ਅਨੋਖੀ ਮਿਸਾਲ ਹੋਈ ਕਾਇਮ ! 450 ਸਾਲ ਬਾਅਦ ਲੱਗਿਆ ਬਾਬੇ ਨਾਨਕ ਦੇ ਕੋਧਰੇ ਦਾ ਲੰਗਰ

แชร์
ฝัง
  • เผยแพร่เมื่อ 27 ธ.ค. 2024

ความคิดเห็น • 453

  • @JasbirSingh-fy8vy
    @JasbirSingh-fy8vy 3 ปีที่แล้ว +2

    ਹੱਕ ਦੀ ਕਮਾਈ ਚ ਬਰਕਤਾਂ ਹੀ ਬਰਕਤਾਂ ਹਨ ਵਾਹਿਗੁਰੂਜੀਦੀ ਕਿਰਪਾ ਨਾਲ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 ปีที่แล้ว +1

    ਵਾਹਿਗੁਰੂ ਜੀ । ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ਜਿੰਨੀ ਗੁਰੂ ਮਨਾਇਆ ਰਜਿ ਰਜ ਸੇਈ ਖਾਇ ।। ਖਾਵਹਿ ਖਰਚਹਿ ਰਲ ਮਿਲ ਭਾਈ ਤੋਟ ਨ ਆਵੈ ਵਧਦੋ ਜਾਈ ।।

  • @bsingh3099
    @bsingh3099 5 ปีที่แล้ว +73

    ਵਧੀਆ ਜੀ ਕੋਦਰੇ ਦੀ ਰੋਟੀ ਤੇ ਲੱਸੀ। ਯਾਦ ਤਾਜ਼ਾ ਕਰਨ ਬਾਬੇ ਨਾਨਕ ਜੀ ਤੇ ਭਾਈ ਲਾਲੋ ਦੀ ਸੁਕ੍ਰਿਆ ਅਲੋਪ ਹੋ ਰਹੇ ਲੰਗਰ ਨੂੰ ਉਜਾਗਰ ਕਰਨ ਲਈ ਧੰਨਵਾਦ।sat sri akal sab nu

  • @ਲੰਗੇਆਣੇਵਾਲੇ
    @ਲੰਗੇਆਣੇਵਾਲੇ 5 ปีที่แล้ว +30

    ਸ਼ੁਕਰ ਅਾ ਬਾਬੇ ਨਾਨਕ ਜੀ ਦਾ ਅੱਜ ਭਾੲੀ ਲਾਲੋ ਜੀ ਵਾਲਾ ਲੰਗਰ ਵੀ ਲੱਗਾ,, ਨਹੀਂ ਤਾਂ ਮਲਕ ਭਾਗੋ ਭਾਰੀ ਹੋੲਿਅਾ ਪਿਅਾ ਸੀ ,, ਧੰਨਵਾਦ ਜੀ

  • @BK-tj2ow
    @BK-tj2ow 4 ปีที่แล้ว +1

    ਵੀਰ ਜੀ ਅਸੀਂ ਕੋਧਰੇ ਦੀ ਰੋਟੀ ਖਾਂਦੇ ਹਾਂ ਰੋਟੀ ਬਹੁਤ ਸਵਾਦ ਹੈ ਇਹ ਸਿਹਤ ਲਈ ਬਹੁਤ ਵਧੀਆਂ ਹੈ ਤੁਹਾਡਾ ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ

  • @rajanmanaktala
    @rajanmanaktala 5 ปีที่แล้ว +17

    ਪੰਥ ਦੇ ਸੱਚੇ ਹਿਤੈਸ਼ੀ, ਸੱਚੇ ਸਿੱਖ, ਸੱਚੇ ਖਾਲਸੇ, ਕੌਮ ਦੇ ਹੀਰੇ ਮੇਰੇ ਸਤਕਾਰਯੋਗ ਭਾਈ ਸਾਹਿਬ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ, ਵੀਰ ਹਰਪ੍ਰੀਤ ਸਿੰਘ ਮਖੂ ਤੇ ਓਹਨਾ ਦੀ ਸਾਰੀ ਟੀਮ ਦੇ ਏਸ ਨੇਕ ਕਾਰਜ ਦੀ ਵਧਾਈ ਤੇ ਸ਼ੁਭਕਾਮਨਾਵਾਂ!

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।ਕਿਰਸਾਣੀ ਕਿਰਸਾਣ ਕਰੇ ਲੋਚੇ ਜੀਉ ਲਾਇ ਹਲ ਜੋਤੈ ਉੱਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @bhaihardevsingh2994
    @bhaihardevsingh2994 5 ปีที่แล้ว +16

    ਵਾਹ ਜੀ ਵਾਹ ਵਾਹਿਗੁਰੂ' ਚੜ੍ਹਦੀ ਕਲਾ ਕਰਨ ੲੇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਸ਼ੇ ਮੁਤਾਬਿਕ ਜੀਵੀਏ

  • @ਜਰਨੈਲਸਿੰਘ-ਘ8ਹ
    @ਜਰਨੈਲਸਿੰਘ-ਘ8ਹ 5 ปีที่แล้ว +1

    ਧੰਨਵਾਦ ਹੈ ਗੁਰ ਸਿੱਖਾ ਵਲੋ ਕੋਧਰਾ ਦਾ ਲੰਗਰ ਚੱਲਦਾ ਹੈ। ਇਹ ਭਾਈ ਲਾਲੋ ਦੀ ਯਾਦ ਗਾਲੀ ਤਾਜ਼ੀ ਕੀਤੀ ਹੈ ਚੜਦੀ ਕਲਾ ਹੋਵੇ ।

  • @bohthard537
    @bohthard537 5 ปีที่แล้ว +64

    ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ।
    ਭਾਈ ਸਾਹਿਬਾਨ ਜੀਓ !!
    ਪ੍ਰਮਾਤਮਾ ਆਪ ਜੀਆਂ ਤੇ ਮਿਹਰ ਕਰੇ
    ਅਤੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਜਗਾਉਣ ਵਾਲੇ
    ਉਪਰਾਲੇ ਕਰਦੇ ਰਹੋ ।
    ਧੰਨਵਾਦ !!!

  • @amarjeetsidhu1462
    @amarjeetsidhu1462 5 ปีที่แล้ว +56

    ਖਾਲਸਾ ਜੀ ਤੁਸੀਂ ਬਹੁਤ ਵਧੀਆ ੳੁਪਰਾਲਾ ਕੀਤਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Singh-mj2eq
    @Singh-mj2eq 5 ปีที่แล้ว +40

    👍👍ਬਹੁਤ ਵਧੀਆ ਉਪਰਾਲਾ ਏ ਤੁਹਾਡਾ ਖਾਲਸਾ ਜੀ🙏🙏

  • @attarsingh9297
    @attarsingh9297 4 ปีที่แล้ว +1

    ਕੋਦਰੇ ਦਾ ਆਰੰਭ (ਲੰਗਰ) ਕਰਨਾ ਪੁਰਾਤਨ ਆਹਾਰ ਪ੍ਰਣਾਲੀ ਨੂੰ ਆਧੁਨਿਕ ਜੀਵਨ ਚ ਲਿਆ ਕੇ ਮਨੁੱਖਤਾ ਨੂੰ ਰੋਗ ਮੁਕਤੀ ਵੱਲ ਲੈ ਕੇ ਜਾਣ ਦਾ ਮਹਾਨ ਤੇ ਇਤਿਹਾਸਿਕ ਫੈਸਲਾ ਹੈ। ਸਮਾਂ ਮੰਗ ਕਰਦਾ ਹੈ ਕਿ ਅਸੀਂ ਸਾਰੇ ਇੰਡਸਟਰੀਅਲ ਫੂਡ ਕਲਚਰ ਦੇ ਸਦਕਾ ਪੈਦਾ ਹੋਈਆਂ ਸਿਹਤ ਸੱਮਸਿਆਵਾਂ ਨੂੰ ਗੰਭੀਰਤਾ ਤੇ ਸੰਜੀਦਗੀ ਨਾਲ ਵਿਚਾਰਦੇ ਹੋਏ ਆਪਣੇ ਕੁਦਰਤੀ ਖਾਣ ਪਾਣ ਤੇ ਕੋਦਰੇ ਨੂੰ ਜੀਵਨ ਚ ਉਤਾਰੀਏ।

  • @jagrajsandhu8421
    @jagrajsandhu8421 5 ปีที่แล้ว +2

    ਅਕਾਲ ਚੈਨਲ ਅਤੇ ਵੀਰ ਖਾਲਿਸਤਾਨੀ ਜੀ ਦਾ ਬਹੁਤ ਧੰਨਵਾਦ😘💕 ਜੀ,

  • @sabhihundal2167
    @sabhihundal2167 3 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ

  • @PS-lg3gn
    @PS-lg3gn 5 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਜੀ ਤੇ ਧੰਨਵਾਦ ਏਨੇ ਵਧੀਆ ਉਪਰਾਲੇ ਲਈ

  • @jagrajsandhu8421
    @jagrajsandhu8421 5 ปีที่แล้ว +1

    ਅਤਿੰਦਰਪਾਲ ਸਿੰਘ ਜੀ,ਤੁਸੀਂ ਬਹੁਤ ਵਧੀਆ ਭੋਜਨ ਏਵਾਮ ਨੂੰ ਖਾਣ ਲਈ ਪ੍ਰੇਰਿਤ ਕੀਤਾ,ਸਹੀ ਹੈ ਭਾਈ ਲਾਲੋ ਜੀ ਦੇ ਲੰਗਰ ਦੀ ਮਸ਼ਹੂਰੀ,

  • @Hardeep1984sing
    @Hardeep1984sing 5 ปีที่แล้ว +7

    ਵਾਹ ਵਾਹਿਗੁਰੂ ਜੀ ਅਨੰਦ ਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sandhusandhu2053
    @sandhusandhu2053 5 ปีที่แล้ว +7

    ਬਹੁਤ ਬਹੁਤ ਧਨਵਾਦ ਜੀਤੁਹਾਡੇ ਤੇ ਗੁਰ ਨਾਨਕ ਸਾਹਿਂਬ ਜੀ ਦੀ ਕਿਰਪਾ ਪਰਤਖ ਵਰਤ ਰਹੀ ਏ ਜੀ

  • @baljeetkaur9738
    @baljeetkaur9738 5 ปีที่แล้ว +2

    ਧੰਨ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਵੀਰਾਂ ਨੂੰ

  • @ਹਰਪ੍ਰੀਤਸਿੰਘਗਿੱਲ
    @ਹਰਪ੍ਰੀਤਸਿੰਘਗਿੱਲ 4 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਜੀ

  • @meradeshmerapunjabsandhu8174
    @meradeshmerapunjabsandhu8174 5 ปีที่แล้ว +1

    ਬਹੁਤ ਵਧੀਆ ਕੰਮ ਕਰ ਰਹੇ ਹੋ ਮੱਖੂ ਸਾਬ ਤੇ ਖਾਲਸਤਾਨੀ ਜੀ

  • @tejpalsingh-ip2gc
    @tejpalsingh-ip2gc 5 ปีที่แล้ว +1

    ਬਚਪਨ ਵਿੱਚ ਖੁਭ ਖਾਧਾ ਅੱਸੀ ਵੀਰ ਜੀ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ । ਆਪ ਜੀ ਦਾ ਉਪਰਾਲਾ ਸ਼ਲਾਘਾਯੋਗ ਹੈ ਜੀ

  • @HarpreetSingh-cd7hy
    @HarpreetSingh-cd7hy 5 ปีที่แล้ว +15

    ਵਾਹਿਗੁਰੂ ਜੀ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਖਾਲਸਤਾਨੀ ਖਾਲਸਾ ਜੀ ਨੇ ਸੱਚੇ ਸਿੱਖ ਹੋਣ ਦਾ ਫਰਜ ਪਛਾਣੀਆ ਗੁਰੂ ਬਾਬਾ ਨਾਨਕ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਜੀ

  • @JasbirSingh-fy8vy
    @JasbirSingh-fy8vy 3 ปีที่แล้ว +2

    ਵਾਹਿਗੁਰ ਜੀ ਕਿਰਪਾ ਹੈ ਜਿਹੜਾ ਕਿਸਾਨ ਕੋਧਰਾ ਦੀ ਫਸਲ ਤਿਆਰ ਕਰੇਗਾ ਉਸ ਦੀ ਤੇਰਾ ਤੇਰਾ ਹੋਵੇਗੀ

  • @sidhugaming4883
    @sidhugaming4883 3 ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰੋ

  • @SHINING.EUROPE
    @SHINING.EUROPE 5 ปีที่แล้ว +50

    ਬਾਬਾ ਜੀ ਤੁਹਾਡੀ ਵੀਡਿਓ ਵੇਖ ਅਸੀ ਤਾਂ ਆਨਲਾਈਨ ਮਂਗਵਾ ਕੇ ਓਹਦੇ ਪਰਛਾਦੇ ਤਿਆਰ ਕਰਕੇ ਛਕਿਆ ਤੇ ਆਪਣੇ ਬਚਿਆ ਨੂੰ ਵੀ ਇਸਤੋਂ ਜਾਣੂਂ ਕਰਵਾਇਆ

  • @GurmeetSingh-ug6uj
    @GurmeetSingh-ug6uj 5 ปีที่แล้ว +24

    ਅਕਾਲ ਚੈਨਲ ਦਾਂ ਧੰਨਵਾਦ ਤਾਂ ਬਣਦਾ ਹੀ ਹੈ ਪਰ ਹਰਪ੍ਰੀਤ ਸਿੰਘ ਮੱਖੂ ਖਾਲਸਾ ਅਤਿੰਦਰਪਾਲ ਸਿੰਘ ਖਾਲਿਸਤਾਨੀ ਬਹੁਤ ਬਹੁਤ ਧੰਨਵਾਦ ਜੀ

  • @AmarjitSingh-qn4hp
    @AmarjitSingh-qn4hp 4 ปีที่แล้ว +1

    ਸ :ਅਤਿਦਰਪਾਲ ਸਿੰਘ ਖਾਲਸਤਾਨੀ ਬਹੁਤ ਹੀ ਮਹਾਨ ਸਕਸੀਅਤ ਹਨ ਸਿੱਖ ਕੌਮ ਨੂੰ ਏਨਾ ਕੋਲੋ ਫਾਇਦਾ ਲੈਣਾ ਚਾਹੀਦਾ .ਵਾਹਿਗੁਰੂ ਲੱਬੀ ਓੁਮਰ ਕਰੇ

  • @cesiumion
    @cesiumion 5 ปีที่แล้ว +22

    @Akal Channel...
    ਨਿਮਰਤਾ ਸਹਿਤ ਬੇਨਤੀ ਹੈ ਜੀ, ਕਿ ਜਦੋਂ ਕੋਧਰਾ ਬੀਜਿਆ ਜਾਵੇ, ਉਦੋਂ ਬਿਜਾਈ ਸਮੇਂ ਵੀਡੀਓ ਬਣਾਂ ਕੇ ਚੈਨਲ ਤੇ ਪਾਈ ਜਾਵੇ ਤਾਂ ਜੋ ਸਭਨਾਂ ਨੂੰ ਪਤਾ ਲੱਗੇ ਕਿ ਬਿਜਾਈ ਕਿਵੇਂ ਕਰੀ ਦੀ ਏ।

  • @singhb4575
    @singhb4575 5 ปีที่แล้ว +10

    ਬਹੁਤ ਵਧੀਆ ਉਪਰਾਲਾ ਜੀ ਖਾਲਸਤਾਨੀ ਜੀ

  • @balraj__shorts
    @balraj__shorts 5 ปีที่แล้ว +8

    ਵਾਹਿਗੁਰੂ ਜੀ ਤੁਹਾਡੇ ਨਾਲ ਹੈ ਵੀਰ ਜੀ ਹਿੰਮਤ ਰਖਿਉ

  • @kulwantbal5850
    @kulwantbal5850 5 ปีที่แล้ว +6

    ਬਹੁਤ ਬਡ਼ਾ ਉਪਰਾਲਾ ਵੀਰ ਜੀ ਪ੍ਰਮਾਤਮਾ ਚਡਦੀਕਲਾ ਵਿਚ ਰੱਖੇ

  • @jaspalsingh4921
    @jaspalsingh4921 5 ปีที่แล้ว +10

    ਪੰਜਾਬ ਦੇ ਖੇਤੀਬਾੜੀ ਕਰਨ ਵਾਲੇ ਵੀਰ ਕੋਧਰੇ ਦੀ ਫ਼ਸਲ ਬੀਜਣ ਲਗ ਜਾਣ। ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਘਰ ਘਰ ਪਹੁੰਚੇ

  • @gurlalsinghsingh3365
    @gurlalsinghsingh3365 5 ปีที่แล้ว +6

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ
    ਬਹੁਤ ਬਹੁਤ ਮੁਬਾਰਕਾਂ ਜੀ

  • @sandipgrewal192
    @sandipgrewal192 5 ปีที่แล้ว +1

    ਵਾਹਿਗੁਰੂ ਜੀਆਂ ਦੀ ਅਪਾਰ ਕਿਰਪਾ ਹੋਈ ਹੈ ਤੇ ਪ੍ਬੰਧਕ ਗੁਰਮੁੱਖਾਂ ਦਾ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕੌਮ ਦੇ ਚਰਨਾ ਚ ਨਿਮਰਤਾ ਸਹਿਤ ਬੇਨਤੀ ਹੈ ਜੀ ਕੇ ਬਾਬਾ ਨਾਨਕ ਜੀਆਂ ਦੀ ਵਿਚਾਰਧਾਰਾ ਨੂੰ ਅਪਣਾਓ ਅਤੇ ਮਖੂ ਵੀਰ ਜੀ ਕਿਤਾਬਾਂ ਬਾਰੇ ਹੋਰ ਗੰਭੀਰਤਾ ਨਾਲ ਪ੍ਚਾਰ ਕਰਨ ਦੀ ਲੋੜ ਹੈ ਧੰਨਵਾਦ ਜੀ।

  • @avtarkaur6477
    @avtarkaur6477 5 ปีที่แล้ว +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਤੇ ਧੰਨ ਹੈ ਗੁਰੂ ਜੀ ਦੀ ਸਿੱਖੀ। 🙏🙏💖🙏🙏

  • @harjeetkarwar
    @harjeetkarwar 5 ปีที่แล้ว +4

    ਧੰਨ ਤੇਰੀ ਸਿੱਖੀ

  • @kanwaljitlovely8377
    @kanwaljitlovely8377 5 ปีที่แล้ว +1

    ਖਾਲਸਾ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਅਸੀਂ ਬੀਜ ਲੈ ਕੇ ਜਿਨਾ ਬੀਜਾ ਗੇ ਪਹਿਲਾ ਜਿਨਾ ਵੀ ਹੋਵੇ ਗਾ ਉਹ ਲੰਗਰ ਵਾਸਤੇ ਦੇ ਦੇਵਾ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤੇ ਜੀ

  • @manjitkaur8073
    @manjitkaur8073 4 ปีที่แล้ว +1

    Very very very thanks 🙏🙏 waheguru waheguru waheguru ji 🙏🙏🙏🙏🙏

  • @GaganSingh-mq3eh
    @GaganSingh-mq3eh 5 ปีที่แล้ว +19

    ਹੁਣ ਮੇਰੀ ਸਿੱਖ ਕੌਮ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ‌ ਅਤੇ ਹਰਪ੍ਰੀਤ ਸਿੰਘ ਮੱਖੂ ਨੂੰ ਜਾਨਣ ਲੱਗ ਪਏ ਹਨ.....

  • @nanaklikhari8457
    @nanaklikhari8457 4 ปีที่แล้ว +1

    ਕਿਅਾ ਬਾਤ ਹੈ ਕਮਾਲ ਕਰਤੀ ਜੀ

  • @kuldipjhajj5085
    @kuldipjhajj5085 5 ปีที่แล้ว +9

    ਬਹੁਤ ਵਧੀਆ ਉਪਰਾਲਾ ਹੈ ਜੀ ।ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ ।

  • @sukhvirdhillon7099
    @sukhvirdhillon7099 5 ปีที่แล้ว +1

    ਵਹਿਗੁਰੂ ਤੁਹਾਡੇ ਸਿਰ ਮੇਹਰ ਭਰਿਆ ਹੱਥ ਰੱਖੇ ।

  • @sarabjitkaur4424
    @sarabjitkaur4424 5 ปีที่แล้ว +1

    ਵਾਹਿਗੁਰੂ ਜੀ ਕੀ ਤੇ ਕਰਤਾਰਪੁਰ ਸਾਹਿਬ ਜੀ

  • @Jupitor6893
    @Jupitor6893 5 ปีที่แล้ว +2

    I am 72 yrs old but i wish to be a farmer and gro KodraBabe Nanak Ji da🙏🌷🙏🌷👇🏿🌷👇🏿🌷🙏🌷

  • @amandeepbrarsinghbrar7216
    @amandeepbrarsinghbrar7216 5 ปีที่แล้ว +24

    ਕੋਧਰੇ ਦੀ ਰੋਟੀ 😘😘💓

  • @kababbionline8685
    @kababbionline8685 5 ปีที่แล้ว +4

    ਬਹੁਤ ਬਹੁਤ ਧੰਨਵਾਦ ਵੀਰ ਜੀ

  • @abisingh186
    @abisingh186 5 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਜੀ। ਭਾਈ ਗੁਰਮੁੱਖ ਸਿੰਘ ਬਟਾਲਵੀ । ਖਾਲਸਾ ਰਾਜ ਕਰੇਗਾ

  • @ManpreetKaur-cm6qy
    @ManpreetKaur-cm6qy 5 ปีที่แล้ว +1

    ਧੰਨ ਬਾਬਾ ਨਾਨਕ ਜੀ 🙏🙏🙏🙏🙏👍👍👍👍🌹🌹🌹🌹🌹🌹

  • @ManveerSingh-ii3uh
    @ManveerSingh-ii3uh 5 ปีที่แล้ว +2

    🙏ਵਾਹ ਵਾਹ ਚੜਦੀਕਲਾ ਸਿੰਘ ਸਾਹਿਬ ਜੀ 🙏

  • @KuldeepSingh-bn9kn
    @KuldeepSingh-bn9kn 5 ปีที่แล้ว +34

    ਝੋਨਾ ਛੱਡੋ ਕੋਧਰਾ ਲਿਊਆ ਪੰਜਾਬ ਬਚਾਊ ਪਾਣੀ ਦੀ ਬਹੁਤ ਜ਼ਰੂਰਤ

  • @waryamkhalsa4941
    @waryamkhalsa4941 5 ปีที่แล้ว +10

    Wah ji wah ji wah dhan guru nanak dev ji

  • @jaspreetkaur6822
    @jaspreetkaur6822 5 ปีที่แล้ว +35

    TV w
    ਕਿਰਤ ਕਰੋ ਵੰਡ ਸਕੋ ਨਾਮ ਜਪੋ

  • @amrindersingh6567
    @amrindersingh6567 5 ปีที่แล้ว +13

    ਕਿਸਾਨਾ ਨੂੰ ਝੋਨੇ ਕਣਕ ਦਾ ਚੱਕਰ ਛੱਡ ਕੇ ਕੋਧਰਾ ਉਗਾਉਣਾ ਚਾਹੀਦਾ ਹੈ ਇਸ ਨਾਲ ਪਾਣੀ ਵੀ ਬਚੇਗਾ ਤੇ ਕੌਮ ਗੁਰੂ ਨਾਨਕ ਦੇ ਅੰਨ ਨਾਲ ਵੀ ਜੁੜੇਗੀ

  • @kababbionline8685
    @kababbionline8685 5 ปีที่แล้ว +2

    ਧੰਨ ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ

  • @jagdevsinghmaan7257
    @jagdevsinghmaan7257 5 ปีที่แล้ว +1

    ਬਹੁਤ ਵਧੀਆ ਜੀ ਕੋਧਰੇ ਦਾ ਪਰਸ਼ਾਦਾ ਛੱਕਣਾ ਚਾਹੀਦਾ ਜੀ

  • @raghvirsingh8253
    @raghvirsingh8253 5 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ।। ਚੰਗਾ ਉਪਰਾਲਾ ਜੀ।ਪਰ ਸਿੱਖਾਂ ਨੇ ਲੰਗਰ ਦੇ ਨਾਂ ਤੇ ਖਰਬਾਂ ਰੁਪਏ ਖਰਚ ਦਿੱਤੇ। ਪਰ ਅਜੇ ਏਹਨਾਂ ਨੂੰ ਅਸਲੀ ਸਿਖਾਂ ਦੇ ਖਾਣ ਵਾਰ ਕਿਸੇ ਨੂੰ ਕੁਝ ਨਹੀਂ ਪਤਾ। ਨਾਂ ਕਿਸੇ ਨੇ ਜੁੰਮੇ ਵਾਰੀ ਨਾਲ ਫੈਸਲਾ ਲਿਆ।ਜੇ ਕਿਸੇ ਦੇਸ਼ ਨੂੰ ਤਵਾ ਕਰਨਾ ਹੈ ਤਾਂ ਪੰਜ ਚਾਰ ਹਿੰਦੂ ਛੱਡ ਦਿਓ। ਤੇ ਸ਼ਾਂਤ ਬੈਠੇ ਦੱਸ ਸਿੱਖਾਂ ਦੀ ਸਿਆਣਪ ਤੇ ਸ਼ਾਂਤੀ ਪਰਖਣੀ ਹੋਵੇ। ਤਾਂ ਮੀਟ, ਅੰਡੇ ਦੀ ਗੱਲ ਤੋਰ ਦਿਓ। ਮੈਂ ਹੈਰਾਨ ਹਾਂ ਕਿ ਜੰਗਲ ਵੇਲਿਆਂ ਪੰਖੇਰੂ ਦੇ ਜੀਵਨ ਤੀਰ ਸ਼ਿਕਾਰ ਦੇ ਧੰਨੀ ਜਾਵਾਜ ਲੋਕਾਂ ਦੇ ਮਨੂਵਾਦੀ ਪ੍ਰਚਾਰ ਨੇ ਰੱਖੇ ਕੁੱਤੇ ਵੀ ਵੈਸਨ ਕਰ ਦਿੱਤੇ ਹਨ। ਪੰਜਾਬੀ ਆਂ ਦੀਆਂ ਤੀਮੀਆਂ ਸਾਧਾਂ ਮਗਰ ਲੱਗ ਵੈਸ਼ਨੂੰ ਨੇ ਜ਼ਿਆਦਾ ਤੇ ਬੰਦੇ ਬਿੱਲੀਆਂ ਵਾਂਗ ਚੋਰੀ ਚੋਰੀ ਬਾਬੇ ਜਾਂ ਬੱਸੀਆਂ ਦੀਆਂ ਰੇਹੜੀਆਂ ਤੇ ਡਰਦੇ ਡਰਦੇ ਜੀਭਾਂ ਮਰਕੇ ਫਿਰ ਮਸਾਲਿਆਂ ਦੀ ਗਰਮਾਇਸ਼ ਚ ਮਰਦ ਪਣੇ ਦੀਆਂ ਫੱੜਾ ਮਰਦੇ ਨੇ। ਸਿੱਖ ਦੀ ਤੀਮੀ ਖਸਮ ਦੇ ਕਹੇ ਤੇ ਲਫਾਫੇ ਚ ਅੰਡਾ ਨੀ ਚੁੱੱਕਦੀ।ਪਰ ਪੁਜਾਰੀ ਦੇ ਕਹੇ ਤੇ ਤੱੜਕੇ ਢਾਈ ਵਜੇ।ਕੇਸੀ ਸਨਾਨ ਕਰਕੇ ਚੁਰੱਸਤੇ ਚ ਕਾਲਾ ਕੁੱਕੜ ਭੇਟ ਸਮੇਟ ਆਉਂਦੀ ਹੈ।ਅਸਲ ਹਰ ਪੰਜਾਬੀ ਦੇ ਘਰ ਕਿਸੇ ਨਾਂ ਕਿਸੇ ਢੰਗੀ ਪੁਜਾਰੀ ਚਾਬੀ ਲੱਗੀ ਹੋਈ ਹੈ।

  • @jogindersaini7200
    @jogindersaini7200 2 ปีที่แล้ว +1

    ਕੀ ਪੰਜਾਬ ਵਿੱਚ ਕਿਧਰੇ ਨੂੰ ਕਿਸੇ ਹੋਰ ਨਾਂਅ ਨਾਲ ਵੀ ਪੁਕਾਰਿਆ ਜਾਂਦਾ ਹੈ ?ਵੀਰ ਜੀ ਦੱਸਣ ਦੀ ਕ੍ਰਿਪਾਲਤਾ
    ਕਰਨੀ ਜੀ।
    ਕੀ ਜੌਂਅ ਨੂੰ ਜਾਂ ਸੁਆਂਕ ਨੂੰ ਤੇ ਨਹੀਂ ਕਿਹਾ ਜਾਂਦਾ?

  • @sukhdevlal1186
    @sukhdevlal1186 4 ปีที่แล้ว

    EXTREAMLY VERY GOOD PLEASE KEEP IT ON &:SPREAD THIS AWARENESS TO ALL OVER PUNJAB, INDIA & WORLD

  • @ShabadGuru1469
    @ShabadGuru1469 5 ปีที่แล้ว +2

    ਧਨ ਗੁਰੂ ਨਾਨਕ ਧਨ ਭਾਈ ਲਾਲੋ

  • @Kids-favourite-13
    @Kids-favourite-13 5 ปีที่แล้ว +1

    ਵਾਹ ਖਾਲਿਸਤਾਨੀ ਭਾਈ ਸਾਹਿਬ ਜੀ
    ਚੜ੍ਹਦੀਕਲਾ ਵਿੱਚ ਰਹੋ🙏🏻🙏🏻🙏🏻

  • @manpreet1183
    @manpreet1183 5 ปีที่แล้ว +1

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ 🙏🙏ਚੜਦੀਕਲਾ ਬਖਸ਼ੇ

  • @ss-zg8ql
    @ss-zg8ql 5 ปีที่แล้ว +6

    ਹੁਤ ਵਧੀਆ ਉਪਰਾਲਾ ਵੀਰ ਜੀ🙏🙏🙏

  • @sukhwantkour1684
    @sukhwantkour1684 5 ปีที่แล้ว +2

    ਬਹੁਤ ਵਧੀਆ ਵਧੀਆ ਵਾਹਿਗੁਰੂ ਜੀ

  • @jagsirsinghbajwasaab3933
    @jagsirsinghbajwasaab3933 5 ปีที่แล้ว +4

    ਬਹੁਤ ਵਧੀਆ ਜੀ ਵੀਰ 👌👌👌

  • @azayabtoor2627
    @azayabtoor2627 5 ปีที่แล้ว +12

    ਜਿਥੇ ਵੀ ਪੰਜਾਬੀ ਹਨ ਕਿਸੇ ਤੱਕ ਬੀਜ ਦੇ ਦੇਵੋ ਲੰਗਰ ਬਹੁਤ ਲੱਗ ਜਾਣਗੇ ਬੀਜ ਨਹੀਂ ਹੈ ਗੁਰੂ ਦਵਾਰੇ ਵਿੱਚ ਬੀਜ ਦੇ ਦੇਵੋ ਜੀ

  • @jaspalsinghbal8031
    @jaspalsinghbal8031 5 ปีที่แล้ว +1

    ਵਾਹਿਗੁਰੂ ਜੀ

  • @KuldeepSingh-bn9kn
    @KuldeepSingh-bn9kn 5 ปีที่แล้ว +4

    ਬਾਈ ਜੀ ਜਿਹੜੇ ਵੀਰ ਜੀ ਕਾਮੈਂਟ ਕਰਦੇ ਹਨ ਉਹ ਪੰਜਾਬੀ ਵਿੱਚ ਕਰਨ ਮੇਹਰਬਾਨੀ ਬਾਈ ਜੀ

    • @parmklair2362
      @parmklair2362 5 ปีที่แล้ว +1

      Kuldeep Singh ਜੀ! ਕਈ ਮੁਬਾਇਲਾਂ ਵਿਚ **ਪੰਜਾਬੀ** ਭਾਸ਼ਾ ਨਾ ਹੋਣ ਕਾਰਣ, ਅੰਗਰੇਜੀ ਵਿਚ ਹੀ ਕੁੰਮੈਂਟ ਕਰਦੇ ਹਨ ਜੀ।

  • @1974sukhwinder
    @1974sukhwinder 5 ปีที่แล้ว +3

    ਧਨ ਬਾਬਾ ਨਾਨਕ ਜੀ,

  • @kmaljitsingh2720
    @kmaljitsingh2720 5 ปีที่แล้ว +1

    Dhan Dhan Guru Nanak Dav ji waheguru ji

  • @kirpalsingh3985
    @kirpalsingh3985 4 ปีที่แล้ว +1

    Waheguru Waheguru Mehar karo ji

  • @kuldeepdhaliwal8142
    @kuldeepdhaliwal8142 4 ปีที่แล้ว

    Good thanks send me your all video thanks you very good sir Very very good god bless you sir we all people from outside of India with you usa Canada Australia all country with you Thanks sir you great make more video 9 Millet

  • @eknoorllc7109
    @eknoorllc7109 5 ปีที่แล้ว +2

    Great and life saving substitute for destructive paddy crop for Punjab. Very nutritive and best for health . Best food replacement for wheat allergy and loaded with protein and minerals provided grown as organically. 🙏🏽Dhan Guru Nanak 🙏🏽
    Thank you Makhu sahib and Khalsatani sahib excellent services for humanity

  • @sarabjitkaur4424
    @sarabjitkaur4424 5 ปีที่แล้ว +1

    ਵਾਹਿਗੁਰੂ ਜੀ ਅਸੀਂ ਮੁਕੇਰੀਆਂ ਵਿਖੇ ਤੋਂ ਸਿੱਧਾ ਪ੍ਰਸਾਰਣ ਦਿਖਾਇਆ ਹੈ ਭਾਈ ਸਾਹਿਬ ਜੀ ਸਾਨੂੰ ਵੀ ਬੀਜਣ ਲਈ ਬੀਜ ਅਸਲੀ ਭਾਈ ਜੀ ਨਕਲੀ ਨਾਂ ਹੋਵੇ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੈ ਅਸੀਂ ਬੀਜ ਕਦੀ ਦੇਖਿਆ ਨਹੀਂ ਹੈ

  • @Jupitor6893
    @Jupitor6893 5 ปีที่แล้ว +1

    Dhan Guru Nanak teri wadi kamaee🙏🌷

  • @KuldeepSingh-bn9kn
    @KuldeepSingh-bn9kn 5 ปีที่แล้ว +6

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਈ ਇਹ ਕੋਧਰਾ ਕਿਥੋਂ ਮਿਲੁ

  • @shvindersingh1991
    @shvindersingh1991 5 ปีที่แล้ว +1

    shukar aa wahe guru da ,
    dhan lok jina aah sewa kiti .
    wahe guru ji da khalsa wage guru ji di fateh. 🙏

  • @AmarjitSingh-hr1kh
    @AmarjitSingh-hr1kh 5 ปีที่แล้ว +36

    ਸਰਦਾਰ ਗੁਰਮੁਖ ਸਿੰਘ ਜੀ ਸਾਡੇ ਪਿੰਡ ਦੇ ਹਨ ਨੇੜੇ ਘਰ ਹੈ ਇਹ ਸਰਦਾਰ ਕੁਦਰਤੀ ਖੇਤੀ ਕਰਦੇ ਹਨ ਜਿਹੜੀ ਸ਼ੈ ਦਾ ਬੀਜ ਕਿਤੋ ਨਹੀ ਮਿਲੇਗਾ ਇਨਾ ਤੋ ਮਿਲ ਜਾਇਗਾ ਜਿਵੇ ਕੋਧਰਾ ਆਦਿਕ

    • @Mannmarjidemalak
      @Mannmarjidemalak 5 ปีที่แล้ว

      Kehra pind a veer ji

    • @clearsky12
      @clearsky12 5 ปีที่แล้ว

      Kihda pind te kihda district h dusna ji

    • @HARBANSSingh-fu9pc
      @HARBANSSingh-fu9pc 5 ปีที่แล้ว

      Amarjit Singh
      Bhai sahib ehna da contact or address send karo please

    • @thandibhupindersingh
      @thandibhupindersingh 5 ปีที่แล้ว

      Amarjit Singh can’t believe

    • @sukhdevsingh3156
      @sukhdevsingh3156 5 ปีที่แล้ว

      Veer is da beej kithon te kive mil sakda hai ji, kirpa karke dasna ji
      Mera no. Hai 7419641313

  • @gopalkrishan1759
    @gopalkrishan1759 5 ปีที่แล้ว +1

    Atinderpal g nu mere vlon lakh lakh vdayi

  • @narindernarinder1439
    @narindernarinder1439 5 ปีที่แล้ว +78

    ਖਾਲਸਾ ਜੀ ਸਾਨੂੰ ਬੀ ਕਿਥੋਂ ਮਿਲੂ ਖਾਲਸਾ ਜੀ ਆਪਣਾ ਨੰਬਰ ਜਰੂਰ ਦਿਉ ਜੀ

    • @SHINING.EUROPE
      @SHINING.EUROPE 5 ปีที่แล้ว +3

      ਸਾਬ ਜੀ ਗੂਗਲ ਤੇ ਕੋਧੋ ਮਿਲਿਟ ਲਿਖ ਕੇ ਸਰਚ ਕਰੋ

    • @jad4201
      @jad4201 5 ปีที่แล้ว +1

      love for ever one

    • @identitydav8242
      @identitydav8242 5 ปีที่แล้ว +4

      Veer Ji, video vich number dasse aa. Beej vaaste : 9876524292. Jaankaari len vaaste number: 8847217312

    • @anmolanm9692
      @anmolanm9692 5 ปีที่แล้ว +1

      ਫੋਨ ਨੰਬਰ ਦਿਉ ਜੀ ਬੀਜ ਕਿਥੋਂ ਮਿਲੋ ਗਾ

    • @satnam8141
      @satnam8141 5 ปีที่แล้ว +1

      Kodo millet English name hai ji,,,140rupee kg rate hai sach vich eh corp punjab di kishani bach jaao

  • @nancykaur2635
    @nancykaur2635 5 ปีที่แล้ว +1

    Bibi ne vadhiya gal kiti

  • @subolmanna9712
    @subolmanna9712 3 ปีที่แล้ว

    WAHEGURU JI KA KHALSHA WAHEGURU JI KI FATHE

  • @krishnadevi3593
    @krishnadevi3593 3 ปีที่แล้ว

    Dhan guru Nanak Sahib ji

  • @gulfsardar3118
    @gulfsardar3118 3 ปีที่แล้ว

    Waheguru mere baba nanak ji

  • @sudanboy5730
    @sudanboy5730 5 ปีที่แล้ว +1

    bilkul sahi kihya ji bahut vadya ji

  • @gurnamesingh5720
    @gurnamesingh5720 5 ปีที่แล้ว +1

    Bahut vadiya khalsa ji

  • @khushkeeratsingh4704
    @khushkeeratsingh4704 5 ปีที่แล้ว +1

    Very good work guru fateh bakshe

  • @amarjitsingh2367
    @amarjitsingh2367 5 ปีที่แล้ว +1

    Bhut dhanwad sari team da

  • @nirmajitkaur4211
    @nirmajitkaur4211 5 ปีที่แล้ว +1

    Bahut vadhia g thanks

  • @Jupitor6893
    @Jupitor6893 5 ปีที่แล้ว

    Bahut bahut shukria🙏🌷God bless u

  • @bkaur6781
    @bkaur6781 5 ปีที่แล้ว

    Wah ji Wah.. Bahut hi Wadhia uprala hai ji. 👌

  • @KuldeepSingh-nq2oi
    @KuldeepSingh-nq2oi 5 ปีที่แล้ว +1

    Bai vah sirra la gae atinderpal singh ji te makhu ji dhanvad

  • @harjindkaurvlogs
    @harjindkaurvlogs 5 ปีที่แล้ว +1

    ਵੀਰੇ ਚੜਦੀਕਲਾਂ ਵਿੱਚ ਰਹੋ 👏🏻👏🏻🌹🥰

    • @amarjitsinghkhalsa4218
      @amarjitsinghkhalsa4218 5 ปีที่แล้ว

      ਬੀਬਾ ਜੀ ਬੀਜ ਜੋਗਾ ਦੇ ਸਕਦਾ ਜਿਆਦਾ ਨਹੀ ਥੋੜਾ ਜਿਹਾ ਬੀਜਿਆ ਸੀ

    • @karmjeersingh2530
      @karmjeersingh2530 3 ปีที่แล้ว

      Waheguru ji

  • @bakhshishsingh1552
    @bakhshishsingh1552 5 ปีที่แล้ว

    Atinder pal Singh ji Makhu ji bahut hi mahaan karj kita he ji dil ton dhanvadi han ji . From Rudrapur utra khand

  • @InderjeetSingh-eq9yu
    @InderjeetSingh-eq9yu 5 ปีที่แล้ว

    Kiya baat hai ji...Anand aa giya... waheguru ji kirpa Karan.....

  • @gurlalsingh825
    @gurlalsingh825 5 ปีที่แล้ว +3

    ਵਾਹਿਗੁਰੂ

  • @jagdeepkaur1454
    @jagdeepkaur1454 4 ปีที่แล้ว +2

    5millet kitho mill side ne .......waheguru ji ka khalsa waheguru ji ki fateh

  • @bhupindersingh-mc8gz
    @bhupindersingh-mc8gz 5 ปีที่แล้ว

    Incredible research and please bring it to the knowledge of Punjab farmers. Establish state level organisations. Not only financially beneficial to the family of farmers but also fit healthy Punjab in the coming future. My perception totally changed for Guru Nanak’s Community kitchen hopefully all the farmers will come together on the one stage to build healthy Punjab and Drugs free.

  • @subolmanna9712
    @subolmanna9712 3 ปีที่แล้ว

    WAHEGURU WAHEGURU WAHEGURU WAHEGURU WAHEGURU JI