Avi Zaildar|Drug Recovery|Gagan Khangura Interview|Mani Parvez|Kaint Punjabi

แชร์
ฝัง
  • เผยแพร่เมื่อ 25 ธ.ค. 2024

ความคิดเห็น • 79

  • @kaintpunjabi
    @kaintpunjabi  2 ปีที่แล้ว +16

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @Salimaahmed751
      @Salimaahmed751 2 ปีที่แล้ว +2

      Sade Punjabi veer g rabb kre tusi 2023 ch din dugni raat chogni raat tarrakki kro

  • @amandeepkaurgill7546
    @amandeepkaurgill7546 2 ปีที่แล้ว +35

    mera husband da ea hal c ohna da papa di deth ta oh medical ਨਸੇ kar k ਬੈਠਾ ਸੀ veera bht vadiye hoya ਛੱਡ ta mera husband v ਛੱਡ gay ਇਹ ਚੀਜ਼ ਧੱਕੇ ਨਾਲ ਨਹੀਂ ਛੱਡੀ ਜਾਂਦੀ ਪਿਆਰ ਨਾਲ ਛੱਡੀ ਜਾਂਦੀ ਹੈ ਮੈਂ Canada c par husband lai oh chd aei manu ਉਮੀਦ ਸੀ ਕਿ ਮੇਰੇ ਬਾਬਾ ਨਾਨਕ ਦੇਵ ਜੀ ਇਹ ਸਬ ਠੀਕ ਕਰਨ ਗੇ ਮੈਂ ਇਸ ਵੀਰ ਸਮਝ ਸਕਦੀ ਹੈ

    • @MrDimpa
      @MrDimpa ปีที่แล้ว +4

      Sister mere maa baap baabe di kirpa nal tandruksh de.. But mai be eho halat vicho nikleya.but hun mai thek aa mai apne maa baap di sewa karda babe mast Ram ji di kirpa karke

    • @sidhubathindewala8300
      @sidhubathindewala8300 ปีที่แล้ว +1

      Gud baaki baba mehar kre tuhade parivaar te

    • @sidhubathindewala8300
      @sidhubathindewala8300 ปีที่แล้ว +1

      Hun kithe o tuc

    • @Jaskaransingh-cg9fh
      @Jaskaransingh-cg9fh ปีที่แล้ว +1

      Rab hee bachave

    • @guri6668
      @guri6668 ปีที่แล้ว +1

      @@MrDimpa bai pind kada tera tu mere area da samrale da mai v manda babe mast ram ji nu

  • @PROUD-PENDU
    @PROUD-PENDU ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਜੀ ਅਤੇ ਸਰਬੱਤ ਦਾ ਭਲਾ ਕਰਨ ਜੀ . ਕੋਈ ਆਪਣਾ ਦੁਸ਼ਮਣ ਵੀ ਹੋਵੇ ਤਾਂ ਸੱਚੇ ਪਾਤਸਾਹ ਉਸਦੇ ਮਾਂ ਪਿਓ ਨੂੰ ਵੀ ਰਾਜ਼ੀ ਰੱਖਣ ਜੀ . ਮੇਹਰ ਕਰੀ ਦਾਤਿਆ ❤❤😢😢

  • @SweetySharma-v8l
    @SweetySharma-v8l 4 หลายเดือนก่อน

    Eh interview Bahut lokan laye prerna Sarot hoyegi .Zaildar Saab Salute hai ji tanu

  • @arshdhillon7763
    @arshdhillon7763 2 ปีที่แล้ว +6

    best of luck jatta
    waheguru ji eda hi kirpa banai rkhna

  • @sarbjitkaur4559
    @sarbjitkaur4559 ปีที่แล้ว +2

    Waheguru Ji Waheguru ji 🙏🙏🙏

  • @baljeetsidhu3550
    @baljeetsidhu3550 2 ปีที่แล้ว +4

    Dhan Dhan Sri Guru Gobind Singh Ji Khalsa Maher Karn Veer Ji Ta Sri Waheguru Ji

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ ਨਸੇ ਤੋਂ ਬਚੋ ਵੀਰੋ ਭੈਣੋ ਵਾਹਿਗੁਰੂ ਜੀ ਮੇਹਰ ਕਰਨ ਸਤਿਨਾਮ🙏 ਵਾਹਿਗੁਰੂ ਜੀ

  • @makhankalas660
    @makhankalas660 2 ปีที่แล้ว +10

    ਵੀਰੇ ਵਾਹਿਗੁਰੂ ਜੀ ਦੀ ਕਿਰਪਾ ਤਾਂ ਹੋਈ ਹੈ ਤੁਸੀ ਕਿਸੇ ਮਾਂ ਦਾ ਪੁੱਤ ਨਸੇ ਤੇ ਤੇ ਨਹੀ ਲਾਇਆ ਹੈ ਵਾਹਿਗੁਰੂ ਜੀ ਕਿਰਪਾ ਰੱਖੀਓ ਜੀ ਕਿਸੇ ਵੀ ਮਾਂ ਦਾ ਪੁੱਤ ਨਸੇ ਤੇ ਨਾ ਲੱਗੇ ਜੀ ਕਿਰਪਾ ਕਰਿਓ ਜੀ ਨਸੇ ਦੀ ਦਲਦਲ ਵਿੱਚ ਫਸੇ ਮਾਂਵਾ ਦੇ ਪੁੱਤਾ ਨੂੰ ਬਾਹਰ ਕੱਢੀਓ ਜੀ

  • @Mohitdoraha123
    @Mohitdoraha123 ปีที่แล้ว +2

    ਮੈ ਮੰਨਦਾ ਏਹ ਬਾਈ ਨੇ ਨਸ਼ਾ ਕੀਤਾ ਹੋਉ ਮੈ ਵੀ addict. ਆ ਪਰ ਏਸ ਨੇ ਅੱਧ ਨਾਲੋ ਜਿਆਦਾ ਝੂਠ ਬੋਲਿਆ ਵਾ ਬਾਲੀਆ ਵਾਲੀ ਗੱਲ ਤੇ ਮਾ ਮੇਰੀ ਜੱਫੀ ਪਾਉਣ ਲਈ ਖੜੀ ਮੇਰੀ ਮਾਂ ਮੈਨੂੰ ਫੀਮ ਦੇ ਬਹਾਨੇ ਦੇਖਣ ਆਉਦੀ ਸੀ ਵੀ ਏਹ ਜਉਦਾ ਵਾ ਕਿਉ ਬਾਈ. ਏਹ ਸਿਕੰਦਰ ਬਾਈ ਦੀ ਵੀਡੀਉ ਤੋ ਚੱਕ ਕੇ ਏਸਨੇ ਆਪਣੀ ਗੱਲ ਬਣਾ ਕੇ ਦੱਸ ਦਿਤੀ !!
    ਅਤੇ ਪਿਉ ਦੀ ਲ਼ਾਸ਼ ਘਰੇ ਪਈ ਸੀ ਇਹ ਤੀਰਥ ਬਾਈ ਦੀ ਦੱਸੀ ਗੱਲ ਆ !!
    ਤੇ ਸੋਹਰੇ ਘਰ ਜਾ ਕੇ ਮੈ hang ਹੋ ਗਿਆ ਇਹ ਹੀਰੇ ਬਾਈ ਨੇ ਇੰਟਰਵਿਉ ਚ ਕਿਹਾ ਸੀ ਸਭ ਝੂਠ ਬੋਲ ਰਿਹਾ ਇਹ ਕਿਸੇ ਹੋਰ ਦੀ ਹੱਡ ਬੀਤੀ ਦੱਸ ਰਿਹਾ ਏਨਾ ਝੂਠ ਇਕ ਵੀਡੀਉ ਕ ਕੇ ਬੋਲ ਰਿਹਾ ਏਹ ਨਸ਼ ਛੱਡ ਕੇ ਵੀ ਇਮਾਨਦਾਰੀ ਨਹੀ ਆਈ ਏਹਦੇ ਚ ਅੱਜ ਕੱਲ ਨਸ਼ੇੜੀ ਬਹੁਤ ਚੋੜੇ ਹੋ ਕੇ ਗੱਪਾ ਮਾਰਨ ਲੱਗ ਜਾਦੇ ਨੇ ਇੱਕ ਵੀਡੀਉ ਦੇ ਚੱਕਰ ਚ
    ਅਸਲ ਨਸ਼ਾ ਛੱਡਣਾ ਉਸਨੂੰ ਕਿਹਾ ਜਾਦਾ ਜਸ ਨੇ ਮੁੜ ਕਦੇ ਕੋਈ ਵੀ।ਨਸ਼ਾ ਨਾ ਕੀਤਾ ਹੋਵੇ ਚਿੱਟਾ ਛਡਕੇ ਲੋਕ ਸ਼ਾਮ ਨੂੰ ਪੈਗ ਲਗਾ ਲੈਦੇ ਨੇ ਜਾ ਚਿੱਟੇ ਦੀ ਜਗਾ ਕੋਈ ਹੋਰ ਨਸ਼ਾ ਕਰਨ ਲੱਗ ਜਾਦੇ ਨੇ ਜਨੇਆ ਨੇ ਵੀ ਇੰਟਰਵਿਉ ਦਿੱਤੀ ਆ ਉਹਨਾ ਚੋ ਜਆਦਾਤਰ ਕੁਝ ਨਾ ਕੁਝ ਖਾਦੇ ਈ ਹੋਣੇ ਨੇ ਰਿਕਵਰੀ ਉਸਨੂੰ ਕਿਹਾ ਜਾਦਾ ਜਿਸਨੇ ਕਦੇ।ਮੁੜ ਕਿਸੇ ਵੀ ਤਰਾ ਦਾ ਨਸ਼ਾ ਨਾ ਕੀਤਾ ਹੋਵੇ ਇਹ ਬਾਈ ਸਾਫ ਝੂਠ ਬੋਲ ਰਿਹਾ ਸਿੰਕਦਰ ਵੀਰ ਦੀ ਕਹਾਣੀ ਸੁਣਾ ਦਿੱਤੀ ਏਹਨੇ😅

  • @PawanSharma-cw9pr
    @PawanSharma-cw9pr 2 ปีที่แล้ว +3

    🙏🏻Well done brother, you have won the battle of life, God bless you always👍🏻

  • @gurmeetkaur-ox1nl
    @gurmeetkaur-ox1nl ปีที่แล้ว +1

    Waheguru ji meher karo ji 🙏

  • @balwantsinghsingh3650
    @balwantsinghsingh3650 ปีที่แล้ว +1

    💯👉Father anmol Hera hunda aa zindagi da yarr sachi.. veer,✔️🙏

  • @GurtejSingh-o1g
    @GurtejSingh-o1g 8 หลายเดือนก่อน

    Very nice 👍👍

  • @sukhpreetkaur193
    @sukhpreetkaur193 2 ปีที่แล้ว +1

    Waheguru ji

  • @prathamgupta1639
    @prathamgupta1639 ปีที่แล้ว

    bari bhramna side p bilkul relway k pass factories k pishe as a gujjjar gayh ghoda bakri bahas palate h or bussieness chitta k 500 k toll k le jou 3000 3500 garami 100 centy

  • @SunnyKumar-nv1tc
    @SunnyKumar-nv1tc ปีที่แล้ว +1

    भाई मेने 1 vedio बनवाना है मेरी 1 बहन है जो मुम्बई से है और 5 साल ड्रग्स लिए ओर अब 1 साल से बाहर निकली है वो सुसाइड करने वाली थी और उसका मुझे फोन आया मेने उस की हेल्प करी ओर उसको इस नरक से निकलने में मदद मिली अब वो मेरे साथ मिलकर लोगो को ड्रग्स मुक्त करना चाहती है और लोगो को संदेश देना चाहते है हमारे पास फार्मूला है देसी जिस से तोड़ 80 परसेंट पहले दिन कम होने लगती है

  • @kalgidhar_dashmesh_pita_ji9661
    @kalgidhar_dashmesh_pita_ji9661 ปีที่แล้ว

    WMK 👏🏻

  • @indervirmundi4448
    @indervirmundi4448 2 ปีที่แล้ว

    Waheguru Dhan waheguru Ji

  • @khusichhajlifunnyvideo7270
    @khusichhajlifunnyvideo7270 2 ปีที่แล้ว +2

    👌

  • @WaheguruWaheguru-pb3js
    @WaheguruWaheguru-pb3js 5 หลายเดือนก่อน

    Puri story sunna Deni c veer video katam hogi

  • @KamalSharma-hk5et
    @KamalSharma-hk5et 10 หลายเดือนก่อน +1

    Ram Ram Ram Ram ji

  • @prathamgupta1639
    @prathamgupta1639 ปีที่แล้ว

    realated

  • @ajitramgharia1862
    @ajitramgharia1862 2 ปีที่แล้ว +3

    Waheguru kirpa krna sab teh kadi kise ma pyo da put aah line ch nah jave🙏🥺😭 WMK🙏

  • @naveenbishnoi792
    @naveenbishnoi792 ปีที่แล้ว

    Bhai tune 4bar flash back m stroy dikha di itne m original dikha deta

  • @baljitkauratwal9597
    @baljitkauratwal9597 2 ปีที่แล้ว +1

    Very.nice

  • @BaljinderSingh-gm2wu
    @BaljinderSingh-gm2wu 2 ปีที่แล้ว

    Vaheguru ji

  • @SandeepSingh-ub1lq
    @SandeepSingh-ub1lq 2 ปีที่แล้ว +2

    Keep coming back ❤️

  • @LoveJeet-rh1go
    @LoveJeet-rh1go ปีที่แล้ว

    Nasha chadhna sukha te chadh ke rakhna bhaut aukha jine chadh ke rakhna sikh lya ohne dhunia de sabb tu vadhi jang jit lye. Jinha ne ajj tak nasha nai kita oo verr kade kryo vee naa banda grebi khat luu par nasha jinhu lgyaa oo ne khat hunda

  • @hardeepsidhu210
    @hardeepsidhu210 2 ปีที่แล้ว +6

    Veere me v tere varge veera nu dekh ke koshis karn laga hoea ha ghat ta boht ho gya pr shadiya ni janda meri help kro veere apne aap nu tere varge veera to motivate kr reha ha

    • @sarbjitsingh9983
      @sarbjitsingh9983 2 ปีที่แล้ว +2

      Man Jite Jag jeet ,, Apne man nu paka kar lvo,,, Guru Sahib app Kirpa Karnge,,, hor kuj khan di jaroorat nhi ji,, mein Daru Band kiti,, kuj v nhi khada verre,,,

    • @makhankalas660
      @makhankalas660 2 ปีที่แล้ว

      ਬਹੁਤ ਵਧੀਆ ਵੀਰੇ ਵਿਡੀਓ ਲੈ ਕੇ ਆਂਉਦੇ ਹੋ ਜੀ

    • @lakhwinderkaur7896
      @lakhwinderkaur7896 2 ปีที่แล้ว

      Vir aap koshish kroge ta sanb hoju

    • @lakhwinderkaur7896
      @lakhwinderkaur7896 2 ปีที่แล้ว

      Ess nashe ne bot gharr Patt te🙏🙏

    • @AmanAman-mc4hy
      @AmanAman-mc4hy 2 ปีที่แล้ว

      Ki kar

  • @sharanjitsinghgill7181
    @sharanjitsinghgill7181 2 ปีที่แล้ว +1

    God bliss you veer

  • @thecriticalcritics3236
    @thecriticalcritics3236 ปีที่แล้ว +1

    7 mint taa klli promo ch naas kr ti

  • @GurmukhSingh-nd1kt
    @GurmukhSingh-nd1kt 2 ปีที่แล้ว

    Asa ji fir hor vadia sadya keo lag rsvo vadia sab

  • @TusharHussain-r3o
    @TusharHussain-r3o 4 หลายเดือนก่อน

    Iam also drug addict 1 bar rehave bhi ja chuka hu fir bhi use kar he letha hu koi suggestion do plzz

    • @kinnuarmy
      @kinnuarmy 3 หลายเดือนก่อน

      Ab thik o ?

    • @TusharHussain-r3o
      @TusharHussain-r3o 3 หลายเดือนก่อน

      ​@@kinnuarmy nahe thik hu

  • @anchuchugh4350
    @anchuchugh4350 2 ปีที่แล้ว +1

    Babut school c apnai bro

  • @gurmukhsingh7428
    @gurmukhsingh7428 ปีที่แล้ว

    ਹੁਣ ਤਾਂ ਛੱਡ ਭਾਮੇ ਨਸ਼ਾ ਪੀ ਪਰ ਮਾਪੇ ਧਰਮ ਰਾਜ ਕੋਲ ਜਾਕੇ ਵੀ ਤੈਨੂੰ ਮਾਫ ਨਹੀਂ❓ ਕਰਨਗੇ

  • @VinayPal-ry5el
    @VinayPal-ry5el 2 ปีที่แล้ว

    Akl kida ayi fr veere

  • @Kingrobinking
    @Kingrobinking ปีที่แล้ว +1

    I'm clean 11 days

  • @fearless7317
    @fearless7317 ปีที่แล้ว

    Adhi story da Ki mtlb hoya ? Poori story paao k chhadya kiwe ehne Nasha taki duje lok v isnu dekh k chhad sakan es bande ne kiwe change lyanda kiwe sambhya avde aap nu poori story paao adhi story da ki fayda

  • @yuvibhullar1069
    @yuvibhullar1069 ปีที่แล้ว

    Veer nashe vich e mere husband di death Ho gayi meri age Sari 29 saal a te oh Sara kuch bech gya 7saal da baby a hun sanu roti khani v aukhi hoyi payi a

    • @amanbhateja3821
      @amanbhateja3821 ปีที่แล้ว

      Bhut mada hoya ... Tusi remarriage krva lo ...

    • @amanbhateja3821
      @amanbhateja3821 ปีที่แล้ว

      Tusi mere nal contact kr lyo mai kuch try Kruga jinni rabb ne kirpa kitti ona krr saka bss pray kreyo

  • @prathamgupta1639
    @prathamgupta1639 ปีที่แล้ว

    but Jammu & kashmir mh smack k naam ki koi chiz nhi 0% h voh kissi nh dekha nhi koi bhr se le aay 1 2var but no one khow

  • @prathamgupta1639
    @prathamgupta1639 ปีที่แล้ว

    but chitta punjab jse hi ho gye puri state mh jammu old city only there are location society or different pura mahula koi bangladeshi or outsiders they work poperly every 3 dorr you get drugs synthatic chitta 2no ganja in cheap and fix price and no men sell only women dells or full family ap puri police ki raid ki vidios bhi ayi thi waha se but netwok asa h ki sab assets woh shupalati thi or khood cheching krvate h i tell u location kasin nager

  • @1236......
    @1236...... ปีที่แล้ว

    Mai v apne ton vdi umar de mundeya nal ghumda c jo maar kaat krn vich boht naami c te mai ohna nal is krke ghumda c ke mere nallde jdo dekhnge kee ehdi ta sachi boht gaalbaat aa ihna mundeya nal.. Ta mai isnu boht cool samjda c.. But mai galt c aaj pashtawe vich aa..

  • @ranteersinghranteersingh8989
    @ranteersinghranteersingh8989 2 ปีที่แล้ว +1

    😠😡ਧੰਨਵਾਦਪੁਤਨਸਾਸੱਡਤਾ

  • @rajveergill6036
    @rajveergill6036 ปีที่แล้ว

    Amritpal nasha chadunda si os nu jail drug dealer ash karde aa

  • @LoveJeet-rh1go
    @LoveJeet-rh1go ปีที่แล้ว

    Baki verro jinhe nasha chadh ditaa odee nallo himti banda ve koi hor ne ho skda kade swad naa dekhoo verr kise ve traa dee drug daaa

  • @Kingrobinking
    @Kingrobinking ปีที่แล้ว

    Shdya kida oo ta dasde nai yaar

  • @lifepal8296
    @lifepal8296 2 ปีที่แล้ว

    Sare ral ke nashe da khatma karo nojawan bahut hi buri tara fas chuke ne

  • @majorsingh4407
    @majorsingh4407 ปีที่แล้ว

    Aap bure nahi aap to acche se jis ne punjab ko Nasha se barbad kita us ke bacche marnge

  • @pushpindersingh6645
    @pushpindersingh6645 ปีที่แล้ว +1

    6 ਮਿੰਟ ਤੁਸੀਂ ਹਾਈ ਲਾਈਟ ਵਿਖਾਈ ਗਏ, ਦਰਸ਼ਕਾਂ ਦੇ ਡਾਟਾ ਦੀ ਕੋਈ ਜਿੰਮੇਵਾਰੀ ਰੱਖੋ ਯਾਰ, ਇਹ ਟੁੱਚੀ ਹਰਕਤਾਂ ਕਾਹਤੋਂ ਕਰਦੇ ਹੋ ? 1 ਅੱਧੇ ਮਿੰਟ ਦਾ ਹਾਈ ਲਾਈਟ ਬਹੁਤ ਹੁੰਦਾ

  • @ramverma5208
    @ramverma5208 ปีที่แล้ว +1

    youtube.com/@user-vp9jc7zd8t ਇਕ ਆ ਬੰਦਾ ਹੀ ਛੁਡਵਾ ਸਕਦਾ ਕੋਈ ਵੀ ਨਸ਼ਾ ਮੇ ਖੁਦ ਛਡਿਆ ਭੁੱਕੜ

    • @jschauhan565
      @jschauhan565 7 หลายเดือนก่อน

      Kida shadea bukhi