ਡਾਹਤੀ ਲੱਤ ! ਪਿਛਾਂਹ ਹਟਾਏ ਗਏ ਬਾਜਵਾ ! ਦੋ ਰਾਂਵਾਂ ਦਲ 'ਚ ਅੰਮ੍ਰਿਤਪਾਲ ਮਾਮਲੇ 'ਚ ? Punjab Television

แชร์
ฝัง
  • เผยแพร่เมื่อ 27 เม.ย. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 208

  • @aulakhsingh5103
    @aulakhsingh5103 14 วันที่ผ่านมา +5

    ਸ ਜਗਦਾਰ ਸਿੰਘ ਜੀ ਬਿਲਕੁਲ ਗਲਤ ਬੋਲਦਾ ਹੈ ਭਾਈ ਅਮਿੑੰਤਪਾਲ ਸਿੰਘ ਜੀ ਬਾਰੇ

  • @RajinderSingh-bp4br
    @RajinderSingh-bp4br 15 วันที่ผ่านมา +36

    ਵਿਰਸਾ ਸਿੰਘ ਵਲਟੋਹਾ ਚੌਥੇ ਨੰਬਰ ‘ਤੇ ਪੱਕਾ ਆਵੇਗਾ 😊

    • @GuriSingh-rv1js
      @GuriSingh-rv1js 15 วันที่ผ่านมา +2

      ਮੈਨੂੰ ਤਾਂ ਪੰਜਵੇਂ ਨੰਬਰ ਤੇ ਲੱਗਦਾ

    • @SurinderSingh-jk4er
      @SurinderSingh-jk4er 14 วันที่ผ่านมา

      Teri vote nal ?

  • @sssatnam4
    @sssatnam4 15 วันที่ผ่านมา +6

    ਜਗਤਾਰ ਸਿੰਘ ਹੁਣੀਂ ਚੌਹੰਦੇ ਕਿ ਸਿੱਖ ਯੋਧੇ ਸਾਰੀ ਉਮਰ ਜੇਲਾਂ ਚ ਹੀ ਰਹਿਣ

  • @sandeepkaur755
    @sandeepkaur755 15 วันที่ผ่านมา +12

    ਜਗਤਾਰ ਸਿੰਘ ਬਹੁਤ ਔਖਾ ਓਸ ਦਿਨ ਦਾ… ਤੂੰ ਭਰਾਵਾ ਨ ਵੋਟ ਪਾਈ ਅੰਮਿ੍ਰਤਪਾਲ ਨੂੰ

    • @baljitsingh6957
      @baljitsingh6957 14 วันที่ผ่านมา

      ਅੰਮ੍ਰਿਤ ਪਾਲ ਨਾਲ ਬੀਬੀ ਖਾਲੜਾ ਵਾਲੀ ਹੋਵੇਗੀ, ਸਿੱਖ ਕੌਮ ਹੁਣ ਬ੍ਰਹਮਣਵਾਦ ਤੇ ਮਨੂੰਵਾਦੀ ਸੋਚ ਨੂੰ ਪ੍ਰਣਾਈ ਪਾਰਟੀ ਭਾਜਪਾ ਨਾਲ ਪਿਆਰ ਪੀਂਘਾਂ ਪਾ ਰਹੀ ਹੈ ਅੰਮ੍ਰਿਤਪਾਲ ਤੋਂ ਵੱਧ ਭਾਜਪਾ ਵੋਟਾਂ ਲੈ ਜਾਵੇਗੀ।ਜੋ ਸਿੱਖ ਕੌਮ ਤੇ ਪੰਜਾਬ ਲਈ ਘਾਤਕ ਸਿੱਧ ਹੋਵੇਗੀ।

  • @RajinderSingh-bp4br
    @RajinderSingh-bp4br 15 วันที่ผ่านมา +11

    ਖਡੂਰ ਸਾਹਿਬ ਅਕਾਲੀ ਹਲਕਾ ਹੈ ਬਾਦਲ ਪੱਖੀ ਨਹੀਂ

  • @JoyfulSandcastle-cf7gg
    @JoyfulSandcastle-cf7gg 15 วันที่ผ่านมา +26

    ਵਿਰਸਾ ਸਿੰਘ ਵਲਟੋਹਾ ਸੰਤ ਭਿੰਡਰਾ ਵਾਲਿਆਂ ਦਾ ਚਹੇਤਾ ਸੀ ਅਤੇ ਸੰਤ ਜੀ ਬਾਦਲਾਂ ਨੂੰ ਸਿੱਖ ਕੋਮ ਦਾ ਦੋਖੀ ਮੰਨਦੇ ਸਨ। ਉਹੋ ਵਲਟੋਹਾ ਜੀ ਅੱਜ ਬਾਦਲ ਦੱਲ ਦੇ ਚਹੇਤੇ ਹਨ।
    ਗੱਲ ਤਾਂ ਸੋਚਣ ਵਾਲੀ ਹੈ।

    • @AmarjitSinghGhotra
      @AmarjitSinghGhotra 15 วันที่ผ่านมา +2

      ਗੱਲ ਤਾਂ ਇਹ ਵੀ ਸੋਚਣ ਵਾਲੀ ਏ ਕਿ ਇਸ ਸ਼ਖਸ ਤੇ ਇਲਜਾਮ ਜਾਂ ਇਹ ਸਚਾਈ ਹੈ ਕਿ ਇਸ ਵਿਅਕਤੀ ਨੇ ਜਾਨ ਕੁੜੀਕੀ ਵਿੱਚ ਫਸੀ ਹੋਣ ਕਰਕੇ ਭਿੱਜੀ ਬਿੱਲੀ ਦੀ ਨਿਆਈਂ ਬਾਹਾਂ ਖੜੀਆਂ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰੋ ਬਾਹਰ ਆ ਕੇ ਆਤਮ ਸਮਰਪਣ ਕੀਤਾ ਸੀ।

    • @harpalthind6094
      @harpalthind6094 15 วันที่ผ่านมา +2

      Matlab gaddari kiti hou Santa naal

    • @Ranglapunjab103
      @Ranglapunjab103 14 วันที่ผ่านมา +2

      @@AmarjitSinghGhotra ਸੋਚਣ ਵਾਲੀ ਗੱਲ ਤਾਂ ਏਹੀ ਆਕਿ ਅੱਜ ਦੇ ਯੁੱਗ ਚ ਗੁਰੂ ਦੇ ਵਲਟੋਹੇ ਵਰਗੇ ਅਖੌਤੀ ਸਿੰਘ ਕੁਰਸੀ ਦੀ ਖਾਤਰ ਕਿਸੇ ਵੀਹੱਦ ਤੱਕ ਗਿਰ ਸਕਦੇ ਨੇ।

    • @baljitsingh6957
      @baljitsingh6957 14 วันที่ผ่านมา

      ਇਹ ਸਭ ਆਰ ਐਸ ਐਸ ਤੇ ਬਾਦਲਾਂ ਨੇ ਘੁਸਪੈਠ ਕਰਵਾਕੇ ਭੇਜੇ ਹੋਏ ਸਨ, ਹੋਰ ਵੀ ਬਹੁਤ ਹਨ ਅਜਿਹੇ।

  • @GuriSingh-rv1js
    @GuriSingh-rv1js 15 วันที่ผ่านมา +8

    ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਤੁਸੀਂ ਬਹੁਤ ਵਧੀਆ ਪੱਤਰਕਾਰ ਹੋ , ਪਰ ਅੰਮ੍ਰਿਤਪਾਲ ਸਿੰਘ ਜੀ ਦੀਆਂ ਲੱਤਾਂ ਨਾ ਖਿੱਚੋ ਨਹੀਂ ਤਾਂ ਅਸੀਂ ਤੁਹਾਡੇ ਪ੍ਰਤੀ ਵੀ ਦੂਜੇ ਸਾਈਡ ਤੇ ਹੋ ਜਾਣਾ , ਬਾਦਲਾਂ ਜਿਹੜੇ ਚਾਰ ਚੰਨ ਲਾਏ ਨੇ ਤੁਸੀਂ ਉਹਨਾਂ ਬਾਰੇ ਤੁਸੀਂ ਵੀ ਜਾਣਦੇ ਹੋ , ਦੂਜਿਆਂ ਦੀ ਨਿੰਦਿਆ ਕਰਕੇ ਜੇ ਤੁਹਾਨੂੰ ਲੱਗਦਾ ਅਕਾਲੀ ਦਲ ਦੁਬਾਰਾ ਹੋਂਦ ਵਿੱਚ ਆ ਜਾਊਗਾ ਤਾਂ ਇਹ ਤੁਹਾਡਾ ਬਹੁਤ ਵੱਡਾ ਵਹਿਮ ਹੋਵਗਾ

    • @rajwindersingh1061
      @rajwindersingh1061 14 วันที่ผ่านมา +1

      Bohat vadia y g , ehna da sara jor lggya pya khalli dal vaste

    • @GuriSingh-rv1js
      @GuriSingh-rv1js 13 วันที่ผ่านมา

      @@rajwindersingh1061 🙏

  • @baldevmankoo1049
    @baldevmankoo1049 15 วันที่ผ่านมา +5

    ਵਲਟੋਹੇ ਦੀਆਂ ਹੱਥ ਖੜ੍ਹੇ ਕਰ ਕੇ ੮੪ ਵੇਲੇ ਆਤਮਸਮਰਪਣ ਕਰਦੇ ਦੀਆਂ ਤਸਵੀਰਾਂ ਸਾਰੇ ਪੰਥ ਨੇ ਦੇਖੀਆਂ ਹਨ। ਜਿਹੜਾ ਸੰਤਾਂ ਦਾ ਖਾਸ ਸਾਥੀ ਹੋ ਕੇ ਸੰਤ ਭਿੰਡਰਾਂਵਾਲਿਆਂ ਦੇ ਸਿਧਾਂਤਾਂ ਨੂੰ ਪਿੱਠ ਦਿਖਾ ਗਏ। ਜਿਹੜਾ ਸੰਤਾ ਨੂੰ ਧੋਖਾ ਦੇ ਸਕਦੇ ਹਨ ਉਹਨਾਂ ਤੇ ਪੰਥ ਕਿਦਾਂ ਵਿਸ਼ਵਾਸ ਕਰੇਗਾ। ਵਲਟੋਹਾ ਬਾਦਲਾਂ ਦਾ ਸਭ ਤੋ ਵੱਡਾ ਚਮਚਾ ਉਹ ਵੀ ਢਿਡਤਾ ਦੀ ਹਦ ਤੱਕ। ਪਿਛਲੇ ਕੁਝ ਮਹੀਨਿਆਂ ਦੇ ਉਹਨਾਂ ਦੇ ਬਿਆਨਾੰ ਨੂੰ ਦੇਖ਼ ਲਵੋ ਪੰਥ ਨੂੰ ਕਿਸੇ ਕਿਸਮ ਦਾ ਭੁਲੇਖਾ ਨਹੀਂ ਰਹਿ ਜਾਵੇਗਾ। ਬਾਕੀ ਅਜ਼ਾਦੀ ਤੋ ਪਹਿਲਾਂ ਗਾਂਧੀ, ਨਹਿਰੂ, ਪਟੇਲ ਤੇ ਅੰਬੇਡਕਰ ਵੀ ਬ੍ਰਿਟਿਸ਼ ਪਾਸਪੋਰਟ ਤੇ ਹੀ ਸਫਰ ਕਰਦੇ ਸਨ ਤੇ ਇਹਨਾਂ ਸਾਰਿਆਂ ਨੇ ਬ੍ਰਿਟਿਸ਼ ਸਵਿਧਾਨ ਦੀ ਸਹੁੰ ਖਾਧੀ ਸੀ ਤੇ ਬ੍ਰਿਟਿਸ਼ ਝੰਡੇ ਨੂੰ ਹੀ ਸਲਾਮੀ ਦਿੱਤੀ ਸੀ।ਪਰ ਉਨ੍ਹਾਂ ਨੇ ਅਜ਼ਾਦੀ ਦੀ ਮੰਗ ਫੇਰ ਵੀ ਨਹੀਂ ਛੱਡੀ ਸੀ। ਬਾਕੀ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਇਹ ਫੈਸਲਾ ਠੀਕ ਹੈ ਜਾਂ ਗ਼ਲਤ ਇਸ ਦਾ ਫੈਸਲਾ ਆਉਣ ਵਾਲੇ ਸਮੇਂ ਵਿੱਚ ਆਪੇ ਹੈ ਜਾਣਾ ਹੈ। ਇਹ ਫੈਸਲਾ ਉਹਨਾਂ ਨੇ ਕਿਸ ਪੈਂਤੜੇ ਨਾਲ ਕੀਤਾ ਹੈ ਇਹ ਉਹੀ ਜਾਣਦੇ ਹਨ। ਸਾਨੂੰ ਸਭ ਨੂੰ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ। ਬਾਦਲ ਦੱਲ ਦੀ ਪੰਥਕਤਾ ਤਾਂ ਅਸੀਂ ਪਿਛਲੇ ੨੭ ਸਾਲਾਂ ਤੋ ਪਰਖ ਹੀ ਚੁੱਕੇ ਹਾਂ।ਇਕ ਵਾਰ ਭਾਈ ਅਮ੍ਰਿਤਪਾਲ ਸਿੰਘ ਤੇ ਵੀ ਭਰੋਸਾ ਕਰ ਕੇ ਦੇਖਣਾ ਚਾਹੀਦਾ ਹੈ।ਕਿ ਪਤਾ ਵਾਹਿਗੁਰੂ ਨੂੰ ਕੀ ਮਨਜ਼ੂਰ ਹੈ ਜੀ। ਬਾਕੀ ਨਹਿਰੂ, ਪਟੇਲ ਆਦਿ ਨੇ ਬ੍ਰਿਟਿਸ਼ ਰਾਜ ਅੰਦਰ ਚੋਣਾ ਵੀ ਲੜੀਆਂ ਸਨ ਫੇਰ ਤਾਂ ਉਹ ਵੀ ਗ਼ਲਤ ਸਨ‌। ਇਸ ਬਾਰੇ ਜਾਨਣ ਲਈ ਤੁਸੀਂ ਕਸ਼ਮੀਰੀ ਦੀ ਅਜ਼ਾਦੀ ਲੜਨ ਵਾਲੇ ਨੇਤਾ ਗਿਲਾਨੀ ਜੀ ਦਾ ਇੰਡੀਆ ਟੂਡੇ ਕਨਕਲੇਵ ੧੯੭੫ ਵਿਚ ਦਿੱਤਾ ਭਾਸ਼ਣ ਯੂ ਟਿਊਬ ਤੇ ਜ਼ਰੂਰ ਦੇਖਿਓ ਜੀ।

  • @amarjitsinghsingh7817
    @amarjitsinghsingh7817 15 วันที่ผ่านมา +18

    ❤ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜਿੱਤੇਗਾ

  • @GurjeetSingh-hk8nu
    @GurjeetSingh-hk8nu 15 วันที่ผ่านมา +11

    ਪੰਜਾਬ ਪੰਜਾਬੀ ਪੰਜਾਬੀਅਤ ਸਿੱਖ ਕੌਮ ਖਾਲਸਾ ਪੰਥ ਦੇ ਅਸਲੀ ਗਦਾਰ ਵਲਟੋਹਾ ਸੁਖਬੀਰ ਬਾਦਲ ਇਨ੍ਹਾਂ ਅਸਲੀ ਚਿਹਰਾ ਪੰਜਾਬੀਆਂ ਸਾਹਮਣੇ ਆ ਗਿਆ ਖੰਡੂਰ ਸਾਹਿਬ ਦੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਖਾਸ ਕਰਕੇ ਵਲਟੋਹਾ ਤੇ ਭਾਜਪਾ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾਈ ਜਾਵੇ

    • @AmarjitSinghGhotra
      @AmarjitSinghGhotra 15 วันที่ผ่านมา +1

      ਕੀ ਸੁਖਬੀਰ ਸਿੰਘ ਬਾਦਲ ਖਡੂਰ ਸਾਹਿਬ ਤੋਂ ਉਮੀਦਵਾਰ ਦਾ ਐਲਾਨ ਕਰ ਕੇ ਆਪਣੇ ਪਿਤਾ ਸਮਾਨ ਨਹੀਂ ਬਲਕਿ ਆਪਣੇ ਸਚੀ ਮੁਚੀਂ ਦੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਪੂਰਨਿਆਂ ਤੇ ਚੱਲ ਕੇ ਪੰਥਕ ਸੋਚ ਦਾ ਮੁਜਾਹਰਾ ਕਰ ਰਹੇ ਹਨ ਜਾਂ ਪੰਥ ਦੋਖੀ ਦਾ ਸਬੂਤ ਦੇ ਰਹੇ ਹਨ ?. ਚੋਣ ਨਤੀਜਿਆਂ ਤੋਂ ਬਾਅਦ ਇਸ ਸੁਆਲ ਦਾ ਤਾਂ ਸਹਿਜੇ ਹੀ ਅੰਦਾਜ਼ਾ ਲਗ ਜਾਏਗਾ।

  • @user-bc7tg1jj4y
    @user-bc7tg1jj4y 15 วันที่ผ่านมา +6

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਾਡਾ ਹੀਰੋ

  • @RajinderSingh-bp4br
    @RajinderSingh-bp4br 15 วันที่ผ่านมา +20

    ਅੰਮ੍ਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਮਜੀਠੀਆ ਪਿੱਛੇ ਕਰਕੇ ਵਲਟੋਹਾ ਅੱਗੇ ਕੀਤਾ ਗਿਆ ।

  • @dso8018
    @dso8018 15 วันที่ผ่านมา +7

    ਜੇਕਰ ਅੰਮ੍ਰਿਤਪਾਲ ਨਾ ਚੋਣ ਲੜਦਾ ਤਾਂ ਕੈਰੋਂ ਅਕਾਲੀ ਦਲ ਤੋਂ ਚੋਣ ਲੜਦੇ। ਹੁਣ ਬੱਲੀ ਦਾ ਬੱਕਰਾ ਮਿਲਿਆ ਹੈ।

  • @amarjeetsinghgrewal6474
    @amarjeetsinghgrewal6474 15 วันที่ผ่านมา +8

    ਸਵਿਧਾਨ ਨੂੰ ਤਾਂ ਕਦੇ ਵਲਟੋਹਾ ਵੀ ਨਹੀਂ ਮੰਨਦਾ ਸੀ

  • @dilrajdilraj981
    @dilrajdilraj981 15 วันที่ผ่านมา +9

    ਰੱਜ ਕੇ ਪਾਉ ਕੌਮ ਦੀ ਬੇੜੀ ਵਿੱਚ ਵੱਟੇ ਕਸਰ ਨਾ ਰਹੇ

  • @barjinderkaurdhami1318
    @barjinderkaurdhami1318 15 วันที่ผ่านมา +7

    ਵੀਰ ਜੀ ਤੁਸੀਂ ਵੀ ਲੀਡਰਾਂ ਨੂੰ ਛੱਡ ਕੇ ਪੰਜਾਬ ਦੇ ਮੁਦਿਆਂ ਦੀ ਗੱਲ ਕਰਿਆ ਕਰੋ

  • @RajinderSingh-bp4br
    @RajinderSingh-bp4br 15 วันที่ผ่านมา +15

    ਬਾਦਲ ਦਲ ਪੰਥਕ ਨਹੀਂ ਰਿਹਾ ਜੀ

  • @jaisinghrandhawa-cz3bo
    @jaisinghrandhawa-cz3bo 15 วันที่ผ่านมา +8

    ਆਕਾਲੀਦਲ ਆਪ ਵੀ 25 ਸਾਲ Rss ਨਾਲ ਸਿੱਧਾ ਜੁੜਿਆ ਰਿਹਾ ਅਤੇ ਹੁਣ ਵੀ ਜੇ ਬੀ ਜੇ ਪੀ ਨੂੰ ਆਕਾਲੀਦਲ ਦੀ ਲੋੜ ਪਈ ਤਾਂ ਆਕਾਲੀਦਲ ਬੀ ਜੇ ਪੀ ਨਾਲ ਹੀ ਜਾਉਗਾ

    • @SukhjinderSingh-wu6sc
      @SukhjinderSingh-wu6sc 15 วันที่ผ่านมา +2

      ਇਹ ਅਖੌਤੀ ਪੰਥਕ ਬਿਨਾ ਮੰਗਿਆਂ support ਕਰਨਗੇ। ਇਹਨਾਂ ਦੀਆਂ ਇਹ ਕਰਤੂਤਾਂ ਕਰਕੇ ਹੀ ਇਹਨਾਂ ਨੂੰ ਵੋਟ ਨਹੀਂ ਪੈਣੀ ਕਿਉਂਕਿ ਲੋਕ ਸਮਝਦੇ ਕਿ ਬਾਦਲ ਲਾਣੇ
      ਨੂੰ ਵੋਟ ਪਾਉਣੀ ਮਤਲਬ ਭਾਜਪਾ ਨੂੰ ਵੋਟ ਪਾਉਣੀ ਹੈ ।

    • @SATNAMSINGH-cp5gz
      @SATNAMSINGH-cp5gz 15 วันที่ผ่านมา

      ਅਮ੍ਰਿਤ ਪਾਲ ਦੇ ਖੜੇ ਹੋਣ ਨਾਲ ਵੀ ਸਭ ਤੋ ਵੱਧ ਫਾਇਦਾ ਬੀਜੇਪੀ ਨੂੰ ਹੋਵੇਗਾ ਪੂਰੇ ਪੰਜਾਬ ਵਿਚ 5%ਵੋਟ ਵਧੇਗੀ ਬੀਜੇਪੀ ਦੀ ਇਹ ਸਿੱਧੀ ਸਿੱਧੀ ਮਦਦ ਬੀਜੇਪੀ ਦੀ ਹੈ ਪੰਜਵੇਂ ਨੰਬਰ ਤੇ ਆਉਣ ਗੇ ਜਿਵੇਂ ਸਤਿਕਾਰ ਯੋਗ ਬੀਬੀ ਖਾਲੜਾ ਸਿੱਖ ਵਿਰੋਧੀ ਲੋਕਾਂ ਦੇ ਕਹਿਣ ਤੇ ਚੋਣ ਲੜੀ ਅਕਾਲੀ ਦਲ ਦੀ ਪੰਥਕ ਸੀਟ ਅਖੌਤੀ ਖਾੜਕੂਆਂ ਦੀ ਚਹੇਤੀ ਕਾਂਗਰਸ ਦੀ ਝੋਲੀ ਪੜਾਈ

  • @brardeep1057
    @brardeep1057 15 วันที่ผ่านมา +15

    ਅਸਮਾਨ ਨੂੰ ਤੂਫ਼ਾਨਾਂ ਵਿਚ ਬਾਜ਼ ਹੀ ਨਾਪਦੇ ਹਨ
    *ਕਾਵਾਂ ਨੂੰ ਕੀ ਖ਼ਬਰ ਬੁਲੰਦੀ ਕਿਸਨੂੰ ਕਹਿੰਦੇ ਹਨ*

  • @sumermann5797
    @sumermann5797 15 วันที่ผ่านมา +31

    ਪੈਨਲ ਨੂੰ ਨਵੀਂ ਗੱਲ ਵੀ ਦੱਸ ਦਿਆਂ ਕਿ ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿਰੀ ਖਡੂਰ ਸਾਹਿਬ ਤੋ ਆਪਣੇ ਉਮੀਦਵਾਰ ਸ ਹਰਪਾਲ ਸਿੰਘ ਬਲੇਅਰ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਐਲਾਨ ਸ ਐੱਸ ਐੱਸ ਮਾਨ ਨੇ ਖੁਦ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ ।

  • @JarnailSinghParmar
    @JarnailSinghParmar 15 วันที่ผ่านมา +23

    ਵੋਲਟੋਹਾ ਵੀ ਅਕਾਲੀ ਦਲ ਨੂੰ ਖਤਮ ਕਰਨਾ ਚੋਹਦਾ

  • @Amandeep-Singh274
    @Amandeep-Singh274 15 วันที่ผ่านมา +15

    MP ਬਣਨ ਤੋਂ ਬਾਅਦ ਬਾਡੀਗਾਰਡ ਖਾਲਿਸਤਾਨ ਵਹੀਰ ਵਾਲੇ ਹੀ ਰਹਿਣਗੇ ਕੇ ਭਾਰਤੀ ਸੁਰੱਖਿਆ ਬਲ

    • @GurcharanSingh-cg4oj
      @GurcharanSingh-cg4oj 15 วันที่ผ่านมา +4

      ਕਿਸੇ ਸੱਪ ਨੇ ਸਿਮਰਨਜੀਤ ਸਿੰਘ ਨੂੰ ਵੀ ਇਹੀ ਪੁਛਿਆ ਸੀ। ਜਵਾਬ ਮਿਲ ਗਿਆ ਹੋਣਾ।

    • @Amandeep-Singh274
      @Amandeep-Singh274 15 วันที่ผ่านมา

      @@GurcharanSingh-cg4oj ਉਹ ਸੰਵਿਧਾਨ ਦਾ ਰਖਵਾਲਾ ਹੈ.. 1989 ਤੋ.. ਓਹਨੂੰ ਖਾਲਸਤਾਨ ਦਾ ਰਾਗ ਅਲਾਪਣ ਲਈ ਕੇਂਦਰ ਦੀਆ ਏਜੰਸੀਆ ਨੇ ਰੱਖਿਆ ..ਪੰਜਾਬ ਦੇ ਇਕ ਵਰਗ ਦਾ ਧਰੁਵੀਕਰਨ ਕਰਵਉਂਨ ਲਈ .. ਖਾਲਸਤਾਨ ਦਾ ਮੁੱਦਾ ਕਾਂਗਰਸ ਤੇ ਬੀਜੇਪੀ ਨੇ ਪੰਜਾਬ ਦੇ Hindu ਵੋਟਰਾਂ ਨੂੰ ਡਰਾਉਣ ਲਈ ਰੱਖਿਆ

    • @GurcharanSingh-cg4oj
      @GurcharanSingh-cg4oj 14 วันที่ผ่านมา

      @@Amandeep-Singh274 ਆਪਣਾ ਖੁੱਸਿਆ ਰਾਜ ਵਾਪਸ ਮੰਗਣਾ ਕਿਵੇਂ ਗ਼ਲਤ ਆ। ਜਦੋਂ ਕਿ ਅੰਗਰੇਜ਼ ਨੇ ਲਿਖਤੀ ਐਗਰੀਮੈਟ ਕੀਤਾ ਹੈ ਕਿ ਮਾਹਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤੇ ਸਿਖਾਂ ਨੂੰ ਰਾਜ ਵਾਪਸ ਕਰ ਦਿੱਤਾ ਜਾਵੇਗਾ।ਸਿਖ ਰਾਜ ਵਿੱਚ ਕਦੇ ਹਿੰਦੂ ਸਿੱਖ ਵਿਚ ਫਰਕ ਨੀ ਕੀਤਾ। ਸਿਮਰਨਜੀਤ ਸਿੰਘ ਮਾਨ ਨੇ ਹੁਣ ਵੀ ਸੰਗਰੂਰ ਬਰਾਬਰ ਗ੍ਰਾਂਟ ਗੳਸਾਲਾ ਨੂੰ ਦਿਤੀਆਂ।
      ਅਸੀਂ ਏਜੰਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਪੰਜ ਸਤ ਬਣਦੇ ਹੋਰ ਦਿਉ।

  • @sahibsingh4988
    @sahibsingh4988 15 วันที่ผ่านมา +23

    ਬਕਵਾਸ ਮਾਰਦਾ ਏ ਵਲਟੋਹਾ, ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਕਦੇ ਗ਼ਦਾਰ ਵਲਟੋਹਾ ਨਾਲ ਗੱਲ ਨਹੀਂ ਕੀਤੀ ਨਾ ਹੀ ਕਰਨਗੇ

  • @brardeep1057
    @brardeep1057 15 วันที่ผ่านมา +14

    ਬਦਨਾਮੀ ਤੇ ਚਰਚੇ ਉਹਨਾਂ ਦੇ ਹੁੰਦੇ ਹਨ ਜਿਹੜੇ
    *ਆਪਣੀ ਹੈਸੀਅਤ ਤੋਂ ਜਿਆਦਾ ਮਸ਼ਹੂਰ ਹੁੰਦੇ ਹਨ*

  • @gurwindernarla
    @gurwindernarla 15 วันที่ผ่านมา +6

    ਜੋ ਲੜੇ ਅਤੇ ਮਰੇ,ਉਹ ਗੁਮਨਾਮ ਹੋ ਗਏ,ਜੋ ਨਾ ਲੜੇ,ਨਾ ਹੀ ਮਰੇ ਉਹ ਮਹਾਨ ਹੋ ਗਏ।

  • @RajinderSingh-bp4br
    @RajinderSingh-bp4br 15 วันที่ผ่านมา +13

    ਜਦੋਂ ਅਰੂਸਾ ਆਲਮ ਸਰਗਰਮ ਸੀ ਉਦੋਂ ਰਾਣਾ ਗੁਰਮੀਤ ਸੋਢੀ ਅਤੇ ਕੈਪਟਨ ਅਮਰਿੰਦਰ ਬਹੁਤ ਨੇੜੇ ਸਨ ।

  • @jeetdhindsa6784
    @jeetdhindsa6784 15 วันที่ผ่านมา +3

    ਜਗਤਾਰ ਸਿੰਘ ਦੂਜੀਆਂ ਪਾਰਟੀਆਂ ਦੀ ਵਿਚਾਰਧਾਰਾ ਤੇ ਵੀ ਮਾੜਾ ਜਿਹਾ ਚਾਨਣਾ ਪਾ ਦਿਓ।

  • @kewalkamboj7339
    @kewalkamboj7339 14 วันที่ผ่านมา +1

    ਫਿਰੋਜ਼ਪੁਰ ਤੋਂ ਆਂਵਲਾ ਸੀਟ ਕਾਂਗਰਸ ਦੇ ਦੇਵੇ ਤਾਂ ਜਿੱਤ 100 ਪ੍ਰਤੀਸ਼ਤ ਪੱਕੀ ਹੈ।

  • @harjinderkaur3978
    @harjinderkaur3978 15 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @GursharanSingh-wj5ym
    @GursharanSingh-wj5ym 14 วันที่ผ่านมา +1

    ਪੰਜਾਬ ਟੀਵੀ ਬੈਕ ਡੋਰ ਤੋਂ ਬਾਦਲ ਦਲ ਨੂੰ ਸਪੋਰਟ ਕਰਨ ਦੀ ਨੀਤੀ ਤੇ ਚੱਲ ਰਿਹਾ ਹੈ।

  • @RajinderSingh-bp4br
    @RajinderSingh-bp4br 15 วันที่ผ่านมา +12

    ਅੰਮ੍ਰਿਤਪਾਲ ਸਿੰਘ , ਕਾਂਗਰਸ ਅਤੇ ਆਪ ਤਿੰਨਾਂ ਵਿੱਚ ਮੁਕਾਬਲਾ ੧,੨,੩

  • @RajinderSingh-bp4br
    @RajinderSingh-bp4br 15 วันที่ผ่านมา +4

    ਬਾਦਲ ਦਲ ਦਾ ਕਲਚਰ MNC ਵਾਲਾ ਹੈ

  • @brardeep1057
    @brardeep1057 15 วันที่ผ่านมา +10

    ਤਕਲੀਫ ਦੀਆਂ ਸੁਰੰਗਾਂ ਚੋਂ ਜਦੋਂ ਜ਼ਿੰਦਗੀ ਗੁਜ਼ਰਦੀ ਹੈ
    *ਉਦੋਂ ਆਪਣੇ ਅਤੇ ਸਕੇ ਸਭ ਹੱਥ ਛੁਡਾ ਲੈਂਦੇ ਹਨ*

  • @kewalkamboj7339
    @kewalkamboj7339 14 วันที่ผ่านมา +2

    ਅਮਿ੍ੰਤਪਾਲ ਸਿੰਘ ਦੀ ਜਿੱਤ ਪੱਕੀ ਹੈ। ਇਸ ਲਈ ਵਿਰਸਾ ਵਲਟੋਹਾ ਨੂੰ ਉਸ ਦੇ ਹੱਕ ਚੋਂ ਬੈਠ ਜਾਣਾਂ ਚਾਹੀਦਾ ਹੈ।ਜੇ ਵਿਰਸਾ ਵਲਟੋਹਾ ਅਮਿ੍ੰਤਪਾਲ ਸਿੰਘ ਦੇ ਹੱਕ ਚੋਂ ਨਹੀਂ ਬੈਠਦਾ ਤਾਂ ਵਿਰਸਾ ਵਲਟੋਹਾ ਦੀ ਜ਼ਮਾਨਤ ਜ਼ਬਤ ਹੋਵੇਗੀ।ਜੇ ਵਲਟੋਹਾ ਉਸ ਦੇ ਹੱਕ ਚੋਂ ਬੈਠ ਜਾਂਦਾ ਤਾਂ ਵਲਟੋਹਾ ਹੀਰੋ ਬਣ ਜਾਵੇਗਾ। ਅਤੇ 2027 ਚੋਂ ਬਹੁਤ ਵੱਡੀ ਲੀਡ ਨਾਲ ਜਿੱਤੇਗਾ

  • @kewalkamboj7339
    @kewalkamboj7339 14 วันที่ผ่านมา +1

    ਜਦੋਂ ਕੈਪਟਨ ਅਮਰਿੰਦਰ ਸਿੰਘ 10 ਸਾਲ ਦੋ ਵਾਰੀ ਮੁੱਖ ਮੰਤਰੀ ਰਿਹਾ ਉਸ ਵਕ਼ਤ ਰਾਣਾ ਗੁਰਮੀਤ ਸੋਢੀ ਕੈਪਟਨ ਅਮਰਿੰਦਰ ਦੀ ਸੱਜੀ ਬਾਂਹ ਸੀ ਅਤੇ ਉਸ ਨੂੰ ਕੈਬਨਿਟ ਮੰਤਰੀ ਬਣਾਇਆ ਉਸ ਦੇ ਕਹਿਣ ਤੇ ਹੋਰ ਉਮੀਦਵਾਰ ਨੂੰ ਟਿਕਟਾਂ ਦਿਵਾਈਆਂ। ਅਤੇ ਸਾਰੀ ਮੁੱਖ ਮੰਤਰੀ ਦੀ ਪਾਵਰ ਰਾਣਾ ਗੁਰਮੀਤ ਸੋਢੀ ਕੋਲ਼ ਸੀ। ਅਤੇ ਭ੍ਰਿਸ਼ਟਾਚਾਰ ਕਰਕੇ ਰਿਕਾਰਡ ਬਣਾਏ।

  • @malvindermali7698
    @malvindermali7698 15 วันที่ผ่านมา +3

    ਤੁਹਾਡੇ ਇਸ ਯਾਬਾਂ ਦੇ ਭੇੜ ਦਾ ਪੰਜਾਬ ਦੀ ਸਿਆਸਤ ਦੇ ਬਿਰਤਾਂਤ ਸਿਰਜਣ ਵਿੱਚ ਕੀ ਰੋਲ ਹਾ?

  • @kewalkamboj7339
    @kewalkamboj7339 14 วันที่ผ่านมา +1

    ਕੁਲਬੀਰ ਸਿੰਘ ਜ਼ੀਰਾ ਨੇ ਸਾਰੇ ਚੈਨਲਾਂ ਤੇ ਕਿਹਾਂ ਸੀ ਜੇ ਕਾਂਗਰਸ ਹਾਈ ਕਮਾਨ ਨੇ ਰਾਣਾ ਗੁਰਮੀਤ ਸੋਢੀ ਨੂੰ ਜੇ ਦੁਬਾਰਾ ਕਾਂਗਰਸ ਪਾਰਟੀ ਚੋਂ ਸ਼ਾਮਲ ਕੀਤਾ ਤਾਂ ਮੈਂ ਉਸ ਵਕਤ ਕਾਂਗਰਸ ਪਾਰਟੀ ਛੱਡ ਦਿਆਂਗਾ।ਪਰ ਜੇ ਕਾਂਗਰਸ ਹਾਈ ਕਮਾਂਡ ਨੇ ਰਾਣਾ ਸੋਢੀ ਨੂੰ ਕਾਂਗਰਸ ਚੋਂ ਸ਼ਾਮਲ ਕਰ ਲਿਆ ਤਾਂ ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸ ਪਾਰਟੀ ਨਹੀਂ ਛੱਡਣੀ ਕਿਉਂਕਿ ਇਹੋ ਜਿਹੇ ਲੀਡਰ ਦਾ ਕੋਈ ਦੀਨ ਧਰਮ ਨਹੀਂ ਹੈ।

  • @baljitsingh6957
    @baljitsingh6957 14 วันที่ผ่านมา

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @MandeepSingh-dj2ni
    @MandeepSingh-dj2ni 15 วันที่ผ่านมา +3

    ਰੰਧਾਵਾ ਸਾਹਬ ਰਾਜਾ ਵੜਿੰਗ ਲੁਧਿਆਣਾ ਤੋ ਬਿਜਾਏ ਫਿਰੋਜ਼ਪੁਰ ਤੋ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਇਹ ਚਰਚਾ ਫਿਰੋਜ਼ਪੁਰ ਵਿੱਚ ਚੱਲ ਰਹੀ ਹੈ

  • @sahibsinghcheema4151
    @sahibsinghcheema4151 14 วันที่ผ่านมา

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @kewalkamboj7339
    @kewalkamboj7339 14 วันที่ผ่านมา +1

    ਕਾਂਗਰਸ ਪਾਰਟੀ ਨੇ ਕੁਝ ਹਲਕਿਆਂ ਚੋਂ ਗੱਲ਼ਤ ਸੀਟਾਂ ਦਿੱਤੀਆਂ ਗਈਆਂ ਕਰੋੜਾਂ ਰੁਪਏ ਲੈਕੇ।

  • @gurdeepsinghgrewal5329
    @gurdeepsinghgrewal5329 15 วันที่ผ่านมา +3

    ਰਧਾਵਾ ਜੀ ਕਾਗਰਸ ਨੇ ਹਾਰਨ ਵਾਲੀਆਂ ਸੀਟਾ ਪਹਿਲਾਂ ਹੀ ਵੰਡਤੀਆ ਸੀ ਜੋ ਝਾੜੂੂ ਦੇ ਹਿੱਸੇ ਜਿੱਤਣ ਲਈ ਆਈਆਂ ਸੀ ਜਿਹੜੀਆਂ ਕਾਗਰਸ ਦੇ ਹਿੱਸੇ ਜਿੱਤਣ ਲਈ ਆਈਆਂ ਉਹਨਾ ਤੇ ਹੀ ਰੇੜਕਾ ਪਿਆ ਹੋਇਆ ਹੈ ਵਰਕਰ ਹੇਠਲੇ ਪੱਧਰ ਤੇ ਸਬ ਸਮਜਦੇ ਆ

  • @paramjitdhamrait5185
    @paramjitdhamrait5185 15 วันที่ผ่านมา +2

    Waheguru ji bless you all.

  • @kewalkamboj7339
    @kewalkamboj7339 14 วันที่ผ่านมา +1

    ਸੁੱਖੀ ਰੰਧਾਵਾ ਬਹੁਤ ਤੇਜ਼ ਆਦਮੀ ਹੈ ਉਹ ਪਾਰਲੀਮੈਂਟ ਚੋਂ ਜਾਕੇ 2027 ਚੋਂ ਆਪਣੇ ਬੇਟੇ ਨੂੰ MLA ਦੀ ਟਿਕਟ ਲੈਕੇ ਦੇਵੇਗਾ। ਇਹਨਾਂ ਲੀਡਰਾਂ ਠੇਕਾ ਲਿਆ ਇਕ ਪੀੜ੍ਹੀ ਤੋਂ ਦੂਜੀ ਤੋਂ ਤੀਜੀ ਪੀੜ੍ਹੀ

  • @barjinderkaurdhami1318
    @barjinderkaurdhami1318 15 วันที่ผ่านมา +2

    ਖੜੇ ਹੋਣ ਵਾਲੇ ਨੁਮਾਇੰਦਿਆਂ ਤੋਂ ਹੁਣ ਪੰਜਾਬ ਦੇ ਮੁਦਿਆਂ ਬਾਰੇ ਸਵਾਲ ਜ਼ਰੂਰ ਪੁੱਛਿਓ

  • @RajinderSingh-bp4br
    @RajinderSingh-bp4br 15 วันที่ผ่านมา +2

    ਬਾਦਲ ਦਲ ੨੮ ਸਾਲ ਪੁਰਾਣਾ ਹੈ ਜੀ

  • @gurmeetgill1898
    @gurmeetgill1898 15 วันที่ผ่านมา +1

    ਰੰਧਾਵਾ ਸਾਹਿਬ ਵਿਰਸਾ ਸਿੰਘ ਵਲਟੋਹਾ ਨੂੰ ਕਿੰਨੇਂ ਪੁਛਣਾਂ ਅਮਿਤਪਾਲ ਸਿੰਘ ਦੀ 90%ਜਿੱਤ।ਪੱਕੀ ਹੈ ਜੀ।।

  • @tonygill598
    @tonygill598 15 วันที่ผ่านมา +2

    We are Khali ਸਰਦਾਰ ਜਗਤਾਰ ਸਿੰਘ ਜੀ ਜੇ ਭਾਈ ਅੰਮ੍ਰਿਤਪਾਲ ਸਿੰਘ Punjab ਤੇ ਸਿੱਖੀ ਦੇ ਖੁਸ਼ਹਾਲੀ ਲਈ ਮੁੱਖਤਾਰਾ ਵਿਚ ਆਵੇ ਚੰਗੀ ਖ਼ਬਰ ਹੈ ਆਕਾਲੀਦਲ ਨੇ ਵਿਰਸਾ ਸਿੰਘ ਵਲਟੋਹਾ ਖੜਾ ਕਰਕੇ ਇੱਕ ਹੋ ਗੱਲਤੀ ਕਰ ਲਈ ਇਸ ਕਰਕੇ ਗੁਰੂ ਡਾਂਗ ਨਹੀ ਮੱਤ ਮਾਰਦਾ ਜੀ ਇਹ history ਲਿਖੀ ਜਾਣੀ ਜੀ ਪਰ ਆਕਾਲੀਦਲ ਜ਼ਿੰਦਾਬਾਦ🇺🇸

  • @guriqbalpannu1188
    @guriqbalpannu1188 14 วันที่ผ่านมา

    Excellent discussion

  • @paramjitkumar953
    @paramjitkumar953 15 วันที่ผ่านมา +1

    ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਸੱਤ ਸ੍ਰੀ ਅਕਾਲ ਜੀ ਬਾਬਾ ਬਕਾਲਾ ਸਾਹਿਬ ਤੋਂ ਜੀ ❤❤❤❤❤

  • @KewalKrishan-le5us
    @KewalKrishan-le5us 15 วันที่ผ่านมา +1

    SSA Randhawa ji

  • @user-yy5rb5op7u
    @user-yy5rb5op7u 15 วันที่ผ่านมา +1

    Sardar Hamir Singh Ji you Are Good Patarkar Sat Shri Akal

  • @jassapattikushtiking9590
    @jassapattikushtiking9590 15 วันที่ผ่านมา +1

    ਬਾਈ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਫਾਈਨਲ ਹੈ ਜੀ, ਨੋਟ ਕਰ ਲਓ

  • @jassbir1363
    @jassbir1363 14 วันที่ผ่านมา

    ਕਿਸੇ ਵੀ ਪਾਰਟੀ ਦੇ ਪ੍ਰਧਾਨ ਨੂੰ ਚੋਣ ਨਹੀ ਲੜਨੀ ਚਾਹੀਦੀ ਹੈ , ਜੇ ਉਹ ਸੀਟ ਹਾਰ ਜਾਦਾਂ ਹੈ ਤਾਂ ਪ੍ਰਧਾਨਗੀ ਵੀ ਖੱਤਰੇ ਚ ਪੈ ਸਕਦੀ ਹੈ , ਦੂਜਾ ਹੋਰ ਸੀਟਾਂ ਲਈ ਪ੍ਰਚਾਰ ਨਹੀ ਕਰ ਸਕਦਾ , ਸਿਰਫ ਆਪਣੀ ਸੀਟ ਤੱਕ ਸੀਮਤ ਹੋ ਕੇ ਰਹਿ ਜਾਦਾਂ ਹੈ ਜੀ ।

  • @kirpalsidhu44
    @kirpalsidhu44 14 วันที่ผ่านมา

    ਸਰਦਾਰ ਜਗਤਾਰ ਸਿੰਘ ਜੀ ਚੰਗੇ ਵਿਚਾਰ ਪੇਸ਼ ਕਰਦੇ ਨੇ

  • @balwindersidhusidhu6932
    @balwindersidhusidhu6932 15 วันที่ผ่านมา +2

    ਕੁਲਬੀਰ ਜ਼ੀਰਾ ਨੀ ਜਿੱਤ ਸਕਦਾ

  • @ajaibsinghpanesarCanada
    @ajaibsinghpanesarCanada 15 วันที่ผ่านมา +1

    S S A 🙏🙏🙏🙏🙏🙏🙏🙏🙏 to all members present in this program

  • @JarnailSingh-iy7wf
    @JarnailSingh-iy7wf 15 วันที่ผ่านมา +1

    Nice discussion

  • @Nanak-rc1go
    @Nanak-rc1go 15 วันที่ผ่านมา

    Ssa ji

  • @LakhwinderSingh-tp8oy
    @LakhwinderSingh-tp8oy 15 วันที่ผ่านมา +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @harbanssingh8145
    @harbanssingh8145 15 วันที่ผ่านมา +5

    ਅੱਜ ਦੇ ਚੋਣਾ ਦੇ ਸਮੇ ਵਿਚ ਬਹੁਤ ਸਾਰੇ ਸਿੱਖ ਲੀਡਰਾ ਨੂੰ,ਭਾਵੇ ਉਹ ਸਿਆਸੀ ਜਾਂ ਧਾਰਮਿਕ ਤੋਰ ਤੇ ਵਿਚਰ ਰਹੇ ਨੇ,ਖਾਕੀ ਨਿੱਕਰਾ ਦਾ ਰੰਗ ਬੜਾ ਵਧੀਆ ਲੱਗ ਰਿਹਾ।ਲਾਈਨ ਲੱਗੀ ਪੲਈ ਹੈ ਖਾਕੀ ਨਿਕਰਾ ਲੈਣ ਲਈ।

  • @KewalKrishan-le5us
    @KewalKrishan-le5us 15 วันที่ผ่านมา +1

    SSA Hamir Singh ji

  • @KewalKrishan-le5us
    @KewalKrishan-le5us 15 วันที่ผ่านมา +1

    SSA Jagtar Singh ji

  • @HarjinderSingh-ku9bh
    @HarjinderSingh-ku9bh 15 วันที่ผ่านมา +3

    Khadoor sahib seat is very interesting

  • @jaisinghrandhawa-cz3bo
    @jaisinghrandhawa-cz3bo 15 วันที่ผ่านมา +3

    ਮੇਰੀ ਇਸ ਪੇਨਲ ਨੂੰ ਬੇਨਤੀ ਹੈ ਕਿ ਜਿਹੜੇ ਦੂਜੇ ਬੰਦੀ ਸਿੱਖ ਹਨ ਉਹਨਾਂ ਨੂੰ ਸਜਾ ਹੋ ਚੁੱਕੀ ਹੈ ਇਸ ਲਈ ਉਹ ਇਲੇਕਸ਼ਨ ਨਹੀ ਲੜ ਸਕਦੇ ਕਨੂੰਨ ਅਨੁਸਾਰ

  • @NarinderKaur-nl4gd
    @NarinderKaur-nl4gd 15 วันที่ผ่านมา

    Good Discussion

  • @kirpalsidhu44
    @kirpalsidhu44 14 วันที่ผ่านมา

    ਰੰਧਾਵਾ ਸਾਹਿਬ ਭਗਵੰਤ ਮਾਨ ਦੇ ਸੁਪਨੇ ਬਾਰੇ ਕੋਈ ਲਿਖ਼ਤ ਜਾ ਵੀਡੀਓ ਸਬੂਤ ਦਿਉ

  • @AvtarSingh-ox4lg
    @AvtarSingh-ox4lg 15 วันที่ผ่านมา +1

    ਪੱਤਰਕਾਰ ਪਰੀਤ ਸਿੰਘ ਸੈਣੀਂ ਦੀ ਮੌਤ ਬਾਰੇ ਏਸ ਚੈਨਲ ਵਾਲਿਆਂ ਨੇਂ ਕਦੇ ਖੁਲਾਸਾ ਨਹੀਂ ਕੀਤਾ ਕੀ ਕਾਰਨ ਰਿਹਾ?

  • @harpalthind6094
    @harpalthind6094 15 วันที่ผ่านมา +2

    Tuhanu eni mirch keo lgg rhi Amritpal de election ladn naal

  • @malvindermali7698
    @malvindermali7698 15 วันที่ผ่านมา +2

    ਪਾਰਟੀਆਂ ਤੇ ਪੰਜਾਬ ਦੀ ਅਫਸਰਸਾਹੀ ਦੀ ਜਸੂਸੀ ਕਰਨ ਜੋਗਰਾ ਹੀ ਹੈ ਰੰਧਾਵੇ ਦਾ ਇਹ ਟੀ ਵੀ ਚੈਨਲ।

    • @sanamdeepsingh227
      @sanamdeepsingh227 15 วันที่ผ่านมา

      Very good right mali sab

    • @harpalsingh5895
      @harpalsingh5895 15 วันที่ผ่านมา

      ਬਾਈ ਜੀ , ਇੰਨਾਂ ਨੂੰ ਐਨਕਾਂ ਲਿਆ ਦਿਓ ਜਿਹਨਾਂ ਨਾਲ ਮਾਨ ਸਾਹਿਬ ਦੇ ਕੀਤੇ ਹੋਏ ਕੰਮ ਦਿਸਣ ਲੱਗ ਜਾਣ । ਸਿਰਫ ਤੇ ਸਿਰਫ ਜਗਤਾਰ ਸਿੰਘ ਸੰਤੁਲਨ ਰੱਖਦਾ, ਨਹੀਂ ਤਾਂ ਹਮੀਰ ਸਿੰਘ ਜੀ ਮਾਨ ਸਾਹਿਬ ਨੂੰ ਚੁੰਬੜ ਜਾਣ ਤੇ ਰੰਧਾਵਾ ਸਾਹਿਬ ਕੇਜਰੀਵਾਲ nu

  • @Masterbaldevsinghsandhu
    @Masterbaldevsinghsandhu 14 วันที่ผ่านมา

    ਲੋਕ ਸਭਾ ਹਲਕਾ ਖਡੂਰ ਸਾਹਿਬ ਅਜੇ ਖਾਮੋਸ਼ ਆ। ਏਥੇ ਕਿਸੇ ਉਮੀਦਵਾਰ ਦੇ ਹੱਕ ਵਿੱਚ ਕੋਈ ਲਹਿਰ ਨਹੀਂ

  • @baljitsingh6957
    @baljitsingh6957 14 วันที่ผ่านมา

    ਵਲਟੋਹਾ ਸਾਹਿਬ ਨੇ ਬਿਲਕੁੱਲ ਸਹੀ ਕਿਹਾ ਹੈ ਰਾਜਦੇਵ ਸਿੰਘ ਖ਼ਾਲਸਾ ਆਰ ਐਸ ਐਸ ਦੇ ਰਾਸ਼ਟਰੀ ਸਿੱਖ ਸੰਗਤ ਦਾ ਅਹੁਦੇਦਾਰ ਹੈ, ਅੰਮ੍ਰਿਤ ਪਾਲ ਨੂੰ ਚੋਣਾਂ ਵਿੱਚ ਉਤਾਰਨ ਵਿੱਚ ਆਰ ਐਸ ਐਸ ਦਾ ਏਜੰਡਾ ਹੈ।

  • @GuriSingh-rv1js
    @GuriSingh-rv1js 15 วันที่ผ่านมา

    ਸਰਦਾਰ ਜਗਤਾਰ ਸਿੰਘ ਜੀ ਦਾ ਡਰ ਵੀ ਵਾਜਿਬ ਹੈ ਦੋ ਦਿਨ ਹੋ ਗਏ ਉਹਨਾਂ ਦੇ ਰੋਟੀ ਨਹੀਂ ਲੰਘੀ ਅੰਮ੍ਰਿਤ ਪਾਲ ਦਾ ਨਾਮ ਸੁਣ ਕੇ

  • @angrejsingh-zk5lj
    @angrejsingh-zk5lj 15 วันที่ผ่านมา

    🙏🙏👍

  • @harvindersingh7522
    @harvindersingh7522 15 วันที่ผ่านมา +1

    One of best episode by two Congress men. Mr Jagtar Singh make it interesting. YOU are the best guys, please try to stay neutral... 😂😂😂

  • @sandhu3507
    @sandhu3507 15 วันที่ผ่านมา +2

    ਆ ਪੱਤਰਕਾਰ ਜਗਤਾਰ ਤਾਂ ਮੈਨੂੰ ਦਿੱਲੀ ਦਾ ਦਲਾਲ ਲੱਗਦਾ, ਐਵੇਂ ਬੇਤੁਕੀਆਂ ਗੱਲਾਂ ਕਰੀ ਮਜਾਂਦਾ, ਇਹ ਪੱਤਰਕਾਰ RSS ਦੇ ਦੱਲੇ ਬਾਦਲ ਟੱਬਰ ਨੂੰ ਅਕਾਲੀ ਸਮਝੀ ਬੈਠਾ,
    “ ਪੱਤਰਕਾਰ ਜਗਤਾਰ ਤੇਰੇ ਕੋਲ RSS ਦੇ ਦੱਲੇ ਪ੍ਰਕਾਸ਼ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਦਾ ਜਵਾਬ ਹੈਗਾ,
    👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ,
    “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ,
    👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ
    👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ,

  • @rockysingh4683
    @rockysingh4683 14 วันที่ผ่านมา

    ਸ਼੍ਰੀ ਜਗਤਾਰ ਜੀ ਸਵੀਦਾਨ ਨੂੰ ਮੰਨਦਾ ਕਿਹੜਾ ਭਾਰਤ ਚ ਕਿਹੜੀ ਪਾਰਟੀ ਸਵੀਦਾਨ ਅਨੁਸਾਰ ਚੱਲਦੀ ਆ

  • @appsingh1872
    @appsingh1872 15 วันที่ผ่านมา +1

    ਯੇ ਰਿਸ਼ਤਾ ਕਿਆ ਕਹਿਲਾਤਾ ਹੈ?

  • @rajwindersingh1061
    @rajwindersingh1061 14 วันที่ผ่านมา +1

    Randhawa g ah ohi Akali dal ni jide leader harsimrat te Virkam Amritpal te karwai di gall krde c , thode tan yaad e hona g

  • @inderjitsinghgill2754
    @inderjitsinghgill2754 14 วันที่ผ่านมา

    🙏🙏🙏🙏🙏

  • @hardishsingh2058
    @hardishsingh2058 15 วันที่ผ่านมา +2

    Hamid Singh jagtar Singh Randhawa ਸਾਹਿਬ ਤੁਸੀਂ shory ਬਹੁਤ ਲੰਬੀ ਲੈ ਕੇ ਜਾਂਦੇ

  • @rockysingh4683
    @rockysingh4683 14 วันที่ผ่านมา

    ਕਿਰਪਾ ਕਰਕੇ ਤਿੰਨੂ ਪੱਤਰਕਾਰ ਦੱਸਣ ਇੰਡੀਆ ਦੀ ਕਿਹੜੀ ਪਰਤੀ ਸਵਿਦਾਨ ਅਨੁਸਾਰ ਚਲਦੀ ਆ

  • @SATNAMSINGH-cp5gz
    @SATNAMSINGH-cp5gz 15 วันที่ผ่านมา

    ਜਿਹੜੇ ਆਪਣੇ ਆਪ ਨੂੰ ਮਹਾਨ ਖਾੜਕੂ ਸਮਝਦੇ ਸੀ ਬਾਦ ਵਿੱਚ ਜਾ ਤਾ RSS ਜਾ ਕਾਂਗਰਸ ਵਿੱਚ ਚਲੇਂ ਗਏ ਸਧਾਰਨ ਸਿਖਾਂ ਦੇ ਵਿਸ਼ਵਾਸ ਤੋੜਿਆ ਹੁਣ ਵੀ ਸਾਰਾ ਕੰਮ ਬੀਜੇਪੀ ਜਾਂ RSS ਕਾਂਗਰਸ ਲਈ ਕੰਮ ਹੋ ਰਿਹਾ ਪਰਦੇ ਪਿੱਛੇ

  • @user-sl5ht4pf1v
    @user-sl5ht4pf1v 14 วันที่ผ่านมา

    ਭਾਰਤੀ ਸਵਿਧਾਨ ਦੀਆਂ ਕਾਪੀਆਂ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਾੜੀਆਂ ਸਨ।
    ਜੇ ਬਾਦਲ ਅਕਾਲੀ ਦਲ ਪੱਤਰਕਾਰ ਜਗਤਾਰ ਸਿੰਘ ਦੇ ਮੁਤਾਬਕ 103 ਸਾਲ ਪੁਰਾਣੀ ਪਾਰਟੀ ਹੈ ਤਾਂ ਉਸਨੂੰ ਵੱਡਾਪਣ ਦਿਖਾਉਣਾ ਚਾਹੀਦਾ ਸੀ ਇਕ ਸੀਟ ਤੋਂ ਜੇ ਆਪਣਾ ਉਮੀਦਵਾਰ ਨਾ ਵੀ ਖੜ੍ਹਾ ਕਰਦੇ ਤਾਂ ਕੁਝ ਘਟਣਾ ਨਹੀਂ ਸੀ।

  • @Takdir-Singh_Gill
    @Takdir-Singh_Gill 15 วันที่ผ่านมา

    Nice discussion.

  • @RajinderSingh-bp4br
    @RajinderSingh-bp4br 15 วันที่ผ่านมา +2

    Rana Gurjit Singh and his son Rana Inder Partap Singh both are able to win from Sri Anandpur Sahib

  • @user-hx9xl6ps1u
    @user-hx9xl6ps1u 15 วันที่ผ่านมา

  • @ajaibsinghpanesarCanada
    @ajaibsinghpanesarCanada 15 วันที่ผ่านมา

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @RajinderSingh-bp4br
    @RajinderSingh-bp4br 15 วันที่ผ่านมา

    ਸ਼ਰੋਮਣੀ ਅਕਾਲੀ ਦਲ ੧੦੩ ਸਾਲ ਪੁਰਾਣਾ ਜ਼ਰੂਰ ਹੈ ਜੀ 😊

  • @surjeetsingh8809
    @surjeetsingh8809 15 วันที่ผ่านมา

    👍👍👍👍👌👌

  • @skchotu1940
    @skchotu1940 13 วันที่ผ่านมา

    Randhawa ji ਜਿਸ ਦਿਨ ਰਾਜੋਆਣਾ ਦੀ ਭੈਣ ਨੂੰ ਚੋਣ ਲੜਾਈ ਸੀ, ਕੀ ਉਸ ਦਿਨ ਤੋਂ ਅਕਾਲੀ ਦਲ ਦੀ ਵਿਚਾਰ ਧਾਰਾ ਬਦਲੀ ਨਹੀਂ । ਕੀ ਹਿੰਦੂ ਵੋਟਰ ਉਸ ਦਿਨ ਤੋਂ ਅਕਾਲੀ ਦਲ ਤੋੰ ਦੂਰ ਨਹੀਂ ਹੋਇਆ। ਅਕਾਲੀਦਲ ਨੂੰ ਅਪਣੇ ਵੋਟਰ ਦੀ ਚਿੰਤਾ ਕਰਨੀ ਚਾਹੀਦੀ ਏ।

  • @harpreetsinghthind2816
    @harpreetsinghthind2816 15 วันที่ผ่านมา

    🙏🙏🙏

  • @gurmitkaur2024
    @gurmitkaur2024 15 วันที่ผ่านมา

    ਅਕਾਲੀ ਜਥੇਦਾਰ ਨੂੰ ਵੇਖ ਥਾਣੇਦਾਰ ਕੁਰਸੀ ਛਡ ਖੜਾ ਹੋ ਜਾਂਦਾ ਸੀ

  • @jagmohanrandhawa5695
    @jagmohanrandhawa5695 15 วันที่ผ่านมา

    You didn’t talked about the arrest of Rajinder Singh Taggar and condemn it.He worked with Sr Journalist ScJagtar Singh ji also. I was expecting your support for him and other journalists who try to work boldly. If you did it and I can’t listen it , then I am sorry .

  • @gurmeetgill1898
    @gurmeetgill1898 15 วันที่ผ่านมา

    ਕਿਰਪਾਨ ਦੇ ਮਸਲੇ ਸਤਨਾਮ ਸਿੰਘ ਮਨਾਵਾਂ ਨੇ ਬਿਆਨ ਦਿੱਤਾ ਸੀ ਬਾਅਦ ਵਿੱਚ ਮਾਨ ਸਾਹਿਬ ਨੂੰ ਮਗਰੋਂ ਨਾਹ ਕਰਨੀ ਪਈ ਸੀ।।

  • @kirpalsidhu44
    @kirpalsidhu44 14 วันที่ผ่านมา

    ਲਵਲੀ ਨੂੰ ਬੁਰਕੀ ਪਈ ਆ ਕਿਤੋਂ

  • @baljindersingh7844
    @baljindersingh7844 14 วันที่ผ่านมา

    Radhawa Sahib Sat Sri Akal Ji
    It is my request that while your channel pay tribute to any personality,pl.slide his photograph too,like Padher Sahib,for today.

  • @tejaspreetsingh6090
    @tejaspreetsingh6090 15 วันที่ผ่านมา

    ਨੀਟੂ ਸ਼ਟਰਾਂ ਵਾਲੇ ਨੇ ਸ਼੍ਰੋਮਣੀ ਅਕਾਲੀ ਦੱਲ ਦੀ ਟਿੱਕਟ ਤੋਂ ਚੋਣ ਲੜਨ ਤੋਂ ਕੀਤੀ ਨਾਹ 😂। ਇਹ ਖ਼ਬਰ ਵੀ ਬੜੀ ਜਲਦੀ ਆ ਸਕਦੀ ਹੈ।

  • @ikodapasara8143
    @ikodapasara8143 15 วันที่ผ่านมา

    ਵਲਟੋਹਾ ਤੇ ਅੰਮ੍ਰਿਤਪਾਲ ਵਿੱਚ TV ਤੇ ਬਿਠਾ ਕੇ ਨਾਨਕ ਸਿਧਾਂਤ ਤੇ ਸਾਫ ਗੱਲਬਾਤ ਹੋਣੀ ਚਾਹੀਦੀ ।
    ੴ ਕਿਸ ਲਿੱਪੀ ਦੇ ਅੰਕ ਤੇ ਅੱਖਰ ਦਾ ਸੁਮੇਲ ਆ ਇਸ ਬਾਰੇ ਲਿੱਖਤੀ ਜਵਾਬ ਲੈਣਾ ਚਾਹੀਦਾ ।
    ਅੰਮ੍ਰਿਤਪਾਲ ਬਚਿੱਤਰ ਨਾਨਕ ਨੂੰ ਦਸਮ ਗੁਰੂ ਗ੍ਰੰਥ ਦੱਸਦਾ , ਵਲਟੋਹਾ ਦਸਮ ਗ੍ਰੰਥ ਬਾਰੇ ਕੀ ਕਹਿੰਦਾ ਕਿ ਜਾਅਲੀ ਅਕਾਲ ਤੱਖਤ ਪਿੱਛੇ ਲੁਕਦਾ ?
    ਦੋਨੋ ਸਨਾਤਨ ( ਉਦਾਸੀ ਭਿੰਡਰਾਂਵਾਲਾ ? ) ਦੇ ਖੱਬਾ ਤੇ ਸੱਜਾ ਪਤਾਲੂ ?

  • @jagjitsingh5212
    @jagjitsingh5212 15 วันที่ผ่านมา

    Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍✌️💯