ਬੰਦੀ ਸਿੰਘਾਂ ਬਾਰੇ ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ !

แชร์
ฝัง
  • เผยแพร่เมื่อ 27 มี.ค. 2024
  • #chandigarh #harjeetgrewal #bjpleader #bandisikh #suniljakhar
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 1K

  • @user-mk9iy6kv8y
    @user-mk9iy6kv8y หลายเดือนก่อน +203

    ਪੰਜਾਬ ਵਿੱਚ bjp ਦੀ ਕਦੇ ਸਰਕਾਰ ਨੀ ਆਉਣੀ।ਇਹ ਗੱਲ ਅਨਪੜ ਤੋਂ ਅਨਪੜ ਬੰਦੇ ਨੂੰ ਵੀ ਪਤਾ।ਪਰ ਕੱਲੇ ਇਹਨੂੰ ਨੀ ਪਤਾ

    • @jeetsingh865
      @jeetsingh865 หลายเดือนก่อน +1

      Grewal daase ohdi Haryana te centre bjp sarkar Shambhu border jo kisaana da ghaan kitaa hai iss gal te thodi vi sharam hai ?????

    • @RanjitSingh-yi8hi
      @RanjitSingh-yi8hi หลายเดือนก่อน +1

      Eh Banda apni sharm daily hi roti naal khaa janda hai es barga murakh Banda nahi dekheya

  • @GurjantsinghChahal-zq3il
    @GurjantsinghChahal-zq3il หลายเดือนก่อน +243

    ਭਾਜਪਾ, ਪੰਜਾਬ ਵਿੱਚ, ਜੀਰੋ

  • @tarsemsingh-kh1uy
    @tarsemsingh-kh1uy หลายเดือนก่อน +157

    ਪੁੱਠਾ ਸਿੱਧਾ ਬੋਲਣ ਤੋਂ ਹਰਜੀਤ ਗਰੇਵਾਲ ਦੇ ਪੱਲੇ ਹੀ ਹੈ? ਖ਼ਾਕੀ ਨਿਕਰਾਂ ਵਾਲੇ ਕਦੇ ਗੁਰੂ ਦੇ ਸਿੱਖ ਨਹੀਂ ਹੋ ਸੱਕਦੇ।

    • @manvindersingharora4611
      @manvindersingharora4611 หลายเดือนก่อน +2

      Mungeri lal ke hasin sapne...

    • @lakhvirsingh9492
      @lakhvirsingh9492 หลายเดือนก่อน

      Lakin Dost Guru granth sahib ji jaat paat Dharm majhav nu nahi manda baki politics bicth koi be party hi koi fark nahi ma BJP tha supporter nahi politics matlab koi Dharm majhav nahi Sirf money 💰

    • @khalistan7716
      @khalistan7716 หลายเดือนก่อน +1

      ਬਿਲਕੁਲ ਸਹੀ ਕਿਹਾ ਵੀਰ ਇਹ ਹੰਕਾਰੀ ਬੰਦਾ ਲੋਕਾਂ ਨੇ ਮਰੋੜ ਕੇ ਰੱਖ ਦੇਣਾ

    • @rajkumar-sd4vf
      @rajkumar-sd4vf หลายเดือนก่อน

      Badal guru da sikh a

    • @lakhvirsingh9492
      @lakhvirsingh9492 หลายเดือนก่อน

      @@rajkumar-sd4vf 🙃😏😁

  • @sukhbhullarfzk3012
    @sukhbhullarfzk3012 หลายเดือนก่อน +234

    ਕਿਸਾਨਾਂ ਦੇ ਬਿੱਲ ਵਾਪਸ ਨਹੀਂ ਲਏ 800 ਕਿਸਾਨ ਸ਼ਹੀਦ ਹੋ ਗਿਆ ਮੋਦੀ ਦੀ ਸਰਕਾਰ ਸੀ ਤੇ ਕਿੱਥੋਂ ਪੰਜਾਬ ਚ ਵੋਟਾਂ ਭਾਲਦੇ

    • @rajindergaming3017
      @rajindergaming3017 หลายเดือนก่อน

      800 khere sheed hoge 😂

    • @ManjeetSingh-qv6ej
      @ManjeetSingh-qv6ej หลายเดือนก่อน +2

      ​@@rajindergaming3017ਏਹ ਤਾਂ ਕਿਸਾਨਾਂ ਨੂੰ ਅਕਲ ਨੀ ਆਉਂਦੀ ਸਿਰਫ ਆਪਣੇ ਲੋੜ ਮੁਤਾਬਕ ਖੇਤੀ ਕਰ ਲੈਣ ਲੰਮਾ ਪੇਕੇ ਕਿਸਾਨ ਅੰਨਦਾਤਾ ਕਿਸਾਨ ਅੰਨਦਾਤਾ ਕਹੇਂਗਾ 😂😂

    • @V.kumaar
      @V.kumaar หลายเดือนก่อน

      Kutte di mout mar gye Modi ne kehri goli maari bimari naal mar gye vi saheed hunde kehri kitaab vich likhia

  • @balvirsingh6393
    @balvirsingh6393 หลายเดือนก่อน +169

    ਪੰਜਾਬ ਚ ਤੁਹਾਡਾ ਕਮਲ ਮੁਰਝਾਏਗਾ

  • @GurwinderSingh-xn7eo
    @GurwinderSingh-xn7eo หลายเดือนก่อน +134

    ਵਿਧਾਨਸਭਾ ਤੇ ਤਿਰੰਗਾ ਝੰਡਾ ਹੈ,
    ਕਮਲ ਦਾ ਨਹੀਂ।
    ਸੋਚ ਸਮਝ ਕੇ ਬੋਲੋ।

  • @punjjaabdesh8659
    @punjjaabdesh8659 หลายเดือนก่อน +314

    ਕਿਹੜੇ ਭੁਲੇਖੇ ਚ ਫਿਰਦੈਂ, ਲੋਕਾਂ ਨੇ ਤੇਰੀ ਆਕੜ ਮਰੋੜ ਕੇ ਰੱਖ ਦੇਣੀ ਆ

    • @shamsherbrar9745
      @shamsherbrar9745 หลายเดือนก่อน +20

      ਇਕ ਵੀ ਨਹੀ ਮਿਲਣੀ ਹੰਕਾਰ ਨਾ ਕਰ

    • @sevaksingh9469
      @sevaksingh9469 หลายเดือนก่อน +4

      ਸਹੀ ਗੱਲ ਭਰਾ

    • @tarloksingh2141
      @tarloksingh2141 หลายเดือนก่อน +8

      Zeero.khata v nehi khulna.

    • @GurjinderSingh-dh6iw
      @GurjinderSingh-dh6iw หลายเดือนก่อน

      ​@UCq8KwYQCIZCkoG8mm5_fySA

    • @SukhwinderSinghSukhwinde-tj6ij
      @SukhwinderSinghSukhwinde-tj6ij หลายเดือนก่อน

      ਪੰਜਾਬੀ ਜਾਗਦੀ ਜ਼ਮੀਰ ਵਾਲੇ B J P ਦੀ ਕੁੱਤੀ ਰੋਲਣਗੇ ।

  • @navrajsingh9793
    @navrajsingh9793 หลายเดือนก่อน +272

    ਇਹ ਤੇ ਬਿੱਟੂ ਤੇ ਦੋਵੇਂ ਪੰਜਾਬ ਦੇ ਗੱਦਾਰ ਆ ਇਨਾਂ ਦਾ ਕੀ ਆ

    • @rajindergaming3017
      @rajindergaming3017 หลายเดือนก่อน

      Tu ki aw

    • @vaarispunjabdederabassi1403
      @vaarispunjabdederabassi1403 หลายเดือนก่อน +5

      ​@@rajindergaming3017ਮੂਤ ਪੀਣੇ ਸੱਚ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਸੱਚ ਮਿਰਚਾਂ ਵਾਂਗ ਲੜਦਾ ਹੈ ਅੰਨ੍ਹੇ ਭਗਤਾਂ ਨੂੰ ।।

    • @ckcheemainterlock6556
      @ckcheemainterlock6556 หลายเดือนก่อน

      ਬਹੁਤ ਸਹੀ

    • @GurinderSingh-uc7gy
      @GurinderSingh-uc7gy หลายเดือนก่อน

      Paaji fer bhi tusi ana nu jeetwa rahe ho

    • @navrajsingh9793
      @navrajsingh9793 หลายเดือนก่อน

      @@GurinderSingh-uc7gy ਮਾਫ ਕਰਨਾ ਵੀਰ ਜੀ ਇਹੋ ਤੇ ਪੰਜਾਬੀਆਂ ਦੀ ਬਦਕਿਸਮਤੀ ਹੈ

  • @HarpreetSingh-gt7cd
    @HarpreetSingh-gt7cd หลายเดือนก่อน +151

    ਗਦਾਰਾ ਤੇਰੀ ਸਰਕਾਰ ਨਹੀ ਬਣਨੀ

  • @BalwinderSingh-yu4tq
    @BalwinderSingh-yu4tq หลายเดือนก่อน +125

    ਭੁਲ ਜਾ ਪੰਜਾਬ ਵਿੱਚ ਰਾਜ

  • @lakhbirsinghajnala9662
    @lakhbirsinghajnala9662 หลายเดือนก่อน +168

    ਗਰੇਵਾਲ ਭੁਲ ਜਾਉ ਪੰਜਾਬ ਵਿੱਚੋਂ

  • @balvirsingh6393
    @balvirsingh6393 หลายเดือนก่อน +263

    ਤੂੰ ਸਿੱਖ ਨਹੀ ਪੱਗੜੀਧਰ ਹਿੰਦੂ ਆ ਸਿੱਖ ਵਿਰੋਧੀ ਆ

    • @gurjinderdhaliwal7105
      @gurjinderdhaliwal7105 หลายเดือนก่อน

      Aa dalla a modi huna da panjab de naa te kalank aa sala

    • @user-wi8zt1rn4w
      @user-wi8zt1rn4w หลายเดือนก่อน +9

      ਗਦਾਰ

    • @gurmeetgill6469
      @gurmeetgill6469 หลายเดือนก่อน +2

      Good ji

    • @jatinderkumar2844
      @jatinderkumar2844 หลายเดือนก่อน +2

      Hindu nal ki problem hai?

    • @HarrySingh-gg7rb
      @HarrySingh-gg7rb หลายเดือนก่อน +4

      @@jatinderkumar2844Hindu naal problem nhi haii ideological differences hnn …..

  • @gharg2309
    @gharg2309 หลายเดือนก่อน +39

    ਹਰਜੀਤ ਗਰੇਵਾਲ ਨੇ ਠੀਕ ਆਖਿਆ ਕਿ ਬੀਜੇਪੀ ਨੂੰ ਸੀਟਾਂ ਲੀਡਰਾਂ ਦੇ ਮੂੰਹ ਨੂੰ ਨਹੀਂ ਮਿਲਣੀਆਂ ਕਿਉਂਕਿ ਜਿੰਨੀਆਂ ਵੀ ਸੀਟਾਂ ਮਿਲਣਗੀਆਂ ਉਹ ਸਾਰੀਆਂ ਹੀ EVM ਦੀ ਹੇਰਾਫੇਰੀ ਨਾਲ ਮਿਲਣਗੀਆਂ।

  • @user-pz6vd2rz6g
    @user-pz6vd2rz6g หลายเดือนก่อน +103

    ਇਸ ਬੇਸ਼ਰਮ ਨੂੰ ਸ਼ਰਮ ਨੀ ਮੋਦੀ ਦਾ ਕੌਲੀ ਚਟ ਤੂੰ ਪਿੰਡ ਵਿਚ ਅੰਨ੍ਹੀ ਦਿਅਆ ਬੇਸ਼ਰਮ

    • @harpalsandhu9242
      @harpalsandhu9242 หลายเดือนก่อน

      Koli nai Bai aih kuj hor ee chatda modi da

  • @bachedillkesache2268
    @bachedillkesache2268 หลายเดือนก่อน +40

    ਗਰੇਵਾਲ ਨੂੰ ਬੀਜੇਪੀ ਚ ਕੌਂਣ ਪੁੱਛਦਾ।

    • @makhansingh5676
      @makhansingh5676 หลายเดือนก่อน +1

      😅😅😅😅😅😅😮😮😮

  • @amazingfact8914
    @amazingfact8914 หลายเดือนก่อน +11

    ਬੀਜੇਪੀ ਪੰਜਾਬ ਵਿੱਚ NO

  • @sukhmindersalh4685
    @sukhmindersalh4685 หลายเดือนก่อน +36

    ਭਾਜਪਾ ਵਾਲਿਆਂ ਨੂੰ ਵੋਟਾਂ ਨਹੀਂ ਜੁੱਤੀਆਂ ਪੈਣਗੀਆਂ

    • @makhansingh5676
      @makhansingh5676 หลายเดือนก่อน +1

      😢😮😢😢😢😮😅😅😅😅😅

    • @SEVENSTARSMUSIC
      @SEVENSTARSMUSIC หลายเดือนก่อน +4

      ਇਹੋ ਜਿਹੇ ਗੱਦਾਰਾਂ ਦੇ ਘਰੇ ਕਦੇ ਪੱਤਾ ਹਰਾ ਨਹੀਂ ਹੁੰਦਾ ਹੁੰਦਾ ਫੁੱਲ ਖਿੜਨਾ ਤਾਂ ਬਹੁਤ ਦੂਰ ਦੀ ਗੱਲ

  • @karamjeetsingh9918
    @karamjeetsingh9918 หลายเดือนก่อน +40

    ਪੰਜਾਬ ਵਿੱਚ ਮੋਦੀ ਦੀ ਕੋਈ ਹਵਾ ਨਹੀਂ ਤੁਸੀਂ ਪੰਜਾਬ ਜਿੱਤਣਾ ਭੁਲ ਜਾਓ

  • @Honey_Sidhu4
    @Honey_Sidhu4 หลายเดือนก่อน +55

    ਇਹ ਹੰਕਾਰ ਹੀ ਬੀਜੇਪੀ ਨੂੰ ਖਤਮ ਕਰੁ

    • @makhansingh5676
      @makhansingh5676 หลายเดือนก่อน

      Oll india ni....pnjab bahr aa 😅😅😅😂😂😂😂

  • @harnetchoudhary1782
    @harnetchoudhary1782 หลายเดือนก่อน +55

    ਗਰੇਵਾਲ ਜਿੰਨਾ ਮਰਜ਼ੀ ਪਾਣੀ ਮਾਰੀ ਚੱਲੋ ਮੋਦੀ ਨੂੰ ਆਪਣਾ ਨੇਤਾ ਕਹੀ ਚੱਲੋ ਪਹਿਲਾਂ ਥੋਨੂੰ ਐਮ ਐਲ ਏ ਦੀ ਟਿਕਟ ਨਹੀਂ ਦਿੱਤੀ ਹੁਣ ਲੋਕ ਸਭਾ ਦੀ ਟਿਕਟ ਨਹੀਂ ਮਿਲਣੀ ਗਾਲਾ ਖਾਣ ਲਈ ਰੱਖ ਰੱਖੀਆ 35 ਸਾਲ ਹੋ ਗਏ ਟਾਟ ਵਿਛਾਉਂਦੀਆ ਨੂੰ ਇੱਕ ਟਿਕਟ ਵੀ ਨਹੀਂ ਦੇ ਸਕਦੇ ਰਾਜਪੁਰੇ ਤੁਹਾਡੇ ਹਲਕੇ ਵਿੱਚੋਂ ਤੁਹਾਡੇ ਅੱਗੇ ਐਮ ਸੀ ਸਾਬਕਾ ਕੌਂਸਲਰ ਜੱਗੇ ਨੂੰ ਟਿਕਟ ਦੇ ਦਿੱਤੀ ਇਸ ਤੋਂ ਮਾੜੀ ਗੱਲ ਤਾਂ ਨਹੀਂ ਹੈ

    • @user-wi8zt1rn4w
      @user-wi8zt1rn4w หลายเดือนก่อน +3

      ਸਿਰਾ ਕਰਤਾ ਤੁਸੀ

  • @harjindersingh1270
    @harjindersingh1270 หลายเดือนก่อน +56

    ਔਖਾ ਬੋਲਦਾ

  • @jagdeepsidhu1313
    @jagdeepsidhu1313 หลายเดือนก่อน +9

    ਓਏ ਗਧੇਵਾਲਾ ਨਾਂ ਤੂੰ ਕਦੇ ਜਿੱਤੇਗਾ ਤੇ ਨਾਂ ਤੇਰੀ ਬੀਜੇਪੀ ਪੰਜਾਬ ਚ ਕਦੇ ਨਹੀਂ ਆ ਸਕਦੀ ਭੁੱਲ ਜਾ

  • @GursewakSingh-gt6fq
    @GursewakSingh-gt6fq หลายเดือนก่อน +28

    ਪਾਰਟੀ ਬਦਲ ਜਾਵੇ ਤੇਰੀ ਤਾਂ ਚੰਗੀ ਖੁੰਬ ਠੋਕਣਗੇ

  • @gurisandhu8516
    @gurisandhu8516 หลายเดือนก่อน +73

    ਤੂੰ ਆਵੀਂ ਤਾਂ ਸਹੀਂ ਸਾਡੇ ਪਿੰਡ ਤੇਰੀ ਭੈਣ ਵੇਖੀਂ ਗੜਦੇ,

  • @brarbaljinder1977
    @brarbaljinder1977 หลายเดือนก่อน +23

    ਇਸ ਬੰਦਾ ਭਾਜਪਾ ਵਾਲਿਆਂ ਨੇ ਛਿੱਤਰ ਅਤੇ ਗਾਲ਼ਾਂ ਖਾਣ ਲਈ ਰੱਖਿਆ ਬਾਕੀ
    ਕਿਸੇ ਹੋਰ ਤਰੀਕੇ ਇਸ ਬੰਦੇ ਦੀ ਕੋਈ ਜ਼ਰੂਰਤ ਨਹੀਂ ਹੈ

  • @karamjeetsingh9918
    @karamjeetsingh9918 หลายเดือนก่อน +21

    ਗਰੇਵਾਲ ਥੋਡੇ ਕੋਲ ਆਪਣਾ ਉਮੀਦਵਾਰ ਤਾਂ ਹੈ ਨਹੀਂ। ਉਮੀਦਵਾਰ ਤੁਸੀਂ ਕਾਂਗਰਸ ਤੋਂ ਲਿਆ।

  • @darasingh3026
    @darasingh3026 หลายเดือนก่อน +63

    ਪੱਤਰਕਾਰ ਸਾਹਬ ਕਿਸੇ ਚੰਗੇ ਬੰਦੇ ਦਾ ਇਨਟਰਵੂ ਲੈੰਦੇ ਇਸਨੂੰ ਕੀ ਪੁੱਛਣਾ ਇਸਨੂੰ ਤਾਂ ਬੀਜੇਪੀ ਵਾਲੇ ਨੀ ਪੁੱਛਦੇ

    • @makhansingh5676
      @makhansingh5676 หลายเดือนก่อน +2

      😅😅😅😅😅

    • @deepdhindsavlogs9097
      @deepdhindsavlogs9097 หลายเดือนก่อน +2

      ਇਹ ਪੱਤਰਕਾਰ ਵੀ ਵਿੱਚ ਲੇਣੀ ਦੇ ਜਾਕੇ ਇਸ ਗਦਾਰ ਦੀ ਇੰਟਰਵਿਊ ਲੈਂਦੇ ਨੇ ਕੀ ਫਾਇਦਾ ਫਿਰ ਬੇਜ਼ਤੀ ਕਰਾ ਕੇ ਦੰਦੜੀਆਂ ਜਿਹੀਆਂ ਕੱਢ ਕੇ ਹੱਸਦਾ ਗਰੇਵਾਲ ਤਾਂ ਬੇਸ਼ਰਮ ਹੈ ਪਤਰਕਾਰ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ

  • @GurmeetSingh-pp2gl
    @GurmeetSingh-pp2gl หลายเดือนก่อน +9

    ਬੜੇ ਬੇਸ਼ਰਮ ਹੁੰਦੇ ਇਹ ਨੇਤਾ।

  • @Jagtarsingh-vm5jt
    @Jagtarsingh-vm5jt หลายเดือนก่อน +11

    🎉 ਵੋਟਾਂ ਨਿਮਰਤਾ ਨਾਲ ਮਿਲਦੀਆਂ ਨੇ ਗਰੇਵਾਲ ਨਾ ਕਿ ਹੰਕਾਰ ਨਾਲ ਹੰਕਾਰ ਨੂੰ ਹਮੇਸ਼ਾ ਬਹੁਤ ਬੁਰੀ ਮਾਰ ਪੈਂਦੀ ਹੈ ਯਾਦ ਰੱਖਣਾ ਇਹ ਪੰਜਾਬ ਹੈ ਹੰਕਾਰੀਆਂ ਤੇ ਜੁੱਤੀਆਂ ਫੇਰਦਾ

  • @sukhmandersingh5447
    @sukhmandersingh5447 หลายเดือนก่อน +33

    ਪੰਜਾਬ ਚ ਨੀ ਆ ਸਕਦੀ ਨਾ ਇੱਕ ਵੀ ਸੀਟ ਨਹੀਂ ਮਿਲਣੀ ਪੰਜਾਬ ਚ ਇਕੱਲਿਆਂ ਨੂੰ

  • @bikkarsingh3583
    @bikkarsingh3583 หลายเดือนก่อน +62

    ਵਿਧਾਨ ਸਭਾ 'ਤੇ ਕਿਸੇ ਪਾਰਟੀ ਦਾ ਝੰਡਾ ਨਹੀਂ ਲਹਿਰਾਉਂਦਾ ,ਵਿਧਾਨ ਸਭਾ 'ਤੇ ਤਿਰੰਗਾ ਝੰਡਾ ਲਹਿਰਾਉਂਦਾ ਹੈ ।

  • @charansinghcharn4879
    @charansinghcharn4879 หลายเดือนก่อน +18

    ਖਾਕੀ ਨਿਕਰਾ ਪਾ ਲਉ ਪੱਗਾ ਬਨਣ ਦੇ ਹੱਕਦਾਰ ਨਹੀਂ ਕਤਿਉ।

  • @buntyjatt5567
    @buntyjatt5567 หลายเดือนก่อน +39

    ਇਹਨੂੰ ਟਿਕਟ ਨਹੀਂ ਮਿਲੀ ਤਾਂ ਕਰਕੇ ਮਿਰਚਾਂ ਲਗੀਆ ਹੋਈਆ ਨੇ

  • @farmertv5483
    @farmertv5483 หลายเดือนก่อน +48

    ਬੀ ਜੇ ਪੀ ਨੂੰ ਲੋਕੋ ਭੁੱਲ ਕੇ ਵੀ ਵੋਟਾ ਨਾ ਪਾਇਓ ਜੀ ਇਹ ਪੰਜਾਬ ਦੀ ਕਿਰਦਾਰਕੁਸ਼ੀ ਕਰਨਗੇ , ਸਾਰੇ ਚੋਰ ਅਤੇ ਪੰਜਾਬ ਦੇ ਦੁਸ਼ਮਣ ਇੱਕ ਹੋਈ ਜਾਦੇ ਆ ਪੰਜਾਬਿਓ ਪੰਜਾਬ ਦੀ ਜਮੀਰ ਜਿਉਦੀ ਰੱਖਿਓ ਇਹਨਾ ਨੂੰ ਮੂੰਹ ਨਾ ਲਾਇਉ

    • @rajkumar-sd4vf
      @rajkumar-sd4vf หลายเดือนก่อน

      55 00 nu kanak kar deve
      Fir mode changa a
      Matlab khor

    • @farmertv5483
      @farmertv5483 หลายเดือนก่อน

      @@rajkumar-sd4vf tuci ghro dena 5500 desh da paisa msp sada hkk a
      democrcy a virod krage rokla aa k

  • @dipworlddipworld
    @dipworlddipworld หลายเดือนก่อน +49

    ਬਾਈ ਏਹ ਦਲੇ ਨੇ

  • @kewalkamboj7339
    @kewalkamboj7339 หลายเดือนก่อน +59

    ਕਰਤਾਰਪੁਰ ਸਾਹਿਬ ਦਾ ਲਾਂਘਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਖੁਲਵਾਇਆ ਸੀ।

    • @user-wi8zt1rn4w
      @user-wi8zt1rn4w หลายเดือนก่อน +3

      ੲਇਹ ਤਾ ਵਿਰੋਧੀ ਸੀ

  • @user-xp5rx7py2p
    @user-xp5rx7py2p หลายเดือนก่อน +34

    ਸਭ ਤੋਂ ਵੱਧ ਗੱਦਾਰ ਵੀ ਸਰਦਾਰਾਂ ਵਿੱਚ ਹੀ ਹੋਏ ਹਨ

  • @Singh-vr9no
    @Singh-vr9no หลายเดือนก่อน +18

    ਬੰਦੀ ਸਿੰਘਾਂ ਨੇ ਪਾਪੀਆਂ ਦਾ ਨਾਸ਼ ਕੀਤਾ ਸੀ ਦੁਸ਼ਟਾਂ ਦਾ

  • @SohanSingh-wr8vb
    @SohanSingh-wr8vb หลายเดือนก่อน +8

    ਮੈਨੁੰ ਲੱਗ ਰਿਹਾ ਇਹ ਸੁਪਨੇ 😂ਵੇਖਣ ਲੱਗ ਗਿਆ 😂😂😂😂😂

  • @harpalkaur9336
    @harpalkaur9336 หลายเดือนก่อน +20

    ਹੰਕਾਰ ਬੋਲ ਰਿਹਾ ਹੈ ਇਸ ਬੰਦੇ ਦਾ ਬੰਦੀ ਸਿੰਘਾ ਨੇ ਕਤਲ ਕੀਤੇ ਨੇ ਮੂੰਹ ਸੰਭਾਲ ਕੇ ਗੱਲ ਕਰ

  • @singhsaab6992
    @singhsaab6992 หลายเดือนก่อน +9

    ਸਭ ਤੋਂ ਮੂਰਖ ਬੰਦਾ

  • @nikkadhillon7101
    @nikkadhillon7101 หลายเดือนก่อน +55

    ਇਹੋ ਜਿਹੇ ਬੰਦੇ ਕੋਲ ਮੀਡੀਆ ਕਿਉਂ ਜਾਂਦਾ ਨਾਲੇ ਹਜਾ ਲਵਾ ਰਹੇ ਹੋ ਇਸਨੂੰ ਪੁੱਛਦਾ ਕੌਣ ਆ ਐਵੇ ਹੀ ਹਵਾ ਕਰੀ ਜਾਂਦਾ ਪਿੰਡਾਂ ਚ ਕਦੇ ਦੇਖਿਆ ਤੇ ਹੈਨੀ

  • @narindergill1483
    @narindergill1483 หลายเดือนก่อน +28

    ਫੁੱਲ ਤਾੰ ਜਰੂਰ ਖਿੜੇਗਾ ਪਰ ਤੁਹਾਡੇ ਘਰ ਗਮਲੇ ਵਿੱਚ

    • @user-pt1yt4dg6j
      @user-pt1yt4dg6j หลายเดือนก่อน +1

      😂😂😂 ਸਹੀ ਬਿਲਕੁਲ ਸਹੀ

    • @user-cs6ly3vc9n
      @user-cs6ly3vc9n หลายเดือนก่อน

      Sewarage de gande Paani vich ugda kanwal Lotus

    • @baljeetsingh9362
      @baljeetsingh9362 หลายเดือนก่อน

      👍🏻

  • @OmkarRinku-wr4ri
    @OmkarRinku-wr4ri หลายเดือนก่อน +31

    ਪਿਛਲੇ ਕਿਸਾਨ ਅੰਦੋਲਨ ਵਿੱਚ ਪੰਜਾਬੀਆਂ ਤੋਂ ਸਬ ਤੋਂ ਜ਼ਿਆਦਾ ਗਾਲਾਂ ਖਾਣ ਦਾ ਰਿਕਾਰਡ ਹਰਜੀਤ ਗਰੇਵਾਲ ਦੇ ਨਾਂ ਬਣਿਆ 😂😂

    • @makhansingh5676
      @makhansingh5676 หลายเดือนก่อน +1

      Koiee ricord bneya😅😅😅😅😂😢

    • @sevaksingh9469
      @sevaksingh9469 หลายเดือนก่อน +1

      ਵਰਲਡ ਰਿਕਾਰਡ ਵੀਰ ਇਹਦੇ ਨਾਮ 😂

    • @satvindersingh6037
      @satvindersingh6037 หลายเดือนก่อน +1

      Gala khan vich sab to agge
      Chaplan chattan vich v agge
      Per isdi kirpa ruki hoi ai

  • @sarabjitSingh-vd2lz
    @sarabjitSingh-vd2lz หลายเดือนก่อน +10

    BJp ਦੀਆਂ ਸੀਟਾਂ ਜ਼ੀਰੋ ਪੰਜਾਬ ਵਿੱਚ ।

  • @tejindersingh890
    @tejindersingh890 หลายเดือนก่อน +8

    ਭਾਜਪਾ ਦਾ ਖੋਤਾ

  • @RamSingh-wt2vq
    @RamSingh-wt2vq หลายเดือนก่อน +13

    B J P ਵਿਚ ਗਰੇਵਾਲ ਨੂੰ ਹੁਣ ਕੋਈ ਨੀ ਪੁੱਛਦਾ । ਕਿਓਂਕਿ ਬੀ ਜੇ ਪੀ ਵਿਚ ਹੁਣ ਵੱਡੇ ਵੱਡੇ ਲੀਡਰ ਹੋਰ ਆ ਗਏ ਹਨ ।

  • @gurwindersinghgurwindersin5150
    @gurwindersinghgurwindersin5150 หลายเดือนก่อน +29

    ਸਰਸੇ ਵਾਲਾ ਤੇਰਾ ਕੀ ਲੱਗਦਾ ਉਸਨੇ ਕੀ ਕੀਤਾ 5:25

  • @amarjitheyer2118
    @amarjitheyer2118 หลายเดือนก่อน +23

    ਇਹਨੂੰ ਵਚਾਰੇ ਨੂੰ ਟਿੱਕਟ ਚਹੀਦਾ ਸੀ ।ਇਹ ਉਹਨਾ ਦਾ ਪਾਲਤੂ ਸੀ ।

  • @nirmalcheema2191
    @nirmalcheema2191 หลายเดือนก่อน +6

    ਭੁੱਲ ਜਾ ਉਹ ਦਿਨ ਕਦੀ ਨੀ ਆਉਣਾ 😅

  • @gurjeetnagra1104
    @gurjeetnagra1104 หลายเดือนก่อน +16

    ਗਰੇਵਾਲ ਦੇ ਗੁੱਸੇ ਤੋ ਪਤਾ ਲੱਗ ਰਿਹਾ ਹੈ ਕਿ ਬੂਰੀ ਤਰਾ ਹਾਰੇ ਗੀ ਬੀ ਜੇਪੀ .ਪਰ ਕਹਿ ਨਹੀ ਪਾ ਰਹੇ 😅

  • @gurtejsinghchahal4884
    @gurtejsinghchahal4884 หลายเดือนก่อน +37

    ਵਿਧਾਨਸਭਾ ਤੇ ਤਿਰੰਗਾ ਝੰਡਾ ਹੈ,

  • @jaswindersingh2928
    @jaswindersingh2928 หลายเดือนก่อน +6

    ਮੱਚਿਆ ਬੈਠਾ😅😅। ਕਿਤੇ ਖੁੰਜੇ ਤਾਂ ਨੀ ਲਾ ਤਾ।

  • @jitsingh8827
    @jitsingh8827 หลายเดือนก่อน +32

    ਆਪ ਅਤੇ ਬੀਜੇਪੀ 00

  • @drsatnamgill3854
    @drsatnamgill3854 หลายเดือนก่อน +6

    ਤੇਰੇ ਚਿਤਰਾਂ ਤੇ ਦੇਖੀ ਕਿਵੇਂ ਪੈਂਦੀਆਂ

  • @ranjeetkhanna3993
    @ranjeetkhanna3993 หลายเดือนก่อน +4

    ਭੁਲ ਜਊ ਬੇਸ਼ਰਮੀ ਦੀ ਕੋਈ ਹੁੰਦ ਹੁੰਦੀ🐒🐒🦉🦉

  • @gaming_channel98
    @gaming_channel98 หลายเดือนก่อน +8

    ਧੱਕਾ ਕਰਕੇ ਪੰਜਾਬ ਨਾਲ ਸਰਕਾਰ ਭਾਲਦੇ ਪੰਜਾਬ ਵਿੱਚ ਭਲੇਖੇ ਵਿਚ ਫਿਰਦਾ ਤੂੰ

  • @gurjeetnagra1104
    @gurjeetnagra1104 หลายเดือนก่อน +10

    ਤੁਹਾਡਾ ਹਾਲ ਦੇਖਣਾ ਕਿਅ ਹੋਤਾ ਹੈ

  • @jarvis4357
    @jarvis4357 หลายเดือนก่อน +3

    ਇਹਨਾਂ ਨੂੰ ਪੈਸੇ ਚਾਹੀਦੇ ਨੇ ਨਾ ਕਿ ਇੱਜਤ ਪੈਸੇ ਦੇ ਭੁੱਖੇ।

  • @DineshKumar-tp8fb
    @DineshKumar-tp8fb หลายเดือนก่อน +5

    ਅਜੇ ਵੀ ਇਹਨਾਂ ਦੀ ਧੋਣ ਵਿੱਚ ਕਿੱਲਾ ਹੈ ਬਦਮਾਸ਼ੀ ਜਿੱਤਣ ਤੋ ਪਹਿਲਾਂ ਕਰ ਰਿਹਾ ਜਿੱਤਕੇ ਕੀ ਕਰਨਗੇ

  • @user-gk7hv8xt4x
    @user-gk7hv8xt4x หลายเดือนก่อน +9

    ਤੂੰ ਦੱਲਿਆ ਹਰਾਮ ਦਿਆ ਪੱਗ ਦੀ ਇੱਜਕ ਰੱਖ ਲੈਣੀ ਸੀ

  • @AmrikSingh-kd8bf
    @AmrikSingh-kd8bf หลายเดือนก่อน +6

    ਸ਼ਰਮ ਹਯਾ ਖਤਮ

  • @sadhusinghbhullar7339
    @sadhusinghbhullar7339 หลายเดือนก่อน +3

    ਗਰੇਵਾਲ ਕਹਿ ਰਿਹਾ ਕੁੱਝ ਲੋਕ ਸਿਆਸਤ ਵਿੱਚ ਆਉਦੇਂ ਹਨ ਜਲਦੀ ਅਮੀਰ ਹੋਣ ਲਈ ਕੁੱਝ ਹੋਲੀ ਹੋਲੀ ਅਮੀਰੀ ਭਾਲਦੇ ਕਈ ਕਹਿੰਦੇ ਅਸੀਂ ਸੇਵਾ ਕਰਨ ਆਉਂਦੇ ਹਾਂ ਕੀ ਗਰੇਵਾਲ ਵੀ ਇਹੀ ਸੋਚ ਰਿਹਾ ਹੈ ਲੋਕ ਸਿਆਸਤ ਵਿੱਚ ਅਮੀਰੀ ਤਲਾਸ਼ਦੇ ਹਨ ਪਰ ਇਹ ਬੰਦਾ ਅੰਦਰਲੀ ਗੱਲ ਕਹਿ ਗਿਆ ਰਾਜਨੀਤੀ ਕਰਨਾ ਰਾਜਨੀਤੀ ਨਾਲ ਜੁੜਨਾ ਪੈਸੇ ਟਕੇ ਇਕੱਠੇ ਕਰਨੇ ਅਮੀਰ ਹੋਣਾ ਹੈ

  • @harbhajansingh9967
    @harbhajansingh9967 หลายเดือนก่อน +8

    ਪੰਜਾਬ ਦੇ ਲੋਕ ਬੀਜੇਪੀ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ।

  • @manjitkaur-ht8fq
    @manjitkaur-ht8fq หลายเดือนก่อน +9

    ਇਹ ਸਭ ਪੰਜਾਬ ਵਿਰੋਧੀ ਨੇ

  • @amandhindsa9289
    @amandhindsa9289 หลายเดือนก่อน +13

    GREWAL ਹੋਰੀ ਬਿੱਟੂ ਨੇ ਖੱਸੀ ਕਰ ਤੇ……….

  • @GurparkarSingh-co9bk
    @GurparkarSingh-co9bk หลายเดือนก่อน +4

    ਪੰਜਾਬ ਦੇ ਗਦਾਰ ਲੋਕਾਂ ਨੂੰ ਸਮਝਨ ਦਾ ਟਾਈਮ ਆ ਗਿਆ ਤਕੜੇ ਹੋ ਜਾਓ ਵੋਟਰੋ

  • @paramjeetsinghbuttar1026
    @paramjeetsinghbuttar1026 หลายเดือนก่อน +3

    ਇਹਨਾਂ ਦੇ ਆਪਣੇ ਸਿਧਾਂਤ ਹਨ ਬੋਲ ਤਾਂ ਦੇ ਦਿੰਦੇ ਐ ਪਰ ਸਹੀ ਹੋਵੇ ਜਾਂ ਨਹੀਂ ਗਲਤ ਅੰਧਭਗਤਾਂ ਨੂੰ ਇਨਾਂ ਕੁ ਪਤਾ ਹੋਣਾ ਚਾਹਿਦੈ ਵਿਧਾਨ ਸਭਾ ਤੇ ਤਿਰੰਗਾ ਝੰਡਾ ਹੀ ਝੂਲੂ ਪਾਰਟੀ ਕੋਈ ਹੋਵੇ😅😂

  • @RajeshKumar-eg5um
    @RajeshKumar-eg5um หลายเดือนก่อน +4

    किसानो को मारा bjp ने उस पर नहीं बोला 😮😮😮

  • @sukhvirsinghmaan4928
    @sukhvirsinghmaan4928 หลายเดือนก่อน +3

    ਐਨੀ ਹੈਂਕੜ ਨਾਲ ਅਗਲਾ ਪੰਜਾਬ ਭਾਲਦਾ ਹੁਣ ਦੇਖੋ ਕਿਹੋ ਜਿਹੇ ਨਿੱਕਲਦੇ ਆ ਪੰਜਾਬੀ ਕੱਲੇ ਗੱਲਾਂ ਆਲੇ, ਫੇਸਬੁੱਕ ਆਲੇ ਜਾਂ ਅਣਖ ਤੇ ਦਮ ਵਾਲੇ,,,ਨਹੀ ਅਗਲੇ ਬੂਥ ਤਾਂ ਪੰਜਾਬ ਦਾ ਲਵਾਓਣ ਨੂ ਫਿਰਦੇ ਹੀ ਨੇ,

  • @DineshKumar-tp8fb
    @DineshKumar-tp8fb หลายเดือนก่อน +4

    ਇਹਨੂੰ ਪਲਿਖਾ ਹੈ ਬੀ ਜੈ ਪੀ ਨਹੀਂ ਜਿੱਤ ਸਕਦੀ ਲੁਧਿਆਣੇ ਵਿੱਚ ਆਦਮੀ ਤਾਂ ਉਹੀ ਹੈ ਸਿਰਫ ਪਾਰਟੀ ਚੇਜ ਕੀਤੀ

  • @Bhawani74101
    @Bhawani74101 หลายเดือนก่อน +7

    ਭਾਵੇਂ ਪੂਰੇ ਪੰਜ਼ਾਬ ਦੇ ਮੰਤਰੀ ਖਰੀਦ ਲਵੇ ਪਰ ਭੁੱਲ ਜਾਓ ਦਾਈਨਾਸੋਰ ਆ ਸਕਦੇ ਪਰ ਇਹ ਨੀ ਆਓਂਦੇ

  • @surinderpalsingh4600
    @surinderpalsingh4600 หลายเดือนก่อน +7

    ਵਾਹ ਪੱਤਰਕਾਰਾ ਵੀਰੇ, ਦੇਖ ਲੈ ਤੇਰੇ ਸਾਰੇ ਸਵਾਲਾਂ ਦੇ ਕਿੱਦਾਂ ਗੋਲਮੋਲ ਜਵਾਬ ਦੇ ਗਿਆ dalla ?????

  • @boota4341
    @boota4341 หลายเดือนก่อน +9

    ਇਹੋ ਜਿਹੇ ਖੱਚ ਬੱਦੇ ਦੀ ਇੰਟਰਵਿਊ ਨਾ ਕਰਿਆ ਕਰੋ ਧੰਨਵਾਦ ਜੀ

  • @RajaRam-bm7we
    @RajaRam-bm7we หลายเดือนก่อน +3

    ਕੋਈ ਦਲ ਬਦਲੇ, ਕੋਈ ਬਦਲੇ ਯਾਰਾਨਾਂ
    ਕਹਿੰਦੇ ‘ਨਾਂ ਕੋਈ ਵੈਰੀ ਨਾਂ ਕੋਈ ਬੇਗਾਨਾਂ’
    ਖਾਂਣ-ਕੁੱਤਿਆਂ ਦਾ ਹੈ ਇੱਕੋ ਬਹਾਨਾ
    ਅਸੀਂ ਤਾਂ ਲੁੱਟਣਾ ਹੈ ਭਰਿਆ ਖਜਾਨਾ !
    INSANISTAN-ZINDABAD !

  • @MakhanSingh-xv7dt
    @MakhanSingh-xv7dt หลายเดือนก่อน +3

    ਇਹ ਗਿੱਦੜ ਹੈ ਨਾਲੇ ਭੌਕਾ ਵੀ ਹੈ ਇਹ ਤਾਂ ਕਹਿਦਾ ਸੀ ਕੇ ਕਾਲੇ ਕਾਨੂੰਨ ਜੇ ਵਾਪਸ ਹੋਗੇ ਮੈਂ ਜੈਹਰ ਖਾਲੂ

  • @sarabjitSingh-vd2lz
    @sarabjitSingh-vd2lz หลายเดือนก่อน +3

    ਗਰੇਵਾਲ ਜੀ ਤੁਸੀਂ ਸਾਡੇ ਬੰਦੀ ਸਿੰਘ ਰਿਹਾਈ ਕਰੋ ਸਾਰੇ ਡਿਬਰੂਗੜ੍ਹ ਵਾਲੇ ਅਮ੍ਰਿਤ ਪਾਲ ਸਿੰਘ ਜੀ ਉਨ੍ਹਾਂ ਨੂੰ । ਵੋਟਾਂ ਤੋਂ ਪਹਿਲਾਂ ਫਿਰ ਸਿੱਖ ਕੌਮ ਤੁਹਾਡੇ ਨਾਲ।

  • @sukhmandersingh5447
    @sukhmandersingh5447 หลายเดือนก่อน +7

    ਐਮਪੀ ਦੀ ਸੀਟ ਤੇ ਵੀ ਖੜਨਾ ਫੇਰ ਮਿਲੂ ਤੈਨੂੰ ਪੰਜ ਲੱਖ ਵੋਟ

  • @uaekfn1467
    @uaekfn1467 หลายเดือนก่อน +1

    ਭੁੱਲ ਜਾਓ bjp ਵਾਲਿਓ
    13 ਸੀਟਾਂ ਆਪ ਦੀਆਂ ਪੱਕੀਆਂ
    ਕੇਜਰੀਵਾਲ ਜਿੰਦਾਬਾਦ

  • @gagnadeepsingh9815
    @gagnadeepsingh9815 หลายเดือนก่อน +5

    ਕੁੜਿਆ ਬੈਠਾ 😅😅😅😅

  • @paramjitsingh5268
    @paramjitsingh5268 หลายเดือนก่อน +15

    Bai ihnu pushi sara pind mar j tu nambardar ni ban na

  • @as-zq6jl
    @as-zq6jl หลายเดือนก่อน +20

    0000 auni bjp dee

  • @user-wp9sy7lf9i
    @user-wp9sy7lf9i หลายเดือนก่อน +3

    ਮੋਦੀ ਤੋ ਬਿਨਾਂ ਇਹ ਕਿਸੇ ਨੂੰ ਮੰਨਦਾ ਕਹਿੰਦਾਂ ਵੋਟਾ ਮੋਦੀ ਨੂੰ ਪੈਣੀਆਂ ਜਿਹੜੇ ਖੜੇ ਬੰਦੇ ਨੀ ਮੰਨਦਾ

  • @RajMohammad-yl5wr
    @RajMohammad-yl5wr หลายเดือนก่อน +3

    ਭੁੱਲ ਜਾ ਇਹ ਦਿਨ ਕਦੇ ਵੀ ਨਹੀਂ ਆਉਂਦਾ 🙄🙄🙄😂😂😂😂

  • @paramjeetkaur7926
    @paramjeetkaur7926 หลายเดือนก่อน +11

    Hunkar vekho grewal da .beda garak ho gia punjab da

  • @canada7230
    @canada7230 หลายเดือนก่อน +4

    ਮੀਡੀਆ ਵਾਲੇ ਵੀ ਜੱਤੀਆ ਖਾਣ ਜਾਦੇ ਨੇ

  • @gscking1589
    @gscking1589 หลายเดือนก่อน +11

    Jma hi kusa h tu,,, hankaari bnde

  • @SonuSingh-mx2dy
    @SonuSingh-mx2dy หลายเดือนก่อน +4

    A de jutti fero

  • @GurdeepSingh-xh5qj
    @GurdeepSingh-xh5qj หลายเดือนก่อน +5

    ਬੇਸ਼ਰਮ ਟੋਲਾ

  • @KulwinderSingh-vj7jd
    @KulwinderSingh-vj7jd หลายเดือนก่อน +3

    ਬਈਆਂ ਦੀਆਂ ਪਹਾੜੀਆਂ ਦੀਆਂ ਤੇ ਸ਼ਹਿਰੀ ਲਾਲਿਆਂ ਦੀ ਵੋਟ ਥੋਡੀ ਆ.....ਤੇ ਐਂ ਕਰ ਤੂੰ ਆਵਦੀ ਕਮੂਨਟੀ ਗਰੇਵਾਲਾਂ ਦੀ ਵੋਟ ਹੀ ਪਵਾ ਕੇ ਦਿਖਾ ਦੇ ਕਮਲ ਦੇ ਫੁੱਲ ਨੂੰ ਮੈਂ ਮੰਨਜੂ ਤੈਨੂੰ

  • @sandyaulakh7153
    @sandyaulakh7153 หลายเดือนก่อน +1

    ਸਾਰੇ ਦੱਲੇ ਰਾਜ ਭਾਗ ਦੇ

  • @user-rt8dg2xt8h
    @user-rt8dg2xt8h หลายเดือนก่อน +6

    Bjp:000000:menns:0000000

  • @bains313
    @bains313 หลายเดือนก่อน +3

    𝙙𝙤𝙜𝙡𝙖

  • @gamdoorsingh2099
    @gamdoorsingh2099 หลายเดือนก่อน +2

    ਬਾਹਲ਼ਾ ਮੂੰਹ ਨਾ ਅੱਡ ਮੱਖੀਆਂ ਨਾ ਪੈ ਜਾਣ

  • @naharsingh1255
    @naharsingh1255 หลายเดือนก่อน

    ਟਾਰਗੇਟ ਜ਼ੀਰੋ ❤

  • @GuruSpain-nb2xe
    @GuruSpain-nb2xe หลายเดือนก่อน +4

    Modi bhagat

  • @ajmerbhurj-km8qn
    @ajmerbhurj-km8qn หลายเดือนก่อน +1

    ਇਹ ਛਿਤਰ ਖਾਣ ਵਾਸਤੇ ਰੱਖਿਆ ਹੋਇਆ ਬੀ ਜੇ ਪੀ ਨੇ ਕਿਥੋ ਵੀ ਟਿਕਟ ਨਹੀ ਦਿਤੀ ਇਸਨੂ

  • @user-uu6ux2vx2e
    @user-uu6ux2vx2e หลายเดือนก่อน +1

    ਪੰਗੇ ਲੀਡਰ ਕਿਸਾਨਾਂ ਨਾਲ ਲੇਦੇ ਨੇ ਕਿਸਾਨ ਹੱਕਾਂ ਲਈ ਕੁਰਬਾਨੀ ਦੇਦੇ ਨੇ

  • @parampreet-9863
    @parampreet-9863 หลายเดือนก่อน +5

    Bkvas Banda bitu aur harjit greval

  • @gulabsinghgs9852
    @gulabsinghgs9852 หลายเดือนก่อน +7

    As dog 🐕 the inter vio na he lia karo

    • @gurmelsingh2071
      @gurmelsingh2071 หลายเดือนก่อน

      ਸਹੀ ਗੱਲ ਹੈ