ਕੀ ਆਪਣੀ ਗੱਡੀ ‘ਤੇ ਜਾਣਾ ਚਾਹੀਦਾ Hemkunt Sahib? Rishikesh-Gobindghat । Amrik Manpreet । Walk With Turna

แชร์
ฝัง
  • เผยแพร่เมื่อ 4 พ.ย. 2024

ความคิดเห็น • 147

  • @sukhwindernehal3250
    @sukhwindernehal3250 4 หลายเดือนก่อน +7

    ਵਾਹਿਗੁਰੂ ਜੀ ਤੁਹਾਡੀ ਯਾਤਰਾ ਨੂੰ ਸਫਲਾ ਕਰਨ ਜੀ। ਤੁਸੀਂ ਬਲੋਗ ਬਹੁਤ ਵਧੀਆ ਬਣਾਉਂਦੇ ਹੋ ਜੀ ਧੰਨਵਾਦ ਜੀ।

  • @punjabiludhiana332
    @punjabiludhiana332 4 หลายเดือนก่อน +10

    1994 ਵਿੱਚ ਗਏ ਸੀ । ਟਾਟਾ 407 ਵਿੱਚ ਪਰਾਲੀ ਸਿੱਟ ਕੇ ਦਰੀਆਂ ਵਿਸਾਇਆ ਸੀ । ਬਹੁਤ ਵਧੀਆ ਸੀ ।ਪੂਰੇ 30 ਸਾਲ ਹੋਗੇ ਉਦੋ ਤਾਂ ਸੜਕਾਂ ਵੀ ਬਾਹਲ਼ੀਆਂ ਵਧੀਆ ਨੀ ਸੀ ।

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 4 หลายเดือนก่อน +3

    ਚੜ੍ਹਦੀ ਕਲਾ ਰਹੇ

  • @RajwinderKaur-jc1ky
    @RajwinderKaur-jc1ky 4 หลายเดือนก่อน

    ਚੜਦੀ ਕਲਾ ਚ ਰਹੋ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਦਰਸ਼ਨ ਕਰਵਾਉਣ ਵਾਲਿਓ

  • @Hardeepsingh-zl1jy
    @Hardeepsingh-zl1jy 4 หลายเดือนก่อน +2

    ਵਾਹਿਗੁਰੂ ਜੀ

  • @Talk-and-Travel
    @Talk-and-Travel 4 หลายเดือนก่อน

    ਵਾਹਿਗੁਰੂ ਕਿਰਪਾ ਕਰਨ

  • @SukhwinderSingh-wq5ip
    @SukhwinderSingh-wq5ip 4 หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @KuldeepSingh-z3x2d
    @KuldeepSingh-z3x2d 3 หลายเดือนก่อน +1

    2022.asi.be.ae.se.buht.badis.darsan.hoe.san.je.hemkund.saheb.de.jArun.darsan.karu.je.waheguru.je

  • @gurudayalsingh5866
    @gurudayalsingh5866 4 หลายเดือนก่อน

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 💐💐💐🌷🌷🌷🌹🌹🌹🌹

  • @bharpursingh53
    @bharpursingh53 4 หลายเดือนก่อน

    ਬਹੁਤ ਵਧੀਆ ਜੀ

  • @gurdevkaur1209
    @gurdevkaur1209 4 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @maluksingh5489
    @maluksingh5489 4 หลายเดือนก่อน +27

    ਟੁਰਨਾ ਸਾਬ ਮੇਰੇ ਵਿਆਹ ਦੀ ਅਰਦਾਸ ਜ਼ਰੂਰ ਕਰਿਓ 😊😊😊

  • @gursewaksandhu2651
    @gursewaksandhu2651 4 หลายเดือนก่อน

    Very nice information parmatma Hamesha khush rakhe

  • @MahangaSingh-gi3fo
    @MahangaSingh-gi3fo 4 หลายเดือนก่อน

    Waheguru ji mehar parya haath rakho ji ehnn te ji nale sari sangat te ji

  • @tejinderkaur1941
    @tejinderkaur1941 2 หลายเดือนก่อน

    Waheguru ji 🙏 dhan guru gobend singh ji mehar karna ji 🙏 🎉🎉❤❤

  • @manjitbedi5836
    @manjitbedi5836 4 หลายเดือนก่อน +1

    Srinagar and the whole Area is completely changed.
    I lived in Srinagar 1975- 80.
    Went to Sri Hem Kund Sahib in 1976. Now in America.
    Be Safe and Blessed.

  • @narindersingh7692
    @narindersingh7692 4 หลายเดือนก่อน

    Aap ji di video bari sohni Lagi hai
    Waheguru ji tuhade te mehar bharya hath takhan
    Wahe Guru Ji

  • @Goldenpunjab2024
    @Goldenpunjab2024 4 หลายเดือนก่อน +2

    ਬਾਈ ਜੀ ਅਸੀ ਵੀ ਸੰਨ 2000 ਵਿੱਚ ਚਾਰ ਦੋਸਤ ਦੋ ਸਕੂਟਰਾਂ ਤੇ ਗਏ ਸੀ,ਗੋਬਿੰਦ ਘਾਟ ਤੱਕ।ਉਦੋਂ ਤਾਂ ਮੋਬਾਇਲ ਫੋਨ ਨਹੀ ਹੁੰਦੇ ਸੀ,ਉਦੋਂ ਲੈਡਲਾਈਨ ਫੋਨ ਹੀ ਹੁੰਦੇ ਸੀ,ਸਾਡੇ ਕੋਲ ਕੈਮਰਾ ਸੀ ।ਅਸੀ ਕੈਮਰੇ ਨਾਲ ਫੋਟੋਆਂ ਖਿੱਚ ਕੇ ਲਿਆਏ ਸੀ

  • @pachitarsingh9580
    @pachitarsingh9580 4 หลายเดือนก่อน

    ਵਾਹਿਗੁਰੂ ਜੀ 🙏

  • @GurmailSingh-k2m
    @GurmailSingh-k2m 4 หลายเดือนก่อน +1

    ਵਾਹਿਗੁਰੂ ਜੀ ਕਾ ਕੀ ਯਾਤਰਾ ਸਫਲ ਕਰੇ 2013 ਤੇ ਅਸੀਂ ਦਰਸ਼ਨ ਕਰਕੇ ਗਏ ਸੀ ਦੋ ਦਿਨਾਂ ਬਾਅਦ ਫਲੱਡ ਆ ਗਿਆ

  • @shaminderkaurchhibber9845
    @shaminderkaurchhibber9845 4 หลายเดือนก่อน

    Vvv gd blog,,,simplicity ,humble ,polite and good presentation,

  • @baljitsandhu5660
    @baljitsandhu5660 4 หลายเดือนก่อน

    ਵੀਰ ਜੀ ਅਸੀਂ ਕੱਲ ਨੂੰ ਯਾਤਰਾ ਸ਼ੁਰੂ ਕਰਨੀ ਹੈ । ਗੋਬਿੰਦ ਘਾਟ ਤੇ ਰੂਮ ਦਾ ਕਿਰਾਇਆ ਕਿੰਨਾ ਹੁੰਦਾ ਹੈ

  • @Bikram-dt2vk
    @Bikram-dt2vk 4 หลายเดือนก่อน

    Turna sahib, best month kehra visit karan layi te ki rooms vich kambal chadar wagera vi milde? Clean hunde ?

  • @Gurwinderkhurod585
    @Gurwinderkhurod585 4 หลายเดือนก่อน +1

    Waheguru ji Waheguru ji 🙏

  • @gursewak22pro93
    @gursewak22pro93 4 หลายเดือนก่อน +1

    ਸਾਡੇ ਲੋਕ ਵੇਹਲੇ ਹਨ ਪੈਸਾ ਆਮ ਹੈ ਸੈਰ ਕਰਨ ਜਾਦੇ ਹਨ ਜੀ

    • @WalkWithTurna
      @WalkWithTurna  4 หลายเดือนก่อน

      ਤੁਸੀਂ ਵੀ ਨਿਕਲੋ ਜੀ ਫਿਰ ਸੈਰ ਕਰਨ

  • @tejbir-q4t
    @tejbir-q4t 4 หลายเดือนก่อน

    Great respect and love for you amrik Singh ji from TEJBIR SINGH Amritsar ❤

  • @sushilgarggarg1478
    @sushilgarggarg1478 4 หลายเดือนก่อน

    THANKS FOR SEE HOW TO READY HEMKUNT SAHIB YATRA JI❤❤❤❤❤❤❤❤

  • @gurpalgill9314
    @gurpalgill9314 4 หลายเดือนก่อน +3

    ਪਹਾੜੀਆ ਉੱਤੇ ਸੂਰਜ ਧਰਤੀ ਦੇ ਨੇੜੇ ਹੋ ਜਾਂਦਾ। ਇਸ ਕਰਕੇ ਗਰਮੀ ਜ਼ਿਆਦਾ ਹੁੰਦੀ ਹੈ।

  • @GurmailSingh-k2m
    @GurmailSingh-k2m 4 หลายเดือนก่อน

    ਅਸੀਂ ਵੀ ਪੁਆਧੀ ਹਾਂ ਪਿੰਡ ਮੱਛਲੀ ਕਲਾਂ ਮੋਹਾਲੀ

  • @iqbalsidhu6651
    @iqbalsidhu6651 4 หลายเดือนก่อน

    Well come my dear brother and Sister ji

  • @sharanjhutty3180
    @sharanjhutty3180 4 หลายเดือนก่อน

    waheguru ji waheguru ji 🙏 mehar karan sab te waheguru ji 🙏

  • @ManjitSingh-vr3zn
    @ManjitSingh-vr3zn 4 หลายเดือนก่อน

    Koi das sakda hai ki room book pehla karvana panda hai, plz give me some information, thanks

  • @kamalpreetsingh5834
    @kamalpreetsingh5834 4 หลายเดือนก่อน

    I visited 7 years regularly , from 1998 to 2004, then also everyone use to say that there is increase in number of Sangat visiting for Darshan, when compared to previous years.
    Infrastructure really improved now when compared to those years(1998-2004)as at that time no one was allowed to go beyond Joshimath towards Gobind Ghat after 06.00 p. m except security or construction workers.

  • @jitpaltoor
    @jitpaltoor 4 หลายเดือนก่อน

    Waheguru g watching you from Australia.

  • @suchasingh2663
    @suchasingh2663 4 หลายเดือนก่อน

    Waheguru ji mehar karan sabh te

  • @harjotbrar4531
    @harjotbrar4531 4 หลายเดือนก่อน +2

    ਸਤਿਨਾਮ ਵਾਹਿਗੁਰੂ ਜੀ 🙏
    1995 ਵਿੱਚ ਪ੍ਰਮਾਤਮਾ ਨੇ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੀ।ਉਸ ਸਮੇਂ ਨਾਲੋਂ ਹੁਣ ਸੜਕਾਂ ਵਿੱਚ ਬਹੁਤ ਵਧੀਆ ਸੁਧਾਰ ਹੋ ਗਿਆ ਹੈ। ਉਦੋਂ ਜੋਸ਼ੀਮੱਠ ਤੋਂ ਗੋਬਿੰਦਘਾਟ ਤੱਕ ਇੱਕ ਪਾਸੇ ਤੋਂ ਹੀ ਗੱਡੀਆਂ ਆ ਜਾ ਸਕਦੀਆਂ ਸਨ। ਰਿਸ਼ੀਕੇਸ਼ ਤੋਂ ਸ
    ਜੋਸ਼ੀਮੱਠ ਰੁਕਣਾ ਪਿਆ ਸੀ। ਅਗਲੇ ਦਿਨ ਗੋਬਿੰਦਧਾਮ ਤੱਕ, ਫਿਰ ਅਗਲੇ ਦਿਨ ਦਰਸ਼ਨ ਕਰਕੇ ਵਾਪਸ ਫਿਰ ਗੋਬਿੰਦਧਾਮ ਰਾਤ ਲਾਈ।ਅਗਲੇ ਦਿਨ ਸ੍ਰੀਨਗਰ ਵਿਖੇ ਰਾਤ ਲਾਈ ਸੀ।
    ਪ੍ਰਮਾਤਮਾ ਅੱਗੇ ਦੁਆ ਹੈ ਕਿ ਦੁਬਾਰਾ ਫਿਰ ਦਰਸ਼ਨ ਕਰਨ ਦਾ ਮੌਕਾ ਬਖਸ਼ਣ 🙏

    • @punjabiludhiana332
      @punjabiludhiana332 4 หลายเดือนก่อน +1

      ਹਾਜੀ ਉਦੋਂ ਬਹੁਤ ਅੋਖਾ ਸੀ ।ਅਸੀ ਵੀ 1994 ਵਿੱਚ ਗਏ ਸੀ । ਟਾਟਾ 407 ਤੇ ਪਰਾਲੀ ਸਿੱਟ ਕੇ ਵਿੱਚ ਦਰੀਆਂ ਵਿਛਾਈਆਂ ਸੀ । ਬਹੁਤ ਵਧੀਆ ਸੀ ਉਹ ਟਾਈਮ ।ਹੁਣ ਤਾਂ ਲੱਗਜਰੀ ਗੱਡੀਆਂ ਆ ਗਈਆਂ

  • @gurpreet7747
    @gurpreet7747 4 หลายเดือนก่อน

    There is always a big line up to get rooms in Gobind ghat gurudwara. Not sure how you got a big room within 15 minutes of arrival. Please share that also.
    Have a good trekking and darshan !!!

  • @tejpalpannu2293
    @tejpalpannu2293 3 หลายเดือนก่อน

    Waheguru ji 🙏🙏🙏🇮🇳💯🇮🇳🙏🙏🙏

  • @gurdialsingh5951
    @gurdialsingh5951 4 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @PB31wale138
    @PB31wale138 4 หลายเดือนก่อน

    Bai g main hun ja k aya c manse to gobind gath tak apni gadi te gaye c aon jan da 6000 da tel laga 3 jane gaye c swift zdi gadi c bht nzara aya sadka bht vadiya wa

  • @FaraattaTv
    @FaraattaTv 4 หลายเดือนก่อน

    2012 ch Aida gya c aise mainu apni yatra yaad agi , garmi hundi aa bai , agge ja k ghatt ho jani thodi aa

  • @tejinderpal2248
    @tejinderpal2248 4 หลายเดือนก่อน

    Good 👍

  • @guduaadi4853
    @guduaadi4853 4 หลายเดือนก่อน

    Ye video kon si date ki hai pa ji

  • @GeshuSinghTeja
    @GeshuSinghTeja 4 หลายเดือนก่อน

    Satnam waheguru ji waheguru ji 🙏🙏🙏🙏🙏

  • @guysdabeasta3200
    @guysdabeasta3200 4 หลายเดือนก่อน

    Satsriakal paji both of you and your family and friends Satnam wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @yadwindersingh-rw2de
    @yadwindersingh-rw2de 4 หลายเดือนก่อน

    Very good job ❤

  • @JapneetkaurGill
    @JapneetkaurGill 4 หลายเดือนก่อน

    Vir main 2011 ch geya si
    Sab kuj ose taran hi hai
    Khush raho❤

  • @guduaadi4853
    @guduaadi4853 4 หลายเดือนก่อน

    Ye kon si date ki video hai

  • @mohansingh3290
    @mohansingh3290 4 หลายเดือนก่อน

    Waheguru ji
    Chardikala rakhna ji

  • @lovejit4811
    @lovejit4811 4 หลายเดือนก่อน

    Shri waheguru ji sahay ji

  • @Kuldeep06sraw
    @Kuldeep06sraw 4 หลายเดือนก่อน

    Nice.video.ji

  • @harishharry9213
    @harishharry9213 4 หลายเดือนก่อน

    WAHEGURU JI WAHEGURU JI

  • @mittiputtmajhail2960
    @mittiputtmajhail2960 4 หลายเดือนก่อน

    Me car te bachia naal, te scooters te vi gaye ha. Bicycle te jaan wale ta soorme ne. June ch garmi hundi e bhena, September ch aao ta nahi hundi par us time land slides jiyada hunde ne. Me AC room 500 ch vi lia si 1992 to pehla. Hun ho sakda rates up hon.

  • @sushilgarggarg1478
    @sushilgarggarg1478 4 หลายเดือนก่อน

    Satnam wahaguru ji 🙏 ❤❤❤❤❤

  • @Balbirsingh-sj7lf
    @Balbirsingh-sj7lf 4 หลายเดือนก่อน

    ❤❤❤ waheguru ji

  • @jeetsingh7345
    @jeetsingh7345 4 หลายเดือนก่อน

    Turna bhaji kive ho
    Gobind dham to vapis Gobind ghat wali video kad upload karni hai
    Main milea c tuhanu Gobind dham

  • @reshamgill9451
    @reshamgill9451 4 หลายเดือนก่อน

    Very nice 👍 love your vlogs Resham Gill from vancouver Canada 🇨🇦

  • @balwinderdhaliwal2729
    @balwinderdhaliwal2729 4 หลายเดือนก่อน

    Parmatma darshan kraa

  • @shivanisharma5562
    @shivanisharma5562 4 หลายเดือนก่อน +1

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @SwaranSingh-uj1ch
    @SwaranSingh-uj1ch 4 หลายเดือนก่อน

    Waheguru g

  • @Rooh119
    @Rooh119 4 หลายเดือนก่อน

    Ah bnda ghaint driver v te uncle aap v asi v ahde naal aun vele aye c ,bdi araam naal chlonda

  • @Gyatnor
    @Gyatnor 4 หลายเดือนก่อน

    Very nice vlog 👌

  • @gurindersingh-xb9tz
    @gurindersingh-xb9tz 4 หลายเดือนก่อน

    ਗਰਮੀ ਦਾ ਬਹੁਤ ਬੁਰਾ ਹਾਲ ਹੈ ਜੀ , ਧਿਆਨ ਰੱਖਿਓ, ਇੱਕ ਪੁਲਿਸ ਵੀ ਬਹੁਤ ਧੱਕਾ ਕਰਦੀ , ਪੰਜਾਬ ਵਾਲਿਆ ਨਾਲ

  • @HarpreetSingh-oh3zd
    @HarpreetSingh-oh3zd 4 หลายเดือนก่อน +1

    ਆਪਣੀ ਗੱਡੀ ਵਿੱਚ ac ਲਾਕੇ ਜਾਣਾ ਸੀ, ਅਨੰਦ ਨਾਲ ਜਾਂਦੇ ।

  • @HarpreetSingh-u3z
    @HarpreetSingh-u3z 4 หลายเดือนก่อน

    Harpreet.Singh.Ludhiana.Waheguru ji🙏🙏

  • @GeshuSinghTeja
    @GeshuSinghTeja 4 หลายเดือนก่อน

    भाई जी
    हेमकुंड साहिब दी यात्रा कब तक चलेगी

  • @abhisidhu3649
    @abhisidhu3649 4 หลายเดือนก่อน

    Wheguru ji

  • @sushilgarggarg1478
    @sushilgarggarg1478 4 หลายเดือนก่อน +2

    Ma va cycle 🚲 yatra kite se ludhiana to hemkunt sahib ji 🙏 tak 1999 vich...❤❤❤❤❤❤

    • @SonuSingh-xt9ci
      @SonuSingh-xt9ci 4 หลายเดือนก่อน

      Very nice 👍👍👍👍👍 veer ji kea baat brother ❤❤❤❤❤❤❤❤❤❤❤

  • @SinghMalhi-gf8po
    @SinghMalhi-gf8po 4 หลายเดือนก่อน +1

    ❤❤

  • @anaririder
    @anaririder 4 หลายเดือนก่อน

    Bahut sohna vlog veere ❤🙏

  • @RamanpreetToor
    @RamanpreetToor 4 หลายเดือนก่อน

    Tusi bht sohni vlogging krade ho❤❤❤❤❤

  • @yashdeepsingh3626
    @yashdeepsingh3626 4 หลายเดือนก่อน

    Waheguru ji🙏

  • @varindersinghmlk8591
    @varindersinghmlk8591 4 หลายเดือนก่อน

    ਜਿੱਥੇ ਪੰਜਾਬੀਆਂ ਨੂੰ ਰਾਹ ਉੱਥੇ ਹੱਥ ਦੇ ਵਿੱਚ ਚਾਹ😂😂😂😂

  • @rajakamboj5042
    @rajakamboj5042 4 หลายเดือนก่อน

    WAheguru ji

  • @butasinghdhaliwal557
    @butasinghdhaliwal557 4 หลายเดือนก่อน

    ਵੀਰੇ ਆਪਾ ਹੇਮਕੁੰਟ ਸਾਹਿਬ ਝੜਾਈ ਵੇਲੇ ਹੋਟਲ ਤੇ ਮਿਲੇ ਸੀ

  • @sushilgarggarg1478
    @sushilgarggarg1478 4 หลายเดือนก่อน

    Good evening ji 🙏 ❤❤❤❤

  • @inderjitsingh1912
    @inderjitsingh1912 4 หลายเดือนก่อน

    ਗੋਬਿੰਦ ਘਾਟ ਤੱਕ ਫੁੱਲ ਗ਼ਰਮੀ ਆ

  • @darbaraeqadriadadasaisarka194
    @darbaraeqadriadadasaisarka194 4 หลายเดือนก่อน

    bai room pahchaan nal milia hona nahi ta ini public road raste te pai aa ohn anu ni milia?

    • @WalkWithTurna
      @WalkWithTurna  4 หลายเดือนก่อน

      ਖਾਲੀ ਹੋਵੇ ਤਾਂ ਮਿਲ ਜਾਂਦਾ ਹੈ ਜੀ

    • @darbaraeqadriadadasaisarka194
      @darbaraeqadriadadasaisarka194 4 หลายเดือนก่อน

      @@WalkWithTurna bai jad tusi ja rhey c kinne loke baithey c gate to lai ke darbar sahab de bahar ohna nu tani ditta ohna pr tuhanu deta

  • @RamanpreetToor
    @RamanpreetToor 4 หลายเดือนก่อน

    Please sanu kedarnath bi dika deoooo

  • @gurtejsinghsaggu3770
    @gurtejsinghsaggu3770 4 หลายเดือนก่อน

    Very good vlogs sikh itihaas dekhaun lyiii👍🙏

  • @harjinderkhangura8038
    @harjinderkhangura8038 4 หลายเดือนก่อน

    Rishikash to Teri valaa rhaa javo oder bhoth vadiaa moshom hunda veer

  • @baldevsinghbaldevsinghmakk5615
    @baldevsinghbaldevsinghmakk5615 4 หลายเดือนก่อน +2

    ਪੰਜਾਬ ਵਿੱਚ ਇਤਿਹਾਸਕ ਗੁਰੂ ਘਰਾਂ ਦੀ ਕੋਈ ਕਮੀ ਨਹੀ , ਫਿਰ ਅੰਮ੍ਰਿਤਸਰੀ ਮਹੰਤਾਂ ਦੇ ਕੂੜੇ ਪ੍ਰਚਾਰ ਦੇ ਕਾਰਨ ਐਵੇ ਹੀ ਸਮਾਂ ਖ਼ਰਾਬ ਕਰਨ ਦੀ ਲੋੜ ਨਹੀ ਹੈ .

  • @sonarpreet6956
    @sonarpreet6956 4 หลายเดือนก่อน

    10 may tho Sri kedar nath open ho jada ji

  • @jaspreetfojji6721
    @jaspreetfojji6721 4 หลายเดือนก่อน

    Asi vi ona bss July ch waheguru meher kre

    • @JiwanjotSingh-bo8de
      @JiwanjotSingh-bo8de 4 หลายเดือนก่อน

      Eh galti na kario veer, July ch August ch nahi jana chahida , September ja October ch jao ,ja fir hon may June ch jao ,kuke July ch barsat start ho jandi bahut mushkil ch fas jaoge ,hon chalo asi jana 24 nu Sade nal chalo

  • @minttubanth8250
    @minttubanth8250 4 หลายเดือนก่อน

    🙏🙏🙏🙏

  • @yadwinderbilling8721
    @yadwinderbilling8721 4 หลายเดือนก่อน

    8vje bhot late challe tusi
    5vje chl pena c tusi

  • @Kuldeepmalhewalia
    @Kuldeepmalhewalia 4 หลายเดือนก่อน

    🙏🙏🙏🙏🙏

  • @gulzarsingh2557
    @gulzarsingh2557 4 หลายเดือนก่อน

    Good turna couple Lidher Kalan

  • @sattibains4818
    @sattibains4818 4 หลายเดือนก่อน

    Bhai jao jivan marji, danga nal lake jaya karo, paharri lok Nishan laga vekh gerde ne panjabia nu

  • @hansaliwalapreet812
    @hansaliwalapreet812 4 หลายเดือนก่อน +1

    WAHEGURU ji ka Khalsa WAHEGURU ji ki fateh ji 🙏 ❤❤

  • @Deepsingh_Sidhu
    @Deepsingh_Sidhu 4 หลายเดือนก่อน +1

    Thumbnail kaahde ch bnonde o

    • @WalkWithTurna
      @WalkWithTurna  4 หลายเดือนก่อน +1

      ਡਿਜ਼ਾਈਨਰ ਬਣਾ ਕੇ ਦਿੰਦਾ ਹੈ ਜੀ ਕੋਰਲ ਜਾ ਫੋਟੋਸ਼ਾਪ ਵਰਤਦਾ

    • @Deepsingh_Sidhu
      @Deepsingh_Sidhu 4 หลายเดือนก่อน

      @@WalkWithTurna shukriya ji

  • @nihanggurjazzsinghanandpur365
    @nihanggurjazzsinghanandpur365 4 หลายเดือนก่อน

    ਭਾਸ਼ਾ ਵੱਖਰੀ ਜੇਹੀ ਤੇਰੀ ਵੀਰਾਂ ਮੁੰਡੇ ਜਾਂਦੇ ਪੈਅ ਆ ਜੇ ਜਾਂਦੇ ਆ ਫਿਰ ਪੈਅ ਕਿਥੇ ਆ ਜੇ ਪੈਅ ਆ ਫਿਰ ਜਾਂਦੇ ਕਿਥੇ ਆ ਨਾਕਾ ਲਾਇਆ ਪਿਆ ਲੰਗਰ ਲੱਗੇ ਪੈਅ ਆ ਜਾਮ ਲੱਗਾ ਪਿਆ ਰਿਸ਼ੀਕੇਸ਼ ਲਿਖਿਆ ਪਿਆ ਤੱਪਿਆ ਪਿਆ

    • @WalkWithTurna
      @WalkWithTurna  4 หลายเดือนก่อน

      ਪੰਜਾਬੀ ਬੋਲੀ ਹੀ ਬੋਲ ਰਿਹਾ ਬਾਬਾ ਜੀ

    • @nihanggurjazzsinghanandpur365
      @nihanggurjazzsinghanandpur365 4 หลายเดือนก่อน

      @@WalkWithTurna ਮੈਂ ਵੀ ਤੇਰੇ ਨੇੜੇ ਤੇੜੇ ਦਾ ਹੀ ਆ ਵੀਰਾ ਪਰ ਪਿਆ ਸ਼ਬਦ ਆਪਣੇ ਨਹੀਂ ਬੋਲਦੇ

    • @AmarjitSingh-eq3rl
      @AmarjitSingh-eq3rl 4 หลายเดือนก่อน +1

      ਤੁਸੀ ਪੰਜਾਬੀ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀ ਰੱਖਦੇ ਪੰਜਾਬੀ ਬੋਲਣ ਦੇ ਕਈ ਲਹਿਜੇ ਹਨ ਜਿਵੇਂ ਪੁਆਦੀ ਡੋਗਰੀ ਮਾਝੀ

    • @nihanggurjazzsinghanandpur365
      @nihanggurjazzsinghanandpur365 4 หลายเดือนก่อน

      @@AmarjitSingh-eq3rl ਭਰਾ ਮੈਂ ਮਾਝੇ ਮਾਲਵੇ ਦੁਆਬੇ ਪੁਆਧ ਦੀ ਗੱਲ ਨਹੀਂ ਕੀਤੀ ਜਾਣਕਾਰੀ ਨੂੰ ਮੈਂ ਰਾਜਸਥਾਨ ਵਿੱਚ ਜੰਮਿਆ ਮੈਂ ਗੱਲ ਕਰ ਰਿਹਾ ਸੀ ਟੁਰਨੇ ਨਾਲ ਕੀ ਪਿਆ ਸ਼ਬਦ ਆਪਣੇ ਨਹੀਂ ਬੋਲਦੇ ਜਿਵੇਂ ਕੀ ਉਹ ਜਾਂਦਾ ਪਿਆ ਜੇ ਉਹ ਜਾਂਦਾ ਏ ਤਾਂ ਪਿਆ ਕਿਵੇਂ ਹੋਇਆ ਜੇ ਸਮਝਦਾਰ ਹੋਵੇਗਾ ਤਾਂ ਸਮਝ ਜਾਵੇਗਾ

    • @truckingvlog9928
      @truckingvlog9928 4 หลายเดือนก่อน

      Piya ton bai tenu ki takleef a

  • @santokhsingh1112
    @santokhsingh1112 4 หลายเดือนก่อน

    हमें ट्रैफिक नियमो की पालना करते हुए श्री हेमकुंठ साहिब ओर श्री बद्रीनाथ धाम जाना चाहिए, मोटरसाइकिल पर तीन तीन बैठकर ओर बडे बडे झंडे ,निशान साहिब लगा कर नहीं जाना चाहिए, भगवान के दरबार में निम्रता से अहंकार को त्याग कर जाना चाहिए। कानून की पालना जरूर करें ,आपकी यात्रा मंगलमय हो ।

  • @bharpursingh53
    @bharpursingh53 4 หลายเดือนก่อน

    ਭਾਜੀ ਮੇਰਾ you tube channel B s 34 wala

  • @KuldeepSingh-z3x2d
    @KuldeepSingh-z3x2d 3 หลายเดือนก่อน

    202

  • @DavinderSingh-ql2dp
    @DavinderSingh-ql2dp 4 หลายเดือนก่อน

    Punjab police cops 🙏🏻🙏🏻🙏🏻

  • @kaurj8453
    @kaurj8453 4 หลายเดือนก่อน

    Khus raho

  • @sandeepkumar-b8m3v
    @sandeepkumar-b8m3v 4 หลายเดือนก่อน

    Walk with turna m samjaya turna turan wala banda ajj dekhya m galat c 😂😂😂😂

  • @SukhpalDhaliwal-j1g
    @SukhpalDhaliwal-j1g 4 หลายเดือนก่อน

    ❤❤🙏🏻🙏🏻🙏🏻🙏🏻🙏🏻🙏🏻🙏🏻👏👏👏👏🌹🌹🌹🙏🏻🙏🏻

  • @gurvindermahal1556
    @gurvindermahal1556 4 หลายเดือนก่อน

    hanji 22 apni car te aunea se