ਜੀ

  • @charnkaila5698
    @charnkaila5698 2 หลายเดือนก่อน +39

    Navjot, Khaira, Gandhi, Bains Sahib Zindabad ❤

    • @HarbansSingh-sv3pf
      @HarbansSingh-sv3pf 2 หลายเดือนก่อน +3

      0000

    • @manikomal574
      @manikomal574 2 หลายเดือนก่อน

      ​@@HarbansSingh-sv3pf❤❤😂8

    • @jodhpursingh6804
      @jodhpursingh6804 2 หลายเดือนก่อน

      ​@@HarbansSingh-sv3pf15:21 ਨੂੰ ਵੀ ਵੀ

    • @harkomalkaur2012
      @harkomalkaur2012 2 หลายเดือนก่อน

      ⁰​@@manikomal574

    • @harkomalkaur2012
      @harkomalkaur2012 2 หลายเดือนก่อน

      ​@@HarbansSingh-sv3pf😊

  • @robydeer8809
    @robydeer8809 2 หลายเดือนก่อน +1

    Pind Akhada di news v zroor deu v sara pind 3 mheene tu dhrna de reha he pind vich jehrili factory lagn ja rhi he plz inform people about that 🙏

  • @harpalbhatti3012
    @harpalbhatti3012 2 หลายเดือนก่อน +5

    ਪੰਜਾਬ ਦਾ ਬੇੜਾ ਗ਼ਰਕ ਹੋ ਰਿਹਾ ਪਰ ਸਰਕਾਰਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਨਸ਼ਾ ਸ਼ਰੇਆਮ ਵਿਕ ਰਿਹਾ ਨੌਜੁਆਨ ਪੀੜ੍ਹੀ ਖਤਮ ਹੋ ਰਹੀ ਹੈ।

  • @amarjeetkaur4847
    @amarjeetkaur4847 2 หลายเดือนก่อน +1

    Waheguru ji mahar karo Punjab ta 🙏

  • @narindersingh9364
    @narindersingh9364 2 หลายเดือนก่อน +1

    Good News Veer ji 👍❤👍

  • @navsangeetsingh2039
    @navsangeetsingh2039 2 หลายเดือนก่อน

    Satnam.j

  • @AmrikSingh-nz7tn
    @AmrikSingh-nz7tn 2 หลายเดือนก่อน

    ਜਦੋਂ ਬਿਜਲੀ ਨਹੀ ਅਉਣੀ ਮੋਟਰਾਂ ਬੰਦ ਹੀ ਰਹਿਣਗੀਆਂ

  • @ravinderkaurthind7294
    @ravinderkaurthind7294 2 หลายเดือนก่อน +1

    ਨਸੇ ਨਾਲ ਤਾ ਬਾਹੁਤ ਜਾਦਾ ਹਰ ਰੋਜ ਬੰਦੇ ਮਰੀ ਜਾਦੇ ਨੇ ਤੇ ਭਗਵੰਤਾ ਦੀ ਸਰਕਾਰ ਬਨੀ ਕਿਨੇ ਸਾਲ ਹੋ ਗਏ ਨੇ ਹਰੇ ਤਕ ਤਾ ਵਡਾ ਨਸਾ ਸਮਗਲਰ ਕੋਈ ਵੀ ਫੜਾ ਨਹੀ ਲੋਕ ਨਸੇ ਤੋ ਵਾਤੁਤ ਦੂਖੀ ਨੇ ਰਗਲਾ ਪੰਜਾਬ ਸੂਬਾਹ ਬਨਾਣਾ ਹੈ ਭਗਵੰਤ ਪੁਲਸ ਤੇ ਪਰਸਾਸਨ ਪੰਜਾਬ ਵਿਚੋ ਫੇਲ ਹੈ ਕੂਸ ਨਹੀ ਕਰ ਸਕਦੀ ਝੂਠੇ ਵਾਦੇ ਝੂਠੀਆ ਗੱਲਾ ਜੀਵ ਵਿਚ ਹਡੀ ਨਹੀ ਹੈ ਤੇ ਆਪਨੀ ਹੈ ਜੋ ਮਰਜੀ ਬੋਲੀ ਜਾਵੋ

  • @abhirajdhaliwal2375
    @abhirajdhaliwal2375 2 หลายเดือนก่อน +14

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੀ ਜੇ ਪੀ ਸਰਕਾਰ ਮੁਰਦਾਬਾਦ

  • @abhirajdhaliwal2375
    @abhirajdhaliwal2375 2 หลายเดือนก่อน +34

    ਇਹ ਸਭ ਡਰਾਮਾ ਰਚਿਆ ਗਿਆ ਹੈ ਖੇਤੀ ਬਾੜੀ ਮੰਤਰੀ ਨੂੰ ਪੁੱਛੋ ਹੁਣ ਤਾਂ ਲਗਭਗ ਸਾਰਾ ਝੋਨਾ ਲੱਗ ਗਿਆ ਹੈ

  • @MohinderSingh-kj4vo
    @MohinderSingh-kj4vo 2 หลายเดือนก่อน +7

    ਹਰ ਪਾਸੇ ਹਰਿਆਲੀ ਨਜਰ ਆਉਂਦੀ ਹੈ ਜਦੋਂ ਅੰਨਾ ਹਰੀ ਲਾਈ ਹੋਵੇ ਅਖੀਆਂ ਤੇ।

  • @charnkaila5698
    @charnkaila5698 2 หลายเดือนก่อน +5

    Kisan Mazdoor Zawan EKTA Zindabad ❤

  • @joginderpal5819
    @joginderpal5819 2 หลายเดือนก่อน +2

    ਵਿਧਾਨ ਸਭਾ ਚੋਣਾਂ, ਪੰਚਾਇਤੀ ਚੋਣਾਂ ਨੂੰ ਦੇਖ ਕੇ।

    • @harbhajansingh4281
      @harbhajansingh4281 2 หลายเดือนก่อน

      Saarian chona jaldi honia chahidia han. Maan saab electionparchar aje band rakho.

  • @sangatsingh4850
    @sangatsingh4850 2 หลายเดือนก่อน +1

    Kissan majdoor ekta zindabad

  • @balvirsingh3076
    @balvirsingh3076 2 หลายเดือนก่อน +34

    ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਬੇਨਤੀ ਹੈ ਕਿ ਆਹ ਚਵਲ ਜਿਹੜਾ ਕੋਲ ਬੈਠਾ ਹੈ।ਇਹ ਗੱਦਾਰ ਜੁੰਡਲੀ ਦਾ ਬੜਾ ਚੁਣਿਆ ਹੋਇਆ ਮਲੇਛ ਹੈ।ਇਹ ਤੁਹਾਡੇ ਨਾਲ ਧੋਖਾ ਕਰੇਗਾ।ਇਹ ਪੰਥ ਨਾਲ ਧ੍ਰੋਹ ਕਰਨ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰਦਾ।ਇਸ ਦੀ ਬਕਵਾਸ ਸੁਣੀ ਹੋਵੇਗੀ ਕਹਿੰਦਾ ਸਿੱਖ ਰਹਿਤ ਮਰਯਾਦਾ ਕੇਵਲ ਖਰੜਾ ਹੈ ਪ੍ਰਵਾਨ ਨਹੀਂ।ਇਹੋ ਜਿਹੇ ਸਾਕਤ ਮਲੇਛ ਦਾ ਖਾਲਸਾ ਜੀ ਕੋਲ ਬਹਿਣਾ ਉਨ੍ਹਾਂ ਲਈ ਅਤੇ ਪੰਥ ਲਈ ਬਹੁਤ ਮੰਦਭਾਗਾ ਹੈ।

    • @Kiranjeetkaur59843
      @Kiranjeetkaur59843 2 หลายเดือนก่อน +1

      ਕੌਣ.???

    • @balvirsingh3076
      @balvirsingh3076 2 หลายเดือนก่อน

      ਚਾਵਲਾ ਚਵਲ ​@@Kiranjeetkaur59843

    • @balvirsingh3076
      @balvirsingh3076 2 หลายเดือนก่อน

      ਚਾਵਲਾ ਚਵਲ ​@@Kiranjeetkaur59843

  • @jaspalsinghlamba8578
    @jaspalsinghlamba8578 2 หลายเดือนก่อน +2

    ਸੀ ਐਮ ਸਾਹਿਬ ਜੀ ਪਲਾਟਾਂ ਦੀਆ ਰਜਿਸਟੀਆ ਤਾਂ ਖੋਲ ਦਿਉ

  • @RajuSingh-l4l8z
    @RajuSingh-l4l8z 2 หลายเดือนก่อน +1

    Lehal.kalen.jila.sagrur.hc.vi.chita.aam.vik.riha.he

    • @Jaspalsingh-ww2bx
      @Jaspalsingh-ww2bx 2 หลายเดือนก่อน

      0:17 0:23 0:24 0:24 0:25 0:25 0:27 0:28

  • @harbhajansingh4281
    @harbhajansingh4281 2 หลายเดือนก่อน +1

    Hariyana di police ik paase te kissana te fire kar rahi hai danga te paani di busharh kar rahi hai par Haryana sarkar police waliya nu sanmanit kar rahi hai dekho kitna zulam ho riha hai?

  • @SureashKumar-w8w
    @SureashKumar-w8w 2 หลายเดือนก่อน +3

    ਹਰੀ ਕ੍ਰਾਂਤੀ ਕਿੱਥੇ ਦੱਬ ਲ਼ਾਈ ਸਰਕਾਰ ਨੇ ਸੇਂਟਰ ਸਰਕਾਰ ਕਯੋ ਵਿਰੋਧ ਕਰਦੀ ਹੈ ਪੰਜਾਬ ਨਾਲ

  • @MohinderSingh-kj4vo
    @MohinderSingh-kj4vo 2 หลายเดือนก่อน +10

    ਇਹ ਪੈਸੇ ਕਿਥੇ ਜਾਣਗੇ। ਕਿਸਾਨਾਂ ਨੂੰ ਤਾਂ ਨਹੀਂ ਮਿਲਿਆ।

  • @tajindersohal890
    @tajindersohal890 2 หลายเดือนก่อน

    Good infermation chhal sab

  • @santokhbaans-gc9ji
    @santokhbaans-gc9ji 2 หลายเดือนก่อน

    Judge ji, so much repeatation.Make it brief.

  • @GoraSingh-dg3wl
    @GoraSingh-dg3wl 2 หลายเดือนก่อน

    One thousand acount vich pao

  • @SureashKumar-w8w
    @SureashKumar-w8w 2 หลายเดือนก่อน

    ੧੯੬੭ , ਹਰੀ ਕ੍ਰਾਂਤੀ ਦੀ ਗੱਲ ਵੀ ਕਰੋ ਜੀ

  • @JaswantSingh-qi4ok
    @JaswantSingh-qi4ok 2 หลายเดือนก่อน

    Good job Chahal Sahb

  • @VillageZind
    @VillageZind 2 หลายเดือนก่อน +1

    Bijli de bar bar kat lag rhe ne .. Ropar

  • @Allgamingarshbhai
    @Allgamingarshbhai 2 หลายเดือนก่อน

    Fakarsar te Theri dova pinda vich 18 ghante cut lagda

  • @rkdua8555
    @rkdua8555 2 หลายเดือนก่อน +1

    DUA R K RADHEY RADHEY

  • @malooksingh316
    @malooksingh316 2 หลายเดือนก่อน

    Chahal sahib, CM's name should be announced with Bhagwant Singh Maan. Use Singh word please

  • @narvansingh5154
    @narvansingh5154 2 หลายเดือนก่อน +1

    Kesna nu gamrhe kar rhea punjab sarkar pelha vale vade kedr ghe kesna da eka gedabad

  • @AbcdAbcd-rm5no
    @AbcdAbcd-rm5no 2 หลายเดือนก่อน

    Chahal ji tunsi barsat da mousam h os di jankari? Nhi dinde bhut jroori h

  • @kirpalchat4507
    @kirpalchat4507 2 หลายเดือนก่อน +1

    ਕਿਹੜੇ ਪੰਦ ਦੀ ਗੱਲ ਕਰਦੇ ਹੋ ਪੰਥਕ ਪਾਰਟੀ ਹੈ ਕਿਹੜੀ

    • @harbhajansingh4281
      @harbhajansingh4281 2 หลายเดือนก่อน

      Koi panthic party hun reh ni gayi hai Sukhe amli ne te saara kuj mitti ch mila ditta hai. Hun sirf khali dal luttera party hi reh gayi hai.

  • @harwinderkaur9040
    @harwinderkaur9040 2 หลายเดือนก่อน

    JAJH SAHIB ROJANA LATE KHABRA DANDE HO

  • @BalwantsinghDhillon-t7p
    @BalwantsinghDhillon-t7p 2 หลายเดือนก่อน

    Khoo ni punjab ban gia

  • @GurdeepKaurGhuman-uc5ug
    @GurdeepKaurGhuman-uc5ug 2 หลายเดือนก่อน

    P
    Qp

  • @gauravsharma-vv7yj
    @gauravsharma-vv7yj 2 หลายเดือนก่อน +1

    Free 600 unit free electricity all female transport free atta daal free all female pension 1000 per month free all senior citizens free yatra many more things free only in punjab free free

    • @harbhajansingh4281
      @harbhajansingh4281 2 หลายเดือนก่อน

      Itniya sahoolta den de bawjood v punjab de lok khush nahi han. Kehnde han AAP bhjayo punjab bchayo.

  • @narvansingh5154
    @narvansingh5154 2 หลายเดือนก่อน

    Jaitu gedabad hea

  • @BalwantsinghDhillon-t7p
    @BalwantsinghDhillon-t7p 2 หลายเดือนก่อน

    Punjabch gunda raj hai

  • @GurwinderSingh-ys3zm
    @GurwinderSingh-ys3zm 2 หลายเดือนก่อน

    60 hajar ta 1kila da teka he aa

  • @SukhdevSingh-ju1ie
    @SukhdevSingh-ju1ie 2 หลายเดือนก่อน

    ਸਭ ਕੁੱਝ ਕਿਸਾਨਾ ਨੂੰ ਦੇ ਦਿੳ ਬਾਕੀ ਬੇਜਮੀਨੇ ਵਰਗਾਂ ਨੂੰ ਟੈਕਸ ਲਾ ਲਾ ਕੇ ਜਿੳਣਾ ਮੁਹਾਲ ਕਰ ਦਿਓ ਜਾਂ ਪੰਜਾਬ ਤੋਂ ਬਾਹਰ ਕੱਢ ਦਿਓ

  • @jagdishsingh2362
    @jagdishsingh2362 2 หลายเดือนก่อน +1

    If this is rangla PUNJAB then in Congress regime was this also. Only SAD GOVT. had made RANGLA PUNJAB. AAP and Congress has destroyed Punjab

  • @BalwantsinghDhillon-t7p
    @BalwantsinghDhillon-t7p 2 หลายเดือนก่อน

    Gapi cm hai ehnu bahar kadho

  • @JaswinderSingh-eq3rg
    @JaswinderSingh-eq3rg 2 หลายเดือนก่อน

    Farad khabar

  • @sukhdarshansingh4197
    @sukhdarshansingh4197 2 หลายเดือนก่อน +1

    Modi is a bad man because HINDU suffering nd would lost their entity😅😅😅😅😅😅😅

  • @bhupindersingh6164
    @bhupindersingh6164 2 หลายเดือนก่อน

    P dog 🐶🐶

  • @nishukajal6285
    @nishukajal6285 2 หลายเดือนก่อน

    Aap sarkar di fook nikal gaye haa , Gappan mar mar k time pass kar rahe ne

  • @HarjinderSingh-ei4eq
    @HarjinderSingh-ei4eq 2 หลายเดือนก่อน

    Hs

  • @amriksinghsidhu2656
    @amriksinghsidhu2656 2 หลายเดือนก่อน +2

    Good news

  • @kulwinderdhaliwal9028
    @kulwinderdhaliwal9028 2 หลายเดือนก่อน

    Good news