Guru Nanak Dev Ji s Conversation with Qazi Rukan Din in Makka Madina | Pak Muslim React

แชร์
ฝัง
  • เผยแพร่เมื่อ 21 ต.ค. 2024
  • ਕੀ ਸੱਚੀਂ ਮੱਕਾ ਘੁੰਮਿਆ ਸੀ? ਗੁਰੂ ਨਾਨਕ ਦੇਵ ਜੀ ਵੇਲੇ ਸ਼ਹੀਦ ਹੋਣ ਵਾਲਾ ਕੌਣ ਸੀ ਉਹ ਕਾਜ਼ੀ?
    Instagram : / pakmuslimreact
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statu hite that might otherwise be infringing. Non-profit, educational or personal use tips the balance in favor of fair use. No copyright infringement intended. ALL RIGHTS BELONG TO THEIR RESPECTIVE OWNERS. IF YOU WANT A VIDEO TAKEN DOWN PLEASE EMAIL US
    #PakMuslimReact

ความคิดเห็น • 251

  • @baljindersingh1184
    @baljindersingh1184 2 หลายเดือนก่อน +63

    ਇਸ ਨੌਜਵਾਨ ਤੇ ਬਹੁਤ ਵੱਡੀ ਕਿਰਪਾ ਹੈ ਵਾਹਿਗੁਰੂ ਜੀ ਦੀ ।ਬਹੁਤ ਸੂਝਵਾਨ ਇਨਸਾਨ ਹੈ ।ਅਜੇ ਉਮਰ ਵੀ ਬਹੁਤ ਛੋਟੀ ਹੈ । 25 ਕਿਤਾਬਾਂ ਲਿਖ ਚੁੱਕਿਆ ਹੈ । ਕਮਾਲ ਦੀ ਗੱਲ ਹੈ । ਇਹ ਬੱਚਾ ਵੀ ਉਸੇ ਖਾਨਦਾਨ ਵਿੱਚੋਂ ਹੈ ।

    • @shivanisharma5562
      @shivanisharma5562 26 วันที่ผ่านมา +1

      ਇਹ ਇਨਸਾਨ ਦੀਆਂ ਗੱਲਾਂ ਸਹੀ ਹਨ,ਇਕ ਇੱਥੇ ਹੈ ਗੂਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ, ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਇਕ ਲੱਖ ਰੁਪਏ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅

    • @ParmPartapNijjer
      @ParmPartapNijjer 16 วันที่ผ่านมา +1

      Wstf
      So

    • @SohanJi-j2c
      @SohanJi-j2c 5 วันที่ผ่านมา +1

      ਲੇਕਿਨ ਇਹ ਨੌਜਵਾਨ ਇਹ ਗੱਲ ਨਹੀਂ ਜਾਣਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰੂ ਕੌਣ ਸੀ।

  • @KashmirSingh-p8c3g
    @KashmirSingh-p8c3g 23 วันที่ผ่านมา +3

    ਮੁਸਲਿਮ ਵੀਰ ਜੀ ਤੇ ਸਿੰਘ ਸਾਹਿਬਾਨਾਂ ਦਾ ਧੰਨਵਾਦ ਜਿਨ੍ਹਾਂ ਵੱਡਮੁਲੀ ਜਾਣਕਾਰੀ ਦਿੱਤੀ ਜੀ।

  • @sukhdevkaur9697
    @sukhdevkaur9697 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏

  • @KulwinderSingh-v9i
    @KulwinderSingh-v9i 2 หลายเดือนก่อน +9

    ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚ ਦਰਜ ਸਬ ਕੁਝ ਹੈ

  • @malkiatbuttar6788
    @malkiatbuttar6788 2 หลายเดือนก่อน +27

    ਅਵੱਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ 🙏

  • @rajindersinghkapurthalabab3903
    @rajindersinghkapurthalabab3903 หลายเดือนก่อน +6

    🙏ਧੰਨ ਗੁਰੂ ਨਾਨਕ ਦੇਵ ਜੀ ❤🙏

  • @jagdishsingh9965
    @jagdishsingh9965 2 หลายเดือนก่อน +17

    ਮੱਕਾ ਤਾ ਘੁੰਮ ਗਿਆ ਸੀ. ਜਿਵੇ ਜਦੋ ਭਗਤ ਨਾਮਦੇਵ ਜੀ ਨੂੰ ਮੰਦਰ ਵਿੱਚੋ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ. ਤਾ ਮੰਦਰ ਦਾ ਮੂੰਹ ਭਗਤ ਨਾਮਦੇਵ ਜੀ ਵੱਲ ਹੋ ਗਿਆ ਸੀ. ਇਸ ਕਰਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪ ਨਰਾਇਣ ਸਨ ਓਹ ਕੁਝ ਵੀ ਕਰ ਸਕਦੇ ਸਨ....

  • @BALJITSingh-sr9ih
    @BALJITSingh-sr9ih 7 วันที่ผ่านมา +1

    Bahut jyada knowledge aa veer di
    Sab da satkar karo

  • @harpindersingh7906
    @harpindersingh7906 2 หลายเดือนก่อน +12

    ਵਾਹਿਗੁਰੂ ਜੀ ❤ allah hu allah

  • @bikramrandhawa5972
    @bikramrandhawa5972 หลายเดือนก่อน +11

    ਵਾਹ ਜੀ ਆਥਾਹ ਸਮੁੰਦਰ ਗਿਆਨ ਹੀਰਾ ਚਮਕਦਾ ਸਿਤਾਰਾ

  • @paramjitsinghkhalsa9132
    @paramjitsinghkhalsa9132 2 หลายเดือนก่อน +15

    ਸਤਿ- ਮਤਲਬ ਸਦੀਵ ਰਹਿਣ ਵਾਲਾ ਵਾਹਿਗੁਰੂ
    ਸੀ੍ - ਸੋ੍ਮਣੀ , ਉੱਤਮ
    ਅਕਾਲ- ਕਾਲ ਰਹਿਤ, ਮੌਤ ਤੋ ਬਾਹਰ
    ਸਤਿ ਸੀ੍ ਅਕਾਲ - ਪਾਕਿ ਪਵਿਤਰ ਸਬਦ ਹੈ,ਜਿਸ ਅੱਜ ਦੇ ਲੋਕਾ ਨੇ ਵਿਗੜ ਕੇ ਹੀ ਰੱਖ ਦਿਤਾ

  • @jaswindersingh-yu2bq
    @jaswindersingh-yu2bq 9 วันที่ผ่านมา

    ਬਹੁਤ ਵਧੀਆ ਸਨੇਹਾ

  • @varindergrewal5113
    @varindergrewal5113 หลายเดือนก่อน +1

    Bilkul sehi keha brother tusi, msg ehi si ki Allah Rabb parmatma sat kartaar, har jagah ne,har passe ne.eh sari Dunia kaynaat os Rabb di aa.

  • @bhajansingh1150
    @bhajansingh1150 2 หลายเดือนก่อน +2

    Guru Nanak Dev ji message was to humanity God is everywhere even lives with in u WaheGuru ji🙏🤲🙏

  • @Sabimanku
    @Sabimanku 24 วันที่ผ่านมา

    💯 % accurate 👌 god bless you Dear, rabb is one,waheguru ji ka khalsa waheguru ji ke fateh ji 🙏

  • @KGSinghSF
    @KGSinghSF 2 หลายเดือนก่อน +4

    Incredible history facts mentioned by Singh Sahab and very educational to understand, thank you for sharing Ji, Satnam Waheguru Ji

  • @karanvirdhillon3115
    @karanvirdhillon3115 9 วันที่ผ่านมา

    ਧੰਨ ਗੁਰੂ ਨਾਨਕ 😊❤

  • @CharanSingh-do9jj
    @CharanSingh-do9jj หลายเดือนก่อน +2

    ਵਾਹਿ ਵਾਹਿ ਗੁਰੂ ਨਾਨਕ ਜੀ

  • @MajorsinghKalyan
    @MajorsinghKalyan 21 วันที่ผ่านมา

    Vary vary vary vary good Pak raictioan thanks 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 changa ਉਪਰਾਲਾ ਹੈ ❤

  • @GurlalSandhu-is2dk
    @GurlalSandhu-is2dk 18 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @Balbirsinghusa
    @Balbirsinghusa หลายเดือนก่อน +25

    ਭਾਈ ਜੇ ਨਾਮਦੇਵ ਵੱਲ ਨੂੰ ਮੰਦਰ ਘੁੰਮ ਸਕਦਾ ਤੇ ਮੱਕਾ ਕਿਉਂ ਨਹੀਂ ਘੁੰਮ ਸਕਦਾ?ਜਿਉ ਜਿਉ ਨਾਮਾ ਹਰਿ ਗੁਣ ਉਚਰੈ।।ਭਗਤ ਜਨਾ ਕਉ ਦੇਹਿਰਾ ਫਿਰੈ।।ਗੁਰੂ ਗਰੰਥ ਸਾਹਿਬ ਜੀ।

    • @punjabivision7360
      @punjabivision7360 หลายเดือนก่อน

      Bhrawa dehura da arth mandir nhi hai....te makka shehar da naam aa kaabe val pair kite c...oh sab kujh te ajj v paschim ch hi hai

    • @Balbirsinghusa
      @Balbirsinghusa หลายเดือนก่อน

      @@punjabivision7360 ਉਏ ਭਰਾਵਾ ਜੇ ਇੰਨਾ ਵੀ ਯਕੀਨ ਨਹੀਂ ਤੇ ਇਹ ਕਿਵੇਂ ਯਕੀਨ ਕਰੇਂਗਾ ਕਿ ਪਰਮਾਤਮਾ ਇੱਕ ਵਾਰੀ ਬੋਲਿਆ ਤੇ ਲੱਖਾਂ ਧਰਤੀਆਂ ਦਰਿਆ ਬਣ ਗਏ।ਦੇਹਿਰਾ ਉਦੋਂ ਦੀ ਭਾਸ਼ਾ ਸੀ ਅੱਜ ਉਸੇ ਨੂੰ ਮੰਦਰ ਕਹਿੰਦੇ ਜਿੱਥੇ ਲੋਕ ਬੈਠਕੇ ਨਾਮ ਜਪਦੇ।ਲੈ ਵੀਡੀਉ ਸੁਣ ਤੇ ਨਾਮ ਜਪਣਾ ਸ਼ੁਰੂ ਕਰੋ ਤੇ ਉਹੀ ਥਾਂ ਮੰਦਰ ਬਣ ਜਾਣੀ।ਸ ਸਚ ਮੰਦਰਿ ਜਿਤੁ ਸਬ ਧਿਆਈਏ।।

    • @Balbirsinghusa
      @Balbirsinghusa หลายเดือนก่อน

      @@punjabivision7360 Salok kabir ji ke last part 12
      th-cam.com/video/IAaIH9vSfeo/w-d-xo.html

    • @JagmeetSingh-sw3zp
      @JagmeetSingh-sw3zp 5 วันที่ผ่านมา

      Bhai gurdaas ji na clear likhye baba kalaa dikhayi macca ghumayaa

  • @microhard4997
    @microhard4997 2 วันที่ผ่านมา

    Guru Nanak was god himself that took birth to teach all faiths about how to actually be closer to god and to know how close god actually is to us. ❤

  • @gagu.gill319
    @gagu.gill319 18 วันที่ผ่านมา

    waheguru ji ka khalsa waheguru ji ki fateh ❤❤

  • @jaswindersingh-yu2bq
    @jaswindersingh-yu2bq 9 วันที่ผ่านมา

    ਇਹ ਨੌਜਵਾਨ ਬਹੁਤ ਬਹੁਤ ਹੀ ਸੂਝਵਾਨ ਹੈ। ਪਰਮੇਸ਼ੁਰ ਦੀ ਇਸ ਉਪਰ ਬਹੁਤ ਕਿਰਪਾ ਹੈ।

    • @HK00088
      @HK00088 8 วันที่ผ่านมา

      Guru Nanak was Muslim

  • @tractortochan6268
    @tractortochan6268 19 วันที่ผ่านมา

    Dhan dhan guru nanak dev ji

  • @Sukhdip-b3r
    @Sukhdip-b3r 2 หลายเดือนก่อน +3

    ਵਾਹਿਗੁਰੂ ਜੀ

  • @malkitsingh8284
    @malkitsingh8284 22 วันที่ผ่านมา

    Waheguru ji ka khalsa Waheguru ji ki fateh

  • @SUMOGAMERZ-m4v
    @SUMOGAMERZ-m4v 15 วันที่ผ่านมา +1

    WAHE GURU JI KA
    KHALSA WAHE GURU
    JI KI FATHE P K
    VEER JI Y N R HR
    IND❤SA 🎉🎉🎉🎉🎉🎉🎉🎉🎉

  • @luckybhinder9179
    @luckybhinder9179 หลายเดือนก่อน

    Waheguru ji 🙏🙏🙏🙏🙏🌹

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 2 หลายเดือนก่อน +63

    ਮੱਕਾ ਘੁਮਾਉਣ ਦਾ ਮੱਤਲੱਬ ਸਿਰਫ ਸਮਝਾਉਣਾ ਕੀਤਾ ਕਿ ਪਰਮਾਤਮਾ ਹਰ ਜਗ੍ਹਾ ਹੈ ਜੀ 🙏

    • @sahildeepsingh3876
      @sahildeepsingh3876 หลายเดือนก่อน +8

      Fir jeda Mandir Ghumeya Si Maharashtra Vich, Scientific proofs vi hega aa ji🙏

    • @lakhwinderkaurrandhawa8994
      @lakhwinderkaurrandhawa8994 28 วันที่ผ่านมา +2

      Es sardar bachelor de Dada ji phagwarra city de mauling San bad ch oh sikh dharam ch aa gaye san

    • @lakhwinderkaurrandhawa8994
      @lakhwinderkaurrandhawa8994 28 วันที่ผ่านมา

      Bache de not bachelor

    • @kuldeepsingh-hn8dm
      @kuldeepsingh-hn8dm 25 วันที่ผ่านมา

      ) selllllll de delllllllllllll) ez hi AA. De
      7:24

    • @angadsingh2230
      @angadsingh2230 17 วันที่ผ่านมา

      @@sahildeepsingh3876😅😊l

  • @TarsemSingh-qt2fu
    @TarsemSingh-qt2fu 2 หลายเดือนก่อน +1

    ਵਾਹਿਗੁਰੂ ਜੀ ❤️❤️🙏🙏

  • @tonysingh-ft9ki
    @tonysingh-ft9ki 2 หลายเดือนก่อน +2

    That because god is everywhere on every sides guru Nank Dev ji very nice speaks very well

  • @noteasytohandle
    @noteasytohandle 2 หลายเดือนก่อน +2

    waheguru g vir g bhoot khoob , respect🙏for u

  • @Balwindersingh-g4y
    @Balwindersingh-g4y 17 วันที่ผ่านมา

    Waheguru ji

  • @Jasmeen-Jajveer
    @Jasmeen-Jajveer หลายเดือนก่อน +1

    Allah Waheguru eko naam
    Dono pujo karo Salam

  • @RAVAN-BREED
    @RAVAN-BREED 22 วันที่ผ่านมา

    Bohot vadia veer ji 🙏🏻🙏🏻

  • @AvtarSingh-rg9hy
    @AvtarSingh-rg9hy 2 หลายเดือนก่อน +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤🎉।

  • @sharanjeetkaur2641
    @sharanjeetkaur2641 24 วันที่ผ่านมา

    Vaheguruji ka khalsa waheguru ji ki Fateh

  • @MannaGolewalia
    @MannaGolewalia 5 วันที่ผ่านมา

    New phone liya paji utube da pehla suscribe tusi hoa badi khusi hoye thouhdi video dekh ka❤❤❤❤❤❤❤❤

  • @BalwinderSingh-vh6oz
    @BalwinderSingh-vh6oz หลายเดือนก่อน

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ

  • @tonysingh-ft9ki
    @tonysingh-ft9ki 22 วันที่ผ่านมา

    Dahan dhan waheguru ji

  • @HarjitSingh-ew9zy
    @HarjitSingh-ew9zy 21 วันที่ผ่านมา

    ਵਾਹ ਜੀ ਵਾਹ

  • @karanvirdhillon3115
    @karanvirdhillon3115 9 วันที่ผ่านมา

    Taj ਦੀਨ ਦੀ ਕਿਤਾਬ ਮੈ ਵੀ pari aa😊❤

  • @drnagenderkaur3697
    @drnagenderkaur3697 4 วันที่ผ่านมา +1

    Es bache de dada ji Musalman to Sikh bane san ji.

  • @JaswantSingh-dw7he
    @JaswantSingh-dw7he 2 หลายเดือนก่อน +2

    Very nice 👍🏻 proud of you 👏 Good job 🙏🏻Thanks

  • @blocksingh8216
    @blocksingh8216 2 หลายเดือนก่อน +1

    Very nice ਜੀ God bless this fellow 🙏 Australia.

  • @JaswinderMehmi-z7u
    @JaswinderMehmi-z7u 22 วันที่ผ่านมา

    Waheguru ji waheguru ji

  • @bahadursingh5926
    @bahadursingh5926 2 หลายเดือนก่อน +2

    Waheguru❤

  • @simranjeetsingh2262
    @simranjeetsingh2262 หลายเดือนก่อน +6

    ਬਚਾ ਨਈ ਆ, he is one of the big historian

  • @FlopJat
    @FlopJat หลายเดือนก่อน

    ਵਾਹਿਗੁਰੂ ਜੀ ❤

  • @harminderkaur8519
    @harminderkaur8519 2 หลายเดือนก่อน +2

    thanks ji.

  • @shershersingh2837
    @shershersingh2837 18 วันที่ผ่านมา

    WAHEGURU. WAHEGURU. JI. NICE. KHA. HA. JA

  • @punjabiinukk
    @punjabiinukk 17 วันที่ผ่านมา

    Waheguru❤❤ allah hu akbar❤

  • @luckybhinder9179
    @luckybhinder9179 หลายเดือนก่อน

    Waheguru ji waheguru ji waheguru ji waheguru ji waheguru ji 🙏🙏🙏🙏🙏🌹

  • @beautytips4249
    @beautytips4249 หลายเดือนก่อน

    Waheguru ji bohot wadia bichar han

  • @manjitlehl4668
    @manjitlehl4668 หลายเดือนก่อน

    Very interesting to know about the facts mentioned Baba Guru Nanak Dev Ji's visit to Mecca 🌹🌹🙏🙏

  • @tonysingh-ft9ki
    @tonysingh-ft9ki 2 หลายเดือนก่อน +2

    VERY nice and very good

  • @tonysingh-ft9ki
    @tonysingh-ft9ki 22 วันที่ผ่านมา

    Dahan dhan Shri guru Nank Dev ji

  • @Wrestlar_372
    @Wrestlar_372 8 วันที่ผ่านมา +1

    ਹੁਣ ਐ ਕੱਲ ਦਾ ਜੁਆਕ ਏ ਵੀ ਛੋਲੀ ਦਾ ਝੰਖ ਮਾਰੀ ਜਾ ਰੇਅ।ਸਲਿਆ ਸਰੀਰ ਦਾ ਅੰਗ ਕਿੱਥੋ ਨੇ ਵਾਲ,ਅੰਗ ਨੀ ਵਾਲ ਨੇ,ਸਰੀਰ ਦੇ ਪਰ ਆਤਮਾ ਦੇ ਨੀ।ਬਾਬੇ ਨਾਨਕ ਨੇ ਕਿਤੇ ਕੈਸ਼ ਰੱਖਣ ਕੱਟਣ ਦੀ ਗੱਲ ਨੀ ਕੀਤੀ ਨਾ ਕਿਸੇ ਨੇ ਓਨਾ ਨਾਲ ਏਨੀ ਗਿਰੀ ਨਿੱਕੀ ਗੱਲ ਪੁੱਛੀ ਕਰੀ।ਗੱਲ ਤੇ ਸੱਚ ਨਾਲ ਮਿਲਣ ਦੀ ਅ ਆਬਦਾ ਹੰਕਾਰ ਮਾਰਕੇ।ਤਾਹੀ ਕਬੀਰ ਜਿਆਂ ਨੇ ਕਿਹਾ ਕੇ,ਕਬੀਰ ਪ੍ਰੀਤ ਸਿਓ ਏਕ ਕਰਿ ਆਨਿ ਦੁਬਿਧਾ ਜਾਇ,ਭਾਵੇਂ ਲਾਂਬੇ ਕੇਸਿ ਕਰ ਭਾਵੇਂ ਕਰੁਰ
    ਮੁੰਡਾਏ।ਕਬੀਰ ਜੀ ਆਹੰਦੇ ਕੇ,ਪ੍ਰੀਤ ਉਸ ਸੱਚੇ ਨਾਲ ਕਰ ਫੇਰ ਤੇਰੀ ਸਾਰੀ ਦੁਬਿਧਾ ਜਾਓ,ਓ ਭਾਵੇਂ ਲੰਬੇ ਕੇਸ਼ ਕਰਲਾ ਭਾਵੇਂ ਮੁੰਡਨ ਕਰਾ(ਸਿਰ ਗੰਜਾ ਕਰਾ)ਕੋਈ ਫਰਕ ਨੀ ਪੈਂਦਾ

    • @goodvibas
      @goodvibas 4 วันที่ผ่านมา

      Guru Nanak Dev ji began to eliminate thoughts

  • @PannuSimar
    @PannuSimar 2 หลายเดือนก่อน +1

    Waheguru ji ki fathe 🙏🙏🙏

  • @IELTSCoaching
    @IELTSCoaching หลายเดือนก่อน

    waheguru

  • @baljidersingh-ep1ef
    @baljidersingh-ep1ef หลายเดือนก่อน +1

    Very nice

  • @Dragonboll-m9c
    @Dragonboll-m9c หลายเดือนก่อน

    Dhan dhan Sri guru nanak dev ji 🙇🙇🙇

  • @jassisingh1318
    @jassisingh1318 29 วันที่ผ่านมา

    Thanks veer Pakistani Bhai ji da es video lai

  • @JUTUBEEH
    @JUTUBEEH 16 วันที่ผ่านมา

    This child's great grandfather was a Muslim and he translated Tajukdin's Diary from real one found in library in Mecca.
    He went there to become a qazi but went towards Guru Nanak Sahib Jj.

  • @SatnamSingh-pn7ob
    @SatnamSingh-pn7ob 27 วันที่ผ่านมา

    Your grip on spiritual marg is exceptionally sharp, looks like are close to Baba Nanak area

  • @gurcharanjeetsingh3115
    @gurcharanjeetsingh3115 2 หลายเดือนก่อน

    Waheguru ji...

  • @powerofgurshabadchangeoflife
    @powerofgurshabadchangeoflife 3 วันที่ผ่านมา

    ਇਹ ਮੁਸਲਮਾਨ ਵੀਰ ਤੇ ਗੁਰੂ ਜੀ ਦੀ ਬਹੁਤ ਕਿਰਪਾ ਹੇ, ਨਹੀਂ ਤੇ ਕੋਈ ਗੱਲ ਸਮਝਦਾ ਵੀ ਨਹੀਂ ਹੈ ,ਤੇ ਗੁਰੂ ਜੀ ਦੇ ਮੈਸੇਜ ਨੂੰ ਵੀ ਸਮਝਣਾ ਪਸੰਦ ਹੀ ਨਹੀਂ ਕਰਦਾ🎉🎉🎉
    ਅੱਲਾ ਪਾਕ ਤੁਹਾਨੂੰ ਹਰ ਮੈਦਾਨ ਫਤਿਹ ਬਖਸ਼ੇ

  • @bejindersinghgrewal6866
    @bejindersinghgrewal6866 16 วันที่ผ่านมา

    Very nice video

  • @parmjitsingh1919
    @parmjitsingh1919 2 หลายเดือนก่อน +1

    Right information

  • @sawindersingh6562
    @sawindersingh6562 2 หลายเดือนก่อน +2

    Weheguru ji

  • @JasbirKaur-nj3sr
    @JasbirKaur-nj3sr หลายเดือนก่อน

    God is one and everywhere 🙏

  • @BeantSing-yq5hy
    @BeantSing-yq5hy 2 หลายเดือนก่อน +1

    Waheguru mehar Karo

  • @jaibirofficial_khalasofficial
    @jaibirofficial_khalasofficial 2 หลายเดือนก่อน +1

    Buhat vadia g🙏🙏

  • @uttamjitkaurbedihanda3242
    @uttamjitkaurbedihanda3242 13 ชั่วโมงที่ผ่านมา

    Guru nanak patshah da message eh c ki khuda her pase h khuda kider nahi h khuda sab pase h

  • @AmandeepSingh-o7j
    @AmandeepSingh-o7j 3 วันที่ผ่านมา

    Sangat ji aa veer mohamad bin qasim ki family dee vansh too nee jo sikhi vich aa gye se in da ek samagam bilaspur (u.p) vich hoya se jo ki ina nee live othe dasa se is chej nu

  • @surinderpalsingh485
    @surinderpalsingh485 2 หลายเดือนก่อน +1

    Satnam Waheguru ji ❤❤ Allah hu akbar ji

  • @jagvirsinghbenipal5182
    @jagvirsinghbenipal5182 9 วันที่ผ่านมา

    🙏🙏

  • @warraichchabba9157
    @warraichchabba9157 17 วันที่ผ่านมา

    ❤❤❤❤❤

  • @tarlsingh5244
    @tarlsingh5244 2 หลายเดือนก่อน +1

    Very nice history

  • @kabalsinghbhojiankabalsing2470
    @kabalsinghbhojiankabalsing2470 2 หลายเดือนก่อน

    Waheguru ji 🙏🚩🚩

  • @harpalsinghkalerkaler8050
    @harpalsinghkalerkaler8050 28 วันที่ผ่านมา

    Tusi veer waheguru ji di fatih bulah riha tere bhai mushlmana ne tere opr fatava la Dena e

  • @vakilsingh4280
    @vakilsingh4280 หลายเดือนก่อน

    Nice video. Wahaguru ji ka khals Wahaguru ji ki fatha

  • @Kulbir-l7u
    @Kulbir-l7u หลายเดือนก่อน

    Wahegru Wahegru Wahegru Wahegru

  • @Bulet350
    @Bulet350 22 วันที่ผ่านมา

    ❤️

  • @SomNath-y4m
    @SomNath-y4m 2 หลายเดือนก่อน

    Sabh sat nam he g

  • @surindersingh-f6v
    @surindersingh-f6v หลายเดือนก่อน

    Good 👍

  • @LakhwinderSingh-m9o
    @LakhwinderSingh-m9o 28 วันที่ผ่านมา

    Good brother

  • @Australianvlog101
    @Australianvlog101 2 หลายเดือนก่อน +6

    Eh Shoti age da historian ae.. par baut lok edi umar dekh ke judge karange enu..,eh baut vadda researcher bnega aun vale time ch..

  • @HarmanSingh-wm9ty
    @HarmanSingh-wm9ty 2 หลายเดือนก่อน

    Love you my brother

  • @sukhchandansingh9094
    @sukhchandansingh9094 2 หลายเดือนก่อน +1

    🙏🏻🙏🏻🙏🏻🙏🏻🙏🏻

  • @harvinderkaur6728
    @harvinderkaur6728 21 วันที่ผ่านมา

    Bhai ji tusin Kithe ho pakistan, pal ji nu Milan avenge .

  • @tedtalksdhillon8751
    @tedtalksdhillon8751 2 หลายเดือนก่อน +2

    زمین آسمان دا خالق
    کُل جهان دا مالک
    اور نانک دا سچہ گُرُو فقط اِک ھَے
    اِکو ھَے بھائی اِکو ھَے صاحب میرا اِکو ھَے
    کرتار قُدرت کرن خالق نانک تیری ٹیک

  • @1984manjit
    @1984manjit 5 วันที่ผ่านมา

    ਮੱਕਾ ਘੁੰਮਣਾ ( ਜਿਸ ਤਰਾ ਅਸੀਂ ਕਿਸੇ ਨੁ ਕਿਹਾ ਦਾ ਤੇਰਾ ਸਿਰ ਜਾਂ ਦਿਮਾਗ਼ ਤਾਂ ਨੀ ਗੁੰਮ ਗਿਆ । ਮੱਕਾ ਇੱਕ ਸ਼ਹਿਰ ਦਾ ਨਾਮ ਹੇ । ਮੱਕੇ ਸ਼ਹਿਰ ਚ ਕਾਬਾ ਹੇ । ਮੱਕਾ ਸ਼ਹਿਰ ਘੁੰਮਿਆ ( ਮਤਲਬ ਕਿ ਮੱਕੇ ਸ਼ਹਿਰ ਚ ਘੁੰਮ ਕੇ ਇੱਕ ਰੱਬ ਦਾ ਸੰਦੇਸ਼ ਦਿੱਤਾ ) ਨਾ ਕਿ ਕਾਬਾ ਘੁੰਮਿਆਂ

  • @Wrestlar_372
    @Wrestlar_372 8 วันที่ผ่านมา

    ਕਬੀਰ ਨੇ ਕਿਹਾ ਕੇ,ਕਬੀਰ ਪ੍ਰੀਤ ਸਿਓ ਏਕ ਕਰਿ ਆਨਿ ਦੁਬਿਧਾ ਜਾਇ,ਭਾਵੇਂ ਲਾਂਬੇ ਕੇਸਿ ਕਰ ਭਾਵੇਂ ਕਰੁਰਮੁੰਡਾਏ ਕਬੀਰ ਜੀ ਆਹੰਦੇ ਕੇ,ਪ੍ਰੀਤ ਉਸ ਸੱਚੇ ਨਾਲ ਕਰ ਫੇਰ ਤੇਰੀ ਸਾਰੀ ਦੁਬਿਧਾ ਜਾਓ,ਓ ਭਾਵੇਂ ਲੰਬੇ ਕੇਸ਼ ਕਰਲਾ ਭਾਵੇਂ ਮੁੰਡਨ ਕਰਾ(ਸਿਰ ਗੰਜਾ ਕਰਾ)ਕੋਈ ਫਰਕ ਨੀ ਪੈਂਦਾ।ਗੁ;ਗ੍ਰੰਥ ਅੰਗ1395

    • @TSigh
      @TSigh 5 วันที่ผ่านมา

      ਗਲਤ। ਨਜ਼ਰ ਬਾਰੀਕ ਕਰੋ। ਸ਼ਬਦ "ਭਾਵੈ" ਹੈ ਭਾਵੇਂ ਨਹੀਂ । ਭਾਵੈ ਅਰਥਾਤ ਚੰਗਾ ਲਗਦਾ ਹੈ।
      *ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥*
      (ਹੇ ਕਬੀਰ ਕੇਵਲ ਇਕ ਪਰਮਾਤਮਾ ਨਾਲ ਹੀ ਪ੍ਰੀਤ ਕਰਨ ਨਾਲ ਹੋਰ ਦੁਵਿਧਾਵਾਂ ਦੂਰ ਹੁੰਦੀਆਂ ਹਨ)
      *ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ ॥੨੫॥*
      ਭਾਵੈ- ਭਾਉਂਦਾ ਹੈ, ਚੰਗਾ ਲਗਦਾ ਹੈ
      (ਫੇਰ ਬੰਦਾ ਲੰਬੇ ਕੇਸ਼ (ਜਾਂ ਜਟਾਵਾਂ) ਰਖ ਕੇ ਵੀ ਫਬਦਾ ਹੈ, ਅਤੇ ਸਿਰ ਮੁੰਡਵਾ ਕੇ (ਪਰਮਹੰਸ ਬਣ ਕੇ) ਵੀ ਫਬਦਾ ਹੈ। ਦੋਨਾਂ ਹਾਲਤਾਂ ਵਿੱਚ ਓਹ ਸੋਹਣਾ ਲਗਦਾ ਹੈ।
      ਭਾਵ ਕੇਵਲ ਕੇਸ਼ ਲੰਬੇ ਕਰਨ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਧਾਰਮਿਕ ਵੇਸ਼/ਅਡੰਬਰ ਕਰਨ ਨਾਲ ਸੰਸਾਰ ਦੀਆਂ ਦੁਵਿਧਾਵਾਂ ਨਾਸ਼ ਨਹੀਂ ਹੰਦੀਆਂ, ਬਲਕੀ ਅੰਦਰੋਂ ਪਰਮਾਤਮਾ ਨਾਲ ਪ੍ਰੀਤ ਜੋੜਨ ਨਾਲ ਹੀ ਦੁਵਿਧਾਵਾਂ ਦੂਰ ਹੁੰਦੀਆਂ ਹਨ।)
      💞 🌸🌹 💐

  • @harmansuperstar2789
    @harmansuperstar2789 28 วันที่ผ่านมา

    Sikh means “learn“ “a student” of a spiritual master.

  • @dassguru1
    @dassguru1 2 หลายเดือนก่อน +1

    Ji

  • @MajorSingh-r2f
    @MajorSingh-r2f 2 หลายเดือนก่อน

    Nice brother ❤❤❤❤❤

  • @KuldeepSinghNimana-em6xl
    @KuldeepSinghNimana-em6xl 2 หลายเดือนก่อน +1

    Nice video

  • @VickySingh-v5g
    @VickySingh-v5g หลายเดือนก่อน

    🙏🙏🙏🙏🙏