Prime Discussion (2502) || ਦਿੱਲੀ ਦੇ 7 ਸਿੱਖ ਆਗੂ ਭਾਜਪਾ 'ਚ ਸ਼ਾਮਲ, ਘਰੋ ਘਰੀ ਹਥਿਆਰ ਭਰੇ ਪਏ ਪੰਜਾਬ ਵਿੱਚ

แชร์
ฝัง
  • เผยแพร่เมื่อ 26 เม.ย. 2024
  • #PrimeAsiaTv #PrimeDiscussion #JatinderPannu #bhagwantmaan #election2024news #loksabhaelection2024 #election2024news #punjab #punjabnewstoday #bjp #rss #pmmodi #supremecourt #delhi #dsgmc #sgpc #amritsar #weapon
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 218

  • @swarnsukhanwala
    @swarnsukhanwala 16 วันที่ผ่านมา +14

    ਅਕਾਲੀ ਦਲ ਦੇ ਸੁਖਬੀਰ ਬਾਦਲ ਦਾ ਬੀਜਿਆਂ ਬੀਜ਼ ਹੁਣ ਪੁੰਗਰਣ ਲੱਗਿਆ ਸਿੱਖਾ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਜਦੋਂ ਬੀਜ ਬੀਜਾਂਗੇ ਉਗਰੂਗਾ ਤਾਂ ਸਹੀ ਹੁਣ ਚੀਕਾਂ ਕਿਓ ਮਾਰਦੇ ਆ ਇਹ ਤਾਂ ਹੋਣਾ ਹੀ ਸੀ ਹਜੇ ਅਗਾਂਹ ਵੇਖਿਓ ਜੇ ਜਦੋਂ ਬਾਦਲ ਕੀਆਂ ਇਨਕੁਆਰੀਆਂ ਚੱਲੀਆਂ।ਇਹ ਬਾਦਲ ਕੇ ਓਦੋਂ ਪੰਥ ਵੇਚਣ ਦੀਆਂ ਸੌਦੇਬਾਜ਼ੀਆਂ ਵੀ ਕਰਨਗੇ ਼ ਇੰਤਜ਼ਾਰ ਕਰੋ ਪੰਜਾਬੀਓ ਼਼ ਧੰਨਵਾਦ ਜੀ

  • @amardeepsingh8338
    @amardeepsingh8338 16 วันที่ผ่านมา +22

    ਇਹ ਜਿਹੜੇ ਦਿੱਲੀ ਵਾਲੇ ਸਿਖ ਨਿਜੀ ਲੋੜਾ ਵਾਸਤੇ ਬੀ ਜੇ ਪੀ ਵਿੱਚ ਸ਼ਾਮਲ ਹੋ ਰਿਹੈ ਇਹਨਾਂ ਨੇ ਇਹਨਾਂ ਦੀ ਘੱਟ ਗਿਣਤੀਆਂ ਪ੍ਰਤੀ ਮਾੜੀ ਸੋਚ ਨੂੰ ਵੇਖਿਆਂ ਨਹੀ ਅੱਗੇ ਤੇ ਕੁੱਕੀ ਗਿੱਲ ਜਿਦਾ ਸੁੱਖਾ ਦਲਜੀਤ ਸਿੰਘ ਬਿੱਟੂ ਤੇ ਅਨੇਕਾਂ ਯੋਦਿਆਂ ਨੇ ਲੱਥੀਆਂ ਪੱਗਾਂ ਸਿਰ ਤੇ ਰੱਖੀਆਂ ਸੀ ਤੇ ਜ਼ਾਲਮਾਂ ਨੂੰ ਘਰ ਜਾ ਕੇ ਗੱਡੀ ਚਾੜਿਆ ਸੀ ।ਇਹ ਦਿਲੀ ਵਾਲੇ ਸ਼ਰਮ ਕਰਨ

    • @SukhdevSingh-ju1ie
      @SukhdevSingh-ju1ie 16 วันที่ผ่านมา

      ਇਨਾਂ ਅੱਤਵਾਦੀਆ ਨੇ ਪੱਗਾਂ ਰੱਖੀਆਂ ਨਹੀਂ ਉਲਟਾ ਪੱਗਾਂ ਰੋਲਤੀਆਂ ਇਨਾਂ ਨੇ

    • @user-ge5gw9ig2v
      @user-ge5gw9ig2v 12 วันที่ผ่านมา

      ਪੰਜਾਬ ਵਿੱਚ ਹਥਿਆਰ ਜਿਤੇਂਦਰ ਪਨੂੰ ਦੀ ਫੁਦੀ ਵਿਚੋਂ ਆਈ

  • @Harbhajansingh-kw7ob
    @Harbhajansingh-kw7ob 16 วันที่ผ่านมา +2

    ਦੁਨੀਆਂ ਤੇ ਗ਼ਦਾਰ ਅੱਜ ਵੀ ਹਨ।

  • @tarsem6060
    @tarsem6060 16 วันที่ผ่านมา +26

    ਲੱਖ ਲਾਹਨਤ ਇਹਨਾਂ ਦਿੱਲੀ ਦੇ ਦਲਬਦਲੂਆਂ ਤੇ

  • @aparsingh5343
    @aparsingh5343 16 วันที่ผ่านมา +43

    ਸਿੱਖ ਵਿੱਚ ਅੱਜ ਵੀ ਤੇਜਾ ਸਿੰਘ, ਗੁਲਾਬ ਸਿੰਘ ਭਰੇ ਪਏ ਨੇ, ਗਦਾਰ ਦਾ ਕੀ ਉਹ ਤਾਂ ਗਦਾਰ ਹੀ ਹੁੰਦਾ ਹੈ, ਜਮਾਨਾ ਭਾਵੇਂ ਕੋਈ ਵੀ ਹੋਵੇ।

    • @user-nm6yr8fb1y
      @user-nm6yr8fb1y 16 วันที่ผ่านมา

      Q

    • @satveersingh689
      @satveersingh689 16 วันที่ผ่านมา +2

      Sundar singh majithiya

    • @BittuChambal-vl4hr
      @BittuChambal-vl4hr 16 วันที่ผ่านมา +2

      Your right ji 🙏🙏

    • @darshangrewal26
      @darshangrewal26 16 วันที่ผ่านมา

      I’m

    • @Yo-yo-uu3wl
      @Yo-yo-uu3wl 16 วันที่ผ่านมา +1

      Kehndae sikha ch koi gadaar nehi hai??gulab singh sikh nehi c Hindu rajput c… tae baba banda bahadur ji v rajput snn..5 ungla Braber nehi hundyaa.. jidann gangu bhamn c sbb nu yaad hai mgr bha laal ji bhai dyaal ji v brahmn snn… veer eah chlda rehnaa… iss desh ch muglon kehndae JAI CHAND kae Kai ayaa c

  • @simarjitgarcha3873
    @simarjitgarcha3873 16 วันที่ผ่านมา +26

    ਸੰਘ ਦੀ ਕੋਸ਼ਿਸ਼ ਗੁਰੂਘਰਾਂ ਤੇ ਕਬਜ਼ੇ ਕਰਨ ਦੀ ਆ , ਸਰਕਾਰੀ ਜ਼ੋਰ ਅਤੇ ਸਿਰਸੇ, ਕਾਲਕੇ, ਬਾਦਲ ਅਰਗੇ ਗ਼ਦਾਰਾਂ ਅੱਗੇ ਆਮ ਸਿੱਖ ਬੇਵਸ ਜਿਹਾ ਮਹਿਸੂਸ ਕਰ ਰਿਹਾ, ਕੋਈ ਗੱਲ ਨਹੀਂ ਸਮਾਂ ਇੱਕ ਜਿਹਾ ਨਹੀਂ ਰਹਿੰਦਾ, ਵਾਹਿਗੁਰੂ ਮੇਹਰ ਕਰੇਗਾ

    • @SukhdevSingh-ju1ie
      @SukhdevSingh-ju1ie 16 วันที่ผ่านมา

      ਗੁਰੁ ਘਰਾਂ ਤੇ ਕਬਜਾ ਕਰਨ ਦਾ ਸੰਘ ਨੂੰ ਕੀ ਫਾਇਦਾ

    • @airbirdy8835
      @airbirdy8835 16 วันที่ผ่านมา +1

      ਤੁਸੀਂ ਮੁਸਲਿਆਂ ਨੂੰ ਕੁੜੀਆਂ ਦੇ ਦਿਉ ਆਪਣੀਆਂ ਫਿਰ ਕੋਈ ਗੱਲ ਨੀ, ਪਰ ਸੰਘ ਤੁਹਾਨੂੰ ਚੁੱਭਦਾ ਬਿਨਾਂ ਗੱਲ ਤੋਂ । ਕੀ ਕਰਨਾ ਕਬਜ਼ਾ ਕਰ ਕੇ ਦੱਸ ?

    • @simarjitgarcha3873
      @simarjitgarcha3873 15 วันที่ผ่านมา

      @@airbirdy8835 ਭੋਸੜੀ ਦੀਆ ਸਿੱਖਾਂ ਨੂੰ ਹਿੰਦੂ ਸਾਬਿਤ ਕਰਨਾ ਤਾਂ ਕਰਕੇ, ਸਿੱਖ ਤਾਂ ਤੁਹਾਡੀਆਂ ਕੁੜੀਆਂ ਮੁਸਲਮਾਨਾਂ ਤੋਂ ਛੁਡਾ ਕ ਲਿਆਓਂਦੇ ਰਹੇ ਨੇ, ਤੁਸੀਂ ਤਾਂ ਲੜ ਵੀ ਨਾਂ ਸਕੇ ਮੁਸਲਮਾਨਾਂ ਨਾਲ ਆਪ ਹੀ ਕੁੜੀਆਂ ਪੇਸ਼ ਕਰ ਦਿੰਦੇ ਸੀ ਜੇ ਨਹੀਂ ਪਤਾ ਜੋਧਾ ਬਾਈ ਬਾਰੇ ਪਤਾ ਕਰ ਕਿੰਨਾ ਦੀ ਕੁੜੀ ਸੀ ਤੇ ਕਿਸ ਨੂੰ ਪੇਸ਼ ਕੀਤੀ, ਜੇ ਬਦਤਮੀਜ਼ੀ ਨਾਲ ਬੋਲੇਂਗਾ ਤਾਂ ਇਹੋ ਜਿਹੇ ਜਵਾਬ ਸਾਡੇ ਕੋਲ ਹਜ਼ਾਰਾਂ ਨੇ

    • @airbirdy8835
      @airbirdy8835 15 วันที่ผ่านมา

      ਮੈਨੂੰ ਤਾਂ ਤੂੰ ਜੰਮਿਆ ਈ ਸਾਜ਼ਿਸ਼ ਕਰਕੇ ਲੱਗਦਾ ਸੰਘ ਦੀ । ਤੇਰੀ ਬੁੜੀ ਦੇ ਸੰਘ ਤੱਕ ਪਹੁੰਚਾਇਆ ਸੀ ਸੰਘ ਨੇ ਝੁਰਲੂ ਤਾਂ ਜੰਮਿਆ ਸੀ ਤੂੰ ਘੂਸਾ ।

  • @bhupindersinghmann5096
    @bhupindersinghmann5096 16 วันที่ผ่านมา +9

    ਲਁਖ ਲਾਹਨਤਾ

  • @avtarsingh4870
    @avtarsingh4870 16 วันที่ผ่านมา +18

    ਬੁਲੰਦੀ ਤੇ ਪਹੁੰਚਣ ਨਾਲ਼ੋਂ ਉਸਨੂੰ ਕਾਇਮ ਰੱਖਣਾ
    ਜ਼ਿਆਦਾ ਮੁਸਕਿਲ ਕੰਮ ਹੈ।

  • @sukhpalsingh9506
    @sukhpalsingh9506 16 วันที่ผ่านมา +27

    ਇਨ੍ਹਾਂ ਦਲਬਦਲੂ ਮੈਂਬਰਾਂ ਤੇ ਲਖ ਦੀ ਲਾਅਨਤ ਇਨ੍ਹਾਂ ਮਸੰਦਾਂ ਨੂੰ ਗੁਰੂ ਸਾਹਿਬ ਦੀ ਮਾਰ ਪਵੇ😊

    • @user-nm6yr8fb1y
      @user-nm6yr8fb1y 16 วันที่ผ่านมา

      ਜਿਸ ਪਾਰਟੀ ਨੇ ਵੀ ਬੀਜੇਪੀ ਨਾਲ਼ ਸਾਂਝ ਪਾਈ ਉਸਦੀ ਬਰਬਾਦੀ ਨਿਸਚਿਤ ਹੈ। ਅਕਾਲੀ ਬੀਜੇਪੀ ਗਠਜੋੜ ਸਿਧਾਂਤਕ ਤੌਰ ਤੇ ਗਲ਼ਤ ਸੀ।

  • @Karmjitkaur-gk1xq
    @Karmjitkaur-gk1xq 16 วันที่ผ่านมา +8

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏻🙏🏻♥️♥️♥️♥️🎉🎉👌

  • @AshokKumar-bf8gg
    @AshokKumar-bf8gg 16 วันที่ผ่านมา +7

    ਸਿਆਸੀ ਲੋਕ ਦੇਸ਼ ਦੀ ਭਲਾਈ ਵਾਸਤੇ ਸਿਆਸਤ ਵਿੱਚ ਨਹੀਂ ਆਉਂਦੇ। ਇਹ ਲੋਕ ਆਪਣੀ ਭਲਾਈ ਵਾਸਤੇ ਸਿਆਸਤ ਵਿੱਚ ਆਉਂਦੇ ਹਨ।

  • @Jaswinder_72
    @Jaswinder_72 16 วันที่ผ่านมา +6

    ਭਗਵੰਤ ਮਾਨ ਸਰਕਾਰ ਨੇ NOC ਦੇ ਨਾਮ ਤੇ ਬਹੁਤ ਲੱਟ ਮਚਾਈ ਹੈ ਜਿਹੜਾ ਕੰਮ ਦਸ ਹਜ਼ਾਰ ਵਿਚ ਹੁੰਦਾ ਸੀ ਪਰ ਹੁਣ ਪੰਜਾਹ ਹਜ਼ਾਰ ਵਿਚ ਹੁੰਦਾ ਹੈ ਤੇ NOC ਵੀ ਨਹੀਂ ਮਿਲਦੀ ਬਸ ਇਦਾਂ ਦੇ ਵਿਕਾਸ ਕਿਤੇ ਮਾਨ ਸਰਕਾਰ ਨੇ 😂😂😂😂

  • @BalkarSingh-ko2qy
    @BalkarSingh-ko2qy 16 วันที่ผ่านมา +3

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @bulandsingh3619
    @bulandsingh3619 16 วันที่ผ่านมา +4

    ਲੋਕਾ ਕੋਲ ਮਾਰੂ ਹੱਥਿਆਰ ਘੱਟ ਵੀ ਹੋਣ ਕੋਈ ਨੀ ਪਰ ਗੰਡਾਸੀ ਬਰਸ਼ੇ ਕਰਪਾਨਾ ਡਾਗਾ ਸੋਟੇ ਜਰੂਰ ਭਰੇ ਪਏ ਹਨ

  • @dalersingh1431
    @dalersingh1431 16 วันที่ผ่านมา +5

    ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾ ਲੈਣੀ,
    ਜੀਵਨ ਦੀ ਸਭ ਤੋਂ ਵੱਡੀ ਕਾਮਯਾਬੀ ਹੈ......
    ਕਿਉਂ ਕਿ ਏਹੀ ਇੱਕ ਜਗ੍ਹਾ ਹੈ,
    ਜਿਥੇ ਪੈਸਿਆਂ ਨਾਲ ਘਰ ਨਹੀ ਬਣਦੇ.......

  • @BhupinderSingh-yg8cg
    @BhupinderSingh-yg8cg 16 วันที่ผ่านมา +8

    ਪੰਨੂੰ ਸਾਹਿਬ ਜੀ,,, ਨਵਜੀਤ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @shivdevsingh3626
    @shivdevsingh3626 16 วันที่ผ่านมา +5

    ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ ਰੱਖਿਆ ਹੀ ਘੁਟਾਲੇ ਕਰਨ ਵਾਲਿਆਂ ਲਈ ਹੈ | ਕੇਂਦਰ ਸਰਕਾਰ ਹੋਰ ਕਈ ਪੁੱਠੇ ਸਿੱਧੇ ਕਾਨੂੰਨ ਬਣਾ ਰਹੀ ਹੈ ਤਾਂ ਇਹਨਾਂ ਘੁਟਾਲੇਬਾਜਾਂ ਲਈ ਵੀ ਕੋਈ ਸਖ਼ਤ ਕਾਨੂੰਨ ਬਣਾ ਦੇਵੇ ਤਾਂ ਜੋ ਇਹ ਭੱਜ ਨਾ ਸਕਣ | ਪਰ ਕਿਉਂਕਿ ਸਰਕਾਰ ਆਪ ਇਹਨਾਂ ਤੋਂ ਚੋਣ ਫੰਡ ਲੈਂਦੀ ਹੈ ਇਸ ਲਈ ਕੁੱਝ ਨਹੀਂ ਹੋਣ ਵਾਲਾ |

  • @shivansh14750
    @shivansh14750 16 วันที่ผ่านมา +10

    ਪ੍ਰੀਤ ਨਾ ਕੀਤੇ ਪੰਛੀ ਜੈਸੀ, ਜਲ ਸੂਖੇ ਉੜ ਜਾਏ,
    ਪ੍ਰੀਤ ਕੀਜੈ ਮਛਲੀ ਜੈਸੀ, ਜਲ ਸੂਖੇ ਮਰ ਜਾਏ।। ❤

  • @user-fk5hi8mm6u
    @user-fk5hi8mm6u 16 วันที่ผ่านมา +2

    ਸਤਿ ਸ੍ਰੀ ਅਕਾਲ ਸਤਿਕਾਰ ਯੋਗ ਜਤਿੰਦਰ ਪੰਨੂ ਜੀ ਤੇ ਨਵਜੀਤ ਜੀ 🎉🎉❤🎉🎉

  • @jagdishsingh2362
    @jagdishsingh2362 2 วันที่ผ่านมา +1

    BJP PM Modiji ZINDABAD.

  • @bakhsisingh9160
    @bakhsisingh9160 16 วันที่ผ่านมา +6

    ਪੱਨੂ ਸਾਵ ਇਹ ਕਿਹੜੀ ਨਵੀ ਗੱਲ ਹੈ ਪੰਜਾਬ ਵਿੱਚ ਸੋਮਣੀ ਕਮੇਟੀ 70 ਬੀਜੇ ਪੀ ਦੀ ਹੈ

  • @balwindersinghkallowal9033
    @balwindersinghkallowal9033 16 วันที่ผ่านมา +5

    ਸੱਤ ਸਿੱਖ ਭਾਜਪਾ ਵਿੱਚ ਸ਼ਾਮਲ, ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖਾਂ ਦਾ ਰੱਖਵਾਲਾ ਕਿਹੜਾ ਅਤੇ ਸਿੱਖਾਂ ਦਾ ਦੁਸ਼ਮਣ ਕਿਹੜਾ ? ਉਹ ਕਿਹੜਾ ਅਕਾਲੀ ਆਗੂ ਹੈ ਜਿਸ ਨੇ 1984 ਦੀਆਂ ਘਟਨਾਵਾਂ ਦਾ ਰੋਸ ਕੇਂਦਰ ਸਰਕਾਰ ਕੋਲ ਕੀਤਾ ਹੋਵੇ । ਭਾਜਪਾ ਦੀ ਸਰਕਾਰ ਵੀ ਰਹੀ, ਫਿਰ ਵੀ ਅਕਾਲੀ ਦਲ ਨੇ, ਅਨੰਦਪੁਰ ਸਾਹਿਬ ਮਤੇ ਦੀ ਪ੍ਰਾਪਤੀ ਲਈ ਭਾਜਪਾ ਸਰਕਾਰ ਕੋਲ ਮਤਾ ਨਹੀਂ ਚੁੱਕਿਆ । ਅਕਾਲੀ ਦਲ -ਭਾਜਪਾ ਭਾਈਵਾਲ ਵੀ ਸਨ , ਅੱਜ ਤੱਕ । ਅਕਾਲੀ ਦਲ -ਭਾਜਪਾ ਸਕੇ ਹਨ, ਦੋਨੋ friendly match ਖੇਲਦੇ ਹਨ

  • @kuldeepsingh-xh6jv
    @kuldeepsingh-xh6jv 16 วันที่ผ่านมา +3

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉

  • @SurprisedJumpingPuppy-rw5tt
    @SurprisedJumpingPuppy-rw5tt 16 วันที่ผ่านมา +5

    ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @satwantkalkat209
    @satwantkalkat209 16 วันที่ผ่านมา +5

    ਸਤਿਕਾਰਯੋਗ ਪੰਨੂ ਸਾਹਿਬ ਅਤੇ ਵੀਰ ਨਵਜੀਤ ਜੀ ਸਤ ਸ੍ਰੀ ਅਕਾਲ ਜੀ ਪੰਨੂ ਸਾਬ ਪੁਰਾਣੇ ਸਮੇ ਵਿੱਚ ਕੋਈ ਆਦਮੀ ਕਿਸੇ ਵੀ ਫੀਲਡ ਵਿੱਚ ਵਿਚਰਦਾ ਹੁੰਦਾ ਸੀ ਉਹ ਹਮੇਸ਼ਾ ਆਪਣੇ ਤੋਂ ਸੀਨੀਅਰ ਦੇ ਪੇਰੀਂ ਹੱਥ ਲਾਉਂਦਾ ਸੀ ਪਰ ਅੱਜ ਦੇ ਆਗੂ ਆਪਣੇ ਤੋਂ ਸੀਨੀਅਰ ਨੂੰ ਚੈਲੇਂਜ ਕਰਦੇ ਆ ਕੇ ਮੇ ਤੁਹਾਡੇ ਖਿਲਾਫ ਚੌਣ ਲੜੂੰਗਾ ਤੁਸੀਂ ਜਿਥੋਂ ਮਰਜੀ ਲੜ ਲੋ ਅੱਜ ਰਾਜਾ ਸਬ ਜਾਖੜ ਸਬ ਨੂੰ ਵੰਗਾਰਦੇ ਆ ਵੱਡੇ ਛੋਟੇ ਦਾ ਕੋਈ ਲਿਹਾਜ਼ ਨਹੀ ਜੀ

  • @SatwantSingh-sh2fe
    @SatwantSingh-sh2fe 16 วันที่ผ่านมา +2

    ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ ਪ੍ਰਾਇਮ ਏਸ਼ੀਆ ਟੀਮ

  • @GurcharanSandhu-gf4yc
    @GurcharanSandhu-gf4yc 16 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @surindergarg8386
    @surindergarg8386 16 วันที่ผ่านมา +4

    ਸਤਿ ਸ੍ਰੀ ਆਕਾਲ ਪੰਨੂ ਜੀ ਅਤੇ ਸਮੂਹ ਪ੍ਰਾਈਮ ਏਸ਼ੀਆ 🌏 ਪ੍ਰੀਵਾਰ ਸਾਥੀਆਂ ਨੂੰ ਜੀ

  • @daljitsingh7980
    @daljitsingh7980 16 วันที่ผ่านมา +4

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @dilbagpannu7799
    @dilbagpannu7799 14 วันที่ผ่านมา

    ਇਹਨਾਂ ਲੀਡਰਾਂ ਦਾ ਕੋਈ ਦੀਨ ਇਮਾਨ ਨਹੀ ।
    ਹੁਣ ਲੋਕਾਂ ਨੂੰ ਸੋਚਣਾ ਪਵੇਗਾ ਇਹਨਾਂ ਦੇ ਕਿਰਦਾਰ ਬਾਰੇ ।
    ਇਹਨਾਂ ਦੇ ਨਾਅਰੇ ਲਾਉਣ ਸੋਚ ਕੇ ।

  • @jatindersingh-fj7vl
    @jatindersingh-fj7vl 16 วันที่ผ่านมา +4

    ਸ਼ਾਇਦ ਆਉਣ ਵਾਲੇ ਸਮੇਂ ਵਿੱਚ SGPC ਵੀ ਬੀਜੇਪੀ ਦੇ ਅਧੀਨ ਆ ਜਾਵੇ

  • @harjinderghoman
    @harjinderghoman 14 วันที่ผ่านมา

    ਕੋਈ ਕਿਸੇ ਦਾ ਨਹੀਂ ਸਾਰੇ ਅਪੋ ਆਪਣੇ ਹਿੱਤਾਂ ਦੇ ਹਨ

  • @sharmatenthouse1848
    @sharmatenthouse1848 16 วันที่ผ่านมา

    Jatinder Pannu g sat shri akal

  • @DeepakKumar-gh6hk
    @DeepakKumar-gh6hk 16 วันที่ผ่านมา +3

    ਪੰਨੂੰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ

  • @surinderpalsingh448
    @surinderpalsingh448 16 วันที่ผ่านมา +5

    ਪੰਨੂੰ ਸਾਹਿਬ ਬੈਂਕਾਂ ਵਿੱਚ ਛੋਟੇ ਅਫਸਰਾਂ ਮੈਨੇਜਰਾਂ ਦਾ ਕੋਈ ਕਸੂਰ ਨਹੀਂ ਹੈ ਜੀ। ਸਰਕਾਰੀ ਬੈਂਕਾਂ ਦੀ ਮੈਨੇਜਮੈਂਟ ਵਿੱਚ ਸਰਕਾਰ ਦੇ ਆਪਣੇ ਨਿਯੁਕਤ ਕੀਤੇ ਡਾਇਰੈਕਟਰ ਵਗ਼ੈਰਾ ਸਰਕਾਰੀ ਸਿਆਸੀ ਨੇਤਾਵਾਂ ਦੇ ਦਬਾਅ ਹੇਠ ਆਕੇ ਛੋਟੇ ਰੈਂਕ ਦੇ ਅਫਸਰਾਂ ਤੋਂ ਗ਼ਲਤ ਲੋਨ ਰੋਕਣ ਦੀ ਬਜਾਇ ਦਬਾਅ ਪਾਕੇ ਦਿਵਾਉਂਦੇ ਹਨ । " ਕਿ ਦਿੰਦਾ ਹੈਂ ਲੋਨ ਕਿ ਤੈਨੂੰ ਭੇਜੀਏ ਦਿੱਬਰੂਗੜ੍ਹ ? "

  • @RamSingh-pu7ci
    @RamSingh-pu7ci 16 วันที่ผ่านมา +2

    very good program and the best for your Right Right RIGHT yes

  • @SwarnjeetSingh-cu3bn
    @SwarnjeetSingh-cu3bn 16 วันที่ผ่านมา

    Pannu ji navjeet ji sat Shri akal ji ❤❤❤❤❤

  • @jagirkaur7424
    @jagirkaur7424 16 วันที่ผ่านมา +1

    ਅਜਿਹੇ ਗਦਾਰਾਂ ਤੋਂ ਵਹਿਗੁਰੂ ਜੀ ਆਪ ਹੀ ਬਚਾਉਣ ਵਹਿਗੁਰੂ ਜੀ ਵਾਹਗੁਰੂ ਜੀ

  • @jasbirpalsingh8910
    @jasbirpalsingh8910 12 วันที่ผ่านมา

    Waheguru ji

  • @AmitKumar-le9ch
    @AmitKumar-le9ch 13 วันที่ผ่านมา

    Thnk u, respect 🌿

  • @balwindersinghpawar5024
    @balwindersinghpawar5024 16 วันที่ผ่านมา

    ਸਤਿ ਸ੍ਰੀ ਆਕਾਲ ਜੀ

  • @kuldeepram154
    @kuldeepram154 16 วันที่ผ่านมา +1

    ਮੇਰੀ ਸਮਝ ਅਨੁਸਾਰ ਤਾਂ ਇਹ ਸੌਦਾ ਹੋਇਆ , ਬਠਿੰਡਾ ਸੀਟ ਦੇ ਬਦਲੇ ਵਿੱਚ ਦਿੱਲੀ

  • @suchasingh2663
    @suchasingh2663 15 วันที่ผ่านมา

    Sat Shri Akal Pannu Saab g and Navneet g

  • @surajkaurchahal725
    @surajkaurchahal725 15 วันที่ผ่านมา

    Very nice

  • @ranranjitsingh5637
    @ranranjitsingh5637 16 วันที่ผ่านมา

    ਬਿਲਕੁਲ ਸਹੀ ਗੱਲ ਹੈ ਪੰਨੂ ਸਾਹਿਬ ਪੈਂਤੀ ਪੈਂਤੀ ਹਜ਼ਾਰ ਰੁਪਏ ਰਿਸ਼ਵਤ ਚਲਦੀ ਹੈ ਕੋਈ ਨਹੀਂ ਪੁੱਛਦਾ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਪੰਜਾਬ ਵਿਚ ਅੰਨੀਂ ਲੁੱਟ ਹੋ ਰਹੀ ਹੈ

  • @PremPal-rg7jx
    @PremPal-rg7jx 16 วันที่ผ่านมา

    Panuu ji and navjeet ji sat shri akal ji

  • @jeetasingh9510
    @jeetasingh9510 16 วันที่ผ่านมา

    Money, muscle power, greed and corruption is the biggest reason for such adjustments. Very serious for Sikhs and future of Sikhism.

  • @HariSingh-sx3vq
    @HariSingh-sx3vq 16 วันที่ผ่านมา +1

    🙏🙏

  • @user-nq5or5fx4q
    @user-nq5or5fx4q 16 วันที่ผ่านมา

    Very Nice Pannu Sahib je 🌹 I'm Bint Rai JODHPUR PAKHAR ( Maur Mandi )

  • @PremSingh-vo8pi
    @PremSingh-vo8pi 16 วันที่ผ่านมา

    Good.pannu.ji

  • @RavinderKumar-bf8hv
    @RavinderKumar-bf8hv 16 วันที่ผ่านมา +1

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਜੋ ਵਿਕਾਸ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਮੇਰੀ 2 ਸਾਲ ਤੋਂ ਕੋਈ ਸੁਣਵਾਈ ਨਹੀਂ ਹੋਈ ਜੇ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ
    ਧੰਨਵਾਦ ਜੀ

  • @jagtargill-rc4gy
    @jagtargill-rc4gy 16 วันที่ผ่านมา +1

    Very good pannu shiab ji thanks

  • @DavinderKumar-kn9jw
    @DavinderKumar-kn9jw 16 วันที่ผ่านมา

    J Pannu Ji Sat sare akal good Patkar And Navneet Ji Sat sare akal ❤❤❤❤❤❤❤ Good Satar🎉🎉🎉

  • @GurkiratSingh-fu7di
    @GurkiratSingh-fu7di 16 วันที่ผ่านมา

  • @mvl1982
    @mvl1982 16 วันที่ผ่านมา

    Sat shri akal Pannu Sir ji te Navjeet Veer ji

  • @rbrar3859
    @rbrar3859 16 วันที่ผ่านมา

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ।

  • @ajaibsinghpanesarCanada
    @ajaibsinghpanesarCanada 16 วันที่ผ่านมา

    S S A 🙏🙏 Navjit ji and Pannu Sahib ji

  • @simranjeetsingh7482
    @simranjeetsingh7482 16 วันที่ผ่านมา

    Thanks prime aisa team 👍 news

  • @ramandeepsingh4310
    @ramandeepsingh4310 16 วันที่ผ่านมา +1

    Good

  • @simranjeetsingh7482
    @simranjeetsingh7482 16 วันที่ผ่านมา

    👍 prime aisa team

  • @kushalveersingh200
    @kushalveersingh200 16 วันที่ผ่านมา

    Excellent talk

  • @hakamsingh4624
    @hakamsingh4624 16 วันที่ผ่านมา

    ਤੁਹਾਨੂੰ ਕੀ ਕਹਿੰਦੇ ਨੇ ਹਥਿਆਰ ਪੰਜਾਬੀਆਂ ਨੂੰ ਨਿਹੱਥੇ ਕਰਕੇ ਮਰਵਾਉ ਜਮਨਾ ਪਾਰ ਆਲਿਆ ਤੋਂ ਲੱਖ ਦੀ ਲਾਹਨਤ

  • @vanshdeep6452
    @vanshdeep6452 16 วันที่ผ่านมา

    Navjit ji and Pannu saab sat Sri akal

  • @BittuChambal-vl4hr
    @BittuChambal-vl4hr 16 วันที่ผ่านมา

    Good job sir ji 👍👍👍👍👍

  • @simranjeetsingh7482
    @simranjeetsingh7482 16 วันที่ผ่านมา

    Jatinder pannu g good work

  • @Naseemahmed619
    @Naseemahmed619 16 วันที่ผ่านมา

    Khus amded ❤❤❤❤❤

  • @simranjeetsingh7482
    @simranjeetsingh7482 16 วันที่ผ่านมา

    Prime aisa team good work 👏 🙌

  • @bulandsingh3619
    @bulandsingh3619 16 วันที่ผ่านมา +1

    ਸਿੱਖ ਉੲਤਾਦ ਹਨ ਚੌਧਰ ਚਲਾਉਣ ਲਈ ਸ਼ੁਰੂ ਤੋ ਹੀ ਦੋਫਾੜ ਨੀਤੀ ਆਪਣਾਉਦੇ ਆ ਰਹੇ ਹਨ ,ਕੇ ਤੁਸੀ ਉਧਰ ਸਰਦਾਰੀ ਦਿਖਾਓ ਅਸੀ ਇਧਰ

  • @harbhajansingh6954
    @harbhajansingh6954 16 วันที่ผ่านมา +1

    Se ven star seven Gadar

  • @racpalsinghsamra778
    @racpalsinghsamra778 16 วันที่ผ่านมา

    Sat shri akaal ji

  • @Saroopsingh102
    @Saroopsingh102 16 วันที่ผ่านมา

    Sat Sri akal Pannu sahib ji

  • @simranjeetsingh7482
    @simranjeetsingh7482 16 วันที่ผ่านมา

    Prime discussion very good program

  • @kewalkamboj7339
    @kewalkamboj7339 16 วันที่ผ่านมา +1

    ਪੁੰਨੂ ਸਾਹਿਬ। ਨਵਜੀਤ ਜੀ ਸਤਿ ਸ੍ਰੀ ਆਕਾਲ

  • @jagroopsinghsidhu6781
    @jagroopsinghsidhu6781 16 วันที่ผ่านมา

    Pannu ji sat shri akal ji
    Sir sadey walon enna 7 sikhan nu benti kar dio k oh Hindu dham dharn kar lain.

  • @darshankahlon2818
    @darshankahlon2818 16 วันที่ผ่านมา

    Sat Siri Akal

  • @jaswant5395
    @jaswant5395 13 วันที่ผ่านมา

    ਉਹ ਜਾਗੱਰਾ ਆਪਣੇ ਊਹਹੋ ਆਪਣੇ ਨਾਲ ਹਨ ਮਤੋਈ ਨੂੰ ਪੂਛੱ ਨਂਥੈ ਦੇ ਨਾਲ ਦੇ ਕਿਥੇ

  • @rameshlal8307
    @rameshlal8307 16 วันที่ผ่านมา

    Thank you sir

  • @mukeshsharma-rg6rv
    @mukeshsharma-rg6rv 16 วันที่ผ่านมา

    Pannu sir you are a great

  • @simranjeetsingh7482
    @simranjeetsingh7482 16 วันที่ผ่านมา

    Good sir

  • @ParamjeetKaur-wd4qc
    @ParamjeetKaur-wd4qc 16 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:50

  • @HardeepSingh-jz8zz
    @HardeepSingh-jz8zz 16 วันที่ผ่านมา

    Wahaguru Ji

  • @simranjeetsingh7482
    @simranjeetsingh7482 16 วันที่ผ่านมา

    Very good program g

  • @Hardeepsingh-ow3ix
    @Hardeepsingh-ow3ix 16 วันที่ผ่านมา

    🙏🙏 22 ji

  • @AvtarSingh-qj3dr
    @AvtarSingh-qj3dr 16 วันที่ผ่านมา

    Thanks

  • @JasvirSingh-ed5yz
    @JasvirSingh-ed5yz 16 วันที่ผ่านมา

    Nice

  • @angatsingh1555
    @angatsingh1555 16 วันที่ผ่านมา

    Good.job

  • @jsrana9047
    @jsrana9047 16 วันที่ผ่านมา

    Ssa 🙏

  • @Deep62batth
    @Deep62batth 16 วันที่ผ่านมา

    ਪੈਸੇ ਲੈਕੇ ਵਿਕਣ ਵਾਲੇ ਲੋਕ ਨੇ ਇਹ ਪੰਨੂ ਸਾਹਬ।

  • @HarjeetSingh-kb5wk
    @HarjeetSingh-kb5wk 16 วันที่ผ่านมา

    Harjit Singh Bath waheguru ji

  • @hiteshmanan1832
    @hiteshmanan1832 16 วันที่ผ่านมา +1

    Kisana de trains rokan nal Amritsar di tourism industry bohat effect hoyi hai , please share

  • @HarbansLal-rq4fh
    @HarbansLal-rq4fh 16 วันที่ผ่านมา +1

    ਸਤਿ ਸ੍ਰੀ ਆਕਾਲ ਪੰਨੂੰ ਸਾਹਿਬ ਤੇ ਨਵਜੀਤ ਜੀ
    ਪੰਨੂੰ ਸਾਹਿਬ ਬਾਹਰਲੇ ਮੁਲਕ ਆਬੂ ਧਾਬੀ UAE ਤੋਂ ਵੀ ਵੋਟ ਪਾਉਣ ਦਾ ਕੋਈ ਤਰੀਕਾ ਹੈ
    ਇਹਦੇ ਵਾਰੇ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕਰਨੀ ਜੀ

  • @simranjeetsingh7482
    @simranjeetsingh7482 16 วันที่ผ่านมา

    Punjab news

  • @jagjitsingh3704
    @jagjitsingh3704 16 วันที่ผ่านมา +2

    ਬਹਿ ਜੇ ਬੇੜੀ ਏਨਾ ਗੱਦਾਰਾਂ ਦੀ

  • @risingriders9675
    @risingriders9675 16 วันที่ผ่านมา +1

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @karanpathania4156
    @karanpathania4156 16 วันที่ผ่านมา +2

    Lawless state punjab

  • @GurpreetKaur-lx9tp
    @GurpreetKaur-lx9tp 16 วันที่ผ่านมา

    🙏🇩🇪❤️

  • @jagtarsingh7757
    @jagtarsingh7757 16 วันที่ผ่านมา +1

    ਪੰਨੂ ਸ਼ਾਬ, ਅੱਜ ਦਿੱਲੀ ਉੱਚ ਅਦਾਲਤ ਨੇ ਕੇਜਰੀਵਾਲ ਨੂੰ ਲਾਹਨਤਾਂ ਪਾਈਆਂ, ਇਥੋਂ ਤਕ ਕੇ ਸੱਤਾ ਦਾ ਭੁੱਖਾ ਕਿਹਾ ਤੇ ਤੁਸੀਂ ਉਹ ਦੱਸਣ ਦੀ ਬਜਾਏ ਅੱਜ ਫਿਰ ਅਕਾਲੀਆਂ ਦਾ ਗੁੜ ਖਾ ਲਿਆ
    ਮਾੜੀ ਮੋਟੀ ਸ਼ਰਮ ਤਾ ਕਰਲੋ

  • @PRITAMSINGH-vn2gh
    @PRITAMSINGH-vn2gh 16 วันที่ผ่านมา

    🙏🙏🙏🙏

  • @tejpalpannu2293
    @tejpalpannu2293 16 วันที่ผ่านมา

    🙏🙏🙏🇮🇳🇨🇦🇮🇳🙏🙏🙏

  • @kanwarbirsingh1159
    @kanwarbirsingh1159 16 วันที่ผ่านมา

    🌹