Bhindrawala Congress da Banda Si.... An wala time har Raz ton parde chajega... Giani Jail Singh Rajiv Gandhi Kamalnath Arun Singh Di planning si. Indira Gandhi we Mohra si. Indira Gandhi da murder we Sajish si .. Raj di bukh.. Aje Moka Kamalnath da Narco test karo sach bahar aju
Eh jo push riha oh vi dhian nal suno ? Weapon kithon aunde si ? Eh vi bhut sakeem nal bheje jande lok interview lain lai ? Sikhan nu galat dikhaun dian skeem
@yadwinder Singh kerfew Bhai Ji Kot-kotaan Dhanwaad Bhai Ji Tuhade Sarkar Hor Vdh Gya Tuhada History Ch Naam Aya krega Jangi Singha Da interview Kite Tusi
Thanks sir kuch gala da sanu pata hona chahida ae. Sade sant uche suche c hai te rehn ge. Danwad krde singha da jina ne aapne bol pugaye. sadiya aun waliya peediya ahna uche suche singha wargiya hon. Akalpurkh ton fir santa nu mang de ae. Sade sant sade nal hon ge te asi v ohna di daleri da anad manna ge. Kdo muke ga sadiya da sanu khana.
Bilkul paji , har ek bande di interview suni , te har ek bande ney ehho keha ki badal honi zumewar aa . Te assi lok ajj ve akali dal piche bhave firde aa . Congress ne te kita he kita , te akali dal ve ghat nahi . Sab mehar bani he ohna di aa . Pura saal appa lok chup karke bethey rendy elections da , Congress, akali , app party di fight , te appa nu sirf June vich he aa ke kyo yaad onda baki pura saal appa ki karde aa . Appa lok ajj ve othe he kharey aa jithe oddo c , te lost appa bohat kush kita te paya kush ve nahi .
Sare interview karn waleya nu request hai,ke oh different buildings di ek different video bna ke upload Kan so that viewers understand all those incidents cleanly
Oh baba ji General subegh SINGH ji sarkar naal naraz ho ke sant ji naal nahi Rale c ke mere naal beinsaafi hoi ,government ne ohna nu dismissed kar dita c for a wrong patty aligation la dita c te shaheedi ton baad oh case v jit Gaye c
Vro badal ja captain, comnust rawdaswami Ja hor ph.nch.d a saray gundustan day mooray hun ena de koe okaat nye sab kush krawan wala gundustan hea 47ton phela he beontbandhi kar rahay se
Indra gandhi ne khud ek interview ch keha c main Harmandir sahib te hmla nhi krwona chohdi c prr gyani jarnail singh bhindwale wale ne mazburr he enna kr ditta c
Brother Mobil da kina faida hai is tra de khaber naal insana vich nafrart khatam ho sakti hai per kuch insaana karke sara mahol kharab ho janda hai our gallatfamia door hongia thanks
ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਧੰਨ ਉਹਨਾ ਦੇ ਪਿਆਰੇ ਜੋ ਪ੍ਰਚਾਰ ਕਮੈਟੀ ਨੇ ਕਰਨਾ ਸੀ ਉਹ ਹੋਈਆ ਨਹੀ ਰਾਜਵਿੰਦਰ ਸਿੰਘ ਤੁਸੀ ਜੋ ਸੇਵਾ ਕੀਤੀ ਬਹੁਤ ਧੰਨਵਾਦ
ਉਹ ਤਾਂ ਬਹੁਤ ਹੀ ਭਾਗਾਂ ਵਾਲੀ ਸੰਗਤ ਹੈ।ਜਿਹਨਾਂ ਨੂੰ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਦਰਸ਼ਨ ਕੀਤੇ ਗਏ ਹਨ। ਧੰਨਵਾਦ ਜੀਉ।
Waheguru
Bhindrawala Congress da Banda Si....
An wala time har Raz ton parde chajega... Giani Jail Singh Rajiv Gandhi Kamalnath Arun Singh Di planning si. Indira Gandhi we Mohra si.
Indira Gandhi da murder we Sajish si .. Raj di bukh..
Aje Moka Kamalnath da Narco test karo sach bahar aju
@@gs7458tere varge fudu lab he jnde aaa Har jaga
ਯਾਦਵਿੰਦਰ ਸਿੰਘ ਜੀ। ।।।ਸੰਗਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੀਆ ਹਨ
ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀਉ ਜੇਕਰ ਅੱਜ ਵੀ ਜਿਉਂਦੇ ਹੁੰਦੇ।ਫਿਰ ਹੁਣ ਤੱਕ ਇਹ ਸਿੱਖ ਕੌਮ ਦੀ ਤਕਦੀਰ ਬਹੁਤ ਹੀ ਵਧੀਆ ਢੰਗ ਦੇ ਨਾਲ ਬਦਲੀ ਹੋਣੀ ਸੀ।ਧੰਨਵਾਦ ਜੀਉ।
ਧਨਵਾਦ ਹੈ ਬਹੁਤ ਕੁਰਬਾਨੀ ਵਾਲਾ ਸਿੰਘ ਹੈ ਜੀ ਵਾਹਿਗੁਰੂ ਸਾਹਿਬ ਜੀ
ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਅਜ ਕੌਮ ਨੂੰ ਬਹੁਤ ਲੋੜ ਆ ਵਹਿਗੁਰੂ ਮੇਹਰ ਕਰ 🙏🙏🙏
ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🏻
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏻
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ 🙏🏻
ਧੰਨ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ 🙏🏻
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ🙏🏻
ਧੰਨ ਧੰਨ ਬਾਬੇ ਪੰਜ ਪਿਆਰੇ ਸਿੰਘ ਸਾਹਿਬ ਜੀ 🙏🏻
ਧੰਨ ਧੰਨ ਬਾਬੇ ਚਾਰ ਸਾਹਿਬਜ਼ਾਦੇ ਸਿੰਘ ਸਾਹਿਬ ਜੀ 🙏🏻
ਧੰਨ ਧੰਨ ਬਾਬੇ ਚਾਲੀ ਮੁਕਤੇ ਸਿੰਘ ਸਾਹਿਬ ਜੀ 🙏🏻
ਧੰਨ ਧੰਨ ਬਾਬੇ ਅਮਰ ਸ਼ਹੀਦ ਸਿੰਘ ਸਾਹਿਬ ਜੀ 🙏🏻
ਧੰਨ ਧੰਨ ਬਾਬੇ ਸ਼ਹੀਦ ਸਿੰਘ ਸਾਹਿਬ ਜੀ 🙏🏻
ਧੰਨ ਧੰਨ ਸੰਤ ਬਾਬਾ ਸ਼੍ਰੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻
ਧੰਨ ਧੰਨ ਧੰਨ ਧੰਨ ਗੁਰੂ , ਧੰਨ ਗੁਰੂ ਪਿਆਰੇ🙏🙏
ਗਦਾਰਾ ਨੂੰ ਸਜਾ ਕਦੋ िਮਲੇਗੀ
ਸੰਤ ਬਾਬਾ ਜਰਨੈਲ िਸੰਘ ਜੀ ਨੂੰ ਕੋिਟ-ਕੋिਟ ਪਰਣਾਮ🙏🙏🙏🙏
ਬਿਲਕੁਲ ਸਹੀ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਯਾਦਵਿੰਦਰ ਜੀ ਗੱਲ ਸਿਰੇ ਅਸੀਂ ਲਾਉਣੀ ਸੀ ਓ ਤਾਂ ਫਰਜ ਨਿਭਾ ਗਏ ਸਾਨੂੰ ਅਜੇ ਵੀ ਕੋਈ ਅਸਰ ਨਹੀਂ ਅਸੀਂ ਤਰਕ ਤੇ ਲੱਗੇ
Very nice
1111
@@tirthasidhu9436 p bbm bll hmm xm xml
@@tirthasidhu9436
dfto9
ਯਾਦਵਿੰਦਰ ਵੀਰ ਦਾ ਸ਼ਲਾਘਾਯੋਗ ਕਦਮ।
ਯਾਦਵਿੰਦਰ ਸਿੰਘ ਜੀ ਆਪ ਇਕ ਬਹੁਤ ਵਡਮੁੱਲਾ ਫਰਜ ਨਿਭਾ ਰਹੇ ਹੋ। ਇਹ ਸਾਰੀ ਸੇਵਾ ਆਪ ਜੀ ਤੋਂ ਅਕਾਲ ਪੁਰਖ ਹੀ ਲੈ ਰਿਹਾ ਹੈ। ਜਦੋਂ ਇਹੋ ਜਿਹੀਆਂ ਇੰਟਰਵਿਊ ਆਪ ਪੂਰੀਆਂ ਕਰ ਲਵੋ ਤਾਂ ਤੁਸੀਂ ਅਕਾਲ ਪੁਰਖ ਦੀ ਕਿਰਪਾ ਨਾਲ ਆਪਣੇ ਅਨੁਭਵ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਜੇ ਅਤੇ ਇਹ ਵੀ ਲੋਕਾਂ ਨੂੰ ਦਸਿਆ ਜੇ ਕਿ ਕਿਸ ਸਿੰਘ ਦੀਆਂ ਬਿਲਕੁਲ ਸੱਚੀ ਹੈ । ਬਹੁਤ ਬਹੁਤ ਧੰਨਵਾਦ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻
Wahiguru ji wahiguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
ਕਾਂਸ਼ ਸੰਤ ਜੀ ਫਿਰ ਆ ਜਾਣ😢
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੁਹਾਡੇ ਅੰਦਰ ਹਨ ਹੱਕ ਸੱਚ ਉੱਤੇ ਪਹਿਰਾ ਦੇਵੋ
ਸੰਤ ਜਰਨੈਲ ਸਿੰਘ ਜੀ ਜਿੰਦਾਬਾਦ 🚩
ਜਿਨਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕੱਟਵਾਏ ਗੁਰਦਵਾਰਿਆਂ ਦੀ ਸੇਵਾ ਸੁਧਾਰ ਲਈ ਕੁਰਬਾਨੀਆਂ ਦਿੱਤੀਆਂ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵੀਰ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਜਨਰਲ ਸੁਬੇਗ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘ ਆਪਣੇ ਸਿਰ ਨਾਲ ਨਿਭਾਅ ਗੲੇ ਨੇ। ਸਾਨੂੰ ਸਾਰਿਆਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਸਮੇ ਸਮੇ ਤੇ ਸਿੱਖਾਂ ਅਤੇ ਸਿੱਖੀ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਗੲੀ ਸਾਡੇ ਗੁਰਦੁਆਰੇ ਸਹਿਬਾ ਨੂੰ ਢਾਹਿਆ ਗਿਆ ਪਹਿਲਾਂ ਸਾਡੇ ਨਾਲ ਚਾਲ ਚੱਲ ਕੇ 1947 ਵਿੱਚ ਸਾਡੇ ਪੰਜਾਬ ਦੇ ਦੋ ਟੋਟੇ ਕੀਤੇ ਅਤੇ ਸਾਡੇ ਅਨੇਕਾਂ ਪੰਜਾਬੀਆਂ ਦੀਆਂ ਜਾਨਾਂ ਗਈਆਂ ਫਿਰ ਸਾਡੇ ਪੰਜਾਬ ਨੂੰ ਦੋ ਦਿੱਲੀ ਦੇ ਏਅਰਪੋਰਟ ਤੱਕ ਉਸ ਦੇ ਟੋਟੇ ਕੀਤੇ ਹਰਿਆਣਾ ਬਣਾਇਆ ਗਿਆ ਕੁਝ ਹਿੱਸਾ ਹਿਮਾਚਲ ਪ੍ਰਦੇਸ਼ ਕੁਝ ਜੰਮੂ ਅਤੇ ਰਾਜਿਸਥਾਨ ਨੂੰ ਦੇ ਦਿੱਤਾ ਗਿਆ ਪਰ ਉਸ ਅਕਾਲਪੁਰਖ ਵਹਿਗੁਰੂ ਜੀ ਦੀ ਮੇਹਰ ਸਦਕੇ ਸਾਡੇ ਸਿੱਖ ਧਰਮ ਦੇ ਸਿੱਖਾਂ ਨੇ ਸਾਰੇ ਭਾਰਤ ਵਿੱਚ ਇਥੋਂ ਤੱਕ ਵਿਦੇਸ਼ਾਂ ਵਿੱਚ ਆਪਣੀ ਥਾਂ ਬਣਾਈ ਹੋਈ ਹੈ
Yeh toh punjab maang kar lia tha jahan sikhon ki bahuginti howe.
ਪ੍ਰਣਾਮ ਸ਼ਹੀਦਾ ਨੂੰ
Jadwinder ਧੱਨ ਦਾ ਜਿਗਰਾ ਤੁਹਾਡਾ, ਹਰ ਬੰਦਾ ਵਖਰੀ ਵਖਰੀ ਕਹਾਣੀ ਸੁਣਾਉਦਾ, ਤੁਸੀ ਅਰਾਮ ਨਾਲ ਸੁਣਦੇ ਰਹਦੇ ਹੋ ।
Khani nai veer sach a
Eh jo push riha oh vi dhian nal suno ? Weapon kithon aunde si ? Eh vi bhut sakeem nal bheje jande lok interview lain lai ? Sikhan nu galat dikhaun dian skeem
ਵਹਿਗੁਰੂ ਜੀ
ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਆ ਨੂੰ ਗਲਤ ਬੋਲਦੇਆ ਇਦਰਾ ਦੇ ਬੱਚੇ ਉਹਨਾ ਨੂੰ ਦੱਸਨਾ ਚਾਉਹਣਾ ਕੇ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਤੋ ਉਸ ਟਾਇਮ ਚਲੇ ਜਾਦੇ ਛੱਡ ਕੇ ਫੇਰ ਮੈ ਵੀ ਅੱਜ ਉਹਨਾਂ ਨੂੰ ਸਹੀ ਨੀ ਕਿਹਨਾ ਸੀ ਪਰ ਉਹ ਉੱਥੇ ਸ਼ਹੀਦ ਹੋਏ ਛੱਡ ਕੇ ਨੀ ਗਏ
ਤੇ ਜਿਹੜੇ ਕਿੰਹਦੇ ਆ ਕੇ ਸੰਤਾਂ ਨੇ ਦਰਬਾਰ ਸਾਹਿਬ ਤੇ ਹਥਿਆਰਾਂ ਨਾਲ ਕਬਜਾ ਕੀਤਾ ਤਾ ਸੰਤ ਉਥੋ ਦੇ ਮੁੱਖੀ ਸੀ ਉਹਨਾ ਨੇ ਕੋਈ ਕਬਜਾ ਨੀ ਕੀਤਾ ਸੀ
right sir jii
ਮੁਸਲਿਮ ਫੋਜੀ ਨੂੰ ਸਲੂਟ
Waheguru ji Waheguru ji Waheguru ji Waheguru ji Waheguru ji .
ਵੀਰ ਜੀ ਅਕਾਲੀਆਂ ਲੋਗੋਵਾਲ, ਬਾਦਲ ਤਲਵੰਡੀ ਜਿਹਿਆਂ ਨੇ ਧਰਮ ਤੇ ਕੋਮ ਗਿਰਵੀ ਰੱਖ ਦਿੱਤੀ ਕੋਈ ਨੀ ਦੋ ਬਾਬਾ ਫਰੀਦ ਜੀ, ਕਬੀਰ ਜੀ ਰਵੀਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਓਥੇ ਸਚੋ ਹੀ ਸਚ ਨਿਬੜੇ ਲੇਖਾ ਰੱਬ ਦੇ ਘਰ ਹੋਣਾ ਈ ਆ
Dhan Dhan Sant Baba jarnail Singh ji khalsa Bhindranwaley ji 🙏
Ĺ
Thanx yadwinder g. Bringing truth to public.
waheguru ji
ਬਿਲਕੁਲ ਸਹੀ
Salute wa tuhanu ji santa de darshan karle oho wadi kismat wali gal wa ji.
Sant ji koi paaave kuch bhi kahe tussi aakhri swaas tak meri dil veech rahoge tohaanu koti koti parnaam .
Khalistan zindabad ❤️❤️
Sant Jernail Singh Ji Bhinderawala 🙏🙏
WAHEGURU G.
waheguru Pro Punjab Tv Nu Duniya Da Sab Ton Vadda Channel Bnawe🤲🙏🏻
Very good
Waheguru ji🙏🏻
ਅਕਾਲੀਦਲ ਨੂੰ ਵੋਟ ਪਾਉਣ ਤੋ ਪਹਿਲਾ ਇਹ ਸੋਚ ਲਏਓ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਹਿਬਲ ਕਲਾ ਗੋਲੀ ਕਾਡ ਚਿੱਟਾ ਕੋਣ ਲੇਕੇ ਆਇਆ ਮੋਦੀ ਦਾ ਸਾਥ ਕਿਸਨੇ ਦਿੱਤਾ ਅੰਬਾਨੀ ਅੰਡਾਨੀਆ ਨੂੰ ਮੋਗੇ ਵਿੱਚ ਜਮੀਨ ਕਿਸਨੇ ਦਵਾਈ ਹਰਮੰਦਰ ਸਾਹਿਹ ਤੇ ਅਟੈਕ ਕਾਗਰਸ ਨੇ ਕੀਤਾ ਸੀ ਪਰ ਕਰਾਇਆ ਵੱਡੇ ਬਾਦਲ ਨੇ ਸੀ ਸਾਰੇ ਰਿਕਾਰਡ ਨਿਕਲ ਜਾਣਗੇ ਜੇ ਮੈ ਨੀ ਕਹਿਦਾ ਆਪ ਨੂੰ ਵੋਟ ਪਾਉ ਪਰ ਜੇ ਅਕਾਲੀ ਬਣਨ ਦਾ ਏਨਾ ਹੀ ਚਾਅ ਗਾ ਸੋਨੂੰ ਅਕਾਲੀਦਲ ਅਮ੍ਰਿਤਸਰ ਦਾ ਸਾਥ ਦੇਵੋ ਸਰਦਾਰ ਸਿਮਰਨਜੀਤ ਮਾਨ ਦਾ ਸਾਥ ਦੇਵੋ ਜਿਸਨੇ ਸਿੱਖ ਕੋਮ ਲਈ ਸੱਭ ਕੁੱਝ ਵਾਰ ਦਿੱਤਾ 🙏🙏🙏
ਵਾਹਿਗੁਰੂ ਜੀ
Khalistan zindabaad
ਕਈ ਲੋਕ ਚਸ਼ਮਦੀਦ ਹਾਲੇ ਵੀ ਨੇ, ਸਾਰੇ ਹੀ ਸਾਰਾ ਕੂਝ ਦਸਦੇ ਨੇ , ਪਰ ਕੂਝ ਸਿਆਸ਼ੀ ਲੋਕ ਲਾਹਾ ਲੈੰਦੇ ਨੇ ਹਰ ਸਾਲ 84 ਯਾਦ ਕਰਵਾਓੰਦੇ ਨੇ | ਸੌਚਣ, ਸਮਝਣ ਦੀ ਗਲ ਏਹੋ ਹੈ ਕੇ ਆਮ ਲੋਕਾਂ ਨੇ ਭਾਵੇੰ ਸਿੱਖ ਨੇ, ਭਾਵੇੰ ਹਿੰਦੂ , ਕਿਸੇ ਨੇ ਕਿ ਖੱਟਿਆ ? ਏ ਸਾਰਾ ਕੂਝ ਕਰਾਓਣ ਦਾ ਮਕਸਦ ਕਿ ਸੀ ? ਤੇ ਕਿ ਵਾਕਈ ਮਕਸਦ ਹਾਸਲ ਹੋਇਆ ?
ਇਕ ਗੱਲ ਯਾਦ ਰੱਖਿਉ ਕੋਈ ਕਿਸੇ ਪਿਛੇ ਨਹੀ ਮਰਦਾ ਸਭ ਕੁਰਸੀ ਦੇ ਭੁੱਖੇ ਸੀ ,,,,ਲੋਕਾ ਨੂੰ ਪਿਛੇ ਲਾਕੇ ਲੀਡਰੀ ਚ ਪੈਰ ਧਰਦੇ ਸੀ ਕਦੇ ਸੱਚ ਪਤਾ ਕਰਿਉ ਫੇਰ ਸਮਝ ਆਉਣਗੀਆ ਗੱਲਾ ਧਰਮ ਖਾਤਰ ਲੜਾਈ ਦਾ ਤਾ ਇਕ ਬਹਾਨਾ ਸੀ ਪਹਿਲਾ ਭਿੰਡਰਾਂਵਾਲੇ ਨੇ ਇੰਦਰਾ ਗਾਂਧੀ ਦੇ ਹੱਕ ਚ ਕਾਗਰਸ ਲਈ ਡੱਟ ਕੇ ਚੋਣ ਪ੍ਰਚਾਰ ਕੀਤਾ ਸੀ
Hindustan jindabad
Hindustan murdabad
Sant jarnal singh ji khalsa jindabad ji 🙏
W3haguru,ji
Waheguru ji, 🙏🙏
SATNAM WAHEGURU G
Dahn baba deep singh g
Good yadwinder ji
Yadwinder ji tuhadi kurbani nu panth hamesha yaad Rakhegaa 🙏
Raj krega khalsa ❤️
Ha. Yg
@yadwinder Singh kerfew Bhai Ji Kot-kotaan Dhanwaad Bhai Ji Tuhade Sarkar Hor Vdh Gya
Tuhada History Ch Naam Aya krega Jangi Singha Da interview Kite Tusi
All muslim must support khalistan movement.........
Sacho sach keh rehe ne
ਗੁਰਦੁਆਰਾ ਸਾਬ ਵਿਚ ਹਥਿਆਰ ਰੱਖਣ ਦਾ ਹੁਕਮ ਸਿੱਖ ਨੂੰ ਗੁਰੂ ਸਾਬ ਨੇ ਦਿੱਤਾ ਹ ਕੁੱਛ ਕੁ ਕਮਲੇ ਸਿੱਖ ਸੰਤਾ ਦੇ ਅੰਦਰ ਹਥਿਆਰ ਲਜਾਨ ਤੇ ਕਿੰਤੂ ਪਰੰਤੂ ਕਰਦੇ ਹਨ ਇਹੋ ਜਿਹਾ ਸੰਤ ਕਈ ਕਈ ਸਦੀਆ ਪੈਦਾ ਨਹੀਂ ਹੁੰਦੇ ਸਿੱਖ ਕੌਮ ਨੂੰ ਸੰਤ ਤੇ ਬਹੁਤ ਮਾਨ ਹੋਣਾ ਚਾਹੀਦਾ ਹ ਬਾਕੀ ਸਿੱਖ ਕੌਮ ਨੂੰ ਯਾਦ ਰੱਖਣਾ ਪੈਣਾ ਹ ਹਮਲਾ ਕਰਵਾਉਣ ਲਈ ਇਕਲਾ ਬਾਦਲ ਨਹੀਂ ਪੁਰਾ ਬਾਦਲ ਦਲ ਜੁੰਮੇਵਾਰ ਹ
Salute to General Subegh Singh ji 🙏
santa ne jó kiha c dheriya lavange aaun te sahi oh sach krke dikhaya guru sahib di kirpa nal chmkaur di jung duhra diti guru ke laalan ne
Waheguru ji
Bibi upkar kaur bare v dasso g family naal interview kro
Sikh nu guru saab ne hathyaar rakhn Li hukam kita a sant jarnail singh ji khalsa the only sant of 20th century
Muslim ❤
Sikh warrior, bina shahadat koma agge nahi wad sakdiya.
Sant Bhindrawale zindabaad
@Gulrez Rana waheguru ji... Khalistan zindabaad
@Gulrez Rana sahi kaha bhaijaan
never forget 1984
Thanks 💪🏼. Sikh empire will rise again
Karwaya hi Akali dal logowal and sgpc tohra and bjp adwani and comrade narankari
Bhindrawale zindabad
Thanks sir kuch gala da sanu pata hona chahida ae. Sade sant uche suche c hai te rehn ge. Danwad krde singha da jina ne aapne bol pugaye. sadiya aun waliya peediya ahna uche suche singha wargiya hon. Akalpurkh ton fir santa nu mang de ae. Sade sant sade nal hon ge te asi v ohna di daleri da anad manna ge. Kdo muke ga sadiya da sanu khana.
ਇਹ ਵਾਰ ਵਾਰ ਕਹਿ ਰਿਹਾ ਕਿ ਸਾਡਾ ਤਾ ਆਕਾਲ ਤਖਤ ਨਾਲ ਬੜਾ ਪਿਆਰ ਸੀ ਅਸੀ ਉਥੇ ਡੱਟਕੇ ਮੁਕਾਬਲਾ ਕੀਤਾ ਪਰ ਆਕਾਲ ਤਖਤ ਨੂੰ ਵੱਜਦੇ ਗੋਲਿਆ ਚ ਛੱਡਕੇ ਨਹੀ ਗਏ ,,,,ਫੇਰ ਜੇ ਐਨਾ ਹੀ ਪਿਆਰ ਸੀ ਤਾ ਖੁਦ ਨੂੰ ਸਰੈਡਰ ਕਰ ਦਿੰਦੇ ਭਿੰਡਰਾਂਵਾਲਾ ਇਕਲਾ ਹੀ ਸਰੈਡਰ ਕਰ ਦਿੰਦਾ ਤਾ ਫੌਜ ਨੂੰ ਇਕ ਵੀ ਗੋਲੀ ਨਾ ਚਲਾਉਣੀ ਪੈਦੀ ,,,ਇਹਨਾ ਨੂੰ ਤਾ ਆਪਣੀ ਜਾਨ ਪਿਆਰੀ ਸੀ ,,ਇੱਨਾ ਥੋੜੇ ਜੇ ਬੰਦਿਆ ਕਰਕੇ ਉਥੇ ਲੱਖਾ ਬੰਦਾ ਮਾਰਿਆ ਗਿਆ ਗੁਰੂ ਘਰ ਤੇ ਅਟੈਕ ਵੱਖਰਾ ਹੋਇਆ ,,ਘੱਟੋ ਘੱਟ ਅਕਾਲ ਤਖਤ ਦੀ ਮਰਿਆਦਾ ਨੂੰ ਦੇਖਦੇ ਹੋਏ ਹੀ ਆਤਮ ਸਮਰਪਨ ਕਰ ਦਿੰਦੇ ਤਾ ਫੋਜ ਨੂੰ ਇਕ ਸਿੰਗਲ ਗੋਲੀ ਵੀ ਨਾ ਚਲਾਉਣੀ ਪੈਦੀ ਪਰ ਇਨਾ ਨੇ ਛੱਡੀ ਆਪਣੇ ਵਾਲੀ ਕਰਵਾਕੇ
Wehguru ji
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru jiWaheguru ji Waheguru ji Waheguru ji Waheguru ji Waheguru ji Waheguru ji Waheguru Waheguru jiWaheguru ji Waheguru Waheguru jiWaheguru
Esda matlb akaliya ne bhut mada kita
Akali TRIO of Badal, Tohra, and Langowal had requested Indira Gandhi to send the Army to save them from Bhindranwale and to eliminate him !
Bilkul paji , har ek bande di interview suni , te har ek bande ney ehho keha ki badal honi zumewar aa .
Te assi lok ajj ve akali dal piche bhave firde aa .
Congress ne te kita he kita , te akali dal ve ghat nahi . Sab mehar bani he ohna di aa .
Pura saal appa lok chup karke bethey rendy elections da , Congress, akali , app party di fight , te appa nu sirf June vich he aa ke kyo yaad onda baki pura saal appa ki karde aa .
Appa lok ajj ve othe he kharey aa jithe oddo c , te lost appa bohat kush kita te paya kush ve nahi .
ਰਾਮੂਵਾਲੀਆ ਵੀ ਸੀ ਨਾਲ ਕੁੱਤਾ
@@MrCanadiansingh But he and Chandumajra etc. were PIYADAS and not TOP leaders like Badal, Tohra and Langowal !
Kom De Anmol Heere🙏🏻
Sare interview karn waleya nu request hai,ke oh different buildings di ek different video bna ke upload Kan so that viewers understand all those incidents cleanly
Bahut he mary new
Sodhi di sister naal b interview kro
Sacho sach akaliaa ne hi sheed kurwayaa santa nu
Oh baba ji General subegh SINGH ji sarkar naal naraz ho ke sant ji naal nahi Rale c ke mere naal beinsaafi hoi ,government ne ohna nu dismissed kar dita c for a wrong patty aligation la dita c te shaheedi ton baad oh case v jit Gaye c
Badal oddon v viah attend krr riha see tey ajj v farm house vich lukyaa hoyaa enni beztee kisey dee ni hundi jineea lahnta Badal nu pyeean
22 Inne salan toh Vote toh Punjab di Janta hi de rahi hai Akali dallan nu fer udda ki karoge
Vro badal ja captain, comnust rawdaswami Ja hor ph.nch.d a saray gundustan day mooray hun ena de koe okaat nye sab kush krawan wala gundustan hea 47ton phela he beontbandhi kar rahay se
kash wahguru mainu os dharm ldai vich lad sakda 😢😢
Vaise iss video vich kafi kujh clear hai.
God knows what happened
Ledgends are born after they live this world and write their name in history till the sun stops rising
Indra gandhi ne khud ek interview ch keha c main Harmandir sahib te hmla nhi krwona chohdi c prr gyani jarnail singh bhindwale wale ne mazburr he enna kr ditta c
Arora🤣🤣🤣 rshtriye sikh sangat, jina nu 1984 vich agg la la ਫੂਕਿਆ ਸੀ ਵੱਡੇ ਦੇਸ਼ ਭਗਤਾਂ ਨੂੰ
Harminder singh sandhu di family naal v interview kro
Paji aapni sari 84 di interviews pej sakde ho
Bhai jarnel Singh booh my relatives I he and true story
Santo wake KARM the uske Jo 36000 NIRDOSH HINDUO KA KATIL THA HAJARO SIKHO KE KATL KA JIMMEDARI THA ........ SANT😡😡😡😡😡😡😡
Jo desh aawde desh de faujian lyi honest nahi oh hor ki kr skdi…. Indian govt is a shame…. Don’t send ur kids to army or police
So sad Bappu ji 🇺🇸🇺🇸🦅🦅🙏🙏
Patarkar jina ne safiyan kitiaan ohna di v interview karo
Y tuc v apna ek interview deo jo kuj tuc 84 de chmdee kolo pta kita ek Nichod kad k
ਆਹੋ ਇੰਦਰਾ ਗਾਧੀ ਤਾ ਮਾਲਾ ਪਾਓੁਦੀ ਸੀ ਸਿੱਖਾ ਦੇ ਗੱਲਾ ਕਿਹੋ ਜਿਹੀਆ ਕਰਦੇ ਹੋ ਕੇ ਇੰਦਰਾ ਅਟੈਕ ਨਹੀ ਕਰਦੀ ਸੀ ਕਮਾਲ ਆ ਯਾਰ
Gurughar vich hathiyar rakhe C desh virodhi gati vidhiyan layi .
Fer taan Jo hoya oh hona hi C .
Brother Mobil da kina faida hai is tra de khaber naal insana vich nafrart khatam ho sakti hai per kuch insaana karke sara mahol kharab ho janda hai our gallatfamia door hongia thanks