Bibi ji ne bahut hi sahi treeke nal apni gal purey solid proof sari duniya de writers te researchers atey puritan snatani Sahib dehawale nal kahi hai kise gal da koi shak nahi rah janda. Meri benti hai ke Uzbekistan Iran Afghanistan te hor nal lagda country eh sab Islamic country so called Hindu San Jo ke Muslim convert ho gae ahi hal bharat Bangladesh te Pakistan de musalmana da hai eh vi sab so called Hindu an ton hi musalman convert hoey Han phir Ena nu vi Hindu hi Hindu kun nahi made ji's trah Muslim hun wakhra Dharam hai isey trah Sikh vi wakhra Dharam hai .This is totally dirty propaganda and a dangerous political adventurism
The best presentation. Sikhs are Not Hindu. Very good analysis on the Subject with deep references . May God Bless you mam. WAHEGURU ji Kirpa karan ji . Thanks.
Bahut Vadia tarike naal Changi Jankari ditti hai, sanu Sab nu samajh jana chahida hai ki Vehle khaan vaale Loga ne Vehle Pakhand Bana ke, Loga nu Vehma Bharma ch pake Aapna Karobar banaye hai, usnu ik alag Dharm da na vi de ditta, Vehle Pakhand Kinna ne banye ne Sab jande ne, oh Kehde log ne jo pakhand nu har vele pehal dende ne
Waheguru ji ka Khalsa Waheguru ji ki Fateh Bibi Kiranpreet Kaur ji aap ji de vichar bahut hi vadhia te sapasht hann hun hundu loka nu v eh gall samajh laini chahidi hai k sikh ikk vakkhri koum hai sada hindu dharam naal koi laina -dena nai. Sikh shuru to hi ikk vakkhri koum sann vakkhri koum hann te sikh hamesha vakkhri koum hi rehan ge... Bole So Nihal... Satt Sri Akaal
Sikhan nuo hindu banaan vich ik hi karan hai keh sikh kidre wakhra desh banaan da mudda na khara kar dain. Hindu sikh aur muslim 3on wakhre wakhre mazab manan wale ne per 1947 vich hinduan aur muslim ne apna apna desh bana laia per sikhan ne ais waste hi wakhra deshna nain bana sake keh hinduan ne sikh leaderan Nou bewaqoof bana laia. Sikh apne aap nou kai sadian guzar jaan bahd v vakhra sabit nain kar sakde. Vakhra sabit karan da iko ik hi tareeqa hai keh sikh v 1947 da namukamal agenda poora ho jae aur ik vakhra sikh desh khalistan ban jae. Bas ik hi tareeqa Khalistan.
@@indianarmy7366 no. First we are Sikh. Because if you go to America, Canada. You taken the citizenship of Canada. Then you will be Called American or Canadian in other people thinking and May be Indo - American, Indo Canadian in Indian people thinking, understanding. Your nationality will be changed. But your religion will be same as like before taking the citizenship of America, Canada or other foreign country. You will be remain Sikh. So finally, we can say religion is not changed after changing the citizenship or residence of the any country. First we are Sikh, then Indian. If I say like this. It doesn't mean I don't love my country. This is just one way that I explained you. There can be more examples, reason to prove that first we are religious, then citizen of the country. So, finally first we are Sikh then Indian.
This lady is truly a good scholar. She has made her case very well. She touched on a bit on DNA of our ancestors. I believe that 65000 to 70000 years ago, our ancestors migrated from Africa. It is quiet possible, they picked up Zoroastrians trait on the way to India. These people came to known as Harapans civilisation in and around the Sinth valley. These people were very advance for the contemporary. Some thing of great event happened, maybe flood about 10000 years ago, and their whole population was decimated to a very small number. What remained again built up a civilisation almost from scratch. This new civilisation were then known as Dravidian. While still at their early time, about 5000 years ago Arian started to migrate from middle asia to Punjab region in small numbers. These new migrants were mostly men (fighters). Over years they inter mingled with the locals. These Arians language was Sanskrit. That is why all the Vedas are in Sanskrit. This language was only for the Arians, and no one else (Local) were allowed to hear or speak it. That is why we even today have stories about not letting people in the temples etc. This all fits in with this lady's paper.
Bhainji tuhadia sariya gallaa 😅bahut keemti te amuliya han ji , bahut gyan mileya , sanu sabh nu tuhaday te bahut maan hoya , Waheguru ji tuhanu charhdia kalaan vich rakkhan ji Bhainji sadi bainti hai ji k iho jehia klassa jari rakkhna ji Is gyan nu sari duniya ch pahuchan di Bahut jaroorat hai ji , Bhainji kitaba likh deo ta k sadiya aan waliya pidiya tak ih sachaee jinda rahay Bebe Nanaki ji da ashirwad tuhaday upper hai ji. 🙏🏻🌹
Wow!!!🙏🙏🙏 Good morning from Greece🙏🙏🙏 Respect🙏🙏 Proud to be a Sikh🙏🙏🙏 Humility 🙏🙏🙏🙏 Respect 🙏🙏🙏 God bless you 🙏🙏🙏 Respect 🙏🙏🙏 Thank you God 🙏🙏🙏🙏 Respect 🙏🙏🙏 Waheguru Ji
Παρασκευη Αυγουλεα respect to sikhs always. I love all my sikh brothers as distinct good people. But i have defeated speakers points. Nobody has challenged it. Hinduism is a religion. I have proven it. Feel free to disprove my words.
@@dharmipraahtaak1441 what a joke tell me debate ere i will tell you Hindu toh khud hindu nhi ye invadero ne name diya jiska matlab kala chor jutha hota hai google par dekhlo arabi mai kya matlab or Persian main b dekhna
@@dharmipraahtaak1441 tell me your one arugument i will prove you wrong that's big problem ab hindu btenge sikho ko ki humara dharam kya hai or humare guru kya the ab ye hindu se sikhna padega kyuki sikh india mai gulam hai
Gurinder Singh paaji mereh pr dadeh aap amritdhari singh sun Milkah singh pind taggar 1865 to 1950 mera nane de nanke hindua ch via kitaa Oh nankeh da link geyah Mera pitta da pitta ik singha di nassl ch mareyah. Mera fufadh doh weeka ik singha di nassl vicho jhammkeh Karbaani da farjh laia golia khathia raakih liyeh Mere nani ik amritdhari sikha de nassla vicho ayi Meri thathi arore sikha vicho ayi .... Joh kuch meh itteh likeyah Sache Patshah VaheGuru ne meri akha koldityah Sirf to sirf singha ne meri gl soonih Mere khud nanke menu tokhaa kargeh pandita nal ralkeh menu talleh kittaa Hon menu ik messge mileyah meri jindgi ch sirf sikh kale goreh sach de raste tureh Hor gula reghiyah Meh tenu hatt jhod ke mintaa khardaa veera menu maaf kardeh Me sikheya ik gian ik experience vicho Vich kush nei Sirf to sirf sach vicho turnaa. Te sach di gal manani. Teh sach naal gul karni. Eh gul joh hoi kitte vi menu jrur correct karna kioki me delete khud karugah Te sikhi to svaih hor koi cheejh heni brabr VaheGuru mehr krn sikhi di shaan sabh naal khaim raveh. Har ik ik banda apni jeet kareh VaheGuru Ji ka khalsa vaheguru ji ki fateh
Gurinder Singh paajih me ah gl snaa ke Menu physical bahathri vich koi gharb nei. Ah kch nei hontha. Corruption sabh passe chalthi. Sirf to sirf menu ik gl disdih jhito banda sach boldah Meh khud tokhaa khaathaa Te khaakeh jho number lageh sanu picheh krtaa .. Edhe vich koi sikhi na koi hindu dharm di gl nei si. Edhe vich tokaah sun. Teh meri madht vich sirf to sirf ik singh aya Is maan vicho VaheGuru ne meri akhaa koltiya Sirf to sirf sach di value hun. Jho lady speaker ne keyah menu tangh paveh naa changah lagaah Pr jhis vele menu singha ne meri support kiti Edhe vich menu sabh kch disgeyah jhos disnaa chayda si .aggeh raj karega khalsa
Thankyou for giving us so much information and support in the history. You are very correct. Sikhs are sighs Guru ji na janju khandan keta. So we Khalsa. Guru ji da Khalsa. Waheguru rakha Jagtaraho. 🙏🙏🙏🙏👍😊
Hindu means moorti pooja. Sikhs wear turban, kirpan with good personality. We are proud of Sikhism. We do not like to be known or called as hindus. Please do not call us hindus.
Until Punjab involved involved drugs and proud of being illiterate, this will keep on happening. We should start writing books like " Hindu are Sikhs".....because they were saved by sikhs. It's enough to be defensive
Excellent presentation, full of facts. Sikhi needs scholars like Bibi Kiranpreet Kaur. Well done!
ਬਹੁਤ ਧੰਨਵਾਦ ਕਰਦਿਆਂ ਮੇਰੀ ਭੈਣ ਦਾ ਬਹੁਤ ਸੋਹਣਾ ਗਿਆਨ ਦਿਤਾ ਭੈਣ ਨੇ 🙏 ,,,ੴ,,, 🙏
ਸਿੱਖ ਸੀ,ਸਿੱਖ ਹਾਂ,ਤੇ ਸਿੱਖ ਰਹਾ ਗਾ
ਸਾਨੂੰ ਮਾਣ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੇ ਗੁਰੂ ਗੋਬਿੰਦਸਿੰਘ ਸਾਹਿਬ ਜੀ ਮਹਾਰਾਜ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮਾਣ ਹੈ,, ਜੋ ਸਾਰੇ ਮਾਨਵਤਾ ਦੇ ਰਹਿਬਰ ਹਨ
Par suraj Parkash and dasam granth hindu granth a
Pp0
Bibi ji ne bahut hi sahi treeke nal apni gal purey solid proof sari duniya de writers te researchers atey puritan snatani Sahib dehawale nal kahi hai kise gal da koi shak nahi rah janda. Meri benti hai ke Uzbekistan Iran Afghanistan te hor nal lagda country eh sab Islamic country so called Hindu San Jo ke Muslim convert ho gae ahi hal bharat Bangladesh te Pakistan de musalmana da hai eh vi sab so called Hindu an ton hi musalman convert hoey Han phir Ena nu vi Hindu hi Hindu kun nahi made ji's trah Muslim hun wakhra Dharam hai isey trah Sikh vi wakhra Dharam hai .This is totally dirty propaganda and a dangerous political adventurism
8u
Pp。aaq
We are proud to be sikh ,proud of our Guru sahibans saviour of Hindus.
We are proud of your esteemed knowledge Our sister ji
Very impressive
I am proud to be a SIKH
ਅਸੀਂ ਸਿੱਖ ਹਾਂ ਇਹ ਸਰਟੀਫਿਕੇਟ ਸਾਨੂੰ ਗੁਰੂ ਨਾਨਕ ਨੇ ਦਿੱਤਾ ਹੈ ਹੋਰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀ ਤੇ ਨਾ ਹੀ ਅਸੀਂ ਕਿਸੇ ਹੋਰ ਨੂੰ ਮਨਦੇ ਹਾਂ
Agreed
ਬਹੁਤ ਵਧੀਆ ਜੀ,
ਮੈਨੂੰ ਮਾਣ ਹੈ ਆਪਣੀ ਭੈਣ ਤੇ ਬਹੁਤ ਵਧੀਆ ਜੀ,
ਕਾਸ਼ ਸਾਡੀ ਕਮੇਟੀ ਦੀਆਂ ਅੱਖਾਂ ਖੋਲ੍ਹ ਸਕਣ
Exelent talk
ਸ਼ਾਬਾਸ਼ ਬੀਬਾ ਜੀਂਦੀ ਰੈਹ ।
ਪੂਰਾ ਸਚ ਕਹਿ ਰਹੇ ਹੋ ਬੀਬਾ ਜੀ ਧੰਨਵਾਦ
@@sohansinghsandhu4025 vgood biba ji
Khalistan jinda baad
, ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਭੈਣ ਜੀ ਨੇ,
ਵਾਹਿਗੁਰੂ ਕਰਨ ਸਾਡੀ ਸਰੋਮਨੀ ਕਮੇਟੀ ਨੂੰ ਵੀ ਅਕਲ ਆ ਜਾਵੇ
Excellent.. need these kind scholar.. Waheguru hor Sojhi den..!!
ਧੰਨ ਏ ਤੂੰ ਬਾਜ਼ਾ ਵਾਲਿਆ ਧੰਨ ਏ ਤੇਰਾ ਖਾਲਸਾ ਧੰਨ ਏ ਤੇਰੀ ਸਿੱਖੀ।।
Drop by
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜਿੰਦਾ ਬਾਦ
ਤਈਉ ਤਾੰ ਕਹਿਦੇਆ ਲੱਖਾ ਵਿੱਚੌ ਸਿਖੱ ਦੀ ਪਿਛਾਣ ਵੱਖਰੀ ਬੰਨੀ ਪੈਚਾ ਵਾਲੀ ਪੱਗ ਚਿਣ ਚਿਣਕੇ ਘੌਨਿਆ ਚੌ ਸਾਨ ਵੱਖਰੀ ਜੀ ਖਾਲਸੇ ਦੀ ਸਾਨ ਵੱਖਰੀ
À.
ਕੁੱਝ ਨਹੀਂ ਮੇਨ ਮੁੱਧਾ ਹਿੰਦੂਆਂ ਨੂੰ ਛੋਟਾ ਦਸਣਾ ਹੈ ਹਰ ਕੋਈ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਮੋੜ ਰਹਿਆ ਹੈ।
ਬਹੁਤ ਹੀ ਵਧੀਆ,ਲਾਜਵਾਬ,👌🏻👍 ਹੁਣ ਜਵਾਬ ਦੇਣ ਦੀ ਵਾਰੀ ਆ ,ਚੁੱਪ ਰਹਿਣਾ ਸਹਿਮਤੀ ਹੋਵੇਗੀ ਅਸੀਂ ਉਡੀਕ ਕਰ ਰਹੇ ਆਂ
Very nice comment manjit ji
Good.job.sistar.ji
ਸਾਨੂੰ ਮਾਣ ਹੈ ਸਿੱਖ ਹੋਣ ਤੇ
Aàà
ਬਹੁਤ ਹੀ ਵਧੀਆ ਵੀਚਾਰ ਹਨ ਜੀ।
ਸਭ ਤੋ ਪਹਿਲਾ ਹਰ ਕੋਈ ਸਿਖ ਹੀ ਹੁੰਦਾ।
ਬਾਕੀ ਸਬ ਘਾੜਤ ਘੜ ਕੇ ਬਣਾਏ ਜਾਂਦੇ ਹਨ।
ਹਾਂਜੀ ਮੁਢ ਸਿਖ ਹਨ ਬਾਕੀ ਕੈਚੀ ਨਾਲ ਹਿਦੂ ਤੇ ਮੁਸਲਿਮ ਬਣੈ ਹਨ
sikh nu hi mun k muslim te hindu bnaya janda
U r rgt.
@@kaurpabla3259 u r rgt.
ਧੰਨ ਧੰਨ ਗੁਰੂ ਨਾਨਕ ਦੇਵ ਜੀ,
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ? ਅਤੇ ਧੰਨ ਧੰਨ ਹਨ ਗੁਰੂ ਗ੍ਰੰਥ ਸਾਹਿਬ ਜੀ।
ਸਾਨੂੰ िਸਖਾਂ ਨੂੰ ਦੁਨੀਅਾਂ ਦੇ ਸਾਰੇ ਦੇਸ਼ ਮੰਨ ਚੁਕੇ ਹਨ ਕੇ िਹੰਦੂ,ਮੁਸिਲਮ,िਸॅਖ ,ਈਸਾਈ ਚਾਰ ਕੌਮਾਂ ਹਨ, ਬੀਬਾ ਜੀ ਨੇ ਬਹੁਤ ਹੀ ਵਧੀਅਾ ਢੰਗ ਨਾਲ ਸ਼ॅਪਸ਼ਟ ਕੀਤਾ ਹੈ,ਅਸੀਂ िਸॅਖ ਹਾਂ,िਸਰਫ ਇਕ ਹੀ ਘਾਟ ਹੈ ਕੇ ਅੰਗਰੇਜਾਂ ਨੇ ਇਸ ਦੇਸ਼ ਚੋਂ ਜਾਣ ਲਗੇ िਸਖਾਂ ਨੂੰ ਪੂਰੇ ਹॅਕ ਨਹੀਂ िਦਤੇ.
Veerey main gall tan eho hai jo leaders kolon bardashat nhi ho reha k sikhan nu hr pasey maan mil reha.
ਭੈਰਉ ਮਹਲਾ ਪ
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ
ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥
ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥
ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥
ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥---1136
She is very wise lady , a true Sikh missionary !
ਬਹੁਤ ਬਹੁਤ ਧੰਨਵਾਦ ਹੈ ਇਸ ਬੀਬੀ ਜੀ ਦਾ ਗੁਰੂ ਜੀ ਦੀ ਕਿਰਪਾ ਹੈ ਬਹੁਤ ਵਧੀਆ ਜਾਣਕਾਰੀ ਹੈ ਜੀ ਵਾਹਿਗੁਰੂ ਸਾਹਿਬ ਜੀ
ਬਹੁਤ ਅੱਛੀਅਾ ੳੁਧਾਰਣਾ ਦਿੱਤੀਅਾ,ਬੀਬਾ ਜੀ,,ਤੁਹਾਡੇ ਵਰਗੇ ਬੁੱਧੀਜੀਵੀਅਾਂ ਦੀ ਹੁਣ ਬਹੁਤ ਸਖਤ ਲੋੜ ਹੈ,
i know I'm kinda off topic but does anyone know of a good site to watch newly released movies online ?
@Jaxson Xander flixportal
@Emory Saint Thank you, signed up and it seems like a nice service =) I appreciate it !!
@Jaxson Xander No problem :D
We are proud of my Sikhism
Dhan Guru Nanak G🙏🙏
I am proud to be a sikh thanks sister ji🙏🙏🙏👌👌
ਇਸ ਭੈਣ ਨੂੰ ਵਾਹਿਗੁਰੂ ਜੀ ਹੋਰ ਗਿਆਨ ਦਾ ਭੰਡਾਰ ਬਕਸੇ ਵੱਧ ਤੋਂ ਵੱਧ ਪਰਚਾਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Gurmej Singh z vcc
ਬਹੁਤ ਬੇਵਾਕੀ ਜਵਾਬ ਦਿੱਤਾ ਹੈ ਬੀਬਾ ਜੀ !
ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136
आजकल तो सिख भी गुरुद्वारों मे निशान साहिब को माथा टेकते हैं। क्या यह ब्राह्मण वाद नहीं।
jagdish kumar bai ji Nishan Sahib koi murti Nhii aa oh ik jit da Nishan aa Fateh da Nishan aa...
@@deshpremi6295 hun Nishan sahib ji ko mattha tektey hein coz Nishan sahib ji hamare dharam ka parteek hai.
Hum
Hamarey Guruon ki jeet ka parteek hai.
ਬਹੁਤ ਵਧੀਆ ਜਾਣਕਾਰੀ ਹੈ ਭੈਣ ਜੀ।
ਮੇਰੀ ਵਾਹਿਗੁਰੂ ਜੀ ਅੱਗੇ ਦਿਲ ਦੀਆਂ ਡੂੰਘਾਈਆਂ ਤੋਂ ਅਰਦਾਸ ਹੈ ਕਿ ਵਾਹਿਗੁਰੂ ਜੀ ਬੀਬੀ ਕਿਰਨਪ੍ਰੀਤ ਕੌਰ ਵਰਗੀਆਂ ਸੂਝਵਾਨ ਬੀਬੀਆਂ ਪੈਂਦਾਂ ਕਰੋ ਜੋ ਸਿੱਖ ਧਰਮ ਦੀ ਅੱਗੇ ਲੈ ਕੇ ਚੱਲ ਸਕਣ ਅਤੇ ਰਾਖੀ ਵੀ ਕਰ ਸਕਣ।
The best presentation. Sikhs are Not Hindu. Very good analysis on the Subject with deep references . May God Bless you mam. WAHEGURU ji
Kirpa karan ji . Thanks.
ਅਕਾਲ ਚੈਨਲ ਦਾਂ ਬਹੁਤ ਬਹੁਤ ਧੰਨਵਾਦ ਜੀ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਹਿੰਦੇ ਨੇ ਕਿ ਸਿੱਖ ਦੋ ਤਰਾਂ ਦੇ ਹਨ .ਇਕ ਗੁਰੂ ਦੇ ਸਿੱਖ ,ਦੂਜੇ ਚਰਖੇ ਤੇ ਬੱਕਰੀ ਦੇ ਸਿੱਖ ,ਪਿਪਲ ਨੂੰ ਪਾਣੀ ਪਾਉਣ ਵਾਲੇ ਸਿੱਖ
Upper. Comeny. Parh. Low
ਸਾਡਾ ਫੈਸਲਾ ਗੁਰੂ ਸਾਹਿਬ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੇ ਕਰ ਦਿੱਤਾ ਹੈ।sat sri akal sab nu
ਬਥੇਰੀਆਂ ਕਮਲੀਆਂ ਘੋਟੀਆਂ ਭਿੰਡਰਾਂ ਵਾਲ਼ੇ ਨੇ , ਉਹਨਾਂ ਵਿਚੋਂ ਇੱਕ ਇਹ ਆ , ਸਿੱਖ ਇੱਕ ਤਰ੍ਹਾਂ ਦੇ ਹੀ ਹੁੰਦੇ ਆ ਗੁਰੂ ਦੇ ਸਿੱਖ
devender shi gal a
@@sunny-qu3mf ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਗ੍ਰੰਥੀ ਬਾਦਲ ਦੇ ਆਉਣ ਤੇ ਉਠ ਖੜ੍ਹੇ ਉਹ ਆ ਬਾਦਲ ਦੇ ਸਿੱਖ ਇਸੇ ਤਰ੍ਹਾਂ ਚਰਖੇ ਤੇ ਬੱਕਰੀ ਦੇ ਹੀ ਨਹੀਂ ਕਈ ਕਬਰਾਂ ਤੇ ਮੜੀਆਂ ਦੇ ਸਿੱਖ ਵੀ ਹੁੰਦੇ ਨੇ
ਕਮਾਲ ਦੀ ਜਾਣਕਾਰੀ ਗੁਰਮਤਿ ਪ੍ਰਮਾਣਾਂ ਸਮੇਤ ਬਹੁਤ ਖੂਬਸੂਰਤ ਬੀਬਾ ਜੀ ਬਹੁਤ ਧੰਨਵਾਦ ਅਤੇ ਨਾਲ ਹੀ ਅਕਾਲ ਚੈਨਲ ਦਾ ਵੀ ।🌹🌷🥀🌹🙏🙏🙏🙏🙏
ਬਹੁਤ ਚੰਗਾ ਗਿਆਨ ਦਿੱਤਾ ਭੈਣ ਜੀ ਆਪ ਜੀ ਨੇ ਰੱਬ ਆਪ ਜੀ ਨੂੰ ਹੋਰ ਗਿਆਨ ਬਖਸ਼ੇ ਤੇ ਤੁਸੀਂ ਲੋਕਾਂ ਨੂੰ ਚਾਨਣ ਦੇ ਸਕੋਂ ਬਹੁਤ ਧੰਨਵਾਦ ਜੀ
ਮੈਨੂੰ ਸਿੱਖ ਹੋਣ ਤੇ ਮਾਣ ਹੈ
ਬਹੁਤ ਵਧੀਆ ਵਿਚਾਰ ਜੀ.
ਸਿੱਖ ਹਿੰਦੂ ਨਹੀਂ, ਇਹ ਪ੍ਰਤੱਖ ਹੈ। ਸਾਨੂੰ ਇਸ ਬਾਰੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।
Proud to be a Sikh very very thank ful to clear history about Sikhism Sanu appji te man hai Kulwant Singh wahe Guru ji khalsa wahe guruji ki fateh
ਤੁਹਾਡੇ ਵਰਗੇ ਵਿਦਵਾਨ ਹੀ ਸਹੀ ਸੇਦ ਦੇ ਸਕਦੇ ਹਨ 🙏🙏🙏🙏🙏🙏🙏🙏🙏
Jamda bacha sikh hunda hai fir hindu sikh muslman bnaya janda hai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
ਬਹੁਤ ਵਧੀਅਾ ਭੈਣ ਜੀ...ਸਾਨੂੰ ਮਾਣ ਹੈ ਅਾਪਣੀ ੲਿਸ ਭੈਣ ਤੇ....ਭੈਣ ਜੀ ਜਿੰਨਾ ਚਿਰ ੲਿੰਡੀਅਾ ਵਿੱਚੋ ਰਾਜਨੀਤਿਕ ਚੋਰ ਨਹੀ ਮਰਦੇ..ਓਨਾ ਚਿਰ ੳੁਹ ਅਾਪਣੀਅਾ ਵੋਟਾ ਖਾਤਰ ਘਟੀਅਾ ਚਾਲਾ ਚੱਲਦੇ ਰਹਿਣਗੇ....
ਸਿਖ ਇਕ ਵਖਰੀ ਕੌਮ ਵਖਰਾ ਧਰਮ ਹੈ
ਦੁਖ ਇਹ ਹੈ ਸਿਖਾ ਵਿਚ ਕੁਤੇ ਗਦਾਰ ਲੀਡਰਾਂ ਦਿ ਬੲਈਮਾਨ ਜਿਆਦਾ ਹਨ ਇਸ ਲਈ ਸਿਖਾ ਨੂ ਹਿੰਦੂ ਕਹਿਣ ਲਗੇ ਹਨ ਗਦਾਰਲੀਡਰਾ ਦਾ ਬੇੜਾ ਗਰਕ ਹੋ ਗਿਆ ਹੇ
2022 vichh kuttey leaders da beda grk hon vala, is kr k eho jehyan afvavan uda rhe hn.
Bahut Vadia tarike naal Changi Jankari ditti hai, sanu Sab nu samajh jana chahida hai ki Vehle khaan vaale Loga ne Vehle Pakhand Bana ke, Loga nu Vehma Bharma ch pake Aapna Karobar banaye hai, usnu ik alag Dharm da na vi de ditta, Vehle Pakhand Kinna ne banye ne Sab jande ne, oh Kehde log ne jo pakhand nu har vele pehal dende ne
ਮੈਂ ਨੂੰ ਮਾਣ ਹੈ ਸਿੱਖ ਹੋਣ ਤੇ
Beautiful presentation bhenji .YOU HAVE OPENED A MY EYES .THANKS
ਵਾਹ ਜੀ ਵਾਹ ਭੈਣਜੀ ਬਹੁਤ ਖ਼ੂਬ
Par sister dasam granth aur suraj Parkash Hindu granth hai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ
ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾ👳♂️
ਭਾਰਤ ਦੇਸ਼ ਇੱਕ ਫੁੱਲਾ ਦਾ ਬਾਂਗ ਹੈ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਫੁੱਲ ਹਨ ਇਸ ਫੁੱਲਾ ਦੇ ਬਾਂਗ ਵਿੱਚੋ ਇੱਕ ਬਹੁਤ ਖੂਬਸੂਰਤ ਫੁੱਲ ਹੈ ਜਿਸ ਦੇ ਆਲੇ ਦੁਆਲੇ ਬਹੁਤ ਕੰਡੇ ਹਨ ਉਹ ਫੁੱਲ ਗੁਲਾਬ 🌹ਦਾ ਹੈ।😊😊
ਮਨਵੀਰ ਸਿੰਘ Manveer Singh tere bharat ne 1947 tu lakehon tk 15 lak Punjabi mar te
Sir Ji gur faith
Sir Ji jado bhag da Mali he Beaman Ho jave ta ke kar sakde ha
Ojre bhaga de galar patvari
Great inspirational speech
ਵਾਹਿਗੁਰੂ ਜੀ ਬਹੁਤ ਵਧੀਅਾ ਜਾਣਕਾਰੀ ਦਿੱਤੀ ਹੈ ਭੈਣ ਜੀ ਨੇ। ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਤੇ ਜੋ ਲੋਕ ਅਾਪਣੇ ਅਾਪ ਨੂੰ ਹਿੰਦੂਅਾਂ ਦਾ ਹਿੱਸਾ ਸਮਝਦੇ ਨੇ ਜਾਂ ੳੁਹ ਹਿੰਦੂ ਜੋ ਸਾਨੂੰ ਵਾਰ ਵਾਰ ੲਿਹ ਕਹਿੰਦੇ ਨੇ ਕਿ ਸਿੱਖ ਹਿੰਦੂਅਾਂ ਵਿੱਚੋਂ ਨਿਕਲੇ ਅਾ ੳੁਹ ੲਿਸ ਸਪੀਚ ਨੂੰ ਸੁਣਨ ਤੇ ੲਿਸ ਭੁਲੇਖੇ ਵਿੱਚੋਂ ਨਿਕਲਣ ਤੇ ਹਿੰਦੂ ਵੀਰ ਅਾਪਣੇ ਲੲੀ ਖੋਜ ਕਰਨ ਕਿ ਕਿੱਥੋਂ ਨਿਕਲੇ ਅਾ? ਧੰਨਵਾਦ ਭੈਣ ਜੀ
ਵਾਹਿਗੁਰੂ ਜੀ ਪੰਜਾਬ ਵਿੱਚ ਸਕੂਲ free ਬਣਾਉਣ ਲਈ ਕੋਸ਼ਿਸ਼ ਕੀਤੀ ਜਾਵੇ ਲੰਗਰ ਨੇ ਕੁਝ ਨਹੀਂ ਦੇਣਾ ਮਾਝੇ ਦੇ ਲੋਕ ਪਹਿਲਾਂ ਕਰਨ ਬਾਕੀ ਆਪੇ ਹੋ ਜਾਣਗੇ ਹਰ ਜਿਲ੍ਹੇ ਵਿੱਚ ਲੋਕਾਂ ਦੇ ਦਾਨ ਨਾਲ ਸਕੂਲ ਚਾਲੂ ਕੀਤਾ ਜਾਵੇ ਗਰੀਬ ਪਰਿਵਾਰਾਂ ਨੂੰ ਧਰਮ ਦੇ ਨਾਲ ਸਿਖਿਆ ਨਾਲ ਹੀ ਜੋੜ ਸਕਦੇ ਹਾਂ
Navdeep Kaur ਤੋਹਾਡਾ ਜਵਾਵ ਵਹੂਤ ਵਦੀਆ
ਭੈਣ ਜੀ ਸਾਨੂੰ ਮਾਣ ਏ ਕੇ ਅਸੀਂ ਬਾਜਾਂ ਵਾਲੇ ਦੇ ਸਿੱਖ ਆ
ਵਾਹਿਗੁਰੂ ਜੀ 🙏
I Am Very Proud to Be A SIKH
Thanks! Ji,
Wonderful Knowledge,
Respectively.
With Regards,
Jasvir Singh.
ਜਿਹੜਾ ਜੋ ਕੁਝ ਹੈ ਉਹ ਅਜਾਦ ਐ।ਤੁਸੀਂ ਸਾਡੇ ਤੇ ਆਪਣੀ ਈਗੋ ਨਾ ਥੋਪੋ ਜੀ।ਅਸੀਂ ਸਿੱਖ ਆਂ ਕਿਸੇ ਲਾਲੇ ਦੀ ਜਾਂ ਤੁਹਾਡੀ ਈਨ ਨਹੀਂ ਮੰਨੀ ਜਾ ਸਕਦੀ।ਅਜਾਦੀ ਪਰਸਨਲ ਹੁੰਦੀ ਐ।
Waheguru ji ka Khalsa Waheguru ji ki Fateh Bibi Kiranpreet Kaur ji aap ji de vichar bahut hi vadhia te sapasht hann hun hundu loka nu v eh gall samajh laini chahidi hai k sikh ikk vakkhri koum hai sada hindu dharam naal koi laina -dena nai. Sikh shuru to hi ikk vakkhri koum sann vakkhri koum hann te sikh hamesha vakkhri koum hi rehan ge...
Bole So Nihal... Satt Sri Akaal
This is true.....and i am proud to be sikh
Bahut hi wadhia tareeke naal samjhaya
Sikhan nuo hindu banaan vich ik hi karan hai keh sikh kidre wakhra desh banaan da mudda na khara kar dain.
Hindu sikh aur muslim 3on wakhre wakhre mazab manan wale ne per 1947 vich hinduan aur muslim ne apna apna desh bana laia per sikhan ne ais waste hi wakhra deshna nain bana sake keh hinduan ne sikh leaderan Nou bewaqoof bana laia.
Sikh apne aap nou kai sadian guzar jaan bahd v vakhra sabit nain kar sakde.
Vakhra sabit karan da iko ik hi tareeqa hai keh sikh v 1947 da namukamal agenda poora ho jae aur ik vakhra sikh desh khalistan ban jae.
Bas ik hi tareeqa Khalistan.
first we are indian then sikh, hindu............
@@indianarmy7366 no. First we are Sikh. Because if you go to America, Canada. You taken the citizenship of Canada. Then you will be Called American or Canadian in other people thinking and May be Indo - American, Indo Canadian in Indian people thinking, understanding. Your nationality will be changed. But your religion will be same as like before taking the citizenship of America, Canada or other foreign country. You will be remain Sikh. So finally, we can say religion is not changed after changing the citizenship or residence of the any country. First we are Sikh, then Indian. If I say like this. It doesn't mean I don't love my country. This is just one way that I explained you. There can be more examples, reason to prove that first we are religious, then citizen of the country. So, finally first we are Sikh then Indian.
ਵਿਦਵਾਨਾਂ ਦੀ ਖੋਜ ਸਹੀ ਹੈ ਜੀ।🙏
Satnam Sri waheguru ji Maher karna very good speech great Sister
ਵਾਹਿਗੁਰੂ ਜੀ ਬੀਬੀ ਦੇ ਸਿਰ ਤੇ ਹੱਥ ਧਰਕੇ ਵਧ ਤੋਂ ਵਧ ਸੇਵਾ ਲੈਣ ਅਤੇ ਚੜ੍ਹਦੀ ਕਲਾ ਬਖ਼ਸ਼ਣ।
voht hi vadhya vichaar ney ,no words how good this speech is
MINDE BLOWING SPEECH, THANKS TO U .
ਧੰਨ ਵਾਦ ਵਾਹਿਗੁਰੂ ਜੀ ਦਾ ਜਿਸ ਨੇ ਜਾਣਕਾਰੀ
ਦੇਨ ਲਈ ਸਾਨੂੰ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕਰਨ ਲਈ ਇਨਸਾਫ ਪਸੰਦ ਇਨਸਾਨ ਇਸ ਧਰਤੀ ਤੇ ਭੇਜ ਦਿੱਤੇ ਹਨ
SpeaKer has to refute my statement. Sources tell you biased format.
ਵਾਹਿਗੁਰੂ ਜੀ
We are proud to be a Sikh
ਵਾਹਿਗੁਰੂ ਜੀ ਮੇਹਰ ਕਰਨਾ ਜੀ ਵਾਹਿਗੁਰੂ ਜੀ
ਅਸੀਂ ਸਿੱਖ ਹਾਂ ਮਾਣ ਹੈ ਸਿੱਖ ਹੋਣ ਤੇ
Excellent speech May God bless you and may you live long
Very well said kiranpreet kaur ji I think explanation is very clear
Excellent speech nd absolutely right
Proud to be Sikh&having such scolour UMadam. God bless u.
ਹਿੰਦੂ ਅੰਨਾ ਤਰਕੁ ਕਾਣਾ।ਦੋਨਾਂ ਤੇ ਗਿਆਨੀ ਸਿਆਣਾ ।ਭਗਤ ਨਾਮਦੇਵ ਜੀ
ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ
ਜੇਕਰ ਤੁਸੀਂ ਮੰਦਰਾਂ ਵਿੱਚ ਜਾ ਕੇ ਮੂਰਤੀਆਂ ਦੀ ਪੂਜਾ ਕਰਦੇ ਹੋ ਤਾਂ ਤੁਸੀਂ ਸਿੱਖ ਹੋ?
ਜੇਕਰ ਤੁਸੀਂ ਕਬਰਾਂ ਨੂੰ ਪੂਜਦੇ ਹੋ ਤਾਂ ਤੁਸੀਂ ਸਿੱਖ ਹੋ?
ਜੇਕਰ ਤੁਸੀਂ ਕੇਸ ਕਤਲ ਕਰਦੇ ਹੋ ਤਾਂ ਤੁਸੀਂ ਮੰਨਦੇ ਹੋ ਕਿ ਸਿੱਖ ਹੋ?
ਜੇਕਰ ਤੁਸੀਂ ਗੁਰੂ ਸਾਹਿਬਾਨ ਨਾਲ ਨਹੀਂ ਜੁੜਦੇ ਤਾਂ ਤੁਸੀਂ ਸਿੱਖ ਹੋ?
ਸਿਰਫ ਨਾਰੇ ਲਗਾਉਂਣ ਨਾਲ ਹੀ ਸਿੱਖ ਨਹੀਂ ਬਣ ਸਕਾਂਗੇ। ਇਸ ਲਈ ਥੋੜਾ ਜਾਗਣ ਦੀ ਜ਼ਰੂਰਤ ਹੈ। ਇਸ ਲਈ ਕਿਰਪਾ ਕਰਕੇ ਇਹ ਜਾਣ ਲਵੋ ਕਿ ਸਿੱਖੀ ਕਿਸ ਤਰ੍ਹਾਂ ਖ਼ਤਰੇ ਵਿਚ ਹੈ ਪੰਜਾਬੀ ਕਿਤਾਬ
"ਤੇ ਸਿੱਖ ਵੀ ਨਿਗਲਿਆ ਗਿਆ" ਜ਼ਰੂਰ ਪੜ੍ਹੋ (ਧੰਨਵਾਦ)
ਬਿਲਕੁਲਸਹੀ ਕਿਹਾ
Great !!!
No words , working about akaal channel and their team just like anchor,Guest etc.
ਉਹ ਸਿੱਖੋ ਪੜ੍ਹ ਲਿਆ ਕਰੋ। ਆਹ ਦੇਖੋ ਭੈਣ ਨੂੰ ਇਹਦੇ ਵਰਗੀ ਪੜ੍ਹਾਈ ਵੀ ਕਰਵਾਉ ਆਪਣੇ ਬੱਚਿਆਂ ਨੂੰ। ਅਸੀਂ ਹੁਣ ਜਾਂ ਤਾਂ IELTS ਕਰ ਵਿਦੇਸ਼ਾਂ ਵੱਲ ਭੱਜ ਰਹੇ ਹਾਂ ਜਾਂ ਫੇਕ ਇੰਜੀਨੀਅਰ, ਡਾਕਟਰ, ਟੈਕਨੀਸ਼ੀਅਨ ਬਣ ਪਦਾਰਥ ਇਕੱਠੇ ਕਰਨ ਵਾਲੀ ਪੜ੍ਹਾਈ ਕਰਵਾਉਂਦੇ ਹਾਂ ਆਪਣੇ ਬੱਚਿਆਂ ਨੂੰ। ਇਹੋ ਜਿਹੀ ਧਾਰਮਿਕ, ਸਮਾਜਿਕ ਪੜ੍ਹਾਈ ਵੀ ਜਰੂਰੀ ਹੈ। ਨਹੀਂ ਤਾਂ ਇਹ ਗੱਲਾਂ ਕੌਣ ਦੱਸੂ ਦੁਨੀਆਂ ਨੂੰ ਇਹਨਾਂ ਦੇ ਤੁਰ ਜਾਣ ਤੋਂ ਬਾਅਦ।
ਵਾਹਿਗੁਰੂ ਜੀ ਵਾਹਿਗੁਰੂ ਜੀ
ਰਾਜ ਕਰੇਗਾ ਖਾਲਸਾ
ਸਿੱਖ ਇਕ ਵੱਖਰੀ ਕੌਮ ਹੈ ।ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਇਕ ਵੱਖਰੀ ਪਛਾਣ ਦਿਤੀ ਹੈ। ਸਾਨੂੰ ਕਿਸੇ ਸਾਲੇ ਤੋ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਸੀਂ ਬੀਬੀ ਜੀ ਕਿਰਨਪਰੀਤ ਕੌਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾ ਜਿਨਾਂ ਨੇ ਬੜੇ ਵਿਸਥਾਰ ਅਤੇ ਬਰੀਕੀ ਨਾਲ ਸਮਝਾਇਆ ਹੈ ਬੀਬੀ ਜੀ ਨੂੰ ਦਿਲੋਂ ਸਲੂਟ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
This lady is truly a good scholar. She has made her case very well. She touched on a bit on DNA of our ancestors. I believe that 65000 to 70000 years ago, our ancestors migrated from Africa. It is quiet possible, they picked up Zoroastrians trait on the way to India. These people came to known as Harapans civilisation in and around the Sinth valley. These people were very advance for the contemporary. Some thing of great event happened, maybe flood about 10000 years ago, and their whole population was decimated to a very small number. What remained again built up a civilisation almost from scratch. This new civilisation were then known as Dravidian. While still at their early time, about 5000 years ago Arian started to migrate from middle asia to Punjab region in small numbers. These new migrants were mostly men (fighters). Over years they inter mingled with the locals. These Arians language was Sanskrit. That is why all the Vedas are in Sanskrit. This language was only for the Arians, and no one else (Local) were allowed to hear or speak it. That is why we even today have stories about not letting people in the temples etc. This all fits in with this lady's paper.
ਵਾਹਿਗੁਰੂ ਜੀ ਸਿੱਖਿਆ ਦੀ ਲੋੜ ਹੈ ਨਹੀਂ ਤਾਂ ਵਿਦਵਾਨਾਂ ਦੀ ਘਾਟ ਕਾਰਨ ਸਾਡਾ ਸਿੱਖ ਧਰਮ ਨੂੰ ਵੱਡੀ ਪੱਧਰ ਤੇ ਘਾਟ ਪੈ ਰਿਹਾ ਹੈ ਅੱਜ ਦੇ ਬੱਚੇ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਕੋਈ ਗਿਆਨ ਨਹੀਂ ਰਿਹਾ
Navdeep g jis Ghar bech patni guru nanak patshah di Sikh agi us Ghar da vikas choh tarfa hobe ga ,,,tusi sabhjdar ho ,,,
Great words and good work that we are not hindus
ਬਹੁਤ ਵਧੀਆਂ ਜਾਣਕਾਰੀ ਹੈ। ਕਿਰਪਾ ਕਰਕੇ ਦੁਸ਼ਮਣ ਦੇ ਖੇਮੇ ਵਿੱਚ ਜਾਣ ਦੀ ਤਿਆਰੀ ਕਰੋ। ਵੱਧ ਤੋਂ ਵੱਧ ਵੀਡੀਓ ਹਿੰਦੀ ਭਾਸ਼ਾ ਵਿੱਚ ਵੀ ਬਣਾਓ। ਕੋਸ਼ਿਸ ਕਰੋ ਕਿ ਸਿੱਧਾ ਤੇ ਸਪੱਸ਼ਟ ਦਸਿਆ ਜਾਵੇ ਸਿੱਖ ਕਿਓ ਹਿੰਦੂ ਨਹੀਂ। ਤਾਂ ਜੋ ਇਹਨਾ ਦੇ ਭੰਡੀ ਪ੍ਰਚਾਰ ਦਾ ਜਵਾਬ ਇਹਨਾ ਦੀ ਭਾਸ਼ਾ ਵਿੱਚ ਦਿੱਤਾ ਜਾ ਸਕੇ ਅਤੇ ਆਮ ਹਿੰਦੂਆਂ ਨੂੰ ਸੱਚ ਦੱਸਿਆ ਜਾਵੇ ਤੇ ਇਹਨਾ ਦੀ ਸਪੋਰਟ ਖਤਮ ਕੀਤੀ ਜਾ ਸਕੇ। ਆਮ ਸਿੱਖ ਵੀ ਕੋਸ਼ਿਸ਼ ਕਰੋ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀਡੀਓ ਬਣਾਓ।
Great speech
ਗੁਰੂ ਨਾਨਕ ਦੇਵ ਜੀ।ਦਸ। ਗੁਰੂ। ਹਿੰਦੂ।ਸੀ। ਗੁਰੂ। ਸਾਰੇ। ਹਿੰਦੂ।ਸਨ। ਗੁਰੂ।ਦੇ। ਨਾ।ਤੇ। ਤਹਾਨੂੰ। ਲੜਾਈ। ਕਰਣੀ।ਉਦੀ।ਨੇ
ਵਧੀਆ ਵਿਚਾਰ।sat sri akal sab nu
Very well done 👍🌹ਹਿੰਦੂ ਹਿੰਦੂ ਕਰਦੇ ਆਪਣੀਆ ਜੜਾਂ ਖਰੋਦੋ 😀
I m proud to be a sikh.
Bhainji tuhadia sariya gallaa 😅bahut keemti te amuliya han ji , bahut gyan mileya , sanu sabh nu tuhaday te bahut maan hoya , Waheguru ji tuhanu charhdia kalaan vich rakkhan ji
Bhainji sadi bainti hai ji k iho jehia klassa jari rakkhna ji
Is gyan nu sari duniya ch pahuchan di Bahut jaroorat hai ji , Bhainji kitaba likh deo ta k sadiya aan waliya pidiya tak ih sachaee jinda rahay
Bebe Nanaki ji da ashirwad tuhaday upper hai ji. 🙏🏻🌹
बेद कतेब कहो मत झूठे झूठा जो न बिचारे -- गुरवाणी।
jagdish kumar चारे वेद होऐ सचिआर - गुरू नानक जी बाणी आसा की वार जह बीबी कैसे कहि रही कि गुरू नानक जी ने वेद नही पडे।
@Kellogg's क्या फिर गुरवाणी झूठी है।
@@deshpremi6295 ਗੁਰਬਾਣੀ ਝੂਠੀ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ
Good guide for sikh community Thank you very Much
good sister g
Waheguruji tuhanu hamesha chardikala vich rakhan ji,
Wow!!!🙏🙏🙏 Good morning from Greece🙏🙏🙏 Respect🙏🙏 Proud to be a Sikh🙏🙏🙏 Humility 🙏🙏🙏🙏 Respect 🙏🙏🙏 God bless you 🙏🙏🙏 Respect 🙏🙏🙏 Thank you God 🙏🙏🙏🙏 Respect 🙏🙏🙏 Waheguru Ji
Παρασκευη Αυγουλεα respect to sikhs always. I love all my sikh brothers as distinct good people.
But i have defeated speakers points. Nobody has challenged it.
Hinduism is a religion. I have proven it. Feel free to disprove my words.
Good massage veer g US media lnternational dekho Te subscribed vi kro friend circle vich share Te subscribed vi kro Khalistan zindabaad
ਮੈਨੂੰ ਮਾਨ ਹੈ ਸਿੱਖ ਧਰਮ ਤੇ 🙏🏻🙏🏻🙏🏻🙏🏻🙏🏻
She explained Everything with proof .after research .. This is 21st century peoples needs to change their mind set about Sikhism..
@@dharmipraahtaak1441 what a joke tell me debate ere i will tell you
Hindu toh khud hindu nhi ye invadero ne name diya jiska matlab kala chor jutha hota hai google par dekhlo arabi mai kya matlab or Persian main b dekhna
@@dharmipraahtaak1441 tell me your one arugument i will prove you wrong that's big problem ab hindu btenge sikho ko ki humara dharam kya hai or humare guru kya the ab ye hindu se sikhna padega kyuki sikh india mai gulam hai
Gurinder Singh paaji mereh pr dadeh aap amritdhari singh sun
Milkah singh pind taggar 1865 to 1950 mera nane de nanke hindua ch via kitaa
Oh nankeh da link geyah
Mera pitta da pitta ik singha di nassl ch mareyah.
Mera fufadh doh weeka ik singha di nassl vicho jhammkeh
Karbaani da farjh laia golia khathia raakih liyeh
Mere nani ik amritdhari sikha de nassla vicho ayi
Meri thathi arore sikha vicho ayi
....
Joh kuch meh itteh likeyah
Sache Patshah VaheGuru ne meri akha koldityah
Sirf to sirf singha ne meri gl soonih
Mere khud nanke menu tokhaa kargeh pandita nal ralkeh menu talleh kittaa
Hon menu ik messge mileyah meri jindgi ch sirf sikh kale goreh sach de raste tureh
Hor gula reghiyah
Meh tenu hatt jhod ke mintaa khardaa veera menu maaf kardeh
Me sikheya ik gian ik experience vicho
Vich kush nei
Sirf to sirf sach vicho turnaa. Te sach di gal manani. Teh sach naal gul karni.
Eh gul joh hoi kitte vi menu jrur correct karna kioki me delete khud karugah
Te sikhi to svaih hor koi cheejh heni brabr
VaheGuru mehr krn sikhi di shaan sabh naal khaim raveh. Har ik ik banda apni jeet kareh
VaheGuru Ji ka khalsa vaheguru ji ki fateh
Gurinder Singh paajih me ah gl snaa ke
Menu physical bahathri vich koi gharb nei. Ah kch nei hontha. Corruption sabh passe chalthi.
Sirf to sirf menu ik gl disdih jhito banda sach boldah
Meh khud tokhaa khaathaa
Te khaakeh jho number lageh sanu picheh krtaa
..
Edhe vich koi sikhi na koi hindu dharm di gl nei si.
Edhe vich tokaah sun.
Teh meri madht vich sirf to sirf ik singh aya
Is maan vicho VaheGuru ne meri akhaa koltiya
Sirf to sirf sach di value hun.
Jho lady speaker ne keyah menu tangh paveh naa changah lagaah
Pr jhis vele menu singha ne meri support kiti
Edhe vich menu sabh kch disgeyah jhos disnaa chayda si
.aggeh raj karega khalsa
A lot of thanks sister u r absolutely right and it's the real fact, agn thnxxx to spread vry valuable information sister👭🙏
Good putter tusi Sahiho
Thankyou for giving us so much information and support in the history. You are very correct. Sikhs are sighs Guru ji na janju khandan keta. So we Khalsa. Guru ji da Khalsa. Waheguru rakha Jagtaraho. 🙏🙏🙏🙏👍😊
ਸੂਰਜ ਪਰਕਾਸ਼ ਵਿਚ ਸੰਤੋਖ ਸਿੰਘ ਨੇ ਸਾਰੇ ਸਿੱਖ ਗੁਰੂਆਂ ਨੂੰ ਹਿੰਦੂ ਦੇਵੀ ਦੇਵਤਿਆਂ ਦਾ ਅਵਤਾਰ ਲਿਖਿਆ ਹੈ ਫਿਰ ਸਿੱਖ ਕੌਮ ਵੱਖਰੀ ਕਿਵੇ ਗੁਰਬਚਨ ਸਿੰਘ ਭਿੰਡਰ ਵਾਲੇ ਗੁਰਬਾਣੀ ਪਾਠ ਦਰਪਣ। ਵਿੱਚ ਸਿੱਖ ਨੂੰ ਹਿੰਦੂ ਸਾਬਤ ਕਰਰਹੀ ਹੈ ਧੁੰਮਾ ਕੁੰਭ ਦੇ ਮੇਲੇ ਤੇ ਹਿੰਦੂ ਸਾਧਾ ਨਾਲ ਨਾਕੇ ਆ
ਇ
ਆ ਫਿਰ ਸਿੱਖ ਵੱਖਰੀ ਕੌਮ। ਕਿਵੇਂ
ਨਿਰਣਾ ਗੁਰੂ ਗ੍ਰੰਥ ਸਾਹਿਬ ਦੇਂਦੇ ਨੇ।
Phelan tan tu khud padeya phelan khud pad fir cmt kri
ਗੁਰੂਆਂ ਨੇ ਹਿੰਦੂਆਂ ਦਾ ਨਹੀਂ ਉਹਨਾ ਪੰਡਿਤਾ ਦਾ ਜੋ ਅਗਿਆਨੀ ਸੀ ਕਰਮ ਕਾਂਡ ਕਰਦੇ ਸੀ ਉਹਨਾਂ ਦਾ ਵਿਰੋਧ ਕੀਤਾ ਇਸ ਦਾ ਮਤਲਬ ਏਹੇ ਨਹੀ ਕੀ ਅਸੀ ਹਿੰਦ ਨਹੀਂ ਹਾਂ ਜਿਸ ਦੇਸ ਉਪਰ ਗੁਰੂਆਂ ਨੇ ਚਾਦਰ ਪਾਈ ਉਸ ਦੇਸ ਦੀ ਸੰਸਕ੍ਰਿਤੀ ਨੂੰ ਵਿਸਾਰ ਦਿੱਤਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਦੇਵ ਜੀ ਕਹਿੰਦੇ ਹਨ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਾਥ ਕਹਾਣੀ ਆਪੇ ਜੋਗੀ ਆਪੇ ਭੋਗੀ. ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਾਹੀ ਕੋਇ. ਏਕ ਪਿਤਾ ਏਕਸ ਕੇ ਹਮ ਬਾਰਿਕ. ਜਦ ਪਿਤਾ ਸਾਡਾ ਸਭ ਦਾ ਏਕ ਹੈ ਅਸੀ ਸਭ ਉਸ ਦੇ ਬੱਚੇ ਹਾਂ ਫਿਰ ਕੌਣ ਹਿੰਦੂ ਕੌਣ ਸਿੱਖ ਕੌਣ ਮੁਸਲਮਾਨ ਕੌਣ ਈਸਾਈ. ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੌਣ ਮੰਦੇ. ਸਭ ਧਰਮ ਮੈ ਸ੍ਰੇਸਟ ਧਰਮ ਹਰ ਕੋ ਨਾਮੁ ਜਪਤ ਨਿਸਕਰਮ ਸਭ ਧਰਮਾਂ ਦਾ ਸ੍ਰੇਸਟ ਧਰਮ ਓਹੀ ਹੈ ਜੋ ਹਰੀ ਦਾ ਨਾਮੁ ਜਪਦੇ ਹਨ ਮਾਨਸ ਕੀ ਜਾਤ ਸਭ ਏਕ ਪਹਿਚਾਨਬੋ. ਸਿਰਫ਼ ਏਕ ਧਰਮ ਹੈ ਏਕ ਓਮ ਕਾਰ. ਗੁਰੂਆਂ ਨੇ ਮਨੁੱਖ ਨੂੰ ਹੀ ਸਭ ਤੋਂ ਬੜਾ ਦਸਿਆ ਹੈ. ਅਵਰ ਜੂਨ ਤੇਰੀ ਪਨਿਹਾਰੀ ਇਸ ਧਰਤੀ ਪੈ ਤੇਰੀ ਸਿਖ ਦਾਰੀ. ਸਮਝ ਗਏ ਜੀ
Hindu means moorti pooja. Sikhs wear turban, kirpan with good personality. We are proud of Sikhism. We do not like to be known or called as hindus. Please do not call us hindus.
ਤੁਹਾਨੂੰ ਬਾਰ ਬਾਰ ਹਮ ਹਿੰਦੂ ਨਹੀ ਏਸ ਕਰਕੇ ਕਹਿਣਾ ਪੈ ਰਿਹੈ ਕਿਉਂਕਿ ਹੱਥ ਦੀ ਸਫਾਈ ਨਾਲ ਭਾਰਤੀ ਸੰਵਿਧਾਨ ਵਿੱਚ ਤੁਹਾਨੂੰ ਕੇਸਾਂਧਾਰੀ ਹਿੰਦੂ ਲਿਖ ਦਿੱਤਾ ਗਿਆ ਹੈ ਤੇ ਅੱਜ ਤੱਕ ਤੁਹਾਡੇ ਤੇ ਹਿੰਦੂ ਐਕਟ ਲਾਗੂ ਹੁੰਦਾ ਆ ਰਿਹਾ ਹੈ।
Intelligent woman. Thanks for the great research.
Until Punjab involved involved drugs and proud of being illiterate, this will keep on happening. We should start writing books like " Hindu are Sikhs".....because they were saved by sikhs. It's enough to be defensive