Kuldeep Manak Son Yudhveer Manak Special Interview - Yudhveer Manak Exposed Truth Of Hassan Manak

แชร์
ฝัง
  • เผยแพร่เมื่อ 4 พ.ย. 2024

ความคิดเห็น • 422

  • @rajindersharma5008
    @rajindersharma5008 3 ปีที่แล้ว +145

    ਸ਼ੁਕਰ ਆ ਡਾਢੇ ਦਾ ।ਸਾਨੂੰ ਬਹੁਤ ਚਿਰ ਤੋ ਉਡੀਕ ਸੀ ਤੇ ਬੜੀਆ ਦੁਆਵਾਂ ਕੀਤੀਆ ਯਾਰਾ ਤੇਰੇ ਲਈ। ਪ੍ਰਮਾਤਮਾ ਕਰੇ ਅਸੀ ਛੇਤੀ ਤੈਨੂੰ ਸੁਣੀਏ।

  • @multanimsingh4039
    @multanimsingh4039 3 ปีที่แล้ว +101

    ਗੱਲਾਂ ਤ ਬਹੁਤ ਵਧੀਆ ਕਰ ਰਿਹੈ ਸਿਆਣੀਆਂ ਕਰ ਰਿਹੈ ਪਰ ਜ਼ਬਾਨ ਅਜੇ ਪੂਰਾ ਸਾਥ ਨਹੀਂ ਦੇ ਰਹੀ ਅਸੀਂ ਅਰਦਾਸ ਕਰਦੇ ਹਾ ਕਿ ਜਲਦੀ ਕਾਇਮ ਹੋਵੇ

  • @jassiball3303
    @jassiball3303 3 ปีที่แล้ว +69

    ਜਲਦੀ ਜਲਦੀ ਕਾਇਮ ਹੋ ਜਾਓ ਵੀਰ
    ਵਾਹਿਗੁਰੂ ਜੀ ਕਿਰਪਾ ਨਾਲ ਤੁਹਾਨੂੰ ਛੇਤੀ
    ਛੇਤੀ ਸਟੇਜ ਗਾਉਂਦੇ ਦੇਖੀਏ

  • @dhillonamarjitsingh3528
    @dhillonamarjitsingh3528 3 ปีที่แล้ว +21

    ਪੱਤਰਕਾਰ ਮੈਡਮ ਜੀ ਹੁਣਾਂ ਦਾ ਹੱਥ ਜੋੜ ਕੇ ਧੰਨਵਾਦ ਜਿਨ੍ਹਾਂ ਨੇ ਸਾਨੂੰ ਯੁਧਵੀਰ ਮਾਣਕ ਸਾਹਿਬ ਨੂੰ ਸਾਡੇ ਰੂਬਰੂ ਕੀਤਾ। ਵਾਹਿਗੁਰੂ ਮੈਡਮ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @keepitreal761
    @keepitreal761 3 ปีที่แล้ว +94

    ਗੁਰੂ ਮਹਾਰਾਜ ਯੁੱਧਵੀਰ ਬਾਈ ਨੂੰ ਠੀਕ ਕਰਨ ਅਸੱਲ ਵਿੱਚ ਇਹ ਹੀ ਮਾਣਕ ਸਾਬ ਦੀ ਗਾਇਕੀ ਦਾ ਅਸਲੀ ਵਾਰਿਸ ਹੈਂ ਬਾਕੀ ਤਾਂ ਸੱਭ ਓਹਨਾਂ ਦਾ ਨਾਮ ਵਰਤ ਰਹੇ ਨੇ

  • @babarpuria2611
    @babarpuria2611 3 ปีที่แล้ว +3

    ਵਾਹ ਮੇਰੇ ਮੌਲਾ ਬੜੀਆਂ ardasa ਕਰੀਆਂ ਓਹ ਮੇਰੇ cute ਯਾਰਾ ਛੇਤੀ ਠੀਕ ਹੋਜਾ ਤੇਰੇ ਲਈ ਮਈ ਲੋਕ ਗਾਥਾਵਾਂ ਲਿਖੀ ਬੈਠਾ ਸ਼ੁਕਰ ਆ ਰੱਬ ਦਾ

  • @daljeet376
    @daljeet376 3 ปีที่แล้ว +22

    ਵਾਹਿਗੁਰੂ ਮਿਹਰ ਕਰੇ ਜਿਹੜੀ ਥੋੜੀ ਮੋਟੀ ਕਮੀਂ ਰਹਿ ਗਈ ਠੀਕ ਹੋਣ ਵਿੱਚ ਵਾਹਿਗੁਰੂ ਜਲਦੀ ਹੀ ਸਹੀ ਕਰ ਦੇਣਗੇ

  • @AjitSingh-pd6fb
    @AjitSingh-pd6fb 3 ปีที่แล้ว +4

    ਯੁੱਧ ਵੀਰ ਮਾਣਕ ਤੂੰ ਜਲਦੀ ਠੀਕ ਹੋ
    ਥੋੜੀ ਜਿਹੀ ਕਸਰ ਰਹੇ ਗਈ ।ਮਾਲਕ ਕਰ ਦੳ ਸਭ ਠੀਕ ਪਹਿਲਾਂ ਵੀ ਇੰਟਰਵਿਊ ਸੁਣੀ ਤੇ ਜਦੋਂ ਹੁਣ ਸੁਣੀ ਬਹੁਤ ਮਨ ਖੁਸ਼ ਹੋ ਗਿਆ ।।

  • @sukhekulrian8380
    @sukhekulrian8380 3 ปีที่แล้ว +45

    ਵਾਹਿਗੁਰੂ ਜੀ ਵੀਰੇ ਤੇ ਮੇਹਰ ਕਰਿਓ ਜਲਦੀ ਠੀਕ ਹੋ ਜਾਣ 🙏🙏🙏

  • @baljindersinghatwal6364
    @baljindersinghatwal6364 3 ปีที่แล้ว +4

    ਯੁੱਧਵੀਰ ਦੀ ਸੇਹਤ ਵਿੱਚ ਹੋ ਰਹੇ ਸੁਧਾਰ ਨੂੰ ਵੇਖ ਕੇ ਮਨ ਨੂੰ ਧਰਵਾਸ ਮਿਲਿਆ, ਹੈਰਾਨੀ ਭਰੀ ਖ਼ੁਸ਼ੀ ਹੋਈ, ਪ੍ਰਮਾਤਮਾ ਦਾ ਸ਼ੁਕਰ ਹੈ। ਬਹੁਤ ਬਹੁਤ ਸ਼ੁੱਭ ਇੱਛਾਵਾਂ ਯੁੱਧਵੀਰ ਵਾਸਤੇ 🙏

  • @HarmanSingh-ng6wg
    @HarmanSingh-ng6wg 3 ปีที่แล้ว +25

    🌹 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ❤️🙏

  • @prabjit7425
    @prabjit7425 3 ปีที่แล้ว +109

    ਯੁੱਧਵੀਰ ਮਾਣਕ ਨੇ ਹਸਨ ਮਾਣਕ ਬਾਰੇ ਇਹ ਕਹਿ ਕੇ ਬਹੁਤ ਗਲਤ ਕੀਤਾ ਕਿ ਇਹ ਹਸਨ ਮਾਣਕ ਨੂੰ ਜਾਣਦਾ ਤੱਕ ਨਹੀਂ ਜਦਕਿ ਹਸਨ ਮਾਣਕ ਹਮੇਸ਼ਾ ਇਸ ਮਾਣਕ ਪਰਿਵਾਰ ਲਈ ਬਹੁਤ ਸਤਿਕਾਰ ਨਾਲ ਬੋਲਦਾ ਹੈ ।

    • @sukhmanpreet434
      @sukhmanpreet434 3 ปีที่แล้ว +20

      ਕਿਨੀਆ ਵੀਡੀਓ ਆਇਆ ਹਸਨ ਨਾਲ ਹੁਣ ਇਹ ਸਾਫ ਹੀ ਮੁਕਰ ਗਿਆ ਕਿਨੇ ਝੂਠ ਮਾਰਦਾ ਇਹ

    • @prabjit7425
      @prabjit7425 3 ปีที่แล้ว +23

      @@sukhmanpreet434 ਪਰਿਵਾਰ ਦੀ ਗਲਤੀ ਹੈ ਜਿਹਨਾਂ ਨੇ ਇਸਨੂੰ ਇਸ ਤਰ੍ਹਾਂ ਕਹਿਣ ਲਈ ਕਿਹਾ ਹੈ । ਯੁੱਧਵੀਰ ਦੇ ਵਲੋਂ ਇਸ ਤਰ੍ਹਾਂ ਬੋਲਣ ਨਾਲ ਹਸਨ ਮਾਣਕ ਨੂੰ ਕੋਈ ਫਰਕ ਨਹੀਂ ਪੈਣਾ ਪਰ ਮਾਣਕ ਪਰਿਵਾਰ ਨੇ ਆਪਦੀ ਇੱਜਤ ਘਟਾਈ ਹੈ ।

    • @amardeepsingh-ul4zw
      @amardeepsingh-ul4zw 3 ปีที่แล้ว +1

      Right bro g

    • @deep_bambiha
      @deep_bambiha 3 ปีที่แล้ว +1

      Ryt vr

    • @satnaamshriwahegurujiharma7073
      @satnaamshriwahegurujiharma7073 3 ปีที่แล้ว +2

      @@sukhmanpreet434 baji veer de bas di gall ni Waheguru ji mehar karn ji sabb te tandrusti bakshey ji 🤲🤲🤲🙏🙏🙏🙏

  • @balveersinghsandhu1577
    @balveersinghsandhu1577 3 ปีที่แล้ว +46

    ,ਵੀਰ ਜੀ ਤੁਸੀਂ ਬਿਲਕੁਲ ਸਹੀ ਹੋ ਤੁਸੀ ਟੈਨਸ਼ਨ ਨਹੀਂ ਲੈਣੀ ਵਾਹਿਗੁਰੂ ਜੀ ਨੇ ਮੇਹਰ ਕਰਤੀ ਹੈ ਛੇਤੀ ਤੋਂ ਛੇਤੀ ਤੁਹਾਡੇ ਗੀਤ ਸੁਣੀਏ

  • @jashanaarleenvlogs7909
    @jashanaarleenvlogs7909 3 ปีที่แล้ว +24

    90% Improvement in talks...Love you Yudi

  • @HarpalSingh-uv9ko
    @HarpalSingh-uv9ko 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਜਲਦੀ ਤੋਂ ਜਲਦੀ ਇਸ ਵੀਰ ਨੂੰ ਠੀਕ ਕਰਨ।

  • @sandykang3308
    @sandykang3308 3 ปีที่แล้ว +17

    Kuldip manak was a king of king..he is still heart throb of Punjab…True legend 👍👍

  • @atmasingh5372
    @atmasingh5372 3 ปีที่แล้ว +1

    ਕੁਲਦੀਪ ਮਾਣਕ ਦੇ ਮੁੰਡੇ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ।ਇਹ ਪੰਜਾਬ ਦੇ ਹੀਰੇ ਕੁਹੇਨੁਰ ਨੇ।ਮੈਨੂੰ ਗਾਣੇ ਹੋਰ ਨਹੀ ਚੰਗੇ ਲਗਦੇ ।ਮਾਣਕ ਦੇ ਗਾਣੇ ਹੀ ਨੇ ਬੱਸ।

  • @jaswinderpal1811
    @jaswinderpal1811 3 ปีที่แล้ว +4

    Dil khus ho geya yudhveer dee health vekhke.. Waheguru ji kirpa karan... Chardi kala ch rahe.. Yudhveer.. God bless

  • @jagtarmaan2653
    @jagtarmaan2653 3 ปีที่แล้ว +6

    ਗੁਰੂ ਭਲਾ ਕਰੇ ਤੰਦਰੁਸਤੀ ਦੀ ਦਾਤ ਬਖਸਣ ਵਾਹਿਗੁਰੂ ਜੀ🙏

  • @jagdeepsinghkaka9773
    @jagdeepsinghkaka9773 3 ปีที่แล้ว +5

    ਪਰਮਾਤਮਾ,ਕਿਰਪਾ,ਕਰੇ,ਬਾਈ,ਨੂੰ,ਮਣਕ,ਦਿਸੇ,ਦਾ,ਵਾਹੁਗਰੂ,ਪਰਿਵਾਰ,ਨੂੰ,ਚੜਦੀ,ਕਲਾ,ਰੱਖ,

  • @ShamsherSingh-ou6ib
    @ShamsherSingh-ou6ib 3 ปีที่แล้ว +1

    ਯਮਲਾ ਜੱਟ, ਚਾਂਦੀ ਰਾਮ, ਮੁਹੰਮਦ ਸਦੀਕ, ਕੁਲਦੀਪ ਮਾਣਕ, ਕੇ ਦੀਪ, , ਚਮਕੀਲਾ ਐਂਡ ਸਰਦੂਲ ਸਿਕੰਦਰ ਜੇਹਾ ਕੋਈ ਨਹੀਂ ਬਣ ਸਕਦਾ 🙏

  • @randherkhadial7628
    @randherkhadial7628 2 ปีที่แล้ว

    ਪਰਮਾਤਮਾ , ਵਾਹਿਗੁਰੂ ਜੀ ਅੱਲ੍ਹਾ ਪਾਕ ਤੁਹਾਨੂੰ ਬਹੁਤ ਜਲਦੀ ਠੀਕ ਕਰੇ।

  • @KingHunter3597
    @KingHunter3597 2 ปีที่แล้ว +1

    ਲਗਦਾ ਯੁੱਧਵੀਰ ਆਪਣੇ ਵੱਡੇ ਵੀਰਾਂ ਵਰਗੇ ਜੈਜ਼ੀ-B ਨੂੰ ਬਹੁਤ ਪਿਆਰ ਕਰਦਾ ਹੈ

  • @Ddaaadddy
    @Ddaaadddy 3 ปีที่แล้ว +3

    end ch sira kra gya kehnda audience nu ehi khu mann rkhyo bhrawo 😅mannak sab legend c te rehn gai te ona kr k yudvir bai lye v respect hai

  • @gurmailsinghgill4971
    @gurmailsinghgill4971 3 ปีที่แล้ว +2

    ਇੰਟਰਵਿਊ ਬਹੁਤ ਵਧੀਆ ਲੱਗੀ ਜੀ, ਧੰਨਵਾਦ 🙏🙏

  • @baldevchungha3529
    @baldevchungha3529 3 ปีที่แล้ว +18

    ਯੁੱਧ ਦਾ ਇਹ ਕਹਿਣਾ ਕਿ ਮੈਂ ਹਸਨ ਨੂੰ ਨਹੀਂ ਜਾਣਦਾ ਕਿੰਨੀ ਹਾਸੋਹੀਣੀ ਗੱਲ ਹੈ ਹਸਨ ਜਿੰਦਾਬਾਦ

  • @khuspreetsandhu4011
    @khuspreetsandhu4011 3 ปีที่แล้ว +3

    Kafi frk y judhveer da hun waheguru ji mehar karn 🙏🙏🙏🙏🙏🙏🙏🙏🙏🙏

  • @hakamsingh8884
    @hakamsingh8884 3 ปีที่แล้ว +9

    ਵਾਹਿਗੁਰੂ ਤੈਨੂੰ ਤੰਦਰੁਸਤੀ ਦੇਣ

  • @punjabisdiaspora4265
    @punjabisdiaspora4265 3 ปีที่แล้ว +11

    ਬਹੁਤ ਹੀ ਮਨ ਖੁਸ਼ ਹੋਇਆ

  • @yaduvanshishoorsainikshatriya
    @yaduvanshishoorsainikshatriya 3 ปีที่แล้ว +2

    ਪੁਰਾਣੇ ਸਮੇਂ ਨੂੰ ਯਾਦ ਕਰਵਾਤਾ ਵਾਈ ਜਲਦੀ ਵਾਪਸ ਆ ਅਸੀ ਉਡੀਕ ਕਰ ਰਹੇ ਹਾਂ

  • @harneetkaur3951
    @harneetkaur3951 2 ปีที่แล้ว +1

    Parmatma da shukar hai sehat theek hoi ik nwa janam hoya dubara ...asi te udeek krde c dubara ohi yudvirmanak stage te aye te gaye. Rab lmbi umar te tandrusti bakshe....

  • @tarbjeetsingh8465
    @tarbjeetsingh8465 3 ปีที่แล้ว +8

    Pehla nlo bhut thik hogea yudhveer waheguru mehr kre ❤️❤️

  • @Surinder5665singh
    @Surinder5665singh 8 หลายเดือนก่อน

    ਸ਼ੁਕਰ ਹੈ ਖ਼ੁਦਾ ਤੇਰੇ ਦਿੱਤੇ ਹੋਏ ਸੁਰ ਨੂੰ
    ਤੂੰ ਫੇਰ ਤੋਂ ਜਿਉਂਦਾ ਕਰ ਦਿੱਤਾ
    ਪਲੀਜ਼ ਯੁੱਧ ਵੀਰ ਮਾਣਕ ਦਾ ਨੰਬਰ
    ਮਿਲ ਸਕਦਾ

  • @ManinderSingh-xw1vc
    @ManinderSingh-xw1vc 3 ปีที่แล้ว +1

    ਬਾਈ ਮਾਣਕ ਦੇ ਲਈ ਤਾਂ ਸਭ ਫੈਨ ਆ ਅਰਦਾਸ ਕਰਿਯੋ ਯੂਦਵੀਰ ਲਈ 🙏

  • @manjbains1977
    @manjbains1977 3 ปีที่แล้ว +12

    Good to see Yudhvir Manak back and looking well. He has been through so much with his depression / loss of his dad the legend Kuldip Manak Ji. Big Respect to Jazzy b for helping the family. Hasan Manak is not Kuldip Manak's dota. People need to realise that.

    • @babbarshare3062
      @babbarshare3062 3 ปีที่แล้ว +2

      Tenu kidda patha ve? Hasan isn’t his grandson? Pello das!

    • @smanvir94
      @smanvir94 3 ปีที่แล้ว

      So who is he? Isnt he the Oldest grandkid? Maybe not direct grandkid but hes the oldest?

    • @smanvir94
      @smanvir94 3 ปีที่แล้ว

      Babbar Share oh si gaal veere bhut loki bonk jande man

    • @shakeenjatt4824
      @shakeenjatt4824 2 ปีที่แล้ว

      @@smanvir94 he is one of manaks grandsons from manaks niece that is the truth they just hateinng on hassan

  • @goldenjatt8067
    @goldenjatt8067 3 ปีที่แล้ว +13

    Yudhveer manak veer sab da changa soch jldi thik ho javo gye

  • @DDSOfficial-
    @DDSOfficial- 3 ปีที่แล้ว +1

    Shukar eh Vaheguru Da ... Yudhveer G bhut had tak thik ho gye ne...bhut jyada khushi hoyee...umeed nhi c eni vesse...per vaheguru sache bandian da imtihan jrur lenda 🙏

  • @0o22
    @0o22 3 ปีที่แล้ว +18

    Great to see you veer ... getting much better, hopefully hear you soon on live stages 🙏

  • @sanjayverma7631
    @sanjayverma7631 3 ปีที่แล้ว +3

    Waheguru ji karan 22 te ...dil khush ho gya yudi nu dekh k

  • @babbudhaliwal6232
    @babbudhaliwal6232 3 ปีที่แล้ว

    ਹੇ ਆਕਾਲ ਪੁਰਖ ਵਾਹਿਗੁਰੂ ਜੀਓ ਵੀਰ ਨੂੰ ਤੰਦਰੁਸਤੀਆਂ ਬਖਸ਼ੋ

  • @meetk670
    @meetk670 3 ปีที่แล้ว +21

    So true interview and answers…. Nothing artificial in his talks

    • @jass2748
      @jass2748 3 ปีที่แล้ว

      Reporter is bomb

    • @shakeenjatt4824
      @shakeenjatt4824 2 ปีที่แล้ว +1

      hes jelous of hassan manak haha

    • @jantawarriors4719
      @jantawarriors4719 ปีที่แล้ว

      @@shakeenjatt4824 fuddu loka to ki jlna ohda dimag hunda ta aap stand hunda indi bling varge kamine loka de poche mar mar conterversy karke stand hoyeya dam hunda ta manak da naam chak k kyu aya

    • @shakeenjatt4824
      @shakeenjatt4824 ปีที่แล้ว

      @@jantawarriors4719 hassan da talent bolda putt ohi manak saab da style te awaj ya yudhvir ne baas manak saab de ghar wich janam leya hor kuch nahi

  • @rituharbantgoldyrituharban1103
    @rituharbantgoldyrituharban1103 3 ปีที่แล้ว +1

    Waheguru g mehr karn chacha g te.. tusi jldi hi theek hoke stage te wapis aa jao saade sareyan diyan duawa tuade nal han.

  • @bboy4737
    @bboy4737 3 ปีที่แล้ว +16

    Kuldeep Manak was a superstar of his time. My whole family loves him since forver and we were his biggest fans from Pakistan.

  • @SukhdevSingh-cg4vq
    @SukhdevSingh-cg4vq 3 ปีที่แล้ว +2

    Jazy Veer ji good man Lak Lak Mubarkan Veer ji WAheguru ji Satnam ji WAheguru ji ka khalsa wAheguru ji ki fathe wAheguru ji sab te mehar karo wAheguru ji

  • @KuldeepSingh-eq5cw
    @KuldeepSingh-eq5cw 3 ปีที่แล้ว

    ਰੋਜਾਨਾ ਸਪੋਕਸਮੈਨ ਦੀ ਖਬਰ ਤੇ ਮੈੰ ਪੂਰਾ ਜਕੀਨ ਰੱਖਦਾ,

  • @BalwinderSingh-jw5ws
    @BalwinderSingh-jw5ws 2 ปีที่แล้ว

    ਵਾਹਿਗੁਰੂ ਜੀ ਯੁਧਵੀਰ ਮਾਣਕ ਨੂੰ ਜਲਦੀ ਠੀਕ ਕਰਨ ਬਾਕੀ ਰਹੀ ਗੱਲ ਹਸਨ ਮਾਣਕ ਦੀ ਉਸ ਨੂੰ ਕਹਿਣਾ ਕੀ ਉਸ ਨੂੰ ਮੈ ਜਾਣਦਾਂ ਨੀ ਇਸ ਤਰਾਂ ਠੀਕ ਨਹੀਂ ਹੈ ਹਸਨ ਮਾਣਕ ਯੁਧਵੀਰ ਮਾਣਕ ਦਾ ਭਾਣਜਾ ਹੈ ਨੋਹਾਂ ਨਾਲੋਂ ਮਾਸ ਕਦੀਂ ਵੀ ਪਾਸੇ ਨਹੀਂ ਹੋ ਸਕਦਾ

  • @gurmindersingh9777
    @gurmindersingh9777 2 ปีที่แล้ว

    ਵਾਹਿਗੁਰੂ ਜੀ ਇਸ ਫਨਕਾਰ ਨੂੰ ਜਲਦੀ ਤੰਦਰੁਸਤ ਕਰੋ।

  • @ogpannu604
    @ogpannu604 3 ปีที่แล้ว +3

    WAH MANAK BAI OYE MAUT NU HARONA TAN KOI TERE TO SIKHE DIL JITT LYA JATTA WE OLL HOPE THAT BAI PEHLAN VANGU HEALTHY HO JAVE JALDI ND ASI JADO KISE GABRUU TE DIL A GYA VARGE SONG SUN SAKIYE.KEEP IT UP BRUHHH GOD BLESS YA🤙🏻

  • @KamalSingh-dl6yc
    @KamalSingh-dl6yc 3 ปีที่แล้ว

    ਯੁੱਧਵੀਰ ਮਾਣਕ ਨੇ ਹਸਨ ਮਾਣਕ ਬਾਰੇ ਇਹ ਕਹਿ ਕੇ ਬਹੁਤ ਗਲਤ ਕੀਤਾ ਕਿ ਇਹ ਹਸਨ ਮਾਣਕ ਨੂੰ ਜਾਣਦਾ ਤੱਕ ਨਹੀਂ ਜਦਕਿ ਹਸਨ ਮਾਣਕ ਹਮੇਸ਼ਾ ਇਸ ਮਾਣਕ ਪਰਿਵਾਰ ਲਈ ਬਹੁਤ ਸਤਿਕਾਰ ਨਾਲ ਬੋਲਦਾ ਹੈ and hemasha ardash karda ha ka Youdhveer manak tik ho java..mara mama ji na Respacatfu. eh jazzy b ta man karda ha .par Hassan Manak VI ena bura I nasaan nahi ha .Vari Good SINGER HASSAN MANNAK JI.

  • @dksdks1422
    @dksdks1422 3 ปีที่แล้ว +1

    Bai jadoo theek ho k aiya song lai k dhummmm pai jaini 100% asi wait kar rahe haan. God bless u

  • @educationatoz8303
    @educationatoz8303 3 ปีที่แล้ว +3

    ਕਮਾਲ ਆ ਯਾਰ ਇਹ ਤਾਂ ਸਾਫ਼ ਹੀ ਮੁੱਕਰ ਗਿਆ ਕਿ ਮੈਂ ਹਸਨ ਮਾਣਕ ਨੂੰ ਵੇਖਿਆ ਵੀ ਨਹੀਂ ਚੱਲੋ ਹੋ ਸਕਦਾ ਸੋ ਇਸ ਨਾਲ ਵੀਡੀਓ ਬਣਾ ਗਿਆ ਉਹ ਹਸਨ ਮਾਣਕ ਦਾ ਭੂਤ ਹੋਉ ਵਾਹਿਗੁਰੂ ਯੁਧਵੀਰ ਨੂੰ ਜਲਦੀ ਤੰਦਰੁਸਤ ਕਰੇਂ ਸਾਡੀ ਤਾਂ ਏਹੀ ਅਰਦਾਸ ਹੈ ਪਤਰਕਾਰੋ ਕੀਉ ਬਿਮਾਰ ਬੱਦੇ ਤੋਂ ਜੱਬਲੀਆਂ ਮਰੋਣ ਲੱਗੇ ਹੋ

  • @mandeepbains871
    @mandeepbains871 3 ปีที่แล้ว +10

    Jazzyb bai ne krwaia sara ilaj Yudhvir da..... jazzyb ghaint jatt..... legend maharaja superstar

  • @baljindersampla4695
    @baljindersampla4695 3 ปีที่แล้ว +5

    Happy to see it well done God bless you carry on

  • @punjabi1988.
    @punjabi1988. 3 ปีที่แล้ว +2

    Dekh ke khushi hoyi ke veer aage nali bahut theek lagda. Rabb mehar kare

  • @gurmailsinghgill4971
    @gurmailsinghgill4971 3 ปีที่แล้ว

    ਛੋਟੇ ਮਾਣਕ ਸਾਹਿਬ ਜੀ ਹੁਣ ਤੁਸੀਂ ਤੰਦਰੁਸਤ ਹੋ ਬਹੁਤ ਠੀਕ ਹੋ, ਜਲਦੀ ਸਟੇਜ ਤੇ ਚੜ੍ਹ ਕੇ ਧੁੰਮਾਂ ਪਾ ਦਿਓ।

  • @lklk1034
    @lklk1034 2 ปีที่แล้ว

    Veer zudh veer jaldi sehtjab ho ke sungeet di dunia which zudh karn lai tiear howo thank you

  • @ravi0840
    @ravi0840 3 ปีที่แล้ว

    Bahut khushi ho rahi Yudhvir di eh interview n changi sehat wekhke

  • @KabalSingh-os9cf
    @KabalSingh-os9cf 14 วันที่ผ่านมา

    Dhan Dhan Guru Ramdas ji kirpa Karn yudvee mank nu Bilkol pahla vang thheek karn Bass Ehi meri Ardass hei waheguru Bhala kare

  • @piyushkhanna8259
    @piyushkhanna8259 3 ปีที่แล้ว +1

    Yudhveer manak varge Kai veer ne jina te eh paharh warga dukh tutda hain ta eh bimari janam lendi hain bas es bimari da ant duawa ne loko ,bas duawa hi kam andiya ne,veer toh ehvi dekhan nu milda hain ki ek superstar waqt da marya kis kis te mauhtaaz hojanda hain,bas veer apni ankh cha vapas ajaye te khub gane ga ke ustad manak apne pita da naam roshan kare,dosto waqt toh vi darna chahida je stardom hove te nim ke chalo pata nahin waqt kido anti hojanda hain,rabb rakha.

  • @nanakchandkamboj5844
    @nanakchandkamboj5844 2 ปีที่แล้ว

    ਹੋ ਸਕਦਾ ਹੈ ਮੈੰਟਲੀ ਤੌਰ ਤੇ ਹਸਨ ਨੂੰ ਭੁੱਲ ਗਿਆ ਹੋਵੇ ਪਰ ਜੇ ਜਾਣ ਬੁਝ ਕੇ ਕਹਿੰਦਾ ਕਿ ਮੈਂ ਹਸਨ ਨੂੰ ਨਹੀਂ ਜਾਣਦਾ ਤਾਂ ਇਹਦੀ ਬਹੁਤ ਵੱਡੀ ਗਲਤੀ ਹੈ। ਅਸੀਂ ਤਾਂ ਰੱਬ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਪੂਰਾ ਤੰਦਰੁਸਤ ਹੋ ਕੇ ਮਾਣਕ ਸਾਹਬ ਦੇ ਖਾਲੀ ਪਏ ਸਿੰਘਾਸਣ ਤੇ ਵਿਰਾਜਮਾਨ ਹੋਵੇ ਤਾਂ ਕਿ ਸਾਨੂੰ ਮਾਣਕ ਸਾਹਬ ਦੀ ਘਾਟ ਮਹਿਸੂਸ ਨਾ ਹੋਵੇ।

  • @9855013660
    @9855013660 3 ปีที่แล้ว

    ਯੁੱਧਵੀਰ ਨੂੰ ਵਾਹਿਗੁਰੂ ਜੀ ਤੰਦਰੁਸਤੀ ਦਿਓ

  • @jasskaur2989
    @jasskaur2989 3 ปีที่แล้ว +4

    Harbhajan maan ji please veer ji nu jaldi aaa k millo tusi khushnasib ho jo manak ji ne aap nu dil te dimag too yaad rakhiya hoya hai please veer ji di isha puri karo ji

  • @raviharmansandhu8698
    @raviharmansandhu8698 3 ปีที่แล้ว +6

    Bht farak a pehla nalo bht theek a veer rab hor v jhldi thek kare veer nu🙏🙏❤

  • @JaspalSingh-fo9hh
    @JaspalSingh-fo9hh ปีที่แล้ว

    Bahut badhiya interview

  • @armaan___guru__maan439
    @armaan___guru__maan439 3 ปีที่แล้ว

    ਵਾਹਿਗੁਰੂ ਜੀ ਮੇਰੇ ਵੀਰ ਨੂੰ ਵੀ ਜਲਦੀ ਠੀਕ ਕਰਦੋ 🙏🙏

  • @makhankalas660
    @makhankalas660 2 ปีที่แล้ว

    ਵਾਹਿਗੁਰੂ ਜੀ ਕਿਰਪਾ ਰੱਖਿਓ ਜੀ ਵੀਰ ਜੀ ਤੇ

  • @kuldeep_835
    @kuldeep_835 2 ปีที่แล้ว +2

    Mere pita bhut bde fan c manak ji de🙏😔

  • @chanchalsingh2621
    @chanchalsingh2621 3 ปีที่แล้ว +1

    Waheguru ji hor tandrusti bakshnBahut vadia lga bai ji sun k

  • @gurujeetayurvedicdpharmecy1939
    @gurujeetayurvedicdpharmecy1939 3 ปีที่แล้ว

    Waheguru ji da suker hai teno seti thik krei mi miss u stag singing

  • @KhushwantSinghBrar
    @KhushwantSinghBrar 3 ปีที่แล้ว +1

    Best interview by anchor.....
    Sirf ikk swaal si jo nikhaar ke nahi puchhya... jadon hassan manak da yad nahi aaya si yudhveer nu, tuhanu puchhna chahida si ke yudhveer nu onna de tayaji da ptaa, taata ji di beti da ptaa, te onna da hi munda hassan manak hai....
    Fer shayad yudhveer kujh dass da

  • @kulbeersingh2721
    @kulbeersingh2721 3 ปีที่แล้ว

    Yudveer mann jidabaad god bless you very nice interview sharma hi yudi di interview jaldi karna

  • @amrindersingh7103
    @amrindersingh7103 3 ปีที่แล้ว +2

    Harbajan maan bai ek waari millo yr es veer nu ...manak shaab di ruh ah es ch same gonda hunda c ...dua krde ah jaldi suniye bai nu

  • @vivekdutta8281
    @vivekdutta8281 3 ปีที่แล้ว

    Lub u mam....tuhade hand bre shone lgde pye c mainu....mera crush aaa gya tuhade te ❤❤❤❤❤❤👌👌👌👌🌹🌹🌹🌹🌹

  • @rosevirmanak4761
    @rosevirmanak4761 3 ปีที่แล้ว

    Shukar a Rab da Chacha ji thk ho gaye shukar shukar shukar a Raba tera

  • @sunilchahal2754
    @sunilchahal2754 3 ปีที่แล้ว +5

    God bless you. Yudhvir ji

  • @daljitsingh1686
    @daljitsingh1686 3 ปีที่แล้ว +1

    Wow yudhveer is back 👏👏👏👏👏👍👍🙏🙏

  • @dr.bootaram8052
    @dr.bootaram8052 3 ปีที่แล้ว

    God bless you,Good wishes from me,All the best,Love you brother Thanks to Rojana Spokesman channel .Kuldeep Manak Sahib I miss you a lot ❤️❤️❤️❤️❤️

  • @indersidhu3212
    @indersidhu3212 3 ปีที่แล้ว +1

    Sukar aa rab da tusi thik hogyy

  • @skgharru2249
    @skgharru2249 3 ปีที่แล้ว

    ਮਾਣਕ ਸਾਬ ਵੀ ਬਹੁਤ ਵੱਡੇ ਮਹਾਰਾਜੇ ਸੀ ਯੁਧਵੀਰ ਜੀ

  • @Babbubaaz521
    @Babbubaaz521 ปีที่แล้ว +1

    Waheguru mehar kre yudhveer manak saab te

  • @singersatpalkingra
    @singersatpalkingra 3 ปีที่แล้ว

    ਬਹੁਤ ਵਧੀਆ ਜੀ

  • @Ranjitsingh-lz1fc
    @Ranjitsingh-lz1fc 3 ปีที่แล้ว

    ਰੱਬ ਤੰਦਰੁਸਤੀ ਦੇਵੇ

  • @malkitdhillon108
    @malkitdhillon108 3 ปีที่แล้ว +1

    Waheguru ji mehar kryo manak jaldi theek ho k wapse ave

  • @sunitarani3073
    @sunitarani3073 2 ปีที่แล้ว

    ਵਾਹਿਗੁਰੂ ਜੀ ਮਿਹਰ ਕਰੇ 🙏🏻🙏🏻

  • @jshinda7708
    @jshinda7708 3 ปีที่แล้ว +1

    ਯੁਧਵੀਰ ਦੀ ਸੇਹਤ ਵਿਚ ਹੁਣ ਕਾਫੀ ਫਰਕ ਹੈ

  • @angrejsingh-vf5oo
    @angrejsingh-vf5oo 3 ปีที่แล้ว

    Wah ji wah.,.parmatma chhote Manak nu jaldi thik kre

  • @babbubaaz3002
    @babbubaaz3002 3 ปีที่แล้ว +5

    waheguru ji mehar kro yudi bro te.....ustad bande.....

  • @labhsinghsaini1547
    @labhsinghsaini1547 3 ปีที่แล้ว +1

    ਬਹੁਤ ਵਧੀਆ

  • @gabr0o
    @gabr0o 3 ปีที่แล้ว +3

    Legendary Artist KULDEEP MANAK SAHB

  • @abhishek00746
    @abhishek00746 2 ปีที่แล้ว +1

    Punjab de asli legends amarjot chamkila saab ji lal chand yamla jatt ji Kuldeep Manak saab ji Sidhu moosewala legend astaad ji baki hor v legends ne but jehde dunia nu chd ke chle gye m oh legends di gl krda ❤️❤️

  • @parwinderkhaira8269
    @parwinderkhaira8269 3 ปีที่แล้ว

    Judhvir 22 tu v poora bomb c starting vich koi ni hun v allmost thik ho gya tu rbb raji rakhe

  • @davindersingh7213
    @davindersingh7213 3 ปีที่แล้ว +10

    ਹਸਨ ਮਾਣਕ ਦੀ ਆਵਾਜ਼ ਤਾਂ ਕੁਲਦੀਪ ਮਾਣਕ ਵਾਂਗ ਆ ਇਹ ਕੇਹਦਾ ਮੈਂ ਜਾਣਦਾ ਨਹੀਂ ਹੱਦ ਆ ਜਰ

    • @davindersingh7213
      @davindersingh7213 3 ปีที่แล้ว

      ਇਹ ਤਾਂ ਸਾਲਾ ਸਾਫ਼ ਹੀ ਮੁੱਕਰ ਗਿਆ ਮੈਂ ਜਾਣਦਾ ਨੀ 😂😂😂

  • @sukhmanpreet434
    @sukhmanpreet434 3 ปีที่แล้ว

    ਸਾਰੀਆਂ ਵੀਡੀਓ ਚ ਉਹ ਨਾਲ ਆ ਹਸਨ ਇਹ ਕਿਹਦਾ ਮੈ ਜਾਣਦਾ ਨੀ ਕਿਨੇ ਝੂਠ ਮਾਰਦਾ ਸ਼ੋਰਤ ਇਹਦੇ ਕੋਲੋ ਸਾਭੀ ਨਹੀ ਗਈ ਦਰੂ ਪੀ ਪੀ ਬਿਮਾਰ ਹੋਇਆ ਹੁਣ ਸੁਦਰ ਜਾਵੇ ਠੀਕ ਹੋ ਜਾਵੇ ਵਾਹਿਗੁਰੂ ਠੀਕ ਕਰੇ ਪਹਿਲਾਂ ਤਾ ਠੀਕ ਹੋ ਵੀਰ

  • @charanjit.singhhans7828
    @charanjit.singhhans7828 3 ปีที่แล้ว

    ਵਾਹਿਗੁਰੂ ਜੀ

  • @baljindersinghhundal2752
    @baljindersinghhundal2752 3 ปีที่แล้ว

    ਬਹੁਤ ਖੂਬ yudveer ਬਾਈ ਜੀ

  • @paramjitsingh2469
    @paramjitsingh2469 3 ปีที่แล้ว +14

    God bless u veere.jaldi.I'm so happy to see u.

  • @AustralianPunjabiesOfficial
    @AustralianPunjabiesOfficial 3 ปีที่แล้ว +8

    ਯੁੱਧਵੀਰ ਤੂੰ ਤੰਦਰੁਸਤ ਹੋਵੇਂ ਜਲਦੀ, ਪਰ ਆਹ ਚਵਲਾਂ ਨਾ ਮਾਰ ਕਿ ਤੂੰ ਹਸਨ ਮਾਣਕ ਨੂੰ ਕਦੀ ਦੇਖਿਆ ਨਹੀਂ , ਆਹ youtube ਤੇ ਜਿਹੜੀਆਂ ਉਹਦੇ ਨਾਲ ਵੀਡੀਓ ਪਈਆਂ ਲੋਕਾਂ ਦੇ ਚੈਨਲਾਂ ਤੇ, ਉਹ ਕੋਣ ਭਲਾ ਦੱਸੀਂ ? ਰੱਬ ਦਾ ਸ਼ੁਕਰਾਨਾ ਕਰ ਤੈਂਨੂੰ ਦੁਬਾਰਾ ਜਿੰਦਗੀ ਮਿਲੀ, ਝੂਠ ਨਾ ਬੋਲ, ਲੋਕ ਹੁਣ ਬਹੁਤ ਸਿਆਣੇ ਹੋ ਗਏ ਨੇ ਹੁਣ, troll ਬਣਨ ਲਗਜੁ ਤੇਰੇ LOL

    • @pbx1....696
      @pbx1....696 3 ปีที่แล้ว +1

      ਇਹ ਬੰਦੇ ਨੇ ਇੱਕ ਗਰੀਬ ਗੀਤਕਾਰ ਦੇ ਮੂੰਹ ਤੇ ਥੱਪੜ ਮਾਰਿਆ ਸੀ ਦੇਖਲੋ ਫਿਰ

  • @varindersharma6661
    @varindersharma6661 3 ปีที่แล้ว +1

    ਲੋਕਾ ਦੀ ਸੋਚ ਐਨੀ ਘਟਿਆ ਕੇ ਬੋਲਣ ਦਾ ਵੀ ਚਜ ਨੀ ,,,,ਯੁਧਵੀਰ ਅਜੇ ਪੂਰੋ ਤਰਾ ਦਿਮਗੀ ਠੀਕ ਨਹੀ ਪਰ ਪਹਿਲਾ ਨਾਲੋ ਬਹੁਤ ਫਰਕ ਏ,,,,ਉਹ ਭੁਲ ਗਿਆ ਹੋਏਗਾ ਹਸਣ ਨੂੰ ,,,,ਹੋ ਸਕਦਾ ਉਹਦੇ ਦਿਮਾਗ ਚੋ ਗਲ ਨਿਕਲ ਗਈ ਹੋਵੇ ,,,ਅਜਿਹੀ ਹਾਲਤ ਵਿਚ ਬੰਦੇ ਨੇ ਇੰਟਰਵਿਉ ਦੇ ਦਿਤੀ ਐਨਾ ਵੀ ਬਹੁਤ ਹੁੰਦਾ ,,,, ਇਹ ਜਾਣਬੁਝ ਕੇ ਝੂਠ ਨਹੀ ਬੋਲਦਾ ਇਹਨੂੰ ਦਿਮਾਗੀ ਪਰੋਬਲਮ ਏ ਯਾਦਸਕਤੀ ਪੂਰੀ ਤਰਾ ਠੀਕ ਨਹੀ ,,,, ਪਰ ਵੇਖਿਉ ਐਕ ਦਿਨ ਇਹ ਪੂਰੀ ਤਰਾ ਠੀਕ ਹੋ ਜਾਏਗਾ ਕਿਉਕੀ ਪਹਿਲਾ ਨਾਲੋ ਬਹੁਤ ਫਰਕ ਏ ,,,, ਰਬ ਕਰੇ ਇਹਦੀ ਘਰਵਾਲੀ ਵਾਪਿਸ ਆ ਜਵੇ ਤੇ ਫਿਰ ਘਰ ਵਸ ਜਵੇ

  • @kdeepmatharu0042
    @kdeepmatharu0042 3 ปีที่แล้ว

    Kosish krde rho veer ji god jarur jarur sath deo 101%

  • @gurjant97152
    @gurjant97152 3 ปีที่แล้ว

    Thanks ji. Good interview