I wish it had more views. Sandhu Sahab is an encyclopedia of Punjabi Music and Literature. If you get a chance to interview him again. Please, discuss about Pash too.
Thank you so much for bringing into focus the life and songs of Chandi Ram. Honestly I had no idea of him and I believe many people don't either. You are also absolutely right that Shiv's recordings at All India Radio Jalandhar mysteriously went missing. As one Punjabi writer said it in his autobiography, there is hardly any any doubt that Misha was responsible for this. I believe there is truth in this. As far as Bhushan, such people were fortunate to be in the company of one and only one Shiv Batalvi whose poetry no one will ever possibly even come close to matching.
Sandhu sahb nai chamkilai d kdi v sift nahi kiti ...kyonki chamkilai nai ehnaa dai mittar gaikka nu khunjai lgata c .....agreed..Chamkilai dai record ajj tk nahi tuttai kisai toa ...
Janab jo Banda tuhanu changa lagda esda eh matlab nahi dusre nu bhi oh changa lage , Punjabi singer ikala chamkila nahi c , ethe hor v bahut c ,har bande da apna apna taste hunda ,tuhanu chamkila changa lagda ,Sanu muse wala sidhu changa lagda isda matlab eh ta nahi muse wala tuhanu v changa lage ,har bande da apna point of view .
ਸਹੀ ਗੱਲ ਹੈ ਸਿਧੂ ਸਾਹਿਬ ਦੀ ਕੁਲਦੀਪ ਮਾਣਕ ਜਿਨਾ ਚਿਰ ਗਾਇਆ ਰੋਅਬ ਨਾਲ ਗਿਆ।ਸੰਧੂ ਸਾਹਿਬ ਮਾਣਕ ਇਹ ਨਹੀ ਕਹਿਦਾ ਸੀ ਤਾੜੀ ਮਾਰੋ ।ਉਹ ਕਹਿੰਦਾ ਹੁੰਦਾ ਸੀ ਜੇ ਗੀਤ ਚੰਗਾ ਲਗਾ ਤਾੜੀ ਮਾਰ ਦਿਉ ।ਨਹੀ ਨਾ ਮਾਰੋ। ਕੋਈ ਵਾਰੀ ਉਹ ਸਟੇਜ ਤੇ ਗਲਤ ਵੀ ਬੋਲ ਜਾਦਾ ਸੀ ।ਮਜ਼ਾਕ ਵਿਚ ਕੇਈ ਕੁਛ ਕਹਿ ਜਾਦਾ ਸੀ।ਲੋਕ ਉਸ ਦਾ ਗੁੱਸਾ ਨਹੀ ਕਰਦੇ ਸੀ ਇਕੋ ਇਹ ਕਲਾਕਾਰ ਸੀ ਜਿਸਨੂੰ ਲੋਕਾ ਸਭ ਤੋ ਵੱਧ ਪਿਆਰ ਕਰਦੇ ਸੀ
ਪੰਜਾਬੀ ਇੰਡਸਟਰੀ ਦਾ, ਜਾਵੇਦ ਅਖ਼ਤਰ ❤ ਸਾਡਾ ਸੰਧੂ ਸਾਬ
ਢਾਹੇ ਦੇ ਟਿੱਬੀਆਂ ਵਿੱਚ ਪੈਦਾ ਹੋਇਆ ਸ਼ਮਸ਼ੇਰ ਸੰਧੂ । ਪਿੰਡ ਮਦਾਰਾਂ ਨਾਲ ਦੀਦਾਰ ਸੰਧੂ ਦਾ ਪਿੰਡ ਛੋਟਾ ਭਰੋਵਾਲ ਨੇੜੇ ਸਿੱਧਵਾ ਬੇਟ,ਹੰਬੜਾ, ਮੁੱਲਾਪੁਰ ਦਾਖਾ, ਪੜੈਣ । ਇਸ ਇਲਾਕੇ ਵਿੱਚ 1990 ਤੱਕ ਵੱਡੇ ਵੱਡੇ ਰੇਤੇ ਦੇ ਟਿੱਬੇ ਸੀ ।ਮੂਗਫਲੀ ਹੁੰਦੀ ਸੀ ਜ਼ਿਆਦਾ । ਬਹੁਤ ਸੋਹਣਾ ਟਾਈਮ ਸੀ ਉਹ ।❤❤❤
Veee g ehna da pind manuke eh jagraon vich baki ehna da janam v otho da h eh …eh rehde jarur mdahra ne
ਸ. ਸ਼ਮਸ਼ੇਰ ਸੰਧੂ ਸਾਹਿਬ ਪੰਜਾਬੀ ਸਾਹਿਤ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਕਲਚਰ ਦੇ ਬਾਬਾ ਬੋਹੜ ਨੇ ਜੀ। ਬਹੁਤ ਹੀ ਲੰਬਾ ਸਮਾਂ ਹੋ ਚੱਲਿਆ ਹੈ ਇਹਨਾਂ ਨੂੰ ਇਸ ਖੇਤਰ ਵਿੱਚ ਵਿਚਰਦਿਆਂ। ਬਹੁਤ ਸਾਰੇ ਗਾਇਕਾਂ ਗੀਤਕਾਰਾਂ ਸੰਗੀਤਕਾਰਾਂ ਸਾਹਿਤਕਾਰਾਂ ਅਤੇ ਅਦਾਕਾਰਾਂ ਨੂੰ ਇਹਨਾਂ ਨੇ ਬੜਾ ਨੇੜਿਉਂ ਹੋ ਕੇ ਦੇਖਿਆ ਤੇ ਵਾਚਿਆ ਹੈ। ਬੜਾ ਲੰਬਾ ਤਜੁਰਬਾ ਹੈ ਜੀ ਇਹਨਾਂ ਨੂੰ ਜ਼ਿੰਦਗੀ ਦਾ। ਪਰਮਾਤਮਾ ਇਹਨਾਂ ਦੀ ਤੇ ਇਹਨਾਂ ਵਰਗੇ ਹੋਰ ਅਣਮੁੱਲੇ ਹੀਰਿਆਂ ਦੀ ਲੰਬੀ ਉਮਰ ਕਰੇ ਜੀ। ਆਮੀਨ।
PB03 Samser Waheguru ji Ka Khalsa Waheguru ji KeFathe
, ਸ਼ਮਸ਼ੇਰ ਸੰਧੂ ਜੀ ਵੱਲੋਂ ਸੁਣਾਈਆਂ ਗਈਆਂ ਗੱਲਾਂ,, ਜ਼ਿੰਦਗੀ ਵਿੱਚ ਪਹਿਲੀ ਵਾਰ ਸੁਣੀਆਂ ਹਨ,, ਕਲਾਕਾਰਾਂ ਬਾਰੇ ਐਨੀ ਜਾਣਕਾਰੀ ਹੋਰ ਕਿਤੋਂ ਵੀ ਨਹੀਂ ਮਿਲ ਸਕਦੀ,, ਬਹੁਤ ਵਧੀਆ ਇੰਟਰਵਿਊ ਹੈ
ਸੰਧੂ ਸਾਹਿਬ ਬਾਰੇ ਕੁਝ ਕਹਿਣਾ ਸੂਰਜ ਨੂੰ ਦੀਵਾ ਦਿਖਾਉਣ ਬਰਾਬਰ ਐ ਜੀ ਸੰਧੂ ਸਾਹਿਬ ਨੂੰ ਦਾਸ ਵੱਲੋਂ ਸਲੂਟ ਐ ਦਿਲੋਂ ਸਲੂਟ ਆ ਜੀ
Kuldeep manak legend
ਸੰਧੂ ਸਾਹਿਬ ਜੀ ਦੀ ਮੁਸਕਾਨ ਬਹੁਤ ਪਿਆਰੀ ਐ ਜੀ
Shamsher Sandhu ji thank you very much.
ਸ਼ਿਵ ਤਾਂ ਸੱਚੀ ਸ਼ਿਵ ਹੀ ਸੀ । ਬਹੁਤ ਵਧੀਆ ਸੰਧੂ ਸਾਹਿਬ ਮਾਲਕ ਆਪ ਜੀ ਦੀ ਉਮਰ ਲੰਬੀ ਕਰੇ ।
I wish it had more views. Sandhu Sahab is an encyclopedia of Punjabi Music and Literature. If you get a chance to interview him again. Please, discuss about Pash too.
He talks more in part 2
@@riverinsideme Has it released yet?
By Monday we shall release the next episode
It’s like a homemade scotch. It will take some time, but it will come don’t you worry, brother
Sadi jind jaan.... kuldeep manak....
ਲੋਕ ਮਿਠਾਸ ਨਾਲ ਗਾ ਸਕਦੇ ਹਨ, ਲੋਕ ਬੁਲੰਦ ਆਵਾਜ਼ ਵਿੱਚ ਗਾ ਸਕਦੇ ਹਨ ਪਰ ਕੁਲਦੀਪ ਮਾਣਕ ਅਜਿਹਾ ਚੈਂਪੀਅਨ ਗਾਇਕ ਸੀ ਜਿਹੜਾ ਇੱਕੋ ਸਮੇਂ ਮਿਠਾਸ ਵਿੱਚ ਬੁਲੰਦ ਆਵਾਜ਼ ਅਤੇ ਬੁਲੰਦ ਆਵਾਜ਼ ਵਿੱਚ ਮਿਠਾਸ ਘੋਲ ਦਿੰਦਾ ਸੀ ਅਤੇ ਉਹ ਵੀ ਸਿਖਰਲੇ ਪੱਧਰ ਤੇ।
Good 👍👍
Manak saab one in only legend 🙌 👏
Didar didar hi c
Hor koi nhi ho sakda didar sandhu Ji varga.
Waah ji waah kya baat hai ji 🙏🥇🙏
ਸੁਰਿੰਦਰ ਕੌਰ ਜੀ ਦੇ ਪੈੱਗ ਲਾਉਣ ਦੀ ਗੱਲ ਮੱਖਣ ਬਰਾੜ ਬਾਈ ਨੇ ਦੱਸੀ ਅਜੀਬ ਲੱਗਿਆ ਸੀ,ਅੱਜ ਸੰਧੂ ਸਾਹਿਬ ਨੇ ਪੁਸ਼ਟੀ ਕਰ ਦਿੱਤੀ।
He shouldn’t disclose that in my opinion.
Thank you so much for bringing into focus the life and songs of Chandi Ram. Honestly I had no idea of him and I believe many people don't either. You are also absolutely right that Shiv's recordings at All India Radio Jalandhar mysteriously went missing. As one Punjabi writer said it in his autobiography, there is hardly any any doubt that Misha was responsible for this. I believe there is truth in this. As far as Bhushan, such people were fortunate to be in the company of one and only one Shiv Batalvi whose poetry no one will ever possibly even come close to matching.
Great personality of punjab
Good
Sandhu sahib thanks for unique information
Satsri akal G
Sandhu saab jionde raho
ਦੂਜੇ ਭਾਗ ਦੀ ਉਡੀਕ ਹੈ।
ਬਹੂਤ ਵਧੀਆ ਗੱਲਬਾਤ ਸੰਧੂ ਸਾਬ
Very nice interview 👍👍
ਚਮਕੀਲੇ ਦੀ ਅਜੇ ਤੱਕ ਵੀ ਚੜਾਈ ਚਲਦੀ❤❤❤❤❤
Nice 👍👌
Very Nice Ji
All my farmer brothers must watch movie( Best Award winning Punjabi Film - Marhi Da Deeva )
ਬਹੁਤ ਵਧੀਆ ਅਤੇ ਦੂਰ ਲਭ ਗੱਲ ਬਾਤ
J jamaya shiv di rutt hunda
Ja yaar hunda ja putt hunda
Je rabb da pujari hunda mein
Ghar dharya shiv da bbutt hunda
Sandhu sahb nai chamkilai d kdi v sift nahi kiti ...kyonki chamkilai nai ehnaa dai mittar gaikka nu khunjai lgata c .....agreed..Chamkilai dai record ajj tk nahi tuttai kisai toa ...
Janab jo Banda tuhanu changa lagda esda eh matlab nahi dusre nu bhi oh changa lage , Punjabi singer ikala chamkila nahi c , ethe hor v bahut c ,har bande da apna apna taste hunda ,tuhanu chamkila changa lagda ,Sanu muse wala sidhu changa lagda isda matlab eh ta nahi muse wala tuhanu v changa lage ,har bande da apna point of view .
❤
👍
Shiv Kumar batalvi 🥰
Verry..nice..ji
Hun allai hje vi jatt jatt kri jande
Bhaji jina kol sur taal lyrics geetkaari da hunar zero hai ohna kol hi bus jattt jattt jattt hunda hai songs ch
@@gursharan8182 shi gall aa veer , nalle aa navaan sandhu , prem dhillon eh majha malwa ch fasse hoye nai 😂 😂
ਜੇ ਲਾ ਵੀ ਲਆ ਸੀ ਤਾ ਇਹ ਗਲ ਸਮਾਜ ਨੁ ਦੱਸਨ ਦੀ ਕੀ ਲੋੜ ਹੈ
28:10 then why are you mentioning this now ?
ਵੈਲੀਵੁੱਡ, ਨਵਾਂ ਸ਼ਬਦ ਘੜਤਾ ਸੰਧੂ ਸਾਹਬ ਨੇ
ਸੰਧੂ ਸਾਹਿਬ ਕੰਨਵਰ ਨਹੀ ਕੰਬਰ ਹੁੰਦਾ N silent ਹੈ
ਐਨੀ ਪੜ੍ਹਾਈ ਕਾਹਨੂੰ ਕਰਨੀ ਸੀ ਮਿੱਤਰਾ????ਕੰਬਰ ਕੀ ਹੁੰਦਾ ਅਸਲੀ ਤਾਂ ਕੁੰਵਰ ਹੁੰਦਾ ,,ਮਤਲਬ ਸ਼( ਲਾਲ )
ਕੰਵਰ
Sandhu sad suthra geetjkaar
Mank
Jado sidhu moosewala c odo na aye kise de geet
ਸੁਰਿੰਦਰ ਕੋਰ ਨੇ ਮਾਂ ਸਦਕੇ ਕਿਹਾ , ਤੇ ਇਹਨੂੰ ਵੇਖੋ ਮਰੀ ਤੇ ਉਹਦੀ ਇੱਜ਼ਤ ਰੱਖ ਰਿਹਾ । ਸਿਰੇ ਦਾ ਹੰਕਾਰੀ ।
ਇਹ ਹੰਕਾਰ ਨਹੀਂ।
ਇਹ ਗੱਲਾਂ ਇਤਿਹਾਸਕ ਹਨ।
ਪਾਕਿਸਤਾਨੀ ਗੀਤ, ਪੇਕੇ ਹੁੰਦੇ ਮਾਵਾਂ ਨਾਲ,ਜੱਟ ਦੀ ਪਸੰਦ,ਦੁਪੱਟਾ ਸਤਰੰਗ ਦਾ , ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਆਦਿ ਗੀਤਾਂ ਵਿੱਚ ਆਵਦਾ ਨਾਮ ਪਾ ਕੇ ਗੀਤਕਾਰ ਬਨਣ ਵਾਲਾ ਸ਼ਮਸ਼ੇਰ ਸੰਧੂ
ਇਹ ਸਾਰੇ ਪਾਕਿਸਤਾਨੀ ਬੋਲ ਨੇ ,,( ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲੀਏ) ਇਹ ਵੀ ਪਾਕਿਸਤਾਨੀ ਆ ,,ਮੁੰਡਾ ਬਦਨਾਮ ਹੋਇਆ ਡਾਰਲਿੰਗ ਤੇਰੇ ਲੀਏ ,,ਇਹ ਨਾ ਦਾ ਆਪਣਾ ਤਾਂ ਸਿਰਫ ਨਾਮ ਆ ? ਬਾਕੀ ਤਾਂ ਪਾਕਿਸਤਾਨੀ ਆ 😂😂
Babbu maan ta beker singer