Ravneet Bittu ਨੂੰ BJP Leader ਨੇ ਕਿਹਾ ਛੋਟਾ ਬੰਦਾ? | D5 Channel Punjabi

แชร์
ฝัง
  • เผยแพร่เมื่อ 27 มี.ค. 2024
  • Ravneet Bittu ਨੂੰ BJP Leader ਨੇ ਕਿਹਾ ਛੋਟਾ ਬੰਦਾ? | D5 Channel Punjabi
    #RavneetBittu #HarjitGrewal #Controversy #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 242

  • @KuldeepSingh-ug2di
    @KuldeepSingh-ug2di หลายเดือนก่อน +76

    ਪੰਜਾਬੀਓ ਆਰ ਐਸ ਐਸ ਬੀਜੇਪੀ ਦੇ ਦੱਲਿਆ ਨੂੰ ਰੱਜ ਕੇ ਜੁੱਤੀਆਂ ਫੇਰੋ

  • @GurjantsinghChahal-zq3il
    @GurjantsinghChahal-zq3il หลายเดือนก่อน +65

    ਬਿਟੂ, ਭਾਜਪਾ, ਗਰੇਵਾਲ, ਖਤਮ, ਪੰਜਾਬ, ਵਿੱਚ

  • @SukhwinderSinghSukhwinde-tj6ij
    @SukhwinderSinghSukhwinde-tj6ij หลายเดือนก่อน +26

    ਬਿੱਟੂ ਨੂੰ ਮੂਤ ਨਾਲ ਭਿਊ ਭਿਊ ਜੁੱਤੀਆਂ ਮਾਰਨ ਲਈ ਧੰਨਵਾਦ ਜੀ 😁😁😂😂

  • @shindas4282
    @shindas4282 หลายเดือนก่อน +45

    ਰਵਨੀਤ ਬਿੱਟੂ ਪੱਕਾ ਹਾਰੇਗਾ

    • @kuljeetsingh2945
      @kuljeetsingh2945 หลายเดือนก่อน +5

      ਰਵਨੀਤ ਬਿੰਟੂ ਦੀ ਹਾਰ ਪੱਕੀ ਹੈ

    • @SukhwinderSinghSukhwinde-tj6ij
      @SukhwinderSinghSukhwinde-tj6ij หลายเดือนก่อน +5

      ਬਿੱਟੂ ਉਦੋਂ ਹੀ ਖ਼ਤਮ ਹੋ ਗਿਆ ਜਦੋਂ B J P ਵਿੱਚ ਸ਼ਾਮਲ ਹੋਇਆ ਸੀ ।
      ਪੰਜਾਬ ਵਿੱਚ ਮੋਦੀ ਦੀ ਕੋਈ ਵੋਟ ਨਹੀਂ 👎👎👎👎👎

  • @surjitnahar5386
    @surjitnahar5386 หลายเดือนก่อน +15

    ਰਵਨੀਤ ਬਿੱਟੂ ਨੇ ਚੰਗਾ ਨਹੀਂ ਕੀਤਾ ਲੀਡਰਾਂ ਤੇ ਕੀ ਭਰੋਸਾ ਕਰੀਏ ਜਦੋਂ ਮਰਜ਼ੀ ਪਾਸਾ ਪਲਟ ਜਾਂਦੇ ਨੇ

    • @HarvinderSingh-yy8th
      @HarvinderSingh-yy8th หลายเดือนก่อน

      BSP kay bina sab chor parties hain. BSP nay ekectrol bonds say koe paisa nahin liya. Kejriwal nay 800,00,00000, BJP nay 61, 500, 00,00000, Congress nay 18000,00,00000, TMC nay 16000, 00, 00000 electol bonds say loota. Ab tab 28033 electrol bonds bharay gaye. Jisaay pilitical parties nay 1, 65, 20, 50, 0000000 ka chanda corporates say liya gaya. Itnay paisay say bharat ka har viakti crorepati ho jayega.
      Bahen Mayawati ji to baar- 2 kehti thay ke humari party dusri parties ke tarah corporates say chanda nahiin layte. Humari party garib logon say thoda-2 chanda laykar chalte hai. Ab to desh vasion ko samajhna chahiye ke kaun desh hitaishi hai.
      2024 mein BSP ko ektatfa vote ksrkay bahen Mayawati ji ko PM bnao aur mazay lo. Azadi ka dusra koe rasta nahin hai. Akalmand bano. Jai bhim

  • @AbdulRehman-kk7oq
    @AbdulRehman-kk7oq 28 วันที่ผ่านมา +5

    ਰਵਨੀਤ ਬਿੱਟੂ ਨੂੰ ਪੁੱਛੋ,ਕਿਹਦਾ ਬੀਜ਼ ਆ

  • @closetonature801
    @closetonature801 หลายเดือนก่อน +17

    ਬਿਲਕੁਲ ਸੱਚ ਕਿਹਾ, ਕਿਉਂਕਿ ਜਦੋਂ ਵੀ ਕਿਸੇ ਦਾ ਬਣ ਕੇ ਨਹੀਂ ਚੱਲਣਾ । ਇਕ ਗੱਲ ਸੱਚ ਆ ਕੇ ਜਦੋਂ ਟੈਂਟ ਵਾਲੇ ਦਾ ਸਮਾਨ ਪ੍ਰੋਗਰਾਮ ਤੋਂ ਬਾਅਦ ਗਿਣਤੀ ਕੀਤੀ ਜਾਂਦੀ ਆ ਚਮਚਿਆਂ ਦੀ ਗਿਣਤੀ ਹੁੰਦੀ ਆ ਤਾਂ 20-30 ਘੱਟ ਜਾਣ ਤਾਂ ਕੰਮ ਕਰਦੇ ਬਹਿਰੇ ਵੀ ਕਹਿ ਦਿੰਦੇ ਆ ਚਲ ਕੋਈ ਨਾ ਫਿਰ ਕੀ ਆ ਚਮਚਿਆਂ ਦੇ ਘਟਣ ਨਾਲ ਕੋਈ ਫਰਕ ਨਹੀਂ, ਇਹੀਂ ਹਲ ਇਹਨਾਂ ਲੋਕਾਂ ਦਾ ਹੋਣਾ ।

  • @lakhbirsingh7485
    @lakhbirsingh7485 หลายเดือนก่อน +14

    Evmrahi ਭਾਵੇਂ ਪੰਜਾਬੀਆਂ ਨਾਲ ਧੋਖਾ ਹੋ ਜਾਵੇ ਵਰਨਾ ਬੀਜੇਪੀ ਦਾ ਹਾਲ ਮਾੜਾ

  • @SurjitSingh-rd1ih
    @SurjitSingh-rd1ih หลายเดือนก่อน +43

    ਵੜਾ ਹੋਵੇਗਾ ਆਪਣੀ ਪਾਰਟੀ ਵਿੱਚ ਪਰ ਜਦ ਤੁਸੀਂ ਦੂਸਰੀ ਪਾਰਟੀ ਵਿੱਚ ਜਾਂਦੇ ਹੋ ਤਾਂ ਛੋਟਾ ਬਣ ਕੇ ਹੀ ਜਾਂਦਾ ਹੈ

  • @lakhbirsingh7485
    @lakhbirsingh7485 หลายเดือนก่อน +4

    ਬਿੱਟੂ ਬਾਰੇ ਸਹੀ ਕਿਹਾ ਇਸ ਨੂੰ ਕਿਸੇ ਨਹੀਂ ਪੁਛਣਾ

  • @jaspalsinghlamba8578
    @jaspalsinghlamba8578 หลายเดือนก่อน +18

    ਅਜੇ ਤਾਂ ਪਾਹਿਲਾ ਛਿੱਤਰ ਹੈ ਅੱਗੇ ਅੱਗੇ ਵੇਖੋ ਹੁੰਦਾ ਹੈ ਕਿ

  • @samshersingh41
    @samshersingh41 หลายเดือนก่อน +24

    ਵਧੀਆ ਕੀਤਾ ਮੀਡੀਆ ਨੇ ਸਚਾਈ ਬੋਲਣੀ ਚਾਹੀਦੀ ਹੈ ਕਿਉਂਕਿ ਸਾਡੇ ਲੋਕ ਭੁੱਲ ਗਏ ਸਨ

  • @jagdevsinghmaan7257
    @jagdevsinghmaan7257 26 วันที่ผ่านมา +2

    ਬਿਲਕੁੱਲ ਸਹੀ ਕਿਹਾ ਜੀ ਬੈਂਸ ਭਰਾ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ

  • @jkink7556
    @jkink7556 28 วันที่ผ่านมา +3

    ਚਾਹੀਦਾ ਵੀ ਐਵੇਂ ਆ ਇਹੋ ਜਿਹੇ ਬੰਦਿਆਂ ਨਾਲ ਜਿਹੜੇ ਕੁਰਸੀ ਦੇ ਭੁੱਖੇ ਨੇ

  • @diljeetsingh4957
    @diljeetsingh4957 หลายเดือนก่อน +21

    ਇਹ ਹਾਰੇਗਾ ਤੇ ਵਾਪਸ ਕਾਂਗਰਸ ਵਿੱਚ ਆਏਗਾ

  • @bhangu325h
    @bhangu325h หลายเดือนก่อน +7

    ਇਹਨਾਂ ਨੂੰ ਤਾਂ ਜਿੱਧਰ ਜਿਆਦਾ ਪੈਸੇ ਮਿਲ ਜਾਂਦੇ ਹਨ ਉਧਰ ਹੀ ਚਲੇ ਜਾਂਦੇ ਹਨ

  • @bahalsingh7068
    @bahalsingh7068 28 วันที่ผ่านมา +3

    ਗਰੇਵਾਲ ਤੇ ਬਿੱਟੂ ਦੋਵੇਂ ਹੀ ਦਿੱਲੀ ਦੇ ਦੱਲੇ ਨੇ

  • @HarjitSingh-wx1qv
    @HarjitSingh-wx1qv 28 วันที่ผ่านมา +2

    ਬਿੱਟੂ ਦੱਲਾ ਬਿੱਟੂ ਦੇ ਗੱਲ ਵਿੱਚ ਛਿਤਰਾ ਦਾ ਹਾਰ

  • @AbcDef-tb9gd
    @AbcDef-tb9gd หลายเดือนก่อน +7

    ਸੰਗਰੂਰ ਵਿੱਚ ਵੀ ਜਿਮਨੀ ਚੋਣ ਦੌਰਾਨ ਪੰਜ ਗੁਣਾ ਮੁਕਾਬਲਾ ਹੋਇਆ ਸੀ ਤੇ ਪੰਜਵੀਂ ਪਾਰਟੀ ਦਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਐਮ ਪੀ ਬਣਿਆ ਸੀ।

  • @jarvis4357
    @jarvis4357 29 วันที่ผ่านมา +2

    ਪੈਸਿਆਂ ਨਾਲ ਖਰੀਦੇ ਜਾਂਦੇ ਨੇ ਵਿਧਾਇਕ ਲਾਲਚ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।

  • @KuldeepSingh-io5rp
    @KuldeepSingh-io5rp หลายเดือนก่อน +7

    ਬੈਂਸ ਤਾਂ ਪਹਿਲਾਂ ਹੀ ਭਾਜਪਾ ਵਿਚ ਚਲੇ ਗਏ ਹਨ

  • @BhupinderSingh-ih7cl
    @BhupinderSingh-ih7cl 29 วันที่ผ่านมา +3

    ਹੈ ਕੋਈ ਦਿਨ ਧਰਮ ਇਨਾ ਲੋਕ ਦਾ

  • @bawaram1010
    @bawaram1010 หลายเดือนก่อน +4

    ਬਿੱਟੂ।ਤੇ।ਆਪਣੇ। ਪੈਰ।ਆਪ। ਕੁਹਾੜਾ। ਮਾਰ।ਲਿਆ।ਆਪਣੀ।ਜ਼ਮੀਰ ਗੇਰ। ਲਈ

  • @jasbirsingh8132
    @jasbirsingh8132 หลายเดือนก่อน +3

    ਅਜੇ ਤਾਂ ਜੁਤੀਆਂ ਵੀ ਪੈਣੀਆਂ ਹਨ। ਇਹ ਵੀ ਵਾਪਿਸ ਆਏਗਾ।

  • @SarbjeetSingh-fg3xp
    @SarbjeetSingh-fg3xp หลายเดือนก่อน +2

    Bilkul sahi gall hai janab

  • @tajindersinghpal9037
    @tajindersinghpal9037 18 วันที่ผ่านมา +1

    ਏਹ ਨੂੰ ਪਿੰਡਾਂ ਵਿੱਚ ਨਾ ਵੜਣ ਵੀਰ ਸਾਰਿਆ ਨੂ ਬੇਨਤੀ ਆ

  • @Jashan4282
    @Jashan4282 หลายเดือนก่อน +10

    ਗਰੇਵਾਲ ਨਿੱਕਾ ਬੰਦਾ ਕੋਈ ਨੀ ਹੈਗਾ, ਆਪਣੀ ਪਾਰਟੀ ਚ ਬਹੁਤ ਵੱਡਾ ਕੱਦ ਹੈ ਉਸਦਾ, ਬਿੱਟੂ ਹੈ ਹੀ ਛੋਟਾ ਬੰਦਾ

    • @balvirdhaliwal1041
      @balvirdhaliwal1041 หลายเดือนก่อน

      ਗਰੇਵਾਲ ਕੋਲ ਭਾਜਪਾ ਦਾ ਕੀ ਅਹੁਦਾ। ਜਰੂਰ ਦੱਸਣਾ ਭਾਈ।

    • @Jashan4282
      @Jashan4282 29 วันที่ผ่านมา

      ਮੇਰਾ ਕੋਈ ਤਾਲੁਕ ਨੀ ਹੈਗਾ ਗਰੇਵਾਲ ਨਾਲ, ਪਰ ਗਰੇਵਾਲ ਇੱਕ ਵਿਕਾਊ ਵਿਅਕਤੀ ਨੀ ਹੈਗਾ,

    • @balvirdhaliwal1041
      @balvirdhaliwal1041 29 วันที่ผ่านมา

      @@Jashan4282 ਮੈ ਤਾਂ ਭਾਈ ਅਹੁਦੇ ਬਾਰੇ ਪੁੱਛਿਆ ਵੀ ਗਰੇਵਾਲ ਕੋਲ ਭਾਜਪਾ ਦਾ ਅਹੁਦਾ ਕੀ ਹੈ। ਧੰਨਵਾਦ

    • @Jashan4282
      @Jashan4282 29 วันที่ผ่านมา

      ਅਹੁਦਾ ਹੋਵੇ ਨਾਂ ਹੋਵੇ ਪਰ ਬੰਦੇ ਦਾ ਸਟੈਂਡ ਪੂਰਾ ਪੱਕਾ ਹੈ ਪਾਰਟੀ ਨਾਲ ਖੜਾ ਹੈ

  • @drtarlochansingh5927
    @drtarlochansingh5927 หลายเดือนก่อน +3

    ਹਰਜੀਤ ਗਰੇਵਾਲ ਵੀ ਗਦਰ ਬੰਦਾ

  • @SukhwinderSinghSukhwinde-tj6ij
    @SukhwinderSinghSukhwinde-tj6ij หลายเดือนก่อน +2

    ਘਰੋਂ ਘਰ ਗਵਾਇਆ ਬਾਹਰੋਂ ਭੜੂਆ ਅਖਵਾਇਆ।
    ਕੁੱਲ ਮਿਲਾ ਕੇ ਬਹੁਤ ਵਧੀਆ ਹੋਇਆ।😁😁😂😂👍👍

  • @singhisking7133
    @singhisking7133 หลายเดือนก่อน +3

    ਬੈਂਸ ਬਰਦਰ ਜਿੱਤਣਗੇ

  • @avtarsingh2531
    @avtarsingh2531 หลายเดือนก่อน +13

    ਇਨ੍ਹਾਂ ਲੀਡਰਾਂ ਦੀ ਕੋਈ ਜ਼ਮੀਰ ਕੋਈ ਦੀਨ ਧਰਮ ਕੋਈ ਜ਼ੁਬਾਨ ਕੋਈ ਸਟੈਂਡ ਨਹੀਂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਸੇਧ ਦੇਣੀ ਹੈ ਉਹ ਆਪ ਸਹੀ ਰਸਤੇ ਤੋਂ ਭਟਕੇ ਹੋਏ ਹਨ।

  • @nishansran7672
    @nishansran7672 หลายเดือนก่อน +3

    Jisda koi stand na hove osnoo koi nhi pushda

  • @sukhwindersingh4228
    @sukhwindersingh4228 หลายเดือนก่อน +4

    ਦੋਵੇ। 😂😂😂😂ਗਦਾਰ

  • @hannysingh-th8nt
    @hannysingh-th8nt 29 วันที่ผ่านมา +1

    ਰਵਨੀਤ ਬਿੱਟੂ ਦੋਗਲਾ ਬੰਦਾ

  • @churchofgodfullgospel8144
    @churchofgodfullgospel8144 หลายเดือนก่อน +1

    Bilkul sahi kaha

  • @JaggaSingh-ow4ow
    @JaggaSingh-ow4ow 27 วันที่ผ่านมา

    ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @bhupindersingh-hc1qc
    @bhupindersingh-hc1qc 28 วันที่ผ่านมา +1

    ਬਿੱਟੂ ਵਿਕ ਗਿਆ ਇਸਦਾ ਛਿੱਤਰਾਂ ਨਾਲ ਸਵਾਗਤ ਕਰਨਾ ਚਾਹੀਦਾ 😂ਬੀ ਜੇ ਪੀ ਪੱਕੀ ਭ੍ਰਿਸ਼ਟਾਚਾਰੀਆ ਦੀ ਪਾਰਟੀ ਬਣ ਗਈ ਹੈ ਛਿੱਤਰਾਂ ਦੇ ਹਾਰ ਪਾਕੇ ਸਵਾਗਤ ਕਰਨਾ ਚਾਹੀਦਾ ਹੈ 😂ਦੂਜੀਆਂ ਪਾਰਟੀਆਂ ਨਾਲ ਗਦਾਰੀ ਕਰਕੇ ਆਏ 🤣ਸਾਰੇ ਨੇ ਖਰੀਦੇ ਬੀ ਜੇ ਪੀ ਨੇ 😅

  • @ParamjitSingh-po5eo
    @ParamjitSingh-po5eo หลายเดือนก่อน +1

    Bilkul sahi gall

  • @GURRUMITSINGHH
    @GURRUMITSINGHH 27 วันที่ผ่านมา

    ਇਨਸਾਨ ਆਪਣੇ ਆਪ, ਸਮੇਂ ਨਾਲ ਬਦਲਣ ਦੀ ਕੋਸ਼ਿਸ਼ ਕਰਦਾ,,, ਪਰ ਇੱਛਾ ਤਾਂ ਪਰਮਾਤਮਾ ਦੀ ਪੂਰੀ ਹੁੰਦੀ ਆ, ਇਨਸਾਨ ਦੀ ਨਹੀਂ,,, ਉਸਦੀ ਇੱਛਾ ਦੇ ਵਿਰੁੱਧ ਜਿੰਨਾ ਵੀ ਜਾਓਗੇ, ਇੱਛਾ ਤਾਂ ਉਸੇ ਦੀ ਪੂਰੀ ਹੋਣੀ ਆ

  • @politicalsocialmedia9484
    @politicalsocialmedia9484 27 วันที่ผ่านมา

    ਗੱਲ ਅਹੁਦੇ ਦਾ ਵੱਡਾ ਜਾਂ ਛੋਟਾ ਹੋਣ ਦੀ ਨਹੀ ਹੁੰਦੀ,ਗਰੇਵਾਲ ਸਾਬ ਵਿਚਾਰਧਾਰਾ ਤੇ ਪਹਿਰਾ ਦੇ ਰਿਹੇ ਨੇ,,ਇਹੋ ਪੁਆਇੰਟ ਹੈ ਜੋ ਲੀਡਰ ਦੀ ਮਹਾਨਤਾ ਦਾ ਪੈਮਾਨਾ ਹੁੰਦਾ ਸਿਆਸਤ ਅੰਦਰ ! 1:25

  • @indermohan4420
    @indermohan4420 12 วันที่ผ่านมา

    Correct.

  • @KarmjeetSingh-bd6is
    @KarmjeetSingh-bd6is 27 วันที่ผ่านมา +1

    Gadar

  • @GurjantsinghChahal-zq3il
    @GurjantsinghChahal-zq3il หลายเดือนก่อน +10

    ਬਿਟੂ, ਵੋਟਾ, ਤੋ, ਬਾਅਦ, ਆਪ, ਟੁਟ, ਜਾਉ

  • @karamsingh5855
    @karamsingh5855 หลายเดือนก่อน +11

    ਸਰਦਾਰ ਹਰਜੀਤ ਸਿੰਘ ਗਰੇਵਾਲ ਸਾਹਿਬ ਬਿਲਕੁਲ ਹੀ ਸ਼ਿਆਣੇ ਸਮਝਦਾਰ ਇਕ ਥਾ ਪਿਆ ਪਥਰ ਹਨ ਪਰ ਰਵਨੀਤ ਬਿੱਟੂ ਅਨਪੜ੍ਹ ਬੇਵਕੂਫ ਬੇਸ਼ਰਮ ਬੇਸ਼ਮਝ ਗਦਾਰ ਪੰਜਾਬ ਦਾ ਦੁਸ਼ਮਣ ਅਤੇ ਗੋਲ ਪਥਰ ਹੈ ਹਰਜੀਤ ਗਰੇਵਾਲ ਨੇ ਹੋਰ ਨੂੰ ਕਿਉ ਨਹੀ ਕਿਹਾ ਕਿਉ ਕਿ ਹੋਰ ਬਿੱਟੂ ਵਾਗ ਬੇਵਕੂਫ ਬੇਸ਼ਰਮ ਬੇਸ਼ਮਝ ਗਦਾਰ ਅਤੇ ਗੋਲ ਪਥਰ ਨਹੀ ਜੋ ਰੁੜਦੇ ਫਿਰਦੇ ਹਨ ਜਿਥੇ ਦੇਖਦੇ ਹਨ ਉੱਥੇ ਹੀ ਰੁਕ ਜਾਂਦੇ ਹਨ ਦਿਨ ਵਿੱਚ ਤਾਰੇ ਦਿਖਣਗੇ ਬਿੱਟੂ ਨੂੰ ਦੇਖਦੇ ਰਿਹੋ

  • @surjeetsingh-cc9sw
    @surjeetsingh-cc9sw หลายเดือนก่อน +7

    ਕਿਸਾਨ ਮੋਰਚੇ ਵਿਚ ਛਿਤਰ ਤਾ ਗਰੇਵਾਲ ਸਾਹਿਬ ਤੇ ਸੁਰਜੀਤ ਜਿਆਨੀ ਨੇ ਖਾਂਦੇ ਤੇ ਸਿਰ ਉਪਰ ਬਿੱਟੂ ਨੂੰ ਬਹਾ ਦਿਤਾ ਕੀ ਇੱਜਤ ਪਾਈ

  • @mampreetsingh6594
    @mampreetsingh6594 28 วันที่ผ่านมา +1

    ਚੋਰਾਂ ਦਾ ਗੈਗ ਵੀ ਇਹੀ ਆਸ ਰੱਖਦਾ ਹੈ ਕਿ ਸਾਡੇ ਵਿੱਚ ਸਾਮਿਲ ਹੋਣ ਵਾਲਾ ਚੋਰ ਇਮਾਨਦਾਰ ਹੋਵੇ ਤਾਂ ਕਿ ਕੱਲ ਨੂੰ ਸਾਨੂੰ ਉਸਤੋ ਕੋਈ ਨੁਕਸਾਨ ਨਾ ਹੋਵੇ

  • @SanjuSanju-bs8ux
    @SanjuSanju-bs8ux หลายเดือนก่อน +3

    bitu nu karari har deo bekar banda

  • @user-ip8cy2yp4f
    @user-ip8cy2yp4f หลายเดือนก่อน +2

    ਵਿਕਾਓ ਮਾਲ

  • @lovepreetcheema5727
    @lovepreetcheema5727 หลายเดือนก่อน +5

    ਲੋਕ ਤੰਤਰ ਕਾਹਦਾ ਯਾਰ ਤੁਸੀਂ ਪੱਤਰਕਾਰ ਹੋ ਸੱਚ ਕਿਹੋ ਭਗਵੰਤ ਨੇ ਮੂਸੇ ਆਲਾ ਨੰਗਲ ਅੰਬੀਆ ਬਾਈ ਦੀਪ ਹੋਰ ਕਈ ਪੰਜਾਬੀ ਸੈਂਟਰ ਨਾਲ ਰਲ ਕੇ ਨਹੀਂ ਮਰਵਾਏ ਸੱਚ ਕਿਹੋ ਜਵਾਬ ਦਿਓ ਬੇਸ਼ੱਕ ਨਾਂ ਲੈ ਕੇ ਚੈਨਲ ਤੇ ਸਵਾਲ ਪੁਸੋ ਲੀਡਰਾਂ ਨੂੰ

  • @SukhwinderSinghhans-km6ng
    @SukhwinderSinghhans-km6ng หลายเดือนก่อน +7

    Bilkul sahi keha bittu da sayasi carrier aj ton khtam

  • @bookslovers5138
    @bookslovers5138 หลายเดือนก่อน +1

    ❤❤❤🎉🎉🎉

  • @butasinghtohra9285
    @butasinghtohra9285 หลายเดือนก่อน

    You Right Sir g

  • @sukhjitsingh1916
    @sukhjitsingh1916 27 วันที่ผ่านมา +1

    ਸਈ ਕੇਹਾ ਹਰਜੀਤ ਗਰੇਵਾਲ ਨੇ

  • @surinderpalsingh4600
    @surinderpalsingh4600 หลายเดือนก่อน +2

    ਲੈ ਬਿੱਟੁ najara ?????

  • @punjab81tv
    @punjab81tv 28 วันที่ผ่านมา

    ਅੱਜ ਬੀਜੇਪੀ ਦਾ ਜੁੱਤੀ ਚੱਟ ਬਣ ਗਿਆ

  • @ManjitSingh-ho3tw
    @ManjitSingh-ho3tw หลายเดือนก่อน +3

    ਸਹੀ ਕਹਿਆ

  • @user-zq3ee5vt2t
    @user-zq3ee5vt2t 16 วันที่ผ่านมา

    ਕਿਸਾਨ ਜਿਦਾਬਾਦ

  • @user-vx3qd7dw4d
    @user-vx3qd7dw4d 28 วันที่ผ่านมา +1

    ਹੁਣ ਥਣ ਲੈਣ ਗਿਆ

  • @Godson-ol4my
    @Godson-ol4my หลายเดือนก่อน +4

    Fasly btera da koi stand nhi

  • @gurdeep9300
    @gurdeep9300 27 วันที่ผ่านมา

    ਆਪ ਹੀ ਜਿਤੇ ਗੀ

  • @user-tg2mj2xd3r
    @user-tg2mj2xd3r 14 วันที่ผ่านมา

    ਪੱਤਰਕਾਰ ਬੋਲਦਾ ਈ ਮਸਾਂ ਏ ਕੀ ਸੁਣੀਏ ਇਹਨੂੰ

  • @ManishKumar-vh6br
    @ManishKumar-vh6br หลายเดือนก่อน

    Sahi bat ha ji bitu bara

  • @SandipBhatti-qz5gv
    @SandipBhatti-qz5gv 28 วันที่ผ่านมา +1

    Evm nal vot naa hove bjp labni nee

  • @vickysingla8260
    @vickysingla8260 29 วันที่ผ่านมา

    VERY NICE

  • @user-xk2oz7zs3n
    @user-xk2oz7zs3n หลายเดือนก่อน

    Very nice good thinking about bitu

  • @NarinderSingh-kz7dy
    @NarinderSingh-kz7dy 28 วันที่ผ่านมา

    ਦੁੱਲੇ - ਦੁੱਲੇ

  • @user-zd4lk4ru4o
    @user-zd4lk4ru4o หลายเดือนก่อน

    ਬੇਹ 3:31 3:32

  • @SandipBhatti-qz5gv
    @SandipBhatti-qz5gv 28 วันที่ผ่านมา

    Sir Evm nal voting naa hove bjp labni nee

  • @KuldeepSingh-md1ub
    @KuldeepSingh-md1ub 14 วันที่ผ่านมา

    ਪੰਜਾਬ ਦੇ ਲੋਕਾਂ ਨੂੰ ਚਾਹੀਦਾ ਦਲਬਦਲੂਆੰ ਦੇ ਛਿਤਰੌਲ ਕਰਨੀ ਚਾਹੀਦੀ ਹੈ ਬਿੱਟੂ ਨੂੰ ਤਾਂ ਹਰ ਹਾਲਤ ਵਿਚ

  • @bobsingh-js2eu
    @bobsingh-js2eu 21 วันที่ผ่านมา

    Good very good

  • @Raman1919
    @Raman1919 28 วันที่ผ่านมา

    Negotiations are on between Congress and LIP.. Bains Brothers wants to have alliance with Congress and asks for Ludhiana seat.. While Congress says to merge LIP in Congress and fight Election on Congress symbol.

  • @jaswantsingh-gy4xo
    @jaswantsingh-gy4xo หลายเดือนก่อน +2

    Bittu khub Jaleel ho raha,

  • @ranjits13
    @ranjits13 25 วันที่ผ่านมา +1

    Congress party jindabad

  • @MandeepSingh-bq2ez
    @MandeepSingh-bq2ez 28 วันที่ผ่านมา

    ਭਾਈ ਹਵਾਰਾ ਸਿੰਘ ਜੱਥੇਦਾਰ ਜਿੰਦਾਬਾਦ

  • @parwinderjeetkaur5451
    @parwinderjeetkaur5451 หลายเดือนก่อน

    Sarb. Nal. Rajes
    Patrkar

  • @user-qc7fg6td7r
    @user-qc7fg6td7r หลายเดือนก่อน

    Vadia bolya grewal Bittu chota banda lahnat

  • @SatpalDeol
    @SatpalDeol หลายเดือนก่อน

    Very good 👍

  • @yuvrajbhullar942
    @yuvrajbhullar942 หลายเดือนก่อน

    😮

  • @MohanSingh-bt7ce
    @MohanSingh-bt7ce หลายเดือนก่อน

    Very good ❤

  • @user-jc6jv3pp5d
    @user-jc6jv3pp5d หลายเดือนก่อน

    Bittu veeri bat

  • @NishantSingh-sl4wi
    @NishantSingh-sl4wi 26 วันที่ผ่านมา

    Kuj ni fail hai ehe sare hun ....
    Only aap chalu punjab ch.....

  • @user-kz6ge8ot6p
    @user-kz6ge8ot6p หลายเดือนก่อน

    Cycle da v stand hunda 😂

  • @Tango_vlog
    @Tango_vlog หลายเดือนก่อน

    Jana kese hor Ney chala Gaya koi hor Bajwa Ji waiting for watching 😊

  • @RajinderSingh-lp9pm
    @RajinderSingh-lp9pm 8 วันที่ผ่านมา

    Bittu NE apni izzat Khatam krlee

  • @paramjitjassi3418
    @paramjitjassi3418 27 วันที่ผ่านมา

    Very good. B,j,p leader

  • @user-yj8hl2ej3e
    @user-yj8hl2ej3e 29 วันที่ผ่านมา

    Tushi vi iko gal dashi jaigay

  • @sikhwarrior7283
    @sikhwarrior7283 หลายเดือนก่อน

    Cngrs valo yad rakho eh dobara gr vapsi kru es nu mooh na laio

  • @jassasinghsidhu2884
    @jassasinghsidhu2884 หลายเดือนก่อน

    Bittu putt jmant jabat

  • @MalkitSingh-fj3ci
    @MalkitSingh-fj3ci 29 วันที่ผ่านมา +1

    Ravneet Bittu harega

  • @banarsidasssohal4757
    @banarsidasssohal4757 หลายเดือนก่อน +1

    Grewal nu ta koi MC vi bnaunda eh okaat aa Grewal di

  • @MandeepSingh-bq2ez
    @MandeepSingh-bq2ez 28 วันที่ผ่านมา

    ਬਲਵੰਤ ਵਾਲਿਆ ਤੂੰ ਤਾਂ ਪਹਿਲੇ ਦਿਨ ਤੋਂ ਆਰ,ਐਸ,ਐਸ ਦਾ ਖੱਬਾ ਸੀ

  • @user-fg4tg2qj2x
    @user-fg4tg2qj2x 28 วันที่ผ่านมา

    Ravneet bitthoo!

  • @sohansinghsandhu4025
    @sohansinghsandhu4025 14 วันที่ผ่านมา

    ਬੁਚੜ ਖੂਨ ਵਾਲਾ ਬਿੱਟੂ ਬਾਰੇ ਗਰੇਵਾਲ ਠੀਕ ਕਹਿ ਰਿਹਾ ਹੈ।

  • @daljitsinghchauhan1015
    @daljitsinghchauhan1015 22 วันที่ผ่านมา

    He said right nobody giving him respect phaltoo ha

  • @bhullarbhullar2128
    @bhullarbhullar2128 28 วันที่ผ่านมา

    Hun eh de grandfather di party kider gai

  • @nirmaldhiman773
    @nirmaldhiman773 27 วันที่ผ่านมา

    Kioun
    Bitu
    Aaia
    Nzara

  • @jacksaran1132
    @jacksaran1132 29 วันที่ผ่านมา

    Bittu made a big mistake

  • @JaswantSingh-yb3mb
    @JaswantSingh-yb3mb 28 วันที่ผ่านมา

    ਥਣ.ਫਣੜ.ਗਿਆ

  • @jassunny6131
    @jassunny6131 หลายเดือนก่อน +1

    Bitu,Marn,To,Bina,Kush,Nahi,Samal,Man

  • @btsfreefire2171
    @btsfreefire2171 หลายเดือนก่อน

    BSP v party pb ch v hai
    India di national party