Meri capacity or ghat samaj karn Minu app ji da lecture 20% samaj aya but tahanu hor sunan di tang uthdi hai mn ch g. I will try ki mai 20% vicha apni zindgi ch apna lva I m sure 100% life success story bn javgi . Dhanvaad g vichar sanje krn li . Waheguru g da khalsa waheguru g di fateh
Sher Singh khalsa bha g glt soch rhe o kurhiyan ton pehla mundeyan nu smjhna payega g oh kurhiyan nu izzat den DEKH PARAYIYAN CHANGIYAN MAAWAN BHAINAN DHEEYAN JANE KISE TE GLT NAZAR RKHNGE HI NHI jinha nu gurbani d eh tuk yaad hoyegij
your parents gives you freedom and from your thoughts, your deeds , you prove that you have done extraordinary which is not only example for girls but for boys also. your parents and above them WAHEGURU JI proud of you keep going.
Waheguru ji khalsa waheguru ji ki fateh I have no words for this speech. Phan g you are really in chardi kala. I learned so much from you, will apply in my daily life. Waheguru ji Maher karn.
ਬਹੁਤ ਵਧੀਆਂ ਵਿਚਾਰ ਭੈਣ ਜੀ ਦੇ ਧੰਨਧੰਨਸ੍ਰੀਗੁਰੂਗ੍ਰੰਥ
ਸਾਹਿਬਜੀਮਨਣਵਾਲਾਚੜਦੀਕਲਾਵਿਚਹੀਰਹਿਦਾ ਹੈ
ਫਤਹੇ ਪਰਵਾਨ ਕਰਨੀ ਦੀ ਵਾਹੇਗੁਰੁ ਜੀ ਦਾ ਖਾਲਸਾ ਵਾਹੇਗੁਰੁ ਜੀ ਦੀ ਫਤਹੇ
ਸੱਚ ਬਹੁਤ ਘੱਟ ਗਿਣਤੀ ਵਿੱਚ ਹੈ। ਵਾਹਿਗੁਰੂ ਜੀ ਮੇਹਰ ਕਰਨਾ ਜੋ ਵੀ ਜੁੜਨ ਸੋ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਨਣ।। ਜਪੁ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।
Sister tuhade vichar sunke mann nu bauth khushi melee hai
ਅਕਾਲ ਚੈਨਲ ਦਾਂ ਬਹੁਤ ਬਹੁਤ ਧੰਨਵਾਦ ਜੀ ਜੋ ਸਾਨੂੰ ਇਹ ਭੈਣ ਜੀ ਦੇ ਦਰਸ਼ਨ ਕਰਵਾਏ ਵਿਚਾਰ ਸੁਣਕੇ ਮਨ ਗਦ ਗਦ ਹੋਗਿ ਆ
Absolutely
ਹਿਰਦਾ ਗਦ ਗਦ ਹੋ ਗਿਆ|
ਮੈ ਕਦੇ ਸੋਚਿਆ ਵੀ ਨੀ ਸੀ ਕਿ ਏਨੀ ਚੜਦੀ ਕਲਾ ਚ ਵੀ ਕੋਈ ਹੋ ਸਕਦਾ |
ਧੰਨ ਹੋ ਗੁਰੂ ਨਾਨਕ ਸਾਹਿਬ ਜੀ ਤੁਸੀ|
ਗੁਰੂ ਦਸ਼ਮੇਸ਼ ਦੀ ਧੀ ਸਾਡੀ ਭੈਣ ਨੂੰ ਪਿਤਾ ਦਸ਼ਮੇਸ਼ ਚੜ੍ਹਦੀ ਕਲਾ ਬਖਸ਼ਣ 🙏
ਸਿੱਖੀ ਦੀ ਅਹਿਮੀਅਤ ਦਾ ਸਿੱਖ ਨੂੰ ਗਿਆਨ ਹੋਣਾ ਚਾਹੀਦਾ ਹੈ ।ਸਾਰੇ ਕਾਰਜ ਰਾਸ ਹੁੰਦੇ ਹਨ ।ਧੰਨਵਾਦ ਤੁਹਾਡਾ ਤੁਸੀਂ ਸਿੱਖੀ ਕਮਾ ਰਹੇ ਹੋ।
Shukar hai Ji Waheguru ji da, Apaar apaar kirpa Bhain jio
ਭੈਣ ਜੀ ਦਾ ਨਾਂ ਮਨਦੀਪ ਕੌਰ ਹੈ ਬਹੁਤ ਹੀ ਸੂਝਵਾਨ ਹਨ She's blessed 🙏🙏🙏
ਗੁਰੂ ਨਾਨਕ ਇਸ ਨਿਮਾਣੇ ਦਾਸ ਤੇ ਵੀ ਮਿਹਰ ਕਰੇ, ਮੈਂ ਵੀਂ ਭੈਣ ਜੀ ਦੇ ਵਾਂਗ ਗੁਰੂ ਨਾਨਕ ਨੂੰ ਗਲਵਕੜੀ ਪਾ ਲਵਾਂ, ਫਿਰ ਇਹ ਵਿਕਾਰ ਮੇਰੇ ਤੇ ਪ੍ਰਭਾਵ ਨਹੀਂ ਪਾ ਸਕਣਗੇ। ਅੱਜ ਭੈਣ ਕੋਲੋਂ ਜੋ ਸੁਣਿਆ, ਮਨ ਵਿੱਚ ਐਸੇ ਵਲਵਲੇ ਉਠ ਰਹੇ ਨੇ, ਪਰ ਨਾਲ ਹੀ ਇੱਕ ਅਸੀਮ ਸ਼ਾਂਤੀ ਵੀ ਉਪਜ ਰਹੀ ਹੈ। ਵਲਵਲੇ ਗੁਰੂ ਦੀ ਰਬਾਬ ਬਣ ਜਾਣ ਵਾਲੇ, ਤੇ ਸ਼ਾਂਤੀ ਇੱਕ ਸਹਿਜ, ਖਿੜਾਓ ਤੇ ਠਹਿਰਾਓ ਦੀ।
ਸੋਹਣੀ ਸੂਰਤ, ਦਸਤਾਰ ਤੇ ਆਪ ਜੀ ਦੇ ਵਿਚਾਰ।Vehguru ji ka khalsa Vehguru ji ke fateh
ਖਿੱਚਵੀਂ ਸ਼ਖਸ਼ੀਅਤ ਹੋ ਭੈਣ ਜੀ ਵਾਹਿਗੁਰੂ ਜੀ ਦੀ ਕਿਰਪਾ ਏ ਆਪ ਉੱਪਰ🙏🏻
ਤੁਹਾਡੇ ਚਿਹਰੇ ਤੇ ਚੜ੍ਹਦੀਕਲਾ ਨੂੰ ਤੱਕ ਕੇ ਮਨ ਅੰਦਰ ਤੱਕ ਖਿੜ ਗਿਆ ਏ ਸੱਚੀ🙏🏻🙏🏻🙏🏻🙏🏻
Absolutely absolutely absolutely
ਬਹੁਤ ਵਧੀਆ ਵਿਚਾਰ ਸੁਣੀਂ ਮੰਨ ਖੂਸ਼ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏💐,👍👌
ਵਾਹਿਗੁਰੂ ਜੀ ਬਹੁਤ ਹੀ ਸ਼ਲਾਘਾਯੋਗ ਵਿਚਾਰ ਨੇ
ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ 🙏 🙏 🙏 🌹 🌹
ਭੈਣ ਜੀ ਬਹੁਤ ਵਧੀਆ ਵਿਚਾਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ🙏
ਅਪਨੇ ਨਾਮ ਨਾਲ ਜੱਟ ਰਾਮਗੜ੍ਹੀਆ ਖੱਤਰੀ ਨਹੀਂ ਬਲਕਿ ਸਿੰਘ ਲਗਾਓ ਜੀ
Tarvinder Kaur bhene bhot sohni soch aa waheguru jii thodi soch nu aye hii barkarar rakhan atte thonu chardiyakal bakshan
bhene m ikk gl hor khna chaona glti lyi maafi bhene tuc punjab ton nhi lgde ohh thonu pta hona bhene m kio kiha
Waheguru bhut vadiya sister ji v nice
ਭੈਣ ਜੀ ਕਹਿਣ ਨੂੰ ਕੋਈ ਸਬਦੁ ਨਹੀਂ ਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ
ਬਹੁਤ ਵਧੀਆ ਵਿਚਾਰ ਹਨ ਜੀ। ਬਿਨਾੱ ਕਿਸੇ ਹੰਕਾਰ ਭਾਵਨਾ ਤੋੱ ਬੜੇ ਪਿਆਰ ਨਿਮਰਤਾ ਨਾਲ ਵਿਚਾਰ ਰੱਖੇ ਗਏ ਹਨ ਜੀ। ਧੰਨਵਾਦ ਜੀ।
ਬਾ -ਕਮਾਲ ! ਸਿੱਖ ਬੀਬੀ ਜੀ ਦੀ ਇਹ ਸਪੀਚ ਮੇਰੇ ਵਰਗੇ ਕਈ ਨਿਰਾਸ਼ ਹੋਏ ਹੋਇਆਂ ਦੀ ਮਾਰਗ ਦਰਸ਼ਕ ਬਣੇਗੀ....
ਵਾਹ ਵਾਹ ਜੀ ਭੈਣ ਵਾਹਿਗੁਰੂ ਜੀ ਕਿਰਪਾ ਕਰੇ
ਭੈਣ ਜੀ ਕਾਸ ਤੁਸੀਂ ਮੇਰੇ ਮਾਂ ਦੇ ਜਾਏ ਭੈਣ ਜੀ ਹੁੰਦੇ।ਪਰ ਫਿਰ ਵੀ ਕੋਈ ਗੱਲ ਨਹੀਂ।ਅਸੀਂ ਅੱਜ ਵੀ ਭੈਣ ਭਰਾਂ ਹਾਂ।ਕਿਉਂਕਿ ਅਸੀਂ ਦੋਵਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਪਿੱਤਾ ਜੀ ਨੂੰ ਜੱਫੀ ਪਾਈ ਹੈ।
Dhan dhan guru nanak dev g mehar karo sab te
I can’t stop myself to download this video . It’s A to Z
Lecture is very motivating and inspiring too.
ਸ਼ੁੱਧ ਪੰਜਾਬੀ ਬੋਲਦੇ ਓੰ ਅਤੇ ਉਹ ਵੀ ਠੇਠ। Excellent!
Veary good
Very nice didi waheguru g meher krn
ਬਹੁਤ ਹੀ ਵਧੀਆ ਭੈਂਣ ਜੀ।ਵਾਹਿਗੁਰੂ ਮੇਹਰ ਕਰਨ🙏
ਸਤਿ ਸਤਿ ਸ੍ਰੀ ਅਕਾਲ ਜੀ ਤੇ ਧੰਨਵਾਦ
ਭੈਣ ਜੀ ਹੋਰਾ ਦਾ ਸ਼ੁਭ ਨਾਂ ਨਹੀ ਪਤਾ ਲੱਗਾ।
ਨਾਂਮ ਦੱਸਣ ਨਾਲ ਹੋਰ ਵੀਡੀੳਜ ਦੇਖ ਸਕਦੇ ਹਾਂ।
Bibi mandeep kaur uk waale
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
sevadar mukhtarsingh khalsa very good
Sister
ਹੁਣ ਵਾਲੇ ਜਥੇਦਾਰਾਂ ਨਾਲੋਂ ਤਾਂ ਇਹੋ ਜਿਹੇ ਨੇਕ ਖਿਆਲਾਂ ਵਾਲੀ ਬੀਬੀ ਨੂੰ ਹੀ ਕੌਮ ਦੀ ਕਮਾਂਡ ਦੇ ਦਿਉ, ਹੋ ਸਕਦਾ ਹੈ ਕੌਮ ਦਾ ਭਲਾ ਹੋ ਜਾਏ।
ਨਫਰਤ ਤਿਆਗੀਏ ਜੀ
Charanjit Singh is ch nafrat wali ki gll ai shi. keha hardeep singh g ne
Hardeep Singh agree
@@Teach_and_Trainਜੀ! ਸਾਾਇਦ ਜਥੇਦਾਰਾ ਨਾਲ ਨਫਰਤ-----
30.20 ਤੋਂ ਸੁਣੋ ਜੀ
ਬਹੁਤ ਖ਼ੂਬ ਭੈਣ ਨੰਬਰ ਕੀ ਆ ਭੈਣ ਦਾ ਕੋਈ ਦੱਸ ਸਕਦਾ 👏🏻🌹
ਵਾਹਿਗੁਰੂ ਜੀ
mandeep kaur
Very nice
ਭੈਣ ਜੀ ਗੁਰੂ ਸਾਹਿਬ ਜੀ ਦੀ ਆਪ ਜੀ ਤੇ ਬਹੁਤ ਮਿਹਰ ਹੈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਬੋਲਿਆ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ
amazing great true bibi jindabad
ahh asli guru gobind singh ji da khalsa Wehe guru ji sarbat da bhala
Asli Sikh sherni. Boht vadiya bhen ji. Kaash tuade wargiya hor kudiya hundiya Punjab vich. 🙏🙏🙏🙏🙏
ਬਹੁਤ ਦਿਲ ਕਰਦਾ ਦੀਦੀ ਮੇਰਾ ਵੀ ਇੱਦਾ ਸਪੀਚ ਦੇਣ ਦਾ ਪਰ ਮਜਬੂਰੀ ਮਾਂ ਬਾਪ ਆਗਿਆ ਨਹੀਂ ਦਿੰਦੇ।। ਉਨ੍ਹਾਂ ਤੋ ਬਾਹਰ ਵੀ ਨਹੀਂ ਜਾ ਸਕਦੇ😔 ਵਿਸ਼ਵਾਸ ਹੋਣਾ ਬਹੁਤ ਜਰੂਰੀ ਆ ਗੁਰੂ ਜੀ ਦੇ ਬਣਨ ਲਈ । ਜੋ ਕਰ ਗਿਆ ਸੋ ਤਰ ਗਿਆ🙏🙏🙏🙏🙏
ਵਾਹਿਗੁਰੂ ਜੀ ਭਲਾ ਕਰੀ
ੲਿਸ ਭੈਣ ਨੂੰ ੲਿਸੇ ਤਰਾ ਦੀ
ਸਿੱਖੀ ਦੀ ਦਾਤ ਬਖਸੀ ਵਾਹਿਗੁਰੂ ਸਭ ਦਾ
ਭਲਾ ਕਰੀ ਵਾਹਿਗੁਰੂ ਵਾਹਿਗੁ਼ਰੂ ਵਾਹਿਗੁਰੂ
ਬਹੁਤ ਹੀ ਵਧੀਆ ਸੋਚ ਹੈ ਮੇਰੀ ਵੱਡੀ ਭੈਣ ਜੀ ਦੀ
ਬਹੁਤ ਵਧੀਆ ਵੀਚਾਰ ਭੈਣ ਜੀ । ਰੂਹ ਖੁਸ ਹੋ ਗਈ ਸੁਣਕੇ।
ਬਹੁਤ ਵਦੀਆ ਲਗਾ ਭੈਣ ਜੀ ਤੁਹਾਡੇ ਿਵਚਾਰ ਸੁਣ ਕੇ ਮੈ ਜਿੰਦਗੀ ਿਵਚ ਸਾਇਦ ਪਹਿਲੀ ਵਾਰ ਹੀ ਇਹੋ ਜਿਹੀ ਭੈਣ ਦੇਖੀ ਜਿਸ ਿਵਚੋ ਵਾਹਿਗੁਰੂ ਜੀ ਦੇ ਦਰਸ਼ਨ ਹੋ ਰਹੇ ਸਨ ਪਰਮਾਤਮਾ ਤੁਹਾਡੀ ੳੁਮਰ ਲੰਮੀ ਕਰੇ ਤੁਹਾਡੇ ਜਿਹੀਆਂ ਭੈਣਾ ਹੋਰ ਅੱਗੇ ਾੳਣ
Sat guru nanak pragtaiy miti dud jag chann hua whaguru g
Waheguru ji
Thank you for expressing the thoughts in such a simple way. Sikhi! What a great way of life. Saluting the peaceful warriors. God bless.
Meri capacity or ghat samaj karn Minu app ji da lecture 20% samaj aya but tahanu hor sunan di tang uthdi hai mn ch g. I will try ki mai 20% vicha apni zindgi ch apna lva I m sure 100% life success story bn javgi . Dhanvaad g vichar sanje krn li . Waheguru g da khalsa waheguru g di fateh
Waheguru waheguru waheguru ji.....
Kotan kot shukraana nanak ji....
Waheguru ji hmeshaa ang sang rehn....
Vaheguru Ji
ਬਹੁਤ ਵਧੀਆ ਵੀਚਾਰ ਭੈਣ ਜੀ, ਵਾਹਿਗੁਰੂ ਸਾਹਿਬ ਜੀ ਚੜਦੀਕਲਾ ਬਖਸਣ 🙏🙏🙏🙏
ਵਾਹਿਗੁਰੂ ਜੀ ਸਾਡੇ ਸਿਖ ਧਰਮ ਵਿੱਚ ਇਸ ਤਰ੍ਹਾਂ ਦੇ ਪ੍ਰਚਾਰਕ ਬਣਾ ਦਿਉ ਪ੍ਰਮਾਤਮਾ ਤੇਰੇ ਸਿਖਾਂ ਨੂੰ ਸਤਯੁੱਗ ਮਿਲ ਜਾਉ ਮੇਹਰਬਾਨ ਹੋ ਕੇ ਗੁਰੂ ਘਰਾਂ ਚੌ ਲੁਟੇਰਿਆਂ ਨੂੰ ਬਾਹਰ ਕੱਢ ਦਿਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Brave and determined girl who can adhere to Devine principles.
mashallah love u sister from Pakistan
No words to praise you,yours thoughts and your BANA.
Im happy bcoz my guru dhan guru nanak dev g hai. Loveeeeeeeeeeeeeeeeeeeeeeeeeeee uuuuuuuuuuuu baba ji
ਵਾਹਿਗੁਰੂ ਜੀ ਵਾਹਿਗੁਰੂ।।ਭੈਣ ਜੀ ਤੁਹਾਡੀ ਖੋਜ ਗੁਰੂ ਜੀ ਦੇ ਬਹੁਤ ਨੇੜੇ ਹੈ ਜੀ। ਜਿਸ ਦੀ ਕਿਰਤ ਚ ਦਿਸੇ ਸੇਵਾ ਭਗਵਾਨ ਓ ਹੁੰਦਾ ਬਹੁਤ ਮਹਾਂਨ।। ਜੋ ਖੋਜੇ ਸੋ ਪਾਇਆ। ਪਰ ਹੁਣ ਸਿੱਖਾਂ ਦਾ ਗੁਰੂ ਕੰਮ ਕਾਰ ਤੋਂ ਵਿਹਲੇ ਹੋ ਸਿਰਫ ਡੇਰਿਆਂ ਤੇ ਗੁਰਦੁਆਰਿਆਂ ਵਿਚ ਬੈਠ ਗਿਆ ਹੈ।ਹਰ ਕੋਈ ਉਸ ਨੂੰ ਉਥੇ ਹੀ ਮਿਲਣ ਜਾਂਦਾ। ਉਹ ਬਦੇਸ਼ੀਆਂ ਵਾਂਗ ਸਿੱਖਾਂ ਨਾਲ ਕੰਮ ਘਰ ਡਿਊਟੀ ਤੇ ਨੀ ਆਉਂਦਾ। ਮੈਂ ਸਮਝਦਾ ਹਾਂ। ਤੇ ਦੇਖਿਆ। ਵਿਦੇਸ਼ ਵਿਚ ਕੰਮ ਨਾਂ ਲੋਟ ਆਇਆ। ਤੇ ਪਿਛੋਂ ਕਰਜ਼ੇ ਚੁੱਕੇ ਦਾ ਫ਼ਿਕਰ ਬੇਹਲੇ ਸਸਤੀ ਦਾਰੂ ਤੇ ਦਿਮਾਗੀ ਫ਼ਿਕਰ ਤੇ ਸ਼ਰਾਬ ਨਾਲ ਮੈਂ ਹਸਪਤਾਲ ਪਹੁੰਚ ਗਿਆ। ਉਥੇ ਦੀਆਂ ਸਟਾਫ਼ ਡਾ, ਨਰਸਾਂ ਦੀ ਡਿਊਟੀ ਚ ਬਾਬੇ ਨਾਨਕ ਦੀ ਦੱਸੀ ਸੇਵਾ ਭਾਵਨਾ ਹਲੀਮੀ ਦਿਖੀ ਜੋ ਬਾਬੇ ਦੇ ਦੇਸ਼ ਮੈਨੂੰ ਗੁਰਦੁਆਰਿਆਂ ਦੇ ਹਸਪਤਾਲ ਚ ਵੀ ਨਹੀਂ ਦਿਖੀ। ਮੇਰੇ ਆੜੀ ਮੇਰੀ, ਦੁਬਈ ਵਾਲੀ ਹਾਲਤ ਚ ਦਾਖਲ ਕਰਵਾਇਆ। ਪਰ ਡਾਕਟਰਾਂ, ਨਰਸਾਂ ਦਾ ਵਤੀਰਾ ਸਿਰਫ ਵਿਜਨਸੀ ਕਸਾਈਆਂ ਵਾਲਾ ਲੱਗਿਆ। ਕੋਈ ਖਿਆਲ ਨਹੀਂ ਮਰੀਜ਼ਾਂ ਦਾ ਸਿਰਫ ਡਿਊਟੀ, ਸੇਵਾ ਭਾਵਨਾ ਖ਼ਤਮ।ਉਹੀ ਡਾਕਟਰ ਮੈਨੂੰ ਗੁਰੂਦੁਆਰੇ ਮਿਲਦਾ। ਮੈਂ ਹੈਰਾਨ ਕਿ ਏ ਰੱਬ ਦਾ ਹਿੱਸਾ ਆਪਣੇ ਹਿਸਾਬ ਏਥੇ ਹੀ ਦੇ ਗਿਆ। ਤੇ ਹੁਣ ਜਿਵੇਂ , ਮੀਆਂ ਜੀ ਘਰ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ। ਸਾਰੀ ਦਿਹਾੜੀ ਮੁਰਦੇ ਤੋਲੂ।। ਧਾਰਮਿਕ ਲੋਕਾਂ ਦਾ ਕੰਮ ਸੀ।ਕਿ ਸਿੱਖਾਂ ਸੰਗਤਾਂ ਨੂੰ ਗੁਰੂ ਸਾਹਿਬ ਨੂੰ ਗੁਰੂ ਘਰ ਤੋਂ ਆਪਣੇ ਘਰ ਤੇ ਕਿਰਤ ਵਿੱਚ ਵੀ ਸ਼ਾਮਲ ਕਰਨਾ ਸਮਝਾਉਂਦੇ। ਉਹ ਸ਼ੇਖਾਂ ਦੀਆਂ ਕੁੜੀਆਂ ਇਸਲਾਮ ਨੂੰ ਮੰਨਣ ਵਾਲਿਆਂ। ਮੈਨੂੰ ਆਪਣੇ ਵਾਂਗ ਸਾਂਭਿਆ। ਏਥੇ ਨਰਸ ਸਵਾਟਰ ਬੁਣੇ ਗੀਤ ਗਾਉਂਦੀ।ਪਰ ਟੀਕਾ ਲਾਉਣ ਮਿੰਨਤਾਂ ਕਰਾਂ ਆਵੇ।ਬੰਦੇ ਖੋਜ,ਮੰਨ ਰੋਜ।।ਅਪਣਾਓ ਸੱਚੀ ਸੇਵਾ ਭਾਵਨਾ ਵਾਲੀ ਸਿੱਖੀ।ਜੀਓ।।
ਐਸੀ ਭੈਣ ਗੁਰੂ ਸਾਹਿਬ ਜੀ ਸਭ ਨੂੰ ਦੇਣ ਜੀ ਵਾਹਿਗੁਰੂ ਜੀ
Chehre da noor dekh ke man khush ho gya waheguru Bhen nu ishe tara chadikala wich rakhan
God bless you put love you
ਬਹੁਤ ਹੀ ਵਧੀਆ ਢੰਗ ਨਾਲ ਸ਼ੇਅਰ ਕੀਤੀਆ ਜੀ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ
ਜੇ ਕੁੜੀਆਂ ਆਪਣੀ ਇਜਤ ਬਚੋਣੀ ਚਹੋਦੀਆ ਨੇ ਤਾ ਏਸ ਭੈਣ ਨੂੰ ਆਪਣੀ ਟੀਚਰ ਮੰਨ ਲੈਣ ਤੇ ਏਨਾ ਦੀ ਤਰ੍ਹਾਂ ਸਿੱਖੀ ਸਰੂਪ ਧਾਰਨ ਕੱਰਨ
Sher Singh khalsa
bha g glt soch rhe o kurhiyan ton pehla mundeyan nu smjhna payega g oh kurhiyan nu izzat den DEKH PARAYIYAN CHANGIYAN MAAWAN BHAINAN DHEEYAN JANE KISE TE GLT NAZAR RKHNGE HI NHI jinha nu gurbani d eh tuk yaad hoyegij
@@Teach_and_Train sahi gall aa...100%true
your parents gives you freedom and from your thoughts, your deeds , you prove that you have done extraordinary which is not only example for girls but for boys also. your parents and above them WAHEGURU JI proud of you keep going.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭੈਣ ਜੀ ਬਹੁਤ ਹੀ ਵਧੀਆ ਵਿਚਾਰ ਹਨ
Boleeeeeeeeey Soooooo Nihalllllll...Sat Sri Akaal
Waheguru ji aapji nu hor chardikla bakshan 🙏
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਪ ਜੀ ਤੇ ਅਪਾਰ ਕਿਰਪਾ ਬਣੀ ਰਹੇ
Dil karda 10000time like kara sister kite sade te v mehr hoje guru kirpa karn🙏🏻🙏🏻🙏🏻🙏🏻🙏🏻
ਬਹੁਤ ਹੀ ਸੁੰਦਰ ਬੋਲ ਮੇਰੇ ਪੁੱਤਰ ਜੀ ਦੇ
Very nice khalsa ji
❤😂ਵਹਿਗੂਰ ਖਲਸ ਮਨਦੀਪ ਕੌਰ ❤ਵਹਿਗੂਰ ਵਹਿਗੂਰ ਵਹਿਗੂਰ ਵਹਿਗੂਰ ਵਹਿਗੂਰ ਵਹਿਗੂਰ ਤੋਰ ਅਸ
Very nice thought
Very nice speech sister ji god bless you
ਵਾਹਿਗੁਰੂ ,ਬਾਬੇ ਨਾਨਕ ਨੇ ਅਨੰਦ ਨਾਲ ਭਰ ਦਿੱਤਾ ।ਸ਼ੁਕਰ ਹੈ ਵਾਹਿਗੁਰੂ ਜੀ
Very good job kmal kar diaa
ਬਹੁਤ ਦਿਲ ਕਰਦਾ ਦੀਦੀ ਮੇਰਾ ਵੀ ਇੱਦਾ ਸਪੀਚ ਦੇਣ ਦਾ ਪਰ ਮਜਬੂਰੀ ਮਾਂ ਬਾਪ ਆਗਿਆ ਨਹੀਂ ਦਿੰਦੇ ਉਨ੍ਹਾਂ ਤੋ ਬਾਹਰ ਵੀ ਨਹੀਂ ਜਾ ਸਕਦੇ😔 ਵਿਸਵਾਸ਼ ਹੋਣਾ ਬਹੁਤ ਜਰੂਰੀ ਗੁਰੂ ਜੀ ਦੇ ਬਣਨ ਲਈ ਜੋ ਕਰ ਗਿਆ ਸੋ ਤਰ ਗਿਆ 🙏🙏🙏🙏🙏🙏
Don't worry sister
Guru sahib kirpa Karn ge tuhade upper jaroor...
Waheguru gi ka khalsa waheguru gi ki fathe NYC speach mam very very thanks g
ਬਹੁਤ ਵਧੀਆ ਭੈਣ
ਵਾਹਿਗੁਰੂਜੀ
Dekho Na koi surkhi Na koi bindi Na koi laali . Lekin face tey noor Dekho eh Rabbi noor hai
Bilkul sahi keha ji
ਵਾਹਿਗੁਰੂਜੀਕਾਖਾਲਸਾ |ਵਾਹਿਗੁਰੂਜੀਕੀਫਤਿਹਜੀਉ ||🙏🙏🙏ਬਹੁਤ ਹੀ ਵਧੀਅਾ ਵਿਚਾਰ ਸੀ ਭੈਣ ਜੀ ਤੁਹਾਡੇ | ਇਹਨਾ ਗੱਲਾ ਦੀ ਅੱਜ ਦੀ ਪੀੜੀ ਨੂੰ ਬਬਹੁਤ ਲੋੜ ਅਾ ਜੀ ਧੰਨਵਾਦ ਜੀਉ ||🙏🙏🙏
Waheguru ji bhtt answer mil gye. Bhtt kush learn kita. Waheguru ji mehr karan sade sab te🙏
Very nice and very beautiful god bless you, u always success in our life, u always happy in our life .
Waheguru mehar karey
Jeevat jeevat jeevat rho........👌dil nu chhuh gaye Tuhaday bachan, mera dil krda a tuhaday nal milap hovay mai tuhanu jaffy pavan meri piyari bhain
Waheguru ji mere te v meher karo 😔😥
ਭੈਣ ਜੀ ਬਹੁਤ ਹੀ ਵਧੀਆ ਵਿਚਾਰ ਨੇ ਤੁਹਾਡੇ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ੇ
"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"
Thanks
ਬਹੁਤ ਵਧੀਅਾ ਵਾਹਿਗੁਰੂ ਜੀ
ਬਹੁਤ ਚੰਗੇ ਵਿਚਾਰ ਭੈਣ ਜੀ ਦੇ
Superb information
Waheguru ji🙏🙏🙏🙏
Waheguru ji khalsa waheguru ji ki fateh
I have no words for this speech. Phan g you are really in chardi kala. I learned so much from you, will apply in my daily life. Waheguru ji Maher karn.
thanks god bless all of you
ਭੈਣ ਜੀ ਬਹੁਤ ਵਧੀਆ ਵਿਚਾਰ ਹੈ ਜੀ ਤੁਹਾਡੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
God bless bete ji
Very Nice Thoughts...Dear Sister💐💐💐💐💐💐
Bhen jee waheguru ji ka Khalsa waheguru ji ki Fateh bhuat vadiya soch satguru jee dee bhuat kirpa bhen meri te
waheguru ji ...keep it up sister
bhain ji bahut vadhia bolde ho.waheguru ji ka khalsa waheguru ji ki fateh.
ਬਹੁਤ ਹੀ ਵਧੀਆ ਵੀਚਾਰ ਦਿੱਤੇ ਆ ਧੰਨਵਾਦ🙏🙏🙏🙏🙏
Very nice thoughts,,,,Waheguru mehar karan
Bahut e vdia gla dsiya 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru G da khalsa Waheguru G di Fateh,pehn g waheguru di bhot kirpa hai tuhade te
ਬਹੁਤ ਵਧੀਅਾ ਵੀਚਾਰ
Waheguru ji waheguru ji bahut sundar ji
Wa ji wa good
ਭੈਣਜੀ ਤੁਸੀ ਸਿੱਖ ਕੌਮ ਦੀ ਸ਼ਾਨ ਹੋ
ਤਸੀ ਗੁਰਬਾਣੀ ਦੇ ਗੁਝੇ ਭੇਦਾਂ ਨੂੰ ਬੜੇ ਸਰਲ ਸੁਖਾਲੇ ਤਰੀਕੇ ਨਾਲ ਸਮਝਾਂਦੇ ਹੋ
ਬਹੁਤ ਬਹੁਤ ਧੰਨਵਾਦ ਭੈਣ ਜੀ.