ਤੁਹਾਡੇ ਲੂੰ ਕੰਡੇ ਖੜ੍ਹੇ ਕਰਨ ਲਈ ਕਾਫੀ ਹੈ ਇਹ ਸਪੀਚ। Dr Harshinder Kaur Patiala

แชร์
ฝัง
  • เผยแพร่เมื่อ 29 ธ.ค. 2024

ความคิดเห็น • 1.7K

  • @rockstarreet6752
    @rockstarreet6752 4 ปีที่แล้ว +273

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਭੈਣਜੀ ਹਰਸ਼ਿੰਦਰ ਜੀ ਆਪ ਦੀਆਂ ਗੱਲਾਂ ਸੁਣ ਕੇ ਅੱਖਾਂ ਵਿਚ ਹੰਝੂ ਆ ਗੲੇ ।ਇਕ ਡਾਕਟਰ ਹੋਣ ਦੇ ਬਾਵਜੂਦ ਆਪ ਨੇ ਅੱਖਾਂ ਖੋਲ੍ਹ ਦਿੱਤੀਆਂ ਨੇ । ਆਪਣੇ ਗੁਰੂਆਂ ਦਾ ਇਤਿਹਾਸ ਦਸ ਕੇ
    ਤੇ ਸੱਚ ਦੀ ਅਵਾਜ਼ ਤੇ ਪਹਿਰਾ ਦਿੱਤਾ ਹੈ।
    ਛੋਟੀ ਭੈਣ ਤੈਨੂੰ ਸਲਾਮ

    • @balikhan6208
      @balikhan6208 3 ปีที่แล้ว

      Ààaààà

    • @barinderkharoud1191
      @barinderkharoud1191 2 ปีที่แล้ว +11

      */*

    • @narinderpalsingh5461
      @narinderpalsingh5461 ปีที่แล้ว +6

      Bravo and brave ho tusi.Sharomani camati nu ttuhanu head of parchar banana cahida hai ji.Sab parhn wale likho ji.

    • @shubegsingh8394
      @shubegsingh8394 ปีที่แล้ว +5

      Bhen ji s akal sharm aa rahi he hanjhu aa rahe ne rasta vi dikhao mem nal han dr sahba ji adress das deo

    • @surmukhsingh9954
      @surmukhsingh9954 ปีที่แล้ว +2

      I realy agree with replies of all well wishers

  • @GurmeetSingh-lz7np
    @GurmeetSingh-lz7np 4 ปีที่แล้ว +32

    ਪਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ
    ਵਲੋਂ ਇੰਸਪੈਕਟਰ ਗੁਰਮੀਤ ਸਿੰਘ ਪੰਜਾਬ ਪੁਲੀਸ

  • @DarshanSingh0001
    @DarshanSingh0001 2 ปีที่แล้ว +55

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਡੇ ਅਣਮੋਲ ਵਿਚਾਰ ਸੁਣਕੇ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ

  • @rashidmasih1051
    @rashidmasih1051 3 ปีที่แล้ว +16

    ਸਲਾਮ ਏ ਡਾ ਹਰਸ਼ਿੰਦਰ ਜੀ ਆਪ ਜੀ ਦੀ ਇਹ ਇਤਿਹਾਸਕ ਤਕਰੀਰ ਹਰ ਕੌਮ ਦੀ ਅਣਖ ਨੂੰ ਗੂੜੀ ਨੀਂਦ ਤੋਂ ਜਗਾਏਗੀ ਤੇ ਜਵਾਨੀ ਨੂੰ ਜਰੂਰ ਹਲੂਣਾ ਆਵੇਗਾ ਜਿੱਤ ਲੜਦੇ ਲੋਕਾਂ ਦੀ ਹੋਵੇਗੀ

  • @jarnailsigh8643
    @jarnailsigh8643 3 ปีที่แล้ว +16

    ਡਾਕਟਰ ਹਰਜਿੰਦਰ ਕੌਰ ਭੈਣ ਜੀ ਸਤੀ ਸ੍ਰੀ ਅਕਾਲ।ਬਹੁਤ ਵਧੀਆ ਸਪੀਚ ਆ ਜਿਹੜਾ ਅਮਲ ਕਰੂ ਬਹੁਤ ਵਧੀਆ ਆ ਜੀ

  • @bikkarsingh9714
    @bikkarsingh9714 4 ปีที่แล้ว +52

    ਵਾਹ ਮੇਰੀ ਭੈਣ ਜੀ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ

  • @TEGVIR_1984
    @TEGVIR_1984 2 ปีที่แล้ว +28

    ਭੜਕੇ ਹੋਇਆ ਨੂੰ ਦੁਬਾਰਾ ਰਾਹ ਦਿਖੋਣ ਲਈ ਧੰਨਵਾਦ ਭੈਣ ਜੀ 🙏🙏🙏🙏🙏🙏🙏

  • @nirmalrehal8659
    @nirmalrehal8659 4 ปีที่แล้ว +77

    ਡਾਕਟਰ ਸਾਹਿਬਾ ।ਬਹੁਤ ਬਹੁਤ ਧੰਨਵਾਦ ।ਸ਼ਾਨਦਾਰ । ਸਿੱਖਾਂ ਨੂੰ ਜਗਾਉਣ ਲਈ ਪਰਚਾਰ ਅਤੇ ਲੀਡਰਸ਼ਿਪ ਦੀ ਬਹੁਤ ਲੋੜ ਹੈ ।ਪੰਜਾਬ ਵਿੱਚ ਨੇਤਾ ਬਹੁਤ ਸਾਰੇ ਹੈ ਪਰ ਲੀਡਰ ਕੋਈ ਨਹੀਂ ਜੋ ਪੰਜਾਬੀਆ ਨੂੰ ਇਕ ਮੁੱਠ ਕਰ ਸਕਦਾ ਹੋਵੇ ।

    • @TarsemSingh-oo6bv
      @TarsemSingh-oo6bv 4 ปีที่แล้ว

      Capt.Tarsem.Singh.Doctar.Sahib. very.good

  • @JagjitSingh-qi7dz
    @JagjitSingh-qi7dz 3 ปีที่แล้ว +50

    ਬੀਬੀ ਤੇ ਰੇ ਧਰਮ ਪ੍ਰਚਾਰ ਨੂੰ ਸੁਣਦੇ ਸਾਰ ਮਨ ਨੂੰ ਬੜਾ ਸਕੂਨ ਮਿਲਦਾ ਹੈ ਅਸੀਂ ਇਹੋ ਜਿਹੇ ਪਿਉ ਦੇ ਪੁੱਤਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ। ਰਾਜ ਕਰੇਗਾ ਖਾਲਸਾ

    • @swarnkour3404
      @swarnkour3404 ปีที่แล้ว +1

      ਵਾਹਿਗੁਰੁ ਜੀ ਵਾਹਿਗੂਰੂ ਜੀ ਬਹੁਤ ਵਧੀਆ ਲਗੇ ਤੁਹਾਡੇ ਬੋਲ ਵਾਹਿਗੂਰੂ ਜੀ ਚੜਦੀ ਕਲਾ ਵਿਚ ਰਖੇ ਜੀ

    • @sukhramsinghmalhi752
      @sukhramsinghmalhi752 ปีที่แล้ว

      ਬੀਬੀ ਜੀ ਆਪ ਦੇਵਿਚਾਰ ਸੁਣ ਦਿਲ ਵਲੂਦਰਿਆ ਅੱਜ ਤੇ ਸਾਡੀ ਜਿਵੇ ਗੈਰਤ ਹੀ ਮੁਕ ਗੀ ਆ ਅਸੀ ਹਰ ਸਾਲ ਨਗਰਾ ਵਿੱਚ ਨਗਰ ਕੀਰਤਨ ਕੱਢਦੇ ਹਾ.ਪਰ੍ਹ ਅਸਰ ਨਹੀ ਕਰਦੇ ਆਪਣੇ ਵੱਡਿਆ ਦੇ ਦੱਸੇ ਅਸੂਲਾ ਤੇਚਲੀਏ ਅਸਰ ਕਰੀਏ ਸਾਡਾਕੱਡਿਆ ਨਗਰ ਕੀਰਤਨ ਸਫਲ ਹੋ ਜਾਵੈ,ਵਾਹਿਗੂਰੂ ਜੀ ਖਾਲਸਾ ਵਾਹ੍ਵਿਗੁਰੂ ਜੀ ਕੀ ਫਤ੍ਹਿਹ

    • @sukhramsinghmalhi752
      @sukhramsinghmalhi752 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ?🙏🙏🙏🙏🙏

  • @kuljindersingh9391
    @kuljindersingh9391 4 ปีที่แล้ว +65

    ਸਤਿ ਸ੍ਰੀ ਆਕਾਲ ਭੈਣਜੀ ਇਹੋ ਜਿਹੀ ਸਪੀਚ ਚੜਦੀ ਕਲਾ ਵਾਲੀ ਸਾਰੇ ਪੰਜਾਬ ਵਿੱਚ ਹੀ ਦਿਉ ਆਪ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਜੀ

    • @gurdevsingh9415
      @gurdevsingh9415 3 ปีที่แล้ว +1

      Waheguru been ji my hot ball bakshan

    • @manjitsingh4060
      @manjitsingh4060 3 ปีที่แล้ว

      @Balwinder Kaur you can hhn

  • @whitehorse2543
    @whitehorse2543 4 ปีที่แล้ว +32

    ਆਪ ਜੀ ਦੇ ਵਿਚਾਰ ਸੁਣ ਕੇ ਲੱਗਾ ਤਸੀ ਆਪਣੇ ਜਹੇ ਲੱਗੇ ।ਕਾਸ਼ ਆਪਾ ਇਕੋ ਸੋਚ ਵਾਲੇ ਮਾਤਾ ਸਹਿਬ ਕੋਰ ਜੀ ਵਰਗੀ ਸਿਘੰਣੀਆ ਦੀ ਫੋਜ ਬਣਾਦੇ ਹਾਂ।

  • @bikkarsingh9714
    @bikkarsingh9714 4 ปีที่แล้ว +14

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਭੈਣ ਜੀ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ

  • @asisnixsingh6147
    @asisnixsingh6147 ปีที่แล้ว +24

    ਮੇਰੀ ਵੱਡੀ ਭੈਣ ਜੀ ਬਹੁਤ ਅੰਨਦ ਆਇਆ ਤੁਹਾਡੀਆਂ ਗੱਲਾਂ ਸੁਣ ਕੇ, ਬਹੁਤ ਮੰਨ ਨੂੰ ਸ਼ਾਂਤੀ ਮਿਲੀ, ਪਰ ਅਸੀਂ ਮੱਤਹੀਨ ਹਾਂ, ਦੁਨਿਆਵੀ ਪਦਾਰਥਾਂ ਮਗਰ ਭੱਜੀ ਜਾਂਦੇ ਹਾਂ, ਜੇ ਕਿ ਬਿਨਸਨਹਾਰ ਨੇ,, ਕਿੱਤੇ ਸਾਨੂੰ ਵੀ ਮੱਤ ਆਵੇ🙏

  • @sahajdhillon4009
    @sahajdhillon4009 4 ปีที่แล้ว +35

    ਭੈਣ ਹਰਜਿੰਦਰ ਕੌਰ ਜੀ ਬੀਬੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।।
    ਭੈਣ ਜੀ ਤੁਹਾਡੇ ਜਿਨ੍ਹਾਂ ਗਿਆਂਨ ਬੀਬੀ ਕੋਲ ਘਰ ਘਰ ਹੋਣਾ ਚਾਹੀਦਾ ਦਾ ਹੈ ਜੀ ਫਿਰ ਸਿੱਖੀ ਅਤੇ ਪੰਜਾਬੀ ਭਾਸ਼ਾ ਬੱਚ ਜਾਵੇ ਗੀ ਜਿਸ ਦੀ ਅੱਤੀ ਲੋੜ ਹੈ ਜ਼ਰੂਰਤ ਹੈ ਜੀ।।

    • @harvinderrgb
      @harvinderrgb 2 ปีที่แล้ว +1

      ਬੀਬੀਆਂ ਭੈਣਾਂ ਦੇ ਗੁਰਮਤ ਸਿਖਲਾਈ ਕੈਂਪ ਆਯੋਜਿਤ ਕੀਤੇ ਜਾਣ ਜਿਸ ਵਿੱਚ ਡਾਕਟਰ ਭੈਣ ਜੀ ਅਪਣੀ ਖੋਜ ਭਰਪੂਰ ਜਾਣਕਾਰੀ ਸਾਂਝੀ ਕਰਨ।

  • @ranjodhsingj9588
    @ranjodhsingj9588 4 ปีที่แล้ว +11

    ਭੈਣ ਜੀ ਤੁਹਾਡੀ ਵੰਗਾਰ ਸਿਰ ਮੱਥੇ ਜੀ, ਤੁਹਾਡੀ ਕੋਈ ਗੱਲ ਵੀ ਝੂਠੀ ਨਹੀਂ ਪਰ ਸੱਚ ਜਾਣੀਂ ਭੈਣ ਅਸੀਂ ਸਾਰੇ ਬੇਗੈਰਤ ਨਹੀਂ ਸਾਨੂੰ ਚਵਲ ਲੀਡਰ ਮਾਰ ਗਏ। ਖੈਰ ਤੁਹਾਡੇ ਬੋਲ ਜਰੂਰ ਹੀ ਚਮਕਣਗੇ ਤੁਹਾਡੀ ਸੋਚ ਜਰੂਰ ਹੀ ਸਾਰਥਕ ਹੋਵੇਗੀ ਜੀ। ਬਹੁਤ ਗੱਲਾਂ ਦਾ ਸਾਨੂੰ ਤੁਸੀਂ ਦੱਸਿਆ!

  • @Ksnamdhari..
    @Ksnamdhari.. 4 ปีที่แล้ว +64

    ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।

  • @manjindersingh9449
    @manjindersingh9449 4 ปีที่แล้ว +10

    ਬਹੁਤ ਬਹੁਤ ਧੰਨਵਾਦ ਜੀ ਸੁਤੀਆਂ ਹੋਈਆਂ ਜਮੀਰਾਂ ਨੂੰ ਜਗਾਉਣ ਲਈ🙏🏿

  • @goldymangat468
    @goldymangat468 4 ปีที่แล้ว +23

    ਵਾਹ ਡਾ, ਸਾਹਿਬਾਂ ਸਲਾਮ ਹੈ ਆਪ ਜੀ ਦੀ ਸੋਚ ਨੂੰ।

  • @RamanKaur-td2uk
    @RamanKaur-td2uk ปีที่แล้ว +11

    ਤੁਹਾਡੀ ਸੋਚ ਨੂੰ ਸਲਾਮ ਹੈ ਵਡੇ ਭੈਣ ਜੀ ਪਰਮਾਤਮਾ ਸਾਨੂੰ ਵੀ ਤੁਹਾਡੇ ਜਿਹੀ ਸੋਚ ਬਖਸ਼ੇ ਬਹੁਤ ਹੀ ਵਧੀਆ ਵਿਚਾਰ ਹੈ ਜੀ ਧੰਨਵਾਦ ਜੀ🙏🙏

  • @MRਪ੍ਰੀਤ
    @MRਪ੍ਰੀਤ 4 ปีที่แล้ว +69

    ਅਕਾਲ ਪੁਰਖ ਮੇਰੇ ਹਰ ਸਿੱਖ ਵੀਰ ਭੈਣਾਂ ਨੂ ਬਾਣੀ ਤੇ ਬਾਣੇ ਦੇ ਲੜ ਲਾਵੇ... ਤੇ ਗੁਰੂ ਪਿਤਾ ਦੇ ਚਰਨਾਂ nal ਜੋੜੇ ਤੇ ਮੇਰੀ ਸਿੱਖ ਕੌਮ ਨੂ ਗੂੜ੍ਹੀ ਨੀਂਦ wicho ਜਗਾ ਦੇਵੇ ਤਾਂਕਿ ਅਸੀ ਫੇਰ to ਅਪਣੇ ਗੁਰੂ ਲਈ ਲੜ ਕ ਗੁਰੂ ਦਾ ਉਹ ਖਾਲਸਾ ਰਾਜ ਲੈਕੇ aa ਸਕੀਏ.. ਤੇ ਅਸੀ ਵ ਜੱਗ ਉੱਤੇ ਫੇਰ ਦੋਬਾਰਾ ਤੋਂ ਅਣਖੀ ਤੇ ਜਾਗ ਦੀਆ ਜ਼ਮੀਰਾ ਵਾਲੇ ਕਿਹਲਾ ਸਕੀਏ....
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ

  • @chhajjasinghchakkal2521
    @chhajjasinghchakkal2521 ปีที่แล้ว +7

    ਬੋਲਦੀ ਗਰਜਦੀ ਰਹਿ ਧੀਏ ਦਸਮੇਸ਼ ਦੀਏ ਬਹੁਤ ਬਹੁਤ ਸ਼ੁਕਰੀਆ

  • @ManpreetKaur-cm6qy
    @ManpreetKaur-cm6qy 4 ปีที่แล้ว +40

    ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਹੋਵੇ ਜੀ ਡਾਕਟਰ ਹਰਸਿੰਦਰ ਕੋਰ ਭੈਣ ਜੀ ਦੀ 🙏🙏🙏🙏🙏👍👍👍👍👍🌹🌹🌹🌹🌹🌹

  • @GurdeepSingh-wu2cr
    @GurdeepSingh-wu2cr 3 ปีที่แล้ว +34

    🙏🙏 ਧੱਨ ਹੋਂ ਤੁਸੀਂ । ਤੁਹਾਡੇ ਵਿਚਾਰ ਸੁਣ ਕੇ ਅਤੇ ਤੁਹਾਡੇ ਦਰਸ਼ਨ ਕਰ ਕੇ ਬਹੁਤ ਚੰਗਾ ਲੱਗਿਆ । ਲਗ ਰਿਹਾ ਕਿ ਮੇਰੇ ਵਿਚਾਰਾਂ ਨੂੰ ਇੱਕ ਸੇਧ ਮਿਲੀ ਹੈ ਅੱਗੇ ਵਧਣ ਲਈ ।

  • @darshansingh2152
    @darshansingh2152 4 ปีที่แล้ว +18

    ਧੰਨ ਧੰਨ ਕਰਾਤੀ ਭੈਣ ਨੈ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @OfficialJasSingh
    @OfficialJasSingh 2 ปีที่แล้ว +65

    ਹਰਸ਼ਿੰਦਰ ਕੌਰ ਭੈਣੇ ਤੁਸੀਂ ਤਾਂ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਨੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਤੁਸੀਂ ਡਾਕਟਰੀ ਦਾ ਪੇਸ਼ਾ ਵੀ ਬਾਖੂਬੀ ਅਤੇ ਬੇਬਾਕੀ ਨਾਲ ਨਿਭਾ ਰਹੇ ਹੋ।

  • @harwindersandhu1674
    @harwindersandhu1674 4 ปีที่แล้ว +75

    ਇਸ ਬੀਬੀ ਬਹੁਤ ਧੰਨਵਾਦ ਕਿਉਂਕਿ ਸਿਖੀ ਦੀ ਜਮੀਰ ਨੂੰ ਜਿਗੋਣ ਲਈ ਸਿਘਣੀਆ ਅੱਗੇ ਆਉਣ ਅਤੇ ਸਿਖੀ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਬੋਲਿਆ

  • @parminderkaur2137
    @parminderkaur2137 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਦਸਮੇਸ਼ ਪਿਤਾ ਜੀ ਸਰਬੰਸਦਾਨੀ ਦਾਨੀ ਸਭ ਦਾ ਭਲਾ ਕਰੀ

    • @jagdeepchahal7325
      @jagdeepchahal7325 ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @visakhasidhu8079
    @visakhasidhu8079 4 ปีที่แล้ว +75

    ਭੈਣ ਜੀ ਆਪ ਜੀ ਦੇ ਬੋਲ ਸੁਣਕੇ ਅੱਖਾਂ ਵਿੱਚ ਹੰਝੂ ਆ ਗਏ ।। ਧੰਨਵਾਦ ਮੇਰੀਏ ਭੈਣੇ ।।

  • @balwinderbatth5319
    @balwinderbatth5319 ปีที่แล้ว +6

    ❤ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻

  • @kuldeepbhullar3794
    @kuldeepbhullar3794 4 ปีที่แล้ว +45

    ਇਹ ਇਤਿਹਾਸ ਸਣਾਉਣ ਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਮੈਂ ਤੁਹਾਡਾ ਧੰਨਵਾਦ ਕਰ ਸਕਦਾ

    • @nirbhaisingh9472
      @nirbhaisingh9472 2 ปีที่แล้ว +1

      ਵਦ੭ਅੇ.ਿਦਿਰਰਦਕ.ਸਮ੨ਚ

  • @balbirmehmi9746
    @balbirmehmi9746 3 ปีที่แล้ว +22

    ਅੱਜ ਦੇ ਅੰਦੋਲਨ ਬਾਰੇ ਕਿਰਸਾਨੀ ਹੱਕਾਂ ਲਈ ਖੜੇ ਹੋਣ ਗੇ ਛੇ ਮਹੀਨੇ ਪਹਿਲਾਂ ਨੌਜਵਾਨਾਂ ਚ,ਜੋਸ਼ ਭਰ ਦਿਤਾ 👏👏👏👏👏

  • @gurnekkhaira3479
    @gurnekkhaira3479 4 ปีที่แล้ว +63

    ਬੀਬੀ ਸਾਡੀ ਭੈਣ ਪੇਸ਼ੇ ਤੋ ਡਾਃ ਹੈ.ਭੈਣ ਜੀ ਨੂੰ ਸਲਾਮ ਹੈ.🙏🙏🙏🙏💚✅

  • @lakhbirsingh7485
    @lakhbirsingh7485 ปีที่แล้ว +7

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ ਧੰਨਵਾਦ 💯🍿🌷❤️🙏🌹

  • @karamjitsingh8522
    @karamjitsingh8522 4 ปีที่แล้ว +13

    ਹਰਸ਼ ਬੀਬਾ
    ਅੱਜ ਡਾਕਟਰ ਲੋਕਾਂ ਦੀ ਚਮੜੀ ਉਦੁੜੇਨ ਲੱਗੇ ਹੋਏ ਹਨ ਪਰ ਖਾਨਦਾਨ ਤਾਂ ਖਾਨਦਾਨ ਹੀ ਹੁੰਦਾ ਜੋ ਨਵੀਂ ਪੀੜ੍ਹੀ ਨੂੰ ਡਾਂ ਹਰਸਿੰਦਰ ਮਾਂ,ਭੈਣ,ਧੀ,ਭੂਆ,ਮਾਸੀ,ਹੋਕੇ ਪੁਰਖਿਆਂ ਦੀ ਦਿੱਤੀ ਸੋਚ ਨੂੰ ਰੋਮ ਰੋਮ ਅਰਪਤ ਕਰ ਰਹੇ ਹੋ ਲੰਬੀ ਉਮਰ ਹੋਵੇ ਰਾਣੀ ਸਹਿਬਾ

    • @parkashkaurbatra3354
      @parkashkaurbatra3354 3 ปีที่แล้ว

      By by buy by 79

    • @karamjitsingh8522
      @karamjitsingh8522 3 ปีที่แล้ว

      @@parkashkaurbatra3354 hi sukria

    • @gskhanna4735
      @gskhanna4735 8 หลายเดือนก่อน

      Please talk something about the greedy doctors of present generation those who care only for big fee añd not for human life

  • @BaljitSingh-do9zs
    @BaljitSingh-do9zs 3 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ ਇਹ ਸਪੀਚ ਹੈ ਜਿਸ ਲਈ ਮੈਂ ਤੁਹਾਨੂੰ ਆਖਦਾ ਸੀ

  • @LalSingh-mb7lx
    @LalSingh-mb7lx 4 ปีที่แล้ว +59

    ਸਰਬੱਤ ਦੇ ਭਲੇ ਲਈ ਅਰਦਾਸ ਕਰੋ ਧੰਨ ਧੰਨ ਸ੍ਰੀ ਗੁਰੂ ਞਾਹਿਗੁਹੂਜੀ

    • @jagannath4005
      @jagannath4005 2 ปีที่แล้ว

      Ĺ

    • @SurjitSingh-jc6ih
      @SurjitSingh-jc6ih 2 ปีที่แล้ว

      @@jagannath4005 ¹

    • @s.kaurchowdhury9415
      @s.kaurchowdhury9415 ปีที่แล้ว

      Dr. Sahiba, you have opened our eyes. You are doctor not only for diseased people but for " the Kaum" Who have forgotten their real path. 🙏🙏🙏🌷

  • @gurcharansingh-ku3dv
    @gurcharansingh-ku3dv ปีที่แล้ว +1

    ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ੋ ਜੀ ਡਾ ਹਰਸ਼ਿੰਦਰ ਕੌਰ ਜੀ ਨੂੰ

  • @jaskiratsinghpurewal6698
    @jaskiratsinghpurewal6698 4 ปีที่แล้ว +68

    ਬੇਗੈਰਤ ਤੇ ਅਣਖ ਤੋ ਬਿਨਾਂ 100 ਸਾਲ ਦੀ ਜਿੰਦਗੀ ਜੀਣ ਨਾਲੋ 1ਦਿਨ ਦੀ ਜਿੰਦਗੀ ਕਿਤੇ ਵਧੀਆ....

  • @kulwantsingh3183
    @kulwantsingh3183 ปีที่แล้ว +7

    ਹੁਣ ਸਮਾਂ ਆ ਗਿਆ ਹੈ ਕਿ ਹਰ ਇੱਕ ਸਿੱਖ ਆਪਣੇ ਹੱਕਾਂ ਲਈ ਨਿਧੱੜਕ ਹੋ ਕੇ ਅਵਾਜ਼ ਉਠਾ ਕੇ ਆਪਣਾ ਯੋਗਦਾਨ ਪਾਇਆ ਜਾਵੇ ਜੀ ਧਨਵਾਦ ਜੀ ਵਾਹਿਗੁਰੂ ਸਾਹਿਬ ਜੀ

  • @rajgoraya8571
    @rajgoraya8571 4 ปีที่แล้ว +27

    ਅੱਜੋਕੇ ਸਮੇਂ ਵਿੱਚ ਬਹੁਤ ਲੋੜ ਹੈ ਤੁਹਾਡੇ ਵਰਗੇ ਬੁਧੀਜੀਵੀਆਂ ਦੇ ਪ੍ਚਾਰ ਦੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ

  • @naibsingh-k4s
    @naibsingh-k4s ปีที่แล้ว

    ਡਾਕਟਰ ਹਰਸਿੰਦਰ ਕੌਰ ਨੂੰ ਸਾਡਾ ਸਲਿਉਟ ਜੀ🙏🏻🙏🏻🙏🏻🙏🏻🙏🏻

  • @MajorSingh-dd7po
    @MajorSingh-dd7po 4 ปีที่แล้ว +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ । ਆਪ ਜੀ ਦੇ ਸ਼ਬਦ ਮੁਰਦੇ ਵਿਚ ਜਾਨ ਪੌਣ ਵਾਲੇ ਆ । ਕੋਈ ਇਹ ਸ਼ਬਦਾਵਲੀ ਸੁਣਕੇ ਮੁੜ ਘਰ ਵਾਪਸੀ ਪਰਤ ਆਉਣ ਗੇ

  • @amarsaini135
    @amarsaini135 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਧੰਨ ਐ ਮੇਰੀ ਮਾਂ..
    ਫਿਟਕਾਰ ਪਾਓਣ ਵਾਲੀਆਂ ਮਾਵਾਂ ਓਦੋਂ ਹੀ ਅੱਗੇ ਆਓਂਦੀਆਂ ਨੇਂ ਜਦ ਅਸੀਂ (ਮਰਦ) ਗੁਰੂ ਤੋਂ ਬੇਮੁੱਖ ਹੋ ਜ਼ਾਂਦੇ ਹਾਂ...
    ਫਿਟਕਾਰ ਐ ਮੇਰੀ.. ਮੇਰੀ ਆਤਮਾਂ ਨੂੰ
    ਫਿਟਕਾਰ ਐ ਮੇਰੀ.. ਮੇਰੇ ਕਿਰਦਾਰ ਨੂੰ
    ਲਾਹਨਤ ਐ ਖੁਦ ਨੂੰ ਗੁਰੂ ਦਾ ਸਿੱਖ ਕਹਿਣ ਤੇ..
    ਹੇ ਵਾਹਿਗੁਰੂ ਜੀਓ ਬਖ਼ਸ਼ ਲਵੋ 🙏

  • @JaggaSingh-ow6ge
    @JaggaSingh-ow6ge 4 ปีที่แล้ว +72

    ਡਾਕਟਰ ਬੀਬੀ ਹਰਸਿੰਦਰ ਕੌਰ ਭੇਣ ਜੀ
    ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਵੈਰੀ ਗੁਡ ਥੇਕਯੁ ਭੇਣ ਜੀ

    • @harbanssingh9436
      @harbanssingh9436 4 ปีที่แล้ว

      Jagga Singh Jo

    • @harbanssingh9436
      @harbanssingh9436 4 ปีที่แล้ว

      Very nice view Bibi Harjinder Kaur Bhain

    • @amritpaldhillon2249
      @amritpaldhillon2249 4 ปีที่แล้ว

      If I want to talk with you I live in Canada and I am so immersed s You are just like my daughter but I am so immersed

    • @karanjotsadhra9954
      @karanjotsadhra9954 4 ปีที่แล้ว

      @@harbanssingh9436 the

    • @karanjotsadhra9954
      @karanjotsadhra9954 4 ปีที่แล้ว

      @@harbanssingh9436 I wasp

  • @ramnathgumber8086
    @ramnathgumber8086 11 หลายเดือนก่อน +1

    Dr . Harshinder Kaur nu Parampita Parmatma nu shukhi te chadthi kLa vich rakhe Sat shari kaL ji Bhain ji

  • @jarnailsigh8643
    @jarnailsigh8643 4 ปีที่แล้ว +24

    ਡਾ ਼ ਹਰਜਿੰਦਰ ਕੌਰ ਭੈਣ ਜੀ ਸਤਿ ਸੀ੍ ਅਕਾਲ ਹਮੇਸ਼ਾਂ ਇਸ ਤਰ੍ਹਾਂ ਦੇ ਹੀ ਪ੍ਰਚਾਰ ਕਰੋ ਜੀ ਧੰਨਵਾਦ ਜੀ

  • @ministories_narinder_kaur
    @ministories_narinder_kaur ปีที่แล้ว

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ। ਇਨਾ ਘਟਨਾਵਾਂ ਬਾਰੇ ਤਾਂ ਮੈਂ ਬਿਲਕੁਲ ਹੀ ਨਹੀਂ ਜਾਣਦੀ ਸੀ। ਸਚਮੁੱਚ ਹੀ ਲੀਡਰ ਕਿੰਨੇ ਘਿਨੋਣੇ ਕੰਮ ਕਰਦੇ ਹਨ। ਚਿੱਟੇ ਕੱਪੜੇ ਪਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾ ਦਿੰਦੇ ਹਨ। ਧੋਖੇ ਵਿੱਚ ਰੱਖਦੇ ਹਨ ਅਤੇ ਮਜ਼ਲੂਮਾਂ ਦੀ ਵਰਤੋਂ ਆਪਣੇ ਮੰਤਵਾਂ ਲਈ ਕਰ ਲੈਂਦੇ ਹਨ।

  • @balbirsakhon6729
    @balbirsakhon6729 4 ปีที่แล้ว +64

    ਸਲੂਟ ਹੈ ਭੈਣ
    ਜੀ ਆਪ ਜੀਆਂ ਨੂੰ

  • @Parmodjhanji-uf9hk
    @Parmodjhanji-uf9hk 7 หลายเดือนก่อน

    Excellent ਬੀਬਾ ਜੀ ਤੁਹਾਨੂੰ ਦਾਂਡਵਤ ਪ੍ਰਣਾਮ ਅਣਖਾਂ ਜਗਾਉਣ ਲਈ🙏

  • @harjinderkumar9066
    @harjinderkumar9066 4 ปีที่แล้ว +68

    Proud of you for giving real knowledge of Sikhism.

  • @kaurtejay2803
    @kaurtejay2803 ปีที่แล้ว +5

    ਬਹੁਤ ਵਧੀਆ ਵਿਚਾਰ ਹਨ 🙏👌👍 ਭੈਣਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @Raj27077
    @Raj27077 2 ปีที่แล้ว +4

    ਡਾਕਟਰ ਹਰਸਸ਼ਿੰਦਰ ਕੌਰ ਜੀ ਜੋ ਸਪੀਚ ਆਪਜੀ ਨੇ ਕੀਤੀ ਉਸ ਲਈ ਸਾਡੇ ਕੋਲ ਲਫਜ਼ ਨਹੀਂ ਪਰ ਆਪਜੀ ਨੂੰ ਨਮਨ ਨਮਨ ਨਮਨ ਕਲਗ਼ੀਧਰ ਜੀ ਦਾ ਹੱਥ ਤੁਹਾਡੇ ਸਿਰ ਤੇ ਸਦਾ ਰਹੇ

  • @sarwansingh7594
    @sarwansingh7594 3 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🏻🙏🏻🙏🏻🌾🌾🙏🏻🙏🏻🌹

  • @malkeetsains7530
    @malkeetsains7530 3 ปีที่แล้ว +19

    ਵਾਹਿਗੁਰੂ ਜੀ ਡਾ ਸਿੰਦਰ ਜੀ ਅਾਪ ਜ ਨੂੰ ਨਮਸਾਕਾਰ ਹੈ ਕਾਸ਼ ਅਾਪ ਦੀ ਕੋੲੀ ਸੁਣ ਲਵੈ ਕਿਸੈ ਨੂੰ ਸ਼ਰਮ ਅਾ ਜਾਵੈ 🙏🙏👍👌✌🌟

    • @TarsemSingh-oo6bv
      @TarsemSingh-oo6bv ปีที่แล้ว

      Been.ji.bahut.Achhi.vingar.bhule.bhatke.nuojawan.te.nuojawan.BetIan.te.sikh.koum.nu.waheguru.jI.ka.khalsa.waheguru.jI.kI.Fateh.Bibi.jI.bahut.Achha.

    • @kaursingh2501
      @kaursingh2501 ปีที่แล้ว

      Bahan ji, Dr Harshinder Kaur jio, waheguru ji tuhanu Hamesha chardi kla vich rakhan.would humbly request you, kindly Deliver these motivational speeches more often to the people ,so that the awareness starts among the people for the goodness of our nation.Lot of thanks Didi ji.

  • @GSKIRTI-qd4lm
    @GSKIRTI-qd4lm ปีที่แล้ว +14

    ਸਦਕੇ ਜਾਈਏ ਤੁਹਾਡੀ ਸੋਚ ਦੇ ਭੈਣ ਜੀ ਤੇ
    ਤੇ ਤੁਹਾਡੀ ਬੁਲੰਦ ਆਵਾਜ਼ ਦੇ। ਵਾਹਿਗੁਰੂ ਜੀ
    ਤੁਹਾਨੂੰ ਹੋਰ ਚੜਦੀ ਕਲਾ ਤੇ ਤੰਦਰੁਸਤੀ
    ਬਖ਼ਸ਼ੇ।

    • @HarbansSingh-xp5jt
      @HarbansSingh-xp5jt 11 หลายเดือนก่อน +1

      ਧੰਨ ਧੰਨ ਭੈਣ ਹਰਸ਼ਿੰਦਰ ਕੌਰ ਆਪ ਜੀ ਨੂੰ ਵਾਹਿਗੁਰੂ ਜੀ ਲੱਭੀਆਂ ਉਮਰਾਂ ਵਿਖੇ ਹਰਬੰਸ ਸਿੰਘ ਬੰਸਾ ਜੰਗੀਆਂਣਾ

  • @jagjitraigrover2534
    @jagjitraigrover2534 11 หลายเดือนก่อน

    ਮਹਾਨ ਡਾਕਟਰ ਸਾਹਿਬ ਜੀ ਨਤ ਨਮਨ ਜੀ । ਧੀਆਂ ਲਈ ਮਹਾਨਤਾ ਭਰੀ ਸ਼ਬਦਾਂਵਲੀ ਹੈ, ਹਵਾ,ਪਾਣੀ ਲਈ ਸ਼ੁਭ ਵਿਚਾਰ ਦੱਸੇ , ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਸਾਡੇ ਲਈ ਸੀ ਅਸੀ ਇਹ ਵਿਚਾਰ ਦਿਤੀਆਂ ।

  • @tarvindersingh1072
    @tarvindersingh1072 4 ปีที่แล้ว +15

    Jini der speech chl rhi c
    Mere ansoo nhi ruke
    J tusi speech sunoge
    Sach janana tuhade v ansoo nhi rukne sidhi dil te chol huni hai
    Te khoon kholda hai
    Sach nu sun k
    Wah doctor sahib ji
    Must Share this video

  • @jarnailsingh2279
    @jarnailsingh2279 2 ปีที่แล้ว +9

    ਵਾਹਿਗੁਰੂ ਜੀ ਹੀ ਮੇਹਰ ਕਰਨ ਜੀ !

  • @waheguru172
    @waheguru172 4 ปีที่แล้ว +72

    ਸਾਨੂੰ ਬਚਿਆਂ ਨੂੰ ਬਾਣੀ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਨੋਜਵਾਨਾ ਵਿੱਚ ਹਿੰਮਤ ਆਏ ਤੇ ਸੋਚ ਚੰਗੀ ਬਣੇ ।

    • @KULWANTSINGH-ho6wk
      @KULWANTSINGH-ho6wk 3 ปีที่แล้ว

      Ji m

    • @ashokklair2629
      @ashokklair2629 ปีที่แล้ว

      ਪਹਿਲਾ ਗੁਰਬਾਣੀ ਨਾਲ ਆਪ ਨੂੰ ਜੁੜਨਾ ਪਊ, ਤਾ ਹੀ ਬੱਚੇ ਜੁੜਨਗੇ।

  • @nagindersinghwaheguruji9722
    @nagindersinghwaheguruji9722 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਡਾਕਟਰ ਹਰਸਿੰਦਰ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ

  • @bhaihardeepsinghpatran5960
    @bhaihardeepsinghpatran5960 4 ปีที่แล้ว +81

    ਸਤਿਗੁਰੂ ਜੀ ਸਾਡੀ ਕੌਮ ਨੂੰ ਸੁਮੱਤ ਬਖਸ਼ਿਸ਼ ਕਰੋ #BhaiHardeepSinghPatran

    • @tarvinderkaur9068
      @tarvinderkaur9068 4 ปีที่แล้ว +10

      ਸੱਭ ਤੋਂ ਪਹਿਲਾਂ ਸਤਗੁਰੂ ਜੀ ਕੌਮ ਵਿੱਚ ਏਕਤਾ ਬਖਸ਼ੋ ਜਾਤ ਪਾਤ ਦਾ ਹੰਕਾਰ ਛੱਡ ਕੇ ਸਿੱਖੀ ਇਤਿਹਾਸ ਦਾ ਮਾਣ ਕਰੀਏ

    • @ssddhot2385
      @ssddhot2385 4 ปีที่แล้ว +5

      You Right bro

  • @davinderkaur3147
    @davinderkaur3147 3 ปีที่แล้ว +27

    There is so much need a speaker,a conscious to our community like you.

  • @angadveersingh2970
    @angadveersingh2970 4 ปีที่แล้ว +39

    ਵਾਹ ਭੈਣੇ। ੲਿਸ ਤਰਾਂ ਈ ਕੌਮ ਨੂੰ ਹਲੂਣਾ ਦਿੰਦੇ ਰਹੋ।

  • @kashmirlal3782
    @kashmirlal3782 ปีที่แล้ว +2

    ਇਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਤੇ ਸਟੀਕ ਸਪੀਚ ਕਦੇ ਨਹੀਂ ਸੁਣੀ ਤੇ ਜੁਗ ਜੁਗ ਜਿੳ ਡਾਕਟਰ ਸਾਹਿਬ ਜੀ

  • @jaswantsinghsidhwan186
    @jaswantsinghsidhwan186 ปีที่แล้ว +3

    ਵਾਹਿਗੁਰੂ ਜੀ ਇਹ ਬਿਲਕੁਲ ਸੱਚ ਹੈ ਅੱਜ ਦੇ ਨੌਜਵਾਨਾਂ ਵਾਸਤੇ।

  • @jagdevsinghbrar8347
    @jagdevsinghbrar8347 7 หลายเดือนก่อน

    ਮੈਡਮ ਜੀ ਤੁਹਾਡੀ ਸਪੀਚ ਸੁਣਕੇ ਅੱਖਾਂ ਵਿੱਚੋਂ ਹੰਜੂ ਆ ਗਏ

  • @Ksnamdhari..
    @Ksnamdhari.. 4 ปีที่แล้ว +40

    ਬੀਬੀ ਜੀ ਚਰਨ ਵੰਦਨਾ। ਕੋਟਿ ਕੋਟਿ ਪ੍ਰਣਾਮ.....

  • @kulwantsingh3183
    @kulwantsingh3183 ปีที่แล้ว

    ਬਹੁਤ ਬਹੁਤ ਧੰਨਵਾਦ ਡਾਕਟਰ ਧੀ ਹਰਸ਼ਿੰਦਰ ਕੌਰ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @sukhmaniautomobiles4799
    @sukhmaniautomobiles4799 4 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।
    🙏💐💐💐💐💐🙏
    Rourkela (Odisha)

  • @satwantsaini990
    @satwantsaini990 4 ปีที่แล้ว +23

    Very very great Lady, such more Ladies are needed to enlightened the Sikh panth. Waheguru mehar rakhan sadee bahn tay.

  • @fojiclothhouse1802
    @fojiclothhouse1802 4 ปีที่แล้ว +5

    ਪੈਰੀ ਪੇਨਾ ਭੈਣ ਜੀ। ਵਾਹਿਗੁਰੂ ਜੀ ਤਰੱਕੀ ਬਖ਼ਸ਼ੇ

  • @manjeetkaurwaraich1059
    @manjeetkaurwaraich1059 ปีที่แล้ว +1

    ਭੈਣ ਜੀ ਬਹੁਤ ਬਹੁਤ ਸੁ਼ਕਰੀਆ ਸਿੱਖ ਇਤਿਹਾਸ ਬਾਰੇ ਦੱਸਿਆ ਧੰਨਵਾਦ

  • @Ramandeepkaur-gz9hd
    @Ramandeepkaur-gz9hd 4 ปีที่แล้ว +19

    Aj 2nd time suni aa speech.... everything is true

  • @jaswindersinghmann2542
    @jaswindersinghmann2542 ปีที่แล้ว +1

    ਪਰਮਾਤਮਾ ਤਹਾਨੂੰ ਲੰਮੀਆ ਉਮਰਾ ਬਖਸਣ ਡਾਂ ਸਾਹਿਬ ਜੀ🙏🙏🙏🙏

  • @JaspalSingh-dk5ct
    @JaspalSingh-dk5ct 4 ปีที่แล้ว +17

    ਬਹੁਤ ਵਧੀਆ ਸਪੀਚ ਜੀ

  • @SatnamSingh-np1en
    @SatnamSingh-np1en ปีที่แล้ว

    ਬਹੁਤ ਵਧੀਆ ਭੈਣ ਜੀ ਡਾਕਟਰ ਹਰਜਿੰਦਰ ਕੌਰ ਜੀ ਤੁਹਾਡੀਆਂ ਗੱਲਾਂ ਸਾਨੂੰ ਸਾਰਿਆਂ ਨੂੰ ਆਪਣੇ ਮਨਾਂ ਵਿਚ ਫੀਡ ਕਰਨੀਆਂ ਚਾਹੀਦੀਆਂ ਹਨ ਸਤਨਾਮ ਸਿੰਘ ਕਿਰਤੀ ਪ੍ਰਧਾਨ ਮਾਝਾ ਜੋਨ ਤਰਕਸ਼ੀਲ ਸੁਸਾਇਟੀ ਭਾਰਤ ਰਜਿ ਪਤਰਕਾਰ ਨਵਾਂ ਜ਼ਮਾਨਾ ਨੌਸ਼ਹਿਰਾ ਮੱਝਾ ਸਿੰਘ ਗੁਰਦਾਸਪੁਰ

  • @JaswantSingh-ng5ck
    @JaswantSingh-ng5ck 4 ปีที่แล้ว +79

    ਭੈਣ ਜੀ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਜੋ ਤੁਹਾਡੀ ਸਪੀਚ ਸੁਣ ਕੇ ਸਿੱਖ ਕੌਮ ਦੇ ਗਦਾਰਾਂ ਨੂੰ ਵੀ ਸਮਝ ਆ ਸਕੇ

    • @SukhdevSingh-jq9ee
      @SukhdevSingh-jq9ee 3 ปีที่แล้ว +4

      ਮਾਤਾ ਜੀ ਸਦਾ ਚੜਦੀ ਕਲ੍ਹਾ ਚੋ ਰਹੋ

    • @umasharma-qi9wf
      @umasharma-qi9wf 3 ปีที่แล้ว +1

      Y

  • @harnoor8the670
    @harnoor8the670 5 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ 🎉🙏🏻

  • @baljitsingh4065
    @baljitsingh4065 4 ปีที่แล้ว +45

    ਇਹ ਗੱਲਾਂ ਸਿਰਫ਼ ਸੁਣਨ ਸੁਣਾਉਣ ਨਹੀਂ ।ਆਪਣੇ ਆਪ ਤੋਂ ਸ਼ੁਰੂ ਕਰੋ ।ਆਪਣੇ ਘਰਾਂ ਵਲ ਝਾਤੀ ਮਾਰੀਏ ਅਸੀਂ ਕਿਥੇ ਖੜੇ ਹਾਂ ।

  • @jagpalsohi6118
    @jagpalsohi6118 2 ปีที่แล้ว

    ਭੈਣ ਹਰਜਿੰਦਰ ਕੌਰ ਜੀ ਤੁਸੀਂ ਅੱਖਾਂ ਖੋਲ੍ਹ ਦਿੱਤੀਆਂ ਬਹੁਤ ਬਹੁਤ ਧੰਨਵਾਦ ਜੀ

  • @surjitkaur1895
    @surjitkaur1895 ปีที่แล้ว +7

    ਵਾਹਿਗੁਰੂ ਜੀ ਧੰਨ ਹਨ ਸਿੰਘਣੀ ਡਾਕਟਰ ਹਰਸ਼ਿੰਦਰ ਕੌਰ, ਸਾਨੂੰ ਬੀਬੀਆਂ ਨੂੰ ਸੇਧ ਲੈਣ ਦੀ ਬਹੁਤ ਜ਼ਰੂਰਤ ਹੈ। ਵੀਰਾਂ ਨੂੰ ਅਤੇ ਬੀਬੀਆਂ ਨੂੰ ਜਾਗਣ ਦੀ ਲੋੜ ਹੈ। ਵਾਹਿਗੁਰੂ ਜੀ ਭਲੀ ਕਰਣ,ਹਰ ਤਰ੍ਹਾਂ ਦਾ ਜੋਸ਼ ਅਤੇ ਹੋਸ਼ ਬਖਸ਼ਣ ਜੀ।

  • @JaswantSingh-ww5sy
    @JaswantSingh-ww5sy ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਧੰਨਵਾਦ ਪੁੱਤਰੀ ਵਾ ਧੀਇ

  • @jawanda362
    @jawanda362 4 ปีที่แล้ว +11

    🙏⚔️❤️ ਦਸਵੇਂ ਗੁਰੂ ਨਾਨਕ , ਜਗਤ ਗੁਰੂ, ਗੁਰ ਪਰਮੇਸ਼ਰ , ਅਕਾਲੀ ਨਿਹੰਗ ਸਿੰਘ, ਧੰਨ ਧੰਨ ਅਕਾਲੀ ਪਿਤਾ ਬਾਦਸ਼ਾਹ ,ਦਰਵੇਸ਼ ਸ੍ਰੀ ਗੁਰੂ
    ਗੋਬਿੰਦ ਸਿੰਘ ਸਾਹਿਬ ਜੀ ਮਾਹਰਾਜ

  • @parmjitkaur4022
    @parmjitkaur4022 ปีที่แล้ว +1

    ਅਣਮੋਲ ਰਤਨ ਭੈਣੈ

  • @GurpreetKaur-pc3lu
    @GurpreetKaur-pc3lu ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @singhakal1867
    @singhakal1867 11 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ🙏🙏

  • @gurbindergill4625
    @gurbindergill4625 ปีที่แล้ว +6

    Beautiful thoughts and awakening for what a Sikh should be like. We need to ask questions of what our institutions and intellectuals are doing( SGPC etc) to teach Sikhism and history to our children. So many youth are ignorant of their own history. People are not even aware of the reasons of creating Khalsa, What purpose it was created and what it means? Million thanks to Dr. Harshinder Kaur for sharing her lecture.

    • @jazzybsinghsingh654
      @jazzybsinghsingh654 ปีที่แล้ว

      Aho sara kasoor sgpc da aa I aa ,bhraa bs kro badal sgpc shunshna ,

  • @balbirmehmi9746
    @balbirmehmi9746 3 ปีที่แล้ว

    ਸਲਾਮ ਹੈ ਡਾ ਹਰਸ਼ਿੰਦਰ ਕੌਰ ਜੀ ਦੀ ਜੁਝਾਰੂ ਸਪੀਚ ਚ,ਅਥਾਹ ਸ਼ਹੀਦੀਆਂ ਤੇ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏🙏🙏🙏

  • @mohindersingh628
    @mohindersingh628 ปีที่แล้ว +4

    Dr.Harshinder Kaur you deserve all applause and blessings

  • @kulbirbrar3667
    @kulbirbrar3667 ปีที่แล้ว

    ਭੈਣ ਡਾਕਟਰ ਹਰਸ਼ਿੰਦਰ ਕੌਰ ਤੁਹਾਡੀ ਸੋਚ ਅਤੇ ਜ਼ੋ ਤੁਸੀ ਸੁਤੀ ਕੌਮ ਨੂੰ ਜਗਾਇਆ ਏਹ ਜਰੂਰ ਰੰਗ ਲਵੇ ਗੀ ਤਾਂ ਲੋਕ ਮੁਫ਼ਤ ਸਕੀਮਾਂ ਦੇ ਲੋਭ ਵਿਚੋਂ ਨਿਕਲ ਕੇ ਆਪਣੇ ਹੱਕਾਂ ਲਈ ਅਤੇ ਅਣਖ ਲਈ ਖੜ੍ਹੇ ਹੋਣਗੇ ਤੁਹਾਡੀ ਇਹ ਲਲਕਾਰ ਰੰਗ ਲਵੇਗੀ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਜਾਗਣਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjantbhinder8285
    @gurjantbhinder8285 ปีที่แล้ว +8

    🙏🙏👍👍 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹ ਭੇਣੇ ਤੂੰ ਤਾ ਸੱਚ ਕਿਹਾ

  • @sukhdevsinghgill1142
    @sukhdevsinghgill1142 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਤੇਰੇ ਵਰਗੀਆਂ ਭੈਣਾਂ ਇਤਿਹਾਸ ਤੋ ਜਾਣੂ ਕਰਵਾਇਆ ਕਰਦੀਆਂ ਨੇ ਤੇ ਚੜ੍ਹਦੀ ਕਲਾ ਵਿੱਚ ਰਹੋ

  • @gillrpunder9227
    @gillrpunder9227 4 ปีที่แล้ว +91

    550 ਸਾਲਾ ਇਕ ਬਹੁਤ ਵਧੀਆ ਮੌਕਾ ਸੀ ਇਹਨਾ ਵਿਦਵਾਨਾ ਕੋਲੋ ਕੁੱਝ ਪ੍ਰਾਪਤ ਕਰਨ ਦਾ ਪਰ ਲੋਕਾ ਨੂੰ ਲੰਗਰ ਬਰਗਰ ਪੀਜੇ ਖਵਾਕੇ ਮੋੜ ਦਿੱਤਾ

  • @GurjantSingh-wv4nx
    @GurjantSingh-wv4nx ปีที่แล้ว +1

    ਵਾਹਿਗੁਰੂ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸੁਮੱਤ ਅਤੇ ਬੁੱਧੀ ਬਖਸ਼ੋ ਤਾਂ ਜੋ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕਿਐ । ਵਾਹਿਗੁਰੂ ਜੀ ਸਾਰੀ ਸਿੱਖ ਕੌਮ ਨੂੰ ਚੜਦੀਕਲਾ ਦਾ ਜੀਵਨ ਬਖਸ਼ੋ 🙏🙏

  • @kuldeephanjra8558
    @kuldeephanjra8558 2 ปีที่แล้ว +4

    ਭੈਣ ਜੀ ਕੋਈ ਸ਼ਅਬਦ ਨਹੀਂ ਮੇਰੇ ਕੋਲ ਤੁਹਾਡੀ ਸਪੀਚ ਬਾਰੇ ਬਾਬਾ ਜੀ ਮੇਹਰ ਬਣਾਈ ਰੱਖਣ 🙏🏻🙏🏻❤️

    • @gogidhindsa694
      @gogidhindsa694 ปีที่แล้ว

      ❤️❤️❤️❤️❤️❤️

  • @bauotur5839
    @bauotur5839 3 ปีที่แล้ว +2

    ਹਰ ਘਰ ਵਿੱਚ ਇਹ ਸਪੀਚ ਆਪ ਵੀ ਸੁਨਣੀ ਤੇ ਬੱਚਿਆ ਨੂੰ ਵੀ ਸੁਣਾਉਣੀ ਚਾਹੀਦੀ ਵਾ

  • @advocatejagmohansinghbhatt6707
    @advocatejagmohansinghbhatt6707 ปีที่แล้ว +12

    Dr Harshinder Kaur is contributing marvelous to sikhs and socially giving awakening call to Sikhs.

  • @HarjinderSingh-eu9le
    @HarjinderSingh-eu9le ปีที่แล้ว

    ਡਾਕਟਰ, ਹਰਜਿੰਦਰ ਕੌਰ, ਭੈਣ ਜੀ,ਸਤੀ,ਸ੍ਰੀਮਾਨ,ਅਕਾਲ.ਬਹੁਤ ਵਧੀਆ ਵਚਾਰ ਹਨ,ਜੀ,❤❤❤❤❤

  • @arvindersingh2765
    @arvindersingh2765 3 ปีที่แล้ว +6

    Bohat bohat dhanwaad sadi Mata da sanu maan tuhade varigiya maava aj v Han

  • @kanwaljitGarcha
    @kanwaljitGarcha ปีที่แล้ว

    ਮਰਿਆਂ ਨੂੰ ਜਿਓਂਦੇ ਕਰਨ ਵਾਲੀ ਜ਼ੋਸ਼ੀਲੀ ਸਪੀਚ ... ਸਾਂਇਟੇਫਿਕਲੀ, ਮੈਡੀਕਲੀ ,ਖਰੇ ਉਤਰਦੇ ਸ਼ਬਦ ....ਜੇ ਇਨ੍ਹਾਂ ਦਾ ਪੰਜ ਪ੍ਰਤਿਸ਼ਤ ਵੀ ਪੰਜਾਬੀ ਆਪਣੀ ਜ਼ਿੰਦਗੀ ਵਿੱਚ ਵਰਤ ਲੈਣ ਤਾਂ ਪੰਜਾਬ ਦਾ ਤਬਾਹੀ ਵੱਲ ਜਾਂਦਾ ਰਾਹ ਤਰੱਕੀ ਦੇ ਰਾਹ ਤੇ ਚੜ੍ਹ ਸਕਦਾ ਹੈ .... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ....