Eh ne real hero , jihna di zameer jagdi si te apne akal tath di beadbi , beksoor lokk jehre harmandir sahib ch maare gaye, te haqqan layi ik desh naal jung ladhi , Dillon pyaar te satkaar thode layi bapu ji .
Me khud sikhi surup vich nhi ha pr ina vere guru de sikha nu dekhda ha ta man bhtu dukhi hunda h ena sikha nu mera dilo prnam 🙏 h te je punjab nu te ਪੰਜਾਬੀਅਤ nu bchana h ta ena saradar ji vrge guru de sikha nu age le k aana ਚਾਹੀਦਾ h te ena nu mLA te mp bna k ena de jhkma te kuch ta marm laga skde ha te punjab nu lutareya to bchaya ja skde ha punjab nu ❤❤❤❤
Saade lokan vich b aine ghatia bande hn ,k pata nhi ki bhonkan lag jaan ,agar bahar wale hor loka di madad kar sakde hn ,ta is veer di keon nhi ? Sade sikh leader ,te psise wale lokan nu istrah de insane di jarur help Karni chahidi h
Singh ji di kurbani nu sada sijda a g jine joge hoe ona jror krange g dhan o Singh ji tohade warge yodhe jina ne sikhi lyi ena kasat jhale jror madad hoegi g waheguru kirpa karega g
ਬੱਲੇ ਓਏ ਬੱਬਰ ਸ਼ੇਰਾਂ ਮੱਥਾ ਝੁਕਦਾ ਹੈ ਤੈਨੂੰ ਤੇ ਤੇਰੀ ਮਾਤਾ ਨੂੰ ਜਿਨੇਂ ਤੇਨੂੰ ਜਨਮ ਦਿਤਾ ਵੀਰ ਜੀ ਓਥੇ ਕਧਾ ਵੀ ਬੋਲਦੀ ਨੇ ਤੈਨੂੰ ਮਾਹਾਰਾਜ ਚੜ੍ਹਦੀ ਕਲਾ ਵਿਚ ਰੱਖੇ ਸਬ ਸੱਚ ਹੈ ਵੀਰਾ
ਮਕਾਨ ਮਾਲਕ ਨੂੰ ਵਹਿਗੁਰੂ ਜੀ ਹਮੇਸ਼ਾ ਤੰਦਰੁਸਤੀਆ, ਤਰੱਕੀਆਂ ਤੇ ਚੜ੍ਹਦੀ ਕਲਾ ਵਿੱਚ ਰੱਖਣ।
ਅੰਮ੍ਰਿਤਸਰ ਏਨਾ ਝੜਵਾ ਚੜਦਾ ਹੈ ਏਨਾ ਦੀ ਮਦਦ ਕੀਤੀ ਜਾਵੇ ਬਹੁਤ ਅਮੀਰ ਸਿੱਖ ਹਨ ਉਹ ਵੀ ਕਰਨ ਜੇ ਮੈਨੂੰ ਦਾਤ ਬਕਸ਼ੀ ਹੁੰਦੀ ਤਾ ਜਰੂਰ ਕਰਦੀ ਕਿਉਕਿ ਮੈ ਵੀ ਕਰਾਏ ਦਾਰ ਗਾ ਜਿਹਨਾ ਨੂੰ ਗੁਰੂ ਗੋਬਿਦ ਸਿੰਘ ਦੀ ਦਾਤ ਹੈ ਉਹ ਤਾ ਕਰਨ
ਵਾਹਿਗੁਰੂ ਜੀਉ ਆਪ ਜੀ ਨੂੰ ਦਾਤ ਬਖਸ਼ਿਸ਼ ਕਰਨ
ਤਸ਼ੱਦਦ ਕਰਾਉਣ ਵਾਲ਼ੇ ਮਹੰਤਾਂ ਦਾ ਰਾਜਭਾਗ ਏ ਗੁਰੂ ਘਰਾਂ ਵਿੱਚ। ਜਿਨਾਂ ਸਮਾਂ ਰਹਿਣਗੇ ਇਹੀ ਕੁੱਝ ਹੋਊ ਕੌਮ ਨਾਲ।
ਬਾਦਲ ਪਰਿਵਾਰ ਦਾ ਢਿੱਡ ਭਰੇ ਤਾਂ ਹੋਰ ਕਿਸੇ ਦੀ ਮੱਦਦ ਕਰਨ ਪੈ ਜਾਣ ਬਾਦਲ ਪਰਿਵਾਰ ਦੇ ਵਿੱਚ ਚਿੱਟੇ ਸੁੰਢ ਪ੍ਰਮਾਤਮਾ ਨੇੜੇ ਸੁਣਦਾ ਹੋਵੇ ਤਾਂ ਸਾਰਿਆਂ ਦੇ ਪੈ ਜਾਣ ਚਿੱਟੀਆਂ ਸਫੈਦ ਸੁੰਢ
ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਪਰ ਕਿਸੇ ਨੇ ਕੋਈ ਕਦਰ ਪਾਈ ਮੈਨੂੰ ਤਾਂ ਲਗਦਾ ਨਹੀਂ, ਤੁਸੀਂ ਦੁਖ ਬਹੁਤ ਝੱਲਿਆ ਬੜਾ ਦੁਖ ਲੱਗਿਆ
ਦੋ 99 ਦੋ 88 ਇਕ 4 ਦੋ 00 ਇਕ 2 ਫਿਰ 3 ਫਿਰ 1ਇਹ ਨੰਬਰ ਮੇਰਾ ਹੈ
ਵਹਿਗੁਰੂ ਜੀ ਖ਼ਾਲਸਾ ਪੰਥ ਤੇ ਸੰਗਤਾਂ ਨੂੰ ਇਸ ਵੀਰ ਦਾ ਘਰ ਵਾਰ ਜਰੂਰ ਬਣਾਂ ਕੇ ਦਿਓ,ਵੀਰ ਦੇ ਬੱਚਿਆਂ ਨੂੰ ਕਿਸੇ ਚੰਗੇ ਕੰਮ ਤੇ ਲਾਉ, ਪਰਿਵਾਰ ਦੀ ਹਰ ਮੱਦਦ ਕਰੋਂ ਬਹੁਤ ਸਿੱਖ ਵੀਰ ਧਨਾਢ ਤੇ ਚੰਗੇ ਦਿਲ ਦਰਿਆ ਬੈਠੇ ਹਨ ਜਰੂਰ ਮੱਦਦ ਕਰੋਂ,ਵੀਰ ਦੀ ਤੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਏ ਕੌਮ ਲਈ,ਇਸ ਤਰਾਂ ਮੱਦਦ ਕਰਨ ਨਾਲ ਬੇਅਦਬੀਆਂ ਬੰਦ ਹੋਣਗੀਆਂ ਤੇ ਖ਼ਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਂਗਾ।❤❤❤
ਸੱਚੇ ਸਿੱਖ ਦੀ ਦਾਸਤਾਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰਨ ਤਰੱਕੀਆਂ ਬਖ਼ਸ਼ਣ ਸਾਰੇ ਪਰਿਵਾਰ ਨੂੰ
ਵਾਹਿਗੁਰੂ ਜੀ ..ਬੋਹਤ ਜੁ਼ਲਮ ਹੋਇਆ ਸ਼ਿੰਘ ਸਾਹਬ ਤੇ..ਬੋਹਤ ਵਢੀ ਕੁਰਬਾਨੀ ਆ ਜੀ
ਧੰਨ ਉ ਸਿੰਘੋ ਤੁਸੀ ਧੰਨ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨਾ ਸਦਾ ਚੜ੍ਹਦੀ ਕਲ੍ਹਾ ਚ ਰਹੁ
*RAM RAM BAI JI FROM haryana love you so much bhaji*
😅😅😅😅😅😅😅😅😅😅😅😅😅😅😅😅😅😅😅😂😂😂😂😂😂😂😂😂😂😂😂😂😂😂😂😂😂😂😂😂😂nonono
😂😂😂on😢on😅😅😅on😂😂😂😂😂on on
ਭਾਈ ਅੰਗਰੇਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਆਪ ਜੀ ਤੇ ਸਦਾ ਕਿਰਪਾ ਬਣਾਈ ਰੱਖਣ
ਵਾਹਿਗੁਰੂ ਜੀਉ
ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਐਨਾ ਬਾਪੂ ਜੀ ਨੂੰ ਵੀ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏 👏 🙏
ਜ਼ੁਲਮ ਕਰਨ ਵਾਲਿਆਂ ਪਾਪੀਆਂ ਦੇ ਕੋਹੜ ਹੋ ਕੇ
ਦੋ ਮੂੰਹਾਂ ਵਾਲੇ ਕੀੜੇ ਪੈ ਜਾਣ 😡😡 ।
ਮਕਾਨ ਮਾਲਕ ਵੀ ਰੱਬ ਦਾ ਰੂਪ ਹੋਣਾ ਵਾਹਿਗੁਰੂ ਜੀ ਉਹਨਾਂ ਦੀ ਵੀ ਚੱੜਦੀ ਕਲਾਂ ਕਰਨ
Bhai Bhagat Singh tan Sikh virodhi te punjabi virodhi c Tu c Sikh shaheedan de fan bano ji na k Bhagat Singh deh . Thanks
@@hardialsingh1ਇਥੇ ਭਗਤ ਸਿੰਘ ਦੀ ਗੱਲ ਕਿੱਥੋਂ ਆ ਗਈ
ਜੋ ਵੀ ਗ਼ਲਤ ਕਰੇਗਾ ਸਜ਼ਾ ਰੱਬ ਦੇਵੇਗਾ ਵੀਰੋ ਆਪਾਂ ਚਿੰਤਾ ਨਾਂ ਕਰੀਏ
Waheguru ji kirpa karan jinha itni tasadat sahi waheguru ji tandrusti bxn bache nu ache job mil jave.
ਰੱਬ ਕਰਕੇ ਜ਼ੁਲਮ ਕਰਨ ਵਾਲੇ ਪਾਪੀਆਂ ਦਾ ਕੱਖ ਨਾਂ ਰਹੇ
Singh sahab di himmat nu salaam.jay ajj bazaa wala hunda tan kisay di aukat nahi si julam karan di
ਕੋਟਿ ਕੋਟਿ ਪ੍ਰਣਾਮ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਰਦਾਰ ਜੀਉ ⚔️🌹🙏🦅🐎💖 ਜਸਵੰਤ ਸਿੰਘ ਰੰਘਰੇਟਾ 💪
Waheguru ji mehar karange
ਇਹਨਾਂ ਜ਼ੁਲਮ ਤਾਂ ਮੁਗਲਾਂ ਤੇ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਜਿਨ੍ਹਾਂ ਜ਼ੁਲਮ ਜਲਾਦ ਪੰਜਾਬ ਪੁਲਿਸ ਨੇ ਸਿੱਖਾਂ ਉੱਤੇ ਕੀਤਾ ਇਹਨਾਂ ਜ਼ੁਲਮ ਕਰਨ ਵਾਲੇ ਪੰਜਾਬ ਪੁਲਿਸ ਵਾਲਿਓ ਤੁਹਾਡਾ ਰਹੇ ਕੱਖ ਨਾ
Paji pulas v ta sikha Di c
ਪੁਲਸ ਅੱਜ ਵੀ ਸਿੱਖ ਹੈ
@@angrejsingh7279 ਪੁਲਿਸ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ ਉਹ ਕੱਲ ਵੀ ਸਿੱਖ ਨਹੀਂ ਸਨ ਤੇ ਅੱਜ ਨਹੀਂ ਹਨ ਹਾਂ ਕੋਈ ਕੋਈ ਪੁਲਿਸ ਵਾਲੇ ਦੀ ਜ਼ਮੀਰ ਜ਼ਰੂਰ ਜਾਗਦੀ ਹੋਵੇਗੀ।
ਅਸੀਂ ਰੱਬ ਦੀ ਗੱਲ ਕਰਦੇ ਹਾਂ ਰੱਬ ਇਹ ਸੱਭ ਕੁੱਝ ਦੇਖਦਾ ਹੈ ਫਿਰ ਰੱਬ ਕੀ ਕਰਦਾ ਜਾਂ ਦੇਖਦਾ ਨਹੀਂ ਜਾਂ ਦੇਖ ਕੇ ਅਣਡਿੱਠ ਕਰਦਾ ਓਹ ਵਿਚ ਰੱਬ,??
Dhan Guru and Dhan Guru da Sikh Dandot Namskar Thousands times Thanks
ਐਨਾ ਜ਼ੁਲਮ ਜ਼ਾਲਮ ਪੰਜਾਬ ਪੁਲਿਸ ਹੀ ਆਪਣੇ ਸਿੱਖਾਂ ਨਾਲ ਐਨਾ ਜ਼ੁਲਮ ਕੀਤਾ ਥੂ ਹੈ ਅਜਿਹੇ ਬੰਦਿਆਂ ਤੇ ਇਨ੍ਹਾਂ ਅਫਸਰਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਸਬੰਧ ਨਾ ਰੱਖੇ
ਪਾਪੀਆਂ ਨੂੰ ਸਜ਼ਾ ਮਿਲਣੀ ਹੈ ਵਾਹਿਗੁਰੂ ਜੀ ਦੇਣ ਗੇ ਨਾਲ ਏਨਾ ਦੇ ਪਰਿਵਾਰ ਨੂੰ ਮਿਲੂਗੀ ਸਜ਼ਾ ਰੱਬ ਦੀ ਹਜ਼ੂਰੀ ਤੋ ਕਿਵੇ ਬਚ ਸਕਣਗੇ ਹੁਣ ਬੇਅੰਤ ਬੁਚੜ ਇੰਦਰਾ ਨੇ ਨਹੀਂ ਛੜਾਉਣਾ
ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
ਬਹੁਤ ਜੁਲਮ ਝੱਲਿਆ, ਹੁਣ ਨਾਮ ਜਪਣ ਅਤੇ ਗੁਰਬਾਣੀ ਦਾ ਅਭਿਆਸ ਜਾਰੀ ਰੱਖਿਓ !
ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ
ਵਾਹਿਗੁਰੂ ਜੀ ਮੇਹਰ ਕਰਨ ਜੀ
U r great sardar ji i cant stop tears
18ਵੀਂ ਸਦੀ ਚ ਸਾਰੇ ਸਿੱਖ ਐਨੀ ਚੜਦੀਕਲਾ ਆਲੇ ਹੁੰਦੇ ਸੀ । ਤਾਹੀ ਦਸਵੇਂ ਪਾਤਸ਼ਾਹ ਨੇ ਕੌਮ ਨੂੰ ਐਨਾ ਤਕੜਾ ਰਾਜ ਭਾਗ ਬਖਸ਼ਿਆ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ , ਜੀਹਦਾ ਅੱਜ ਤੱਕ ਵੀ ਕੋਈ ਮੁਕਾਬਲਾ ਨਹੀਂ ।
Eh ne real hero , jihna di zameer jagdi si te apne akal tath di beadbi , beksoor lokk jehre harmandir sahib ch maare gaye, te haqqan layi ik desh naal jung ladhi ,
Dillon pyaar te satkaar thode layi bapu ji .
WAHEGURU JI SARBAT DA BHALA KARO WAHEGURU JI 🙏🙏🙏🙏
ਵੀਰ ਇਸੇ ਗੱਲ ਦਾ ਦੁੱਖ ਹੈ ਡੁੱਬ ਕੇ ਮਰ ਜਾਣ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼ਹੀਦਾਂ ਦੇ ਨਾਂ ਤੇ ਘਰ ਭਰ ਲੇ ਨੇ ਕਿਥੇ ਮਾਨ ਸਭ ਤੋਂ ਜ਼ਿਆਦਾ ਰੁਪਿਆ ਏਨੇ ਕੱਠਾ ਕੀਤਾਂ ਹੈ
ਅੰਗਰੇਜ਼ ਸਿੰਘ ਕੋਈ ਅਜਿਹੀ ਲਹਿਰ ਚੱਲੇ ਜਿਹਦੇ ਨਾਲ ਅੱਜ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਵੇ
ਜੇਹੜਿਆ ਜਲਾਦਾ ਨੇ ਇਸ ਤਰਾ ਦੇ ਜੁਲਮ ਕੀਤੇ ਰਹਿਣਾ ਉਨ੍ਹਾ ਦਾ ਵੀ ਕੁੱਝ ਨਹੀ ਮੱਸੇ ਰੰਗੜਾ ਦੀ ਤਰਾ
Waheguru thonu khus rkhe bai❤
Me khud sikhi surup vich nhi ha pr ina vere guru de sikha nu dekhda ha ta man bhtu dukhi hunda h ena sikha nu mera dilo prnam 🙏 h te je punjab nu te ਪੰਜਾਬੀਅਤ nu bchana h ta ena saradar ji vrge guru de sikha nu age le k aana ਚਾਹੀਦਾ h te ena nu mLA te mp bna k ena de jhkma te kuch ta marm laga skde ha te punjab nu lutareya to bchaya ja skde ha punjab nu ❤❤❤❤
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਿੰਘ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ
@@kirpalsingh2649 \\\
❤@@kirpalsingh2649
Waheguru ji Sikhs nu hamesha tandrusti bakshe
ਜੇਕਰ ਮੈਂ ਅਮੀਰ ਹੁੰਦਾ ਸਰਦਾਰ ਸਾਹਿਬ ਨੂੰ ਘਰ ਬਣਾ ਕੇ ਦੇਂਦਾ
ਵਾਹਿਗਰੂ ਜੀ ਅਜ ਉਹ ਅਫਸਰ ਨਰਕ ਦੀ ਜਿਦਗੀ ਜਿਊ ਰਹੇ ਹੋਣਗੇ ਪਰਮਾਤਮਾ ਸਜਾ ਆਪ ਦੇਵੇਗਾ ਉਨਾ ਪਾਪੀਆ ਨੂੰ
ਪਰਮਾਤਮਾ ਕਿੰਨੇ ਕੁ ਦੁੱਖ ਰੱਖੀਂ ਬੈਠਾ ਤੂੰ ਸਿੱਖਾਂ ਲਈ ਐਨਾ ਕਹਿਰ ਕਦੇ ਹੋਰ ਕਿਸੇ ਕੌਮ ਨਾਲ ਨਹੀਂ ਹੋਇਆ ਹੋਣਾ ਕਿਸੇ ਸਰਕਾਰ ਨੇ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਇਸ ਲਈ ਅੱਡ ਹੋਣਾ ਚਾਹੁੰਦੇ
Wahe guru g kirpa Karn g
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।
Waheguru mehar karo veer tay
Wahegurujimeharkre❤❤❤❤❤
Waheguru ji hamesha chardi kla bakhshe singh sahab te🙏🙏🙏🙏
N.r.i.ਵੀਰਾ। ਨੂੰ ਬੇਨਤੀ ਆਕ੍ਹਇ।ਵੀਰ ਦੀ ਮੱਦਦ ਕਰੋ ਜੀ
Hlo
May god bless u sir
Waheguru ji 🙏🙏❤️❤️🌺🌺🤲🤲🍇☘️🌻💛🌼🔱👏🌷🌾🌴🌹🌸🍀💐🤲🤲🌺🌺❤️❤️🙏🙏
978
ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੋਮਤੇ
ਅਜਿਹੇ ਬੰਦਿਆਂ ਨੂੰ ਕੋਮ ਨੂੰ ਚੋਣਾਂ ਲੜਾਉਣੀਆ ਚਾਹੀਦੀਆਂ ਹਨ ਮਾਨ ਆਪਣੀ ਪਾਰਟੀ ਰਾਹੀਂ ਕਿਉਂ ਨਹੀਂ ਇਨ੍ਹਾਂ ਦੀ ਹੈਲਪ ਕਰਦਾ ਸ਼੍ਰੋਮਣੀ ਕਮੇਟੀ ਮਕਾਨ ਨਹੀਂ ਪਾ ਕੇ ਦੇ ਸਕਦੀ
Waheguru ji chade kala vich rakhe
Wehguru ji mehar karo
Waheguru ji 🙏🙏
..
ਧੰਨ ਓ ਸਿੰਘੋ ਦਰਸ਼ਨ ਕਰਕੇ ਧੰਨ ਹੋ ਗਏ
ਚੈਨਲ ਵਾਲਿਓ ਰੱਬ ਦਾ ਵਾਸਤਾ ਇਹ ਪਰਿਵਾਰ ਦਾ ਵੀਡੀਓ ਵਿੱਚ ਫੋਨ ਨੰਬਰ ਪਾ ਦੋ ਬਹੁਤ ਦਾਨੀ ਸੱਜਣ ਆ ਬਾਹਰ ਬੈਠੇ ਜਿਹੜੇ ਇਹ ਪਰਿਵਾਰ ਦੀ ਮਦਦ ਕਰ ਸਕਦੇ ਹਨ 🙏
Acha bar bethe aww dekhi kite tu na dwani de dai saalya ⚔️
@@Legend-vu8viਤੇਰੀ ਦਿੱਤਾ ਭੈਣ ਮਾਂ ਦੀ ਲੰ,,, ਤੈਨੂੰ ਕਿਸ ਨੇ ਕਹਿਆ ਵੀ ਤੂੰ ਕੁਸ ਦੇ ਪਰ ਐਵੇਂ ਕੁੱਤੇ ਵਾਂਗੂ ਵੀ ਨਾ ਭੋਂਕ
@@Legend-vu8viਤੇਰੇ ਵਰਗੀ ਸੋਚ ਵਾਲੇ ਪੱਕਾ ਬਗਾਨੀ ਸੱਟ ਹੁੰਦੇ ਤੇ ਚਹੇ ਪੁੱਛ ਲਵੀਂ ਆਪਣੀ ਮਾਂ ਨੂੰ 100% ਇਹ ਮੇਰਾ
Saade lokan vich b aine ghatia bande hn ,k pata nhi ki bhonkan lag jaan ,agar bahar wale hor loka di madad kar sakde hn ,ta is veer di keon nhi ? Sade sikh leader ,te psise wale lokan nu istrah de insane di jarur help Karni chahidi h
Waheguruji mehar karo apne Sikh Com te
waheguru ehna dia familyia tu badala lavega.
ਬੀਬੀ ਜੀ ਇਹੋ ਅਜਿਹੇ ਸਿੰਘ ਦੀ ਇੰਟਰਵਿਊ ਦੌਰਾਨ ਸਿਰ ਤੇ ਚੁੰਨੀ ਲਿਆ ਕਰੋ।
ਦਮਦਮੀ ਟਕਸਾਲ ਦੇ ਮੁੱਖੀ ਨੂੰ ਆਪਣੇ ਸਿਦਕੀ ਸਿੰਘ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ।
ਸ੍ਰ. ਅੰਗਰੇਜ ਸਿੰਘ ਜੀ ਦਾ ਸੰਪਰਕ ਨੰਬਰ ਤਾਂ ਦੱਸਿਆ ਹੀ ਨਹੀਂ। ਚਲੋ ਫਿਰ ਬੇਨਤੀ ਹੈ ਕਿ ਦਮਦਮੀ ਟਕਸਾਲ ਦੇ ਮੁੱਖੀ ਨੂੰ ਸ੍ਰ. ਅੰਗਰੇਜ ਸਿੰਘ ਜੀ ਦੀ ਇਤਨੀ ਆਰਥਿਕ ਮਦਦ ਤੇ ਕਰਨੀ ਚਾਹੀਦੀ ਹੈ ਕਿ ਉਹ ਆਪਣਾ ਮਕਾਨ ਖ਼ਰੀਦ ਸਕੇ।
ਨੌ ਨੌ ਅੱਠ ਅੱਠ ਚਾਰ ਜੀਰੋ ਜੀਰੋ ਦੋ ਤਿੰਨ ਇਕ ਇਹ ਨੰਬਰ ਅੰਗਰੇਜ ਸਿੰਘ ਦਾ ਹੈ
ਅੰਗਰੇਜ਼ ਸਿੰਘ ਦਾ ਨੰਬਰ ਹੈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
God bless u
ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਕਰੋੜਾਂ ਰੁਪਏ ਦਾ ਰੋਜ ਚੜ੍ਹਾਵਾ ਚੜ੍ਹਦਾ ਹੈ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ 5,7 ਕਰੋੜ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਪਰਿਵਾਰ ਆਪਣਾ ਮਕਾਨ ਬਣਾ ਸਕਣ ਨਾਲੇ ਆਪਣਾ ਜੀਵਨ ਚੰਗੀ ਤਰ੍ਹਾਂ ਬਿਤਾ ਸਕਣ
ਵਾਹਿਗੁਰੂ
ਸਿੱਖ ਕੌਮ ਨੂੰ ਇੰਨਾ ਸੂਰਬੀਰਾਂ ਦੀ ਮੱਦਦ ਕਰਨੀ ਚਾਹੀਦੀ ਏ ਜੀ
Ble o seraa vaare vaare jaava tere tere te aap ji de jjbe te aap ji nu mera chuk k bar bar prnam
ਪਰਮਾਤਮਾ ਤੁਹਾਡੇ ਉਤੇ ਮਿਹਰ ਕਰੇ।
Aslii hero tusi he ho uncle waheguru khush rkhe te ਤੰਦਰੁਸਤੀ bakshe🙏🏻🙏🏻🙏🏻🙏🏻
Jis kol waheguru n pase dette a help karo singh di jihna n apni koom li ina dhaka siha waheguru ji tuhade nal a
Satnam waheguru
Bhai Angrej Singh. G waheguru mehr karn
ਵਾਹਿਗੁਰੂ ਜੀ।
Really u r sikh guru' ji da parmatma mehar karaga sikh veero jarur madat karo jai tuhaday kol gunjaish hai
1984 ਦਾ ਸਮਾਂ ਸਿੱਖ ਕੌਮ ਸਿੱਖ ਧਰਮ ਕਦੇ ਨਹੀਂ ਭੁੱਲ ਸਕਦਾ,,, ਸਾਡੇ ਸਿੱਖਾਂ ਨੂੰ ਸਿੱਖਾਂ ਤੋ ਹੀ ਕੁੱਟਾਇਆ ਤੇ ਮਰਵਾਇਆ ਜਾਂਦਾ ਸੀ,,,😥😥
ਸਾਡੇ ਪਰਿਵਾਰ ਦੇ ਵੀ ਚਾਰ ਮੈਂਬਰ ਸ਼ਹੀਦ ਹੋਏ ਸਨ ਬਿਲ ਤਾਰਨ ਗੲਏ ਘਰ ਵਾਪਸ ਨਹੀਂ ਆਏ
ਹਾਏ ਹਾਏ ਰੱਬਾ 84 ਦਾ ਦੋਰ ਕਦੇ ਨਾ ਵਿਖਾਈਂ ਇਹ ਅਸੀਂ ਅੱਖਾਂ ਨਾਲ ਜ਼ੁਲਮ ਵੇਖੇ ਸਨ
ਸਰਦਾਰ ਅੰਗਰੇਜ਼ ਸਿੰਘ ਜੀ, ਸਭ ਤੋਂ ਪਹਿਲਾਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਹੋਵੇ, ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ, ਆਪ ਜੀ ਦੀ ਪੂਰੀ ਵੀਡੀਓ ਦੇਖੀ, ਅਤੇ ਆਪ ਜੀ ਨਾਲ, ਜ਼ਾਲਿਮ ਸਰਕਾਰ ਨੇ ਅਸੈਹ ਜ਼ੁਲਮ ਕੀਤੇ ਸੁਣਕੇ ਮੰਨ ਭਰ ਆਇਆ, ਅੱਖਾਂ ਚੋਂ ਆਪ ਮੁਹਾਰੇ ਹੰਝੂ ਵਗਣ ਲੱਗ ਪਏ। ਵੀਰ ਜੀ ਆਪ ਜੀ ਨੇ ਅਸਹਿ ਤਸੀਹੇ ਸਹਿ ਲਏ, ਧੰਨ ਹੋ ਤੁਸੀਂ, ਇਹਨਾਂ ਝੂਠੀਆਂ ਅਦਾਲਤਾਂ ਦੇ ਉੱਪਰ ਇੱਕ ਹੋਰ ਵੀ ਅਦਾਲਤ,ਐ,ਉਸ ਅਨੁਸਾਰ ਪਾਪੀ-ਜਾਲਿਮਾਂਂ ਨੂੰ (ਜਿਨ੍ਹਾਂ ਨੇ ਆਪਣੀ ਵਰਦੀ ਤੇ ਸਟਾਰ ਵਧਾਉਣ ਦੀ ਖਾਤਰ ਤਸ਼ੱਦਦ ਕੀਤੇ) ਅਕਾਲ ਪੁਰਖ ਵਾਹਿਗੁਰੂ ਜੀ , ਸਭਦੇ ਨਬੇੜੇ ਕਰ ਰਹੇ ਨੇ। ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਬਿਲਕੁਲ ਠੀਕ ਹੈ ਭਾਈ ਸਾਹਬ ਜੀਉ
ਵੀਡੀਓ ਸੁਣ ਕੇ ਬਹੁਤ ਦੁੱਖ ਹੋਇਆ
Paje tose sada kom da asle hero ho
Waheguru g 🙏🙏😭😭
Parmatma chardikala rakhe app ji nu
Dhan ho veer ji tusi
ਸੈਂਟਰ ਸਰਕਾਰ ਦੀਆ ਚਾਲਾ ਸੀ ਪੰਜਾਬੀ ਨੂੰ ਪੰਜਾਬੀ ਹੱਥੋਂ ਮਰਵਾਇਆ
Poora piyara Sikh Guru ji da
Satnam waheguru ji 🙏🙏🙏🙏
Panthak commetti nu help karni chahi di hai. Angrej Singh ji tusi great ho.god bless you.
Thanks
dhan ho beer tusi
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
Dhan Dhan Sri Guru Gobind Singh Ji Mehar Karn Sri Waheguru Ji
Singh ji di kurbani nu sada sijda a g jine joge hoe ona jror krange g dhan o Singh ji tohade warge yodhe jina ne sikhi lyi ena kasat jhale jror madad hoegi g waheguru kirpa karega g
ਖਾਲਸਾਫੋਜ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
वाहेगुरु जी दा खालसा वाहे गुरु जी दी फतेह
ਉਹਨਾਂ ਨੂੰ ਕਿਦੇ ਕੀੜੇ ਪ ਏ ਹੋਣ ਗੇ ਤੜਫ ਦੇ ਹੋਣ ਤੂ ਚੜਦੀ ਕਲਾ ਵਿੱਚ ਆ ਜਾ ਅਲਾਦ ਮਾੜੀ ਹੋਉ ਮੈਂ ਵੇਖੇ ਨੇ ਖੁਲਰ ਮੈਂ ਜਾਨ ਦਾ
ਕਾਲਾ ਦੌਰ ਨਹੀ ਸੁਨਾਇਰੀ ਦੌਰ ਕਹੋ।ਜਿੱਥੇ ਸਿੰਘ ਸ਼ਹੀਦੀਆ ਪਲਾਪਤ ਕਰਦੇ ਹੋ ਉਹ ਕਿਵੇ ਕਾਲਾ ਦੌਰ ਹੋ ਸਕਦਾ ਆ।ਕਾਲਾ ਦੌਰ ਤਾ ਅੱਜ ਆ ਜਿਹੜੇ ਇੱਕ ਛੋਟੀ ਜਹੀ ਸੂਈ ਨਾਲ ਮਰ ਰਿਹਾ ਨੌਜਵਾਨ ਚਿੱਟਾ ਪੀ ਕੇ।
Waheguru ji 🙏🙏🙏🙏😭😭😭😭
🙏🙏
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏
Moa
Waheguru ji maher kro ji
Sant Jarnal Singh Ji Khalsa Jindabad Sri Waheguru Ji
Baba nanak ji App Mehar Karan
Waheguru ji ka khalsa waheguru ji ki fateh 🙏🙏
ਧੰਨ ਜਿਗਰਾ ਸਿੰਘਾਂ ਦਾ | ਇੰਨਾ ਭਾਰੀ ਤਸ਼ੱਦਦ ਸਹਿਣ ਦੇ ਬਾਵਜੂਦ ਵੀ ਗੁਰੂ ਨੂੰ ਸਮਰਪਿਤ ਨੇ | ਬੀਬਾ ਤੂੰ ਨੰਬਰ ਤਾਂ ਕੋਈ ਸਾਂਝਾ ਕੀਤਾ ਹੀ ਨਹੀਂ | ਜਿੰਮੇਵਾਰ ਪੱਤਰਕਾਰ ਬਣੋ |
ਸਤਾਵਨੇ ਅੱਠ ਸੌ ਪੂਰਾ ਦੋ ਇਕੱਤੀ ਛਿਆਲੀ
ਇਹ ਭਾਈ ਅੰਗਰੇਜ਼ ਸਿੰਘ ਜੀ ਦਾ ਨੰਬਰ ਹੈ
Wahguru ji