ਪਾਕਿਸਤਾਨ ਚ ਮੁਸਲਿਮ ਭੈਣ ਨੇ ਕਰਾਏ ਗੁਰੂਘਰ ਤੇ ਸਿੱਖ ਰਾਜ ਸਮਾਧਾਂ ਦੇ ਦਰਸ਼ਨ🇵🇰Historic Side of Lahore,Pakistan

แชร์
ฝัง
  • เผยแพร่เมื่อ 23 ม.ค. 2025

ความคิดเห็น • 1K

  • @manjitsingh4834
    @manjitsingh4834 2 หลายเดือนก่อน +138

    ਬਰਾੜ ਸਾਹਿਬ, ਜਿਹੜੀ ਅਕਸ਼ਾ ਭੈਣ ਨੇ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੱਤੀ, ਬਹੁਤ ਹੀ ਕਾਬਲੇ ਤਾਰੀਫ ਸੀ। ਬਹੁਤ ਹੀ ਵਧੀਆ ਲੱਗਿਆ।

  • @princemajithia3880
    @princemajithia3880 2 หลายเดือนก่อน +104

    Aqsa bhen ji bhut uchi te pyari rooh wale ne tuhade boli v bahut sohni hai waheguru mehar kare🙏

  • @chananvaltoha1536
    @chananvaltoha1536 2 หลายเดือนก่อน +67

    ਅਕਸਾ ਭੈਣ ਦੀ ਮਹਾਰਾਜ ਲੱਮੀ ਉਮਰ ਕਰਨ ਤੇ ਖੂਬ ਤਰੱਕੀ ਬਖਸ਼ਨ

  • @JassiGill-x9g
    @JassiGill-x9g 2 หลายเดือนก่อน +62

    Aksa bhenji di Punjabi bhot mithi te payari he bhot dhanbad bhanji history dassan lai

  • @punjabimusicpro
    @punjabimusicpro 2 หลายเดือนก่อน +25

    ਵਾਹਿਗੁਰੂ ਮੇਹਰ ਕਰੇ | ਅਕਸਾ ਜੀ ਨੇ ਵਾਹਵਾਹ ਵਧੀਆ ਵੇਰਵਾ ਦਿੱਤਾ
    .Aqsa did a great job with the historical explanations. Beautiful soul, Waheguru, bless her

  • @kishanibande3904
    @kishanibande3904 2 หลายเดือนก่อน +96

    ਭੈਣ ਜੀ ਏਸਤਕਾ ਦੱਸ ਰਹੀ ਜਿਵੇਂ ਨਾਲ ਰਹੀ ਹੋਏ ਧੰਨਵਾਦ ਭੈਣ

  • @jagirsandhu6356
    @jagirsandhu6356 2 หลายเดือนก่อน +24

    ਬੇਟੀ ਦੀ ਬੱਹੁਤ ਸਿੱਖ ਇਸਤਿਹਾਸ ਤੇ ਪੱਕੜ ਹੈ ਜੀੳ ਬੇਟ ❤❤❤❤❤

  • @sunny191997
    @sunny191997 2 หลายเดือนก่อน +69

    Really appreciate Aqsa maam's knowledge about sikhism and sikh empire .

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 2 หลายเดือนก่อน +13

    ਧੰਨ ਧੰਨ ਗੁਰੂ ਅਰਜਨ ਦੇਵ ਜੀ..
    ਧੰਨਵਾਦ ਜੀ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੇ ਲੋਕਾਂ ਦਾ ਜਿਹਨਾ ਨੇ ਬਹੁਤ ਸੰਭਾਲ ਕਿਤੀ ਜੀ....

  • @Belix.Official
    @Belix.Official 2 หลายเดือนก่อน +92

    Pakistan is really doing wonderful job in preserving history.

    • @Abdul_puncturewala
      @Abdul_puncturewala 2 หลายเดือนก่อน +3

      😅

    • @javedsultan4830
      @javedsultan4830 2 หลายเดือนก่อน +3

      @@Abdul_puncturewala LulliLingamPoojari?

    • @imindian8
      @imindian8 2 หลายเดือนก่อน +1

      ​@@Abdul_puncturewala*Tuu Moot aur Gobar khane pine wala aur Guh fekne wala..*

  • @harpalsinghsandhu7571
    @harpalsinghsandhu7571 2 หลายเดือนก่อน +69

    ❤❤ ਵਾਹ ਪੁੱਤਰ ਨਵਦੀਪ ਸਿੰਘ ਜੀ ਕਿਆ ਤੁਹਾਡੀਆਂ ਬਾਤਾਂ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ, ਤੁਸੀਂ ਸਦਾ ਹੱਸਦੇ ਵੱਸਦੇ ਹੀ ਰਹੋ, ❤🙏🌹🌹🌹🌹🌹

  • @surinderpalsingh485
    @surinderpalsingh485 2 หลายเดือนก่อน +38

    Pakistani bharava da dil ton Shukriya itihasik dharoharan nu sambhal ke rakhan layi

  • @dhariwaldhariwal8775
    @dhariwaldhariwal8775 2 หลายเดือนก่อน +103

    Bai salute aa pakistan waleya nu ena purana ithaas sambi baithe ne🙏🏼

    • @AFLEXGAMING
      @AFLEXGAMING 2 หลายเดือนก่อน +3

      Bhai zyada salute san na deo wrna toade wal lok toan galain kadan ge prawaa

    • @jassminhas481
      @jassminhas481 2 หลายเดือนก่อน +1

      ​​@@AFLEXGAMING sade wal de lok ene v na shukre ni aa ni aa prawa.. jehri chiz Changi aa ohda dhanwaad Krna bnda

    • @MenXoKZ
      @MenXoKZ 2 หลายเดือนก่อน

      ​@@jassminhas481 Oho overall india di gl krda bai
      .
      Punjab aa apa so apna ik duje nal pyar haiga
      .
      Pr non punjabi ehe gall ni feel kr skde na smjhn di kosis krde
      Ohna nu lgda v punjabi anti national ne..

  • @travelaneelkapoor
    @travelaneelkapoor 2 หลายเดือนก่อน +14

    Thanks miss aqsa bibi suster for information of guru arjan dev ji 🙏 Iam from also Pakistan 🇵🇰

  • @KuldeepsinghKuldeepsingh-vd1ff
    @KuldeepsinghKuldeepsingh-vd1ff 2 หลายเดือนก่อน +22

    ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਰਬ ਖੁਸ਼ ਰਖੇ

  • @AngrejSingh-bo9zb
    @AngrejSingh-bo9zb 2 หลายเดือนก่อน +17

    ਵੀਰ ਨਵਦੀਪ ਸਿੰਘ ਜੀ ਆਪ ਬਹੁਤ ਵਡਭਾਗੇ ਹੋ ਜਿੰਨਾ ਲਾਹੌਰ ਸ਼ਹਿਰ ਸਿੱਖਾਂ ਦੀ ਰਾਜਧਾਨੀ ਲਈ ਕੋਈ ਬੰਦਸ ਨਹੀਂ ਹੋਣੀ ਚਾਹੀਦੀ ਜੋਂ ਆਪ ਜੀ ਨਾਲ ਵਿਕਾਸ ਭਾਈ ਤੇ ਭੈਣ ਜੀ ਜਿੰਨਾ ਨੇ ਗੁਰੂ ਸਾਹਿਬ ਜੀ ਬਾਰੇ ਜਾਨਕਾਰੀ ਦਿੱਤੀ ਕਾਬਿਲੇ ਤਾਰੀਫ ਹੈ
    ਚੜ੍ਹਦੇ ਪੰਜਾਬ ਦੇ ਫ਼ਾਜ਼ਿਲਕਾ ਤੋਂ

  • @jassmahilpurharish7129
    @jassmahilpurharish7129 2 หลายเดือนก่อน +48

    Bhen ne bhot vadia history dasi
    Dil kush ho gea k Pakistan ne Sadi history sab k rakhi aa
    Sab da dilo dhanvad j kite Punjab na badea janda ta ajj Punjab sab to badi state huni c
    Lalchi loka ne sada sab kush band k rakh dila per Pakistan da dhanbad jina sada itehas sanb k rakea
    Kash india te pakistan fir to ik ho Jann sada desh sab to bada te kush hal ho javega❤❤❤

    • @chopaal7259
      @chopaal7259 2 หลายเดือนก่อน +1

      sanjha punjab..........

    • @hamimalik2122
      @hamimalik2122 2 หลายเดือนก่อน +1

      Khalistan bangeya te border khul hii jaane aa

  • @amriksingh6828
    @amriksingh6828 2 หลายเดือนก่อน +47

    ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਇਹ ਕਹਾਵਤ ਅੱਜ ਸੱਚ ਹੋ ਗਈ ਕਿਉਂਕਿ ਲਾਹੌਰ ਵਿਖੇ ਇਤਿਹਾਸ ਦਾ ਖਜ਼ਾਨਾ ਛੁਪਿਆ ਹੋਇਆ ਹੈ

  • @miansarwar7568
    @miansarwar7568 2 หลายเดือนก่อน +11

    After Golden Temple Lahore has all the SIKH HISTORY and I was born 2 minutes walk from this place in 1958 in Lady Wilmington Hospital LAHORE. I can feel the greatness of this place.

  • @DeepS555
    @DeepS555 2 หลายเดือนก่อน +33

    Best ever vlog of Navdeep Brar ! Sister Aqsa’s narration of historical facts of the Gurdwara Sahib in Punjabi is genuinely impressive. May God bless her. Also Waqas looks like a kind hearted person. Awesome video !

  • @ਲਾਹੌਰਵਾਲੇ
    @ਲਾਹੌਰਵਾਲੇ 2 หลายเดือนก่อน +68

    ਭੈਣ ਨੇ ਬਹੁਤ ਹੀ ਵਧਿਆ ਤੇ ਰੂਹ ਨਾਲ ਪੂਰੇ ਇਤਿਹਾਸ ਸੁਣਾਇਆ ❤️❤️

    • @sandeepsinghlovely4009
      @sandeepsinghlovely4009 2 หลายเดือนก่อน

      ਆ ਗੱਲ ਸੁਣੋ। ਟੋਭਾ ਲਾਇਆ ਤੇ ਅਲੋਪ ਹੋ ਗਏ ।ਇਹ ਕਹਾਣੀ ਓਥੇ ਘੜੀ ਜਾਂਦੀ ਹੈ ਜਿੱਥੇ ਕਿਸੇ ਦਾ ਕਤਲ ਹੋਇਆ ਹੋਏ। ਇਤਿਹਾਸ ਨੂੰ ਦਿਮਾਗ ਨਾਲ ਦੇਖਿਆ ਕਰੋ । ਤੇ ਜੌ ਇਤਿਹਾਸ ਲਕੋਇਆ ਜਾ ਰਿਹਾ ਉਹਨੂੰ ਵੀ ਦੇਖੋ। ਸਰਚ ਕਰਨਾ Rational ਤੇ world ਤੇ ਦੇਖਣਾ ਸੁਰੂ ਕਰੋ ।

  • @trustinfo944
    @trustinfo944 2 หลายเดือนก่อน +156

    Lahore is lot more cleaner greener peaceful beautiful and has welcoming nature as compared to Delhi 🫶🔥.
    Like if you agree

    • @IronMan-nu3rb
      @IronMan-nu3rb 2 หลายเดือนก่อน +7

      True😊

    • @aeymed
      @aeymed 2 หลายเดือนก่อน +18

      But I've seen comments from Indians on Navankurs channel claiming, it looks like an average village in India. They're acting as if India is an European county or a china 😂. The stuff shown here is old Lahore, new Lahore is even more cleaner, n planned

    • @Madlife6x
      @Madlife6x 2 หลายเดือนก่อน

      Also compair population

    • @aasthadwivedi6792
      @aasthadwivedi6792 2 หลายเดือนก่อน +1

      Why to even compare? ​@@aeymed

    • @akhanduyitr369
      @akhanduyitr369 2 หลายเดือนก่อน +1

      ​@@aeymedsadly Lahore is the most polluted city.

  • @VINAY01131
    @VINAY01131 2 หลายเดือนก่อน +30

    We need people like aksha ji. Thanks for enlighten us with rich history and culture. would love to visit lahore in future. Aap jesi soch wale log har jagah ho to duniya bahut hi khoobsurat ban jayegi. God bless you. Respect

    • @IronMan-nu3rb
      @IronMan-nu3rb 2 หลายเดือนก่อน +2

      Why don't you become like them? A good person?
      You need matlab kya? You should become a good person. In fact everyone should.

    • @wonmedi567
      @wonmedi567 2 หลายเดือนก่อน

      Her name is aqsa not Aksha

    • @VINAY01131
      @VINAY01131 2 หลายเดือนก่อน

      @@wonmedi567 thats ok bro ..As shakespeare said " whats is in name" . Naam me kya rakha hai.
      Main thing is she is beautiful soul.

  • @balbirsinghgill1595
    @balbirsinghgill1595 2 หลายเดือนก่อน +11

    ਬਹੁਤ ਹੀ ਸੁਲਝਈਆ ਗੱਲਾਂ ਧੀ ਰਾਣੀ ਦੀਆ,ਬਹੁਤ ਬਹੁਤ ਪਿਆਰ ਧੀ ਨੂੰ, ਸੁਖੀ ਰਹੇ ❤

  • @amanmahal7253
    @amanmahal7253 2 หลายเดือนก่อน +23

    ਸ਼ੁਕਰ ਅਾ ਰਁਬ ਦਾ , ਪਾਕਿਸਤਾਨ ਵਿੱਚ ਸ਼੍ੋਮਣੀ ਗੂਰੂਅਾਰਾ ਪ੍ੰਬਧਕ ਕਮੇਟੀ ਨੂੰ , ਗੁਰੂ ਘਰਾਂ ਦੇ ਸਾਂਭ -ਸੰਭਾਲ ਦੀ ਜ਼ਿਮੇਵਾਰੀ ,ਨਹੀਂ ਮਿਲੀ, ਨਹੀਂ ਤਾਂ , ੲਿਹਨਾਂ ਨ "ਕਾਰਸੇਵਾ " ਦੇ ਨਾਮ ਤੇ ਸਿੱਖ ੲਿਤਿਹਾਸਕ ਸਥਾਨਾਂ ,ਤੇ,ਪਾਕਿਸਤਾਨ ਵਿੱਚ ਵੀ , ਪੋਚਾ ਫੇਰ ਕੇ ,"ਸੰਗਮਰਮਰ" ਜੜ ਦੇਣਾ ,ਸੀ।ਨਵਦੀਪ ਬਰਾੜ ਵੀਰ ,ਧੰਨਵਾਦ ਜੀ।। "Saanjha Panjaab" Zindaabaad ❤❤

  • @SurjitSingh-qq2qu
    @SurjitSingh-qq2qu 2 หลายเดือนก่อน +75

    ਨਵਦੀਪ ਜੀ ਅਤੇ ਬੇਟੀ ਅਕਸ਼ਾ ਜੀ ਫਸਿਲਟੀ ਔਫ਼ੀਸਰ ਗੁਰਦੁਆਰਾ ਦੇਹਰਾ ਸਾਹਿਬ ਪਾਕਸਿਤਾਨ ਤੋਂ ਬਹੁਤ ਹੀ ਵਧੀਆ ਅਤੇ ਸਤਿਕਾਰ ਨਾਲ ਜਾਣਕਾਰੀ ਦਿੱਤੀ ਗਈ 🙏ਬਹੁਤ ਬਹੁਤ ਧੰਨਵਾਦ ਜੀ 🙏

    • @Uqab0929
      @Uqab0929 2 หลายเดือนก่อน +7

      AQSA Facility officer ❤
      Masha Allah Sister

    • @SurjitSingh-qq2qu
      @SurjitSingh-qq2qu 2 หลายเดือนก่อน +2

      @@Uqab0929 🙏Thanks 🙏

  • @hansenjo2011
    @hansenjo2011 2 หลายเดือนก่อน +28

    Very intelligent lady fully knowledgeable & well versed

  • @shawindersingh6931
    @shawindersingh6931 2 หลายเดือนก่อน +3

    🌹very nice vlog🌹ਹੈਦਰ ਵਕਾਸ ਅਤੇ ਨਵਦੀਪ ਬਰਾੜ ਨੇ ਇਤਿਹਾਸ ਦੀ ਬਹੁਤ ਵਧੀਆ ਜਾਣਕਾਰੀ ਦਿਤੀ ਬਹੁਤ ਬਹੁਤ ਧੰਨਵਾਦ🌹

  • @Vlog_pind_to
    @Vlog_pind_to 2 หลายเดือนก่อน +36

    ਬਹੁਤ ਇਤਿਹਾਸ ਸਾਭ ਰੱਖਿਆ ਧੰਨ ਧੰਨ ਗੁਰੂ ਸਾਹਿਬਾਨ ਜੀ

  • @jagdishtatlah2012
    @jagdishtatlah2012 2 หลายเดือนก่อน +23

    Best ever episode Navdeep We are so pleased to watch the great Sikh history in Lahore.
    Vikaas is a great host.

    • @Spritedaway55
      @Spritedaway55 2 หลายเดือนก่อน +4

      It's Wakas

    • @colourcloud65
      @colourcloud65 2 หลายเดือนก่อน

      It's not vikss dear its Arabic name waqas dear ❤ lahore Pakistan 😘

    • @beelahmad5544
      @beelahmad5544 2 หลายเดือนก่อน +1

      Its Waqas

    • @bhagwansingh6976
      @bhagwansingh6976 2 หลายเดือนก่อน +1

      Vary nice Story

  • @AMARDEEPSINGH-rz8hw
    @AMARDEEPSINGH-rz8hw 2 หลายเดือนก่อน +31

    Beautiful lady with golden heart beautiful soul ❤…god bless you🙏🏻

    • @IronMan-nu3rb
      @IronMan-nu3rb 2 หลายเดือนก่อน +1

      Agar koi Pakistan se jayega to kya India main use ese beautiful soul milenge?

    • @VivekINDIAN47
      @VivekINDIAN47 2 หลายเดือนก่อน

      ​@@IronMan-nu3rbha milege.

    • @harinderjitsingh404
      @harinderjitsingh404 2 หลายเดือนก่อน

      ​@@IronMan-nu3rbkyon nhi milega. Ki gal kar diti tusi

    • @AMARDEEPSINGH-rz8hw
      @AMARDEEPSINGH-rz8hw 2 หลายเดือนก่อน

      @@IronMan-nu3rb of course india mein bhi milenge aise log…there is no hate in people of India & Pakistan❤️

  • @ROBIN__RAMGARHIA
    @ROBIN__RAMGARHIA 2 หลายเดือนก่อน +26

    aqsa bhenji thank you so much 🙏

  • @Uqab0929
    @Uqab0929 2 หลายเดือนก่อน +14

    ❤ such a nice video very informative sister Aqsa facility officer being a muslim girl she explained a great history of our sikh brothers

  • @Gurlal_60Sandhu
    @Gurlal_60Sandhu 2 หลายเดือนก่อน +31

    ਬਾਬੇ ਨਾਨਕ ਜੀ ਦੇ ਚਰਨਾ ਵਿਚ ਲੱਖ ਲੱਖ ਵਾਰੀ ਨਮਸਕਾਰ

  • @GurmeetSingh-k8i
    @GurmeetSingh-k8i 2 หลายเดือนก่อน +1

    ਸ੍ਰ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਜੌ ਇਤਿਹਾਸ ਬਾਰੇ ਬੀਬਾ ਜੀ ਨੇ ਜਾਣਕਾਰੀ ਦਿੱਤੀ ਹੈ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ।

  • @MandeepMann-w9u
    @MandeepMann-w9u 2 หลายเดือนก่อน +9

    Bht vadia jankari diti bhain ne ,,bhaine hor tarqi kare hor din dugni raat chaugni taraki deve Allah waheguru ❤❤❤ vddi officer bne ,,from punjab

  • @BHAGWAGjds
    @BHAGWAGjds 2 หลายเดือนก่อน +46

    Pajii love from odisha
    ଜୟ ଜଗନ୍ନାଥ | Jay Jagannath 🙏

    • @hardialsingh5882
      @hardialsingh5882 2 หลายเดือนก่อน +1

      Aallah Waheguru Chardiaa kla vich Rakhe

  • @ImranahmedKhan-z7c
    @ImranahmedKhan-z7c 2 หลายเดือนก่อน +13

    The beautiful part of this vlog showed that **PEACE** , **HARMONY**and **LOVEHOOD** .
    No Religions in this world to teach Fight. All Religions give meesages lives peacefully and respectfully.
    Madam Aqsa in this vlog beautifully give this message to all the viewers. Madam Aqsa belongs to noble family where her respectful grandfather upbringing in a right path. We had love and respect for your grand father and GOD will give him highest place in Jannat-e-firdous (Ameen)

  • @KuldeepSingh-ww7nl
    @KuldeepSingh-ww7nl 2 หลายเดือนก่อน +6

    Great Sister ji , you have great knowledge of Sikh history

  • @jeevansingh5455
    @jeevansingh5455 2 หลายเดือนก่อน +14

    Bhen dee soch nu lakh lakh salam haaa ji ❤❤

  • @paramjitsinghsingh251
    @paramjitsinghsingh251 2 หลายเดือนก่อน +58

    ਬਹੁਤ ਵੱਡਾ ਸਿੱਖ ਇਤਿਹਾਸ ਪਾਕਿਸਤਾਨ ਨੇ ਸਾਂਭ ਕੇ ਰੱਖਿਆ ਹੋਇਆ ਹੈ ,ਸੋ ਦੁਨੀਆਂ ਭਰ ਦੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਤੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ❤❤❤❤❤❤❤ ਬਾਕੀ ਰੱਬ ਰਾਖਾ ਜੀ।

    • @GurdeepSingh-kp5rs
      @GurdeepSingh-kp5rs 2 หลายเดือนก่อน

      ਕਾਰ ਸੇਵਾ ਵਾਲੇ ਬਾਬਿਆਂ ਦੀ ਨਿਗਾਹ ਇੱਧਰ ਹੀ ਹੈ 😂

  • @sandeepkumar-b8m3v
    @sandeepkumar-b8m3v 2 หลายเดือนก่อน +12

    Bhain hove ta eve di sherni te soch v eve rab vargii 🙏🙏🙏 kash sade punjabi insaanyit nu wad pyar karan reya spreya pani hawa bacha lain 🙏🙏🙏 kudrat

  • @saytruth1382
    @saytruth1382 2 หลายเดือนก่อน +6

    Aksha is a good human being who carries the truth about humanity from her grandparents.Hope to see her if I get chance to visit Pakistan.
    With esteem respect

  • @goldysandhu4630
    @goldysandhu4630 2 หลายเดือนก่อน +3

    ਵਾਹਿਗੁਰੂ ਸੱਚੇ ਪਾਤਸ਼ਾਹ ਕਰਨ ਸਾਡੇ ਸੋਹਣੇ ਪੰਜਾਬ ਵਿਚ ਦੁਬਾਰਾ ਸ਼ੇਰੇ ਪੰਜਾਬ ਵਰਗਾ ਰਾਜ ਆਵੇ

  • @sandeepkumar-b8m3v
    @sandeepkumar-b8m3v 2 หลายเดือนก่อน +11

    Vikas name pta nahi c par ithass bare ohne nahi dasan di ta par tu sade dil ch chah gya te bhain sadi ne v bahut vdya sewa kiti 🙏🙏

  • @jarnailsingh8301
    @jarnailsingh8301 2 หลายเดือนก่อน +16

    ਨਵਦੀਪ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏 ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ ਵਕਾਸ ਭਾਈਜਾਨ ਅਤੇ ਨਵੰਕੁਰ ਵੀਰ ਜੀ ਨੂੰ ਵੀ ਨਮਸਕਾਰ ਸਲਾਮ 🙏🙏🙏👌 ਬਹੁਤ ਵਧੀਆ ਕਿਲਾ ਦਿਖਾਇਆ 👌👌👌👍👍👍👍👍♥️♥️♥️♥️♥️♥️♥️

  • @karnailsingh1454
    @karnailsingh1454 2 หลายเดือนก่อน +2

    ਭੈਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ

  • @kulwinderjittiwana9857
    @kulwinderjittiwana9857 2 หลายเดือนก่อน +14

    Bhut bhut thanks bhain da sahi jankari ditti sikh ithas di🙏🏻🙏🏻

  • @RajwinderSingh-f6u
    @RajwinderSingh-f6u 2 หลายเดือนก่อน +2

    Waha sister ji ne kina ਵਧੀਆ ਤਰੀਕੇ ਨਾਲ਼ ਦੱਸਿਆ

  • @roopjassal
    @roopjassal 2 หลายเดือนก่อน +9

    This is a very nice video, Navdeep. Sikhs have lost a lot of heritage/historical buildings during the partition, Roaan aauda hay, asi key ce tay key raha gay! We should take care of what is left of it and teach our new generations who our elders were........Thanks to those who have helped to keep our history alive. Thank you
    Pakistan.

    • @williamgeorge5860
      @williamgeorge5860 2 หลายเดือนก่อน +1

      We paksitani love and respect our punjabi Sikhs brothers and sisters asi bus andybakht Hindus naal dushmani rakhdy an sub Hindus naal nhi ❤❤❤

  • @napflex1983
    @napflex1983 2 หลายเดือนก่อน +32

    I am genuinely impressed by this sister's extensive knowledge of Sikhism, even though she is a Muslim. Her profound understanding and respectful attitude towards another religion are truly commendable. She is an exceptional candidate for the job. I have great admiration for her. May Allah bless her. I am proud of her as she truly represents the positive image of Pakistan. 🇵🇰 🇵🇰 🇵🇰 ❤

  • @JasbirSingh-nq6ze
    @JasbirSingh-nq6ze 2 หลายเดือนก่อน +2

    Her grandfather must be a blessed man, may waheguru grant peace to the departed soul and chardi kala to the remaining family. Aksa is a great soul. Thanks Navdeep , you can learn from her , she is a good orator.

  • @WhereRushal
    @WhereRushal 2 หลายเดือนก่อน +34

    Bhut he vadia vlog vakh ka bhut vadia lagya❤

  • @MukBhasa
    @MukBhasa 2 หลายเดือนก่อน +12

    Lahore di historical imartan actual lagdiya ❤

  • @Guri_singh_007
    @Guri_singh_007 2 หลายเดือนก่อน +14

    ਮਹਾਰਾਜਾ ਰਣਜੀਤ ਸਿੰਘ ਜੀ 😢❤ ਪੰਜਾਬ ਨੂੰ ਲੋੜ ਹੈ ਤੁਹਾਡੀ 😢

  • @pritpalsingh2303
    @pritpalsingh2303 2 หลายเดือนก่อน +11

    Jionda reh jatta rabb tuhadi lambee oummer karrey jee bahut vadhiya hai........

  • @rajindersingh-so4hw
    @rajindersingh-so4hw 2 หลายเดือนก่อน +14

    ਧੰਨਵਾਦ ਵੀਰ 🎉

  • @GurumeetSingh-yj1lp
    @GurumeetSingh-yj1lp 2 หลายเดือนก่อน

    ਬਹੁਤ ਵਧੀਆ ਜਾਣਕਾਰੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਦੂਸਰੀ ਬੇਨਤੀ ਛੋਟੇ ਵੀਰ ਜੀ ਜਿਹੜੇ ਗੁਰੂ ਅਰਜਨ ਪਾਤਸ਼ਾਹ ਜੀ ਤੇ ਬਾਰੇ ਤੁਸਾਂ ਸ਼ਬਦ ਵਰਤਦੇ ਹਨ ਜਾਂ ਉਸ ਬੀਬੀ ਨੇ ਵਰਤੇ ਹਨ ਕੀ ਗੁਰੂ ਸਾਹਿਬ ਇਸ ਜਗਾ ਅਲੋਪ ਹੋਏ ਸਨ ਨਹੀਂ ਗੁਰੂ ਸਾਹਿਬ ਕਿਥੇ ਕੀ ਔਫ ਨਹੀਂ ਸਨ ਹੋਏ ਉਹਨਾਂ ਨੂੰ ਦਰਰਾ ਵੀ ਦੇ ਕੰਡੇ ਤੇ ਠੰਡਾ ਜਲ ਉਹਨਾਂ ਦੇ ਉੱਤੇ ਪਾਇਆ ਗਿਆ ਕਿ ਇਹਨਾਂ ਦੇ ਛਾਲਿਆਂ ਦੇ ਉੱਤੇ ਠੰਡਾ ਜਲ ਪਾ ਕੇ ਹੋਰ ਤਸੀਹੇ ਦਿੱਤੇ ਜਾਣ ਜੋ ਕਿ ਇਹ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਕਬੂਲ ਕਰ ਲੈਣ ਪਰ ਉਹ ਇਨਾ ਤਸੀਹਾ ਨੂੰ ਸਹਾਰਦੇ ਹੋਏ ਆਖਰੀ ਸਵਾਸ ਤੱਕ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਰਾਵੀ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ

  • @yogendersharma3481
    @yogendersharma3481 2 หลายเดือนก่อน +35

    Lahore dekh ke kafi perception change hue Pakistan se related

    • @bilalihsan5311
      @bilalihsan5311 2 หลายเดือนก่อน +2

      Bhi tossi Pakistan filma which wakhia asli Punjab wekhnaa howay te Ao Pakistan which

    • @farnazhesh3741
      @farnazhesh3741 2 หลายเดือนก่อน

      You must be Himachali... the state famous for Kangana Ranaut 😂😂

    • @yogendersharma3481
      @yogendersharma3481 2 หลายเดือนก่อน

      @@farnazhesh3741 Haha han Bhai
      Hmari MP hai Mandi ki 😂😂

    • @farnazhesh3741
      @farnazhesh3741 2 หลายเดือนก่อน

      @yogendersharma3481 I am not Bhai. I am Behan. My name is Farnaz. I am Pakistani Zoroastrian (Parsi).

  • @rattandhaliwal
    @rattandhaliwal 2 หลายเดือนก่อน +5

    I also visited this holy shrine two times in January 2016 and February 2020.love from u.s.a.I also visited baba bulleh shah baba Fareed ji shrines in kasur and pakpatan.qila Rohtas fort tilla jogian.

  • @JaspalSingh-ry8ng
    @JaspalSingh-ry8ng 2 หลายเดือนก่อน +3

    Very Nice good video ji 📸 📷 👍👍❤❤ ਨਵਦੀਪ ਸਿੰਘ ਜੀ❤❤

  • @harjoshdhaliwal2780
    @harjoshdhaliwal2780 2 หลายเดือนก่อน +7

    Thanks Navdeep ji Lahor vikhaan lai 🎉

  • @pabloafridi
    @pabloafridi 2 หลายเดือนก่อน +59

    Pakistan is real secular country 🗿✅💝💝💝
    What a beauty of Pakistani girl express Sikhism
    Muslim Sikh brotherhood 💪🙌

    • @Artbysingh2023
      @Artbysingh2023 2 หลายเดือนก่อน

      Fake secularism as we all know....

    • @wellwisher.93
      @wellwisher.93 2 หลายเดือนก่อน +2

    • @ÅquiI4
      @ÅquiI4 2 หลายเดือนก่อน +4

      One of the best jokes

    • @mridul_venus
      @mridul_venus 2 หลายเดือนก่อน +4

      Secular 🤣🤣

    • @ari-roy94
      @ari-roy94 2 หลายเดือนก่อน

      Nice joke or you can say joke of the century 😂

  • @sukhvirkhatri5962
    @sukhvirkhatri5962 2 หลายเดือนก่อน +7

    Dr yatri bhi bahut vadiya banda hai...... tuhadi dona di jodi suoerhit hai

  • @NIRMALSINGH-yb8hn
    @NIRMALSINGH-yb8hn 2 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @Navdeepbrarvlogs
      @Navdeepbrarvlogs  2 หลายเดือนก่อน +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @rattandhaliwal
    @rattandhaliwal 2 หลายเดือนก่อน +8

    Hats of Aksha sister,amazing sister’s knowledge for Sikh history and her sweet Punjabi accent.love from u.s.a.

  • @bnayyar5204
    @bnayyar5204 2 หลายเดือนก่อน +11

    Thanks Aksa Ji for all the information. Please keep speaking Punjabi. It is sad to see people leaving their mother tongue east of the border.

    • @egoiisticprince7977
      @egoiisticprince7977 2 หลายเดือนก่อน

      Yeah i m also Punjabi but we don't speak it in our house

    • @PunjabZindabad-cn7ih
      @PunjabZindabad-cn7ih 2 หลายเดือนก่อน

      @@egoiisticprince7977 where you live?

  • @Gill-mp9vt
    @Gill-mp9vt 2 หลายเดือนก่อน +7

    ਇਹ ਸਾਂਝੇ ਪੰਜਾਬ ਦੇ ਸਰੀਰ ਦਾ ਹਿੱਸਾ ਹੈ, ਇਸ ਲਹਿੰਦੇ ਵਾਲੇ ਪਾਸੇ ਨੂੰ ਕੁਝ ਦਿਨਾਂ ਵਿੱਚ ਸਮਝਣਾ ਜਾਂ ਦੇਖਣਾ ਸੰਭਵ ਨਹੀਂ, ਕਦੇ ਸਰਹੱਦਾਂ ਖਤਮ ਹੋਣ ਤਾਂ ਹੀ ਸੰਭਵ ਹੈ

  • @inderjitsingh3840
    @inderjitsingh3840 2 หลายเดือนก่อน +8

    ਭੈਣ ਵੱਲੋਂ ਇਤਹਾਸ ਬਹੁਤ ਹੀ ਵਧੀਆ ਲੱਗਿਆ

  • @AmandeepButtar-d3m
    @AmandeepButtar-d3m 2 หลายเดือนก่อน +7

    ਗੁਡ ਪੰਜਾਬੀ ਬੋਲਣ ਤੇ ਭੈਣੇ

  • @rajwindersingh6168
    @rajwindersingh6168 2 หลายเดือนก่อน +7

    Seen all that long ago in Nov. 1993, Refreshed memories. God bless you Navdeep Singh

  • @Dhudiketoncanada
    @Dhudiketoncanada 2 หลายเดือนก่อน +13

    AKSHA Bhenji sat shri Akal ji,bhenji thoude te Ate Thoude pariwar te specifically Dada ji te Babe Nanak ji Di Kirpa hoi hai,Waheguru Thoude te Thoude Pariwar te Mehar Bhraya Hath Rakhe .Bhut Changa lagya Thoude payare Bol Ate Thoude Muh Ton ithas sunke ….
    * BHUT-BHUT DHANWAD BHENJI🙏****
    * BHUT-BHUT DHANWAD NAVDEEP SINGH VEERJI…🙏
    *SPECIALY THANKS FROM ❤️ **
    *** VIKAS BHAI..
    *** ਵਿਕਾਸ ਬਾਈ🙏❤️🙏
    ***विकाश भाई 🙏❤️🙏
    *** وکاش بھائی🙏❤️🙏
    *** 🇮🇳ਚੜ੍ਹਦਾ ਪੰਜਾਬ**🇵🇰ਲਹਿੰਦਾ ਪੰਜਾਬ
    💪💪💪
    🙏

    • @williamgeorge5860
      @williamgeorge5860 2 หลายเดือนก่อน

      Love from Lahore tu Lahore be tuhada hi a bhai jaan sanjha Punjab

  • @amargurdaspuri616
    @amargurdaspuri616 2 หลายเดือนก่อน +25

    Aksra pain ne ta bamb kad ti bahut vadiya brief kita aehni history d knowledge

    • @Moinkhan-xb7hx
      @Moinkhan-xb7hx 2 หลายเดือนก่อน +7

      Her name is Aqsha not aksra.

    • @yasirbutt2889
      @yasirbutt2889 2 หลายเดือนก่อน

      ​@@Moinkhan-xb7hxits aqsa

    • @techog07
      @techog07 2 หลายเดือนก่อน +7

      Aqsa named after the holy mosque "AQSA" in Jerusalem, she is a Muslim

    • @Moinkhan-xb7hx
      @Moinkhan-xb7hx 2 หลายเดือนก่อน +1

      @@techog07I am not talking about Hindu and Muslim here i just did correction.

    • @muhammadhasan2160
      @muhammadhasan2160 2 หลายเดือนก่อน +1

      She is our girl aqsa Muslim hai

  • @Ranjitsingh-oy1gn
    @Ranjitsingh-oy1gn 27 วันที่ผ่านมา

    ਧੰਨਵਾਦ ਪਾਕਿਸਤਾਨੀ ਸਿੱਖ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਸਾਂਭਣ ਵਾਸਤੇ ਪਾਕਿਸਤਾਨੀ ਓ ਪੰਜਾਬੀਓ ਸਾਂਭ ਲੋ ਪੰਜਾਬੀ ਤੇ ਇਤਿਹਾਸ ਸਾਰਾ ਸਾਡੇ ਪੁਰਖਿਆਂ ਦਾ ਇਤਿਹਾਸ ਹੈ ਇਹਦੇ ਵਿੱਚ ਰਾਜ ਦਾ ਸੋਹਣਾ ਦੋਰ ਵੇਖ ਕੇ ਬਹੁਤ ਚੰਗਾ ਲੱਗਦਾ ਸ਼ੇਰੇ ਪੰਜਾਬ ਤੇਰੀ ਸ਼ਾਨ ਵਾਕਿਆ ਬਹੁਤ ਖੂਬਸੂਰਤ ਸੀ ਤੇ ਹੈ 🙏🙏

  • @royaljatt.435
    @royaljatt.435 2 หลายเดือนก่อน +5

    Akasa pen .so sweet . Bahut vadia kam kar rahi a.tnx so much sister akasa

    • @muhammadhasan2160
      @muhammadhasan2160 2 หลายเดือนก่อน

      Not akasa she is aqsa Muslim girl

    • @royaljatt.435
      @royaljatt.435 2 หลายเดือนก่อน

      @muhammadhasan2160 ok sir

  • @Muzammil.33
    @Muzammil.33 2 หลายเดือนก่อน +2

    Welcome Navdeep paji boht acha laga ap Pakistan ae or Pakistan ki beauty apna dekhai apny logo ko boht acha laga Allah apko hifzo eman ma rakhy ameen ❤

  • @Billa.gujjar.901
    @Billa.gujjar.901 2 หลายเดือนก่อน +12

    Love you and biggest fan from Lahore kaash ap sa mil sakta🇵🇰🇵🇰❤️❤️🇮🇳🇮🇳

  • @nahalamarjeet
    @nahalamarjeet 2 หลายเดือนก่อน +7

    WELL EXPLORED NAVDEEP JI. VERY INTERESTING VEDIO

  • @Gurlal_60Sandhu
    @Gurlal_60Sandhu 2 หลายเดือนก่อน +17

    ਸ਼ਹੀਦਾ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾ ਚ ਲੱਖ ਲੱਖ ਵਾਰੀ ਨਮਸਕਾਰ

  • @GurjeetSingh-mx9bt
    @GurjeetSingh-mx9bt 2 หลายเดือนก่อน +2

    Vedio dekh ke dill bago baag hogaya ate bhawuk we waheguru ji ka Khalsa waheguru ji ki Fateh

  • @adnanhaider3277
    @adnanhaider3277 2 หลายเดือนก่อน +4

    Welcome to all Sikh brothers and Sisters to Pakistan 😍😍😍😍

  • @babalpreetsingh7839
    @babalpreetsingh7839 2 หลายเดือนก่อน +2

    🙏🏻ਨਵਦੀਪ ਵੀਰੇ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਬਹੁਤ 👌🏻ਵਧੀਆ ਵਿਲੋਗ ਸੀ । ਡਿਟੇਲ ਵਿੱਚ ਤੁਸੀਂ ਜਾਣਕਾਰੀ ਦਿੰਦੇ ਹੋ।❤

  • @HarvinderSingh-rw5rl
    @HarvinderSingh-rw5rl 2 หลายเดือนก่อน +6

    ਬਹੁਤ ਵਧੀਆ ਵੀਰ ❤

  • @AmanKumar-ak17
    @AmanKumar-ak17 2 หลายเดือนก่อน +2

    ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਦੀਆ ਲਗਦਾ ਹੈ ਤੁਹਾਦੀ ਵੀਡੀਓ ਦੇਖ ਕੇ।❤
    ਤੁਸੀ ਹਮੇਸ਼ਾ ਭਾਰਤ ਦੀ ਤਰੀਫ਼ ਕਰਦਿਆਂ ਹੀ ਦਿਸਦੇ ਹੋ, ਪਰ ਏਹ ਜੋ ਨੁਵਾਂਕੁਰ ਹੈ ਤੁਹਡੇ ਨਾਲ, ਏਹ ਹਮੇਸ਼ਾ ਭਾਰਤ ਨੂ ਗਲਤ ਹੀ ਦਸਦਾ ਹੈ, ਜਿਨਿ ਵਾਰ ਵੀ ਮੈ ਏਨਾਂ ਨੂੰ ਵੇਖੀਆ ਹੈ। ਹਮੇਸ਼ਾ ਹੀ ਆਖਦਾ ਹੈ मैं ਇੰਡੀਆ ਚ ਆਹ ਨੀ ਵੇਖਿਆ ਉਹ ਨੀ ਵੇਖਿਆ!
    ਜੇਕਰ ਭਾਈ ਤੂ ਨਹੀਂ ਵੇਖਿਆ ਤਾਂ ਪਹਿਲਾਂ ਵੇਖ ਲੈ ਜਾਂ ਕਮੈਂਟ ਨਾ ਕਰਿਆ ਕਰ ਭਾਰਤ ਤੇ।
    ਬਾਕੀ ਬਾਈ ਰੱਬ ਚੜਦੀ ਕਲਾ ਚ ਰਖੇ ਤੁਹਾਨੂੰ 🎉
    Love you From Mandi Gobindgarh, ਪੰਜਾਬ , ਭਾਰਤ ❤❤

  • @Enjoylifeguys13
    @Enjoylifeguys13 2 หลายเดือนก่อน +36

    *Jithe baba janam leya m sajda krda uss sathaan🇵🇰 nuu*
    *Assi murdabaad nhi khe sakde chaa ke v pakistan nu*
    Mere GURU SAHIB di dharti hai eh 🙏❤
    DHAN DHAN SHIRI GURU NANAK DEV JI MAHARAJ🙏❤

    • @Hussain-9999
      @Hussain-9999 2 หลายเดือนก่อน +4

      Jio ❤❤❤

    • @aroundtheworld5407
      @aroundtheworld5407 2 หลายเดือนก่อน +2

      Welcome to Pakistan 🎉🎉❤

    • @panchamlal8591
      @panchamlal8591 2 หลายเดือนก่อน +1

      Guruan nu Shaheed kyon kitta te kisne kitta

    • @Enjoylifeguys13
      @Enjoylifeguys13 2 หลายเดือนก่อน +2

      @@panchamlal8591 Gangu baman kon c ? Teh pahadi raje kon c joh mughala naal milke GURU GOBIND SINGH JI de khilaaf jang lade ? 1984 ch kine SIKHA nu mareya ?

    • @panchamlal8591
      @panchamlal8591 2 หลายเดือนก่อน

      @@Enjoylifeguys13 gangu di hakumat nahi c na pahadi rajeyan ne Shaheed kitta guruan nu ladaiyan apni apni sahad lai har kise ne ladiyan par dharam de naam te julam muslmana ne kitte 1947 kyon bhool gye sabse jyada sikh begar te katal kitte muslmano ne

  • @Gurlal_60Sandhu
    @Gurlal_60Sandhu 2 หลายเดือนก่อน +186

    ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ

    • @tajindartajindar4025
      @tajindartajindar4025 2 หลายเดือนก่อน +10

      ਵਾਹਿਗੁਰੂ ਜੀ

    • @jasmeetsingh3156
      @jasmeetsingh3156 2 หลายเดือนก่อน +3

      ਹੁਣ ਉਤੇ ਪ੍ਰਣਾਮ ਕਿੱਥੋਂ ਜਾਵੇਗਾ. ਰਾਜਾ ਇਸ ਤੋਂ ਵਦਿਆ ਪੂਰੀ ਦੁਨੀਆ ਵਿਚ ਕੋਈ ਵੀ ਨਹੀਂ.

    • @Gurlal_60Sandhu
      @Gurlal_60Sandhu 2 หลายเดือนก่อน +1

      @@jasmeetsingh3156 ਸਾਡੇ ਦਿਲਾ ਵਿਚ ਵੱਸਦਾ

    • @jasmeetsingh3156
      @jasmeetsingh3156 2 หลายเดือนก่อน +2

      @Gurlal_60Sandhu ਦਿਲ ਵਿਚ ਵਾਹਿਗੁਰੂ ਜੀ ਨੂੰ ਰੱਖੋ ਹਰ ਵੇਲੇ ਨਾਮ ਜਪ ਕੇ.

    • @Gurlal_60Sandhu
      @Gurlal_60Sandhu 2 หลายเดือนก่อน +1

      @ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @ranjitmand3674
    @ranjitmand3674 2 หลายเดือนก่อน +3

    😢😢😢😢😢😢😌😌😔😔😔😔 ਕਾਸ਼ ਨਹਿਰੂ ਤੇ ਜਿਨਾਹ ਦਾ ਕੋਈ ਫੈਮਿਲੀ ਵਿਛਡੀ ਹੁੰਦੀਆਂ ਫੇਰ ਪਤਾ ਲੱਗਦਾ

  • @HardevsinghSihra-br2yy
    @HardevsinghSihra-br2yy 2 หลายเดือนก่อน +1

    ਬਾਈ ਜੀ,,, ਰਾਣਾ ਜਾਵੇਦ ਜੀ,,, ਨੂੰ,,,ਸਲਾਮੇਲਕਮ ਜੀ,, ਪਹਿਲਾਂ ਤੋਂ ਜਾਣੂ ਹਾਂ ਜੀ,,ਬਾਈ ਜੀ ਦੇ।

  • @13_Gyanchand
    @13_Gyanchand 2 หลายเดือนก่อน +1

    NAVDEEP BHAI AAPKE UPAR GARV HOTA HAI KI AAP APNI THALI ME KISI BEJUBAAN KA KATL KIYA MAANS NI KHATE ORIGINAL VALUES OF OUR CULTURE PROUD OF YOU BROTHER ❤

  • @bombajohnny6675
    @bombajohnny6675 2 หลายเดือนก่อน +5

    This blog beautifully captures the spirit and essence of Sikhism, honoring the legacy of Maharaja Ranjit Singh with such reverence and depth. Every article feels like a bridge connecting us to our rich heritage, shedding light on the valor, compassion, and wisdom that defined Maharaja Ranjit Singh's reign. It's a treasure trove for anyone seeking to understand the profound values of Sikhism and the timeless inspiration of our Maharaja's legacy. Truly a remarkable tribute that enlightens and uplifts with every word.

  • @asifmehmood-pi3mu
    @asifmehmood-pi3mu 2 หลายเดือนก่อน +4

    Navdeep bro wellcome in Pakistan and SSA. God bless you Aqsa sis good luck for your feature.

  • @mohammedakberhussain
    @mohammedakberhussain 2 หลายเดือนก่อน +10

    ❤❤Love from Hyderabad deccan India ❤i dont know panjabi but your all video watching from lot of years ❤ if dr yathri travel with you that time some unknown words handling easily ❤yours antartica and Europe africa series super❤❤ now pakisthan travel series ❤👍🏼👍🏼👍🏼 i get lot of knowledge from your vlog ❤specialy sikh culture ❤easily some knowing me❤❤

  • @jeetramanvlogs
    @jeetramanvlogs 2 หลายเดือนก่อน +2

    Kina sohna sabh ke rakheya Sikh history nu ❤❤

  • @mohammedakberhussain
    @mohammedakberhussain 2 หลายเดือนก่อน +7

    Paaji navadeep brar ❤ aap ke lahore video super series chalrahi hai❤ mujhe panjabi nahi aathi magar video dekh kar samaj aari ❤mien Hyderabad deccan india se hun ❤yahan aajao aap ko welcome karthahun ❤

  • @Lal_singh1
    @Lal_singh1 2 หลายเดือนก่อน +27

    ਜੇਕਰ ਰਣਜੀਤ ਸਿੰਘ ਬ੍ਰਾਹਮਣਾਂ ਤੇ ਯਕੀਨ ਨਹੀਂ ਕਰਦੇ ਤਾਂ ਸਿੱਖ ਰਾਜ ਦਾ ਇਹ ਹਾਲ ਨਾਂ ਹੁੰਦਾ।

    • @IronMan-nu3rb
      @IronMan-nu3rb 2 หลายเดือนก่อน +1

      Why believed in Brahmins?

    • @DavinderSingh-sj4kc
      @DavinderSingh-sj4kc 2 หลายเดือนก่อน +2

      ਡੋਗਰਿਆ ਨੇ ਧੋਖਾ ਦਿਤਾ l

    • @jaskaransinghdhaliwal4358
      @jaskaransinghdhaliwal4358 2 หลายเดือนก่อน

      ਵੱਡਾ ਧੋਖਾ ਆਪਣਿਆ ਨੇ ਕੀਤਾ ਸੀ

    • @jasbirsingh1107
      @jasbirsingh1107 หลายเดือนก่อน

      Don't spread hatred , conspirators can be from any faith .
      It is politics not religion which kills .

  • @ManjitDhillon-z7f
    @ManjitDhillon-z7f 2 หลายเดือนก่อน +9

    Lahore is so beautiful l love Lahore

  • @arifnoor100
    @arifnoor100 2 หลายเดือนก่อน +3

    Navdeep Paa G tay Doctor Yatri Doing Wonderful Job

  • @FaysalChaudhry
    @FaysalChaudhry 2 หลายเดือนก่อน +1

    Beautiful Pakistan ❤
    Clean Pakistan ❤
    Rich heritage Collection❤

  • @bandnasidhu
    @bandnasidhu 2 หลายเดือนก่อน +15

    Wah ji,BIBI JI( WHO IS OFFICER ),is saying** GURU ARJUN SAHIB JI,"" ALOP** hooa SEE .,Shukria🙏🙏🙏🙏🙏🙏 for saying WHITE TRUTH . 8:22

  • @ranjodhsingh5831
    @ranjodhsingh5831 2 หลายเดือนก่อน

    ਭੈਣ ਨੇ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦੱਸਿਆ