Veer g vlog ta tusi boht vdhia bnonde o but tusi boht jayada tej boldeo tusi or tuhadi wife baki sb boht vdhia vlog hundea tuhade asi v tuhade sare vlog dekhde o god bless you
Hi there, is there any phone number to book a room in Gurudwara Sahib Gobind Ghat and Gobind Dham. The phone number on Gurudwara website is not working, please post the number if anyone know. Thank you. Have a safe journey.
Alknanda de naal nahi, Gobind ghat to assi Hem Ganga naal jande ha. Hun ta 5 kms distance ghat gia. Bai assi ta ik waar Joshimath to vi tur k gaye si. Tusi ta vlog lai tiji waar gaye, me ta 17 waar gia, oh vi tur k.
why to stay in hotels? why not in Gurughar and contribute to sewa.? I traveled all over India last year from USA. But preferred to stay in gurughars (if available) and donate to sewa. It helps Gurughar as well as to sangat, who can not afford hotels.
Yaar patta ni hun bachia di Oxygen kiu ghat jandi e. Sanu ta 17 waar vi kadi mehsoos ni hoya k Oxygen ghatdi e. Godde (knees) jarur dukhde ne. Hun ta rasta bahut theek lagda.
Ithe bas ni hundi. Me 17 waar gia te walk karke gia. Bas holi holi Waheguru keh k turi jao. Udi ta koi vlog vi nahi si hunde. Koi hotel ni si hunde. Gurughar ch rehna penda si. Mahraj nu Santokh k uthe hi saunde si. Hun ta bahut kujh bann gia. Na raste ch itnia tea shops hundia si. 1975 to 1991 tak har saak gia. Fir USA to vi 2010 ch gia. Sirf sidak naal jao. Picnic de mood ch nahi.
ਸਾਡਾ ਕੰਮ ਵਧੀਆ ਲੱਗ ਰਿਹਾ ਤਾਂ ਚੈਨਲ ਜ਼ਰੂਰ Subscribe ਕਰੋ ਜੀ
ਮੈਂ ਤਾਂ ਬਹੁਤ ਟਾਈਮ ਪਹਿਲਾਂ ਹੀ ਕਰ ਲਿਆ ਸੀ ਵੀਰ ਜੀ
Very NYC ji
Waheguru ji 🙏🙏🙏🇮🇳💯🇮🇳🙏🙏🙏
ਬਹੁਤ ਖੂਬਸੂਰਤ ਵਲੌਗ। ਚੜ੍ਹਦੀ ਕਲਾ ਰਹੇ।
ਪਿਆਰੀ ਸਾਧ ਸੰਗਤਿ ਜੀੳ 🙏🏻🙏🏻🙏🏻🙏🏻🙏🏻👍👍👍👍👍🌹🌹🌹🌹🌹🙏🏻
ਛੋਟੇ ਭਰਾ ਤੇਰੀਆ ਸਿਫਤਾ ਬਹੁਤ ਪੰਜਾਬ & ਹੋਰ ਵਿਚ ਕਿਉਕਿ ਤੁਸੀ ਬਹੁਤ ਹੀ ਵਧੀਆ Sikhism dhama ਦੇ ਦਰਸ਼ਨ ਕਰਕੇ ਅਤੇ ਜਿਹੜੀਆਂ ਖਰਚਾ tictok ਤੇ ਪਤੀ ਪਤਨੀ ਗਲਤ ਅਸ਼ਲੀਲ ਹਰਕਤਾਂ ਕਰਦੇ ਪੇਸ਼ ਵੀਡਿਓ ਬਣਾਉਂਦੇ ਵੀਰੇ ਤੈਨੂੰ ਤੇ ਤੇ ਤੇਰੇ ਪਰਿਵਾਰ ਨੂੰ ਲੱਖ ਲੱਖ ਖੁਸ਼ੀਆ ਬਕਸ਼ਕੇ ਜੀ
❤ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
ਟੁਰਨਾ ਸਾਬ ਮੇਰੀ ਅਰਦਾਸ ਨਾ ਭੁੱਲਣਾ, ਵਿਆਹ ਵਾਲੀ 😊😊😊
Bhaji veer di vyah di ardaas jrur karna vichare da ghar was jauga
ਮੈਂ ਵੀ ਅੱਜ ਹੀ ਘਰ ਆਇਆ ਵੀਰੇ ਸ਼੍ਰੀ ਹੇਮਕੁੰਡ ਸਾਹਿਬ ਤੋਂ 🙏🏻
ਟੁਰਨਾ ਵੀਰ ਅਸੀਂ 2016 2018 2020 ਵਿੱਚ ਯਾਤਰਾ ਕਰ ਚੁੱਕੇ ਹਾਂ ਹੁਣ ਘਰ ਦੀਆਂ ਮਜ਼ਬੂਰੀਆਂ ਕਰਕੇ ਜਾ ਨਹੀਂ ਹੁੰਦਾ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਕੇ ਸਾਨੂੰ ਤੁਸੀਂ ਘਰੇ ਬੈਠਿਆਂ ਨੂੰ ਹੀ ਦਰਸ਼ਨ ਕਰਵਾ ਰਹੇ ਹੋ❤🙏🙏
Waheguru ji 🙏 dhan guru gobend singh ji mehar karna ji 🙏 🎉🎉❤❤
❤ ਤੋ ਸਤਕਾਰ ਜੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵਾਹਿਗੁਰੂ ਜੀ 🙏
ਪ੍ਰਮਾਤਮਾ ਮਿਹਰ ਕਰਨ ਕਿ ਦਾਸ ਨੂੰ ਇੱਕ ਵਾਰ ਫਿਰ 1995 ਤੋਂ ਬਾਅਦ ਦਰਸ਼ਨ ਕਰਨ ਦਾ ਮੌਕਾ ਬਖਸ਼ਣ।
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ,ਤੁਹਾਡਾ ਧੰਨਵਾਦ।
ਨਾਲੇ ਵੀਡੀਓ ਦੇਖ ਕੇ ਮੈਂਨੂੰ ਵੀ ਹੌਸਲਾ ਜਿਹਾ ਹੋ ਜਾਂਦਾ ਹੈ ਕਿ ਬਜ਼ੁਰਗ ਜਾ ਆ ਰਹੇ ਹਨ ਤਾਂ ਮੇਰੇ ਵਰਗੇ ਵੀ ਜਾ ਸਕਦੇ ਹਨ।
ਅਸੀ ਰਜਿਸਟ੍ਰੇਸ਼ਨ ਦੀ ਤਰੀਕ ਤੈਅ ਹੋਣ ਨੂੰ ਮਨਜ਼ੂਰ ਹੀ ਨਹੀ ਸਮਙਦੇ। ਨਾ ਹੀ ਯਾਤਰਾ ਦੀ ਪ੍ਰਕਿਰਿਆ ਦੀ ਪ੍ਰਵਾਹ ਕਰ ਰਹੇ ਹਾ। ਆਮ ਘਰੋਗੀ ਸਹੂਲਤਾ ਯਾਤਰੀਆ ਯਾਤਰਾ ਦੌਰਾਨ ਲੱਭਣਾ, ਯਾਤਰਾ ਨਹੀ ਕਹੀ ਜਾ ਸਕਦੀ, ਵੀਰ ਜੀ। ਤੁਹਾਡੀ ਆਪਣੀ ਆਈਡੀ ਹੈ , ਚੰਗੀਆਂ ਯਾਦਾ ਦਾ ਪਰਚਾਰ ਪ੍ਰਵਾਹ ਕਰਕੇ ਗੁਰੂ ਕੀ ਕਿਰਪਾ ਕਮਾ ਲਵੋ , ਵੀਰ ਜੀ।
bhaut vadia ji God sab di darshan karwo ji 🙏🥰🥰👌👌
ਅਸੀ 1995 ਵਿਚ ਗਏ ਸੀ ਰਸਤੇ ਵਿਚ ਕੋਈ2 ਮਿਲਦਾ ਸੀ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ
ਸਿੱਖ ਧਰਮ ਨਾਲ ਹੇਮਕੁੰਟ ਦਾ ਕੋਈ ਸਬੰਧ ਨਹੀਂ ਹੈ ਇਹ ਧੱਕੇ ਨਾਲ ਸਿੱਖਾਂ ਦੇ ਸਿਰ ਮੜ੍ਹਿਆ ਗਿਆ ਹੈ।
ਕੀ ਕਹਿ ਰਹੇਂ ਹੋ ਜੀ ਕਿਸਨੇ ਧਕੇ ਨਾਲ ਮੜਿਆ ਹੈ ਇਨੇ ਲੋਕ ਜਾ ਰਹੇ ਨੇ ਕੀ ਸਭ ਅਨਜਾਣ ਨੇ
J sikha nal koi relation nhi hai te tusi na jao jo ja rha us nu kio rok reha ho
Waheguru g tuhadi यात्रा safal kare
ਪਿਛਲੇ ੧੩ ਸਾਲ ਲਗਾਤਰ ਦਰਸ਼ਨ ਕੀਤੇ ਪਰ ਇਸ ਵਾਰ ਨਹੀਂ ਜਾ ਸਕੇ ਗੁਰੂ ਕਿਰਪਾ ਕਰਨ ਜਦੋ ਇੰਡੀਆ ਆਏ ਫੇਰ ਦਰਸ਼ਨ ਹੋਣ ਦਸ਼ਮੇਸ਼ ਜੀ ਦੇ ਪਵਿੱਤਰ ਤਪ ਅਸਥਾਨ ਦੇ 🙏
WAHEGURU ji ka Khalsa WAHEGURU ji ki fateh ji 🙏 ❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਵਹਿਗੁਰੂ ਵਾਹਿਗੁਰੂ ਜੀ
ਵੀਰ ਜੀ ਬੇਨਤੀ ਹੈ ਕਿ, ਦਾਸ 1986 ਤੋ ਲੈਕੇ ਲਗਾਤਾਰ ਇਹ ਯਾਤਰਾ ਕਰ ਰਿਹਾ ਹੈ। ਅਸੀ ਤਾ ਫਟਿਆ ਦੇ ਕਮਰੇ ਵੀ ਦੇਖੇ ਹਨ। ਹੁਣ ਵਾਲੀਆ ਇਮਾਰਤਾ ਇਮਾਰਤਾ ਨਹੀ ਸਨ । ਜੋ ਮਹਿੰਗਾਈ ਹੈ ਸਾਡੇ ਲੋਕ ਹੀ ਜਿਮੇਦਾਰ ਹਨ। ਅਸੀ ਇਸ ਯਾਤਰਾ ਦਾ ਰੂਪ ਹੀ ਬਦਲ ਦਿਤਾ ਹੈ।
Congratulations on 100ks
Waheguru ji ka Khalsa waheguru ji ki Fateh
Congratulations Ji 1k beautiful beautiful video waheguru ji I m Harjinder Singh Stockholm Sweden
ਵਾਹਿਗੁਰੂ ਜੀ 🙏
Satnam waheguru ji waheguru ji 🙏🙏🙏🙏🙏🙏🙏🙏🙏🙏🙏
Waheguru ji🙏🙏
ਮਨਪਰੀਤ ਜਵੰਦਾ ਬਹੁਤ ਸੋਹਣਾ ਬੋਲਦੀ ਹੈਂ,
ਮਾਇਕ ਨੂੰ ਉਸ ਦੇ ਹੱਥ ਵੀ ਦਿਆ ਕਰੋ,ਨਾਲੇ ਜਿਹੜਾ ਜੋੜਾ ਨਾਲ ਆਇਆ ਹੈਂ ਉਸਨੂੰ ਵੀ ਫਰੈਮ ਚ ਰਖੋ
Bilkul sahi ji
Enjoy a hemkunt sahib ji yatra. 🙏 ❤❤❤❤❤❤❤❤
Satnam wahaguru ji 🙏 ❤❤❤❤❤
Great & thanks for uploading yatra vlogs. I am also doing yatra with your vlogs.
Best of luck for 100k subscribers ❤. From TEJBIR SINGH Amritsar ❤
Waheguru ji dhan hn
Verry good
Waheguru Waheguru Waheguru ji
congratulations 100k
ਯਾਰ ਅਸੀ 2018 ਵਿੱਚ ਜੁਲਾਈ ਵਿੱਚ ਗਏ ਸੀ ਉਦੋਂ ਤਾ ਥੱਲੇ ਵੀ ਬਹੁਤ ਠੰਢ ਸੀ ਗੋਬਿੰਦ ਘਾਟ ਵੀ ਬਹੁਤ ਠੰਢ ਸੀ। ਬਹੁਤ ਹੀ ਸੋਹਣਾ ਮਨਮੋਹਕ ਮੌਸਮ ਸੀ, ਬਾਰਿਸ਼ 🌂☔ ਬਹੁਤ ਜ਼ਿਆਦਾ ਸੀ, ਬਹੁਤ ਹੀ ਠੰਢ ਸੀ,। ਬਹੁਤ ਵਧਿਆ ਦਰਸ਼ਨ ਹੋਏ ਸੀ,
Good.video.ji
Waheguru g
Very nice vlog 👌
ਵਾਹਿਗੁਰੂ। ਗੁਰੂ ਪਿਆਰਿਓ ਤੁਹਾਨੂੰ ਦੇਖ ਕੇ ਦਾਸ ਨੂੰ 1992 ਚੇਤੇ ਆ ਗਿਆ ਜਦੋ ਅਸੀ ਸਾਰਾ ਪਰਵਾਰ ਦਰਸ਼ਣ ਕਰਨ ਗਏ ਸੀ।ਵਾਹਿਗੁਰੂ ਦੇ ਕ੍ਰਿਸ਼ਮੇ ਹਨ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੱਸ਼ ਹੁੰਦੀ ਹੈ ਜੇ ਪਰ ਸ਼ਰਧਾ ਦੇ ਨਾਲ ਜਾਵੋੰ ?ਜੇ ਸੈਰ ਸਪਾਟਾ ਹੀ ਕਰਨ ਜਾਂਦੇ ਹੋ ਤਾਂ ਖਾਲੀ ਝੋਲ਼ੀ ਜਾਂਦੇ ਹੋ ਤਾਂ ਖਾਲੀ ਹੀ ਬਾਪਸ ਆ ਜਾਂਦੇ ਹੋ! ਜੇ ਸ਼ਰਧਾ ਨਾਲ ਜਾਂਦੇ ਹੋ ਤਾਂ ਗੁਰੂ ਸਾਹਿਬ ਝੋਲ਼ੀਆਂ ਭਰ ਦਿੰਦੇ ਹਨ। ਵਾਹਿਗੁਰੂ॥
Very nice vlog keep it up
❤ very nice bro
Congratulations for 100k subscribes 🎉🥳🥳
ਵੀਰ ਆਹ ਤੁਹਾਡੇ ਨਾਲ ਦੀ ਪਹਿਲਾ ਬਹੁਤ ਬੋਲਦੀ ਸੀ ਜਿੰਨਾ ਟਾਇਮ ਗੱਡੀ ਵਿੱਚ ਸੀ ਹੁਣ ਵਿਚਾਰੀ ਦੇ ਚੇਹਰੇ ਤੇ ਬਾਰਾ ਵੱਜੇ ਪਏ ਨੇ ਮੈ ਵੀ ਸੋਚਦਾ ਸੀ ਕੀ ਤੁਸ਼ੀ ਹਜੇ ਘਾਟ ਤੋ ਅੱਗੇ ਨੂੰ ਤਾ ਤੁਰੋ ਫਿਰ ਪਤਾ ਲੱਗੇ ਗਾ 😂😂😂
ਬਾਈ ਜੀ ਹੇਮਕੁੰਟ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਧੱਕੇ ਨਾਲ ਹੀ ਜੋੜਿਆ ਹੋਇਆ ਗੁਰੂ ਸਾਹਿਬ ਨਾਲ ਇਸ ਜਗ੍ਹਾ ਦਾ ਕੋਈ ਸੰਬੰਧ ਨਹੀਂ ਹੈ ਜੀ।
ਕਿਉਂ ਲੁੱਟ ਦਾ ਸ਼ਿਕਾਰ ਬਣਦੇ ਹੋ ਜੀ
I love you bata and bati
Veer g vlog ta tusi boht vdhia bnonde o but tusi boht jayada tej boldeo tusi or tuhadi wife baki sb boht vdhia vlog hundea tuhade asi v tuhade sare vlog dekhde o god bless you
🌸🙏🏻🙇🏻♂️🙏🏻🌸
🙏👍
ਇਹ ਨਕਲੀ ਧਾਮ ਸਿੱਖਾਂ ਦੇ ਸਿਰ ਮੜਿਆ ਹੋਇਆ ਬਾਈ ਜੀ।
Good evening ji 🙏 ❤❤❤❤❤
Ethe pulna pind ch ik pra rehnda jisda channel a utrakhand wala explore buat jankari dinda shri hemkunt sahib ware har roj
Rooms mil jate hay bhaiya GURUDWARA MAI?
govind ghat to Phulna tak kina kiraya c veer Ji ?
50 ਰੁਪਏ
ਹੁਣ ਉਥੇ ਬਰਫ ਨੀ ਹੈਗੀ
bhaji Govind ghaat aa ke v AC room he laina painda❓
kiss date nu gaye c tussi❓
@@amanlakhayan5433 ਮਰਜ਼ੀ ਏ ਜਿਹੜਾ ਵੀ ਲੈਣਾ, 9 ਜੂਨ ਪੰਜਾਬ ਤੋਂ ਰਿਸ਼ੀਕੇਸ਼ ਪਹੁੰਚੇ ਸੀ
@@WalkWithTurna Oh my God tussi ajj v reply kitta thank you 👏🏻
mera matlab eh c bhaji V kinna k temperature hunda Govind ghatt ❓
me dekh riha k passage de side te fence la ditti e. Us time ta kujh nahi si.
11 june nu assi upper gurughr ch matha tekkan gye c
Hi there, is there any phone number to book a room in Gurudwara Sahib Gobind Ghat and Gobind Dham. The phone number on Gurudwara website is not working, please post the number if anyone know. Thank you. Have a safe journey.
Mam those takk boots jruri Kamm c
Hanji dso
ਹਜੇ ਤਾ ਮੈਡਮ ਨੂੰ ਹੈਲੀਪੈਡ ਹੀ ਨਹੀ ਵਿਖਾਈ ਦਿੱਤਾ ਕੱਲ ਨੂੰ ਜਦੋ ਜਲਦੀ ਉੁੱਠ ਕੇ ਹੇਮਕੁੰਟ ਸਾਹਿਬ ਨੂੰ ਜਾਣਾ ਇਹਨੂੰ ਤੁਸ਼ੀ ਵੀ ਵਿਖਾਈ ਨਹੀ ਦੇਣੇ ਵੀਰ 😂😂😂 ਇਹ ਤਾ ਵਿਚਾਰੀ ਬੋਲ ਕੇ ਆਈ ਹੋਣੀ ਹੈ ਬਾਬਾ ਬਸ ਇੱਕ ਵਾਰ ਹੀ ਦਰਸਨ ਕਰ ਲਏ ਬਹੁਤ ਨੇ ਹੁਣ ਨਹੀ ਆਉਦੀ ਦੁਬਾਰੇ
🎉6😮😊
Chote vir panjab ch agg 🔥 war rahi aa 🌳 laon di apeel karo sare
Alknanda de naal nahi, Gobind ghat to assi Hem Ganga naal jande ha. Hun ta 5 kms distance ghat gia. Bai assi ta ik waar Joshimath to vi tur k gaye si. Tusi ta vlog lai tiji waar gaye, me ta 17 waar gia, oh vi tur k.
Washroom facility d kush ni dsea,, Hotel ch h k uthe v ni
Hun ta road be plain ho gai, Bai assi ta stones tur tur k vi gaye ha. Ih Paharia sabh chor ne. They charge too much.
Mam I request you mam sanu thoda Number mil sakda please
Pajiiii danda ohdro mil janda h?
ਹਾਂਜੀ
ਗੱਡੀਆਂ ਧਾਮ ਤੱਕ ਕਦੋ ਤੱਕ ਜਾਣਗੀਆਂ
Hanji turka yatra karni chydee ah horse nu takleef nhi dani chydee ah
Veer ji 5 saal da bacha le ja skde ha
Ghat to ashi padal jandaa c
why to stay in hotels? why not in Gurughar and contribute to sewa.? I traveled all over India last year from USA. But preferred to stay in gurughars (if available) and donate to sewa. It helps Gurughar as well as to sangat, who can not afford hotels.
Hun ta rhaa v khulaa na
Yaar patta ni hun bachia di Oxygen kiu ghat jandi e. Sanu ta 17 waar vi kadi mehsoos ni hoya k Oxygen ghatdi e. Godde (knees) jarur dukhde ne. Hun ta rasta bahut theek lagda.
Veerji kdi ve hight ek dm chdn de koshish nhi karni kyu ke tuhade sharir ne us vatavaran de anusar talna Honda hai
Mai. 2007.vich.gya.c.
Me 4 hour vich ponch gya c veere
ਠੀਕ ਹੈ ਜੀ
Ithe bas ni hundi. Me 17 waar gia te walk karke gia. Bas holi holi Waheguru keh k turi jao. Udi ta koi vlog vi nahi si hunde. Koi hotel ni si hunde. Gurughar ch rehna penda si. Mahraj nu Santokh k uthe hi saunde si. Hun ta bahut kujh bann gia. Na raste ch itnia tea shops hundia si. 1975 to 1991 tak har saak gia. Fir USA to vi 2010 ch gia. Sirf sidak naal jao. Picnic de mood ch nahi.
Sadi mazhe wali bhen nu honsla dio
MAANSIK ROOGI. PUNJABI...TEERTH YAATARA ...NEED JOB
Bohot mhnge room dende ne
Yatra di show bahut dikhanday ne
ਠੇਠ ਪੰਜਾਬੀ
🤗
Dhillon 0044 TH-cam S...
ਵਾਹਿਗੁਰੂ ਜੀ
Waheguru ji ka Khalsa waheguru ji ki Fateh 🙏🙏
ਵਾਹਿਗੁਰੂ ਜੀਉ 🙏
Waheguru ji 🙏
Waheguru ji
ਵਾਹਿਗੁਰੂ ਜੀ
Waheguru ji 🙏
Waheguru ji
ਵਾਹਿਗੁਰੂ ਜੀ
Waheguru ji 🙏
Waheguru ji
ਵਾਹਿਗੁਰੂ ਜੀ
ਵਾਹਿਗੁਰੂ ਜੀ