1500 ਸਿੱਖ ਲੀਡਰ BJP ‘ਚ ਸ਼ਾਮਲ! Farmers ਦੇ ਹੱਕ ‘ਚ Court! ਸਰਕਾਰਾਂ ਨੂੰ Notice ! ਬੰਦੀ ਸਿੱਖ ਦਾ ਵੱਡਾ ਐਲਾਨ

แชร์
ฝัง
  • เผยแพร่เมื่อ 26 เม.ย. 2024
  • #punjabnews #breakingnews #election #punjab #farmer #d5channelpunjabi
    1500 ਸਿੱਖ ਲੀਡਰ BJP ‘ਚ ਸ਼ਾਮਲ! Farmers ਦੇ ਹੱਕ ‘ਚ Court! ਸਰਕਾਰਾਂ ਨੂੰ Notice ! ਬੰਦੀ ਸਿੱਖ ਦਾ ਵੱਡਾ ਐਲਾਨ
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 31

  • @ajmersingh1983
    @ajmersingh1983 15 วันที่ผ่านมา +1

    ਪੰਜ ਪ੍ਰਧਾਨ ਮੰਤਰੀ ਦੇਸ਼ ਨੂੰ ਮਿਲ ਜਾਣ ਬਹੁਤ ਵਧੀਆ ਗੱਲ ਹੈ ਸਾਰੇ ਇਕ ਦੂਜੇ ਤੋਂ ਵਧੀਆ ਕੰਮ ਕਰਨ ਗੇ ਸਾਰਾ ਦੇਸ਼ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ ਨਾ

  • @rajkumarbaggan
    @rajkumarbaggan 15 วันที่ผ่านมา +3

    ਮੋਦੀ ਗੇਮ ਖੇਡ ਗਿਆ ਹੈ ਜੀ, ਸਾਰੀਆਂ ਅਦਾਲਤਾਂ ਕੇਂਦਰ ਸਰਕਾਰ ਨਾਲ ਰਲੀਆਂ ਹੋਈਆਂ ਹਨ ,ਨਹੀਂ ਤਾਂ ਪੇਟੀਆਂ ਨਾਲ਼ ਵੋਟਾਂ ਕਰਵਾਉਣ ਵਿੱਚ ਕੀ ਹਰਜ਼ ਹੈ?

  • @user-nd9ts7qd8h
    @user-nd9ts7qd8h 15 วันที่ผ่านมา

    ਵਾਹਿਗੁਰੂ ਮੇਹਰ ਕਰੇ ਜੀ

  • @LalSingh-df2kq
    @LalSingh-df2kq 15 วันที่ผ่านมา

    ਮੋਦੀ ਦਾ ਕਿਹੜਾ ਧਰਮ ਐ,, ਇਹਦਾ ਤਾਂ ਅਡਾਨੀ ਅਡਾਨੀ ਰੱਬ ਐ , ਉਹੀ ਇਹਦਾ ਧਰਮ ਨੋ ।

  • @user-lu8hz1kk3h
    @user-lu8hz1kk3h 15 วันที่ผ่านมา

    ਮੋਦੀ ਨੂੰ ਦੇਸ਼ ਦੇ ਵੋਟਰ ਵੀਰਾਂ ਦੀ ਬਜਾਏ ਕੇਵਲ ਵੋਟਰ ਮਸ਼ੀਨਾਂ ਦੇ ਨਾਲ ਜਿੱਤ ਹਾਸਲ ਕਰਨ ਲੈਣ ਦਾ ਬਹੁਤ ਹੀ ਵਿਸ਼ਵਾਸ ਹੈ।

  • @shangarasingh7786
    @shangarasingh7786 15 วันที่ผ่านมา

    ਧੰਨਵਾਦ ਜੀ

  • @paramjeetsinghbuttar1026
    @paramjeetsinghbuttar1026 15 วันที่ผ่านมา

    ਭਾਂਵੇ ਕੋਰਟ ਨੇ ਈਵੀਐਮ ਦੀ ਕਲੀਨ ਚਿੱਟ ਦੇ ਦਿੱਤੀ ਪਰ ਭਾਜਪਾਈ ਇੰਝ ਗਲ ਕਰ ਦਿੰਦੇ ਨੇ ਜਿਵੇ ਈਵੀਐਮ ਸ਼ਕ ਪੈਦਾ ਹੰਸ ਰਾਜ ਹੰਸ ਮੈ ਗੋਲ ਕਰਤਾ ਪਹਿਲੇ ਪੜਾਅ ਤੇ ਨੀ ਦੂਜੇ ਜਿਤਾਗੇ ਬੋਲੇ

  • @jaswantsingh1967.
    @jaswantsingh1967. 15 วันที่ผ่านมา

    ਜਿਹੜੇ ਬੀ ਜੇ ਪੀ ਵਿੱਚ ਦਾਖਲ ਹੋਏ ਨੇ ਉਹ ਸਿੱਖ ਨਹੀਂ ਹੋ ਸਕਦੇ ਐਂਵੇ ਬਿਨਾਂ ਮਤਲਬ ਤੋਂ ਬਿਨਾਂ ਸਿਰ ਪੈਰ ਖਬਰਾਂ ਨਾ ਦਿਆ ਕਰੋ

  • @gopalbajaj8341
    @gopalbajaj8341 15 วันที่ผ่านมา +1

    Punjabia nu punjabi hon da Maan hai chahe oh Hindu hon ya sikh

  • @SurjitSingh-rd1ih
    @SurjitSingh-rd1ih 15 วันที่ผ่านมา

    ਈਵੀਐਮ ਜ਼ਿੰਦਾਬਾਦ ਬਾਕੀ ਪੰਜ ਸਾਲ ਵਿੱਚ ਪੰਜ ਭਰਦਾਨ ਮੰਤਰੀ ਮਿਲ ਜਾਣ ਹੋਰ ਕੀ ਚਾਹੀਦਾ ਹੈ ਜੀ ਸਾਈਦ ਪੰਜਾ ਵਿੱਚ ਕਿਹੜਾ ਇਡੀਆ ਵਾਸਤੇ ਠੀਕ ਨਿਕਲੇ ਇੱਕ ਨਾਲੋ ਤਾਂ ਚੰਗਾ ਹੀ ਹੋਵੇਗਾ ਜੀ

  • @user-bw1mm8kt3m
    @user-bw1mm8kt3m 15 วันที่ผ่านมา +1

    BS🌷🙏🌹🙏🌷🙏🌹🌷🌹🌷

  • @rakkarrakkar2981
    @rakkarrakkar2981 15 วันที่ผ่านมา +1

    Jathedar jagtar singh hawara⛳️⛳️⛳️🦁🦁🦁🦁🦁🦁🦁 ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ🦁🦁🦁🦁🦁🦅🦅🦅🦅⛳️⛳️⛳️ ਖਾਲਿਸਤਾਨ ⛳️⛳️⛳️⛳️

    • @baljindersingh4640
      @baljindersingh4640 15 วันที่ผ่านมา

      ਹਾ ਮੋਦੀ ਨੇ ਖਾਲਿਸਤਾਨ ਬਣਾ ਦੇਣਾ ਹੈ ਉਨਾਂ ਤੋਂ ਪੁਸ ਜਾ ਕੇ ਜਿਹੜੇ ਬਾਡਰਾਂ ਤੇ ਬੈਠੇ ਆ ਕੈ ਮੋਦੀ ਖਾਲਿਸਤਾਨ ਬਣਾ ਦਿਉ

    • @rakkarrakkar2981
      @rakkarrakkar2981 15 วันที่ผ่านมา

      @@baljindersingh4640 tera,ਪ੍ਰਵਚਨ ਜਰੂਰੀ aa ਦੇਣਾ, ਸਾਰੀ ਸਿੱਖ ਸੰਗਤ ਮਗਦੀ khalistan,,,,,,,ਨਾਂ ਪਿੱਛੇ ਸਿੰਘ ਗੱਲਬਾਤ rss wali,,,ਡਰਪੋਕ wali,,ਕਿਆ ਬਾਤਾਂ ,ਰਾਜ ਕਰੇਗਾ ਖਾਲਸਾ,,,,,

  • @gurmailsingh517
    @gurmailsingh517 15 วันที่ผ่านมา +1

    1500sardae BJP MEshamal nahi hoae, istrah kaho ki punjab de Gadar shamal hoae ,allare bloody corrupted,yad rakho ,join karne se paap nahi dhote jane sajjato milegee hee.kion ki BJP party khud chor chandigarh da case,Gujrat ch nirvirodh neta elected hona julam keeta kabool karo per jumla party da sath na dio .

  • @brijmohanchadha7352
    @brijmohanchadha7352 15 วันที่ผ่านมา

    Title galat na Diya Karo

  • @jasvirkaur6793
    @jasvirkaur6793 15 วันที่ผ่านมา

    Hindu sikh Muslim issai bhart vich saare bhai 2.god bless all religions.

  • @PalveerDhillon98
    @PalveerDhillon98 15 วันที่ผ่านมา

    ਢਿਲੋ ਸਾਹਿਬ ਮੋਦੀ ਚੰਗੀ ਤਰਾ ਹਾਰ ਰਹੇ ਨੇ ਹਾਰ ਦੇ ਡਰੋ ਦਮਾਗ ਸੈਟ ਨਹੀ ਰਿਹਾ

  • @jagjitsingh210
    @jagjitsingh210 15 วันที่ผ่านมา +1

    Delhi commety bich malesh bharti kite ne 1984 genocide nu bhul ke fir RSS de sharan bich chale gaye.jan toh pehla vidwa colony tilak vihar ta chakkar laga lende.jina de sharan bich gaye ne ohh kini nafrat karde ne sikhan nal esda parnaam 1984 genocide hai pehle ehh congress nu support karde se hun bjp ne but nafrat sikhan khilaaf uddha he bhari pai hai enha de Mann bich moka Milan te tuhade nal fir ohi halat karenge jo 1984 bich kite se.enha kolo suchait Rehan de lorr se per delhi commety de logh kursi lai ghiyo khichadi hoye firde han.enha da ta kujh Jana nahi per gareeb sikhan nu ekk baar fir marwaounge.

  • @harisingh3214
    @harisingh3214 15 วันที่ผ่านมา

    There is no Bhartiya Janta Party Now This is Modi Shah Ambani Adani (MSAA) Party

  • @JasPinder-gx3xs
    @JasPinder-gx3xs 15 วันที่ผ่านมา

    KISAN,JUTHEBUNDEEA,DAVUDEEA,FAISLA,HAI,SUPREME,COURT,JAAN,DAA,HUN,COURT,NOO,VEE,NAA,KOEE,JVABE,DAIN,P,M,ANDSURKARA, R'S DHALIWALL F,TAUN,MUDEDK PUNJAB ❤BINAGULL,TAIN,MUDE,BANAEE,JADEN,SUN,

  • @MakhanSingh-yt3em
    @MakhanSingh-yt3em 15 วันที่ผ่านมา

    Hindu Sikh aur v log samjh karo

  • @gopalbajaj8341
    @gopalbajaj8341 15 วันที่ผ่านมา

    Punjab vich Ekta hai puri Hindu Sikha dee
    Tusi Jina marji Modi khilaf bolde raho

  • @rakkarrakkar2981
    @rakkarrakkar2981 15 วันที่ผ่านมา +1

    AKF AKF ਭਾਈ ਅੰਮ੍ਰਿਤਪਾਲ ਸਿੰਘ ❤⛳️⛳️⛳️🦁🦁ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🦁🦁🦁🦁☬️🦅🦅🦅🦅🦅☬️🦅🦅🦅🦅🦁🦁🦁🦁

  • @paramjitpadda5358
    @paramjitpadda5358 15 วันที่ผ่านมา

    A 1500 bjp wich gai a sab dal badloo d sardar hun

  • @MakhanSingh-yt3em
    @MakhanSingh-yt3em 15 วันที่ผ่านมา

    Sikha nu bikul sare padian to barbad karne walon k sath mil Jana eh ya te chor ne ya haramjade ne nahi apne sikhan di aulad sabh matlab vaste dal badlade ne dule ne sharam ha hi nahi

  • @g.l.dhiman7177
    @g.l.dhiman7177 15 วันที่ผ่านมา

    Bakvas program

  • @harmindersingh5233
    @harmindersingh5233 15 วันที่ผ่านมา

    😂😂😂U