Hassan Manak ਨੇ ਕਰਵਾਏ ਤਿੰਨ ਵਿਆਹ ? ਪਿਆ ਯੱਬ, ਕੋਰਟ ਤੱਕ ਪਹੁੰਚ ਗਈ ਗੱਲ,Indi Billing ਨੇ ਲਾਏ ਵੱਡੇ ਦੋਸ਼ |SMTV

แชร์
ฝัง
  • เผยแพร่เมื่อ 28 ต.ค. 2024

ความคิดเห็น • 220

  • @BalwinderSingh-jw5ws
    @BalwinderSingh-jw5ws 6 หลายเดือนก่อน +3

    ਸਟਾਰ ਲਾਉਣ ਵਾਲੇ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਹਨ ਬੰਦਾ ਕੁਝ ਨਹੀਂ ਕਰ ਸਕਦਾ 🙏🙏

  • @KuldeepSingh-vv6dm
    @KuldeepSingh-vv6dm ปีที่แล้ว +24

    ਤੁਸੀਂ ਕੋਣ ਹੋ ਕਿਸੇ ਨੂੰ ਸਟਾਰ ਬਣਾਉਣ ਵਾਲੇ ਇਹ ਤੇ ਵਹਿਗੁਰੂ ਜੀ ਦੀ ਦੇਣ ਹੁੰਦੀ ਹੈ ਤੂੰ ਤੇ ਉਹਨਾਂ ਦੇ ਸਿਰੋ ਖਾਣਾ ਤੁਸੀਂ ਲੋਕਾਂ ਨੇ ਗਰੀਬ ਨਾਲ ਧੱਕਾ ਕੀਤਾ ਬਹੁਤ ਹੀ ਮੰਦਭਾਗੀ ਘਟਨਾ ਹੈ ਤੁਹਾਡੇ ਲਈ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ

    • @harjinderbabbu176
      @harjinderbabbu176 ปีที่แล้ว +1

      ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਤੁਸੀਂ ਜਲਦੀ ਕਰੋ ਜੋ ਪੂਰੀ ਦੁਨੀਆ ਨੂੰ ਪਤਾ ਲੱਗੇ ਵਾਹਿਗੁਰੂ ਜੀ 🙏

    • @sidhulove-e8946
      @sidhulove-e8946 11 หลายเดือนก่อน +2

      Bai agle de paise lgge aa tn bolda greeb-ameer di tn gll hi ni aundi ehde ch nale baii waheguru nu hrek gll ch kyu le aune oo oh ki kehnda v kise ton ehsaan krwa k dhokha de jao ohne tn esnu hram di kmaai keha jo kise nu dhokha dinda

    • @LyricsLakhibrargaziana
      @LyricsLakhibrargaziana 11 หลายเดือนก่อน +1

      ਸਟਾਰ ਪੈਸੇ ਨਾਲ ਬਣਦੇ ਆ ਅੱਜ ਕੱਲ ਤੇ ਉਹ ਪੈਸਾ ਇੰਦੀ ਨੇ ਲਾਇਆ ਸੀ

  • @nishangill3115
    @nishangill3115 ปีที่แล้ว +34

    ਬਾਈ ਯਾਰ ਕਿਉਂ ਖ਼ਰਾਬ ਕਰਦੇ ਉਂ ਕਿਸੇ ਗਰੀਬ ਬੰਦੇ ਨੂੰ ਟਾਈਮ ਪਾਸ ਕਰਨ ਦਿਉ ਵਿਚਾਰੇ ਨੂੰ

  • @HarpalSingh-uv9ko
    @HarpalSingh-uv9ko ปีที่แล้ว +11

    ਉਹ ਭਰਾਵਾ ਤੂੰ ਉਸ ਨੂੰ ਜਿੰਦਗੀ ਜਿਉ ਲੈਣ ਦੇ। ਕਿਉਂ ਪਿੱਛੇ ਪਿਆ ਏ। ਉਹ ਆਪਣੀ ਕਮਾਈ ਦਾ ਹਿੱਸਾ ਤੈਨੂੰ ਕਿਉਂ ਦੇਵੇ। ਤੂੰ ਕੋਈ ਹੋਰ ਕੰਮ ਕਰਲਾ ਜਰੂਰੀ ਕਿਸੇ ਗਰੀਬ ਦਾ ਹੱਕ ਖਾਣਾ ਏ ਤੂੰ। ਸ਼ਰਮ ਕਰ ਰੱਬ ਤੋਂ ਡਰ। ਤੇਰੇ ਕੋਲ ਕੋਈ ਕਲਾ ਏ ਤਾਂ ਤੂੰ ਆਪਣਾ ਕੰਮ ਕਰਲਾ।

    • @gurmeetgill6469
      @gurmeetgill6469 7 หลายเดือนก่อน

      ਬਹੁਤ ਵਧੀਆ

  • @sawaransingh1948
    @sawaransingh1948 ปีที่แล้ว +5

    ਹੁਸਨ ਮਾਣਕ ਹੁਣ ਨਹੀਂ ਦੱਬਦਾ ਤੇਰੇ ਤੋਂ ਕਿਸੇ ਗਰੀਬ ਨੂੰ ਆਪਣਾ ਕਰਕੇ ਖਾ ਲੈਣ ਦਿਉ

  • @Iqbal-cl5mz
    @Iqbal-cl5mz ปีที่แล้ว +8

    ਇਂਦੀ ਬਲਿਗ ਨਹੀਂ ਵੀਰ ਇੰਦੀ ਮਲੰਗ ਆ
    ਹਸਣ ਮਾਣਕ ਹੀਰਾ ਬਾਈ ਹੀਰਾ
    ਹਸਣ ਮਾਣਕ ਹਿੱਟ ਸਿੰਗਰ ਬਣੇਗਾ
    ਪਰਮਾਤਮਾ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ

    • @LyricsLakhibrargaziana
      @LyricsLakhibrargaziana 11 หลายเดือนก่อน

      ਪਹਿਲਾ ਸੱਚ ਪਤਾ ਕਰ ਵੀਰੇ ਹੀਰਾ ਕੌਣ ਆ ਕਦੇ ਇੰਦੀ ਨੂੰ ਮਿਲ ਕੇ ਸੱਚ ਪਤਾ ਕਰੋ ਬਾਕੀ ਮੇਰੇ ਕੋਲ਼ੋਂ ਪੁੱਛ ਲਈ ਮੈ ਹਸਨ ਨਾਲ ਖੜਿਆ ਸੀ ਪਰ ਉਹਦੇ ਭਰਾ ਨੂੰ ਬੋਲਣ ਦਾ ਵੀ ਨੀ ਪਤਾ ਕੇ ਸਾਡੇ ਨਾਲ ਖੜੇ ਬੰਦੇ ਨਾਲ ਬੋਲਣਾ ਕਿਵੇ ਆ 😊

  • @jagtarsandhu9504
    @jagtarsandhu9504 ปีที่แล้ว +8

    ਹਸਨ ਮਾਣਕ ਵਿਆਹ ਭਾਵੇ ਚਾਰ ਕਰਾਵੇ ਇੰਦੀ ਦੇ ਕਿਓ ਚਲੂਣੇ ਲੜਦੇ ਆ

  • @jatt.mehkma317
    @jatt.mehkma317 ปีที่แล้ว +4

    ਅਗਲੇ ਨੇ ਵਿਹਲਾ ਕਰ ਕੇ ਬੈਠਾ ਦਿੱਤਾ ਹੁਣ ਬੈਠਾ ਉਸਦੇ ਪ੍ਰੋਗਰਾਮ ਗਿਣੀ ਜਾਂਦਾ 😂😂😂

  • @yad3388
    @yad3388 ปีที่แล้ว +8

    ਭੈਣਦੇ ਯਾਰਾ। ਮੌਟੇਆ। ਜੇ ਤੂ ਸਟਾਰ ਬਣਾਏ ਆ ਹੁਣ‌ਬਣਾ ਲੇ ਸਟਾਰ ਦੂਜੇਆ ਨੁੰ

    • @GurdevSingh-tl4dh
      @GurdevSingh-tl4dh 7 หลายเดือนก่อน

      ਇਸ ਸੂਰ ਦੀ ਮਾਂ ਨੇ ਵੀ ਬਹੁਤ ਸਟਾਰ ਬਣਾਏ ਨੇ
      ਇਸ ਦਾ ਮੜੰਗਾ ਵੀ ਕਰਤਾਰ ਰਮਲੇ ਨਾਲ ਮਿਲਦਾ ਹੈ ਚੰਗੀ ਤਰ੍ਹਾਂ ਦੇਖੋ ਜੀ
      ਇਹ ਕੰਜਰਾਂ ਦਾ ਟੱਬਰ ਹੈ
      ਇਸ ਟੱਕਰ ਵਿੱਚ ਸਦਾ ਹੀ ਕੰਜਰ ਜੰਮਦੇ ਰਹਿਣਗੇ

  • @sadhsingh2036
    @sadhsingh2036 ปีที่แล้ว +7

    ਆਖੇ ਜੱਟ ਬੁਟ ਮੈ,,ਜੱਟਾ ਨੁੰ ਬਦਨਾਮ ਕਰਦੇ ਉ ਤੁਸੀ ਲੋਕ ਜੇ ਜੱਟ ਏ ਕਿਸੇ ਦੀ ਚੜਤ ਵੇਖ ਬਾਈ ਕਿਉ ਜਲਦਾ ,,ਸਿਆਣਾ ਬਣ ਬਾਈ ਤੁੰ ਵਧੀਆ ਇਨਸਾਨ ,ਖਾਨਦਾਨੀ ਘਰਾਣੇ ਦਾ ਛੱਡ ਗਰੀਬ ਨੁੰ ਕਮਾ ਕੇ ਖਾਣ ਦਿਉ

  • @GurdeepSingh-su5ev
    @GurdeepSingh-su5ev ปีที่แล้ว +21

    ਇੰਦੀ ਇੱਕ ਪਾਸੇ ਕਹੀ ਜਾਂਦਾ 18 ਤੋ 19 ਸਾਲ ਦੇ ਬੰਦੇ ਨੂੰ ਸਮਝ ਨਹੀ ਹੁੰਦੀ ਦੂਜੇ ਪਾਸੇ ਤਿੰਨ ਵਿਆਹ ਇਹ ਕਿਵੇ ਹੋ ਸਕਦਾ ਗਰੀਬ ਨੂੰ ਦੱਬਣ ਨੂੰ ਫਿਰ ਸੀ ਪਰ ਗਰੀਬ ਬੰਦੇ ਮਤਲਬ ਹਸਨ ਨੇ ਇੰਨਾ ਦੀ ਗਲਾਮੀ ਨੀ ਕੀਤੀ ਹੁਣ ਐਵੇ ਇਹ ਹਸਨ ਨੂੰ ਬਦਨਾਮ ਕਰੀ ਜਾਂਦਾ ਹੁਣ ਇਸਦੇ ਪੱਲੇ ਡੱਕਾ ਬਿਨੀ ਪੈਣਾ ਕੀ ਫਾਇਦਾ ਆਪੋ ਆਪਣਾ ਕੰਮ ਕਰੋ ਤੇ ਸਭ ਕੁਝ ਪ੍ਰਮਾਤਮਾ ਹੀ ਹੈ ਉਸ ਦੇ ਭਾਣੇ ਵਿੱਚ ਰਹੋ

    • @HappySingh-ke7vg
      @HappySingh-ke7vg ปีที่แล้ว +1

      Husan is very good person

    • @gurdhiansinghgill
      @gurdhiansinghgill ปีที่แล้ว

      Eh hai Kon hasan mank sira par ajja tak es da name nhi sunia

    • @vinylRECORDS0522
      @vinylRECORDS0522 11 หลายเดือนก่อน

      ਇੰਦੀ ਮਲੰਗ, ਭੈੜੀ ਸ਼ਕਲ ਬਕਵਾਸ ਕਰ ਰਿਹਾ। ਮੰਦ ਬੁੱਧੀ ਤਾਂ ਆਪੇ ਹੈ, ਇਹਦੀ ਗੁਲਾਮੀ ਨਹੀਂ ਝੱਲੀ। ਨਾਲੇ ਉਹਦੇ ਬਿਨਾਂ ਵੇਹਲਾ ਹੋ ਗਿਆ ਨਾਲੇ ਕਹਿੰਦਾ ਉਹਨੂੰ ਮੱਤ ਹੈ ਨਹੀਂ।

    • @LyricsLakhibrargaziana
      @LyricsLakhibrargaziana 11 หลายเดือนก่อน

      ਬਾਈ ਪੈਸੇ ਲਾਏ ਆ ਇੰਦੀ ਨੇ ਜੇ ਉਹਦੇ ਪੱਲੇ ਨੀ ਤਾ ਉਹਨੇ ਪੈਸੇ ਕਿੱਥੋਂ ਲਾ ਦਿੱਤੇ ਪਹਿਲਾ ਸੱਚ ਪਤਾ ਕਰੋ

  • @patiala_news
    @patiala_news ปีที่แล้ว +3

    ਇੰਦੀ ਵੀਰਾ ਵਧੀਆ ਇੰਨਸਾਨ ਆ ਬਾਈ ਯਾਰ ਇਸ ਨੇ ਪੈਸਾ ਲਾਇਆ ਇੰਦੀ ਹਰ ਇਕ ਪਾਸੇ ਤੋਂ ਸਹੀ ਆ ❤

    • @Music.Lover_07660
      @Music.Lover_07660 7 หลายเดือนก่อน

      Jehda greeb naal batmeezi kre ohde te rohab maare oh sire da fuddu Banda hunda eh fuddu aa fuddu rahuga eh hrek nu Fuddu samjda par ehnu eh nhi pta v eh aap jhootha Malang fuddu naamard aa

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ ปีที่แล้ว +12

    ਇੱਕ ਵਾਰ ਲੁਧਿਆਣੇ ਮੇਰੇ ਮੁਹਰੇ ਇਹ ਇੰਦੀ ਗੱਡੀ ਲੈ ਕੇ ਜਾਂਦਾ ਸੀ ਜਗਰਾਉਂ ਰੋਡ ਤੇ ,ਇਹਨੇ ਇੱਕ ਆਟੋ ਵਾਲੇ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਗਾਲ਼ਾਂ ਕੱਢਣ ਲੱਗ ਪਿਆ ਸੀ ।
    ਬਾਕੀ ਹਸਨ ਵਰਗਾ ਫੁਕਰਾ ਪੂਰੇ ਲੁਧਿਆਣੇ ਜ਼ਿਲ੍ਹੇ ਚ ਨੲੀਂ ਮਿਲਣਾਂ ਥੁਆਨੂੰ ।

    • @jassisingh6319
      @jassisingh6319 ปีที่แล้ว +2

      Teri ki maar lyi hasan manak ne 😂 uyi machi firda dekh k ker sabit 😅

    • @laddidhaliwal59
      @laddidhaliwal59 ปีที่แล้ว +2

      Ehnu eme c Kuldeep manak de sir te hi naam kar ju par haiga sire da besura eme de controversies hi bhal de hunde Bas

    • @jassisingh6319
      @jassisingh6319 ปีที่แล้ว

      @@laddidhaliwal59 😂 chel tu ghere beth k bhori janda j ik baap da hega sabit ker k hasan manak ne controversy kiti aa te besura nale kise de sir te khuch nehi hunda aaj de time ghusia 😂 hans raaj hans de jewak v ghere bethe nai ehe bus example hai tere lyi oh apne dum te stand hoya tere kol kyu nehi aagya ehe company leke ja kise hor kol 😀

  • @manjitsehjal165
    @manjitsehjal165 ปีที่แล้ว +8

    Eindi Vir Ji Vada Dil Karke Hashan Mank Nu Muaf Kardo Parmatma Sab Dekh Riha Hai ❤❤

  • @HarmanDeep-yq4mw
    @HarmanDeep-yq4mw ปีที่แล้ว +4

    ਹੁਣ ਹਸਨ ਚੰਗੇ ਅਖਾੜੇ ਲਾਉਣ ਲੱਗ ਗਿਆ ਮਿਡੀਆ ਨਾਸਾ ਵਾਲੇ ਤੋਂ ਜਰੀਆ ਨਹੀਂ ਜਾਦਾ ਬਹੁਤ ਚਵਲ ਬੰਦਾ ਭਿਡੀ ਮੱਚ ਮੱਚ ਮੱਚ ਮੱਚ ਮੱਚ ਮੱਚ ਮੱਚ ਮੱਚ ਮੱਚ ਮੱਚ ਹੋਰ ਮੱਚ

  • @RDX_sports61
    @RDX_sports61 ปีที่แล้ว +1

    ਇੰਦੀ ਬਹੁਤ ਹੀ ਸੂਲਝੈਆ ਬੰਦਾ ਹੈ ਮੈ ਕੋਈ ਸਵਾਲ ਕੀਤਾ ਬਹੁਤ ਹੀ ਵਧੀਆ ਤਰੀਕੇ ਨਾਲ ਜਬਾਬ ਦਿੱਤਾ ਸੀ

  • @happysidhu9853
    @happysidhu9853 ปีที่แล้ว +8

    ਮੱਕੜ ਨੂੰ ਬਠਾਉਣਾ ਸੀ ਇਟਰਵਿਉ ਲੈਣ ਇਹਨੂੰ ਗੱਲ ਨਹੀ ਔੜਨੀ ਸੀ

    • @RanjeetSingh-nu5dz
      @RanjeetSingh-nu5dz ปีที่แล้ว +2

      ਸਵਾਲ ਜਵਾਬ ਤਾ ਪਹਿਲਾ ਲਿਖੇ ਹੁੰਦੇ ਆ ਕੇ ਆਹ ਕਰਨੇ ਤੇ ਆਹ ਜਵਾਬ ਦੇਣਾ ਚਾਹੇ ਮੱਕੜ ਹੋਵੇ ਚਾਹੇ ਸ਼ੱਕੜ ਪਹਿਲਾ ਔਫ ਕੈਮਰਾ ਇੰਟਰਵਿਊ ਹੁੰਦੀ ਆ ਮੌਕੇ ਤੇ ਇਕ ਦੋ ਲਾਇਨਾ ਚੇਜ ਹੋ ਜਾਦੀਆ ਤੇ ਥੇਰੇ ਵਰਗੇ ਝੁੱਡੂ ਐਵੇ ਕੁਮੇਟਾ ਚ ਗਾਲੋ ਗਾਲੀ ਹੋਈ ਜਾਦੇ ਤੇ ਫੈਨ ਬਣੀ ਜਾਦੇ ਇਹਨਾ ਚਵਲਾ ਦੇ ਮੌਕੇ ਤੇ ਸਵਾਲ ਪੁੱਛਦੇ ਜਿਵੇ ਪਰਾਇਮ ਉਦੇ ਵਾਲਾ ਮਨੋਜ ਹੀਰਾ ਉਹ ਲਾਇਵ ਚਲਦੇ ਇਹ ਤਾ ਫਿਕਸ ਹੁੰਦਾ ਸਾਰਾ ਕੁਜ

  • @BharpoorSingh-ds6ef
    @BharpoorSingh-ds6ef ปีที่แล้ว +5

    ਇੰਦੀ ਬਾਈ ਇਹ ਤਾਂ ਜਿਥੋਂ ਰੱਜੇ ਉਥੋਂ ਭੱਜੇ

    • @HappySingh-ke7vg
      @HappySingh-ke7vg ปีที่แล้ว +1

      Eh gal galt a y ehde mother kuldeep manak krke bani a

    • @HappySingh-ke7vg
      @HappySingh-ke7vg ปีที่แล้ว +1

      Baki tuc ape hisab la Lavo eh kine ko pani vch a

  • @gursewaksingh5352
    @gursewaksingh5352 ปีที่แล้ว +8

    ਫੇਰ ਕੀ ਹੋਇਆ 3 ਵਿਆਹ ਹੋ ਗਏ ਕਲਾਕਾਰ ਨੂੰ ਕੰਜਰ ਆਖਦੇ ਕੰਜਰ ਇਹ ਕੁੱਝ ਕਰਦੇ ਹੁੰਦੇ

  • @tonygill598
    @tonygill598 ปีที่แล้ว +8

    ਤੂੰ ਉਸ ਗਰੀਬ ਨੂੰ ਅਨਪੜ ਦਾ ਫ਼ਾਇਦਾ ਚੁੱਕਿਆ paper sign ਕਰਾ ਲੇ ਹਸ਼ਨ ਮਾਨਕ ਜਦੋ U S A Canada ਦਾ tour ਲੱਗਿਆ ਉਸ ਦਾ ਡਾਲਰਾਂ ਦਾ bag ਭਰ ਕੇ ਭੇਜਾ ਗੇ ਮਿੱਤਰਾ 🇺🇸🇺🇸🇺🇸🇨🇦🇨🇦

    • @ManjeetSingh-ub6mr
      @ManjeetSingh-ub6mr ปีที่แล้ว

      Tahi ta pange lainda v oh ja na ske kite y

    • @LyricsLakhibrargaziana
      @LyricsLakhibrargaziana 11 หลายเดือนก่อน

      ਉਸਨੇ ਪੜ ਕੇ ਐਗਰੀਮੈਟ ਸਾਈਨ ਕਰਿਆ ਏ ਧੱਕੇ ਨਾਲ ਨੀ ਕਰਿਆ

  • @RDX_sports61
    @RDX_sports61 ปีที่แล้ว +2

    ਸੂਲਝਣਾ ਚਾਹੀਦਾ ਹੈ ਮਸਲਾ ਰੱਬ ਕਰੇ

  • @JagjeetSidhu-f1j
    @JagjeetSidhu-f1j 9 หลายเดือนก่อน

    ਇੰਦੀ ਝੁੱਠ ਬੌਲ ਰਿਹਾ ਹੈ। ਇੰਦੀ ਹੱਸਨ ਮਾਣਕ ਨੂੰ ਗੁਲਾਮ ਰੱਖਣਾ ਚਾਉਦਾ ਹੈ।

  • @khullarfamily3478
    @khullarfamily3478 ปีที่แล้ว +2

    ਹਸਨ ਨੂੰ ਤੂ ਕਿੰਨੇ ਪਰਸੈਟ ਦਿੱਤਾ

  • @LyricsLakhibrargaziana
    @LyricsLakhibrargaziana 11 หลายเดือนก่อน +1

    ਸਾਫ਼ ਦਿਲ ਇਨਸਾਨ ਬਾਈ ਇੰਦੀ ਬਲਿੰਗ

    • @Music.Lover_07660
      @Music.Lover_07660 7 หลายเดือนก่อน

      ਚੱਲ ਓਏ

    • @LyricsLakhibrargaziana
      @LyricsLakhibrargaziana 7 หลายเดือนก่อน

      @@Music.Lover_07660ਤੈਨੂੰ ਕੀ ਤਕਲੀਫ ਆ। ਜੀਹਦੇ ਲਈ ਚੱਲ ਉਏ ਬੋਲਦਾ ਏ ਉਹਦੀ ਗੱਲ ਕਰਾਈ ਮੇਰੇ ਨਾਲ ਫੇਰ ਗੱਲ ਕਰੀ ਮੈਂ ਦੱਸੂੰ ਕੌਣ ਸਹੀ ਸ਼ਾ

  • @Arunkheraliya-rl7hk
    @Arunkheraliya-rl7hk ปีที่แล้ว +3

    Hasan manak dil da hira banda.hai

  • @HBPunjabi
    @HBPunjabi ปีที่แล้ว +2

    ❤ ਬਾਈ ਇੰਦੀ ਬਲਿੰਗ ਬਹੁਤ ਹੀਰਾ ਬੰਦਾ ❤

  • @Dr.Inder108
    @Dr.Inder108 11 หลายเดือนก่อน +2

    ਇਹ ਐਂਕਰ ਕੱਚ ਘਰੜ ਜਿਹਾ!!!

  • @rajindersharma9027
    @rajindersharma9027 ปีที่แล้ว +4

    ਯਾਰ ਇੰਦੀ ਤੂੰ ਗਰੀਬ ਦੇ ਕੁਛ ਪੱਲੇ ਨੀ ਪਾਇਆ ਹੁਣ ਝੂਠ ਬੋਲੀ ਜਾਨਾਂ

  • @PardeepKaur-o4l
    @PardeepKaur-o4l ปีที่แล้ว

    ਇਰ੍ਹਖਾ ਦਾ ਦੂਜਾ ਨਾਂਅ ਹੈ ਇੰਦੀ ਬਲਿਗ੍ਹ ਹੈ

  • @AkashSandhu-vh1hx
    @AkashSandhu-vh1hx 11 หลายเดือนก่อน +2

    Pra 😢😢jede singer nu sign in kita huna companies ne ehh nhi jeen dinde singer nu singer bss star bnneyw rehnda pishe paise ehh kmaai jnde shows. De v songs de v copyrights ehh vechde apni marji nal na ki singer nu koi pushda singer ta ajjj de time ch ohi saukha apna haq kha reha jeda apna channel te gane paunda sign in hoke job wala hisab e smjho

  • @HappySingh-ke7vg
    @HappySingh-ke7vg ปีที่แล้ว +6

    Only one man husan manak

  • @Abhaysandhal
    @Abhaysandhal 11 หลายเดือนก่อน +1

    Jio or jeene do

  • @chandivartanews
    @chandivartanews 2 หลายเดือนก่อน

    Good ❤🎉

  • @HappySingh-ke7vg
    @HappySingh-ke7vg ปีที่แล้ว +3

    Esda background chek karoo vi esde pair khede krke lage a

  • @BharpoorSingh-ds6ef
    @BharpoorSingh-ds6ef ปีที่แล้ว +9

    ਹਸਨ ਬਣਦਾ ਤਾਂ ਕੁਲਦੀਪ ਮਾਣਕ ਆ ਹੈ ਉਹਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ

  • @HappySingh-ke7vg
    @HappySingh-ke7vg ปีที่แล้ว +3

    Husan manak ehna krke ni Banya eh husan manak di background krke Banya aw

  • @nirmalsahota6052
    @nirmalsahota6052 11 หลายเดือนก่อน

    ਕਿਉਂ ਗਰੀਬ ਨਾਲ ਧੱਕਾ ਕਰਦਾ ਜੇ ਹਸਣ ਮਾਣਕ ਵਿਚ ਕੁਆਲਟੀ ਸੀ ਤੁਸੀਂ ਵੀ ਆਪਣੇ ਫਾਇਦੇ ਲਈ ਰੀਲੀਜ਼ ਕੀਤਾ
    ਤੁਸੀਂ ਗ਼ੁਲਾਮ ਬਣਾਉਣ ਨੂੰ ਫਿਰਦੇ ਸੀ ਅੱਗਲਾ ਨਹੀਂ ਦੱਬਿਆ ਬੰਦਿਆਂ ਵਾਲ਼ੇ ਕੰਮ ਕਰ ਵੱਡਾ ਪ੍ਰਡੂਸਰ

  • @satwantsingh108
    @satwantsingh108 ปีที่แล้ว +2

    Good y

  • @baldevbeedu1714
    @baldevbeedu1714 ปีที่แล้ว +2

    ❤❤❤❤👌👌👌👌👌

  • @jugrajsinghsidhu1551
    @jugrajsinghsidhu1551 ปีที่แล้ว +4

    ਬਾਈ ਗੁੱਸਾ ਨਾ ਮੰਨੀ ਕੋਸ਼ਿਸ਼ ਤੂੰ ਕੀਤੀ ਹੋਵੇਗੀ ਦਬਾਅ ਪਾਉਣ ਦੀ ਪਹਿਲਾਂ ਕਿਉਂਕਿ ਐਗਰੀਮੈਂਟ ਵਿੱਚ ਬਹੁਤ ਕੁੱਝ ਲਿਖਿਆ ਜਾਂਦਾ ਬਾਕੀ ਜਦੋ ਅੱਗੋ ਬੰਦਾ ਗਰੀਬ ਹੋਵੇ ਬੱਸ ਹਸਨ ਮਾਣਕ ਵੀ ਇਹਨਾਂ ਭੋਲਾ ਨਹੀਂ ਸੀ ਉਸ ਨੇ ਆਪ ਜੀ ਦਬਾਅ ਮੰਨਣੇ ਤੋਂ ਨਾਂ ਕਰ ਦਿੱਤੀ ਹੋਵੇਗੀ

  • @sukhwinderartist812
    @sukhwinderartist812 4 หลายเดือนก่อน

    ਪ੍ਰੋਡਿਊਸਰ ਕਈ used karda ਐ ਕਲਾਕਾਰ ਨੂੰ minde Nal ਗੁੰਮਰਾਹ ਕਰ ਕੇ Bond

  • @DavinderSingh-ie9bw
    @DavinderSingh-ie9bw 10 หลายเดือนก่อน +1

    😂😂😂😂💔👈🙏

  • @dhanwantmoga
    @dhanwantmoga ปีที่แล้ว +3

    Dowe ekko jahe rale ce( indi and hassan manik) na usde kuj palle ce shot kuldip manik de relative hon de na wade pale kuj ce shot awde maa Baap di legacy de….dowe fail ekathe exam de ke pass hon nu ferde ce….ho dowe fail gaye…

  • @pawankumaryadav6717
    @pawankumaryadav6717 ปีที่แล้ว +2

    ਬਾਈ ਜੀ ਹਸਨ ਮਾਣਕ ਦੇ ਗਲੇ िਵॅਚ ਦਮ ਏ ਕੋਈ िਕਸੇ ਦਾ ਨਾਮ ਨੀ ਬਣਾ ਸਕਦਾ

    • @LyricsLakhibrargaziana
      @LyricsLakhibrargaziana 11 หลายเดือนก่อน

      ਪਹਿਲਾ ਨੀ ਨਾਮ ਬਣਿਆ ਹਸਨ ਦਾ ਜਦੋਂ ਪੈਸੇ ਇੰਦੀ ਨੀ ਲਾਏ ਫੇਰ ਹੀ ਨਾ ਬਣਿਆ ਏ

  • @SuratsinghSandhu-z5k
    @SuratsinghSandhu-z5k ปีที่แล้ว +1

    Hasan is very nice parson

  • @Sanghera-pe1wu
    @Sanghera-pe1wu ปีที่แล้ว +18

    ਐਂਕਰ ਦਾ ਪ੍ਰਭਾਵ ਨਹੀਂ ਬਣਦਾ

  • @hloji7953
    @hloji7953 7 หลายเดือนก่อน

    ਇੰਦੀ ਬਲਿੰਗ ਕਰਤਾਰ ਦੀ ਮਾਂ ਨਾਲ ਵਿਆਹ ਕਰਵਾ ਲਿਆ ਹਸਨ ਖ਼ਾਨ ਨੇ😅😅😅😅

  • @KulwinderSingh-fq1lg
    @KulwinderSingh-fq1lg ปีที่แล้ว

    ਹਾਥੀ ਜਿਹਾ ਫੁਕਰਾ ਕਿਸੇ ਥਾ ਦਾ

  • @KSSINGH13
    @KSSINGH13 ปีที่แล้ว +1

    Vadia Anchor Rakho ji

  • @Janta-p7f
    @Janta-p7f ปีที่แล้ว +1

    ਹਸਣ ਮਣਕ ਬਹੁਤ ਫੂਕਾ ਬੰਦਾ ਤੇ ਬਹੁਤ ਛੇਤੀ ਹੀ ਪੈਰ ਛੱਡ ਗਿਆ

  • @navdeepmaini667
    @navdeepmaini667 11 หลายเดือนก่อน +1

    Eh ohde magar tan peya ede naal koi hor sign nhi hunda😅😅

  • @ARElectric786
    @ARElectric786 11 หลายเดือนก่อน +2

    Eh bande nu naam chahida bs gla to pta lag janda sab lagda v aa

  • @KuldeepSingh-vv6dm
    @KuldeepSingh-vv6dm ปีที่แล้ว +4

    ਨਚਾਰਾ ਤੇ ਕੰਜਰਾ ਵਿੱਚ ਹੀ ਟਾਇਮ ਖਰਾਬ ਕੀਤਾ ਜੇਕਰ ਕਿਤੇ ਇਹਨਾ ਟਾਇਮ ਗੁਰੂ ਦੇ ਘਰ ਗਏ ਹੁੰਦੇ ਸ਼ਾਇਦ ਅੱਜ ਕੋਈ ਅਕਲ ਆ ਜਾਂਦੀ

    • @jagdeepbinepal5134
      @jagdeepbinepal5134 ปีที่แล้ว

      Main veer comment krno bachda c par i hope u get my ponit asni kyu hameesha rabb ohh v jehre nu main mnda ja kiven mnda ohh sahi te duja bnda ghtia hai ja ohh rabb nu kyu nhi mnda appa nu ki pta k har munakh andro keho jeha ese lie te har dharma ch lok dharmik hon da natk ja sang de dhar lainde te fer dharm de nan te lutt de kyu asni khud eho psnd krde te bnda jinna marzi lucha landa hove ohh hulia kapre dhram wale pa dunia sahmne sab saf kar lainda te mur chahe bnde marri jve te tuci eh interview puri sunni te tv movie geet v sunde hone fer appa kise nu kanjr ja dharmik honda certificate kida de skde mera veer ethe type kete shabd pta e nhi kinnia ku ne parhne i would say alwys comment sumthing which is valuable te ek dujne nu gallan kdnia chad swal jwab ohh jon jehra 4 hor parh siane hon har gyak ja leadr koi mudde te haq ja virodhi hona jruri nhi nirpakh ho k sahi galt dekhia kro

  • @noorgill6782
    @noorgill6782 11 หลายเดือนก่อน

    ਅਸੀਂ ਕੈਮੰਟ ਕਰਨ ਦੇ ਮਾਰੇ ਦੇਖ ਰਹੇ ਹਾਂ ਨਹੀਂ ਤਾਂ ਇਸ ਦੀ ਬੂਥੀ ਨੀ ਦੇਖਣ ਜੀ ਕਰਦਾ ਬੰਟੀ ਬੈਂਸ ਦੀ ਰੀਸ ਕਰਨ ਦੀ ਔਕਾਤ ਨਹੀਂ ਹੈ ਤੇਰੀ

  • @SatnamSingh-su3kq
    @SatnamSingh-su3kq ปีที่แล้ว +4

    Very good Hasan Manka

  • @gittukhakh802
    @gittukhakh802 ปีที่แล้ว +1

    Paji Kise te paise lgone sokhe ni hunde bai sacha indi

  • @sabhiladal9170
    @sabhiladal9170 ปีที่แล้ว +11

    ਆਏ ਕਹਿ ਵੀ ਕੰਜਰਖਾਨੇ ਚ ਹੀ ਜੀਵਨ ਚੱਲ ਰਹਿਏ

  • @AmarjitsinghSonu-u5i
    @AmarjitsinghSonu-u5i 6 หลายเดือนก่อน

    Ieendi vro good

  • @SinghMaan-k7m
    @SinghMaan-k7m ปีที่แล้ว +8

    Fukra indi.....

  • @amansandhu775
    @amansandhu775 ปีที่แล้ว +2

    Eh sab paise da siyapa aa pehla eh kujh kehnde aa hun kujh bolde aa

  • @sukhvirsingh5369
    @sukhvirsingh5369 11 หลายเดือนก่อน

    65 lakh kithe lata mama movie banwayi ohdi neeru bajwa nal 😂

  • @pek1240
    @pek1240 11 หลายเดือนก่อน

    contract karn vele thoda dekh liya karo yar ke kina ku khoon choosna agle de viah tak da contract ch thodi likhi da paisse zaroor laye hone tusi thode bahute par mul thodo lai layi da banda jinia ne contract kitte ne sab ronde ne

  • @AmarjitSingh-jh1bb
    @AmarjitSingh-jh1bb ปีที่แล้ว

    ਬੱਸ ਕਰ ਬੱਸ ਇਹ ਸੈਮ ਪੁਰਲਿਮ ਸਿੱਧੂ ਦੀ ਮਲਕਾ ਜੋਤੀ ਦੀ ਸੀ ਕੀਤਾ ਤੂੰ ਵੀ ਕੁਝ ਨੀ ਗੱਪਾ ਮਾਰੀ ਜਾਦ

  • @sandhersabb1319
    @sandhersabb1319 ปีที่แล้ว +1

    Me ਲੇਖ k ਦੇਣਾ hasan ਕਦੇ ਕਿਸੇ da ni ho sakda hasan fukra me granty dena ihn ਕਦੇ

    • @LyricsLakhibrargaziana
      @LyricsLakhibrargaziana 11 หลายเดือนก่อน

      ਸਹੀ ਗੱਲ ਆ ਵੀਰ ਮੈ ਬਹੁਤ ਸਪੋਟ ਕਰੀ ਸੀ ਹਸਨ ਦੀ ਪਰ ਉਹਨੂੰ ਬੋਲਣ ਦਾ ਨੀ ਪਤਾ ਬਾਕੀ ਉਹਦਾ ਭਰਾ ਸਾਰੇ ਮਸਲੇ ਦੀ ਜੜ ਆ

  • @hloji7953
    @hloji7953 7 หลายเดือนก่อน

    ਇੰਦੀ ਬਲਿੰਗ ਕਰਤਾਰ ਸਿੰਘ ਰਮਲੇ ਨੂੰ ਵੇਲਾਂ ਕਰ ਗਿਆ 💘💘💖ਦਿਲ ਤੋਂ ਰੋਦਾ ਇੰਦੀ ਬਲਿੰਗ ਕਰਤਾਰ ਸਿੰਘ ਰਮਲਾ ਸੁਖੀ😅😅😅😅

  • @harmanelectronicsmehalawal8540
    @harmanelectronicsmehalawal8540 ปีที่แล้ว +2

    jabhlia mari jadna moto
    hasan thik hai

  • @Rajdeol.82
    @Rajdeol.82 ปีที่แล้ว +3

    Elly Mangat Di Sasti Copy a Sala

  • @Deep-singhl3vj
    @Deep-singhl3vj ปีที่แล้ว +1

    Elly ਮਾਂਗਟ ਲੱਗਦਾ ਪੂਰਾ😂😂😂

    • @RajVeer-hg3rt
      @RajVeer-hg3rt 8 หลายเดือนก่อน

      😅😅😅

  • @harwindersingh1657
    @harwindersingh1657 5 หลายเดือนก่อน

    ਓ ਈਗੋ ਦਾ ਤੇਰੀ ਵੱਡੀ ਆ ਤੂੰ ਵੀ ਮਲੰਗ ਹੀ ਲੱਗਦਾ ਸਾਨੂੰ ਜੇ ਤੇਰੇ ਕੋਲ ਚਾਰ ਛਿੱਲੜ ਹੈਗੇ ਕੰਮ ਕੀਤੇ ਲੀੜੇ ਚੱਜ ਦੇ ਪਾਉਣਾ ਤੇ ਕੰਮ ਤੇਰੇ ਮਲੰਗਾ ਵਾਲੇ ਮੰਗਤਿਆਂ ਵਾਲੇ ਆ ਉਹ ਆਪਦਾ ਗਾਉਂਦਾ ਜਿੱਥੇ ਮਰਜ਼ੀ ਗਾਵੇ ਜਿਹੜੀ ਮਰਜ਼ੀ ਕੰਪਨੀ ਨਾਲ ਗਾਵੇ ਤੂੰ ਕੀ ਲੈਣਾ ਦੇਣਾ ਜਿਹਨੇ ਮਰਜ਼ੀ ਪੈਸੇ ਕਮਾਵੇ ਮਿੰਟ ਤਾਂ ਤੂੰ ਵੀ ਭੁੱਖ ਨਾਗੀ ਲੱਗਦਾ ਇਹਦੀ

  • @jassgill9995
    @jassgill9995 ปีที่แล้ว +6

    ਹਾਥੀ ਕਿਸਦਾ ਸਾਥੀ 🐘🤔

    • @RajVeer-hg3rt
      @RajVeer-hg3rt 8 หลายเดือนก่อน

      😂😂😂

  • @muridpursaab5692
    @muridpursaab5692 ปีที่แล้ว +7

    ਇੰਦੀ ਨੇ ਵੀ ਭਗਵੰਤ ਮਾਨ ਦਾ ਜੂਠਾ ਖਾਲਿਆ ਲੱਗਦਾ

  • @sidhulove-e8946
    @sidhulove-e8946 11 หลายเดือนก่อน

    Aaha jehde bai waheguru nu vich leeke aunde aa hrek gll ch ohnaa lyi aa k Bai agle de paise lgge aa tn bolda greeb-ameer di tn gll hi ni aundi ehde ch nale baii waheguru nu hrek gll ch kyu le aune oo oh ki kehnda v kise ton ehsaan krwa k dhokha de jao ohne tn esnu hram di kmaai keha jo kise nu dhokha dinda..kise nu ni pta kk kooun shi aa kkkoun glt aa. Bs ewi vich rbb nu le aunde aa

  • @Iqbal-cl5mz
    @Iqbal-cl5mz 11 หลายเดือนก่อน

    ਇਹ ਢਿੱਡਲ ਜਾ ਕੀ ਚੀਜ਼ ਆ ਯਾਰ
    ਹੰਕਾਰੀ ਬੰਦਾ ਯਾਰ
    ਹਸਨ ਮਾਨਕ ਦਾ ਸਬਰ ਇਸ ਢਿੱਡਲ ਨੂੰ ਮਾਰ ਦੇਵੇਗਾ
    ਹਸਣ ਮਾਣਕ ਨੂੰ ਸਟੇਅ ਝੂਟਣ ਵਧਾਈ ਹੋਵੇ

  • @att_jatt47
    @att_jatt47 ปีที่แล้ว +3

    60/40 te nirra dhka wa veer hun jo mrji kehla pr kise nave kalakar da fayda chukn vali gal hojandi es tarah, je tusi gareeb di support kar v diti ta 50/50 krlo , 60% mehntana rkhna bht galt gal wa 👏

  • @pek1240
    @pek1240 11 หลายเดือนก่อน

    app ta dhol varga kise de khan peen nu eh ki control karoga vada fitness trainer

  • @KamalSingh-dl6yc
    @KamalSingh-dl6yc ปีที่แล้ว +1

    ਯਾਰ ਇੰਦੀ ਤੂੰ ਗਰੀਬ ਦੇ ਕੁਛ ਪੱਲੇ ਨੀ ਪਾਇਆ ਹੁਣ chadd da yaar roti kamaaun da hasan ji nu

  • @bantychuhan1870
    @bantychuhan1870 ปีที่แล้ว +2

    18 19 ਸਾਲ ਦਾ ਪਰ ਅਕਲ ਨਹੀ ਸੀ ਮਾਸਟਰ ਸਲੀਮ 9 ਸਾਲਾ ਦਾ ਉਸਤਾਦ ਬਣ ਗਿਆ ਸੀ

  • @InderjeetSingh-mv3kl
    @InderjeetSingh-mv3kl 11 หลายเดือนก่อน

    Main dsda hoia aidan c ki oh gae c dran ohnu pr jdon ona ne hlat dekhe hasan de sari gal suni fer ona ne daru te paise dite hone a taras krke .hasan interview ch ds riha c ki aine bnde bheje te ona ne pistol rakhta kadke mere mohre te jd main sari sachai dsi ki rashan nu v paise haini tan ona ne taras krke fer pay kita te daru diti.

  • @harinderpreethani8147
    @harinderpreethani8147 ปีที่แล้ว +2

    Happy bai ji kyabaat tera dil yaar

  • @noorgill6782
    @noorgill6782 11 หลายเดือนก่อน +1

    ਹਾਥੀ ਨੂੰ ਗੁੜ੍ਹਤੀ ਕੌਣ ਦਿੰਦਾ ਇਹ ਆਪਣੀ ਮਾਂ ਦੇ ਸਿਰ ਤੇ ਗ਼ਲਤ ਕੰਮ ਕਰ ਕੇ ਉਹਨਾਂ ਦਾ ਨਾਂਮ ਖ਼ਰਾਬ ਕਰ ਰਿਹਾ ਬਾਈ ਹਾਥੀ ਨੀ ਗਾ ਸਕਦਾ ਇਸ ਲਈ ਨਾਂ ਬਣ ਗਿਆ ਬਾਈ ਕਰਨੀ ਤਾਂ ਹਸਨ ਨਾਲ ਬੇਅਮਨੀ ਸੀ

  • @user-gm7qf6zz5c
    @user-gm7qf6zz5c ปีที่แล้ว +3

    That is not big dealsfor there relgion one more to go😂😂😂😂

  • @ਤੇਰਾਜੀਜਾ
    @ਤੇਰਾਜੀਜਾ ปีที่แล้ว +1

    ਐਂਡੀ ਲੀਡੀਂ ਵੀ ਬਹੁਤ ਖਰਾਬ ਆ

  • @HappySingh-ke7vg
    @HappySingh-ke7vg ปีที่แล้ว +2

    Eh banda ta husan manak di jutti varga vi ni.ehde maa baap di charai aj husan de dada krke hoyi a

  • @noorgill6782
    @noorgill6782 11 หลายเดือนก่อน

    ਕਿਉਂ ਭੈਣ ਦੇ ਜਾ..…... ਇੰਦੀ ਮਲੰਗ ਨੂੰ ਮਸਤਾ ਰਹੇ ਹੋ ਤੁਸੀਂ ਮੀਡੀਆ ਵਾਲੇ ਇਹ ਸਭ ਇੰਦੀ ਮਲੰਗ ਨੇ ਗ਼ਲਤ ਬੰਦੇ ਨੂੰ ਦੁਖੀ ਕੀਤਾ ਇਸ ਕਰ ਕੇ ਇੰਦੀ ਮਲੰਗ ਵੇਹਲਾ ਹੋ ਗਿਆ 😅😅😅😅😅😅

  • @aehamjod4637
    @aehamjod4637 ปีที่แล้ว

    editing bahut galat kiti hoyi aa editer ne edan ni hundi interview ch editing 👎

  • @hloji7953
    @hloji7953 7 หลายเดือนก่อน

    ਤੱਤਾਂ ਬਲਾ ਮੈਂ ਬੱਲੇ ਬੰਦੇ ਡਰਦੇ ਨਹੀਂ ਬੋਲਦੇ😅

  • @aehamjod4637
    @aehamjod4637 ปีที่แล้ว +1

    yr tu manak fem len nu te paise kaman nu manak laeya c

  • @SukhvirSingh-nx9wy
    @SukhvirSingh-nx9wy ปีที่แล้ว +1

    ਤੁ ਭੁਲ ਜਾ ਤੁ ਕੁਝ ਨੀ ਕਰ ਸਕਦਾ ਕੋਈ ਹੋਰ ਝੂਠ ਹੈ

  • @khosasaab3464
    @khosasaab3464 ปีที่แล้ว

    ਇੱਕ ਗੱਲ ਯਾਦ ਰੱਖੀ ਮਾਣਕ ਨਾਮ ਲਗਾਉਣ ਨਾਲ ਕੋਈ ਵੀ ਕੁਲਦੀਪ ਮਾਣਕ ਦੀ ਬਰਾਬਰੀ ਨਹੀਂ ਕਰ ਸਕਦਾ ਤੇਰੇ ਨਾਮ ਲਾਉਣ ਨਾਲ ਕੀ ਹੋਣਾ

  • @moviesbestz
    @moviesbestz ปีที่แล้ว

    Es bande pehla gulab gugni nal mada kita c
    Fir Hassan manak mada kita

  • @debilangeana7206
    @debilangeana7206 ปีที่แล้ว +1

    ਪੱਤਰਕਾਰ ਬਾਈ ਬਾਲੇ ਸਵਾਦ ਲਈ ਜਾਂਦਾ😂

  • @rosieg6951
    @rosieg6951 ปีที่แล้ว

    Chall koi na mottey baii muaaf karde juwak nu

  • @RAVINDERSINGH-c6x
    @RAVINDERSINGH-c6x ปีที่แล้ว +1

    Gorry honi minu lgda panjaban nhi honi mom

  • @jarnailsingh88
    @jarnailsingh88 ปีที่แล้ว

    Ajj kal kise galat bsnde di madad karn da nukssn hi hunda he

  • @Hoshiarpur-PB07GAMING
    @Hoshiarpur-PB07GAMING ปีที่แล้ว +3

    Eh chonda c gulam rawe sada

  • @paramsingh1811
    @paramsingh1811 ปีที่แล้ว +2

    He talk to much lndi 😂😂😂😂😂😂😂😂 we support to Hassan Manak

  • @lovegill8392
    @lovegill8392 ปีที่แล้ว

    3viyah court wich proff kr dinde

  • @Johal-PB07
    @Johal-PB07 ปีที่แล้ว

    Krn deo usnu hun kam yr shadho jo ho gya je usne buri kri ta rabh dekhda je tusi kri ta v rabh haiga szza deyn wala je rabh teh yakeen krde ho tah ustey shadh deo

  • @gutumverma5020
    @gutumverma5020 11 หลายเดือนก่อน

    Mota germ bhalda 😂

  • @baljindergrewal4378
    @baljindergrewal4378 ปีที่แล้ว +1

    Fuddi diyaaa tu hram da rb kre tra pecha kde mre nal fr tnu m dassu k bnda koun te ki hundaaa