ਕਾਂਗਰਸੀ ਪ੍ਰਧਾਨ ਦਾ ਅਸਤੀਫ਼ਾ, ਅਕਾਲੀ ਦਲ ਦਾ ਨਵਾਂ ਉਮੀਦਵਾਰ, ਭਗਵੰਤ ਮਾਨ ਦਾ ਸਿਆਸੀ ਧਮਾਕਾ! D5 Channel Punjabi

แชร์
ฝัง
  • เผยแพร่เมื่อ 27 เม.ย. 2024
  • #punjabnews #breakingnews #d5channelpunjabi
    ਕਾਂਗਰਸੀ ਪ੍ਰਧਾਨ ਦਾ ਅਸਤੀਫ਼ਾ
    ਅਕਾਲੀ ਦਲ ਦਾ ਨਵਾਂ ਉਮੀਦਵਾਰ
    ਭਗਵੰਤ ਮਾਨ ਦਾ ਸਿਆਸੀ ਧਮਾਕਾ!
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 13

  • @NarinderSingh-mg4sw
    @NarinderSingh-mg4sw 15 วันที่ผ่านมา +3

    ਸ਼੍ਰੋਮਣੀ ਅਕਾਲੀ ਦਲ ਨੂੰ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੀ ਮੱਦਦ ਕਰਨੀ ਚਾਹੀਦੀ ਹੈ

  • @parmveersandhu8860
    @parmveersandhu8860 15 วันที่ผ่านมา +2

    ਵਲਟੋਆ ਤਾ ਬੀਜੈਪੀ ਦੈ ਕਹਿਣ ਥੈ ਭਾਈ ਸਹਿਬ ਦੈ ਓਲਟ ਖੜਾ ਕੀਤਾ ਬਾਦਲਾ

  • @Jashan4282
    @Jashan4282 15 วันที่ผ่านมา

    ਕੋਈ ਕਿਤੋਂ ਵੀ ਲੜ ਸਕਦਾ ਹੈ, ਅੰਮ੍ਰਿਤਪਾਲ ਨੂੰ ਹਿੰਦੂ ਵੋਟ ਇੱਕ ਵੀ ਨੀ ਪੈਣੀ, ਹਾਰੂ ਗਾ

  • @BaldevSingh-gj6ex
    @BaldevSingh-gj6ex 15 วันที่ผ่านมา +1

    🙏🙏👌👌👍👍

  • @Jashan4282
    @Jashan4282 15 วันที่ผ่านมา

    ਸਭ ਨੂੰ ਹੱਕ ਹੈ, ਆਪੋ ਆਪਣਾ

  • @gurjantsingh6660
    @gurjantsingh6660 15 วันที่ผ่านมา

    Sat shree akaal DHILLON SAAB DHARMINDER JI dova nu

  • @jaswantsingh-li5lf
    @jaswantsingh-li5lf 15 วันที่ผ่านมา

    ਈਡੀ ਵਾਲਿਆਂ ਨੇ ਕੋਈ ਸੱਪ ਕੱਢ ਲਿਆ ਹੋਣਾ ਹੈ ਲਵਲੀ ਦਾ ਡਰਦਾ ਗਿਆ ਹੋਣਾ ਹੋਵੇਗਾ

  • @jaswantsingh-li5lf
    @jaswantsingh-li5lf 15 วันที่ผ่านมา

    ਢਿੱਲੋਂ ਜੀ ਬਰਨਾਲਾ ਜ਼ਿਲ੍ਹਾ ਤੋਂ ਮੀਤ ਹੇਅਰ ਦਾ ਡੱਬਾ ਗੋਲ ਸਮਝੋ ਕਿਉਂ ਕਿ ਬਰਨਾਲਾ ਟਰੱਕ ਯੁਨੀਅਨ ਵਾਲੇ ਬਹੁਤ ਤੰਗ ਬੈਠੇ ਹੋਏ ਹਨ ਜਿਹੜੇ ਬੰਦੇ ਮੀਤ ਹੇਅਰ ਨੇ ਪ੍ਧਾਨ ਬਣਾ ਕੇ ਟਰੱਕ ਉਪਰੇਟਰਾਂ ਨੂੰ ਲੁੱਟਿਆ ਜਾ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਮੀਤ ਹੇਅਰ ਤਾਂ ਭੁੱਲ ਹੀ ਜਾਣ ਜੇਕਰ ਚਾਰ ਵੋਟਾਂ ਮਿਲਣ ਦੀ ਆਸ ਸੀ ਉਹ ਬੀ ਮੀਤ ਹੇਅਰ ਨੇ ਆਪਣੇ ਨਵੇਂ ਪ੍ਧਾਨ ਲਾਕੇ ਖਤਮ ਕਰ ਲਿਆ ਹੈ ਟਰੱਕ ਉਪਰੇਟਰਾਂ ਨੂੰ ਕੋਈ ਵੀ ਮੰਡੀਆਂ ਦੇ ਰੇਟ ਨਹੀਂ ਮਿਲ ਰਹੇ ਬਸ ਸਭ ਕੁਝ ਸਾਫ਼ ਕੀਤਾ ਜਾ ਰਿਹਾ ਹੈ ਜੇਕਰ ਮੀਤ ਹੇਅਰ ਗਲਤੀ ਨਾਲ ਟਰੱਕ ਯੁਨੀਅਨ ਵਿੱਚ ਆ ਗਿਆ ਤਾਂ ਵੋਟਾਂ ਤਾਂ ਕੀ ਟਰੱਕ ਉਪਰੇਟਰਾਂ ਨੇ ਗੱਲ ਬੀ ਸੁਣਨ ਲਈ ਤਿਆਰ ਨਹੀਂ ਬਹੁਤ ਬੁਰਾ ਹਾਲ ਕੀਤਾ ਗਿਆ ਹੈ ਟਰੱਕ ਉਪਰੇਟਰਾਂ ਨਾਲ

  • @manjitsingh-jj2ws
    @manjitsingh-jj2ws 15 วันที่ผ่านมา

    Har ik da right he

  • @jaswantsingh-li5lf
    @jaswantsingh-li5lf 15 วันที่ผ่านมา

    ਕਾਗਰਸ ਪਾਰਟੀ ਵਾਲਿਆਂ ਨੇ ਜੇਕਰ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਈਵੀਐਮ ਮਸੀਨਾਂ ਦੀ ਰਾਖੀ ਕਰਨ ਲਈ ਆਪਣੇ ਬੰਦਿਆਂ ਨੂੰ ਵੋਟਿੰਗ ਮਸੀਨਾਂ ਕੋਲ ਬਿਠਾ ਦੇਣਾ ਚਾਹੀਦਾ ਹੈ ਜੇਕਰ ਮਸੀਨਾਂ ਦੀ ਰਾਖੀ ਨਾ ਕੀਤੀ ਗਈ ਤਾਂ ਮੋਦੀ ਚਾਰ ਸੌ ਤਾਂ ਕੀ ਮੋਦੀ ਪੰਜ ਸੌ 43। ਸੀਟਾਂ ਬੀ ਜਿੱਤ ਸਕਦਾ ਹੈ