Farmers ਦੇ ਹੱਕ ‘ਚ Court ਦਾ ਫ਼ੈਸਲਾ! ਮਿਲੇਗੀ MSP! ਸਰਕਾਰਾਂ ਨੂੰ ਝਟਕਾ! | D5 Channel Punjabi

แชร์
ฝัง
  • เผยแพร่เมื่อ 26 เม.ย. 2024
  • Farmers ਦੇ ਹੱਕ ‘ਚ Court ਦਾ ਫ਼ੈਸਲਾ! ਮਿਲੇਗੀ MSP! ਸਰਕਾਰਾਂ ਨੂੰ ਝਟਕਾ! | D5 Channel Punjabi
    #MSP #FarmersProtest2024 #SupremeCourt #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 24

  • @harpreetsingh-ic8th
    @harpreetsingh-ic8th 16 วันที่ผ่านมา +7

    Kisan Ekta Jindabad

  • @ParamjitSingh-ts1kx
    @ParamjitSingh-ts1kx 15 วันที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @user-mc7cj6tj1k
    @user-mc7cj6tj1k 16 วันที่ผ่านมา +12

    ਨਾ ਤਾਂ ਸਾਰੇ ਕਿਸਾਨ ਪੂਸਾ 44 ਲਿਉਂਦੇ ਹਨ ,ਨਾ ਹੀ ਸਾਰੇ ਟਿਊਬਵੈੱਲ ਇਕੱਠੇ ਚਲਦੇ ਹਨ। ਧਰਤੀ ਹੇਠਲਾ ਪਾਣੀ ਡੂੰਘਾ ਹੋਣ ਦਾ ਕਾਰਣ ਸ਼ਹਿਰੀ ਕਰਨ ਅਤੇ ਫੈਕਟਰੀਆਂ ਵੀ ਹਨ।

  • @user-fv3zp4ti8v
    @user-fv3zp4ti8v 16 วันที่ผ่านมา +4

    ਬਾਈ ਜੀ ਪਾਣੀ ਅਤੇ ਪ੍ਰਦੂਸ਼ਣ ਫੈਕਟਰੀ ਆ ਖਰਾਬ ਕਰਦੀਆਂ ਹਨ

  • @user-lu8hz1kk3h
    @user-lu8hz1kk3h 16 วันที่ผ่านมา +3

    ਦੇਸ਼ ਦੇ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਮਾਣਯੋਗ ਅਦਾਲਤਾਂ ਉਪਰ ਉਮੀਦ ਰਹਿ ਗਈ ਹੈ।
    ਧੰਨਵਾਦ ਜੀਉ। ।

  • @harbindersingh1220
    @harbindersingh1220 16 วันที่ผ่านมา +2

    Very very good news sir ji

  • @santokhsinghbenipal8592
    @santokhsinghbenipal8592 12 วันที่ผ่านมา

    ਵਾਹਿਗੁਰੂ ਜੀ ਕਿਸਾਨ ਮਜ਼ਦੂਰਾਂ ਦੀ ਜਰੂਰ ਸੁਣਨਗੇ

  • @kamalsekhon5894
    @kamalsekhon5894 16 วันที่ผ่านมา +1

    Great Decision

  • @sukhpalsingh7703
    @sukhpalsingh7703 16 วันที่ผ่านมา +1

    Imposible

  • @user-ir9cg1rc9o
    @user-ir9cg1rc9o 16 วันที่ผ่านมา +2

    Very good news sir g

  • @princesingh560
    @princesingh560 16 วันที่ผ่านมา +1

    If poppy is banned in punjab ,then why not paddy ? Paddy banned in punjab.

  • @ArshdeepSingh-oh4qk
    @ArshdeepSingh-oh4qk 16 วันที่ผ่านมา +4

    ਪੋਸਤ ਦੀ ਖੇਤੀ ਜ਼ਰੁਰੀ ਹੈ

  • @amrikdhindsa3053
    @amrikdhindsa3053 6 วันที่ผ่านมา

    4:25 Baee ji parduasn tan ptakiya te fakktria bhtiya da te jo panee di gal karde ho. Maki panee ghat lende hae parduasn ikisana nu tan nuksan karda ni Dane bhunan balee jhiuri sada parduasn vich bethdi see jo panee niche Janda ta kudrat di khed haey ohdiya ranga nu ohee Jane sarkar panee tan ki rok laugi Bhagwant man to apne bache ne sbhale gae

  • @ranjeetsekhon3459
    @ranjeetsekhon3459 16 วันที่ผ่านมา

    ਬਾਈ ਜੇ ਟੇਲਾ ਤੇ ਪਾਣੀ ਦੀ ਗੱਲ ਕਰਦੇਉ ਘੱਗੇ ਤੋ ਅਂਗੇ ਅਤਾਲਾ ਪਾਣੀ ਟੱਪੈਆ ਨੀ ਪੇਲਾ ਪਾਤੜਾ ਤੋ ਪਰੇ ਹਾਮਝੜੀ ਜਾਦਾ ਤੀ ਫੇਰ ਸਰਕਾਰੀ ਪੱਸ਼ੂ ਹੱਸ ਪਤਾਲ ਦਾ ਬੂਰਾ ਹਾਲ ਰੁੜੀਆ ਗਹਾਰੇ

  • @SurinderSingh-mu2oj
    @SurinderSingh-mu2oj 15 วันที่ผ่านมา

    Just a pressure valve

  • @lakhpalsingh7163
    @lakhpalsingh7163 15 วันที่ผ่านมา

    Jatt jatt a no chamar

  • @JasPinder-gx3xs
    @JasPinder-gx3xs 16 วันที่ผ่านมา

    EKEE,SUPREME,COURT,KISANA,NOO,DHURNE,LAUN,DEE,EJAJUT,DEVEGI,MUSLA,TAA,HUNE,SUPREME,COURT,NE,HUL,KURNA,HAI, RS DHALIWALL FDK PUNJAB ❤🎉😅

  • @user-po3cr1hc8f
    @user-po3cr1hc8f 16 วันที่ผ่านมา +2

    ਝੋਨੇ ਨੇ ਇੱਕ ਦਿਨ ਪੰਜਾਬ ਦਾ ਪਾਣੀ ਪੂਰਾ ਖਤਮ ਕਰ ਦੇਣਾ ਬਹੁਤ ਬੁਰੇ ਹਿਲਾਤ ਹੋਣਗੇ ਪੰਜਾਬ ਦੇ

    • @SardoolsinghKang
      @SardoolsinghKang 15 วันที่ผ่านมา

      ਪੰਜਾਬ ਦਾ ਪਾਣੀ ਇਕਲੇ ਝੋਨੇ ਨੇ ਨੀ ਖਤਮ ਕਰਨਾ ਸਾਡਾ ਰਹਿਣ ਸਹਿਣ ਤੇ ਲਾਪ੍ਰਵਾਹੀ ਜ਼ਿਮੇਵਾਰ ਆ ਪਿੰਡਾਂ ਦੇ ਟੋਟੇ ਖੇਤਾਂ ਦੀਆਂ ਮੋਟਰਾਂ ਨਾਲ ਨੀ ਭਰਦਾ

    • @harjindder6178
      @harjindder6178 13 วันที่ผ่านมา

      ਠੰਡੇ ਬਨਾਉਣ ਵਾਲੀਆਂ ਕੰਪਨੀਆਂ ਜ਼ਿਮੇਵਾਰ ਹਨ

  • @banwarilalprashar1051
    @banwarilalprashar1051 15 วันที่ผ่านมา

    Galat thamnel bakwas news

  • @JagjeetSingh-nh9uz
    @JagjeetSingh-nh9uz 15 วันที่ผ่านมา

    кιѕαи.єктα.zιи∂αвα∂.