ਕਿਆ ਬਾਤ ਏ ਮਿੱਤਰਾਂ ,, ਜਿਉਂਦਾ ਰਹਿ ਰੱਬ ਤੈਨੂੰ ਤਰੱਕੀਆਂ ਦੇਵੇ ਬਹੁਤ ਵਧੀਆ ਆਵਾਜ਼ ਤੇ ਅੰਦਾਜ਼ ਏ ਮਿਤਰਾਂ ਤੇਰਾ ਬਿਲਕੁਲ ਮਾਣਕ ਸਾਬ ਵਰਗਾਂ 👍 good job ,,, and nice voice ,,,,😭Hasan bhai g god bless you and love you mittra
Bilkul sahi a yar je is de awaz manak sahib de nal mildi a ta is da koi kasoor ni baki hun chamkile da munda v gaunda a success nahi hoia kio k us da Riaz nahi is te kirpa a manak sahib de given ch dum hou ta o v sucees ho ju
End of the day he is a blood relative and kuldeep manaks voice is genetically ingrained in Hassan,the haters should take a back seat and let this kid shine.. his shows are a great tribute to kaliyan da badshah manak sahib
Bilkul manak Saab aa yrr Hassan y Sirra laata munde ne Love you manak Y (BOMB) 💣 Saari umar tenu sunange veere Carry on Eho jehe reporter hle hor aaunge zindagi ch
akhan band kr k suno eda lagda jive manak saab app aw gye hon ❤❤❤ baba mehar kre lok jo kehnde mrji kehn bss veer song la k aunda rhi . manak saab di awaj dill nu lagdi aw ❤❤
Nobody become kuldeep manak, he was extra ordinary punjabi singer. He is always in universe. First time i meet him since 1978in village morjand sikhan teh. Sangria distk sri ganganagar raj. He was very nice person.
ਹਸਨ ਮਾਣਕ ਬਹੁਤ ਤਰੱਕੀਆਂ ਕਰੇਗਾ। ਮੱਥੇ ਦੀਆਂ ਲਿਖੀਆਂ ਨੂੰ ਕੋਈ ਵੀ ਮੇਟ ਨਹੀਂ ਸਕਦਾ। 🙏 ।
ਬਹੁਤ ਵਧੀਆ ਅਵਾਜ ਹੈ ਹਸਨ ਬੇਟਾ
Carry on putra
🎤🎤ਰਿਪੋਰਟ ਨੂੰ ਬੇਇਜ਼ਤੀ ਕਰਾਉਣ ਦਾ ਬਹੁਤ ਸੌਕ ਆ ਚਵਲ ਕਿਸੇ ਥਾਂ ਦਾ,👊👊👊👊 ਠੋਕ ਠੋਕ 🔨🔨ਕੇ ਰੱਖਿਆ ਸੱਚੇ ✌👍ਬੰਦੇ ਨੇ ਪੂਰੀ ਰੀਝ ਨਾਲ 🤪🤪
Hahahaha
ਵਧੀਆਂ ਬੋਲਦਾ ਤੇ ਸੱਚ ਬੋਲਦਾ ਪੱਤਰਕਾਰ ਦੀ ਰੇਲ ਬਣਾਈ ਜਾਂਦਾ verry good
ਤੁੰਨ ਕੇ ਰੱਖਿਆ ਪੱਤਰਕਾਰ ਸਿਰਾ ਬੰਦਾ ਹਸਨ👌👌
ਜਦੋਂ ਮੈਂ ਪਹਿਲੀ ਵਾਰ ਇੰਨਾਂ ਨੂੰ ਜੂਟਿਊਬ ਤੇ ਸੁਣਿਆ ਤਾਂ ਮੇਰੀ ਖੁਸ਼ੀ ਵਾਲੀ ਹੱਦ ਨਾਂ ਰਹੀ ਸੋ ਇੰਜ ਲੱਗਿਆ ਜਿਵੇਂ ਰੱਬ ਨੇ ਸਾਨੂੰ ਮਾਣਕ ਸਾਹਿਬ ਵਾਪਸ ਕਰ ਦਿੱਤੇ Amazing singer ❤️😍🙏👌👌
ਗੱਲ ਤਾਂ ਸਹੀ ਆ ਮੁੰਡੇ ਦੀ ਬੁਹਤ ਸੱਚ ਬੋਲਦਾ
ਚਮਕੀਲਾ ਗੰਦੇ ਗਾਣਿਆ ਕਰਕੇ ਨੀ ਮਰਿਆ ਉਹਦੀ ਝੜਾਈ ਕਰਕੇ ਮਰਿਆ।
ਪਿਹਲਾ ਕਾਰਨ ਓਹਦੀ ਜਾਤ ਸੀ
nachhtar chhta v aye hi mraya
Be agreee
Right
ਜ਼ਿੰਦਾਬਾਦ ਮੁੰਡਿਆ, ਜੀਓ
ਇਹੋ ਜਿਹੇ ਰਿਪੋਰਟਰ ਨੂੰ ਲੱਖ ਲੱਖ ਲਾਹਨਤਾਂ ਹੋਣ।
100/. Sahi ha ji.
Right
ਹਸਣ ਦਾ ਲੱਨ ਚੂਪ ਲਾ😁
ਸਹੀ ਗਲ ਹੈ
@@singlehonestboy5526 bolan di akll sikhla pihlan bad timeezaa
ਸ਼ਕਤੀ ਮਾਣਕ ਨੂੰ ਤਕਲੀਫ਼ ਹੋਈ ਆ.....ਹਸਨ ਗੁੱਡ ਲੱਕ 👍👌👌👌☺️🤗
Hloo
Manak parivar haje v takleef vich hai yudhvir haje v poora fit nahi Hasan manak sahib de naam te controversy Kar riha
Kal nu copyright da panga pe gya Hasan saria controversia bhul javega kise hor gareeb rishtedar da naam nahi lya
ਜਿੰਨਾ ਜ਼ੋਰ ਰਿਪੋਰਟਰ ਨੇ ਇਥੇ ਲਾਇਆ , ਜੇ ਕਿਸੇ ਮੰਤਰੀ ਤੇ ਲਾਇਆ ਹੁੰਦਾ ਤਾਂ ਸ਼ਾਇਦ ਪੰਜਾਬ ਕੁਝ ਹੋਰ ਹੁੰਦਾ 🙏🏻
Ryt
SHi gal a vr
Very nice reply
@@karamjitkaur7173 ਧੰਨਵਾਦ ਜੀ , ਆਪੇ ਸਿਆਣੇ ਬਣੋ ਤਾਹੀ ਕੁਝ ਹੋ ਸਕਦਾ 🙏🏻
@@ijagwinder hnji bilkul sae kea tuse.......glti sade he aa
ਬਹੁਤ ਬਹੁਤ ਵਧੀਆ ਗੱਲਾ ਕਿਤੀਆ ਹਸਨ ਮਾਣਕ ਨੇ ਸਰਦਾਰ ਕੁਲਦੀਪ ਮਾਣਕ ਜੀ ਵਰਗੀ ਸੇਮ ਟੂ ਸੇਮ ਅਵਾਜ਼ ਹੈ ਪਰਮਾਤਮਾ ਸਭ ਦਾ ਭਲਾ ਕਰੇ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਰਿਪੋਰਟਰ ਨੂੰ ਕੁਮੈਂਟਾਂ ਵਿੱਚ ਮਿਲੇ ਪਿਆਰ ਦੀ ਹਾਰਦਿਕ ਵਧਾਈ ਹੋਵੇ ।
Ha ha ha
😂🤣 ਇਹ ਰਿਪੋਰਟਰ ਨੂੰ ਹਮੇਸ਼ਾ ਈ ਇਦਾ ਪਿਆਰ ਮਿਲਦਾ
Rapoter. Olo
😜😜😜
ਵਧੀਆ ਸਵਾਲ ਪੁੱਛੇ
ਹਸਨ ਮਾਣਕ ਬਾਈ ਤੁਹਾਨੂੰ ਪੂਰੀ ਸਪੋਰਟ ਅਾ ਕੰਮ ਖਿੱਚ ਕੇ ਰੱਖੋ
ਹਸਨ ਮਾਣਕ ਨੇ ਰਿਪੋਰਟਰ ਦੀ ਰੂਹ ਨਾਲ ਲਾਹ ਪਾਹ ਕੀਤੀ । ਠੰਡ ਪਾਤੀ। 👍👍
@Alan Z 🙏
Hnji syi gal a bro
ਤੂੰ ਹਸਨ ਦਾ ਚੇਲਾ ਲਗਦਾ ਮੈਨੂੰ
@@singlehonestboy5526 ਵੀਰੇ ਤੂੰ ਰਿਪੋਰਟਰ ਦਾ ਚੇਲਾ ਬਣਿਆ ਰਹਿ । ਅਸੀਂ ਇਹੋ ਜਿਹੇ ਰਿਪੋਰਟਰ ਨੂੰ ਕਦੀ ਵੀ ਨੇੜੇ ਨਹੀਂ ਲੱਗਣ ਦਿੰਦੇ ।
True 😂😂😂😂😂 ik dam thanda ho gaya
ਕਿਆ ਬਾਤ ਏ ਮਿੱਤਰਾਂ ,, ਜਿਉਂਦਾ ਰਹਿ ਰੱਬ ਤੈਨੂੰ ਤਰੱਕੀਆਂ ਦੇਵੇ ਬਹੁਤ ਵਧੀਆ ਆਵਾਜ਼ ਤੇ ਅੰਦਾਜ਼ ਏ ਮਿਤਰਾਂ ਤੇਰਾ ਬਿਲਕੁਲ ਮਾਣਕ ਸਾਬ ਵਰਗਾਂ 👍 good job ,,, and nice voice ,,,,😭Hasan bhai g god bless you and love you mittra
ਇਹ ਮੁੰਡਾ ਅਜੇ ਵੀ ਆਪਣੇ ਸਟੈਂਡ ਤੇ ਕਾਇਮ ਆ ਬਾਕੀ ਰਿਪੋਰਟਰ ਵੀਰ ਤੂੰ ਇਸ ਮਸਲੇ ਨੂੰ ਜਿਆਦਾ ਨਾ ਖਿੱਚ ਛੱਡ ਸਭ ਨੂੰ ਖੁਸ਼ ਰਹਿਣ ਦੇ
👌
Koka jrh ditta eh gal kihke
ਬੇਨਤੀ ਆ ਰਿਪੋਰਟਰ ਵੀਰ ਨੂੰ ਰਿਸ਼ਤਿਆਂ ਵਿਚ ਫੁੱਟ ਨਾਂ ਪਾਓ । ਹਸਨ ਮਾਣਕ ਜ਼ਿੰਦਾਬਾਦ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
Hasan Bhaji God 🙏 Bless 😇 you Brove...
ਭਾਜੀ ਤੁਸੀਂ ਆਪਣੀ ਲਾਈਨ ਸਿੱਧੀ ਰੱਖੋ ਕੋਈ ਕੀ ਕਹਿੰਦਾ ਪ੍ਰਵਾਹ ਨਾ ਕਰੋ ਤੇ ਰੱਬ ਨੂੰ ਚੇਤੇ ਰੱਖੋ ਆਪੇ ਹੀ ਭਾਗ ਲੱਗ ਜਾਣਗੇ।
ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇਹ ਲਿਖਿਆ ਕੁਮੈਂਟ ਲਾਈਕ ਜਾਂ ਡਿਸ ਲਾਈਕ ਚ ਜਵਾਬ ਦਿਉ ਅਤੇ ਸੁਝਾਅ ਦੇਣ, ਇਸ ਵੀਰ ਦਾ ਨਾਂ ਨੂੰ ਲੈ ਕੇ ਵਿਵਾਦ ਬਣਿਆ ਹੈ ਪਰ ਜੇ ਹਸਨ ਖਾਨ ਵੀ ਹੁੰਦਾ ਤਾਂ ਲੋਕ ਮਾਣਕ ਵਰਗਾ ਜਾਂ ਬਿਲਕੁੱਲ ਮਾਣਕ ਵਰਗੀ ਅਵਾਜ਼ ਹੈ ਲੋਕ ਨਾਹ ਕਹਿੰਦੇ, ਲੋਕਾਂ ਨੇ ਆਪਣੇ ਆਪ ਹੀ ਦੂਜਾ ਮਾਣਕ ਆ ਗਿਆ ਕਹਿਣਾ ਹੈ ਫਿਰ ਵੀ ਸਮਾਜ ਤੇ ਪਰਿਵਾਰ ਇਸ ਨੂੰ ਨਾਹ ਕਬੂਲਦੇ ਜਦੋਂ ਉਸ ਦੀ ਅਵਾਜ਼ ਹੀ ਮਾਣਕ ਸਾਹਿਬ ਵਰਗੀ ਹੈ!
ਹਸਨ ਮਾਣਕ ਬੰਦਾ ਕਾਇਮ ਏ ,
God bless you beta ji
ਰਿਪੋਰਟਰਾ ਤੂੰ ਇਸ ਤਰਾਂ ਅੱਗੇ ਨਹੀ ਵੱਧ ਸਕਦਾ
ਲੋਕਾਂ ਦੀਆਂ ਲਾਹਨਤਾਂ ਲੈ ਬੈਠਦੀਆਂ ਨੇ
ਬਾਈ ਜੀ ਹਸਨ ਦੀਆਂ ਗੱਲਾਂ ਚ ਬਾਹਲੀ ਸਚਾਈ ਝਲਕਦੀ ਆ, ਜਿਉਂਦਾ ਰਹਿ ਵੀਰੇ👊👊👏👏👍🏻
True ji
ਕਿੰਨਾ ਕਲਯੁਗ ਆ ਗਿਆ ! ਚੰਗੇ ਕੰਮ ਕਰਨ ਤੇ ਵੀ ਜਵਾਬ ਦੇਣਾ ਪੈਂਦਾ ! ਦੋਹਤਾ ਬਣ ਕੇ ਗੀਤ ਈ ਗਾ ਲਿਆ ਕੋਈ ਬੰਦਾ ਤਾਂ ਨੀ ਮਾਰਤਾ ਮਾਣਕ ਸਾਬ ਦਾ ਨਾਮ ਲੈਕੇ! ਜਾਂ ਫਿਰ ਕੋਈ ਡਕੈਤੀ ਨੀ ਕਰਲੀ!
ਟੈਨਸ਼ਨ ਨਾ ਲੈ ਵੀਰ 👍🏻💕💞
ਬਾਬਾ ਨਾਨਕ ਮਿਹਰ ਕਰੂ ! 🙏🏻
ਦੁਨੀਆ ਦੇ ਮੂੰਹ ਬੰਦ ਕਰੂ
ਹੱਸਣ ਮਾਣਕ 💗
ਜੇ ਮਾਣਕ ਸਾਹਿਬ ਵਰਗੀ ਅਵਾਜ਼ ਵਾਲਾ ਕੋਈ ਵੀ ਗਾਇਕ ਪੈਦਾ ਹੁੰਦਾ ਤਾਂ ਬਹੁਤੇ ਲੋਕਾਂ ਦਾ ਤੋਰੀ ਫੁਲਕਾ ਬੰਦ ਹੋ ਜਾਣਾ ਬਸ ਸਮਝ ਲਵੋ ਰੋਲਾਂ ਤਾਂ ਸਿਰਫ਼ ਇਸੇ ਗਲ ਦਾ ਹੈ
Sahi gl
ਮੈਂਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਹ ਚੈਨਲ ਵਾਲੇ ਤੇ ਇਹ ਐਂਕਰ ਕੀ ਸਿਧ ਕਰਨਾ ਚਾਹੁੰਦੇ ਹਨ ? ਹਸਨ ਮਾਣਕ ਜੀ ਤੁਸੀਂ ਮਿਹਨਤ ਕਰੋ ਅੱਗੇ ਵਧੋ ਬਹੁਤ ਵਧੀਆ ਆਵਾਜ਼ ਹੈ ਵਾਹਿਗੁਰੂ ਮਿਹਰ ਕਰੇ ਤੁਸੀਂ ਆਪਣੀ ਮੰਜ਼ਿਲ ਵੱਲ ਵਧੋ ਲਵ ਯੂ ਵੀਰ ਜਿਉਂਦੇ ਵਸਦੇ ਰਹੋ ਜੀ
ਮੁੰਡਾ ਬਿਲਕੁੱਲ ਸੱਚਾ, ਰਿਪੋਰਟ ਬਿਲਕੁੱਲ ਬਕਵਾਸ ਗੱਲਾਂ ਕਰਦਾ
Hasan pajji ok
Schi gal a ji , good
ਕੋਈ ਪਤਾ ਨੀ ਵਿਚਲੀ ਗੱਲ ਦਾ
ਕੌਣ ਸਹੀ ਹੈ ਜਾਂ ਕੌਣ ਗ਼ਲਤ,
ਪਰ ਅਵਾਜ਼ ਪੂਰੀ ਮਾਣਕ ਵਰਗੀ ਏ ਮੁੰਡੇ ਦੀ
ਮਹਿਨਤ ਕੀਤੀ ਦਾ ਪਤਾ ਲੱਗ ਰਿਹਾ ਏ
He deserves respect ✊🏻
ਰਿਪੋਰਟਰ ਵਿੱਚ ਲੈਣੀ ਦਾ ਏ
ਰਿਪੋਰਟਰਾ ਲੱਖ ਦੀ ਲਾਹਣਤ ਤੇਰੀ ਅਕਲ ਅਤੇ ਸਮਝ ਤੇ
ਰਿਪੋਰਟ ਦੀ ਚੰਗੀ ਲਾਹ ਪਾਹ ਕੀਤੀ
ਵਧਾਈਆਂ ਹਸ਼ਨ ਮਾਣਕ ਨੇ ਚੰਗੀ ਕੀਤੀ
ਸਰੀਕ ਤਾ ਸਰੀਕ ਹੁੰਦੇ ਸ਼ਕਤੀ ਮਾਣਕ ਨੇ ਸਰੀਕਣੀ ਬਣ ਕੇ ਦਿਖਾ ਦਿੱਤਾ ਸ਼ਕਤੀ ਭਾਣਜੇ ਤੇ ਪੁੱਤ ਚ ਕੋਈ ਫਰਕ ਨਹੀ ਹੁੰਦਾ
ਉਹ ਛੋਟਿਆ ਗਾਉਣ ਨਾਲ ਜੁਆਬ ਦੇ ਇੰਟਰਵਿਊਆਂ ਵਿੱਚ ਨਾਂ ਉਲਝ।
ਸਹੀ ਆ ਵੀਰ, ਤੂੰ ਮਾਣ ਏਂ ਮਾਣਕ ਦੇ ਨਾਂ ਨਾਲ
ਰਾਣੇ ਨੂੰ ਇੰਨਾ ਪਿਆਰ ਮਿਲਿਆ ਅੱਜ ਕਿਤੇ ਪਟਾਕਾ ਨੈ ਪੈ ਜੇ 🤣🤣🤣🤣🤬🤬🤬🤬🤬🤬
ਦਮ ਅਾ ਮੁੰਡੇ ਚ...ਜਦੋ ਅਵਾਜ ਹੀ ਮਾਣਕ ਸਾਬ ਵਰਗੀ ਹੈ ਤਾ ੲਿਹਦਾ ਵਿੱਚ ੲਿਸ ਦਾ ਕੀ ਕਸੂਰ ਹੈ...ਬਾਕੀ ਦੋਹਤਾ ਹੀ ਲਗਦਾ ਮਾਣਕ ਸਾਬ ਦਾ ....ਭਰਾ ਭਰਾ ਚ ਕੋੲੀ ਫਰਕ ਨਹੀ ਹੁੰਦਾ...
Bilkul sahi a yar je is de awaz manak sahib de nal mildi a ta is da koi kasoor ni baki hun chamkile da munda v gaunda a success nahi hoia kio k us da Riaz nahi is te kirpa a manak sahib de given ch dum hou ta o v sucees ho ju
@@avtarsinghavtarsingh1038 rightji
Good. Veer
👌👌
ਠਾਰ ਕੇ ਰੱਖ ਦਿੱਤਾ ਰਿਪੋਰਟ ਰ ਬੱਲੇ ਜਵਾਨਾਂ
Hassan manak ❤️ good insaan bro carry on
ਪੁੱਤ ਤੂੰ ਸਿਆਣਾ ਐ ਵਾਹਿਗੁਰੂ ਜੀ ਦਾ ਨਾਮ ਅੱਲਾ ਦਾ ਨਾਮ ਦਿਲ ਵਿੱਚ ਰੱਖ ਤਰੱਕੀ ਕਰ ਦੁਨੀਆਂ ਦੇ ਬਹੁਤ ਰੰਗ ਨੇ ਕੋਈ ਸੜਦਾ ਸੜੀ ਜਾਵੇ ਤੂੰ ਕੰਮ ਖਿੱਚ ਕੇ ਰੱਖ ਖੁਸ਼ ਰਿਹ ਨਾਨਾ ਤੇ ਨਾਨਾ ਹੀ ਰਹਿਣਾ ਐ ( ਜਿਹੜਾ ਫੁੱਕਰਾ ਫੁੱਕਰਾ ਰਹਿਣਾ ਐ ਤੇ ਕਹਿਣਾ ਵੀ ਆ )
ਰਿਪੋਰਟਰ ਦੇ ਘਰ ਰਾਸ਼ਨ ਪਵਾ ਦਿਓ ਰੱਲ ਮਿਲ ਕੇ 😂 ਮਸਲਾ ਲਾਉਣ ਦੇ ਪੈਸੇ ਮਿਲਦੇ ਲਗਦਾ ਇਹਨੂੰ
ਬੋਹਤ ਸਿਰਾ ਲਾਉਂਦਾ ਯਾਰ ਹਸਨ ਯੁਗ ਯੂਗ ਜੀਅ ਭਰਾ 🙏🙏👍👍
22ਜੀ,ਜਿਹੜੇ,ਬੀਰਾ,ਦਾ,ਇਹ,ਪੱਤਰਕਾਰ,ਦੇ,ਚਿਤੜ,ਕੁੰਟਨ,ਨੂੰ,ਦਿਲ,ਕਰਦਾ,ਦੱਸੋ,ਜੀ,
🤣🤣🤣🤣🤣🤣🤣
ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਹਸਨ ਮਾਣਕ ਵੀਰ ਨੂੰ
No body can stop him he 100% real
End of the day he is a blood relative and kuldeep manaks voice is genetically ingrained in Hassan,the haters should take a back seat and let this kid shine.. his shows are a great tribute to kaliyan da badshah manak sahib
ਰਿਪੋਰਟਰ ਦਾ ਜਲੂਸ ਕੱਢਤਾ, ਹਸਨ ਨੇ,,,,hahaha
Hahaha
ਹਸਣ ਮਾਣਕ ਨੂੰ ਫੂਲ ਸਪੋਟ 👍💯ਸੱਚਾ ਤੇ ਖ਼ਰਾ
He is the actualy and truly deserves and is to be called "Dhohta of Kuldip Manak"
He has all actual gens of Kuldip Manak
haaa true
Bilkul manak Saab aa yrr Hassan y
Sirra laata munde ne
Love you manak Y (BOMB) 💣
Saari umar tenu sunange veere
Carry on
Eho jehe reporter hle hor aaunge zindagi ch
ਕੁੜੀ ਮਾਣਕ ਸਾਬ ਦੀ ਕਿਸੇ ਦੀ ਬੋਲੀ ਬੋਲਦੀ ਏ ..ਉਸਦਾ ਨਾਨਾ ਲੰਗਦਾ ਮਾਣਕ ਸਾਬ ਤੇ ਨਾਨਾ ਕਹਿਣਾ ਉਸਨੇ ..ਕਲਯੁਁਗ ਏ ਰਿਸਤੇਦਾਰੀਆ ਚੇ ਫਿਕ ਪੇ ਰਹੀ ਏ.. ਪਿਛਲੇ ਜਮਾਨੇ ਵਁਲ ਚਾਤ ਮਾਰੋ ਫਿਰ ਪਤਾ ਚੂਁਲੂ ..ਮੁਁਡਾ ਬਿਲਕੁਁਲ ਸਹੀ ਏ ..ਗਰੀਬ ਵਿਚਾਰਾ ਜੇ ਤਰਁਕੀ ਕਰਾ ਰਿਹਾ ਤਾ ਲੋਕ ਸੜ ਰਹੇ ਨੇ
ਸਹੀ ਪਕੜੇ ਹੈਂ
Right bro 👍
ਪਤਰਕਾਰ ਦੀ ਕੋਈ ਗੱਲ ਬਣਦੀ ਨੀਂ ਆਪ ਦੀ ਮਾਰੀ ਜਾਂਦਾ
Love You hasan Manak bro
ਬਾੲੀ ਜੀ ਵਧੀਅਾ ਅਵਾਜ਼ ਅੈ ਹਸਨ ਖ਼ਾਨ ਦੀ ਕਿਓੁ ਮਾਣਕ ਦੇ ਮੋਢੇ ਤੇ ਧਰਕੇ ਚਲਾਓੁਣ ਦੀ ਲੋੜ ਨੀ ਪੈਂਦੀ ਜੀਹਨੇ ਸੁਣਨੈ ਸੁਣ ਹੀ ਲੈਣਾ ਓੁਹ ਗੱਲ ਨਾ ਕਰੇ ਹਸਨ ਖ਼ਾਨ ਵੀ ਓੂਠ ਵਾਲਾ ਨੇੜੇ ਨਾ ਖ਼ੜਨ ਦੇਵੇ ਅਖੇ ਮੈਤਾਂ ਮੂਹਰੇ ਬੈਠੂੰ
ਹਸਨ ਪੇਸਿਆ ਦੀ ਲੋੜ ਹੋਈ ਤਾਂ ਦੱਸ ਦੀ
Good bro
Bhai g tusi number send kardo mainu me v song karna a
Y kine k pase lgde aa geet krone ta geet ta main aap e likh denda
ਜ਼ਰੂਰ ਸਹਾਇਤਾ ਕਰੋਂ ਇਸ ਬੱਚੇ ਦੀ
Manu lod aa bai yr
akhan band kr k suno eda lagda jive manak saab app aw gye hon ❤❤❤ baba mehar kre lok jo kehnde mrji kehn bss veer song la k aunda rhi . manak saab di awaj dill nu lagdi aw ❤❤
Kayyaaa baat hasan manak bai dil da scha bnda yaar tu...Rabb thuaanu tarraqqia bkhshe....
Bhot Sahi gallan kahiya bai Hassan manak ne
Bolda hi bhut sohna vr tusi 😘😘😘
ਵੀਰਾਂ ਪ੍ਰਮਾਤਮਾ ਚੜਦੀ ਕਲਾ ਚੇਰਖੇ
Kahda reporter aa 22 tu .,sache bande nu sawaal jine Marji karlo ....Sacha Sacha hi aa. ....👍👍👍👍👍👍
ਤਰੱਕੀਆਂ ਕਰੋ ਵੀਰੇ ਹਸਨ ਮਾਣਕ
Yrr edi awaaj dil touch krdi a💪🏿♥️♥️♥️
ਜਿਊਂਦਾ ਰਹਿ ਹਸਨ ਸਾਹਿਬ, ,,,,,,
ਰਿਪੋਰਟ ਦੀ ਠੋਕ ਕੇ ਰੱਖੀ ਇਹੀ ਵਾਰ ਪੁਛਦਾ ਸੀ ਕਿ ਦੋਹਤਾ ਦੋਹਤਾ ਹੀ ਲੱਗਦਾ ਵੀਰ ਲੱਗ ਗਿਆ ਪਤਾ
ਹਸਨ ਮਾਣਕ ਵੀਰ ਤਰੱਕੀਆਂ ਕਰੇਗਾ 👌👌👌👌
ਸਾਡੇ ਲਈ ਇਹ ਮਾਣਕ ਹੀ ਹੈkeep going 👍👍👍😍
Rana saab de vdia haar paaye Hasan Manak ne👏👏👏
ਪਰ ਸ਼ਰਮ ਫੇਰ ਵੀ ਨਹੀਂ ਆਈ ਰਿਪੋਰਟਰ ਨੂੰ
Truly talented
Keeping the legend Kuldeep Manak
alive Please keep it up Bring out new material in the same style
Sirra veer Ji God bless you veer Ji
ਮੀਡੀਆ ਵਾਲਿਆ ਨੇ ਕੀ ਅੰਬ ਲੈਣੇ ਆ ਉੰਨਾਂ ਦੇ ਘਰ ਦਾ ਮਾਮਲਾ ਉਹ ਚਾਹੇ ਹਸਨ ਖਾਨ ਲਿਖੇ ਜਾਂ ਹਸਨ ਮਾਣਕ ਲਿਖੇ।
ਬਿਲਕੁਲ ਸਹੀ
tu hee manak hai 22....hairaan hun apki awaz sunkar...waahh mza aa gya...
ਇੱਕ ਸਲਾਹ ਹੱਸਣ ਮਾਣਕ ਨੂੰ ਲੋਕਾਂ ਤੋਂ ਬੱਚ ਕੇ ਰਿਹ ਅੱਪਣਾ ਗੱਲ ਬਚਾ ਕੇ ਰੱਖੀ
Jiyo chote mank ji God bless u pura punjab tere naal a
Sirraa bnda hasan manak wmk🙏🙏🙏
❤️ u Hasan veer ji
Nobody become kuldeep manak, he was extra ordinary punjabi singer. He is always in universe. First time i meet him since 1978in village morjand sikhan teh. Sangria distk sri ganganagar raj. He was very nice person.
ਰਿਪੋਰਟਰ ਨੂੰ ਲੱਖ ਲੱਖ ਲੱਖ ਲਾਹਨਤਾਂ
manakk a .. hasan...
zindabaaddddd
Sahi Gall a Bahut Dum a ਆਵਾਜ਼ ਚ ਜ਼ਬਰਦਸਤ
Kina real bacha kuj v bnavat nahi waheguru chardi kla ch rahe👍👍
ਬਹੁਤ ਵਧੀਆ ਅਵਾਜ਼ ਹਸਨ
Hassan manak veer g god bless you eho j reporter nu eda e answer dene chide 👍👍👍👍👍👍
Swaad aa geya Hassan manak veer ehdi Ida hi lah pa honi chahidi c luv u brother 😍
Reporter is changing his statement after every answer of Hassan manak good on u
ਇਹ ਪੱਤਰ ਕਾਰ ਈ ਪ੍ਰੀਵਾਰ ਵਿੱਚ ਫੁੱਟ ਪਾ ਰਿਹਾ ਹੈ
Hassan is very good and talented guys support this guys to sing on national and international level
Ghaint ਬੰਦਾ hassan👌🏻👌🏻👌🏻👍 ਬਾਈ ਬਾਬਾ ਜੀ ਮੇਹਰ ਕਰਨ, 🙏🙏
ਡੇਲੀ ਪੋਸਟ ਆਲਿਉ ਕਿਉਂ ਜੁਆਕ ਨੂੰ ਤੰਗ ਪ੍ਰੇਸਾਨ ਕਰ ਰਹੇ ਆ
ਨਾ ਕਾਪੀ ਨਾ ਕਿਤਾਬ ਸਿੱਧਾ ਸਾਬ ਕਿਤਾਬ 👌👌👌
Hasan manak sirra a . Great voice like kuldeep manak. Keep it up. Don't care about anyone.
ਹਸਨ ਮਾਣਕ ਬਹੁਤ ਵਧੀਆ ਗੱਲ ਕਰਦਾ ਬਾਈ ਤੋਂ ਸਹੀ ਆ
Hasan manak god bless you brother
👍
ਬਿਲਕੁਲ ਇਸਦੀ ਗਾਇਕੀ ਚੋਂ ਮਾਣਕ ਸਾਬ ਦੀ ਝਲਕ ਪੈਂਦੀ ਹੈ
Super voice, same Maanak hi ha, God bless you beta 🙏🙏
ਅਸੀਂ ਮੰਗ ਕਰਦੇ ਆ ਕਿ ਇਸ ਪੱਤਰਕਾਰ ਨੂੰ ਮੁਅੱਤਲ ਕਰ ਦਿੱਤਾ ਜਾਵੇ
Full spot Hasan veer 😘😘🇬🇷🇬🇷🇬🇷🇬🇷🇬🇷
।ਬੱਲੇ ਬੱਲੇ ਹਸਨ ਵੀਰ
ਪਤਰਕਾਰਾਂ ਤੈ ਕਿਸੇ ਦੇ ਰਿਸਤੇ ਤੋ ਅੱਬ ਲੈਣੇ ਨੇ ਕਿਉ ਘਟੀਆ ਸਵਾਲ ਕਰੀ ਜਾਨਾ
ਬਿਲਕੁਲ ਸਹੀ ਐ ਜੀ ਕੁਲਦੀਪ ਮਾਣਕ ਵਰਗਾ ਹੀ ਅੰਦਾਜ਼ ਐ ਜੀ ਕੀ ਹੋਗਿਆ ਜੇ ਉਸ ਨੇ ਮਾਣਕ ਲਿਖਾ ਲਿਆ ਐਨਾ ਕਿਉਂ ਬਵਾਲ ਖੜ੍ਹਾ ਕੀਤਾ ਜੀ ਇਸ ਦੀ ਬੇਲ ਚਾਲ ਮਾਣਕ ਸਾਹਿਬ ਵਰਗੀ ਹੀ ਐ ਜੀ ਉਵੇਂ ਦਾ ਕੱਦ ਕਾਠ ਉਹੋ ਜਿਹੀ ਆਵਾਜ਼ ਐ ਜੀ ਉਵੇਂ ਹੀ ਖਰੀ ਗੱਲ ਕਰਦਾ ਐ ਜੀ