@@rajdeepmaan1355 DC na lgye bai ji tu atey keta vich kamm kr utye v o ehe kuj krde Aa atye milny pasey 300 dyarri 9000 mhina otye 300 dalar v milye 300 guna 60 18,000 banda base milda 5 to 7000 tak iston Jada v ho janda
@@YuvrajSingh-fg8sc kyu nahi haiga kum .banda kum karn wala chahida .up ale kyu success ne asi kyu ni kar sakde .sab kuch aa punjab ch.bus asi karna ni chaunde .dooji gall ikalla punjab ni sariyaa States ch hi bhaiyaa bahut ho gaya.modi ne gujrat chon bathere bhaiyiye kut kut bhajaye ne.
Kini tankah ty 10 000 ty Ja 15000 ty kadi ghar da karcha dekya kina oanda menu poss dedi nhi hai mera kadi 9,000ty kadi 11000 v Aaa janda ji krda bhar chly jabaa pr paseye bhot lagde aa kmaai v bhot Aa bhar kadi soci Da sala mar jaiye
MEHNAT LOKI ETHE V BOHAT KARDE HAN PER PALE KEY PENDA HAI , P HD, M PHIL, M TECH , M A , M COM, KARKE TANKHA KEY MILDE HAI, 8000, 10000, 12000 , KAYA ENEY TANKHA DE NAL GUJARA HO SAKEGA ,MEHGAI AASMAN NU CHHOH RAHI HAI, RISWAT TON BAGER ETHEY KOI KAM NAHI HUNDA ,ETHE V MAKAN LOAN TON BAGER NAHI BANDA , BEROGARI ETHE BOHAT HAI , HOR BOHAT MASLE HAN MAI SIRF DO CHAR MASLE HE GINWA RIHAN HAN......
Wise people will always return to their motherland. Sooner the better. I have spent 28 years abroad and I can assure you India is better than all countries.
@@kauranikjeet9433mindest child qki saare bss pgl hoyr aa bahar bahar kr k bdhe business aa bhen je tnu ni pta re metho puch m dassu te teri chlon te v madad krunga . Mai aap bahar aa gya aa. Mera sb kch india chnga c te m ithe sb kch kho lya . Te m meri study masters jis din mujki m mudh jana . M uk aa mere kol job v aa sb kch thik aa pr fer v apne ghr di rees ni .
Hun tan bhut job kadiyan ne Maan sarkar ne baki own business v bhut ne j karana hove ,foren country ch v hotel ch job karde ne Punjab ch kar len ,bihari v tan eder croran kamonde ne
Lol 😂😂.. Yr bhand de factory la teya 🤔🤔🤔.. CM di ki role aa ehna de wasps aun da 😂😂.. Oh bolde punjab di life vdia .. V sare family rehde aa 😂😂.. . Ohna kdo keha v bhan aun nl Punjab nu fyda hoya 🤔😂😂😂
@@Hellmaddy kada canada gya aa sab koch aa vehla lii koch nii india vich chitta kina aa onda ta vii bol pia karo haja canada ch ana bura hal ta nii na baki comment 90% punjab batha loka da aa canada wala na ik comment vii nii kita agla mehnat vi karda aa enjoy vii manu 4 sal ho gya aa canada 2 4 loka punjab auna nal koch nii hona ja 4 wapis aunda aa ta 4000 janda aa so vrr punjab patha gall nii karia di phela canada auna pinda fer realty pta lagdi aa jina tu ja nii hunda o fer awa hii anda aa😂
Sali taim Di kadr nhi 10 saal ho gye pyla 400 c fir 430 rupye diaarri ho gi eh 10 saal vich badi Aa 30 rupye over taim koi dinda nhi 8 ton 5 nhi 8 ton 8 bajdye Aa apna Punjab hoye grib da marra hall hove
Good decision. I agree. We are like the UP labor in USA and Canada and other countries. (Unless you are a Dr. Lawyer, educator, en🎉gineer or highly qualified person)
@@Sainisaab-h9r brother I am 30 years old , ethe Mera apna business hai Jo Mai aap start kita c .... Mai othe ja k opportunity level dekh k vapis aya .... Sirf shift te labour krn nu kamm krna nhi kehnde. Pls upgrade your mind. Canada ja k vaps on lyi v dam chahida, apne kise canadian rishtedar nu push k dekhi 😄
I am a hindu from india and stayed in dera village to visit kartapur. I could not hold myself from shedding tears looking at all the elderly and almost disabled people whose son/daughters went Canada and havent visted them for years. My request to punjabis Please visit them, they miss you and need you more when they are physically vulnerable .
Dair Aye Darust Aye 👏 , 🦁 Vapis Aa Rahe ne. Punjab_Punjab Val nu Hoya Vapis . Kheta Di Khushhaali _ School_College_University Diaa Ronkaa Hoiaaa Vapis . Rabb Mehar Karey Punjab te Punjabiyat utte 🙏🏻
Bahut vadhia vichar beti de. Jo sukh chhajoo de chubaare oh balakh na bukhare. Par saade rajnitak lokan ne Punjab da beda garak kar dita. Ji Punjab vich hi rujgar mil jave ta koi rees nahi
ਤੁਹਾਡਾ ਕੰਮ ਦੇਖ ਕੇ ਬਹੁਤ ਚੰਗਾ ਲੱਗਾ, ਨਹੀਂ ਤਾਂ ਹਰ ਕੋਈ ਪੰਜਾਬ ਛੱਡ ਰਿਹਾ ਹੈ। ਇਹ ਸਭ ਦੇਖ ਕੇ ਮੈਂ ਬਹੁਤ ਦੁਖੀ ਹਾਂ।🙏👍
ਬਾਈ ਜੀ ਤੁਸੀਂ ਬਿਲਕੁੱਲ ਠੀਕ ਕਿਹਾ
ਬਾਈ ਜੀ ਲੋਕਾਂ ਦਾ ਦਿਮਾਗ ਖਰਾਬ ਹੋ ਗਿਆ
Ek nri ji ne kha 1300 ek mhina Student kma sakda jisvich 1000 karca matlab 300 baki bachya 300 guna 60 1800 bacht Aa etye koi months tanka ro petkye 10000 dinda ki bcaona kana Aaa
Maraj ghar da rason pani Tex lag k aaonda gst pka or pta nhi kine tex sale tankaha ni gst lag k mildiaa
ਬਿਲਕੁਲ ਸਹੀ ਕਿਹਾ ਜੀ 🙏🙏
Lok pgl hoge aa bahr magr
ਰੱਬ ਕਰੇ ਵਾਪਸ ਆ ਜਾਣ ਸਾਡੇ ਪੰਜਾਬੀ ਭਰਾ।
ਪੰਜਾਬ ਵਸਦਾ ਰਵੇ।
ਨਹੀਂ ਤਾਂ ਉਜੜਨ ਦੇ ਕੰਢੇ ਤੇ ਖੜਾ।
ਜਿਹੜੇ ਪੰਜਾਬ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਹੀ ਕੋਈ ਰਾਹ ਦਿਖਾ ਦਿਓ ਵਾਪਿਸ ਆਇਆਂ ਨੂੰ ਹੀ ਕਿਉਂ ਸਲਾਹਾਂ ਦੇ ਰਹੇ ਹੋ।
Pb vich chita nokri mildi nahi berojgari brast sarkar gagserwad da jamana lut khoh share am
@@kulwantsingh6779 chitta bhr isto v jada oo v legal aa bhr kinne punjabi marde aa ldai ch kale to oi na bhonki ja tu reh bhr
@@charanjitsingh375 canada ch keda dc lag jnde aa
@@rajdeepmaan1355 DC na lgye bai ji tu atey keta vich kamm kr utye v o ehe kuj krde Aa atye milny pasey 300 dyarri 9000 mhina otye 300 dalar v milye 300 guna 60 18,000 banda base milda 5 to 7000 tak iston Jada v ho janda
ਅਗਰ ਅਸੀਂ ਪੰਜਾਬ ਵਿੱਚ ਕੰਮ ਕਰੀਏ ਤਾਂ ਪ੍ਰਵਾਸੀਆਂ ਦੀ ਲੋੜ ਹੀ ਨਹੀਂ ਪਵੇਗੀ
RIGHT 👍 SIR
Punjab ch koi rozgar hai hi nahi Punjab ch kamm karkey kush nahi Banda
@@YuvrajSingh-fg8sc but why
Up bihari jinna kamm 300 vich ik Punjabi nahi kr skda
@@YuvrajSingh-fg8sc kyu nahi haiga kum .banda kum karn wala chahida .up ale kyu success ne asi kyu ni kar sakde .sab kuch aa punjab ch.bus asi karna ni chaunde .dooji gall ikalla punjab ni sariyaa States ch hi bhaiyaa bahut ho gaya.modi ne gujrat chon bathere bhaiyiye kut kut bhajaye ne.
ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਜੀ। ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ। ਬਚਾ ਲਓ ਪਿਆਰਿਓ ਗੁਰਾਂ ਦੀ ਧਰਤੀ ਨੂੰ ਨਹੀਂ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਮੁਆਫ ਨੀ ਕਰਨ ਗੀਆਂ ❤💕😊
BOHUT HIMMAT CHAIDE H BIDESH CH RHAN LAE EH BOURNBITA ZA MILO PEEN BALE BACHE NHI RH SKDE
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@@dyalsaraswati3915 g ju8 z h uhh6i0iu j hzouz hi ujho9ujjz
🎉🎉
@@dyalsaraswati391511th 11111
ਬਹੁਤ ਸਾਰੇ ਗੁਜਰਾਤੀ ਅਤੇ ਮਾਰਵਾੜੀ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ, ਪਰ ਉਹ ਕਦੇ ਵੀ ਆਪਣਾ ਪਿੰਡ ਨਹੀਂ ਛੱਡਦੇ। ਅਸੀਂ ਪੰਜਾਬੀਆਂ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ।
Sir ਗੁਜਰਾਤੀ ਤੇ ਮਾਰਵਾੜੀ ਵੀਰ ਭੈਣਾਂ.. ਅਪਨੇ ਸੂਬੇ ਦੇ ਲੋਕਾਂ ਦੀ ਭਰਪੂਰ ਮਦਦ ਕਰਦੇ ਹਨ ਬਾਹਰਲੇ ਮੁਲਕਾਂ ਵਿਚ.. ਪਰ ਪੰਜਾਬੀ ਇਸਤੋਂ ਉਲਟਾ.. ਇਕ ਦੂਜੇ ਨੂੰ ਵੇਖ ਨੀ ਸੱਕਦੇ.. ਤਾਂਹੀ ਗੁਜਰਾਤੀ ਤੇ ਮਾਰਵਾੜੀ community ਦੇ ਲੋਕ ਭਾਵੇਂ ਇੰਡੀਆ ਹੋਵੇ ਜਾ ਬਾਹਰ.. ਸਭ ਤੋਂ ਵੱਧ ਕਾਮਯਾਬ ਆ...
@@kauranikjeet9433true sister g
ਸਾਡੇ NRI ਵੀਰਾਂ ਨੇ ਪੰਜਾਬ ਵਾਪਸੀ ਕਰਕੇ ਪੰਜਾਬੀਆਂ ਦੇ ਦਿਲ ਜਿੱਤੇ ਹਨ NRI ਵੀਰਾਂ ਨੂੰ ਅਪੀਲ ਹੈ ਜੀ ਕਿ ਪੰਜਾਬ ਵਿੱਚ ਇਕੱਠੇ ਹੋ ਕੇ ਇੰਡਸਟਰੀ ਲਾਉਣ ਔਰ ਆਪਣੇ ਪੰਜਾਬ ਦੇ ਵੀਰਾਂ ਨੂੰ ਰੋਜਗਾਰ ਦੇਣ ਜੀ
ਪੰਜਾਬ ਦੀ ਮਾੜੀ ਗੱਲ ਇਹ ਆ ਕੀ ਇਥੇ ਲੋਕ ਲੋਕਲ ਇੰਡਸਟਰੀ ਤੇ ਭਰੋਸਾ ਨਹੀਂ ਕਰਦੇ ਲੋਕਲ ਪ੍ਰੋਡਕਟ purchase ਨਹੀਂ ਕਰਦੇ ਇਸ ਲਈ ਇਥੇ ਇੰਡਸਟਰੀ setup ਨਹੀਂ ਹੁੰਦੀ l ਲੋਕ ਭਾਹਰਲੇ ਬਰਾਂਡਾ ਤੇ ਜ਼ਿਆਦਾ ਭੋਰਸਾ ਕਰਦੇ aa
Kini tankah ty 10 000 ty Ja 15000 ty kadi ghar da karcha dekya kina oanda menu poss dedi nhi hai mera kadi 9,000ty kadi 11000 v Aaa janda ji krda bhar chly jabaa pr paseye bhot lagde aa kmaai v bhot Aa bhar kadi soci Da sala mar jaiye
ਧਰਨੇ ਫੈਕਟਰੀ ਬੰਦ ਬੰਗਾਲ ਮੰਗੂ
ਜਿਨ੍ਹਾਂ ਨੇ ਕਦੇ ਬਾਹਰ ਜਾਕੇ ਆਪਦੇ ਲੋਕਾਂ ਨੂੰ ਰੋਜ਼ਗਾਰ ਨੀ ਦਿੱਤਾ ਉਨ੍ਹਾਂ ਇੱਥੇ ਆਕੇ ਕਿ ਦੇਣਾ... ਬਾਹਰਲੇ ਮੁਲਕਾਂ ਵਿਚ ਸਭ ਤੋਂ ਵੱਧ ਅਗਰ ਸਾਡੇ ਸਟੂਡੈਂਟਸ ਜਾ ਸਾਡੇ ਹੋਰ ਭਰਾ ਭੈਣਾਂ ਨੂੰ exploit ਕਰਦੇ ਆ ਉਹੋ ਸਾਡੇ ਹੀ ਪੰਜਾਬ ਦੇ ਲੋਕ ਆ
ਆਪਣਾ ਪੰਜਾਬ ਕੈਨੇਡਾ ਹੈ ਕੰਮ ਕਰਨ ਵਾਲਿਆਂ ਲਈ
ਬਹੁਤ ਖੁਸ਼ੀ ਹੋ ਰਹੀ ਆ ਸਾਡੇ ਪੰਜਾਬੀ ਵਾਪਸ ਆ ਰਹੇ ਨੇ ਮੈਨੂੰ ਤਾਂ ਬਹੁਤ ਦੁਖ ਹੁੰਦਾ ਸੀ ਪੰਜਾਬ ਖਾਂਲੀ ਹੋ ਰਿਹਾ ਸੀ ਸ਼ੁਕਰੀਆ ਵਾਹਿਗੁਰੂ ਜੀ ਤੇਰਾ ਜੋ ਸਾਡੇ ਵੀਰ ਭੈਣਾਂ ਤੇ ਬੱਚੇ ਮੁੜਨ ਲੱਗੇ ਆ ਬਹੁਤ ਖੁਸ਼ੀ ਹੋ ਰਹੀ ਆ ਆਪਣੇ ਪੰਜਾਬ ਵਰਗੀ ਕਿਤੇ ਵੀ ਮੋਜ ਨਹੀਂ ਉਥੇ ਵੀ ਮੇਹਨਤ ਕਰਨੀ ਆ ਤੇ ਪੰਜਾਬ ਵਿੱਚ ਰਹ ਕੇ ਹੀ ਮੇਹਨਤ ਕਰੋ ਆਪਣੇਆਂ ਤੋਂ ਦੂਰ ਕਿਉਂ
MEHNAT LOKI ETHE V BOHAT KARDE HAN PER PALE KEY PENDA HAI , P HD, M PHIL, M TECH , M A , M COM, KARKE TANKHA KEY MILDE HAI, 8000, 10000, 12000 , KAYA ENEY TANKHA DE NAL GUJARA HO SAKEGA ,MEHGAI AASMAN NU CHHOH RAHI HAI, RISWAT TON BAGER ETHEY KOI KAM NAHI HUNDA ,ETHE V MAKAN LOAN TON BAGER NAHI BANDA , BEROGARI ETHE BOHAT HAI , HOR BOHAT MASLE HAN MAI SIRF DO CHAR MASLE HE GINWA RIHAN HAN......
Right
Light de 8 8 ggante cut te labhni ni mauj punjab wargi😂😂😂
Gallan aundiaan aunty nu.
@@SandeepSingh-gr7ubkithe lgde a g 8 ghnte cut hun?? Sade ta ni lgde Barnala bathinda ch
@@rajveer5377 sab lagde ne bhaji tusi bolde ni barnala bathinda ki america canada which penda hai???
ਵਾਹਿਗੁਰੂ ਸਾਨੂੰ ਵਾਪਸੀ ਦੀ ਸਮੱਤ ਬਖਸ਼ੇ ।
Wise people will always return to their motherland. Sooner the better. I have spent 28 years abroad and I can assure you India is better than all countries.
I am in abroad since 15 years but don’t like here.
i agree my mom used to say JI chaju da chabara oh na balk na bukara
Sir if India is better than other countries then why you move to abroad 28 years ago... Now you earn best life and preaching other people..
Then you should come back.. in a first year💯.. why you stayed there 28 years..
@@kauranikjeet9433mindest child qki saare bss pgl hoyr aa bahar bahar kr k bdhe business aa bhen je tnu ni pta re metho puch m dassu te teri chlon te v madad krunga . Mai aap bahar aa gya aa. Mera sb kch india chnga c te m ithe sb kch kho lya . Te m meri study masters jis din mujki m mudh jana . M uk aa mere kol job v aa sb kch thik aa pr fer v apne ghr di rees ni .
ਬਹੁਤ ਹੀ ਵਧੀਆ ਸੋਚ ਆ ਜਿਹੜਾ ਇਨਸਾਨ ਅਪਣੇ ਪੰਜਾਬ ਦੀ ਧਰਤੀ ਓਪਰ ਵਾਪਸੀ ਆ ਰਹੇ ਆ. I miss you ਪੰਜਾਬ ਵਾਹਿਗੁਰੂ ਵਾਹਿਗੁਰੂ Chardi ਕਲਾ ਵਿੱਚ ਰੱਖਣ ਮੇਰੇ ਪੰਜਾਬ ਨੂੰ 🙏🙏💗
ਘਰ ਦੀਆਂ ਕਿਸਤਾਂ ਹੀ ਉਤਾਰ ਸਕਦੇ ਹਨ ਸਾਰੀ ਉਮਰ ਵਿੱਚ ਘਰ ਦੇ ਚੱਕਰ ਵਿੱਚ ਬੰਦਾ ਬੁੱਢਾ ਹੋ ਜਾਂਦਾ ਪੰਜਾਬ ਵਰਗੀ ਰੀਸ ਨਹੀਂ
Punjabi videsh .bund maraum jande han
Bakwas nokri mildi nahi plara noo gagserwad nahi shade kanoon koi hai nahi
@@kulwantsingh6779 asha??
O ty thik Aa but 10 saal ton 350 to 400 dyaarri mildi pai 100 cu 20%hi 500 dindye pye Aaa nhi ty o v pyse den nu gyrrye lobandy Aa
@@Gurjeetsingh-er8uk ਕੀ ਅਛਾ
ਵੀਰੋਂ, ਸਮਝੋ
ਮੈਂ ਸਵਾ ਲੱਖ ਰੁਪਏ ਮਹੀਨਾ
ਨੌਕਰੀ ਕਰਦਾ ਹਾਂ
ਪਰ ਮੇਰੀ ਜਰੂਰਤ 5000 ਰੁਪਏ ਨਾਲ ਪੂਰੀ ਹੋ ਰਹੀ ਹੈ
ਕਿਉਂਕਿ ਮੈਂ ਦਿਖਾਵਾ ਨਹੀਂ ਕਰਦਾ
ਬਾਣੀ ਪੜਣ ਕਰਕੇ ਮੈਨੂੰ ਕੋਈ ਇੱਛਾ ਪੈਦਾ ਨਹੀਂ ਹੁੰਦੀ
Eh hoyi na gal
ਦਿਖਾਵਾ ਤੇ ਨਸ਼ਾ ਹੀ ਸਭ ਤੋਂ ਜ਼ਿਆਦਾ ਖਰਚ ਕਰਾਉਦੈ।੍ਰਮੇਰੀ ਵੀ ਇਨਕਮ ਇਨੀ ਹੀ ਹੋਣੀ ਪਰ ਕਦੇ ਸੋਅ ਆਫ਼ ਨਹੀਂ ਕਰਨਾ ਤਾਂ ਲਗਦੈ ਪੈਸਾ ਵਾਧੂ ਹੈ। ਐਵੇਂ ਬ੍ਰੈਡਾਂ ਤੇ ਖਰਚਣਾ ਵੱਡੀ ਕਾਰ ਕਿਸੇ ਪ੍ਰੋਗਰਾਮ ਤੇ ਸੋਅ ਕਰਨ ਲਈ ਜ਼ਿਆਦਾ ਖਰਚਾ ਕਰਨਾ ਇਹੀ ਸੋਚ ਲੋਕਾਂ ਦਾ ਖ਼ਰਚ ਵਧਾ ਕੇ ਉਹਨਾਂ ਦਾ ਸਕੂਨ ਖੋਹ ਰਿਹਾ ਜੀ
Saneyaas le la himalaya ch ja ke....
@@SandeepSingh-gr7ub kyu kise di tarraki jari nahi janfi. Tu pakka amli hovenga
ਪੜ੍ਹਾਈ ਕਰਨ ਨਹੀਂ ਗਏ।ਮਜ਼ਦੂਰੀ ਕਰਨ ਜਾਂਦੇ ਆ। ਸਾਡੇ ਘਟੀਆ ਸਿਆਸੀ system ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ।
Shi gl a ji
Hun tan bhut job kadiyan ne Maan sarkar ne baki own business v bhut ne j karana hove ,foren country ch v hotel ch job karde ne Punjab ch kar len ,bihari v tan eder croran kamonde ne
@@kiranjitkaur5041 ਮਾਨ ਸਾਬ🤣🤣😱😱😱
Hor pao aap nu vote😂😂
ਬਹੁਤ ਵਧੀਆ ਸੋਚ ਸਿੰਘ ਤੇ ਬੀਬਾ ਜੀ ਦੀ ਪ੍ਰਮਾਤਮਾ ਇਹਨਾਂ ਦੀ ਲੰਮੀ ਕਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਖਬਰ ਬਹੁਤ ਖੁਸ਼ੀ ਦੀ ਗਲ ਹੈ ਕਿ ਲੋਕ ਪਿੱਛੇ ਪੰਜਾਬ ਮੁੜਨ ਤਾਂ ਕਿ ਪੰਜਾਬ ਵਿੱਚ ਮੁੜਕੇ ਖੁਸ਼ਹਾਲੀ ਆ ਸਕੇ ਧੰਨਵਾਦ
ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
ਇਸ ਭੈਣ ਦਾ ਧੰਨਵਾਦ ਜੀ
ਪੰਜਾਬ ਵਰਗੀ ਜ਼ਿੰਦਗੀ ਕਿਤੇ ਵੀ ਨਹੀ ਜੀ
ਬਹੁਤ ਵਧੀਆ ਆਪਣਾ ਦੇਸ
ਹਜੇ ਤਾ ਕੋਈ ਕੋਈ ਆ ਰਿਹਾ, ਸਮਾ ਆਊਗਾ ਸਾਰਿਆ ਨੂੰ ਮੁੜਨਾ ਪੈਣਾ
ਪੰਜਾਬ ਵਿੱਚ ਆਉ ਆਕੇ ਇਥੇ ਆਪਣੇ ਕੰਮ ਕਾਰ ਚਲਾਉ ਜਿਸ ਨਾਲ ਇਥੇ ਵੀ ਬੇਰੁਜ਼ਗਾਰੀ ਘਟੇ
ਪੰਜਾਬ ਬੱਚਾ ਲਉ ਪੰਜਾਬੀ ਲੋਕੋ 🙏🙏🙏 ਨਾ ਬਾਹਰ ਜਾਓ ਏਥੇ ਰਹਿ ਕੇ ਕੰਮ ਕਰੋ 🙏🙏🙏
ਮਤਲਵ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਗੱਲ ਸੱਚੀ ਹੈ ਰਹੀ ਹੈ। ਪ੍ਰਦੇਸੀ ਵਾਪਸ ਆ ਰਹੇ ਹਨ। ਬਹੁਤ ਖੁਸ਼ੀ ਦੀ ਗੱਲ ਹੈ। ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖਣ।
Lol 😂😂.. Yr bhand de factory la teya 🤔🤔🤔.. CM di ki role aa ehna de wasps aun da 😂😂.. Oh bolde punjab di life vdia .. V sare family rehde aa 😂😂.. . Ohna kdo keha v bhan aun nl Punjab nu fyda hoya 🤔😂😂😂
Bai o ry aakye v kuj kam kool lean gy tusi tyar rho 400 dyaarri ty kaam karn li tusi nhi ty baiye ty hegye Aa
Lol maan karka vaps aya a tu app fudu a ka loka nu bnona chona
Bhand de apne bache kithe rehnde ne?
ਭਗਵੰਤਮਨ ਦਾ ਕਰਕੇ ਨਹੀ ਆਏ ਆਪਣੀ ਧਰਤੀ ਕਰਕੇ ਆਏ ਆ, ਅਸੀ ਵੀ ਵਾਪਸ ਆਏ ਆ,ਆਪਣੇ ਗੁਰੂ ਪਾਤਸ਼ਾਹ ਦੀ ਧਰਤੀ ਤੇ ਅਮ੍ਰਿਤਪਾਲ ਵੀਰ ਨੇ ਬੁਹਤ ਜਾਗਰੂਕ ਕੀਤਾ,ਇਹਨਾਂ ਸਰਕਾਰਾਂ ਦਾ ਤਾਂ ਸਿੱਖਾਂ ਨੂੰ ਬਾਹਰ ਕੱਢਣ ਤੇ ਜਾ ਖ਼ਤਮ ਕਰਨ ਤੇ ਲੱਗਾ, ਸਾਡੀ ਸਰਕਾਰ ਤਾਂ ਅਕਾਲ ਪੁਰਖ ਆ ਖਾਲਸਾ ਪੰਥ ਉਹਦੇ ਹੁਕਮ ਨਾਲ ਹੀ ਵਾਪਸ ਆ ਰਿਹਾ, ਇਹਦਾ ਹੀ ਕਿਸੇ ਸਰਕਾਰਾਂ ਦੇ ਕਹਿਣ ਤੇ ਕੋਈ ਨਹੀਂ ਛੱਡ ਕੇ ਆਉਂਦਾ,ਵੀਰ ਤੁਸੀ ਵੀ ਇਤਿਹਾਸ, ਗੁਰਬਾਣੀ ਨਾਲ ਜਰੂਰ ਜੁੜੋ ਤਾ ਜੋ ਮੱਤ ਉੱਚੀ ਹੋਵੇ, ਲੀਡਰਾਂ ਦੇ ਜਾਲ ਚੋਂ ਨਿਕਲੋ
ਬਿਲਕੁਲ ਸਹੀ ਗੱਲ ਹੈ ਜੀ ਪਰ ਲੋਕ ਵੇਖੇ ਬਗੈਰ ਸਬਰ ਨਹੀਂ ਕਰਦੇ
ਲੱਭਣੀ ਨੀ ਮੌਜ ❤️ਪੰਜਾਬ ਵਰਗੀ
Shukar.haa.ji
Ryt
Mandeep ji, you are doing a great job. Waheguru always be with you..
Most welcome..keep watching
ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਬਹੁਤ ਵਧੀਆ ਫੈਸਲਾ ਕੀਤਾ ਹੈ ਪੰਜਾਬੀ ਵੀਰਾਂ ਨੇ ਆਪਣੇ ਘਰਾਂ ਵਿੱਚ ਆਓ ਬਿਹਾਰੀਆਂ ਨੇ ਪੰਜਾਬ ਦੱਬ ਲਿਆ ਹੈ ਆਪਣਾ ਪੰਜਾਬ ਸਾਂਭ ਲਓ ਬਿਹਾਰੀਆਂ ਨੇ ਬਹੁਤ ਗੰਦ ਪਾਇਆ ਹੈ ਇਹਨਾਂ ਨੂੰ ਬਾਹਰ ਕੱਢਿਆ ਜਾਵੇ
ਕੇਨੇਡਾ ਵਿੱਚ 20 ਲੱਖ ਲਗਾ ਕੇ 16 ਘੰਟੇ ਕੰਮ 2 ਘੰਟੇ ਰੋਜ ਟ੍ਰੈਫਿਕ ਵਿੱਚ ਬਰਬਾਦ, ਚਾਰ ਪੈਸੇ ਇਕਠੇ ਹੋਏ ਤਾ 20-25 ਸਾਲ ਦੇ ਕਾਰ ਕੋਠੀਆਂ ਦੇ ਕਰਜੇ , ਸਾਪਿੰਗ ਮਾਲ ਵਿਚ ਲਗਜ਼ਰੀ ਸਾਮਾਨ ਵਿੱਚ ਪੈਸਾ ਬਰਬਾਦ, ਵਿੱਚ ਜ਼ਿੰਦਗੀ ਬਰਬਾਦ ਜਵਾਨੀ ਬਰਬਾਦ ਮਾ ਬਾਪ ਬਜ਼ੁਰਗ ਰੋਟੀ ਦਵਾਈ ਤੋ ਤੰਗ , ਪੰਜਾਬ ਵਿੱਚ ਬਣੀ ਬਣਾਈ ਜਾਇਦਾਦ ਬਰਬਾਦ ਬਿਹਾਰੀ ਪੰਜਾਬ ਵਿੱਚ ਮੋਜਾ ਕਰ ਰਹੇ ਹਨ, ਪੰਜਾਬ ਵਿੱਚ ਦੁੱਧ ਸਬਜ਼ੀਆਂ ਘਿਓ ਘਰ ਦਾ ਹੈ, ਘੱਟ ਟ੍ਰੈਫਿਕ ਆਪਣੇ ਲੋਕ, ਘੱਟ ਪੈਸੇਆ ਵਿੱਚ ਜ਼ਿੰਦਗੀ ਵਧਿਆ
Bilkul sahi gal na canada vich kamai hai na sanskar na hi baccheyan di padhai . Sab barbad hi hai.
@@Hellmaddy kada canada gya aa sab koch aa vehla lii koch nii india vich chitta kina aa onda ta vii bol pia karo haja canada ch ana bura hal ta nii na baki comment 90% punjab batha loka da aa canada wala na ik comment vii nii kita agla mehnat vi karda aa enjoy vii manu 4 sal ho gya aa canada 2 4 loka punjab auna nal koch nii hona ja 4 wapis aunda aa ta 4000 janda aa so vrr punjab patha gall nii karia di phela canada auna pinda fer realty pta lagdi aa jina tu ja nii hunda o fer awa hii anda aa😂
Some girls to earn money has lost their path.
ਪੰਜਾਬ ਵਿੱਚ ਖਾਲੀ ਕੋਠੀਆਂ ਵੇਖ ਬਹੁਤ ਦੁੱਖ ਹੁੰਦਾ ਪਰ ਇਹ ਵੀਡਿਓ ਦੇਖ ਕੇ ਬਹੁਤ ਖੁਸ਼ੀ ਹੋਈ ਬੀਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
ਵੀਰ ਪੰਜਾਬ ਵਿੱਚ ਸਕੂਨ ਹੈ
ਨਸ਼ੇ ਤੇ ਲੁਟੇਰੇ ਦਾ
ਜੋ ਬਾਹਰ ਨਹੀਂ ਜਾਣਾ ਚਾਹੁੰਦੇ, ਉਨ੍ਹਾਂ ਨੂੰ ਵੀ ਨੋਟ ਕੀਤਾ ਜਾਵੇ।
90% youth Bahar jaa reha ajj kaal
ਸਾਇਦ ਸਾਡੇ ਪੰਜਾਬੀਆ ਦੀ ਕਿਸਮਤ ਵਿਚ ਹੀ ਪਰਵਾਸ ਲਿਖਿਆ ਚੰਗਾ ਖਾਣਾ ਪੀਣਾ ਕੋਲ ਹੋਵੇ ਤਾ ਵੀ ਧੱਕੇ ਖਾਣੇ ਹੀ ਨੇ ਆਪਾ ਮੈ ਖੁਦ ਵੀ ਧੱਕੇ ਖਾ ਵਾਪਸ ਆਇਆ
ਪੰਜਾਬ ਪੰਜਾਬੀਅਤ ਦਾ ਕਸੂਰ ਨਹੀ ਸਾਡੇ ਆਲੇ ਦੁਆਲੇ ਦਾ ਮਾਹੋਲ ਈ ਇਵੇ ਦਾ ਤਾ🙏🏼
ਜੇ ਟੋਲੀਆਂ ਚ ਬੈਠ ਕੇ ਸ਼ਰਾਬਾਂ ਪੀਣੀਆਂ ਨਸ਼ੇ ਕਰਨੇ ਤਾਂ ਪੰਜਾਬ ਵਰਗੀ ਕੋਈ ਜਗਾ ਨਹੀਂ ਜੇ ਆਪਣੀ ਮਸਤ ਜ਼ਿੰਦਗੀ ਪਰਿਵਾਰ ਨਾਲ ਜਿਉਣੀ ਤਾਂ ਬਾਹਰ ਬਹੁਤ ਵਧੀਆ. ਮਿਹਨਤ ਕਰਨੀ ਪੈਂਦੀ ਹੈ ਥੋੜਾ ਸਮਾਂ ਲੱਗਦਾ ਛੇਤੀ ਹੀ ਸਭ ਠੀਕ ਹੋ ਜਾਂਦਾ , ਵੱਡੀ ਗੱਲ ਇਕ ਸਾਫ਼ ਸੁਥਰਾ ਸਿਸਟਮ ਹੈ ਪੂਰੀ ਅਜ਼ਾਦੀ ਹੈ ਲੋਕ ਬਹੁਤ ਸੱਭਿਅਕ ਨੇ.
Mandeep ji app good work kar rahe ho waheguru karpa banie rakhi
ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਕੋਈ ਤਾਂ ਸੰਗ ਸ਼ਰਮ ਦੇ ਮਾਰੇ ਵਾਪਿਸ ਨਹੀ ਆ ਰਹੇ ਲੋਕ ਸਾਨੂੰ ਕਿ ਕਹਿਣਗੇ ਕਿਸੇ ਨੇ ਕਿ ਕਹਿਣਾ ਆਪ ਦੇ ਘਰ ਆਉਣਾ ਅਸੀਂ ਵਾਹਿਗੁਰੂ ਇਹ ਅਰਦਾਸ ਕਰਦੇਂ ਹਾ ਪੰਜਾਬ ਤਰੱਕੀ ਕਰੇ ਪੰਜਾਬ ਦਿਆਂ ਰੌਣਕਾਂ ਵੱਧਣ ਜੀ ਗੁੱਡ ਨਿਊਸ ਦੇਣ ਲਈ ਧੰਨਵਾਦ ਜੀ ਆਪ ਦਾ ਬਹੁਤ ਬਹੁਤ
ਬਹੁਤ ਖੁਸ਼ੀ ਹੋ ਰਹੀ ਆ ਸਾਡੇ ਪੰਜਾਬੀ ਵਾਪਸ ਆ ਰਹੇ ਨੇ ਮੈਨੂੰ ਤਾਂ ਬਹੁਤ ਦੁਖ ਹੁੰਦਾ ਸੀ ਪੰਜਾਬ ਖਾਂਲੀ ਹੋ ਰਿਹਾ ਸੀ ਸ਼ੁਕਰੀਆ ਵਾਹਿਗੁਰੂ ਜੀ ਤੇਰਾ ਜੋ ਸਾਡੇ ਵੀਰ ਭੈਣਾਂ ਤੇ ਬੱਚੇ ਮੁੜਨ ਲੱਗੇ ਆ ਬਹੁਤ ਖੁਸ਼ੀ ਹੋ ਰਹੀ ਆ ਆਪਣੇ ਪੰਜਾਬ ਵਰਗੀ ਕਿਤੇ ਵੀ ਮੋਜ ਨਹੀਂ ਉਥੇ ਵੀ ਮੇਹਨਤ ਕਰਨੀ ਆ ਤੇ ਪੰਜਾਬ ਵਿੱਚ ਰਹ ਕੇ ਹੀ ਮੇਹਨਤ ਕਰੋ ਆਪਣੇਆਂ ਤੋਂ ਦੂਰ ਕਿਉਂ ਰਹਿਣਾ ਸਾਰੀ ਉਮਰ ਇਕ ਘਰ ਹੀ ਬਣਦਾ ਬਹੁਤ ਖੁਸ਼ੀ ਦੀ ਗੱਲ ਹੈਕਿ ਲੋਕ ਵਾਪਿਸ ਪਰਤਣ ਲੱਗੇ ਹਨ
ਵਿਦੇਸ਼ਾਂ ਵਿੱਚ ਵਸਦੇ ਵੀਰਾਂ ਦੇ ਘਰਾਂ ਵਿੱਚ ਬੈਠੇ ਭੲਈਏ ਹੀ ਓਹਨਾਂ ਦੇ ਘਰਾਂ ਨੂੰ ਦੱਬ ਰਹੇ ਹਨ ਇਸ ਲਈ ਜਲਦੀ ਵਤਨ ਨੂੰ ਪਰਤੋ ਜੀ
ਭੈਣ ਦੀਆਂ ਗੱਲਾਂ ਠੀਕ ਹਨ , ਪਰ ਪੰਜਾਬ ਦਾ ਭ੍ਰਿਸ਼ਟ ਤੰਤਰ , ਧਾਰਮਿਕ ਕੱਟੜਵਾਦ ਅਤੇ ਗਲਿਆ ਸੜਿਆ ਰਾਜਨੀਤਕ ਨਿਜ਼ਾਮ। ਜ਼ਰਾ ਇਧਰ ਜ਼ਰੂਰ ਨਜ਼ਰ ਮਾਰਿਉ
Jado Jesus ne apne loka nu jagya European countries ,bech v ,,ahi hal c aglya ne julam khilaf ,,,lad ke 💶 Europe 🌍 Dunia da sawarg bna dita g
ਬੱਚੇ ਆਂ ਨੂੰ ਐਥੇ ਹੀ ਪੜਾਈ ਕੋਰਸ ਵਕਾਲਤ ਦਾ ਕਰਾ ਦੇਯੋ।। ਬਾਰਾਂ ਤੋ ਬਾਅਦ ਪੰਜ ਸਾਲ ਲਗਦੇ ਨੇ।ਤੇਈ ਸਾਲ ਦੀ ਉਮਰ ਚ ਵਕੀਲ ਬਣ ਜਾਉ।। ਬੱਚੇ ਦੀ ਦਿਲਚਸਪੀ ਰਹੇ ਤਾਂ ਅੱਗੇ ਜਜ ਦੀ ਪੜ੍ਹਾਈ ਕਰ ਸਕਦਾ ਹੈ।। ਪਤਰਕਾਰੀ ਦਾ ਡਿਪਲੋਮਾ।ਬੀ ਏ ਪਾਸ।ਨਾਲ ਕਰ ਸਕਦਾ।। ਸਾਇਂਸ ਚ ਪੜ੍ਹਾਈ ਕਰਦੇ ਹੋਏ। ਡਾਕਟਰ ਯਾਂ ਆਰ ਐੰਮ ਪੀ।।ਡੀਗਰੀ ਲੈ ਡਾਕਟਰ ਦੀ ਦੁਕਾਨ ਆਪ ਖੋਲ ਸਕਦਾ।। ਪ੍ਰੋਫੈਸਰ ਬਣੋਂ ਪੜ ਲਿਖਕੇ।। ਚੰਗੇ ਸਮਾਜ ਸੇਵੀਆਂ ਨੂੰ ਪੈਂਦਾ ਕਰੋ।।ਇਨਸਾਫ ਮਿਲਣ ਲੱਗ ਜਾਣਾਂ 🎉
Absolutely right answer
ਵਾਹਿਗੁਰੂ ਜੀ ਕਿਰਪਾ ਕਰਕੇ ਸਭ ਪੰਜਾਬੀ ਵਾਪਿਸ ਭੇਜ ਦਿਓ ਇਥੇ ਭੱਈਏ ਕਬਜੇ ਕਰਕੇ ਮੌਜਾਂ ਮਾਰਨਗੇ
Enni vadia news. I am very happy. Sun ke meri ankho me khushi de aanso aa ge. Mandeep kaur vargia betia parmatma kre ghar ghar born hon.
ਜੋ ਸੁਖ ਸ਼ੱਜੂ ਦੇ ਚੁਬਾਰੇ ਓਹ ਨਾ ਬਲਖ ਨਾ ਬੁਖਰੇ ।।।
ਲਭਨੀ ਨੀ ਮੌਜ ਪੰਜਾਬ ਵਰਗੀ 👍🏻👍🏻
ਦੇਸ਼ਾਂ ਵਿਚੋ ਦੇਸ਼ ਪੰਜਾਬ 👍🏻👍🏻
Jity 8 ton 5 bajy nhi saddye na over taim dindy roj 8 ton 8;30 ho jandye
Sali taim Di kadr nhi 10 saal ho gye pyla 400 c fir 430 rupye diaarri ho gi eh 10 saal vich badi Aa 30 rupye over taim koi dinda nhi 8 ton 5 nhi 8 ton 8 bajdye Aa apna Punjab hoye grib da marra hall hove
Dil nu thora ਸਕੂਨ miliaa
ਬਹੁਤ ਵਧੀਆ ਸੋਚ ਹੈ ਅਗਰ ਇੰਨਾ ਕੰਮ ਅਤੇ ਇਮਾਨਦਾਰੀ ਪੰਜਾਬ ਵਿੱਚ ਰਹਿ ਕੇ ਕਰੋ ਇਥੇ ਬਹੁਤ ਕੁਝ ਨਵਾਂ ਹੋ ਸਕਦਾ ਜਿਸ ਤਰ੍ਹਾਂ ਆਪਾ ਕਹਿੰਦੇ ਹਾਂ ਕਿ ਸਰਕਾਰਾ ਮਾੜੀਆਂ ਹਨ ਸਾਨੂੰ ਸਭ ਆਪ ਹੀ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ
Good to know about Reverse Migration in Punjab. Seems Worry is over. Hope soon our Punjab will be Golden & Glorious Punjab👍
Hnji
ਗੱਲ ਸਬਰ ਸੰਤੋਖ ਦੀ ਹੈ
ਉਹ ਪਰਤ ਰਹੇ ਹਨ ਜਿਹੜੇ ਪੰਜਾਬੀ ਦਰਦ ਤੇ ਪੰਜਾਬ ਸੁਧਾਰ ਲਈ ਜ਼ੁੰਮੇਵਾਰ ਮਹਿਸੂਸ ਕਰਦੇ ਹਨ ਤੇ ਉਹਨਾ ਨੇ ਬਾਹਰ ਮਿਹਨਤ ਕਰਕੇ ਸਿੱਖ ਲਿਆ ਹੈ ਪੰਜਾਬ ਵਿੱਚ ਕਿਵੇਂ ਕੰਮ ਕਰਕੇ ਕਾਮਯਾਬ ਹੋ ਸਰਦੇ ਹਾਂ ।ਮੁੜੇਗਾ ਉਹੀ ਜਿਸ ਕੁਝ ਪਿੱਛੇ ਛੱਡ ਕੇ ਗਿਆ ਸੀ ਉੱਥੋਂ ਸ਼ੁਰੂ ਕਰਕੇ ਕਾਮਯਾਬੀ ਦੀ ਆਸ ਵਿੱਚ ਵਾਪਸ ਆ ਰਹੇ ਹਨ ਵਾਹਿਗੁਰੂ ਕਰੇ ਪੰਜਾਬ ਦੇ ਹਾਲਾਤ ਇਹਨਾ ਇਨਸਾਨਾਂ ਕਾਮਯਾਬ ਕਰਕੇ ਪੰਜਾਬ ਪਰਵਾਸੀਆਂ ਲਈ ਇਕ ਮਿਸਾਲ ਕਾਇਮ ਕਰ ਸਕਣ।🤞🏼👍🙏🏽🇳🇴🇮🇳
Heartiest congratulations ,NRIs !!
Babaji di grace naal Balle Balle karva diti . Home sweet home !!
ਜਿਹੜੇ ਵੀਰ ਵਿਦੇਸ਼ ਨਹੀ ਗੲੇਓਹਨਾ ਨੰੂ ਿੲਹ ਪੋ੍ਗਰਾਮ ਵਧੀਅਾ ਨਹੀ ਲੱਗਣਾ ਕਿਓਕੇ ਓਹ ਬਹੁਤੇ ਬੇਰੁਜ਼ਗਾਰ ਹਨ,ਪਰ ਜੇ ਓਹ ਜਿਅਾਦਾ ਧਿਅਾਣ ਅਤੇ ਸਮਾਂ, ਸਰਕਾਰਾ ਅਤੇ ਧਾਰਮਿਕ, ਅਾਗੂਅਾ ਮਗਰ ਨਾ ਖਰਾਬ ਕਰਨ ਤਾ ਸਮਝ ਅਾ ਜੲੇਗੀ
ਸੋਚ ਬਹੁਤ ਵੱਡੀ ਚੀਜ਼ ਹੈ ਜਦ ਤੱਕ ਅਸੀਂ ਇਹ ਗੱਲ ਮਨ ਵਿੱਚ ਨਹੀਂ ਬਿਠਾਉਂਦੇ ਕਿ ਮਾਨਸਿਕ ਖੁਸੀ ਪੈਸੇ ਨਾਲ਼ ਨਹੀਂ ਮਿਲਦੀ ਉਦੋਂ ਤੱਕ ਬਿਹਤਰ ਜਿੰਦਗੀ ਦੀ ਆਸ ਵਿੱਚ ਪਰਵਾਸ ਹੁੰਦਾ ਰਹੇਗਾ ਲੋਕ ਦਿਖਾਵੇ ਦੀ ਜ਼ਿੰਦਗੀ ਵਿਚ ਜਿਆਦਾ ਵਿਸਵਾਸ ਰੱਖਦੇ ਹਨ
It will be good to see people coming back and using their experiences to change lives in Punjab.
ਵਹਿਗੂਰੁ ਜੀ ਦੀ ਕਿਰਪਾ ਹੋ ਗਈ
ਭੱਈਏ ਬਿਹਾਰ ਜਾਣ ਲੱਗ ਗੲੇ ਉਥਰ ਵਾਲੇ ਇਥਰ ਆਉਣ ਲੱਗ ਗੲੇ
😂😂😂😂😂
@@prayrakbansal4855 😂😂😂😂👌👌👌
Bht vdiya gll aa. Syane smjhdar lok aa jehde wapis apne desh aa rhe aa.
ਪੰਜਾਬ ਵਿਚ ਕੋਈ ਕਮੀ ਨਹੀਂ... ਜੋ ਕੰਮ ਕਰਨ ਵਾਲੇ ਹਨ ਉਨ੍ਹਾਂ ਨੂੰ ਇਥੇ ਵੀ ਕਮੀ ਨਹੀਂ
ਕਿਊ ਨਹੀਂ ਕੰਮ ਏਨਾ ਤਾਂ ਕੰਮ ਹੈ
ਤੁਸੀਂ ਬਿਲਕੁੱਲ ਠੀਕ ਕਿਹਾ,,ਲੋਕ ਬਾਹਰ ਜਾਣ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਕਰਦੇ,, ਵਾਹਿਗੁਰੂ ਘੱਟ ਕਹਿੰਦੇ ਨੇ ਕਨੇਡਾ ਦਾ ਨਾਮ ਜਿਆਦਾ, ਦਿਮਾਗ ਖਰਾਬ ਹੋ ਗਏ ਨੇ ਲੋਕਾਂ ਦੇ
ਮੈਂ ਵੀ ਬਾਹਰ ਆ ਬਹੁਤ ਮੇਹਨਤ ਕਰਨੀ ਪੈਂਦੀ ਆ
Which country
SO HAPPY TO SEE THAT.. WAHEGURU WAHEGURU PUNJAB FIR ODA DA HOJEEEE
No depression in villages of panjab… canada is full of depression
Accha??😢
Shai gal aa
Very good interview. It is true now. There is recession in Canada
ਬਹੁਤ ਵਧੀਆ ਸੇਧ ਦੇ ਰਹੇ ਜੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਉਹਨਾਂ ਦੇ ਬਹੁਤ ਵਧੀਆ ਵਿਚਾਰ ਹਨ ਜੋ ਕਰਤਾਰਪੁਰ ਸਾਹਿਬ ਦੇ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ ਰੂਹ ਖੁਸ਼ ਹੋ ਗਈ ਆਪਣੇ ਪੰਜਾਬ ਤੇ ਆਪਣੇ ਜੱਦੀ ਪਿੰਡ ਵਰਗੀ ਕਿਤੇ ਵੀ ਰੀਸ ਨਹੀ ਹੈ ਧੰਨਵਾਦ ਜੀ 🙏🙏🙏🙏🙏 ਸਾਨੂੰ ਸੱਭ ਨੂੰ ਵਾਪਿਸ ਪੰਜਾਬ ਆਪਣੇ ਘਰ ਵਿੱਚ ਹੀ ਜਾਣਾ ਚਾਹਿਦਾ ਹੈ ਸੱਭ ਇਸ ਗੱਲ ਤੇ ਧਿਆਨ ਦੇਵੋ ਜੀ 🙏🙏
ਆ ਜਾਉ ਮੇਰੇ ਵੀਰੋ ਤੁਹਾਨੂੰ ਗੁਰੂਆਂ ਦੀ ਧਰਤੀ ਵਾਜਾਂ ਮਾਰਦੀ। ਆਉ ਸੁਹਣੇ ਦੇਸ ਪੰਜਾਬ ਨੂੰ ਹੋਰ ਸੁਹਣa ਬਣਾਈਏ .....Stay blessed Mandip and anchor for your good role... keep it up 👍👍
ਬਹੁਤ ਇੰਮੀਗ੍ਰੇਸ਼ਨ ਵਾਲਿਆਂ ਨੂੰ ਤਕਲੀਫ ਹੋਣੀ ਐ ਹੁਣ , ਭੈਣ ਦੀ ਸੋਚ ਤੋਂ . ( ਵਾਹਿਗੁਰੂ ਮਹਿਰ ਕਰੇ)
ਪਰਮਾਤਮਾ ਕੋਈ ਗਲਤੀ ਨਹੀਂ ਕਰ ਸਕਦਾ। ਜੇਕਰ ਪ੍ਰਮਾਤਮਾ ਨੇ ਪੰਜਾਬ ਵਿੱਚ ਪੈਦਾ ਕੀਤਾ ਹੈ ਤਾਂ ਸੋਚ ਕੇ ਹੀ ਪੈਦਾ ਕੀਤਾ ਹੈ। ਤੁਸੀਂ ਪੰਜਾਬ ਮਤਲਵ ਆਪਣਾ ਘਰ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾ ਰਹੇ ਹਾਂ। ਇਹ ਵੀ ਉਸ ਰੱਬ ਦੀ ਬੇਅਦਬੀ ਹੀ ਹੈ ਜੇਕਰ ਕੋਈ ਸਮਜੇ।
ਪੰਜਾਬ ਵਰਗਾ ਸਵਰਗ ਨਾ ਕੋਈ
Good decision. I agree. We are like the UP labor in USA and Canada and other countries. (Unless you are a Dr. Lawyer, educator, en🎉gineer or highly qualified person)
Punjab ch rho apne apne kamm sambo te punjab nu age lai k jayooo punjabio ❤
GREAT STEP Veer ji PUNJAB IS OUR HOMELAND I AM ALSO COMING BACK
ਹਿਸਾਬ ਕਿਤਾਬ ਵਿਚ ਕੁੱਝ ਦੇਰ ਹੋਈ ਏ ਪਰ ਜੇਕਰ ਏਦਾਂ ਹੋ ਜਾਵੇ ਤਾਂ ਬਹੁਤ ਵਧੀਆ ਉਪਰਾਲਾ ਹੈ। ਪੰਜਾਬ ਵਿੱਚੋਂ ਵੀਹ ਲੱਖ ਨਾਲ ਬੰਦਾ ਵਧੀਆ ਜਿੰਦਗੀ ਸ਼ੁਰੂ ਕਰ ਸਕਦੇ ਆ
🙏🙏Good job bhaine.chardikla.Rooh khush ho gyi sunke
I come back to Punjab just in 21 days while seeing the condition of people in Canada.
Tu kaam chor hai hor gal koi nahi😂
@@Sainisaab-h9r brother I am 30 years old , ethe Mera apna business hai Jo Mai aap start kita c .... Mai othe ja k opportunity level dekh k vapis aya .... Sirf shift te labour krn nu kamm krna nhi kehnde. Pls upgrade your mind. Canada ja k vaps on lyi v dam chahida, apne kise canadian rishtedar nu push k dekhi 😄
Wadiya ans dita 😂
ਆ ਗਈ ਅਕਲ l ਹੁਣ ਤੁਸੀਂ ਬਾਹਰ ਹੀ ਰਹੋ ਪੰਜ਼ਾਬ ਵਿੱਚ ਭਈਆ ਨੂੰ ਲੈਣ ਦਿਓ ਨਜਾਰੇ l ਕਰਤਾਰ ਸਿੰਘ ਕਨੈਡਾ ਤੇ ਰਾਮੂ ਬੀਬੀ ਜੀ ਬੀਬੀ ਜੀ ਕਰਕੇ ਪੰਜ਼ਾਬ ਵਿੱਚ ਮਜੇ ਲੈਂਦਾ ਹੈ ਬੀਬੀ ਜੀ ਵੀ ਖੁਸ਼ ਤੇ ਰਾਮੂ ਦੇ ਵੀ ਮਜ਼ੇ l ਇਹ ਹੈ ਸਾਡੀ ਤਰੱਕੀ l
ਪੰਜਾਬ ਤੇ ਪੰਜਾਬੀਆਂ ਨਾਲ ਹੀ ਸੋਹਣਾ ਲੱਗੇਗਾ 🙏
Wah ! Mandeep Madam ji tuhadi soch nu salute
ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ
ਬਹੁਤ ਵਧੀਆ ਪੱਤਰਕਾਰੀਤਾ ਇਹੋ ਜੇਹੇ ਮੁੱਦੇਆ ਤੇ ਸਾਨੂੰ ਜਰੂਰ ਗੱਲ ਕਰਨ ਦੀ ਲੋੜ ਹੈ ।
ਇਹਨਾਂ ਲੋਕਾਂ ਚ ਪੰਜਾਬ ਦਾ ਦਰਦ ਹੈ ਇਨ ਸਾਨੀਅਤ ਐ ਸਿੱਖੀ ਦਾ ਜਜਬਾ ਹੈ ਚੰਗੀ ਸੋਚ ਐ ਇਹੋ ਜੇ ਚੰਗੇ ਇਨਸਾਨ ਹੀ ਪੰਜਾਬ ਨੂੰ ਬਚਾ ਸਕਦੇ ਹਨ ਇਹਨਾਂ ਸਾਰਿਆ ਨੂੰ ਦਿਲੋਂ ਸਲੂਟ ਐ ਹਰ ਪਿੰਡ ਵਿੱਚ ਇੱਕ ਅਤੇ ਵੱਡੇ ਪਿੰਡ ਚ 2 ਸਿੱਖ ਲਾਇਬਰੇਰੀ ਬਣਾਓ
I am proud of you
I am a hindu from india and stayed in dera village to visit kartapur. I could not hold myself from shedding tears looking at all the elderly and almost disabled people whose son/daughters went Canada and havent visted them
for years. My request to punjabis Please visit them, they miss you and need you more when they are physically vulnerable .
ਇਹ ਇਕ ਵਧੀਆ ਕੋਸ਼ਿਸ਼ ਹੈ ਭੈਣੇ ਨਹੀ ਅਜ ਹਕੀਕਤ ਕੋਈ ਵੀ ਨਹੀ ਦਿਖਾ ਰਿਹਾ ਸਿਰਫ ਦੂਜੇ ਦੇਸ਼ ਦੀਆ ਸਿਫਤਾ ਹੀ ਦੱਸ ਰਹੇ ਨੇ
ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ
ਕੀ ਹੈ?
ਗਲੋਬ ਐਂਡ ਮੇਲ ਅਖਬਾਰ ਦੇ ਮੁਤਾਬਿਕ ਕਨੇਡਾ ਵਿੱਚ 1,000,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤ ਤੋਂ ਆਏ ਹੋਇਆਂ ਦੀ ਹੈ।
1. ਭਾਰਤੀ ਵਿਦਿਆਰਥੀ ਅਕਸਰ 20-25 ਲੱਖ ਰੁਪਿਆ ਲਾ ਕੇ ਕਨੇਡਾ ਆਉਂਦੇ ਹਨ
2. ਅਕਸਰ 4-5 ਜਣੇ ਇੱਕ ਬੇਸਮੈਂਟ ਵਿੱਚ ਰਹਿੰਦੇ ਹਨ
3. ਕਈ ਵਿਦਿਆਰਥੀ depression ਦਾ ਸ਼ਿਕਾਰ ਹੋ ਜਾਂਦੇ ਹਨ
4. ਅਕਸਰ junk food ਖਾਕੇ ਗੁਜ਼ਾਰਾ ਕਰਦੇ ਹਨ
5. ਘੱਟੋਘਟ ਤਨਖਾਹ ਵਾਲੇ ਕੰਮ ਕਰਦੇ ਹਨ
6. ਡਿਪਲੋਮਾ ਪੂਰਾ ਕਰਨ ਦੇ ਬਾਦ ਵੀ ਜ਼ਿਆਦਾਤਰ ਮਜ਼ਦੂਰੀ ਦੇ ਕੰਮ ਕਰਦੇ ਹਨ
ਅੰਤਰਰਾਸ਼ਟਰੀ ਵਿਦਿਆਰਥੀ ਕਨੇਡਾ ਵਿੱਚ PR ਲੈਣ ਲਈ ਆਉਂਦੇ ਹਨ। PR ਪ੍ਰਾਪਤ ਕਰਨ ਲਈ ਕੁਲ 5 ਸਾਲ ਤਕ ਲੱਗ ਜਾਂਦੇ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ PR ਲੈਣ ਤੋਂ ਬਾਦ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ?
ਕੀ ਇਹ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ? ਆਪਣਾ ਖੁੱਦ ਦਾ ਘਰ ਲੈ ਸਕਣਗੇ? ਕਿਰਾਏ ਤੇ 2 ਬੈਡਰੂਮ ਦਾ ਅਪਾਰਮੈਂਟ 2500 ਡਾਲਰ ਪ੍ਰਤੀ ਮਹੀਨਾ ਲੈ ਸਕਣਗੇ?
ਕਨੇਡਾ ਵਿੱਚ ਸੇਹਤ ਸਹੂਲਤਾਂ ਲੱਗਭਗ ਜ਼ੀਰੋ ਹਨ, ਜੇ ਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਕੀ ਬਣੇਗਾ? ਕਨੇਡਾ ਦੀ ਵਿਦਿਆ ਪ੍ਰਣਾਲੀ ਹਾਈ ਸਕੂਲ ਬੱਚੇ ਰੋਬੋਟ ਦੀ ਤਰਾਂ ਪੈਦਾ ਕਰਦੀ ਹੈ, ਕੀ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਿਸਟਮ ਵਿੱਚ ਪਾ ਕੇ ਖੁਸ਼ ਹੋਣਗੇ?
ਮੇਰੇ ਕਹਿਣ ਦਾ ਭਾਵ ਹੈ ਕਿ ਉਹ ਭਾਰਤ ਨਾਲੋਂ ਚੰਗੀ ਜ਼ਿੰਦਗੀ ਬਿਤਾਉਣ ਲਈ ਕਨੇਡਾ ਦੀ PR ਲੈਣ ਲਈ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ, ਅਤੇ 5 ਸਾਲ ਤੇ ਲੱਖਾਂ ਰੁਪਿਆ ਖਰਚ ਕੇ ਵਿਦਿਆਰਥੀਆਂ ਦੇ ਤੌਰ ਤੇ ਇੱਥੇ ਆਉਂਦੇ ਹਨ, ਕੀ ਇਹ ਸਹੀ ਹੈ?
ਪ੍ਰੋ: ਕੁਲਦੀਪ ਪੇਲੀਆ
ਸਰੀ, ਕਨੇਡਾ
ਪੰਜਾਬੀਆਂ ਆ ਜਾਉ ਅਪਣੇ ਪੰਜਾਬ ਨੂੰ ਅਪਣੀ ਧਰਤੀ ਅਪਣੀ ਹੁੰਦੀ ਹੈ ਬਗਾਨੇ ਕਦੇ ਵੀ ਆਪਣੇ ਨਹੀਂ ਬਣ ਸਕਦੇ ਏਦਾਂ ਦਾ ਪੈਸਾ ਕਿ ਕਰਨਾ ਜਿਥੇ ਇਕ ਪਰਿਵਾਰ ਹੀ ਇਕੱਠਾ ਨਹੀਂ ਰਹਿੰਦਾ ਇਕੱਠੇ ਰਹੋ ਅਪਣੇ ਪਰਿਵਾਰ ਨਾਲ ਰਹੋ ਅਪਣੀ ਪੰਜਾਬ ਦੀ ਧਰਤੀ ਭਾਗਾ ਵਾਲੀ ਧਰਤੀ ਬਣਾਉ ਵਾਹਿਗੁਰੂ ਜੀ ਮਿਹਰ ਕਰਨ
Ethe v parivar tot rahe han , jekar parivar ekathe hune tan bajurg birdh aashrama wich na rehde
Dair Aye Darust Aye 👏 , 🦁 Vapis Aa Rahe ne. Punjab_Punjab Val nu Hoya Vapis . Kheta Di Khushhaali _ School_College_University Diaa Ronkaa Hoiaaa Vapis . Rabb Mehar Karey Punjab te Punjabiyat utte 🙏🏻
ਸਾਡੇ ਦਸੂਹੇ ਦੇ ਲੋਕ ਤਾਂ ਦੇਖਾਦੇਖੀ ਅੱਜ ਵੀ ਵਿਦੇਸ਼ਾਂ ਨੂੰ ਬੱਚੇ ਭੇਜ ਰਹੇ ਹਨ ਜੇ ਅਸੀਂ ਉਹਨਾਂ ਨੂੰ ਵਿਦੇਸ਼ ਦੇ ਹਾਲਾਤ ਦੱਸਦੇ ਹਾਂ ਤਾਂ ਕੋਈ ਮੰਨਦਾ ਨਹੀਂ ਪਰ ਬਾਅਦ ਵਿੱਚ ਪਤਾ ਚੱਲਦਾ ਕਿਸ ਤਰਾਂ ਸਮਾਂ ਲੰਘਦਾ ਹੈ ਪੰਜਾਬ ਵਰਗੀਆਂ ਮੌਜਾਂ ਕਿਤੇ ਵੀ ਨਹੀਂ India ਵਿੱਚ ਵੀ ਸਮੁੰਦਰ ਪਹਾੜ ਝੀਲਾਂ ਬਰਫ਼ਾਂ ਪਾਰਕਾਂ ਸਭ ਕੁੱਖ ਹੈ ਲੱਖ ਰੁਪਏ ਲੱਗਾ ਕੇ ਸਾਰਾ ਕੁੱਖ ਦੇਖ ਲਓ
Last couple was soo sweet May waheguru ji bless you and Grow your business 🙏
ਪੰਜਾਬ ਨਾਲ ਦੀ ਰੀਸ ਨਹੀਂ
ਬਸ 2 ਕਮੀਆਂ ਨੇ
Safety ਤੇ ਲੋਕਾਂ ਦਾ ਵਿਹਲੇਪਣ
❤❤THANKS VV AUNTHENTIC REPORT.MEHNAT KEETI AA TUSIN.❤❤
Bahut hi vadia lagia ke Punjabi Punjab nu bapis parat rehe ne🙏
ਵਾਪਸ ਮੁੜਨ ਵਾਲੀ ਵਧੀਆ ਸੋਚ ਹੈ
Well come well come to apna Punjab Apne punjabi
Ahhh😊
ਬਹੁਤ ਵਧੀਆ ਉਪਰਾਲਾ ਮਨਦੀਪ ਜੀ ਬਿਲਕੁਲ ਸਚਾਈ ਪੇਸ਼ ਕੀਤੀ
ਪਰ ਅਫਸੋਸ ਕਿ ਸਾਡੀਆਂ ਸਰਕਾਰਾਂ ਤੇ ਕਨੂੰਨ ਪੀਆਰ ਤੋ ਬਾਅਦ ਕਿਸੇ ਸਰਕਾਰੀ ਨੌਕਰੀ ਚ ਹੋਣਹਾਰ ਬੱਚਿਆਂ ਨੂੰ ਟੈਸਟ ਤੱਕ ਨਹੀੰ ਦੇਣ ਦਿੰਦੀ ਕਿ੍ਰਪਾ ਕਰਕੇ ਇਸ ਵਿਰੁਧ ਪਟੀਸ਼ਨ ਪਾਓ ਮੰਗ ਕਰੋ
ਪੀ ਆਰ ਜਾਣ ਲਈ ਅਸਤੀਫਾ ਲਿਆ ਜਾਂਦਾ ਕਿ ਫਿਰ ਮੂੰਹ ਨਾ ਕਰੀ
ਚੰਡੀਗੜ ਹੁਣੇ 2 ਪਤਾ ਲੱਗਾ ਕਿ ਦੋ ਪ੍ਰੋ ਨੋਕਰੀ ਤੋਂ ਕੱਢੇ ਕਿ ਉਹ ਪੀਆਰ ਸਨ pls ਕੁਝ ਕਰੋ
Veere bahut dhanwad tuhada Jo Tusi Punjab vapis aa gye bahut vadia decision lya Punjab aa ke 🙏
Veer Ji both vida kita Waheguru mehar kera
Very fascinating story indeed
Well come back
To BHARAT
NRI THIER IS NO COUNYRY LIKE HOME❤❤❤❤❤
ਕਿਸਦਾ ਦਿਲ ਕਰਦਾ ਆਪਣਾ ਪੰਜਾਬ ਆਪਣੇ ਭੈਣ ਭਰਾ ਆਪਣਾ ਸੱਭਿਆਚਾਰ ਆਪਣੇ ਰੀਤੀ ਰਿਵਾਜ ਆਪਣੀ ਜ਼ਨਮ ਭੂਮੀ ਛੱਡਣ ਨੂੰ
ਸਭ ਪਾਪੀ ਪੇਟ ਦਾ ਸਵਾਲ ਹੈ
ਸਾਡੇ ਦਿਲ ਤੋਂ ਪੁੱਛ ਸੱਜਣਾ
ਅਸੀਂ ਕਿਉਂ ਪ੍ਰਦੇਸੀ਼ ਹੋਏ
ਜੇਕਰ ਖੁੱਲੀਆਂ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਜਾਂ ਰੁਜ਼ਗਾਰ ਹੁੰਦਾ ਤਾਂ ਆਪਣੇ ਪੰਜਾਬ ਵਿੱਚ ਹੀ ਰਹਿੰਦੇ
ਖੈਰ ਰੂਹ ਤਾਂ ਹੁਣ ਵੀ ਪੰਜਾਬ ਵਿੱਚ ਹੀ ਰਹਿੰਦੀ ਹੈ
ਸੁੱਤੇ ਯੂ ਕੇ ਹੁੰਦੇ ਹਾਂ ਸੁਪਨੇ ਪੰਜਾਬ ਦੇ ਹੀ ਆਉਂਦੇ ਹਨ
ਆਪਣੇ ਦੇਸ਼ ਵਿਚ ਦੁਨੀਆਂ ਦੀ ਹਰ ਚੀਜ਼ ਮਿਲਦੀ ਹੈ ਪਰ ਦੇਸ਼ ਦੇਸ਼ ਦੇ ਅੱਸੀ ਪ੍ਰਤੀਸ਼ਤ ਪੈਸੇ ਤੇ ਵੀਹ ਪ੍ਰਤੀਸ਼ਤ ਲੋਕਾਂ ਦਾ ਕਬਜ਼ਾ ਹੈ ਜੇਕਰ ਭਗਵੰਤ ਸਿੰਘ ਮਾਨ ਵਾਂਗ ਲੀਡਰ ਇਮਾਨਦਾਰ ਹੋ ਜਾਣ ਤਾਂ ਪੰਜਾਬੀਆਂ ਦੀ ਵਾਪਸੀ ਸੰਭਵ ਹੋ ਸਕਦੀ ਹੈ ਜੀ
Mandip ji,U are doing a good job.
V good news for all punjabis
ਵਿਦੇਸ਼ ਦੇ ਨਾਲ ਜੇਕਰ ਪੰਜਾਬ ਵਿੱਚ ਕੁੱਝ ਕੰਮ ਨਾਲ ਨਾਲ ਸ਼ੁਰੂ ਕੀਤਾ ਜਾਵੇ ਤਾਂ ਪੰਜ ਸੱਤ ਸਾਲ ਕਮਾਈ ਕਰਕੇ ਆਪਣੇ ਪੰਜਾਬ ਵਿੱਚ ਕੁੱਝ ਕੰਮ ਸ਼ੁਰੂ ਕੀਤਾ ਹੈ ਤਾਂ ਬੰਦਾ ਸਰਦਾਰ ਬਣ ਕੇ ਰਹਿ ਸਕਦਾ ਪੰਜਾਬ ਵਿੱਚ
ਜੀ ਆਇਆਂ ਨੂੰ ਵਾਹਿਗੁਰੂ ਜੀ ਨੇ ਮੋਹਰਾਂ ਕੀਤੀਆਂ
ਬਹੁਤ ਵਧੀਆ ਸੋਚ ਹੈ
Bahut vadhia vichar beti de. Jo sukh chhajoo de chubaare oh balakh na bukhare. Par saade rajnitak lokan ne Punjab da beda garak kar dita. Ji Punjab vich hi rujgar mil jave ta koi rees nahi