Punjabi Singer Hassan Manak Badly Crying in Latest Interview - Controversy With Indi Billing

แชร์
ฝัง
  • เผยแพร่เมื่อ 15 ม.ค. 2025

ความคิดเห็น • 915

  • @ajaibsingh261
    @ajaibsingh261 2 ปีที่แล้ว +271

    ਹੁਸਨ ਮਾਣਕ ਦਿਲ ਦਾ ਸਾਫ ਬੰਦਾ ਆ ਇਸ ਦੀ ਮਦਦ ਕਰ ਰਹੇ ਵਕੀਲ ਤੇ ਮੀਡੀਏ ਵਾਲੇ ਸਾਰੇ ਹੀ ਧੰਨਵਾਦੀ ਨੇ ਜੀ , ਕਿਸੇ ਦੀ ਜਿੰਦਗੀ ਦਾ ਖਿਲਵਾੜ ਨਹੀਂ ਹੋਣਾ ਚਾਹੀਦਾ , ਦੂਜੇ ਕਲਾਕਾਰਾਂ ਤੇ ਗੀਤਕਾਰਾਂ ਨੂੰ ਬੇਨਤੀ ਹੈ ਇਸ ਦੀ ਮਦਦ ਤੇ ਜਰੂਰ ਆਉ

    • @SandeepSingh-zt2ju
      @SandeepSingh-zt2ju 2 ปีที่แล้ว +6

      ਪਹਿਲਾਂ ਨਾਣਕਿਆ ਨੂੰ ਗਲਤ ਬੋਲਦਾ ਰਿਹਾ , ਫੇਰ ਜੈਜ਼ੀ ੳਹਨਾ ਨੂੰ ਵੀ , ਬਾਂਕਿ ਡਰਾਮੇਬਾਜ਼ੀ ਕਰਦੇ ਆ ਇਹ ਵੀ

    • @BOTGAMER610
      @BOTGAMER610 2 ปีที่แล้ว +6

      Shi gal hya veer ehna da koi satand nhi aya kar k fer dekh layna jafiya pouda

    • @guriwahla3217
      @guriwahla3217 2 ปีที่แล้ว +1

      Hus।।

    • @bestone1364
      @bestone1364 2 ปีที่แล้ว +5

      @@SandeepSingh-zt2ju YR HR KOI CHAHUNDA,O FRSHA TO ARSHA CH JAAWE.ESLAI EH ONNA DIA GLAA CH AAGYA..HUN PSHTAA REHA.BAKI WAHEGURU JANDA

    • @ajaibsingh261
      @ajaibsingh261 2 ปีที่แล้ว +9

      @@bestone1364 ਬਿਲਕੁਲ ਸੱਚ ਕਹਿਆਂ ਵੀਰ ਜੀ, ਬੰਦਾ ਭੋਲਾ ਆ ਦਿਲ ਦਾ ਸਾਫ ਇਸ ਕਰਕੇ ਲੱਗਦਾ ਗੱਲਾਂ ਵਿਚ ਆ ਗਿਆ

  • @dalbarasingh7649
    @dalbarasingh7649 2 ปีที่แล้ว +28

    ਧੰਨ ਵਾਹਿਗੁਰੂ ਸਾਹਿਬ ਜੀ,ਹਸਨ ਮਾਣਕ,ਤੇ ਸਾਰੇ ਸਤਿਕਾਰਯੋਗ ਵਕੀਲ ਸਾਹਿਬ ਜੀ, ਨੂੰ ਸਦਾ ਚੜ੍ਹਦੀ ਕਲਾ ਤੇ ਹਰ ਮੈਦਾਨ ਫਤਹਿ ਬਖਸ਼ਣ ਜੀ,,ਘਾਬਰੀਂ ਨਾਂ ਹਸਨ, ਵਾਹਿਗੁਰੂ ਜੀ ਸੱਚ ਦਾ ਸਾਥ ਜਰੂਰ ਦਿੰਦੇ ਨੇ,।

  • @nirmalsingh4436
    @nirmalsingh4436 2 ปีที่แล้ว +61

    ਹਸਨ ਵੀਰ ਤੇਰੇ ਕੋਲ ਵਾਹਿਗੁਰੂ ਦਾ ਗੁਰ ਅਾ ਸਬਰ ਸੰਤੋਖ ਰੱਖ

  • @gurpreepsandhu7586
    @gurpreepsandhu7586 2 ปีที่แล้ว +77

    ਹਸਨ ਮੁੰਡਾ ਬਹੁਤ ਵਧੀਆ ਗੋਦਾ ਵਧੀਆ ਇਨਸਾਫ਼ ਹੋਣਾ ਚਾਹੀਦਾ ਵੀਰ ਨਾਲ ਹੋਰ ਸਿੰਗਰ ਵੀ ਸਾਥ ਦੇਣ 🙏🏼🙏🏼

  • @gurpreetsinghkhalsaharjits1671
    @gurpreetsinghkhalsaharjits1671 2 ปีที่แล้ว +32

    ਭਰਾਵੋ ਸਾਰੇ ਇੱਕਠੇ ਹੋ ਜਾਉਂ ਨੇਰੀਆ ਲਿਆ ਦੇਉਂ ਸਰਕਾਰਾਂ ਨੂੰ ਵੀ ਲਾਹਨਤਾਂ ਪਾਉ ਜੀ ਵਾਹਿਗੁਰੂ ਜੀ ਮੇਹਰ ਕਰੇ ਸਭਨਾਂ ਤੇ ਵਾਹਿਗੁਰੂ ਜੀ

  • @karmjeethans6194
    @karmjeethans6194 2 ปีที่แล้ว +79

    ਹਸਨ ਮਾਣਕ ਪੁੱਤਰ ਟੈਨਸਨ ਨਾ ਲੈ ਦੂਜੇ ਦਾ ਹੱਕ ਖਾਣ ਵਾਲੇ ਕਦੇ ਸੁੱਖ ਨਹੀਂ ਪਾਓੁਦੇ ਇਹਨਾਂ ਦੀ ਲਾਦ ਮੂਹਰੇ ਜ਼ਰੂਰ ਆਓੁਗਾ ਸਾਰੇ ਸ਼ਿੰਗਾਰ ਬੇਨਤੀ ਹੈ ਕੇ ਹਸਣ ਦੀ ਹੈਲਪ ਕਰੋ ਵਕੀਲ ਪੁੱਤਰਾਂ ਦਾ ਵੀ ਧੰਨਬਾਦ ਜ਼ਰੂਰ ਹੈਲਪ ਕਰੋ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ 🙏🏻🇨🇦

  • @No_Name9046
    @No_Name9046 2 ปีที่แล้ว +49

    ਵਾਹਿਗੁਰੂ ਇਹਨਾ ਵਕੀਲ ਭਰਾਂਵਾ ਨੂੰ ਤੰਦਰੁਸਤੀ ਬੱਖਸ਼ੇ🙏🏻 ਜਿਹੜੇ ਗਰੀਬ ਬੱਚੇ ਦਾ ਸਾਥ ਦੇ ਰਹੇ ਆ🙏🏻

    • @2710preet
      @2710preet 2 ปีที่แล้ว

      Teri fiancee di bund ch kutte da Lun motea saalyea jhutha banda tu

  • @sukhkang783
    @sukhkang783 2 ปีที่แล้ว +63

    ਵਾਹਿਗੁਰੂ ਮਹਿਰ ਕਰੇ ਜੀ ਸਾਡੇ ਭਰਾ ਹਸਨ ਮਾਣਕ ਦੀ ਸਪੋਟ ਕਰਨ ਦੀ ਲੋੜ ਹੈ ਸੱਚੇ ਬੰਦਾ ਹੈ 22g

  • @SukhwinderSingh-wb6ms
    @SukhwinderSingh-wb6ms 2 ปีที่แล้ว +66

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹੱਸਣ ਮਾਣਕ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣਾ ਅਤੇ ਇਨਸਾਫ ਮਿਲੇ ਵਕੀਲ ਸਾਹਿਬ ਤੇ ਕਿਰਪਾ ਕਰਨੀ

  • @bullet5770
    @bullet5770 2 ปีที่แล้ว +140

    ਉਠੋ ਸਾਰੇ ਗੌਣ ਵਾਲੇ ਵੀਰੋ ਆਪਣੇ ਭਰਾ ਦੀ ਹੈਲਪ ਕਰੋ 🙏🙏🙏🙏🙏

    • @Harwinderharry-ss1lo
      @Harwinderharry-ss1lo 2 ปีที่แล้ว

      Tu help keo ne kardaa maaa chodaaa... 😏😏

    • @bullet5770
      @bullet5770 2 ปีที่แล้ว

      @@Harwinderharry-ss1lo ਤੈ ਲੈਣ ਲੈਣਾ ਏ

    • @BHULLAR1.5M
      @BHULLAR1.5M 2 ปีที่แล้ว +9

      ਪੰਜਾਬੀ ਇੰਡਸਟਰੀ ਦੇ ਕਲਾਕਾਰ ਦੁਸ਼ਮਣ ਨੇ ਇੱਕ ਦੂਜੇ ਦੇ ਕਿਸੇ ਸਾਲੇ ਨੇ ਸਪੋਟ ਨਹੀ ਕਰਨੀ

    • @bullet5770
      @bullet5770 2 ปีที่แล้ว +1

      @@BHULLAR1.5M ਸਚੀ ਵੀਰ 🙄🙄🙄

    • @ashugill4275
      @ashugill4275 2 ปีที่แล้ว

      @@bullet5770 Nai teri laini ae

  • @varindersinghbrar5665
    @varindersinghbrar5665 2 ปีที่แล้ว +100

    ਵਾਹਿਗੁਰੂ ਚੜਦੀ ਕਲਾ ਚ ਰੱਖੇ ਹਸਨ ਮਾਣਕ ਨੂੰ 🙏❤️❤️

  • @jot8457
    @jot8457 2 ปีที่แล้ว +7

    ਯਰ ਆਹ ਕੁੜੀ ਦਾ ਕੀ ਨਾਮ ਆ ਬਹੁਤ ਵਧੀਆ ਇੰਟਰਵਿਊ ਹੁੰਦੀ ਇਸ ਕੁੜੀ ਦੀ ,,ਰੱਬ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ

    • @jattsaab07924
      @jattsaab07924 2 ปีที่แล้ว +1

      Sahi kiha 🙏🙏veer

  • @ranjitgill7432
    @ranjitgill7432 2 ปีที่แล้ว +22

    ਹਸਨ ਵੀਰ ਦਿਲ ਛੋਟਾ ਨ ਕਰ।ਐਵੇਂ ਤੂ ਡਿਪਰੈਸ਼ਨ ਵਿੱਚ ਨ ਚਲਾ ਜਾਈ।

  • @174yearsold
    @174yearsold 2 ปีที่แล้ว +23

    ਹਸਨ ਬਾਈ ਸਭ ਤੇਰੇ ਨਾਲ ਆ ਰੱਬ ਤੇਰੇ ਨਾਲ ਆ। ਆਪਾ ਮਰਨਾ ਨੀ ਡੱਟ ਕੇ ਨਜਿੱਠਣਾ

  • @Pb-rt7pr
    @Pb-rt7pr 2 ปีที่แล้ว +189

    ਦੇਖੀ ਜਾ ਮਰਦਾਨਿਆਂ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ

  • @Rxndhawaa
    @Rxndhawaa 2 ปีที่แล้ว +6

    ਬਾਈ ਜੀ ਹਸਨ ਛੋਟਾ ਹੁੰਦਾ ਸਾਡੇ ਪਿੰਡ। ਜਲੂਰ ਆਉਦਾਂ ਰਿਹਾ ਓਦੋਂ ਤੋਂ ਹੀ ਮਾਂਣਕ ਇਹਦੇ ਨਾਂਅ ਨਾਲ ਲੱਗਿਆ ਹੋਇਆ ਹੈ। ਅਸੀਂ ਸਾਰੇ ਇਹਦੇ ਨਾਲ ਹਾਂ। (ਗੁਰਤੇਜ ਕਾਲਾ)। ਜੀਵਨ ਸੁਰੀਲਾ ਜਲੂਰ। ਧੰਨਵਾਦ ਜੀ।

  • @SurjitKaur-qz3fl
    @SurjitKaur-qz3fl 2 ปีที่แล้ว +33

    ਉੱਠੋ ਜਾਗੋ ਸਾਥ ਦੇਵੋ ਕਲਾਕਾਰ ਭਰਾਵੋਂ ਆਪਣੇ ਛੋਟੇ ਹਸਨ ਮਾਣਕ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੋ ਹਸਨ ਮਾਣਕ ਤੇਰੀਆਂ ਬਦਲਾਵਾਂ ਜ਼ਰੂਰ ਲੱਗਣਗੀਆਂ ਬੱਚੇ ਰੋ ਨਾ ਹੋਂਸਲਾ ਰੱਖੋਂ ਪੁੱਤ ❤️🙏🌹🙏 ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @ramanverma347
    @ramanverma347 2 ปีที่แล้ว +17

    ਹਸਨ ਵੀਰ ਹੌਂਸਲਾ ਰੱਖੀਂ, ਰੱਬ ਕਿਰਪਾ ਕਰੂ ਤੇਰੇ ਤੇ

  • @DEEPKALERLDH
    @DEEPKALERLDH 2 ปีที่แล้ว +24

    ਛੋਟੇ ਵੀਰ ਹੌਸਲਾ ਰੱਖ ਜੋ ਤੇਰੇ ਦਿਲ ਵਿਚੋ ਨਿਕਲ ਰਹੀਅਾ ੳੁਹ ਜਰੂਰ ਲੱਗਣ ਗਿਅਾ ੳੁਸਨੂੰ ਜਦ ਲੱਗਣ ਗਿਅਾ ਫੇਰ ੳੁਹ ਸੋਚੂਗਾ ਕੇ ਮੈ ਹਸਨ ਮਾਣਕ ਦੇ ਹੰਝੂ ਕਢਵਾੲੇ ਅਾ...ਤੇਰਾ ਪਰਗਟ ਮਾਮਾ ਮੈਨੂੰ ਚੰਗੀ ਤਰਾ ਜਾਣਦਾ ਅਮਨ ਦੇ ਨਾਮ ਤੋ...

  • @khushikhushi-qj2zp
    @khushikhushi-qj2zp 2 ปีที่แล้ว +24

    ਸਾਰੇਅਾਂ ਨੂੰ ਹਸਨ ਦਾ ਸਾਥ ਦੇਣਾਂ ਚਾਹੀਦਾ

  • @sadhusingh3109
    @sadhusingh3109 2 ปีที่แล้ว +6

    ਇਸ ਬੱਚੇ ਦੀ ਮਦਦ ਜਰੂਰ ਕਰੋ ਸਾਰੇ ਰਲਕੇ ।ਇਹ ਮਾਣਕ ਦਾ ਦੋਹਾ ਆ ।ਬਹੁਤ ਮਾੜੀ ਗੱਲ ਆ ।ਗਰੀਬ ਪਰਿਵਾਰ ਦੇ ਬੱਚੇ ਨਾਲ ਧੱਕੇਸਾਹੀ ਕੀਤੀਆ।

  • @balkaransingh3041
    @balkaransingh3041 2 ปีที่แล้ว +49

    ਵਾਹਿਗੁਰੂ ਜੀ ਵਕੀਲ ਸਾਬ ਨੂੰ ਤੰਦਰੁਸਤੀ ਵੱਖਸ਼ਣ ਬਹੁਤ ਵਦੀਆਂ ਵਿਚਾਰ ਨੇ. ਗਰੀਬ ਦੀ ਮਦਦ ਜਰੂਰ ਕਰੋ ਸਾਰੇ ਜਾਣੇ 🙏

  • @gurmailpannupannu3365
    @gurmailpannupannu3365 2 ปีที่แล้ว +4

    ਹਸਨ ਮਾਣਕ ਬਹੁਤ ਵਧੀਆ ਇਨਸਾਨ ਹਨ।ਮੋਟਾ ਜਿਸ ਬੰਦਾ ਖਤਰਨਾਕ ਹੈ ਵੀਰ ਦਾ ਸਾਥ ਦਿੱਤਾ ਜਾਵੇ 🙏🏻

  • @sukhmaansaab1963
    @sukhmaansaab1963 2 ปีที่แล้ว +25

    ਸਾਰੇ ਵੀਰ ਹਸਨ ਵੀਰ ਦਾ ਸਾਥ ਦਿਓ ,,

  • @kabalsinghbhojiankabalsing2470
    @kabalsinghbhojiankabalsing2470 2 ปีที่แล้ว +14

    ਹਸਨ ਮਾਣਕ ਵੀਰ ਜੀ ਹੋਂਸਲਾ ਰੱਖੋ ਵਾਹਿਗੁਰੂ ਜੀ ਮੇਹਰ ਕਰੋ 🙏🙏⚔️⚔️🚩🚩

  • @No_Name9046
    @No_Name9046 2 ปีที่แล้ว +11

    ਮੀਡੀਆ ਦਾ ਬਹੁਤ ਧੰਨਵਾਦ ਜੋ ਹਸਨ ਮਾਣਕ ਦਾ ਸਾਥ ਦੇ ਰਹੀ ਆ 💯✔🙏🏻

  • @justreetwal
    @justreetwal 2 ปีที่แล้ว +2

    ਜੇ ਅੱਜ ਸਿੱਧੂ ਹੁੰਦਾ ਫਿਰ ਤੈਨੂੰ ਕੁਝ ਕਰਨ ਦੀ ਲੋੜ ਨਈ ਸੀ ਵੀਰ💔🤙

  • @baba5663
    @baba5663 2 ปีที่แล้ว +93

    ਹੁਸਨ ਮਾਣਕ ਭਰਾ ਆ ਸਾਡਾ। ਟੈਨਸ਼ਨ ਨਾ ਲੈ ਇਸ ਮੋਟੇ ਦਾ ਹੱਲ ਹੋ ਜਾਣਾ ਰੱਬ ਵੱਲੋ

  • @kuldeepmaan7817
    @kuldeepmaan7817 2 ปีที่แล้ว +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਬਾਈ ਹਸਨ ਮਾਣਕ ਜੀ ਦਾ ਸਾਥ ਦਿਓ ਜੀ।।

  • @RajveerSingh-xh1yt
    @RajveerSingh-xh1yt 2 ปีที่แล้ว +5

    best of luck bro for your lovely future tension ਨਾ ਲਓ ਸਭ ਠੀਕ ਹੋ ਜਾਣਾ

  • @HappyPunjab1
    @HappyPunjab1 9 หลายเดือนก่อน +2

    ਹਸਨ ਮਾਣਕ ਬਹੁਤ ਹੀ ਚੰਗੇ ਸੁਭਾਅ ਦਾ ਬੰਦਾ ਏ, ਸੱਚਾ ਪੱਕਾ ਇਨਸਾਨ ਏ,ਇਸ ਦੀ ਮਦਦ ਕੀਤੀ ਜਾਵੇ,ਤੇ ਵਕੀਲਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸੱਚ ਦੇ ਨਾਲ ਖੜੇ ਨੇ,

  • @hakamsinghhakamsinghhakams4664
    @hakamsinghhakamsinghhakams4664 2 ปีที่แล้ว +4

    ਹਸਨ ਮਾਣਕ ਦਾ ਸਾਰੇ ਗਾਇਕ ਵੀਹ ਮਦਦ ਕਰਨੀ ਚਾਹੀਦੀ ਹੈ ।ਹਸਨ ਮਾਣਕ ਦਿਲ ਦਾ ਸਾਫ ਬੰਦਾ ਹੈ ।

  • @mannclub1105
    @mannclub1105 2 ปีที่แล้ว +17

    ਹਸਨ ਪਾਜੀ ਹੌਂਸਲਾ ਰੱਖ। ਗਰੀਬ ਦਾ ਰੱਬ ਹੁੰਦਾ ਵੀਰੇ ।
    ਮੈ ਆਪਣੀ ਅੱਖੀ ਪਰਥਕ ਦੇਖਿਆ ਅਕਾਲ ਪੁਰਖ ਦਾ।
    ਭਰੋਸਾ ਬਣਾਈ ਰੱਖੀ ਪਰਮਾਤਮਾ ਤੇ।

  • @deepuchahal7098
    @deepuchahal7098 2 ปีที่แล้ว +255

    ਹੁਣ ਸਾਰੇ ਸਿੰਗਰਾਂ ਨੂੰ ਰਲ਼ ਕੇ ਹਸਨ ਮਾਣਕ ਦੀ ਸਪੋਟ ਕਰਨ ਦੀ ਲੋੜ ਹੈ,ਸੱਚਾ ਬੰਦਾ ਮਾਣਕ ਦਾ ਦੋਹਤਾ

    • @sunilbishnoi5734
      @sunilbishnoi5734 2 ปีที่แล้ว +7

      Sahi gal h veer di Indi bot matlbi bnda h

    • @garmalsingh4181
      @garmalsingh4181 2 ปีที่แล้ว +1

      Singra nu posh ke egrement keeta c es ne os time bake songra nu potha sidha bol da c v jo ham Mae Jan bake jo karega inde msleng he karega ke gll is time singra nu poses c bake ehe kehnda v jo mere nal keta mae DSS be sakda ehu ja ke gllt kmm kar deeta jo DSS ne sakda jdo case court aden a ta court ch ladae lado jekar oh kehnde jade poste sardar han ta tenu rupeya de den three years ho gae fer char years hor ruk ja ghar Seth ke udek kar

    • @SandeepSingh-zt2ju
      @SandeepSingh-zt2ju 2 ปีที่แล้ว +1

      ਹੁਣ ਤੱਕ ਆਪਣੇ ਨਾਨਕੇ ਪਰਿਵਾਰ ਨੂੰ ਹੀ ਬਦਨਾਮ ਕਰਿਆ ਇਸ ਨੇ

    • @ghuman4258
      @ghuman4258 2 ปีที่แล้ว +4

      @@SandeepSingh-zt2ju bai ehe gal odde nanke parivar ta keh sakda prr thonu koi hak ni yrr es cheej da agle boln

    • @jassisingh6319
      @jassisingh6319 2 ปีที่แล้ว +1

      @@SandeepSingh-zt2ju fer ki aa ho janda ghera ch rola gola tahi ta fayda chek reha si mota ohnu ehi si k kela hega jo merji keri chelo .bhot dimaag laya mote ne jhut v pura bolda usda v sunya interview 🤣 ulti sidhi gal keri janda ohnu bus eho hai k sign kite hoye ne fer ki aa ghulami thode keru koi teri. Koi na hun lagju peta mote nu k kine paise dinda si kine nehi mota ta pani de v paise ket landa si 🤣 fer agreement ch likhya k teen char saal viyah ni ker sekda etho peta chelda kina tez dimaag aa bande da 👍 keto ket respect de jo bande paise oh de koi rola hi nehi pena si.

  • @tsgill502
    @tsgill502 2 ปีที่แล้ว +3

    ਵਾਹਿਗੁਰੂ ਚੱੜਦੀ ਕੱਲਾ ਵਿਚ ਰੰਖੇ ਹਸਨ ਨੂੰ

  • @bhurasingh1871
    @bhurasingh1871 2 ปีที่แล้ว +18

    ਵਕੀਲ ਸਹਿਬ ਜੀ ਦਾ ਬਹੁਤ ਬਹੁਤ ਧੰਨਵਾਦ

    • @IqbalHussain-gg2de
      @IqbalHussain-gg2de 2 ปีที่แล้ว

      ਕੰਪਨੀ ਵਾਲੇ ਕਿਸੇ ਦੇ ਮਿਤਨਹੀ ਹੁਦੇੰੰ ਹਸਨ ਬਚ ਪੁਤ ਰੱਬਤੇਰੀ ਮੱਦਦ ਕਰ ਰਿਹਾ ਜਿਹੜੇ ਭਰਾਤੇਰੇ ਨਾਲ ਖੜੇਆ ਇਹਨਾ ਵੀਰਾਂ ਦਾ ਧੰਨ ਵਾਦ ਕਰ ਪੁਤ ਅਸੀ ਤੇਰੇ ਨਾਲ ਆਂ

    • @pinkypinky5403
      @pinkypinky5403 2 ปีที่แล้ว +1

      //786

  • @Punjabisurma
    @Punjabisurma 2 ปีที่แล้ว +13

    ਹੁਸਨ ਮਾਣਕ ਦਿਲਾਂ ਦਾ ਹੀਰਾ ਬੱਦੇ ਆ ਬਾਈ ਇੰਦੇ ਮਦਦ ਕਰਨ ਲਈ ਅਗੇ ਆਉਣ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਗੀਤ ਗਾਏ ਜਾਣ ਸਕਨੇ

  • @satwantkaur2941
    @satwantkaur2941 2 ปีที่แล้ว +1

    hasan de mama g thank u very much tusi manak de nall khre ho enu kende apna blood baut vdia kiha jadon koee problem hundi tan tusi ikthe ho jande o very good

  • @jagsirpunia5476
    @jagsirpunia5476 2 ปีที่แล้ว +5

    ਹੌਸਲਾ ਰੱਖ ਹਸਨ ਪੁੱਤਰ ਸਾਰੇ ਲੋਕ ਅਤੇ ਪ੍ਰਮਾਤਮਾ ਤੇਰੇ ਨਾਲ ਹੈ

  • @Gifpadda
    @Gifpadda 2 ปีที่แล้ว +1

    ਵੀਰ ਨੂੰ ਓਹਦਾ ਹੱਕ ਮਿਲਣਾ ਚਾਹੀਦਾ। ਦੋਹਤਾ ਆ ਉਸਤਾਦ ਕੁਲਦੀਪ ਸਿੰਘ ਮਾਣਕ ਜੀ ਦਾ ਦੋਹਤਾ ਆ। ਇਹ ਗਾਣੇ ਗਾ ਸਕਦਾ ਆਪਣੇ ਮਾਮੇ ਦੇ ਗਾਣੇ ਗਾ ਸਕਦਾ ਹੱਕ ਆ। ਕੋਈ ਨi gvçਦਿਲ

  • @rajkk7842
    @rajkk7842 2 ปีที่แล้ว +21

    ਹਸਨ ਬਹੁਤ ਵਧੀਅਾ ਸਿੰਗਰ ਅਾ

  • @prabhjotkhalsa5318
    @prabhjotkhalsa5318 2 ปีที่แล้ว +23

    ਵਾਹਿਗੁਰੂ ਹਸਣ ਮਾਣਕ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @mahindersingh792
      @mahindersingh792 2 ปีที่แล้ว

      Haasan..bata..rab .Tara..nal..haa..Jeet. Haasan..de..haa

  • @onpspcl5553
    @onpspcl5553 2 ปีที่แล้ว +4

    ਕਿੰਨੀ ਗੰਦੀ ਦੁਨੀਆ ਯਾਰ ਕੋਈ ਗੱਲ ਨਹੀ ਹਸਨ ਵੀਰ ਵਾਹਿਗੁਰੂ ਤੇ ਭਰੋਸਾ ਰੱਖ ਉਸ ਦੇ ਘਰ ਦੇਰ ਹੈ ਅੰਧੇਰ ਨਹੀ👍

  • @Iqbal-cl5mz
    @Iqbal-cl5mz ปีที่แล้ว +1

    ਹਸਣ ਵੀਰ ਤੁਹਾਡੀ ਜਿੱਤ ਹੋਵੇਗੀ
    ਦਿਨ ਦੂਗਣੀ ਰਾਤ ਚੌਗਣੀ ਤਰੱਕੀ ਕਰੋਗੇ

  • @jiwanghuman4345
    @jiwanghuman4345 2 ปีที่แล้ว +6

    Bai Hassan tere nal an veer,,tensn ni laini parmatma sab thik kru,, court da fasila apne hakk ch hi aau 👍👍👍🙏🙏

  • @preetgill6466
    @preetgill6466 2 ปีที่แล้ว +1

    ਦੂਜਿਆਂ ਦਾ ਹੱਕ ਖਾਣ ਵਾਲੇ ਨਰਕਾਂ ਨੂੰ ਜਾਦੇ ਨੇ ਹਸਨ ਬੇਫ਼ਿਕਰ ਰਹਿ ਤੇਰੀ ਚੜਦੀ ਕਲਾ ਹੋਵੇਗੀ

  • @Jattvlogs11-y6b
    @Jattvlogs11-y6b 2 ปีที่แล้ว +92

    ਬੇਫਿਕਰ ਰਹਿ ਹਸਨ ਮੇਰੇ ਯਾਰਾ ਜੇ ਕੋਰਟ ਚ ਤੇਰੇ ਨਾਲ ਖੜੇ ਆਂ ਤਾਂ ਯਾਦ ਰੱਖੀਂ ਵੀਰ ਜਦ ਤੱਕ ਸਾਹ ਚੱਲਦੇ ਨੇ ਤੇਰੇ ਨਾਲ ਹੀ ਖੜਾਂਗੇ … ਪਿੱਠ ਦਿਖਾ ਕੇ ਭੱਜਣਾ ਆਪਣੀ ਫਿਤਰਤ ਨੀਂ ਵੀਰ ਜਿੱਥੇ ਵੀ ਲੋੜ ਪਈ ਹਿੱਕ ਠੋਕ ਕੇ ਖੜਾਂਗੇ Love You Jaan❤

    • @harmandeepsinghbedi6172
      @harmandeepsinghbedi6172 2 ปีที่แล้ว +3

      Veer ta court ch hasan de piche goggle la ke khda c sahi kiha veer ke wrong.

    • @Jattvlogs11-y6b
      @Jattvlogs11-y6b 2 ปีที่แล้ว +1

      @@harmandeepsinghbedi6172 Sahi kiha veere

    • @GurmukhSingh-nd1kt
      @GurmukhSingh-nd1kt 2 ปีที่แล้ว +1

      Bai halp karo veer ji de

    • @dharmindersingh5863
      @dharmindersingh5863 2 ปีที่แล้ว

      @@Jattvlogs11-y6b çi u ivi i

    • @sahib2781
      @sahib2781 2 ปีที่แล้ว +1

      Sonu vekhi kiti indi kolo rakam naa lai jaai .. bade pehla indi ne thoke aa .. indi di bund paarh de ikk wari .. 1000 rupaiya mere kolo jado marji phonepe karaa lai .. ikk wari indi di bund band kar de Sony ...🙏🏻

  • @jattdeep7546
    @jattdeep7546 2 ปีที่แล้ว +11

    ਮੋਟੇ ਜੇ ਤੇ ਕਾਰਵਾਈ ਲਾਜ਼ਮੀ ਹੋਣੀ ਚਾਹੀਦੀ ਹੈ ਬਾਈ ਧੰਨਵਾਦ

  • @punjabpunjabi785
    @punjabpunjabi785 2 ปีที่แล้ว +16

    ਹਸ਼ਨ ਭਰਾ ਤੇਰੇ ਨਾਲ ਆ , ਦੱਸ਼ ਸ਼ਹੀ

  • @rachhpalsinghsingh4465
    @rachhpalsinghsingh4465 2 ปีที่แล้ว +1

    ਬਕੀਲ ਸਾਬ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਹਸਨ ਮਾਣਕ ਦੀ ਮੱਦਦ ਕਰਨ ਲਈ?

  • @gurmeetkaur155
    @gurmeetkaur155 2 ปีที่แล้ว +16

    Indi bling Veer Rabb da darr rakho kissea di roti nahi khohi di Hasan Sahib hosla rakho Rabb Sohna mehar kare

    • @671anu
      @671anu 2 ปีที่แล้ว +1

      Galat Hasan manak aa totally.
      Aj je naam bann da paya te apni aukaat bhulda paya.
      Rang change hunde time de naal. Je Indi ne kush gusse andar kiha vi hona te eh he Indi si jo duniya agge Hasan karke request karda rehnda si ki ehnu song karn dao.

  • @dilbagbassi5952
    @dilbagbassi5952 ปีที่แล้ว +1

    ਹਸਨ ਮਾਣਕ ਸਿਹੀ ਮੁੰਡਾ ਇਸ ਨਾਲ ਧੋਖਾ ਹੋਇਆ ਇਸ ਦਾ ਸਾਰੇ ਵੀਰ ਸਾਰੇ ਸਰੋਤੇ ਸਾਥ ਦਿਓ

  • @rdhillon22
    @rdhillon22 2 ปีที่แล้ว +3

    ਦੱਸਦੇ ਨੂੰ ਸ਼ਰਮ ਆਉਦੀ ਪਰ ਓਹ ਹਾਥੀ ਜਿਹਾ ਵੱਢਾ ਖਾਨਦਾਨੀ ਜਿਮੀਦਾਰ ਬਣਦਾ..ਅਸਲ ਚ ਰਮਲਾ ਸਾਹਬ ਦੀ ਨਜਾਇਜ ਸੱਟ ਏ..ਦਿਲ ਨਹੀਂ ਕਰਦਾ ਸੀ ਕਹਿਣ ਨੂੰ ਸਾਰੇ ਪੁਰਾਣੇ ਲੋਕ ਜਾਣਦੇ ਈ ਨੇ..ਪਰ ਜਿਵੇਂ ਵੀ ਸੀ ਓਹ ਢਕੀ ਰਿੱਝ ਗਈ ਸੀ ਸੀ

  • @KarmaSingh-j4c
    @KarmaSingh-j4c หลายเดือนก่อน +1

    ਜਿਹੜੇ ਸਿੰਗਰ ਕੁਲਦੀਪ ਮਾਣਕ ਦਾ ਨਾਮ ਲੇ ਕੇ ਮਸ਼ਹੂਰ ਹੋਏ ਨੇ ਜਿਹੜੇ ਕਿਹਦੇ ਸੀ ਕੁਲਦੀਪ ਮਾਣਕ ਨੂੰ ਉਸਤਾਦ ਕਿਹਦੇ ਸੀ ਅੱਜ ਉਹ ਲਿਖਦੇ ਨੀ ਅੱਜ ਸਾਰੇ ਸਿੰਗਰਾਂ ਨੂੰ ਨਾਲ ਖੜਨਾ ਚਾਹੀਦਾ ਦਾ ਗਾ

  • @SatnamSingh-bg3bh
    @SatnamSingh-bg3bh 2 ปีที่แล้ว +13

    ਸਹਿਦੀ ਦਿਹਾੜੇ ਚੱਲ ਪਏ ਅਪਣਿਆ ਪੁਰਖਿਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਸਾਰਾ ਕੁਝ ਵਾਰ ਤਾ

    • @RajKumar-wf9nb
      @RajKumar-wf9nb 2 ปีที่แล้ว

      Sale.pside.wale.ise.tarah.hee.ksrde

  • @SSDeol
    @SSDeol 2 ปีที่แล้ว +8

    Very Good Interview, Sirra Paterkar bahut vadiya Swal ketay .🙏🙏

  • @shiv2347
    @shiv2347 2 ปีที่แล้ว +8

    ਵਕੀਲ ਥਿੰਦ ਸਾਬ ਨੂੰ ਸਲੁਟ

  • @daulawalagill9162
    @daulawalagill9162 2 ปีที่แล้ว +11

    ਸਾਰੇ ਵੀਰ ਹਸਨ ਮਾਣਕ ਦਾ ਸਾਥ ਦਿਆ

  • @santtv3102
    @santtv3102 2 ปีที่แล้ว +2

    ਕੋਈ ਨੀ ਵੀਰ ਹੋਂਸਲਾ ਰੱਖ ਬਾਬਾ ਨਾਨਕ ਮਿਹਰ ਕਰੁ

  • @narindersinghbhatia7823
    @narindersinghbhatia7823 2 ปีที่แล้ว +39

    Hassan Manak Saab Very Good Insaan Aa❤

    • @671anu
      @671anu 2 ปีที่แล้ว

      Galat Hasan manak aa totally.
      Aj je naam bann da paya te apni aukaat bhulda paya.
      Rang change hunde time de naal. Je Indi ne kush gusse andar kiha vi hona te eh he Indi si jo duniya agge Hasan karke request karda rehnda si ki ehnu song karn dao.

  • @JaswinderMeetka
    @JaswinderMeetka 5 หลายเดือนก่อน +2

    ਮਾਣਕ ਦਾ ਦੋਹਤਾ ਨੂੰ ਹੌਂਸਲਾ ਦਿਓ ਤਾਂ ਹੀ ਟੋਪ ਦਾ ਕਲਾਕਾਰ ਬਣ ਸਕਦਾ ਹਾਂ ਇਹ ਠੀਕ ਹੈ ਥੋੜਾ ਜਿਹਾ ਤਤਾ ਚਲਦਾ ਹੈ ਦਿਲ ਦਾ ਠੀਕ ਹੈ

  • @rahulbawa3491
    @rahulbawa3491 2 ปีที่แล้ว +77

    J aj sidu mosse wala jinda hunda ta aj Hasans mank di pith nai lagan Deni c OS bande ni miss u bai 😭😭😭

    • @shahnazalvi7167
      @shahnazalvi7167 2 ปีที่แล้ว

      Bilkul sahi kehaa g

    • @shahnazalvi7167
      @shahnazalvi7167 2 ปีที่แล้ว

      Saada sidhu veeer sab layii chhhan ban jandaa c ..

    • @ashurattowal
      @ashurattowal 2 ปีที่แล้ว

      Shi keha

    • @DeepLudhiana3004
      @DeepLudhiana3004 2 ปีที่แล้ว +1

      Sahi keha...Apna Sidhu bai hunda ta gll hi hor hundi ajj ❤️😪

    • @MrSurajkk
      @MrSurajkk 2 ปีที่แล้ว

      Sahi gal hai.

  • @dhaliwal2382
    @dhaliwal2382 2 ปีที่แล้ว +28

    ਜੇ ਕਿਸੇ ਕਲਾਕਾਰ ਦੇ ਵਿੱਚ ਹਮਦਰਦੀ ਹੈ ਤਾਂ ਵੀਰੇ ਦੀ ਸਪੋਟ ਕਰੋ

  • @tarloksingh6576
    @tarloksingh6576 2 ปีที่แล้ว +5

    ਬਲਿਗ ਵਿਚ ਬਲਿਗ ਬਹੁਤ ਹਨ। ਉਹ ਪੈਸੇ ਦਾ ਪੁਤ ਹੈ ਉਸ ਦੀਆਂ ਗੱਲਾ ਤੋਂ ਹੀ ਪਤਾ ਲਗਦਾ ਹੈ
    ਹਸਨ ਮਾਣਕ ਬਹੁਤ ਵਧੀਆ ਇਨਸਾਨ ਹੈ।

  • @amarsingh8177
    @amarsingh8177 ปีที่แล้ว +1

    Thanks for Advocates

  • @prabhjotkhalsa5318
    @prabhjotkhalsa5318 2 ปีที่แล้ว +4

    ਹਸਣ ਵੀਰ ਇੱਕ ਚੰਗਾ ਇੰਨਸਾਨ ਹੈ

  • @SukhwinderSingh-wq5ip
    @SukhwinderSingh-wq5ip 2 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨ

  • @jashasdeepkeursandhu7482
    @jashasdeepkeursandhu7482 2 ปีที่แล้ว +3

    ਸਾਰੇ ਵੀਰ ਹਸਨ ਮਲਿਕ ਨੂੰ ਇਨਸਾਫ ਦਿਵਾਵੇ

  • @khush__pb__06__wala
    @khush__pb__06__wala 2 ปีที่แล้ว +7

    Bai support kro yrr sare singer Bai schi sach bolda Bai bot glt kita jine v Jo v Kita Bai mnu Dekh k bot dukh ho reha 😔

  • @shiv2347
    @shiv2347 2 ปีที่แล้ว +4

    ਹਸਣ ਮਾਣਕ ਜਿੰਦਾ ਬਾਦ ਸ਼ੋਟੇ ਵੀਰ ਤੇਰੇ ਨਾਲ ਸਾਰਾ ਪੰਜਾਬ ਖੜਾ

  • @kiranwassan9539
    @kiranwassan9539 2 ปีที่แล้ว +3

    God bless u Hassan koi n rb tohade nal hai uh insaaf krega tohade nal

  • @pardeepsinghsingh7928
    @pardeepsinghsingh7928 2 ปีที่แล้ว +6

    Y te waheguru je Mehar karan 🙏🏻🙏🏻💞💞💞💞👍👍

  • @pammaalamgiriya1713
    @pammaalamgiriya1713 2 ปีที่แล้ว +15

    ਹਰਸ਼ਰਨ ਵੀਰ ਜੀ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ

  • @kisankaur4459
    @kisankaur4459 2 ปีที่แล้ว +36

    Hassan Manak Such a great Singer!!! God Bless u

    • @671anu
      @671anu 2 ปีที่แล้ว

      Pagi mein Indi nu support bilkul nahi karda te na he Hasan nu. Hun panchayat samne te Hasan 25 Lakh nu vi mann gaya.
      Tusi eh vi te socho ki kini countries de visa lava ke ditte Indi de. Lakhan paise lokin Edda he la dinde aa bahar Jan layi. Is time Hasan nu murh jana chahida vapis te kam te lagna chahida. Indi te kehnda ki vich siyane bande pa ke new agreement kar lao.

    • @aliabdul6515
      @aliabdul6515 2 ปีที่แล้ว

      mujay yaha mil

    • @pinkypinky5403
      @pinkypinky5403 2 ปีที่แล้ว +1

      ,

  • @satnamsingh-dl7yz
    @satnamsingh-dl7yz 2 ปีที่แล้ว +2

    ਸਾਰੇ ਵੀਰਾ ਨੂੰ ਬੇਨਤੀ ਹੈ ਕੇ ਹੁਸਨ ਵੀਰ ਦੀ ਮੱਦਦ ਕਰੋ

  • @DSR888
    @DSR888 2 ปีที่แล้ว +3

    ਸੱਚਾਈ ਅੱਖਾਂ ਤੋਂ ਹੀ ਪਤਾ ਲੱਗ ਜਾਂਦੀ ਹੈ।
    ਵੀਰ ਦੀ ਇੱਕ ਇੱਕ ਗੱਲ ਵੀ ਸੱਚੀ ਹੈ।
    ਬਲਿੰਗ ਪ੍ਰੋਡਕਸ਼ਨ ਨੂੰ ਤਾਲੇ ਲੱਗਣਗੇ।
    ਕਬੂਤਰ ਗਾਉਣਗੇ ਹੁਣ ਓਥੇ ।
    ਬੱਦੁਆ ਹੈ ਮੇਰੀ ।
    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏

  • @Hustler___011
    @Hustler___011 2 ปีที่แล้ว +4

    ਬਾਈ ਹਰ ਵਾਰ ਤੇਰੇ ਨਾਲ ਹਾਂ

  • @No_Name9046
    @No_Name9046 2 ปีที่แล้ว +5

    Full sports hasan manak 🙌🏻💯✔
    ਯਾਰ ਦੁਨੀਆ ਗਰੀਬ ਨੂੰ ਦਬਾਉਂਦੀ ਆ 👿 ਭੈਣ ਚੋਦੋ ਰੱਬ ਕੋਲੋ ਡਰੋ🙏🏻🙏🏻🙏🏻 ਬਾਕੀ ਕੋਈ ਗੱਲ ਨੀ ਹਸਨ ਵੀਰ ਬਾਬਾ ਨਾਨਕ ਤੇਰੇ ਨਾਲ ਆ 🙏🏻

  • @pb61_wale_94
    @pb61_wale_94 2 ปีที่แล้ว +2

    ਸਾਰੇ ਪਿੰਡ ਵਾਸੀਆਂ ਤੇ ਮਾਣਕ ਦੇ ਚਾਹੁਣ ਵਾਲੇ ਆ ਨੂੰ ਨਾਲ ਖੜਨਾ ਚਾਹੀਦਾ ਹੈ

  • @ajaysharma-pd6ds
    @ajaysharma-pd6ds 2 ปีที่แล้ว +3

    Hassan bai dil da saff banda a❤

  • @amarbal9627
    @amarbal9627 2 ปีที่แล้ว +8

    Waheguru ji mehar karan hasan veer te

  • @KamalSingh-dl6yc
    @KamalSingh-dl6yc 2 ปีที่แล้ว +6

    HASSAN JI ਮੁੰਡਾ ਬਹੁਤ ਵਧੀਆ ਗੋਦਾ ਵਧੀਆ ਇਨਸਾਫ਼ ਹੋਣਾ ਚਾਹੀਦਾ

  • @HarmanDeep-uh5fb
    @HarmanDeep-uh5fb 2 ปีที่แล้ว +1

    ਹਸਣ ਮਾਣਕ tnu full suport sadi ja koi km hoieya dse jaan

  • @lovelykumar9860
    @lovelykumar9860 2 ปีที่แล้ว +4

    Hasan Manak bilkul Sacha insan hai ji sache bande de face to pta lag janda te gallan to pta lag janda🙏🙏

  • @bindusandhu6983
    @bindusandhu6983 2 ปีที่แล้ว +1

    ਤੇਰੇ ਨਾਲ ਐ ਵਾਈ ਲੋਕ ਟੇਂਸ਼ਨ ਨਾ ਲੇ ਹੁਣ ਵੀ ਕਿਹਦਾ ਮਾਂ ਨੂੰ ਮਾਂ ਭੈਣ ਨੂੰ ਭੈਣ ਇਦੀ ਵਾਈ ਖਿਹੜਾ ਛੱਡੋ ਧੱਕਾ ਨਾ ਕਰੋ ਵਾਈ ਕਲਾਕਾਰਾਂ ਨੂੰ ਬੇਨਤੀ ਐ ਵਾਈ ਹਸਨ ਮਾਨਕ ਦਾ ਸਾਥ ਦਿਉਂ

  • @mitufitness007
    @mitufitness007 2 ปีที่แล้ว +14

    Love u veer

  • @jandwalianath7279
    @jandwalianath7279 2 ปีที่แล้ว +5

    ਵਾਹਿਗੁਰੂ ਜੀ ਭਲਾ ਕਰੋ ਜੀ

  • @tanveerbains2486
    @tanveerbains2486 2 ปีที่แล้ว +6

    Waheguru ji 🙏🙏

  • @ManpreetSingh-ph6hr
    @ManpreetSingh-ph6hr 2 ปีที่แล้ว +2

    ਰੱਬ ਦੇ ਘਰ ਦੇਰ ਆ ਵੀਰ ਹੇਨਰ ਨਹੀਂ 🙏🙏👍👍

  • @Honeysingh-fi1vg
    @Honeysingh-fi1vg 2 ปีที่แล้ว +9

    Hasan 22 full sport aa... Tu yaar sach bol reha

  • @garrydhaliwal0018
    @garrydhaliwal0018 2 ปีที่แล้ว +1

    Shame on Us enhe bde legend Singer de bete nal je ajj eda ho rea ta fr sade nl bi ho skda .keep Supporting Hasan Manak.Maan Saab nd other legend Singer pls support Hasan Manak..

  • @jass7049
    @jass7049 2 ปีที่แล้ว +8

    Waheguru mehar kre sche bnde te

  • @priyankamall8518
    @priyankamall8518 2 ปีที่แล้ว +1

    Hasan manak veer nu asi changi tera samjde aa k dil de bohut saaf insaan a

  • @MANISHARMA-qu2zm
    @MANISHARMA-qu2zm 2 ปีที่แล้ว +4

    ਹੀਰਾ ਬੰਦਾ ਹਸਨ ਮਾਣਕ👍👌

  • @shiv2347
    @shiv2347 2 ปีที่แล้ว +3

    ਪਤਰਕਾਰ ਦਾ ਵੀ ਧੰਨਵਾਦ

  • @maneets
    @maneets 2 ปีที่แล้ว +7

    Veer think o ❤️❤️ tc mank ❤️

  • @harjeet_maan_
    @harjeet_maan_ 2 ปีที่แล้ว +1

    ਇਹ ਇਨਸਾਨ ਬਿੱਲਕੁਲ ਕੁਲਦੀਪ ਮਾਣਕ ਆ ਅੱਜ ਦੀ ਤਰੀਕ ਦਾ ਬਹੁਤ ਪਿਆਰੀ ਅਵਾਜ਼ ਦਾ ਮਾਲਕ ਆ ਜਦੋਂ ਕੁਲਦੀਪ ਮਾਣਕ ਦੀਆਂ ਕਲੀਆਂ ਗਾਉਂਦਾ ਤਾਂ ਇਸ ਤਰ੍ਹਾਂ ਲੱਗਦਾ ਕੁਲਦੀਪ ਮਾਣਕ ਗਾ ਰਿਹਾ

  • @shindisran8524
    @shindisran8524 2 ปีที่แล้ว +25

    ਘੁੰਮਣ brother,s ਕਰ ਵਕੀਲ ਬਾਈ ਓਹ ਬਾਹਰ ਕੱਢੋ ਇਸ ਮੁਸ਼ਕਲ ਤੋ । ਹਸਨ ਸੱਚਾ ਯਰ ਓਹ ਤਾ ਹੰਕਾਰੀ ਲਗਦਾ ਮੋਟਾ ਜਾ ਕੁੱਤੇ ਦੀ ਮੌਤ ਮਰਦੇ ਇੱਦਾ ਦੇ ਲੋਕ ਜੌ ਗਰੀਬ ਨੂੰ ਸੁਪਨੇ ਦਿਖਾਉਂਦੇ ਤਾਂ ਕੇ ਸਾਰੀ ਉਮਰ ਇਹਨਾ ਦਾ ਗ਼ੁਲਾਮ ਬਣਕੇ ਰਹਿਣ,,,ਪਟਾ ਵੀ ਪਾਂ ਲੈਦੇ ਚਲਾਕ ਬੰਦੇ

  • @JarnailSingh-iu7cu
    @JarnailSingh-iu7cu 2 ปีที่แล้ว +1

    ਮੋਟਾ, ਜੁਤੀਆਂ ਦੇ ਲਾਇਕ ਹੈ ਜੀ

  • @BaljinderKaur-hn5xt
    @BaljinderKaur-hn5xt 2 ปีที่แล้ว +6

    waheguru tere te mihar rakhe hasna vere fikar na kri waheguru such da sath dinda greeb da mhu guru di golk hunda. waheguru tere nal a🙏vakeel sahib ji hona da bahut dhanwad 🙏waheguru Ena nu taraki deve🙏❤️